ਚੰਨੀ ਦੀ ਗਈ ਕੁਰਸੀ? ਅੰਮ੍ਰਿਤਪਾਲ ਦੀ ਸਪੋਟ ਕਰ ਫਸਿਆ! ਹਾਈਕਮਾਨ ਐਕਸ਼ਨ ਲੈਣ ਨੂੰ ਤਿਆਰ

Поділитися
Вставка
  • Опубліковано 17 жов 2024

КОМЕНТАРІ • 44

  • @harjinderkaur8342
    @harjinderkaur8342 2 місяці тому +15

    ਕੁਰਸੀ। ਤੌ। ਚੰਗਾ। ਚੰਨੀ। ਦਾ ਸੱਚ। ਬੋਲਣਾ

  • @arshbajwa3541
    @arshbajwa3541 2 місяці тому +10

    ਬਿੱਟੂ ਕਿੰਨੀਆਂ ਵੋਟਾਂ ਤੇ ਜਿੱਤ ਕੇ ਕੁਰਸੀ ਤੇ ਬੈਠਾ, ਪੰਜਾਬ ਵਿੱਚ ਕੋਈ ਸੱਚ ਦੀ ਆਵਾਜ਼ ਨਹੀਂ ਉਠਾ ਸਕਦਾ,ਝੂਠਿਆ ਨੂੰ ਕੁਰਸੀ, ਤੇ ਸੱਚਿਆ ਨੂੰ ਜੇਲ੍ਹ,

  • @balwinderkaurbabbu8613
    @balwinderkaurbabbu8613 2 місяці тому +9

    ਚੰਨੀ ਦਾ ਕੋਈ ਕੁਝ ਨਹੀਂ ਬਿਗਾੜ ਸਕਦਾ

  • @rajbirkaur5676
    @rajbirkaur5676 2 місяці тому +6

    ਅਮਿੰਰਤਪਾਲ ਹੀ ਤੁਹਾਡੇ ਸਾਰਿਆ ਲਈ ਹਉਆ ਬਣ ਗਿਆ

  • @HappySandhu-qn9eu
    @HappySandhu-qn9eu 2 місяці тому +4

    ਸ ਚਰਨਜੀਤ ਸਿੰਘ ਚੰਨੀ ਸਾਹਿਬ ਜ਼ਿੰਦਾਬਾਦ ਚੰਨੀ ਸਾਹਿਬ ਸੱਚ ਕਹਿੰਦੇ ਹਨ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਖ਼ਾਲਸਤਾਨੀ ਸਮਝਦੇ ਹੋ ਕਿ ਜਿਹੜਾ ਬੰਦਾ ਉਨ੍ਹਾਂ ਦਾ ਨਾਮ ਲੈਣ ਤੇ ਕਾਰਵਾਈ ਕੀਤੀ ਜਾਂਦੀ ਹੈ ਹੈ ਤਾਂ ਸਾਰੇ ਪਿੰਡਾਂ ਵਿਚ ਵੋਟਰਾਂ ਸਪੋਟਰਾ ਤੇ ਕਿਉਂ ਨਹੀਂ ਹੈ ਕਾਰਵਾਈ ਕਰਦੇ ਅਸੀਂ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਚੰਨੀ ਸਾਹਿਬ ਦੇ ਨਾਲ ਹਾਂ ਜੇਕਰ ਚੰਨੀ ਸਾਹਿਬ ਤੇ ਕਾਰਵਾਈ ਕੀਤੀ ਜਾਵੇਗੀ ਤਾਂ ਲੋਕਾਂ ਸੜਕਾਂ ਤੇ ਜਵਾਬ ਲਵਾਂਗੇ ਵਿਰੋਧੀਆਂ ਦੀ ਵੀ ਤਸੱਲੀ ਕਰਾ ਗੇ ਸ ਚਰਨਜੀਤ ਸਿੰਘ ਚੰਨੀ ਸਾਹਿਬ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਹੀ ਰਹੇਗਾ

