New Punjabi Song 2023 | Tu Ni Challeya (Official Song) Pavitar Lassoi | Latest Punjabi Songs 2023

Поділитися
Вставка
  • Опубліковано 22 вер 2024
  • ► Vibe Music Studios Presents New Punjabi Song 2023 Tu Ni Challeya By Pavitar Lassoi
    Must Watch, Like, Share & Leave Your Valuable Comments.
    New Punjabi Song 2023 | Tu Ni Challeya (Official Song) Pavitar Lassoi | Latest Punjabi Songs 2023
    #Trending #pavitarlassoi #latestpunjabisongs2023 #newpunjabisongs2023
    ► Subscribe To Our Channel For Upcoming Songs :-
    ___________________________________________________
    ♫ Now You Can Stream And Download Audio Song ♫
    Tu Ni Challeya By Pavitar Lassoi
    ♪Gaana :- tinyurl.com/b6...
    ♪Wynk :- tinyurl.com/hu...
    ♪Jiosaavn :- tinyurl.com/w6...
    ♪Spotify :- tinyurl.com/vw...
    ♪UA-cam Music :- tinyurl.com/mv...
    ♪Amazon Prime Music :- tinyurl.com/2m...
    ♪Resso :- tinyurl.com/bd...
    ___________________________________________
    🎧 Song Credits :-
    ☞ Title - Tu Ni Challeya
    ☞ Singer- Pavitar Lassoi
    ☞ Lyrics- Pavitar Lassoi
    ☞ Composer - Pavitar Lassoi
    ☞Producer - Harjinder Singh
    ☞ Music - Deol Harman
    ☞ Visuals - Yasheen Ghurail
    ☞ Digital Partner - Coin Digital
    ( / coin_digital )
    ☞ Label - Vibe Music Studios
    ______________________________________________
    For Digital enquiries: Coin Digital
    Snapchat - / coindigital
    UA-cam - / coindigital
    Facebook - / coindigital73
    Instagram - / coin_digital
    ______________________________________________
    ► Record Label - Vibe Music Studios
    ► Enjoy & Stay Connected with us 📲

КОМЕНТАРІ • 324

  • @ManjitSingh-jc7nd
    @ManjitSingh-jc7nd 8 місяців тому +92

    ਬਾਈ ਮੈਂ ਫੇਸਬੁੱਕ ਦੇਖ ਰਿਹਾ ਸੀ। ਕਿਸੇ ਵਿਡੀਉ ਨਾਲ ਇਹ ਗੀਤ ਚੱਲ ਰਿਹਾ ਸੀ। ਮੈਂ ਉਸੇ ਟੈਮ ਯੂ ਟਿਊਬ ਖੋਲੀ ਅਤੇ ਸਰਚ ਕੀਤਾ। ਬਸ ਹੁਣ ਲਗਾਤਾਰ ਚੱਲ ਰਿਹਾ। ❤❤❤❤❤❤❤❤❤❤❤❤❤❤❤❤

  • @harpreetkaur7239
    @harpreetkaur7239 10 місяців тому +53

    ਬਿਨ ਸਬਰਾਂ ਤੋਂ ਦਸ ਵੇ , ਸਾਡੇ ਕੀ ਪੱਲੇ ਆ.
    ਕੱਲਾ ਤੂੰ ਨੀ ਚੱਲਿਆ ਵੇ, ਤੇਰੇ ਨਾਲ ਜੱਟੀ ਦੇ ਹਾਸੇ ਵੀ ਚਲੇ ਨੇ 🙂❤️

  • @bajwa-yj2po
    @bajwa-yj2po 10 місяців тому +95

    ਹਾਏ ਓਏ ਪਵਿੱਤਰਾ ਕਿੱਥੇ ਬਹਿ ਕੇ ਲਿਖਦਾ ਤੇਰੇ ਬੋਲ ਕਲੇਜੇ ਦੇ ਆਰ ਪਾਰ ਲੰਘਦੇ ਈ ❤ ਜਿਓਦਾ ਰਹਿ ਪਵਿੱਤਰਾ ❤❤❤

