Latest Punjabi Songs 2024 - Lahore (Full Video) Gulab Sidhu | Jang Dhillon | New Punjabi Songs 2024

Поділитися
Вставка
  • Опубліковано 21 лис 2024

КОМЕНТАРІ • 902

  • @singerlyrics-j
    @singerlyrics-j 2 дні тому +190

    ਬਹੁਤ ਸੋਹਣਾ ਗੀਤ ਲਿਖਿਆ ਜੰਗ ਢਿੱਲੋਂ ਬਾਈ ✍️ ਨੇ 😍 ਤੇ ਬਹੁਤ ਸੋਹਣਾ ਗਾਇਆ ਗੁਲਾਬ ਸਿੱਧੂ ਬਾਈ 👌 ❤ ਪੁਰਾਣਾ ਪੰਜਾਬ ❤ ਘੈਂਟ ਲੱਗਾ ਯਾਰ ਦਿਲ ਬਾਗੋ ਬਾਗ ਹੋ ਗਿਆ ਗਾਣਾ ਸੁਣਕੇ ਕਿੰਨੂੰ ਕਿਨੂੰ ਸਵਾਦ ਆਇਆ ਗਾਣਾ ਸੁਣਕੇ

    • @RiddhikaPanwar
      @RiddhikaPanwar 2 дні тому +8

      Sahi bola bhai ji ❤🎉

    • @kalyanaclasses
      @kalyanaclasses 2 дні тому +5

      Veer jung Dillon da Multan v suno chnga lagega ❤ji

    • @gurbhejsingh9897
      @gurbhejsingh9897 19 годин тому +2

      ਅਟਾਰੀ ਸਾਡੇ ਤਰਨਤਾਰਨ ch ae

  • @SapambarSingh
    @SapambarSingh День тому +151

    ਜੇੜੇ ਚੋਹਦੇ ਨੇ ਇਡੀਆ ❤ਪਕਿਸਤਾਨ ਇੱਕ ਹੋ ਜਾਣ ਓ ਲਾਈਕ ਕਰੋ👍

    • @Gurwinder3665
      @Gurwinder3665 18 годин тому +10

      ਇੰਡੀਆ ਆਲੇ ਨਫ਼ਰਤ ਕਰਦੇ ਨੇਂ ਪਕਿਸਤਾਨ ਨੂੰ ਪਕਿਸਤਾਨ ਨੂੰ ਪਿਆਰ ਸਿਰਫ ਪੰਜਾਬੀ ਕਰਦੇ ਨੇ

    • @Panjabioo
      @Panjabioo 3 години тому

      ਨਹੀਂ west tan East Punjab add only ❤

  • @jaspreetsinghlubana9989
    @jaspreetsinghlubana9989 День тому +47

    ਚੜ੍ਹਦਾ ਤੇ ਲਿਹਦਾ ਪੰਜਾਬ ਬੱਸ ਇੱਕ ਹੋਜੇ

  • @gaganmehra663
    @gaganmehra663 17 годин тому +22

    ਐਨਾ ਪਿਆਰ ਤੇਰਾ ਮੇਰਾ ਹਏ ਨੀ ਅੱਜ ਦੀ ਤਰੀਕ ਚ, ਜਿੰਨਾ ਰਾਣੀ ਜਿੰਦਾਂ ਦਾ ਸੀ ਹਏ ਨੀ ਰਾਜੇ ਰਣਜੀਤ ਚ❤️❤️

  • @jaswinderdhaliwal9899
    @jaswinderdhaliwal9899 День тому +59

    Sidhu mosewala ਤੋ ਬਾਦ ਗੁਲਾਬ ਸਿੱਧੂ ਦੇ ਗੀਤ ਦੀ wait ਰਹਿੰਦੀ ਆ,,

  • @tlwdrsingh748
    @tlwdrsingh748 2 дні тому +86

    ਨੀ ਤੂੰ ਵਾਰਿਸ ਸ਼ਾਹ ਦੀ ਹੀਰ,
    'ਤੇ ਮੈਂ ਸਮਾਧ ਜਿਉਣਾ ਮੌੜ ਦੀ ।
    💯👍🌺
    ਤੇਰੀ - ਮੇਰੀ ਜੋੜੀ,
    ਜੋ ਅਟਾਰੀ 'ਤੇ ਲਾਹੌਰ ਦੀ।

  • @ਸੁੱਖpb19
    @ਸੁੱਖpb19 День тому +51

    ਜਿੰਨਾ ਸੋਹਨਾ ✍️ਲਿਖਿਆ ਓਹਨਾ ਸੋਹਨਾ ਗਾਇਆ 🤗
    (ਜੰਗ ਢਿੰਲੋਂ +ਗੁਲਾਬ ਸਿੱਧੂ 💫🌪️)

