ਹੇਮਕੁੰਟ ਸਾਹਿਬ ਤੋਂ ਤੁਰਦਿਆਂ ਮੌਸਮ ਹੋਇਆ ਖਰਾਬ। Hemkunt Sahib । Snowfall। Amrik Manpreet । Walk With Turna

Поділитися
Вставка
  • Опубліковано 18 жов 2024

КОМЕНТАРІ • 109

  • @DevSingh-tm4eq
    @DevSingh-tm4eq Рік тому +15

    @0:52 ਧੰਨ ਨੇ ਸਾਡੀ ਫੌਜ ਦੇ ਜਵਾਨ ਜੋ ਐਨੇ ਬਿਖੜੇ ਪੈਂਡੇ ਵਿੱਚੋਂ ਵੀ ਰਸਤਾ ਸਾਫ ਕਰਕੇ ਸੰਗਤ ਦੇ ਲੰਘਣ ਲਈ ਰਾਹ ਬਣਾਉਂਦੇ ਨੇ। 🙏 ਫੌਜੀ ਵੀਰਾਂ ਦੀ ਹਰ ਵੇਲੇ ਤੰਦਰੁਸਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਹੈ ਜੀ। 🙏

    • @jatindersingh4046
      @jatindersingh4046 Рік тому +2

      ਫੌਜੀ ਵੀਰ ਨਹੀਂ ਗੁਰੂ ਘਰ ਦੇ ਸੇਵਾਦਾਰ ਨੇ ਉਹਨਾਂ ਨੂੰ ਸੌਕ ਵਾਰਦੀ ਪੌਣ ਦਾ

  • @gogijosan4966
    @gogijosan4966 Рік тому +10

    ਅਮਰੀਕ ਸਿੰਘ ਬਾਈ ਜੀ ਬਹੁਤ ਸੋਹਣਾ ਅਲੌਕਿਕ ਨਜ਼ਾਰੇ ਦਿਖਾਏ ਹਨ ਅਤੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਬਹੁਤ ਵਧੀਆ ਦਰਸ਼ਨ ਕਰਵਾਏ ਹਨ ਵਾਹਿਗੁਰੂ ਚੜਦੀਕਲਾ ਚ ਰੱਖੇ

  • @Manjot_kaur70
    @Manjot_kaur70 Рік тому +7

    ਬਹੁਤ ਵਧੀਆ ਦਰਸ਼ਨ ਕਰਵਾਏ ਜੀ‌ ਧੰਨਵਾਦ ਜੀ

  • @Beauty_queenGrewal00786
    @Beauty_queenGrewal00786 Рік тому +6

    ਧੰਨ ਨੇ ਮੈਰੇ ਫੌਜੀ ਵੀਰ ਜਿਊਂਦੇ ਵਾਸਦੇ ਰਹੋ ਰੱਬ ਤਰੱਕੀ ਦੇਵੇ ❤️❤️⚘️🌲⚘️🙏🙏🙏🙏🙏🌹🌲🌹🌲❤️❤️👌ਵਾਊ ਸਾਡਾ ਵੀ ਬਹੁਤ ਜੀ ਕਰਦਾ ਆਉਣ ਨੂੰ ਕੰਨਾ ਵਧਿਆ ਕੰਨਾ ਸੋਹਣਾ

  • @jassi0625
    @jassi0625 Рік тому +3

    ਬਹੁਤ ਹੀ ਵੀਡੀਓ ਦੇਖਣ ਵਿੱਚ ਜਾਣਕਾਰੀ ਮਿਲੀ। ਬਹੁਤ ਮੁਸ਼ਕਿਲ ਲਗ ਰਿਹਾ। ਧਿਆਨ ਨਾਲ ਆਉ ਬੇਟਾ। ਫੌਜੀ ਵੀਰ ਬਚਿਆ ਦੀ ਵਾਹਿਗੁਰੂ ਜੀਉ ਲੰਬੀ ਉਮਰ ਕਰਨ।

