ਕਿੰਨਰ ਨਾਲ ਰਹਿਣ ਲੱਗੀ ਤੇ ਉਸਦਾ ਕ+ਤਲ ਹੋਇਆ | Emotional Story | Sukhdeep | Josh Talks Punjabi
Вставка
- Опубліковано 11 лют 2025
- ਕਈ ਵਾਰ ਜਿੰਦਗੀ ਅਜਿਹੇ ਮੋੜ ਤੇ ਲੈ ਜਾਂਦੀ ਹੈ ਕੇ ਪਿੱਛੇ ਮੁੜਕੇ ਦੇਖਣਾ ਤਾ ਦੂਰ ਦੀ ਗੱਲ ਬੰਦੇ ਕਿਸੇ ਨਾਲ ਵੀ ਪਿਆਰ ਜਾ ਆਪਣੇ ਜਜ਼ਬਾਤ ਸਾਂਝੇ ਨਹੀਂ ਕਰ ਸਕਦਾ।
ਕੁਝ ਅਜਿਹਾ ਹੀ ਹੋਇਆ ਸਾਡੀ ਅੱਜ ਦੀ Speaker ਸੁਖਦੀਪ ਕੌਰ ਨਾਲ, ਸੁਖਦੀਪ ਬਚਪਨ ਤੋਂ ਹੀ ਆਪਣੇ ਨਾਨਕਿਆਂ ਨਾਲ ਰਹੀ ਪਰ ਕੁਝ ਸਮੇਂ ਬਾਅਦ ਉਨ੍ਹਾਂ ਨੇ ਸੁਖਦੀਪ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ, ਉਹ ਮੋਹਾਲੀ ਆਕੇ ਰਹਿਣ ਲੱਗੀ ਤਾ ਉਥੇ ਕੰਮ ਦੌਰਾਨ ਉਹਨਾਂ ਨੂੰ ਤੰਗ ਕੀਤਾ ਜਾਨ ਲੱਗਿਆ ਫਿਰ ਜੱਦ ਉਹ ਵਿਆਹ ਕਰਾ ਕੇ Malaysia ਕਿਸੇ ਰਿਸ਼ਤੇਦਾਰ ਕੋਲ ਗਏ ਤਾ ਉਥੇ ਵੀ ਉਨ੍ਹਾਂ ਨਾਲ ਬੁਰਾ ਸਲੂਕ ਕੀਤਾ ਗਿਆ ਵਾਪਸ ਆਕੇ ਸੁਖਦੀਪ ਨੇ ਆਪਣੀ ਪਹਿਚਾਣ ਬਣਾਉਣੀ ਸ਼ੁਰੂ ਕੀਤੀ ਪਰ ਉਨ੍ਹਾਂ ਨੂੰ ਥੱਕੇ ਹੀ ਮਿਲੇ ਆਖ਼ਰ ਉਨ੍ਹਾਂ ਨੇ ਆਪਣਾ ਜੀਵਨ ਤਿਆਗ ਕੇ ਮਹੰਤ ਬਣਨ ਦਾ ਸੋਚ ਲਿਆ ਤੇ ਕਿੰਨਰ Community ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਵੀ ਉਨ੍ਹਾਂ ਨਾਲ ਬਹੁਤ ਕੁਝ ਹੋਇਆ ਜੋ ਉਹ ਅੱਜ ਸਾਨੂੰ ਸਭ ਨੂੰ ਦੱਸ ਰਹੇ ਹਨ।
ਆਓ ਸੁਣੀਏ ਉਨ੍ਹਾਂ ਦੀ ਪੂਰੀ ਕਹਾਣੀ।
Sometimes life takes you to such a situation where looking back is difficult, you can't share your feelings or love with anyone.
Something similar happened to our today's speaker Sukhdeep Kaur, Sukhdeep lived with her
grandparents since childhood but after some time they started rejecting Sukhdeep, she came to Mohali and was harassed while working there. After getting married, she went to a relative in Malaysia, but there also she was treated badly. On her return, Sukhdeep tried to make his own identity, but she gets rejected by everyone. Finally, she thought of giving up her life, becoming a Mahant, and spending life with Kinnar Community. During this time she faced a lot which they are telling us all today.
Let's hear their full story.
Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, so many people are already doing extraordinary work that you might not even know. But Josh Talks Punjabi’s best motivational video, which is inspirational, and motivational will surely inspire you to never give up. The saying never gives up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only in our Josh Talks Punjabi channel.
We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags-to-riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
----**DISCLAIMER**----
All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
► Subscribe to our Incredible Stories, press the red button ⬆️
► Say hello on FB: / joshtalkspunjabi
► Tweet with us: / joshtalkslive
► Instagrammers: www.instagram....
Important Keywords :
josh talks,josh talks punjabi,josh talks kinner,josh talks kinner story,sukhdeep kaur mahant,sukhdeep kaur josh talks,josh talks sukhdeep kaur,sukhdeep josh talks,josh talks sukhdeep,sukhdeep mahant josh talks,josh talks sukhbal kaur,sukhdeep kaur josh talks punjabi,sukhbalkaur,josh talks kinner lover,sukhdep kaur josh talks,sukhdeep mahant,sukhbal mahant josh talks,josh talks mahant story, lovers josh talks,sukhdeep joshtalks,sukhip josh talks,sukh
#JoshTalksPunjabi #inspiringstory #SukhdeepKaur
meri video te negative comments krn walia da thanks 🙏 jo mere te bitty oh dssi 20 mint di video paindi josh talk te nahi te mein clear ds sakdi kdo kis time ki hoya mere naal baki meri ch himmat c apde bare dsn di tan dsya baki jis nu jo problem aa oh rhe
Insta id kii aa tuhdii .. my god bless u 😊
U r great sister.
Hiii
Jst one sided story ??? Ehni zindghi ch khud kolo kdi koi galti nai hoi jide krke pariwar wale sath nai de rhe ???
@@jobansandhu3932oh really
ਆਪਣੀ ਜ਼ਿੰਦਗੀ ਆਪਣੇ-ਆਪ ਬਣਾਉਣੀ ਪੈਂਦੀ ਨਾ ਕਿ ਕਿਸੇ ਦੇ ਸਹਾਰੇ.
2:31 ਕਿਉਂ ਧੱਕੇ ਕੀਤੇ ਤੇ ਕੀ ਧੱਕੇ ਕੀਤੇ??? ਜਾ ਤਾਂ ਕੋਈ ਗੱਲ ਸੀ ਜੋ ਤੁਸੀਂ ਨਹੀਂ ਦੱਸ ਰਹੇ ਬਿਨਾਂ ਗੱਲ ਤੋਂ ਨਾਨਾ ਨਾਨੀ ਕਿਉਂ ਅਪਣੀ ਬੱਚੀ ਤੇ ਗ਼ਲਤ ਇਲਜ਼ਾਮ ਲਾਉਣਗੇ. ਪੂਰੀ ਗੱਲ ਦੱਸੋ ਨਾ ਜੋ ਲੁਕੋ ਰਹੇ ਹੋ. ਘਰਦਿਆਂ ਨਾਲ ਵੀ ਨਹੀਂ ਬਣਦੀ ਸੀ. ਮਤਲਬ ਸਾਰੇ ਹੀ ਗ਼ਲਤ ਸੀ ਜੋ ਵੀ ਤੁਹਾਨੂੰ ਮਿਲੇ
bilkul pehla kehndi mera ghrwala aa geya c malesyia fr kehndi asi room leya friends ne koi gl bnn di a
Mainu v kuj theek ni lgdi gl..wichli gl kuj hor hai..jihna ne ehne pyar nal paaleya, wddj kiti oh kiwe dhkke maarnge..kmaal hai..police waleyane v chdta..outpass v mil gya araam nal..smj ni lgi gl..
