ਪ੍ਰੌਹਣਾ ਨਿੱਕਲਿਆ ਕਣਕ ਚੋਰ | ਮੰਡੀ ਚੋ ਕਣਕ ਚੱਕਦਾ ਫੜਿਆ ਗਿਆ । Latest punjabi comedy video 2024

Поділитися
Вставка
  • Опубліковано 5 жов 2024
  • ...
    Facebook page nu vi kro follow_ / jattsauda85
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber

КОМЕНТАРІ • 247

  • @jassijassi8736
    @jassijassi8736 5 місяців тому +25

    ਯਾਰ ਨਿਹਾਲੇ ਵਾਲਾ ਬਹੁਤ ਵਧੀਅਾ ਕੀਤਾ ਯਾਰ ਮੈਨੂੰ ਅਾਹ ਬਾੲੀ ਦੀ ਅੈਕਟਿੰਗ ਬਹੁਤ ਵਧੀਅਾ ਲੱਗਦੀ ਅਾ ਿਜਹੜੇ ਜੱਟ ਸੋਦੇ ਨਾਲ ਸ਼ੁਰੂ ਤੋ ਜੁੜੇ ੳੁਹ ਜਾਣਦੇ ਹੋਣੇ ਬਾੲੀ ਬਾਰੇ ਯਾਰ ਨਿਹਾਲੇ ਨੂੰ ਹਰ ਵਿਡੀੳੁ ਚ ਲਿਅਾੳੁ ❤😂

  • @PalaAULAKH
    @PalaAULAKH 5 місяців тому +33

    ਆ ਗਏ ਬਾਈ ਉਏ ਨਮੋਲ ਆਲੇ ਜੱਟ ਆ ਗਏ ਉਏ ਆਜੋ ਫੇਰ ਸਾਰੇ ਵੀਰ ਜੱਟ ਸੋਦੇ ਆਲਿਆ ਦੀ ਨਵੀ ਵੀਡੀਓ ਦੇਖਣ ਜਿਹੜੇ ਜਿਹੜੇ ਵੀਰ ਕਰਨੈਲ ਦੀ ਟੀਮ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਸਾਰਿਆਂ ਨੂੰ ❤❤❤❤

  • @KulwantSingh-ff4ju
    @KulwantSingh-ff4ju 5 місяців тому +12

    ਬੰਨਤ ਨੂੰ ਜਰੂਰ ਲਿਆਉ ਵੀਡੀਓ ਵਿੱਚ

  • @amarjitsingh1946
    @amarjitsingh1946 5 місяців тому +7

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾ ਐੱਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @mani.kalyanmani.kalyan6577
    @mani.kalyanmani.kalyan6577 5 місяців тому +5

    अब बन्त नहीं दिखेगा विडियो मैं वोह और पार्टी में चला गया जैसे गुरी गयी थी

  • @GulabKhan-xz5um
    @GulabKhan-xz5um 5 місяців тому +11

    ਨਿਹਲਾ ਬੰਦਾ ਬਹੁਤ ਵਧੀਆ ਬੰਦਾ

  • @balkarsingh-nn5le
    @balkarsingh-nn5le 5 місяців тому +6

    ਬੰਤ ਨੂੰ ਵੀ ਲੈ ਕੇ ਆਓ ਫਿਰ ਬਣੂ ਗੱਲ 😂😂😂😂❤

  • @Godddh2344
    @Godddh2344 5 місяців тому +11

    ਨਿਹਾਲੇ ਬਾਈ ਬਹੁਤ ਟਾਇਮ ਤੋਂ ਉਡੀਕ ਰਹੇ ਸੀ

  • @jassi3221
    @jassi3221 5 місяців тому +5

    ਬਹੁਤ ਵਧੀਆ ਵੀਡੀਓ ਬਾਈ ਜਿੰਦਰ। ਸੰਦੀਪ ਲਾਡੀ ਰਾਮਾ ਨਾਜਰ। ਐਡ। ਪਾਰਟੀ

  • @jassi3221
    @jassi3221 5 місяців тому +8

    ਕੀ ਤੁਸੀਂ ਬਾਈ। ਬੰਤ ਬੰਤ। ਕਰੀ ਜਾਦੇ। ਆ। ਸਾਰੀ ਟੀਮ ਵਧੀਆ। ਕੰਮ ਕਰ। ਰਹੀ। ਐ। 100.ਗੱਲਾ। ਹੁੰਦੀਆ। ਬਾਈ

