ਦਰਾਣੀ ਜੇਠਾਣੀ ਦਾ ਏਕਾ ਸੱਸ ਨੂੰ ਲੱਗੇ ਸੇਕਾ। Latest Punjabi Short Movie 2024 ।। Dhillon Film production

Поділитися
Вставка
  • Опубліковано 5 жов 2024
  • Drani jethani da Eka Saas nu Lage Seka। New Latest Punjabi Short Movie 2024 ।। dhillon film production ।। Aman dhillon
    #dhillonmansawala
    #dhillonfilmproduction
    #punjabiwebseri
    Contact no
    8872157104
    Like My facebook page
    / dhillonmansawala01
    Our New Video link Click 👇👇👇
    Galti da ehsas
    • ਗਲਤੀ ਦਾ ਅਹਿਸਾਸ। Galti ...
    ਦਾਦੇ ਦਾ ਆਖਰੀ ਦੋਸਤ
    • ਦਾਦੇ ਦਾ ਆਖਰੀ ਦੋਸਤ ।। N...
    ਭਾਬੋ ਬੋਲ ਨਾ ਮੰਦੜੇ ਬੋਲ
    • ਭਾਬੋ ਬੋਲ ਨਾ ਮੰਦੜੇ ਬੋਲ।...
    Band muthi
    • ਬੰਦ ਮੁੱਠੀ !! Band muth...
    Anjane Raste
    • ਅਣਜਾਣੇ ਰਸਤੇ !! Anjane ...
    Khavat hoyi sach
    • ਕਹਾਵਤ ਹੋਈ ਸੱਚ !! Kahaw...
    Putt Bacheya
    • ਪੁੱਤ ਵੇਚਿਆ !! Putt Bac...
    Dukh valaita de (Ep-1)
    • ਦੁੱਖ ਵਲੈਤਾਂ ਦੇ (ਭਾਗ-1)...
    Dukh valaita de (Ep-2)
    • ਦੁੱਖ ਵਲੈਤਾਂ ਦੇ ( ਭਾਗ-2...
    Shareek de putt Radkde aa (Ep-1)
    • ਸ਼ਰੀਕ ਦੇ ਪੁੱਤ ਰੜਕਦੇ ਆਂ...
    Shareek de putt Radkde aa (Ep-2)
    • ਸ਼ਰੀਕ ਦੇ ਪੁੱਤ ਰੜਕਦੇ ਆਂ...
    APAHIJ SOCH
    • ਅਪਾਹਿਜ ਸੋਚ !! APAHIJ S...
    Ke lagdi main fuffada Teri
    • ਕੀ ਲੱਗਦੀ ਮੈਂ ਫੂੱਫੜਾ ਤੇ...
    Main chitta penei aa
    • ਮੈਂ ਚਿੱਟਾ ਪੀਨੀ ਆ !! Ma...
    Sanjhe ghar di dhee
    • ਸਾਂਝੇ ਘਰ ਦੀ ਧੀ !! Sanj...
    Maa Mare Nanke kithy
    • ਮਾਂ ਮੇਰੇ ਨਾਨਕੇ ਕਿਥੇ !!...
    Bedardi Dadi
    • ਬੇਦਰਦੀ ਦਾਦੀ ! Bedardi ...
    Rakhdi ja Gut The Kada
    • ਰੱਖੜੀ ਜਾਂ ਗੁੱਟ ਦਾ ਕੜਾ ...
    Dobde Nu Tinkay Da Sahara
    • ਡੁੱਬਦੇ ਨੂੰ ਤਿਨਕੇ ਦਾ ਸਹ...
    Bohteyan Bharawa waliye
    • ਬਹੁਤਿਆ ਭਰਾਵਾਂ ਵਾਲੀਏ !!...
    Lasho Blacken
    • ਲੱਛੋ ਬਲੈਕਣ !! Lasho Bl...
    Thank you 🙏🙏🙏