ਇਹ ਆਪ ਈ ਨੀ ਘੱਟ ਸੀ ,, ਮਾਂ ਵੀ ਇਹੋ ਜਿਹੀਆਂ
@@Manpreet-panesar ਕਿਵੇ ਵੀਰ ਜੀ ਸਮਝੇ ਨਹੀਂ ਤੁਸੀ ਜਾਣਦੇ ਕਹਾਣੀ
eh api muhaarr hoi aa sb pase taahi bethi hun befkoof lok
ਪੁਤੱਰਾ,
ਜ਼ਿੰਦਗੀ ਵਿੱਚ ਬਹੁਤ ਕੁਝ ਅਜਿਹਾ ਵਾਪਰਦਾ ਹੈ, ਜਿਸਦਾ ਆਪਾਂ ਕਦੇ ਸੋਚਿਆ ਵੀ ਨੀ ਹੁੰਦਾ। ਸਮਾਂ ਤੁਹਾਨੂੰ ਇਹੋ ਜਿਹੇ ਰਾਹਾਂ ਤੇ ਲਿਆ ਖੜਾ ਕਰਦਾ ਕਿ ਆਪਣੀ ਸੋਚਣ ਸਮਝਣ ਸ਼ਕਤੀ ਵੀ ਕਈ ਵਾਰ ਜਵਾਬ ਦੇ ਜਾਂਦੀ ਹੈ।
ਮੈਂ ਹੋਰ ਜ਼ਿਆਦਾ ਕੁੱਝ ਨਹੀਂ ਆਖਾਂ ਗਾ, ਵਾਹਿਗੁਰੂ ਨਾਂ ਵਾਲਾ ਪੱਲਾ ਨਾ ਛੱਡੀ। ਜ਼ਿੰਦਗੀ ਕੱਡਣੀ ਸੁਖਾਲ਼ੀ ਹੋ ਜਾਵੇਗੀ। ਪੁਤੱਰਾ ਤੇਰੇ ਵਾਂਗ ਜਿੰਦਗੀ ਦੇ ਬੜੇ ਉਤਾਰ ਚੜਾਅ ਵੇਖੇ ਹਨ ਤੇ ਵੇਖ ਵੀ ਰਿਹਾ ਹਾਂ।
ਲੋਕਾਂ ਦੀਆਂ ਗੱਲਾਂ ਤੇ ਨਾ ਜਾਵੀ ਲੋਕ ਤਾਂ ਬਹੁਤ ਕੁਝ ਕਹਿੰਦੇ ਹਨ।
ਵਾਹਿਗੁਰੂ ਮੇਹਰ ਕਰੇ।
Great hought sar
ਜ਼ਿਹਨਾਂ ਨਾਲ ਰੱਬ ਹੁੰਦਾ, ਉਹਨਾਂ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ । ਸਭ ਤੋਂ ਪਹਿਲਾਂ ਆਪਣਾ ਸਵੈ-ਪੜਚੋਲ ਕਰਨਾ ਸਿੱਖੋ। ਆਪਣੀਆਂ ਆਦਤਾਂ, ਆਪਣੀ ਵਿਚਾਰਧਾਰਾ , ਇਕ ਸੱਭਿਅਤ ਸਮਾਜਿਕ ਪ੍ਰਾਣੀ ਵਾਲੀ ਬਣਾਉ । ਆਪਣੀਆਂ ਤਕਲੀਫ਼ਾਂ ਲਈ ਤੁਸੀਂ ਆਪ ਜ਼ਿੰਮੇਵਾਰ ਹੋ ।Moral of this story is:-- ਵੱਡਿਆਂ ਦਾ ਕਹਿੰਣਾ ਮੰਨੋ ਤੇ ਵਧੀਆਂ ਆਦਤਾਂ ਵਾਲੇ ਇੰਨਸਾਨ ਬਣੋ ।ਫਿਰ ਦੁਨੀਆ ਤੁਹਾਨੂੰ ਸ਼ਾਬਾਸ਼ ਤੇ ਸਾਥ, ਦੋਨੋ ਦੇਵੇਗੀ ਜੀ ।
🙏🙏
@@sukhdeepsohi6489 yaar tussi khud inne strong ho kise te depend kyu hunde ho khud karo behan bra sab apna dekhde aa koi kise da ni apne aap dekhna painda
Acha madam ji meinu ta 5 year ho gae Malaysia ch mely v aundi Mai ta Ehi kde dekhea ni tuc kahoge tuc local ho Chad dynge Malaysia da rule a chahe local Ho ja nai sab di I'd check hundi a boln nal Koi ni chadda ethe 🙏
@@sandyvlogs05 o really
@@sukhdeepsohi6489 ,apni interview same day hoi si eh ,Ludhiana
ਇਹ ਕੋਈ ਜਰੂਰੀ ਨੀ ਕਿ ਜੇਕਰ ਕੋਈ ਵਿਅਕਤੀ ਵਿਦੇਸ਼ ਗਿਆ ਹੈ ਉਹ ਤਹਾਨੂੰ ਵੀ ਜਰੂਰੀ ਹੀ ਲੈ ਕੇ ਜਾਵੇ ਕੀ ਪਤਾ ਉਸਦੀ ਆਪਣੀ ਜਿੰਦਗੀ ਕਿੰਨੀ ਔਖੀ ਹੋਵੇ। ਹਾਲਾਂਕਿ ਦੇਖ ਵੀ ਲਿਆ ਮੇਲਸ਼ੀਆ ਜਾ ਕੇ ਕਿੰਨਾ ਔਖਾ ਵਿਦੇਸ਼ ਵਿੱਚ
malashiya di videsh jindgi tee australia canda america di jindgi kudian di chh jmeen asmaan da fark asa
ਸਿਰ ਦੁੱਖਣ ਲੱਗ ਪਿਆ ਕਹਾਣੀ ਸੁਣ ਕੇ , ਕਿਆ ਕੜੀ ਘੋਲੀ ਹੈ , ਵਿਆਹੀ ਸੀ ਪਰ ਮਹੰਤ ਬਣ ਗਈ , ਮਲੇਸ਼ੀਆ ਕਲੀ ਫਿਰੀ , ਫਿਰ ਵੀ ਉਮੀਦ ਕਿ ਸਹੁਰੇ ਕੋਲ ਰੱਖਣ ,, ਬੀਬਾ ਕਿਤੇ ਨਾ ਕਿਤੇ ਤੁਸੀਂ ਮਾਨਸਿਕ ਤੋਰ ਤੇ ਅਪਸੈਟ ਸੀ ਗੇ, ਤੁਸੀ ਆਪ ਤਾਂ ਦੁਖ ਦੇਖੇ ਪਰ ਜਿਹਨਾ ਜਿਹਨਾ ਕੋਲ ਗਏ ਉਹਨਾ ਨੂੰ ਵੀ ਲੈ ਬੈਠੇ ,, ਸਾਰੇ ਹੀ ਕਹਿ ਰਹਿ ਆ ਕਿ ਮਾੜਾ ਹੋਇਆ ਪਰ ਕੀ ਕਿਸੇ ਨੂੰ ਸਟੋਰੀ ਪੱਲੇ ਪਈ ….
ਇਹਦੇ ਹਿਸਾਬ ਨਾਲ ਇਹ ਕੱਲੀ ਸਹੀ ਆ ਬਾਕੀ ਸਾਰੇ ਰਿੱਸ਼ਤੇਦਾਰ ਫੂਦੁ ਇਹਦੇ… ਹੱਥ ਨਾ ਪੰਹੁਚੇ ਥੂ ਕੌੜੀ
sahi gl a g
Utto kehndi mainu mera bhraa baahr ni le k gya tan dukh mile mainu..
Pehli gall j bhraa na hunda fer??
Dooji gall baahr le k jana koi sokha kmm thode.
