Birbal (Official Video) Tiger | Jang Dhillon | New Punjabi Songs | Latest Punjabi Songs 2024

Поділитися
Вставка
  • Опубліковано 16 січ 2025

КОМЕНТАРІ • 7 тис.

  • @LeafRecords
    @LeafRecords  6 місяців тому +1471

    Like Te Comment Karke Dasso Gaana Kiddan Da Lagya ??
    Subscribe to our channel - Leaf Records

  • @gurjantsingh54410
    @gurjantsingh54410 6 місяців тому +1300

    Jo jang ਢਿੱਲੋਂ ਦੀ ਕਲਮ ਨੂੰ ਪਿਆਰ krde like kro...

  • @Poonam-zs9db
    @Poonam-zs9db 6 місяців тому +1600

    ਬਹੁਤ ਖੂਬ ਸਾਡੇ ਨੌਜੁਵਾਨਾਂ ਦੀਆਂ ਕਲਮਾਂ ਖਾਲਸਾ ਰਾਜ ਦੀ ਗਲ ਕਰਨ ਲੱਗ ਗਈਆਂ ਬੜੇ ਮਾਨ ਵਾਲੀ ਗਲ ਆ , ਬਾਬਾ ਰੰਗ ਭਾਗ ਲਾਵੇ , ਦਿਲ ਖੁਸ਼ ਕੀਤਾ ਆ ਛੋਟੇ ਵੀਰ , ਜੀਉ

  • @harpreet2349
    @harpreet2349 4 місяці тому +445

    ਜੰਗ ਢਿੱਲੋਂ ਵੀਰ ਨੂੰ ਬੇਨਤੀ ਆ ਕੀ ਇਹੋ ਸੋਂਗ ਵਰਗੀ ਇਕ ਫਿਲਮ ਬਣਾਵੇ ਪਰ ਵਿੱਚ ਖ਼ਾਲਸਾ ਰਾਜ ਦੀ ਗੱਲ ਜ਼ਰੂਰ ਆਵੇ 🙏🙏

    • @mansimratkalsi5400
      @mansimratkalsi5400 3 місяці тому +5

      ਬਿਲਕੁਲ ਸਹੀ ਕਿਹਾ ਜੀ

  • @gillji6777
    @gillji6777 Місяць тому +30

    ਬਾਈ ਸੱਚੀ ਤੁਹਾਡੇ ਤੇ ਪਰਮਾਤਮਾ ਦਾ ਹੱਥ ਏ
    ਨਹੀਂ ਤਾਂ ਸ਼ਬਦਾਂ ਇਹੋ ਜਿਹਾ ਮੇਲ ਨਹੀਂ ਹੋ ਸਕਦਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਤੁਹਾਡੀ ਕਲਮ ਕਮਾਲ ਦੀ ਹੈ

  • @gaganpreetsinghmand6823
    @gaganpreetsinghmand6823 4 місяці тому +80

    ਕੋਈ ਸਬਦ ਨਹੀ ਬਹੁਤ ਟਾਈਮ ਬਾਅਦ ਖ਼ਾਲਸਾ ਰਾਜ ਦੀਆ ਗੱਲਾਂ ਤੇ ਪੰਜਾਬੀ ਦੇ ਉਹ ਸਬਦ ਜੋ ਅੱਜ ਕੱਲ ਖ਼ਤਮ ਹੋਣ ਦੀ ਹੋਂਦ ਵਿਚ ਸੀ ਦੁਬਾਰਾ ਜਨਮ ਦੇ ਦਿੱਤਾ Jung Dhillon nd whole team ਪਰਮਾਤਮਾ ਚੜਦੀ ਵਰਤਾਵੇ

  • @Itzzcheemaproductions
    @Itzzcheemaproductions 6 місяців тому +168

    ਯੰਗ‌ ਦਿੱਲੋ‌ ਤੇ‌ ਟਾਈਗਰ ਦੀ ਜੋੜੀ ਆਉਣ‌ ਵਾਲੇ ਸਮੇਂ ਦਾ ਉਹ ਵੱਡਾ ਨਾਮ‌ ਬਣ‌ ਸਕਦਾ ਹੈ‌ ਜਿਸਨੂੰ ਲੋਕ .. ਲੋਕ‌ ਗੀਤ ਵਾਂਗ ਯਾਦ ਰੱਖਣ ਗੇ । ਲਿਖਤ ਤੇ ਆਵਾਜ਼ ਅੰਦਾਜ ਬਾਹ ਕਮਾਲ ❤

  • @pawanmakkasar4859
    @pawanmakkasar4859 4 місяці тому +232

    ਜੰਗ ਢਿੱਲੋਂ ਬਾਰੇ ਸੁਣਿਆ ਬਹੁਤ ਸੀ... ਅੱਜ ਸ਼ਬਦ ਦਾ ਸੁਮੇਲ ਬੀ ਸੁਣ ਲਿਆ.. ਤੇ ਯਕੀਨ ਹੋ ਗਿਆ ਜੋ ਸੁਣਿਆ ਸੀ ਸੱਚ ਈ ਸੁਣਿਆ ਸੀ..❤❤❤

  • @gurveersingh-rj3ri
    @gurveersingh-rj3ri 3 місяці тому +597

    ਖਾਲਸਾ ਰਾਜ ਦੇ ਸਿੱਕੇ 😢😢😢

  • @BEANT.123
    @BEANT.123 6 місяців тому +252

    ਬਾਈ ਮੈਂ ਪਹਿਲਾਂ ਵੀ ਕਾਮੈਂਟਾਂ ਇਹੀ ਲਿਖਦਾ ਕੀ ਜੰਗ ਢਿੱਲੋਂ ਬਾਈ ਦੀ ਕਲਮ ਦੀ ਕੋਈ ਰੀਸ ਨੀ ਕਰ ਸਕਦਾ ......ਹਰ ਖੇਤਰ ਚ ਬਾਈ ਦੀ ਕਲਾਮ ਬਾਕਮਾਲ ਆ ... ਜਿਓੰਦਾ ਰਹਿ ਬਾਈ ........

