Dhanwad baba ji...darshan karwon li..asi 4 saal pehla gye c ..ajj video dekhke eda lgea main tuhade nal nal hi ja rea .waheguru app ji di yaatra safal karan . waheguru ji 🙏
Rishikesh ch vi gurughar ch bahut change aa gayi. Saharanpur to Riskikesh jaan lai Dehradun jaan di lor nahi. Rurki te hardwar rahi sidha rasta e. Road hun ta bahut wadhiya hi gayi. Me jad pehli waar 1975 ch giya ta bahut narrow si. Fir 17 waar hor, even USA to vi 2 waar. Apna hi ik nazara e. Raste ch Shirinagar vi gurughar e, Joshimath ch vi j raat rehna pawe ta. Ik waar me Chomoli to river cross karke vi ik hotel ch riha si kiu k us to agge bus nahi si gayi. Us time me ikala si te 5 din ch yatra puri karke Amritsar puj giya si. Gharwale vi na mande si k Hem Kund sahib to ho ayia. par Parshad de packet te siropa dekh k mann gaye. Bus, Car te even M/C te scooters te vi gaye. har waari nawa hi tajruba hoya. Hun ji ta karda par Umar 70 te dusra USA to koi jugaar nahi ban riha, jaan da. may June ch garmi hundi e. July Agust ch meeh te roads landslide karke band ho sakdi e. 15 August to 15 Sept best time e. Usto baad othe sardi kaafi ho jandi e. Me may to le k September de end tak har mahine ch ja k vekhiya. Aug/Sept best e. One must go at least once.
Bahut khoob Baba g, Kujh lok mere wrge darpok isse karke baithhe c ki rasta bahut dangerous aa,,,, Ki tusi das skde o kinne ku kilometer rasta tang aa,, jehda tusi keh rahe c ki cliff sadak te aaya te rasta shota ae
Waheguru ji ka khalsa waheguru ji ki Fateh, A Very good 👍👌👌 video. Mera dil khush ho gaya darshan karke, 🙏🙏🙏🙏🙏. Mein 10 km by 🦶🦶🦶 foot only 2 hour's vich safar kar lainda Haan. Because I am already slim, 41 years age, running also.
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੈਣ ਜਾਣੋ ਗੁਣ ਤੋਰੇ
ਵਾਹਿਗੁਰੂ ਜੀ ਕਿਰਪਾ ਕਰਕੇ ਤੁਹਾਡੇ ਚਰਨਾਂ ਚ ਬੇਨਤੀ ਹੈ. ਜਦੋ ਤੁਸੀਂ ਗੁਰਬਾਣੀ ਪੜ੍ਹਦੇ ਹੋ ਤਾਂ ਬਹੁਤ ਆਨੰਦ ਆਉਂਦਾ ਹੈ.
Wehguru ji
ਭਾਈ ਸਾਹਿਬ ਜੀ ਕੈਮਰਾ ਤੁਹਾਡਾ ਸਾਡੀਆਂ ਅੱਖਾਂ ਰੂਹ ਨੇ ਹੇਮਕੁੰਟ ਸਾਹਬ ਨੂੰ ਮਹਿਸੂਸ ਕੀਤਾ ਹੈ ਵਾਹਿਗੁਰੂ ਮੇਹਰ ਕਰਨ
