ਨਕਲੀ ਪਿਆਜ਼ ਨੇ ਪੰਜਾਬੀ ਕੀਤੇ ਸ਼ੁਦਾਈ, ਕਿਤੇ ਤੁਸੀਂ ਵੀ ਤਾਂ ਨਹੀਂ ਬਣ ਰਹੇ ਮੂਰਖ

Поділитися
Вставка
  • Опубліковано 26 гру 2019
  • ਨਕਲੀ ਪਿਆਜ਼ ਨੇ ਪੰਜਾਬੀ ਕੀਤੇ ਸ਼ੁਦਾਈ, ਕਿਤੇ ਤੁਸੀਂ ਵੀ ਤਾਂ ਨਹੀਂ ਬਣ ਰਹੇ ਮੂਰਖ
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

КОМЕНТАРІ • 380

  • @manjindersinghjammu1979
    @manjindersinghjammu1979 4 роки тому +18

    ਸਾਰੇ ਦੇਸ ਪਿਆਜ ਮਗਰ ਲੱਗ ਹੋਈ ਕਦੇ ਕਿਸਾਨ ਨੂੰ ਪੁਛਿਆ ਉਹ ਫਸਲ ਕਿਵੇਂ ਪਲਦਾ ਹੈ ਜਦੋ ਪਿਆਜ 10 ਰੁਪਏ ਕਿੱਲੋ ਹੁੰਦਾ ਉਦੋਂ ਕਦੇ ਸੋਚਿਆ ਤੇ ਜਦੋਂ ਆਲੂ ਸੜਕਾਂ ਤੇ ਸੁੱਟਿਆ ਜਾਂਦਾ ਉਦੋਂ ਕਦੇ ਕਿਸੇ ਨੇ ਕਿਸਾਨ ਦੀ ਬਾਂਹ ਫੜੀ ਹੈ

  • @punjabiinsweden
    @punjabiinsweden 4 роки тому +159

    ਵਿਦੇਸ਼ਾਂ ਵਿੱਚ ਹਰ ਤਰਾਂ ਦਾ ਪਿਆਜ ਮਿਲਦਾ।ਲਾਲ, ਚਿੱਟਾ, ਪੀਲਾ ਐਵੇ ਲੋਕਾਂ ਦਾ ਮੂਰਖ ਬਣਾਇਆ ਜਾ ਰਿਹਾ ਕਿ ਨਾਸਿਕ ਦਾ ਪਿਆਜ ਜਿਆਦਾ ਵਧੀਆ ਏ।ਅਸੀਂ ਯੂਰਪ ਵਿੱਚ ਰਹਿੰਦੇ ਆ ਅਸੀ ਆਹੀ ਵਰਤਦੇ ਆਂ।

    • @meetumand3526
      @meetumand3526 4 роки тому

      Gud g ,, please whatsapp +91 95 0105 0105

    • @arabmutiyar4072
      @arabmutiyar4072 4 роки тому +3

      Main Tuhadi Gall Baat Naal
      Sehmat Aan

    • @rbsjatt280
      @rbsjatt280 4 роки тому +2

      Good

    • @gurwindersingh6274
      @gurwindersingh6274 4 роки тому +1

      Bilkul theek veer assi Europe ehi use karde ha

    • @The_Gupta
      @The_Gupta 4 роки тому

      But veer india de pyaz nalo kuch ta fark aw etho de ch a ta mnna pao

  • @baljindersingh7457
    @baljindersingh7457 4 роки тому +20

    ਏਹ ਪਿਆਜ਼ ਬਹੁਤ ਵਧੀਆ ਜੀ ਬਾਹਰਲੇ ਮੁਲਕਾਂ ਵਿੱਚ ਏਹ ਪਿਆਜ਼ ਖਾਂਦੇ ਆ ਜੀ

  • @damanbrar5431
    @damanbrar5431 25 днів тому +4

    ਆਪਣੇ ਦੇਸ਼ ਦੀ ਕਿੰਨੀ ਖਪਤ ਕਿਸਾਨਾਂ ਨੂੰ ਦੱਸਿਆ ਜਾਵੇ ਇਹ ਤਿਆਰ ਕਰਨਗੇ ਦੂਜੇ ਦੇਸ਼ਾਂ ਤੋਂ ਕਿਉਂ ਮੰਗਵਾਉਂਦੇ ਨੇ

  • @Allinone-ni1pf
    @Allinone-ni1pf 4 роки тому +10

    ਕਾਲੇ ਕੱਪੜਿਆਂ ਵਾਲਾ ਬੰਦਾ ਬਿਲਕੁਲ ਸੱਚੀਆਂ ਤੇ ਸਹੀ ਗੱਲਾਂ ਕਹਿ ਰਿਹਾ ਯਾਰ

  • @SurinderSingh-ln3pv
    @SurinderSingh-ln3pv 4 роки тому +37

    ਬੱਕਰਾ 500 ਰੁਪਏ ਕਿਲੋ ਮੱਛੀ 300ਤੌ700 ਰੁਪਏ ਕਿਲੋ ਬੋਤਲ 200ਤੋ ਸੁਰੂ ਹੋ ਕੇ ਹਜਾਰਾਂ ਤੱਕ ਹੈ ਕਿਸਾਨ ਦਾ ਪਿਆਜ ਰੇਟ ਵੱਧ ਗਿਆ ਮਰ ਜਾਦੇ ਇਹ ਲੋਕ ਘੱਟ ਪਾ ਲਵੋ ਨਾ ਪਾਓ ਜੈਨੀ ਪਾਉਂਦੇ ਨਹੀ ਉਹ ਵੀ ਤਾ ਜਿਉਂਦੇ ਨੇ

