ਨਵੇਂ ਪ੍ਰੌਹਣੇ ਦੇ ਆਉਣ ਨਾਲ ਵੱਡੇ ਦੀ ਇੱਜਤ ਘੱਟ ਗਈ ਤਾਂ ਹੋਗੇ ਜੱਫੋ ਜੱਫੀ 🤣। Latest short movie 2024

Поділитися
Вставка
  • Опубліковано 6 кві 2024
  • jattsauda__?igs...
    Facebook page nu vi kro follow_ / jattsauda85
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber

КОМЕНТАРІ • 191

  • @jaspalchangal8274
    @jaspalchangal8274 3 місяці тому +6

    ਪੁਰਾਤਨ ਵਿਰਸਾ ਬਹੁਤ ਵਧੀਆ ਦਿਖਾਇਆ ਗਿਆ ਕਾੜ੍ਹਨੀ ਵਾਲਾ ਦੁੱਧ ਤੇ ਕੱਚੇ ਘਰ ਪੁਰਾਣੇ ਪੰਜਾਬ ਦੀ ਯਾਦ ਤਾਜ਼ਾ ਕਰਵਾ ਦਿੱਤੀ ਵੀਰ ਜੀ ਮੈਂ ਤਾਂ ਥੋੜ੍ਹਾ- ਥੋੜ੍ਹਾ ਦੇਖਿਆ ਹੋਇਆ।

  • @simarpalsingh1017
    @simarpalsingh1017 3 місяці тому +7

    ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਚੜ੍ਹਦੀ ਕਲਾ ਰੱਖੇ

  • @boharsingh7725
    @boharsingh7725 3 місяці тому +7

    ਵਾਹ ਜੀ ਬਹੁਤ ਹੀ ਵਧੀਆ ਬਾਈ
    ਕਮਾਲ਼
    👍👍👍👍👍
    👌👌👌👌👌

  • @user-wm8sl2ej4h
    @user-wm8sl2ej4h 3 місяці тому +7

    ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਸਾਰੀ ਟੀਮ ਨੂੰ👌👌👌👌👌👌👌👌👌👌👌👌👌👌👌👌👌

  • @sukhjitsingh1916
    @sukhjitsingh1916 3 місяці тому +4

    ਬੋਤ ਵਦੀਅਾ ਵੀਡੀਊ ਜਿੰਦਰ ਰਾਮਾ ਸ਼ੇਰਾ ਕੱਟਾ ਤੇ ਲਾਡੀ ਟੈਪੂ ਦੀ ਅੈਕਟਗ ਅਾ ਚੜਦੀ ਕਲਾਂ ਚ ਰੱਖੇ ਸਾਰੀ ਟੀਮ ਨੂ 👌👌👌👌👌👌👌👌

  • @kamaljeetkaur687
    @kamaljeetkaur687 3 місяці тому +2

    ਸਭ ਕੁਝ ਪੁਰਾਣੇ ਸਮਿਆਂ ਦੀਆ ਯਾਦਾ ਤਾਜਿਆ ਕਰਵਾ ਦਿੱਤੀਆਂ 😊😊❤❤

  • @gurjindersingh3638
    @gurjindersingh3638 3 місяці тому +6

    ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਜਟ ਸੋਦਾ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਨਜ਼ਾਰਾ ਆ ਗਿਆ ਜੀ 🙏🥀💛🥀👌 ਯਮੂਨਾ ਨਗਰ

  • @user-ld1qt1lx5s
    @user-ld1qt1lx5s 3 місяці тому +1

    ਮਨਿੰਦਰ ਤੂੰ ਬਹੁਤ ਸੋਹਣੀ ਹੈ ਤੇਰੇ ਨਾਲ ਪਿਆਰ ਹੋ ਗਿਆ ਜਾਨ ਲਵ ਯੂ ਡਾਰਲਿੰਗ

  • @rachhpalsingh78466
    @rachhpalsingh78466 3 місяці тому +2

    ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @SukhpalGrewal-rx6bs
    @SukhpalGrewal-rx6bs 3 місяці тому +2

    ਬਹੁਤ ਵਧੀਆ ਲੱਗੀ ਵੀਡੀਓ ਮਾਲਕ ਤੁਹਾਨੂੰ ਸਰੀਰਕ ਤੰਦਰੁਸਤੀ ਬਖ਼ਸ਼ੇ ਰੱਬ ਤੁਹਾਡੀਆਂ ਸਾਰੀਆਂ ਖੁਸ਼ੀਆਂ ਪੂਰੀਆਂ ਕਰੇ ਮਾਲਕ