КОМЕНТАРІ • 363

  • @satpalkaurbrar3162
    @satpalkaurbrar3162 7 місяців тому +19

    ਮੇਰੀ ਸੱਸ ਵੀ ਇਸ ਤਰਾ ਹੀ ਕਰ ਦੀਆ ਆ

  • @999sachdev
    @999sachdev 7 місяців тому +9

    ਲੱਗਦਾ ਦੋਨੇ ਰਲਕੇ ਸੱਸ ਤੇ ਨਨਾਣ ਨੂੱ ਠੀਕ ਕਰਣਗੀਆ ❤❤❤good luck from 🇨🇦

  • @arshdeepsidhu-jy8qz
    @arshdeepsidhu-jy8qz 7 місяців тому +12

    ਬਹੁਤ ਵਧੀਆ ਵੀਡੀਓ ਹੈ ਜੀ 😊 ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @darshansingh5731
    @darshansingh5731 7 місяців тому +14

    ਰਾਜ ਬਾਈ ਸਾਡਾ ਬੁੜਾ ਘਰੇ ਸਾਨੂੰ ਤਿੰਨੇ ਭਾਈਆ ਨੂੰ ਤੇ ਬਹੂਆ ਨੂੰ ਪਾੜ ਕੇ ਰੱਖਦਾ ਸਾਡੇ ਘਰੇ ਵੀ ਇਹੀ ਕੰਮ ਐ ਦੁਖੀ ਹੋਏ ਪਏ ਹਾ ਕੀ ਕਰੀਏ ਟੈਨਸਨ ਪੂਰੀ ਐ

  • @waheguru0078
    @waheguru0078 7 місяців тому +19

    ਅਸਲ ਜਿੰਦਗੀ ਦਾ ਰੋਲ ਅਦਾ ਕਰ ਰਹੇ ਹੋ।
    ਪ੍ਰਮਾਤਮਾ ਮੇਹਰ ਕਰੇ ਸਾਰੀ ਟੀਮ ਉੱਪਰ

  • @sukhwinderkaur7145
    @sukhwinderkaur7145 7 місяців тому +3

    ਕੀ ਮਿਲਦਾ ਕਿਸੇ ਵਿੱਚ ਲੜਾਈ ਕਰਾਕੇ, ਮਿਲ ਜੁਲ ਕੇ ਰਹਿਣ ਦੇ, ਸਾਡੇ ਵਿੱਚ ਵੀ ਲੜਾਈ ਕਰਵਾ ਦਿੱਤੀ ਸੀ, 25,ਸਾਲ, ਦੀ ਬਣਦੀ ਸੀ, ਹੁਣ 4,ਸਾਲ, ਹੋ ਗਏ ਇੱਕ ਦੂਜੀ ਦੂਰ ਹੋਣਿਆਂ ਨੂੰ, ਹੁਣ ਉਹ ਗੱਲ ਨਹੀਂ ਬਣਦੀ

  • @sukhrajkaurgrewal3782
    @sukhrajkaurgrewal3782 7 місяців тому +14

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @parmjeetkaur6247
    @parmjeetkaur6247 7 місяців тому +12

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @BaljitJhaloor-iy9ng
    @BaljitJhaloor-iy9ng 7 місяців тому +28

    ਬਹੁਤ ਵਧੀਆ ਸਟੋਰੀ ਐ ਬਿਲਕੁਲ ਸੱਚ ਐ

  • @deepmaan8558
    @deepmaan8558 7 місяців тому +4

    ਬਹੁਤ ਹੀ ਸੋਹਣੀ vedio ਸੀ Aman bhabi ਐ tuhadi👌👌👌

  • @Arsh6232
    @Arsh6232 7 місяців тому +4

    ਬੁਹਤ ਵਧੀਆ ਵੀਡੀਓ ਹੈ ਅਮਨ ਦੀਦੀ ❤❤❤🎉🎉 ਜਲਦੀ ਵੀਡੀਓ ਪਾਇਆ ਕਾਰੋ

  • @PervaizShah-ok5qx
    @PervaizShah-ok5qx 6 місяців тому +4

    Bohat ziada sohny video. Sari team da kum bohat wadiya. Bapu ji da role Tay acting bohat wadiya. Bapu ji ki khidmat witch Salaam. From, Wazirabad, Punjab, Pk.