    • @lavlytakhi6607
      @lavlytakhi6607 4 роки тому

      Y ji kirsana de pyaj da ret ni vadea lalea de peyaja da vadea kirsana kolo ta ohi 200 da 250 tora hi lena ina ne

    • @SurinderSingh-ln3pv
      @SurinderSingh-ln3pv 4 роки тому +1

      @@lavlytakhi6607 ਸਹੀ ਗੱਲਾ ਨੇ ਬਾਈ ਜੀ

  • @JaswinderSingh-io7uo
    @JaswinderSingh-io7uo 22 дні тому +3

    ❤❤❤ ਸਰਦਾਰ ਜੀ ਇਸ ਵੇਲੇ 17.05.2024 ਨੂੰ ਪਿਆਜ਼ ਦਾ ਰੇਟ ਸ਼੍ਰੀ ਅੰਮ੍ਰਿਤਸਰ ਸਹਿਬ ❤❤ ਮੰਡੀ ਵਿੱਚ 1300 ਰੁਪਏ ਦਾ 40 ਕਿਲੋ ਦਾ ਹੈ ❤❤ ਆਰਤ ਨਾ ਕੇ 36 ਰੁਪਏ ਪੈਦਾ ਹੋ ❤❤ ਤੁਸੀਂ ਗੱਲ਼ਤ ਇਨਫੋਰਮੇਸ਼ਨ ਦੇ ਰਹੇ ਹੋ ❤❤❤

  • @Randhawa699
    @Randhawa699 4 роки тому +51

    ਮੋਟੀਏ ਜੀਏ ਐਵੇਂ ਮਾੜਾ ਮਾੜਾ ਕਹੀ ਜਾਨੀ ਐਂ ਹੁਣੇ ਤੈਨੂੰ ਕਹਿ ਦੇਣ ਨਾ ਕੇ ਲੈਜਾ ਜਿਨਾ ਪਿਆਜ ਚਾਹੀਦਾ ਤੇ ਦੇਖੀ ਤੂੰ ਏਸੇ ਦਾ ਹੀ ਤੋੜਾ ਕਿਵੇਂ ਲੈਕੇ ਜਾਨੀ ਏ

  • @shivkumarsharma7881
    @shivkumarsharma7881 27 днів тому +3

    ਪਿਆਜ਼ ਖਾਣਾ ਬੰਦ ਕਰੋ ਬਿਨਾਂ ਪਿਆਜ਼ ਵੀ ਵਧੀਆ ਬਣਦੀ ਹੈ

  • @shivdevsingh3626
    @shivdevsingh3626 29 днів тому +2

    ਪੱਤਰਕਾਰ ਬੀਬੀ ਨਾਸਿਕ ਤੋਂ ਇੰਪੋਰਟ ਕਰ ਰਹੀ ਹੈ ਜੋ ਕਿ ਭਾਰਤ ਦੇ ਮਹਾਰਾਸ਼ਟਰ ਸੂਬੇ ਵਿੱਚ ਸਥਿਤ ਹੈ | ਇੱਥੇ ਅਮਰੀਕਾ ਵਿੱਚ ਇਹੋ ਗੰਢੇ ਖਾਧੇ ਜਾਂਦੇ ਹਨ | ਬਹੁਤ ਵਧੀਆ ਹਨ |

  • @sarwansingh2999
    @sarwansingh2999 4 роки тому +11

    ਸਭ ਕੁੱਤੀ ਚੋਰਾਂ ਨਾਲ ਰਲੀ ਹੋਈ ਆ ਜਦੋਂ ਫਸ਼ਲ ਕਿਰਸਾਨ ਕੋਲ ਆ ਰੇਟ ਘੱਟ ਜਦੋਂ ਵਪਾਰੀਆਂ ਕੋਲ ਰੇਟ ਮਨਮਰਜ਼ੀ ਦੇ

  • @gurchetsingh714
    @gurchetsingh714 4 роки тому +27

    ਪਿਆਜ ਤਾ ਪਿਆਜ ਹੀ ਹੋ ਇਹ ਕਿਹੜਾ ਦੁੱਧ ਵਾਗੂ ਕੈਮੀਕਲ ਨਾਲ ਬਣਾਇਆ

    • @samran5629
      @samran5629 4 роки тому +1

      100% agree

    • @riverocean4380
      @riverocean4380 4 роки тому

      ਇਨਾ ਨੇ ਮਹਾਰਾਸ਼ਟਰ ਦੇ bjp ਵਾਲਿਆ ਦਾ ਗੰਡਾ ਵੇਚਣਾ ਹੈ ਤੇ ਕਹਿੰਦੇ ਤੁਰਕੀ ਤੇ Afghanistan ਦਾ ਤਾ ਨਕਲੀ ਹੈ -

    • @kiranjitkaur5578
      @kiranjitkaur5578 4 роки тому

      Gur Chet ohi mera dimaag khraab hi gya k nakli kive ho gya ,, ??kism alag aa nakli ta ni hega,, plastic da ta ni banya hun

  • @vipenkumar1288
    @vipenkumar1288 4 роки тому +40

    Eh madam kinni bewkoof hai...nasik to import nai hunda nasik India ch hi hai..

