Beadbi case ਦੇ ਮੁਲਜ਼ਮ ਨਾਲ ਭਿੜ ਗਏ ਕਲੇਰ, ਕਿਉਂ ਦਿੱਤੀ Akali Dal ਨੇ Ram Rahim ਨੂੰ ਮੁਆਫ਼ੀ? | News18 Punjab

Поділитися
Вставка
  • Опубліковано 7 вер 2024
  • Beadbi case ਦੇ ਮੁਲਜ਼ਮ ਨਾਲ ਭਿੜ ਗਏ ਕਲੇਰ, ਕਿਉਂ ਦਿੱਤੀ Akali Dal ਨੇ Ram Rahim ਨੂੰ ਮੁਆਫ਼ੀ? | News18 Punjab
    #derapremipardeepkalerinterview #Arshdeepkaler #Beadbicase #derapremipardeepkaler #ramrahim #sukhbirbadal #news18punjab #akalidal #virsasinghvaltoha #akalidal #harsimratkaurbadal
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | N18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 984

  • @user-he3jo1mw9y
    @user-he3jo1mw9y Місяць тому +181

    ਆ ਅਕਾਲੀਆ ਦਾ ਚਮਚਾ ਕਿਵੇਂ ਭੁੜਕ ਰਿਹਾ ਇਸਨੂੰ ਬੁਹਤ ਮਿਰਚਾਂ ਲੱਗ ਰਹੀਆਂ,

  • @peterhundal8108
    @peterhundal8108 Місяць тому +33

    ਇੱਕੋ ਗੱਲ ਵਾਰ ਵਾਰ ਕਰੀ ਜਾਂਦਾ ਅਰਸ਼ ਜ਼ੇ ਇਸ ਨੇਂ ਕੋਈ ਬੇਅਦਬੀ ਕੀਤੀ ਸੀ ਤਾਂ ਉੱਸ ਵੇਲੇ ਕਾਲ਼ੀ ਸਰਕਾਰ ਸੀ ਕਿਓ ਨਾ ਫ਼ੜਿਆ

    • @user-pd8yy3nb9f
      @user-pd8yy3nb9f Місяць тому +1

      ਜੇਕਰ ਅੱਜ ਕਹਿ ਰਹੇ ਹਨ ਬੇਅਦਬੀ ਦਾ ਦੋਸ਼ੀ ਹੈ ਪਰ ਆਪਣੀ ਸਰਕਾਰ ਸਮੇਂ ਫੜਿਆ ਕਿਉਂ ਨਹੀ ਦਾਲ ਵਿੱਚ ਕੁਝ ਕਾਲਾ ਹੋ ਸਕਦਾ ਹੈ???????

    • @SUKHDEVSINGH-bk8ne
      @SUKHDEVSINGH-bk8ne 17 днів тому

      A KKK TTF TYG TT​@@user-pd8yy3nb9f

  • @amrikathwal2119
    @amrikathwal2119 Місяць тому +23

    ਲੱਗਦਾ ਅਰਸ਼ਦੀਪ ਕੱਲ ਜੰਮਿਆ ਗੱਲਾਂ ਕਰਦਾ ਵੱਡੀਆਂ ਸਬ ਟੁਕੜ ਬੋਚ ਇਹ ਬਾਦਲ ਦੇ

    • @sarwansingh87
      @sarwansingh87 Місяць тому +1

      Badal.da.kutabahut.bhahut.bhokda

  • @lakhveerpannu4312
    @lakhveerpannu4312 Місяць тому +31

    ਬਾਦਲ ਨੂੰ ਸਾਹਮਣੇ ਬਿਠਾ ਕੇ ਗੱਲ ਕਲੀਅਰ ਕਰ ਲਵੋ, ਬੁਲਾਰੇ ਦੇ ਜੁਆਬ ਦਾ ਕੋਈ ਤਰਕ ਨਹੀਂ ਹੈ!!!

  • @Anireviewchannel
    @Anireviewchannel Місяць тому +26

    ਸੁਖਬੀਰ ਸਿੰਘ ਬਾਦਲ ਨੂੰ ਕਹੋ ਉਹ ਪਰਿਵਾਰ ਸਮੇਤ ਉਹ ਗੁਰੂ ਰਾਮਦਾਸ ਜੀ ਦੇ ਦਰ ਤੇ ਅਰਦਾਸ ਕਰਕੇ ਦੱਸੇ ਕਿ ਮੈਂ ਰਾਮ ਰਹੀਮ ਨੂੰ ਇਸ ਰਾਤ ਨੂੰ ਨਹੀਂ ਮਿਲਿਆ ਜੋਂ ਪ੍ਰਦੀਪ ਨੇ ਕਿਹਾ

    • @gurbaxsinghkassowal1300
      @gurbaxsinghkassowal1300 Місяць тому

      O Bhai ehna badla da koi Sambdh Nahi Hai Guru Sahib naal.eh ta Guru Ram Raheem nu Guru Mande han.Is Beadvi de Vich Jina hath Ram Raheem da SE una he Us nu Bachoun Lai Badal Tabbar da Hai.

    • @bahadursingh504
      @bahadursingh504 Місяць тому +1

      ਵੀਰ ਜੀ ਇਹ ਲੋਕ ਝੂਠੀ ਸਹੁੰ ਵੀ ਖਾ ਸਕਦੇ ਹਨ। ਬਾਦਲ ਪਰਿਵਾਰ ਗੁਰੂ ਤੋਂ ਨਹੀਂ ਡਰਦਾ।

    • @bahadursingh504
      @bahadursingh504 Місяць тому +1

      ਚੈਨਲ ਵਾਲੇ ਨਿਰਪੱਖ ਡਿਬੇਟ ਨਹੀਂ ਕਰਵਾ ਰਹੇ। ਸੁਖਬੀਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

  • @Gill-wasdf
    @Gill-wasdf Місяць тому +38

    ਮੇਨ ਗੱਲ ਬੇਅਦਬੀ ਦੀ ਹੈ ਉਹ ਕਿਵੇ ਹੋਈ

  • @Anireviewchannel
    @Anireviewchannel Місяць тому +32

    ਲਾਓ ਸੁਖਬੀਰ ਸਿੰਘ ਬਾਦਲ ਨੂੰ ਡਬੇਟ ਵਿੱਚ ਸਾਹਮਣੇ ਆਵੇ

  • @tarjindervirk7268
    @tarjindervirk7268 Місяць тому +105

    ਬਾਦਲ ਦਾ ਚਵਲ ਕਿੱਲ ਕਿੱਲ ਕੇ ਝੂਠ ਬੋਲ ਰਿਹਾ 😡

    • @sonusinghsonusingh6847
      @sonusinghsonusingh6847 Місяць тому

      Badal taan aapni thaan te chawal hai hi.. Pr aah prdeep kler nu fer maaf kridye???? Badlan nu SZA dwaan de chkkr ch jhoothe saadh de chele nu kiwe bkhsh diye..sab ton wda doshi taan kler ae

  • @JarnailSingh-ef5ir
    @JarnailSingh-ef5ir Місяць тому +14

    ਹੱਦ ਹੋ ਗਈ ਹੈ ਸੁਖਬੀਰ ਬਾਦਲ ਦੇ ਬਾਰੇ ਸਭ ਕੁਝ ਸਾਹਮਣੇ ਹੈ ਪਰ ਬਾਦਲ ਦੇ ਚੇਲਿਆਂ ਨੂੰ ਗੁਰੂ ਸਾਹਿਬ ਜੀ ਦੀ ਕੋਈ ਪਰਵਾਹ ਨਹੀਂ ਸਿਰਫ਼ ਬਾਦਲ ਨੂੰ ਹੀ ਇਹ ਰੱਬ ਮੰਨਦੇ ਹਨ ਜੇਕਰ ਬਾਦਲ ਦੇ ਚੇਲਿਆਂ ਵਿੱਚ ਇੱਕ ਪ੍ਰਤੀਸ਼ਤ ਵੀ ਜ਼ਮੀਰ ਹੈਂ ਤਾਂ ਇਹ ਆਪਣੇ ਦਿਲ ਤੇ ਹੱਥ ਰੱਖ ਕੇ ਇਮਾਨਦਾਰੀ ਨਾਲ ਗੁਰੂ ਸਾਹਿਬ ਜੀ ਬਾਰੇ ਆਪਣੀ ਗੰਦੀ ਸੋਚ ਉੱਤੇ ਧਿਆਨ ਦੇਣ ਅਤੇ ਸ਼ਰਮ ਨਾਲ ਨੱਕ ਡੁਬੋ ਕੇ ਮਰ ਜਾਣ