  • @amanjotkaurkhan8672
    @amanjotkaurkhan8672 7 місяців тому +4

    Aman didi ji tusi maer comments no like nhi karde so sad 😢 video excellent didi ji

  • @kuldipkaur5688
    @kuldipkaur5688 7 місяців тому +8

    ਬਹੁਤ ਵਧੀਆ ਵੀਡੀਓ ਹੈ ਜੀ ਗੱਲਾਂ ਗੱਲਾਂ ਵਿੱਚ ਬਹੁਤ ਵੱਡੀ ਸਿੱਖਿਆ ਦੇ ਗਏ ਜੀ ਤੁਸੀਂ ਸਾਨੂੰ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @swarnjeetkaur5726
    @swarnjeetkaur5726 7 місяців тому +2

    Very Very Very nice video Very nice acting all family members keep it up God bless 🙌 you always ji

  • @narpinderSingh-w2r
    @narpinderSingh-w2r 7 місяців тому +1

    ਬਹੁਤ ਵਧੀਆ ਵੀਡੀਓ ਬਣਾਈ ਹੈ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ਅਗਲੀ ਵੀਡੀਓ ਜਲਦੀ ਲੈ ਕੇ ਆਉਣਾ ਜ਼ੀ ❤❤

  • @Reeta_Rani__
    @Reeta_Rani__ 7 місяців тому +1

    ਕਰਤਾ ਹਰਜੀਤ ਵੀਰੇ ਚੰਗਾ ਭਲਾ ਵਸਦਾ ਸੀ ਪਰ ਤੇਰੀ ਮਾਂ ਨੂੰ ਪੁੱਛ ਕੇ ਵੇਖ ਇਹਨੇ ਕਰਾਈ ਆ ਸਾਰੇ ਘਰ ਚ ਲੜਾਈ

  • @AmritpalSingh-vt9sy
    @AmritpalSingh-vt9sy 7 місяців тому +2

    ਬਹੁਤ ਵਧੀਆ ਵੀਡੀਓ ਅਮਨ ਦੀਦੀ ਵਾਹਿਗੁਰੂ ਮੇਹਰ ਕਰੇ❤❤❤

  • @gurtejsingh6904
    @gurtejsingh6904 7 місяців тому +3

    Very ncji good family god bless you 👌👌👍👍♥️♥️♥️♥️😘😘🥀🥀🥀

  • @gurvinderkullar5431
    @gurvinderkullar5431 7 місяців тому +2

    ❤ ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤

  • @SandhuGora-wu7mc
    @SandhuGora-wu7mc 7 місяців тому +5

    Very very very nice video aman dhillon ji 🎉❤🎉❤

  • @jaskarnchahal6034
    @jaskarnchahal6034 7 місяців тому +4

    Very nice very very very very very very very very nice 👍🏻🎉❤ji

  • @harjeetralhan3740
    @harjeetralhan3740 7 місяців тому +3

    ਬਹੁਤ ਹੀ ਸੋਹਣੀ ਵੀਡੀਓ ਬਣਾਈ ਕੀ ਕਹਿਣਾ ਸਿਰਾਂ ਅਅਅਅਅਅਅਅਅਆਆਆਆਆਆ❤❤❤❤❤❤❤❤❤❤😂🎉🎉🎉🎉🎉🎉🎉🎉🎉🎉

  • @AmanRai-wo4yw
    @AmanRai-wo4yw 7 місяців тому +6

    Bahut badhiya video maja a Gaya dil khush karta so beautiful movie nice 👍👍❤❤❤ Hindi naal Diya aur bhi video 👌👌👌👌👌👌👌👌👌❤️❤️❤️❤️❤️❤️❤️❤️❤️❤️❤️❤️💯💯💯💯💯💯💯💯💯💯💯💯💯💯💯💯💯💯💯💯💯💯💯💯💯💯😘😘😘😘😘😘😘😘😘❤️❤️❤️❤️❤️👍👍👌👌👌👌

