ਲਾਤਾ ਫੋਨ ਵੈਨੂੰਗੋਪਾਲ ਨੇ ਸੁਖਜਿੰਦਰ ਰੰਧਾਵਾ ਤੇ ਪ੍ਰਗਟ ਸਿੰਘ ਨੂੰ ! ਓਧਰ ਅਕਾਲੀਆਂ ਕਰਤਾ ਫੈਸਲਾ ਖਡੂਰ ਸਾਹਿਬ 'ਤੇ…

Поділитися
Вставка
  • Опубліковано 26 кві 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 173

  • @BittuSingh-fk2je
    @BittuSingh-fk2je 16 днів тому +1

    ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਹਨ।

  • @user-hr3bl5rv3w
    @user-hr3bl5rv3w 9 днів тому +1

    ਜੋੜੀ ਨੂੰ ਸਲਾਮ ਹੈ ਜੀ

  • @harbhejsingh3069
    @harbhejsingh3069 16 днів тому +1

    ਵਿਰਸਾ ਵਲਟੋਹਾ ਪੱਕਾ ਹਾਰੂ

  • @baldevmankoo1049
    @baldevmankoo1049 16 днів тому +14

    ਰੰਧਾਵਾ ਸਾਹਿਬ ਤੁਸੀਂ ਕੱਲ ਦੇ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਭਾਈ ਅਮ੍ਰਿਤਪਾਲ ਸਿੰਘ ਦੇ ਚੋਣ ਮੈਦਾਨ ਵਿਚ ਉਤਰਣ ਤੇ ਸੁਖਬੀਰ ਬਾਦਲ ਦੁਚਿੱਤੀ ਵਿਚ ਹਨ, ਤੁਸੀਂ ਗ਼ਲਤ ਹੋ ਕਿਉਂ ਕਿ ਪੰਥਕ ਵਿਅਕਤੀ ਦਾ ਵਿਰੋਧ ਦਾ ਕੋਈ ਮੋਕਾ ਹੋਵੇ ਤੋਂ ਬਾਦਲ ਪਰਿਵਾਰ ਪਿਛੇ ਰਹਿ ਜਾਵੇ ਇਹ ਕਿਵੇਂ ਹੋ ਸਕਦਾ ਹੈ। ਸੁਖਬੀਰ ਨੇ ਪੰਥਕ ਵਿਅਕਤੀ ਦਾ ਵਿਰੋਧ ਕਰਨ ਵਿੱਚ ਸੁਖਬੀਰ ਬਾਦਲ ਨੇ ਰਤੀ ਭਰ ਦੇਰ ਨਹੀਂ ਲਾਈ ਕਿਉਂਕਿ ਉਸਦੇ ਆਕਾਵਾਂ ਭਾਰਤੀ ਸਟੇਟ ਦਾ ਹੁਕਮ ਹੈ।

    • @Sunnysharmabholenaathkapremi
      @Sunnysharmabholenaathkapremi 16 днів тому +2

      ਮੇਰੇ ਹਿਸਾਬ ਨਾਲ ਸਮੇਂ ਓਹ ਨਹੀ ਰਹੇ … ਜਿੰਨੀ ਤਿਆਰੀ ਨਾਲ ਅੰਮ੍ਰਿਤਪਾਲ ਪੰਜਾਬ ਵਿਚ ਆਇਆ ਜਿੰਨੀ ਟ੍ਰੇਨਿੰਗ ਓਸਨੱ ਭਾਈ ਭਿੰਡਰਾਵਾਲੇ ਦੀ ਕਾਪੀ ਕਰਨ ਦੀ ਲਈ ਹੈ … ਇਸ ਤੋ ਸਾਬਤ ਹੁੰਦਾ ਹੈ ਕਿ ਓਹ ਡੀਪ ਸਟੇਟ ਦਾ ਬੰਦਾ ਹੈ … ਸਮਾ ਵਿ ਚੁਣਿਆ ਜਦੋ ਦੀਪ ਸਿਧੂ ਦੀ ਮੌਤ ਹੌ ਚੁਕੀ ਸੀ … ਮਕਸਦ ਸਾਫ ਹੈ ਹਿੰਦੂ ਵੋਟਰ ਦੇ ਮਨ ਵਿਚ ਸਹਿਮ ਪੈਦਾ ਕਰਕੇ ਬੀ ਜੇ ਪੀ ਦੀ ਵੋਟ ਪੱਕੀ ਕਰਨੀ ਤੇ ਅਕਾਲੀ ਦਲ ਖਤਮ ਕਰਨਾ

  • @kewalkamboj7339
    @kewalkamboj7339 16 днів тому +5

    ਰੰਧਾਵਾ ਸਾਹਿਬ। ਸਰਦਾਰ ਹਮੀਰ ਸਿੰਘ ਸਤਿ ਸ੍ਰੀ ਆਕਾਲ। ਪ੍ਰਤਾਪ ਸਿੰਘ ਬਾਜਵਾ। ਸੁੱਖੀ ਰੰਧਾਵਾ। ਤ੍ਰਿਪਤ ਸਿੰਘ ਬਾਜਵਾ ਇਹ ਤਿੰਨ ਲੀਡਰ ਅਰਬਾਂ ਰੁਪਏ ਦੇ ਮਾਲਕ ਨੇ ਪੰਜਾਬ ਨੂੰ ਲੁੱਟਕੇ ਇੱਕਲਾ ਇੱਕਲਾ ਲੀਡਰ ਅਰਬਾਂ ਰੁਪਏ ਦੇ ਮਾਲਕ ਨੇ।ਪਰ ਪ੍ਰਤਾਪ ਸਿੰਘ ਬਾਜਵਾ। ਸੁੱਖੀ ਰੰਧਾਵਾ। ਰਾਜਾਂ ਵੜਿੰਗ ਇਹ ਤਿੰਨ ਲੀਡਰ 2027 ਚੋਂ ਮੁੱਖ ਮੰਤਰੀ ਦੇ ਸੁਪਨੇ ਦੇਖ ਰਹੇ ਸਨ।ਪਰ ਇਹ ਤਿੰਨੇ ਮੁੱਖ ਮੰਤਰੀ ਨਹੀਂ ਬਣ ਸਕਦੇ।