  • @armaansama
    @armaansama 7 місяців тому +41

    ਤੇਰੀ ਦੀਦ ਨੂੰ ਤਰਸੇ ਪਏ ਆ,
    ਭਾਵੇਂ ਮਿਲਣੇ ਨੂੰ ਅਰਸੇ ਪਏ ਆ🥺🥀#A

  • @karmitakaur3390
    @karmitakaur3390 10 місяців тому +271

    ਤੇਰੀ ਕਲਮ ਜੇਹੀ ਕਲਮ ਨੀ ਹੋਣੀ ਪੰਜਾਬੀਅਤ ਜੇਹੀ ਸ਼ਰਮ ਨੀ ਹੋਣੀ ਤੇਰੇ ਗੀਤਾਂ ਜੇਹਾ ਕੀਤੇ ਅੰਦਾਜ਼ ਨੀ ਹੋਣੀ ੳਥੇ ਪੰਜਾਬ ਨੀ ਹੋਣਾ ❤❤

    • @beantsingh7980
      @beantsingh7980 10 місяців тому +11

      Hrek song te ehi cmmnt hunda

    • @Anime_shorts.77
      @Anime_shorts.77 10 місяців тому +4

      ​@@beantsingh7980😂sahi keha like di bhukhhi lag rhi

    • @charanjitkaur3799
      @charanjitkaur3799 10 місяців тому +1

      @@Anime_shorts.77 lgda tah menu v aa 😅😅

    • @Anime_shorts.77
      @Anime_shorts.77 10 місяців тому

      @@charanjitkaur3799 par tedda rotiyan khake hi bhru 😂bhaavein lakh like aa Jaan cmnt te 😂

    • @charanjitkaur3799
      @charanjitkaur3799 10 місяців тому

      @@Anime_shorts.77 😅😅😅

  • @乇ツ乃GAMING
    @乇ツ乃GAMING 6 місяців тому +69

    ਪਹਿਲੀ ਵਾਰੀ ਕਿਸੇ ਨੇ ਇੰਡੀਆ ਰਹਿੰਦੀਆਂ ਕੁੜੀਆਂ ਬਾਰੇ ਲਿਖਿਆ ਸਾਰੇ ਜਜ਼ਬਾਤ ਲਿਖੇ ❤️❤️

    • @Atozmovies_hindi
      @Atozmovies_hindi 5 місяців тому +4

      ਮੈ ਵੀ ਲਿਖਿਆ ਵਾ ਕੋਈ ਸਿਗਰ ਨੀ ਮਿਲਦਾ ਸੋਗ ਬਹੁਤ ਸੋਹਣੇ ਲਿਖੇ❤

  • @RajbeerKaur-lm4nb
    @RajbeerKaur-lm4nb 6 місяців тому +10

    First vaar kise ne kudiya lyi likhya eh bhot sohna song aa ji bhot time to main sochdi c k koi eda da song aave ❤❤❤