    • @karmandeep8090
      @karmandeep8090 5 місяців тому

      Bilkul thik boleya veere
      Pehla v eho hi team hundi c hun v eho hi team a bot sohni video bna rhe ne
      Par haige ne thode jehe bnde 2-4 jina nu te supne v bant de hi aunde ne har time bant bant hi japde ne

  • @ਅਮਰਿੰਦਰਸਿੰਘਦੁੱਗਲ

    ਦੋਸਤੋ ਬੰਤ ਪ੍ਰਧਾਨ ਨੂੰ ਵੀਡੀਓ ਵਿੱਚ ਲੈਕੇ ਆਇਆ ਕਰੋ

    • @KaranChahal4849
      @KaranChahal4849 5 місяців тому +11

      ਬਾਈ ਇਹਨਾਂ ਨੂੰ ਕੋਈ ਅਸਰ ਨਹੀਂ ਵੀ ਕੌਣ ਕੀ ਕਹਿੰਦਾ ਸਿਰਫ ਵਿਊ ਤੱਕ ਮਤਲਬ ਆ ਬਹੁਤ ਲੋਕਾਂ ਨੇ ਕਹਿ ਦਿੱਤਾ ਪਰ ਇਹਨਾਂ ਨੂੰ ਕੋਈ ਪਰਵਾਹ ਨਹੀਂ ਵੀ ਅਸੀਂ ਦੱਸ ਦੀਏ ਬੰਤ ਕਿਊ ਨੀ ਆਉਂਦਾ ਵੀਡਿਓ ਵਿੱਚ

    • @HarwinderSingh-ci8me
      @HarwinderSingh-ci8me 5 місяців тому +6

      Viwoo Tak matlab ne lokko thuanu kisse gall da patta ne sutta ne honda aggle nu badnam karn nu agge honeo . Bant pata ki kartota karky gea . aa menu theam member mille se gall sun ke patta laggda honda . Bant pagg de bekadri karky gea ga phela y gall da pata kari da honda kise nu badnam ne kari da honda😮😮😮😮

    • @parmjeetkaur6871
      @parmjeetkaur6871 5 місяців тому +1

      Ryt jii

    • @KaranChahal4849
      @KaranChahal4849 5 місяців тому +1

      @@parmjeetkaur6871 ki ryt aa

    • @KaranChahal4849
      @KaranChahal4849 5 місяців тому +2

      @@HarwinderSingh-ci8me fhir bhra mereya gal ta das sakde aa sareya nu lok puch puch pagl ho gye aa

  • @ਅਮਰਿੰਦਰਸਿੰਘਦੁੱਗਲ

    ਜਿੰਦਰ ਸੰਦੀਪ ਲਾਡੀ ਤੁਸੀਂ ਨਸ਼ਿਆਂ ਨੂੰ ਮਸ਼ਹੂਰ ਕਰਨ ਲੱਗੇ ਹੋਏ ਹੋ ਸਿਰਫ ਖ਼ਸਖ਼ਸ ਅਫੀਮ ਦੀ ਖੇਤੀ ਵਾਰੇ ਵੀਡੀਓ ਬਣਾਇਆ ਕਰੋ

