ਕਿਵੇਂ ਬੀਜਣਾ ਹੈ ਕੋਧਰਾ

Поділитися
Вставка
  • Опубліковано 24 гру 2024

КОМЕНТАРІ • 112

  • @maanrathore1684
    @maanrathore1684 4 роки тому +22

    ਕੋਦਰਾ ￰ਝੋਨੇ ਦਾ ਬੱਦਲ ਏ ਬਹੁਤ ਵਧੀਆ ਖਾਲਸਾ ਜੀ

  • @bablubrar7515
    @bablubrar7515 4 роки тому +15

    ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਸਿੰਘ ਸਾਬ ਧੰਨਵਾਦ ਜੀ

  • @sukhwindersingh5758
    @sukhwindersingh5758 4 роки тому +10

    ਬਹੁਤ ਵਧੀਆ ਜਾਣਕਾਰੀ ਹੈ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ

  • @GaganSingh-mq3eh
    @GaganSingh-mq3eh 4 роки тому +24

    ਕੋਦਰੇ ਦਾ ਬੀਜ ਸਭ ਬਿਮਾਰੀਆਂ ਦਾ ਹਲ ਹੈ.... ਮੇਰੇ ਕੋਲ ਜ਼ਮੀਨ ਨਹੀਂ ਆ.... ਜਿਸ ਕੋਲ ਜ਼ਮੀਨ ਹੈ ੳੁਹ ਬਿਜ ਜ਼ਰੂਰ ਬੀਜੋ🙏🙏🙏

    • @ravindersinghgill314
      @ravindersinghgill314 4 роки тому +5

      ਵੀਰ ਜੇ ਮਨ ਬਣਿਆ ਤਾਂ ਜਮੀਨ ਤਾਂ ਠੇਕੇ ਤੇ ਲੈ ਕੇ ਕੋਧਰੇ ਦੀ ਫਸਲ ਬੀਜ ਲਾ ।

    • @somechannel4959
      @somechannel4959 2 роки тому +1

      @@ravindersinghgill314 ਏਸ ਵਾਰ ਬੀਜਾਂਗੇ ਵੀਰ. ਠੇਕੇ ਤੇ

  • @ashokathwal3833
    @ashokathwal3833 2 роки тому

    ਵਾਹਿਗੁਰੂ ਜੀ ਬਾਬਾ ਨਾਨਕ ਜੀ ਦੀ ਪਰਨਾਲੀ।ਐਵੀ।ਸਿ।ਕਿ।ਕੋਈ ਜਾਤਪਾਤ ਨਹੀ ਪਰ ਪੰਜਾਬ ਦੇ ਵਿੰਚ ਬਹੁਤ ਰੋਲਾ ਹੈ ਲੋਕਾ ਨੂੰ।ਐਵੀ।ਸਮਝਾਔ।ਭੇਨਤੀ।ਹੈ ਜੀ🙏🙏

  • @ParamjitSingh-ts1kx
    @ParamjitSingh-ts1kx Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਕੋਧਰਾ ਬੀਜਿਆ ਹੈ ਜੀ ਧੰਨਵਾਦ ਜੀ। ਕੋਧਰੇ ਦੀ ਰੋਟੀ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ।

  • @jagatkamboj9975
    @jagatkamboj9975 4 роки тому +7

    ਵਾਹਿਗੂਰੁ ਜੀ
    ਵਡਮੂਲੀ ਜਾਨਕਾਰੀ...🙏🙏

  • @WindeepSingh
    @WindeepSingh 4 роки тому +4

    ਅਸੀਂ ਖੇਤੀ ਕਰਦੇ ਹਾਂ ਕਿਤੇ ਵੀ ਟੱਲੀ ਨਹੀਂ ਵਜਾਈ,ਨਾ ਹਵਨ ਕੀਤਾ,ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿ੍ਪਾ ਨਾਲ ਬਾਕੀ ਸਭ ਫਸਲਾਂ ਬਹੁਤ ਵਧੀਆ ਹੁੰਦੀਆਂ ਨੇ,ਕੋਧਰਾ ਵੀ ਵਧੀਆ ਹੋਓਗਾ,SGPC ਮੁਰਦਾਬਾਦ,rss ਮੁਰਦਾਬਾਦ

    • @amarjitsandhu6115
      @amarjitsandhu6115 3 роки тому

      Sir number bhej aapna

    • @parvindersingh6869
      @parvindersingh6869 3 роки тому +1

      @@amarjitsandhu6115 video poori dekhi tuci ji???
      una da number video ch aa reha hai kirpa Krke idda de comment Dhyan Nal kro ..