Apne kol b kujh chahida
😂😂😂 right
ਜਦੋਂ ਮਹੰਤ ਬਣ ਗਈ ਫ਼ਿਰ ਸਹੁਰੇ ਕਿਉ ਅਪਣਾਉਣ ਗਏ ਭਾਈ
ਅੱਜ ਦੀ ਜਵਾਨੀ ਦੀ ਇਹ ਦਿੱਕਤ ਹੈ ਕਿ ਮਿਹਨਤ ਕਰਕੇ ਰਾਜ਼ੀ ਨਹੀਂ... ਬਾਹਰ ਗਏ ਰਿਸ਼ਤੇਦਾਰਾਂ ਤੋਂ ਉਮੀਦ ਰੱਖੀ ਜਾਂਦੀ ਹੈ ਕਿ ਉਹ ਸਾਨੂੰ ਬਾਹਰ ਲੈ ਜਾਣ| ਉਹ ਵੀ ਉੱਥੇ ਦਿਹਾੜੀਆਂ ਕਰਕੇ, ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਜਾਂ ਸੋਹਣੀ ਜ਼ਿੰਦਗੀ ਗੁਜ਼ਾਰ ਰਹੇ ਨੇ... ਉਹਨਾਂ ਨੇ ਪਿਛਲਿਆਂ ਨੂੰ ਢੋਣ ਦਾ ਠੇਕਾ ਤਾਂ ਨਹੀਂ ਲਿਆ... ਇਸ ਪੂਰੀ ਗੱਲਬਾਤ ਵਿੱਚ ਮਿਹਨਤ ਬਾਰੇ ਕੋਈ ਗੱਲ ਨਹੀਂ... ਹਰ ਹਾਲਤ ਵਿੱਚ ਮਿਹਨਤ ਤੋਂ ਭਗੌੜਾ ਹੋਣ ਬਾਰੇ ਗੱਲ ਹੋਈ! ਕਦੇ ਡੇਰੇ, ਕਦੇ ਬਾਹਰ, ਕਦੇ ਕਿਤੇ... ਜਿੱਥੇ ਵੀ ਜਾ ਕੇ ਟਿਕਣ ਲਈ ਮਿਹਨਤ ਕਰਨੀ ਪੈਣੀ ਸੀ, ਉਥੋਂ ਜਗਾਹ ਈ ਬਦਲ ਲਈ ਗਈ| I wish she gets psychological help. She seriously needs it. I wish her all the best. She have to face it. She is escaping from every situation. All my sympathy is with her and the family. I feel sorry for the cousin who is presented as culprit when he is not.
I wish these stories are not promoted. They must have a ground to feel inspired. 🙏🙏🙏
Bilkul shi keya tusi ,, ਨਾਨਕਿਆਂ ਨੇ ਨਾਲ ਤਾਂ ਬਾਰਾਂ ਪੜ੍ਹਾ ਤਾ,, ਇਹਨੂੰ ਬਾਹਰ ਭੇਜ ਦਿੰਦੇ।ਆਪਣੇ ਬੱਚਿਆਂ ਨੂੰ ਰੱਖ ਲੈਂਦੇ😂😂, ਤੂੰ ਆਪਣੇ ਮਾਪਿਆਂ ਨੂੰ ਕਹਿੰਦੀ ।ਪਾਗ਼ਲ ਜ਼ਨਾਨੀ
ਆ ਗੱਲ ਕਰਨ ਨੂੰ ਦਿਲ ਤਾ ਨਈ ਕਰਦਾ ਪਰ, ਆ ਕੁੜੀ ਨੇ ਆਪਣੇ ਬਹਾਰ ਜਾਣ ਦੀ ਜ਼ਿਦ ਚਾ ਆਪਣਾ ਆਪ ਤੇ ਆਪਣਾ gar ਪਟ ਲਿਆ. ਪਰ ਕਿਸੇ ਦੀ ਗੱਲ ਨਈ ਮੰਨੀ. ਤੇ ਹੁਣ ਆਪਣੇ ਆਪ ਕੀਤੀਆਂ ਖ਼ਰਾਬ ਜ਼ਿੰਦਗੀ ਨੂੰ ਤਰਸ ਦੇ ਆਦਰ ਤੇ ਲੋਕਾਂ ਨੂੰ ਦੱਸ ਰਹੀ ਆ
ahh
@@sukhdeepsohi6489 hello everyone
@@sukhdeepsohi6489 I love u
Mere Mann ch v ahi gal ayi…ohnu eh ki lok ohde te taras krn…bs loka toh umeed kri jandi c sari umar…khud kuch ni krna…bs sare rishtedaar Khyati jan chahe oh Bhen bhra hon chahe Fer in laws
Right ji
ਕੁਜ਼ ਗੱਲਾ ਸਹੀ ਹਨ ਕੁਜ਼ ਸਮਝੋ ਬਾਹਰ ਹਨ ਸਟੋਰੀ ਮੇਲ ਨਹੀਂ ਖਾਂਦੀ ਮੁਸੀਬਤਾਂ ਹਰ ਇਨਸਾਨ ਤੇ ਆਉਂਦੀਆਂ ਕੋਈ ਕਿਸੇ ਦਾ ਨਹੀਂ ਜਦੋਂ ਇੱਕ ਵਾਰ ਧੋਖਾ ਮਿਲ ਜਾਵੇ ਫੇਰ ਕੋਈ ਭਰੋਸਾ ਨਹੀਂ ਕਰਦਾ ਤੂੰ ਭੈਣ ਜਦੋਂ ਤੇਰਾ ਘਰ ਵਾਲਾ ਆ ਗਿਆ ਸੀ ਤੂੰ ਓਥੋ ਗਈ ਕਿਉੰ ਫੇਰ ਤੇਰੀ ਦੋਸਤ ਕਿੱਥੋਂ ਆਈ ਫੇਰ ਦੁਬਾਰਾ ਘਰ ਵਾਲੇ ਕੋਲ ਆਈ ਕਿ ਸਮਝੀਏ ਗੱਲ ਸਮਜੋ ਬਾਹਰ ਹੈ ਚਲੋ ਖੁਸ਼ ਰਹੋ ਰੱਬ ਦੇ ਲਡ ਲੱਗੇ ਓ ਤਾਂ ਲੱਗੇ ਰਹੋ ਜਿਸਨੇ ਜੌ ਕੀਤਾ ਰੱਬ ਆਪਿ ਦੇਖੁ।।
Right palwinder singh ji
main v ehi gl keh rhi k pehla kehndi ghrwala aa geya fe kehndi k me friends nl gyi room ch
nale mame de munde ne theka thori leya bhr bulan da
sb da apna ghr a
@@shabinakhanofficial4437 Right ji eh gl ta main bi note kiti or bol dita jis da kuch loka ne birodh kita
Ryt ma v ehi soch rahi c
@@JasvirKaur-ge8xkoh acha
ਥੋਡੇ ਨਾਲ ਜੋ ਕੁਝ ਵਾਪਰਿਆ I understand but,ਜੇ ਆਪਾ ਜਿੰਦਗੀ ਦੇ ਵਿੱਚ ਕਾਮਯਾਬ ਨਹੀ ਹੁੰਦੇ ,ਤਾ ਉਸ ਵਿੱਚ ਕਿਸੇ ਦਾ ਕੋਈ ਕਸੂਰ ਨੀ,ਆਪਣੇ ਚ ਬੀ ਕੋਈ ਘਾਟ ਹੋਵੇਗੀ, ਰੱਬ ਥੋਨੂੰ ਚੜਦੀਕਲਾ ਬਖ਼ਸੈ
U lived your life on your own terms, stop blaming your brother. It was your aim to go out, at any cost, u choose your own life
Yes Absolutely Correct
Yes u r right 👍
Hi
yes exactly mam she is stupid blaming others people even she faced everything because of her stupid mindset
ਆਪਣੀ ਗ਼ਲਤੀ ਵੀ ਮੰਨ ਲਵੋ ਸਾਰੇ ਗ਼ਲਤ ਤੇ ਤੁਸੀਂ ਸਹੀ . ਕੁਝ ਨਾ ਕੁਝ ਤਾਂ ਗ਼ਲਤ ਤੇਰੇ ਵਿਚ ਵੀ ਹੋਣਾ ਬੀਬਾ
ਬੀਬਾ ਜੀ ਦੁੱਖ ਤਾਂ ਹਰ ਕਿਸੇ ਨੂੰ ਆਉਂਦੇ ਨੇ ਪਰ ਤੁਹਾਡੀ ਕਹਾਣੀ ਸਮਜੋ ਬਾਹਰ ਆ
ਆ ਅਖੀਰ ਵਾਲੀ ਗੱਲ ਕਿ ਦੁੱਖ ਆਉਂਦੇ ਨੇ ਇਹਨਾਂ ਨਾਲ ਲੜਣ ਦੀ ਹਿੰਮਤ ਰੱਖੋ ਤੇ ਡੱਟ ਕੇ ਇਹਨਾਂ ਦਾ ਮੁਕਾਬਲਾ ਕਰੋ ਨੇ ਮੈਨੂੰ ਡਿਪਰੈਸ਼ਨ ਤੋਂ ਦੂਰ ਕੀਤਾ 🙏🙏🥺🥺🙏🙏