  • @harpalsandhu7279
    @harpalsandhu7279 4 роки тому +8

    ਇਸ ਨੇ ਪਿਆਜ਼ ਜਮਾਂ ਕੀਤਾ ਹੋਇਆ ਹੈ ਜੀ ਇਹ ਤਾਂ ਹੀ ਤਰਲੋ ਮੱਛੀ ਹੋ ਰਿਹਾ ਹੈ

  • @Allinone-kj2ne
    @Allinone-kj2ne 4 роки тому +28

    It’s brown onion it usually grown in Australia . It’s very tasty

  • @baljitsingh5686
    @baljitsingh5686 4 роки тому +51

    ੲਿੰਡੀਅਾ ਚ ਗਧੇ ਘੋੜੇ ਚ ਫਰਕ ਨਹੀ ਸਮਝਿਅਾ ਜਾਦਾ

    • @tinkasingh1870
      @tinkasingh1870 4 роки тому

      Right👍👍

    • @riverocean4380
      @riverocean4380 4 роки тому

      ਇਨਾ ਨੇ ਮਹਾਰਾਸ਼ਟਰ ਦੇ bjp ਵਾਲਿਆ ਦਾ ਗੰਡਾ ਵੇਚਣਾ ਹੈ ਤੇ ਕਹਿੰਦੇ ਤੁਰਕੀ ਤੇ Afghanistan ਦਾ ਤਾ ਨਕਲੀ ਹੈ -
      ਹੁਣ ਵਾਲੇ ਬੀਜ ਤਾ ਬਹੁਤੇ ਬਾਹਰੋ ਹੀ ਆਏ ਹਨ ਜਿਨਾ ਨੇ ਇੰਡੀਆ ਵਿਚ(ਪੰਜਾਬ ਵਿਚ ਹਰਾ ਇਨਕ਼ਲਾਬ ਲੈ ਕੇ ਆਂਦਾ ਹੈ) ਪੜ੍ਹਾਈ US ਤੇ ਹੀ ਕਰ ਕੇ ਆਏ ਹਨ PAU ਦੇ ਸਾਇਸਦਾਨ

  • @SurinderSingh-ln3pv
    @SurinderSingh-ln3pv 4 роки тому +6

    ਨਾ ਸਰਦਾਰ ਨੂੰ ਪਤਾ ਨਾ ਇਹਨੂੰ ਮੈਮ ਸਾਬ ਨੂੰ ਪਤਾ ਕਹਿੰਦੇ ਬੇ ਸੁਆਦਾ ਨਾ ਲੈ ਰੋਦੇ ਕਿਉ ਫੇਰ ਮਹਿੰਗਾ ਹੋ ਗਿਆ

  • @hardeepsingh4326
    @hardeepsingh4326 4 роки тому +5

    ਅਮਰੀਕਾ ਵਿੱਚ ਇਹ ਪਿਆਜ ਜਿਆਦਾ ਵਿਕਦਾ ਹੈ ਡਰਨ ਦੀ ਲੋੜ ਨਹੀ ਵਧਿਆ ਹੈ ਮੇ ੨੨ ਸਾਲ ਖਾਧਾ ਹੈ

  • @KesarSingh-ph9kv
    @KesarSingh-ph9kv 3 роки тому +1

    ਭਰਾ ਮੇਰਿਆ, ਕੀਮਤਾਂ ਨਹੀਂ ਵਧਦੀਆਂ ਪਰ ਜਦੋਂ ਅਸੀਂ ਸਟਾਕ ਜਮਾਂ ਕਰ ਲੈਂਦੇ ਹਾਂ,ਤਾਂ ਕੁਦਰਤੀ ਕੀਮਤਾਂ ਵਧਣਗੀਆਂ।ਆਲੂ ਪਿਆਜ ਦੀ ਤਾਂ ਹਰ ਘਰ ਨੂੰ ਜਰੂਰਤ ਹੈ ਤੇ ਇਨਾਂ ਦੀਆਂ ਕੀਮਤਾਂ ਤਾਂ ਜਰੂਰ ਕੰਟਰੋਲ ਵਿੱਚ ਹੋਣੀਆਂ ਚਾਹੀਦੀਆਂ ਹਨ ਤਾਂਕਿ ਹਰ ਗਰੀਬ ਵਿਅਕਤੀ ਵੀ ਦਾਲ ਫੁਲਕਾ ਖਾ ਸਕੇ। ਬਾਕੀ ਜੇ ਇਨਾਂ ਭਾਈ ਸਾਹਿਬ ਨੇ ਸਾਦੀ ਵਿੱਚ ਸਗਨ ਦੇ ਤੌਰ ਪਿਆਜ ਦੀ ਬੋਰੀ ਦੇ ਵੀ ਦਿਤੀ ਉਹ ਤੇ ੳਹਨਾਂ ਦੀ ਘਰ ਦੀ ਫਸਲ ਸਮਝੋ।ਸਗਨ ਅਲੱਗ ਤੋਂ ਜਰੂਰ ਲੈਣਾ।

  • @roopchand4769
    @roopchand4769 20 днів тому

    ਪਿਆਜ਼ ਦਾ ਉਨਾਂ ਰੇਟ ਨਹੀਂ ਜਿੰਨਾ ਆਪ ਦੇ ਚੈਨਲ ਦੁਆਰਾ ਪ੍ਰਚਾਰਿਆ ਜਾ ਰਿਹਾ ਹੈ। ਕਿਰਪਾ ਕਰਕੇ ਗਲਤ ਪ੍ਰਚਾਰ ਕਰਕੇ ਰੇਟ ਨੂੰ ਨਾਂ ਵਧਾਓ ਜੀ।

