ਫੁੱਲ ਲਾਈਵ ਸ਼ੋਅ ਅਖਾੜਾ ਪਿੰਡ ਬਾਘੇਵਾਲਾ ਚਮਕੀਲਾ ਅਤੇ ਅਮਰਜੋਤ Live Show Chamkila

Поділитися
Вставка
  • Опубліковано 29 вер 2024

КОМЕНТАРІ • 31

  • @kindogill1004
    @kindogill1004 7 місяців тому +10

    ਧੰਨਵਾਦ ਟਿਵਾਣਾ ਸਾਬ ,,, ਬਚਪਨ ਦੀਆਂ ਯਾਦਾਂ,,,,,,ਮੇਰੇ ਤਾਇਆ ਜੀ ਬੇਟੇ ,ਮੇਰੇ ਭਰਾ ਜੈਮਲ ਵਾਲਾ ਦਾ ਅਖਾੜਾ ਹੈ ,,,ਮੈਂ ਸਭ ਤੋਂ ਮੂਹਰੇ ਬੈਠਾ ਹਾਂ ,,12,13,ਸਾਲ ਉਮਰ ਸੀ ਉਦੋਂ ,,, ਰਾਤ ਕਲਿਪਾ ਚੋਂ। ਕੱਟ ਕੱਟ ਕੇ ਦਿਖਾਇਆ ਬੱਚਿਆਂ ਨੂੰ,,,,ਧ🙏🙏🙏

    • @TiwanaMusicEvolution
      @TiwanaMusicEvolution  7 місяців тому +2

      ਸ਼ੁਕਰੀਆ ਵੀਰ ਜੀ ਜਾਣਕਾਰੀ ਸਾਂਝੀ ਕਰਨ ਲਈ, ਬਹੁਤ ਭਾਗਾਂ ਵਾਲੇ ਹੋਂ ਤੁਸੀਂ ਜੋ ਉਹਨਾਂ ਮਹਾਨ ਰੂਹਾਂ ਦੇ ਬਿਲਕੁੱਲ ਸਾਹਮਣੇ ਤੋਂ ਦਰਸ਼ਨ ਕੀਤੇ, ਅੱਜ ਇਹ ਅਖਾੜਾ ਤੁਹਾਡੇ ਕਰਕੇ ਇਕੋ ਵਾਰੀ ਪੂਰਾ ਹੀ ਪਾ ਦਿੱਤਾ ਹੈ ਜੀ ਧੰਨਵਾਦ।

    • @kindogill1004
      @kindogill1004 7 місяців тому

      ਧੰਨਵਾਦ ਟਿਵਾਣਾ ਸਾਬ ਡਾਉਨਲੋਡ ਕਰ ਲਿਆ ❤❤ਦਿਲੋਂ ਧੰਨਵਾਦ,,ਨਾਲੇ ਰਿਸ਼ਤਿਆਂ ਦਾਰੀਆ ਸ਼ੇਅਰ ਕੀਤਾ

    • @kindogill1004
      @kindogill1004 7 місяців тому

      ਵੀਰ ਤਲਵਾਰ ਮੈਂ ਕਲਗੀਧਰ ਦੀ ਹਾਂ,,,,ਇਹ ਗੀਤ ਰਿਕਾਰਡ ਨਹੀਂ ਹੋਇਆ ਸੀ ਉਦੋਂ ,,, ਮੈਨੂੰ ਯਾਦ ਆ ਜਦੋਂ ਚਮਕੀਲਾ ਜੀ ਨੇ ,,,,ਕਿਹਾ ਸੀ ਪੈੱਗ ਬੰਦ ਕਰ ਦਿਉ ਫੇਰ ਗਾਵਾਂਗਾ ਇਹ ਗੀਤ 🙏🙏🙏

