ਸ਼ਰਮਾ ਜੀ ਤੋਂ ਸਿੱਖੋ ਖੇਤੀ ਕਰਨੀ || TV Punjab

Поділитися
Вставка
  • Опубліковано 20 сер 2019
  • Latest News: Log on to tvpunjab.com/
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - ua-cam.com/users/TvPunjab?sub_...
    Twitter: / tvpunjab
    Facebook: / tvpunjabofficial
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com. TV Punjab is available FREE worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.
    You can watch TV Punjab on Jaadu TV, Shava TV, Cruze TV, Indel TV, Fastway TV USA, IPTV Galaxy, and various other cable and IPTV networks around the globe
    #PunjabiFarmer #Agriculture #Punjab #Organic #AmarjitSharma #Kheti #Kissan #TVPunjab

КОМЕНТАРІ • 560

  • @NeetuNavkaransandhu
    @NeetuNavkaransandhu 4 роки тому +227

    ਨਿੱਕੇ ਵੀਰ ਜਦੋਂ ਕਿਸੇ ਦੀ ਇੰਟਰਵਿਊ ਕਰਦੇ ਹਾਂ ਤਾਂ ਅਗਲੇ ਨੂੰ ਗੱਲ ਪੂਰੀ ਕਰਨ ਦਿਆ ਕਰੋ
    ਸ਼ਰਮਾ ਜੀ ਕੀੜਿਆਂ ਦੀ ਰੋਕਥਾਮ ਬਾਰੇ ਬਹੁਤ ਸਹੀ ਤਰੀਕੇ ਨਾਲ਼ ਦੱਸ ਰਹੇ ਸੀ, ਪਰ ਤੁਸੀਂ ਵਿਚੋਂ ਟੋਕਤਾ
    ਕੇ ਤਕਨੀਕੀ ਗੱਲ ਨਹੀਂ ਜੱਟਾਂ ਨੂੰ ਸਮਝ ਆਉਂਦੀ
    ਵੀਰੇ ਸਭ ਕੁਝ ਆਉਂਦਾ ਐ, ਐਡੇ ਕਮਲੇ ਕਿਉਂ ਸਮਝੀ ਫਿਰਦੈ ਖੇਤੀ ਕਰਨ ਵਾਲਿਆਂ ਨੂੰ
    ਆਵਦੇ ਕੈਮਰਾ ਮੈਂਨ ਨੂੰ ਵੀ ਦੱਸੋ ਕੇ ਸ਼ਕਲਾਂ ਨਾਲੋਂ ਜਿਸ ਚੀਜ਼ ਬਾਰੇ ਗੱਲ ਹੋ ਰਹੀ ਹੋਵੇ ਉਹ ਚੰਗੀ ਤਰ੍ਹਾਂ ਦਿਖਾਈਆਂ ਕਰੋ .. ਜਿਉਂਦਾ ਰਹਿ

  • @kashmirsinghbath9247
    @kashmirsinghbath9247 4 роки тому +134

    ਸ਼ਰਮਾ ਸਾਹਿਬ ਜੀ, ਬਹੁਤ ਬਹੁਤ ਮੁਬਾਰਕਾਂ । ਵਾਹਿਗੁਰੂ ਜੀ , ਪੂਰੇ ਪੰਜਾਬ ਨੂੰ ਤੁਹਾਡੇ ਵਰਗਾ ਬਣਾ ਦੇਵੇ ਤਾ ਪੰਜਾਬ ,ਸਵਰਗ ਹੀ ਬਣ ਜਾਵੇਗਾ ।

    • @ladidhaliwal670
      @ladidhaliwal670 4 роки тому

      And

    • @ravi.chaina
      @ravi.chaina 4 роки тому

      ua-cam.com/video/Uaq0DpsLRt0/v-deo.html

    • @ravi.chaina
      @ravi.chaina 4 роки тому

      #Amarjeetsharmachaina

    • @varinderbhullar5748
      @varinderbhullar5748 4 роки тому

      Amarjeet sharma chaina search krke hor videos vi dekhlo

    • @ahmedkenneth9982
      @ahmedkenneth9982 2 роки тому

      I guess Im randomly asking but does any of you know of a trick to log back into an Instagram account??
      I stupidly forgot my account password. I appreciate any tricks you can offer me!

