ਜੇ ਕੋਈ ਇਨਸਾਨ ਤੁਹਾਡੀ ਕਦਰ ਨਾ ਕਰੇ, ਤਾਂ ਕਰੋ ਇਹ 5 ਕੰਮ, Best Life Lessons By Punjabi Alfaaz

Поділитися
Вставка
  • Опубліковано 11 вер 2024
  • ਜੇ ਕੋਈ ਇਨਸਾਨ ਤੁਹਾਡੀ ਕਦਰ ਨਾ ਕਰੇ, ਤਾਂ ਕਰੋ ਇਹ 5 ਕੰਮ, Best Life Lessons By Punjabi Alfaaz
    Please Subscribe To #punjabi_alfaaz For More Updates
    Social Links👇
    UA-cam👉 / @punjabialfaaz
    Facebook👉 / punjabialfaazteam
    Instagram👉 / punjabi_alfaaz
    Contact For business inquiries: punjabialfaaz9@gmail.com
    #best #sachiyangallan #inspirationalquotes #lifelessons #motivation

КОМЕНТАРІ • 214

  • @gurdevkaur1209
    @gurdevkaur1209 2 місяці тому +23

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @Harbhagwansingh04
    @Harbhagwansingh04 3 місяці тому +76

    ਬਹੁਤ ਵਧੀਆ ਪਰ ਇਕ ਗੱਲ ਨਹੀਂ ਕਹੀ ਪਰਮਾਤਮਾ ਦਾ ਨਾਮ 🙏 ਕਿਸੇ ਨੂੰ ਉਸਦੀ ਮੰਜਲ ਪ੍ਰਾਪਤ ਕਰਾਉਣ ਪਿੱਛੇ ਰੱਬ ਦਾ ਹੱਥ ਹੁੰਦਾ ਹੈ

  • @jashandeepkaur5676
    @jashandeepkaur5676 2 місяці тому +10

    ਵਹਿਗੁਰੂ ਸਭ ਦਾ ਭਲਾ ਕਰ,

  • @SandeepKaur-eg4yk
    @SandeepKaur-eg4yk Місяць тому +6

    ਹਾਂ ਜੀ ਬਹੁਤ ਵਧੀਆ ਲੱਗੀ ਵੀਡੀਓ ਮੇਰੇ ਜ਼ਿੰਦਗੀ ੱਚ ਐਂਵੇ ਚੱਲ ਰਿਹਾ ਬਹੁਤ ਕੀਤਾ ਕਦਰ ਨੀ ਕਰਦਾ ਨਾ ਕੋਈ ਭੈਣ ਭਰਾ ਰਿਸ਼ਤੇਦਾਰ ਪਰ ਹੁਣ ਮੈਂ ਆਪਣੇ ਆਪ ੱਚ ਮਸਤ ਰਹਿਣਾ ਸਿੱਖ ਲਿਆ ਕਿਸੇ ਦੀ ਪ੍ਰਵਾਹ ਨੀ ਕਰਦੀ ਮੈਂ ਵੀ ਐਂਵੇ ਕੀਤਾ ਸੀ ਜਿਸਨੇ ਵਾਪਸ ਆਉਣਾ ਸੀ ਮੈਂ ਵੀ ਸਾਫ ਮਨਾ ਕੀਤਾ ਵੀ ਮੈਂ ਪਹਿਲਾ ਵਾਲੀ ਨਹੀਂ ਆ ਹੁਣ ਅਸ਼ਲ ੱਚ ਜੋ ਇਨਸਾਨ ਸਭ ਦਾ ਕਰਦਾ ਓ ਇਕੱਲਾ ਰਹਿ ਜਾਂਦਾ ਮੈਂ ਵੀ ਹੁਣ ਆਪਣੇ ਆਪ ਵੱਲ ਧਿਆਨ ਦਿੱਤਾ ਛੱਡ ਦਿੱਤਾ ਵੀ ਕੌਣ ਕੀ ਕਿਹੁ ਆਪਣੇ ਆਪ ਨੂੰ ਖੁਸ਼ ਰੱਖੋ ਦੁਨੀਆ ਨੂੰ ਖੁਸ਼ ਕਰਨ ਦੇ ਚੱਕਰ ੱਚ ਆਪਦੀਆਂ ਖੁਸ਼ੀਆਂ ਦਾ ਗਲਾ ਘੋਟ ਦਿਨੇ ਆ ਆਪਾਂ 🙏🙏❤️❤️

