ਝੋਪੜੀਆਂ ਚ ਰਹਿਣ ਵਾਲੇ ਇੰਗਲੈਂਡ ਦੇ ਲੋਕ UK Village life | Punjabi Travel Couple | Ripan Khushi

Поділитися
Вставка
  • Опубліковано 4 лют 2025

КОМЕНТАРІ • 221

  • @manjeetkaurwaraich1059
    @manjeetkaurwaraich1059 6 місяців тому +18

    ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੰਗਲੈਂਡ ਦੇ ਪਿੰਡਾਂ ਵਿੱਚ ਫਿਰ ਕੇ ਸਾਰਾ ਕੁੱਝ ਵਿਖਾਇਆ

  • @JagtarSingh-wg1wy
    @JagtarSingh-wg1wy 6 місяців тому +27

    ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਇੰਗਲੈਂਡ ਦੇ ਅਸਲੀ ਰੂਪ ਸਾਹਮਣੇ ਵੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @SukhwinderSingh-fm7xh
    @SukhwinderSingh-fm7xh 6 місяців тому +7

    ਅੰਗਰੇਜ ਵੀ ਸੁਨਿਹਰੇ ਨੇ ਤਾਹਿਉ ਤਾਂ ਇੱਕ ਸਦੀ ਸਾਡੇ ਤੇ ਰਾਜ ਕਰਗੇ ਅੱਜ ਵੀ ਸਾਡਾ ਯੂਥ ਅੰਗਰੇਜ਼ਾਂ ਦੇ ਮੁਲਕ ਵਿੱਚ ਜੀਅ ਤੋੜ ਮੇਹਨਤ ਕਰਦਾ ਹੈ

  • @sushilgarggarg1478
    @sushilgarggarg1478 6 місяців тому +6

    Thanks for see old village life in uk village life in England UK 🇬🇧 😀 👏 👍 🙌 🙏 🇬🇧 😀 👏 👍 🙌 🙏 🇬🇧 😀 👏

  • @tejinderbhathal9223
    @tejinderbhathal9223 6 місяців тому +50

    ਰਿਪਨ, ਮੰਨਿਆ ਕਿ ਤੁਸੀਂ ਵੀ VIP ਦੀ ਫੀਲਿੰਗ ਲੈਣ ਲੱਗ ਪਏ ਹੋ, ਪਰ ਬੋਲਣ ਲੱਗੇ ਲਹਿਜੇ/ਮਰਿਆਦਾ ਦਾ ਵੀ ਖਿਆਲ ਰੱਖਿਆ ਕਰੋ ਪਲੀਜ। ਤੁਸੀਂ ਹੁਣੇ ਆਪਣੇ ਬਾਪ ਦੀ ਉਮਰ ਦੇ ਸ਼ਖਸ ਨੂੰ “ਬਾਈ ਕੁਲਵੰਤ” ਨਾਲ ਘੁੰਮ ਰਹੇ ਹਾਂ, ਕਿਹਾ। ਜੇ ਨਾਂ ਵੀ ਲੈਣਾ ਤਾਂ ਘੱਟੋ-ਘੱਟ ਕੁਲਵੰਤ ਸਿੰਘ ਜੀ ਤਾਂ ਕਹੋ।

    • @learnsoup
      @learnsoup 6 місяців тому +7

      Yes... ehna doha da attitude bahut ho gya.. specially Munde da... haiga sala illiterate jeha.. bas youtube chal pya te .. dimag Chad gya
      .. chalo eh v kismat te waqt aa ehna da

    • @Preetsinghbai
      @Preetsinghbai 6 місяців тому

      ​​@@learnsoup attitude har bande ch hunda veere mere vich haiga te tere vich kise gal nu laike attitude houga

    • @deepis761
      @deepis761 5 місяців тому +1

      Lata na kich

    • @babbuchahal-sg8fs
      @babbuchahal-sg8fs 5 місяців тому +3

      Apne l’ok v jehre vlogar sara din apni janani te camera la k rakhde ne te Ghar baithe baithe bhakvas krde rehnde a kuj v sikhan lai nai hunda ohna de vlog vich sirf apni janani di back dikhaun to bina oh vdia lgde a ena lokan nu .Ripan nd Kushi Best couple vloger sare world vicho….👍👍