  • @JaswinderSingh-h1w2t
    @JaswinderSingh-h1w2t 4 місяці тому +19

    ਜੇ ਦੂਰ ਜਾਣਾ ਹੁੰਦਾ ਨੇੜੇ ਨਹੀਂ ਆਈਦਾ,
    ਸਾਨੂੰ ਫੁੱਲਾਂ ਵਰਗੀਆਂ ਨੂੰ ਹੱਥ ਨਹੀਂ ਲਾਈਦਾ।

  • @jagseersinghsidhu220
    @jagseersinghsidhu220 9 місяців тому +33

    ਜਿਊਂਦਾ ਰਹਿ ਪਵਿੱਤਰ ਬਾਈ ❤

  • @ranjitkhehra5454
    @ranjitkhehra5454 9 місяців тому +4

    ਸਾਡੀ ਕੀ ਕੀਮਤ ਪਾਵੇਗੀ
    ਹਰ ਗੀਤ ਵਿੱਚ ਵੱਖਰਾ ਹੁਨਰ , ਦਰਦ ਤੇ ਸਰੂਰ ਹੈ ।ਦਰਦਾਂ ਦੀ ਬਾਤ ਪਾਉਂਦਾ ਰਿਹਾ ਰੂਹਾਂ ਤੋ ਮਰਹੂਮ ਸਾਬਰਕੋਟੀ ਸਾਬ,
    ਅਰਸੇ ਤੋ ਬਾਅਦ ਸਕੂਨ ਭਰੀ ਅਵਾਜ ਮਿਲੀ ਹੈ .ਅਫ਼ਸੋਸ ਹੈ ਸਰੀਰਕ ਪੱਖੋਂ ਤੋ ਨਹੀ ਪਰ ਦਿਲਾਂ ਵਿੱਚ ਆਬਾਦ ਨੇ ਇਹ ਅਵਾਜ 💐😢💐
    ਬਾਹਲੀ ਸ਼ਿੱਦਤ ਨਾਲ ਲਫ਼ਜ਼ ਬਿਆਨ ਕੀਤਾ ਹੈ ਪਵਿੱਤਰ ਨੇ

  • @Gurbhinder.Kaur96
    @Gurbhinder.Kaur96 10 місяців тому +65

    ਹੀਰੇ ਨੀ ਹੀਰੇ, ਕਿਉਂ ਆਪਣੀਆਂ ਕਦਰਾਂ ਗਵਾਈਆਂ ਨੇ।
    ਮੰਨ ਲਿਆ, ਉਹ ਸੁਬਾਅ ਦੇ ਚੰਗੇ ਸੀ, ਏਸੇ ਲਈ ਤੂੰ ਓਹਦੇ ਜਾਣ ਦੀਆਂ ਖਬਰਾਂ ਦਿਲ ਤੇ ਲਾਈਆਂ ਨੇ।
    ਛੱਡ ਪਰਾਂ, ਮਨਾਂ ਲੈ ਇਸ ਦਿਲ ਕਮਲੇ ਨੂੰ, ਸਮਰੱਥ ਹੋ, ਕਿਸੇ ਵਧੀਆ ਗੁਣ ਦੇ, ਕਿ ਪਛਤਾਓਣਾ ਓਸ ਨੂੰ ਪਵੇ, ਕਿ ਇਕ ਵਧੀਆਂ ਕੁੜੀ ਨੇ ਸਾਡੇ ਪਿੱਛੇ ਆਪਣੀਆਂ ਸਦਰਾਂ ਖੁਵਾਹੀਆਂ ਨੇ।
    ਕਿਉਂ ਮੁਹਬੱਤਾਂ ਵਿਚ ਪੈ ਕੇ ਆਪਣੀ ਜਾਈ ਦਾ ਮਾਣ ਤੋੜਦੀ ਏਂ, ਕਦਰ ਕਰਨਾ ਸਿੱਖ ਆਪਣੀ, ਵੇਖ ਸਹੀ, ਇਨਸਾਨ ਨੂੰ ਪਿਆਰ ਕਰਨਾ ਛੱਡ ਕੇ,
    ਕਮਲੀਏ, ਰੱਬ ਨੇ ਤੈਨੂੰ ਬਣਾਉਣ ਲਈ ਵੀ ਆਪਣੀਆਂ ਕਈ ਕੀਮਤੀ ਘੜੀਆਂ ਲਾਈਆਂ ਨੇ।
    ਕੀ ਖਾਸ ਸੀ ਤੇਰੇ ਦਿਲਦਾਰ ਵਿਚ, ਇਹ ਤਾਂ ਤੂੰ ਹੀ ਜਾਣਦੀ ਏਂ, ਪਰ ਧਿਆਨ ਉਸ ਦਾ ਛੱਡ ਕੇ ਗੱਲ ਦਿਮਾਗ ਵਿੱਚ ਬਿਠਾ ਲੈ, ਜਿਸਨੇ ਤੇਰੀ ਕਦਰ ਨੀ ਪਾਈ ਉਹਦੇ ਲਈ ਤੂੰ ਆਪਣੀਆਂ ਮੋਤੀਆਂ ਵਰਗੀਆਂ ਹੰਜੂਆਂ ਕੀਉ ਦਾਅ ਤੇ ਲਾਈਆਂ ਨੇ।