  • @GurmeetKaur-kl7zs
    @GurmeetKaur-kl7zs 3 місяці тому +2

    ਸੋਹਣੀ ਵੀਡੀਓ ਸੋਹਣੀ ਫੈਮਿਲੀ ਫੁੱਲ ਹਾਂਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤😂

  • @SukhwinderSingh-wq5ip
    @SukhwinderSingh-wq5ip 3 місяці тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂😂❤❤

  • @sukhdhillonpb4671
    @sukhdhillonpb4671 3 місяці тому +1

    ਬਹੁਤ ਵਧੀਆ ਪੁਰਾਣਾ ਮਹੋਲ ਸਹੀ ਗੱਲ ਇਸ ਤਰਾ ਹੀ ਟੈਲੀਫੋਨ ਦੀਆ ਗੱਲਾ ਹੁਦੀਆ ਇਸ ਘਰ ਲੱਗਾ ਉਸ ਘਰ ਲੱਗਾ ਫੁੱਫੜ ਤੇ ਪੋਰੌਣਾ ਨਹੀ ਬੱਣਦੀ ਦੋਵੇ ਚੌਦਰ ਦੇ ਭੁੱਖੇ

  • @sandeepdhillon6719
    @sandeepdhillon6719 3 місяці тому +5

    ❤ ❤ ਬਹੁਤ ਵਧੀਆ ਜੀ ❤ ❤

  • @SukhpalGrewal-rx6bs
    @SukhpalGrewal-rx6bs 3 місяці тому +1

    ਨਹੀਂ ਰੀਸਾਂ ਲਫ਼ਜ਼ ਨਹੀਂ ਤੁਹਾਡੀ ਵਡਿਆਈ ਦੇ ❤❤❤❤😂😂😂

  • @user-lh3yo3fp6b
    @user-lh3yo3fp6b 3 місяці тому +2

    Nyc video 🎉

  • @rkaur4183
    @rkaur4183 2 місяці тому +1

    ਰਾਮ ਵੀਰ ਦੀ ਐਕਟਿੰਗ ਸਭ ਤੋਂ ਵਧੀਆ

  • @SukhpalGrewal-rx6bs
    @SukhpalGrewal-rx6bs 3 місяці тому +1

    ਕਿਆ ਬਾਤਾਂ ਨੇ ਕਮਾਲ ਹੋਈ ਪਈ ਏ ਬਹੁਤ ਵਧੀਆ ਲੱਗੀ ਵੀਡੀਓ ਮਾਲਕ ਤੁਹਾਨੂੰ ਸਾਰੀ ਟੀਮ ਨੂੰ ਹੋਰ ਤਰੱਕੀਆਂ ਬਖਸੇ ❤❤❤❤

  • @rajabrar7879
    @rajabrar7879 3 місяці тому +3

    ਜਿੰਦਰ ਬਾਈ ਸੋਡੀਆ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ

  • @VirkGill
    @VirkGill 3 місяці тому +2

    ਅਸਵਰ 😅😅😅😅😅ਲੱਗਿਆ

  • @JarnailSingh-ej3vq
    @JarnailSingh-ej3vq 3 місяці тому +1

    Rama 22 v Sira la gya 2video ch😂😂😂😂 love u all team nu

  • @rachhpalsingh78466
    @rachhpalsingh78466 3 місяці тому +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @sukhkhehra1627
    @sukhkhehra1627 3 місяці тому +4