Tuhade hath pair sahi salamt ditte waheguru ne ta ohda shukrana karn di jagah tusi dunia te tauhmta lga rhe ho sirf … Bani dasdi hai k waheguru agge ardaas kro k oh sanu kise da mauhtaaj na hon dewe … change bhale ho tusi fer v loka te depend krde ho .. tusi apni life ch dukh ap lai k aye na k tuhade rishtedar 🙏🏻🙏🏻
Bro oh kudi ho k v inha ldi aa apne dukha nal ohdi himmat to pta lg riha oh es time te boht strong bnn chukki aa te boht jada struggle kita aa ohne. Blood cancer takk hoya c ta v agli ne himmat ni shdi te apne lok name sunn k cancer da ghre beh jnde aa drr k. J apa kise nu motivate ni kr skde ta demotivate v na kriye. Wmk 🙏🏻
ਮੈਨੂੰ ਤੇ ਇਹ ਲੱਗਦਾ ਬੀਬਾ ਜੀ ਤੁਸੀ ਸਾਰੀ ਉਮਰ ਸਹਾਰਾ ਹੀ ਲੱਬਦੇ ਰਹੇ. . ਕੋਈ ਮੇਰਾ ਖਿਆਲ ਕਰੇ. .ਕਦੇ ਕਿਸੇ ਬਾਬੇ ਦੇ ਕਦੇ ਕਿਸੇ ਬਾਬੇ ਦੇ. . ਆਪਣਾ ਖਿਆਲ ਖੁਦ ਕਰ ਕਮ ਕਰ. . ਪ੍ਰਵਾਸੀ ਮਜਦੂਰ ਦੀਆਂ ਔਰਤਾਂ ਆ ਕੇ ਕਮ ਕਾਜ਼ ਕਰ ਕੇ ਰੋਟੀ ਖਾ ਸਕਦੀਆਂ ਸਭ ਕੁਜ ਬਣਾ ਸਕਦੀਆਂ.,ਆਪਾਂ ਤੇ ਹੈ ਹੀ ਇਥੈ ਦੇ. . ਬੀਬਾ ਆਪਣਾ ਖਿਆਲ ਖੁਦ ਕਰ
ਆਵਦਾ ਘਰ ਤਾ ਉਜਾੜਲਿਆ ਹੁਣ,ਆ ਗੱਲਾਂ ਸੋਸ਼ਲ ਮੀਡੀਆ ਤੇ ਦਸ ਕੇ ਲੋਕਾਂ ਦੀਆਂ ਧੀਆਂ ਭੈਣਾਂ ਦੇ ਵੀ ਘਰ ਨਾਂ ਉਜਾੜ, ਬਾਹਰ ਜਾਣ ਦੀ ਜਿਦ ਨੇ ਤੇਰੀ ਜ਼ਿੰਦਗੀ ਤਬਾ ਕਰਤੀ,ਕੋਈ ਬਹਾਦੁਰੀ ਵਾਲੀ ਗੱਲ ਨਹੀਂ ਆ,,ਜੜਾ ਬੱਚਾ ਆਵਦੇ ਸਗੇ ਮਾਂ ਬਾਪ ਨਹੀਂ ਹੋਇਆ,ਓ ਕਿਸੇ ਦਾ ਕਿਵੇਂ ਹੋ ਜੁ,,?
tu bilkul sach kiha pra
Bilkull right
Pagal log o agge vadh rahi aa ghutn hundi aa dil ch o kdd k o accept kr chukki ki hoya te o galt c ik ta lok tane mehne bde marde aa tahi o ds rhi aa apne muh nl sode muh bnd krn lyi be positive and at least be a human first
Tere wargia karke ade lok depsrion ch aa. Thude warge lok khtm ho jn duniya badal je. Os u dhyan nal sun ke ke kerh rhe aa. Kina dukh hoyia. Oh dukh toh. Bhr aye. Motivation dee rahe aa. Jehre tute aaa. Ohna nu pata. Tere warge raje lok ke jananaun dukh tutia de
@@yfnhmtere1 bilkul sahi
Sach me bahut dukh hua aapki story sun kar... Par mujhe bahut himmat mili aapse.. Koi kisi ka nhi hai... Thanks didi
Hello
🌹🌹🌹🌹🌹🌹
ਵਾਹਿਗੁਰੂ ਜੀ ਮੇਹਰ ਭਰਿਆ ਹਥ ਰਖਣ ਸਾਡੇ ਸਾਰਿਆਂ ਤੇ
Agge tym hor v khraab aa reha dunia te.... Thonu ta ਖੋਤਿਆਂ, ਕੁਤਿਆਂ, ਬਾਂਦਰਾ naal vi pyar ਹੌਊਗਾ..... ਬੰਦੇ ਤਾਂ thone chnge e ni ਲੱਗਣੇਂ😊😊😊
Mjak ni kri da kise nu sister🙏
Right
😂😂😂sahi gal aa
Koi ne khutte tera nl v hove ga khutte tu n tention la 😂
Tuhade shonk hi puthe c shuru ton jdo tuhanu +2 tak ena piyar kariya nankiya ne baad ch ohna nu kus tan galat lagiya honna
o really
A sirf a msg de Rey aw ki kdi haar na mno pr duniya kisey nu miss judge krna nhi shd skti don't worry dear prmatma tuahanu khushiyaa dewe chrdi klah Ch rkhey love you sister
Moral :- Jdo Kuch pta na howe ta bahr jaan di zidd na kro ithe v bhtt Kuch h
Ajj kal ih trend h Ki bahr jao te future h otherwise ni … ih Kudi v is chiz di Sikar hoii a…
Kulalumpur nu country ds rhi aa … Kula lumpur is Capital Of Malasiya
ਆਸ ਤੇ ਉਮੀਦ ਰੱਬ ਤੋਂ ਹਮੇਸ਼ਾਂ,, ਭਰੋਸਾ ਵੀ ਓਸੇ ਤੇ,, ਬੀਬਾ ਜੀ ਆਪਣੇ ਭਰਾ ਨੂੰ ਦੋਸ਼ ਦੇ ਰਹੇ ਸੁਰੂ ਵਿਚ,, ਓਹ ਗਲਤ ਐ,, ਜੋਂ ਗਲਾਂ ਅਖੀਰ ਵਿਚ ਕੀਤੀਆ ਓਹ ਸੁਰੂ ਵਿਚ ਸਮਝ ਜਾਦੇ ਤੇ,, ਏਨੇ ਦੁੱਖ ਤੇ ਧੱਕੇ ਖਾਣ ਦੀ ਲੋੜ ਨਹੀਂ ਪੈਣੀ ਸੀ,,, 8ਕੂ ਸਾਲ ਪਹਿਲੇ ਮੈ ਬਾਹਰ ਆਇਆ ਤਾਂ ਇੰਡੀਆ ਦੀ ਇਕ ਵਿਆਹੀ ਹੋਈ ਔਰਤ ਨਾਲ਼ ਪਿਆਰ ਕੀਤਾ,, ਲੇਬਰ ਕਰ ਸਭ ਕੁਝ ਕੀਤਾ ਓਸ ਲਈ,,, ਪਰ ਓਹ ਫੋਰਨ ਦਾ visa ਲੇਇ ਕੇ ਬਾਹਰ ਚਲੀ ਗਈ,, ਮੈ ਡਮਰੂ ਬਜਾਉਂਦਾ ਰੇਹ ਗਿਆ😂,, 2ਸਾਲ ਰੱਜ ਕੇ ਦਾਰੂ ਪੀਤੀ,, ਹੁਣ ਗੱਡੀ ਟਰੈਕ ਤੇ ਚੜ੍ਹੀ ਐ,, ਰੱਬ ਰਾਖਾ 🙏📿 ਸਭ ਦਾ
ਇਹ ਸਿਰਫ ਇਕ ਰੋਮਾਂਚਕ ਸਟੋਰੀ ਹੈ ਇਸਦਾ ਕਿਸੇ ਵੀ ਘਟਨਾ ਨਾਲ ਕੋਈ ਸਬੰਧ ਨਹੀਂ ਹੈ
thank u so much
You are brave. May Almighty fulfil all your dreams!