  • @crazygamerz136
    @crazygamerz136 7 місяців тому +2

    ਬਹੁਤ ਸੋਹਣੀ ਵੀਡੀਓ ਅਮਨ ਭੈਣ ਵੀਰ ਜੀ ਸਲੋਟਾ ਦੀਦੀ❤❤❤❤❤❤

  • @surindergill8714
    @surindergill8714 7 місяців тому +1

    ਅਮਨ ਸਾਂਗ ਚੀਰਨ ਵਾਲੀ ਮਸ਼ੀਨ ਮੈਨੂੰ ਅਮਰੀਕਾ ਸ਼ਕਾਗੋ ਭੇਜ ਦੇਣੀ 🙏🙏🙏🙏👍👍👍👍🇺🇸🇺🇸🇺🇸

  • @SarbjeetKaur9035
    @SarbjeetKaur9035 7 місяців тому +4

    Bahut vadiya story c bilkul real weldon aman didi nd Raj veere❤❤

    • @yuvrajDevil-u4t
      @yuvrajDevil-u4t 7 місяців тому +1

      Bhaut bhaut vida viedo g, vvvery nice g,🎉🎉🎉🎉🎉🎉

  • @iqbalSimgh
    @iqbalSimgh 7 місяців тому +3

    Is kahani di Mai saari teem nu badhai de riha han congratulations

  • @mandeepmann8730
    @mandeepmann8730 7 місяців тому +5

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ

  • @ankubasra9220
    @ankubasra9220 7 місяців тому +1

    Very nice good video putró raje khushi chardikala vich rakha waheguru ji❤❤

  • @gurmelsingh8230
    @gurmelsingh8230 7 місяців тому +5

    बहुत ही अच्छा विडियो बनाया गया है ❤❤

  • @sukhabrar7486
    @sukhabrar7486 7 місяців тому +4

    Very nice video 🎉🎉🎉🎉🎉🎉🎉🎉😊😊😊😊😊😅

  • @Meenak677
    @Meenak677 7 місяців тому +4

    Very very nice video and very good acting all members 🎉🎉

  • @ParmjeetKaur-p8y
    @ParmjeetKaur-p8y 7 місяців тому +5

    Very nice video 👏👏❤❤🎉🎉😮😮

  • @Ravneet_aulakh
    @Ravneet_aulakh 7 місяців тому +4

    ਸਹੀ ਅਾਜੀ ਸਾਡੇ ਵੀ ਅੈਵੇਅਾਜੀ

  • @palisingh6663
    @palisingh6663 7 місяців тому +7

    ਬਹੁਤ ਵਧੀਆ ਮੈਸਜ ਹੈ ਅਮਨ ਭੈਣ

  • @SushilSharma-ee6sj
    @SushilSharma-ee6sj 7 місяців тому +2

    Out of track new concepted & fine Video having good message 🌹👍

  • @ShwetaSharma-fi1wy
    @ShwetaSharma-fi1wy 7 місяців тому +5

    Very nice video ji good massage

  • @gurpreetsingh4552
    @gurpreetsingh4552 5 місяців тому +1

    Good video aman putttere team da bhut bhut dhanbad😂❤❤❤ paramjit kaur dhaliwall

  • @gurdeepsharma5258
    @gurdeepsharma5258 7 місяців тому +4

    Very very good video ਵੀਰ ਜੀ

  • @SimranKaur-xp8xy
    @SimranKaur-xp8xy 7 місяців тому +2

    Very nice god bless you team members 👌🏻👌🏻👍👍🙏🙏

  • @GurpreetSingh-cy8bm
    @GurpreetSingh-cy8bm 7 місяців тому +5

    Very nice video ❤❤❤👍👍👍

  • @mahakchoudhary-oe3dy
    @mahakchoudhary-oe3dy 7 місяців тому +5

    Very good nice 👍👍👍❤❤❤❤❤

  • @gurusran838
    @gurusran838 6 місяців тому

    ਸੱਤ ਸ਼੍ਰੀ ਆਕਾਲ ਜੀ ਸਾਰੀ ਟੀਮ ਨੂੰ ਬਾਈ ਜੀ ਸਹੀ ਗੱਲ ਕਹੀ ਕੇ ਜੇ ਘਰ ਵਿੱਚ ਏਕਾ ਹੋਵੇ ਤਾਂ ਹੀ ਘਰ ਵਿੱਚ ਬਰਕਤ ਹੁੰਦੀ ਹੈ ਜੀ ਜਦੋਂ ਘਰ ਦਾ ਮੋਢੀ ਹੀ ਘਰ ਨੂੰ ਪਟਣ ਤੇ ਹੋਜਾਵੇ ਤਾਂ ਉਸ ਘਰ ਵਿੱਚ ਨਹੀਂ ਰਹਦੀ ਬਾਈ ਜੀ

