Full Live Program Chamkila And Amarjot Mehmoodpur | ਪੌਣੇ ਦੋ ਘੰਟੇ ਦਾ ਅਖਾੜਾ

Поділитися
Вставка
  • Опубліковано 24 тра 2024
  • ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਕੌਰ ਫੁੱਲ ਲਾਈਵ ਅਖਾੜਾ Amar Singh Chamkila And Biba Amarjot Kaur Full Live Program Mehmoodpur
    Chamkila And Amarjot First Time Complete Full Live Show Video of village Mehmoodpur District Sri Fatehgarh Sahib
    #chamkilaamarjot #fullprogram #videoakhada #mehmoodpur #chamkilafulllive #newliveshow
    Name Shamsher Singh
    Village_ Mehmoodpur
    District_ Sri Fatehgarh Sahib
    Date_ 15 December 1985
    Singer_ Chamkila And Amarjot
    Channel_ Tiwana Music Evolution
  • Розваги

КОМЕНТАРІ • 52

  • @jagirsingh7381
    @jagirsingh7381 Місяць тому +4

    ਅਮਰਜੋਤ ਚਮਕੀਲਾ ਜੀ ਦਾ ਬਹੁਤ ਵੱਡਾ ਫੈਨ ਹਾਂ। ਬਚਪਨ ਤੋਂ ਲੈਕੇ ਅੱਜ ਤੱਕ। JAGIR MACHHIAN WALE

  • @DaljeetSingh-zm3zv
    @DaljeetSingh-zm3zv 2 дні тому +1

    ਚਮਕੀਲਾ ਨਹੀਂ ਕਿਸੇ ਬਣ ਜਾਣਾ ਘਰ ਘਰ ਪੁਤ ਜੰਮਦੇ❤👌👍

  • @Mandeepbhamri590
    @Mandeepbhamri590 Місяць тому +5

    ਧਰੁਵ ਤਾਰਾ ਸੀ ਗਾਇਕੀ ਦਾ,, ਫ਼ਕਰ ਸੁਭਾਅ ਦਾ ਬੰਦਾਂ,,ਉੱਠਕੇ ਗ਼ਰੀਬੀ ਵਿੱਚੋ ਨੀਂ,, ਨਾਂ ਕਮਾਇਆ ਚੰਗਾਂ,,, ਚੰਗੇ ਚੰਗਿਆ ਨੂੰ ਦਿਨਾਂ ਵਿੱਚ ਮਾਤ ਪਾ ਗਿਆ,, ਕਿਸੇ ਕੋਲੋਂ ਗਾ ਨੀਂ ਹੋਣਾ ਜੋ ਚਮਕੀਲਾ ਗਾ ਗਿਆ,, ਮੋਨੂੰ ਭਾਮੜੀ ਵਾਲਾਂ

  • @jamainibolda8315
    @jamainibolda8315 Місяць тому +6

    ਮਹਿਮੂਦਪੁਰ ਬਸੀ ਪਠਾਣਾਂ ਕੋਲ ਹੈ।

    • @TiwanaMusicEvolution
      @TiwanaMusicEvolution  Місяць тому +1

      ਉਹ ਹੋਰ ਹੈ ਜੀ ਇਹ ਮਹਿਮੂਦਪੁਰ ਅਮਲੋਹ ਦੇ ਨੇੜੇ ਆ।

  • @ghummanbroadway803
    @ghummanbroadway803 Місяць тому +6

    ਚਮਕੀਲਾ ਇਸ ਅਖਾੜੇ ਚ ਪੂਰੇ ਮੂਡ ਵਿੱਚ ਆ,

  • @jagirsingh7381
    @jagirsingh7381 Місяць тому +2

    ਨਾ ਕੋਈ ਹੋਇਆ ਹੈ ਤੇ ਨਾ ਹੀ ਕੋਈ ਹੋ ਸਕਦਾ ਹੈ ਅਮਰਜੋਤ ਚਮਕੀਲਾ ਅਤੇ ਉਨ੍ਹਾਂ ਦੇ ਸਾਥੀਆਂ ਵਰਗਾ 🙏🌺🙏🌸🙏🌼🌻🌼🙏

  • @allsalution1947
    @allsalution1947 Місяць тому +4

    ਦਲਜੀਤ ਤੋਂ ਚਮਕੀਲੇ ਦੀ 5% ਕੌਪੀ ਮਸਾਂ ਹੋਈ ਇਹਦੀ ਕਾਪੀ ਕੋਈ ਨਹੀ ਕਰ ਸਕਦਾ।

  • @DesiPodcastOfficial
    @DesiPodcastOfficial Місяць тому +4

    Sab De Sir Te Paggan ❤ Waah !