  • @Meenashvi1
    @Meenashvi1 4 роки тому +1

    Very useful information thanks

  • @RajinderSingh-cp5gg
    @RajinderSingh-cp5gg 4 роки тому +1

    ਮੈਡਮ ਜੀ ਤੁਸੀਂ ਬਹੁਤ ਵਧੀਆ ਇੰਟਰਵਿਊ ਕੀਤਾ ।👏👏👏👏

  • @rajbindersingh8237
    @rajbindersingh8237 28 днів тому +1

    ਨਾਸਿਕ ਤੋਂ ਪਿਆਜ ਇੰਪੋਰਟ ਕਿਵੇਂ ਹੋ ਸਕਦਾ ਹੈ ਇਹ ਤਾਂ ਭਾਰਤ ਵਿਚ ਹੀ ਹੈ

  • @abisingh186
    @abisingh186 4 роки тому +1

    ਨਾਸਿਕ ਦਾ ਪਿਆਜ ਸਿਰਫ । ਰੇਪਸਤਾਨ ਦੇਸ਼ ਵਿੱਚ ਹੀ ਵਰਤਿਆ ਜਾਂਦਾ ਹੈ। ਸਾਨੂੰ ਤਾਂ ਬਹੁਤ ਵਧੀਆ ਦੇਸ਼ਾਂ ਦਾ ਪਿਆਜ਼ ਮਿਲਦਾ ਹੈ।

  • @manindersingh352
    @manindersingh352 28 днів тому +1

    ਜਦੋ ਸਾਡੇ ਹਡਾ ਵਿਚ ਪਾਣੀ ਪਿਅ ਹੋਵੇ ਤਾ ਇਸ ਤਰਾ ਹੀ ਹੋਵੇਗਾ ਪਿੰਡਾ ਵਿੱਚ ਅਸੀ ਆਪਣੇ ਵਾਸਤੇ ਪੰਜ ਮਰਲੇ ਸਬਜੀ ਨਹੀ ਬੀਜ ਸਕਦੇ। ਪਰ। ਤਾਸ ਸਾਰਾ ਦਿਨ ਵੇਹਲੜ ਕੁਟੀ ਜਾਦੇ ਹਾ। ਜੇ ਕੋਈ ਬੀਜ ਲਵੇ ਚੋਰੀ ਤੋੜ ਲੈਣ ਗੇ

  • @user-bl3gl2oo6b
    @user-bl3gl2oo6b 4 роки тому +20

    ਇਹ ਸਭ ਸਰਕਾਰਾਂ ਤੇ ਵਾਪਾਰੀਆ ਦੀ ਮਿਲੀਭੁਗਤ ਆ ਜੇ ਪਿਆਜ ਦੀ ਫਸਲ ਖਰਾਬ ਹੋ ਗਈ ਪਰ ਅਮ੍ਰਿੰਤਸਰ ਜਲੰਧਰ ਲੁਧਿਆਣਾ ਮੰਡੀਆਂ ਵਿੱਚ 100 ਤੋਂ 130 ਰੁਪਿਆ ਦੇ ਹਿਸਾਬ ਨਾਲ ਜਿੰਨਾ ਚਾਹੀਦਾ ਪਿਆਜ ਲੈ ਲਵੋ ਸਭ ਕੁਝ ਮਿਲੀਭੁਗਤ ਨਾਲ ਹੋ ਰਿਹਾ

    • @riverocean4380
      @riverocean4380 4 роки тому

      ਥੋੜੇ ਜਿਹੇ ਸਾਲ ਪਹਿਲਾ ਦਾਲਾਂ ਬਹੁਤ ਮਹਿੰਗੀਆ ਹੋ ਗਈਆ ਸੀ - ਉਸ investigation ਵਿਚ ਪਤਾ ਲਗਿਆ ਕਿ ਮਹਾਰਾਸ਼ਟਰ ਦੇ ਵਡੇ ਬਾਨੀਏ ਹੀ ਮਿਲੀ ਭੁਗਤ ਕਰਕੇ ਉਨਾ ਨੇ ਮਾਲ ਲਕੋਇਆ ਹੋਇਆ ਸੀ

  • @baljindersingh7457
    @baljindersingh7457 4 роки тому +2

    ਵਧੀਆ ਪਿਆਜ਼ ਜੀ

  • @inderjitkaur8475
    @inderjitkaur8475 4 роки тому

    ਬਿਲਕੁਲ ਸਹੀ ਪਿਆਜ ਹੈ਼ ਬਾਹਰ ਦੇ ਦੇਸਾਂ ਵਿੱਚ ਇਹੀ ਪਿਆਜ ਵਰਤਿਆ ਜਾਦਾਂ ਹੈ਼

  • @Nisar1213
    @Nisar1213 4 роки тому

    ਕਰਾਚੀ ਦਾ ਪਿਆਜ਼ ਬਹੁਤ ਟੇਸਟੀ ਹੁੰਦਾ ਹੈ.. 👍 ਸਬਜ਼ੀ ਤੇ ਗੋਸ਼ਤ ਬਹੁਤ ਜ਼ਿਆਦਾ ਵਧੀਆ ਬਣਦਾ.. 👍

  • @rajuraikot955raju2
    @rajuraikot955raju2 4 роки тому +2

    pepoter suman ji kde camre de samne mere kuch swalan de jwab deonge ? j ho sake tan reply karna swal tuhanu tuhadi interwe wale hi program cho puche jange