  • @sanjaykapoor7205
    @sanjaykapoor7205 Рік тому +8

    dhan dhan shri guru granth sahib ji maharaj

  • @sushilgarggarg1478
    @sushilgarggarg1478 Рік тому +6

    Dhan-Dhan guru gobind sahib ji 🙏 desvi patshahi....@

  • @jugindersingh4910
    @jugindersingh4910 Рік тому +6

    ਸਤਿ ਸ੍ਰੀ ਆਕਾਲ ਜੀ ਦੋਨਾ ਨੂੰ

    • @WalkWithTurna
      @WalkWithTurna  Рік тому

      ਸਤਿ ਸ੍ਰੀ ਅਕਾਲ ਜੀ

  • @segasingh7136
    @segasingh7136 Рік тому

    ਸ੍ਰੀ ਤਰਨਤਾਰਨ ਸਾਹਿਬ ਜ਼ਿਲ੍ਹੇ ਤੋ ਸ੍ਰੀ ਹੇਮਕੁੰਟ ਸਾਹਿਬ ਜੀ

  • @SatnamSingh-fe3tg
    @SatnamSingh-fe3tg Рік тому +3

    Very good 👍👍👍👍

  • @amarpreetkaur9299
    @amarpreetkaur9299 Рік тому +1

    Waheguru waheguru waheguru waheguru waheguru jiii 🙏 ♥️ ❤️ 👌🎉

  • @ਬਲਦੇਵਸਿੰਘਸਿੱਧੂ

    ਬਹੁਤ ਹਿੰਮਤ ਤੋਂ ਕੰਮ ਲਿਆ ਆਪ ਨੇ। ਦਰਸ਼ਨ ਦੀਦਾਰੇ ਕਰੇ ਚੜ੍ਹਦੀ ਕਲਾ ਰਹੇ।

  • @sanjaykapoor7205
    @sanjaykapoor7205 Рік тому +5

    waheguru ji tuhanu hamesha khush rakhe

  • @SukhwinderSingh-wq5ip
    @SukhwinderSingh-wq5ip Рік тому +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @segasingh7136
    @segasingh7136 Рік тому +1

    ਅਸੀ ਵੀ ਆਉਣਾ ਦਸ ਜੂਨ ਨੂੰ ਛੇਵੀ ਯਾਤਰਾ ਜੀ ਸਾਡੀ

  • @gurdialsingh5951
    @gurdialsingh5951 Рік тому +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @AnilKumar-gc8ue
    @AnilKumar-gc8ue Рік тому +2

    Satsree akal Dona nu from palwal haryana

  • @AshokKumar-ry7pz
    @AshokKumar-ry7pz Рік тому +1

    Wahe Guru Ji 😊

  • @Singh_Singh23
    @Singh_Singh23 Рік тому +1

    Bohat vadiya ji

  • @IftikharAhmad-uc8nj
    @IftikharAhmad-uc8nj Рік тому

    بہت ودیا جی
    From Lahore punjab Pakistan 🇵🇰

  • @shilpamehta2940
    @shilpamehta2940 Рік тому +1

    Darshan karvane ke thanks very much.God bless you

  • @Sukhrajjs
    @Sukhrajjs Рік тому +4

    Waheguru ji ❤

  • @krishanahuja3606
    @krishanahuja3606 Рік тому

    Thank you very much for your sharing these beautiful and memorable moments. God bless you🙏

  • @babbubirdi
    @babbubirdi Рік тому +3

    ❤❤

  • @dalvirboparai6471
    @dalvirboparai6471 Рік тому

    ਵਾਹਿਗੁਰੂ ਜੀ 🌹🌹

  • @gurdeepsingh8508
    @gurdeepsingh8508 Рік тому

    Very good information thanxx vir hun main jaroor jawanga

  • @jasbirkaur-e9l
    @jasbirkaur-e9l Рік тому +1

    Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏💞

  • @parmjeetsingh1314
    @parmjeetsingh1314 Рік тому +1

    👌👌 ਬਹੁਤ ਹੀ ਸੋਹਣਾ ਮੌਸਮ ਹੈ 👌👌

  • @1skyboi
    @1skyboi Рік тому

    Waheguru, may waheguru bless me and my family to visit this heaven someday. Ty for thr video, i truly enjoyed every bit of it.