  • @GurtejBrar-z6h
    @GurtejBrar-z6h 5 місяців тому +11

    ਨਾਇਸ ਵੀਡੀਓ ਪਿੰਡ ਨਮੋਲ

  • @SarbjeetkaurMaan-e7x
    @SarbjeetkaurMaan-e7x 5 місяців тому +9

    ਅਸੀਂ ਹੀਰੋ ਕਲਾ ਤੋ ਵੀਰ ਨਾਈਸ ਜਿੰਦਰ

  • @RinkuSingh-le1oc
    @RinkuSingh-le1oc 5 місяців тому +15

    ਇਹ ਬੰਦਾ ਅਤ ਏ ਪੁਰਾਣਾ ਬੰਦਾ ਲੈ ਆਏ

  • @gurjeetgill1882
    @gurjeetgill1882 5 місяців тому +2

    ਆ ਲਾਲ ਜੀ ਪੱਗ ਵਾਲੇ ਨੇ ਸਿਰ ਦੁਖਣ ਲਾਤਾ, ਬਹੁਤ ਜ਼ਿਆਦਾ ਬੋਲਦਾ ਇੱਕ ਅਵਾਜ਼ ਤਿੱਖੀ ਜੀ ਐ ਟਿਂਆ ਟਿਂਆ ਕਰੀ ਜਾਂਦਾ😂

  • @JaspreetSingh-c6x
    @JaspreetSingh-c6x 5 місяців тому +11

    ਵ। ਹ ਵ। ਹ ਬਹੁਤ ਵਧੀਆ ਵੀਡੀਓ ਹੈ💯💯💯💯💯💯

  • @Jethalallaljetha5636
    @Jethalallaljetha5636 5 місяців тому +12

    ਤੁਸੀਂ ਕਿਤੇ ਗੁਰੂ ਘਰ ਦੇ ਗ੍ਰੰਥੀ ਸਿੰਘ ਬਾਰੇ ਵੀ ਵੀਡੀਓ ਬਣਾਉ ਕਿਵੇਂ ਗੁਰਦੁਆਰੇ ਦੀਆਂ ਕਮੇਟੀਆਂ ਗ੍ਰੰਥੀਆਂ ਨੂੰ ਤੰਗ ਕਰਦੀਆਂ ਨੇ ਨਾਂ ਤਨਖਾਹ ਵਧੀਆ ਨਾ ਕੋਈ ਸਹੂਲਤ ਕਿਰਪਾ ਕਰਕੇ ਇੱਕ ਵੀਡੀਓ ਬਣਾਉ

    • @RameshKumar-et2ld
      @RameshKumar-et2ld 5 місяців тому +2

      ਇਹ ਤਾਂ ਸਿਰਫ ਬਗੈਰ ਕੋਈ ਮੂੰਹ ਮੱਥੇ ਤੋਂ ਹੀ ਵੀਡਿਓ ਬਨਾ ਸਕਦੇ ਨੇ,ਕੋਈ ਰਾਜਨੀਤਕ,ਸੋਸਲ,ਨਸ਼ੇ ਆਦਿ ਤੇ ਨਹੀਂ ਬਨਾ ਸਕਦੇ।ਸਮਾਜ ਦੀਆਂ ਕੁਰੀਤੀਆਂ ਵਾਰੇ ਨਹੀਂ ਬਨਾ ਸਕਦੇ।

    • @akbaldhillon3344
      @akbaldhillon3344 5 місяців тому +4

      ਸਹੀ ਕਿਹਾ

    • @Sandhu-19-17
      @Sandhu-19-17 5 місяців тому

      Paki merni ondi Sanu je ada dam aa ta tusi bna do bas bake bonl wale sale bne aa gian den de

  • @dalbirmadhio9817
    @dalbirmadhio9817 5 місяців тому +8

    Nihala is good actor and character in your work

  • @MakhanSinghbrar-k1u
    @MakhanSinghbrar-k1u 5 місяців тому +1

    Good bai ji 🎉🎉🎉🎉❤❤

  • @championgamemap6485
    @championgamemap6485 5 місяців тому +6

    ❤ਬਹੁਤ ਵਾਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤

  • @harmandhaliwal5589
    @harmandhaliwal5589 5 місяців тому +5

    Jindar or nehala di jodi buhat vdi a dono jana jada to jada video paya karo phela nehala buhat video vich anda hunda hun auno hat gaya c ki gal ho gayi c

  • @SukhwinderSingh-wq5ip
    @SukhwinderSingh-wq5ip 5 місяців тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤

  • @dalbirmadhio9817
    @dalbirmadhio9817 5 місяців тому +4

    Good this old member of your team group now you’re team is complete and you and we enjoyed your team work good luck for future success