  • @RamuSingh-fp9zi
    @RamuSingh-fp9zi 7 місяців тому +2

    Amaramarjodi

  • @jagdishsingh9965
    @jagdishsingh9965 7 місяців тому +6

    ਉਦੋ ਸੱਤਵੀਂ, ਅੱਠਵੀਂ ਕਲਾਸ ਵਿੱਚ ਪੜਦੇ ਸੀ, ਦੋ ਅਖਾੜੇ ਦੇਖੇ ਸੀ ਬਾਈ ਜੀ ਦੇ ,ਬਹੁਤ ਜਨਤਾ ਇਕੱਠੀ ਹੋ ਜਾਂਦੀ ਸੀ, 20,,22,,ਕਿਲੋਮੀਟਰ ਤੱਕ ਸਾਈਕਲ ਤੇ ਲੋਕ ਪਹੁੰਚ ਜਾਂਦੇ ਸਨ,ਜਿਹੜਾ ਗੀਤ 4,,5,, ਵਾਰ ਸੁਣ ਲੈਂਦੇ ਸੀ ਜਬਾਨੀ ਯਾਦ ਹੋ ਜਾਂਦਾ ਸੀ, ਥੋੜੇ ਗੀਤਾਂ ਨੂੰ ਛੱਡ ਕੇ ਮੈਨੂੰ, ਤਕਰੀਬਨ ਸਾਰੇ ਗੀਤ ਜਬਾਨੀ ਯਾਦ ਹੋ ਗਏ ਸਨ ਬਹੁਤ ਮਿਲਣਸਾਰ ਤੇ ਹਰਮਨ ਪਿਆਰੇ ਸੁਭਾਅ ਦਾ ਮਾਲਕ ਸੀ, ਅਮਰ ਸਿੰਘ ਚਮਕੀਲਾ,,ਵਾਹਿਗੁਰੂ ਜੀ ਸਭ ਦਾ ਭਲਾ ਕਰਨ,,

    • @TiwanaMusicEvolution
      @TiwanaMusicEvolution  7 місяців тому

      ਕਿਹੜੇ ਪਿੰਡ ਵੇਖੇ ਸੀ ਅਖਾੜੇ ਵੀਰ ਜੀ ਇਹ ਵੀ ਦੱਸ ਦਿਓ।

  • @jaswindersingh896
    @jaswindersingh896 7 місяців тому +3

    ਮੈਂ ਉਦੋਂ ਨੌਵੀਂ ਜਮਾਤ ਵਿਚ ਪੜ੍ਹਦਾ ਸੀ। ਸਰਕਾਰੀ ਹਾਈ ਸਕੂਲ ਲਾਲੋ ਵਾਲੀ ਸਾਡਾ ਉਸ ਦਿਨ ਪੇਪਰ ਸੀ। ਅਸੀਂ ਪੇਪਰ ਦੇ ਕੇ ਛੇਤੀ ਪਿੰਡ ਮੁੜ ਆਏ। ਆਉਂਦਿਆਂ ਨੂੰ ਇਹ ਅਖਾੜਾ ਆਪਣੇ ਸਿਖਰ ਤੇ ਸੀ। ਅਥਾਹ ਇਕੱਠ, ਪਰ ਅਸੀਂ ਲੋਕਾਂ ਦੀਆਂ ਲੱਤਾਂ ਹੇਠੋਂ ਟਪਦੇ ਟਪਾਉੰਦੇ ਅੱਗੇ ਪਹੁੰਚਣ ਵਿੱਚ ਕਾਮਯਾਬ ਹੋ ਗਏ।

    • @TiwanaMusicEvolution
      @TiwanaMusicEvolution  7 місяців тому

      ਸ਼ੁਕਰੀਆ ਜੀ, ਆਪਣੇ ਦੋਸਤਾਂ-ਮਿੱਤਰਾਂ ਨਾਲ ਸ਼ੇਅਰ ਜਰੂਰ ਕਰ ਲੈਣਾ ਜੀ ਵੀਡੀਓ।

  • @Ramsinghbhangal
    @Ramsinghbhangal 7 місяців тому +4

    ਧੰਨਵਾਦ ਬਾਈ ਟਿਵਾਣਾ ਜੀ । ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ । ਤੁਸੀਂ ਬਹੁਤ ਮਿਹਨਤ ਕਰਦੇ ਹੋ।