  • @PardeepKumar-jt3vg
    @PardeepKumar-jt3vg 7 місяців тому +4

    Buhut vadia video h ji

  • @RameshKumar-tq7tr
    @RameshKumar-tq7tr 7 місяців тому +5

    Bahut Sunder video hai

  • @tanukaur10
    @tanukaur10 7 місяців тому +2

    ❤❤😊😊Very Very Very nice video ji😊😊❤❤

  • @MukeshKumar-m3w3t
    @MukeshKumar-m3w3t 7 місяців тому +4

    Very nice video ❤❤❤❤❤❤❤❤❤❤ amritsar

  • @39ekamveersinghrandhawa3b4
    @39ekamveersinghrandhawa3b4 7 місяців тому +1

    ਅਮਨ ਦੀਦੀ ਦੂਜੀ ਵਡੀਉ ਵਿੱਚ ਇੰਨਾ ਟਾਇਮ ਨਾ ਪਇਆ ਕਰੋ ਹਰੇਕ ਵਡੀਉ ਵਧੀਆ ਹੁੰਦੀ ਹੈ ਜਲਦੀ ਜਲਦੀ ਵਡੀਉ ਪਇਆ ਕਰੋ ਹਰਵਿੰਦਰ ਕੌਰ ਰੰਧਾਵਾ ਮੁੰਬਈ

  • @Virk-2022
    @Virk-2022 7 місяців тому +4

    ਵੀਡੀਓ ਬਹੁਤ ਸੋਹਣੀ ਆ 👍👍

  • @HarwinderSingh-v1n
    @HarwinderSingh-v1n 7 місяців тому +4

    ਬਹੁਤ ਵਧੀਆ

  • @nanusingh8634
    @nanusingh8634 7 місяців тому +5

    Same story my house

  • @ManjitKaur-w3y
    @ManjitKaur-w3y 7 місяців тому +3

    ❤❤❤❤ਬਹੁਤ ਵਧੀਆ ਜੀ ਆਮਨ ਬਹੁਤ ਵਧੀਆ

  • @sdeol6522
    @sdeol6522 7 місяців тому +9

    ਬਹੁਤ ਹੀ ਵਧੀਆ ਬਾਈ

  • @kuljitsingh2620
    @kuljitsingh2620 7 місяців тому +5

    ਬਹੁਤ ਵਧੀਆ ਵੀਡੀਓ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @MangieGill.
    @MangieGill. 7 місяців тому +6

    Guys, great storyline, good message don’t believe anything you hear until you hear it with your own ears like shown in this video so well done. Keep it up lots of love success going out to you. Adore your team hi from the UK loving, loving and loving you all, and you’re simply the best, God bless