    • @harmandhillon8873
      @harmandhillon8873 10 місяців тому +1

      👌✍️♥️

    • @karamjitboparai9211
      @karamjitboparai9211 9 місяців тому +1

      Bout vdia likhya....parh ke vdia lgga ...... ਉਹ ਸੁਬਹ ਦੇ ਚੰਗੇ ਸੀ,,, 🥲

  • @kamaldeep4284
    @kamaldeep4284 8 місяців тому +12

    ਚੱਲ ਓਹਨੂੰ ਜਾਣ ਦਿਨੇ ਆ
    ਪਰ ਫੇਰ ਸਾਡੇ ਕੋਲ ਬਚਣਾ ਕੱਖ ਨੀ ਇੱਥੇ ਅਸੀ ਮਤਲਬੀ ਹੋ ਜਾਣੇ ਆ ਤੇ ਹਰ ਵਾਰ ਹਾਰ ਜਾਣੇ ਆ

  • @amandeepsingh7321
    @amandeepsingh7321 10 місяців тому +41

    ਬਹੁਤ ਹੀ ਕਮਾਲ ਦਾ ਗੀਤ ਕਿਸਮਤ ਨਾਲ ਮਿਲਿਆ ਸੀ ਪੰਜਾਬ ਵਰਗਿਆਂ ਬੇ 💎

  • @gurpalsingh804
    @gurpalsingh804 10 місяців тому +7

    ਕਲਾ ਤੂੰ ਨਹੀ ਚਲਿਆ ਬੇ ਤੇਰੇ ਨਾਲ਼ ਜੱਟੀ ਦੇ ਹਾਸੇ ਬੀ ਚੱਲੇ ਏ 😭😭😭😭heart touching song

  • @KhushBrar-e9f
    @KhushBrar-e9f 6 місяців тому +42

    ਮੇਰੀਆਂ ਫੀਲਿੰਗ ਸਬ ਇਸ ਗੀਤ ਚ😢😢😢😢😢😢😢😢😢😢😢😢

  • @musiclovers5136
    @musiclovers5136 9 місяців тому +13

    ❤❤❤❤ਬੋਹਤ ਹੀ ਸੋਹਣਾ ਗਾਣਾ ਰੂਹ ਖੁਸ਼ ਹੋ ਗਈ

  • @shammisaroya4373
    @shammisaroya4373 17 днів тому

    ਯਾਦਾਂ ਦਾ ਕੋਈ ਵੀਜ਼ਾ ਨੀ ਲਗਦਾ.. ਇਹ ਨਾਲ ਹੀ ਚੱਲ ਪੈਂਦੀਆਂ 💔

  • @ranjitkhehra5454
    @ranjitkhehra5454 10 місяців тому +5

    ਬਾਹਲੀ ਸ਼ਿੱਦਤ ਨਾਲ ਲਿਖੀਆਂ ਤੇ ਗਾ ਕਿ ਮੋਤੀ ਪਰੋ ਦਿੱਤੇ ਨੇ
    ਹਰ ਵਾਰੀ ਜ਼ਿਕਰ ਪੰਜਾਬ ਦਾ ਬਾਕਮਾਲ ਐ ।
    ਜਿਉਂਦਾ ਵੱਸਦਾ ਰਹੇ ਮੇਰਾ ਪੰਜਾਬ