  • @mani.kalyanmani.kalyan6577
    @mani.kalyanmani.kalyan6577 5 місяців тому +6

    किया हुआ अनमोल वाले यो एकता टुटती नजर आह रही है जैसे बन्त दूसरी पारटी मे चला गया जैसे पहले गुरी बहन गयी थी लाडी जिन्दर भाई संभालो यार साथियों को जैसे अब बन्त को लोग मिस कर रहै है ऐसा नाह हो एक दिन सारे ऐसे ही खिलर जाये थोड़ी बोहती एक दूसरे कि बात मान लिया करो यार

  • @navrajdairyfarm1992
    @navrajdairyfarm1992 5 місяців тому +5

    Nihala vadiya dobara agea siraa kroda eh b vedios ch jrur lea Karo 22 ehnu

  • @yuvisekhon2185
    @yuvisekhon2185 5 місяців тому +4

    Nihalee di acting kaint aw ehh bai video chh saal chh ik doo vaar kyo Aaunda daily lyaa krro bai nihale nu

  • @honeysingh2868
    @honeysingh2868 5 місяців тому +5

    11,--12 Futt DA BANDA C HA HA 😅

  • @boharsingh7725
    @boharsingh7725 5 місяців тому +3

    ਵਾਹ ਜੀ ਕਮਾਲ਼ ਬਾਈ ਬਹੁਤ
    ਹੀ ਵਧੀਆ ਜੀ
    👍👍👍👍👍
    👌👌👌👌👌

  • @sukhdhillonpb4671
    @sukhdhillonpb4671 5 місяців тому +2

    ਜਿੰਦਰ ਕਹਿਦਾ ਡੈਡੀ ਦੀ ਲੱਤ ਕੁੱਟਤੀ ਰਾਮਾ ਲੱਗਦਾ ਕੱਣਕ ਚੁੱਕਣ ਵਾਲਾਂ ਬਹੁਤ ਵਧੀਆ ਬਣਾਈ ਵੀਡੀਓ ਜੱਟ ਸੌਦਾ ਟੀਮ

  • @sonudanewala3831
    @sonudanewala3831 5 місяців тому +7

    ਬੰਤ ਬੰਤ ਲਾਈਂ ਆ ਦੂਜੇ ਬੰਦੇ ਨਹੀਂ ਹਨ ਸਾਰੀ ਟੀਮ ਵਧੀਆ ਕੰਮ ਕਰ ਰਹੀ ਹੈ,1 ਬੰਦੇ ਨਾਲ ਕੰਮ ਨਹੀਂ ਰੁਕਦਾ

    • @KUDRATMEHARBAN
      @KUDRATMEHARBAN 5 місяців тому

      Veera bant namak haram Vanda jatt suade team ney kam deta pahchan deti 2 paise Jada layi inder di team vich chala geya 2dukkki da nhi bant namak haram Vanda

    • @KUDRATMEHARBAN
      @KUDRATMEHARBAN 5 місяців тому

      Kutt he khada bant sub to chakunder chakerpundi jeha boar hogeya ek tra di acting dekhh k sari team sohna kam kardi

    • @amritpalpangli730
      @amritpalpangli730 5 місяців тому

      Right bro

    • @KUDRATMEHARBAN
      @KUDRATMEHARBAN 5 місяців тому

      Veero bant namak haram Vanda 2dukkki da nhi oye tu veero jatt sauda team ney ehnu kam deta pahchan deti eh namak haram 2 paise layi 2ja chanal tey chala geya

  • @GurmeetKaur-kl7zs
    @GurmeetKaur-kl7zs 5 місяців тому +1

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @MandeepSingh-g4b
    @MandeepSingh-g4b 5 місяців тому +1

    Jinder ta bhai na att he kArva diti

  • @ਹਰਪਾਲਸਿੰਘ-ਭ7ਹ
    @ਹਰਪਾਲਸਿੰਘ-ਭ7ਹ 5 місяців тому +4

    ਨਿਹਾਲਾ ਕਿਤੇ ਕਿਤੇ ਆਉਂਦਾ

  • @GurpreetSingh-fq7di
    @GurpreetSingh-fq7di 5 місяців тому +1

    Very nice video brother jinder always your videos superb and your all team members work amazing well come back Nihala Y 👍❤️🌹🙏🙏