  • @harpreetsinghsra7253
    @harpreetsinghsra7253 7 місяців тому +5

    ❤❤❤❤❤❤❤ਬਹੁਤ ਵਧੀਆ

  • @channiverma176
    @channiverma176 7 місяців тому +1

    Khush ho giaa maa te sonia ldd dia nu dekh k... Jdo fssiaa na fir dekhi o😂😂😂😂😂

  • @kamaljeet8881
    @kamaljeet8881 7 місяців тому +3

    ਬਹੁਤ ਵਧੀਆ ਸਟੋਰੀ

  • @kulwinderkaurkanda4859
    @kulwinderkaurkanda4859 7 місяців тому +16

    ਮੇਰੀ ਸੱਸ ਨੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਆ

  • @sumankaur9259
    @sumankaur9259 7 місяців тому +3

    Bhut hi vadia video aa sister

  • @rajwrinderpalkaur9886
    @rajwrinderpalkaur9886 7 місяців тому +2

    Nice video Aman, God bless all team 🎉🎉🎉😅

  • @sarbjitkaur9202
    @sarbjitkaur9202 7 місяців тому +2

    Very nice God bless you all family 🙏🙏💓💞

  • @Nirbhay828
    @Nirbhay828 7 місяців тому +1

    Very nice story God bless you all family members ❤❤❤❤❤❤❤

  • @pargatsingh-ix4zc
    @pargatsingh-ix4zc 7 місяців тому +5

    ਬੁਹਤ ਵਧੀਆ ਵੀਡਿਓ ਲੱਗੀ ਅਮਨ ਦੀਦੀ ਮਨ ਖੁਸ਼ ਹੋ ਗਿਆ ਦੇਖ ਕੇ ❤❤

  • @SandeepSingh-ld4cm
    @SandeepSingh-ld4cm 7 місяців тому +1

    ਅਮਨ ਦੀਦੀ ਵਿਡੀਓ ਬਹੁਤ ਸੋਹਣੀ ਏ❤❤❤❤❤❤

  • @Studylife2582
    @Studylife2582 7 місяців тому +1

    Bahut wadia lagda bai ji tuhadiye videosdekh k

  • @kuldipkaur2440
    @kuldipkaur2440 7 місяців тому +1

    Very nice Video god bless you all team members 🙏🙏

  • @BaljitKaur-ej3ue
    @BaljitKaur-ej3ue 7 місяців тому +6

    ❤❤❤❤ nice very story

  • @Anureet9090
    @Anureet9090 7 місяців тому +5

    God bless you

  • @gurpreetsinghpreetpannu2242
    @gurpreetsinghpreetpannu2242 7 місяців тому +1

    ਮੇਰੀ ਸੱਸ ਤਾਂ ਬਹੁਤ ਖੁਸ਼ ਹੁੰਦੀ ਆ ਕਿ ਅਸੀ ਦਰਾਣੀ ਜਠਾਣੀ ਮਿਲ ਕੇ ਰਹੀਏ ਪਰ ਜਠਾਣੀ ਕੁਝ ਜ਼ਿਆਦਾ ਹੀ ਤੇਜ਼ ਆ
    ਗਗਨਦੀਪ ਕੌਰ ਗੁਰਦਾਸਪੁਰ

  • @pritamsinghsiddhu2521
    @pritamsinghsiddhu2521 7 місяців тому +2

    Bahot badhiya hai Thanks ji

  • @GursewakSingh-n5x
    @GursewakSingh-n5x 7 місяців тому +2

    Bai ji bahut vadhia dhanwad

  • @Naikharnek
    @Naikharnek 6 місяців тому +1


    ਭੈਣ ਜੀ ਬਹੁਤ ਹੀ ਵਧੀਆ ਵੀਡੀਓ ਹੁੰਦੀਆਂ ਹਨ ਜੀ ਤੁਹਾਡੀਆਂ ਆਪਾਂ ਸਾਰੀਆਂ ਵੀਡੀਓ ਦੇਖਦੇ ਹੁੰਦੇ ਹਨ ਜੀ ਤੇ ਬਹੁਤ ਹੀ ਵਧੀਆ ਬਹੁਤ ਹੀ ਸਿਆਣੀਆਂ ਵੀਡੀਓ ਹੁੰਦੀਆਂ ਹਨ ਜੀ ਬਹੁਤ ਹੀ ਘੈਂਟ ਐਕਟਿੰਗ
    ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਬਾਬਾ ਨਾਨਕ ਜੀ ਚੰੜਦੀ ਕੱਲਾਂ ਚ ਰਖੇਂ ਜੀ
    ਨੇਕ ਹਰਨੇਕ ਪਿੰਡ ਦੋਲੋਵਾਲ (ਨਾਲਾਗੜ੍ਹ ਤੋਂ) ਹਿਮਾਚਲ ਪੰਜਾਬ. HP12 ਵਾਲੇ