  • @khalsadeshpunjab3680
    @khalsadeshpunjab3680 4 роки тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕੀ ਹਾਲਾਂ ਵੀਰ ਜੀ ਚੜ੍ਹਦੀ ਕਲਾ ਵਿੱਚ ਹੈ ਜੀ

  • @majorsingh800
    @majorsingh800 4 роки тому +3

    Bahot vadia ਜਾਣਕਾਰੀ ਦਿੱਤੀ ਧੰਨਵਾਦ ਕਰਦੇ ਹਾਂ

  • @ਪਰਮਜੀਤਸਿੰਘ-ਛ5ਠ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।। ਧੰਨਵਾਦ ਜੀ । ਬਹੁਤ ਵਧੀਆ ਵੀਚਾਰ ਭਾਈ ਜੀ ।

  • @harsimranjeetsingh7334
    @harsimranjeetsingh7334 3 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @suchasingh2663
    @suchasingh2663 2 роки тому

    VERY GOOD INFORMATION FOR THE PUBLIC S ATINDER PAL SINGH G

  • @AZADSOCH-h2j
    @AZADSOCH-h2j 4 роки тому +1

    ਵਾਹਿਗੁਰੂ ਚੜਦੀ ਕਲਾ ਬਖਸ਼ੇ

  • @SandeepSingh-0009
    @SandeepSingh-0009 4 роки тому +2

    Bilkul sahi jaankari aaa khalsa ji

  • @ਪਰਮਜੀਤਸਿੰਘ-ਛ5ਠ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।।

  • @prof.kuldeepsinghhappydhad5939

    Nice 👌

  • @Rubaina-d8r
    @Rubaina-d8r 4 роки тому +6

    Eh Yodha Sadi Kom da .. Salute Aa Singh Sahab nu ..

  • @jorasinghs377
    @jorasinghs377 4 роки тому +7

    ਸਵਾਲ ਦਾ ਜਵਾਬ ਦੇਣ ਲਈ ਧੰਨਵਾਦ

  • @J13-z1m
    @J13-z1m 4 роки тому +1

    Bhut achhi jankari bherpoor !

  • @SukhjinderSingh-yl8sl
    @SukhjinderSingh-yl8sl 3 роки тому +3

    ਵੀਰ ਜੀ ਸਤਿ ਸ੍ਰੀ ਅਕਾਲ ਉਚਿਤ ਹੋਵੇਗਾ ਇਹ ਕੋਧਰੇ ਦੀ ਖੇਤੀ ਦਾ ਪ੍ਰਚਾਰ ਰਾਜਸਥਾਨ ਵਿੱਚ ਵੀ ਕਰਿਆ ਕਰੋ ਜੀ

  • @inderpalsingh7322
    @inderpalsingh7322 4 роки тому +7

    ਵੀਰ ਜੀ ਮੱਖੂ ਸਾਹਿਬ ਕਿੱਥੇ ਗਏ

  • @charanjitkaur3391
    @charanjitkaur3391 2 роки тому +1

    Waheguru.Ji.Ka.Khalsa.Waheguru.Ji.Ki.Fateh.Waheguru.Ji.Maher.Ķarn.Ji

  • @pareetkaur7574
    @pareetkaur7574 4 роки тому +3

    Very nice!