  • @ManjeetSingh-oz2fd
    @ManjeetSingh-oz2fd 4 роки тому +37

    ਐਕਰ ਨੂੰ ਵੀ ਬਾਪੂ ਦੀ ਸਲਾਹ ਮੰਨਣੀ ਚਾਹੀਦੀ ਤੇ ਖੇਤੀ ਸੁਰੂ ਕਰਨੀ ਚਾਹੀਦੀ

  • @hut7851
    @hut7851 4 роки тому +57

    ਬਹੁਤ ਵਧਿਅਾ ਵੀਰ ਜੀ
    ਮੈ ਵੀ ਬਹੁਤ ਜਲਦੀ ਪ੍ਦੈਸ ਛੱਡ ਕੈ ਕੁਦਰਤੀ ਖੇਤੀ ਸੁਰੂ ਕਰ ਰਿਹਾ ਬਹੁਤ ਧੰਨਵਾਦ ਖੇਤੀ ਵਿਰਾਸਤ ਮਿਸਨ ਦਾ ਜੀ

    • @i.s.technology9297
      @i.s.technology9297 4 роки тому +3

      ਕੁੱਦਰਤ ਵਿੱਚ ਰੱਬ ਵੱਸਦਾ Waheguru sahib ji chardiakla vich rakhan

    • @simranjeetsingh4604
      @simranjeetsingh4604 4 роки тому +2

      Very good me yurop to

    • @singhsingh9316
      @singhsingh9316 4 роки тому +2

      Good bro

    • @hut7851
      @hut7851 4 роки тому +1

      Apna chanel v karo subscribe us uper appa only kudrati khati dea vdieo paiea kara ge ji

    • @jiwangill3445
      @jiwangill3445 4 роки тому +2

      ਕੁੱਦਰਤ ਵਿੱਚ ਰੱਬ ਵੱਸਦਾ ਬਾਈ ਪ੍ਰਦੇਸ਼ ਛੱਡਣ ਦਾ ਕੀ ਮਤਲਬ ਹੈ.ਸਮਜ ਨਹੀਂ ਆਈ.

  • @bakhshishsingh6674
    @bakhshishsingh6674 4 роки тому +2

    ਬਹੁਤ ਵਧੀਆ ਕੰਮ ਕਰ ਰਹੇ ਹਨ ਸ਼ਰਮਾਂ ਜੀ ।ਸਾਰੇ ਕਿਸਾਨਾਂ ਨੂੰ ਇਹਨਾਂ ਤੋਂ ਸੇਧ ਲੈਣ ਦੀ ਲੋੜ ਹੈ ।

  • @KulwinderSingh-jm5dx
    @KulwinderSingh-jm5dx 4 роки тому +6

    ਸਲਾਮ ਬਾਪੂ ਜੀ ਤਾਹਨੂੰ

  • @jarnailbalamgarh4449
    @jarnailbalamgarh4449 2 місяці тому

    ਬਹੁਤ ਵਧੀਆ ਕੰਮ ਕਰ ਰਹੇ ਓ ਜੀ ਕੈਮਰਾਮੈਨ ਨੂੰ ਬੇਨਤੀ ਹੈ ਕਿ ਜਦੋਂ ਕੋਈ ਵੀ ਕਿਸਾਨ ਤੁਹਾਡੇ ਨਾਲ ਗੱਲ ਕਰ ਰਿਹਾ ਹੁੰਦੈ ਤਾਂ ਕਿਸਾਨ ਦੀ ਬਜਾਇ ਤੁਸੀਂ ਕੈਮਰਾ ਫਸਲ ਤੇ ਕੇਂਦਰਿਤ ਕਰੋ ਤਾਂ ਜੋ ਤੁਹਾਡਾ ,ਕਿਸਾਨ ਦਾ ਤੇ ਦਰਸ਼ਕਾਂ ਦਾ ਮਨੋਰਥ ਪੂਰਾ ਹੋ ਸਕੇ

  • @blessedbeing9993
    @blessedbeing9993 4 роки тому +14

    Bahut vadia.. Punjab nu Eder toro ....We must wake up and learn from such wonderful human souls.

  • @Harpreet20177
    @Harpreet20177 4 роки тому +17

    ਮੈ ਕਾਫੀ ਵਾਰ ਉਮੇਂਦਰ ਦੱਤ ਜੀ ਨੂੰ ਸੁਣਿਆ ਪਰ ਆਹ ਸ਼ਰਮਾ ਜੀ ਪੂਰੀ ਫਾਰਮ ਚਾ ਨੈ ।😊😊

  • @sarabmann
    @sarabmann 4 роки тому +83

    Sharmaji should be agriculture minister or at least he deserves to be Vice Chancellor of PAU

  • @AmanThindNY
    @AmanThindNY 3 роки тому +1

    ਜੇ ਪੰਜਾਬ ਨੇ ਬਚਣਾ ਏਦਾਂ ਘਰ ਘਰ ਆਪੇ ਸਬਜ਼ੀਆਂ ਤੇ ਫਲਾਂ ਦੀ ਖੇਤੀ ਕਰੋ

  • @tspurbakkp
    @tspurbakkp 4 роки тому +89

    ਹੋਸਟ ਵਧਿਆ ਹੁੰਦਾ ਤਾ ਸ਼ਾਇਦ ਹੋਰ ਜਾਣਕਾਰੀ ਮਿਲਦੀ ਸ਼ਰਮਾ ਜੀ ਤੋਂ ਇਹਨੇ ਪਤੰਦਰ ਨੇ ਤਾ ਬੋਲਣ ਹੀ ਨਹੀਂ ਦਿੱਤਾ ਦੋਵਾਂ ਨੂੰ ਚੱਜ ਨਾਲ। ਫੁਕਰਾ

    • @zxxzxx7358
      @zxxzxx7358 4 роки тому +5

      Bai fukra v ta bevkuf

    • @Bravo0123
      @Bravo0123 4 роки тому +1

      Bilkul theek keha g eh host bilkul bevkuf thora badtameez v hai. Mude ton hat ke hasan d koshish krda. Apay gl krke apay hasda. Bilkul serious nhi.

