ਖਿੱਲਰ ਗਈ ਪਾਰਟੀ ! ਕਰਤਾ ਇੱਕ ਪਾਸਾ ਸੁਖਬੀਰ ਨੇ ! ਨਵਾਂ ਮੋੜ ਨਰਾਜ਼ਾਂ ਦੇ ਐਲਾਨ ਨਾਲ…Punjab Television

Поділитися
Вставка
  • Опубліковано 24 чер 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 460

  • @alwindersingh3274
    @alwindersingh3274 21 день тому +23

    ਅਕਾਲੀ ਦਲ ਨੂੰ ਬਚਾਉਣ ਗਲ ਕਰੋ ਬਾਦਲ ਪਰਿਵਾਰ ਨੂੰ ਬਚਾਉਣ ਦੀ ਗੱਲ ਨਹੀਂ ਕਰਨੀ ਚਾਹੀਦੀ

  • @user-ci6zp6ud9
    @user-ci6zp6ud9 21 день тому +39

    ਜਿਵੇਂ ਹੀ ਪਤਾ ਲਗਿਆ ਸ਼ਹਿਰ ਅੰਨਿਆਂ ਦਾ ਹੈ,,
    *ਮੈਂ ਸ਼ੀਸ਼ੇ ਵੇਚਣੇ ਬੰਦ ਕਰ ਦਿੱਤੇ*

  • @baljitsingh6957
    @baljitsingh6957 21 день тому +36

    ਜਿਹੜੀ ਪਾਰਟੀ ਦਾ ਲੀਡਰ ਤੇ ਮੁੱਖ ਮੰਤਰੀ ਦਸ ਖਜੂਰਾਂ ਦੇ ਬੂਟੇ ਲਿਆਉਣ ਲਈ ਏਨਾ ਗਿਰ ਜਾਂਦਾ ਹੈ ਕਿ ਉਹ ਬਾਹਰ ਜਾਕੇ ਬੂਟੇ ਲਿਆਉਣ ਲਈ ਕਿਸੇ ਮੰਤਰੀ ਨੂੰ ਕਹਿ ਰਿਹਾ ਹੈ। ਫਿਰ ਉਸ ਪਾਰਟੀ ਦਾ ਹਾਲ ਤਾਂ ਇਹੋ ਜਿਹਾ ਹੀ ਹੋਣਾ ਚਾਹੀਦਾ ਸੀ।

    • @jatindersingh-fj7vl
      @jatindersingh-fj7vl 21 день тому

      ਇਹ ਇੱਕਲੇ ਬੁਟੇ ਨਹੀ ਸੁਣਿਆਂ ਹੈ ਘੋੜੇ ਵੀ ਲੇ ਕੇ ਆਏ ਸੀ ਇਹ ਲੀਡਰ ਇਥੋਂ ਤੱਕ ਕਿ ਮੋਦੀ ਵੀ ਬਿਨਾਂ ਦੱਸੇ ਨਵਾਜ਼ ਸ਼ਰੀਫ਼ ਦੇ ਘਰ ਵਿਆਹ ਦਾ ਸ਼ਗਨ ਪਾਉਣ ਚਲਾ ਗਿਆ ਸੀ ਤੇ ਨਾਲ ਹੀ ਪੁਲਵਾਮਾ ਸਟਰਾਇਕ ਵੀ ਕਰਾ ਤਾ ਕਿ ਯਕੀਨ ਕਰੀਏ ਇਹ ਨਾ ਭਾਰਤ ਦੇ ਠੇਕੇਦਾਰਾਂ ਤੇ

  • @GGG-xo9ec
    @GGG-xo9ec 21 день тому +41

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਜੋ ਜੁੰਮੇਵਾਰ ਹਨ ਉਹਨਾ ਦਾ ਬੇੜਾ ਗਰਕ ਹੋਣਾ ਹੀ ਹੋਣਾ ਹੈ

  • @mohindersidhu4659
    @mohindersidhu4659 21 день тому +52

    ਅਕਾਲੀ ਦਲ ਚੋਂ ਵੱਖ ਹੋਏ ਸਾਰੇ ਹੀ ਸਿਆਸੀ ਲੀਡਰਾਂ ਨੂੰ ਇਹ ਭੁਲੇਖਾ ਹੈ ਕਿ ਅੱਡ ਹੋਣ ਵਾਲੇ ਸਾਰੇ ਲੀਡਰ ਆਪਣੇ ਆਪ ਨੂੰ ਬਹੁਤ ਹੀ ਵਧੀਆ ਤੇ ਦੁੱਧ ਧੋਤੇ ਸਮਝ ਰਹੇ ਹਨ। ਲੋਕਾਂ ਦੀਆਂ ਨਜ਼ਰਾਂ ਵਿੱਚ ਸਾਰੀਆਂ ਗਲਤੀਆਂ ਦੇ ਜ਼ਿੰਮੇਵਾਰ ਸੁਖਵੀਰ ਸਿੰਘ ਬਾਦਲ ਧੜਾ ਅਤੇ ਅਲੱਗ ਹੋਇਆ ਧੜਾ ਬਰਾਬਰ ਦੇ ਜ਼ਿੰਮੇਵਾਰ ਹਨ। ਲੋਕ ਦੋਵੇਂ ਧੜਿਆਂ ਦੀਆਂ ਚਾਲਾਂ ਨੂੰ ਬਾਖੂਬੀ ਸਮਝਦੇ ਹਨ। ਅਕਾਲੀ ਲੀਡਰੋ,ਅਕਲ ਤੋਂ ਕੰਮ ਲੈ ਕੇ ਆਪਣੀ ਹੋਂਦ ਨੂੰ ਬਚਾਉਣ ਲਈ ਇਮਾਨਦਾਰੀ ਨਾਲ ਸੋਚ ਵਿਚਾਰ ਕਰਕੇ ਸੁਚਾਰੂ ਫ਼ੈਸਲਾ ਲਉ। ਨਹੀਂ ਤਾਂ ਤੁਸੀਂ ਦੋਵੇਂ ਧੜੇ ਅੱਖਾਂ ਚ ਘਸੁੰਨ ਦੇ ਦੇ ਰੋਵੋਗੇ। ਵਾਹਿਗੁਰੂ ਸੁਮੱਤ ਬਖ਼ਸ਼ੇ।

  • @sandhu3507
    @sandhu3507 21 день тому +66

    ਲਗਾਤਾਰ 5 ਚੋਣਾ ਹਾਰਨ ਤੋਂ ਬਾਅਦ ਵੀ ਬੇਸ਼ਰਮ ਸੁਖਬੀਰ ਬਾਦਲ ਖਾਲੀ ਦਲ ਬਠਿੰਡਾ ਦੀ ਪ੍ਰਧਾਨਗੀ ਛੱਡਣ ਲਈ ਤਿਆਰ ਨਹੀ,
    ਦੁਰ ਲਾਹਨਤ ਬੇਸ਼ਰਮ ਸੁਖਬੀਰ ਤੇਰੇ ਜੰਮਣ ਦੇ

  • @dansinghmannmann3456
    @dansinghmannmann3456 21 день тому +46

    ਸਰਦਾਰ ਜਗਤਾਰ ਸਿੰਘ ਕਿਹੜੇ ਸੀਨੀਅਰ ਲੀਡਰ ਲਾਲਚੀ ਲੀਡਰ ਕਹੋ ਏਨਾ ਸਾਰਿਆ ਦੀਆਂ ਜਮਾਨਤਾਂ ਜਬਤ ਹੋ ਗਈਆਂ ਹਨ ਜੀ

  • @GurmeetSingh-dt1lc
    @GurmeetSingh-dt1lc 21 день тому +11

    ਪਿਉ ਨੇ ਪ੍ਰਧਾਨਗੀ ਲਈ ਪਾਰਟੀ ਤੋੜ ਦਿੱਤੀ ਸੀ ਤੇ ਪੁੱਤ ਕਿਹੜਾ ਘੱਟ ਹੈ ਇਹ ਹੁਣ ਬਾਦਲ ਪ੍ਰਾਪਟੀ ਪਾਰਟੀ ਦਾ ਪ੍ਰਧਾਨ ਹੈ ਅਕਾਲੀ ਨਾਂਮ ਖਤਮ ਹੋ ਗਿਆ ਹੈ ਬਾਬਾ ਖੜਕ ਸਿੰਘ ਜੀ ਵਰਗੇ ਮਹਾਨ ਪ੍ਰਧਾਨ ਚਾਹੀਦੇ ਹਨ ਧਨਵਾਦ ਜੀ

  • @hksingh27
    @hksingh27 21 день тому +8

    ਅੱਜ ਹਮੀਰ ਸਿੰਘ ਦੇ ਵਿਚਾਰ ਪੂਰੇ ਨਿਰਪੱਖ ,ਤੇ ਸਹੀ ਹਨ।ਸੁਖਬੀਰ ਬਾਦਲ ਜਿੰਨਾ ਦੋਸ਼ੀ ਹੈ ,ਉਨੇ ਤੇ ਉਸ ਤੋਂ ਵੱਧ ਇਹ ਸਾਰੇ ਦੋਸ਼ੀ ਹਨ।ਵੱਡੀ ਗੱਲ ਇਹ ਬੀਜੇਪੀ ਦੇ ਰੱਥ ਚ ਬਹਿ ਕੇ ਆਏ ਹਨ।ਉਹਦਾ ਚਾਲਕ ਭਾਂਵੇ ਵਿੱਚੇ ਬੈਠਾ ਹੋਵੇ।

  • @BaljeetSingh-wi1tu
    @BaljeetSingh-wi1tu 21 день тому +23

    ਜੇ ਅਕਾਲੀ ਦਲ ਸਾਡੇ ਤਖਤਾਂ ਦੇ ਜਥੇਦਾਰਾਂ ਨੂੰ ਗਧਿਆਂ ਤੇ ਚੜਾ ਕੇ ਤੁਰਦਾ ਹੈ ਤਾਂ ਅਕਾਲੀ ਦਲ ਦੇ ਪ੍ਰਧਾਨ ਕੀ ਢੇਕੇ ਲਗਦੇ ਆ ਕਿ ਇਹਨਾਂ ਨੂੰ ਘੋੜੇ ਚੜਾਇਆ ਜਾਵੇ।ਅਕਾਲੀ ਦਲ ਜਿਸ ਟਾਹਣੇ ( ਸਿਖ ਸੰਸਥਾਵਾਂ)ਤੇ ਬੈਠਾ ਸੀ, ਲਗਾਤਾਰ ਉਸੇ ਨੂੰ ਵਢਦਾ ਰਿਹੈ।ਰਿਜ਼ਲਟ ਸਾਹਮਣੇ ਹੈ।

