MAIN TERE BIN (Official Audio) GURSHABAD | OpenMic Studios

Поділитися
Вставка
  • Опубліковано 10 лис 2024

КОМЕНТАРІ • 1 тис.

  • @balkaranpawar1650
    @balkaranpawar1650 Рік тому +276

    Doesn't matter million ❌ views
    ਗੁਰਸ਼ਬਦ ਬਾਈ ਨੂੰ ਦਿਲੋ ਪਿਆਰ ਅਮਰਿੰਦਰ ਗਿੱਲ -2 🌸🥀

  • @DeepSingh-uo3wb
    @DeepSingh-uo3wb 11 місяців тому +120

    ਇਸ ਗੀਤ ਦੇ ਜੋ ਸ਼ਬਦ ਨੇਂ ਇਹ ਮੈਂ ਆਪਣੀ ਜ਼ਿੰਦਗੀ ਨੂੰ ਕਹਿਣਾ ਚਾਹੁੰਦਾ ਸੀ, ਪਰ ਉਸ ਨੇਂ ਤਾਂ ਬੋਲਣ ਦਾਂ ਮੌਕਾ ਵੀ ਨਹੀਂ ਦਿੱਤਾ, ਸੁਣਨਾ ਤਾਂ ਕੀਂ ਸੀ, ਇਹ ਗੀਤ ਓਹਦੀ ਫੋਟੋ ਵੱਲ ਤੱਕ ਕੇ ਸੁਣਨ ਨਾਲ ਦਿਲ ਨੂੰ ਸਕੂਨ ਮਿਲਦਾ, ਰੱਬ ਹਮੇਸ਼ਾ ਖੁਸ਼ ਰੱਖੇ ਉਹਨੂੰ |
    ਬਹੁਤ ਕੈਮ ਗੀਤ ਆਂ ਬਾਈ 🙏🏻 ਦਿਨ ਚ 10-15 ਵਾਰ ਸੁਣੀ ਦਾਂ

    • @sundeepghai
      @sundeepghai 11 місяців тому +1

      Me too,but full song ajj sunya first time...