  • @gurmeetgill5838
    @gurmeetgill5838 18 днів тому +1

    V good mahan singer jodi c hik de jor te goun wali ❤

  • @mastermalkeetsingh7668
    @mastermalkeetsingh7668 7 днів тому +1

    ਬਹੁਤ ਬਹੁਤ ਧੰਨਵਾਦ ਜੀ,,,ਆਖੜੇ ਪਾਉਣ ਲਈ,,,,, ਚਮਕੀਲੇ ਦੀ ਕੋਈ 1%ਕਾਪੀ ਨਹੀਂ ਕਰ ਸਕਦਾ

  • @baljitsinghnalia728
    @baljitsinghnalia728 Місяць тому +1

    Miss you too much always salute great singr

  • @BalbirKaur-nw1it
    @BalbirKaur-nw1it Місяць тому +1

    Thanks Tirana sab ji

  • @ravithind5005
    @ravithind5005 Місяць тому +5

    ਧੰਨਵਾਦ ਮਿਹਰਬਾਨੀ ਸ਼ੁਕਰੀਆ ਟਿਵਾਣਾ ਜੀ ❤ ਤੋਂ ਬਾਈ।

  • @user-oj4vz4bp6n
    @user-oj4vz4bp6n Місяць тому +4

    ਬਾਈ ਚਮਕੀਲਾ ਸਾਹਿਬ ਸਿਰਾਂ ਗਾਇਕ ਸੀ

  • @DarshanSingh-vd3mf
    @DarshanSingh-vd3mf Місяць тому +4

    ਸਿਰਾ l ਬਾਈ

  • @kalimaakaladlajaimaakali4869
    @kalimaakaladlajaimaakali4869 Місяць тому +1

    Joriye jug tohria best 👍👍👍

  • @BaljeetSingh-pf4qw
    @BaljeetSingh-pf4qw Місяць тому +3

    Up to pilibhit Wale hai hasde t wasdey Milo sajna rab Rakha sajna AAP sare Veera Da waheguru ji Maher Karan Ji chamkila hai chamkila nahi puldae

  • @user-og3mk8gg7q
    @user-og3mk8gg7q Місяць тому +1

    Very very nice good 22ji

  • @user-dm1hn5hv1b
    @user-dm1hn5hv1b 27 днів тому +1

    Super song ❤️❤️🙏🙏

  • @ghaintgaane1965
    @ghaintgaane1965 Місяць тому +4

    What a performance ❤❤❤

  • @SarbjitSingh-st8qm
    @SarbjitSingh-st8qm Місяць тому +3

    Thanks bai g

  • @InderjitSingh-yw9ll
    @InderjitSingh-yw9ll Місяць тому +3

    Thx tiwana sab

  • @SatnamSingh-wi6sn
    @SatnamSingh-wi6sn Місяць тому +3

    Meharbani tiwana saab

  • @HarpalSingh-di1bc
    @HarpalSingh-di1bc 17 днів тому +1

    Fir bhej deo malik ji es jori nu super jori tairde sur koe ho hi nahi sakda ehna verga gauon wala

  • @user-rx4by2pz9r
    @user-rx4by2pz9r 28 днів тому +1

    Very nice 👌👌👌👌

  • @BaljeetSingh-pf4qw
    @BaljeetSingh-pf4qw Місяць тому +2

    Chamkila to moose Wale te Punjabis de 10 numberi jora sitaare nahi labney sajnao rab Rakha sajna kal da kal naam kaal da ❤

  • @RajinderSinghSupdt
    @RajinderSinghSupdt Місяць тому +3

    Very good awaj punjab de nahi milni 22 ji

  • @kuldeepsharma7936
    @kuldeepsharma7936 Місяць тому +2

    37.43 te bai chamkila antra poll gya se biba amarjot dasdi ha 👌👌

  • @pardeepsomal8194
    @pardeepsomal8194 Місяць тому +1

    I love all Song❤

  • @Nirvair254
    @Nirvair254 Місяць тому +2

    Bahut WADHIA bi sira karai janda bi

  • @yaadchahal8543
    @yaadchahal8543 Місяць тому +4

    Gud

  • @amandeepsingh4336
    @amandeepsingh4336 Місяць тому +2

    ਯਾਰ, ਕੌਣ ਕਹਿੰਦਾ ਅਮਰਜੋਤ ਤੇ ਅਮਰ ਸਿੰਘ ਚਮਕੀਲਾ ਮਾਰ ਦਿੱਤੇ। ਅਵਾਜ਼ ਕਦੋਂ ਮਰਦੀ ਆ...? ਦੋਵੇਂ ਜਿਉੰਦੇ ਈ ਅਮਰ ਹੋ ਗਏ।