  • @HarpreetKaur-su1yh
    @HarpreetKaur-su1yh 2 місяці тому +5

    ਵਾਹਿਗੁਰੂ ਜੀ ਸਬ ਤੇ ਮੇਹਰ ਕਰਨ ਜੀ🙏🏻🙏🏻❤️

  • @dharmindersingh7078
    @dharmindersingh7078 7 днів тому +2

    ਜੇਕਰ ਉਹ ਆਪਣੇ ਘਰ ਵਿਚੋਂ ਹੀ ਹੋਣ ਫਿਰ ਕੀ ਕੀਤਾ ਜਾਵੇ

  • @Kiranjeetkaur59843
    @Kiranjeetkaur59843 2 місяці тому +8

    ਜੇ ਉਹ ਆਪਣੇ ਹੀ ਹੋਣ ਫਿਰ ਕੀ ਕਰੀਏ?😢

  • @NilamKaur-fm6vu
    @NilamKaur-fm6vu 2 місяці тому +10

    ਵੀਰ ਜੀ ਮੇਰੇ ਤਾਂ ਖੁਦ ਪਤੀ ਹੀ ਨੀ ਮੇਰੀ ਕਦਰ ਕਰਦੇ ਤੇ ਨਾ ਹੀ ਮੇਰੇ ਬੱਚਿਆਂ ਦੀ ਕਦਰ ਕਰਦੇ ਹਫਤੇ ਬਾਅਦ ਹੀ ਸਾਨੂੰ ਘਰ ਚੋਂ ਬਾਹਰ ਕੱਢ ਦਿੰਦੇ ਹੈ ਤੇ ਕੁੱਟਮਾ ਕਰਦੀ ਹੈ

    • @HappySingh-zf1pw
      @HappySingh-zf1pw Місяць тому

      Old amritsar

    • @kuljindersinghkuljindersin4772
      @kuljindersinghkuljindersin4772 Місяць тому

      Jo bnda kise d kadar na jne oh khud be kdra hunda hi

    • @gpshififan9570
      @gpshififan9570 20 днів тому

      ਉਸ ਦੇ ਸੁਭਾਅ ਨੂੰ ਸਮਝੋ ਫਿਰ ਉਸ ਮੁਤਾਬਿਕ ਚੱਲੋ ਉਸ ਘਰ ਵਿੱਚ ਵੀ ਤੁਹਾਡਾ ਪੂਰਾ ਅਧਿਕਾਰ ਹੈ ਆਪਣਾ ਘਰ ਨਾ ਛੱਡੋ ਜੇਕਰ ਜਿਆਦਾ ਕੁੱਟਦਾ ਹੈ ਤਾਂ ਆਪਣੇ ਮਾਂ ਬਾਪ ਭਰਾ ਨੂੰ ਜਰੂਰ ਦੱਸੋ

  • @balbirsakhon6729
    @balbirsakhon6729 3 дні тому

    ਵੀਰ ਜੀ ਬਹੁਤ ਬਹੁਤ
    ਧੰਨਵਾਦ🙏

  • @SukhpreetKaur-sf2zl
    @SukhpreetKaur-sf2zl 2 місяці тому +3

    ਵਹਿਗੁਰੂ ਜੀ🙏🏻🙏🏻🙏🏻🙏🏻🙏🏻🙏🏻⚘🌹🌷💐🌺❤

  • @kulwinderkaur-me3dt
    @kulwinderkaur-me3dt 3 місяці тому +13

    ਬਹੁਤ ਵਧੀਆ, ਤੁਹਾਡੀਆਂ ਵੀਡੀਓਜ ਤੋਂ ਜਿੰਦਗੀ ਨੂੰ ਇੱਕ ਨਵੀਂ ਸੇਧ ਮਿਲਦੀ ਹੈ ਜਿਉਣ ਵਾਸਤੇ, ਧੰਨਵਾਦ ਜੀ 🙏