  • @BittuSingh-fk2je
    @BittuSingh-fk2je 16 днів тому +2

    ਅਮ੍ਰਿਤਪਾਲ ਸਿੰਘ ਨੂੰ ਹਰ ਹਾਲਤ ਵਿੱਚ ਵੋਟਾਂ ਪਾਉਣੀਆਂ ਚਾਹੀਦੀਆਂ ਹਨ।

  • @kewalkamboj7339
    @kewalkamboj7339 16 днів тому +4

    ਰੰਧਾਵਾ ਸਾਹਿਬ। ਰਾਜਾਂ ਵੜਿੰਗ ਨੇ ਭ੍ਰਿਸ਼ਟਾਚਾਰ ਦੇ ਰਿਕਾਰਡ ਬਣਾਏ। ਜਦੋਂ ਸਿਆਸਤ ਆਇਆਂ ਸੀ ਉਸ ਨੇ ਕਿਹਾ ਮੇਰੇ ਕੋਲ ਸਿਰਫ 20 ਏਕੜ ਜ਼ਮੀਨ ਹੈ ਹੋਰ ਕੁਝ ਨਹੀਂ। ਕਦੇ ਦੇਖਿਆ 20 ਏਕੜ ਜ਼ਮੀਨ ਵਾਲਾ ਅਰਬਾਂ ਰੁਪਏ ਦਾ ਮਾਲਕ ਬਣ ਗਿਆ ਹੋਵੇ। ਰਾਜਾਂ ਵੜਿੰਗ ਸਿਆਸਤ ਚੋਂ ਆਕੇ ਕਿਵੇਂ ਪੰਜਾਬ ਨੂੰ ਲੁੱਟਕੇ ਅਰਬਾਂ ਰੁਪਏ ਦਾ ਮਾਲਕ ਬਣ ਗਿਆ। ਸੈਂਕੜੇ ਏਕੜ ਜ਼ਮੀਨ ਬਣਾ ਲਈ। ਸ਼ੈਲਰ ਬਣਾ ਲੲੇ। ਵੱਡੇ ਵੱਡੇ ਬਿਜਨੈਸ ਖੋਲ ਲੲੇ। ਰਾਜਸਥਾਨ ਚੋਂ ਪੱਥਰਾਂ ਦੇ ਠੇਕੇ ਲੈ ਲੲਏ । ਕਰੋੜਾਂ ਰੁਪਏ ਦੀਆਂ ਕਾਰਾਂ। ਕੋਠੀਆਂ ਬਣ ਗੲੀਆਂ। ਬੱਸਾਂ ਦੀਆਂ ਬਾਡੀਆਂ ਖਾਂ ਗਿਆ।ਇਹ ਕੁਰਸੀ ਦਾ ਭੁਖਾ ਹੈ।ਇਹ ਹਮੇਸ਼ਾ ਸਿੱਖਾਂ ਅਤੇ ਕਿਸਾਨਾਂ ਦੇ ਖਿਲਾਫ ਰਿਹਾ।ਇਹ ਤਾਂ ਕੌਂਸਲਰ ਜਿੱਤਣ ਦੇ ਲਾਇਕ ਨਹੀਂ ਹੈ

  • @surindersingh22katoch99
    @surindersingh22katoch99 16 днів тому +10

    ਰੰਧਾਵਾ ਜੀ ਇਕ ਪੱਤਰਕਾਰ ਰਜਿੰਦਰ ਸਿੰਘ ਤੱਗੜ ਜੀ ਨੂੰ ਸੁਣੀਆ ਮੋਹਾਲੀ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਉਂਕਿ ਉਨ੍ਹਾਂ ਨੇ ਮੋਹਾਲੀ ਪੁਲਸ ਦੀਆਂ ਜਿਆਦਤੀਆਂ ਦੀ ਪੋਲ ਖੋਲੀ ਸੀ, ਇਸ ਜਿਆਦਤੀ ਵਾਰੇ ਵੀ ਆਪਣੇ ਵਿਚਾਰ ਜ਼ਰੂਰ ਦੱਸੋ

  • @user-sj1hk4xh4z
    @user-sj1hk4xh4z 16 днів тому +3

    ਐਸ ਸਮੇ ਪੰਜਾਬ ਦੇ ਰਾਜਨੀਤੀ ਮੁਕੰਮਲ ਤੌਰ ਤੇ ਚਰਿਤੱਰਹੀਨ ਹੋ ਚੁੱਕੀ ਹੈ । ਇਹ ਪੰਜਾਬ ਦੇ ਲੋਕਾਂ ਦੇ ਭਵਿੱਖ ਲਈ ਲਈ ਮਾੜਾ ਸ਼ਗਨ ਹੈ । ਇਸ ਨਾਲ ਰਾਜਪ੍ਰਬੰਧ ਅਤੇ ਜਿੰਦਗੀ ਦੇ ਹੋਰ ਖੇਤਰਾਂ ਵਿੱਚ ਨਿਘਾਰ ਆਵੇਗਾ ।