  • @maanrathore1684
    @maanrathore1684 4 роки тому +7

    ਅਕਾਲ ਚੈਨਲ ਤੇ ਕਿਊ ਨਹੀਂ ਆਉਂਦੇ ਹੁਣ ਖਾਲਸਾ ਜੀ ਦਰਸ਼ਕਾਂ ਨੂੰ ਜਰੂਰ ਦੱਸੋ

  • @happyasian7555
    @happyasian7555 2 роки тому

    ਬਾਬਾ ਸਿੱਧੀ ਤਰਾਂ ਕੋਧਰਾ ਬੀਜਣ ਬਾਰੇ ਦੱਸ
    ਐਵੇਂ ਹਿੰਦੂਤਵ ਸਿੱਖੀ ਦੇ ਪਾਠ ਨਾ ਪੜਾ ਬੈਠ ਕੇ
    ਗੁਰੂ ਨਾਨਕ ਪੰਜਾਬ ਦੇ ਸਮਾਜ ਦੇ ਸਰਬ ਸਾਂਝੇ ਗੁਰੂ ਹੋਏ ਹਨ ਉਹਨਾਂ ਦਾ ਗਿਆਨ ਅਕਲ ਨੇ ਗ੍ਰਿਹਣ ਕਰਨਾ ਹੈ
    ਕਿਸੇ ਦੀ ਜਾਤ ਧਰਮ ਦੇਖ ਕੇ ਨਹੀਂ ਗਿਆਨ ਨੇ ਦਿਮਾਗ ਚ ਦਾਖਲ ਹੋਣਾ

  • @subegsinghjosan3450
    @subegsinghjosan3450 3 роки тому

    Dhan dhan Guru Nanak sahib

  • @punjabi9823
    @punjabi9823 4 роки тому +11

    ਖਾਲਸਾ ਜੀ , ਤੁਸੀਂ ਅਕਾਲ ਚੈਨਲ ਤੇ ਹੁਣ ਪ੍ਰੋਗਰਾਮ ਕਿਓਂ ਨਹੀਂ ਕਰਦੇ ?

    • @sarabjeetbrar6395
      @sarabjeetbrar6395 4 роки тому

      ਵੀਰ ਅਕਾਲ ਚੈਨਲ ਵਾਲਿਆਂ ਨੇ ਬੁਲਾਉਣਾ ਬੰਦ ਕਰ ਦਿੱਤਾ ਹੈ

  • @BaldevSinghHundal
    @BaldevSinghHundal 4 роки тому +3

    khalsa g upload krdende pdf banake eh kodre de information, badi meharbani hougi tuhadi

  • @maan5794
    @maan5794 3 роки тому +1

    ਰਾਗੀ ਤੇ ਕੋਧਰੇ ਦਾ ਬੀਜ ਲੈਣਾ ਜੀ ਜ਼ਿਲਾ ਮੁਕਤਸਰ ਸਾਹਿਬ ਹੈ ਜੀ

  • @simarsona1846
    @simarsona1846 3 роки тому

    ਧਨਵਾਦ ਖ਼ਾਲਸਾ ਜੀ

  • @jagrajsandhu8421
    @jagrajsandhu8421 4 роки тому +5

    ਭਾਈ ਸਾਹਿਬ ਜੀ ਧੰਨਵਾਦ ਜੀ,ਮੈਨੂੰ ਬੀਜ ਕਿਥੋਂ ਮਿਲੇਗਾ,ਜੀ,,ਕਰਫਿਉ ਲੱਗਾ ਹੋਇਆ ਹੈ ਜੀ।

  • @charanjit.singhgidda317
    @charanjit.singhgidda317 3 роки тому

    Khalsa ji. Punjabi. Bhai chare nu jordan lai tusi bohut uprale karde ho guru nanak patshah tuhadi lambi umar kare menu vi bahut shonk hai waheguru dono punjaban nu. Ik kar deve tah hi sada punjab wasda rahe gaa baba ji mehar karan

  • @Heyyynoor
    @Heyyynoor 3 роки тому +2

    Ki Mansa distt ch been bheh sakde ho

    • @parvindersingh6869
      @parvindersingh6869 3 роки тому +1

      is channel te kodre di list dekho othe kafi jankari hai... us ch phone number v ditte hoye ne

    • @pb31le78
      @pb31le78 3 роки тому +1

      Tuhanu mil gya g beej ,,, m from distt mansa

    • @simardeepkaursandhu9974
      @simardeepkaursandhu9974 2 роки тому

      Bhen g mil gya beej??

