ਕੱਦੂ ਦੀ ਸਬਜ਼ੀ ਨਵੇਂ ਤਰੀਕੇ ਨਾਲ || Kaddu Ki Sabji || Unique Style || By Punjabi Khana Vlog Channel

Поділитися
Вставка
  • Опубліковано 5 вер 2024

КОМЕНТАРІ • 359

  • @salindersandhu8161
    @salindersandhu8161 11 годин тому

    ਕੀ ਵਧੀਆ ਹੈ ਘੀਆ ਤਾਂ ਪਹਿਲਾਂ ਹੀ ਮਿੱਠੀ ਹੁੰਦੀ ਹੈ ਇਹ ਤੇ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ

  • @mommata7773
    @mommata7773 Рік тому +8

    ਬਹੁਤ ਹੀ ਗਲਤ ਤਰੀਕੇ ਨਾਲ ਸ਼ਬਜੀ ਬਣਾਈ ਆ ਬੇਬੇ ਨੇ ਐਲੂਮੀਨੀਅਮ ਦੀ ਕੜਾਈ ਵਿੱਚ ਵੀ ਨਹੀਂ ਬਣਾਉਣੀ ਸੀ

  • @surindergill9090
    @surindergill9090 Рік тому +18

    ਅਸੀਂ ਤਾਂ ਪਹਿਲਾਂ ਵੀ ਦੁੱਧ ਪਾ ਕੇ ਹੀ ਬਣਾਉਂਦੇ ਹਾਂ ਜੀ

  • @harjinderkaurharjinderkaur
    @harjinderkaurharjinderkaur Рік тому +11

    Mawa de hatho ta har sabji swad bandi hai ji love mom

  • @pnm1233
    @pnm1233 Рік тому +8

    ਬਹੁਤ ਵਧੀਆ ਮਾਂ ਜੀ ਨਵਾਂ ਤਰੀਕਾ ਸਾਡੀ ਠੇਠ ਪੰਜਾਬੀ

  • @davinderkaursekhon7065
    @davinderkaursekhon7065 Рік тому +7

    ਭੈਣ ਜੀ ਤੁਸੀ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਜੀ। ਹੋਰ ਸਾਦੀਆਂ ਤੇ ਪੌਸ਼ਟਿਕ ਵਿਧੀਆਂ ਦੱਸੋ

  • @LakhwinderSingh-gq5rn
    @LakhwinderSingh-gq5rn Місяць тому +2

    ਵਾਹ ਜੀ ਵਾਹ

  • @gagandeep4908
    @gagandeep4908 11 місяців тому +11

    ਬਹੁਤ ਵਧੀਆ ਬਣਾਈ ਹੈ ਸਬਜ਼ੀ, ਆਂਟੀ ਜੀ ਤੁਸੀਂ ।

  • @user-tc7ne1yf8j
    @user-tc7ne1yf8j Рік тому +5

    ਵਧੀਆਂ ਸਬਜ਼ੀ
    ਪੱਤਾਂ ਤਾਂ ਖਾ ਕੇ ਹੀ ਲੱਗੇਗਾ

  • @sarbjitkaur8643
    @sarbjitkaur8643 Рік тому +5

    Ssa Bhanji bhut vadyia ji waheguru lami lami uammr kre ji

  • @agamjot4166
    @agamjot4166 Місяць тому +1

    Mera tan dekhn nu dil nahi tuc kehnde bhut vadiya bni ae

  • @SukhpalDhaliwal-mn1by
    @SukhpalDhaliwal-mn1by Рік тому +10

    ਬਹੁਤ ਵਧੀਆ ਸਬਜ਼ੀ ਬਣਾਈ ਹੈ ਬੇਬੇ ਜੀ 👌👌👍👍

  • @bobbysharma7945
    @bobbysharma7945 Рік тому +8

    ਬਹੁਤ ਵਧੀਆ ਬੇਬੇ ਜੀ ਧਨਵਾਦ ਥੋਡਾ

  • @gurdevkaur1209
    @gurdevkaur1209 Рік тому +39

    ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸਬਜੀ ਬਣਾਉਣ ਦਾ ਤਰੀਕਾ ਦੱਸਿਆ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ

  • @harjeetkaur3360
    @harjeetkaur3360 Рік тому +9

    ਬਹੁਤ ਵਧੀਆ ਜੀ ❤❤❤

  • @surjitkaur9964
    @surjitkaur9964 Рік тому +2

    ਬਹੁਤ ਵਧੀਆ ਬਣੀ ਹੈ ਸਬਜੀ

  • @parvdangi3927
    @parvdangi3927 Рік тому +2

    Vediya mata ji❤

  • @amriksingh351
    @amriksingh351 Рік тому +24

    ਨਵੇਂ ਤਰੀਕੇ ਦੀ ਸ਼ਬਜੀ ਬਣਾਉਣੀ ਦੱਸੀ ਬੇਬੇ ਜੀ ਧੰਨਵਾਦ ਅਸੀ ਵੀ ਜਰੂਰ ਬਣਾਵਾਂਗੇ

  • @iloveindia2846
    @iloveindia2846 3 місяці тому

    Wah mata kaddu de v bhag khul gaye
    Shahi ghiya kaddu di sabzi❤

  • @sukhmnasamra7852
    @sukhmnasamra7852 Рік тому +10

    ਬਹੁਤ ਵਧੀਆ ਮਾਤਾ ਜੀ 👌👌

  • @sharanjitkaur1206
    @sharanjitkaur1206 Рік тому +5

    ਮਾਤਾ ਜੀ ਬਹੁਤ ਵਧੀਆ

  • @aaravunlimited7999
    @aaravunlimited7999 Рік тому +1

    Mata ji me jarur try kraga 🙏

  • @garrysahnewal6360
    @garrysahnewal6360 Рік тому +8

    ❤❤ਬਹੁਤ ਵੱਡੀਆਂ ਜੀ

  • @baljeetpardhan1357
    @baljeetpardhan1357 Рік тому

    ਬਹੁਤ ਵਧੀਆ ਤਰੀਕਾ ਅਪਣਾਇਆ ਧੰਨਵਾਦ

  • @kanwaljeetkaur2646
    @kanwaljeetkaur2646 Рік тому +2

    Bahut badhiya desi tarike hi badhiya lagde ne

  • @user-jq7gk5ku5q
    @user-jq7gk5ku5q 11 місяців тому

    Waheguruji very nice mathaji

  • @avinashkaur892
    @avinashkaur892 Рік тому +3

    Bebe purane tarike hi sone Lage aa mama

  • @user-hl4hk9yd7f
    @user-hl4hk9yd7f Рік тому +5

    ਬਹੁਤ ਵਧੀਆ ਮਾਤਾ

  • @poonamshahi9756
    @poonamshahi9756 16 днів тому +1

    I’ like it ma 👍

  • @rupinderjohal2199
    @rupinderjohal2199 Рік тому +1

    WAHEGURU JI .🙏🏽❤️

  • @paramjitkaur2735
    @paramjitkaur2735 Рік тому +30

    ਨਵਾਂ ਤਰੀਕਾ ਦੱਸਿਆ ਬਹੁਤ ਬਹੁਤ ਸ਼ੁਕਰੀਆ ਮਾਤਾ ਜੀ 🎉🙏🙏

  • @dinkyarora1860
    @dinkyarora1860 Рік тому +3

    God bless you baba ji 💞

  • @user-rm6ri9yr2l
    @user-rm6ri9yr2l 9 днів тому

    Buht test bndi awe sabji

  • @AmanGoldy_07
    @AmanGoldy_07 Рік тому +2

    Bahut hi vadyea...❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ravneetsidhu8391
    @ravneetsidhu8391 2 місяці тому +2