  • @inderjitsingh_677
    @inderjitsingh_677 2 дні тому +51

    ਸੁਣ ਕੇ ਤੇ ਦੇਖ ਕੇ ਯਾਦ ਆ ਗਿਆ ਪੰਜਾਬ ਪੁਰਾਣਾ, ਇਹੋ ਜਿਹੇ ਗੀਤ ਤਾਂ ਸਦਾ ਬਣਦੇ ਹੀ ਰਹਿਣੇ ਚਾਹੀਦੇ ਨੇ ਜੋ ਹੋਇਆ ਸੀ ਉਸ ਵੇਲੇ ਸਾਨੂੰ ਆਪਣੇ ਮਨਾਂ ਚੋਂ ਚਾਹੀਦਾ ਨਹੀਂ ਭੁਲਾਉਣਾ, ਉਹਦੋ ਜਿਹੜੇ ਦੋ ਦਿਲ ਵਿਛੜੇ ਸੀ ਕਈ ਰੂਹਾਂ ਹੋਈਆਂ ਸੀ ਅੱਡ ਰੱਬਾ ਉਹਨਾਂ ਦੋਹਾਂ ਨੂੰ ਫਿਰ ਤੋਂ ਮਿਲਾਉਣਾ।❤️🙏🏻😔

    • @RiddhikaPanwar
      @RiddhikaPanwar 2 дні тому +2

      Sahi h veer ji 😢😢

    • @SG_Record
      @SG_Record 2 дні тому

      ਬਹੁਤ ਸੋਹਣਾ ਗੀਤ ਆ ਬਾਈ 😊
      ਰੱਬ ਤੈਨੂੰ ਤਰਕੀਆਂ ਬਖਸ਼ੇ 🙏💯

    • @AmritpalSinghbandoka
      @AmritpalSinghbandoka День тому

      Nice gulab sidhu veer

    • @Mandepd6k
      @Mandepd6k 17 годин тому

      ❤❤

  • @sukhbirsandhu927
    @sukhbirsandhu927 День тому +22

    ਜੰਗ ਢਿੱਲੋ ਬਾਈ ਨੂੰ ਬੇਨਤੀ ਆ ਭਾਗ ਦੂਜਾ ਵੀ ਬਣਾਈ ਵੀਰੇ,
    ਗੁਲਾਬ ਬਾਈ ਨੇ ਰੂਹ ਫੂਕਤੀ ਸਿੱਰਾ 🎉🎉🎉🎉🎉🎉🎉🎉🎉🎉🎉🎉🎉🎉

  • @GurpreetSingh-md8yd
    @GurpreetSingh-md8yd 5 годин тому +5

    ਬਾਈ ਜੀ ਮੈਂ ਤਾਂ ਕੁੰਜ ਲਿੱਖਣਾ ਚਾਹੀਦਾ ਸੀ ਪਰ ,ਸਾਰੇ ਭਰਾ ਨੇ ਐਨੀ ਸਿਰਫ ਲਿਖੀਐ,,, ਜਾਂਨ ਕੁਰਬਾਨ ਐ ਜੰਗ ਢਿੱਲੋਂ ਤੇ ਗੁਲਾਬ ਸਿੰਧੂ ਵਾਹ ਕਮਾਲ ਜੀ,,ਵਾਰੇ ਵਾਰੇ ਜਾਵਾਂ ਜੇਹੜਾ ਵੀਰ ਪੰਜਾਬੀ ਵਿਚ ਲਿੱਖ ਕੇ ਹਾਜ਼ਰ ਲਵਾਂਦੇ,,, ਬਹੁਤ ਮੱਨ ਖੁਸ਼ ਹੋਇਆ ਗੀਤ ਸੁਣਕੇ ❤❤

  • @HarpreetDhillonHarpreetDhi-z5e
    @HarpreetDhillonHarpreetDhi-z5e День тому +22

    ਬਹੁਤ ਹੀ ਸੋਹਣਾ ਲਿਖਿਆ ਜੰਗ ਢਿੱਲੋਂ ਨੇ ਕਮਾਲ ਦੀ ਲਿਖਿਤ ਹੈ ✍️ 👍 ਜੰਗ ਢਿੱਲੋਂ ਜੀ ਦੀ ਇਸ ਨੂੰ ਗਾਇਆ ਬਹੁਤ ਹੀ ਸੋਹਣਾ ਗੁਲਾਬ ਸਿੱਧੂ ਜੀ ਨੇ ਵਾਹਿਗੁਰੂ ਜੀ ਜੰਗ ਢਿੱਲੋਂ ਜੀ ਤੇ ਗੁਲਾਬ ਸਿੱਧੂ ਜੀ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ 🙏🙏