First time josh talk ch victim nl hamdrdi ni hoi m nu
victim hai e nhi bs sb too jyda expectations rkhia ehne
😂
Right 😂 bar bar mame de munde nu blame kri jandi ae galtiya khud kr di honi ae ilzam dusreya te sari duniya thode na galt hundi ae maa pyo nani nanu mami mammu cousins husband in law Or phir duniya bale 😂😂😂😅
Baba Nanak Dev Ji mehar kre khush rakhe trakiya deve tandrustiya deve sister nu 🙏❤️
7:58 othe ਮੇਰੇ ਹਸਬੈਂਡ ਆ ਗਏ ਜਿਹਦੇ ਨਾਲ ਮੇਰੀ ਮੈਰਿਜ ਹੋਈ ਸੀ ਮਤਲਬ ਬਿਨਾਂ ਵਿਆਹ ਤੋਂ ਵੀ ਹਸਬੈਂਡ ਹੋ ਸਕਦਾ??? One ਸਾਇਡ ਸਟੋਰੀ.
SAMUNDAR KO SAMUNDAR KI LEHRON NAI LUTA NEHRO KO NEHRO KAI KINARON NAI LUTA OH MUJAI LUTNAI WALAI TUNAI MUJAI KYA LUTNA HAI MUJAI TOH PEHLAI SAY HAZARO NAI LUTA (SHUKAR KARNA SHURU KARO SABB KUCH THIAK HO JANAJI EH BAHUT BADDA AMAL HAI JI) ❤❤❤❤
Sorry to hear that what a sad story god bless you lot's of love from canada be healthy and strong
Sahi gall aa apni life aap jio kise te depend ni rehna chaida vo kuz sehna penda aa life ch 🙏🙏
Jdo tusi study kr lai c , tuhanu apne nanke parivaar de kehan te chlnaaa chaida c , j oh tuhanu bht sohni life de k ethe tak Le k aaa sakde c , ohna agge v Kuj sochyaaa e hona. Baki rani gal bahar di , Bht Lok ne Jina kol Bht paisa oh nai jaaa sakde bcz sab kismat aaa. Fer tusi bahar Chle v gye par tusi dekhooo ki Kuj Lok Parmesan ch jaaa k seh rahe , tuhada bro australia c tuhanu ki pta oh kis trah da struggle kr reha howe . Life is not easy . Had ik Banda koi na koi struggle kr reha. Apne app ch koi skull Le k aoooo . Te agge wadho. Waheguru tuhade nal khdega
Right bro bhr aa k pta chlda real struggle 😒☹️
Tusi depression ch aa apne parents ton door rehn kare, oh jado tak mind set up thik ni hunda background memories da shikve te hopelessness da life set ni ho sakdi ,
Naam jap karo vadh ton vad , te psychologists psychiatrists treatment lao regular check up te rest karo, God bless you
ਬੱਸ ਕਰੋ ਡਰਾਮੇ ਰਾਹ ਜਿਹੜੇ ਚੁਣੇ ਤੁਸੀ ਉਹ ਸੱਭ ਨੂੰ ਪਤਾ ਗਲਤ ਨੇ ਤੁਸੀ ਜ਼ਿੰਦਗੀ ਚਾਂ ਗਲਤੀਆ ਕਰਕੇ ਓਹਤੋ ਬਾਅਦ ਜ਼ਿੰਦਗੀ ਦੇ ਸਿਧਾਂਤ ਬਦਲ ਦਿੱਤੇ ਆਪਣੇ ਆਪ ਨੂੰ ਸਹੀ ਦੱਸਣ ਲਈ । ਜੇਕਰ ਕੋਈ ਦੁੱਖ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੂਹਰੇ ਝੁਕਦੇ ਗੁਰਦਵਾਰੇ ਸੇਵਾ ਕਰਦੇ ਤੁਸੀ ਤੇ ਤੁਹਾਨੂੰ ਸੱਭ ਕੁੱਝ ਮਿਲਣਾ ਸੀ ਸ਼ਕਤੀ ਮਿਲਣੀ ਸੀ ਜ਼ਿੰਦਗੀ ਜਿਊਣ ਦੀ ਇੱਜ਼ਤ ਮਿਲਣੀ ਸੀ ਦੁਨੀਆ ਚਾਂ ਤੇ ਖਾਣ ਨੂੰ ਕੋਈ ਕਮੀਂ ਨਹੀਂ ਸਾਡੇ ਗੁਰੂ ਘਰਾ ਚਾਂ ਪਰ ਤੁਸੀ ਰਾਹ ਖੁਦ ਚੁਣਕੇ ਸੱਭ ਕੁੱਝ ਦੇਖ ਲਿਆ ਪਰ ਇਹ ਸੱਭ ਗਲਤ ਸੀ ਸੱਭ ਕੁੱਝ ਪਤਾ ਹੁੰਦਾ ਬੰਦੇ ਨੂੰ ਉਹ ਕਿ ਕਰਦਾ ਕੀ ਨਹੀਂ ।ਹੁਣ ਵੀ ਵੇਲਾ ਹੈ ਗੁਰਦਵਾਰੇ ਜਾਓ ਸੁੱਖ ਪਾਓ ਸੇਵਾ ਕਰੋ ਸਿਮਰਨ ਕਰੋ 🙏🙏
ਸਹੀ ਗੱਲ ਆ ਜੋ ਵੀ ਇਹਨਾਂ ਨਾਲ ਜੁੜਦਾ ਓਹਦੀ ਡੈਥ ਹੀ ਹੋਈ ਆ ਮੇਰੀ ਜਿੰਦਗੀ ਦੀ ਸੱਭ ਤੋਂ ਕਰੀਬ ਮਤਲਬ ਕੇ ਮੇਰੀ ਜਿੰਦਗੀ ਹੀ ਸੀ ਉਹ ਥੋੜੇ ਦਿਨ ਤਕਰੀਬਨ 40 45 ਦਿਨ ਪਹਿਲਾ ਇਹ ਓਹਨੂੰ ਇੰਸਟਾਗ੍ਰਾਮ ਤੇ ਮਿਲੇ ਓਹਨੇ ਇਹਨਾਂ ਦਾ ਨੰਬਰ ਲਿਆ ਤੇ ਮਿਲਣ ਲਈ ਵੀ ਕਿਹਾ ਇਹ ਛੋਟੇ ਹੁੰਦੇ ਫਰੈਡ ਸੀ ਇਹਨਾਂ ਨਾਲ ਦੁਬਾਰਾ ਏਹੋਜੀ ਜੁੜੀ ਉਹ ਉਹ ਵੀ ਅੱਜ ਇਸ ਦੁਨੀਆ ਤੇ ਨਹੀਂ 😭😭😭 ਬਹੁਤ ਮਾੜਾ ਕੀਤਾ ਓਹਨੇ 3 ਜਿੰਦਗੀਆਂ ਰੁਲ ਗਈਆਂ ਯਾਰ ਤੇਰੇ ਬਿਨਾ 😭😭😭😭😭
😢😢😢😢 ude to wadia isdi samjh agi