  • @surinderkaur4312
    @surinderkaur4312 3 роки тому

    Hth jodke waheguru ji ka Khalsa waheguru ji ki Fateh ji veer ji ki gamle vich kodra uga sakde ha k nhi

  • @aatmaram6367
    @aatmaram6367 3 роки тому

    Good baba ji

  • @virchauhan1485
    @virchauhan1485 3 роки тому +2

    Singh sahib ji sanu v kodra beejn da mauka deyo.. Area Phagwara

  • @channsingh2271
    @channsingh2271 3 роки тому

    Proud of u baba ji

  • @pavnitgrewal7471
    @pavnitgrewal7471 3 роки тому

    Wahe guruji kalsa wahe guruji kifateh

  • @creativejatt8762
    @creativejatt8762 3 роки тому

    Uncle g kina gm seed lagna 1 kanal ch ???

  • @GurmeetSingh-xr3vr
    @GurmeetSingh-xr3vr 4 роки тому +4

    ਭਾਈ ਸਾਹਿਬ ਸਾਨੂੰ ਕੋਧਰਾ ਦਾ ਬੀਜ ਚਹਿਦਾ ਅਸੀਂ ਮਲੋਟ ਤੋਂ

  • @NirmalSingh-zb9kb
    @NirmalSingh-zb9kb 3 роки тому

    Waheguru ji Ka khalsa waheguru ji ki fateh waheguru ji

  • @ਮਨਪ੍ਰੀਤਔਲਖ
    @ਮਨਪ੍ਰੀਤਔਲਖ 2 роки тому

    Beej kitho milu

  • @amarjitsingh3923
    @amarjitsingh3923 4 роки тому +5

    ਕਿਵੇਂ ਦਾ ਬੋਇਆ ਜਾਂਦਾ ਹੈ ਇਸ ਦੇ ਫੇਦਾ ਹੈ

  • @mansingh5051
    @mansingh5051 3 роки тому

    Khalsa ji menu v seed cahida hai

  • @deepsandhu25
    @deepsandhu25 3 роки тому

    Seed lena hai ji kodre da. Pichle 5 month to asi markeet to kodre da aata lea k kha reha ha. Hun mouka milyea hai kheti karn da. Kirpa sanu v bejh (seed( devo

  • @kanwarjeetsingh1086
    @kanwarjeetsingh1086 4 роки тому +5

    ਭਾਈ ਸਾਹਿਬ ਜੀ ਬੀਜ ਦਾ ਭਾ ਅਤੇ ਬਾਦ ਵਿੱਚ ਵੇਚਣ ਬਾਰੇ ਦੱਸੋ

    • @sukhwindersingh5758
      @sukhwindersingh5758 4 роки тому +2

      ਜਿੰਨਾ ਨੇ ਬੀਜ ਬੁੱਕ ਕਰਵਾਇਆ ਹੈ ਉਹਨਾਂ ਸਾਰਿਆਂ ਨੂੰ ਭਾਈ ਅਤਿੰਦਰਪਾਲ ਸਿੰਘ ਖਾਲਸਤਾਨੀ ਵਲੋਂ ਮੁਫਤ ਵਿਚ ਦਿੱਤਾ ਜਾ ਰਿਹਾ ਹੈ