  • @ranviraujla8757
    @ranviraujla8757 5 місяців тому +114

    ਪੂਰਾ ਪੰਜਾਬ ਭਰ ਤਾਂ ਲਿਖਤ ਚ ਸਲੁਟ ਆਹ 🔥🔥

  • @meetmbbs2682
    @meetmbbs2682 5 місяців тому +192

    ਆਮ ਲੋਕਾਂ ਦੀ ਸਮਜ ਤੋਂ ਬਾਹਰ ਦੀਆਂ ਗੱਲਾਂ...❤

    • @poojakkr2734
      @poojakkr2734 3 місяці тому +2

      Exactly ❤❤

    • @shobhnakamboj96
      @shobhnakamboj96 3 місяці тому +2

      Ryt khya veer n bhot shona likhiya aam loka di smj to bhar n bol bai de❤

    • @Hardeep_music01
      @Hardeep_music01 2 місяці тому +1

      Pr hei veere aam loke te hi aa

  • @PreetSodi-jp9fv
    @PreetSodi-jp9fv 3 місяці тому +18

    ਇਹਨਾਂ ਸੋਹਣਾ ਗੀਤ ਲਿੱਖਿਆ ਵੀਰ ਨੇ ਦਿੱਲ ਜਿੱਤ ਲਿਆ ਰੱਬ ਹਮੇਸ਼ਾ ਖੁਸ਼ ਚੜ੍ਹਦੀ ਕਲਾ ਵਿੱਚ ਰੱਖੇ ਤੈਨੂੰ ❤❤❤❤

  • @bobbymaan4641
    @bobbymaan4641 6 місяців тому +100

    ਲਫਜ਼ ਹੀ ਖਤਮ ਹੋ ਗਏ
    ਜੰਗ ਢਿੱਲੋਂ ਵੀਰੇ ਕੋਈ ਤੋੜ ਨੀ ਕਲਮ ਦਾ ਉਤੋਂ ਗਇਆ ਵੀ ਪੂਰਾ ਘੈਂਟ ਆ ਟਾਈਗਰ ਬਾਈ ਨੇ❤🎉

  • @ajaypal7268
    @ajaypal7268 6 місяців тому +87

    ਆਵਾਜ ਵੀ ਬਹੁਤ ਵਧੀਆ ਏ ਲਿਖਣ ਵਾਲੇ ਨੇ ਤਾ ਕਾਮਾਲ ਕਰਤੀ ਕਿੰਨੇ ਰੁੱਖਾ ਦੇ ਨਾਮ ਲਏ ਆ ਵਿਚ ਗਾਣੇ ਦੇ । ਬਹੁਤ ਵਧੀਆ ਵੀਰੇ ❤❤❤❤

  • @majheaaladeep
    @majheaaladeep 6 місяців тому +200

    Jang dhillon ਵੀ ਬੜਾ ਤਕੜਾ ਲਿਖਾਰੀ ਆ ❤❤❤

  • @13_likhari_pb11
    @13_likhari_pb11 28 днів тому +9

    ਜੰਗ ਢਿਲੋਂ ਬਾਈ ਤੇਰੀ ਕਲਮ ਸਿਰਾਂ ਬਾਈ ਤੇ ਟਾਈਗਰ ਵੀਰੇ ਨੇ ਇਹ ਗੀਤ ਨੂੰ ਚਾਰ ਚੰਨ ਲਗਾ ਦਿੱਤੇ ਨੇ ਸਚਾਈ ਅੱਜ ਆ ਅੱਜ ਦੀ ਬਾਈ੍ ਖੁੱਸੀਆਂ ਬੱਖਸੇ ਮਾਲਕ ਤੇਨੂੰ ❤

  • @amritpalsingh7054
    @amritpalsingh7054 6 місяців тому +91

    10ਵਾਰ ਗਾਣਾ ਸੁਣ ਲਿਆ ਅਜੇ ਵੀ ਮਨ ਨਹੀਂ ਭਰਿਆ ਇਨ੍ਹਾਂ ਸੋਹਣਾ ਲਿਖਿਆ ਤੇ ਗਾਇਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ

    • @lakhisingh6185
      @lakhisingh6185 2 місяці тому

      Sahi kiya veere mai v 15 20 waar sun liya Mann ni barda nazara aa gaya sun k

  • @jasvirbrar6620
    @jasvirbrar6620 6 місяців тому +70

    ਉਹ ਸਬਦ ਗਾਤੇ ਬਾਈ ਹੋਣਾ ਨੇ ਜਿਹੜੇ ਬੋਲਦਾ ਨੀ ਕੋਈ ਅੱਜ ਕੱਲ੍ਹ ❤

  • @Dhawan-p2z
    @Dhawan-p2z 6 місяців тому +34

    ਗੀਤ ਦਾ ਇੱਕ ਇੱਕ ਸ਼ਬਦ ਸੁਣਨ ਵਾਲਾ ਹੈ ਬਹੁਤ ਸੋਹਣੇ ਸ਼ਬਦਾਂ ਨਾਲ ਪਰੋਇਆ ਜੰਗ ਢਿੱਲੋਂ ਨੇ ਤੇ ਉਹਨਾਂ ਹੀ ਸੋਹਣਾ ਗਾਇਆ Tiger ਵੀਰ ਨੇ 👌👌
    ਵਾਕਿਆ ਹੀ ਵੱਖਰੀ ਗੱਲ ਕਰ ਗਿਆ ਜੰਗ ਢਿੱਲੋ .🖌️….4,5 ਵਾਰ ਸੁਣਨਾ ਪਿਆ ਸਮਝਣ ਵਾਸਤੇ .. ਅਮਨਦੀਪ 🇨🇦

  • @PrinkaAulakh
    @PrinkaAulakh 9 годин тому +1

    Bhut pure te paak pvitar song likha ruh nu chun waala song aa veer ji da likha song 🙏