    • @gursewakdhillon2621
      @gursewakdhillon2621 21 день тому

      Ena dhi kisa ek adha nam tha samti hai

    • @InderjeetChahal-lb2gx
      @InderjeetChahal-lb2gx 20 днів тому

      🥀੧ਓ🥀 ... ਜੇ ਸੰਤ ਹਰਚੰਦ ਸਿੰਘ ਲੌਂਗੋਵਾਲ ਜੇਹਾ ਇਮਾਨਦਾਰ , ਨਿਰਪੱਖ ਤੇ ਬੇ ਦਾਗ਼ ਇਨਸਾਨ ਇਨ੍ਹਾਂ ਦੋਵਾਂ ਧੜ੍ਹਿਆਂ ਕੋਲ ਕੋਈ ਹੈ ਫਿਰ ਤੇ ਅਕਾਲੀ ਦਲ ਬਚ ਸਕਦਾ ਹੈ ਨਹੀ ਤੇ ਬੇੜਾ ਡੁੱਬਿਆਂ ਈ ਡੁੱਬਿਆਂ ... !!! ਰੱਬ ਰਾਖਾ ... !!! ਚੈਹਿਲ ੭੫੮੯੩੦੦੩੧੩

  • @user-ci6zp6ud9
    @user-ci6zp6ud9 21 день тому +49

    ਵਿਰਾਸਤ ਚ ਜਿਨਾਂ ਨੂੰ ਮਿਲੀ ਹੋਵੇ ਪੁਰਖਾਂ ਦੀ ਦੌਲਤ
    *ਉਹਨਾ ਨੂੰ ਮੇਹਨਤ ਦੇ ਤਜ਼ਰਬੇ ਨਹੀਂ ਆਇਆ ਕਰਦੇ*

  • @punjabsingh4973
    @punjabsingh4973 21 день тому +19

    ਰੰਧਾਵਾ ਸਾਹਿਬ ਜੀ ਸੁਖਬੀਰ ਸਿੰਘ ਬਾਦਲ ਆਕਾਲੀ ਦਲ ਦੇ ਪ੍ਰਧਾਨ ਦੀ ਕੁਰਸੀ ਛਡਣ ਲਈ ਤਿਆਰ ਨਹੀ ਹਨ ਬਾਦਲ ਨੂੰ ਜਬਰਦਸਤੀ ਲਹ ਦੇਣਾ ਚਾਹੀਦਾ ਹੈ ਮੇ ਇਸ ਗੱਲ ਨਾਲ ਸਹਿਮਤ ਹਾ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ

    • @GurdeepSingh-iv4up
      @GurdeepSingh-iv4up 20 днів тому

      ❤❤ ਜੇ ਇਹ ਕੰਮ ਹੋਜੇ ਤੇ sgpc ਦਾ ਪ੍ਰਧਾਨ ਕੋਈ ਸਖਤ ਤੇ ਸਿੱਖੀ ਦੇ ਲਈ ਮਰ ਮਿਟਣ ਮਿਲ ਜਾਵੇ ਤਾਂ SAD ਦੇ ਨਾਮ ਨਾਲੋਂ ਬਾਦਲ ਲਹਿ ਜਾਵੇ , ਤਾਂ ਸਿੱਖੀ ਤੇ ਪੰਜਾਬ ਦੇ ਨਾਮ ਸਿਖਰਾਂ ਤੇ ਚਮਕਣ ਲੱਗ ਜਾਵੇਗਾ

  • @AmrikSingh-vy7rr
    @AmrikSingh-vy7rr 21 день тому +34

    ਅਕਾਲੀ ਦਲ ਬਾਦਲ ਦਾ ਬੇੜਾ ਗਰਕ ਕਰਨ ਵਾਲੇ ਭੂੰਦੜ ਸਾਬ ਹਨ❤❤❤

    • @hsingh9180
      @hsingh9180 20 днів тому

      Jo badal aap ghodi banea reha rss agge ohda ki?

    • @F0RTNIEfor3ver
      @F0RTNIEfor3ver 20 днів тому +1

      िਪਛਲੇ ਸਮੇਂ ਦਾ ਇਤਹਾਸ ਹੈ िਕ ਜਦੋਂ ਪਾਰਟੀ ਪ੍ਧਾਨ ਤੇ ਬੇिਵਸ਼ਵਾਸ਼ੀ ਹੋ ਜਾਂਦੀਂ ਸੀ,ੳੁਸ ਸਮੇਂ ਪ੍ਧਾਨ िਕਸੇ ਧਰिਮਕ ਸਖਸੀਅਤ ਕੋਈ ਗੁਰਮਖ ਸੰਤ िਚਹਰਾ ਬਣਾ िਦਤਾ ਜਾਂਦਾ ਸੀ,िਜਵੇਂ ਸੰਤ ਫਤिਹ िਸੰਘ,ਸੰਤ ਚਨਣ िਸੰਘ,ਸੰਤ ਲੌਂਗੋਵਾਲ ,ਸੋ ਐਸਾ ਕਰਨ ਤੇ ਪੰਥ ਦੁਬਾਰਾ ਇਕ ਝੰਢੇ ਹੇਠ ਇਕਠਾ ਹੋ ਜਾਂਦਾ ਸੀ,ਸੰਕਟ ਤਾਂ िਸਰਫ ਪ੍ਧਾਨਗੀ ਕਰਕੇ ਹੈ,ਬਗਾਵਤ ਲੰਮੇ ਸਮੇ ਤੋਂ ਇਸੇ ਕਰਕੇ ਹੋ ਰਹੀ ਹੈ,िਜਵੇ ਬ੍ਹਹਮਪੁਰਾ,ਢੀਂਢਸਾ ਗਰੁਪ,ਬੀਬੀ ਜੰਗੀਰ ਕੌਰ,ਇਅਾਲੀ ਅਾਦ

  • @baljitsingh6957
    @baljitsingh6957 21 день тому +32

    ਦੂਜੇ ਧੜੇ ਨੂੰ ਮਨਪ੍ਰੀਤ ਇਯਾਲੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਐਲਾਨਣਾ ਚਾਹੀਦਾ ਹੈ।

    • @hsingh9180
      @hsingh9180 21 день тому +1

      Oh tan aap chor a, bas junior badal hi lala

    • @user-dp2eh4pv3d
      @user-dp2eh4pv3d 21 день тому +2

      ਮੀਟਿੰਗ ਵਿੱਚ ਤਾਂ ਇਯਾਲੀ ਗੈਰ ਹਾਜ਼ਰ ਸੀ , ਪ੍ਰਧਾਨ ਕਿੱਦਾਂ ਬਣੂੰ? ਲਗਦਾ ਇਆਲੀ ਵੀ ਸਿਰਫ ਛੇੜ ਛੇੜਕੇ ਚੁੱਪ ਹੋ ਗਿਆ।

    • @gurdeepsingh1403
      @gurdeepsingh1403 20 днів тому

      Pardhangi AMRITPAL Singh nu milegi....

  • @butasingh3821
    @butasingh3821 21 день тому +15

    ਜਦੋਂ ਅਕਾਲੀ, ਭਾਜਪਾ ਸਰਕਾਰ ਸੀ, ਉਸ ਵੇਲੇ ਲੋਕਾਂ ਨਾਲ ਧੱਕਾ ਹੁੰਦਾ ਸੀ,,, ਜਿਹੜੇ ਅੱਜ ਬਾਦਲਾਂ ਵਿਰੋਧੀ(, ਜਲੰਧਰ) ਵਿੱਚ ਬੈਠੇ ਹੋਏ ਹਨ, ਉਸ ਵਕਤ ਚੁੱਪ ਕਿਉਂ ਸੀ,,

  • @user-dp2eh4pv3d
    @user-dp2eh4pv3d 21 день тому +7

    ਸੁਖਬੀਰ ਸਿੰਘ ਬਾਦਲ ਭਾਜਪਾ ਦੇ ਵਿਰੁੱਧ ਬੋਲ ਰਿਹਾ ਤੇ ਬੀਬੀ ਬਾਦਲ ਕਹਿ ਰਹੀ ਆ ਕਿ ਲੋਕ ਸਭਾ ਦਾ ਸਪੀਕਰ ਭਾਜਪਾ ਦਾ ਹੋਣਾ ਚਾਹੀਦਾ, ਪਹਿਲਾਂ ਦੋਵੇਂ ਜੀਅ ਸਲਾਹ ਕਰ ਲੈਣ ........

  • @Kiranpal-Singh
    @Kiranpal-Singh 21 день тому +50

    ਬਾਦਲ ਪਰਿਵਾਰ ਦੇ ਚਾਪਲੂਸ, ਬਾਦਲ ਦਲ ਨੂੰ 0 ਕਰਨ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ, *ਨਵੀਂ ਅਗਵਾਈ ਅਕਾਲੀ ਦਲ ਦਾ ਉਭਾਰ ਕਰੇਗੀ* !