    ਆਗੇ ਨਮੋਲ ਵਾਲੇ ਵੈਲੀ ਜੱਟ ❤❤

  • @JaspreetSingh-wo4xr
    @JaspreetSingh-wo4xr 3 місяці тому +7

    ਬਹੁਤ ਸਹੋਣੀ ਵੀਡੀਓ ਰਾਮੇ ਦੀ ਐਕਟਿੰਗ ਬਹੁਤ ਸਹੋਣੀ❤❤❤❤

  • @sarvansinghgill4702
    @sarvansinghgill4702 3 місяці тому +1

    ਬਹੁਤ ਹੀ ਵਧੀਆ ਤੇ ਸੋਹਣੀ ਵੀਡੀਓ ਆ ਬਹੁਤ ਬਹੁਤ ਵਧੀਆ

  • @jassi3221
    @jassi3221 3 місяці тому +3

    ਬਹੁਤ ਵਧੀਆ ਵੀਡੀਓ ਬਾਈ ਜਿੰਦਰ

  • @suchasingh3466
    @suchasingh3466 3 місяці тому +3

    Very nice video🙏🙏👌👌👌👌👌

  • @amanjot4889
    @amanjot4889 3 місяці тому +3

    Kaint

  • @soniuppal161
    @soniuppal161 3 місяці тому +3

    Jinder sira

  • @varindersinghbagga8559
    @varindersinghbagga8559 3 місяці тому +3

    Bahut vadya topic a y good luck saari team nu

  • @Jattsauodap
    @Jattsauodap 3 місяці тому +1

    Parhora jindabad. Hahaha😂😂😂😂

  • @sukhbitkaursukhbitkaur4113
    @sukhbitkaursukhbitkaur4113 3 місяці тому +2

    Bhut ghant video ji.gbu

  • @darshanhakamwaladh4849
    @darshanhakamwaladh4849 3 місяці тому +1

    ਜਿਉਂਦੇ ਰਹੋ ਬਾਈ

  • @Harmeet7842
    @Harmeet7842 3 місяці тому +3

    Sandeep 🥰🥰🥰🥰

  • @reshamsingh7501
    @reshamsingh7501 3 місяці тому +2

    Rama ❤

  • @amninderbenipal1650
    @amninderbenipal1650 3 місяці тому +3

    ❤❤❤❤❤❤

  • @jagseersingh4506
    @jagseersingh4506 3 місяці тому +2

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM LOVE YOU TRUCK 🚛🚛🚛🚛🚛 BHAR K ❤❤🎉🎉

  • @championgamemap6485
    @championgamemap6485 3 місяці тому +8

    ❤😂ਜਿੰਦਰ ਸਰਪੰਚ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ 😂❤

  • @SukhdeepSingh-md7th
    @SukhdeepSingh-md7th 3 місяці тому +1

    ਬਹੁਤ ਵਧੀਆ ਵੀਡੀਓ 🎉🎉😂

  • @Sh4d1ng
    @Sh4d1ng 3 місяці тому +1

    ਅੱਤ ਕਰਾ ਤੀ ਸਾਰੀ ਟੀਮ ਨੇ 👍

  • @user-nr3nz6fk7i
    @user-nr3nz6fk7i 3 місяці тому +1

    ਬਹੁਤ ਬਹੁਤ ਵਧੀਆ ❤️❤️

  • @reshamsingh7501
    @reshamsingh7501 3 місяці тому +2

    ਰਾਮਾ very good 👍

  • @user-he3dw4nu7p
    @user-he3dw4nu7p 3 місяці тому +2

    Nice, video, 👌👌👌👌👌👌👌👌

  • @surendersheoran1696
    @surendersheoran1696 3 місяці тому +3

    Surender sheoran kheowali sirsa nice video

  • @jashansidhu9450
    @jashansidhu9450 3 місяці тому +2

    ਜੱਟ ਸਭਦੇ ਵਾਲਿਓ ਦਿਨੋਂ ਦਿਨ ਸਿਰਾ ਕਰੀ ਜਾਦੇ ਹੋ ਸਾਰੀ ਟੀਮ ਦੀ ਬਹੁਤ ਵਧੀਆ ਐਕਟਿੰਗ ਸਿਰਾ ਜਿੰਦਰ ਸੇਰਾ ਤੇ ਕਰਨੈਲ 🎉🎉🎉🎉🎉🎉🎉🎉

  • @amarjitsingh1946
    @amarjitsingh1946 3 місяці тому +1

    ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @user-uf8od3zi4q
    @user-uf8od3zi4q 3 місяці тому +2

    Good nice video brother

  • @user-wm4lb4hj2c
    @user-wm4lb4hj2c 3 місяці тому +1

    Bhut badhiya video super comedy acting all team members very nice video

  • @Sidhumossawala169
    @Sidhumossawala169 3 місяці тому +2

    Sirra bye

  • @PalaAULAKH
    @PalaAULAKH 3 місяці тому +11

    ਆ ਗਏ ਬਾਈ ਉਏ ਨਮੋਲ ਆਲੇ ਨਵੀ ਵੀਡੀਓ ਲੈਕੇ ਇਸ ਵੀਡੀਓ ਦੀ ਤਾਂ ਬਹੁਤ ਉਡੀਕ ਕੀਤੀ ਜਾ ਰਹੀ ਸੀ ਜਿਹੜੇ ਜਿਹੜੇ ਵੀਰ ਇਹਨਾਂ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਫੇਰ ਹਾਜਰੀ ਲਵਜੂ ਬਾਈ ਸਾਰਿਆਂ ਨੂੰ ❤❤❤❤