    • @kuldipkhakh9053
      @kuldipkhakh9053 5 місяців тому +1

      ਵੀਰ ਜੀ ਮੈਨੂੰ ਨਹੀ ਪਤਾ ਤੁੱਸੀ ਕਿੱਹੜੇ ਇੱਲਾਕੇ ਦੇ ਹੋ, ਮਾਲਵੇ ਵਿੱਚ ਬਾਈ ਦਾ ਮੱਤਲੱਵ ਵੀ ਵੀਰ ਜੀ ਹੀ ਆ। ਤੁੱਸੀ ਕਿੱਹਾ ਆਪਣੀ ਉੱਮਰ ਤੋ ਜ਼ਿਆਦਾ ਓਮਰ ਦੇ ਵਿਅਕਤੀ ਨੂੰ ਨਾਮ ਲੈਕੇ ਸੰਬੋਧਨ ਕੀਤਾ। ਭਾਈ ਸਾਹਿਬ ਬਹੁੱਤੇ ਆਪਣੇ ਆਪ ਨੂੰ ਬੁੱਢਾ ਨਹੀ ਕਹਾਉਣਾ ਚਾਹੁੰਦੇ। ਕਿੱਸੇ ਆਪਣੇ ਵੱਡੀ ਬੀਬੀ ਨੂੰ ਅੰਨਟੀ ਕਹਿ ਦਿਓ ਓਹ ਗੱਲ ਪੈਣ ਤੱਕ ਆਓਦੀ ਹੈ।
      ਬਾਕੀ ਨੈਗਟਿੱਵ ਸੋਚ ਵਾਲੇ ਨੇ ਆਪਣੀ ਨੈਗਟੇਵਿੱਟੀ ਨੂੰ ਪੱਠੇ ਪਾਓਣ ਲਈ ਕੋਈ ਨਾ ਕੋਈ ਨੁੱਕਸ ਭਾਲ ਹੀ ਲੈਣਾ,
      ਮੱਤਲੱਵ ਗਲਾਸ ਅੱਧਾ ਖਾਲੀ ਐ😂

  • @manjitsehjal165
    @manjitsehjal165 6 місяців тому +9

    Afraka 4500 sal piche hai England Nalo❤

  • @darshangill26
    @darshangill26 6 місяців тому +7

    ਰਿਪਨ। ਬਾਈ। ਦੀ ਗੱਲ। ਬਿਲਕੁਲ। ਸਹੀ। ਪੱਥਰ। ਵਿਖਾਕੇ। ਲੁਟੀ। ਜਾਦੇ

  • @suchasing6624
    @suchasing6624 6 місяців тому +10

    We'ri NEIC। Ji। ਖੰਨਾ। ਮੈ ਇਸ ਟੈਮ ਥਾਈਲੈਂਡ। ਤੋਂ। WERI WERI NEIC। ਜੀ

  • @sushilgarggarg1478
    @sushilgarggarg1478 6 місяців тому +5

    Enjoy a village life in England UK 🇬🇧 😀 🙌 👏 😎 😄

  • @SukhwinderSingh-wq5ip
    @SukhwinderSingh-wq5ip 6 місяців тому +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @harbhajansingh8872
    @harbhajansingh8872 5 місяців тому +1

    ਬਹੁਤ ਵਧੀਆ ਬਲੋਗ ਲੱਗਿਆ ਵੀਰ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @ManpreetKaur-hp2br
    @ManpreetKaur-hp2br 6 місяців тому +3

    Waheguru ji bless u all time 🙏🙏 Punjabi travel Cauple ji ❤

  • @MandeepNotta-d9q
    @MandeepNotta-d9q 6 місяців тому +3

    Ssa Ripen khushi Theda Har ik vlog dekhde asi bhut vadia lagda thanu dekh k England aye tusi Nottingham v dikhona me pehla v request kiti se God bless you bacho❤❤❤❤❤❤❤❤❤

  • @HarpreetSingh-ux1ex
    @HarpreetSingh-ux1ex 6 місяців тому +2

    ਸਾਰੇ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਸਾਡੇ ਵੱਲੋਂ ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @hansaliwalapreet812
    @hansaliwalapreet812 6 місяців тому +3