  • @surjitgill662
    @surjitgill662 3 місяці тому +7

    ਬਹੁਤ ਵਧੀਆ ਹਨ ਤੁਹਾਡੀ ਵੀਡੀਓ ਜਿੰਦਗੀ ਜੀਉਣ ਦੀ ਜਾਚ
    Thanks ji
    🎉🎉🎉🎉❤❤❤

  • @ChahalCreative
    @ChahalCreative 3 місяці тому +5

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹਨ ਪੰਜਾਬੀ ਅਲਫਾਜ਼

  • @kuljeetkaur6678
    @kuljeetkaur6678 2 місяці тому +2

    ਬਹੁਤ ਵਧੀਆ ਵਿਚਾਰ ਹੈ 🙏❤

  • @surjitkaur9964
    @surjitkaur9964 Місяць тому +1

    ਵਾਹਿਗੁਰੂ ਜੀ ਨਾਲ ਜੂਡੋ ਤਾਂ ਹੀ ਚੰਗਾ ਹੋਏ ਗਾ

  • @Hardeep-cx9db
    @Hardeep-cx9db 2 місяці тому +1

    ਵਾਹਿਗੁਰੂ ਕਦਰ ਕਰੇ ਦੁਨੀਆ ਦਾ ਕੀਆ ਵੀਰ ਜੀ ਲੋਕੀ ਨੀ ਕਿਸੇ ਦੀ ਕਦਰ ਕਰਦੇ ਵੀਰ ਜੀ

  • @paramjitkaur547
    @paramjitkaur547 8 днів тому

    Waheguru ji 🎉🎉🎉🎉🎉

  • @user-ih4tf3id1n
    @user-ih4tf3id1n 2 місяці тому +1

    Both hi vadiya vichar man nu skoon mil geya

  • @user-jz4yx7vc4g
    @user-jz4yx7vc4g 13 днів тому +1

    ਵੀਰ ਜੀ ਮੇਰੇ ਨਾਲ ਵੀ ਇਹੋ ਹੋ ਰਿਹਾ , ਪਰ ਮੇਰੇ ਆਪਣੇ ਹੀ ਮੇਰੀ Respect nhi ਕਰਦੇ ਕਿ ਬਹੁਤ ਮਨ ਦੁਖੀ ਹੈ ਅਣਹੋਈ ਗਲ ਸੁਣਨੀ ਬੜੀ ਔਖੀ ਹੈ

  • @punjabwaleexpress9371
    @punjabwaleexpress9371 3 місяці тому +2

    Bhut Vadhia Ji

  • @sukhpalsinghbrar5711
    @sukhpalsinghbrar5711 3 місяці тому +2

    Bahut wadya ❤

  • @ManjitKaur-kc5ze
    @ManjitKaur-kc5ze 19 днів тому

    ਵਾਹਿਗੁਰੂ ਭਲੀ ਕਰੇ

  • @GurleenKaur-fe7nx
    @GurleenKaur-fe7nx 2 місяці тому +3

    Thanks brother are you right 😢

  • @ManjitKaur-ee8xc
    @ManjitKaur-ee8xc 2 місяці тому

    Waheguru ji bahut bahut vadia c video Mehra kre waheguru ji 🙏🏻

  • @user-tb8ei8pj5d
    @user-tb8ei8pj5d 5 днів тому

    Bilkul. Sahi kehaa bha g❤❤❤❤❤

  • @rajdeep7134
    @rajdeep7134 2 місяці тому +1

    ਬਿਲਕੁਲ ਸਹੀ ਕਿਹਾ ਤੁਸੀਂ 100%👍

  • @Amarjitsingh-cu9nm
    @Amarjitsingh-cu9nm 16 днів тому

    Atti sunder vichar.