ਬਹੁਤ ਆਨੰਦ ਆਉਦਾ ਵੀਡੀਓ ਦੇਖ ਕੇ ਤੁਹਾਡੀਆ ( ਵਾਹਿਗੁਰੂ ਜੀ ਤੁਹਾਡੀਆ ਲੰਬੀਆ ਲੰਬੀਆ ਉਮਰਾ ਕਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜੀ ਬਹੁਤ ਸੋਹਣਾ ਅਤੇ ਰਮਣੀਕ ਅਸਥਾਨ ਹੈ ਗੁਰੂਘਰ ਰਿਸ਼ੀਕੇਸ਼, ਆਪ ਜੀ ਨੇ ਨਵੀ ਯਾਤਰਾ ਸ਼ੁਰੂ ਕੀਤੀ ਵਾਹਿਗੁਰੂ ਜੀ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ਣ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਰੱਖਣ
ਧੰਨ ਗੁਰੂ ਗੋਬਿੰਦ ਸਿੰਘ ਜੀ ❤️❤️🙏🙏
ਗੁਰੂ ਫਤਿਹ ਪ੍ਰਵਾਨ ਕਰੋ ਭਾਅ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏
ਵਾਹਿਗੁਰੂਜੀ ਚੜਦੀ ਕਲਾ ਵਿਚ ਰੱਖੇ🙏🙏ਇਸੇ ਤਰਾਂ ਗੂਰੂਘਰਾਂ ਦੇ ਦਰਸ਼ਨ ਕਰਵਾਉਂਦਾ ਰਹੋ।
ਵੀਰ ਜੀ ਆਪ ਜੀ ਦਾ ਇਹ ਉਪਰਾਲਾ ਬੋਹੁਤ ਹੀ ਚੰਗਾ ਹੈ
ਵਾਹਿਗੁਰੂ ਜੀ ਮਿਹਰ ਕਰਨ ਜੀ ਆਪ ਤੇ
ਬਹੁਤ ਵਧੀਆ ਖਾਲਸਾ ਜੀ
ਭਾਈ ਸਾਹਿਬ ਜੀ ਬਹੁਤ ਆਨੰਦ ਆਇਆ ਆਪ ਜੀ ਦੀ ਬਾਣੀ ਸੁਣ ਕੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ
ਵਾਹਿਗੁਰੂ ਜੀ.
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
ਤੁਸੀ ਵਾਕ ਬਹੁਤ ਸੋਹਣੇ ਬੋਲਦੇ ਹੋ 22 ਜੀ । ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ । ਤੁਹਾਨੂੰ ਸਭ ਖੁਸ਼ੀਆਂ ਦੇਣ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨਵਾਦ ਜੀ 🙏
🙏🙏🙏🙏🙏ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🌹 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🌹 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🌹 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🌹 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🌹 🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏
ਵਾਹਿਗੁਰੂ ਵਾਹਿਗੁਰੂ ਜੀੳ❤️🙏🏼
ਵਾਹਿਗੁਰੂ ਚੜਦੀ ਕਲਾ ਚ ਰੱਖਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਬਾਬਾ ਜੀ
ਰਿਸ਼ੀਕੇਸ਼ ਤੱਕ ਤਾਂ ਬੱਸ ਲੈ ਕੇ ਜਾਂਦੇ ਰਹੇ ਹਾਂ ਪਰ ਅੱਗੇ ਦੇ ਦਰਸ਼ਨ ਕਰਵਾਉਣ ਲਈ ਆਪ ਜੀ ਦਾ ਧੰਨਵਾਦ ਕਰਦੇ ਹਾਂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
**ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻
ਵਾਹਿਗੁਰੂ ਜੀ ਕੀ ਫਤਿਹ ਜੀ
Waheguru Ji Da Khalsa Waheguru Ji Di Fateh Jay Badrinath Jay Hemkund Sahib
❤🙏 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ❤️🙏
ਵਾਹਿਗੁਰੂਵਾਹਿਗੁਰੂਜੀ 🙏💙
22 ਤੁਸੀ ਕਿੰਨੇ ਕਰਮਾਵਲੇ ਹੋ । ਮੈਨੂੰ ਪਤਾ ਨਹੀਂ ਕਦੋਂ ਮੌਕਾ ਮਿਲੇਗਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਦੇ 😢😢😥❤️ ਬੜਾ ਚਿੱਤ ਕਰਦਾ ਵਾ । ਜਿਉਂਦੇ ਜੀ ਜੰਨਤ ਵੇਖ ਰਹੇ ਹੋ ਤੁਸੀ ।
ਵਾਹਿਗੁਰੂ ਜੀ ਵੀਰ ਜੀ ਸਾਨੂੰ ਵੀ ਲੈ ਚਲਦੇ ਨਾਲ ਯਾਤਰਾ ਤੇ