    Lots ❤️ love ♥️ from Sheri Fatehgarh Sahib ji 🙏 ❤❤

  • @shivanisharma5562
    @shivanisharma5562 5 місяців тому +2

    ਰਾਜਸਥਾਨ ਵਿਚ ਹੂਣ ਵੀ ਇਸ ਤਰ੍ਹਾਂ ਦੇ ਮਕਾਨ ਹਨ 😮😮😢

  • @ChardaPunjab-p6e
    @ChardaPunjab-p6e 6 місяців тому +4

    Eh fer v vadiya hai. Hun walea karke garmi Kini wad gayi. Fer kehnde Meeh nahi penda. Meeh wala pani ta apne AC le lende ne. Main v tuhade vich hi aunda haan. Main ta betha sochda c k AC vicho pani kida nikel da fer samaj lagi.

  • @darasran556
    @darasran556 6 місяців тому +4

    ਸਤਿ।ਸ਼੍ਰੀ। ਅਕਾਲ। ਜੀ।ਰਿਪਨ। ਖੁਸ਼ੀ। ਜਿਉਦੇ।ਵਸਦੇ।ਰਹੋ।❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @mangalsingh8905
    @mangalsingh8905 6 місяців тому +9

    Kye baat he Puttar Ripan khusi
    Very Beautiful village
    Rab Lambi Umar kare

  • @SarbCreation
    @SarbCreation 6 місяців тому +4

    ਸਤਿ ਸ਼੍ਰੀ ਅਕਾਲ ਜੀ 🙏🏻 ਸਾਰਿਆ ਨੂੰ

  • @robbyaujla2201
    @robbyaujla2201 6 місяців тому +3

    ਤਿਆ ਦਾ ਇਤਿਹਾਸ ਮੈਂ ਸੁਣਿਆ ਕਿ ਮੁਗਲਾਂ ਵੇਲੇ ਦਾ,,, ਉਹ ਏਹ ਹੈ ਕਿ ਜੋ ਵੀ ਪਿੰਡ ਦੀ ਕੁੜੀ ਜਾ ਕੋਈ ਵੀ ਲੇਡੀ ਜੋ ਪੁਰਾਣੀਆ ਸਮੇਂ ਵਿਚ ਸਾਰਾ ਸਾਲ ਘਰੇ ਰਹਿੰਦੀ ਸੀ ਜਾ ਬਾਹਰ ਨਹੀਂ ਨਿਕਲ ਦੀ ਸੀ,,, ਤਾਂ ਉਹਨਾਂ ਨੂੰ ਵੀ ਸਾਲ ਵਿਚ ਇਕ ਵਾਰ ਬਾਹਰ ਕੱਢਿਆ ਜਾਂਦਾ ਸੀ,,, ਤਾਂ ਜੋ ਰਾਜੇ ਜਾ ਓਸ ਟਾਈਮ ਦੇ emperor ਉਹਨਾਂ ਨੂੰ ਵੀ ਦੇਖ ਸਕਣ ਜਾ select ਕਰ ਸਕਣ ਅਪਣੇ ਨਾਲ ਲਿਜਾਣ ਲਈ!

  • @sevaanshp5455
    @sevaanshp5455 6 місяців тому +8

    ਸਾਡੇਏਥੇ ਇੰਗਲੈਂਡ ਤੋਂ ਵਧੀਆ system hai time dekhen ਦੇ

  • @mundasidhuada
    @mundasidhuada 6 місяців тому +3

    Love From Samrala(Ludhiana)❤❤

  • @mandeepsekhon3582
    @mandeepsekhon3582 6 місяців тому +3

    ਰਿਪਨ ਅਤੇ ਖੁਸੀ ਭੈਣ ਤੁਸੀ ਬਹੁਤ ਵਧੀਆ ਕੰਮ ਕੀਤਾ ਜੋ ਇਹਨਾ ਦੇ ਅੱਜ ਅਤੇ ਪਿਛੋਕੜ ਵਾਰੇ ਜਾਣਕਾਰੀ ਦਿੰਦੇ ਰਹੇ ਹੋ