  • @peterhundal8108
    @peterhundal8108 Місяць тому +18

    ਸੁਖਬੀਰ ਤੇ ਪਰਦੀਪ ਕਲੇਰ ਦੀ ਆਹਮੋ ਸਾਹਮਣੇ ਗਲ਼ ਬਾਤ ਹੋਣੀਂ ਚਾਹੀਦੀ ਹੈ

  • @LalSingh-df2kq
    @LalSingh-df2kq Місяць тому +91

    ਅਰਸ਼ ਦੀਪ ਸੁਖਵੀਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹੈ

  • @singh1145
    @singh1145 Місяць тому +68

    ਜਦੋਂ ਇਸ ਬੰਦੇ ਨੇ ਬੇਅਦਬੀ ਕੀਤੀ ਐ ਤਾਂ ਸੁਖਬੀਰ ਬਾਦਲ ਇਸ ਦੇ ਨਾਲ ਮੀਟਿੰਗਾਂ ਕਿਉਂ ਕਰਦਾ ਰਿਹਾ

  • @user-he3jo1mw9y
    @user-he3jo1mw9y Місяць тому +68

    ਓਏ ਸੁਖਬੀਰ ਦੇ ਚਮਚੇ, ਉਸਨੇ ratesh lucky unpulag channel, ਤੇ ਸਬ ਕੁਜ ਦੱਸ ਦਿਤਾ ਜਾ ਕੀ ਵੀਡੀਓ ਦੇਖਲੋ ਕਿਵੇਂ ਸੀਰਸੇ ਵਾਲੇ ਤੇ ਹਨੀ ਪ੍ਰੀਤ ਨੇ ਕਿਵੇਂ ਬੇਅਦਬੀਆਂ ਕਰਵਾਇਆ, ਤੇ ਕਿਵੇਂ ਸੁਖਬੀਰ ਨੇ ਬਾਬੇ ਨੂੰ ਬਚਾਇਆ, ਕਿਵੇਂ ਲੁਕ ਲੁਕ ਕੇ ਮਿਲਦਾ ਸੀ ਸੁਖਬੀਰ

  • @gurbhejchahal8670
    @gurbhejchahal8670 Місяць тому +21

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਦੋਸ਼ੀਆਂ ਨੂੰ ਆਪ ਹੀ ਸਜ਼ਾ ਦੇਣਗੇ
    ਸਜ਼ਾ ਦੇਣਗੇ ਵੀ ਸਖ਼ਤ

    • @avtarsandhu4758
      @avtarsandhu4758 Місяць тому

      ਗੁਰੂ ਕਾਗਤਾਂ ਦਾ ਨਹੀਂ ਹੁੰਦਾ ਗੂਰੂ ਇਕ ਸਬਦ ਹੈ ਨਾਂਮ ਹੈ ਜਿਸ ਦੇ ਆਸਰੇ ਤੇ ਇਹ ਸਭ ਕੁਝ ਖਲੋਤਾ ਹੈ ਸਬਦੇ ਧਰਤੀ ਸਬਦ ਅਕਾਸ਼ ਸਬਦੇ ਸ਼ਬਦ ਪਿਆ ਪ੍ਰਕਾਸ਼
      ਨਾਲ਼ੇ ਗੁਰੂ ਕੁਲ ਮਾਲਕ ਹੁੰਦਾ ਹੈ
      ਏਕ ਪਤਾ ਏਕ ਕੇ ਹਮ ਬਾਰਿਕ ਗੁਰੂ ਕਿਸੇ ਨੂੰ ਸਜ਼ਾ ਨਹੀਂ ਦਿੰਦਾ ਗੁਰੂ ਦਆਲੋ ਹੁਦਾ ਹੈ ਪਿਓ ਆਪਣੇ ਬੱਚਿਆਂ ਨੂੰ ਕਦੀ ਸਜ਼ਾ ਨਹੀਂ ਦਵੋਦਾ ਭਾਵੇਂ ਉਹ ਇਕ ਗੁਡਾ ਵੀ ਹੋਵੇ ਪਿਓ ਨੂੰ ਬੁਰਾ ਭਲਾ ਵੀ ਬੋਲਦਾ ਹੋਵੇ ਏਸੇ ਤਰ੍ਹਾਂ ਗੁਰੂ ਦਾ ਰਿਸ਼ਤਾ ਹੁੰਦਾ ਸਨਸਾਰ ਨਾਲ਼

    • @jaswantsinghpradhan7470
      @jaswantsinghpradhan7470 Місяць тому

      ​@@avtarsandhu4758ਤੁਹਾਡੀ ਗੱਲ ਠੀਕ ਹੈ ਗੁਰੂ ਦਿਆਲੂ ਹੈ ਬਖਸ਼ਣਹਾਰ ਹੈ ਸਜ਼ਾ ਨਹੀ ਦਿੰਦਾ ਪ੍ਰੰਤੂ ਅਰਦਾਸ ਸੁਣਦਾ ਵੀ ਹੈ ਅਤੇ ਸੰਪੂਰਨ ਵੀ ਕਰਦਾ ਹੈ, ਸਿਮਰੋ ਨੇ ਸ਼੍ਰੀ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੇ ਮਨਮੁੱਖ ਖੜੋ ਕਿ ਕਿਹਾ ਸੀ ਕਿ ਪਾਤਿਸ਼ਾਹ ਜੀ, ਬੇਅਦਬੀ ਕਰਨ ਅਤੇ ਕਰਨ ਵਾਲਿਆਂ ਦੀ ਮਦਦ ਕਰਨ ਵਾਲਿਆਂ ਦਾ ਕੱਖ ਨਾ ਰਹੇ। ਉਸ ਅਰਦਾਸ ਤੋਂ ਬਾਅਦ ਬਾਦਲ ਦਲ ਪ੍ਰੀਵਾਰ ਅਤੇ ਪਾਰਟੀ ਦਾ ਪੱਤਨ ਸ਼ੁਰੂ ਹੋ ਗਿਆ ਜੋ ਕਿ ਹੁਣ ਵੀ ਜਾਰੀ ਹੈ

    • @user-tw7zm2zl4x
      @user-tw7zm2zl4x 29 днів тому

      @@avtarsandhu4758salya tu v gufa wale da chela aa

  • @malvindermali7698
    @malvindermali7698 Місяць тому +14

    ਕੌਣ ਕਹਿੰਦਾ ਕਿ ਸੁਖਬੀਰ ਹਵਾਈ ਜਹਾਜ ਨਹੀ ਵਰਤ ਸਕਦਾ ਸੀ ਨਿੱਜੀ ਦੌਰੇ ਲਈ?

  • @Anireviewchannel
    @Anireviewchannel Місяць тому +27

    ਚੈਨਲ ਪੱਖ ਪਾਤ ਕਰ ਰਿਹਾ ਸੁਖਬੀਰ ਸਿੰਘ ਬਾਦਲ ਦੇ ਬਚਾ ਲਈ

  • @jasvirvirk9268
    @jasvirvirk9268 Місяць тому +72

    ਬਾਦਲ ਨੇ ਰੋਲੀ ਗੁਰੂ ਦੀ ਪਗ

    • @lovepreetsinhgsidhu4122
      @lovepreetsinhgsidhu4122 Місяць тому +2

      ਪੱਗ ਨਹੀਂ ਵੀਰ ਜੀ..ਗੁਰੂ ਸਾਹਿਬ ਨੂੰ ਰੋਲਿਆ ਹੁਣ ਸੁਖਬੀਰ ਸਿੰਘ ਬਾਦਲ ਨੇ ਰੁਲਣਾ

    • @SukhmindarSinghSidhu
      @SukhmindarSinghSidhu 29 днів тому

      ਆਹ ਮੋਨਾ ਆਪ ਮੰਨ ਰਿਹਾ ਹੈ। ਇਹਨ ਬਾਰੇ ਨਹੀਂ ਤੁਸੀਂ ਬੋਲ ਰਹੇ?

    • @SukhmindarSinghSidhu
      @SukhmindarSinghSidhu 29 днів тому

      ਇਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਦੈ , ਚੋਰੀਂਉਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੁੱਕ ਦੈ ,ਦੂਜੇ ਪਾਸੇ ਅਕਾਲ ਤਖ਼ਤ ਦੀ ਇੱਜ਼ਤ ਵੀ ਕਰਦੈ। ਬੰਦਾ ਪਾਪੀ ਐ।

    • @ASingh1699k
      @ASingh1699k 28 днів тому

      @@jasvirvirk9268 Galami samjo ni ta tusi aps vich lage rehna te sab kush gwa lena. Britishers ne divide te rule vartia hun bahman kar raha. Raj bina game finish.