  • @Balwindersingh-oj2eb
    @Balwindersingh-oj2eb 21 день тому +7

    ਜਿਸ ਸਮੇ ਬਾਦਲ ਕੋਲੋਂ ਰਾਜਭਾਗ ਸੀ ਉਸ ਸਮੇ ਇਹਨਾਂ ਨੇ ਬੰਦੀ ਸਿੰਘਾਂ ਦੀ ਗਲ ਕਿਉਂ ਨਹੀ ਕੀਤੀ ਇਸ ਬਾਰੇ ਸਿੱਖ ਪੰਥ ਨੂੰ ਜਵਾਬ ਦੇਣ ਧੰਨਵਾਦ ਜੀ

  • @sukhdevsingh-bc7dr
    @sukhdevsingh-bc7dr 21 день тому +4

    ਜੇਕਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨਾਲ ਅਕਾਲੀ ਦਲ ਮਜਬੂਤ ਹੁੰਦਾ ਹੈ ਤਾਂ ਉਸ ਨੂੰ ਪਾਰਟੀ ਦੀ ਭਲਾਈ ਲਈ ਬੇਝਿਜਕ ਅਸਤੀਫਾ ਦੇ ਦੇਣਾ ਚਾਹੀਦਾ ਹੈ।

  • @KewalSingh-lp4fp
    @KewalSingh-lp4fp 21 день тому +28

    ਅਤਿ ਦੁੱਖ ਦਾਈ ਹਾਲਾਤ ਹਨ ਸਿੱਖ ਸਿਆਸਤ ਦੀ ਧਰੋਹਰ ਅਕਾਲੀ ਦਲ ਆਪਣੇ ਪਿਛਲੇ ਲਏ ਗਲਤ ਪੈਤੜਿਆਂ ਕਰਕੇ ਹੋਂਦ ਦੇ ਖਾਤਮੇ ਦਿਹਾਨੇ ਤੇ ਪੁੱਜ ਗਿਆ ਹੈ।

  • @tarsemrai4439
    @tarsemrai4439 21 день тому +5

    ਸੁਖਵੀਰ ਬਾਦਲ ਤੇ ਸਿਮਰਨਜੀਤ ਮਾਨ ਦੋਨੋ ਕਿਕੋ ਜਿਹੇ ਹਨ

  • @parmjitvirk5343
    @parmjitvirk5343 21 день тому +8

    ਸੁਖਬੀਰ ਬਾਦਲ ਨਾਲ ਓ ਹੋਣੀ ਐ ਜਿਹੜੀ ਉਧਵ ਨਾਲ ਹੲਈ ਸੀ ਜੇ ਬੰਦੇ ਦਾ ਤੁਖਮ ਐ ਤਾਂ ਹੁਣੇ ਹੀ ਅਸਤੀਫਾ ਦੇ ਦੇਵੇ ਵਰਨਾ ਬਹੁਤ ਨੁਕਸਾਨ ਹੋ ਜਾਵੇਗਾ।

  • @Kiranpal-Singh
    @Kiranpal-Singh 21 день тому +19

    ਇੰਦਰਾ ਗਾਂਧੀ ਬਾਰੇ ਵੀ ਕਹਿੰਦੇ ਸਨ, ਇਸਤੋਂ ਬਿਨਾ ਕੰਮ ਨਹੀਂ ਚੱਲਣਾ……
    *ਸੁਖਬੀਰ ਬਾਦਲ ਤੇ ਨੇੜਲੇ ਚਾਪਲੂਸ ਪਿੱਛੇ ਹੋ ਜਾਣ ਤਾਂ ਅਗਵਾਈ ਕਰਨ ਵਾਲੇ ਨਵੇਂ ਮਿਲ ਜਾਣਗੇ, ਗੁਰੂ ਸਾਹਿਬ ਤੇ ਭਰੋਸਾ ਰੱਖੀਏ* !

  • @canada7230
    @canada7230 21 день тому +5

    ਇਕ ਧੜਾ ਬਾਦਲ ਪਰਿਵਾਰ ਨੂੰ ਬਚਾਉਣ ਲੱਗਾ ਹੋਇਆ ਹੈ ! ਪਾਰਟੀ ਚਾਹੇ ਸਾਰੀਆ ਚੋਣਾ ਹਾਰ ਜਾਵੇ ! ਪਰ ਪਰਧਾਨ ਸੁਖਾ ਹੀ ਰਿਹੇ ਗਾ

  • @makhansidhu1693
    @makhansidhu1693 21 день тому +6

    ਰੱਬ ਨਾਲ ਪੰਗਾ ਲੈਦਾ ਤੇ ਰੱਬ ਮੱਤ ਮਾਰਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ,,,

  • @rashpalsingh6336
    @rashpalsingh6336 21 день тому +9

    ਮੋਰਚਿਆਂ ਤੋਂ ਲੋਕੀ ਦੁਖੀ ਹਨ

  • @KaramjeetSingh-zi3vl
    @KaramjeetSingh-zi3vl 21 день тому +6

    ਜਿੰਨੇ ਵੀ ਪੁਰਾਣੇ ਹਲਕਾ ਇੰਚਾਰਜ ਬਹੁਤ ਲੰਬੇ ਸਮੇਂ ਤੋਂ ਪ੍ਰਵਾਰ ਵਾਦ ਕਬਜ਼ੇ ਕਰੀ ਬੈਠੇ ਹਨ ਉਨ੍ਹਾਂ ਨੂੰ ਵੀ ਅਸਤੀਫੇ ਦੇਣੇ ਚਾਹੀਦੇ ਹਨ ਅਕਾਲੀ ਦਲ ਤਾਂ ਫਿਰ ਠੀਕ ਹੈ ਸਕਦਾ ਇਕੱਲਾ ਸੁਖਬੀਰ ਬਦਲਨ ਨਾਲ ਕੁੱਝ ਨਹੀਂ ਹੋਣਾ ਇਹ ਵੀ ਸਾਰੇ ਨਾਲ ਹੀ ਨੇ

  • @amritpalSingh-gd6ki
    @amritpalSingh-gd6ki 21 день тому +7

    ਅੱਜ ਹਰਸਿਮਰਤ ਕੌਰ ਬਾਦਲ ਦੇ ਸਪੀਕਰ ਦੇ ਵਿਸ਼ੇ ਤੇ ਸਟੈਂਡ ਤੇ ਬਾਦਲਾਂ ਦਾ ਬੀ ਜੇ ਪੀ ਨਾਲ ਗੱਠ ਜੋੜ ਫਿਰ ਪ੍ਰਤੱਖ ਹੋ ਗਿਆ ਹੈ।ਚੰਡੀਗੜ ਮੇਅਰ ਵੇਲੇ ਵੀ ਇਹੀ ਸਟੈਂਡ ਸੀ।

    • @kartersingh-lj6gy
      @kartersingh-lj6gy 20 днів тому

      Ajj harsimrat badal cbi Ed de Daron fer speaker de mudde te modi bjp di suport kar rahi hai ih be akli dal badal rss nal milke dobara sikhi da ghaan kar age sikho bach ke riho sama naazuk morh te hai

  • @amarjitsingh9449
    @amarjitsingh9449 21 день тому +6

    I am not a supporter of any party and never been but I do believe Sardar Barjinder singh Hamdard is playing "Paro and raj kro " neeti

  • @wahegurujiwaheguruji4306
    @wahegurujiwaheguruji4306 21 день тому +5

    ♦️♦️♦️♦️♦️
    ਅੱਜ ਭਾਈ ਭਰਪੂਰ ਸਿੰਘ ਬਲਬੀਰ ਜੀ ਦੀਆਂ ਗੱਲਾਂ ਵਾਰ ਵਾਰ ਕੰਨਾਂ ਵਿੱਚ ਆਪਣੇ ਆਪ ਸੁਣਾਈ ਦੇ ਰਹੀਆਂ ਹਨ! ਕਾਸ਼ ਕਿਤੇ ਪੰਜਾਬ ਦੇ ਸੂਝਵਾਨਾਂ ਨੂੰ ਹੁਣ ਹੀ ਸਮਝ ਆ ਜਾਂਦੀ! ਸੂਝਵਾਨ ਵਿਦਵਾਨੋ ਜਿੰਨੀਆਂ ਮਰਜੀ ਡਿਵੇਟਾਂ ਕਰੀ ਜਾਓ ਤੇ ਅਖੌਤੀ ਪੰਥਕ ਜਿੰਨੀਆਂ ਮਰਜੀ ਪੰਥਕ ਏਕਤਾਵਾਂ ਕਰਨ ਦਾ ਰੌਲਾ ਪਾਈ ਜਾਣ ਪਰ ਪੰਜਾਬ ਤੇ ਸਿੱਖ ਸੰਸਥਾਵਾਂ ਪੰਜਾਬ ਦੇ ਆਜ਼ਾਦ ਹੋਣ ਤੋਂ ਬਿਨਾਂ ਹੁਣ ਭਲਾ ਹੋਣਾ ਅਸੰਭਵ ਹੈ ਕਿਉਂਕਿ ਭਾਰਤ ਨੇ ਪੰਜਾਬ ਦਾ ਕਦੇ ਵੀ ਭਲਾ ਨਹੀਂ ਹੋਣ ਦੇਣਾ, 1997 ਤੋਂ ਅੱਜ ਤੱਕ ਬਾਦਲਾਂ ਤੋਂ ਪੰਜਾਬ ਨੂੰ ਲੁੱਟਵਾਇਆ ਤੇ ਉਜੜਵਾਇਆ, ਅਗਾਂਹ ਹੋਰਾਂ ਤੋਂ ਵੀ ਕਰਵਾਉਣਗੇ ਕਿਉਂਕਿ ਅਸਲ ਵਿੱਚ ਪੰਜਾਬ ਨੂੰ ਪੰਜਾਬ ਸਰਕਾਰਾਂ ਨਹੀਂ ਹਮੇਸ਼ਾ ਏਜੰਸੀਆਂ ਚਲਾਉਂਦੀਆਂ ਹਨ! ਜਿਸ ਕਰਕੇ ਸਿੱਖਾਂ ਦੀ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਵੀ ਪੰਜਾਬ ਤੇ ਸਿੱਖ ਕੌਮ ਦਾ ਬੇੜਾ ਹੀ ਗਰਕ ਕੀਤਾ! ਜਿਸ ਦੀ ਏਹੋ ਜਹੀ ਸੂਝਵਾਨ ਤਿਕੜੀ ਤੇ ਏਦਾਂ ਦੇ ਹੋਰਾਂ ਨੂੰ ਗੱਲ ਸਮਝ ਆ ਗਈ ਤਾਂ ਪੰਜਾਬ ਵਿੱਚ ਇੱਕ ਵਾਰ ਰੈਫਰੈਡਿਮ ਕਰਵਾਉਣ ਦੀ ਗੱਲ ਨੇ ਜ਼ੋਰ ਫੜ ਲੈਣਾ ਤੇ ਪੰਜਾਬ ਦਾ ਭਲਾ ਹੋ ਜਾਊ ਨਹੀਂ ਤਾਂ ਖਾਈ ਜਾਓ ਜੁੱਤੀਆਂ ਤੇ ਲਾਈ ਜਾਓ ਧਰਨੇ ਤੇ ਕਰੀ ਜਾਓ ਡਿਵੇਟਾਂ ਕਮਾਈ ਜਾਓ ਵਿਊਜ ਤੋਂ ਪੈਸੇ ਤੇ ਚਲਾਈ ਜਾਓ ਆਪੋ ਆਪਣਾ ਤੋਰੀ ਫੁਲਕਾ ਪਰ ਅਗਾਂਹ ਵਾਲੀਆਂ ਨਸਲਾਂ ਕਦੇ ਵੀ ਆਪਾਂ ਸਾਰਿਆਂ ਨੂੰ ਮਾਫ ਨਹੀਂ ਕਰਨਗੀਆਂ! ਪੰਜਾਬ ਦੀ ਸਰਕਾਰੀ ਕਮਾਈ ਤੇ ਸੰਪਤੀ ਲੱਗਭਗ 6½ ਲੱਖ ਕਰੋੜ ਦੀ ਹੈ ਤੇ ਕਰਜ਼ਾ 3½ ਕਰੋੜ ਤੋਂ ਟੱਪ ਚੁੱਕਾ ਜੋ ਕਿ ਸ੍ਰੀ ਲੰਕਾ ਵਾਲੇ ਹਾਲ ਵੱਲ ਨੂੰ ਵੱਧ ਰਿਹਾ!