    ਐਨੀ ਬੇਕਾਰ ਸਬਜ਼ੀ ਬੇਬੇ ਜੀ

  • @ManjitKaur-tp8mv
    @ManjitKaur-tp8mv Рік тому +3

    Boht bdia ji sada trika koi drama ji mata ji bless you 🙏

  • @rajatsharma8935
    @rajatsharma8935 Рік тому +1

    Bahut badhiya healthy sabji ❤

  • @New-Me-New-Life
    @New-Me-New-Life Рік тому +1

    ਇਹ ਲੋਕੀ ਹੈ ਜੀ, ਘੀਆ।

  • @beantsingh6085
    @beantsingh6085 Рік тому +1

    ਬੇਬੇ ਕਦੂ ਪਨੀਰ ਬਣ ਗਿਆ

  • @user-md3es7jx4x
    @user-md3es7jx4x Рік тому

    Bahut vadeya. Sabji. G

  • @KiranjitKaur-xy7cb
    @KiranjitKaur-xy7cb Рік тому +3

    👍👍👍👍👍👍

  • @HardeepKaur-rg9km
    @HardeepKaur-rg9km Рік тому

    Bahot he vadeya Mata ji

  • @anmoldhillon-qv4sq
    @anmoldhillon-qv4sq 10 місяців тому

    ਬਹੁਤ ਵਧੀਆ ਸਬਜ਼ੀ ਬਣਾਈ ਆ ਮਾਤਾ ਜੀ 😊😊😊

  • @kaurboparai6881
    @kaurboparai6881 2 місяці тому

    ਬਹੁਤ ਵਧੀਆ ਸਬਜੀ ਬਣਾਈ ਮਾਤਾ ਜੀ

  • @sitalbaghouranwala4742
    @sitalbaghouranwala4742 Рік тому

    Mata ji Very nice
    Parnam ji
    You great

  • @sukhdevsinghdhillon4895
    @sukhdevsinghdhillon4895 Рік тому

    Bhut sohna trika

  • @sukhdeepkaur4145
    @sukhdeepkaur4145 Рік тому +1

    ਉਲਟੀ ਆਉਂਦੀ ਆ ਦੇਖ ਕੇ

  • @tejindersinghgill364
    @tejindersinghgill364 3 місяці тому

    Pasand lagi a ji video ❤

  • @user-os5rd2kx6o
    @user-os5rd2kx6o Рік тому +2

    Nice

  • @gurmitkaur4723
    @gurmitkaur4723 Рік тому +1

    Eh bangi paneer te gheea di sabji good mata ji god bless you ji. 🙏🙏USA California 🇺🇸🇺🇸

  • @sarwandassmehton3421
    @sarwandassmehton3421 12 днів тому

    Kaddu da gajrellaaaaaaaaaaaaaaaa vi khaya Karo ji gurh wala agge thodiiiiiiiiiiiiiiiiiiiiiiiiiiiiiiiiiiiiiiiii marji jiyunde basde raho Punjabiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks Sarwandass Mehton Adampur Doaba district Jalandhar Punjab 🙏🙏🙏💚💚💐💐🌺🌺❤️❤️❤️❤️❤️

  • @user-mu7pe4fq6r
    @user-mu7pe4fq6r 3 місяці тому

    Main v bnaya bahut testy bni a

  • @user-sb1ft6by5z
    @user-sb1ft6by5z 17 днів тому +2

    ਬਹੁਤ ਵਧੀਆ ਹੈ

  • @user-yv9ud2cm3f
    @user-yv9ud2cm3f Рік тому +1

    Kaddu di pneer bhurzi ban gai😂😂👍🙏🙏🙏❤️

  • @amarjeetkaur1347
    @amarjeetkaur1347 Рік тому +2

    Very nice

  • @charankaur2856
    @charankaur2856 21 день тому

    Bhainji m1994 1995 vich es trike nal sabzi Anaya kardi c.bahut hi rasty banadi h .dhanwad ♥️