  • @surendersheoran1696
    @surendersheoran1696 5 місяців тому +2

    Surender sheoran kheowali sirsa nice video

  • @AmandeepSingh-bu4wn
    @AmandeepSingh-bu4wn 5 місяців тому +5

    ਬਹੁਤ ਵਧੀਆ ਵੀਡੀਓ ਜੀ

  • @charnjitsingh8402
    @charnjitsingh8402 5 місяців тому +3

    22 G bauhat gant video 👌👌waheguru jat sauda di sari team nu hamesan chardi kla vich hi rakhe 🙏🙏

  • @GoraSandhu-xn9sg
    @GoraSandhu-xn9sg 5 місяців тому +2

    ਮਿਰਜਾਪੁਰ ਵਾਲੇ ਪ੍ਰਧਾਨ ਨੂੰ ਲਿਆਓ ਯਰ

    • @RameshKumar-et2ld
      @RameshKumar-et2ld 5 місяців тому +2

      ਓਹ ਤਾਂ ਛਾਜਲੀ ਵਾਲਿਆਂ ਕੋਲ ਚਲਾ ਗਿਆ । ਇੰਦਰ ਬਾਈ ਨੇ ਸਾਂਭ ਲਿਆ।

  • @RamandeepKaur-w2i
    @RamandeepKaur-w2i 5 місяців тому +1

    Jinder acted very well.. ♥️
    Nice video😂😂😂

  • @jasveerkaur8572
    @jasveerkaur8572 5 місяців тому +1

    😂😂😂😂 ਬਹੁਤ ਬਹੁਤ ਬਹੁਤ ਵਧੀਆ

  • @pargat.sher.gill.2870
    @pargat.sher.gill.2870 5 місяців тому

    ਜਿੰਦਰ ਤੇ ਨਿਹਾਲੇ ਦੀ ਜੋੜੀ ਘੈਟ ਆ😂😂😂😂

  • @gurjindersingh3638
    @gurjindersingh3638 5 місяців тому

    ਬਹੁਤ ਵਧੀਆ ਵੀਡੀਓ ਜਟ ਸੋਦਾ ਜੀ ਆਲ ਟੀਮ ਕਮਾਲ ਕਰ ਤੀ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @deepsidhudesijattcom9809
    @deepsidhudesijattcom9809 5 місяців тому +2