    • @NISHAN__0040
      @NISHAN__0040 9 місяців тому +2

      Mavi photo dekh ke song sunda va😢😢

    • @SuneelKumar-ne2xc
      @SuneelKumar-ne2xc 8 місяців тому +1

      Ma te kehna rabb ohnu Munda deve

    • @PrinceNar-s9s
      @PrinceNar-s9s 18 днів тому

      Same feel

  • @navwalia9714
    @navwalia9714 Рік тому +774

    ਚਿੱਤ ਚੇਤੇ ਉਹ ਵਕਤ ਨੀ ਰੱਖ਼ਿਆ ਜੋ ਗਵਾਇਆ ਤੇਰੇ ਲਈ ।❤👌

  • @jasskotala9964
    @jasskotala9964 11 місяців тому +48

    ਲਫ਼ਜ਼ਾਂ ਚ ਅਵਾਜ਼ ਜਾਨ ਪਾਉਂਦੀ ਆ।।।❤❤

  • @fatehsingh995
    @fatehsingh995 11 місяців тому +90

    ਬਹੁਤ ਸੋਹਣੇ ਬੋਲ ਨੇ ਬਾਈ ਦੇ , ਚਲੀ ਗਈ ਦੀਆਂ ਯਾਦਾਂ ਤਾਜਾ ਕਰਾ ਦਿੱਤੀਆਂ ❤

  • @princechoudhary8753
    @princechoudhary8753 7 місяців тому +12

    Bahut badiya 22 bahut badiya 👌👌🙏🙏

  • @jatindersinghpinku2067
    @jatindersinghpinku2067 Рік тому +122

    ਦਿਲ ਦੀਆਂ ਗਹਿਰਾਈਆਂ ਨੂੰ ਛੂੰਹਦੇ ਬੋਲ ਤੇਰੇ ਬਾਈ ❤❤❤❤❤❤❤ ਧੰਨਵਾਦ

  • @ramankangla6930
    @ramankangla6930 Рік тому +138

    ਅੱਜ ਵੀ ਬਹੁਤ ਯਾਦ ਆਉਦੀ ਜਿੰਨਾ ਦੇ ਮੈ ਖਿਆਲ ਵਿਚ ਵੀ ਨਹੀਂ❤

  • @gurbajsingh4268
    @gurbajsingh4268 9 місяців тому +34

    ਭਾਈ ਦਿਲ ਭਰ ਆਉਂਦਾ ਗਾਣਾ ਸੁਣ ਕੇ
    Love you dil to ❤❤

  • @gamingwithclassmate1667
    @gamingwithclassmate1667 11 місяців тому +56

    ਪੁਰਾਨੀ ਯਾਦਾਂ ਤਾਜ਼ਾ ਹੋ ਗਈਆਂ 😢😢😢😢

  • @gulshanattri9833
    @gulshanattri9833 11 місяців тому +41

    ਇਹ ਗਾਣਾਂ ਸੁਣਦੇ-ਸੁਣਦੇ ਕਾਫੀ ਕੁੱਝ ਪੁਰਾਣਾਂ ਯਾਦ ਆਂ ਜਾਦਾਂ ❤.......✈️

  • @gurpalsingh1106
    @gurpalsingh1106 Рік тому +17

    ਗੁਰਸ਼ਬਦ ਵੀਰੇ ਬਾਕਮਾਲ ਗੀਤ ਕੋਈ ਕੋਈ ਮਹਿਸੂਸ ਕਰ ਸਕਦਾ ਇਸ ਗੀਤ ਦੀਆ ਲਾਇਨਾ ਨੂੰ 😌😌😌😌😌

  • @13youtuber
    @13youtuber 9 місяців тому +51

    ਮੈ ਤੇਰੇ ਬਿਨ ਕਦੇ ਕਿਸੇ ਨਾਲ ਨਜ਼ਰ ਮਿਲਾ ਕੇ ਦੇਖੀ ਨਾ 😢

  • @inderjit175
    @inderjit175 Рік тому +28

    ਸ਼ਾਨਦਾਰ ਗਾਣਾ। ਬਹੁਤ ਹੀ ਖੂਬਸੂਰਤ।

  • @gurwindermaan8474
    @gurwindermaan8474 Рік тому +33

    ਗੀਤ ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਗਿਆ ਹੈ ।♥️🔥

  • @jassraikot7307
    @jassraikot7307 10 місяців тому +16

    ਬਹੁਤ ਵਧੀਆ ਅਵਾਜ਼ ਆ ਵੀਰ ਦੀ ਰੱਬ ਤਰੱਕੀ ਬਖਸ਼ੇ ❤❤❤❤❤❤

  • @ਗੁਰਪ੍ਰੀਤਕੌਰ-ਲ6ਠ

    ਮੈ ਤੇਰੇ ਬਿਨਾਂ,,,,,,, ਕਦੇ ਕਿਸੇ ਨਾਲ਼ ਨਜ਼ਰ ਮਿਲਾ ਕੇ ਦੇਖੀ ਨੀ 🥹😔

  • @penduunionzindaad
    @penduunionzindaad Рік тому +17

    ਗੁਰਸ਼ਬਦ ਬਾਈ ਹਮੇਸ਼ਾ ਈ ਖਰਾ ਗਾਉਂਦਾ ਅੱਤ ਬਾਈ 👍❤️

  • @kirtithakur7291
    @kirtithakur7291 10 місяців тому +12

    jo ਗਵਾਏ ਅੱਜ ਉਹ ਯਾਦ ਆਏ 💔 ..