  • @Harmanldh98
    @Harmanldh98 День тому +19

    ਜੰਗ ਢਿੱਲੋਂ ਦੇ ਗੀਤ ਚ ਸ਼ੇਰ ਏ ਪੰਜਾਬ ਦਾ ਜਿਕਰ ਨਾ ਹੋਵੇ, ਹੋ ਹੀ ਨਹੀਂ ਸਕਦਾ ❤❤

  • @amanghuman8513
    @amanghuman8513 2 дні тому +111

    ਬਾਈ ਗਾਣਾ ਛੋਟਾ 10,15 ਮਿੰਟ ਦਾ ਹੋਣਾ ਚਾਹੀਦਾ ਸੀ (ਜਮਾਂ ਸਿਰਾ ਗੱਲਬਾਤ

  • @radheysharma-ls3nb
    @radheysharma-ls3nb 2 дні тому +12

    ਬਹੁਤ ਵਧੀਆ ਗੀਤ ਜੰਗ ਢਿੱਲੋਂ ਤੇ ਗੁਲਾਬ ਸਿੱਧੂ ਦੀ ਜੋੜੀ❤❤

  • @jassa____10
    @jassa____10 3 години тому +1

    ਬਾਗੋ - ਬਾਗ ਹੋ ਗਏ ਗੀਤ ਸੁਣ ਕੇ ❤

  • @cheatyshian3529
    @cheatyshian3529 День тому +3

    ਵੀਰੇ ਇਕ ਹੀ ❤️ਦਿਲ ਆ ਕਿੰਨੀ ਵਾਰੀ ਜਿੱਤੇਗਾ ਲਵ ਯੂ ਵੀਰੇ ਵਾਹਿਗੁਰੂ ਮੇਹਰ ਕਰੇ ਤੁਸੀ ਹਮੇਸ਼ਾ ਖੁਸ ਰਹੋ ਰੱਬ ਤੇਰੀ ਲੰਬੀ ਉਮਰ ਕਰੇ ਖਿੱਚ ਕ ਰੱਖ ਕੰਮ ਨੂੰ ਤੇਰੇ ਨਾਲ ਆ ਵੀਰੇ ਘੈਂਟ ਅੱਤ ਸਿਰਾ ਜਿਊਂਦਾ ਰਹਿ ਵੀਰ ਖੁਸ਼ ਰਹਿ ਜਵਾਨੀਆਂ ਮਾਣ ਰੱਬ ਤੈਨੂੰ ਤਰੱਕੀਆ ਬਖ਼ਸ਼ੇ 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @gaganmorwal7426
    @gaganmorwal7426 4 години тому +2

    Bhuot sohna song aw veer ji waheguru humesha tarikye bakhse thunu adda hi ji veer ji mere kol koi ward hi nhi ha ji thudi sifat krne lyi ji ❤❤❤❤karo sprot baadh tu baadh like share comment Karo sare jne 👍👍🤗🤗 bhuot sohni vioce aw dill nu sho ke jndi aw thudi vioce veer ji song de vich ekk ekk ward bhuot sohna aw veer ji bss sera gal baat aw veer ji 🎉🎉🎉🎉🎉🎉 congratulations 👏🎉🎉 veer ji new song ji

  • @sidhu_manakwalia
    @sidhu_manakwalia 2 дні тому +6

    Bhot hi ghaint gaana bai dill kush krta jnn ❤ghaint lyrics ne jang dhillon bai dia ❤
    ਬਿਨਾਂ ਲਾਵਾਂ ਤੋ ਮੈ ਖੁਦ ਨੂੰ ਤੇਰਾ ਬਣਾ ਕੇ ਰਖਿਆ,,,,🫵❤
    ਹੁਣ ਤੂੰ ਹੀ ਦੱਸ ਦੇ ਇਸ ਤੋ ਵੱਧ ਮੁਹੱਬਤ ਕੀ ਆ 🫂♥️
    Sidhu_manakwalia ✍️♥️

  • @jagtaarsingh3720
    @jagtaarsingh3720 3 години тому +1

    ਸਿਰਾ ਲਾ ਦਿੱਤਾ ਬਾਈ ਜੀ,,,❤

  • @Jasneet-USA
    @Jasneet-USA День тому +5

    ਬਹੁਤ ਸੋਹਣਾ ਗੀਤ ਐ ਵੀਰ ਵਾਹਿਗੁਰੂ ਥੋਨੂੰ ਚੜਦੀਕਲਾ ਰੱਖੇ ❤

  • @MukeshKumar-vx4cz
    @MukeshKumar-vx4cz 4 години тому +1

    Bht ghaint Song Awaz Bakmaal waheguru g mehr krn

  • @singga5679
    @singga5679 2 дні тому +8

    1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤

  • @MuhammadNadeem.88
    @MuhammadNadeem.88 3 години тому +1

    Jang dhillon bht waddya likhya ❤

  • @HANKARI_59
    @HANKARI_59 2 дні тому +17

    ਤੂੰ ਵਾਰਿਸ਼ ਸ਼ਾਹ ਦੀ ਹੀਰ.
    ਮੈਂ ਸਮਾਦ ਜਯੋਨੇ ਮੋੜ ਦੀ....
    ਤੇਰੀ ਮੇਰੀ ਜੋੜੀ ਜਿੰਮੇ ਅਟਾਰੀ ਤੇ ਲਾਹੌਰ ਦੀ...🎉🎉🎉🎉

  • @honeysangrur4194
    @honeysangrur4194 6 годин тому +1

    ਗੁਰਲਾਬ ਸਿੱਧੂੰ ਬਾਈ ਦਾ ਗਾਣਾ ਸੁਨਣ ਤੋ ਪਹਿਲਾ ਹੀ clearਹੋ ਜਾਦਾ ਵੀ ਸਿਰਾ ਈ ਹੋਉ ਗੁਲਾਬ ਬਾਈ ਦੇ ਗਾਣੇ ਦਾ ਇੰਤਜਾਰ ਰਹਿੰਦਾ🤞🏻👌🏻

