ਸੰਤਾਂ ਭਿੰਡਰਾਂਵਾਲਿਆਂ ਦੀਆਂ ਉਹ ਹੈਰਾਨ ਕਰਨ ਵਾਲੀਆਂ ਗੱਲਾਂ ਜਿਸਤੋਂ ਇਹ ਪਤਾ ਲਗਦਾ ਕਿ ਅਸਲ ਸਾਧ ਸੀ

Поділитися
Вставка
  • Опубліковано 25 жов 2024

КОМЕНТАРІ • 9

  • @bikarjitsingh34bikarjitsin10
    @bikarjitsingh34bikarjitsin10 5 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BaljindarsinghKhalsa-mv7ye
    @BaljindarsinghKhalsa-mv7ye 6 днів тому

    Jind 22 ji rub di rooh ne sant ji Waheguru waheguru ❤❤❤

  • @bikarjitsingh34bikarjitsin10
    @bikarjitsingh34bikarjitsin10 5 днів тому +1

    ਇਹ ਗੱਲਾਂ ਸਿੱਖਾਂ ਦੇ ਹੁਣ ਸਮਝ ਵਿੱਚ ਆ ਰਹੀਆਂ ਹਨ ਵੀ ਇਕੱਲੀ ਇੰਦਰਾ ਨਹੀਂ ਸਾਰੀਆਂ ਭਾਰਤ ਦੀ ਹਵਾ ਵੀ ਸਿੱਖਾਂ ਦੇ ਖਿਲਾਫ ਹੈ ਪੰਜਾਬ ਪੁਲਿਸ ਐਨੀ ਬੇ ਅਣਖੀ ਹੈ ਹੋਰ ਕਿਸੇ ਸੂਬੇ ਦੀ ਪੁਲਿਸ ਇਨ੍ਹਾਂ ਜ਼ੁਲਮ ਨਹੀਂ ਕਰਦੀ ਆਪਣੇ ਲੋਕਾਂ ਤੇ ਜਿੰਨਾ ਪੰਜਾਬ ਪੁਲਿਸ ਕਰਦੀ ਹੈ ਨੁਕਸਾਨ ਪੁਲਿਸ ਵਾਲਿਆਂ ਦੇ ਬੱਚਿਆਂ ਦਾ ਵੀ ਉਨ੍ਹਾਂ ਹੀ ਕਰ ਰਹੀ ਹੁੰਦੀ ਸਰਕਾਰ ਪਰ ਇਹ ਵਰਦੀ ਦੇ ਨਸ਼ੇ ਵਿਚ ਅੰਨ੍ਹੇ ਹੋ ਜਾਂਦੇ ਜਿਵੇਂ ਸੱਤ ਪੀੜੀਆਂ ਇਨ੍ਹਾਂ ਦਾ ਰਾਜ ਰਹਿਣਾ ਹੋਵੇ

  • @managersingh6529
    @managersingh6529 6 днів тому

    Very good News ji

  • @GurpreetSingh-i8v2k
    @GurpreetSingh-i8v2k 6 днів тому

    Waheguru g komi sheed yodha ankh jameer dhe peena de ijjat karn wala mhaan sant sipaahi sant jarnail singh ji ❤❤😢😢😢🙏🙏🙏🙏🙏🙏🙏🙏🙏🙏🙏🙏🙏🙏

  • @khalsachardikala
    @khalsachardikala 6 днів тому +2

    ਮੇਰੇ ਗਰੀਬ ਸਾਬਕਾ ਖ਼ਾੜਕੂ ਵੱਲੋ ਵੀਰ ਜੀ ਤੁਹਾਡੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਬੇਨਤੀ ਹੈ ਕਿ ਅਮਰ ਸ਼ਹੀਦ ਮਹਾਨ ਕੌਮੀ ਸ਼ਹੀਦ ਗਿਆਨੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਨੂੰ ਸਾਧ ਨਾਂ ਕਿਹਾ ਕਰੋ ਜੀ ਤੁਹਾਡਾ ਕੋਟਾਨ ਕੋਟਿ ਵਾਰੀ ਧੰਨਵਾਦ ਜੀ।

    • @jatindertoor4536
      @jatindertoor4536 6 днів тому

      ਵੀਰ ਜੀ , ਸਾਧ ਸ਼ਬਦ ਮਾੜਾ ਨੀ ਹੁੰਦਾ , ਸਾਧ ..ਬਹੁਤ ਉੱਚਾ ਸ਼ਬਦ ਹੈ , ਸਾਬ ਜੀ , ਨਈ ਤੇ ਕਿਸੇ ਨੂੰ ਪੁੱਛ ਲਿਓ।

  • @sehajpartap.756
    @sehajpartap.756 6 днів тому

    😎🤗🙏🏻♡

  • @SantaBanta-nf9xe
    @SantaBanta-nf9xe 6 днів тому

    What is going on in your life now?
    How about your GNM course plan?