  • @harbanssingh8145
    @harbanssingh8145 16 днів тому +7

    ਸ, ਪ੍ਰਗਟ ਸਿੰਘ ਨੇ ਕਾਂਗਰਸ ਵਿਚ ਆਪਣਾ ਕੱਦ ਬਹੁਤ ਉਂਚਾ ਕਰ ਲਿਆ ਹੈ।ਵਧੀਆ ਇਨਸਾਨ,ਨਪੀ ਤੁਲੀ ਗੱਲ ਕਰਨ ਵਾਲੇ ਕੈਪਟਨ ਨੇ।ਜਦੋ ਮੁਖਮੰਤਰੀ ਦੀ ਕੁਰਸੀ ਤੇ ਅੱਖ ਰੱਖਣ ਵਾਲੇ ਕਾਂਗਰਸੀ,ਲੋਕ ਸਭਾ ਚੋਣਾਂ ਲੜਨ ਤੋ ਭੱਜ ਰਹੇ ਨੇ,ਮੋਕ ਮਾਰ ਰਹੇ ਨੇ ਤਾਂ ਪ੍ਰਗਟ ਸਿੰਘ ਲੁਧਿਆਣਾ ਤੇ ਆਨੰਦਪੁਰ ਸਾਹਿਬ ਤੋ ਦਾਅਵਾ ਠੋਕ ਰਹੇ ਨੇ।ਸਭ ਤੋ ਵੱਧ ਮੋਕ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਮਾਰ ਰਹੇ ਨੇ।ਊਠ ਦੇ ਬੁਲ ਵਾਂਗ ਲਮਕ ਰਹੀ 27 ਵਿਚ ਮੁਖਮੰਤਰੀ ਦੀ ਕੁਰਸੀ ਤੇ ਕੋਈ ਹੋਰ ਚੰਨੀ ਨਾ ਪੈਦਾ ਹੋ ਜਾਵੇ ਤੇ ਬਾਜਪਾ ਵੇਖਦਾ ਹੀ ਰਹਿ ਜਾਵੇ।ਪਾਰਟੀ ਸਤਾਹ ਲਈ ਤਕੜੀ ਹੋਊ ਤਾਂ ਹੀ ਮੁਖਮੰਤਰੀ ਦੀ ਕੁਰਸੀ ਮਿਲੂ, ਸੁਪਨੇ ਲੈਣ ਨਾਲ ਨਹੀ।

  • @balramdhaliwal6389
    @balramdhaliwal6389 16 днів тому +2

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤

  • @balrajsingh8247
    @balrajsingh8247 16 днів тому +16

    ਕਾਂਗਰਸ ਹਾਈਕਮਾਨ ਵੀ ਪਾਗਲ ਏ ਓਹਨਾ ਨੂੰ ਚਾਹੀਦਾ ਬਈ ਬਾਜਵਾ ਰੰਧਾਵਾ ਰਾਜਾ ਵੜਿੰਗ ਏਨਾ ਸਾਰੇਆ ਨੂੰ ਮੈਦਾਨ ਚ ਉਤਾਰ ਦੇਣ ਨਾਲੇ ਪਤਾ ਲੱਗ ਜਾਊਗਾ ਏਨਾ ਦੇ ਜ਼ੋਰ ਦਾ

    • @mukhtiarsinghsandhu7348
      @mukhtiarsinghsandhu7348 16 днів тому +2

      Right. They all want to be CM of panjab, so are waiting for assembly.

    • @gurdarshansingh5306
      @gurdarshansingh5306 16 днів тому +1

      Bilkul shi gl ae veer ji tuhadi❤

    • @Ind5911
      @Ind5911 16 днів тому

      ਕੁਛ ਨਹੀਂ ਪੱਲੇ ਇਹਨਾਂ ਦੇ 😂

  • @gurmailsingh994
    @gurmailsingh994 16 днів тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @BittuSingh-fk2je
    @BittuSingh-fk2je 16 днів тому

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @baldevmankoo1049
    @baldevmankoo1049 16 днів тому +4

    ਕਮੀਨੇ ਤੇ ਖੱਚਰੇ ਦਾ ਪੁਤ ਵੀ ਕਮੀਨਾ ਤੇ ਖ਼ਤਰਾ ਹੀ ਹੋਵੇਗਾ।

  • @baljitsingh6957
    @baljitsingh6957 16 днів тому

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @inderjitsingh6122
    @inderjitsingh6122 16 днів тому +6

    ਜੈ ਉਪਰ ਕਾਂਗਰਸ ਦੀ ਸਰਕਾਰ ਬਣ ਗਈ ਫਿਰ ਪੰਜਾਬ ਵਿੱਚ ਕਾਂਗਰਸ ਥਲੇ ਨੂੰ ਜਾਊ ਕਯੋਂ ਕੀ ਪੰਜਾਬ ਸੈਂਟਰ ਵਿਰੁੱਧ ਚਲੂ ਤੇ ਅਕਾਲੀ ਦੱਲ ਕੁੱਝ ਉਠੁ

  • @user-hr3bl5rv3w
    @user-hr3bl5rv3w 9 днів тому +1

    ਭਾਈ ਅੰਮ੍ਰਿਤ ਪਾਲ ਸਿੰਘ ਜਿੰਦਾ ਬਾਦ

  • @AtifM-ez6ph
    @AtifM-ez6ph 16 днів тому

    Thanks 🙏

  • @BittuSingh-fk2je
    @BittuSingh-fk2je 16 днів тому

    ਸਤਿ ਸ੍ਰੀ ਆਕਾਲ ਜੀ।

  • @baldevmankoo1049
    @baldevmankoo1049 16 днів тому +8

    ਰੰਧਾਵਾ ਸਾਹਿਬ ਤੁਸੀਂ ਸਪਸ਼ਟ ਕਰੋ ਸੁਖਬੀਰ ਨੇ ਕਦੋਂ ਪੰਥ ਦੇ ਕਿਹੜੇ ਮੁਦੇ ਤੇ ਕੋਈ ਸਪਸ਼ਟ ਬਿਆਨ ਹੁਣ ਤਕ ਕਿਹੜਾ ਦਿੱਤਾ?ਜਦ ਪਾਰਟੀ ਪ੍ਰਧਾਨ ਪੰਥਕ ਅੰਜਡੇ ਤੇ ਇਕ ਬਿਆਨ ਦੇਣ ਦੀ ਜੁਅਰਤ ਨਹੀਂ ਕਰ ਕਰ ਸਕਦੇ ਉਹ ਪੰਥਕ ਅੰਜਡੇ ਤੇ ਕਿਵੇਂ ਤੁਰ ਸਕਦੇ ਹਨ। ਕ੍ਰਿਪਾ ਕਰਕੇ ਇਸ ਗੱਲ ਦਾ ਜਵਾਬ ਜ਼ਰੂਰ ਦਿਓ। ਸਪਸ਼ਟ ਤੇ ਸਟੀਕ ਗੱਲ ਕਹਿਣ ਦੀ ਜੁਰਅਤ ਕਰਨੀ ਚਾਹੀਦੀ ਹੈ ਉਂਝ ਹੀ ਗੋਂਗਲੂਆਂ ਤੋਂ ਮਿੱਟੀ ਨਾ ਝਾੜਿਆ ਕਰੈ। ਬਾਦਲ ਪਰਿਵਾਰ ਤੇ ਪੰਥਕ ਇਕ ਦੁਜੇ ਦੇ ਪ੍ਰਤੀਰੋਧਕ ਅੰਜਡੇ ਹਨ। ਬਾਦਲਾਂ ਨੂੰ ਪੰਥਕ ਕਹਿਣਾ ਬਹੁਤ ਗੁੰਮਰਾਹਕੁੰਨ ਪਰਚਾਰ ਹੈ ਜੀ। ਮੈਂਨੂੰ ਵੀ ਪੰਥ ਦਾ ਬਹੁਤ ਦਰਦ ਹੈ ਪਰ ਇਸ ਦਾ ਮੱਤਲਬ ਇਹ ਨਹੀਂ ਕਿ ਗ਼ਲਤ ਤੇ ਘਟੀਆ ਨੇਤਾਵਾਂ ਨੂੰ ਸਹੀ ਸ਼ੀਸ਼ਾ ਨਾ ਦਿਖਾਇਆ ਜਾਵੇ।