    • @Jagtar-xh2ir
      @Jagtar-xh2ir 20 днів тому +1

      97 ਚ ਬਹੁਤ ਵੱਡੀ ਗ਼ਲਤੀ ਸੀ bjp ਨੂੰ sport ਕਰਨੀ congress ਤੋਂ ਘੱਟ ਨੀ bjp advani ਦੀ ਬੁੱਕ par lo ਦਰਬਾਰ sahib ਤੇ Attak karvaia

    • @wahegurujiwaheguruji4306
      @wahegurujiwaheguruji4306 20 днів тому +1

      @@Jagtar-xh2ir 100% ਸਹੀ ਜੀ

    • @jaspreetkaur1398
      @jaspreetkaur1398 19 днів тому

      Bibi kiranjot Kaur has always expressed her dissent while being in the party and that is why she was sidelined in the SGPC.🙏

  • @manjitsingh4053
    @manjitsingh4053 20 днів тому +1

    ਬਹੁਤ ਧੰਨਵਾਦ ਜੀ ਸੁਲਝੀ ਹੋਈ ਪੱਤਰਕਾਰੀ ਦੇ ਨਿਰਪੱਖ ਵਿਚਾਰ ਸੁਣਨ ਨੂੰ ਮਿਲਦੇ ਹਨ

  • @parvinderrangi5709
    @parvinderrangi5709 21 день тому +8

    ਧਾਰਮਿਕ ਅਤੇ ਸਿਆਸਤ ਵਿੱਚ ਚੱਲਣ ਵਾਲਾ ਉਮੀਦਵਾਰ ਸੁਖਦੇਵ ਸਿੰਘ ਭੌਰ ਹੋ ਸਕਦੇ ਹਨ

  • @user-ci6zp6ud9
    @user-ci6zp6ud9 21 день тому +13

    ਪੈਸੇ ਨੂੰ ਹੱਥ ਦੀ ਮੈਲ ਦੱਸਣ ਵਾਲੇ
    *ਚੰਦ ਸਿੱਕਿਆਂ ਚ ਵਿੱਕ ਜਾਂਦੇ ਹਨ*

  • @bakhshishsinghgill2441
    @bakhshishsinghgill2441 21 день тому +4

    ਸਿੱਖਾਂ ਵੱਲੋਂ ਦੋਵਾਂ ਧੜਿਆਂ ਨੂੰ ਨਿਕਾਰ ਦਿੱਤਾ ਹੋਇਆ ਹੈ।ਇਸ ਵਾਸਤੇ ਇਹਨਾ ਦੋਵਾਂ ਧੜਿਆਂ ਵਿੱਚ ਸ਼ਾਮਲ ਲੋਕਾਂ ਨੂੰ ਘਰ ਬੈਠ ਜਾਣਾ ਚਾਹੀਦਾ ਹੈ।ਜਿਹੜੀ ਬਲਾਤਕਾਰੀ ਸਾਧ ਨੇ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਹਿਨੀ ਸੀ ਉਹ ਸੁਖਬੀਰ ਵੱਲੋਂ ਤਿਆਰ ਕਰਵਾਈ ਗਈ ਸੀ ਪਰ ਉਹ ਪੁਸ਼ਾਕ ਚੰਦੂਮਾਜਰਾ ਬਲਾਤਕਾਰੀ ਸਾਧ ਨੂੰ ਦੇਣ ਗਿਆ ਸੀ।ਇਸ ਵਾਸਤੇ ਇਹਨਾ ਦੋਵੇ ਧਿਰਾਂ ਦੇ ਲੀਡਰ ਕੌਮ ਦੇ ਗਦਾਰ ਹਨ।

  • @NarinderSingh-ti4sq
    @NarinderSingh-ti4sq 21 день тому +5

    Sardar Hamir singh ji da analysis bilkul sahi hai👍👍🙏

  • @hardeepkahlon8309
    @hardeepkahlon8309 21 день тому +6

    ਇਸ ਪ੍ਰਧਾਨ ਨੂੰ ਕੁਰਸੀ ਸਮੇਤ ਗਧੇ ਤੇ ਬਿਠਾ ਕੇ ਤੋਰਨਾ ਚਾਹੀਦਾ ਹੈ ਕਿਓਕੇ ਪ੍ਰਧਾਨ ਅਤੇ ਕੁਰਸੀ ਦਾ ਜੋੜ ਫੈਵੀਕੋਲ ਨਾਲ ਪੱਕਾ ਲੱਗਾ ਹੋਇਆ ਹੈ।🪯

  • @harjinderkaur3978
    @harjinderkaur3978 21 день тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @sohansingh9782
    @sohansingh9782 21 день тому +4

    ਬੀਜੇਪੀ ਦਾ ਅਗਲਾ ਨਿਸ਼ਾਨਾ ਸੁਖਬੀਰ ਦੇ ਨਾਲ ਸੱਜੇ ਖੱਬੇ ਬੈਠਣ ਵਾਲੇ ਦੋ ਅਹਿਮ ਲੀਡਰ ਹੋਣਗੇ

  • @RanjitSingh-zr6eo
    @RanjitSingh-zr6eo 21 день тому +4

    ਇੱਕ ਸੁਖਬੀਰ ਸਿੰਘ ਬਾਦਲ ਦੀ ਇੰਟਰਵਿਊ ਹੈ। ਇੱਕ ਪੱਤਰਕਾਰ ਜਿਨ ਮੁੱਛਾਂ ਜਿਹੀਆਂ ਰੱਖੀਆਂ ਨੇ ਜਿਸ ਵਿੱਚ ਬਾਦਲ ਸਾਬ ਕਹਿੰਦੇ ਨੇ ਕਿਸਾਨ ਯੂਨੀਅਨਾਂ ਨੂੰ ਜੁੱਤੀ ਫੇਰ ਕੇ ਕੇਰਾਂ ਦਬਾ ਲੀਏ ਜੇ ਭਾਜਪਾ ਦੀ ਸਰਕਾਰ ਆ ਜਾਏ ਓਦਣ ਬਾਕੀ ਕਿੱਥੇ ਮਰੇ ਸੀ ਇਨਾਂ ਸਾਰਿਆਂ ਆਰ ਐਸ ਐਸ ਦੇ ਕੱਛੇ ਪਾਏ ਹੋਏ ਨੇ ਲੋਕਾਂ ਨੂੰ ਬੇਵਕੂਫ ਨਾਂ ਬਣਾਓ ਸਾਡੇ

  • @Jattfarmerr78
    @Jattfarmerr78 20 днів тому +1

    ਜਿਹੜੇ ਸੁਖਬੀਰ ਬਾਦਲ ਦੀ ਹਮਾਇਤ ਕਰਦੇ ਹੈ ਉਹਨਾਂ ਨੇ ਤੇਰਾਂ ਵਿੱਚੋ ਦਸਾਂ ਤੇ ਜਮਾਂਨਤਾਂ ਜਬਤ ਕਰਾ ਚੁੱਕੇ ਹੈ ਉਹ ਦੱਲੇ ਅੱਜ ਕਿਉ ਭੁੱਲ ਗਏ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇ ਅਬਦੀ ਅਤੇ ਬੇ ਅਬਦੀ ਕਰਨ ਵਾਲੇ ਪਖੰਡੀ ਸਾਧ ਦੇ ਹੱਕ ਵਿੱਚ ਭੁਗਤਨ ਵਾਲੇ ਅਤੇ ਰੋਸ ਧਰਨਾਂ ਕਰ ਰਹੇ ਸਿੱਖਾਂ ਤੇ ਗੋਲੀ ਚਲਾਉਣਾ ਸਿੱਖ ਨੋਜੁਆਨਾਂ ਨੂੰ ਕੋਹ ਕੋਹ ਮਾਰਨ ਵਾਲੇ ਅਤੇ ਸਿੱਖ ਬੀਬੀਆਂ ਨੂੰ ਥਾਨਿਆ ਵਿਚ ਬੇਪਤ ਕਰਨ ਵਾਲੇ ਅਤੇ ਤਸੱਦਦ ਕਰਨ ਵਾਲੇ ਦਰਿੰਦੇ ਪੁਲਿਸ ਅਫਸਰਾਂ ਨੂੰ ਸਜਾ ਦੇਣ ਦੀ ਵਜਾਇ ਉਚ ਅਹੁੱਦੇ ਦੇਣ ਵਾਲੇ ਬਾਦਲ ਪਰਿਵਾਰ ਦੀ ਹਮਾਇਤ ਕਰਨ ਵਾਲੇ ਬੇ ਗੈਰਤਾ ਦੀ ਅਣਖ ਜਾਂ ਸਰਮ ਕਿਉ ਮਰ ਚੁੱਕੀ ਚੁੱਕੀ ਹੈ

  • @GurdeepSingh-tk1py
    @GurdeepSingh-tk1py 21 день тому +9

    ਜੇ ਕਰ ਦੋਨਾਂ ਦਾ ਲਖਿਆਲ ਬੀਜੇਪੀ ਵਿਚ ਹੈ ਤਾਂ ਸਮਜੋ ਦੋਨੋਂ ਡੁੱਬੇ ਪੰਜਾਬ ਬੀਜੇਪੀ ਨੂੰ ਪਸਂਦ ਨਹੀਂ ਕਰਦੇ