    • @Bravo0123
      @Bravo0123 4 роки тому

      Body nu touch krda gl krn lagga. Disgusting

    • @PunjabiBLike
      @PunjabiBLike 3 роки тому

      Yes...... Fukra jeha anchor ⚓

  • @jasbirsingh4631
    @jasbirsingh4631 4 роки тому +69

    ਅਸਲੀ ਜਟ ਕੁਦਰਤ ਦਾ ਭਗਤ

    • @tehalsingh8309
      @tehalsingh8309 4 роки тому +1

      Yar aa ta shrma ji aa jo kisan aa jatt ta hje aya ni esde khet vich

    • @skbatalvi21
      @skbatalvi21 4 роки тому +3

      @@tehalsingh8309 kisan nu jatt kehnde aya te jatt oh hunda jo kheta ch hathi kum krda oh koi v ho sakda

    • @gurmansingh3876
      @gurmansingh3876 4 роки тому +1

      @@skbatalvi21 no brother Jatt are foreigners, they acquired land from khatris and brahmins, hence they moved to cities

    • @jassbhullar1085
      @jassbhullar1085 4 роки тому

      @@tehalsingh8309 y sade pind ik bnde ne apne bde munde da naam hindua ala rakhya c kise pandit de kehn te ohde bache mar jande c tan krk ohde naam pishe shrma hi londa c eho j v bathere lok hunde aa aj kl naam to pta hi ni lgda k bnda kedi community ton belong krda .

    • @Thor77305
      @Thor77305 4 роки тому

      @@skbatalvi21 ehnu ki pta jatt muslmaan v hunde c sb toh pehlaa eh apne aap nu smj k jatt chodd ch ajande😄

  • @charanjitsinghuppal4941
    @charanjitsinghuppal4941 4 роки тому +15

    ਐਂਕਰ ਆਪਣੀ ਡਾਕਟਰੀ ਘੋਟੀ ਜਾਂਦਾ ਹੈ ਸ਼ਰਮਾ ਜੀ ਨੂੰ ਕੰਮ ਦੀ ਗੱਲ ਹੀ ਨਹੀਂ ਕਰਨ ਦਿੱਤੀ

  • @harjindersingh-tm1co
    @harjindersingh-tm1co 4 роки тому +11

    Sharma ji es nu all punjab 'ch failao, aapne lae ta hr Koi karda . ..
    Tuhada Oprala bahut vadhyaa ..
    👍👍

  • @punjabivloggerritikasharmareal
    @punjabivloggerritikasharmareal 4 роки тому +11

    Bahut badhiya uncle ji 🙏🙏🙏🙏👍👍👍👍👍👍🌸🌸👍🌸👍👍👍👍👍👍👍👍👍

  • @gaggukooner3886
    @gaggukooner3886 4 роки тому +106

    ਵੀਰੇ ਇੰਟਰਵਿਊ ਬਹੁਤ ਵਧੀਆ ਸੀ ਪਰ ਜਿਹੜੀ ਬਿਮਾਰੀ ਪੱਤਰਕਾਰਾਂ ਨੂੰ ਗੱਲ ਵਿਚਕਾਰੋ ਵੱਢਣ ਦੀ ਹੈ ਉਹ ਬੁਰੀ ਹੈ ਤੁਸੀਂ ਕਿਸੇ ਨੂੰ ਵੀ ਆਪਣੀ ਗੱਲ ਪੂਰੀ ਨਹੀਂ ਕਰਨ ਦਿੰਦੇ ਆਪਣੀ ਗੱਲ ਸਿਰੇ ਰੱਖਦੇ ਹੋ

    • @jasssingh7310
      @jasssingh7310 4 роки тому +2

      Sahi kiha brother😂

    • @jagtarsahota2575
      @jagtarsahota2575 4 роки тому +1

      ua-cam.com/video/YOYpdPovp4U/v-deo.html
      EH VIDEO VEHO JI SHARMA JI DI

    • @khinda.anoopgarhiya
      @khinda.anoopgarhiya 4 роки тому

      Too much attitude

    • @jaisingh13
      @jaisingh13 3 роки тому +1

      The process does not get to reporter's head. He is very confused. A person who has knowledge of some sort of agriculture knowledge should interview sharma ji. So this way we can retain his knowledge and benefit those who wants to progress in this field.