  • @babladhindsa8408
    @babladhindsa8408 Місяць тому

    ਬਹੁਤ ਵਧੀਆ ਮਾਂ ਜੀ 🙏

  • @makhnasingh9209
    @makhnasingh9209 Рік тому +1

    👍🙏

  • @kirankaur4504
    @kirankaur4504 Рік тому +3

    👍👍😋😋🙏🙏

  • @hardeephardeep467
    @hardeephardeep467 21 день тому

    V nice

  • @hafeezhayat2744
    @hafeezhayat2744 11 місяців тому

    ਬਹੁਤ ਵਧੀਆ ਜੀ

  • @goldysohi6806
    @goldysohi6806 Рік тому +1

  • @daljeetkaurbhathal2467
    @daljeetkaurbhathal2467 Рік тому +3

    ਮਾਤਾ ਜੀ ਅਸੀਂ sabji ਦੇ ਵਿੱਚ ਦੁੱਧ ਪਾਉਂਨੇ aa ਜਦੋਂ ਬਣ n ਵਾਲੀ ਹੋਵੈ good ban ਦੀ aa

  • @rajdeepsingh1862
    @rajdeepsingh1862 Рік тому +2

    👌nice

  • @devkailay5221
    @devkailay5221 Рік тому +1

    ❤🎉🎉

  • @paramjitkaur3303
    @paramjitkaur3303 Рік тому +1

    Yummy yummy❤❤❤❤

  • @josiebala1732
    @josiebala1732 11 місяців тому

    Yummy very nice mata ji❤

  • @kevinhundal4409
    @kevinhundal4409 Рік тому +1

    V.GOOD SABZI.