  • @rajindersingh6060
    @rajindersingh6060 Місяць тому +6

    ਚਲੋ ਭਰਾ ਮੈਂ ਓਦੇ ਆਪਣੀਆਂ ਬਾਹਾਂ ਉੱਪਰ ਕਰ ਲੈਂਦਾ ਦਿੱਲ ਨੱਚਣ ਨੂੰ ਹੋ ਰਿਹੈ,,,,, ਵੀਰ ਨਾਨਕਾ ਸੁਣਨ ਲਾ ਦਿੱਤਾ 🎉🎉❤❤❤

    • @amandeepsingh4336
      @amandeepsingh4336 Місяць тому

      ਬਾਈ, 'ਵੀਰ ਨਾਨਕਾ' ਗੀਤ ਵੀ ਰਿਕਾਰਡ ਹੋਇਆ...?

  • @yaadchahal8543
    @yaadchahal8543 Місяць тому +3

    Y.gud

  • @arshpeetmlk5283
    @arshpeetmlk5283 20 днів тому +1

    ❤❤❤🎉🎉🎉

  • @krishandev3633
    @krishandev3633 Місяць тому +1

    🙏🙏🙏🙏🙏🙏❤❤❤

  • @AvTar-rf9lh
    @AvTar-rf9lh Місяць тому +2

    ਅਮਰਜੋਤ ਵੀ ਗੱਢ ਕੇ ਗਾੳਦੀ ਸੀ

  • @kuldeepsharma7936
    @kuldeepsharma7936 Місяць тому +2

    Junda raho tiwana sir tusi ena rabbi ruha de darshan karvoda rehdha ho again thanks

    • @TiwanaMusicEvolution
      @TiwanaMusicEvolution  Місяць тому

      Shukriya Sir.

    • @jassibhattibathinda9846
      @jassibhattibathinda9846 Місяць тому

      ​@@TiwanaMusicEvolution99%ਤੋਂ ਜਿਆਦਾ ਬੰਦਿਆ ਦੇ ਸਿਰਾਂ 'ਤੇ ਪੱਗਾਂ ਬੰਨੀਆਂ ਹੋਈਆਂ, ਕਿੰਨਾ ਚੰਗਾ ਸਮਾਂ ਸੀ।

  • @user-fz3ir2ks8d
    @user-fz3ir2ks8d Місяць тому +1

    ❤🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟

  • @BalrajDhillon295
    @BalrajDhillon295 29 днів тому +1

    Super star chamkila ❤❤

  • @sandhupalwinder1821
    @sandhupalwinder1821 Місяць тому +3

    ਨਹੀ ਰੀਸਾ ਤੇਰੀਆ

  • @kamalpreet3283
    @kamalpreet3283 Місяць тому +4

    ❤❤

  • @user-gd7go5ch4t
    @user-gd7go5ch4t Місяць тому +2

    🐈🐈🐈🐘🐘🐘🐎🐎🐎I ❤JORHI BABA AMAR SINGH CHAMKILA G AMAR HAI AWAZ AMAR HAI JORHI ❤❤❤❤❤❤❤😂

  • @surindersingh-pn6dw
    @surindersingh-pn6dw Місяць тому +1

    Which year

  • @Mandeepbhamri590
    @Mandeepbhamri590 Місяць тому +12

    ਧਰੁਵ ਤਾਰਾ ਸੀ ਗਾਇਕੀ ਦਾ,, ਫ਼ਕਰ ਸੁਭਾਅ ਦਾ ਬੰਦਾਂ,,ਉੱਠਕੇ ਗ਼ਰੀਬੀ ਵਿੱਚੋ ਨੀਂ,, ਨਾਂ ਕਮਾਇਆ ਚੰਗਾਂ,,, ਚੰਗੇ ਚੰਗਿਆ ਨੂੰ ਦਿਨਾਂ ਵਿੱਚ ਮਾਤ ਪਾ ਗਿਆ,, ਕਿਸੇ ਕੋਲੋਂ ਗਾ ਨੀਂ ਹੋਣਾ ਜੋ ਚਮਕੀਲਾ ਗਾ ਗਿਆ,, ਮੋਨੂੰ ਭਾਮੜੀ ਵਾਲਾਂ

  • @yaadchahal8543
    @yaadchahal8543 Місяць тому +1

    Gud