  • @ddhaliwal18
    @ddhaliwal18 4 роки тому +14

    ਐਂਕਰ ਵੀਰ ਨੂੰ ਮਿਹਨਤ ਦੀ ਲੋੜ ਹੈ

  • @chandergupta4184
    @chandergupta4184 4 роки тому +10

    Excellent video. A good knowledge to farmers. Farmers should follow these techniques

    • @ravi.chaina
      @ravi.chaina 4 роки тому

      ua-cam.com/video/Uaq0DpsLRt0/v-deo.html

  • @AvtarSingh-hf3ru
    @AvtarSingh-hf3ru 4 роки тому +1

    Pehla Pandit banda dekheya jo punjab bare changa soch reha hai.. Baki sare ta moddi moddi karn ch busy ne.. Salute Mr. Sharma ji

  • @petsandplants1060
    @petsandplants1060 4 роки тому +30

    A best qualified doctor should be our health minister. A best experienced farmer should be our agriculture minister

  • @BhupinderSingh-ej4qw
    @BhupinderSingh-ej4qw 4 роки тому +103

    ਸਿਰਫ ਸੌਕ ਵਾਲਾ ਹੀ ਖੇਤੀ ਕਰ ਸਕਦਾ ਹੈ

    • @ravi.chaina
      @ravi.chaina 4 роки тому

      ua-cam.com/video/Uaq0DpsLRt0/v-deo.html

    • @varinderbhullar5748
      @varinderbhullar5748 4 роки тому

      Amarjeet sharma chaina search krke hor videos vi dekhlo

    • @harmeetsinghsaini1487
      @harmeetsinghsaini1487 3 роки тому

      ਬਾਈ ਜੀ ਸੌਕ ਤਾ ਬੜਾ ਸਾਰਾ ਕੁਝ ਮੇਰੇ ਖੇਤ ਵਿਚ ਹੋਵੇ ਪਰ ਬਜ਼ੁਰਗ ਅੜੇ ਬੈਠੇ ਆ ਖਾਦ ਸਪਰੇਹ ਤੇ

    • @pirthigill7001
      @pirthigill7001 3 роки тому

      Ghghgfhhfhfahffhfafnafnnahfafnnfbffbfa

  • @sukhpalsingh7059
    @sukhpalsingh7059 4 роки тому +1

    ਬਹੁਤ ਬਹੁਤ ਧੰਨਵਾਦ ਜੀ ਸਿਬੀਆ ਸਾਹਿਬ , ਸ਼ਰਮਾਂ ਜੀ ਅਤੇ ਡਾ: ਸਾਹਿਬ ਜੀਆਂ ਦਾ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ

  • @aajadsingh149
    @aajadsingh149 4 роки тому +6

    Waheguru g kirpa kre uncle g te

  • @HuneyBunnyBoo
    @HuneyBunnyBoo 4 роки тому +4

    ਐਂਕਰ ਜਮਾ ਹੀ ਅਨਪੜ ਹੈ

    • @sukhagill8840
      @sukhagill8840 4 роки тому

      Y g tusi English man ho tn kr k sonu punjabi ni smj aaundi baki y g aapa ho nl nl English mare oh change lgde aa

  • @shindasingh9386
    @shindasingh9386 4 роки тому +1

    V.V.Nice ji.Sari bimari cut gai.Anand hi anand ah dekh ke.Ih fasal fi tarteeb dekh ke anand ah gaya.Dookh door ho gaye.Parmatma sab nu aisi soch deve.God bless you to all family.Thanks so much.

  • @harjeetsekhon6552
    @harjeetsekhon6552 4 роки тому

    ਬਹੁਤ ਵਧੀਆ ਗੱਲਾਂ ਦੱਸੀਆਂ ਵੀਰ ਇਸ ਸਮੇਂ ਇਹਨਾਂ ਚੀਜ਼ਾਂ ਦੀ ਪੰਜਾਬ ਨੂੰ ਬਹੁਤ ਲੋੜ ਆ 🙏🙏🙏

  • @naterrangi5745
    @naterrangi5745 4 роки тому +7

    ਏ ਗੱਲ ਤੁਹਾਡੀ ਬਹੁਤ ਵਦੀਆਂ ਏ ਕਿ ਸਾਨੂੰ (ਰਾਉਂਡ ਅੱਪ ) ਨਹੀਂ ਕਰਨੀ ਚਾਹੀਦੀ ਕਿਉ ਕਿ ਰਾਊਂਡ up ਬਹੁਤ ਖ਼ਤਰਨਾਕ ਸਪਰੇ ਏ ਅਸੀਂ ਲੋਕ ਟਾਈਮ ਨੂੰ ਬਚਾਉਣ ਲਈ ਅਤੇ ਕੰਮ ਤੋਂ ਬਚਣ ਕਰਕੇ ਪੰਪ ਚੁੱਕ ਕਿ ਰਾਊਂਡ up ਕਰਨ ਲੱਗ ਜਾਂਦੇ ਹਾ ਏ ਗ਼ਲਤ ਏ ਇਸ ਤੋਂ ਜਿਨ੍ਹਾਂ ਬਚਾ ਹੋ ਸਕੇ ਕਰਨਾ ਚਾਹੀਦਾ ਏ