  • @LalSingh-df2kq
    @LalSingh-df2kq Місяць тому +51

    ਦਿਲ ਫਿਟੇ ਮੂੰਹ ਅਜਿਹੇ ਬੰਦੇ ਦੇ ਤੁਹਾਡੀ ਸਰਕਾਰ ਸੀ ਤੁਸੀਂ ਕਿਉਂ ਨਾ ਫੜੇ ਮੁਜਰਿਮ ਹੁਣ ਭੌਂਕੀ ਜਾਂਦੈ

  • @manjitrana1051
    @manjitrana1051 Місяць тому +114

    ਇਹ ਅਜੇ ਬਾਦਲ ਦਾ ਨਵਾਂ ਨਵਾਂ ਕਤੂਰਾ ਹੈ ਇਹਨੂੰ ਅਜੇ ਪੂਰਾ ਪਤਾ ਨੀ

    • @IqbalSandhu-pb5cv
      @IqbalSandhu-pb5cv Місяць тому +4

      ਇਹ ਝੂਠ ਬੋਲਣ ਅਤੇ ਲੋਕਾਂ ਤੋਂ ਗਾਲਾਂ ਲੈਣ ਵਾਸਤੇ ਰੱਖੇ

    • @sukhpalsingh9688
      @sukhpalsingh9688 Місяць тому +2

      ਕੋਈ ਗੁਰੂ ਦਾ ਸਿੰਘ ਇਸ ਤੇ ਜ਼ਰੂਰ ਕਿ੍ਪਾ ਕਰੇਗਾ

    • @sukhpalsingh9688
      @sukhpalsingh9688 Місяць тому +1

      ਕਲੇਰ ਤੇ ਸੁੱਖਾ ਦੋਵੇਂ ਗੁਰੂ ਦੇ ਦੋਸ਼ੀ ਨੇ

  • @Sukhmandersingh-n9
    @Sukhmandersingh-n9 Місяць тому +14

    ਉਦੋਂ ਸੁੱਤਾ ਪਿਆ ਸੀਗਾ ਸਰਕਾਰ ਵੀ ਉਦੋਂ ਤੇਰੀ ਸੀ

  • @Gill-wasdf
    @Gill-wasdf Місяць тому +100

    ਸੁਖਬੀਰ ਬਾਦਲ ਤੇ ਪ੍ਰਦੀਪ ਕਲੇਰ ਨੂੰ ਆਮੋ ਸਾਹਮਣੇ ਬਠਾ ਕੇ ਸਵਾਲ ਜਵਾਬ ਕਰੋ

  • @sarpanchkhalsa735
    @sarpanchkhalsa735 Місяць тому +11

    ਅਰਸ਼ਦੀਪ ਦਾ ਪਿਓ ਜਸਟਿਸ ਰਣਜੀਤ ਸਿੰਘ ਨੂੰ ਸੁਣ ਕੀ ਕਹਿੰਦੇ ਹਨ।

  • @IqbalSandhu-pb5cv
    @IqbalSandhu-pb5cv Місяць тому +11

    ਇਨਾਂ ਚਵਲਾਂ ਨੂੰ ਪੁੱਛੋ ਤਿੰਨ ਚਾਰ ਮਹੀਨੇ ਪਹਿਲਾਂ ਗੁਰੂ ਜੀ ਨੂੰ ਚੋਰੀ ਕੀਤਾ ਸਰੇਆਮ ਕੰਧਾਂ ਤੇ ਪੋਸਟਰ ਲਾਏ ਸਿੱਖਾਂ ਨੂੰ ਧਮਕੀਆਂ ਦਿੱਤੀਆਂ ਓਦੋਁ ਸਰਕਾਰ ਬਾਦਲ ਦਲ ਸੀ ਦੱਲਿਓ ਓਸ ਮੋਕੇ ਕਿਉਂ ਨੀ ਫੜਿਆ ਕਲੇਰ ਨੂੰ ਕਿਉਂ ਨਹੀ ਕਾਰਵਾਈ ਕੀਤੀ ਬਾਦਲਾਂ ਨੇ ਕੋਟਕਪੂਰੇ ਸਿੱਖ ਸੰਗਤਾਂ ਪਾਠ ਕਰ ਰਹੀਆਂ ਇੰਨਸਾਫ ਮੰਗਦੀਆਂ ਸੰਗਤਾਂ ਤੇ ਗੋਲੀ ਚਲਾਤੀ ਪ੍ਰੇਮੀਆਂ ਤੇ ਕਾਰਵਾਈ ਕੀਤੀ ਨਹੀਂ ਦੋ ਸਿੱਖ ਨੌਜਵਾਨਾਂ ਨੂੰ ਸਹੀਦ ਕਰਤਾ

    • @baljinderaulakh5540
      @baljinderaulakh5540 Місяць тому

      ਬਿਲਕੁਲ ਸੱਚ ਆ

    • @user-pd8yy3nb9f
      @user-pd8yy3nb9f Місяць тому

      ਦੋਸ਼ੀ ਹਨ ਵਾਹਿਗੁਰੂ ਜੀ ਸ਼ਜਾ ਦੇਈ ਜਾਦੇ ਹਨ ਨਹੀ ਤਾਂ ਇਹਨਾਂ ਨੇ ਤਾਂ ਦੋ ਸਿੱਖ ਮੁੰਡੇ ਦੋਸ਼ੀ ਬਣਾ ਕੇ ਕੁਟ ਕੁਟ ਕੇ ਕੰਡਮ ਕਰ ਦਿੱਤੇ ਸੀ ਵਕੀਲ ਸਾਬ ਉਹਨਾਂ ਮੁੰਡਿਆਂ ਬਾਰੇ ਵੀ ਦੱਸੋ ਕੀ ਕਸੂਰ ਸੀ ਉਨ੍ਹਾਂ ਦਾ ਉਨ੍ਹਾਂ ਵਿੱਚੋਂ ਇੱਕ ਅਜੇ ਵੀ ਸ਼ਾਇਦ ਵੀਲ ਚੇਅਰ ਤੇ ਹੈ ਵਿਚਾਰਾਂ

  • @rajkumar-ft6ow
    @rajkumar-ft6ow Місяць тому +92

    ੳਉਨੀਆ ਮਿਰਚਾ ਸੁਖਬੀਰ ਬਾਦਲ ਨੂੰ ਵੀ ਨਹੀਂ ਲੱਗਿਆ ਜਿਨੀਆ ਅਰਸ਼ ਕਲੇਰ ਨੂੰ ਲੱਗੀਆਂ ਹਨ

    • @JagdishSingh-dz4mn
      @JagdishSingh-dz4mn Місяць тому +1

      ਅਰਸ਼ਦੀਪ ਤੋ ਸੱਚ ਸੁਣਿਆ ਜਾਦਾ ਕਲੇਰ ਸਹੀ ਬੋਲ ਰਿਹਾ

    • @AVTARSINGHBOLA-p9g
      @AVTARSINGHBOLA-p9g Місяць тому

      Try to speak the truth on given chanal
      Arsh klair speaker SAD Badal
      Please let me know what is the Truth
      Of Dera Sacha Sauda Sirsa walai Sadh

  • @kamaljitsingh5668
    @kamaljitsingh5668 Місяць тому +10

    ਅਸੀਂ ਇਨਾਂ ਗੌਰਮਿੰਟਾਂ ਤੋਂ ਹੈਰਾਨ ਹਾਂ ਇਹ ਇਹ ਐਡਾ ਵੱਡਾ ਦੋਸ਼ੀ ਹੁਣ ਤੱਕ ਖੁੱਲਾ ਕਿਵੇਂ ਫਿਰਦਾ ਇਹ

  • @amrikathwal2119
    @amrikathwal2119 Місяць тому +10

    ਚੁੱਪ ਕਰਾੳ ਜਾਲੀ ਦਲ ਵਾਲੇ ਨੂੰ ਅੱਜ ਆ ਗਿਆ ਜਲੰਧਰ ਚ ਜਦੋ ਸਿੱਖਾਂ ਦੇ ਘਰ ਗੱਡੀਆਂ ਫੁਕੀਆ ਉਦੋਂ ਵੀ ਬਾਦਲ ਸੀ cm ਕੱਲ ਨੂੰ ਇਸ ਤੋਂ ਵੀ ਮੁੱਕਰ ਜਾਉ

  • @lakhasingh2770
    @lakhasingh2770 Місяць тому +41

    ਸੁਖਬੀਰ .ਬਾਦਲ .ਉਪਰ .ਪਰਚਾ ..ਕਰੋ .ਜੀ
    ਕੇਲਰ.ਨੇ.ਸੱਚ.ਦੱਸ.ਦਿੱਤਾ .ਹੈ

  • @parvinder_devinagar2160
    @parvinder_devinagar2160 Місяць тому +41

    ਜੇ ਪ੍ਰਦੀਪ ਨੇ ਬੇਅਬਦੀ ਕੀਤੀ ਹੈ ਤਾਂ ਉਸ ਦੇ ਲਈ ਅਕਾਲੀ ਦਲ ਹੀ ਜ਼ਿਮੇਂਦਾਰ ਹੈ

    • @gurcharansingh-tk9ny
      @gurcharansingh-tk9ny Місяць тому

      waah tuhadi soch te , beadbi krn wala tuhade lyi farishta aa

  • @amarjitkaur3694
    @amarjitkaur3694 Місяць тому +14

    ਅਆਪ ਸੁਖਾ ਮੌਜਾਂ ਕਰ ਰਿਹਾ ਹੈ ਲੋਕ ਲੜ ਲੜ ਮਰਦੇ ਹਨ

  • @SatnamSingh-hr5vx
    @SatnamSingh-hr5vx Місяць тому +10

    ਕੰਜਰਾ ਸਰਕਾਰ ਕਿਸ ਦੀ ਸੀ ਅੱਜ ਭਕਾਈ ਮਾਰੀ ਜਾਦਾ ਵਕੀਲ ਹੁਣ ਏਸ ਨੂੰ ਝੂਠ ਬੋਲਣ ਲੀ ਰੱਖ ਲਿਆ ਪਹਿਲਾਂ ਤਾਂ ਵਕੀਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਝੂਠ ਬੋਲਣ ਲੱਗਿਆ ਇਹ ਲੋਕਾਂ ਨੂੰ ਪਾਗਲ ਹੀ ਸਮਝ ਰਿਹਾ ਹੈ