  • @RajinderSingh-uj7pc
    @RajinderSingh-uj7pc 8 місяців тому +6

    ਮੈਂ ਤੈਨੂੰ ਹਰ ਰੁੱਤ ਵਿੱਚ ਪਿਆਰ ਕੀਤਾ ਏ,
    ਜਿਵੇਂ ਕਿ ਤਾਰੇ ਰੋਜ਼ ਚੜਦੇ ਨੇ
    ਤਾਰਿਆਂ ਦੀ ਕੋਈ ਰੁੱਤ ਨਹੀਂ ਹੁੰਦੀ।
    ਸੰਧੂ ਅੰਮਿ੍ਤ ✍️

  • @sitarani538
    @sitarani538 9 місяців тому +9

    ਸੱਚੀ ਤੂੰ ਨਹੀ ਗਿਆ ਤੇਰੇ ਨਾਲ ਮੇਰੇ ਹਾਸੇ ਵੀ ਗੇ ਚਲੇ ਕੋਈ ਨੀ ਪੁਸ਼ ਦਾ ਹਾਲ ਚਾਲ ਚੁੱਪ ਵਿਚ ਦਿਨ ਬੀਤ ਜੰਦਾ ਤੇ ਸੋਚ ਵਿਚ ਰਾਤ 😢😢😢😢😢😢

  • @SukhmandeepKaur-g2z
    @SukhmandeepKaur-g2z 10 місяців тому +3

    very nice song veera 👍👍👍👍waheguru ji tohanu tarakeaa bakshan

  • @sarajsandhu6604
    @sarajsandhu6604 18 днів тому

    ਬਹੁਤ ਲਾਜਵਾਬ ਗਾਣਾ... ਬਾਈ ਤੇਰੀ ਕਲਮ ਨੂੰ ਲੱਖ ਲੱਖ ਵਾਰੀ ਸਲਾਮ ... ਬਹੁਤ ਸੋਹਣੇ ਗਾਣੇ ਹੁੰਦੇ ਤੁਹਾਡਾ ❤