  • @bsingh3099
    @bsingh3099 4 роки тому +4

    ਬਹੁਤ ਵਧੀਆ ਜੀ।

  • @Aileensehra
    @Aileensehra 4 роки тому +6

    True farmer keep it up

  • @JagdeepSingh-mq8pb
    @JagdeepSingh-mq8pb 4 роки тому +8

    ਪੰਜਾਬ ਦੇ ਕਿਸਾਨ ਦਾ ਇਕੋ ਇਕ ਹਲ ਕੁਦਰਤੀ ਖੇਤੀ

  • @harpal34
    @harpal34 4 роки тому

    Awesome ,,,,,,everyone should follow this technique

  • @amandeepkaur4242
    @amandeepkaur4242 3 роки тому +1

    sivia ji sharma ji eni vadia detail ch ds rahe c ... te bahut vadia samajh v aa rea c... bs tusi tokta vich di... i suggest you k tusi esse topic (mulching) te ik detailed vedio banao... tuhada bahut thanwaad hove ga....

  • @jagvirsihota8726
    @jagvirsihota8726 4 роки тому +2

    Dutt saab ta amarjit sharma ji.tusi ta saaaa gaya..hatsoff

  • @lionavchannel2631
    @lionavchannel2631 4 роки тому +2

    This nan cn lead life to farmers,make this kind more videos and circulate and mind sharma ji just like teacher.

  • @Dutt7777
    @Dutt7777 4 роки тому

    ਬਹੁਤ ਵਧੀਆ । ਉਮੇਂਦਰ ਦੱਤ ਤੇ ਸ਼ਰਮਾ ਜੀ ਨੂੰ ਸਲੂਟ

  • @AjayAjay-xt8ts
    @AjayAjay-xt8ts 4 роки тому +1

    ਰਿਪੋਰਟਰ ਵੀਰ ਮੰਨ ਲੋ ਓਏ ਤੈਨੂੰ ਸਮਝ ਨਹੀ ਆ ਰਿਹਾ ਜਾਂ ਤੇਰੇ ਦਿਮਾਗ ਵਿੱਚ ਗੱਲ ਨਹੀ ਪੈ ਰਹੀ ਤਾਂ ਇਸਦਾ ਮਤਲਬ ਸਾਰਿਆ ਦੇ ਦਿਮਾਗ ਵਿੱਚ ਨਹੀ ਪੈ ਰਹੀ। ਇੰਨੀ ਵਧੀਆ ਜਾਣਕਾਰੀ ਦੇ ਰਿਹਾ ਸੀ। ਮੈਨੂੰ ਤੇ ਸਾਰਾ ਕੁਝ ਸਮਝ ਲੱਗ ਰਿਹਾ ਸੀ। ਤੂੰ ਕਹੀ ਜਾਦਾ ਸਮਝ ਨੀ ਲਗਦੀ ਪੱਤੇ ਕਿੱਦਾ ਚੈੱਕ ਕਰਨਗੇ। ਫਲਾਨਾ ਕਿੱਦਾ ਹਾਜੂਗਾ। ਆ ਕਿਵੇ ਆ।

  • @ravi.chaina
    @ravi.chaina 4 роки тому +3

    Amazing

  • @karmsingh9711
    @karmsingh9711 4 роки тому +3

    Very good salute Sharma jee

  • @neetan2567
    @neetan2567 4 роки тому +3

    Guru Kirpa...Waheguru ji...Bahut Vadiaaaaa....Punjab🙏🙏🙏🙏

    • @surinderkathpal956
      @surinderkathpal956 4 роки тому

      ਵੀਰ ਜੀ ਫੋਨ ਕਰਨਾ ਜਾ ਵਟਸਪ 9888444522

  • @s.pvlogs8745
    @s.pvlogs8745 4 роки тому +1

    Thanks shama ji my self sanjee sharma very best exemple aggricultre

  • @bhan2888
    @bhan2888 4 роки тому +3

    Very nice Sharma ji good working keep it up sir

  • @gurindersahi8218
    @gurindersahi8218 4 роки тому +3

    I think sharma g is true gem of punjab. And interviewer should learn some etiquette from sharma g how humble he is.He lacks even basic mannerisms in which one talks to other person

  • @HarpalSingh-uv9ko
    @HarpalSingh-uv9ko 4 роки тому

    Bht vadia Veer g. God bless you.