  • @lovepreetsinhgsidhu4122
    @lovepreetsinhgsidhu4122 Місяць тому +21

    ਅਕਾਲੀ ਦਲ ਬਾਦਲ ਦੋਸ਼ੀ ਹੈ

    • @Nirbhai-x2o
      @Nirbhai-x2o 17 днів тому

      ਝੂਠਾ ਸੋਦਾ ਸਾਧ ਭਾਰਤ ਦਾ ਇਕ ਨੰਬਰ ਦਾ ਗੁੰਡਾ ਕੁੜੀਆਂ ਦੀ ਜਿੰਦਗੀ ਖਰਾਬ ਕਰਨ ਵਾਲਾ ਬਲਾਤਕਾਰੀ ਹੈ ਕੁੱਤਾ

  • @lamberdaraidalpuria2600
    @lamberdaraidalpuria2600 Місяць тому +17

    ਓ ਭਾਉ ਸੁਖਬੀਰ ਕਿਹੜਾ ਸਾਈਕਲ ਤੇ ਜਾਂਦਾ ਆ, 1 ਘੰਟਾ ਵਿਚ ਬੰਦਾ ਬੰਬੇ ਪਹੁੰਚ ਜਾਂਦਾ ਹੈਲੀਕਾਪਟਰ ਤੇ

  • @SimranSingh-lk2qd
    @SimranSingh-lk2qd Місяць тому +14

    ਬਾਦਲ ਦੇ ਚੇਲੇ, ਜਥੇਦਾਰਾਂ ਨੂੰ ਤਾਂ ਬਾਦਲ ਦੀ ਚੰਡੀਗੜ੍ਹ ਕੋਠੀ ਵਿਚ ਤਲਬ ਕੀਤਾ ਸੀ ਪਰ ਤੁਸੀਂ ਅਕਾਲ ਤਖ਼ਤ ਨੂੰ ਸਮਰਪਿਤ ਨਹੀ ਹੋ।

  • @Anireviewchannel
    @Anireviewchannel Місяць тому +18

    ਵਿਕਾਊ ਚੈਨਲ ਵੀ ਪ੍ਰਦੀਪ ਨੂੰ ਦਬਾਉਣ ਲਈ ਕਲੇਰ ਦਾ ਸਾਥ ਦੇ ਰਿਹਾ ਹੈ

  • @Gill-wasdf
    @Gill-wasdf Місяць тому +110

    ਬਾਦਲਾ ਦੇ ਪਿੱਠੂ ਨੂੰ ਕਿਵੇ ਮਿਰਚਾ ਲੱਗਦੀਆਂ ਹਨ

    • @daljeetsaraigold
      @daljeetsaraigold Місяць тому +3

      pardeep kaler jiada vdia bnda hena

    • @99620
      @99620 Місяць тому +2

      ਕਾਲ਼ੀ ਦਲ ਇਕ ਦੱਲੇ ਮਸੰਦਾਂ ਦੀ ਪਾਰਟੀ ਸੀ

    • @baljinderaulakh5540
      @baljinderaulakh5540 Місяць тому +1

      ਮਿਰਚ ਤਾ ਲਗੂ ਇਕ ਝੂਠ ਨੂੰ ਛੁਪਾਉਣ ਲਈ ਸੌ ਵਾਰ ਝੂਠ ਬੋਲਦੇ ਆ ਕਾਲੀਦਾਸ 😮😮

    • @ajaibsingh3835
      @ajaibsingh3835 Місяць тому

      Aakalia ਦਾ ਚਮਚਾ ਆ ਗਿਆ ਬਹਿਸ ਕਰਨ

  • @tarsemsingh7494
    @tarsemsingh7494 Місяць тому +14

    ਕਲੇਰ ਪੂਛੋ ਗੁਰਮਖ ਸਿੰਘ ਦਾ ਬਿਜਲੀ ਪਾਣੀ ਕਿਓ ਬੰਦ ਕੀਤਾ ਸੀ ਜੀ

  • @daljeetsingh6961
    @daljeetsingh6961 Місяць тому +13

    ਜੋ ਕੁੱਜ ਕੀਤਾ ਬਾਦਲਾਂ ਨੇ ਕੀਤਾ ਉਹ ਬਿਗਾਨੇ ਨੇ ਤੁਸੀਂ ਤੇ ਸਿੱਖ ਹੋ ਓਹਨਾ ਦਾ ਕੀ ਦੋਸ਼

  • @SURJITSINGH-jm3dp
    @SURJITSINGH-jm3dp Місяць тому +11

    ਪ੍ਰਦੀਪ ਕਲੇਰ ਠੀਕ ਕਹਿ ਰਿਹਾ। ਅਰਸ਼ਦੀਪ ਕਲੇਰ ਨੂੰ ਕੀ ਪਤਾ।ਸਾਰੀ ਦੁਨੀਆਂ ਜਾਣਦੀ ਆ ਤੁਹਾਡੇ ਪ੍ਰਧਾਨ ਬਾਰੇ।

    • @user-pd8yy3nb9f
      @user-pd8yy3nb9f Місяць тому

      ਨਹੀ ਮੰਨਦੇ ਵੀਰ ਜੀ

  • @hrpit
    @hrpit Місяць тому +83

    ਅਰਸ਼ਦੀਪ ਤੈਨੂੰ ਪੁੱਛਦਾ ਕੌਣ ਆ ਤੇਰੇ ਪਿਓ ਸੁਖਬੀਰ ਨੂੰ ਭੇਜ ਮੂਹ ਤੇ ਅਗਲਾ ਜਵਾਬ ਦੇਉਗਾ

    • @tirthanandraghbirsingh9266
      @tirthanandraghbirsingh9266 Місяць тому +2

      ਤੇਰਾ ਪਿਉ ਸ਼ਿਰੋਮਣੀ ਅਕਾਲੀ ਦਲ ਦਾ ਬੁਲਾਰਾ ਹੈ।

    • @JagdevSingh-nx2jx
      @JagdevSingh-nx2jx Місяць тому +7

      ​@@tirthanandraghbirsingh9266ਕੁਤੀੜ ਬੁਲਾਰਾ

    • @desibande14
      @desibande14 Місяць тому +3

      ਕਿਉ ਪ੍ਰਦੀਪ ਕੁਤਾ ਸਹੀ ਲਗ ਰਿਹਾ ਜਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ

    • @luckysidhu1952
      @luckysidhu1952 Місяць тому

      😂AH BHO BHO KRAN WALA BHOPU AA PEHLA EHDE WARGEY BOHAT BHONKEY AA3 NE

    • @baljinderaulakh5540
      @baljinderaulakh5540 Місяць тому +1

      ਬਿਲਕੁਲ ਠੀਕ ਆ

  • @tarindersingh2247
    @tarindersingh2247 Місяць тому +58

    ਕਲੇਰ ਸਾਹਿਬ ਰੱਬ ਨੂੰ ਜਾਨ ਦੇਣੀ ਤਹਾਨੂੰ ਗੁਰੂ ਗਰੱਥ ਸਾਹਿਬ ਨੇ ਮਾਫ ਨਹੀ ਕਰਨਾ ਤੁਸੀ ਅਕਾਲੀ ਦਲ ਦਾ ਬੇੜਾ ਗਰਕ ਕਰਤਾ

    • @nasibkaurdhillon6823
      @nasibkaurdhillon6823 Місяць тому

      Tarinder Singh tuhanu nhi pta rato rat sneha iyia k Badal nu vota pavo tu v rab nu jan deni hai muaifi nama kine duvayi c kaler Sach bolda