  • @guysdabeasta3200
    @guysdabeasta3200 Рік тому +1

    Wahaguru Wahaguru Wahaguru wahaguru wahaguru well done good job keep going through the world 🌎 👏 you and your wife both are lucky

  • @Amandeepsingh-hv4zk
    @Amandeepsingh-hv4zk Рік тому +1

    Waheguru ji

  • @gurjass026
    @gurjass026 Рік тому +3

    👏👏

  • @hssukh7117
    @hssukh7117 3 місяці тому

    ਵਾਹਿਗੁਰੂ ਜੀ

  • @TarsemSingh-st1vw
    @TarsemSingh-st1vw Рік тому +1

    Amrik te manpreet beta ji gurudwara sahib ji de darshan karaoun laye tuhada bahut bahut dhanbad God bless both of you Lakhwinder kaur from gurdaspur

  • @babbudeep4922
    @babbudeep4922 Рік тому +1

    Very good ❤🎉

  • @justimagine256
    @justimagine256 Рік тому

    🙏satshriakal ji

  • @akashdeep8942
    @akashdeep8942 Рік тому +1

    Waheguru ji sarbat da pala krana

  • @ApnaPunjabwaikh
    @ApnaPunjabwaikh Рік тому +2

    Ma tuhaday naal milna see pakistan 🇵🇰 Bata pur Rehta hun.
    But manu baad vich pta chaliya tuhaday baray.
    Chalo next ao tay dasna jaroor

  • @Aman_bahadurgarh
    @Aman_bahadurgarh Рік тому +2

    Waheguru ji 🙏🙏

  • @geshusinghteja2758
    @geshusinghteja2758 Рік тому

    Satnam Waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @asifmehmood-pi3mu
    @asifmehmood-pi3mu Рік тому +1

    An amazing journey wish you good luck. Asif Mehmood Draftsman Irrigation Department Gujrat Pakistan Punjab.

  • @rajakamboj5042
    @rajakamboj5042 Рік тому +1

    Thank you

  • @muhammadashrafkhan5533
    @muhammadashrafkhan5533 Рік тому

    SsA ji very sweet Jodi

  • @sartajsingh3492
    @sartajsingh3492 Рік тому +2

    Waheguru

  • @surinderbajaj4381
    @surinderbajaj4381 Рік тому

    So nice video sir ji

  • @jaswantkaur-vd9mc
    @jaswantkaur-vd9mc Рік тому +1

    Jasbir. Singh. Waheguru🙏🙏

  • @gurdeepsingh8508
    @gurdeepsingh8508 Рік тому

    Madam da vi bahut badaa jigraa salute Madam

  • @jagbeersingh1428
    @jagbeersingh1428 Рік тому +1

    Waheguru mehar kare g

  • @gurcharansinghdhillon8532
    @gurcharansinghdhillon8532 Рік тому +1

    Waheguru.ji❤❤

  • @bobbybobby-pv2yb
    @bobbybobby-pv2yb Рік тому +2

    🙏🙏🙏🙏

  • @harrybanger6295
    @harrybanger6295 Рік тому +2

    Sat shri akal veer ji mein tuhanu mileya c hemkunt sahib pooriyan ch jdon Tuc Matha tekn jaande c snow fall jdon shuru hoyi c

  • @surinderkaur819
    @surinderkaur819 Рік тому

    Waheguru ji God bless you 🙏

  • @kamaljeet3751
    @kamaljeet3751 Рік тому +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਵੀਰ ਜੀ ਤੁਹਾਡੇ ਅੱਗੇ ਬੇਨਤੀ ਹੈ ‌ਕੀ ਇਕ ਪੂਰਾ ਵਿਡੀਉ ਦਾ ਪਾਰਟ ਬਣਾਉਣ ਦੀ ਕੋਸ਼ਿਸ਼ ਕਰੋਂ ਜਿਸ ਵਿੱਚ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਦਾ ਵੇਰਵਾ ਅੱਤੇ ਕਿਨਾਂ ਖ਼ਰਚਾ ਅੱਤੇ ਕਿਨਾਂ ਸਮੇਂ ( ਦਿਨ ) ਲੱਗਦੇ ਨੇ ਵਾਹਿਗੁਰੂ ਜੀ ਨੇ ਮੇਹਰ ਕੀਤੀ ਤਾਂ ਆਪਾਂ ਵੀ ਪਰਿਵਾਰ ਨਾਲ ਯਾਤਰਾ ਕਰਨ ਦੀ ਕੋਸ਼ਿਸ਼ ਕਰਾਂ ਗੇ