  • @gurwindernarla
    @gurwindernarla 16 днів тому +15

    ਤੁਹਾਡੀ ਗੱਲ ਬਾਤ ਤੋਂ ਸਪੱਸ਼ਟ ਹੈ ਕਿ,ਜੇਕਰ ਅਕਾਲੀ ਦਲ ਕੋਈ ਸੀਟ ਜਿੱਤਿਆ ਤਾਂ ਇਹ ਬੀ ਜੇ ਪੀ ਨਾਲ ਹੀ ਰੱਲਣਗੇ।

    • @daljitsingh-xb6bg
      @daljitsingh-xb6bg 16 днів тому +2

      ਜ਼ੇ ਅਕਾਲੀ ਦਲ ਬਾਅਦ ਵਿਚ ਬੀਜੇਪੀ ਨਾਲ ਰਲਣਗੇ ਤਾਂ ਅੱਗੇ 2027 ਹੈ, ਇਕ ਸੀਟ ਨਹੀਂ ਮਿਲਣੀ।

  • @inderbirsingh6299
    @inderbirsingh6299 16 днів тому

    ਪ੍ਰਗਟ ਸਿੰਘ ਬਹੁਤ ਵਧੀਆ ਇਨਸਾਨ ਹਨ

  • @user-wr1iz8dk3l
    @user-wr1iz8dk3l 16 днів тому

    ਰੰਧਾਵਾ ਸਾਹਿਬ ਸੋਡੀ ਸਾਹਿਬ ਕਾਂਗਰਸ ਪਾਰਟੀ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਆ ਸਕਦੇ ਟਿਕਟ ਦੇਣ ਤਾ ਇਹ ਸ਼ਰਤ ਟਿਕਟ ਮੈਨੂੰ ਦੇਣ

  • @harjinderkaur3978
    @harjinderkaur3978 16 днів тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @JagseerSingh-mq2cr
    @JagseerSingh-mq2cr 16 днів тому

    Sat Sri akal sir ji

  • @BittuSingh-fk2je
    @BittuSingh-fk2je 16 днів тому

    Right information

  • @jagdevsandhu6186
    @jagdevsandhu6186 16 днів тому +8

    Voters of Khadoor Sahib should not repeat the blunder of defeating Bibi Khalra & ensure the victory of Amritpal Singh

  • @amarsingh-gh8bk
    @amarsingh-gh8bk 16 днів тому +23

    ਬਾਦਲ ਦਲ ਨੂੰ ਵੋਟ ਪਾਉਣਾ ਬੀ ਜੇ ਪੀ ਦੀ ਸਪੋਰਟ ਹੋਵੇਗੀ।

  • @GGG-xo9ec
    @GGG-xo9ec 16 днів тому

    ਅਡਵਾਨੀ, ਚੰਦਰ ਸ਼ੇਖਰ ਬਾਰੇ ਦੱਸਣ ਲਈ ਧੰਨਵਾਦ ਸਰਦਾਰ ਹਮੀਰ ਸਿੰਘ ਜੀ

  • @nsbrar6984
    @nsbrar6984 16 днів тому +2

    ਏਸ ਗੱਲ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਭੱਜਿਆ ਇਹ ਕਹਿ ਕੇ ਅਸੀਂ ਭਾਜਪਾ ਨਾਲ ਬਿਨਾਂ ਸ਼ਰਤ ਹਾਂ

  • @NirmalSingh-ys7wz
    @NirmalSingh-ys7wz 16 днів тому +4

    ਪੱਤਰਕਾਰ ਤੱਗੜ ਸਾਬ ਬਾਰੇ ਵੀ ਵਿਚਾਰ ਕਰੋ ਜੀ

    • @Somethingnew7
      @Somethingnew7 16 днів тому +2

      ਸਰਕਾਰ ਦੀ ਦਲਾਲੀ ਮੁੱਕੇ ਤਾਂ ਹੀ ਕੋਈ ਮੁੱਦੇ ਦੀ ਗੱਲ ਕਰਨਗੇ ਅਨਿਆਂ ਵਿਰੁੱਧ,, ਅਕਾਲੀਆਂ ਦਾ ਕੋਈ ਬਾਥਰੂਮ ਚੱਲਜੇ ਤਾਂ ਵਿਸ਼ਲੇਸ਼ਣ,,,ਪਰ ਨਸ਼ੇ, ਰੇਤ,ਕਰਜਾ, ਸ਼ਰਾਬ, nsa,ਪਾਣੀਆਂ ਜਾ ਕੋਈ ਹੋਰ ਪੰਜਾਬ ਦੇ ਮੁੱਦੇ ਦੀ ਵਾਰ ਜੀਭ ਸਾਥ ਨਹੀਂ ਦਿੰਦੀ