  • @jeetdevinder
    @jeetdevinder 4 роки тому +3

    ਪੱਤਰਕਾਰ ਵੀਰ ਪਿੰਡ ਦਾ ਨਾਮ ਨਹੀਂ ਦਸਿਆ
    ਦੂਜੀ ਗੱਲ ਤੁਸੀ ਕਾਲਰ ਮਾਇਕ ਦੀ ਵਰਤੋ ਕਰੋ
    ਤੇ ਆਪਣੀ ਗੱਲ ਨੂੰ ਪਹਿਲ ਨਾ ਦਿਓ , ਅਗਲੇ ਦੀ ਗੱਲ ਪੂਰੀ ਹੋ ਲੈਣ ਦਿਉ
    ਫਿਰ ਅਗਲਾ ਸਵਾਲ ਕਰੋ
    ਕੰਮ ਵਧੀਆ ਤੁਹਾਡਾ ਪਰ ਥੋੜੀ ਜਿਹੀ ਮਿਹਨਤ ਦੀ ਲੋੜ ਹੈ ਤੁਹਾਨੰ

  • @gogisingh5111
    @gogisingh5111 4 роки тому +3

    informative video good to know

  • @naterrangi5745
    @naterrangi5745 4 роки тому +3

    ਬਾਬਾ ਜੀ ਦਾ ਕੰਮ ਬਹੁਤ ਹੀ ਵਦੀਆਂ ਲੱਗਾ ਬਹੁਤ ਹੀ ਮੇਹਨਤੀ ਇਨਸਾਨ ਨੇ

  • @GURWINDERSINGH-ho2wj
    @GURWINDERSINGH-ho2wj 4 роки тому +24

    Anchor da gl krn da treeka theek ni ik jga tik ke khad janda Mike ni tikonda Sharma ju bjurg ne khyal tai rakhna c verr

  • @atheistatheist5851
    @atheistatheist5851 4 роки тому

    Sare punjab nu is tarah naal chalna chaiyda good job sir ji

  • @gurmukhsingh6097
    @gurmukhsingh6097 4 роки тому

    ਸ਼ਰਮਾ ਸਾਹਿਬ ਬਹੁਤ ਵਧੀਆਂ ਕਰ ਰਹੇ ਹੋ।ਰਿਪੋਰਟਰ ਸਾਹਿਬ good program,thanks

  • @BaljinderSingh-pj5pk
    @BaljinderSingh-pj5pk 4 роки тому +1

    ਬਹੁਤ ਹੀ ਵਧੀਆ ਜੀ

  • @gurdassawal215
    @gurdassawal215 4 роки тому +53

    Anchor nu zra tmeez naal gal krni chahidi hai....isda gal karn da trika Anparh nalo v bhaira hai....is tra lag riha jis tra ki mazaq kr riha hove ...kise siyaane bnde kolo pehlan bolan di Akl leni chahidi hai ...baad vich video banao...tanki public nu b koi achha feel hove...Thank You..

    • @banwaitlali
      @banwaitlali 4 роки тому +4

      bilkul sahi , Agle di gal te sunda nahi, apni hi chawal maaran lag janda bich hi.

    • @Bravo0123
      @Bravo0123 4 роки тому +3

      Mere dil gl kiti tusi.eh bnda badtameez lagda

  • @lashmansingh5571
    @lashmansingh5571 4 роки тому +1

    Vary vary good waheguru Ji

  • @gurbhajansinghgill3564
    @gurbhajansinghgill3564 4 роки тому +1

    Great sharma ji
    Proud of you

  • @jagvirsihota8726
    @jagvirsihota8726 4 роки тому +1

    Whao..respect

  • @manpreetuppal7827
    @manpreetuppal7827 4 роки тому

    ਵਾਹ ਬਾਈ ਜੀ, ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @raahi8581
    @raahi8581 4 роки тому +2

    A simple suggestion: please use those small microphones attached to the interviewed person's clothing that way whatever he says is not missed and you don't have to move the microphone back and forth. Also, please let him finish the answer before interrupting. Thank you.

  • @BootaSingh-fc3pm
    @BootaSingh-fc3pm 4 роки тому

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਈ 🙏

  • @sukhjeetsinghkhalsa3394
    @sukhjeetsinghkhalsa3394 4 роки тому

    ਐਕਰ ਗੱਲ ਹੀ ਸੁਣੀ ਸਰਮਾ ਜੀ ਦੀ

  • @prabhjotkaur9263
    @prabhjotkaur9263 4 роки тому +1

    Hats off to Sharma ji. We need more people like him for sustainable farming.