waheguru ji ka khalsa waheguru ji ki Fateh, Bhai saab ji, chlaka Singh naam bhut vadia lagia ji,
ਖਾਲਸਾ ਜੀ ਇਸ ਤਰ੍ਹਾਂ ਲਗ ਰਿਹਾ ਸੀ ਜਿਸ ਤਰ੍ਹਾਂ ਤੁਹਾਡੇ ਪਿੱਛੇ ਬੈਠ ਕੇ ਹੀ ਸਫ਼ਰ ਕਰ ਰਹੇ ਹਾਂ ਜੀ, ਇੱਕ ਪਲ ਵੀ ਏਦਾਂ ਨਹੀਂ ਲਗਾ ਕਿ ਵਿਡੀਉ ਦੇਖ ਰਿਹਾ ਸੀ,,, ਕਲਗੀਧਰ ਦਸਮੇਸ਼ ਪਿਤਾ ਜੀ ਤੁਹਾਢੀ ਯਾਤਰਾ ਸਫ਼ਲ ਕਰਨ ,, ਤੁਹਾਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਨ ਜੀ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🎉🎉
Aap par guru kripa hai jo aap sabhi Gurudwara ki darshan kar rahe ho. Waheguru ki kripa aap par bani rahe.
ਅਪਣੇ ਪੰਥ ਦੇ ਸਦਾ ਸਹਾਈ ਦਸਮੇਸ਼ ਪਿਤਾ ਜੀ ਅਪਣੇ ਪੰਥ ਨੂੰ ਚੜ੍ਹਦੀਕਲਾ ਬਖਸ਼ਣਾ ਜੀ,ਦਰਸ਼ਨ ਦੀਦਾਰੇ ਬਖਸ਼ਣਾ ਜੀ।
ਵਾਹਿਗੁਰੂ ਜੀ ਭਲਾ ਕਰੇ ਵੀਰ ਜੀ ਦਾ
ਧੰਨ ਧੰਨ ਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਦੇ ਅਸੀਂ ਸਾਰੇ ਹੀ ਧੀਆਂ ਪੁੱਤਰ ਹਾਂ ਜੀ ਸਾਨੂੰ ਆਪਣੇ ਗੁਰੂਆਂ ਉੱਪਰ ਮਾਣ ਹੈ ਜੀ
22 ਜੀ ਸੌ ਗੁਰੂ ਸਾਹਿਬ ਜੀ ਦੀ ਤੁਸੀਂ ਸੋਹਣੇ ਬੋਤ ਹੋ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ❤️❤️🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਬਹੁਤ ਅਨੰਦ ਬਾਬਾ ਜੀ
ਪਾਤਸ਼ਾਹ ਜੀ ਨੇ ਚਾਹਿਆ ਤੇ 22 ਨੂੰ ਆਪ ਜੀ ਨਾਲ ਮੁਲਾਕਾਤ ਹੋਵੇ ਗੀ 🙏🏼
ਦਾਸ ਤਜਿੰਦਰ ਸਿੰਘ ਦਿੱਲੀ 🥰
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ 🙏🏻 ਅਸੀਂ ਵੀ ਜੂਨ 2019 ਚ ਸ੍ਰੀ ਹੇਮਕੁੰਟ ਸਾਹਿਬ ਦਰਸ਼ਨ ਮੇਲੇ ਕਰਨ ਗਏ ਸੀ ਓਦੋਂ ਖ਼ਾਲਸਾ ਜੀ ਬਹੁਤ ਲੰਮਾ ਸਫਰ ਸੀ ਰਿਸ਼ੀਕੇਸ ਤੋਂ ਗੋਬਿੰਦ ਧਾਮ ਤਕ ਹੁਣ ਦਸ ਸਕਦੇ ਹੋ ਖਾਲਸਾ ਜੀ ਕਿੰਨਾ ਸਮਾਂ ਲਗਾ 🙏🏻🙏🏻
Dhanwad baba ji...darshan karwon li..asi 4 saal pehla gye c ..ajj video dekhke eda lgea main tuhade nal nal hi ja rea .waheguru app ji di yaatra safal karan . waheguru ji 🙏
Very good VeER je Abh khoobsurat humsafer
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਬਹੁਤ ਹੀ ਵਧੀਆ ਉਪਰਾਲਾ
Waheguru ji dil bara khush hoya yaadan taza ho gyeea
ਬਹੁਤ ਬਹੁਤ ਧੰਨਵਾਦ ਵੀਰ ਜੀ
ਧੰਨ-ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🙏
waheguru ਜੀ ਕਿਰਪਾ ਕਰੋ ਜੀ
ਵਾਹਿਗੁਰੂਜੀ ਸੜਕਾ ਵਧੀਆ
ਦਰਸ਼ਨ ਕਰਾਨ ਦੀ ਸੇਵਾ ਵਾਸਤੇ ਮੇਹਰਬਾਨੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🌹🍀🍀🍀🌹🙏🏻
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
waheguru ji ka khalsa waheguru ji ki fateh ji.waheguru ji chadikala rahna ji apnevacyete te 🙏🙏🙏🙏🙏