  • @jasveerkaur6646
    @jasveerkaur6646 Місяць тому

    ਵਾਹਿਗੁਰੂ ਜੀ ਵਾਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਜੀ 🙏🙏🙏🙏

  • @balbirkaur4806
    @balbirkaur4806 2 місяці тому +1

    ਬਹੁਤ ਵਧੀਆ ਜੀ❤

  • @rajinderkour8814
    @rajinderkour8814 2 місяці тому

    waheguru ji sabna tay aapne maher kro ji shukerna aap ji da

  • @surjitkaur9964
    @surjitkaur9964 Місяць тому

    Very good Waheguru ji

  • @sumitsanam4348
    @sumitsanam4348 2 місяці тому

    Waheguru ji apni maher karo ji sab te 🙏🙏🙏🙏🙏🙏🙏🙏

  • @muskanmuskandinesh8554
    @muskanmuskandinesh8554 2 місяці тому

    Dhan guru nanak ji🙏🙏🙇‍♀🙇‍♀

  • @punjabivlogs6622
    @punjabivlogs6622 2 місяці тому

    ਵਾਹਿਗੁਰੂ ਜੀ ਸਰਬਤ ਦਾ ਭਲਾ ਹੋਵੇ
    🙏ਸਭ ਦਾ ਭਲਾ ਹੋਵੇ ਵਾਹਿਗੁਰੂ ਜੀ

  • @jaswinderkang8933
    @jaswinderkang8933 Місяць тому

    Thanks bhai sahib ji

  • @gurjotsingh6033
    @gurjotsingh6033 Місяць тому

    thanks,sir bhut vdiya msg dita a 😢

  • @WaheguruWaheguru-b3c
    @WaheguruWaheguru-b3c 2 місяці тому +2

    ਬਹੁਤ ਵਧੀਆ ਜਾਣ ਕਾਰੀ ਦੁਰ ਤਾ ਕੀ ਜਾਣਾ ਮੈਰੇ ਪੁੱਤ ਨੇ ਹੀ ਮੁੰਨੂ ਨਹੀ ਸਮਝਿਆ ਉਹ ਅਜੇ ਕੁਮਾਰਾ ਹੈ ਉਮਰ 30 ਸਾਲ ਦੀ ਹੋ ਗਈ ਮੈ ਵੀ ਮੰਨ ਸਮਜਾਅ ਲੀਅਆ ਜੋ ਮਰਜੀ ਕਰੇ ਮੈ ਤੇ ਮੈਰੇ ਘਰ ਵਾਲਾ ਅਸੀ ਵੀ ਪੀਸੇ ਹਟ ਗਏ ਜੌ ਮਰਜੀ ਕਰੇ

  • @user-eo8tw9ch2h
    @user-eo8tw9ch2h 21 день тому

    Thanks guru ji ❤
    For motivation 😊😅

  • @Kaurcreater74X
    @Kaurcreater74X 3 місяці тому +1

    Skoon milda video sun ke bhut wadia ❤❤

  • @amritsarlifewithgurnamsing1795
    @amritsarlifewithgurnamsing1795 26 днів тому

    Bhot vadia a video

  • @JaspeeetKunjal
    @JaspeeetKunjal 2 місяці тому +3

    ਮੇਰਾ ਕੋਈ ਇਨਸਾਨ ਨਹੀਂ ਜੋ ਮੌਤ ਤੱਕ ਨਾਲ ਲਈ ਰਵੇ😢😢😢😢

  • @jasspreetsingh8200
    @jasspreetsingh8200 3 місяці тому +1

    Thank you for inspiring me 🙏😌

  • @gurmailgrewal3072
    @gurmailgrewal3072 2 місяці тому

    ਧੰਨਵਾਦ ਜੀ

  • @preet1610
    @preet1610 2 місяці тому

    Vht vadia veer ji thnks 🙏

  • @pritpalsingh-eq1ef
    @pritpalsingh-eq1ef 2 місяці тому

    Verry good vichar ji

  • @karmjitkaur3792
    @karmjitkaur3792 2 місяці тому +2

    Pr khoon de rishte kive dilo kdh devage j ohi kdr naap krn

  • @user-rk3py1vl3l
    @user-rk3py1vl3l Місяць тому +1

    ❤ ਬਹੁਤ ਖੂਬ ਅਤੇ ਸੁਲਝੇ ਵਿਚਾਰ ਹਨ

  • @sukhdeepbrar945
    @sukhdeepbrar945 2 місяці тому +1

    Good ji ❤paramjit kaur brar

  • @y.w.gulatigurugram9332
    @y.w.gulatigurugram9332 Місяць тому

    Wahaguru ji Mehar karo ji 🙏

  • @manjitnarula1998
    @manjitnarula1998 2 місяці тому

    Very well explained, it can be practical and very useful.

