Vicky Thomas ਕਿਸ ਨੇ ਕੀਤਾ ਪਲਾਨ ਚਲਦੀ ਇੰਟਰਵਿੳ ਚ ਮੂੰਹ ਤੋਂ ਨਿਕਲ ਗਈ ਆ ਗੱਲ | Vicky Thomas Interview |

Поділитися
Вставка
  • Опубліковано 9 січ 2025

КОМЕНТАРІ • 81

  • @mangatkular5941
    @mangatkular5941 2 дні тому +8

    ਸਰਕਾਰ ਦਾ ਸਰਕਾਰੀਆ ਇਹ ਸੜੇਹਾਣ ਆਪਣੇ-ਆਪ ਬਹੁਤ ਚਲਾਕ ਸਮਝਦਾ ਸਿੱਖ ਧਰਮ ਜਾਣ-ਬੁੱਝ ਕੇ ਆਇਆ ਪੱਤਰਕਾਰ ਸਾਹਬ ਸਿੱਖ ਕੌਮ ਨੂੰ ਅਪੀਲ ਇਕ ਸੜੇਹਾਣ ਤੋ ਸੁਚੇਤ ਰਹਿਣ ਲੋੜ ਆ ਸਿੱਖ ਕੌਮ ਨੂੰ ਇਸ ਬਚੋ

  • @KalaSerron
    @KalaSerron 2 дні тому +6

    ਪੱਤਰਕਾਰਾਂ ਹੋਰ ਕੋਈ ਇੰਟਰਵਿਊ ਕਰਨ ਲਈ ਨਹੀ ਮਿਲਿਆ

  • @jaswinderbrar38
    @jaswinderbrar38 2 дні тому +2

    ਭਈਆ

  • @Amitchauhan-du9id
    @Amitchauhan-du9id 2 дні тому +5

    Koi hor ni milya interview krn layi 👎

  • @KalaSerron
    @KalaSerron 2 дні тому +2

    ਮਾਸ ਮਾਸ ਕਰ ਮੁਰਖ ਝਗੜਾ ਬਾਕੀ ਆਪ ਹਿਸਾਬ ਲਾ ਲ਼ਉ

  • @RamandeepSingh-mp7be
    @RamandeepSingh-mp7be 2 дні тому +8

    ਪੱਤਰਕਾਰ ਸਾਹਿਬ ਇੰਨੀ ਜ਼ੁਰਤ ਨਾਲ ਕਿਸੇ ਵੱਡੇ ਡੇਰਿਆਂ ਤੇ ਕਾਬਜ ਪਖੰਡੀ ਸਾਧਾਂ ਤੋਂ ਵੀ ਸਵਾਲ ਪੁੱਛ ਸਕਦੇ ਹੋ ਕਿ ਨਹੀਂ