  • @manidhammu
    @manidhammu 6 місяців тому +28

    ਪੰਜਾਬੀ ਭਾਸ਼ਾ ਦੀ ਸ਼ੁੱਧਤਾ ਨੂੰ ਦਰਸਾਉਂਦਾ ਹੋਇਆ ਗੀਤ ਸੁਣਕੇ ਬਹੁਤ ਵਧੀਆ ਲੱਗਿਆ। ਲਬਜਾ ਵਿਚ ਪਿਆਰ ਭਰਨਾ ਤੇ ਕੁਦਰਤ ਨਾਲ ਜੋੜਨਾ ❤
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @JugnuDildar
    @JugnuDildar 6 місяців тому +401

    ਕਮਾਲ ਈ ਹੋਗੀ ਯਰ, ਲਿਖਤ ਤਾਂ ਜੰਗ ਦੀ ਹੈਰਾਨ ਕਰਨ ਵਾਲੀ ਹੈ ਈ, ਫ਼ਿਲਮਾਂਕਣ ਉਸਤੋਂ ਵੀ ਉਪਰ ਦੀ ਗੱਲ ਆ, ਇਹ ਗਾਣਾ ਚੱਲਣ ਦਾ ਤਾਂ ਪਤਾ ਨੀਂ ਪਰ ਹਰੇਕ ਦੀ ਸਮਝ ਚ ਨੀਂ ਆਉਣਾ, 🙏ਬਾਕਮਾਲ ਆ 🙏

  • @gaggiratol6590
    @gaggiratol6590 5 місяців тому +55

    ਖਾਲਸੇ ਰਾਜ ਦੀ ਗੱਲ ਕਰੀ ਗੀਤ ਚ ਸਵਾਦ ਆਗਿਆਂ ਬਾਈ 👌👌

  • @manuworld6879
    @manuworld6879 25 днів тому +5

    ਇਹ ਗੀਤ ਨੂੰ ਓਹੀ ਸਮਜ ਸਕਦਾ ਜਿਸ ਨੇ ਪੰਜਾਬੀ ਲਿਟਰੇਚਰ ਨੂੰ ਥੋੜਾ ਬਹੁਤ ਪੜ੍ਹਿਆ ਹੋਵੇਗਾ ❤

  • @Shanmukha_Priya
    @Shanmukha_Priya 6 місяців тому +36

    ਇਹ ਗੀਤ ਜੰਗ ਵੀਰੇ ਨੇ ਬਾ ਕਮਾਲ ਲਿਖਿਆ ਤੇ ਚਾਰ ਚੰਨ ਲਗਾ ਦਿੱਤੇ । ਏਦਾ ਦੀ ਲਿਖ਼ਤ ਅੱਜ ਕਲ ਦੇਖਣ ਨੂੰ ਨਹੀਂ ਮਿਲਦੀ ਲਿਖਣਾ ਤਾਂ ਬਹੁਤ ਦੂਰ ਦੀ ਗੱਲ ਆ ਤੇ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਆ ਇਹ ਸਭ ਲਿਖਣਾ ।
    ਇਸ ਦੇ ਨਾਲ ਹੀ ਇਸ ਗੀਤ ਦੀ ਫਿਲਮ ਬਣਾਉਣ ਵਾਲੀਆਂ ਨੇ ਵੀ ਬਹੁਤ ਸੋਹਣਾ ਕੰਮ ਕੀਤਾ । ਜਿੰਨਾ ਸੋਹਣਾ ਕੰਮ ਗੀਤ ਲਿਖਣ ਵਾਲੇ ਨੇ ਕਿੱਤਾ ਓਹਨਾ ਹੈ ਸੋਹਣਾ ਕੰਮ ਫ਼ਿਲਮ ਬਣਾਉਣ ਵਾਲੀਆਂ ਨੇ ਕੀਤਾ ।
    Congratulations 🎉 To Hole Team 🥰❤️

  • @deepakbhattideepakbhatti8442
    @deepakbhattideepakbhatti8442 4 місяці тому +75

    ਜਿਸ ਨੂੰ ਨੀਦ ਨਹੀਂ ਆਉਂਦੀ
    ਉਨ੍ਹਾਂ ਨੂੰ ਪਤਾ ਹੁੰਦਾ
    ਸਵੇਰ ਹੋਣ ਵਿੱਚ ਕਿੰਨੇ ਜਮਾਨੇ ਲੱਗਦੇ ਆ ,,,,,,
    ਤੇ ਇਸ ਗਾਣੇ ਦੀ ਵੀ ਉਸ ਨੂੰ ਸਮਝ ਆਉਂਣੀ ਆ
    ਜਿਸ ਨੇ ਕਿਸੇ ਨਾਲ ਦਿਲ ਲਾਇਆ ਹੋਵੇ,,,
    💔🥺❤️‍🩹🥂🥂
    ਦੀਪ ਤੇੜੇ ਵਾਲਾ ✍🏻

  • @razvirsingh640
    @razvirsingh640 6 днів тому +4

    ਗਾਣੇ ਦੀ ਵੀਡੀਓ ਬਹੁਤ ਸੁਣੀ ਹੈ ਪੰਜਾਬੀ ਇੰਡਸਟਰੀ ਵਿੱਚ ਇਸ ਤਰ੍ਹਾਂ ਦੇ ਗਾਣੇ ਬਣਨੇ ਚਾਹੀਦੇ ਹਨ ਜਿਸ ਵਿੱਚ ਪੰਜਾਬ ਦਾ ਵਿਰਸਾ ਤੇ ਸੱਭਿਆਚਾਰ ਪੇਸ਼ ਕੀਤਾ ਜਾਵੇ