  • @itsj.p1952
    @itsj.p1952 Місяць тому

    Waheguru ji

  • @hanusingla1736
    @hanusingla1736 Місяць тому

    Nice 👌 song,superb lyrics

  • @user-if1tm2iy3y
    @user-if1tm2iy3y Місяць тому

    Thanks bhara

  • @MyChannel-ez6hl
    @MyChannel-ez6hl 2 місяці тому

    Thank you for information

  • @GurjantSingh-pb8ho
    @GurjantSingh-pb8ho 2 місяці тому +2

    Meri zindgi ch eho ja koi insan ni jehda mera har dukh sukh sath deve

  • @baldishdaroch
    @baldishdaroch Місяць тому

    Very nice video thanks ji

  • @Kaurcreater74X
    @Kaurcreater74X 3 місяці тому +1

    Very inspiring video 9:29

  • @sinderpal603
    @sinderpal603 2 місяці тому

    Priceless thankyou Ji 🙏✅!

  • @avysaini1167
    @avysaini1167 2 місяці тому

    Bahut vadiya 🙏🏻

  • @rajmaina909
    @rajmaina909 2 місяці тому

    ❤❤❤❤❤waheguru ji🙏

  • @kartarsinghsohal6047
    @kartarsinghsohal6047 2 місяці тому

    ਬਹੁਤ ਵਧੀਆ

  • @kaurrajwinder4016
    @kaurrajwinder4016 2 місяці тому

    Wah ji wah❤❤

  • @user-lt4jn4kn2s
    @user-lt4jn4kn2s 2 місяці тому

    Bahut vadhia

  • @RajinderKumar-ir8wk
    @RajinderKumar-ir8wk 8 днів тому

    Very good

  • @jagjitkaur2599
    @jagjitkaur2599 2 місяці тому +1

    ❤❤nice Gyain 🌹🙏🏽

  • @manjitkaurpelia3506
    @manjitkaurpelia3506 3 місяці тому +1

    Werynice story ❤❤🎉🎉

  • @bindu-d6x
    @bindu-d6x 2 місяці тому

    Bahut vadia

  • @Gurpal_Sran_
    @Gurpal_Sran_ 2 місяці тому

    Veer jj ਬਹੁਤ vadiya ji

  • @user-yd6ve7vg5k
    @user-yd6ve7vg5k 3 місяці тому

    Right ji thank you so much bro ji 👍👍👌👌👌❤️❤️❤️

  • @NarinderSingh-kt8qq
    @NarinderSingh-kt8qq 2 місяці тому

    Very good msg ❤👌👌👍👍❤️🙏🙏❤️ god bless you ❤️

  • @SukhvinderSingh-vm1yf
    @SukhvinderSingh-vm1yf 3 місяці тому +1

    Wah ji Wah 😢😢😢😢❤👍🙏🙏🙏🙏🙏🙏🙏

  • @GurdeepKaur-gk6wd
    @GurdeepKaur-gk6wd 3 місяці тому

    Thank you so much 🙏🙏🙏🙏🙏❤❤

  • @sukhjinderdeo9512
    @sukhjinderdeo9512 2 місяці тому

    Thanks bro 🙏🙏🙏

  • @user-zb7ci1ze5u
    @user-zb7ci1ze5u 2 місяці тому

    Very nyc suggesion

  • @neetugold6136
    @neetugold6136 2 місяці тому

    ਸਹੀ ਕਿਹਾ ਹੈ।

  • @JaspreetKaur-ho8do
    @JaspreetKaur-ho8do 2 місяці тому

    ਸਹੀ ਕਿਹਾ ਜੀ

  • @ramanpreetramanpreet258
    @ramanpreetramanpreet258 2 місяці тому

    great thoughts.