  • @talwinderkumarbadhan5104
    @talwinderkumarbadhan5104 2 місяці тому +5

    ਬਿਟੂ ਸਾਹਿਬ ਤੁਸੀਂ ਕੀ ਚਾਹੁੰਦੇ ਹੋ ਜੀ, ਚੰਨੀ ਨੇ ਪੰਜਾਬ ਦੀ ਨਵੀ ਪੀੜੀ ਲਈ ਬਿਆਨ ਦਿੱਤਾ ਹੈ ਜੀ, ਤੁਸੀਂ ਪੰਜਾਬ ਦਾ ਕੀ ਸੰਵਾਰਨਾ ਹੈ, ਤੁਸੀਂ ਤੇ ਪਾਰਟੀ ਹੀ ਛੱਡ ਦਿੱਤੀ ਹੈ,,,,

  • @gaganpreet-ff5uo
    @gaganpreet-ff5uo 2 місяці тому +2

    ਚੰਨੀ ਸਾਹਿਬ ਸੱਚੇ ਬੰਦੇ ਨੇ ਸੱਚ ਚੁਭਦਾ ਹੁੰਦਾ

  • @KarnailSingh-r8d
    @KarnailSingh-r8d 2 місяці тому +1

    ਜੇ ਚਰਨਜੀਤ ਸਿੰਘ ਚੰਨੀ ਦੇ ਉੱਤੇ ਹਾਈ ਕਮਾਨ ਕੋਈ ਐਕਸ਼ਨ ਲੈਂਦੀ ਆ ਤਾਂ ਸਮਝਿਆ ਜਾਵੇ ਕਿ ਇਹ ਵੀ ਪੰਜਾਬ ਦੇ ਯਾਰ ਸਿੱਖਾਂ ਦੀ ਵਿਰੋਧੀ ਨੇ ਚਰਨਜੀਤ ਸਿੰਘ ਚੰਨੀ ਨੇ ਕੋਈ ਗਲਤ ਨਹੀਂ ਕਿਹਾ ਸਰਦਾਰ ਪਰਸਟ ਸਹੀ ਗੱਲ ਕਹੀ ਆ ਕਾਂਗਰਸੀ ਜੇ ਬਦਲਾਖੋਰੀ ਵਿੱਚ ਉਤਰੇ ਹੋਏ ਆ ਤਾਂ ਫਿਰ ਪੰਜਾਬ ਨਾਲ ਸੀਟ ਮਿਲਣੀ ਤਾਂ ਬੜੀ ਔਖੀ ਆ ਅਸਲੀ ਸੂਰਮਾ ਚੰਨੀ ਆ ਬਾਕੀ ਦਾ ਬੱਕਰੀਆਂ ਭੇਡਾਂ ਇਕੱਠੀਆਂ ਹੋਈਆਂ ਫਿਰਦੀਆਂ ਐ

  • @Jaswinder-c9v
    @Jaswinder-c9v 2 місяці тому +4

    ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ

  • @onkarsinghpurewal990
    @onkarsinghpurewal990 2 місяці тому +5

    ਚੰਨੀ ਛਾ ਗਿਆ ॥ ਕਾਗਰਸ ਆਤੇ ਬਿਟੂੰ ਟੁਕਰ ਬੋਚ ਰੋ ਰਿਹਾ ਹੈ ॥ ਹਰਿਆ ਨੂੰ ਵਜੀਰੀਆ ਜਿਤਿਿਆ ਨੂੰ ਜੇਲਾ

  • @ShamsherSingh-wg9yb
    @ShamsherSingh-wg9yb 2 місяці тому +2

    ਚਨੀ ਸੱਚ ਬੋਲਿਆ ਤੇਰੀ ਜ਼ਮੀਰ ਮਰੀ ਹੋਈ ਆ

  • @PargatSingh-uj2mp
    @PargatSingh-uj2mp 2 місяці тому +3

    ਸੱਚ ਕਿਸੇ ਨੂੰ ਚੰਗਾ ਨਹੀਂ ਲਗਦਾ

  • @diljeetsingh83
    @diljeetsingh83 2 місяці тому

    ਜਦੋ ਬਿਆਂਨ ਦਿਤਾ ਸੀ ਉਸ ਵਕਤ ਸ਼ੱਕ ਹ਼ਗਿਆ ਸੀ ਚੰਨੀ ਵੀ ਘਿਰਗਿਰ ਗਿਰ ਗਿਆ ਬਿਟੂ ਜੀ ਵੀ ਵਿਬਾਬ ਦ ਫਸਗੇ