  • @pardeep_teja
    @pardeep_teja 5 місяців тому +48

    ਬੀਰਬਲ ਵਰਗੀ ਹੈ ਮੱਤ ਪੱਟੂ ਦੀ, ਦਿਲ ਤੋਂ ਖੁੱਲਾ ਵਿਹੜਾ 👌👌

  • @ARJAN_DHALIWAL
    @ARJAN_DHALIWAL 4 місяці тому +52

    ਪਹਿਲਾਂ ਗੀਤ ਜਿਹੜਾ ਦਿਲ ਨੂੰ ਲੱਗਿਆ ❤

  • @Dhawan-p2z
    @Dhawan-p2z 6 місяців тому +15

    ਗੀਤ ਆਉਂਦੇ ਆ ਤੇ ਜਾਂਦੇ ਆ ਪਰ ਕੋਈ ਵਿਰਲਾ ਗੀਤ ਈ ਹੁੰਦਾ ਜਿਹੜਾ ਲੰਮਾ ਟਾਇਮ ਰਪੀਟ ਤੇ ਚੱਲਦਾ। ਬਹੁਤ ਸੁਰੀਲਾ ਗਾਇਆ ਬਾਈ। ਇੱਕ ਇੱਕ ਸ਼ਬਦ ਸਾਫ਼ ਸਪਸ਼ਟ ਤੇ ਠੋਕਵਾਂ ਸੁਣਦਾ। ਲਿਖਣੀ ਦੀ ਤਰੀਫ ਤਾਂ ਜਿੰਨੀ ਕਰੀਏ ਘੱਟ ਆ। ਬਹੁਤ ਸੋਹਣਾ ਵੀਡੀਉ।

  • @LahoriyeRecords
    @LahoriyeRecords 3 місяці тому +4

    ਕਿਆ ਬਾਤ ਏ 🔥 👌

  • @SSRaftar.1008
    @SSRaftar.1008 4 місяці тому +8

    ਰੂਹ ਨੂੰ ਸਕੂਨ ਦਿੱਤਾ ਟਾਈਗਰ ਵੀਰੇ ਤੇਰੀ ਅਵਾਜ ਤੇ ਜੰਗ ਢਿੱਲੋ ਦੀ ਲਿਖਤ ਬਾ ਕਮਾਲ ❤

  • @AmrinderSingh-d7n
    @AmrinderSingh-d7n 6 місяців тому +22

    ਲਫਜ ਹੀ ਖਤਮ ਹੋ ਗਏ ਜੰਗ ਢਿਲੋ ਵੀਰੇ ਕੋਈ ਤੋੜ ਨੀ ਕਲਮ ਦਾ ਉਤੋ ਗਇਆ ਵੀ ਪੂਰਾ ਘੈਟ ਆ ਟਾਈਗਰ ਬਾਈ ਨੇ❤🦁🐯

  • @Avtar888
    @Avtar888 5 місяців тому +60

    ਜੋ ਜੰਗ ਢਿੱਲੋਂ ਦੀ ਕਲਮ ਨੂੰ pyar ਕਰਦਾ ਕਰੋ like

  • @freefireon6718
    @freefireon6718 3 місяці тому +19

    ਅਵੇਦੇ ਗਾਣਿਆ ਦੀ ਲੋੜ ਆ ਪੰਜਾਬ ਨੂੰ।🙏🙏

  • @rottweilerrot1074
    @rottweilerrot1074 4 місяці тому +9

    ਆਵਾਜ ਵੀ ਬਹੁਤ ਵਧੀਆ ਏ ਲਿਖਣ ਵਾਲੇ ਨੇ ਤਾ ਕਾਮਾਲ ਕਰਤੀ ਕਿੰਨੇ ਰੁੱਖਾ ਦੇ ਨਾਮ ਲਏ ਆ ਵਿਚ ਗਾਣੇ ਦੇ । ਬਹੁਤ ਵਧੀਆ ਵੀਰੇ

  • @SukhdeepSingh-vf4qq
    @SukhdeepSingh-vf4qq 5 місяців тому +31

    ,, ਖ਼ਾਲਸੇ ਰਾਜ ਦੇ ਸਿੱਕੇ,,

  • @Dhawan-p2z
    @Dhawan-p2z 6 місяців тому +20

    ਜੰਗ ਢਿੱਲੋਂ ਵੀਰ ਪਤਾ ਨਹੀਂ ਕੀ ਖ਼ਾ ਕੇ ਕਲਮ ਚਲਾਈ 22 ਸੱਚੀ ਇਕ ਇਕ ਅੱਖਰ ਦਿਲ ਤੇ ਲੱਗਿਆ ਸਵਾਦ ਆ ਗਿਆ 22 ਜਮ੍ਹਾ ਸੀਰਾ ਕਰਾ taa veer❤❤❤❤❤🎉🎉🎉

  • @JaswinderSingh-o4c
    @JaswinderSingh-o4c 2 місяці тому +18

    ਖਾਲਸਾ ਰਾਜ ਦੇ ਸਿੱਕੇ

  • @Shiva-ix8vf
    @Shiva-ix8vf 6 місяців тому +11

    ❤ਜੁੱਗ ਜੁੱਗ ਜੀਅ ਜੰਗ ਬਾਈ , ਯਾਰ ਕਿਆ ਹੀ ਕਹਾਂ ਹੁਣ ਮੈਂ ਤੈਨੂੰ , ਕੋਈ ਸ਼ਬਦ ਹੈਨੀ, ਪਰਲੇ ਪਾਰ ਦੀ ਗੱਲਾਂ।

  • @jasvirbrar6620
    @jasvirbrar6620 6 місяців тому +143

    ਮੇਰੇ ਨਾਨਕੇ ਪਿੰਡ ਵੱਲ ਦਾ ਬਾਈ,ਮਾਮੇ ਮੇਰੇ ਇੰਨੇ ਸਾਦੇ ਬੰਦੇ ਆ ਮੋਢੇ ਤੇ ਪਰਨਾ ਰੱਖਦੇ ਆ, ਉਨੇ ਦੇ ਪਿੰਡੋ ਸ਼ੀਰੀਂ ਵੀ ਆਵੇ ਉਨ੍ਹਾਂ ਦਾ ਮਾਤਾ ਨੂੰ ਸ਼ਗਨ ਦੇ ਕੇ ਜਾਦਾ , ਬਹੁਤ ਵਧੀਆ ਬੰਦੇ ਆ❤❤❤