  • @namanpreet9305
    @namanpreet9305 Місяць тому +14

    ਅਰਸ਼ਦੀਪ ਰੂਬ ਪਾਕੇ ਡਰੋਣਾ ਚਹੁੰਦਾ ਹੇ ਇਹ ਗਲ ਨਹੀਂ ਚਾਹੀਦੀ ਹੈ

  • @gurjantsinghkhalsa61
    @gurjantsinghkhalsa61 Місяць тому +39

    ਘਰ ਦੇ ਵਿੱਚ ਪਾਲਤੂ ਕੁੱਤੇ ਘਰ ਦੀ ਰਾਖੀ ਪੂਰੀ ਕਰਦੇ ਹਨ ।

  • @Anireviewchannel
    @Anireviewchannel Місяць тому +14

    ਬੇਅਦਬੀ ਕਰਵਾਈਆਂ ਹੀ ਸੁਖਬੀਰ ਸਿੰਘ ਬਾਦਲ ਨੇ ਹਨ

  • @Gill-wasdf
    @Gill-wasdf Місяць тому +16

    ਪ੍ਰਦੀਪ ਕਲੇਰ ਨੂੰ ਪੱਤਰਕਾਰਾਂ ਦਾ ਜਵਾਬ ਦੇਣ

  • @jasveersingh9413
    @jasveersingh9413 Місяць тому +69

    ਸੁਖਵੀਰ ਦਾ ਚਮਚਾ ਉੱਚੀ ਬੋਲ ਕੇ ਦਬਾਉਣ ਦੀ ਕੋਸ਼ਿਸ਼ ਕਰਦਾ ਝੂੱਠ ਦੇ ਪੈਰ ਨਹੀਂ ਹੂੰਦੇ

    • @Kaur.brar23
      @Kaur.brar23 Місяць тому +1

      Jada swaal veer g ohda answer ta denda ee ni arshdeep veer

    • @avtarsandhu4758
      @avtarsandhu4758 Місяць тому

      ਸੁਖਬੀਰ ਦੇ ਚੁਮਚੇ ਦਾ ਕੁੱਝ ਨਹੀਂ ਜਾਣਾ ਨਾ ਸੁਖਬੀਰ ਬਾਦਲ ਦਾ ਕੁਝ ਜਾਣਾ ਚੁਮਚੇ ਦੇ ਬਿਆਨਾਂ ਤੋ ਕਿਸੇ ਨੇਂ ਆਪਣਾ ਘਰ ਬਰਬਾਦ ਕਰ ਲੇਣਾ ਜਿਸ ਤਰ੍ਹਾਂ ਪਹਿਲੇ ਧਰਮ ਦੇ ਨਾਮ ਉਪਰ ਜੇਲਾ ਵਿਚ ਸਣ ਸਣ ਮਰਨ ਲਗੇ ਹਨ ਜਿਸ ਨੂੰ ਇਹ ਬੱਦੀ ਸਿੰਘ ਆਖ ਦੇ ਹਨ

    • @user-pd8yy3nb9f
      @user-pd8yy3nb9f Місяць тому +1

      ਲਗਦਾ ਵਕੀਲ ਹੈ

  • @lovepreetsinhgsidhu4122
    @lovepreetsinhgsidhu4122 Місяць тому +10

    ਪ੍ਰਦੀਪ ਕਲੇਰ ਸਹੀ ਬੋਲ ਰਿਹਾ..ਅਕਾਲੀ ਦਲ ਬਾਦਲ ਖ਼ਤਮ ਹੋ ਰਿਹਾ

  • @peterhundal8108
    @peterhundal8108 Місяць тому +8

    ਜਦ ਹੁੱਣ ਅਸਲੀਅਤ ਸਾਹਮਣੇ ਆ ਗਈ ਹੈ ਤਾਂ ਕਾਲ਼ੀ ਦਲ ਦੇ ਵਟੂਏ ਔਖੇ ਹੋ ਗਏ ਹਨ, ਬੇਅਦਬੀ ਹੋਣ ਦਾ ਜ਼ਵਾਬ ਕਾਲ਼ੀ ਦਲ ਨੇ ਕਿਓਂ ਨਹੀਂ ਲੱਭਿਆ ਜੱਦ ਕਿ ਉੱਸ ਵਕਤ ਕਾਲੀ ਦਲ ਦੀ ਸਰਕਾਰ ਸੀ

  • @Gill-wasdf
    @Gill-wasdf Місяць тому +13

    ਅਕਾਲੀ ਦਲ ਬਾਦਲ ਹੁਣ ਜੀਰੋ ਹੋ ਗਿਆ ਹੈ

    • @akshbrar1074
      @akshbrar1074 Місяць тому +1

      ਅਕਾਲੀ ਦਲ ਨੀ ਕਲਾ ਬਾਦਲ ਦਲ

  • @VijaypalSingh-nx5rs
    @VijaypalSingh-nx5rs Місяць тому +108

    ਬੇਸ਼ਰਮੋ ਸਰਕਾਰ ਕਿਸਦੀ ਸੀ ਜੁਆਬ ਬਾਦਲ ਟੋਲਾ ਦੇਵੇ

    • @lakheeaulakh2475
      @lakheeaulakh2475 Місяць тому +4

      Jisney beadbia keetia hai, osS nu naa pushia si.Bafsl nu bhi pushange

  • @narindersinghsekhon3927
    @narindersinghsekhon3927 Місяць тому +7

    ਸੁੱਖਾ ਨਹੀ ਆਉਦਾ ਸੁੱਖਾ ਤੇ ਭਗਵੰਤ ਸਿੰਘ ਮਾਨ ਦੇ ਕਹਿਣ ਤੇ ਨਹੀ ਆਇਆ

  • @baljindersinghbarnala2555
    @baljindersinghbarnala2555 Місяць тому +5

    ਜਿਨ੍ਹਾਂ ਸਿੱਖ ਕੌਮ ਨੂੰ ਨੁਕਸਾਨ ਐਸਐਸਪੀ ਨੇ ਕੀਤਾ, ਉਨਾਂ ਤਾਂ ਕਿਸੇ ਹੋਰ ਜਾ ਮੁਗਲਾਂ ਨੇ ਵੀ ਨਹੀਂ ਕੀਤਾ ਹੋਣਾ ??
    ਐਸਐਸਪੀ ਮਤਲਬ ਤੁਸੀ ਸੱਭ ਜਾਣਦੇ ਹੋ, ਫਿਰ ਵੀ ਦੱਸ ਦਿੰਦਾ..
    ਐਸ - ਸੁੱਖਵੀਰ
    ਐਸ - ਸੈਨੀ
    ਪੀ - ਪਰਕਾਸ਼ਾ

  • @peterhundal8108
    @peterhundal8108 Місяць тому +7

    ਜਿਹੜੀਆਂ ਗੱਲਾਂ ਅਰਸ਼ ਪ੍ਰਦੀਪ ਨੂੰ ਪੁੱਛ ਰਿਹਾ ਉੱਸ ਦਾ ਜ਼ਵਾਬ ਕਾਲ਼ੀ ਦਲ ਨੂੰ ਦੇਣਾਂ ਚਾਹੀਦਾ ਕਿਉਕਿ ਉੱਸ ਵੇਲੇ ਸਰਕਾਰ ਕਾਲ਼ੀ ਦਲ ਦੀ ਸੀ

  • @bhajansingh8321
    @bhajansingh8321 Місяць тому +5

    ਜੇ ਕੋਈ ਮੁਲਜ਼ਮ ਹੈ ਤਾਂ ਕੀ ਉਹ ਸੱਚ ਨਹੀਂ ਬੋਲ ਸਕਦਾ ।

  • @BalwinderSingh-2
    @BalwinderSingh-2 Місяць тому +46

    ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਰਾ ਦੋਸ਼ ਸੁਖਬੀਰ ਬਾਦਲ ਦਾ ਹੈ

    • @sukhjeetsinghsingh2394
      @sukhjeetsinghsingh2394 Місяць тому +2

      Right but hun sarkara cheng hogi kyu nhi sja ho rhi amli nu eh sarkara v dosi aw

    • @amrikgoraya580
      @amrikgoraya580 Місяць тому +1

      @@sukhjeetsinghsingh2394 100 0/0 right

    • @baljinderaulakh5540
      @baljinderaulakh5540 Місяць тому

      ਬਿਲਕੁਲ ਸੌ ਪਰੈਸਟ

  • @rdhillon-iv2ki
    @rdhillon-iv2ki Місяць тому +5

    ਬਾਦਲੋ ਲੋਕ ਜਾਣ ਗਏ ਹਨ ਹੁਣ ਜਿੰਨੀਆਂ ਮਰਜੀ ਅਖਬਾਰਾਂ ਕੱਟਿਗ ਚੱਕੀ ਫਿਰੋ ,,ਬੱਤੀ ਬਣਾ ਕੇ ਪਰਧਾਨ ਦੇ ਦੇ ਦਿਓ

  • @user-tm4mj7ok3l
    @user-tm4mj7ok3l Місяць тому +5

    ਫੈਸਲਾ ਜੱਥੇਦਾਰ ਦਾ ਨਹੀ ਫੈਸਲਾ ਪ੍ਰਕਾਸ਼ ਚੰਦ ਦਾ ਸੀ

  • @cheemasandeep6336
    @cheemasandeep6336 Місяць тому +25

    ਗੁਰੂ ਸਾਹਿਬ ਜੀ ਦਾ ਦੋਸ਼ੀ ਕਲੇਰ ਹੈ ਊਨਾ ਹੀ ਬਾਦਲ ਦਾ ਪਰਿਵਾਰ ਦੋਸ਼ੀ ਹੈ

    • @IqbalSandhu-pb5cv
      @IqbalSandhu-pb5cv Місяць тому

      ਪਰਦੀਪ ਨੂੰ ਬਾਦਲਾਂ ਦੀ ਸਹਿ ਸੀ ਸਿਨੇਮਿਆਂ ਵਿੱਚ ਕਮਾਡੋ ਲਾ ਕੇ ਵੈਲੀ ਸਾਧ ਦੀਆਂ ਫਿਲਮਾਂ ਚਲਾਂਉਦੇ ਰਹੇ