  • @ekamjeetsingh3057
    @ekamjeetsingh3057 4 роки тому

    Thakuuu mam
    Ji

  • @fantailpigeonbreedingfarml9877
    @fantailpigeonbreedingfarml9877 4 роки тому +3

    It's brown onion it's usually grow in Australia

  • @swarivsingh4134
    @swarivsingh4134 4 роки тому

    ਪੰਜਾਬ ਦੇ ਕਿਸਾਨਾਂ ਨੂੰ ਚਾਹੀਦਾ ਹੈ ਜੀ ਉਹ ਖੁਦ ਦੇ ਖਾਣ ਲਈ ਤਾਂ ਆਲੂ, ਪਿਆਜ, ਸਬਜ਼ੀਆਂ, ਤੇ ਦਾਲਾਂ ਖੁਦ ਬੀਜਣੀਆ ਚਾਹੀਦੀਆਂ ਹਨ ਜੀ ਸਭ ਦਾਲਾਂ, ਸਬਜ਼ੀਆਂ, ਦਾ ਰੇਟ ਖੁਦ ਈ ਘਟੇਗੀ ਪਰ ਨਹੀਂ ਬਹੁਤ ਘੱਟ ਕਿਸਾਨ ਵੀਰ ਸਬਜੀਆ, ਦਾਲਾਂ ਖੁਦ ਬੀਜਦੇ ਐ ਵਧਿਆ ਗੱਲ ਹੈ ਜੀ

  • @Khalsafarmwale
    @Khalsafarmwale 4 роки тому +3

    ਬੀਬਾ ਦਾਮ ਨੀ ਹੁੰਦਾਂ ਮੁੱਲ ਹੁੰਦਾਂ ਏ

  • @SurinderSingh-ln3pv
    @SurinderSingh-ln3pv 4 роки тому +13

    ਸਾਡੇ ਆਲੇ ਪਿਆਜ ਚ ਯੂਰੀਆ ਡੀ ਏ ਪੀ ਕੀੜੇ ਮਾਰ ਦਵਾਈਆਂ ਕਵਾੜ ਦੀ ਸਪਰੇਆਂ ਕਰਦੇ ਨੇ ਤਾ ਕਰਕੇ ਉਹ ਜਿਆਦਾ ਕੌੜੇ ਹੁੰਦੇ ਨੇ ਹੁਣ ਸਾਫ ਸੁਥਰਾ ਬਿਨਾ ਦਵਾਈਆਂ ਤੋ ਸਾਨੂੰ ਕਿਥੇ ਅੱਛਾ ਲੱਗਣਾ

    • @Gurmatsidhant
      @Gurmatsidhant 4 роки тому

      Koi mada nehin. Organic hsi.. Even adat yon mazboor log apni sale vadhaun leyee kehnday.. Turki da piyaz vadhia

    • @SurinderSingh-ln3pv
      @SurinderSingh-ln3pv 4 роки тому

      @@Gurmatsidhant yes sir

    • @jassh_86700
      @jassh_86700 4 роки тому

      Jaruri nai.. bro.. khati KR k dekho..

    • @SurinderSingh-ln3pv
      @SurinderSingh-ln3pv 4 роки тому

      @@jassh_86700 ਵੀਰ ਜੀ ਮੈਂ ਖੇਤੀ ਕਰਦਾ ਹਾਂ ਉਹ ਸਾਰੀ ਸਬਜੀ ਲਾਉਂਦੇ ਹਾਂ ਜਮੀਨਾ ਘੱਟ ਨੇ ਕਣਕ ਝੋਨੇ ਚ ਤਾ ਸਾਲੇ ਪੁਰੀਬੇ ਦੇ ਖਰਚੇ ਬਹੁਤ ਨੇ ਹੁਣ ਵੀ ਪਿਆਜ ਲਾ ਰਹੇ ਜੇ ਸੱਕ ਹੈ ਤਾ ਪਿੰਡ ਧਰਮਗੜ੍ਹ ਬਨੂੜ ਦੇ ਨੇੜੇ ਪੁੱਛਲੀ ਕਿਸੇ ਤੋ ਸਾਰਾ ਏਰੀਆ ਸਬਜੀ ਲਾਉਂਦੇ ਜਿਆਦਾ ਤਰ ਵੀਰੇ ਤੇ ਇਕ ਗੱਲ ਹੋਰ ਵੀਰ ਮੈ ਮਿਰਚਾਂ ਦੀ ਟਮਾਟਰ ਬੈਂਗਣ ਭੈਣੀ ਤੇ ਪਿਆਜ ਦੀ ਪਨੀਰੀ ਵੇਚਦਾ ਹਾ ਜੇ ਕਿਸੇ ਜਿਮੀਦਾਰ ਵੀਰ ਚਾਹੀਦੀ ਹੋਵੇ ਤਾ ਦੱਸਣਾ ਜੀ

    • @jassh_86700
      @jassh_86700 4 роки тому

      Kheti krdeo.. good aa dear.. GL reh spree di aa.. JIS nal peaaj Da suaad kodaa hunda.. nai eh by natural aa... dear.. manu thuadi GL wadiaa lagi k.. tuci kheti krdeo fr tuci hi q nai surwat krde. .. organic kheti krn di.. eh peaaj dia kisma ne.. jaban

  • @universewinner5107
    @universewinner5107 4 роки тому +4

    Ehe hi onion 🧅 asi use karde apni cooking vich in Australia
    Nothing wrong with that onion 🧅

  • @tarloksingh5755
    @tarloksingh5755 4 роки тому

    Bilkul piyaaz punjab da no.1 hai ji

  • @balbirsinghgill1595
    @balbirsinghgill1595 4 роки тому

    It's Spanish onion, we use in USA, Canada, little mild. It's yellow, we use to red ,

  • @HarpreetSingh-gq2gt
    @HarpreetSingh-gq2gt 4 роки тому

    That brown onion 🧅
    We get in Australia too
    It’s little bit different taste

  • @GSinghCalif.
    @GSinghCalif. 4 роки тому +17

    Main USA rena aithe eh white onion menga melda.apne india wala red sasta melda.