  • @amarjeeetsingh5692
    @amarjeeetsingh5692 7 місяців тому +1

    ਧੰਨਵਾਦ ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @sidhurureke
    @sidhurureke 7 місяців тому +2

    Very nice

  • @arshpeetmlk5283
    @arshpeetmlk5283 3 місяці тому

    ਟਿਵਾਣਾ ਜੀ ਇੱਕ ਸੁਪਰ ਸਟਾਰ ਆਰਟਿਸਟ ਵਾਜੇ ਤੇ ਬੈਠਾ ਕੋਈ ਉਚ ਅਧਿਕਾਰੀ ਜਾ ਪੁਲਿਸ ਅਫਸਰ ਗੱਡੀ ਚਲਾਉਦਾ ਵਧੀਆ ਲਗਦਾ ਹੈ ਅੈਮ ਅੈਸ ❤❤❤

  • @mohitsangar0013
    @mohitsangar0013 6 місяців тому

    Tubi da ustad geki da mahakal us tim sare klakara de mandra riha si chamkila ustad ji sab chup Kara dite si lalo pajo gek wahhh kya baat he ji ustad ji jindabad jindabad jindabad jindabad

  • @GurdeepSingh-sp9ul
    @GurdeepSingh-sp9ul 7 місяців тому +2

    Thanks tiwana Saab

  • @Kuldeepsingh-gt1dj
    @Kuldeepsingh-gt1dj 7 місяців тому +1

    Hmv, ਦਾ ਦਾਦਾ ,,ਦਾਦੀ❤

  • @baghelkulana7502
    @baghelkulana7502 7 місяців тому +1

    Very very good

  • @HarjindersinghJinder-v2r
    @HarjindersinghJinder-v2r Місяць тому

    Very nice👍👍

  • @BalrajDhillon295
    @BalrajDhillon295 Місяць тому

    Very nice

  • @HarjindersinghJinder-v2r
    @HarjindersinghJinder-v2r Місяць тому

    ❤❤

  • @BabaFarid-x9u
    @BabaFarid-x9u 7 місяців тому +1

    Att

  • @sukhwindersingh-tm6ev
    @sukhwindersingh-tm6ev 7 місяців тому

    ਨਵੰਬਰ 1987 ਵਿੱਚ ਜਲਾਲਾਬਾਦ ਮੇਲੇ ਤੇ ਵੇਖਿਆ ਸੀ ਬਹੁਤ ਲੋਕ ਇਕੱਠੇ ਹੋਏ ਸਨ

    • @TiwanaMusicEvolution
      @TiwanaMusicEvolution  7 місяців тому

      ਜਲਾਲਾਬਾਦ ਕਿਹੜੀ ਜਗਾਹ ਲੱਗਿਆ ਸੀ ਤੇ ਕਿਹੜਾ ਮੇਲਾ ਸੀ ਉਹ, ਜੇਕਰ ਕੋਈ ਗੱਲਬਾਤ ਕਰਨੀ ਹੋਵੇ ਕਿਸ ਨਾਲ ਕੀਤੀ ਜਾਵੇ, ਕਿਰਪਾ ਕਰਕੇ ਹੋਰ ਜਾਣਕਾਰੀ ਦੇਓ ਜੀ।

  • @singhamli2479
    @singhamli2479 7 місяців тому

    Harmonium te eh banda kon a. Gill ta lgda ni

    • @SUKHCHAMKILA2012
      @SUKHCHAMKILA2012 7 місяців тому +1

      ਦੀਪਾ ਤੂੰਬੀ ਵਾਲਾ

  • @BaljitSingh-cg1go
    @BaljitSingh-cg1go 7 місяців тому

    ਬਹੁਤ ਵਧੀਆ ਜੀ ਧੰਨਵਾਦ ਜੀ

  • @SidhuBrar-my6ts
    @SidhuBrar-my6ts 7 місяців тому

    ਬਹੁਤ ਵਧੀਆ ਜੀ

  • @RavinderSingh-z8v
    @RavinderSingh-z8v 7 місяців тому

    Bhai interview ve pa deo