  • @amargurdaspuri616
    @amargurdaspuri616 День тому

    ਸਿੰਘ ਸੱਜਿਆ ਸਵਾਗਤ ਪਰ limelite ਆਉਣ ਲਈ ਧਰਮ ਨੂੰ ਅੱਗੇ ਲੈ ਕੇ ਉਹ ਗ਼ਲਤ ਹੈ

  • @GoldyKhangura-g3u
    @GoldyKhangura-g3u 2 дні тому

    ਇਸ ਨੇ 😅ਮੁਸਲਿਮ ਧਰਮ ਅਪਨਾਉਣ ਵੇਲੇ ਆਪਦਾ ਡੋਡਾ ਵਡਿਆ ਸੀ ਜਾ ਨਹੀਂ 🤣🎺 ਪੁੱਛ ਕੇ ਦਸ ਬਾਈ

  • @HarpreetBhullar-yj3dv
    @HarpreetBhullar-yj3dv 2 дні тому +1

    ਇਹਨੂੰ ਪੁੱਛੋ ਖਾਲਸਤਾਨ ਬਾਰੇ ਅੱਗੇ ਕਰੋ

  • @Parwindermasih-z6b
    @Parwindermasih-z6b 2 дні тому +1

    ਵਿੱਕੀ ਥੋਮਸ ਸਾਲ ਦੇ ਵਿੱਚ ਇੱਕ ਵਾਰੀ ਚਰਚ ਜਾਣ ਵਾਲਾ ਇਹਨੂੰ ਪ੍ਰਭੂ ਯਿਸ਼ੂ ਮਸੀਹ ਬਾਰੇ ਕੁਝ ਵੀ ਪਤਾ ਨਹੀਂ ਜੇ ਇਹਨੂੰ ਪਤਾ ਹੁੰਦਾ ਤਾਂ ਯਸੂ ਮਸੀਹ ਨੂੰ ਇਹਨੇ ਛੱਡਣਾ ਨਹੀਂ ਸੀ

    • @amargurdaspuri616
      @amargurdaspuri616 День тому

      Chl saala pakhandi

    • @NavdeepNavi-q2h
      @NavdeepNavi-q2h День тому

      Te veer jehde asli christan c tusi nakli o mai asi christan ohna nu bolda jehde abroad rehnde oh sikh bande ja rhe gore v te kale v ohna bare ki vichar tuhade saliya tuhnu kite mukti nai milni sade sikh dharam vich apne religion na badlan krke apni jan de deti par dharam nai badlian par tusi te dharam badliya kibmiliya tuhnu Sikhism to uper kush nai hun te bhar de christan v boln lag pye tere khyaal ch ohna ne bible nai padi fer v ohna ne Sikh religion apna liya hun das

    • @Parwindermasih-z6b
      @Parwindermasih-z6b День тому

      @NavdeepNavi-q2h ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਤੇਰੀ ਮੱਤ ਦਾ ਤਾਂ ਮੈਨੂੰ ਪਤਾ ਚੱਲ ਗਿਆ ਕੇ ਕਿੰਨੀ ਕਾ ਮੱਤ ਤੈਨੂੰ ਕਿਉਂਕਿ ਜਦੋਂ ਤੂੰ ਕਿਹਾ ਸਾਲਿਆ ਤੇਰੇ ਸਵਾਲਾਂ ਦਾ ਜਵਾਬ ਮੈਂ ਦੇ ਸਕਦਾ ਪਰ ਤੂੰ ਗਿਆਨ ਦੇ ਵਿੱਚ ਪਹਿਲੀ ਕਲਾਸ ਦਾ ਵੀ ਨਹੀਂ ਪਹਿਲੀ ਕਲਾਸ ਦਾ ਬੱਚਾ ਬਾਰਵੀਂ ਕਲਾਸ ਦੇ ਬੱਚੇ ਨੂੰ ਪੁੱਛੇ ਆਹ ਕੀ ਆ ਉਹਦੇ ਸਮਝ ਚ ਨਹੀਂ ਆਉਣਾ ਪਹਿਲਾਂ ਤੂੰ ਉਸ ਲੈਵਲ ਤੇ ਆ ਫੇਰ ਤੈਨੂੰ ਗਿਆਨ ਦਾ ਪਤਾ ਲੱਗੇਗਾ ਰਹੀ ਗੱਲ ਮੁਕਤੀ ਦੀ ਮੁਕਤੀ ਮੈਨੂੰ ਮਿਲ ਚੁੱਕੀ ਹੈ ਕਿਉਂਕਿ ਜਿਸੁ ਮਸੀਹ ਹੀ ਮੁਕਤੀਦਾਤਾ ਹੈ ਜੋ ਸੰਸਾਰ ਨੂੰ ਪਾਪਾ ਤੋਂ ਮਾਫੀ ਦੇਣ ਆਇਆ