  • @atmahanda2418
    @atmahanda2418 3 місяці тому +2

    Very very good video y g

  • @MaingalSingh
    @MaingalSingh 3 місяці тому +1

    Bahut vadia video bai ji 🙏 😊 💖 🎉😅

  • @sukhdeepsidhu2342
    @sukhdeepsidhu2342 3 місяці тому +1

    ਬਹੁਤ ਵਧੀਆ ਵੀਡੀਓ ਹੈ 🎉🎉🎉

  • @jashan2jadhan378
    @jashan2jadhan378 3 місяці тому +2

    Sira bai❤❤

  • @KamalDeep-gs2bt
    @KamalDeep-gs2bt 3 місяці тому +1

    Kaint sirra

  • @TaranSandhu-15
    @TaranSandhu-15 3 місяці тому +3

    ❤❤❤❤

  • @seemabansal1671
    @seemabansal1671 3 місяці тому +2

    🌹 Jai 💐 mata 💐 di 🌹💐💐🌹💐🌹💐🌹💐🌹💐🌹🌹

  • @harmandhaliwal2842
    @harmandhaliwal2842 2 місяці тому +1

    Very nice Video Bhai ji

  • @jagvirsinghbenipal5182
    @jagvirsinghbenipal5182 3 місяці тому +1

    ਸਿਰਾ ਬਾਈ ਜੀ 👌👌🔥🔥

  • @khushdeepsidhu00
    @khushdeepsidhu00 3 місяці тому +2

    Bht kainttt video🎉🎉🎉🎉❤❤❤❤❤ luv u from 🇨🇦🇨🇦🇨🇦🇨🇦

  • @user-qc5md1yo6c
    @user-qc5md1yo6c 3 місяці тому +2

    Nice video ❤❤❤

  • @preetghorenab3294
    @preetghorenab3294 3 місяці тому +1

    Y 😂😂😂end krwata yar❤❤❤

  • @SimranKaur-ew1qu
    @SimranKaur-ew1qu 3 місяці тому +2

    Boht vadhia video bro ❤👍👍👍👍

  • @rajwantbrar6299
    @rajwantbrar6299 3 місяці тому +2

    Bapu ji jma siraaaa😅😅

  • @Boparaigarry5645
    @Boparaigarry5645 3 місяці тому +1

    ਵਾਲਾ ਸਿਰਾ ਕਰਦੇ ਪੰਤਦਰੋ 👌👌👌👌

  • @jagseersingh4506
    @jagseersingh4506 3 місяці тому +2

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @PalSingh-jo2lf
    @PalSingh-jo2lf 3 місяці тому +20

    Very nice vedio ਫੁੱਫੜ ਦੀ value down ho jandi ਜਦੋਂ ਪੜਾਉਣਾ ਆ ਜਾਂਦਾ

    • @sidhuhamrna
      @sidhuhamrna 3 місяці тому +7

      Spelling shi likh la aa karo😂

  • @harmandhaliwal5589
    @harmandhaliwal5589 3 місяці тому +2

    Jada to jada video vano is da part hor vi vano buhat pasand a ah video 50 part tuk la ka jao is concept

  • @mandeepgosalmandeepgosal4839
    @mandeepgosalmandeepgosal4839 3 місяці тому +2

    Very nice vdo a choote veér

  • @ramandhillon9653
    @ramandhillon9653 3 місяці тому +2

    So nice y att a jatt a

  • @SahilSidhu-qy3ol
    @SahilSidhu-qy3ol 3 місяці тому +2

    Bai led bulb ta utarlande😂 16:35

  • @BoharDhillon-hw3uc
    @BoharDhillon-hw3uc 3 місяці тому +2

    Very nice 👍👍👍👍👍

  • @dalbirSinghghuman-fn6ch
    @dalbirSinghghuman-fn6ch 3 місяці тому +2

    Her young sister has physical appearances &way of speaking of the level of feature film sucessful actress . and i mean it instinctly.