    • @simranjitsingh5875
      @simranjitsingh5875 4 роки тому

      U have great opportunity for business

    • @sherepunjab5087
      @sherepunjab5087 4 роки тому

      veere mai canada rehna te sade ah white walle kafi saste ne red nalon sahid es lai ki red onion california toh aunda canada vich

  • @panjaabonline7790
    @panjaabonline7790 4 роки тому +26

    Eh nasik ton v import hee kari jande a

  • @luckyscleaning5416
    @luckyscleaning5416 4 роки тому

    ਵਾਹ ਮੀਡੀਆ... ਕਿਆ ਤਰੀਕਾ ਏ ਲੋਕਾਂ ਨੂੰ ਬੇਵਕੂਫ ਬਣੌਨ ਦਾ. ਨਾਲੇ ਭਾਅ ਹੁੰਦਾ ਨਾ ਕੇ ਦਾਮ.

  • @RupinderKaur-nh8fn
    @RupinderKaur-nh8fn 4 роки тому

    Sade mama b eh white jheya lai kande kafi size vich bdda pyaz hunda .... ede ch koi khrabbi a kya????

  • @jasspreetmarahar7809
    @jasspreetmarahar7809 4 роки тому +6

    ਬਾਹਰਲੇ ਪਿਆਜ ਚ ਜਹਿਰ ਬਹੁਤ ਘੱਟ ਹੁੰਦੀ ਆ ਇੰਡੀਆ ਨਾਲੋ ਸਵਾਦ ਹੋਵੇ ਜਾ ਨਾ ਹੋਵੇ

  • @harryghai6374
    @harryghai6374 4 роки тому

    We r using dis...its too gud in taste also

  • @maninderdhami6682
    @maninderdhami6682 4 роки тому

    Eh piyaj bahut vediya aa bahut testy aa Indonesia ch eh bahut

  • @ksbains187
    @ksbains187 4 роки тому

    ਮੀਡੀਆ ਨੇ ਪਿਆਜ ਮਹਿੰਗਾ ਕਰਾਇਆ ਹੈ

  • @lakhasingh8538
    @lakhasingh8538 4 роки тому +2

    ਸਾਡੇ ਤਾ ਗੰਡੇ ਆ ਕਿਉਂਕਿ ਇਹਨਾਂ ਵਿਚਾਲੇ ਗੰਡ ਹੁੰਦੀ ਆ । ਪਿਆਜ ਅਸਲੀ ਇਹ ਹੀ ਆ ।

  • @gurveg6487
    @gurveg6487 4 роки тому +1

    Same onion here in Canada vich v milda e

  • @ranikaur7173
    @ranikaur7173 4 роки тому +1

    Same onion in USA also. It's pretty good

  • @RM-dt2cn
    @RM-dt2cn 4 роки тому +7

    O befkoofo ehnu yellow onion kehnde aa.....ehe dooji kism aa.....red onion alag kism aa....white onion alag kism aa
    Fuddu sire de

  • @JB-lk6sp
    @JB-lk6sp 4 роки тому +3

    Onian ah duplicate ni ah alag kisam da hai asi red oinan li use to ha bas ah he frk hai

  • @bschahal9453
    @bschahal9453 24 дні тому

    ❤❤ਮੇਹਨਤੀ ਲੋਕ ਜਿੰਦਾਬਾਦ ਪਟਿਆਲਾ

  • @coolcrewkids4751
    @coolcrewkids4751 4 роки тому +2

    Wrong news..wrong title..it’s called brown onions..we use in Australia 🇦🇺

  • @jagpalsingh6766
    @jagpalsingh6766 4 роки тому

    Good job

  • @gspreet83
    @gspreet83 4 роки тому +3

    kyon yar moorakh banai jande o.
    tusi kaise ve foreign country ch visit krlo har ek tara da onion mil javega. kujh nhi fark hunda bas variety da fark hunda e.

  • @MohanSingh-cp2ki
    @MohanSingh-cp2ki 4 роки тому

    ਜੇਕਰ ਸਰਕਾਰ ਫੀਕਸ ਰੇਟ 50 ਤੋਂ 60 ਰੁਪਏ ਪ੍ਰਤੀ ਕਿਲੋ ਖਰੀਦੇ ਪੰਜਾਬ ਹੀ ਮਾਣ ਨੀ।

  • @navjotsandhu2156
    @navjotsandhu2156 4 роки тому +2

    You find this in Canada as well , very true tasteless , too much watery and smelly.

  • @surjitsingh2954
    @surjitsingh2954 4 роки тому

    ਇਹ ਪਿਆਜ ਭਾਰਤ ਪਿਆਜ 100ਗੁਣਾ ਵਧੀਆ ਕਿਉਂਕਿ ਬਗੈਰ ਖਾਦ ਦਿਵਾਈ ਤੋ ਬਿਨਾਂ ਤਿਆਰ ਕੀਤਾ ਗਿਆ ਹੈ

  • @prabhjotsingh1275
    @prabhjotsingh1275 4 роки тому

    Ik bori piaz di madm nu v jroor deyo brother.