  • @jasbirkaur8274
    @jasbirkaur8274 6 місяців тому +3

    Wah kya itihas hai...nice

  • @kuldeepsingh-xg8nc
    @kuldeepsingh-xg8nc 6 місяців тому +3

    ripan n khushi love u

  • @zahoorahmad456
    @zahoorahmad456 6 місяців тому +2

    Love 💕💕 you work bro thanks Love ❤ from Pakistan

  • @parkashsingh4499
    @parkashsingh4499 6 місяців тому +3

    ਬਹੁਤ ਵਧੀਆ ਜੀ ਖੁਸ਼ ਰਹੋ

  • @sushilgarggarg1478
    @sushilgarggarg1478 6 місяців тому +3

    Iam always first looking daily vlog 8P.M.on you tube and 7A.M on face book 📖

  • @PremSingh-ly7lx
    @PremSingh-ly7lx 6 місяців тому +2

    👍 👌 ❤sunam udham singh wala 22g sangrur 🎉Thanks

  • @manjitsinghkandholavpobadh3753
    @manjitsinghkandholavpobadh3753 6 місяців тому

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @DeepSingh-m1c
    @DeepSingh-m1c 4 місяці тому

    22ਜੀ ਧੰਨਵਾਦ ਕਰਦੇ ਆ ਤੁਹਾਡਾ ਜਿਸ ਥਾਂ ਵਾਰੇ ਸੁਣ ਦੇ ਹੁੰਦੇ ਸੀ ਉਹ ਤੁਸੀ ਉਹ ਥਾ ਦਿਖਦੇ ਹੋ 🙏🙏🙏ਸਾਡੇ ਵੇਲੇ ਤਾ ਬੱਸਾਂ ਤੋਂ। ਪਤਾ ਲੱਗਾ ਸੀ ਵੀ 2ਵਾਲ਼ੀ ਆਗੀ ਚਾਹ ਧਰਲੋ 😅😅😅

  • @SatnamSingh-fe3tg
    @SatnamSingh-fe3tg 6 місяців тому +1

    Dhan Guru Nanak Dev g Chadikala Rakhna 🙏

  • @amarjitsingh3498
    @amarjitsingh3498 6 місяців тому

    ਬਾਈ ਜੀ ਇੰਗਲੈਂਡ ਵਾਲੀਆਂ ਨੇ ਸਾਰੀ ਦੁਨੀਆਂ ਨੂੰ ਲੁੱਟ ਕੇ ਆਪਣਾ ਦੇਸ਼ ਸਵਰਗ ਬਣਾ ਲਿਆ ਪਰ ਯਾਦ ਰੱਖਿੳ ਇਕ ਦਿਨ ਸਭ ਮਿੱਟੀ ਵਿੱਚ ਮਿਲਣਾ ਵਾਹਿਗੁਰੂ ਜੀ

  • @ratanlalarora7982
    @ratanlalarora7982 6 місяців тому +3

    Ab tho kishi bi Modern ho ghi HA

  • @chamkaur_sher_gill
    @chamkaur_sher_gill 6 місяців тому +3

    ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @paramjeetsaini7979
    @paramjeetsaini7979 6 місяців тому +1

    ਰਿਪਨ ਬਾੲੀ ਜਿੰਦਾਬਾਦ❤

  • @sukhmanbhangu7667
    @sukhmanbhangu7667 6 місяців тому +2

    Tuc plz apni family nl hun vlog bnao as a picnic kise beach te jao I recommend k tuc Bournemouth beach jao enjoy kro