    • @redline4761
      @redline4761 5 місяців тому +3

      O bai kisse nu ki patta tere mame kon aa. 😂😂😂 Shad yar

    • @Inklabjindabad535
      @Inklabjindabad535 5 місяців тому +2

      ਕਿਹੜੇ ਪਿੰਡ ਨੇ ਨਾਨਕੇ ਬਾਈ ਤੇਰੇ

    • @VarinderSingh-ec5kb
      @VarinderSingh-ec5kb 5 місяців тому +2

      Ehi lok punjab bchai bethe aa bai

    • @VarinderSingh-ec5kb
      @VarinderSingh-ec5kb 5 місяців тому

      ​@@redline4761chl tuc bhul gye eh virsa tere comment ne das ta fer comment b hindi ch kr dena c

    • @sukhpreetsingh2770
      @sukhpreetsingh2770 4 місяці тому +1

      ਮਾਲਵੇ ਦੇ ਪਿੰਡ

  • @NimratPartapSingh
    @NimratPartapSingh 6 місяців тому +9

    Kyaa baatan veer …. Sara purana punjab ghuma taa akha muhro… siraaa.. love u tiger veer

  • @tarsem7935
    @tarsem7935 Місяць тому +5

    ❤ਦਿਲੋਂ ਸਤਿਕਾਰ ਤੇ ਪਿਆਰ ਇਹਨਾਂ ਲਿਖਾਰੀਆਂ ਦਾ ਜਿੰਨਾਂ ਨੇ ਸਾਡੇ ਖਾਲਸਾ ਰਾਜ ਦੇ ਸਿੱਕਿਆਂ ਦੀ ਗੱਲ ਕੀਤੀ ਆ 🙏🙏🙏🙏

  • @mandeepsinghgollusidhu9319
    @mandeepsinghgollusidhu9319 6 місяців тому +11

    ਜੰਗ ਢਿਲੋਂ ਬਾਈ ਦੀ ਕਲਮ ਦਾ ਕੋਈ ਤੋੜ ਨੀ👌👌🙏🙏

  • @malwaboyvlogs5509
    @malwaboyvlogs5509 6 місяців тому +14

    ਜੇ ਰੱਬ ਮੈਨੂੰ ਐਨੇ ਜੋਗਾ ਕਰਦੇ,, ਤਾਂ ਤੇਰੀ ਲਿਖ਼ਤ ਨੂੰ ਜੰਗ ਸਿਆ ਸੋਨੇ ਦਾ ਕੈਂਠਾ ਪਾ ਦਿੰਦਾ,, love you ❤️❤️❤️

  • @karmitakaur3390
    @karmitakaur3390 6 місяців тому +49

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @jaswindersingh-dv4wn
    @jaswindersingh-dv4wn День тому +1

    Neje wargi dhon te lishkan Khalsa raaj de sikke ❤ bahut ghaint likhat veer di

  • @nattrajoana
    @nattrajoana 7 днів тому +3

    ਹਾਂਜੀ ਫਿਰ ਕੌਣ ਕੌਣ 2025 ਵਿਚ ਵੀ ਸੁਣ ਰਿਹਾ ਏ ❤

  • @amanpreetsingh5235
    @amanpreetsingh5235 6 місяців тому +14

    ਬਾਈ ਯਾਰ ਕਿਉ ਸ਼ਬਦ ਪਰੋਏ ਨੇ ਯਾਰ ਮੈ ਕਹਿੰਦਾ ਦਿਲ ਲੈਕੇ ਰੂਹ ਤਕੱ ਉੱਪਰ ਦਾ ਗਾਣਾ ਯਾਰ ਇੰਨੇ ਸੁਜੱਝੇ ਤਰੀਕੇ ਨਾਲ ਕੁੜੀ ਤਾਰੀਫ ਤੇ ਮੁੰਡੇ ਦੀ ਪੰਜਾਬ ਦੀ ਅਵਾਮ ਦੀ ਤਾਰੀਫ਼ ਕੀਤੀ ਗਈ ਲਫ਼ਜ਼ ਨਹੀਂ ਦੱਸ ਲਈ ਵਾਹ ਬਾਈ ਜਿਓਦਾ ਰਹਿਆ ਐਵੇ ਗੀਤ ਲਿਖਦਾ ਤੇ ਸਣਾਓਦਾ ਰਹਿ ਬਾਈ 🙏🙏🙏🙏💯💯❤❤❤

  • @Amaanmusic1313
    @Amaanmusic1313 6 місяців тому +11

    ਕੋਈ ਜਵਾਬ ਨਹੀਂ ਜੰਗ ਢਿੱਲੋ ਸਾਬ੍ਹ ਜਿੰਨੇ ਵੀ ਤਾਰੀਫ ਕਰੀ ਜਾਵੇ ਘੱਟ ਆ

  • @sharanjeet3954
    @sharanjeet3954 8 днів тому +1

    ਬਹੁਤ ਸੋਹਣਾ ਗੀਤ ਗਾਇਆ ਵਾਰ-ਵਾਰ ਸੁਣਨ ਨੂੰ ਦਿਲ ਕਰਦਾ ਬਾਈ ਲਿਖਣ ਵਾਲੇ ਨੇ ਵੀ ਬਹੁਤ ਸੋਹਣਾ ਲਿਖਿਆ ਜੰਗ ਢਿੱਲੋ ਬਾਈ ਨੇ ❤

  • @HappyVohra
    @HappyVohra 6 місяців тому +5

    ਗੀਤਾ ਚੰਗੇ ਆ ਦੀ ਰਹਿੰਦੀ ਏ ਉਡੀਕ ਮਿਤਰਾ
    ਲਿਖਤਾਂ ਤੇਰਿਆਂ ਦੀ ਵੀ ਕਿੱਥੇ ਰੀਸ ਮਿੱਤਰਾ
    ਕਲਮ ਆ ਬੋਲ ਸੋਣੈ ਅੱਤ ਲਿਖਦੀ ਢਿਲੋਂ
    ਜਿਨਾਂ ਕੋ ਆ ਲਿਖਾਰੀ ਪੂਰਾ ਡੀਪ ਮਿਤਰਾਂ❤