  • @Gill-wasdf
    @Gill-wasdf Місяць тому +15

    ਡੇਰਾ ਮੁਖੀ ਨੂੰ ਮੁਆਫੀ ਤਾ ਅਕਾਲ ਤਖ਼ਤ ਸਾਹਿਬ ਨੇ ਹੀ ਦਿੱਤੀ ਹੈ

    • @baljinderaulakh5540
      @baljinderaulakh5540 Місяць тому +2

      ਉਹ ਕਿਵੇ ਸੁਖਬੀਰ ਬਾਦਲ ਨੇ ਦਬਾ ਨਾਲ ਦਿਵਾਂਈ ਆ ਮਾਫੀ ਝੂਠ ਨ ਬੋਲ ਉਥੈ ਸਚੋ ਹੀ ਸਚ ਨਿਬੜੈ ਦਰਗਾਹ ਚ ਲੇਖਾ ਦੇਣਾ ਪਂਊ ਝੂਠ ਦਾ

  • @harmeghsingh2399
    @harmeghsingh2399 Місяць тому +4

    ਸਰਕਾਰ ਕਿਸ ਦੀ ਸੀ ਕਾਲੀਆਂ ਦੀਆਂ
    ਕਰਤੂਤਾ ਨੰਗੀਆਂ ਹੋ ਰਹੀਆਂ ਹਨ
    ਸੱਚ ਦੱਸਣ ਤੇ ਮਿਰਚਾਂ ਲੱਗ ਰਹੀਆਂ ਹਨ ਸਿੱਖੀ ਦਾ ਬੇੜਾ ਗ਼ਰਕ ਕਰਤਾ ਮਸੰਦਾਂ ਨੇ ਗੁਰੂ ਸਾਹਿਬ ਕਦੇ ਵੀ ਮੁਆਫ ਨਹੀਂ ਕਰਨਗੇ ਪਾਪੀਆਂ ਨੇ
    ਗੁਰੂ ਗ੍ਰੰਥ ਸਾਹਿਬ ਜੀ ਬੇੜਾ ਗ਼ਰਕ ਹੋਏ
    ਦੋਸ਼ੀਆਂ ਦਾ ਸਾਧ ਨੂੰ ਮੁਆਫੀ ਦੇਣ ਵਾਲੇ ਮਸੰਦਾਂ ਨੂੰ ਗੁਰੂ ਸਾਹਿਬ ਜੀ
    ਮੁਆਫ ਨਹੀਂ ਕਰਨਗੇ ਦੁਨੀਆਂ ਦੇਖੇਂਗੀ
    ਇਨਸਾਫ ਹੋਵੇਗਾ

  • @balvirslnghsahokesingh7446
    @balvirslnghsahokesingh7446 Місяць тому +6

    ਵਾਹ ਜੀ ਵਾਹ,,,,,, ਕੁੰਢੀਆਂ ਦੇ ਸਿੰਙ ਫਸ ਗਏ,ਕੌਣ ਨਿੱਤਰੂ ਵੜੇਵੇਂ ਖਾਣੀ।।।
    ਦੋ ਕਲੇਰ,,, ਦੋਹਾਂ ਵਿੱਚੋਂ ਕੌਣ ਦਲੇਰ।।। ਪਰਦੀਪ ਕਲੇਰ ਨੇ ਬਾਦਲ ਕਲੇਰ ਨੂੰ ਆਉਂਦੇ ਨੂੰ ਹੀ ਛੰਡਿਆ ਕਿ ਤੂੰ ਤੇ 2015 ਵੇਲੇ ਨਜ਼ਰ ਹੀ ਨਹੀਂ ਸੀ ਆਇਆ।।।।
    ਪਰਦੀਪ ਕਲੇਰ,,,ਬੜਾ ਦਲੇਰ,, ਕੋਈ ਨਹੀਂ ਹੇਰਫੇਰ।।।
    ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ।
    ਧਨਵਾਦ ਮਿਹਰਬਾਨੀ।।

    • @pardesipunjabi2368
      @pardesipunjabi2368 Місяць тому

      ਬਿੱਲਕੁਲ ਸਹੀ ਗੱਲ ਅਰਸ਼ ਕਲੇਰ ਦੀ ਇਹ ਸਾਲਾ ਝੂਠ ਬੋਲ ਰਿਹਾ ਇਹ

  • @user-co1mt5dv9x
    @user-co1mt5dv9x Місяць тому +7

    ਅਰਸ਼ਦੀਪ ਕਲੇਰ ਆਂਵਦਾ ਵਕੀਲਪੁਣਾ ਸੁਣਾਈ ਜਾਦਾ।। ਸਾਰਾ ਪੰਜਾਬ ਜਾਣਦਾ ਕੇ ਬਾਦਲ ਪਰਿਵਾਰ ਸੋਦੇਸਾਧ ਦੇ ਚਿਮਚੇ ਬਣੇ ਰਿਹੈ ।। ਇਹਨਾਂ ਨੇ ਧਰਮ ਤੇ ਕੌਮ ਨਾਲ ਬੇਵਫਾਈਆਂ ਕੀਤੀਆਂ।। ਤੇ ਅੱਜ ਮਿੱਟੀ ਚ ਰੁਲੇ ਪੲਏ ।। ਬਾਦਲ ਪਰਿਵਾਰ ਦਾ ਇਕ ਦਿਨ ਕੱਖ ਨਹੀ ਰਹਿਣਾ।।

    • @user-pd8yy3nb9f
      @user-pd8yy3nb9f Місяць тому

      ਵਕੀਲ ਸਾਹਬ ਹਾਈਲਾਈਟ ਹੌਣ ਦੀ ਕੋਸ਼ਿਸ਼ ਕਰ ਰਹੇ ਹਨ ਬਾਦਲ ਸਾਬ ਦੀਆਂ ਨਜ਼ਰਾਂ ਵਿੱਚ ਸੱਚਾ ਸੁੱਚਾ ਵਕੀਲ ਫਲੂਕਾ ਸਾਬ ਹੈ ਜਿਸ ਨੇ ਆਪਣੀ ਵਕਾਲਤ ਦਾ ਕੀਮਤੀ ਸਮਾ ਚੌਰਾਸੀ ਸਮੇਂ ਮਾਰੇ ਗਏ ਨਿੱਹਥੇ ਨਿਰਦੋਸ਼ ਸਿੱਖਾਂ ਦੇ ਕੇਸਾ ਦੀ ਪੈਰਵੀ ਕੀਤੀ

  • @ranthirsingh8886
    @ranthirsingh8886 Місяць тому +4

    ਅਰਸ਼ਦੀਪ ਕਲੇਰ ਕਹਿੰਦੇ ਤਾਂ ਹੈਗਾ ਇਹ ਅਕਾਲੀ ਦਲ ਦਾ ਮੁੱਖ ਬੁਲਾਰਾ ਪਰ ਚਿਮਚਾ ਗਿਰੀ ਇਖਰ ਬਾਦਲ ਅਤੇ ਬਾਦਲ ਪਰਿਵਾਰ ਦੀ ਕਰਦਾ ਹੈ ਅਕਾਲੀ ਦਲ ਤਾਂ ਬਾਦਲਾਂ ਨੇ ਕਰਤਾ ਖਤਮ ਦੂਸਰੇ ਪਾਸੇ ਪ੍ਰਦੀਪ ਕਲੇਰ ਉਹ ਹੈਗਾ ਰਾਮ ਰਹੀਮ ਦਾ ਚਮਚਾ ਇਹਨਾਂ ਦੋਵਾਂ ਨੂੰ ਹੀ ਬਿਠਾਉਣ ਦਾ ਕੋਈ ਫਾਇਦਾ ਨਹੀਂ ਨਜਾਇਜ਼ ਦਿਮਾਗ ਖਰਾਬ ਕਰਦੇ ਆ ਇਹ ਇਹ ਦੋਵੇਂ ਜੇ ਕਿਤੇ ਇੰਟਰਵਿਊ ਤੇ ਬਿਠਾ ਲੈਣਾ ਤੇ ਇੱਕ ਪਾਸੇ ਰਾਮ ਰਹੀਮ ਤੇ ਇੱਕ ਪਾਸੇ ਸੁਖਬੀਰ ਬਾਦਲ ਨੂੰ ਬਿਠਾਓ ਤੇ ਗੱਲਾਂ ਬਾਤਾਂ ਦਾ ਪੂਰਾ ਪਤਾ ਲੱਗੇ ਤੇ ਚੋਰ ਤੇ ਉਹ ਵੀ ਦੋਵੇਂ ਆ ਤੇ ਚੋਰਾਂ ਦੇ ਚੋਰ ਗਾੜੀ ਹੈਗੇ ਆ ਸਾਰੇ ਹੀ