  • @gurcharankhokhar5226
    @gurcharankhokhar5226 6 місяців тому +2

    Rajasthan vich badamer jeshalmer de ander aj vi mojud hai

  • @kanwarjeetsingh3495
    @kanwarjeetsingh3495 6 місяців тому +1

    ਅੱਜ ਵੇਖਿਆ ਕੁਝ ਨਹੀ ਬੱਸ ਪੱਥਰਾਂ ਦੀ ਟਿਕਟ ਲੱਗ ਗਈ 😁

  • @ManjitSingh-sd5io
    @ManjitSingh-sd5io 6 місяців тому +2

    Aina to phir Sindhu ghati di sabhiata us time forward c

  • @subasingh983
    @subasingh983 6 місяців тому +1

    India is the great country

  • @karamjeetsingh8209
    @karamjeetsingh8209 6 місяців тому +3

    भाई जी सातश्री अकाल भाई जी थोड़े ब्लॉक बहुत ही बढ़िया लगा दे ने

  • @masseyfergusonmoga1863
    @masseyfergusonmoga1863 6 місяців тому +7

    ਬਾਈਜੀ ਕੈਨੇਡਾ ਕਦੋਂ ਜਾਣਾ

  • @ParmjitBhatti-e3q
    @ParmjitBhatti-e3q 6 місяців тому +7

    ਜਿਉਂਦੇ ਵਸਦੇ ਰਹੋ ਬੇਟਾ ਵਾਹਿਗੁਰੂ ਜੀ ਤਹਾਨੂੰ ਖੁਸ਼ ਰੱਖੇ

  • @balkaranbrar3906
    @balkaranbrar3906 6 місяців тому +1

    ਰਿਪਨ ਖੁਸ਼ੀ ਭੈਣ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਕੁਝ ਸਾਨੂੰ ਦਿਖਾ ਰਹੇ ਹੋ ਧੰਨਵਾਦ ਥੈਂਕ ਯੂ ਮਿਹਰਬਾਨੀ

  • @BaljitKaur-p5k
    @BaljitKaur-p5k 6 місяців тому +1

    Very nice video.iwant meet.both of you. How it is poosihle. Iwant invite both of you on dinner. God bless you. 🎉🎉🎉😢😮😅😊❤❤❤❤

  • @shivanisharma5562
    @shivanisharma5562 5 місяців тому +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਗੁੰਡਾ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢

  • @palwindersingh3715
    @palwindersingh3715 5 місяців тому

    Jihna gurbat vekhi howey ohi top da king bannda, ehi jnoon hunda k gurbat door karni , fer eh adat banna jandi k sabh nu gurbat naal mulakat karani k gurbat ki hundi, jis nu ameeri virasat ch miley oh kadar ni pounda

  • @preetinerkaur6287
    @preetinerkaur6287 5 місяців тому

    Thanks ji khush raho Waheguru ji

  • @suchasingh2663
    @suchasingh2663 6 місяців тому

    Bahut Bahut thanks Ripan g and Khushi ji for this blog

  • @tejpalpannu2293
    @tejpalpannu2293 6 місяців тому +1

    Waheguru ji 🙏🙏🙏🇮🇳💯🇮🇳🙏🙏🙏

  • @sarjitsinghgill3649
    @sarjitsinghgill3649 6 місяців тому +1

    Thanks from vill bukanwala Moga Punjab India

  • @KAMALJITKAUR-hz5ky
    @KAMALJITKAUR-hz5ky 6 місяців тому +2

    Nice vlog 👍🙏🙏

  • @narsiram8316
    @narsiram8316 6 місяців тому +1

    I Love England

  • @BaljitKaur-p5k
    @BaljitKaur-p5k 6 місяців тому +1

    Very nice video. Thanks😮❤🎉🎉😅🎉🎉🎉

  • @balkrishannagpal9229
    @balkrishannagpal9229 6 місяців тому

    Ripon n Khushi ,you r doing good job for showing various countries with their traditions . Please it will be pleasure if you go to place where every person living there is more than 100 years and usually 120-140 years . Can you go there and show how they live and what they eat. Dr BK Nagpal Canada

    • @Rimipoonia
      @Rimipoonia 6 місяців тому +1

      They are just making money with vlogs with very little knowledge themselves 😅

    • @kulwantkaur8292
      @kulwantkaur8292 5 місяців тому

      ​@@Rimipoonia brother you are 💯 right they no idea stone hinge how and why it was built

  • @Gaganjalaliya8080
    @Gaganjalaliya8080 6 місяців тому +1

    Waheguru ji 🙏 kirpa kare

  • @baljindersingh7802
    @baljindersingh7802 6 місяців тому +1

    I love you bata and bati

  • @satnamsinghpurba9584
    @satnamsinghpurba9584 6 місяців тому

    Bhut vadia jankari god bless both of you take care 🌺

  • @sushilgarggarg1478
    @sushilgarggarg1478 6 місяців тому +1

    Iam always first looking daily vlog.....❤

  • @amanpreet8258
    @amanpreet8258 6 місяців тому

    Ah sub ta thik aa but paise nu aina pyar na kari jao k time lang jawe ripan Waheguru ne bohat kuj dita tuhanu hun beby v kar lwo har kam sahi time nal changa lagda