  • @jiwangill3445
    @jiwangill3445 4 роки тому +1

    ਬਾਈ ਇੰਟਰਵੀਊ ਵਾਲੇ ਅਗਲੇ ਨੂੰ ਇੰਸਲਟ ਫੀਲ ਕਿਉਂ ਕਰਵਾਉਂਦਾ ਤੈਨੂੰ ਥੋੜੀ ਬਹੁਤੀ ਅਕਲ ਹੈ ਕੇ ਨਹੀਂ ਤੇਰੀ ਇੰਟਰਵੀਊ ਮੈਂ ਟੋਂਸ ਜਿਆਦਾ ਦਿਖਾਈ ਦੇ ਰਿਹਾ ਸੀ.ਥੋੜੀ ਨਿਮਰਤਾ ਲੈ ਕੇ ਆਇਆ ਕਰ ਇੰਟਰਵਿਊ ਚ ਤੂੰ ਜਦ ਕੋਈ ਸਵਾਲ ਕਰਦਾ ਉਸ ਵਿਚ ਤੇਰੈ ਅੰਦਾਜ ਦੀ ਨੇਗਿਟੀਵੇਟੀ ਦੀ ਜਲਕ ਆਉਂਦੀ ਆ.

  • @rajuambo
    @rajuambo 4 роки тому +5

    Sivia Ji (host; I hope tuhada naam theek lea), Amarjeet Sharma ji bht vadia gallan das rahe ne, ohna nu bolan dawo te please detail ch interview lavo dubara...

  • @InderjitSingh-hi5dr
    @InderjitSingh-hi5dr 4 роки тому +10

    Very good. Koee Sharma kheti vi krda te bahut vadhya, I just knew, first time.

    • @mangalsinghsandhu9048
      @mangalsinghsandhu9048 4 роки тому

      Inderjit Singh

    • @navyaashish0002
      @navyaashish0002 4 роки тому

      Shehran ch rehnde Ki pta lgda veer, kde pind aa k vekhin sare Sharme kheti Hi krde ne. Baki j koi pind wala nhi janda tan Jdd mrji call krk aajin.

    • @gurmansingh3876
      @gurmansingh3876 4 роки тому

      @@navyaashish0002 yes bro brahmins are doing farming before jatts

  • @GurmeetSingh-oj8om
    @GurmeetSingh-oj8om 4 роки тому +1

    Are we Punjabi able to learn lesson from this person for better future of Punjab.

  • @AvtarSingh-bm7st
    @AvtarSingh-bm7st 4 роки тому

    Sharma hi.. te TV Punjab da koti koti dhanvad

  • @gurdevsidhu8164
    @gurdevsidhu8164 4 роки тому

    Very good knowledgeable video Navreet Sivia g. Appreciate for Amarjit Sharma g Dr Sahib.

  • @JagjeetSingh-vy3iq
    @JagjeetSingh-vy3iq 3 роки тому

    ਬਹੁਤ ਵਧੀਆ।
    ਸ਼ੁਕਰਾਨਾ

  • @sunnygupta6368
    @sunnygupta6368 3 роки тому +1

    Sharma uncle ji good job nice video

  • @sidhusidhu2609
    @sidhusidhu2609 2 роки тому

    ਸਰਮਾ ਜੀ ਨੂ ਦੇਖ ਕੇ ਪਤਾ ਲੱਗ ਰਿਹਾ ਕੇ ਸਰਮਾ ਜੀ ਖੁਦ ਸਖਤ ਮਿਹਨਤ ਕਰਨ ਵਾਲੇ ਨੇ ,ਨਹੀ ਤਾ ਹਵਾ ਚ ਗੱਲਾ ਕਰਨ ਵਾਲਿਆ ਦੀਆ ਵੀਡੀਓ ਬਹੁਤ ਆਉਦੀਆ

  • @JaswinderSingh-un2qx
    @JaswinderSingh-un2qx 4 роки тому +1

    Good sir

  • @amnindermangat4350
    @amnindermangat4350 4 роки тому +2

    sharma ji tusi grate ho👍👍

  • @ravi.chaina
    @ravi.chaina 4 роки тому +1

    Wow

  • @sukhjitdhillon7634
    @sukhjitdhillon7634 4 роки тому +7

    VEER JI SHARMA JI PIND... CHAINA... TEHSIL JAITTO... DIST FARIDKOT.... PUNJAB

  • @gurpreetpannu7684
    @gurpreetpannu7684 4 роки тому +1

    Salute aa sir g tuhanu from gurjinder

  • @ओज्जे2211
    @ओज्जे2211 4 роки тому +1

    ਵੀਰੇ ਕੱਲੇ ਅਪਣਾ ਟੱਬਰ ਹੀ ਕਿਉਂ ਖਾਉ ਐਦਾ ਕਿਉ ਨੀ ਹੋ ਸਕਦਾ ਕਿ ਸਵਦੇ ਲਈ ਫ਼ਸਲ ਉਗਾਓ ਜੀ ਜਿਸ ਕਰ ਸਾਡੇ ਭਾਰਤ ਵਿੱਚੋਂ ਬਿਮਾਰੀਆਂ ਦਾ ਖਾਤਮਾਂ ਹੋ ਸਕੇ। ਬਹੁਤ ਧੰਨਵਾਦ ਸਹਿਤ ਬੇਨਤੀ ਹੈ।ਸਤ ਸ੍ਰੀ ਅਕਾਲ