  • @BittuSingh-fk2je
    @BittuSingh-fk2je 16 днів тому

    Very nice program

  • @harjindersingh1631
    @harjindersingh1631 16 днів тому +2

    ਅਨੰਦਪੁਰ ਸਾਹਿਬ ਤੋਂ ਜ਼ੇਕਰ ਰਾਣਾ ਕੇ ਪੀ ਸਿੰਘ ਚੋਣ ਲੜਦੇ ਹਨ ਤਾਂ ਕੇ ਪੀ ਸਿੰਘ ਚੋਣ ਜਿੱਤ ਜਾਣਗੇ ਜੀ। ਜੇਕਰ ਕਿਸੇ ਬਾਹਰੀ ਲੀਡਰ ਨੂੰ ਟਿਕਟ ਦਿੱਤੀ ਤਾਂ ਜਿਤ ਨਹੀਂ ਮਿਲਣਗੀ। ਤਾਂ ਕਾਂਗਰਸ ਪਾਰਟੀ ਹਾਰ ਜਾਣਗੀ।ਅਤੇ ਬਾਹਰੀ ਲੀਡਰ ਦਾ ਵਿਰੋਧ ਹੋਵੇਗਾ ਜੀ।

  • @Nanak-rc1go
    @Nanak-rc1go 16 днів тому +1

    ਜਿਹੜੇ ਕਾਂਗਰਸੀ ਸਮਝੋਤੇ ਦੇ ਵਿਰੂੱਧ ਸਨ। ਉਹਨਾਂ ਨੂੰ ਜ਼ਰੂਰ ਟਿਕਟਾਂ ਦੇ ਨਿਵਾਜਿਆ ਜਾਦਾ।

  • @amardeepsingh8338
    @amardeepsingh8338 16 днів тому +2

    ਅਸੀ ਸਾਰੇ ਦ ਲ ਵੇਖ ਲਏ ਆ ਜੇ ਅਮਿ੍ਤਪਾਲ ਖੰਡੂਰ ਸਾਹਿਬ ਤੋ ਚੋਣ ਲੜਦਾ ਇਹ ਜਿੱਤੇਗਾ।ਬਾਕੀਆ ਨੂੰ ਨੱਪ ਕੇ ਨਿਗਾਦਗੇ।।।।ਬਾਊ ਤੁੱੜ

  • @deeps5900
    @deeps5900 16 днів тому +4

    ਰੰਧਾਵਾ ਸਾਬ ਕੀ ਗੱਲ ਕਰ ਰਹੇ ਹੋ ਕੇ ਰਾਜਾ ਵੜਿੰਗ ਬਹੁਤ ਹੀ ਸਾਫ ਸੁਥਰੇ ਬੰਦੇ ??? ਕੋਈ ਚੜਾਹਵਾ ਤਾਂ ਨਹੀ ਚੜ ਗਿਆ ??

  • @surjeetsingh8809
    @surjeetsingh8809 16 днів тому

    👍👍👌👌

  • @b.s.dhillon7515
    @b.s.dhillon7515 16 днів тому +5

    ਖਡੂਰ ਸਾਹਿਬ ਤੋ ਵਿਰਸਾ ਸਿੰਘ ਵਲਟੋਹਾ ਦਾ ਨਾਮ ਫ਼ਾਈਨਲ ਹੋ ਸਕਦਾ।

  • @nachhattarsaran5015
    @nachhattarsaran5015 16 днів тому

    ਕਾਂਗਰਸ ਪਾਰਟੀ ਨੂੰ ਮੁੱਖ ਮੰਤਰੀ ਦੀ ਕੁਰਸੀ ਪਰਗਟ ਸਿੰਘ ਨੂੰ ਦੇ ਦੇਣੀ ਚਾਹੀਦੀ ਹੈ ਰਾਜ਼ਬੜਿਗ ਤੇ ਬਾਜਵਾ ਨੂ ਕਡ ਦੇਣਾ ਚਾਹੀਦੀ ਹੈ

  • @paramjitdhamrait5185
    @paramjitdhamrait5185 16 днів тому +2

    Waheguru ji bless you both.

  • @manjitsingh7149
    @manjitsingh7149 16 днів тому

    🙏🙏

  • @ajaibsinghpanesarCanada
    @ajaibsinghpanesarCanada 16 днів тому

    S S A 🙏🙏 Randhawa Sahib ji and S.Hamir Singh ji

  • @avtarsinghdhiman2485
    @avtarsinghdhiman2485 16 днів тому +4

    ਰੰਧਾਵਾ ਜੀ ਸਤਿ ਸ੍ਰੀ ਆਕਾਲ,ਖੋਜੀ ਪੱਤਰਕਾਰਾ ਰਾਜਿੰਦਰ ਸਿੰਘ ਤੱਗੜ ਬਾਰੇ ਕੁਝ ਦਸਿਆ ਜਾਵੇ ਕਿਉਂਕਿ ਇਹ ਪਤਾ ਲੱਗਾ ਕਿ ਉਹਨਾਂ ਨੂੰ ਕਿਸੇ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ ❤

    • @Somethingnew7
      @Somethingnew7 16 днів тому +5

      ਸਰਕਾਰ ਦੀ ਦਲਾਲੀ ਮੁੱਕੇ ਤਾਂ ਹੀ ਕੋਈ ਮੁੱਦੇ ਦੀ ਗੱਲ ਕਰਨਗੇ ਅਨਿਆਂ ਵਿਰੁੱਧ,, ਅਕਾਲੀਆਂ ਦਾ ਕੋਈ ਬਾਥਰੂਮ ਚੱਲਜੇ ਤਾਂ ਵਿਸ਼ਲੇਸ਼ਣ,,,ਪਰ ਨਸ਼ੇ, ਰੇਤ,ਕਰਜਾ, ਸ਼ਰਾਬ, nsa,ਪਾਣੀਆਂ ਜਾ ਕੋਈ ਹੋਰ ਪੰਜਾਬ ਦੇ ਮੁੱਦੇ ਦੀ ਵਾਰ ਜੀਭ ਸਾਥ ਨਹੀਂ ਦਿੰਦੀ