Apne aavde e apa nu agge ni vadhan dinde ..sach kaha tuc di
You are true.. Sirf bhai behan Or parents hi saath dete hain
Sahi a malesiya wali gal bilkul sahi a mai apde known Kol gayi c mai othey Singapore boht kuriya nu mili Jo job krn jandey a othey ohna nu bohat mentally torture hunda Waheguru dheeya nu bcha leya kr pls dheeya bohat majboor hundiya Teri bn ayi duniya ch mainu bohat tars aunda c pr oh kuriya di mjboori c oh bohat rondiya c pr koi v ohna nu bcha nhi skda
Har kise di apni life hundi aa , koi brother sister te depend ni kr skde Tuc! Stop blaming your brother! It’s not his fault dear
Me ek kirna di pick dakhke hi sodi life di story suni bhot change inshan c kirna di asi ajj vi ouna nu miss karde aa Rabb g sonu khush rakhna jine di da jiker kita 🙏🙏
Kiven oo g
Bahan aj teri kahani dhekhar.dukh a gya me bagwan Ko nahi manda par tuhade khusi ki mahar karda badi himat h tuhade vich bahut bura huaa apke sath ap hamesa Khush raho koe dikat ho to batana jitna ho ske karunga
ਇਹ ਕੂੜੀ ਬਿਲਕੂਲ ਸਚ ਬੋਲ ਰਹੀ ਆ ਕਿਉ ਕੀ ਮੈ ਇਸ ਕੁੜੀ ਨੂ ਜਾਣਦਾ ਕਿਰਨ ਮਹੰਤ ਸਾਡੇ ਘਰ ਕੋਲ ਸੀ ਇਹ ਕੁੜੀ ਉਹਨਾ ਕੋਲ ਮੈ ਬਹੁਤ ਵਾਰ ਦੇਖੇਆ
thanks
ਜੜਾ ਬੱਚਾ ਆਵਦੇ, ਮਾਂ, ਬਾਪ,ਵਡੇ ਬਜ਼ੁਰਗਾਂ ਦਾ ਕੈਹਣਾ ਨਹੀਂ ਮਨਦਾ ਉਦੇ ਨਾਲ ਆ ਹੀ ਕੁਝ ਹੁੰਦਾ ਹੈ, ਮਾਂਪੇ ਕਦੇ ਵੀ ਆਪਣੀ ਔਲਾਦ ਦਾ ਮਾੜਾ ਨਹੀਂ ਸੋਚਦੇ,,ਏ ਆਵਦੇ ਦੁਖਾਂ ਦੇ ਜ਼ਿੰਮੇਵਾਰ ਖੁਦ ਨੇਂ,,,
@@sukhdeepsohi6489 ਕਿੱਥੇ ਰਹਿਦੇ ਤੁਸੀ ਹੁਣ dear ਪਰ ਅੱਜ ਅਸੀ ਤੁਹਾਡੀ ਜਾਣਕਾਰ ਭੈਣ ਨੂੰ ਮਿਲਣ ਵਾਸਤੇ ਕਿਹਾ ਤੁਸੀ ਮਨਾ ਕਰ ਦਿੱਤਾ ਉਹ ਵੀ ਖ਼ੁਦ ਤੁਹਾਡੇ ਵਰਗੇ ਦੁੱਖ ਵਾਲੇ 80% ਅੰਗਹੀਣ ਨੂੰ
Meriya bht sariya duava thode nal ne bht loka nal bht kuch waparda tohade sare ang salamat ne ehi Shukar h datte 🙏da 😢
I understand your pain! But you should never expect anything from anyone! And you shouldn’t keep blaming someone over and over for not helping you!
ਸੁਖਦੀਪ ਕੌਰ ਮੈਂ ਵੀ ਤੇਰੇ ਪਿੰਡ ਤੋਂ ਹੀ ਹਾਂ ਜੇਕਰ ਕਦੇ ਤੁਸੀਂ ਮੈਨੂੰ ਕਾਲ ਕਰ ਸਕੋ ਮੈਂਨੂੰ ਖੁਸੀ ਹੋਵੇਗੀ।।
kon
@@sukhdeepsohi6489 ਅਸੀ ਅੰਗਹੀਣ ਹਾ ਛੀਟਾਂਵਾਲਾ ਤੋ ਹਾਂ ਅੰਗਹੀਣ ਹਾਂ ਤੁਹਾਡੀ ਜਾਣਕਾਰ ਭੈਣ ਨੂੰ ਕਿਹਾ ਸੀ ਮਿਲਾਉਣ ਲਈ 80% ਅੰਗਹੀਣ ਅਸੀ ਪਰ ਤੁਸੀ ਮਨਾ ਕਰ ਦਿੱਤਾ
ਕਿਸੇ ਨੂੰ ਦੋਸ਼ ਦੇਣ ਦਾ ਕੀ ਫਾਇਦਾ ਕੀ ਓਹਨੇ ਆ ਨੀ ਕੀਤਾ ਓਹਨੇ ਓਹ ਨੀ ਕੀਤਾ ਬਾਕੀ ਜੇ ਕੋਈ ਥੋਡੀ ਹੈਲਪ ਕਰ ਵੀ ਦਿੰਦਾ ਫਿਰ ਇਹ ਪੱਕਾ ਥੋੜੀ ਸੂ ਕੀ ਤੁਸੀਂ ਅੱਜ ਸੈੱਟ ਹੁੰਦੇ, ਆਪਣੇ ਆਵਦੇ ਚਂ ਵੀ ਕਮੀਆਂ ਹੁੰਦੀਆਂ ਏਹਨਾਂ ਗੱਲਾਂ ਚਂ, ਬਹੁਤ ਗੱਲਾਂ ਚਂ ਤੁਹਾਡੀਆਂ ਆਵਦੀਆਂ ਗ਼ਲਤੀਆਂ ਵੀ ਹੋ ਸਕਦੀਆਂ, ਕਿਸੇ ਚਂ ਜਕੀਨ ਰੱਖਣ ਨਲੀ ਆਵਦੇ ਚਂ ਵਿਸ਼ਵਾਸ਼ ਰੱਖੋ.
jihna nu eh lgda eh video mein famous hon lyi payi ya jhooth oo oh mere naal patiala aa k gl kr sakda baki loki da muh fdya nhi ja sakda thanks❤
Tuhadi ik hor interview karnia
hnji bai bilkul
@@CaliforniaBro hnji bro jldi dvo
@@sukhdeepsohi6489 patiala kithe hunde ho
@@sukhdeepsohi6489 ਅਸੀ ਛੀਟਾਂਵਾਲਾ ਤੋ ਹਾ ਤੁਹਾਡੇ ਕਕਰਾਲਾ ਪਿੰਡ ਨੇੜੇ ਮੈ ਅੰਗਹੀਣ ਹਾ 80% ਤੁਹਾਨੂੰ ਮਿਲਣਾ ਹੈ ਸਾਰੀ ਸਚਾਈ ਜਾਨਣੀ ਜੀ ਬਹੁਤ ਚੰਗੇ ਕਮੇਂਟ ਕਰ ਰਹੇ ਬਹੁਤ ਮਾੜੇ ਕਮੇਂਟ ਜੀ
ਇਹ ਤਾਂ ਡੇਰੇ ਦੀ ਏਜੰਟ ਏ ਇਨ੍ਹਾਂ ਬਕਵਾਸ ਕੀਤਾ ਅੰਤ ਵਿੱਚ ਬਿੱਲੀ ਥੈਲਿਓਂ ਬਾਹਰ ਆ ਹੀ ਗਈ
Good....pyar koi gunah nahi kisi se bhi ho sakta ha.