  • @rahulroyal2884
    @rahulroyal2884 День тому +3

    ਬਹੁਤ ਹੀ ਵੰਦੀਆ ਵੀਰ ❤ ਤੇਰੇ ਵਰਗੇ ਬੰਦੇ ਪੰਜਾਬ ਨੂੰ ਪੰਜਾਬ ਬਣਾ ਸਕਦੇ ਨੇ❤

  • @DeepMaan-u7b
    @DeepMaan-u7b 2 години тому +1

    Bahut sohna Likhia te gaya bhai ne

  • @smdhiman5959
    @smdhiman5959 2 дні тому +6

    ਹਏ ਸੱਚੀ ਉਹ ਪੁਰਾਣਾ ਪੰਜਾਬ ਕਿੰਨਾ ਵਧੀਆ ਸੀ ...... Song sunke sachi purne Punjab ch chle gye......

  • @smirtsmirt3267
    @smirtsmirt3267 3 години тому +1

    Boht hi Sona song. ❤

  • @HarpreetDhaliwal-c9g
    @HarpreetDhaliwal-c9g День тому +3

    ਜੰਗ ਢਿੱਲੋਂ ਬਾਈ ਦੀ ਕਲਮ ਲਾਜਵਾਬ ਆ 👌 ਗੁਲਾਬ ਵੀਰੇ ਦੇ ਤਾ ਕਹਿਣੇ ਹੀ ਕੀ ਆ ਫਿਰ ਆਪਣੀ ਆਵਾਜ਼ ਨਾਲ ਗਾਣੇ ਨੂੰ ਚਾਰ ਚੰਨ ਲਾ ਦਿਤੇ ❤️🙏

  • @ManishPareekOOO7
    @ManishPareekOOO7 2 дні тому +8

    Sidhu Moose Wala ❤ Gulab Sidhu On Top 🎉🎉

  • @ManishPareekOOO7
    @ManishPareekOOO7 2 дні тому +7

    Teri Meri Jodi Jayo Atari Te Lahore Di.... ❤
    Legend Never Dies 🔥
    😊

  • @DanishAli-v3w
    @DanishAli-v3w Годину тому +1

    O bhai kia likh diya starting ne hi hilla daala ❤🔥

  • @likhariratia8560
    @likhariratia8560 День тому +3

    ਗਾਣੇ ਦਾ ਨਾਮ ਸੁਣਕੇ ਪਤਾ ਲੱਗ ਗਿਆ ਸੀ ਕਿ ਜੰਗ ਢਿਲੋਂ ਲਿਖ ਸਕਦਾ ❤

  • @GillKarmitti
    @GillKarmitti 15 годин тому +1

    ਜੰਗ ਢਿੱਲੋਂ ਬਹੁਤ ਘੈਂਟ ਲਿਖਤ ਬਾਈ ਦੀ ❤️🙂

  • @Rit_Kaur
    @Rit_Kaur 2 дні тому +6

    ਬਹੁਤ ਹੀ ਜਿਆਦਾ ਸੋਹਣਾ ਤੇ ਪਿਆਰਾ ਗੀਤ ਲਿਖਿਆ ਜੀ.........!💞☺
    Gulab Sidhu 💖💖

  • @nishansingh6239
    @nishansingh6239 День тому +2

    ਬਹੁਤ ਸੋਹਣਾ ਗਾਣਾ ਗਾਇਆ ਗੁਲਾਬ ਬਾਈ ਨੇ ਲਿਖਿਆ ਵੀ ਬਹੁਤ ਸੋਹਣਾ ਜੰਗ ਢਿੱਲੋਂ ਬਾਈ ਨੇ ਇਦਾ ਦੇ ਗਾਣੇ ਲਿਖਿਆ ਕਰੋ ਤੇ ਗਾਇਆ ਕਰੋ ਵਾਹਿਗੁਰੂ ਮੇਹਰ ਕਰੇ ❤

  • @Rajindersidhu2914
    @Rajindersidhu2914 День тому +7

    ਵੀਰ ਤੇਰਾ ਗੀਤ ਵੀ ਜਵਾ ਚੱੜੵਦੇ ਲਹਿੰਦੇ ਪੰਜਆਬ ਵਰਗਾ।❤

  • @laddisandhu6907
    @laddisandhu6907 День тому +2

    ਬਹੁਤ ਸੋਹਣਾ ਲਿਖਿਆ ਜੰਗ ਵੀਰੇ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ ਤੇਰੀ ਕਲਮ ਨੂੰ ਹੋਰ ਨਿਖਾਰੇ
    ਇੱਕ ਛੋਟੀ ਜਿਹੀ ਬੇਨਤੀ ਸੀ ਵੀਰ ਇਕ ਗੀਤ ਕਰਜ਼ੇ ਤੇ ਲਿਖੀ ਜੋ ਕਿਸਾਨਾਂ ਦੇ ਸਿਰ ਤੇ ਨੇ 🙏🙏🙏🙏🙏🙏