  • @SawranjitKaur-bb6jw
    @SawranjitKaur-bb6jw 5 місяців тому

    ਵਾਹਿਗੁਰੂ ਜੀ ਕ੍ਰਿਪਾ ਕਰੇਜੀ

  • @KaurDarshan-hu8km
    @KaurDarshan-hu8km 5 місяців тому

    Ripan veere eho jahe halat Punjab ch v rahe ne

  • @budhsinghhalwai8322
    @budhsinghhalwai8322 6 місяців тому

    Good news for all punjabies whose are living in other counties.Thanks Ripen and Khusys show The Stoneheng. Thanks,

  • @himmatgill2090
    @himmatgill2090 6 місяців тому

    bhut vadia lga bai ripan khusi sat shiri akal ji waheguru ji chardicala ch rakhn

  • @narsiram8316
    @narsiram8316 6 місяців тому +1

    I Love my India

  • @KamalSingh-dl6yc
    @KamalSingh-dl6yc 6 місяців тому

    Enjoy a village life in England UK

  • @ramjoshi771
    @ramjoshi771 6 місяців тому

    Very nice view of stone hinges.I seen lots of pictures, but never seen in reality. Thanks.

  • @zahoorahmad456
    @zahoorahmad456 6 місяців тому +1

    Parmatma chardi kalah vich rakhay

  • @gurinderpreetsingh4309
    @gurinderpreetsingh4309 6 місяців тому

    Brother tuc blog regularly update kriya kro..
    Jis din tuhada blog nhi anda us din fr eda lgda jiwe pta ni ki miss krta asi..
    So please update ur blog regularly..
    With love Dimple Richie

  • @santokhsingh2519
    @santokhsingh2519 6 місяців тому +1

    ਬਹੁਤ ਵਧੀਆ ਜੀ 👍🏻

  • @rahulbajaj2498
    @rahulbajaj2498 6 місяців тому +1

    Wonderful sight bai

  • @navneetkaur1961
    @navneetkaur1961 6 місяців тому

    Train eni saaf suthri wow nice cleaning

  • @gurangadsinghsandhu6205
    @gurangadsinghsandhu6205 5 місяців тому

    Bai ji tusi Black country vi zarur dekh ke auna.

  • @balkaranbrar3906
    @balkaranbrar3906 6 місяців тому +1

    ਬਲਕਰਨ ਸਿੰਘ ਪਿੰਡ ਕਰੀਰਵਾਲੀ ਜਿਲਾ ਫਰੀਦਕੋਟ

  • @SatinderKaur-vp1zk
    @SatinderKaur-vp1zk 6 місяців тому +1

    Thanku ji bhaut bhaut nice vlog

  • @saman2156
    @saman2156 6 місяців тому +1

    God bless you ❤️❤️🙏

  • @shahidmahmood4048
    @shahidmahmood4048 6 місяців тому +1

    Very good work 👍

  • @AvtarSingh-cz3ic
    @AvtarSingh-cz3ic 6 місяців тому +3

    Ripan veere main handicapped a mohali Tu plz meri kuch help krwa do

  • @balkrishannagpal9229
    @balkrishannagpal9229 6 місяців тому

    Zones living more than 100 years are called blue zoned

  • @raosurjitsingh6171
    @raosurjitsingh6171 6 місяців тому +1

    ਬਾਈ ਜੀ ਕਦੀ ਹਿੰਦੁਸਤਾਨ ਦੀ ਐਨੀ ਪੁਰਾਨੀ ਸਾਂਭੀ ਹੋਈ ਚੀਜ਼ ਦਿਖਾ ਸਕਦੇ ਹੋ। ਜ਼ਿਆਦਾ ਤੋਂ ਸ਼ਹਿਰਾਂ ਜਾਂ ਪਿੰਡਾਂ ਚ ਕੁੜੇ ਦੇ ਢੇਰ ਹੀ ਦਿਖਾਈ ਦਿੰਦੇ ਹਨ।

    • @shivanisharma5562
      @shivanisharma5562 5 місяців тому +1

      ਇਥੇ ਹਿੰਦੋਸਤਾਨ ਦੀ ਗੰਦਗੀ ਜ਼ਰੂਰ ਦਿਖਾਓ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢

  • @BalvieSingh-u9e
    @BalvieSingh-u9e 6 місяців тому +1

    Satt Shiri akal ji Rauwal sidhwan bet ludhiana

  • @proudofindiandemocracyocra1445
    @proudofindiandemocracyocra1445 5 місяців тому