  • @user-wo9kd4tg1i
    @user-wo9kd4tg1i Місяць тому +10

    ਪ੍ਰਦੀਪ ਕੁਲੇਰ ਨੂੰ ਕਿਸ ਨੇ ਮਾਫੀ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ

    • @jagdeepnatt9425
      @jagdeepnatt9425 Місяць тому

      ਪ੍ਰਦੀਪ ਕਲੇਰ ਨੂੰ ਸਰਕਾਰੀ ਗੱਡੀਆਂ ਸਕਿਓਰਟੀ ਵੀ ਬਾਦਲਾਂ ਨੇ ਦੇਕੇ ਰੱਖੀ ਆ

  • @zorasingh1059
    @zorasingh1059 Місяць тому +5

    ਪੱਗ ਰੋਲਣ ਵਾਲਾ ਸਿਰਫ਼ ਅਕਾਲੀ ਦਲ ਹੈ

  • @peterhundal8108
    @peterhundal8108 Місяць тому +10

    ਚੈਨਲ ਵਾਲੇ ਵੀ ਗਲਤ ਹਨ, ਇਨਾਂ ਵੱਡਾ ਗਵਾਹ ਹੈ ਉੱਸ ਨਾਲ਼ ਅਨਾੜੀ ਜਿਹਾ ਬੰਦਾ ਚਰਚਾ ਲਈ ਬਿਠਾ ਦਿੱਤਾ ਜ਼ੋ ਬੁਖਲਾਹਟ ਵਿੱਚ ਆ ਕੇ ਬਹਿਸ ਕਰੀ ਜਾਂਦਾ,

  • @s.psandhu590
    @s.psandhu590 Місяць тому +3

    ਸਵਾਲ ਤਾਂ ਉਨ੍ਹਾਂ ਨੂੰ ਹੋਣਾ ਚਾਹੀਦਾ ਜਿਨ੍ਹਾਂ ਦੀ ਓਸ ਸਮੇਂ ਸਰਕਾਰ ਸੀ, ਅਕਾਲੀ ਦਲ ਵਾਲਾ ਕਲੇਰ ਐਵੀਂ ਐਵੀਂ ਟਪੂਸੀਆਂ ਮਾਰੀ ਜਾ ਰਿਹਾ।ਸਾਡੀ ਤਾਂ ਇੱਕੋ ਅਰਦਾਸ, ਬੇਨਤੀ, ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਨਾਲ ਮੱਥਾ ਲਾਇਆ ਉਨ੍ਹਾਂ ਦਾ ਕੱਖ ਨਾ ਰਹੇ

  • @devinderamrit3761
    @devinderamrit3761 Місяць тому +3

    ਇਹ ਗੱਲ ਸੱਚੀ ਹੈ ਕੀ ਸੁਖਬੀਰ ਰਾਤ ਨੂੰ ਗਿਆ ਸੀ, ਪ੍ਰਦੀਪ ਸੱਚ ਬੋਲ ਰਿਹਾ ਹੈ ਸੁਖਬੀਰ ਜਰੂਰ ਗਿਆ ਹੋਵੇਗਾ ਰਾਜਨੀਤਕ ਲੋਕ ਸਾਰੇ ਲੂਂਪ ਹੋਲ ਦਾ ਖਿਆਲ ਕਰਕੇ ਹੀ ਕੋਈ ਕੰਮ ਕਰਦੇ ਹਨ l

  • @devinderamrit3761
    @devinderamrit3761 Місяць тому +4

    ਪ੍ਰਦੀਪ ਕਲੇਰ ਠੀਕ ਕਹਿ ਰਿਹਾ ਹੈ, ਜਦੋਂ ਅਰਸ਼ਦੀਪ ਨੂੰ ਪੂਰਾ ਗਿਆਨ ਨਹੀਂ ਤਾਂ ਉਹਨੇ ਗੱਲ ਕੀ ਕਰਨੀ ਹੈ l

  • @jyotigurm1406
    @jyotigurm1406 Місяць тому +3

    ਬਾਦਲ ਦਲ ਕੋਲ ਉੱਚੀ ਅਵਾਜ ਵਿਚ ਬੋਲ ਕੇ ਡਰਾਉਣ ਤੋ ਇਲਾਵਾ ਕੁੱਝ ਨਹੀ ਰਹਿ ਗਿਆ । ਅਰਸ਼ਦੀਪ ਦੇ ਮਿਰਚਾ ਬਹੁਤ ਲੱਗੀਆ । ਸੁਣਨ ਵਿੱਚ ਆਇਆ ਵੀ CBI ਨੇ ਕੋਰਟ ਵਿੱਚ ਰਿਪੋਰਟ ਪੇਸ ਕੀਤੀ ਸੀ ਵੀ ਡੇਰਾ ਪ੍ਰੇਮੀ ਨਿਰਦੋਸ਼ ਨੇ ਤਾ ਸਰੋਮਣੀ ਕਮੇਟੀ ਨੇ ਵੀ CBI ਰਿਪੋਰਟ ਦੀ ਨੂੰ ਸਹੀ ਦੱਸਦੇ ਐਫੀਡੈਵਿਟ ਦਿੱਤਾ ਸੀ ਉਹ ਐਫੀਡੈਵਿਟ ਹਰਸ਼ਦੀਪ ਕਲੇਰ ਨੇ ਜਾ ਇਹਨਾ ਦੇ ਪਿਤਾ ਨੇ ਕੋਰਟ ਵਿੱਚ ਪੇਸ ਕੀਤਾ ਸੀ

  • @gurbhejchahal8670
    @gurbhejchahal8670 Місяць тому +3

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਜੇਕਰ ਉਸ ਸਮੇਂ ਸਰਕਾਰ ਨੇ ਸਖਤ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਚੈਨਲਾਂ ਤੇ ਕਿੱਲ੍ਹਣ ਦੀ ਲੋੜ ਨਹੀਂ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੋਸ਼ੀਆਂ ਨੂੰ ਸਜ਼ਾ ਸਖਤ ਤੋਂ ਸਖਤ ਸਜ਼ਾ ਦੇਣਗੇ

  • @DharamSingh-xk7jn
    @DharamSingh-xk7jn Місяць тому +3


    ਸਾਰੇ ਸਿੱਖਾਂ ਨੂੰ ਪਤਾ ਸਰਸੇ ਵਾਲੇ ਨੂੰ ਮਾਫੀ ਦਿੱਤੀ ਇਸ ਕਰਕੇ ਗੁਰੂ ਮਹਾਰਾਜ ਦੀ ਬੇਅਦਬੀ ਹੋਈ

  • @punjabi1854
    @punjabi1854 Місяць тому +2

    ਮੈ ਪ੍ਰਦੀਪ ਨਾਲ ਸਹਿਮਤ ਹਾ । ਰਿਪੋਰਟਰ ਉਸ ਨੂੰ ਟਾਈਮ ਅਤੇ ਤਰੱਕੀਆਂ ਪੁੱਛ ਰਹੇ ਹਨ। ਇਨੀਆ ਤਰੱਕੀਆ ਕੋਣ ਯਾਦ ਰੱਖ ਸਕਦਾ ਹੈ।
    ਸਿੱਧੀ ਗੱਲ ਹੈ ਕਿ ਬਾਦਲ ਦਲ ਦੋਸ਼ੀ ਹੈ । ਜੇ ਮੇਨੂੰ ਕੋਈ ਪੁੱਛੇ ਪਿਛਲੇ ਹੱਫਤੇ ਅਤੇ ਕਿਸ ਦਿਨ ਤੂੰ ਕਿੱਥੇ ਸੀ ਮੇਨੂੰ ਬਿਲਕੁਲ ਨਹੀ ਪਤਾ ਹੈ।

  • @jagroopsandhu9349
    @jagroopsandhu9349 Місяць тому +12

    ਆਰਦੀਪ ਜੀ ਕੱਟੇ ਵਾਗ ੜਿੰਗ ਕੇ ਤੁਸੀ ਸੱਚੇ ਨਹੀ ਹੌ ਜਾਣਾ ਝੂਠਾ ਬੰਦਾ ਹਮੇਸਾ ਰੌਲਾ ਪਾ ਕੇ ਲੌਕਾ ਨੂੰ ਬੌਦੂ ਬਣਾਉਦਾ ਹੁੰਦਾ

  • @darshanjoga2038
    @darshanjoga2038 Місяць тому +1

    ਬਿਲਕੁਲ ਸਹੀ ਜੁਆਬ ਦਿੱਤਾ ਪਰਦੀਪ ਕਲੇਰ ਨੇ ਕਿ ਇਸਨੂੰ ਜਦੋਂ ਕਿਸੇ ਗੱਲ ਦਾ ਪਤਾ ਹੀ ਨਹੀ ਅਰਸ਼ਦੀਪ ਨੂੰ ਤਾਂ ਮੈ ਇਸਨੂੰ ਜਬਾਬ ਕਿਉਂ ਦੇਵਾਂ।

  • @jasvirvirk9268
    @jasvirvirk9268 Місяць тому +3

    ਬਾਦਲ ਨੇ ਤਾ ਸਿਖਾ ਦੇ ਮੁੰਡਿਆ ਨੁ ਦੋਸ਼ੀ ਬਣਾ ਦਿੱਤਾ ਸੀ

  • @SamBrar-xn7ti
    @SamBrar-xn7ti Місяць тому +2

    Pradeep kaler is real brother of arshdeep kaler.