  • @raghbirsingh2283
    @raghbirsingh2283 4 роки тому

    Sir ess millet da rate ki hai

  • @NirmalSingh-zb9kb
    @NirmalSingh-zb9kb 3 роки тому

    Lallo da braham bhauj.waheguru ji

  • @harsimranjeetsingh7334
    @harsimranjeetsingh7334 3 роки тому +1

    ਸਿੰਘ ਸਾਬ ਜੀ ਅਸੀਂ ਬੀਜ ਕਿਵੇਂ ਪ੍ਰਾਪਤ ਕਰੀਏ

  • @daljirsingh4613
    @daljirsingh4613 2 роки тому

    👍👍👍👍👍

  • @nishansinghoringefarm4702
    @nishansinghoringefarm4702 4 роки тому

    Veer ji

  • @gursevakbal4327
    @gursevakbal4327 3 роки тому

    Kida milu ga

  • @mahimahi1006
    @mahimahi1006 4 роки тому +1

    sir seed mil skda hun g

  • @rajwindersinghdhillon5443
    @rajwindersinghdhillon5443 Рік тому

    SANU BIJJ CHAHIDA A😊

  • @rajveer6484
    @rajveer6484 3 роки тому

    Veer Ji video sunn da ki fieda jdo beej he nhi milda

  • @dalvindersinghsingh9076
    @dalvindersinghsingh9076 3 роки тому

    ਅਸੀ ਬੀिਜਅਾ ਹੈ ਜੀ ਕੋਦਰਾ ਹੁिਸਅਾਰਪੁਰ ਤੋ

  • @jorasinghs377
    @jorasinghs377 4 роки тому +8

    ਲੱਖ ਲਾਹਨਤ ਪੁਜਾਰੀ ਸੋਚ ਵਾਲੇ ਤੇ

  • @gurmeethanspal5013
    @gurmeethanspal5013 3 роки тому

    👍👍👍👍👍👍👍👍👍🙏🙏🙏🙏🙏🙏🙏🙏🙏

  • @samerthapa6331
    @samerthapa6331 2 роки тому

    Roti, kise,, vi, atte,, de,, hove, , hone,, mahnatde, pasene, de, hak,, de,, satvik,, honi, chide, ha, dodh, kadde, ga,, nanak,, haram, de,,, kmae,, gur, de, golk, da, mall, vicho,, khoon,, kade, ga, 😇😇😇😇😇😇😇😇😇😇😇😇😇😇😇😇😇😇😇😇😇😇😇

  • @gursevakbal4327
    @gursevakbal4327 3 роки тому

    Sanu v chaida

  • @jaswinderkaur5399
    @jaswinderkaur5399 4 роки тому

    Waheguru jii

  • @sansarsinghmiani9316
    @sansarsinghmiani9316 4 роки тому

    ਸ੍ਰੀਮਾਨ ਜੀ ਫੋਟੋ ਨਾਲ ਵੀਡੀਓ ਨਾਲ ਵੀ ਦੱਸੋ ਜ

  • @navjotkamboj1165
    @navjotkamboj1165 Рік тому

    ਕੋਧਰੇ ਦਾ ਬੀਜ ਚਾਹੀਦਾ ਹੈ ਜੀ ਦਸੋ ਕਿਥੋਂ ਮਿਲੇਗਾ ਜੀ

  • @samerthapa6331
    @samerthapa6331 2 роки тому

    Kodre,, de,, rotti,, nall,, mann,, mar,, jau,, 😇😇😇😇😇😇😇😇😇😇😇😇😇😇😇😇😇😇😇😇😇😇😇

  • @ajiabsingh5239
    @ajiabsingh5239 3 роки тому

    Bhaji nawansahar mohnider singh da contact no mil Jau sir

  • @harsharangill5637
    @harsharangill5637 4 роки тому

    War of thoughts Harry Gill youtube link 📚

  • @AjitSingh-yg7in
    @AjitSingh-yg7in 4 роки тому

    Kodhare da Hindi nah Kee hai.

  • @KulwantSingh-dz5uy
    @KulwantSingh-dz5uy Рік тому

    ਸਮਝੋ ਪੰਜਾਬੀ ਵੀਰੋ

  • @sukhvinderkaur2880
    @sukhvinderkaur2880 4 роки тому +2

    ਵੀਰ ਜੀ ਕੋਦਰੇ ਦਾ ਬੀਜ ਲੈਣਾ ਹੈ

  • @gudiyadiya8157
    @gudiyadiya8157 3 роки тому

    Use organic fertilizer

  • @shinchannohara1408
    @shinchannohara1408 4 роки тому +2

    🙏

  • @pareetkaur7574
    @pareetkaur7574 4 роки тому

    All Guru ji make us free from any kind veham parm pakhand please veham pakhand very stressful make your mind free from veham don't waste your time in all kind veham bharam pakhand.

  • @zorawarsunder4908
    @zorawarsunder4908 4 роки тому +1

    Rss,ne,ki,Guddarstania,ki,bijai

  • @chrisnewborn1065
    @chrisnewborn1065 4 роки тому

    Atinderpal Singh Khalistani and Ravneet Bittu, both Member Parliament are against:
    Akal Takhat Jathedar and Punjab Refrendum 2020
    All these speak against BJP
    Are they true sikh or RSS agents??

  • @channsingh2271
    @channsingh2271 3 роки тому

    Proud of u baba ji