    • @SatpalSingh-n4e
      @SatpalSingh-n4e 2 місяці тому

      Hmm shi kiha sareya kudiya iko jehiya hundiya ne

  • @Harshit_ff_gamer10
    @Harshit_ff_gamer10 8 місяців тому +5

    ਜਰੂਰੀ ਸੀ ਤੇਰੇ ਤੋਂ ਦੂਰ ਜਾਣਾ ਵੀ
    ਆਖਿਰ ਕਦੋਂ ਤੱਕ ਤੇਰੀਆਂ ਅੱਖਾਂ ਚ ਗੈਰਾਂ ਨੂੰ ਦੇਖਦੇ🥺

  • @nirmaldandiwal1938
    @nirmaldandiwal1938 10 місяців тому +6

    ਸ਼ਬਦ ਨਹੀਂ ਮੇਰੇ ਕੋਲ ਤਾ ਕੁਝ ਕਹਿਣ ਨੂੰ ❣️❣️❣️

  • @mansiarora5360
    @mansiarora5360 Рік тому +16

    ਨਹੀਂ ਰੀਸਾਂ ਤੁਹਾਡੀਆਂ ❤❤

  • @itsjoharvlog3057
    @itsjoharvlog3057 11 місяців тому +63

    This song deserve a many more millions like and views 👍💓

  • @majheaaladeep
    @majheaaladeep 9 місяців тому +12

    ਲੰਘਗਿਆ ਸਮਾਂ ਅੱਖਾਂ ਅੱਗੇ ਖੜ੍ਹਗੇਆ ਇਹ ਗਾਣਾ ਸੁਣਕੇ,, ਖੈਰ ਉਹ ਜਿੱਥੇ ਵੀ ਰਵੇ ਖੁਸ਼ ਰਵੇ ਜਿਨੂੰ ਮੈਂ ਖੋਹਣਾ ਨਹੀਂ ਸੀ ਚਾਹੁੰਦਾ
    nav❤️deep

  • @MeetGill1
    @MeetGill1 11 місяців тому +11

    ਬਹੁਤ ਵਧੀਆ ਸੋਂਗ ਬਾਈ

    • @Crazy_Youtuber01
      @Crazy_Youtuber01 11 місяців тому +1

      Tatvad say thak ka tay soh
      Lakh kay dak sog

  • @GinderSingh-mt9cg
    @GinderSingh-mt9cg Рік тому +13

    ਬਹੁਤ ਸੋਹਣਾ ਗੀਤ 🌹🌹

  • @mandeep6561
    @mandeep6561 11 місяців тому +15

    ਬਹੁਤ ਸੌਹਣਾ ਗੀਤ ਐ ਬਾਈ👍

  • @mandeepkaur-m6b9k
    @mandeepkaur-m6b9k 19 днів тому +1

    ਮੈ ਤੇਰੇ ਬਿਨ ਕਦੇ ਕਿਸੇ ਦੀ ਸੌਹ ਵੀ ਖਾ ਕੇ ਦੇਖੀ ਨਾ ❤😊

  • @pinddasairspata4331
    @pinddasairspata4331 Рік тому +22

    Bhut vdiya veere 👌👌 baba ji chardi kla ch rakhe eda hi sohne sohne geet likhda reha 🙏🙏

  • @gagansingh7176
    @gagansingh7176 9 місяців тому +6

    ਸਕੂਨ ਮਿਲਦਾ ਹੈ ਇਹ ਗਾਣਾ ਸੁਣ ਕੇ ❤❤❤

  • @manpreet9353
    @manpreet9353 Рік тому +5

    Gurshabad ਭਰਾ ਨੂੰ ਬਹੁਤ ਸਾਰਾ ਪਿਆਰ ❤❤❤❤

  • @shammisaroya4373
    @shammisaroya4373 2 місяці тому +2

    ਕਿਸਮਤ ਵਿੱਚ ਵਿਛੋੜੇ ਰਹਿ ਗਏ
    ਹੰਝੂ ਮੇਰੇ ਥੋੜ੍ਹੇ ਰਹਿ ਗਏ
    ਤੂੰ ਮੇਰੀ ਇਕ ਨਾ ਮੰਨੀ
    ਹੱਥ ਵੀ ਮੇਰੇ ਜੋੜੇ ਰਹਿ ਗਏ 💔