  • @balvirsingh1344
    @balvirsingh1344 21 день тому +2

    ਰੰਧਾਵਾ ਜੀ ਅਤੇ ਤੁਹਾਡੀ ਟੀਮ ਨੂੰ ਸਤਿ ਸ੍ਰੀ ਅਕਾਲ🙏 ਰੰਧਾਵਾ ਜੀ ੲਿਹਨਾਂ ਦੋਹਾਂ ਧੜਿਆਂ ਦੇ ਪੱਲੇ ਕੀ ਹੈ ੲਿਹਨਾਂ ਦੀਆਂ ਗਲਤੀਆਂ ਕਾਰਣ ਲੋਕਾਂ ਵੱਲੋਂ ੲਿਹਨਾਂ ਨੂੰ ਰੱਦ ਕਰ ਦਿੱਤਾ ਹੈ ਲੋਕਾਂ ਨੂੰ ੲਿਹਨਾਂ ਤੇ ਕੋਈ ਭਰੋਸਾ ਨਹੀਂ ਕੱਲ ਨੂੰ ਲੋਕ ਸਭਾ ਦੇ ਸਪੀਕਰ ਦੀ ਚੋਣ ਸਮੇਂ ਅਕਾਲੀ ਦਲ ਪੱਕੇ ਤੌਰ ਤੇ ਬੀਜੇਪੀ ਦੇ ਪੱਖ ਵਿੱਚ ਵੋਟ ਦੇਵੇਗਾ

  • @harpreetsinghthind2816
    @harpreetsinghthind2816 21 день тому +2

    🙏🙏🙏,,,,,,, ਵਾਹਿਗੁਰੂ

  • @pappubrar8006
    @pappubrar8006 20 днів тому +3

    ਅਕਾਲ ਤਖ਼ਤ ਸਾਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਨੂੰ ਸ੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨੀ ਚਾਹੀਦੀ ਹੈ |

  • @sahibsinghcheema4151
    @sahibsinghcheema4151 20 днів тому

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ❤

  • @ramanpreetsingh1403
    @ramanpreetsingh1403 20 днів тому +1

    ਮੈਂ ਹਮੀਰ ਸਿੰਘ ਨਾਲ ਇਕ ਗੱਲ ਤੇ ਅਸਹਿਮਤ ਹਾਂ। ਸਿੱਖਾਂ ਨੇ ਕੀ ਭਾਰਤ ਦੀਆਂ ਘੱਟ ਗਿਣਤੀਆਂ ਦਾ ਠੇਕਾ ਲੈ ਲਿਆ ਆ। ਦੂਜੀਆਂ ਘੱਟ ਗਿਣਤੀਆਂ ਨੇ ਕੀ ਕੀਤਾ ਜਦ ਸਿੱਖਾਂ ਨਾਲ ਧੱਕਾ ਹੋਇਆ। ਉਲਟਾ ਮੁਸਲਮਾਨਾਂ ਨੇ ਲੈਨਾਂ ਬੰਨ ਕੇ ਕਾਂਗਰਸ ਨੂੰ ਵੋਟਾਂ ਪਾਈਆਂ ਚਰਾਸੀ ਚ। ਨਾ ਸਿੱਖਾਂ ਕੋਲ ਕੋਈ ਤਾਕਤ ਆ ਨਾ ਵਾਸਤਾ ਅਸੀਂ ਆਪਦਾ ਨੁਕਸਾਨ ਕਰਾਈ ਜਾਈਏ ਬਾਕੀਆਂ ਲਈ।

  • @reshamsandhu9669
    @reshamsandhu9669 21 день тому +1

    ਰੰਧਾਵਾ ਜੀ ਸ੍ਰ ਹਮੀਰ ਸਿੰਘ ਤੇ ਜਗਤਾਰ ਸਿੰਘ ਜੀ ਪ੍ਰਧਾਨ ਦੇ ਹੱਕ ਡੈਲੀਗੇਟਾ ਦਾ ਭ੍ਰੋਸਾ ਤੇ ਓਸਦੀ ਇਬਾਰਤ ਮੈਨੂੰ ਤਾਂ ਇੰਜ ਲੱਗਦੀ ਹੈ ਕਿ ਜਿਵੇਂ ਪ੍ਰਧਾਨ ਨੇ ਖੁਦ ਆਪ ਲਿਖੀ ਜਾਂ ਲਿਖਾਈ ਹੈ!

  • @BaljeetSingh-sd7jl
    @BaljeetSingh-sd7jl 20 днів тому +1

    ਬੀ ਜੇ ਪੀ ਨੇਤਾਵਾਂ ਨਾਲ ਨਹੀਂ ਆਪਣੇ ਫੈਸਲਿਆਂ ਤੇ ਅਟੱਲ ਹੈ ਸਾਡੇ ਵਾਂਗ ਭਟਕੀ ਪਾਰਟੀ ਨਹੀਂ

  • @harbansbadesha
    @harbansbadesha 21 день тому +2

    Je Manpreet Singh। ਇਆਲੀ ਪ੍ਰਧਾਨ ਬਣੂ ਤਾਂ ਅਕਾਲੀ ਦਲ ਅਤੇ ਪੰਜਾਬ ਬੱਚ ਜਾਊ ਨਹੀ ਤਾਂ ਬਾਦਲਾਂ ਦੀਆਂ ਬੱਸਾਂ ,ਸੀ, ਹੋਟਲ, ਹਵਾਈ ਤੇ ਸਮੁੰਦਰੀ ਜਹਾਜ ਬਚਣਗੇ ਜਾ ਪੰਥ ਬਚੁਗਾ

  • @Ranjeetdaliwal-kz2nc
    @Ranjeetdaliwal-kz2nc 21 день тому +1

    ਸ ਸੁਖਵੀਰ ਸਿੰਘ ਬਾਦਲ ਆਪਣੇ ਹਾਣ ਦੀ ਲੀਡਰਸ਼ਿਪ ਤਿਆਰ ਕਰ ਰਿਹਾ ਹੈ। ਉਹ ਲੀਡਰਸ਼ਿਪ ਜੈਸ ਮੈਨ ਹੋਵੇ।
    ਖੇਤਰੀ ਪਾਰਟੀ ਬਣਾਉਣ ਲਈ ਇੱਕ ਸਿਰਕਢ ਪ੍ਰੀਵਾਰ ਕੰਮ ਕਰਦਾ ਹੈਂ।
    ਆਂਧਰਾਪ੍ਰਦੇਸ਼, ਤਿਲਗਨਾ, ਤਾਮਿਲਨਾਡੂ, ਉੜੀਸਾ, ਵੈਸਟ ਬੰਗਾਲ, ਉਤਰਪਰਦੇਸ਼, ਨਾਗਾਲੈਂਡ, ਮਹਾਰਾਸ਼ਟਰਾ, ਬਿਹਾਰ ਲਗਭੱਗ ਅਦੀ ਆਬਾਦੀ ਦੇਸ ਦੀ।
    ਪੰਜਾਬ ਵਿੱਚ ਬਾਦਲ ਪ੍ਰੀਵਾਰ ਦੇ ਸਾਹਮਣੇ ਕੋਈ ਵਡਾ ਨੇਤਾ ਨਹੀ ਅਕਾਲੀ ਦੱਲ ਦੇ ਬਾਗ਼ੀ ਨੇਤਾਵਾ ਸਾਹਮਣੇ। ਸੰਤ ਲੌਂਗੋਵਾਲ ਵਰਗਾ ਨੇਤਾ ਵੀ ਸਾਹਮਣੇ ਨਹੀ ਜੋਂ ਅਕਾਲੀ ਦੱਲ ਦੀ ਅਗਵਾਈ ਕਰ ਸਕੇ।
    ਬਾਦਲ ਦਲ ਤੋ ਬਾਹਰ ਮੀਟਿੰਗਾ ਕਰ ਰਹੇ ਨੇਤਾਵਾ ਉੱਪਰ ਉਹ ਸੱਭ ਸਵਾਲ ਸਾਹਮਣੇ ਹਨ ਜੌ ਗਲਤੀਆਂ ਅਕਾਲੀ ਦੱਲ ਨੇ ਕੀਤੀਆ ਉਹ ਸੱਭ ਉਹ ਗਲਤੀਆਂ ਦੇ ਭਾਈਵਾਲ ਸਨ।
    ਕੋਈ ਇਹ ਨੇਤਾਵਾ ਅਣਜਾਣੇ ਗਲਤੀਆਂ ਨਹੀ ਕੀਤੀਆ। ਇਹਨਾਂ ਸਭਨਾਂ ਨੇ ਜਾਣ ਬੁੱਝ ਕੇ ਗਲਤੀਆਂ ਕੀਤੀਆ ਹਨ।
    ਐੱਸ ਵਕਤ ਸੁਖਵੀਰ ਦੇ ਬਰਾਬਰ ਦਾ ਕੋਈ ਨੇਤਾ ਨਹੀ।
    ਮਲੂਕਾ ਨੇ ਮੰਤਰੀ ਬਣ ਉਹ ਸੱਭ ਕੁੱਝ ਕੀਤਾ ਜੋਂ ਅਮੀਰ ਹੋਣ ਲਈ ਮੰਤਰੀ ਕਰਦੇ ਹਨ।
    ਇੱਕ ਬੀ ਡੀ ਪੀ ਓ ਕੀ ਬਣ ਸਕਦੀ ਹੈ ਆਈ ਏ ਐਸ ਕੋਈ ਅਧਿਕਾਰੀ?
    ਕਿਸ ਮਨੁੱਖ ਦਾ ਰੁਤਬਾ ਖ਼ਤਮ ਕੀਤਾ ਸ. ਪ੍ਰਕਾਸ਼ ਸਿੰਘ ਬਾਦਲ ਉੱਪਰ ਆਪਣੀ ਤਾਕਤ ਵਰਤਕੇ ਸ. ਮਲੂਕਾ ਜੀ।
    50%ਐਮ ਐਲ ਏ ਅਤੇ 100% ਲੋਕ ਸਭਾ ਅਤੇ ਰਾਜ ਸਭਾ ਮੈਬਰ ਨੇ ਪੰਥ ਵਿੱਚ ਬਰਾਬਰ ਦੀਆ ਗਲਤੀਆਂ ਕੀਤੀਆਂ।
    ਫਰੀਦਕੋਟ ਅਤੇ ਖੰਡੂਰ ਸਾਹਿਬ ਅੱਗੇ ਇੱਕ ਰਾਜਨੀਤਿਕ ਸਮੱਸਿਆਵਾਂ ਸਾਹਮਣੇ ਖੜ ਗਾਈਆ ਹਨ ਕਿ ਪੰਥਿਕ ਮਸਲਿਆਂ ਦੇ ਨਾਲ ਬਹੁਤ ਸਾਰੀਆਂ ਰਾਜਨੀਤਿਕ ਮਸਲੇ ਵੀ ਖੜੇ ਹਨ। ਕਹਿਣਾ ਆਸਾਨ ਹੈ ਪਰ ਪੰਜਾਬ ਮਸਲਿਆਂ ਉੱਪਰ ਪਰਪੱਕ ਹੋਣ ਹੋਣ ਲਈ ਪੰਜਾਬ, ਪੰਜ਼ਾਬ ਦੇ ਕਿਸਾਨਾਂ, ਖ਼ੇਤ ਮਜਦੂਰਾ ਅਤੇ ਸਿਆਸੀ ਮਸਲੇ ਚੰਡੀਗੜ ਪੰਜਾਬ ਦਾ, ਪਾਣੀਆ ਦਾ ਮਸਲਾ ਆਦਿ ਇੱਕ ਕੰਧ ਬਨਕੇ ਖਾਸਕਰ ਪੰਥਿਕ ਉਮੀਦਵਾਰਾਂ ਦੇ ਸਾਹਮਣੇ ਖੜੀਆ ਹਨ।
    ਸ. ਸਰਬਜੀਤ ਸਿੰਘ ਖਾਲਸਾ ਨੇ ਸਵਿਧਾਨ ਦੀ ਸੌਹ ਚੁੱਕ ਪਰਮੇਸਰ ਦੀ ਸੌਹ ਚੁੱਕ ਮੁੱਖ ਧਾਰਾ ਵਿੱਚ ਖੜ ਗਿਆ।
    ਅਗਲਾ ਉਮੀਦਵਾਰ ਸਵਿਧਾਨ ਦੀ ਸੌਹ ਚੁੱਕ ਤੇ ਈਸ਼ਵਰ ਦੀ ਸੌਹ ਚੁੱਕ...
    ..... ਵਿਚਾਰਧਾਰਾ ਹੈ ਜਾ ਹਵਾਈ ਫੈਸਲੇ ਸਨ।
    ਪਾਰਲੀਮੈਟ ਸਿਸਟਮ ਨੇ ਐਲਟਰਾ ਖੱਬੇ ਪੱਖੀ ਨੂੰ ਆਲਟਰਾ ਸਾਝੇ ਪਾਸੇ ਜਾਂਦੇ ਵੇਖਿਆ ਹੈ।
    ਅਲਟਰਾ ਸੱਜੇ ਨੂੰ ਸੱਜੇ ਪਾਸੇ ਲਿਜਾਣਾ ਕੌਮੀ ਰਾਜਨਿਤੀ ਇਸ ਵਿੱਚ ਮਾਹਰ ਹੈ।