  • @jajwindersingh9563
    @jajwindersingh9563 2 дні тому +2

    Ehde jutti jaldi fero

  • @davygrup1717
    @davygrup1717 2 дні тому

    ਇਕ ਲੋਕੇਸ਼ਨ ਤੇ ਬੈਠਕੇ ਹੀ ਦੂਸਰੀ ਇੰਟਰਵਿਊ ਸਿਰਫ ਪੱਤਰਕਾਰ ਬਦਲ ਗਿਆ

  • @amargurdaspuri616
    @amargurdaspuri616 День тому

    Yaar aehna sikh Cristian dharm vich ja reha ohna nu kdi question nhi pushya ki 2c kyu shad rhe dharm per j koi Cristian Amritdhari ban gyea ohnu 1000 question rakhte agge wa oh tuhade lakh d lahnat tere reporting krn te

  • @RamandeepSingh-mp7be
    @RamandeepSingh-mp7be 2 дні тому +3

    ਉਹ ਯਾਰ ਜੇ ਕੋਈ ਦਿਲ ਤੋਂ ਸਿੱਖ ਸੱਜਦਾ ਹੈ ਰੂਹ ਤੋਂ ਗੁਰੂ ਜੁੜਦਾ ਹੈ ਤੁਸੀਂ ਉਸ ਨੂੰ ਸਰਕਾਰੀ ਬੰਦਾ ਕਹਿ ਕਹਿ ਕੇ ਸੱਚਾ ਹੋਣ ਦਾ ਸਬੂਤ ਮੰਗਦੇ ਹੋ ਦੀਪ ਸਿੱਧੂ ਨਾਲ ਵੀ ਲੋਕਾਂ ਨੇ ਇਹ ਹੀ ਕੀਤਾ ਸੀ ਤੇ ਉਹਨੂੰ ਜਾਨ ਗਵਾਉਣੀ ਪਈ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ

  • @amargurdaspuri616
    @amargurdaspuri616 День тому

    Yaar her kise nu sarkari certificate na de diya kro

  • @surpreetdhamija9127
    @surpreetdhamija9127 10 годин тому

    Rehat Maryada tha Jhatka Khan nu v ni kendi ! oh tha guru sahib ji di majburi c tha khana paya ni tha keda granth ich likhya proof karo ki guru sahib kenda ne meat khao
    @the State TV

  • @kanguernoorani4091
    @kanguernoorani4091 День тому

    Shikar vich fire ya teer naal marya gya janwar jatka hi manya janda ,machi vi jatka parwan hay ji