  • @sidhudhandiwal4757
    @sidhudhandiwal4757 День тому +3

    ਕਮਾਲ ਦੀ ਲਿਖਤ ,, ਕਿਆ ਖੂਬਸੂਰਤ ਸ਼ਬਦ ਲਿਖੇ ਨੇ,, ਬਾਕਮਾਲ ਗਾਇਕੀ 🎉🎉🎉

  • @GurtejSingh-hk3pz
    @GurtejSingh-hk3pz Годину тому +1

    Bhot vadiaa song ❤❤❤

  • @harmandeepsingh6894
    @harmandeepsingh6894 День тому +4

    ਇਕ ਲਾਈਕ ਵਾਰਿਸ ਸ਼ਾਹ ਮੀਆਂ ਜੀ ਨੂੰ ❣️❣️❣️❣️❣️

  • @sidhumonowaliya
    @sidhumonowaliya 25 хвилин тому

    Gulab de bulla te jd tk sidhu da naam Geeta ch jikr rhuga gulab bai da hr ganna hi hit rhuga ❤❤love u bro schii dilo

  • @ramansranlahoria9248
    @ramansranlahoria9248 День тому +3

    Attari waga border wale ਲਾਓ ਹਾਜਰੀ ਫੇਰ bohat sohna ਗੀਤ sirra ਗੱਲਬਾਤ 👍💗

  • @manpreetsingh6150
    @manpreetsingh6150 3 години тому +1

    2024 best Punjabi song❤

  • @ramanrai74910
    @ramanrai74910 3 години тому +1

    Best of 2024 from any artist

  • @laddikandola-fz8yk
    @laddikandola-fz8yk День тому +3

    Dil wich tarr ferr jandi aa song sunn k.... love you bro ❤❤😂

  • @shallyjharon3519
    @shallyjharon3519 День тому +2

    ਪਹਿਲਾ ਜੰਗ ਬਾਈ ਫੇਸਬੁੱਕ ਤੇ ਖੁਦ ਗਾਉਂਦਾ ਹੁੰਦਾ ਸੀ ਆਪਣੇ ਗੀਤ ਬਹੁਤ ਸਮੇਂ ਤੋ ਸੁਣਦਾ ਇਹ ਬਾਈ ਨੂੰ ਬਹੁਤ ਸੋਹਣੀ ਕਲਮ,, ਤੇ ਗੱਲਾਂ ਦਾ ਮਤਲਬ ਵੀ ਬਣਦਾ ਬਹੁਤ ਸੋਹਣਾ ਬਾਈ ❤

  • @kalvirsingh3013
    @kalvirsingh3013 День тому +5

    ਜੰਗ ਢਿੱਲੋਂ ਸਾਡਾ ਗੋਤੀ ਗੁਲਾਬ ਸਿੱਧੂ ਮੂਸੇਵਾਲ ਬਾਈ ਤੋਂ ਬਾਦ ਸਿਰਾ ਗੁਲਾਬ ਬਾਈ

  • @DilpreetSingh-m8r
    @DilpreetSingh-m8r День тому +2

    ਨੀ ਤੂੰ ਵਾਰਿਸ ਸ਼ਹਾਂ ਦੀ ਹੀਰ
    ਤੇ ਮੈ ਸਮਾਧ ਜਿਉਣਾ ਮੋੜ ਦੀ.
    💯👍💐
    ਤੇਰੀ _ ਮੇਰੀ ਜੋੜੀ
    ਜੋ ਅਟਾਰੀ ਤੇ ਲਾਹੌਰ ਦੀ ❤️

  • @DEEPJaTT.69
    @DEEPJaTT.69 2 дні тому +4

    Gulab bai di awaj ❤‍🔥
    Jung dhillon bai di kalam❤‍🩹💯

  • @BaljitKaur-h3b
    @BaljitKaur-h3b 3 години тому +1

    😮 sidhu ton bad vadiaa song aaeiaa v Good

  • @sarbjeetkaursangar4603
    @sarbjeetkaursangar4603 2 дні тому +7

    Bhut sohnaa❤❤❤

  • @pushwindersingh3584
    @pushwindersingh3584 2 дні тому +2

    ਲਿਖਤ ਬਹੁਤ ਵਧੀਆ ਜੰਗ ਢਿੱਲੋਂ ਵੀਰ ਦੀ ਗਾਇਆ ਵੀ ਗ਼ੁਲਾਬ ਸਿੱਧੂ ਵੀਰ ਨੇ ਬਹੁਤ ਵਧੀਆ ਇੱਕ ਇੱਕ ਲਵਜ ਸਕੂਨ ਦਿੰਦਾ ਦਿਲ ❤ ਨੂੰ

  • @Arsh_ralhan
    @Arsh_ralhan День тому +3

    ਜੰਗ ਢਿੱਲੋਂ ਨੇ ਰਿੜਕੇ ਅੱਖਰ ਬਣਗੀ ਕਲਮ ਮਧਾਨੀ ❤❤

  • @amansutana2856
    @amansutana2856 18 годин тому +2

    Teri meri Jodi aatari te laahor di ❤❤❤❤❤ kya line hai yrrr ❤❤❤❤

  • @burjawalaraj4603
    @burjawalaraj4603 2 дні тому +3

    ਵਾਰਿਸ ਸ਼ਾਹ ਦੀ ਹੀਰ ਵਰਗਾ ਗੀਤ ❤❤

  • @Poonam22916
    @Poonam22916 16 годин тому +1

    ❤❤ ਕਿੰਨਾ ਸੋਹਣਾ ਗੀਤ ਹਾਏ। ਕਾਸ਼ ਇਹ ਗੀਤ ਕਦੇ ਨਾ ਮੁੱਕਦਾ ….