  • @BhagSinghMandeir
    @BhagSinghMandeir 3 місяці тому +2

    Very Very Nice 22 ji God Bless You All Team

  • @NandKishor-bl8ls
    @NandKishor-bl8ls 3 місяці тому +1

    Jai Shree Ram
    Jai Hind
    Jai Bharat
    Nice comedy movie

  • @Jattsauodap
    @Jattsauodap 3 місяці тому +1

    Kate ladhn vala😂😂😂😂

  • @lovepreetsingh7444
    @lovepreetsingh7444 3 місяці тому +1

    🌸🌸👌👌👌🌸🌸

  • @amarikrai7437
    @amarikrai7437 3 місяці тому +1

    Nice video 😂😂😂

  • @Raisaab911
    @Raisaab911 2 місяці тому +1

    Very nice video ❤❤🎉🎉😊😊

  • @GurpreetSingh-fq7di
    @GurpreetSingh-fq7di 3 місяці тому +1

    Very nice video brother jinder always your videos amazing and your all team members work superb 👍❤️🌹🙏🙏

  • @deepmaan5998
    @deepmaan5998 Місяць тому +1

    Nice video 📷❤

  • @AmandeepSingh-bu4wn
    @AmandeepSingh-bu4wn 3 місяці тому +4

    ਬਹੁਤ ਵਧੀਆ ਵੀਡੀਓ ਜੀ

  • @Mansimratchahal624
    @Mansimratchahal624 3 місяці тому +1

    👍👍

  • @ManpreetKaur-hs4jb
    @ManpreetKaur-hs4jb 2 місяці тому

    Siraaaaaaaaaaaaaaaaaa bhiiiiiiiiiiiiiiiiiiiii jmaaaaaa video ❤❤❤❤❤❤❤❤❤❤❤❤❤❤❤❤❤❤❤

  • @avtarmaan6736
    @avtarmaan6736 3 місяці тому +2

    Nice😂😂

  • @LovepreetSingh-mg9xv
    @LovepreetSingh-mg9xv 3 місяці тому +1

    Very nice ji ❤️❤️ nice to

  • @Gurjot96
    @Gurjot96 3 місяці тому +1

    ❤❤❤❤❤❤❤❤

  • @balwantsingh1942
    @balwantsingh1942 3 місяці тому +1

    😂❤❤💯💯💯😊

  • @SimranSingh-zx4wj
    @SimranSingh-zx4wj 3 місяці тому +1

    ❤❤👌🏻👌🏻

  • @deepmaan5998
    @deepmaan5998 Місяць тому +1

    Nice video ❤

  • @mandeepkhaira6567
    @mandeepkhaira6567 3 місяці тому +1

    Kant attttttttttttttttttt sirrrrrrrrrrrra video 😂😂😂😂

  • @deepmaan5998
    @deepmaan5998 Місяць тому +1

    Nice video

  • @BaljitKaur-ej3ue
    @BaljitKaur-ej3ue 3 місяці тому +1

    ❤❤

  • @deepmaan5998
    @deepmaan5998 Місяць тому +1

  • @gurkiratsinghkirat7092
    @gurkiratsinghkirat7092 3 місяці тому +1

    ❤❤❤❤❤

  • @AbhiKumar-hw8kd
    @AbhiKumar-hw8kd 2 місяці тому

    Purana virsa ❤very nice 😂

  • @samandeepsingh53
    @samandeepsingh53 3 місяці тому +1

    👌👌👌👍👍👍👍

  • @deepmaan5998
    @deepmaan5998 Місяць тому +1

    ❤❤❤❤❤❤❤❤❤❤❤❤❤❤❤❤❤❤❤❤❤

  • @user-il8it5gu2m
    @user-il8it5gu2m 3 місяці тому +3

    ਤੰਖਾ ਤਾਂ ਬੋਹਤਾ ਆ1500 ਦਾਦੇ ਪੋਤੇ ਪੜਪੋਤੇ ਵੀ ਖਾ ਲੇਣੀ ਤਾਂ ਨੇਕੀ ਮੁਕਦੀ

  • @tejwindersinghkamboj9042
    @tejwindersinghkamboj9042 3 місяці тому +2

    Nice video 👍🏿👍🏿❤❤👍👍🙏🙏💗💗💪🏿💪🏿👌👌👌👌👌👌