  • @PB-le8so
    @PB-le8so 6 місяців тому +11

    ਯੰਗ ਢਿੱਲੋਂ ਕਦੇ ਮਾੜਾ ਨੀ ਲਿਖਦਾ

  • @NareshKumar-pu3bz
    @NareshKumar-pu3bz 6 місяців тому +7

    ਨਜ਼ਾਰਾ ਲਿਆ ਦਿੱਤਾ ਜੰਗ ਢਿੱਲੋਂ ਨੇ ਲਿਖਣ ਆਲਾ 👌👌👌👌👌👌❤️

  • @JagdishSingh-dp3zk
    @JagdishSingh-dp3zk 4 місяці тому +1

    ਰੂਹ ਖੁਸ਼ ਹੋ ਗਈ ਵੀਰੇ,
    ਬਹੁਤ ਵਧੀਆ ਲੱਗਿਆ ਗੀਤ ਵੀਰੇ
    ਹਮੇਸ਼ਾ ਹੀ ਇਸ ਤਰ੍ਹਾਂ ਦੇ ਗੀਤ ਸੱਭਿਆਚਾਰਿਕ
    ਬਾਬਾ ਹਮੇਸ਼ਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ❤

  • @jasvirbrar6620
    @jasvirbrar6620 6 місяців тому +13

    ਕੁੱਲ ਮਿਲਾ ਕੇ ਪੰਜਾਬ ਬੋਲਦਾ ❤

  • @Sandhu-o5t
    @Sandhu-o5t 2 місяці тому +3

    Enna sohna geet❤...Shabad mukk gye tareef lyi...ik ik akhhr heereya vrga....moti jarhe ne song ch❤❤🥰🥰😍😍

  • @singerlyrics-j
    @singerlyrics-j 6 місяців тому +6

    ਬਹੁਤ ਸੋਹਣਾ ਗੀਤ ਲਿਖਿਆ ਜੰਗ ਢਿੱਲੋਂ ਬਾਈ ਨੇ ਤੇ ਬਹੁਤ ਸੋਹਣਾ ਗਾਇਆ ਟਾਈਗਰ ਬਾਈ ਨੇ 😍 👌👌

  • @Malwewalebai
    @Malwewalebai 2 місяці тому +1

    ਬਾਈ ਜੰਗ ਢਿੱਲੋਂ ਸਿਰਫ਼ ਤੇਰੀ ਕਲਮ ਹੀ ਹੈ ਜਿਸ ਵਿਚੋਂ ਖਾਲਸ ਪੰਜਾਬ ਦੀ ਮਹਿਕ ਆਉਂਦੀ ਹੈ || Love You Brother Jeonda Reh ❤❤❤

  • @GurdeepSingh-me7jm
    @GurdeepSingh-me7jm 4 місяці тому +4

    ਬਹੁਤ ਸੋਹਣਾ ਗੀਤ ਬਈ
    ਬਹੁਤ ਮੇਹਨਤੀ ਮੁੰਡਾ ਸਾਡਾ ਟਾਈਗਰ ਬਈ ਮੇਰਾ ਕਲਾਸ ਮੇਟ ਆ ਯਰ ਛੋਟੇ ਹੁੰਦੇ ਤੋਂ ਹੀ ਬਹੁਤ ਮੇਹਨਤ ਕੀਤੀ ਆ ਬਈ ਨੇ ਰੱਬ ਮੇਹਰ ਕਰੇ❤❤❤🙏🙏

  • @Just_Instagram
    @Just_Instagram 2 місяці тому +5

    ਬਹੁਤ ਹੀ ਜਿਆਦਾ ਸੋਹਣਾ ਗੀਤ ਲਿਖਿਆ ਜੀ......!💞😘 ਅੱਜ ਇਸ ਗੀਤ ਨੂੰ ਕੋਣ ਕੋਣ ਸੁਣ ਰਿਹਾ ਹੈ । 😇😇

  • @laddikoopuria2515
    @laddikoopuria2515 6 місяців тому +6

    ਮਜਾ ਆ ਗਿਆ ਵੀਰ..... ਫੇਰ ਇੱਕ ਵਾਰ ਓਸੇ ਦੁਨੀਆਂ ਵਿੱਚ ਚਲੇ ਗਏ ਸੁਣ ਕੇ ਜਿਹੜੀ ਦੁਨੀਆ ਨੂੰ ਅਸੀਂ ਅੱਜ ਦੇ ਲੋਕ ਗਵਾ ਬੈਠੇ ਆਂ.... ਬਦਕਿਸਮਤੀ ਨਾਲ

  • @SAM-ne1om
    @SAM-ne1om 4 місяці тому +5

    Kini k vari suniye Yara eh song. Bs ehi chalda piya jdo da pheli vari suniya . Bhut nyc ❤

  • @PB.-13
    @PB.-13 6 місяців тому +10

    ਹੱਦਾਂ ਤੋੜਤੀਆਂ ਲਿਖਣ ਆਲੀਆਂ ਜੰਗ ਨੇ..।

  • @Crazy-2.0-yt
    @Crazy-2.0-yt 4 місяці тому +12

    ਬਹੁਤ ਸੋਹਣਾ ਲਿਖਿਆ ਵੀਰ ਪਹਿਲਾਂ ਗੀਤ ਜਿਹੜਾ ਦਿਲ ਨੂੰ ਲੱਗਿਆ ❤

  • @akshaymodgill6502
    @akshaymodgill6502 3 місяці тому +2

    Kinaaa sohnaaa geet aaa bai, kyaa baat jung di kalam di, Toronto aaleee geet to baad tiger ne kyaaaa sohnaaaa gaanaaa gaya