  • @BhagwantBhagwantkaur-br2io
    @BhagwantBhagwantkaur-br2io 16 днів тому

    ਸੁਖਵੀਰ ਸਿੰਘ ਬਾਦਲ ਨੂੰ ਪੰਥਕ ਕਹਿਣਾਂ ਮੁਰਖਤਾ ❤

  • @harbhejsingh3069
    @harbhejsingh3069 16 днів тому

    ਵਿਰਸਾ ਵਲਟੋਹਾ ਬਹੁਤ ਵੋਟਾਂ ਤੇ ਕਰੂਗਾ

  • @ajaibsinghpanesarCanada
    @ajaibsinghpanesarCanada 16 днів тому

    S S A 🙏🙏🙏🙏🙏🙏🙏🙏🙏 to all members present at this time in program

  • @sarwansingh895
    @sarwansingh895 15 днів тому

    ❤👌🌹🙏🙏

  • @satnamsinghdhindsa8061
    @satnamsinghdhindsa8061 16 днів тому +2

    ਬੀਬੀ ਖਾਲੜਾ ਉਮੀਦਵਾਰ ਠੀਕ ਹਨ ਖਡੂਰ ਸਾਹਿਬ ਤੋ

  • @sukhwindersingh2114
    @sukhwindersingh2114 16 днів тому

    ਸੁਖਜਿੰਦਰ ਸਿੰਘ ਰਧਾਵਾ ਸਾਰਿਆਂ ਨੂੰ ਨਾਲ ਲੈ ਕਿ ਜਿੱਤ ਸਕਦੇ

  • @rgarg6567
    @rgarg6567 16 днів тому +8

    Ummeed ta hai nhi.. Par je Patarkar khne ho apde app nu tan Rajender Singh Tagadd wale Case te bi 2Shabad bol deyo..

    • @Somethingnew7
      @Somethingnew7 16 днів тому +3

      ਸਰਕਾਰ ਦੀ ਦਲਾਲੀ ਮੁੱਕੇ ਤਾਂ ਹੀ ਕੋਈ ਮੁੱਦੇ ਦੀ ਗੱਲ ਕਰਨਗੇ ਅਨਿਆਂ ਵਿਰੁੱਧ,, ਅਕਾਲੀਆਂ ਦਾ ਕੋਈ ਬਾਥਰੂਮ ਚੱਲਜੇ ਤਾਂ ਵਿਸ਼ਲੇਸ਼ਣ,,,ਪਰ ਨਸ਼ੇ, ਰੇਤ,ਕਰਜਾ, ਸ਼ਰਾਬ, nsa,ਪਾਣੀਆਂ ਜਾ ਕੋਈ ਹੋਰ ਪੰਜਾਬ ਦੇ ਮੁੱਦੇ ਦੀ ਵਾਰ ਜੀਭ ਸਾਥ ਨਹੀਂ ਦਿੰਦੀ

    • @gurpreetgrewal1364
      @gurpreetgrewal1364 16 днів тому

      Sarkaar dee nee akalidal badal dee kaho sarkar de ta khilaf ne eh dono veer

  • @kewalsarai2087
    @kewalsarai2087 16 днів тому

    Sat sri akal ji good news

  • @Nanak-rc1go
    @Nanak-rc1go 16 днів тому

    Ssa ji

  • @ParamjeetKaur-gj3qu
    @ParamjeetKaur-gj3qu 16 днів тому

    ਡੈਮੋਕਰੇਟਿਕ ਨਰੇਗਾ ਦੇ ਅਧਾਰ ਤੇ ਉਮੀਦਵਾਰ ਖੜੇ ਕਰ ਰਹੀ ਹੈ ਨਰੇਗਾ ਮਜਦੂਰਾਂ ਦੀ ਗੱਲ ਨਹੀਂ ਕਰੇਗੀ ਇਹ ਗੱਲ ਪੰਜ ਕਿੱਲਿਆਂ ਵਾਲੇ ਦੀ ਅਤੇ ਇਸ ਤੋਂ ਘੱਟ ਵਾਲਿਆਂ ਦੀ ਕਰਨਗੇ ਨਰੇਗਾ ਮਜਦੂਰਾਂ ਦਾ ਸਿਰਫ ਇੱਕ ਨੌ ਚੱਲੂਗਾ ਲੀਡਰ ਵੀ ਸਾਰੇ ਪੰਜ ਕਿੱਲਿਆਂ ਵਾਲੇ ਹਨ

  • @rajivsharma9096
    @rajivsharma9096 16 днів тому

    ,😂👍

  • @baldevsinghgill6557
    @baldevsinghgill6557 16 днів тому +1

    ਰੰਧਾਵਾ ਜੀ ਕਿੱਥੇ ਪ੍ਰਕਾਸ਼ ਸਿੰਘ ਬਾਦਲ ਤੇ ਕਿੱਥੇ ਸੁਖਬੀਰ??
    ਆਪ ਜੀ ਦੀ ਇਹ ਬੇਮੇਲ ਟਿਪਣੀ ਬਿਲਕੁਲ ਹਜ਼ਮ ਨਹੀਂ ਹੋ ਰਹੀ

  • @lakhasandhu04231
    @lakhasandhu04231 16 днів тому +1

    ਫਿਰੋਜ਼ਪੁਰ ਤੋੰ ਰਾਣਾ ਗੁਰਮੀਤ ਸਿੰਘ ਸੋਢੀ ਕਾਂਗਰਸ ਦੇ ਉਮੀਦਵਾਰ ਹੋਣਗੇ ।

  • @LakhwinderSingh-tp8oy
    @LakhwinderSingh-tp8oy 16 днів тому +1

    ਸਤਿ ਸ੍ਰੀ ਆਕਾਲ ਜੀ।
    ❤❤

  • @BittuSingh-fk2je
    @BittuSingh-fk2je 16 днів тому

    Sukhpal singh khaira ji is a very nice and extra intelligent journalist.