  • @tirthanandraghbirsingh9266
    @tirthanandraghbirsingh9266 21 день тому +3

    ਬਾਗੀ ਸਾਰੇ ਹਾਰੇ ਹੋਏ ਨੇ ਸੀਨੀਅਰਟੀ ਕਿਥੇ ਰਹਿ ਗਈ

  • @punjjaabdesh8659
    @punjjaabdesh8659 20 днів тому +1

    ਰੰਧਾਵਾ ਸਾਹਬ ਕੋਈ ਵਿਦਵਾਨ ਹੋਵੇ, ਸੀਨੀਅਰ ਪੱਤਰਕਾਰ ਹੋਵੇ, ਕਦੇ ਆਵਦੀ ਗੱਲ ਨਹੀਂ ਮੋੜਨ ਦਿੰਦਾ, ਬੇਅਰਥ ਜਿਹੇ ਤਰੀਕੇ ਨਾਲ ਆਵਦੀ ਗੱਲ ਨੂੰ ਜਸਟੀਫਾਈ ਕਰਦਾ ਰਹਿੰਦਾ।
    ਅਕਲ ਤਖ਼ਤ ਸਾਹਿਬ ਕਿਵੇਂ ਗਲਤ ਹੋ ਸਕਦਾ, ਉਥੇ ਸੇਵਾ ਕਰਨ ਵਾਲੇ ਜਥੇਦਾਰ ਈ ਗਲਤ ਹੋਣਗੇ। ਪੱਤਰਕਾਰ ਜੀ ਕਹਿੰਦੇ ਨਹੀਂ ਅਕਾਲ ਤਖਤ ਗਲਤ ਐ।

  • @punjjaabdesh8659
    @punjjaabdesh8659 21 день тому +1

    ਰੰਧਾਵਾ ਸਾਹਬ ਇਹਨਾਂ ਦੀ ਪੰਜਾਬੀ ਤੇ ਪੰਜਾਬ ਪ੍ਰਤੀ ਨੀਤੀ ਘੁਲਾੜੇ ਜੋਗੀ ਹੀ ਆ।

  • @tejindersingh890
    @tejindersingh890 21 день тому +2

    ਅਕਾਲੀ ਦਲ ਲਈ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਭਾਈ ਰਣਜੀਤ ਸਿੰਘ ਜੀ ਬਤੌਰ ਪ੍ਰਧਾਨ ਵਧੀਆ ਰਹੇਗਾ ਜੀ।

  • @raghbirsingh6145
    @raghbirsingh6145 20 днів тому

    ਅਕਾਲੀ ਦਲ ਦੀ ਜੋ ਅਸਲ ਸਮੱਸਿਆ ਹੈ॥ ਇਸ ਦੇ ਪ੍ਰਧਾਨ ਦੀ ਕਾਰਜਗਾਰੀ॥
    ਸੁਖਵੀਰ ਸਿੰਘ ਨੂੰ ਚਾਹੀਦਾ ਸੀ ਕੇ ਨੇਤਕ ਤੌਰ ਤੇ ਉਹ ਅਸਤੀੰਫਾ ਦੇ ਦਿੰਦੇ॥
    ਇਹ ਅਕਾਲੀਦਲ ਨੂ ਬਚਾਉਣ ਲਈ ਵੱਡੀ ਕੁਰਬਾਨੀ ਹੋਣੀ ਸੀ॥
    ਪਰ ਹੁਣ ਅਕਾਲੀ ਦੇ ਢਾਂਚੇ ਨੂੰ ਨਵੇਂ ਸਿਰੇ ਤੋਂ ਸਿਰਜਨ ਦੀ ਲੋੜ ਹੈ॥
    ਪ੍ਰਧਾਨ ਦੀ ਚੋਣ ਦਾ ਢੰਗ. ੨ ਟਰਮ ਤੋਂ ਵੱਧ ਨਾ ਹੋਵੇ॥ ਪਰੀਵਾਰ ਵਾਰ ਨਹੀ ਹੋਣਾ ਚਾਹੀਦਾ॥
    ਇੱਕ ਦੂਜੇ ਤੇ ਦੋਸ਼ ਲੋਣ ਦੀ ਵਜਾਏ ਸਮੱਸਿਆ ਨੂੰ ਸੁਹਿਰਦਤਾ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ॥
    ਹੋਇਆ ਗਲਤੀਆਂ ਤੋਂ ਖੁਲੇ ਤੇਰ ਤੇ ਗੂਰੂ ਅੱਗੇ ਜਾ ਕੇ ਗਲਤੀ ਨੂੰ ਮੰਨ ਲੈਣਾ॥ ਪੰਧ ਮੁਆਫੀ ਕਰਨ ਦੇ ਸਮਰੱੰਥ ਹੈ॥
    ਨੌਜਵਾਨਾਂ ਨੂੰ ਮੋਕਾ ਦੇਣਾ ਚਾਹੀਦਾ ਹੈ ਏਕਤਾ ਬਣਾਈ ਰੱਖਣ ਦੀ ਲੋੜ ਹੈ॥
    ਪੰਧ ਤੇ ਰਾਜਨੀਤੀ ਨੂੰ ਸਮਝ ਰੱਖਣਾ ਕੇ ਮੁੱਦਿਆਂ ਤੇ ਨਿਧੜਕ ਹੋ ਕੇ ਪਹਿਰਾ ਦੇਣਾ॥ ਤਾਂ ਹੀ ਲੋਕ ਅੱਗੋਂ ਤੋ ਵੋਟ ਪਾਉਣਗੇ॥ ਸਿਆਣਪ ਤੋ ਕੰਮ ਲੈਣ ਦੀ ਲੋੜ ਹੈ॥
    ਧੰਨਵਾਦ ਜੀ॥

  • @DarshanBhullar
    @DarshanBhullar 20 днів тому +1

    ਜਗਤਾਰ ਸਿੰਘ ਜੀ ਦਾ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਗਲਤੀ ਅਕਾਲ ਤਖਤ ਨੇ ਵੀ ਕੀਤੀ । ਰੰਧਾਵਾ ਸਾਹਿਬ ਨੇ ਦਰੁਸਤ ਕਰਨ ਦੀ ਗੱਲ ਕੀਤੀ ਪਰ ਜਗਤਾਰ ਸਿੰਘ ਦਾ ਦੁਬਾਰਾ ਕਹਿਣਾ ਕਿ ਗਲਤੀ ਜਥੇਦਾਰਾਂ ਨੇ ਨਹੀ ਅਕਾਲ ਤਖ਼ਤ ਨੇ ਹੀ ਕੀਤੀ । ਗੱਲ ਹਜ਼ਮ ਨਹੀ ਹੋ ਰਹੀ ।

  • @AmarjitSingh-pl8rd
    @AmarjitSingh-pl8rd 20 днів тому

    ਬਹੁਤ ਸਾਫ ਸੁਥਰੀ ਟੀਮ,ਟੀਮ ਪੰਜਾਬ ਟੈਲੀਵਿਜਨ ਪੰਜਾਬ ਲਈ ਅਤੇ ਪੰਜਾਬ ਨੂੰ ਜਿਉਂਦਾ ਰੱਖਣ ਲਈ ਤੁਸੀ ਬਹੁਤ ਸੰਘਰਸ਼ ਕਰ ਰਹੇ ਹੋ ਨਿਧੜਕ ਹੋ ਕੇ ਜਿਉਦੇਂ ਰਹੋ 😇👍👍

  • @baljitsingh6957
    @baljitsingh6957 21 день тому +5

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

    • @HARJINDERSINGH-bx7gt
      @HARJINDERSINGH-bx7gt 20 днів тому

      ਜਿਆਦਾ ਹਵਾ ਨਾ ਛੱਕ ਜਾਣ, ਕਲ੍ਹ ਨੂੰ tune ਹੀ ਬਦਲ ਜਾਏ

  • @gurbaxsaini8837
    @gurbaxsaini8837 21 день тому +2

    ਕਿਹੜੀ ਹੈ “ਅਸਲੀ ਤੇ ਵੱਡੀ ਹੀਰ “ ਦੇਖਦੇ ਹਾਂ ?