    😂😂😂😂

  • @gagandeepkaursandhu7999
    @gagandeepkaursandhu7999 5 місяців тому +1

    ਲੈ ਸ਼ੇਰਾ ਕਿਹਦਾ ਮੇਰੀ ਸਪਾਰੀ ਦਿੱਤੀ ਹੋਈ ਸੀ😂😂😂

  • @MandeepSingh-g4b
    @MandeepSingh-g4b 5 місяців тому +1

    Att karva diti bro

  • @sarvansinghgill4702
    @sarvansinghgill4702 5 місяців тому

    ਬਹੁਤ ਹੀ ਵਧੀਆ ਵੀਡੀਓ ਆ ਕਾਮੇਡੀ ਤੇ ਐਕਟਿੰਗ ਦੇ ਵੱਟ ਕੱਢ ਤੇ ਸਾਰੀ ਟੀਮ ਨੇ

  • @palgill5633
    @palgill5633 5 місяців тому +4

    Y nihale nu har video ch leke aya kri y

  • @suchasingh3466
    @suchasingh3466 5 місяців тому +2

    Very nice video 🙏🏼🙏🏼🙏🏼🙏🏼👌🏻👌🏻👌🏻👌🏻👌🏻👌🏻👌🏻

  • @BholaSingh-cp1ue
    @BholaSingh-cp1ue 4 місяці тому

    ਬਹੁਤ ਵਧੀਆ ਐਕਟਿੰਗ ਹੈ ਜੀ

  • @MandeepSingh-g4b
    @MandeepSingh-g4b 5 місяців тому +1

    Matta g da rol v bhot vadia

  • @jaspreetkour1823
    @jaspreetkour1823 5 місяців тому +4

    ❤❤❤

  • @harbansdhaliwal486
    @harbansdhaliwal486 5 місяців тому +6

    ਨਿਹਾਲੇਬੁਹਤ ਟਾਇਮ

  • @sukhbitkaursukhbitkaur4113
    @sukhbitkaursukhbitkaur4113 5 місяців тому +2

    Good video ji. Good massage ji. Gbu

  • @gurvinderkamboj7907
    @gurvinderkamboj7907 5 місяців тому +3

    Very very nice video ji

  • @balkarghumanghumaan5430
    @balkarghumanghumaan5430 5 місяців тому +1

    Nice jindra ❤❤❤😂😂😂🎉🎉🎉🎉

  • @billosingh1985
    @billosingh1985 5 місяців тому +5

    ਬਹੁਤਵਧੀਆਵੀਡੀਉ

  • @BoharDhillon-hw3uc
    @BoharDhillon-hw3uc 5 місяців тому +5

    Very nice 👍👍👍👍👍
    ✌️✌️✌️✌️✌️

  • @amarikrai7437
    @amarikrai7437 5 місяців тому +2

    Nice video 😂😂😂

  • @soniuppal161
    @soniuppal161 5 місяців тому +2

    Nice video

  • @mandeepkhaira6567
    @mandeepkhaira6567 5 місяців тому +2

    😂😂😂 Kant attttttttttttttttttt sirrrrrrrrrrrra 😂😂😂

  • @jagseersingh4506
    @jagseersingh4506 5 місяців тому +2

    SIRRRRRRA ACTING BAI BANT LADDI SHERA JINDER BEBE SIBBO RAMMA KATTA BHABBI PREET JI AND ALL TEAM LOVE YOU TRUCK 🚛🚛🚛🚛🚛 BHAR K ❤❤🎉🎉

  • @DarbaraSingh-xb6ue
    @DarbaraSingh-xb6ue 5 місяців тому +2

    बहुत. बदिया.वीर. जी. ❤️❤️❤️❤️❤️❤️🌹

  • @MandeepKaur-ud9kr
    @MandeepKaur-ud9kr 5 місяців тому +3

    Nihal singh👌

  • @JagjeetSingh-bq4og
    @JagjeetSingh-bq4og 5 місяців тому +1

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @seemabansal1671
    @seemabansal1671 5 місяців тому +2

    🌹 Jai 💐 mata 💐 di 🌹 Jai 💐 mata 🌹 di 🌹💐💐🌹💐🌹🌹💐🌹🌹💐🌹

  • @SukhpalGrewal-rx6bs
    @SukhpalGrewal-rx6bs 5 місяців тому

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਨੇ ❤❤😂😂

  • @harmandhaliwal2842
    @harmandhaliwal2842 5 місяців тому +1

    Nice Video Bhai ji

  • @darshansinghcheema6383
    @darshansinghcheema6383 5 місяців тому +1

    Very nice video

  • @Kulwantsinghdhaliwal-ow3kq
    @Kulwantsinghdhaliwal-ow3kq 5 місяців тому +2

    Buht nice❤❤😂😂

  • @balkarandhaliwal888
    @balkarandhaliwal888 5 місяців тому +1

    👌👌👌👌👌👌👌👌

  • @hardeepsinghsingh7016
    @hardeepsinghsingh7016 5 місяців тому +2

    Very nice ☺️

  • @MandeepSingh-g4b
    @MandeepSingh-g4b 5 місяців тому +2

    Sandeep ta laddi v att kravi janda na

  • @davindersingh8333
    @davindersingh8333 5 місяців тому +4

    Nihala good

  • @jagseersingh4506
    @jagseersingh4506 5 місяців тому +2

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @yadigill-dv1fd
    @yadigill-dv1fd 5 місяців тому