  • @queenshona5049
    @queenshona5049 4 роки тому

    Didi ji Canada ch ehi khandy aa aasi,,, menu ta draa hi dita c title dikha ky

  • @jaswindersinghkaka2480
    @jaswindersinghkaka2480 4 роки тому +7

    mam ji good so sweet golu

    • @satnambal1212
      @satnambal1212 4 роки тому +1

      Sarakara de neti, madi,,,je kisana nu he sehi rate dean,,,,kio baharo,magona pai

  • @Sabrus19
    @Sabrus19 27 днів тому +1

    ਇਹ ਪਿਆਜ ਕਨੇਡਾ ਵਾਲੇ ਬਹੁਤ ਵਰਤਦੇ ਹਨ
    ਝੂਠੀ ਕਹਾਣੀ ਨਾ ਬਣਾਓ।।
    ਆਪਣੀ ਕਮਾਈ ਦੂਣੀ ਬਣਾਉਣ ਲਈ ਹੈ

  • @jogasingh3451
    @jogasingh3451 4 роки тому

    This onion using in western. Countries called cooking onion. All families use this

  • @redoaks4453
    @redoaks4453 4 роки тому +8

    nasik ton v pyaz import hunda, my god

  • @navdhindsa5923
    @navdhindsa5923 4 роки тому

    Waheguru krey jatta di Kanak te ghooney da bhi eda hi mul paien lag jaye .

  • @sukhasingh3121
    @sukhasingh3121 4 роки тому

    Nice

  • @americanfunkster
    @americanfunkster 4 роки тому +1

    Madam you are a very intelligent reporter plz dont report th his kind of mistakes leading info
    All over world this is getting used in the world
    So I will give you 0 on this one

  • @1986bubb
    @1986bubb 4 роки тому +1

    Brown onion kehnde aa ehnu
    Koi jyada farak nahi hunda
    Bass salad wangu kaccha nahi khayeya jaa sakda kyonki kaura kaafi hunda eh
    Bahar sabh use karde ne

  • @Kulwantsingh-od3tc
    @Kulwantsingh-od3tc 4 роки тому

    ਹਰ ਚੀਜ਼ ਚ ਪੈਂਦਾ ਪਿਆਜ ਕਹਿਦਾ ਪੁਰਜਾ । ਚਾਹ ਵਿੱਚ ਇੱਕ ਦੋ ਵੱਧ ਪਾਇਉ। ਠੰਡ ਨੀ ਲੱਗਣੀ ਸਗੋਂ। ਪੁਰਜਾ ਠੰਡਾ। ਗਰਮ ਕਰਕੇ ਭੇਜਿਉ ਉਵੇ ਨਾ ਮੋੜ ਦਿਉ ਪੁਰਜਾ ਠੰਡਾ। ਇਹ ਹੈ ਈ ਗੱਡੇ ਵੇਚਣੇ। ਇਹਨਾਂ ਤੋਂ ਹੱਬਾਂ ਗਰੀਸ ਨੀ ਹੋਣੀਆਂ। ਪੁਰਜਾ ਸਰਵਿਸ ਭਾਲਦੈਂ।

  • @avtarchattha7367
    @avtarchattha7367 4 роки тому

    Meadam g Pura wadia onion aa e wala. Sarre used krde aa not bad

  • @kingkooner9026
    @kingkooner9026 4 роки тому +4

    sweet onion hunda main eh apne ethe km aun wala ni

  • @Ramjatin
    @Ramjatin 4 роки тому +44

    Fudu title likhn wala

  • @jaspreetpannu5228
    @jaspreetpannu5228 4 роки тому +1

    In foreign countries it's expensive

  • @davindersingh5304
    @davindersingh5304 4 роки тому

    ਜਿੰਮੀਦਾਰ ਨੂੰ ਕੁਝ ਨੀਂ ਮਿਲਦਾ 120 ਰੁਪਿਏ ਵਾਲਾ ਜਿੰਮੀਦਾਰ ਦਾ ਤਾਂ 20 ਰੁਪਿਆ ਕਿਲੋ ਹੀ ਵਿੱਕਦਾ ਬਾਕੀ ਤਾਂ ਪਿਆਜ ਪੁੱਟਣ ਤੋਂ ਲੈ ਕੇ ਮੰਡੀ ਚੋਂ ਹੋ ਕੇ ਆਮ ਜੰਨਤਾ ਤੱਕ ਪੁੱਜਦਾ ਪੁੱਜਦਾ 120 ਰੁਪਿਆ ਹੋ ਜਾਂਦਾ
    ਹਲਾਤ ਦੇਖੋ ਪਿਆਜ ਬੀਜਣ ਤੋਂ ਲੈ ਕੇ ਪੁੱਟਣ ਤੱਕ ਇੰਨੀ ਮੇਹਨਤ ਕਰਨ ਵਾਲਾ ਕਿਸਾਨ 20 ਰੁਪਿਆ ਕਿਲੋ ਨੀਂ ਬਚਾਦਾ ਤੇ ਰਸਤੇ ਚ ਬਚੋਲੇ 100ਰੁਪਿਆ ਕੰਮਾਅ ਲੈਂਦੇ ਨੇਂ