  • @HarPal-l2d
    @HarPal-l2d 2 дні тому +2

    ਪੱਤਰਕਾਰ ਵੀਰ ਤੁਹਾਡੇ ਵਰਗੀਆਂ ਕਰਕੇ ਹੀ ਲੋਕੀ ਸਰ ਸਿੱਖ ਧਰਮ ਨਾਲ ਨਹੀਂ ਜੁੜਦੇ

  • @Motorola-g9u
    @Motorola-g9u 2 дні тому

    Ehna loka di interview.....kyu krde oo.....kyu loka nu highlight kr rhe oo

  • @VIKRAM_SINGH93
    @VIKRAM_SINGH93 2 дні тому

    #JhatkaMahaprashad🔥🔥🦅🦅🥚🥚🍗🍗🐖🐖✅️✅️👍👍🐟🐟🦈🦈

  • @harpalsingh5575
    @harpalsingh5575 2 дні тому

    Viki toms nobar 2 pula hai

  • @gurpreetsinghrai6014
    @gurpreetsinghrai6014 2 дні тому +2

    ਪੱਤਰਕਾਰਾਂ ਵੀਰੋ ਤੁਸੀਂ ਇਸ ਤਰ੍ਹਾਂ ਦੇ ਨਮੂਨੇਆ ਦੀਆਂ ਇੰਟਰਵਿਊਆਂ ਕਿਉਂ ਤੇ ਕਿਸ ਲਈ ਕਰਦੇ ਹੋ ਨਾਂ ਇਹਨਾਂ ਨਮੂਨੇਆ ਨੂੰ ਬੋਲਣਾ ਦਾ ਪਤਾ ਹੁੰਦਾ ਨਾਂ ਇਸ ਤਰ੍ਹਾਂ ਦੇ ਨੁਮੋਨੀਆ ਨੂੰ ਗੁਰੂ ਦਾ ਸੱਚਾ ਸਿੱਖਾਂ ਹੁੰਦੇ ਆ ਗੁਰੂ ਜੀ ਨੇ ਕਿਆ ਸੀ ਜੇ ਕੋਈ ਸਿੱਖ ਜੇ ਉਸ ਨੂੰ ਭੁੱਖ ਲੱਗੀ ਆ ਤੇ ਉਸ ਕੋਲ ਖਾਣ ਲਈ ਕੋਈ ਵੀ ਚੀਜ਼ ਨਹੀਂ ਕੋਈ ਹੱਲ ਹੈ ਹੀ ਨਹੀਂ ਤੇ ਉਸ ਦੀ ਹੁਣ ਮੌਤ ਹੋ ਸਕਦੀ ਆ ਜੇ ਉਸ ਨੇ ਅੱਜ ਕੁੱਝ ਨਾਂ ਖਾਧਾ ਤਾਂ ਫਿਰ ਉਹ ਸਿੱਖ ਮੀਟ ਖਾਂ ਸਕਦਾ ਪਰ ਇਹਨਾਂ ਨੇ ਜੀਭ ਦੇ ਸਵਾਦ ਲਈ ਡਾਰਮੇ ਹੀ ਕਰਨ ਲੱਗ ਗਏ ਆ ਪੱਤਰਕਾਰ ਵੀਰ ਇਸ ਨਮੂਨੇ ਨੂੰ ਪੁੱਛਣਾ ਸੀ ਜੇ ਤੂੰ ਮੀਟ ਨਾਂ ਖਾਂਦਾ ਤਾਂ ਕਿ ਤੇਰੀ ਜਾਨ ਨਿਕਲਦੀ ਆ ਪਰ ਨਹੀਂ ਇਹਨਾਂ ਨੂੰ ਸਵਾਦ ਲਈ ਤਾਂ ਇਹ ਕਿਸੇ ਨਾਲ ਲੜਾਈ ਤਾਂ ਕੀ ਇਹ ਕਿਸੇ ਇਨਸਾਨ ਨੂੰ ਵੀ ਮਾਰਕੇ ਖਾਂ ਸਕਦੇ ਆ ਉਹ ਭਲਾ ਕੋਈ ਵੀ ਆ ਇਹਨਾਂ ਨੂੰ ਬਸ ਮੀਟ ਖਾਣ ਦੀ ਆਦਤ ਪੈ ਗਈ ਆ ਇਸ ਤਰ੍ਹਾਂ ਦੇ ਨਮੂਨੇਆ ਨਾਲ ਜਿੰਨੀ ਮਰਜੀ ਕੁੱਤੇਖਾਣੀ ਕਰਾਂ ਲੋ ਇਹਨਾਂ ਨੇ ਨਹੀਂ ਮੰਨਣਾ ਕਿ ਚੱਲ ਮੈ ਅੱਜ ਤੋਂ ਮਾਸ ਨਹੀਂ ਖਾਂਦਾ ਪਰ ਜੀਭ ਦਾ ਸਵਾਦ ਲਈ ਕਿਸੇ ਵੀ ਹੱਦ ਤੱਕ ਜਾਂ ਸਕਦੇ ਇਸ ਤਰ੍ਹਾਂ ਦੇ ਉਸ ਗੱਲ ਤੇ ਨਾਂ ਅਉਣਗੇ ਇਹ ਮੇਰੀ ਗਰੰਟੀ ਆ ਇਹਨਾਂ ਨੂੰ ਕੀ ਪਤਾ ਜਿਸ ਜਾਨਵਰਾਂ ਦਾ ਇਹ ਮਾਸ ਖਾਦੇ ਆ ਤੇ ਜਦੋ ਉਸ ਨੂੰ ਕੋਈ ਮਾਰਣ ਲੱਗ ਦਾ ਆ ਉਸ ਤੇ ਉਹ ਬੀਤਦੀ ਆ ਜੋ ਕਿਸੇ ਵੀ ਇਨਸਾਨ ਤੇ ਪਰ ਇਹਨਾਂ ਨਮੂਨੇਆ ਨੂੰ ਕੀ ਆ ਇਹਨਾਂ ਲਈ ਪਹਿਲਾਂ ਸਭ ਤੋਂ ਪਿਆਰੀ ਚੀਜ਼ ਇਹਨਾਂ ਨੂੰ ਮਾਸ ਹੀ ਲੱਗਦਾ ਆ ਦੱੜਫੱਟੇ ਲਾਹਨਤਾਂ ਤੇਰੇ ਤੇ ਤੇਰੇ ਵਰਗੇ ਹੋਰ ਵੀ ਜਿੰਨਾਂ ਆ ਜੋ ਮਾਸ ਖਾਂਦੇ ਆ ਸਿਰਫ ਆਪਣੀ ਜੀਭ ਦੇ ਸਵਾਦ ਲਈ ਫਿਰ ਤੋਂ ਤੁਹਾਡੇ ਵਰਗੀਆਂ ਲਈ ਦੱੜਫੱਟੇ ਲਾਹਨਤਾਂ ਤੇਰੇ ਤੇ ਤੇਰੇ ਵਰਗੇ ਹੋਰ ਵੀ ਜਿੰਨਾ ਆ ।