  • @bhupinderkaur6854
    @bhupinderkaur6854 Рік тому +21

    ਬਹੁਤ ਹੀ ਸੋਹਣਾ ਗੀਤ aww❤❤

  • @RanjitThind-p5w
    @RanjitThind-p5w 27 днів тому +1

    ਬਦਨਾਮ ਹੋ ਗਿਆ ਬਸ ਇਕ ਤੇਰੇ ਕਰਕੇ ਨੀ ❤

  • @tajinderkaur7553
    @tajinderkaur7553 11 місяців тому +12

    Pta ni kyu dil ni bharda eh song sun k ... jini war suno ena hit krda .. 😌

  • @nikasarpanch97
    @nikasarpanch97 3 місяці тому +27

    ਕੋਈ ਸੱਚਾ ਪਿਆਰ ਵੀ ਕਰੇ ਕਿਸੇ ਨੂੰ ਸਾਨੂੰ ਅੱਜਵੀ ਲੱਗਦਾ ਸਬ ਧੋਖੇ ਬਾਜ ਆ😢

  • @ParminderSandhu-b8i
    @ParminderSandhu-b8i 7 місяців тому +5

    Bhut vdia awajj veere ❤❤

  • @itslove_kamboj
    @itslove_kamboj 11 місяців тому +6

    ਦਿੱਲ ਰੋ ਪਿਆ ਯਰ 😢😢😢😢

  • @bahjasingh9396
    @bahjasingh9396 6 місяців тому +5

    ਬਹੁਤ ਸੋਹਣਾ ਸੌਗ ਦਿਲ ਨੂੰ ਛੂ ਜਾਣ ਵਾਲਾ

  • @Purhiranwale0060
    @Purhiranwale0060 9 місяців тому +2

    ਜਿਹੜਾ ਸਮਾਂ ਤੇਰੇ ਨਾਲ ਬਤਾਇਆ
    ਉਹ ਮੈ ਕਦੀ ਭੁੱਲ ਨਹੀਂ ਸਕਦਾ
    ਪਰ ਜੋ ਦਿਲ ਤਨੂੰ ਦੇ ਤਾ ਸੀ
    ਹੁਣ ਉਹ ਕਿਸੇ ਹੋਰ ਦਾ ਹੋ ਨਹੀਂ ਸਕਦਾ👤 😶

  • @sharryiaa4803
    @sharryiaa4803 11 місяців тому +7

    Waah bhai tanu te teri awaaj nu salam

  • @nehasaini1306
    @nehasaini1306 7 місяців тому +6

    Rula Diya song ne 😢 Jo gavaya oo Aaj yaad aagaya😢

  • @preetveer_chouhan
    @preetveer_chouhan 11 місяців тому +18

    ਅਮਰਿੰਦਰ ਗਿੱਲ ਨਾਲ ਰਹਿਣ ਬਹਿਣ ਦਾ ਅਸਰ ❤❤

  • @KomalBhatti-vy5sc
    @KomalBhatti-vy5sc 11 місяців тому +7

    By God inna sohna gana aa na happy bnda v ro skda so nice

  • @ManishaKumari-sv4in
    @ManishaKumari-sv4in Рік тому +7

    Sada teria soha khawa,jd koi soha pa deve,me tere bin kde kise di soh v kha k vekhi na... I love this song ❤

  • @MandeepDeepu-j7i
    @MandeepDeepu-j7i 11 місяців тому +8

    Bhut Shona song paji ❤❤❤❤

  • @amanpreetkaur...7349
    @amanpreetkaur...7349 Рік тому +156

    It's just not only song, It's a feeling 😢❤

  • @Rider_hp_1268
    @Rider_hp_1268 Рік тому +11

    Siraaaaaa ruh kush ho gyi ❤❤❤

  • @atwalrajraj
    @atwalrajraj 9 місяців тому +3

    ਰੂਹ ਨੂੰ ਛੁੁਹਣ ਵਾਲਾ ਗਾਣਾ ਹੈ

  • @NeerajKumar-gc3ku
    @NeerajKumar-gc3ku Рік тому +3

    God bless you bro 2010 da time ਯਾਦ Aa ਗਿਆ 😢❤❤

  • @mansiarora5360
    @mansiarora5360 Рік тому +24

    ਬਹੁਤ ਸੋਹਣੀ ਸ਼ਬਦਾਵਲੀ, ਆਵਾਜ਼, ਲਿਖਤ ❤❤❤❤❤❤

  • @vresiden5129
    @vresiden5129 Рік тому +7

    Amrinder gill 22 da bhulekha paona har alfaaz gurshabad da.. love you 22❤❤❤

  • @TwinkleMehra-vw7sw
    @TwinkleMehra-vw7sw 11 місяців тому +5

    Bht vdia song aa rooh Khush hundi sun ke

  • @huihui101
    @huihui101 Рік тому +29

    What a song , what a voice , soo good yr.