  • @bhoorasinghchahal2104
    @bhoorasinghchahal2104 Рік тому +3

    ਇਹ ਤਾ ਬਹੁਤ ਪੁਰਾਣਾ ਤਰੀਕਾ ਹੈ ਜੀ ਅਸੀਂ ਤਾ ਬਹੁਤ ਚਿਰ ਤੋ ਬਣਾਉਂਦੇ ਹਾ

  • @jagjeetsingh9613
    @jagjeetsingh9613 Рік тому +4

    ਦੇਸੀ ਸੌਦਾ ਪੂਰਾ ਵਧੀਆ ਬਹਾਨੇ ਨਾਲ ਦੁਧ ਪੀਤਾ ਜਾਊ

  • @savleenkaur2389
    @savleenkaur2389 11 місяців тому

    Bhut vdia mata g

  • @leelasingh226
    @leelasingh226 Місяць тому

    ਮਾਤਾ ਇਹ ਤਰੀਕਾ ਪੁਰਾਣਾ ਹੋ ਚੁੱਕਾ ਹੈ

  • @randeepkaur4311
    @randeepkaur4311 Рік тому +12

    ਬੇਬੇ ਏਨਾ ਮੱਥਾ ਮਾਰਨ ਨਾਲੋ 2-3 ਚਮਚੇ ਕੱਦੂ ਵਿੱਚ ਸੁੱਕੇ ਦੁੱਧ ਦੇ ਪਾ ਲੈਣੇ ਸੀ।

  • @vandanajaswal2806
    @vandanajaswal2806 Рік тому +2

    Nice ❤

  • @rajdeepkaur5166
    @rajdeepkaur5166 Рік тому

    Bahut vadiya aunty ji ❤❤

  • @Karnieducation786
    @Karnieducation786 Рік тому

    Dudh ta paani verga hai but sabji swad hai

  • @Sukhdhaliwal413
    @Sukhdhaliwal413 Рік тому +1

    👌👌👌

  • @princyarora3820
    @princyarora3820 Рік тому +5

    Very nice aunty ji bhaut talented hai

  • @Pooja.volgs.
    @Pooja.volgs. 11 місяців тому

    Bhut vdiya ji assivi aise trah bnaunde ha ji

  • @ParminderKaur-es3lk
    @ParminderKaur-es3lk Рік тому +1

    ❤👍

  • @mantuf.d.kmantuf.d.k4921
    @mantuf.d.kmantuf.d.k4921 Рік тому +1

    Thanks 🙏🙏 bibi ji bahut vadia and simple tasty god bless you

  • @gurmeetgrewal8452
    @gurmeetgrewal8452 Рік тому +1

    ❤❤

  • @Inderjeet-b8h
    @Inderjeet-b8h 22 дні тому

    Meri ma ne bot via trek nal sbji.bnai

  • @gursharanbrar3392
    @gursharanbrar3392 2 місяці тому

    Very nice aunty g🎉🎉

  • @surdipkaur5909
    @surdipkaur5909 Рік тому

    Sat shri akal ji very beautiful video

  • @Pb47__wala
    @Pb47__wala 2 місяці тому

    Good.maa 😋😋

  • @harinderkaurjandour5291
    @harinderkaurjandour5291 Рік тому +2

    Ghea a eh

  • @karansharmar
    @karansharmar Рік тому +1

    👌🏻👌🏻

  • @RanjitKaur-rc1jn
    @RanjitKaur-rc1jn Рік тому

    Bhute vadhi

  • @darshankang6310
    @darshankang6310 27 днів тому +1

    Sabji bicho gribi di jhalak saf dikhdi a g

  • @angrejkaur4349
    @angrejkaur4349 Рік тому

    Good aunty ji

  • @KashmirSingh-gs7qw
    @KashmirSingh-gs7qw 11 місяців тому

    Very good

  • @navjotsingh4442
    @navjotsingh4442 Рік тому

    Vadiya mata ji

  • @amarjitkaur990
    @amarjitkaur990 Рік тому

    ਨਵਾ ਨ੍ਹੀ ਪੁਰਾਣਾ ਤਰੀਕਾ ਹੈ

  • @sidhuzzfebrics1429
    @sidhuzzfebrics1429 11 місяців тому

    Bahut badhiya sadji Bebe ji😊

  • @AmrikSingh-hv9cp
    @AmrikSingh-hv9cp 11 місяців тому

    👌

  • @rajwinderrajwinder665
    @rajwinderrajwinder665 Рік тому

    👌👌👌👌👌

  • @user-vh8zb5qq1o
    @user-vh8zb5qq1o Рік тому +2

    ਮਾਤਾ ਜੀ ਮੇਰੇ ਤਾਂ ਮੂੰਹ ਵਿੱਚ ਪਾਣੀ ਆਗਿਆ ਤੁਹਾਡੀ ਸਬਜ਼ੀ ਦੇਖ ਕੇ ਮੈਂ ਅੱਜ ਤੀਕ ਇਸ ਤਰੀਕੇ ਦੀ ਸਬਜ਼ੀ ਮੈਂ ਨੀ ਖਾਂਦੀ ਦੁੱਧ ਵਿੱਚ ਸਬਜ਼ੀ ਖਾਂਦੀ ਜ਼ਰੂਰ ਹੈ ਲੇਕਿਨ ਇਸ ਤਰੀਕੇ ਦੀ ਸਬਜ਼ੀ ਮੈਂ ਨੀ ਖਾਂਦੀ ਕੈਦੇ ਅੱਜ ਤੀਕ ਵੈਰੀ ਗੁੱਡ ਮਾਤਾ ਜੀ

    • @AmardeepKaur-bf2wh
      @AmardeepKaur-bf2wh 2 місяці тому

      Verre duad pon nal sabji jear bn jandi a lun nl duad ni pai dha

  • @tahilsingh945
    @tahilsingh945 Рік тому

    Very nice Mata g

  • @GurpreetKaur-uy9zi
    @GurpreetKaur-uy9zi 17 днів тому +1

    Very very sweet mata ji