  • @guribhangu1594
    @guribhangu1594 8 місяців тому +5

    ਤੈਨੂੰ ਜਿੱਤ ਵੀ ਸਕਦੇ ਨਾ, ਮੁੱਲ ਲੈ ਵੀ ਹੁੰਦਾ ਨੀ ਬਹੁਤ ਸੋਹਣਾ ਲਿਖਿਆ

  • @love_you9511
    @love_you9511 10 місяців тому +13

    Repeat 🔁 te chlda song sachi ena vadia aa. God bless you 🙏🥰🥰🥰🥰💞💞💞

  • @D..preet..
    @D..preet.. 4 місяці тому +5

  • @rohitdhiman5123
    @rohitdhiman5123 10 місяців тому +2

    ਯਰ ਗਾਣਾ ਲਿਖਿਆ ਵੀ ਤੇ ਗਾਇਆ ਵੀ ਬਹੁਤ ਵਧਿਆ , ਆਖਰੀ ਪਹਿਰਾ ਤਾ ਬਾਹਲਾ ਹੀ ਸੋਹਣਾ

  • @sandeepchanni7270
    @sandeepchanni7270 8 місяців тому +7

    ਬਹੁਤ ਔਖਾ ਕਿਸੇ ਨੂੰ ਛੱਡਣਾ😢😢😢😢

  • @Arman8285
    @Arman8285 9 місяців тому +2

    ਤੈਨੂੰ ਜਿੱਤ ਵੀ ਸਕਦੇ ਨਾ ਮੂਲ ਲੈ ਵੀ ਹੁੰਦਾ ਨੀ❤❤❤😊

  • @ohisandhu3152
    @ohisandhu3152 10 місяців тому +7

    ਜਿਊਦਾ ਵੱਸਦਾ ਰਹਿ ਲਸੋਈ ਆਲਿਆ❤❤❤

  • @Lakhvirsingh-jj8uy
    @Lakhvirsingh-jj8uy 6 місяців тому +9

    ਪਵਿੱਤਰ ਵੀਰ ਤੇਰੀ ਸਿਫ਼ਤ ਲਈ ਮੇਰਾ ਕੋਲ ਲਫ਼ਜ਼ ਨੀ ਹੈਗਾ ❤

  • @MonikaHammi
    @MonikaHammi 6 місяців тому +4

    Yaar plz eda di song nu motivate krea kro bhut jada heart nu touch karr jan bala song aa 😢😢

  • @shamindersinghbam9324
    @shamindersinghbam9324 10 місяців тому +4

    Apni umer tu vadhke likhda bai pavitar..❤❤

  • @bahalsingh7654
    @bahalsingh7654 10 місяців тому +2

    ਬਹੁਤ ਸੋਹਣਾ ਲਿਖਿਆ ਬਾਈ ਅੋਥੇ ਪੰਜਾਬ ਨੀ ਹੋਣਾ

  • @butadhurkot3116
    @butadhurkot3116 10 місяців тому +3

    Bhut shona song aa bhut kush jaad kra dita.

  • @KhanSaab-ft1fj
    @KhanSaab-ft1fj 2 місяці тому +2

    1:51 ❤❤

  • @HarpreetNaruana-j9p
    @HarpreetNaruana-j9p 10 місяців тому +2

    Bhutt piyara song veere girls diyea feeling emotions nu kina feel krkr likhiya

  • @KulwinderKaur-ow7xm
    @KulwinderKaur-ow7xm 10 місяців тому +2

    Gaint song very very very nice ji ghot ghaint song a wah ji Kamal da gana ha

  • @RamandeepKaur-im3cw
    @RamandeepKaur-im3cw 10 місяців тому +14

    Bhut asha song explains all the feelings of girl😢❤

  • @gurcharansingh1354
    @gurcharansingh1354 10 місяців тому +5

    ਬਾ - ਕਮਾਲ ਲਿਖਤ 👌❤️

  • @avtara3663
    @avtara3663 3 місяці тому

    Kya baat ee babe sakoon jeha aa jnda gana sun ke😊

  • @ManpreetKaur-f9e9x
    @ManpreetKaur-f9e9x День тому

    Hart toch song aa bilkul meri story ❤❤❤

  • @HappySingh-sq5di
    @HappySingh-sq5di 10 місяців тому +3

    Bahut ghaint song hunde aa paviter veer de sare

  • @KewalSingh-lu6ok
    @KewalSingh-lu6ok 4 місяці тому +1

    Thank you so much Paviter bhaji... lots of love from uk

  • @GurjinderKaur-cm1og
    @GurjinderKaur-cm1og 9 місяців тому +2

    Boht ਸੋਹਣਾ ਗੀਤ ਆ

  • @sandeepkaur6405
    @sandeepkaur6405 10 місяців тому +2

    Bus kuj khn nu haini bhut sohna song ❤

  • @AnureetKaur-ls4fg
    @AnureetKaur-ls4fg 7 місяців тому +6

    Menu lgda eh song mere ly bnea , kyo k my husband is soldier 😢😊

  • @CharanjitkaurJassal
    @CharanjitkaurJassal 10 місяців тому +3

    Bhout vadia veer g
    Baba g always bless you

  • @AmandeepkaurAmandeepKaur-jf3pl
    @AmandeepkaurAmandeepKaur-jf3pl 10 місяців тому +3

    ❤️👌 likhat kmal aa jatta❤️

  • @BabliRai-i8v
    @BabliRai-i8v 2 місяці тому +1

    Tenu jit v skde na mul lh v hunda nhi tu ki ae mere lai metho keh v hunda nhi....sad line😢😢