ਟੱਟੂ ਸਮਝ ਨੀ ਆਇਆ ਕੁਝ ਵੀ,ਮਿੰਟ ਕ ਬਾਅਦ ਧੱਕਾ ਹੋਇਆ ਧੱਕਾ ਹੋਇਆ,ਜਿੰਦਗੀ ਆਪਣੀ ਆਪ ਲਿਖੀ ਤੂੰ
Blood cancer ਪਤਾ ਨੀ ਕਦੋ ਠੀਕ ਹੋਇਆ
ਸਾਰਾ ਕੁਝ ਮਨਘੜਤ ਆ
😂😂😂
Moral of the story," नाच ना जाने आंगन टेढ़ा"
🤣 haha 😂😂😂😆😂😆😆😆😆 great
Damnnn true
gurbani da Shara lyu thusi waheguru ji sab kuj shi krn de samrath ne🙏🙏
ਮਾਂ ਬਾਪ ਦੀ ਗੱਲ ਨਾ ਮੰਨਣ ਦਾ ਨਤੀਜਾ ਭੁਗਤੋ ਜੀ🙏🏻
Kuj galti tan apni v hundi aa sare rishte kharab ni hunde
Jesus bless uhh sister' god always with you 🙌🙌
Rabb sonu hmesha khush rekhe di 🙏☺
Kon kisey nu baahar le ke jaanda meri bheine..Kise to koi aas nahi rkhni chaidi sivaye ik rabb de..Turdi reh is zindagi de safar ch rabb teinu sariyan khushian bakshey
Rabb jaanda ki sach a ....pr mainu sach ne lgea kush kush
Jdo nana nani ne ena kita ki gl oh aghe b vdia sochde tohade bare first glti tohadi aa sister ohna da koi ksoor ni apnea bina koi ni puchda hunda dhake ne..
Menu tuhade vich v kuch kamiya feel hoiya. Tusi mind na karna har insan ch kamiya hundiya jo usnu pta nhi lagdiya.jisde karke usdenal loka da behaviour thik nhi hunda...asi apni nahar ch taa thik ho sakde han but duniya usnu jis najar nal dekhdi hai udda e react kardi hai.. baki rub tuhade dukh katte .sukh dewe tuhanu .
Sister Jesus loves you
Baba sidh charno g kirpa karan u ta 🌹🤲🙏🙏🙏🙏🌹di g 😢
Thnqu bheine meriye bohat dukh hota tuhadi jindgi di vardat sunke te asi v ahi koshis krange ki kade jindgi to haan na mano thnqu so much ji satnaam Shri waheguru ji bhalii kare sab te ji 🙏🙏🙏🙏🙏
Sister bhut hi jyada strong o tusi❤
Rabb thodi jindgi khusia naal bhr de🎉
Hona ohi ha ..
Jo Akaal purkh nu Manzoor..
Thodi mehnat keeti jave ..
Aaon Wale kal di fikar shad ..
Ajj nu enjoy Karo ...
Ehh na umid kar ..
Koi aa maddad karo ...
Kise di maddad. Kar k taan wekh
Jindgi buhat haseen hai
Surinder Shah Ji Sarkar Dharti te Rabb ne jhera ohna de ladd lagg gya dukh ohde ton dur ho langde ne Jai Ho meri sachi Sarkar Bapu Surinder Shah ji
Hnji karan deep ji tusi bilkul sahi kiha surinder bakarpur wale baba ji bhut krni wale ne but mainu ek sikwa jroor rhunga ona nal oh griba nu nhin milde only singer's nu rich loka nu hi milde ne kyon 😔ona lyi sari sangt ek aa ki Amir ki grib
Jai Sai ji
@@JasvirKaur-ge8xk nhi eh thodi galt femi aa main koi rich family ton nhi aa menu te Bhuat var mile ne te Bhuat pyar ditta ohna lai sare ik brabar ne eh na socho k oh singer ja rich loka nu milde aa thoda oh time nhi aya hona hale jdo aa gya ohna ne aap bula laina thonu fr jithe marji baithe hoye tuc
@@KaranDeep-wv3lv thik ji 🙏 karan deep ji Bhut bhut dhanbad thuada ji 🙏 tusi bilkul sach boleya or mera bhem door kr dita,♥️jay ho Surinder sai ji bakarpur wale baba ji 🙏🌹💯♥️💫🙏
@@JasvirKaur-ge8xk ਸਰਕਾਰ ਦੇ ਬਣਾਏ ਹੁੰਦੇ ਇਹ ਸਭ ਅਲੱਗ ਅਲੱਗ ਟੰਗ ਨਾਲ ਸਾਰੇ ਪੰਜਾਬ ਵਿੱਚ ਬੁੱਲੇ ਸ਼ਾਹ ਦੀਆ ਗੱਲਾਂ ਫਿਰਨਾ ਗੱਡੀਆ ਵਿਚ ਚੰਗੇ ਪਕਵਾਨ ਖਾਣੇ ਪੈਸੇ ਵਾਲੇ ਨੂੰ ਮੂੰਹ ਲਾਉਂਦੇ
Maa bapp di gall na mannh Walea nal ejh hi huda hai
Howega v😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
Very emotional story di tusi kine sohne ho
ਗੱਲਾਂ ਦਾ ਕੜਾਹ ਲਿਖਿਆ perr ਰਹੀ ਆ।
Eh ta bhaine saare oh dukh sunaye tu jehre apneya nu ditte tu hun apne dukh v dasdeo next story ch 👍
Jai peera. Di. And. Jai. Masta. Di
ਰੱਬ ਜੋ ਕਰਦਾ ਚੰਗਾ ਈ ਕਰਦਾ ਪੁੱਠੀਆਂ ਸਿੱਧੀਆਂ ਵੀ ਬੰਦਾ ਈ ਕਰਦਾ 🙏
Ehdi aavdi kise nl bandi ni... Ehnu eh ni pta v kulalumper country aa k ik shehar aa... Kehndi mainu otho di boli aoundi c... Kise mulkh di 2saal tk ni boli aoundi... Akhe mai police nu kiha v mai eitho di citizen aa... Saal tenu hoyea ni boli v tenu aoun lag gi... Ehdi khud ni bndi kise nl