Waheguru ji khalsa waheguru ji Di fateh Hemkund sahib jai
Dhan dhan sri guru granth sahib je Mehar Karna je Mehar Karna je
Waheguru Ji Ka Khalsa Waheguru Ji Ke Fateh Lajawab Video Jiode Vasde Raho Rab Rakha Thanks Ji 😊 👍 🙏 ♥
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏
Satnam waheguru ji ☝
🙏🙏 waheguru ji ka khalsa waheguru ji ki Fateh 🙏🙏 🙏🙏🙏 wah kya baat hai ji waheguru waheguru waheguru sda ang sang Sahai hovn 🙏 🙏🌹🌹
ਵੀਰ ਜੀ, ਤੁਹਾਨੂੰ ਮੇਰੀ ਪਿਆਰ ਭਰੀ ਸਤਿ ਸ਼ੑੀ ਅਕਾਲ ਜੀ🙏🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਮਾਤਾ ਸੁੰਦਰੀ ਜੀ ਦਾ ਘਰ ਹੁਸ਼ਿਆਰਪੁਰ ਵਿਖੇ darshan karaona ਪਲੀਜ
OHDE rang ch rangi rooh lgdi aa, pyaar ch aap muhaare shabad gaundi rooh , mubarkan jeewan safla kr leyaa dosta🙏
Waheguru ji ka khalsa waheguru ji ki fateh ji
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
3 sal guru sahib ji di kirpa nal kirtan sewa sri hemkunt sahib sewa layi guru sahib ji ne
ਤੁਹਾਡੀ ਸਾਰੀ ਯਾਤਰਾ ਸਫਲ ਹੋਵੇ🙏
Rishikesh ch vi gurughar ch bahut change aa gayi. Saharanpur to Riskikesh jaan lai Dehradun jaan di lor nahi. Rurki te hardwar rahi sidha rasta e. Road hun ta bahut wadhiya hi gayi. Me jad pehli waar 1975 ch giya ta bahut narrow si. Fir 17 waar hor, even USA to vi 2 waar. Apna hi ik nazara e. Raste ch Shirinagar vi gurughar e, Joshimath ch vi j raat rehna pawe ta. Ik waar me Chomoli to river cross karke vi ik hotel ch riha si kiu k us to agge bus nahi si gayi. Us time me ikala si te 5 din ch yatra puri karke Amritsar puj giya si. Gharwale vi na mande si k Hem Kund sahib to ho ayia. par Parshad de packet te siropa dekh k mann gaye. Bus, Car te even M/C te scooters te vi gaye. har waari nawa hi tajruba hoya. Hun ji ta karda par Umar 70 te dusra USA to koi jugaar nahi ban riha, jaan da. may June ch garmi hundi e. July Agust ch meeh te roads landslide karke band ho sakdi e. 15 August to 15 Sept best time e. Usto baad othe sardi kaafi ho jandi e. Me may to le k September de end tak har mahine ch ja k vekhiya. Aug/Sept best e. One must go at least once.