  • @ManpreetSingh-ov6jt
    @ManpreetSingh-ov6jt 6 місяців тому +12

    ਕੋਈ ਲਫ਼ਜ਼ ਨੀ Jang Dhillon ਬਾਈ ਦੀ ਲਿਖਤ ਲਈ 👌🏻❤ ਬਾਕਮਾਲ ❤❤❤

  • @BaljinderSingh-yt2wc
    @BaljinderSingh-yt2wc 6 місяців тому +46

    Pre wedding ਬਹੁਤ ਬਣਨਗੀਆ ਇਸ ਗਾਨੇ ਤੇ 🎉🎉🎉🎉

  • @Panjab_edits
    @Panjab_edits 6 місяців тому +10

    ਮੈ ਤਾਂ ਬਹੁਤ ਵਾਰ ਸੁਣ ਲਿਆ ਫਿਰ ਤੋਂ ਸੁਣ ਨੂੰ ਜੀ ਕਰਦਾ 🥰

  • @razvirsingh640
    @razvirsingh640 6 днів тому +1

    ਟਾਈਗਰ ਵੀਰੇ ਦੀ ਆਵਾਜ਼ ਬਹੁਤ ਸੋਹਣੀ ਹੈ ਤੇ ਜੰਗ ਢਿੱਲੋ ਦੀ ਕਲਮ ਬਹੁਤ ਸੁਣੀ। ਬਹੁਤ ਸੋਹਣਾ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ।

  • @parkashthakur5480
    @parkashthakur5480 5 місяців тому +14

    ਬਹੁਤ ਖੂਬਸੂਰਤ ਕਲਮ ਜੰਗ ਢਿੱਲੋ ਵੀਰ ਦੀ ਕਲਮ ਬਹੁਤ ਸੋਹਣਾ ਲਿਖਿਆ ਵੀਰੇ ਬਹੁਤ ਸੋਹਣਾ ਦਿਲ ਖੁਸ਼ ਹੋ ਗਿਆ ਸੁਣ ਕੇ ਵਾਰ ਵਾਰ ਸੁਣੀ ਜਾਦੇ ਆ 🙏🙏👌👌🙌🙌🙌

  • @gurpreetbajwa6362
    @gurpreetbajwa6362 3 місяці тому +2

    ਸੂਰਤਾਂ ਦੇ ਸੋਹਣੇ… ਦਿਲਾਂ ਦੇ ਸੋਹਣਿਆਂ ਨੂੰ ਨੀ ਸੱਮਝ ਸਕਦੇ🖤🙂

  • @Flopstudio9
    @Flopstudio9 3 місяці тому +3

    ਸਾਰੇ ਕਲਾਕਾਰ ਵੀਰਾ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੇ ਤੰਦਰੁਸਤੀ ਬਖਸ਼ਣ 🙏🙏❣️ bht sohna song ❤ jang dhilon vire

    • @Flopstudio9
      @Flopstudio9 3 місяці тому +1

      ਜੰਗ ਵੀਰੇ ਨੂੰ ਵਾਹਿਗੁਰੂ ਜੀ ਬੁਰੀਆਂ ਨਜਰਾਂ ਤੋਂ ਬਚਾਉਣ 🙏🙌❣️
      ਬਹੁਤ ਸੋਹਣਾ ਗੀਤ🎶 🌍❤

  • @circalpunjabtv1676
    @circalpunjabtv1676 2 місяці тому +8

    ਪਹਿਲਾ ਗੀਤ ਜਿਸ ਦੇ ਕੁਮੈਂਟਾਂ ਵਿੱਚ ਗੀਤਕਾਰ ਦੀ ਚਰਚਾ ਵੀ ਬਰਾਬਰ ਹੋ ਰਹੀ ਹੈ

  • @satwindersingh3446
    @satwindersingh3446 6 місяців тому +8

    ਬਾਹਲ਼ੀ ਡੂੰਘੀ ਲਿਖਤ ਐ ਜੰਗ ਢਿੱਲੋਂਆ

  • @kulveersingh706
    @kulveersingh706 2 місяці тому +4

    ਖਾਲਸਾ ਰਾਜ ਦੇ ਸਿੱਕੇ 🙏🙏🙏🙏🙏👌👌👌👌

  • @KaushalSharma-r5x
    @KaushalSharma-r5x Місяць тому +1

    Jang dhillon da time a agla 🐣
    Very nice kalla kalla bol jang dhillon da vakhra hunda rb mehr kre hor trakki bkhshe tenu sohneya☺

  • @lakshyapreetsinghjatt07
    @lakshyapreetsinghjatt07 5 місяців тому +4

    V nic song
    .
    .
    Jung dhillon ne Radke akhar....!
    Ban gyi kalam madhani....!!

  • @ManrajSingh-zx4iw
    @ManrajSingh-zx4iw 5 місяців тому +6

    ਬਹੁਤ ਵਧੀਆ ਸੌਗ ਆ ਬਾਈ ✅🌸

  • @HarmandeepKaur-ho5em
    @HarmandeepKaur-ho5em 4 місяці тому +4

    ਬਹੁਤ ਹੀ ਸੋਹਣਾ ਗੀਤ ਆ ਵੀਰ ਜੀ❤❤ ਮੈ 5 ਵਾਰ ਸੁਣ ਲਿਆ ਗੀਤ ❤❤❤❤❤❤

  • @manuworld6879
    @manuworld6879 25 днів тому +1

    ਮੈਂ ਹੈਰਾਨ ਆ ਕਿ ਅੱਜ ਕੱਲ ਦੇ ਗੀਤਾਂ ਵਿੱਚੋਂ ਸਭ ਤੂੰ ਸੋਨਾ ਗੀਤ ਏ ਆ, ਬਾਕੀ ਗੱਲ ਜੰਗ ਢਿੱਲੋਂ ਦੇ ਗੀਤਾਂ ਵਿੱਚ ਪੁਰਾਣੇ ਸਮੇਂ ਦੀ ਪੰਜਾਬੀ ਬੋਲੀ ਦੇ ਆਮ ਪੰਜਾਬੀ ਵਿੱਚ ਵਰਤੇ ਹੋਏ ਬੋਲਾਂ ਦੀ ਗੱਲ ਆ. ਇਹਦੇ ਵਿੱਚ ਕੋਈ ਸ਼ੱਕ ਨਹੀ ਹੈ ਕਿ ਪੰਜਾਬੀ ਕਿੱਸਿਆਂ ਦੀ ਗੱਲ ਬਹੁਤ ਬਾ ਕਮਾਲ ਕੀਤੀ ਗਈ ਹੈ 💝🔥