    2500BC+2024 i e. 4524yrs. Old houses. How they maintain till today? Technology may be asked from UK authority.
    Indus valley civilization was much more old and more deveop than English old civilization.
    Jai Hind Jai Bharat

  • @jagtarsingh8917
    @jagtarsingh8917 6 місяців тому +1

    Hill GA time

  • @sushilgarggarg1478
    @sushilgarggarg1478 6 місяців тому +1

    THANKS FOR SEE UK VILLAGE LIFE IN ENGLAND UK 🇬🇧 👍 😀 🙌 👏 🙏 🇬🇧 👍 😀 🙌 👏 🙏 🇬🇧 👍 😀 🙌 👏 🙏 🇬🇧 👍 😀 🙌 👏 🙏 🇬🇧 👍 😀 🙌 👏 🙏 🇬🇧 👍 😀 🙌 👏 🙏 🇬🇧 👍 😀 🙌 👏

  • @Jinder-s5n
    @Jinder-s5n 6 місяців тому

    Good evening ji Khushi and Ripan.

  • @dsbroken442
    @dsbroken442 6 місяців тому +1

    Brazil country te vlog bnao please

  • @JK-xg8oj
    @JK-xg8oj 6 місяців тому

    You should visit bemish museum in Durham see 18s lifestyle of English people

  • @nareshsuri8354
    @nareshsuri8354 6 місяців тому +2

    पाजी यूरोप छडन जी नी करदा
    पाजी यूरोप दे विच होर देश भी हैगे ने जिवें नार्वे फिनलैंड ग्रीन लेंड स्वीडन

  • @bharatsidhu1879
    @bharatsidhu1879 6 місяців тому

    ਤੁਸੀਂ ਤਾਂ ਅੱਜ ਇੰਗਲੈਂਡ ਦਾ ਸਵਰਗ ਦਿਖਾ ਦਿੱਤਾ ਭੀੜ - ਭੜਕੇ ਤੋਂ ਪਾਸੇ ਸ਼ਾਂਤ ਮਹੌਲ ਆਲੀਆਂ ਥਾਂਵਾਂ ਦਿਖਾਓਣ ਲਈ ਤੁਹਡਾ ਬਹੁਤ - ਬਹੁਤ ਧੰਨਵਾਦ ਪਰਮਾਤਮਾ ਤੁਹਾਨੂੜ ਹਮੇਸ਼ਾ ਖੁਸ਼ ਰੱਖੇ ।

  • @mandakinimahajan9962
    @mandakinimahajan9962 5 місяців тому

    Norway dekhao norway🎉

  • @subasingh983
    @subasingh983 6 місяців тому +1

    India sabh to sasta country aa

  • @watansingh7659
    @watansingh7659 6 місяців тому

    ਬਹੁਤ ਵਧੀਆ ਲੱਗਦਾ ਤੁਹਾਡਾ ਬਲੋਗ

  • @arvinderkour3090
    @arvinderkour3090 6 місяців тому +1

    Ssakall ver jii 🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @amarjitduggal9689
    @amarjitduggal9689 5 місяців тому

    ਇਹਨਾਂ ਨੇ ਸਾਰੀ ਦੁਨੀਆਂ ਘੁੰਮ ਲਈ ਪਰ ਪੇਸ਼ਕਾਰੀ ਬਹੁਤ poor ਹੈ, ਇਹ ਸਭ ਬਹੁਤ ਹੀ ਜਾਣਕਾਰੀ ਭਰਪੂਰ ਹੋ ਸਕਦੀ ਸੀ ਪਰ ਹੋ ਨਹੀਂ ਸਕਿਆ ।

  • @navisharma5143
    @navisharma5143 6 місяців тому

    Bai sach ds ehthe dekhn nu hai ki aa goore aav de aap nu Ave e kaintt samjh de aa kuch ni hai gye

  • @sushmabansal9979
    @sushmabansal9979 6 місяців тому +1

    Jaipur jater manter ha

  • @Kuldeep06sraw
    @Kuldeep06sraw 6 місяців тому +1

    P.t.c.nu.sat.shri.akal.ji

  • @SukhpalSarao-f5c
    @SukhpalSarao-f5c 6 місяців тому

    Please go to Bournmouth