  • @funmarvel8344
    @funmarvel8344 Рік тому +11

    kinna rooh nal likhya hona ae geet ❤❤

  • @Harman_Preet29
    @Harman_Preet29 Рік тому +2

    ਮੇਰੇ ਉਤੇ. ਬਦਲ ਜਾਣ de💕💗💗

  • @goldygurpreet
    @goldygurpreet 11 місяців тому +8

    Bhut bhut bhut bhut sohna song. aa brother oh purani yaad aa gye ...
    Chal chad l gyr nu hun bhut time hogiaa
    Ohnu apha ki rokna agye ta vadna hi aa ohne
    Bss jithe rahe khush rahe hor kuj nhi mangda rabb to
    🎉❤

  • @LakhwinderSingh-jp2dt
    @LakhwinderSingh-jp2dt 2 місяці тому +1

    ਕਈਆਂ‌ ਦੇ ਖਿਆਲ ਵੀ ਅੱਖਾਂ ਭਰ‌ ਦਿੰਦੇ ਨੇ। 🙂🤞🏻❤️‍🩹

  • @GursewakrSingh-jx4xn
    @GursewakrSingh-jx4xn 11 місяців тому +3

    ਬਹੁਤ ਵਧੀਆ ਗਾਣਾ ਵੀਰ ਦਿਲ ਖੁਸ਼ ਹੋ ਜਾਂਦਾ ਸੁਣ ਕੇ

  • @deepn4549
    @deepn4549 4 місяці тому +2

    ਬਹੁਤ ਵਧੀਆ ਗੀਤ

  • @sandhulovely2557
    @sandhulovely2557 Рік тому +14

    Schi dil nu sakoon milda eh song sun k ❤

  • @LovejeetSingh-hu1rz
    @LovejeetSingh-hu1rz День тому

    ਸੱਚੀਆਂ ਗੱਲਾਂ ਗਾਣੇ ਵਿੱਚ ਆ.22❤❤

  • @inderjeetsingh2690
    @inderjeetsingh2690 10 місяців тому +5

    Bohat Sohna geet

  • @DevilScott-jf2ty
    @DevilScott-jf2ty Рік тому +2

    Aye haye Oye ajj suniya Geet me meri dil Di gal 💔❤️

  • @rajpawar6700
    @rajpawar6700 Рік тому +7

    Sukoon yeha mil gya song sun ke ❤❤

  • @chandarkantsawandkar4373
    @chandarkantsawandkar4373 7 місяців тому +2

    eeh geet sunke...oddi yaad aa jandi ye😢😢

  • @perfectfellings2207
    @perfectfellings2207 11 місяців тому +8

    Lovely song bro❤

  • @JobanPreet-dr2uc
    @JobanPreet-dr2uc 10 місяців тому +2

    Sira la ta 22❤❤❤

  • @ishersingh2054
    @ishersingh2054 Рік тому +18

    Is Amazing song ❤❤ Heart feeling lovely song ❤❤ Waheguru mehar kera 👏👏 Wadhiya Wadhiya Song Gayoo ❤❤❤❤❤❤❤❤❤❤❤

  • @preetsukh9576
    @preetsukh9576 9 місяців тому +1

    Bhut Sohna likhiya song tuc gurshabad vr 👌

  • @sanjeevsingh6319
    @sanjeevsingh6319 11 місяців тому +4

    Bhai song sun k Anand mil janda ❤❤😻😍😍 repeat te sunia jave BNDa kde bor nhi Hunda

  • @chamkaursingh6502
    @chamkaursingh6502 10 місяців тому +2

    Purani yaad taaji ho gaiy😢😢

  • @officialramanbawa
    @officialramanbawa 11 місяців тому +9

    Heart touching song 💓

  • @LochanSaab-l8y
    @LochanSaab-l8y 7 місяців тому

    ਜੋ ਵਕਤ ਗਵਾਇਆ ਤੇਰੇ ਲਈ ❤❤

  • @SehajGill-l9g
    @SehajGill-l9g Рік тому +5

    ਰੂਹ ਨੂੰ ਸਕੂਨ ਦੇਣ ਵਾਲਾ ਗੀਤ ❤❤

  • @rupeshbishnoi8529
    @rupeshbishnoi8529 23 дні тому +1

    Mind blowing Song ❤❤

  • @chinugrover4247
    @chinugrover4247 11 місяців тому +5

    Bhai kya ganna ha aapki awaaz lyrics amazing ❤❤

  • @manidadra6721
    @manidadra6721 9 місяців тому +2

    Paji koi cheez ni eh song samne sira bai sira

  • @jaswinderkaur4152
    @jaswinderkaur4152 Рік тому +12

    Touch to my heart 😢😊❤very nyc sachi gl ah ❤🎉

  • @__affiya6503
    @__affiya6503 10 місяців тому

    😊 ਯਾਦ ਆਇਆ ਨਾ ਕਰ ਜਾ ਦੂਰ ਸੱਜਣਾ ਜਾਇਆ ਨਾ ਕਰ 😢.....