true pgl a eh
Waheguru g sb te mehar kre kde kise nal v eda na hove bt fake g lagdi aa eh ta
kiran bout changi c meri good friend c patala mulakat hoiee c bout nice c quet baba
ਗੱਲ ਬਾਤ ਸ਼ੁਰੂ ਵਿੱਚ ਹੀ ਤੁਸੀਂ ਪੂਰੀ ਕਰ ਦਿੱਤੀ ਕਿ ਤੁਹਾਡੇ ਨਾਨਕਾ ਪਰਿਵਾਰ ਨੇ ਤੁਹਾਨੂੰ ਦੁਖੀ ਕਰਨਾ ਸ਼ੁਰੂ ਕਰ ਦਿੱਤਾ, ਜਿੰਨਾ ਨੇ ਪਾਲ ਕੇ ਵੱਡੀ ਕੀਤਾ , ਕੁੱਝ ਤਾਂ ਹੋਣਾ ਹੀ ਆ ਜੋ ਉਹਨਾਂ ਨੂੰ ਚੰਗਾ ਨਹੀਂ ਲੱਗਾ ਹੋਣਾ,ਤਾਂ ਹੀ ਬਾਹਰ ਜਾਣ ਤੋਂ ਰੋਕਿਆ, ਤੁਸੀਂ ਸਹੀ ਹੋ ਜਾਂ ਨਹੀਂ ਇਹ ਕਿਸੇ ਨੂੰ ਨਹੀਂ ਪਤਾ, ਪਰ ਹਾਂ ਤੁਹਾਡੀਆਂ ਗੱਲਾਂ ਜਰੂਰ ਹੋਰ ਕੁੜੀਆਂ ਨੂੰ ਜੋ ਮਾਂ ਬਾਪ ਦੇ ਕਹਿਣੇ ਤੋਂ ਬਾਹਰ ਹੋਣ ਵਾਰੇ ਸੋਚ ਰਹੀਆਂ ਨੇ ਗਲਤ ਗਾਇਡ ਕਰਨਗੀਆਂ।ਬਾਕੀ ਸਭ ਦੀ ਸੋਚ,ਗਲਤ ਕਿਹਾ ਤਾਂ ਮਾਫ਼ੀ,,,,,
Kise de bache ni koi ni khvandaa bhrr lyii kina paise lagda unaa de nanke ghrr de lgaa dinde nal koi kise de bache nu agge vadd de hoye ni dekhda hunda so tyn nal boleya kroo sb di apni apni situation hundi ae unaa ne kina kuch dekheya apaa sirf sunn skdee unaa ne aha sb kuch face kreya
bilkul story di koi line ta bnn di ni
ਮੇਰੀ ਗੱਲ ਦਾ ਜਵਾਵ ਉਹੀ ਦੇਵੇਗਾ ਜੋ ਖੁਦ ਆਪਣੇ ਘਰਦਿਆਂ ਤੋਂ ਬਾਹਰ ਚੱਲ ਕੇ ਕੁਝ ਬਣਨਾ ਚਾਹੁੰਦਾ,ਚਾਹੁੰਦੀ ਹੈ।ਸਮਾਂ ਬਹੁਤ ਗਲਤ ਚੱਲਦਾ ਤੇ ਧੀਆਂ ਭੈਣਾਂ ਵਾਲੇ ਤਾਂ ਰੋਕਣ ਗੇ,,,,, ਬਾਹਰ ਜਾ ਕੇ ਕੀ ਮਿਲਿਆ ਉਹਨਾਂ ਨੂੰ ਪਤਾ, ਜਾ ਤਾਂ ਆਈ ਸੀ,,,,,,8 ਬੰਦੇ ਦਾਰੂ ਦੇ ਨਸ਼ੇ ਵਿੱਚ ਉਸਦੀ ਸਹੇਲੀ ਦਾ ###%%ਕਰ ਚੁੱਕੇ ਸਨ।ਫੇਰ ਇਹ ਕੁੱਝ ਕੌਣ ਚਾਹੇਗਾ ਕਿ ਉਹਨਾਂ ਦੇ ਧੀ ਪੁੱਤ ਨਾਲ ਏਦਾਂ ਹੋਵੇ।ਨਾਨਕੇ ਗਲਤ ਸੀ,ਹੋਰ ਰਿਸ਼ਤੇਦਾਰ ਵੀ ਅੱਗੇ ਆ ਸਕਦੇ ਸੀ, ਕਿ ਸਾਰੇ ਗਲਤ ਤੇ ਇਹ ਕੁੜੀ ਸਹੀ ਹੋ ਗਈ,,,ਮੈਡਮ ਤੁਸੀਂ ਕੁੱਝ ਵੀ ਕਹੋ ਪਰ ਮੈਂ ਇਸ ਕਹਾਣੀ,ਤੇ ਇਸ ਚੈਨਲ ਦੀ ਸਖਤ ਵਿਰੋਧਤਾ ਕਰਦਾ ਹਾਂ।ਅੱਗੇ ਵਧਣਾ ਮਤਲਬ ਬਾਹਰ ਜਾਣਾ ਨੀ, ਘਰ ਬੈਠ ਕੇ ਕਿਸੇ ਪਰਿਵਾਰਕ ਮੈਂਬਰ ਦੀ ਗੱਲ ਵੀ ਮੰਨ ਲੈਣੀ ਚਾਹੀਦੀ ਹੈ।ਕੁੱਝ ਦਿਨ ਪਹਿਲਾਂ oman ਤੋਂ 10,12 ਕੁੜੀਆਂ ਨੂੰ ਸਰਕਾਰ ਨੇ ਬਚਾ ਕੇ ਲਿਆਂਦਾ।ਵਾਹਿਗੁਰੂ ਦਾ ਸ਼ੁਕਰ ਆ,ਕੁੱਝ ਵੀ ਹੋ ਸਕਦਾ ਸੀ।ਵੈਸੇ ਇੱਕ ਗੱਲ ਹੋਰ ਪਿੰਡ ਵਿੱਚ ਹਜੇ ਵੀ ਲੋਕ ਕੁੜੀਆਂ ਨੂੰ ਸਾਂਭੀ ਬੈਠੇ ਹਨ, ਬੈਠੇ ਰਹਿਣ ਦੋ, ਸ਼ਹਿਰਾਂ ਵਾਲੀਆਂ ਦਾ ਤਾਂ ਅਕਸਰ ਦੇਖਦੇ ਆ ਪਤਾ ਹੀ ਆ ਕੀ ਹਾਲ ਆ।ਇੱਕ ਚੁੱਪ ਸੋ ਸੁੱਖ।ਤੁਹਾਨੂੰ ਵੀ ਵਾਹਿਗੁਰੂ ਸਮੱਤ ਵਖਸੇ
Hji kirn mhant sade pind kol hi dirbe katl hoyea c bhut vdia cvkirn mhnt
God bless you!
Jai sai ji di 😥😥😥😥
ਔਰਤ ਨੂੰ, ਔਰਤ ਹੀ ਬਣਕੇ ਰਹਿਣਾ ਚਾਹੀਦਾ ਹੈ, ਆਵਦੀ ਗਰੀਮਾ ਵਿਚ,ਨ ਕਿ ਕਿੱਨਰ,ਏਂਜ ਤਾਂ ਲੜਾਈ ਝਗੜੇ ਸਬਦੇ ਘਰ ਹੁੰਦੇ ਆ,ਏਦਾ ਮਤਲਬ ਏ ਨਹੀਂ ਕਿ ਆਪਾਂ ਕਿੱਨਰ ਬਣ ਜਾਈਏ,ਜੋ ਪਰਮਾਤਮਾ ਨੇ ਬਣਾਇਆ, ਤੁਸੀਂ ਕੌਣ ਹੁੰਦੇ ਓ ਬਦਲਣ ਵਾਲੇ, ਏਸਤਰਾਂ ਤਾਂ ਦੁਨੀਆਂ ਵਿੱਚ ਸਾਰਿਆਂ,ਕਿੱਨਰ,,ਬਣ ਜਾਣਗੀਆਂ,,ਸਹੀ ਕਿਹਾ ਸਿਆਣੀਆਂ ਨੇ,ਔਰਤ ਵਿਚ ਛੱਤੀ ਸੌ ਚਲਿਤੱਰ ਹੁਂਦੇ ਆ,ਆ ਵੀ ਸੁਣ ਲਓ,,,
Dont blame anyone.. tuc khud hi sab kr sakde c haye us mnukh te insana te barosa rakda ... takda hove ohh insan jo khuda te brosa rakhda we brave
Waheguru ji mehr karn ji 🙏
So true, who brought this girl upfront to talk even. Sick talk; grow up girl.
Love u beta God bless u
ਸਰਬੱਤ ਦਾ ਭਲਾ
Bhen sach boldi aa ehne jithy eh app glt hai othy ehne apne ap nu b dseya
Great respect to you 👍🙏🏻💓
What respect and why ?
Sahi gl aa sis ethe koi kise da nai bas har koi paise da eh only paisa mere naal bhi bhut khus hoyia par hun me kali aa bas khud te visvaas rakhdi aa
Well done god bless you
ਵਾਹਿਗੁਰੂ ਜੀ ਕਿਰਪਾ ਕਰੋ ,,,ਐਨਾ ਦਰਦ
Kinni sohni aa❤
Thanks for motivation and also pray for you
Waheguru ji sun ke dar lga bhut a zindagi mili bus has kr kato
Nabha tan Meri city aa..kakrala v nabhe de kol hi aa 😊😊
Aurat ko bhgwan bhi nhi samjh skta hum to fir bhi insan h inke drame khtm nhi hote sari umr
Great sister sai surinder sah ji app bhali karn gey
Sis ji waheguru ji aap ji nu chardikala vich rakhe ji 🙏🙏
Pure soul and strong woman 👍👍👍
From which angle ? She is as stupid as you
Hi
Hi
ਜੈ ਮਾਤਾ ਦੀ ਜੈ ਮਾਤਾ ਦੀ,