    • @WalkWithTurna
      @WalkWithTurna  Рік тому

      ਹੁਣ ਅਗਲੀ ਵੀਡੀਓ ਇਸੇ ਬਾਰੇ ਆ ਰਹੀ ਹੈ ਜੀ

  • @surinderbrar4249
    @surinderbrar4249 Рік тому +1

    Canada vich , snow time lok snow shoe paonde te heavy warm jackets te gloves use karde. Je surface jiada sleepery hove taan shoe uton paun lai ik badrian jian mildian jina thale nails vang koke lage hunde, es naal foot slip nahi hunda. slippery surface te choti bajri vi pa dinde jis naal foot slip nahi hunda.

  • @BaljinderSingh-cq5lk
    @BaljinderSingh-cq5lk Рік тому

    Waheguruji🙏⚔️🙏🌷

  • @jagtaarsingh4010
    @jagtaarsingh4010 Рік тому +1

    🙏🙏🙏🙏🙏

  • @gurdeepsingh8508
    @gurdeepsingh8508 Рік тому

    Manprit g ethe laxman g da Mandir vi hai agar time mile tan jaroor darshan karva deo

  • @bkgandhi5780
    @bkgandhi5780 Рік тому

    Mani mai tera first time vlog dekhya bhut Vdiya lga god bless you ❤

  • @RamanpreetToor
    @RamanpreetToor Рік тому

    Kya mausam hai asi bi pakke ho ke auno waheguru mehar kari

  • @Nirmalsingh-kc6dt
    @Nirmalsingh-kc6dt Рік тому +1

    ਬਾਈ ਮੈਂ ਤੁਹਾਡੀ ਵਿਡੀਉ ਵਿਚ ਦੇਖੇਆ ਰੈਨ ਕੋਟ ਸਿਟੇਆ ਪਏਆ ਸ਼ੀ ਕਿਰਪਾ ਕਰਕੇ ਇਂਙ ਨਾਂ ਕਰੇਆ ਕਰੋ ਇਹ ਹੀ ਘਟਨਾ ਦਾ ਕਾਰਨ ਬਣਦਾ ਇਸ ਉਤੇ ਬਰਫ ਖੜ ਜਾਂਦੀਆ ਫਿਰ ਜਦੋਂ ਉਹ ਜਾਦੇ ਹੋ ਜਾਂਦੀਆ ਫਿਰ ਪਹਾੜ ਗਿਰਦੇ ਨੈਂ ਧੰਨਵਾਦ

  • @singhrasal8483
    @singhrasal8483 Рік тому

    Wahguru ji gndu asr

  • @pk-wj8vb
    @pk-wj8vb Рік тому

    6june d video hai g ja kise hor din d ?

  • @RamandeepKaur-un2xw
    @RamandeepKaur-un2xw Рік тому +1

    Dar kina ku lgda veer ethe asi v ona jhdai vdia ho jndi h ?

  • @sector22chandigarh
    @sector22chandigarh Рік тому +2

    Sab 13 13 🙏🙏🙏🙏🙏🙏🙏🙏

  • @parminderkaur-tl6rw
    @parminderkaur-tl6rw Рік тому

    🙏🙏🙏🙏🙏🙏🙏🙏🙏

  • @priyankagill5972
    @priyankagill5972 Рік тому +1

    Bai ji bchea nal jana thek rahega kirpa krk dso

    • @WalkWithTurna
      @WalkWithTurna  Рік тому +1

      ਹਾਂਜੀ ਕੋਈ ਗੱਲ ਨਹੀਂ
      ਬਰਫ਼ ਘਟ ਲੈਣ ਦਿਓ ਥੋੜੇ ਦਿਨ ਰੁਕ ਕੇ ਜਾਇਓ

    • @priyankagill5972
      @priyankagill5972 Рік тому

      @@WalkWithTurna asi 11 June Tak da krre a plan

  • @ShinderKaur-rj9nd
    @ShinderKaur-rj9nd Рік тому +5

    ਤੁਰੇ ਜਾਂਦੇ ਬੰਦੇ ਏਲੀਅਨ ਲਗਦੇ ਆ

  • @pawandeepkaur8943
    @pawandeepkaur8943 Рік тому

    Verg ye dasso ke ghode chal rahe ne upar leke jaan lai ??