  • @HarpreetKaur-rq9zd
    @HarpreetKaur-rq9zd 2 місяці тому

    Wow just amazing voice nd song too❤

  • @punjabisuits3076
    @punjabisuits3076 8 місяців тому +4

    So beautiful voice and song ❤️😢😢😢😢

  • @navneetkaur5615
    @navneetkaur5615 9 місяців тому +1

    Bina sabara toh dss ve sde ki palle aw❤

  • @navneetkaur7709
    @navneetkaur7709 9 місяців тому +3

    ਸ਼ਾਨਦਾਰ! ਜੁਗ ਜੁਗ ਜੀੳ!

  • @harpinderbrar342
    @harpinderbrar342 10 місяців тому +3

    Sohna gana bai 👌🏻

  • @gursharansingh3286
    @gursharansingh3286 9 місяців тому +1

    Bahut HI vadhea bai ❤❤

  • @balwinderkaur9729
    @balwinderkaur9729 9 місяців тому +3

    ਬਹੁਤ ਬਹੁਤ ਵਧੀਆ❤❤❤

  • @Desifitness-ex4kf
    @Desifitness-ex4kf 9 місяців тому +4

    Touching to heart this song 😢

  • @Komal_pb13
    @Komal_pb13 10 місяців тому +3

    ♥️ love pavitar lassoi

  • @ParasRajput-o2x
    @ParasRajput-o2x 7 місяців тому

    Kya end song gaaya mere bhai tu jma he end ty end krwata pvitar y tusi ❤❤❤❤❤❤❤

  • @priyakaur5522
    @priyakaur5522 8 місяців тому +2

    I feel this song 🥺🥺 osm song....❤❤❤

  • @inderKaur-pn2lw
    @inderKaur-pn2lw 9 місяців тому +2

    Tenu jitt v skde na mull lai v hunda ni......tu ki aiyn mere li metho keh v hunda ni 🥺

  • @shimlasingh5044
    @shimlasingh5044 10 місяців тому +8

    ਬਾਕਮਾਲ ਬਾਈ❤❤❤❤

  • @user-oy1ot1xv2f
    @user-oy1ot1xv2f 3 місяці тому

    ਬਿਲਕੁਲ ਸੱਚੀ ਗੱਲ ਆ ਵੀਰ ਜੀ ❤❤

  • @KamalBhullar-uz8nz
    @KamalBhullar-uz8nz 5 місяців тому

    Bai video kado poni song Di bhot ghaint song aa bai video vekhan nu Dil Karda vai yr ❤❤❤❤

  • @kirtimehra7494
    @kirtimehra7494 21 день тому

    best song i have ever heard❤🌸

  • @jaskomalpreetkaur4260
    @jaskomalpreetkaur4260 6 місяців тому +1

    Very nice song 💯💯❤❤❤

  • @rattunaresh9820
    @rattunaresh9820 5 місяців тому

    ਨਾ ਜਖ਼ਮ ਭਰੇ,ਨਾ ਸ਼ਰਾਬ ਸਹਾਰਾ ਹੋਈ,ਨਾ ਤੂੰ ਮਿੱਲੀ,ਨਾ ਮਹੁੱਬਤ ਦੁਬਾਰਾ ਹੋਈ ..ਰੱਤੂ

  • @AshokiThakur-zz9ey
    @AshokiThakur-zz9ey 3 місяці тому

    Nice song Bro

  • @preetbadboy1846
    @preetbadboy1846 6 місяців тому +1

    It's my favorite song ❣️😢

  • @Lovesandhu746
    @Lovesandhu746 6 місяців тому

    I have no words about this song❤schi bda sohne lyrics ND voice ❤c

  • @Poonamkumari-d8t
    @Poonamkumari-d8t 4 місяці тому

    Meria saaria feeing aa es gaane ch

  • @Sagarrsandhu-ux9in
    @Sagarrsandhu-ux9in 2 місяці тому

    Nice nice nice song veer a

  • @anm9078
    @anm9078 5 місяців тому +1

    Nice vere 👌👌👌

  • @rmnchouhan6242
    @rmnchouhan6242 8 місяців тому +1

    The Love of my life is going to canada today....
    Only this song is running in my mind ❤️‍🩹