  • @KuldeepKaur-fe8js
    @KuldeepKaur-fe8js 7 місяців тому +3

    Very nice video

  • @jasvirkaur2372
    @jasvirkaur2372 7 місяців тому +4

    Very nice👍👍

  • @jasnoorsingh1424
    @jasnoorsingh1424 7 місяців тому +6

    ❤️🖤💜🖤❤️

  • @sukhpalsingh9477
    @sukhpalsingh9477 7 місяців тому +5

    ਬਹੁਤ ਵਧੀਆ ਵੀੜੀਉ ❤❤

  • @BalrajSingh-uy4um
    @BalrajSingh-uy4um 7 місяців тому +3

    Nic video aman dhillon g good 👍 👌 ❤❤❤

  • @singhharminder6307
    @singhharminder6307 7 місяців тому +5

    ਬਹੁਤ ਵਧੀਆ ਮੈਸੇਜ ਹੈ ❤❤

  • @charankaur8775
    @charankaur8775 7 місяців тому +2

    Very true story clip shabas😊

  • @kulwinderkensray6360
    @kulwinderkensray6360 7 місяців тому +3

    Bhut sohni video g

  • @DilChahal-dj2in
    @DilChahal-dj2in 7 місяців тому +1

    ਸਾਡੀ ਬੇਬੇ ਦਾ ਵੀ ਇਹੀ ਹਾਲ ਹੈ

  • @NirmalsinghHirka
    @NirmalsinghHirka 7 місяців тому +2

    ਅਮਨ ਬੇਟੇ ਦੋਨੋਂ ਭੈਣਾਂ ਲੈਲ੍ਹਵੋ ਗੋਡੇ ਆ ਥਲੇ ਫੇਰ ਤਾਂ ਨਜ਼ਾਰਾ ਜਿਹਾ ਆ ਜਾਓਗਾ ਵੀਡੀਓ ਬਹੁਤ ਹੀ ਵਧੀਆ ਲੱਗੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @amninderkundal6549
    @amninderkundal6549 7 місяців тому +2

    Buhat vadiya video

  • @SukhpalDhaliwal-j1g
    @SukhpalDhaliwal-j1g 7 місяців тому +1

    ❤❤❤❤❤❤❤❤❤

  • @SarabjitKaurPawar
    @SarabjitKaurPawar 7 місяців тому +2

    Bhot vediya legi

  • @shilpakhurana8996
    @shilpakhurana8996 7 місяців тому +1

    Nice video g

  • @agamsohi4983
    @agamsohi4983 7 місяців тому +3

    Very nice❤❤❤❤

  • @KamalChechi-ru5yq
    @KamalChechi-ru5yq 7 місяців тому +3

    👌👌👌

  • @karanbrar5356
    @karanbrar5356 7 місяців тому +9

    Very nice story ❤

  • @gurshansingh8127
    @gurshansingh8127 7 місяців тому +2

    Very nice g

  • @rattanjeetsingh2404
    @rattanjeetsingh2404 7 місяців тому +3

    ਬਹੁਤ ਹੀ ਵਧੀਆ 🎉🎉🎉

  • @Dil_Gill
    @Dil_Gill 7 місяців тому +1

    ਘਰ ਘਰ ਦੀ ਕਹਾਣੀ

  • @gamingwithvansh6507
    @gamingwithvansh6507 7 місяців тому +4

    Very very nice story 🥰🥰❤❤❤❤

  • @satnamkaur2435
    @satnamkaur2435 7 місяців тому +9

    ਕਿਹੋ ਜਿਹੀ ਸੱਸ ਆਵਦਾ ਘਰ ਆਪ ਹੀ ਤੋੜਦੀ ਐ

  • @meharsingh2450
    @meharsingh2450 7 місяців тому +1

    Very nice

  • @RajwinderKaur-mp8yy
    @RajwinderKaur-mp8yy 7 місяців тому +2

    very very nice viedo❤❤❤

  • @manormagarg8197
    @manormagarg8197 7 місяців тому +5

    Very nice❤❤❤🎉🎉🎉

  • @wiskyk2863
    @wiskyk2863 7 місяців тому +1

    Very Very nice story Amber dhindsa canada karmjit dhindsa parinaaz dhindsa canada