  • @mehramanpreet
    @mehramanpreet Рік тому

    Mere vi buat Dil krda ethe jan nu darshan krn nu par ghar di majboori kran siyad kde na ja ska paise di problem krke

  • @priyankagill5972
    @priyankagill5972 Рік тому

    Meri beti 3 saal di a

  • @milandeeprider9547
    @milandeeprider9547 Рік тому

    Sade wari snowfall ni hoyi

    • @WalkWithTurna
      @WalkWithTurna  Рік тому +1

      ਮਈ ਅਖੀਰ ਤੇ ਜੂਨ ਦੇ ਪਹਿਲੇ ਹਫਤੇ ਤੱਕ ਰਹੀ ਸੀ ਥੋੜੀ ਕੁ ਬਰਫਵਾਰੀ

    • @milandeeprider9547
      @milandeeprider9547 Рік тому +1

      @@WalkWithTurna asi 11 June gye se matha tekn os din ni hoyi

    • @WalkWithTurna
      @WalkWithTurna  Рік тому +1

      @@milandeeprider9547 ਇਹ ਵੀਡੀਓ 29 ਮਈ ਦੀ ਹੈ

  • @arshcholedefancholaa9596
    @arshcholedefancholaa9596 Рік тому +1

    tuc dooji vr aye o vr hna karma wale oo

  • @jagdevsamra2829
    @jagdevsamra2829 Рік тому +2

    Sab kuj ghar me baher nahi

  • @RajinderSingh-pp2ch
    @RajinderSingh-pp2ch Рік тому +2

    Nhi jana chahida mausam theek nhi

  • @KulwantSingh-gg5qe
    @KulwantSingh-gg5qe Рік тому

    ਕਿਉਂ ਜਾਨ ਨੂੰ ਖ਼ਤਰੇ ਵਿਚ ਪਾਉਂਦੇ ਹੋ ਹੇਮਕੁੰਟ ਦੀ ਸਾਰੀ ਕਹਾਣੀ ਝੂਠੀ ਹੈ

  • @maluksingh5489
    @maluksingh5489 Рік тому +2

    ਸਹੀ ਟਾਈਮ ਕਿੰਨੇ ਵਜੇ ਦਾ ਹੈ ਟੁਰਨਾ ਸਾਬ੍ਹ

    • @WalkWithTurna
      @WalkWithTurna  Рік тому

      ਸਵੇਰੇ ਜਿੰਨੀ ਜਲਦੀ ਹੋ ਸਕੇ ਬਸ ਮੌਸਮ ਸਹੀ ਹੋਵੇ
      ਸੰਗਤ 4 ਵਜੇ ਵੀ ਚੜ੍ਹਾਈ ਚੜ੍ਹਨ ਲੱਗ ਪੈਂਦੀ ਹੈ

  • @hvajavabhavba7416
    @hvajavabhavba7416 Рік тому +2

    Waheguru ji

  • @hakamsingh4624
    @hakamsingh4624 Рік тому

    ਵਾਹਿਗੁਰੂ ਜੀ

  • @akashdeep8942
    @akashdeep8942 Рік тому +1

    Waheguru ji

  • @BalvirSingh-kz3uf
    @BalvirSingh-kz3uf Рік тому

    ਵਾਹਿਗੁਰੂ ਜੀ

  • @Rajindervlogs886
    @Rajindervlogs886 Рік тому +1

    Waheguru ji

  • @SandeepSingh-qt4ml
    @SandeepSingh-qt4ml Рік тому +2

    Waheguru ji

  • @GaganSingh-qx9tc
    @GaganSingh-qx9tc Рік тому

    Waheguru ji

  • @SukhjitSingh-ew9up
    @SukhjitSingh-ew9up Рік тому

    Waheguru ji

  • @harishmehta1304
    @harishmehta1304 Рік тому

    Waheguru ji

  • @maansinghsingh4641
    @maansinghsingh4641 Рік тому

    Waheguru ji

  • @baliharsingh6130
    @baliharsingh6130 Рік тому

    Waheguru ji

  • @AvtarSingh-jq8ey
    @AvtarSingh-jq8ey Рік тому

    Waheguru ji

  • @Karajboparai011
    @Karajboparai011 Рік тому

    Waheguru ji