  • @arshbajwa3541
    @arshbajwa3541 2 місяці тому +2

    ਹਰ ਕੋਈ ਸ਼ਹੀਦ ਨਹੀਂ ਹੁੰਦਾ, ਸ਼ਹੀਦਾਂ ਦਾ ਦਰਜਾ ਬਹੁਤ ਉੱਚਾ ਹੈ,

  • @BalvantBrar
    @BalvantBrar 2 місяці тому

    ਭਾਈ ਅਮਿਰਤਪਾਲ ਸਿਘ ਦੁਖੀ ਹੋ ਕਿ ਭਾਜਪਾ ਵਿਚ ਵੜ ਗਿਆ ਤਾ ਭਾਈ ਸਾਹਿਬ ਨੂੰ ਅੱਗੇ ਨਾ ਆਉਣ ਦੇਈਏ

  • @harmansingh1806
    @harmansingh1806 2 місяці тому +1

    ਚੰਨੀ ਸਾਬ ਥੋਡਾ ਕੋਈ ਕੁਝ ਨੀ ਵਗਾੜ ਸਕਦਾ

  • @AbhishekRana-ev2of
    @AbhishekRana-ev2of 2 місяці тому +1

    ਬੇਅੰਤਾ ਬੁਚੜ ਹੈ ਨਾਕਿ ਸਹੀਦ ਸਹੀਦ ਤਾ ਉਹਨੇ ਸਿੰਘ ਕਰਵਾਏ ਸੀ

  • @JaswantKahlon-bg6zd
    @JaswantKahlon-bg6zd 2 місяці тому

    ਬੁੱਚੜ ਬੇਅੰਤ ਸੀ ਗਦਾਰ ਸੀ ਸ਼ਹੀਦ ਨਹੀ

  • @BalwinderKaur-nx4kv
    @BalwinderKaur-nx4kv 2 місяці тому

    ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾ ਨੂੰ ਸਿੰਘ ਸਜਾਇਆ ਓਹ ਵੀ ਪੂਰਨ ਸਾਬਿਤ ਸੂਰਤ ਨਹੀ ਸੰਨ

  • @santlashmanmuni6045
    @santlashmanmuni6045 2 місяці тому +1

    ਕਸੂਤਾ ਕਿਵੇਂ ਫਸਿਆ ਹੋਇਆ ਅੰਮ੍ਰਿਤ ਪਾਲ ਸਿੰਘ ਲੋਕਾਂ ਚੁਣਿਆ ਹੋਇਆ ਹੈ ਲੋਕ ਫਤਵਾ ਸਰਕਾਰ ਨੂੰ ਪ੍ਰਵਾਨ ਕਰਨਾ ਹੀ ਪਵੇਗਾ ਬਿੱਟੂ ਨੂੰ ਭਾਜਪਾ ਪਣ ਜ਼ਿਆਦਾ ਚੜ੍ਹ ਗਿਆ

  • @JaswantKahlon-bg6zd
    @JaswantKahlon-bg6zd 2 місяці тому

    ਚਰਨਜੀਤ ਸਿੰਘ ਚੰਨੀ ਅਮ੍ਰਿਤਪਾਲ ਸਿੰਘ ਜਿਦਾਬਾਦ ਦਾ ਮੰਤਰੀ ਬਣੇਗਾ

  • @bittusandhu699
    @bittusandhu699 2 місяці тому

    ਚੰਨੀ ਤੇਰੇ ਵਰਗਾ ਦੋਗਲਾ ਬੰਦਾ ਨੀ ਬੇਅੰਤ ਬੁੱਚੜ ਸਹੀਦ ਨਹੀ

  • @gursharan.singhgursharansi313
    @gursharan.singhgursharansi313 2 місяці тому