  • @Jagjit.Singh21
    @Jagjit.Singh21 4 роки тому +1

    ਆ ਮੈਂ ਹੁਣੀ ਬਕਰਾ ਬਣਾਇਆ ਆਹੀ ਪਿਆਜ ਪਾਏ ਬੜਾ ਸਵਾਦ ਬਣਿਆ ਤੁਸੀਂ ਐਵੇਂ ਮਾਰੀ ਜਾਂਦੇ ਓ ਮਗਜ਼

  • @vksidhu5691
    @vksidhu5691 4 роки тому

    Hong kong vich v same onion use karda a

  • @rajgorcheema3308
    @rajgorcheema3308 4 роки тому +1

    1 kilo piaj 120 RS France nalo vi menga 32 rupiah kilo 0'40 centimes 'euro

  • @garrysingh5787
    @garrysingh5787 4 роки тому

    US Canada eh onion e use krde cooking li lgde nkli de

  • @hardayalhardayal2472
    @hardayalhardayal2472 4 роки тому +1

    India which loka nu onions di werity bare pata he nei tuhanu mae dasda jina ke mae janda 1stoplight 2rubillion 3 903 4 904 5 harrier 6 goblin 7 pinaroo 8applause 9 xt19091 10et19072 11 ohb5555 12rhinston brown and red and wight if l am wrong reply me back please thanks

  • @amangrewal1045
    @amangrewal1045 4 роки тому +2

    ਪੰਜਾਬ ਦੇ ਭੂੱਖੇ ਵਪਾਰੀ ਇੰਝ ਹੀ ਲੋਟ ਆਓੁਦੇ

  • @manjeetpathania1647
    @manjeetpathania1647 4 роки тому

    Minnu Madam bahut sohni lagi golu molu jehi. Beautiful

  • @narvelgill2629
    @narvelgill2629 4 роки тому +1

    Ok

  • @vakilsahabkevichar7787
    @vakilsahabkevichar7787 4 роки тому

    Onion Payaj Producer Maharashtra MP Rajasthan
    3 states ch Congress di Sarkar
    Delhi MLA Election to bad te 3Congress states rate down kar denge
    Ya nahi

  • @ApexTutu-xt6gl
    @ApexTutu-xt6gl 4 роки тому +1

    Nasik da piyaz mandi wich aam milda hai koi itni jiyada shortage nahi eh tan veopari di create kiti hoi hai. Je shortage hove tan piyaz mandi wichon gayab hove. Eh jihra dand kadd kadd gallan kar reha eh sab ihna da hi kita karaya hai.

  • @rajasagoo
    @rajasagoo 4 роки тому

    Russia ch v ih piyaaz milda te ih 20 to 30 rupee kilo va te red piyaaz 50 to 70 rupee kilo milda jo india to ithe aanda

  • @paramsingh7410
    @paramsingh7410 4 роки тому +1

    Report nu das do koi assi ta aaa hi kada aaa

  • @avtarchattha7367
    @avtarchattha7367 4 роки тому

    We use in Canada

  • @ajaykumar-uq5ow
    @ajaykumar-uq5ow 4 роки тому

    6 mehnat ho gya bora hall he g des da ke Bnuoga rab rakha

  • @dilbagsingh6317
    @dilbagsingh6317 28 днів тому

    ਬੇੜਾ ਗ਼ਰਕ ਕਰਤਾ ਮੀਡੀਆ ਵਾਲਿਆਂ 50 ਰੁਪਏ ਕਿਲੋ ਵਾਲਾਂ 120 ਦੱਸ ਰਹੀ

  • @anmoldeep3767
    @anmoldeep3767 4 роки тому +1

    Madam ji bohat cute oo

  • @Aulakh_wale
    @Aulakh_wale 4 роки тому

    Eh kaffi sasta hai te hr ek ehnu
    Purhase kr skta hai
    Store krn waleia nu ta hun dikkat
    Lgni hi hai

  • @appleapplllew5004
    @appleapplllew5004 4 роки тому

    Assi Bahar rehnde aa germany vich manu 22 saal ho gaiye eh peyaaz kande saanu ta kade ni laga test less aa india bhi jande aa sanu kadi koi frk ni laga

  • @OnkarSingh-bb2jc
    @OnkarSingh-bb2jc 24 дні тому

    eh vdhia peaj h...koi Rola nhi

  • @AmandeepSingh-qs5yx
    @AmandeepSingh-qs5yx 4 роки тому +6

    ਖਾਣ ਕਨੀਓ ਗੱਡਾ ਖੜੈ

  • @dhillon8348
    @dhillon8348 4 роки тому

    Vich ohla( vpaari) jehde
    Nupp rakhde ne ohna nu
    Pushn da ki fayda

  • @manindersinghgillpandori125
    @manindersinghgillpandori125 4 роки тому

    good

  • @happykaler870
    @happykaler870 4 роки тому

    Aj raat 12 am new year te payaj he khaeio raat nu,te shilan luge royo te bole daieo chad gya nawaa saal,

  • @sync1017
    @sync1017 4 роки тому

    It's called brown onions, wrong title

  • @satsingh1205
    @satsingh1205 4 роки тому +1

    asin eho hi pyaz khanne aa australia ch .... kujh nahi wakhra hega eho jeha pyazz ,, baki main te eho kha reha 15 saalan ton ..main te ho kahoonga eh pyaz ho sakda india de pyaz ton wadiya hi howwe ,,,kinnne pesticides , insectisides use karde ne india ch .atleast bahar de pyaz natural kheti ton te hunde ne...