  • @Rohandhillon123
    @Rohandhillon123 3 місяці тому +2

    ਗਾਣੇ ਵਾਂਗੂ ਕੁੜੀ ਵੀ ਬੁਹਤ ਸੋਹਣੀ ਹੈ ਸਿੰਪਲਸੀਟੀ🧿

  • @ItzWitCher
    @ItzWitCher 5 місяців тому +4

    ਢਿੱਲੋਂ ਬਈ ਦੀ ਕਲਮ ਜਮਾਹ ਸਿਰਾ ਸਾਦਗੀ ਡੂੰਘੀ 😊

  • @ravinderchhapola1141
    @ravinderchhapola1141 6 місяців тому +6

    ਆ ਹੁੰਦੀ ਹੈ ਅਸਲੀ गायिकी jugg jugg jiyo aap unlimited time God bless you ਜੰਗ ਢਿੱਲੋਂ ❤️❤️❤️🥰🥰🙏🙏

  • @faisaldogar4753
    @faisaldogar4753 Місяць тому +1

    ਬਹੁਤ ਸੋਹਣਾ ਲਿੱਖਦਾ ਬਾਈ ਜੰਗ ਢਿੱਲੋਂ ❤❤❤ ਲਹਿੰਦਾ ਪੰਜਾਬ ਪਾਕਿਸਤਾਨ

  • @jasvirbrar6620
    @jasvirbrar6620 6 місяців тому +11

    ਪਿੰਡਾ ਦੇ ਜਾਏ, ਦੇਸ਼ ਮਾਲਵੇ ਗਾਣੇ ਨਾਲ ਮੱਤ ਮਿਲਦੀ ਆ ਗਾਣੇ ਦੀ❤

  • @simranjeetkour9962
    @simranjeetkour9962 3 місяці тому +9

    ਬਹੁਤ ਸੋਣਾ ਗੀਤ ਹੈ ਜੀ

  • @Babbubalran
    @Babbubalran 3 місяці тому +2

    ਖ਼ਵਾਜੇ ਪੀਰ ਤੋਂ ਮੰਨਗਾ ਤੈਨੂੰ 👌👍

  • @SunitaRaniSunitaRani-se9su
    @SunitaRaniSunitaRani-se9su 21 годину тому

    ਸੁੱਚੇ ਹੱਥੀ ਪਾਵਾ ਤੇਰੇ...ਰੰਗ ਅਰਾਰੀ ਬੰਗਾਂ❤️✌🏻

  • @birbalsingh1994
    @birbalsingh1994 2 місяці тому +4

    ਮੇਰਾ ਵੀ ਨਾਮ ਬੀਰਬਲ ਜੀ ❤❤❤❤

  • @jagmohanshahraisar9330
    @jagmohanshahraisar9330 6 місяців тому +14

    ਮੁਬਾਰਕਾਂ ਵੀਰੇ Tiger ਮਾਣ ਹੈ ਤੁਹਾਡੇ ਤੇ❤ਕਮਲ ਹੀਰ ਦੀ ਆਵਾਜ਼ ਦਾ ਭੁਲੇਖਾ ਪੈਂਦਾ ਬਿਲਕੁਲ ,ਲਵ ਯੂ ਜਿਊਦੇ ਰਹੋ ❤❤

  • @Dhawan-p2z
    @Dhawan-p2z 6 місяців тому +8

    ਇੱਕ ਇੱਕ ਸ਼ਬਦ ਚਿਣਿਆ ਪਿਆ ਮੇਰੇ ਪੇਂਡੂਆ ਪੁੜੈਣ ਵਾਲਿਆ 👌👌❤️❤️🙏

    • @jasvirbrar6620
      @jasvirbrar6620 6 місяців тому

      @@Dhawan-p2z ਕਿਹੜੇ ਜ਼ਿਲੇ ਚ ਪੈਦਾਂ ਪੜੈਣ

    • @kauramrit1493
      @kauramrit1493 6 місяців тому +1

      Ludhiana

    • @jasvirbrar6620
      @jasvirbrar6620 6 місяців тому

      @@kauramrit1493 ਧਨਵਾਦ

  • @KiranpalKaur-hw2sp
    @KiranpalKaur-hw2sp Місяць тому +1

    ਬਹੁਤ ਸੋਹਣਾ ਗੀਤ ਵੀਰ ਦਿਲ ਕਰਦਾ ਵਾਰ -ਵਾਰ ਸੁਣੀ ਜਾਵਾ❤

  • @sukh3803
    @sukh3803 6 місяців тому +6

    ਬਹੁਤ ਹੀ ਸੋਹਣਾ ਲਿਖਿਆ ਜੰਗ ਬਾਈ ਬਿਲਕੁਲ ਦਿਲ ਨੂੰ ਛੂਹਣ ਆਲਾ ਗੀਤ ਆ

  • @BudhSingh-wd3zi
    @BudhSingh-wd3zi 4 місяці тому +5

    ਬਾਕਮਾਲ ਕਲਮ ✍️✍️💖❤️❤️🙌🙌✅✅

  • @ajangurditpura60
    @ajangurditpura60 6 місяців тому +5

    ਬਹੁਤ ਵਧੀਆ ਵੀਰੇ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤❤❤

  • @doabe255
    @doabe255 3 місяці тому +2

    22 ਇੰਨਾ ਅੱਤ ਲਿਖੇ ਆ ਤੇ ਗਾਇਆ ਬਾਰ ਬਾਰ ਇਹੀ ਸੁਣ ਰਹਿਆ 🥰😍

  • @karanbirsingh3503
    @karanbirsingh3503 6 місяців тому +6

    toronto to badh ikk hor supper Hitt Gana
    Jang dhillon + Tiger = Tabahi ❤❤❤

  • @binderchahal5475
    @binderchahal5475 5 місяців тому +4

    ਬਾਈ ਇੱਕ ਦੋ ਪਹਿਰੇ ਹੋਰ ਹੌਣੇ ਚਾਹੀਦੇ ਸੀ