    ਨਿਹਾਲਾ ਬਾਈ ਬਹੁਤ ਵਧੀਆ 👌👌

  • @rachhpalsingh78466
    @rachhpalsingh78466 5 місяців тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @HarwinderSingh-ci8me
    @HarwinderSingh-ci8me 5 місяців тому +1

    Yr y laddi aa dowee purane bandea nu video ch la ka aeeaa karo❤❤❤❤vadea comedy kardy ne dovve bande❤❤🎉🎉🎉

  • @SimarjeetSimar-f3e
    @SimarjeetSimar-f3e 5 місяців тому +3

    V beautiful video

  • @Amriksingh37Amriksingh37
    @Amriksingh37Amriksingh37 5 місяців тому +2

    ❤❤❤😂😂😂😂🎉🎉🎉🎉🎉😂😂😂😂😂😂😂

  • @KuldeepSingh-lz4iq
    @KuldeepSingh-lz4iq 5 місяців тому +3

    वीरो बंत नू लयाओ यार मनाके

  • @mandeepkhaira6567
    @mandeepkhaira6567 5 місяців тому +2

    Ek video vich roll dedo yaar😂😂😂

  • @PreetHarika-qh3tx
    @PreetHarika-qh3tx 5 місяців тому +2

    ਬੰਤ ਨੂੰ ਪਾਉ y ਵੀਡੀਉ ਚ

  • @KUDRATMEHARBAN
    @KUDRATMEHARBAN 5 місяців тому +2

    Sand33p bizzzu chamta 😝😝😝😝😝

  • @JaspreetSingh-wo4xr
    @JaspreetSingh-wo4xr 5 місяців тому +2

    ਬਹੁਤ ਸਹੋਣੀ ਵੀਡੀਓ ਬਾਈ ਜੀ❤❤❤❤❤❤❤❤

  • @karandeep4744
    @karandeep4744 5 місяців тому +1

    ਰਾਜਾ ਸਿਧੂ 👌❤️

  • @charanjeetsinghcherry5226
    @charanjeetsinghcherry5226 5 місяців тому +1

    ਕੀ ਹਾਲ ਨੇ ਹਰਵਿੰਦਰ ਸਿਆਂ ਪਤੰਦਰਾ ਗਾਇਬ ਹੀ ਹੋ ਗਿਆ ਸੀ।

  • @sidhu-647
    @sidhu-647 5 місяців тому +2

    Right

  • @jasssidhu5270
    @jasssidhu5270 5 місяців тому +1

    😂

  • @sukhcharangill9481
    @sukhcharangill9481 5 місяців тому +2

    Bant nu leke aao ji

  • @mandeepgosalmandeepgosal4839
    @mandeepgosalmandeepgosal4839 5 місяців тому +3

    Very nice vdo a choote veér

  • @Gurjot96
    @Gurjot96 5 місяців тому +2

    ❤❤❤❤❤❤❤❤

  • @ladidhimaan5404
    @ladidhimaan5404 5 місяців тому +2

    Very good

  • @harshdeepgarg2445
    @harshdeepgarg2445 5 місяців тому +2

    Nice bai

  • @jaspinderbrar9022
    @jaspinderbrar9022 5 місяців тому +2

    Very nice👍👍

  • @harindersingh8385
    @harindersingh8385 5 місяців тому +2

    Very nice all videos u s a

  • @rajindersandhu3868
    @rajindersandhu3868 5 місяців тому

    ਬਿਲਕੁਲ ਬਕਵਾਸ ਵੀਡਿਓ ਪਾਈ ਹੈ ਬਾਈ ਜੀ

    • @Sandhu-19-17
      @Sandhu-19-17 5 місяців тому

      Na dekh fer dekh da kio sala bna

  • @navrajdairyfarm1992
    @navrajdairyfarm1992 5 місяців тому +2

    Siraaaaaaa❤❤❤

  • @jagvirsinghbenipal5182
    @jagvirsinghbenipal5182 5 місяців тому +2

    👌👌🔥🔥❤️

  • @HappyHappy-r1q
    @HappyHappy-r1q 5 місяців тому +1

    ਟੀਂਡਾ ਪਕੌੜਿਆਂ ਵਾਲਾ ਆ ਗਿਆ