  • @user-ti5gn6yd5x
    @user-ti5gn6yd5x Місяць тому +6

    ਅਰਸ਼ਦੀਪ ਕਲੇਰ ਬਕਵਾਸ ਮਾਰਦਾ

  • @thehunterking8711
    @thehunterking8711 Місяць тому +2

    ਆਹ ਪ੍ਰਦੀਪ ਕਲੇਰ ਨਾਮ ਦਾ ਬੰਦਾ ਜਿਸਨੂੰ ਵੀ ਜਿੱਥੇ ਵੀ ਮਿਲਦਾ ਹੈ ਇਸਨੂੰ ਵੱਢੋ

  • @jagdeepsandhu2144
    @jagdeepsandhu2144 Місяць тому +4

    Bjp ਨਾਲ ਤੁਹਾਡੇ ਲਿਡਰਾ ਦੀਆ ਵੀ ਫੋਟੋ ਵੀ ਆ

  • @GURTEJSidhu-k9p
    @GURTEJSidhu-k9p Місяць тому +2

    Biba simarit badal ne kiha c dush da dudh pani da pani hoju aa ho gy sab kush badal ka sahmne

  • @daljeetsingh6961
    @daljeetsingh6961 Місяць тому +3

    ਗੁਰੂ ਅਕਾਲ ਤਖ਼ਤ ਤੇ ਪੰਥ ਦਾ ਨਾ ਲੈਣਾ ਸ਼ੱਡ ਦਿਓ ਜਦ ਵੀ ਬਾਦਲਾਂ ਤੇ ਉਂਗਲ ਓਠੀ ਏਨਾ ਕੋਲ ਏ ਹੀ

  • @Anireviewchannel
    @Anireviewchannel Місяць тому +5

    ਕਲੇਰ ਚੌਕੀਦਾਰ ਹੈ ਸੁਖਬੀਰ ਬਾਦਲ ਹੈ

  • @BalwinderSingh-tr4he
    @BalwinderSingh-tr4he Місяць тому +1

    ਪ੍ਰਦੀਪ ਤੇ ਸੁਖਬੀਰ ਬਾਦਲ ਦੀ ਆਮੋ ਸਾਹਮਣੇ ਮੀਟਿੰਗ ਕਰਵਾਓ।

  • @DUSHMAN-bk4in
    @DUSHMAN-bk4in Місяць тому +3

    ਭਗਵੰਤ ਮਾਨ ਨੇ ਬਚਾ ਲਿਆਂ ਬੇਅਦਬੀ ਦਾ ਦੋਸ਼ੀ ਹੁਣ ਸਿੱਖਾਂ ਦਾ ਨਾਮ ਰੋਸ਼ਨ ਆ ।

  • @rajwinderkaurcheema
    @rajwinderkaurcheema Місяць тому +1

    Good Pardeep

  • @Gill-wasdf
    @Gill-wasdf Місяць тому +4

    ਬੇਅਦਬੀ ਕਿਵੇ ਤੇ ਕਿਉ ਕੀਤੀ

    • @dalbirsingh5890
      @dalbirsingh5890 Місяць тому

      ਦਾੜਿਆ ਵਾਲਿਆਂ ਲੱਗਦਾ ਖੁੱਦ ਕਰਵਾਈ

  • @ParmSidhu-nq4iv
    @ParmSidhu-nq4iv 22 дні тому +1

    ਕਲੇਰ ਬੈਠਾ ਹੀ ਉਹ ਸਰਸੇ ਦੇ ਵਿੱਚ ਹੀ ਬੈਠੇ ਰਹੇ ਆ ਘਰੇ ਤਾਂ ਇਹ ਨਹੀਂ

  • @akshbrar1074
    @akshbrar1074 Місяць тому +3

    ਅਰਸ਼ਦੀਪ ਪਾਰਟੀ ਦਾ ਬੁਲਾਰਾ ਉਹਦਾ ਸੁਖਬੀਰ ਦੇ ਹੱਕ ਚ ਬੋਲਣਾ ਜਾਇਜ਼ ਆ ਪਰ ਜਿਹੜਾ ਅਰਸ਼ਦੀਪ ਨੂੰ ਕਹਿ ਰਿਹਾ ਕੇ ਉਹ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸੀ ਇਹ ਗੱਲ ਗਲਤ ਆ ....ਉਹ ਕਿਸੇ ਦੇ ਕਹਿਣ ਤੇ ਮਜ਼ਬੂਰੀ ਚ ਲਿਆ ਫੈਸਲਾ ਸੀ

  • @suchasingh5195
    @suchasingh5195 Місяць тому +4

    Sukha. Samne. Baithi

  • @balbirsinghjmajra2523
    @balbirsinghjmajra2523 Місяць тому +3

    Bina Shuk Pardip dokhi he But Kalio Suder jao Sada te Man Ronda

  • @rajwinderkaurcheema
    @rajwinderkaurcheema Місяць тому +2

    20 bar melea😅😅😅😅

  • @jagdeepsandhu2144
    @jagdeepsandhu2144 Місяць тому +5

    ਸੁਖਬੀਰ ਬਾਦਲ ਨੂੰ ਅਤੇ ਪ੍ਰਦੀਪ ਨੂੰ ਚੇਲਨ ਤੇ ਲਿਆਉ

  • @KuldeepSingh-vv6dm
    @KuldeepSingh-vv6dm Місяць тому +1

    ਪ੍ਰਦੀਪ ਚਵਲ ਵੀ ਦੋਸ਼ੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਸੁਖਬੀਰ ਬਾਦਲ ਇੰਸਾ ਵੀ ਦੋਵੇਂ ਪਾਪੀ ਦੋਨਾਂ ਨੂੰ ਸਖ਼ਤ ਸਜ਼ਾਵਾਂ ਦੇਣਗੇ ਵਹਿਗੁਰੂ ਜੀ

  • @penduLana-fm7pz
    @penduLana-fm7pz Місяць тому +3

    ਬਾਦਲਾਂ ਦੀ ਚਮਚਾਗਿਰੀ ਕਰਨ ਨਾਲ ਕੀ ਸਾਬਿਤ ਕਰਨਾ ਚਾਹੁੰਦੇ ਹੋ

  • @malvindermali7698
    @malvindermali7698 Місяць тому +1

    ਕਿਸੇ ਸੰਸਥਾ ਨੂੰ ਨਿਸ਼ਾਨਾ ਨਹੀਂ ਬਣਾਇਆ। ਨਿਸ਼ਾਨਾ ਸੁਖਬੀਰ ਬਾਦਲ ਦੇ ਨਿੱਜੀ ਕਿਰਦਾਰ ਬਾਰੇ ਹੈ। ਕੀ ਬਾਦਲਕਿਆਂ ਨੇ 1998-99 ਵਿੱਚ ਬਾਦਲਕਿਆਂ ਨੇ ਅਕਾਲ ਤਖ਼ਤ ਦਾ ਹੁਕਮਨਾਮਾ ਉਲੰਘਣਾ ਨਹੀ ਕੁਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਹੁਦੇ ਤੋਂ ਨਹੀ ਹਟਾਇਆ

  • @devindergrewal2004
    @devindergrewal2004 Місяць тому +3

    Tusi 20 saal Bjp nal jari la ke bulle lutte.

  • @bhanajatt6239
    @bhanajatt6239 Місяць тому +1

    ਪਰਦੀਪ ਕਲੇਰ, ਲਗਦੈ ਤੂਂ ਨੀ ਬੋਲਦੀ ਰਕਾਨੇ ਤੂਂ ਨੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦੈ ।

  • @SukhwinderSinghhans-km6ng
    @SukhwinderSinghhans-km6ng Місяць тому +2

    Ars kaler tere nalo sangat nu pta kine mafi diti sad da pithu

  • @kiransinghgill1793
    @kiransinghgill1793 Місяць тому +2

    ਪ੍ਰਦੀਪ ਕਲੇਰ ਹਰਾਮਜਾਦਾ ਬੇਅਦਬੀ ਕਰਨ ਵਾਲਾ ਅਸੀਂ ਸਾਰਿਆਂ ਨੇ ਇਸ ਦਾ ਨਾਮ ਵੀ ਬੇਅਦਬੀ ਦੇ ਦੋਸ਼ਾਂ ਕਰਕੇ ਹੀ ਸੁਣਿਆ ਤੇ ਉਸ ਬਾਰੇ ਗੱਲ ਹੀ ਨਹੀਂ ਕਰ ਰਿਹਾ

  • @jagirsandhu6356
    @jagirsandhu6356 Місяць тому +5

    ਬਾਦਲ ਚੱਮਚਾ ਦੱਲਾ😂