  • @NimaratritSingh
    @NimaratritSingh 2 дні тому +1

    Ae Wade mahu wala bhut chalaka a 😂😂

    • @Kabaddikhedpunjab
      @Kabaddikhedpunjab 2 дні тому +1

      Right bro,gallan di khatti khan wala bnda eh,100 chuha kha ke billi haj nu challi 😂

  • @amargurdaspuri616
    @amargurdaspuri616 День тому

    Reporter saab domaale d sharm kr lainda singh keh lainda

  • @Ramgharia108
    @Ramgharia108 2 дні тому

    Bhai bahr da banda 1 din achanak sardar ban k ajanda ta sada bala sara usda pisha lag janda aa

  • @ashnikumar8901
    @ashnikumar8901 День тому

    09, 38ਪਦ ਕੇਨਾ ਮਰਾ ਆ

  • @AmandeepSingh-eb7pk
    @AmandeepSingh-eb7pk 3 дні тому +3

    O khaaao yaar khull k khaao...keho jehe topics te gallan te vichaar kr rhe o

  • @manjindersingh0369
    @manjindersingh0369 2 дні тому +2

    Sacha banda

  • @InderjeetSingh-m6m
    @InderjeetSingh-m6m 2 дні тому

    veer Nanak saria vl hovo.. jihrhe kand karde eh vichare Vicky kolo ki milna

  • @AmandeepPardaan
    @AmandeepPardaan 3 дні тому

    😂😂😂😂

  • @jagmohankumarsahnan5416
    @jagmohankumarsahnan5416 2 дні тому

    ऊए पत्रकार साहिब,अगर विकी थोमस अगर वलोगिग करता है तो यह कोई बुरी बात है क्या, तुसीं नहीं सोशल मीडिया यूज़ नहीं करते क्या,,आप जैसे पत्रकार के पास काम है कोई नहीं,आपको ऐसे ही बंदे मिलते है❤❤😂😂😂😂

  • @Jaswindersingh-hq8ug
    @Jaswindersingh-hq8ug 3 дні тому

    🐟❌

  • @jiteshsarna4857
    @jiteshsarna4857 3 дні тому +1

    Tenu kis ne keha bhindri te FIR nahi si

  • @JorawarSingh-l4c
    @JorawarSingh-l4c 3 дні тому

    😄😄😄😄😄👍👍👍

  • @awasunny
    @awasunny 2 дні тому

    Sirf Jhooth paros reha hai ehe Aadmi