  • @Ramandeepkaur-mk2rw
    @Ramandeepkaur-mk2rw 2 місяці тому

    U heal me ❤

  • @MohinderSingh07
    @MohinderSingh07 23 дні тому

    Right 👍

  • @amritpalkaur4167
    @amritpalkaur4167 3 місяці тому

    Very nice veer ji 🙏 thanks 👍 ❤

  • @baljitkaur510
    @baljitkaur510 2 місяці тому +1

    It’s not easy to do it. It’s Really very hard

  • @rupindersidhu4992
    @rupindersidhu4992 3 місяці тому

    ❤ Thank you 🙏

  • @surendarram4688
    @surendarram4688 2 місяці тому

    God bless you 🙏

  • @dsdhadwal1778
    @dsdhadwal1778 2 місяці тому

    Excellent speech

  • @raniheer6907
    @raniheer6907 2 місяці тому +2

    Je kadar na krn wala life patner howe fe ki Krna chida

  • @neetukaur6448
    @neetukaur6448 Місяць тому +1

    ਵਾਹਿਗੁਰੂ ਜੀ ਮੇਰੀ ਗੱਲ ਕਰ ਰਹੇ ਹੋ ਮੇਰੀ ਵੀ ਕਦਰ ਨਹੀਂ ਕਰਦਾ ਸਹੁਰੇ ਘਰ ਵਿਚ

  • @HarbansSingh-pq1ds
    @HarbansSingh-pq1ds 2 місяці тому

    Very good idea veer God bless you

  • @MohinderSingh07
    @MohinderSingh07 23 дні тому

    Right ❤

  • @Punjabimotivation1995
    @Punjabimotivation1995 2 місяці тому +4

    ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ

    • @Kiranjeetkaur59843
      @Kiranjeetkaur59843 2 місяці тому +1

      ਮੇਰਾ ਇਹੀ nature ਐ,, ਲੋਕ ਕੀ ਕਹਿਣਗੇ? 😪😥

  • @lakhvirgoraya9242
    @lakhvirgoraya9242 3 місяці тому

    Very nice paji ❤❤

  • @audacious7262
    @audacious7262 2 місяці тому +1

    Maa pio houn ta ki Krna hai fer das...

  • @sweethomedhaliwal3356
    @sweethomedhaliwal3356 2 місяці тому

    Very nice share 🙏🙏 sir g

  • @hdmsidhu2912
    @hdmsidhu2912 2 місяці тому

    Very good video 👍

  • @JagjotSingh-uv6nu
    @JagjotSingh-uv6nu 2 місяці тому

    Veer terey bolan da gal nu samjon da tarika bohat vadiya bai g

  • @DalpreetSingh-n4z
    @DalpreetSingh-n4z 24 дні тому

    Bhut ashe lage video brother bless you ❤❤❤❤❤

  • @KulwinderKaur-fs7nm
    @KulwinderKaur-fs7nm 2 місяці тому

    Waheguruji, 👌🙏🙏

  • @KulveerSingh-zj9kq
    @KulveerSingh-zj9kq 14 днів тому

    ❤❤❤❤❤❤

  • @ParamjitSingh-pb1cv
    @ParamjitSingh-pb1cv Місяць тому

    Great👍👍

  • @RajpreetKaur-gp9xj
    @RajpreetKaur-gp9xj 2 місяці тому

    Bhai tusi bahut badhiya gal gai hai maine thodi galat to bahut bahut sukun Mila hai menu pata lag Gaya ki jindagi kis tarah se kis had Tak ji jaani hai aage bahut depression vich rehndi si mein hun thodi gal Sun ke pura pura struggle karungi kyunki koi kadar nahin karta is duniya se jinna marji kise da kar lo koi nahin apna Banda thank u bhai thankyou thankyou thankyou

  • @manjitkaur1930
    @manjitkaur1930 2 місяці тому +1

    J rishta maa dhee da hove t ki kita jae