  • @pritpalsingh8317
    @pritpalsingh8317 21 день тому +2

    ਸੁਖਬੀਰ ਸਿੰਘ ਦੇ ਦੁਆਲੇ ਜਿੰਨੇ ਚਾਪਲੂਸ ਇਕੱਠੇ ਹੋਏ ਨੇ ਉਹ ਪੂਰੀ ਤਰਾਂ ਅਕਾਲੀ ਪਾਰਟੀ ਦੀ ਇਹ ਦਸਾ਼ ਤੇ ਲਿਆਉਣ ਦੇ ਜੁੰਮੇਵਾਰ ਹਨ ਬਾਗੀ ਧੜਾ ਵੀ ਹੁਣ ਬੋਲਿਆ ਇਹ ਵੀ ਅਕਾਲੀਆਂ ਦੀਆਂ ਪੰਥ ਪ੍ਤੀ ਗਦਾਰੀਆਂ ਦੇ ਬਰਾਬਰ ਦੇ ਜੁੰਮੇਵਾਰ ਹਨ! ਠੀਕ ਐ ਅੱਜ ਅਲੱਗ ਰਾਹ ਤੁਰੇ ਹਨ! ਜਿੰਨਾਂ ਚਿਰ ਦੋਨੋਂ ਧਿਰਾਂ ਗੁਰੂ ਜੀ ਤੋਂ ਸਹੀ ਅਰਥਾਂ ਚ ਮੁਆਫ਼ੀ ਮੰਗ ਕੇ ਸਹੀ ਅਰਥਾਂ ਚ ਪੰਥ ਨੂੰ ਸਮਰਪਤ ਅਕਾਲੀ ਨਹੀਂ ਬਣਦੇ, ਉਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਮੂੰਹ ਨਾ ਲਾਉਣ! 🙏🙏

  • @RajinderSingh-bp4br
    @RajinderSingh-bp4br 21 день тому +2

    Hamir Singh ji absolutely right

  • @jasmersingh2556
    @jasmersingh2556 20 днів тому

    ਇਨ੍ਹਾਂ ਵਿਚੋਂ ਕਿਸੇ ਤੇ ਵੀ ਲੋਕ ਵਿਸ਼ਵਾਸ ਨਹੀਂ ਕਰਨਗੇ। ਹੇਠਲੇ ਪੱਧਰ ਤੇ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਯਤਨ ਕਰਨੇ ਚਾਹੀਦੇ ਹਨ ਲੋਕ ਬਹੁਤ ਟੁੱਟੇ ਹੋਏ ਹਨ । ਪਰਮਾਤਮਾ ਸੁਮੱਤ ਬਖਸ਼ੇ।

  • @BittuSingh-fk2je
    @BittuSingh-fk2je 21 день тому +1

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @pawankumargoyal4255
    @pawankumargoyal4255 20 днів тому +2

    ਅਕਾਲੀ ਦਲ ਦੋਵੇਂ ਗਰੁੱਪ ਲੀਹ ਤੋਂ ਉਤਰ ਚੁੱਕੇ ਨੇ ਇਹ ਅਕਾਲੀ ਦਲ
    ਬਾਦਲ ਲਈ ਬਹੁਤ ਨੁਕਸਾਨ ਦਾਇਕ
    ਸਾਬਿਤ ਹੋਵੇਗਾ,ਕਿਸੇ ਭੀ ਮੁੱਦੇ ਤੇ ਇਕੱਲਾ
    ਸੁਖਵੀਰ ਬਾਦਲ ਦੋਸ਼ੀ ਨ੍ਹੀ ਸਾਰੀ ਦੀ
    ਸਾਰੀ ਲੀਡਰਸ਼ਿਪ ਦੋਸ਼ੀ ਐ ਜਦੋਂ ਭੀ ਕੋਈ ਫ਼ੈਸਲਾ ਲਿਆ ਗਿਆ ਚਾਹੇ ਉਹ ਠੀਕ ਸੀ ਜਾਂ ਗ਼ਲਤ, ਫੈਸਲਾ ਹੋਣ ਲੱਗੇ
    ਅੱਜ ਦੇ ਜਿਹੜੇ ਭੀ ਬਾਗ਼ੀ ਸੁਰ ਅਪਣਾਉਣ ਵਾਲ਼ੇ ਲੀਡਰ ਸੀ ਉਸ ਟਾਈਮ ਕਿਓਂ ਨਹੀਂ ਬੋਲੇ, ਅਗਰ ਸਮੇਂ ਸਿਰ ਬੋਲਦੇ ਤਾਂ ਅਕਾਲੀ ਦਲ ਦਾ ਏਨਾ
    ਬੁਰਾ ਹਾਲ ਨ੍ਹੀ ਹੋਣਾ ਸੀ

  • @HARMINDERSINGH-lz2tz
    @HARMINDERSINGH-lz2tz 21 день тому +1

    ਰੰਧਾਵਾ ਜੀ ਦਾ ਜਗਤਾਰ ਸਿੰਘ ਜੀ ਦੀ ਗੱਲ-ਬਾਤ ਵਿਚ ਹੀ ਟੋਕਣਾ ਵਾਜਿਬ ਹੈ ਕਿੳਕਿ ਅਕਾਲ ਤਖੱਤ ਇਕ institution ਹੈ। ਬਤੌਰ ਅਕਾਲ ਤੱਖਤ ਜਥੇਦਾਰ ਕੀਤਾ ਗੁਨਾਹ ਉਸ ਵੇਲੇ ਦੇ ਮਨੁੱਖ ਦੁਆਰਾ ਕੀਤਾ ਹੈ,ਰਾਜਸੀ ਪਾਰਟੀ ਵੱਲੋਂ ਜਥੇਦਾਰ ਦਾ ਦੁਰਪ੍ਰਯੋਗ ਕੀਤਾ ਗਿਆ।ਰਾਜਸੀ ਪਾਰਟੀ ਦੀ ਗਲਤੀ ਸੀ, Institution ਨੂੰ blame ਕਰਨਾ ਸਹੀ ਨਹੀਂ ਹੈ

  • @gurdialsingh745
    @gurdialsingh745 21 день тому

    V Good

  • @paramjitdhamrait5185
    @paramjitdhamrait5185 21 день тому +2

    Waheguru ji bless you all.

  • @user-kx7ls9pw1q
    @user-kx7ls9pw1q 20 днів тому +1

    ਨੀਟੂ ਸਟਰਾ ਵਾਲੇ ਨੂੰ ਬਣਾਓ ਅਕਾਲੀ ਦਲ ਦਾ ਪ੍ਰਧਾਨ

  • @gill-punjab
    @gill-punjab 21 день тому +2

    ਸੁਖਬੀਰ ਸਿੰਘ ਬਾਦਲ ਕਦੇ ਵੀ ਅਸਤੀਫਾ ਨਹੀ ਦਿੰਦਾ

  • @fatehglobal8915
    @fatehglobal8915 21 день тому +1

    ਲੋਕਾ ਕੋਲ ਜਾਣ ਤੋ ਪਹਿਲਾ ਜਿਲਾ ਤੇ ਸੁਬਾ ਡੈਲੀਗੇਟਾ ਨੂੰ ਵੀ ਸੁਣ ਲਉ ਕੇ ਉਹ ਗੁੰਗੇ ਹੈ

  • @AtifM-ez6ph
    @AtifM-ez6ph 21 день тому

    Thanks 🙏

  • @laddisidhu3993
    @laddisidhu3993 21 день тому +2

    Sarbjeet Singh khalsa ਸਰਬ ਪ੍ਰਮਾਣਿਤ ਲੀਡਰ ਨੇ

  • @jarnailsingh9949
    @jarnailsingh9949 21 день тому +3

    122nd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @harjindersinghsidhu9213
    @harjindersinghsidhu9213 20 днів тому

    ਬਹੁਤ ਸ਼ਾਨਦਾਰ ਤੇ ਦਲੀਲ ਨਾਲ ਥੱਪੜ ਮਾਰਿਆ ਸਰਦਾਰ ਹਮੀਰ ਸਿੰਘ ਜੀ ਨੇ ,,
    ਬਹੁਤ ਵੱਡੀ ਗੱਲ ਕਹੀ ਕੇ ਇਹਨੇ ਪ੍ਰਧਾਨ ਸੀ , ਚਾਹੇ ਸਾਰੇ ਹੀ ਪ੍ਰਧਾਨ ਮਜੂਦ ਸੀ ,,( "ਪਰ ਇਹਨਾਂ ਸਭ ਦੇ ਹੁੰਦੇ ਪਾਰਟੀ ਦਾ ਇਹ ਹਾਲ ਹੋਇਆ")
    ਧਿਆਨਦੇਣਯੋਗ ਗੱਲ ਆਹ ਜੋਕਿ ਬ੍ਰੀਕੇਟ ਵਿੱਚ ਲਿਖੀ ਐ