Your voice has vibration .... Love love love🙏🙏🙏
ਹੇਮਕੁੰਟ ਸਾਹਿਬ ਜੀ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏💐💐💐💐💐🌹🌹🌹🌹
Veer ji asi bohat tuhada dhanvaad karde han ke bohat sohaniyan yatra de darshan karade ho Waheguru ji tuhanu chadi kalla vich rakhe.
Bahut badhiya hai
Good khalsa.ji
ਸਤਿ ਸ੍ਰੀ ਅਕਾਲ ਜੀ 🙏🏻
ਸਤਿਨਾਮ ਵਾਹਿਗੁਰੂ ਜੀ
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ
Bahut khoob Baba g, Kujh lok mere wrge darpok isse karke baithhe c ki rasta bahut dangerous aa,,,, Ki tusi das skde o kinne ku kilometer rasta tang aa,, jehda tusi keh rahe c ki cliff sadak te aaya te rasta shota ae
Waheguru ji
ਬਹੁਤ ਵਧੀਆ ਸਿੰਘ ਸਾਹਿਬ ਜੀ ਧੰਨਵਾਦ 👍🙏
Satnam shri waheguru ji 🙏
ਵਾਹ ਵੀਰ ਜੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਾਵੋ
Waheguru ji ka khalsa waheguru ji ki Fateh, A Very good 👍👌👌 video. Mera dil khush ho gaya darshan karke, 🙏🙏🙏🙏🙏. Mein 10 km by 🦶🦶🦶 foot only 2 hour's vich safar kar lainda Haan. Because I am already slim, 41 years age, running also.
Waheguru ji waheguru ji waheguru ji
Mein aap ji diya bhot video wekhiya han ji bhot jada anand anda ji 🙏🙏🙏
ਵਾਹਿਗੁਰੂ ਜੀ ਕਾ ਖਾਲਸਾ।
ਸੀ੍ ਵਾਹਿਗੁਰੂ ਜੀ ਕੀ ਫਤਿਹ।
Waheguru ji waheguru ji 👏👏👏👏
Waheguru ji ka khalsa waheguru ji ki fathe khalsa ji im from Dehradun Uttarakhand 🙏🙏🙏
bot vdiya vedio veer g waheguru ji tuhade ang sng sahaai hon ji
ਗੁਰੂ ਨਾਨਕ ਸਾਹਿਬ ਆਪਣੇ ਗੁਰੂ ਹੋਏ ਹਨ ਉਹਨਾਂ ਦਾ ਤਪ ਅਸਥਾਨ ਕਿੱਥੇ ਆਂ ਜਰਾ ਦੱਸਣ ਦੀ ਕਿਰਪਾਲਤਾ ਕਰਨੀ। ਅਜ ਤੋਂ 40-50 ਸਾਲ ਪਹਿਲਾਂ ਹੇਮਕੁੰਟ ਦੇ ਸਥਾਨ
ਨੂੰ ਕੋਈ ਸਿੱਖ ਜਾਣਦਾ ਤਕ ਨਹੀ ਸੀ ਇਹ ਸਿਰਫ ਆਨੰਦਪੁਰ ਸਾਹਿਬ ਜੀ ਦੀ ਮਹੱਤਤਾ ਘਟਾਉਣ ਲਈ ਬੜੀ ਖਤਰਨਾਕ ਸਾਜਿਸ਼ ਹੈ ਸਿੱਖੋ ਸਿਆਣੇ ਬਣੋ
ਧੰਨ ਵਾਹਿਗੁਰੂ ਜੀ
Waheguru ji waheguru ji waheguru ji
Veer ji tusi hemkunt sahib ja rahe ho
Wahagur gmahar kar na🙏🏽
Dhanwad bhai sahib ji darshan kraun lai
🙏ਵਾਹਿਗੁਰੂ ਜੀ 🙏
Waheguru ji sarbat da bhala krna ji 🙏
Waheguru ji. Thanu chardikla vich rakhan. 🙏🙏🙏🙏
Bahut shaandar ..wahe Guru.