    ਚੰਨੀ ਦੀ ਕੋਈ ਗ਼ਲਤੀ ਨਹੀਂ ਸੱਚ ਕਿਹਾਂ ਸੱਚ ਬੋਲਣਾ ਹਰ ਕਿਸੇ ਦੀ ਅਕੌਤ ਨਹੀਂ ਹੁੰਦੀ

  • @angrejkaler646
    @angrejkaler646 2 місяці тому

    ਚੈਨਲਾਂ ਵਾਲਿਆਂ ਖ਼ਬਰ ਦੀ ਦਫਾ ਕੱਢਤੀ।

  • @harjeetharjeet1237
    @harjeetharjeet1237 2 місяці тому

    😂

  • @RabhiRabhwindersingh
    @RabhiRabhwindersingh 2 місяці тому

    Pura Punjab mp channi nal jindabad jindabad jindabad jindabad jindabad ❤❤❤❤❤❤❤❤

  • @tirathkaur5239
    @tirathkaur5239 2 місяці тому +1

    Kursi vota jit k mili a eda kidda khuss jaugi

  • @amandeepsingh-zt1ey
    @amandeepsingh-zt1ey 2 місяці тому

    Channi jindabad

  • @manjit_singh_1984
    @manjit_singh_1984 2 місяці тому

    Channi is great person

  • @NishanSingh-pu9on
    @NishanSingh-pu9on 2 місяці тому

    Buchar kade Sahid nahi hunda 😮

  • @singhbindi9806
    @singhbindi9806 2 місяці тому

    Chanhi Zindabad

  • @PardeepsinghSingh-pf1kn
    @PardeepsinghSingh-pf1kn 2 місяці тому

    Chaey jinda bad bittu ghalt ho

  • @ParamjeetKaur-xe7bq
    @ParamjeetKaur-xe7bq 2 місяці тому

    Bhuleya batkeya bacha agar ghar wapis aanda he sikhi vich usnu gal naal layeya janda he. Jad koi ਗਲਤੀ ਮੰਨ ਕੇ
    ਸਮਰਪਣ ਕਰਦਾ ਹੈ ਸਿੱਖੀ ਵਿਚ ਉਸਨੂੰ ਗਾਲ ਲੈਂਦੇ ਨੇ। ਹੈਰਾਨੀ ਹੈ ਜੌ ਸਿੱਖੀ ਦਾ ਘਾਂ ਕਰਦੇ ਨੇ ਪੱਗ ਵਿਚ ਸਿਰ ਫਸਾ ਕੇ। ਆਪਣਾ ਜਮੀਰ ਵੇਚਦੇ ਨੇ ਓਹ ਸਿੱਖੀ ਦੀ ਗੱਲ ਕਰਨ ਦੇ ਹੱਕਦਾਰ ਨਹੀਂ। ਜਦੋਂ ਜਾਗੋ ਓਹੀ ਸਵੇਰਾ ਹੈ।

  • @amandeepsingh-zt1ey
    @amandeepsingh-zt1ey 2 місяці тому

    Buchad abhiyanta

  • @KulwantKaur-rk3ge
    @KulwantKaur-rk3ge 2 місяці тому

    Kuts

  • @manjit_singh_1984
    @manjit_singh_1984 2 місяці тому

    Tu mama lagda

  • @KarnailSingh-r8d
    @KarnailSingh-r8d 2 місяці тому

    ਕੋਈ ਪਾਰਟੀ ਖੜੇ ਜਾ ਨਾ ਖੜੇ ਸੱਚੇ ਬੰਦੇ ਨਾਲ ਰੱਬ ਜਰੂਰ ਖੜਦਾ ਹ ਮੇਰਾ ਪੂਰਾ ਭਰੋਸਾ ਹ ਵੀ ਚਰਨਜੀਤ ਸਿੰਘ ਚੰਨੀ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਉਹ ਸੱਚ ਪਰ ਖੜਿਆ ਹ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਠੀਕ ਫੈਸਲਾ ਲਿਆ ਹੈ ਜੇ ਕਾਂਗਰਸ ਹਾਈ ਕਮਾਂਡ ਚਰਨਜੀਤ ਸਿੰਘ ਨੀ ਤੇ ਕੋਈ ਐਕਸ਼ਨ ਲੈਂਦੀ ਆ ਤਾਂ ਪੰਜਾਬੀਓ ਇਹ ਸਮਝ ਲਿਓ ਬਈ ਰਾਹੁਲ ਭੁੱਲਾਂ ਬਖਸ਼ਾਉਣ ਨੀ ਧੋਖਾ ਦੇਣ ਵਾਸਤੇ ਦਰਬਾਰ ਸਾਹਿਬ ਗਿਆ ਹ ਇਹ ਵੀ ਆਪਣੀ ਦਾਦੀ ਮੰਗਣਾ ਫਿਰ ਪਾਪੀ ਉਹ ਸਮਝਿਆ ਜਾਵੇ

  • @BaljinderKaur-767
    @BaljinderKaur-767 2 місяці тому

    ਚੰਨੀ ਸਾਹਿਬ ਜਿੰਦਾਬਾਦ ❤❤❤❤❤