  • @deepsharma6515
    @deepsharma6515 16 днів тому

    ਤੁਸੀਂ ਰਜੀਵ ਭਾਸਕਰ ਨਾਲ ਪ੍ਰੋਗਰਾਮ ਕਰਦੇ ਸੀ ਉਨ੍ਹਾਂ ਨੂੰ ਵੀ ਪ੍ਰੋਗਰਾਮ ਵਿੱਚ ਲਿਆਇਆ ਕਰੋ

  • @angrejsingh-zk5lj
    @angrejsingh-zk5lj 16 днів тому

    🙏🙏👍

  • @Nanak-rc1go
    @Nanak-rc1go 16 днів тому +1

    ਪ੍ਰਤਾਪ ਬਾਜਵੇ ਨੇ ਤਾਂ ਠੋਕੇ ਨੇ ਸਾਰੇ। ਖਹਿਰਾ ਚੱਕਰਵਿਉ ਚ ਬਾਜਵੇ ਨੀ ਹੀ ਪਵਾਇਆ । ਹੁਣ ਸੁਖਜਿੰਦਰ ਫਸਾ ਲਿਆ। ਪਹਿਲਾਂ ਰਾਜੇ ਦੇ ਘਰ ਵਾਲੀ ਦੀ ਟਿਕਟ ਕਟਾਈ। ਹੁਣ ਸੁਪਨਾ ਹੋਰ ਵੱਡਾ ਹੋ ਗਿਆ cm ਦਾ ਦਾਅਵਾ।

  • @harbhajansinghsandhu
    @harbhajansinghsandhu 16 днів тому

    🙏🏻

  • @ramansharma5614
    @ramansharma5614 16 днів тому +2

    ਪਹਿਲਾਂ ਧਾਮੀ ਅਤੇ ਬਾਕੀ ਅਕਾਲੀ ਲੀਡਰ ਵੀ ਅਕਾਲੀ ਦਲ ਤੋਂ ਇਸਤੀਫਾ ਦੇ ਕੇ ਸ੍ਰੋਮਣੀ ਕਮੇਟੀ ਸੰਭਾਲਣ ! ਇਹ ਕਿਉਂ ਰਾਜਨੀਤਕ ਦਖਲਅੰਦਾਜ਼ੀ ਬੰਦ ਨਹੀਂ ਕਰਦੇ ਸ੍ਰੋਮਣੀ ਕਮੇਟੀ ਵਿੱਚ ?

    • @AmarinderSinghDhaliwal
      @AmarinderSinghDhaliwal 16 днів тому

      ਜਿਵੇਂ ਪਹਿਲਾਂ ਕਾਂਗਰਸ ਟੰਗ ਅੜਾਉਂਦੀ ਸੀ ਧਾਰਮਿਕ ਖੇਤਰ ਵਿੱਚ ਹੁਣ ਭਾਜਪਾ ਤੋਂ ਸਾਰਿਆਂ ਤੋਂ ਵੱਧ ਕੇ ਆ

  • @BittuSingh-fk2je
    @BittuSingh-fk2je 16 днів тому

    Next P M Rahul Gandhi ji ,ਹਰ ਹਾਲਤ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾਂ ਚਾਹੀਦਾ ਹੈ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਆਪੂਜੀਸਨ ਲੀਡਰ ਬਣਾਉਣਾਂ ਚਾਹੀਦਾ ਹੈ।

  • @rajbirrai5488
    @rajbirrai5488 16 днів тому

    Very good program

  • @amriksingh4239
    @amriksingh4239 16 днів тому

    ਖਡੂਰ ਸਾਹਿਬ ਹਲਕੇ ਤੋਂ ਕਾਂਗਰਸ ਦਾ ਰਾਹ ਪੱਧਰਾ ਹੋ ਗਿਆ ਜੀ ਪਿਛਲੀ ਵਾਰ ਵਾਂਗ।

  • @harpreetsinghthind2816
    @harpreetsinghthind2816 16 днів тому

    🙏🙏🌹🌹

  • @ikodapasara8143
    @ikodapasara8143 16 днів тому

    ਸਿਆਸਤ ਦੀ ਦਰੋਪਦੀ ਦਾ ਚੀਰ ਹਰਨ ਹੋ ਰਿਹਾ ਤੇ ਉਸਦਾ ਗੋਬਿੰਦ ਕਿਧਰ ਅਲੋਪ ?

  • @Gurbhajan13
    @Gurbhajan13 16 днів тому +2

    ਰਾਜਾ ਵਿੰਗੜ ਚਾਹੇ ਕਾਂਗਰਸੀ ਪਾਰਟੀ ਹੋਵੇ ਇਹ ਕਿਵੇਂ ਸਿੱਧੂ ਮੂਸੇ ਵਾਲੇ ਦੇ ਪਿਤਾ ਨੂੰ ਟਿੱਕਟ ਦੇ ਦਿੰਦੇ ਨਈ ਦੇਣੀ ਸੀ ਕਿਉਕਿ ਸਿੱਧੂ ਮੂਸੇ ਵਾਲੀ ਦੀ ਸੋਚ ਬਦਲ ਚੁੱਕੀ ਸੀ ਉਹ ਆਜ਼ਾਦੀ ਦੀ ਗੱਲ ਅਤੇ ਪੰਜਾਬ ਦੇ ਹੱਕਾਂ ਤੇ ਸਿੱਖ ਕੌਮ ਦੀ ਗੱਲ ਕਰਨ ਪਿਆ ਸੀ ਜੋ ਪੰਜਾਬ ਤੇ ਸਿੱਖ ਵਿਰੋਧੀ ਬਰਦਾਸਤ ਨਈ ਕਰਦੇ ! ਇਹ ਸਬ ਜਿੰਨੀਆਂ ਵੀ ਪਾਰਟੀਆਂ ਦਿੱਲੀ ਦੇ ਹੁਕਮ ਨਾਲ ਚੱਲ ਦੀਆਂ ਨੇ ਉਹ ਪੰਜਾਬ ਤੇ ਸਿੱਖ ਕੌਮ ਨੂੰ ਬਰਬਾਦ ਕਰਨ ਲਈ ਹੀ ਰਾਜ ਕਰ ਰਹੀਆਂ ਹਨ ! 70 75 ਸਾਲ ਹੋ ਗਏ ਹਨ ਗੰਦਸਤਾਨ ਨੂੰ ਅਜਾਦ ਹੋਇਆ ਪੰਜਾਬ ਆਜ਼ਾਦੀ ਦੇ ਨੇੜੇ ਪੰਜ ਦੱਸ ਸਾਲ ਤੱਕ ਖੁਸ਼ਹਾਲ ਸੀ ! ਬਾਦ ਆਉਦੇ ਆਉਦੇ ਪੰਜਾਬ ਤੇ ਕੌਮ ਦਾ ਬੇੜਾ ਗਰਕ ਕਰ ਦਿੱਤਾ ! ਪਿਛੇ ਝਾਤ ਮਾਰੋ ਕਿਸ ਕਿਸ ਦਾ ਰਾਜ ਦ ਰਿਹਾ ਹੈ ! ਉਹ ਪੰਜਾਬ ਤੇ ਕੌਮ ਨੂੰ ਲੁੱਟਦੇ ਤੇ ਕੁੱਟਦੇ ਆ ਰਹੇ ਹਨ ਹੁਣ ਕੰਜਰੀਵਾਲ ਬਈਏ ਤੇ ਭੰਡ ਆ ਗਿਆ ਜੋ ਉਨਾਂ ਦੇ ਹੀ ਪਏ ਹੋਏ ਰਾਹ ਤੇ ਹੀ ਚੱਲ ਰਹੇ ਹਨ !
    ਪੰਜਾਬ ਦੇ ਹਰ ਮਸਲੇ ਦਾ ਇੱਕੋ ਇੱਕ ਹੱਲ ਆ ਆਜ਼ਾਦੀ ! ਖਾਲਸਾ ਰਾਜ ਖਾਲਿਸਤਾਨ ਹੈ !