  • @harbanssingh72
    @harbanssingh72 4 роки тому

    ਬਹੁਤ ਵਧੀਆ ਗੱਲ ਹੈ ਜੀ

  • @RanjitSingh-ms2yu
    @RanjitSingh-ms2yu 4 роки тому +2

    Good job

  • @ParvinderSingh-vw7ly
    @ParvinderSingh-vw7ly 4 роки тому +2

    Please make these great persons approachable to viewers through phone or otherwise OR make more such videos with some other anchor

  • @vikramjitsingh3305
    @vikramjitsingh3305 4 роки тому +2

    good job sar lage raho

  • @madhavsharma2658
    @madhavsharma2658 4 роки тому

    Anchor vich hi gl kti janda te dhyan naal ehdi gl karn da tarik dekho Bohat vadia sharma g punjab humesha hi hasda vasda rahe te bohat bohat raraki kre sada punjab parmatma mehar kri

  • @ANDER_69
    @ANDER_69 4 роки тому +1

    Good trend. What is the value of the total output in rupee value. 4 lakh or more per annum?

  • @BeantSingh-ey9bu
    @BeantSingh-ey9bu 4 роки тому

    Nice video thanks

  • @Jattboy.6633
    @Jattboy.6633 4 роки тому +13

    Reporter nu experience ni lgda jada, rukha jeha bolda aa

  • @satpaldhillondhillon3975
    @satpaldhillondhillon3975 4 роки тому

    ਵਾਹ ਜੀ ਵਾਹ ਬਹੁਤ ਵਧੀਆ ਉਪਰਾਲਾ ਵੀਰ ਜੀ

  • @harmeetsinghsaini1487
    @harmeetsinghsaini1487 3 роки тому

    ਬਾਈ ਜੀ ਜੇ ਨਹਿਰ ਦਾ ਪਾਣੀ ਨਾ ਹੋਵੇ ਤਾਂ ਕੁਦਰਤੀ ਖੇਤੀ ਹੋ ਸਕਦੀ ਆ ਮੈ ਕੁਦਰਤੀ ਖੇਤੀ ਕਰਨਾ ਚਹੁਣਾ ਪਰ ਬਜੁਰਗ ਸਾਥ ਨੀ ਦਿੰਦੇ ਉਹ ਕਹਿੰਦੇ ਖਾਦ ਸਪਰੇਹ ਬਿਨਾਂ ਫਸਲ ਹੋਣੀ ਨੀ

  • @faridimaging9584
    @faridimaging9584 4 роки тому +8

    Bai g tuhadi reporting nu chhad k, baki sab superhit c.

  • @SR1012S
    @SR1012S 4 роки тому +28

    This reporter doesnt know how to talk. He is so rude and disrespectul towards Mr Sharma. I really urge TV Punjabi to either teach him how to talk politely and respectfully or not send him at all.

  • @DeepaBandala
    @DeepaBandala 3 роки тому +1

    12:00 minute te sharma jii bot vadia samja rahe c tusi pta ni kyu roki ja rahe aa samj ni laggi tuhadi

  • @jagwindergondara7855
    @jagwindergondara7855 4 роки тому

    bahut vadia kam bai ji

  • @LakhwinderSingh-tx1zf
    @LakhwinderSingh-tx1zf 4 роки тому

    bohat khoob jaankari

  • @jassvlogs2380
    @jassvlogs2380 4 роки тому

    ਵੈਰੀ ਗੁੱਡ ਬਹੁਤ ਹੀ ਵਧੀਆ ਜੀ

  • @DaljeetSingh-cp3qz
    @DaljeetSingh-cp3qz 4 роки тому +1

    I salute u sharma ji....

  • @allsalution1947
    @allsalution1947 4 роки тому

    Bahut vaddiya

  • @jaspalrai534
    @jaspalrai534 4 роки тому +11

    Please listen to Sharma ji. Let them talk and let them give information to other farmers.
    You not prepare for interview.

  • @ManjitSingh-wo1yd
    @ManjitSingh-wo1yd 4 роки тому

    Proud of sivie veere punjab da dradi

  • @ravi.chaina
    @ravi.chaina 4 роки тому +1

    Enni sirra information

  • @harkeshkummari2957
    @harkeshkummari2957 4 роки тому

    Very nice video GBU 👍👍👍👍👍

  • @amandeepkaur4242
    @amandeepkaur4242 3 роки тому

    ਸੀਵੀਆ ਜੀ ਖੇਤੀ ਸਬਰ ਨਾਲ ਹੁੰਦੀ ਆ। ਸੋ ਗੱਲ ਵੀ ਸਬਰ ਨਾਲ ਸੁਣਿਆ ਕਰੋ। ਧੰਨਵਾਦ ਜੀ।

  • @ManjotSingh-el4bk
    @ManjotSingh-el4bk 4 роки тому

    Very nice sir

  • @aajmaayehuye8678
    @aajmaayehuye8678 4 роки тому

    Great sons of soil