  • @karanjeetsingh9297
    @karanjeetsingh9297 Рік тому +4

    Sira song y ❤❤

  • @PreetPreetms
    @PreetPreetms 9 місяців тому +2

    Vvvvvvvvv nice song sira hai song mai eh sunya he aaj aa sonng kdo da aaya hai eh wow sira klle bath ke sun ke rona aa geya

  • @daminisandhi1131
    @daminisandhi1131 Рік тому +10

    Hearttouching song 💓💓💓

  • @sandeepkaur-m9u6c
    @sandeepkaur-m9u6c 8 місяців тому +2

    ❤❤❤❤❤❤ Dil no lag gye a

  • @SukhSingh-o1b
    @SukhSingh-o1b Рік тому +13

    Heart touching lines 😢🧡

  • @amritdarshan879
    @amritdarshan879 11 місяців тому +2

    Very nice song 💖💖💖💖Dil hi nii bharda ehh gaana sunn sunn ke 💖💖💖💖

  • @harmanpreetkaur8512
    @harmanpreetkaur8512 11 місяців тому +3

    Bht sohne words ne ❤❤❤❤

  • @Solve-problem-with-Singh
    @Solve-problem-with-Singh 2 місяці тому +1

    ਇਹ ਗਾਣਾ amrinder gill 22 ਦੀ ਆਵਾਜ਼ ਵਿੱਚ ਵੀ ਰਿਕਾਰਡ ਹੋਣਾ ਚਾਹੀਦਾ, 22 ਨੇ ਬਹੁਤ ਵਧੀਆ ਗਾਇਆ ਹੈ

  • @onkarsingh4486
    @onkarsingh4486 11 місяців тому +11

    This is very Underrated Singer. He deserves way more popularity.

  • @TaranpreetkPreetkaur536
    @TaranpreetkPreetkaur536 Місяць тому +1

    Kinna jda pyaara gana aa❤📍
    Feel the song 😊💎

  • @harshvarma7204
    @harshvarma7204 11 місяців тому +4

    Old din yaad a gya

  • @rajansudia8226
    @rajansudia8226 Рік тому

    ਮੇਰੇ ਉੱਤੇ ਬਦਲਣ ਜਾਣ ਦੀ ਤੋਹਮਤ ਲਾਉਣ ਵਾਲੀਏ ਨੀ ਮੈਂ ਤੇਰੇ ਬਿਨ ਕਦੇ ਕਿਸੇ ਨਾਲ ਨਜ਼ਰ ਮਿਲਾ ਕੇ ਦੇਖੀ ਨਾ

  • @mariaabbas875
    @mariaabbas875 Рік тому +13

    This song deserves millions of likes and views.

  • @jeetsingh9313
    @jeetsingh9313 7 місяців тому +1

    Beautiful lyrics and singing...❤

  • @OGHappyLiveGaming
    @OGHappyLiveGaming 9 місяців тому +84

    ਸਹੀ ਆ ਪਰ ਓਨੂੰ ਕਮਲੀ ਨੂੰ ਕੀ ਪਤਾ😔

  • @HoneySingh-gn5hz
    @HoneySingh-gn5hz 10 місяців тому

    End ਗੱਲ ਬਾਤ ਯਾਰ ❤❤❤❤❤🥰🥰🥰🥰🥰🇧🇭🇧🇭🇧🇭🇧🇭🇧🇭

  • @jottaran8682
    @jottaran8682 Рік тому +5

    Dill nu lg gya vir ganna tera siraa aa ❤

  • @BharatSingh-mu1jw
    @BharatSingh-mu1jw 11 місяців тому +2

    ❤❤❤❤ boht ghintttt aaa bhai ❤❤❤

  • @SagarHanda-j4k
    @SagarHanda-j4k 6 місяців тому

    100 ਵਿੱਚੋ 90 ਦਿਲ ਟੂਟੇ ਓਹਨਾ ਦੇ ਦਿਲ ਟੂਟੇ ਦੀ ਦਵਾਈ ਇਹ ਗਾਣਾ

  • @parminderjeetkaur888
    @parminderjeetkaur888 Рік тому +12

    No words for lyrics 😢