  • @Jassikaur4439
    @Jassikaur4439 2 дні тому +4

    ਸਭ ਤੋਂ ਸੋਹਣਾ ਗੀਤ ਗਾਇਆ ਵੀ ਤੇ ਲਿਖਿਆ ਵੀ ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦੀ ਸਿਫਤ ਕੀਤੀ ਵੀਰ ਨੇ ਪੰਜਾਬ ਹਮੇਸ਼ਾ ਚੜਦੀ ਕਲਾ ਵਿੱਚ ਰਹਿਗਾ ਹਮੇਸ਼ਾ🙏🙏🙏🙏🙏

  • @Dhillon13only
    @Dhillon13only День тому +2

    ਬਾਈ ਜੰਗ ਢਿੱਲੋਂ ਤੇ ਗੁਲਾਬ ਸਿੱਧੂ ਇੱਕ ਵਾਰ ਫਿਰ ਮੇਲਾ ਲੁੱਟ ਕੇ ਲੈ ਗਏ 🌹

  • @AliHassanCh715
    @AliHassanCh715 2 дні тому +15

    I from Parkston🇵🇰🇵🇰🌟💗
    Love You JATTA 🌟💓💞

  • @komaldhaliwal1233
    @komaldhaliwal1233 2 дні тому +5

    ❤❤❤ ❤❤❤❤

  • @akashmanak7091
    @akashmanak7091 8 годин тому

    ਕਿੱਥੇ ਬਹਿ ਕੇ ਲਿਖਦਾ ਜੰਗ ਢਿੱਲੋ ਵੀਰ ਜਮਾ ਉੱਤੇ ਦੀ ਸੋਚ ਲੈ ਜਾਨਾ ❤

  • @ajaymahant3159
    @ajaymahant3159 2 дні тому +5

    Kithay Reah Gay Attari wale Lvao Hazri ❤

  • @PRINCE_KAKKAR00012
    @PRINCE_KAKKAR00012 День тому +2

    ਗੁਲਾਬ ਸਿੱਧੂ ਵੀਰ ਨੇ ਸਿਰਾ ਕਰਤਾ ਯਾਰ ❤️😇

  • @ParminderSingh-4567
    @ParminderSingh-4567 2 дні тому +4

    Ajj too 20 saal pehle gane lachar si poore te frr agge lachar hi jamme hun purana Punjab Te khalsa raj di gll hrr ik geet ch hundi aw dekheo agle 10,15 saalan nu jaikare hi goonjne ⛳️

  • @BaljinderBadrukhan
    @BaljinderBadrukhan День тому +1

    ਜਮਾਂ ਜੰਗ ਢਿੱਲੋ ਵਰਗਾਂ ਗਾਣਾ ਵੀ ❤ਜਿਉਦਾ ਰਹਿ ਵੀਰ ਸੇਰ ਏ ਪੰਜਾਬ ਦੇ ਨਾਨਕੇ ਪਿੰਡ ਤੋਂ ਮੈ ਵੀਰ ਬਡਰੁੱਖਾ)

  • @gurithind7495
    @gurithind7495 День тому +1

    Jinni sohni kalam ohto jyada sohni awaz ❤❤❤ kya baat a jatta ❤❤

  • @jaskaransingh-qm3vi
    @jaskaransingh-qm3vi 19 годин тому

    ਬਹੁਤ ਸੋਹਣਾ ਗੀਤ ਲਿਖਿਆ ਜੰਗ ਵੀਰ ਤੇ ਸਿੱਧੂ ਵੀਰ ਨੇ ਗਾਇਆ ਵੀ ਬਹੁਤ ਸੋਹਣਾ ਰੱਬ ਦੋਹਾਂ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @DiljitSingh-o2x
    @DiljitSingh-o2x День тому

    ਬਹੁਤ ਸੋਹਣਾ ਗੀਤ ਆ ਬਾਈ ਜੀ ਮਿਨੂੰ ਬਹੁਤ ਸੋਹਣਾ ਲੱਗਾ ਸਵੇਰ ਦਾ 30 ਵਾਰੀ ਸੁਣ ਲਿਆ ਆ ਤਾਡੇ ਸਾਰੇ ਗੀਤ ਬਹੁਤ ਜਾਂਦਾ ਸੋਹਣੇ ਹੁੰਦੇ ਏ ਨੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤਹਾਨੂੰ

  • @Sukhmeet223
    @Sukhmeet223 3 години тому +2

    Sada Pind Atari 🫡🫡🫡🫡

  • @jassludhiana1995
    @jassludhiana1995 12 годин тому

    ਜੰਗ ਢਿੱਲੋਂ ਵੀਰ ਤੇਰੀ ਕਲਮ ਵੀ ਸਿਰਾ ਆ ਜਦੋ ਵੀ ਲਿਖਦਾ ਅੱਤ ਕਰਾ ਦਿਨਾ ਆ ।।

  • @MandeepSinghSilon
    @MandeepSinghSilon 18 годин тому

    ਇੰਨਾ ਪਿਆਰ ਤੇਰਾ ਮੇਰਾ ਅੱਜ ਦੀ ਤਾਰੀਖ ਚ,🌹
    ਜਿੰਨਾ ਰਾਣੀ ਜ਼ਿੰਦਾ ਦਾ ਸੀ ਰਾਜੇ ਰਣਜੀਤ ਚ, 😢
    ਉਹੀ ਤੇਰੇ ਨਾਲ ਸਾਂਝ ਜਿਹੜੀ ਚੰਨ ਤੇ ਚਕੋਰ ਦੀ🥰
    ਤੇਰੀ ਮੇਰੀ ਜੋੜੀ ਜਿਉਂ ਅਟਾਰੀ ਤੇ ਲਾਹੌਰ ਦੀ😊
    ਨੀ ਤੂੰ ਵਾਰਿਸ ਸਾਹ ਦੀ ਹੀਰ ਮੈਂ ਸਮਾਧ ਜਿਊਣਾ ਮੌੜ ਦੀ ❤😮
    ਜਿਉਂਦਾ ਵੱਸਦਾ ਰਹਿ ਜੰਗ ਪੁੜੈਣ ਵਾਲਿਆ 🙏🏼🙏🏼🙏🏼

  • @gurjantsingh54410
    @gurjantsingh54410 5 годин тому

    Heart ਦੇ ਮਰੀਜ਼ ਜੰਗ ਢਿੱਲੋਂ ਦੇ ਲਿਖੇ ਗੀਤ ਨਾ ਸੁਣਨ..ਅਪੀਲ ਕੀਤੀ ਜਾਂਦੀ ਹੈ...ਜਾਨ ਕੱਢ ਗੀਤ ਲਿਖ ਰਿਹਾ ਬਾਈ ਜਮਾਂ ❤❤❤❤

  • @sidhumoosewalafan3965
    @sidhumoosewalafan3965 День тому +2

    ਲਿਖ਼ਤ ਜੰਗ ਢਿੱਲੋਂ ਪੜੈਣ ਵਾਲਾ 😍♥️✌🏻

  • @harjindersingh9276
    @harjindersingh9276 17 годин тому

    Bhut khubsurat❤❤❤❤❤❤Kaash eh song hafta k pehla aya hunda ❤ prewedding ch ehi lagauna c😍🥰