  • @Nanak-rc1go
    @Nanak-rc1go 20 днів тому +1

    ਚੰਦੂਮਾਜਰਾ ਪ੍ਰਧਾਨਗੀ ਦੇ ਕਾਬਲ ਨੀ ਜੀ। ਉਹਦਾ ਤਾਂ ਸਟੈਂਡ ਹੀ ਨੀ।

  • @balwantsinghdhadda2644
    @balwantsinghdhadda2644 20 днів тому

    Very nice discussion Randhawa Ji

  • @sukhwinderjitsingh6187
    @sukhwinderjitsingh6187 21 день тому +2

    ਅਕਾਲੀ ਦਲ ਦਾ ਬੇੜਾ ਗਹਕ ਕਰਨ ਵਾਲੇ ਡਾਂ ਚੀਮਾ ਅਤੇ ਭੂੰਦਰ ਸਾਬ ਹਨ

  • @BaljeetSingh-sd7jl
    @BaljeetSingh-sd7jl 20 днів тому +1

    ਬੀ ਜੇ ਪੀ ਨਾਲ ਰਹਿਕੇ ਕੁਹਾੜੇ ਨੂੰ ਕੁਲਹਾੜਾ ਕਹਿਣਾ ਸਿੱਖ ਗੲਏ ਅਜ ਹੀ ਪਤਾ ਲਗ ਜਾਵੇਗਾ ਕਿ ਸਪੀਕਰ ਦਾ ਵੋਟ ਕਿਧਰ ਜਾਂਦਾ ਭਾਜਪਾ ਨਾਲ ਕੌਣ ਖੜਾ ਜੀ ਸਤਿ ਸ਼੍ਰੀ ਅਕਾਲ

  • @LORETTOGROUP
    @LORETTOGROUP 20 днів тому +1

    ਭਾਈ ਦਲਜੀਤ ਸਿੰਘ ਬਿਟੂ ਜੀ

  • @ajaibsinghpanesarCanada
    @ajaibsinghpanesarCanada 20 днів тому

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @lakhasandhu04231
    @lakhasandhu04231 21 день тому +1

    ਸਾਬਕਾ ਜੱਥੇਦਾਰ ਅਕਾਲ ਤਖਤ ਰਣਜੀਤ ਸਿੰਘ ਨੂੰ ਅਕਾਲੀਦਲ ਦਾ ਪ੍ਰਧਾਨ ਬਣਾਉਣਾ ਚਾਹੀਦਾ ।

  • @Randy-eg6dk
    @Randy-eg6dk 21 день тому +2

    Mr jagtar singh don’t name Tohra as Sikh leader
    He played with Sikh history most
    He got suggestions from HK surjeet

  • @LakhveerSinghDhindsa
    @LakhveerSinghDhindsa 21 день тому +3

    ਸੁਖਬੀਰ ਬਾਦਲ ਨੇ ਸ੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਜਗੀਰ ਬਣਾ ਕੇ ਰੱਖ ਦਿੱਤੀ ਹੈ
    ਸਿੱਖ ਸਿਆਸਤ ਨੂੰ ਡੋਬ ਦਿੱਤਾ ਸੁਖਬੀਰ ਦੀ ਘਟੀਆਂ ਸਿਆਸਤ ਨੇ

  • @mukhtarsingh3581
    @mukhtarsingh3581 20 днів тому

    ਦੋ ਚਾਰ ਬੰਦੇ ਛੱਡ ਕੇ ਬਾਕੀ ਸਾਰੇ ਈ ਪੰਜਾਬ ਨੂੰ ਡੋਬਣ ਵਿੱਚ ਸ਼ਾਮਿਲ ਆ ਇਹਨਾਂ ਨੂੰ ਲੋਕ ਪਸੰਦ ਨਹੀਂ ਕਰਦੇ ਦੁਬਾਰਾ ਆਮ ਘਰਾਂ ਚੋਂ ਨੌਜਵਾਨ ਭਰਤੀ ਹੋਣ ਤਾਂ ਜੋ ਪੰਜਾਬ ਨੂੰ ਬਚਾਉਣ ਲਈ ਜੁਅਰਤ ਨਾਲ ਕੰਮ ਕਰਨ ਇਹ ਸਾਰੇ ਮੋਕ ਮਾਰਦੇ ਆ ਦਿੱਲੀ ,ਨਾਗਪੁਰ ਦਾ ਹੁਕਮ ਵਜਾਉਂਦੇ ਆ ਦੱਲੇ ਸੁਖਬੀਰ ਕੈਪਟਨ ਆਂ ਬਾਕੀ ਸਾਰੀ ਟੀਮ ਪੰਜਾਬ ਹਾਰਨ ਦਾ ਕਾਰਨ

  • @surjeetsingh8809
    @surjeetsingh8809 21 день тому

    👍👍👌👌

  • @davs6638
    @davs6638 21 день тому +4

    ਹੁਣ ਅਕਾਲੀ ਦਲ ਦਾ ਪੑਧਾਂਨ ਅੰਮਿੑਤਧਾਰੀ ਤੇ ਦਿੑੜ ਇਰਾਦੇ ਵਾਲਾ ਮਾਇਆ ਮੋਹ ਰਹਿਤ ਹੀ ਹੋਵੇਗਾ ਤੇ ਅਕਾਲੀ ਦਲ ਬਚੂ, ਸਮਾਂ ਲੱਗੇਗਾ, ਨਹੀ ਤਾਂ ਅਜੇ ਹੋਰ ਗਿਰੇਗਾ ।

  • @Balwindersingh-oj2eb
    @Balwindersingh-oj2eb 21 день тому +1

    ਬਾਦਲਾਂ ਨੇ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਹੈ ਇਨ੍ਹਾਂ ਨੂੰ ਬਾਹਰ ਕਰਨ ਦੀ ਲੋੜ ਹੈ ਧੰਨਵਾਦ ਜੀ

  • @shallysingh829
    @shallysingh829 20 днів тому +1

    ਰੰਧਾਵਾ ਜੀ,,ਹੁਣ ਕੋਈ ਪੁੱਛੇ ਹਰਸਿਮਰਤ ਕੌਰ ਬਾਦਲ ਨੂੰ ਸਪੀਕਰ ਦੀ ਚੌਣ ਲਈ ਕਿਸ ਨੂੰ ਵੋਟ ਪਾਉਣਗੇ???

  • @HarpreetSingh-cq4fr
    @HarpreetSingh-cq4fr 20 днів тому +1

    Navdeep water canen di gal karo ❤❤❤🎉🎉🎉❤❤❤🎉🎉

  • @user-jc7nd3jq5u
    @user-jc7nd3jq5u 20 днів тому

    ਸੁਖਦੇਵ ਸਿੰਘ ਭੌਰ ਨੂੰ ਪ੍ਰਧਾਨ ਬਣਾਇਆ ਜਾਵੇ

  • @SukhwinderSingh-ur2vo
    @SukhwinderSingh-ur2vo 21 день тому

    ਸਤਿ ਸ਼੍ਰੀ ਅਕਾਲ ਜੀ..🙏🏻🙏🏻🙏🏻🎉🎉

  • @sukhwindersandhu2959
    @sukhwindersandhu2959 20 днів тому

    ਇਹਨਾਂ ਦਾ ਬਚਾਅ ਤਾਂ ਹੋਣਾ ਪੰਜ ਆਜ਼ਾਦ ਗੁਰਸਿੱਖਾਂ ਦੀ ਕਮੇਟੀ ਬਣਾਓ ਜਥੇਦਾਰਾਂ ਤੇ ਅਕਾਲੀ ਨੇਤਾਵਾਂ ਨੂ ਉਹਨਾਂ ਦੇ ਸਨਮੁੱਖ ਪੇਸ਼ ਕਰੋ ਜੋ ਵੀ ਗੁਨਾਹ ਕੀਤੇ ਹਨ ਉਹ ਕਬੂਲ ਕਰਨ ਤੇ ਅਗਾਂਹ ਤੋ ਤੋਬਾ ਕਰਨ। ਭੌਰ ਜੀ ਨੂੰ ਤੇ ਜਥੇਦਾਰ ਰਣਜੀਤ ਸਿੰਘ ਜਹੇ ਵਿੱਅਕਤੱਤਵ ਦੇ ਮਾਲਿਕ ਹੋਣ।

  • @karmjitsingh2081
    @karmjitsingh2081 20 днів тому

    Good 👍

  • @HarpreetSingh-cq4fr
    @HarpreetSingh-cq4fr 20 днів тому +1

    Navdeep water canen di gal karo 🎉🎉🎉🎉🎉🎉🎉🎉🎉🎉🎉🎉🎉

  • @HarpreetSingh-cq4fr
    @HarpreetSingh-cq4fr 20 днів тому +1

    Navdeep water canen di gal karo🎉🎉🎉🎉🎉🎉

  • @manjitsingh4053
    @manjitsingh4053 20 днів тому

    ਸ ਜਗਤਾਰ ਸਿੰਘ ਜੀ ਦੱਬੇ ਮੁਰਦੇ ਜਿਆਦਾ ਉਖਾੜਦੇ ਹਨ। ਵਰਤਮਾਨ ਸਥਿਤੀ ਵਿੱਚ ਰਹਿ ਕੇ ਵਿਸਲੇਸਣ ਕੀਤਾ ਜਾਵੇ ਤਾਂ ਬਿਹਤਰ ਰਹੇਗਾ

  • @ksbrar4893
    @ksbrar4893 21 день тому +8

    ਇਹ ਮਲਾਈ ਖਾਣੀਂ ਲੀਡਰਸ਼ਿਪ, ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ, ਮੋਰਚਿਆਂ ਤੋਂ ਬਹੁਤ ਦੂਰ ਹੈ।

  • @gurmailsingh994
    @gurmailsingh994 20 днів тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @user-tc2rr8jy5q
    @user-tc2rr8jy5q 20 днів тому

    ਪਾਰਟੀ ਸਿਰਫ ਪਾਰਟੀਇਨਚਾਰਜਾ ਦੇ ਸਿਰ ਤੇ ਨਹੀ ਚੱਲਦੀ ਸਗੋਂ ਲੋਕਾਂ ਦੀ ਭਰੋਸਗੀ ਤੇ ਨਿਰਭਰ ਹੁੰਦੀ ਹੈ ਜੋ ਇਸ ਸਮੇਂ ਆਕਾਲੀ ਦਲ ਗਵਾ ਚੁੱਕਾ ਹੈ ! ਸਭ ਤੋਂ ਵੱਧ ਇਹ ਵਿਚਾਰ ਕਰਨੀ ਚਾਹੀਦੀ ਹੈ !

  • @Nanak-rc1go
    @Nanak-rc1go 20 днів тому

    ਅਕਾਲੀ ਖਤਮ ਕਰਨ ਵਾਲੇ ਨੂੰ ਮਿਹਨਤੀ ਦੱਸ ਰਹੇ ਨੇ , ਪਰੀਵਾਰਬਾਦ ਤੇ ਮਰੀ ਜ਼ਮੀਨ ਵਾਲੇ।