  • @RamanChabbra-l8n
    @RamanChabbra-l8n 2 місяці тому

    ❤❤schi yrr jnn khadti song ne

  • @sukhjindersingh01
    @sukhjindersingh01 5 місяців тому

    Nice song ❤❤❤ Instagram real dekh k aaya ❣️❣️❣️

  • @jogitamehmi1303
    @jogitamehmi1303 8 місяців тому +3

    Heart touching 🎵 🎶

  • @akashpreetsingh7178
    @akashpreetsingh7178 8 місяців тому

    Bahut ghant song veer g❤

  • @jagtarsandhu5869
    @jagtarsandhu5869 6 місяців тому +1

    Nyc song ❤❤❤

  • @sandeepsingh-ls8xk
    @sandeepsingh-ls8xk 6 місяців тому +1

    dil nu lagan walia lines

  • @KaurSimranjeet-i2n
    @KaurSimranjeet-i2n 4 місяці тому

    Samj ni aunde ee song m kini var sun le aa same edd hundaa mere nal.jeme meri feelings likhi aa hon

  • @Mandeep_77735
    @Mandeep_77735 3 місяці тому +1

    ❤🙃📌💯

  • @EkamvirSingh-w9p
    @EkamvirSingh-w9p 10 місяців тому

    Boht wadia vir jeonda reh

  • @sukhpreetkaur8146
    @sukhpreetkaur8146 10 місяців тому +4

    No words🌸

  • @AshokiThakur-zz9ey
    @AshokiThakur-zz9ey 3 місяці тому

    Very nice song bro 😢😢

  • @SimranSandeep-n2v
    @SimranSandeep-n2v 10 місяців тому +4

    Great song of 2023 🎉

  • @gaggilassoi
    @gaggilassoi 10 місяців тому +2

    Bahut sohna ❤

  • @manpreetgym824
    @manpreetgym824 8 місяців тому

    Bhut shona song aa brother 🙏

  • @_big_gamer_
    @_big_gamer_ 3 місяці тому

    End aa gaana bhi yrr ak baamb aa

  • @rinkuneetugulzaar3471
    @rinkuneetugulzaar3471 2 дні тому +1

    ❤❤❤❤❤

  • @Maazghick
    @Maazghick 2 місяці тому

    Hayee pavitar level bai💘💘💘😊

  • @navjotpurewal2406
    @navjotpurewal2406 10 місяців тому +2

    No words veer ji😊

  • @sandeepsidhu6457
    @sandeepsidhu6457 2 місяці тому

    Nice ji

  • @SandeepKaur-wu4mm
    @SandeepKaur-wu4mm 3 місяці тому

    All time fav❤

  • @jasvirbrar6620
    @jasvirbrar6620 Місяць тому

    wahhhhh

  • @PP_003
    @PP_003 7 місяців тому

    Bhut khoob ❤

  • @JaspreetKaur-tn6qm
    @JaspreetKaur-tn6qm 10 місяців тому +1

    Bught nice song aa 😢❤❤❤

  • @parmindergill1722
    @parmindergill1722 2 місяці тому

    Jo veer insta to vehk k aye oh like kro

  • @suniara.07
    @suniara.07 7 місяців тому +1

    duniya samne me:😁😂☺😊
    ;;
    ;;
    alone:😔☹😟😫😩🥺😭🤐

  • @9cjatindersinghtiwanarolln259
    @9cjatindersinghtiwanarolln259 10 місяців тому +1

    Sira ❤