  • @amanaman-h7g6q
    @amanaman-h7g6q День тому

    ਇਨਾ ਪਿਆਰਾ ਗਾਣਾ ਸ਼ਬਦ ਹੀ ਨਹੀਂ ਬਿਆਨ ਕਰਨ ਲਈ ❤️🙌

  • @Amarjeetsingh-g8t
    @Amarjeetsingh-g8t День тому +1

    ਹਾਏ ਓਏ ਬਾਈ ਕਿੰਨਾ ਸੋਹਣਾ ਗਾਣਾ ਓਏ❤❤🎉🎉

  • @AkashdeepSingh_47
    @AkashdeepSingh_47 День тому

    Siraaa ਇੱਕ ਇੱਕ ਸ਼ਬਦ ਬਹੁਤ ਸੋਹਣਾਂ ਲਿਖਿਆ ਤੇ ਗਾਇਆ ਵੀ ਬਹੁਤ ਸੋਹਣਾ ❤❤❤❤❤❤❤

  • @harpreetsingh944
    @harpreetsingh944 21 годину тому

    ਬਹੁਤ ਘੈਂਟ ਗੀਤ ਜਿੰਨਾ ਸੋਹਣਾ ਲਿਖਿਆ ਓਨਾ ਹੀ ਸੋਹਣਾ ਗਾਇਆ ਬਾਈ ਨੇ

  • @AmrinderSingh-d7n
    @AmrinderSingh-d7n 18 годин тому

    ਨੀ ਤੂੰ ਵਾਰਿਸ ਸ਼ਾਹ ਦੀ ਹੀਰ, ਤੇ ਮੈ ਸਮਾਧ ਜਿਉਣਾ ਮੌੜ ਦੀ। 🌸💯

  • @DeepSingh-wd9jk
    @DeepSingh-wd9jk 19 годин тому

    ਜਿਸ ਗੀਤ ਵਿੱਚ ਸਾਡੇ ਪੰਜਾਬ ਦੀ ਗੱਲ ਹੋਵੇ ਉਹ ਗੀਤ ਸੁਪਰ ਹਿੱਟ ਹੋਣਾ ਲਾਜ਼ਮੀ ਹੈ

  • @happyck1538
    @happyck1538 День тому +1

    Loki geet kad de ne Bai gulab sidhu masterpiece te masterpiece ❤❤

  • @AmrinderSingh-d7n
    @AmrinderSingh-d7n 18 годин тому

    ਚੜ੍ਦਾ ਤੇ ਲਿਹਦਾ ਪੰਜਾਬ ਬੱਸ ਇੱਕ ਹੋਜੇ🚩🙏

  • @navvkhatda
    @navvkhatda День тому

    ਕਿਆ ਖੂਬ ਲਿਖਿਆ ਤੇ ਕਿਆ ਖੂਬ ਬਾਈ ਗੁਲਾਬ ਨੇ ਗਾਇਆ 🌸🌼

  • @honeygillsingh7302
    @honeygillsingh7302 17 годин тому

    ਰੂਹ ਨੂੰ ਸੁਕੂਨ ਮਿਲਿਆ ਆਵਾਜ਼ ਨਾਲ ਅੰਦਾਜ਼ ਨਾਲ ਲਿਖਾਈ ਨਾਲ ਤੇ ਸੰਗੀਤ ਨਾਲ

  • @stefangill8035
    @stefangill8035 23 години тому +1

    Jang Dhillon +Gulab sidhu
    Good combination

  • @Laanedaar
    @Laanedaar День тому

    ਬਹੁਤ ਸੋਹਣਾ ਲਿਖਿਆ ਜੰਗ ਭਾਈ ਨੇ ਤੇ ਗੁਲਾਬ ਭਾਈ ਨੇ ਵੀ ਬਹੁਤ ਸੋਹਣਾ ਗਇਆ ਜਿਉਂਦੇ ਰਹੋ ਸਿੱਧੂ ਭਾਈ ਥੋਨੂੰ ਜਦੋਂ ਵੇਖਦਾ ਹੋਣਾ ਬਹੁਤ ਖੁਸ਼ ਹੁੰਦਾ ਹੋਣਾ 🙏🙏🙏#ਜਸਟਿਸ for sidhumoosewala 🙏🙏🙏🙏

  • @drgagandeepdhaliwal
    @drgagandeepdhaliwal 5 годин тому

    ਬਾਈ ਜੰਗ ਢਿੱਲੋਂ ਦੀ ਕਲਮ ਬਹੁਤ ਵਧੀਆ ਬਾਈ ਜੀ

  • @Uvproduction0001
    @Uvproduction0001 День тому

    ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਵੀਰ ਰੱਬ ਹੋਰ ਤਰੱਕੀ ਬਖਸੇ 🙏🏻❤️

  • @PardeepKumar-bt8xs
    @PardeepKumar-bt8xs День тому

    ਬਹੁਤ ਸੋਹਣਾ ਗੀਤ ਲਿਖਿਆ ਬਾਈ ਨੇ ਗਾਇਆ ਵੀ ਬਹੁਤ ਸੋਹਣਾ ਹੈ ਰੂਹ ਖੁਸ਼ ਹੋ ਗਈ ਸੁਣ ਕੇ ❤️❤️

  • @balkarmoffar
    @balkarmoffar День тому +2

    bohat sohna song y ik mom vali interview ch baba khda budia nu koi nhi milda please mill k jarur ayio ❤

  • @satnamsinghjhakharwala
    @satnamsinghjhakharwala День тому +1

    ਜੰਗ ਢਿੱਲੋਂ luv u bro ❤

  • @Exploreyourself98
    @Exploreyourself98 День тому +2

    Waah bai
    Koi tod nhi
    Kina pyra sonha feeling wala romantic te dard wala song aa
    Gulab ❤❤❤

  • @kdeepsinghdeep887
    @kdeepsinghdeep887 2 дні тому +2

    ਲਿੱਖਤ ਜੰਗ ਦੀ ਤੇਹ ਬੋਲ ਗੁਲਾਬ ਦੇ ਬਹੂਤ ਸੋਹਣਾ ਵੀਰੋ

  • @KhushpreetSandhu-sr3df
    @KhushpreetSandhu-sr3df День тому

    ਵੀਰੇ ਦਾ ਬਹੁਤ ਹੀ ਸੋਹਣਾ ਗੀਤ ਆ❤ ਕਿੰਨੇ ਵਾਰ ਸੁਣ ਲਿਆ ਪਰ ਮਨ ਨਹੀਂ ਅੱਕਦਾ ❤❤❤

  • @singhprem
    @singhprem День тому +1

    ਬਹੁਤ ਹੀ ਸੋਹਣਾ ਲਿਖਿਆ, ਗਾਇਆ ਤੇ ਫ਼ਿਲਮਾਇਆ❤

  • @deepghanaur7962
    @deepghanaur7962 День тому

    ਜੰਗ ਢਿੱਲੋ ਦੇ ਗਾਣੇ ਤੇ ਕਲਮ ਬਹੁਤ ਸੋਹਣੀ ਏ

  • @avtarsingh3885
    @avtarsingh3885 День тому

    ਵੈਰੀ ਨਾਈਸ ਕਿਆ ਖੂਬਸੂਰਤ ਗਾਣਾ ਪੁਰਾਣਾ ਸਮਾ ਯਾਦ ਆ ਗਿਆ

  • @Amanboutique2001
    @Amanboutique2001 День тому

    ਬੁਹਤ ਹੀ ਸੋਹਣਾ ਗੀਤ ❤ ਬੁਹਤ ਸੋਹਣੀ ਆਵਾਜ਼ 👌