    • @mangalsinghkhosa4503
      @mangalsinghkhosa4503 16 днів тому +1

      ਸਹੀ ਜਾਂ ਖਾਲਸ ਰਾਜ ਪ੍ਰਬੰਧ ਦਾ ਸੁਪਨਾ ਵੇਖਣ ਤੋਂ ਪਹਿਲਾਂ ਗੁਰਬਾਣੀ ਮੁਤਾਬਿਕ ਚੱਲ ਕੇ ਜਾਤ-ਪਾਤ ਦੇ ਕੋਹੜ ਤੋਂ ਨਿਜਾਤ ਪਾਉਣ ਦੀ ਲੋੜ ਹੈ ।

    • @Gurbhajan13
      @Gurbhajan13 16 днів тому

      ਕੀ ਗੱਲ ਤੁਹਾਨੂੰ ਸਿੱਖ ਧਰਮ ਹੋ ਰਹੇ ਹਮਲੇ ਨਈ ਦਿਖਦੇ ਗੁਰੂ ਸਾਹਿਬ ਜੀ ਦੀ ਬੇਆਦਵੀ ਨਈ ਦਿਖ ਦੀ !! ਜੇ ਰਾਜ ਹੁੰਦਾ ਬੇਆਦਵੀ ਕਰਨ ਵਾਲੇ ਦੋਖੀ ਨੂੰ ਚੌਕ ਸਜਾ ਦਿੱਤੀ ਹੁੰਦੀ ਤਾਂ ਕੋਈ ਹਿੰਦੂਤਵਾ ਭਗਵਾ ਸਰਕਾਰਾਂ ਦਾ ਗੁੰਡਾ ਦੁਬਾਰਾ ਹਿੰਮਤ ਨਾ ਕਰਦਾ ! ਤੁਸੀ ਲੋਕ ਅਜਿਹੀਆਂ ਗੱਲਾਂ ਕਰਕੇ ਖਾਲਸਾ ਰਾਜ ਤੋਂ ਮੁਨਕਰ ਹੋ ਸਰਕਾਰੀ ਪਾਰਟੀਦੇ ਤਲਵੇ ਚੱਟ ਹੋ

  • @lakhvirsingh1450
    @lakhvirsingh1450 16 днів тому +1

    Bilkul s hamir singh ji 2027 you are absolutely right behind C M ship

  • @mykitchengarden58
    @mykitchengarden58 16 днів тому +3

    Congress will ten seat in Punjab

  • @RajinderSingh-bp4br
    @RajinderSingh-bp4br 16 днів тому +2

    Public of Punjab very much against BJP and SAD Badal family Dal

  • @balrajsandhu6161
    @balrajsandhu6161 16 днів тому

    🌷🙏🌷🌷🌷

  • @hardiphundal6771
    @hardiphundal6771 16 днів тому

    ਇਕ ਗੱਲ ਧਿਆਨ ਰੱਖਿਓ ਜੋ ਕਾਂਗਰਸੀ ਅੱਜ ਔਹਖੀ ਘੜੀ ਵਿਚ ਹਾਈਕਮਾਨ ਦਾ ਕਹਿਣਾ ਮਨ ਕੇ ਜਿੱਤ ਹਾਰ ਦੀ ਫ਼ਿਕਰ ਕੀਤੇ ਬਿਨਾ ਇਲੈਕਸ਼ਨ ਲੜੇਗਾ ਮੁੱਖਮੰਤਰੀ ਵੀ ਓਹੀ ਬਣੇਗਾ । 🙏🙏

  • @staryt8039
    @staryt8039 16 днів тому

    ਬਾਈ ਜੀ ਜੇ ਸੁਖਵੀਰ ਬਾਦਲ ਨੇ ਹੁਣ ਵੀ ਅਕਲ ਤੋਂ ਕੰਮ ਨਾ ਲਿਆ ਤਾਂ ਇਹ ਸਾਬਤ ਹੋ ਜਾਵੇਗਾ ਕਿ ਸਿੱਖ ਕੌਮ ਪ੍ਰਤੀ ਸੁਹਿਰਦ ਨਹੀਂ ਹਨ, ਉਹ ਸਿਰਫ ਆਪਣੇ ਨਿੱਜੀ ਸਵਾਰਥਾਂ ਨੂੰ ਅੱਗੇ ਵਧਾਉਣ ਲਈ ਰਾਜਨੀਤੀ ਕਰ ਰਹੇ ਹਨ, ਅੰਮ੍ਰਿਤਪਾਲ ਗਲਤ ਹੈ ਜਾਂ ਸਹੀ ਇਹ ਵਾਹਿਗੁਰੂ ਜਾਣਦਾ ਹੈ । ਪਰ ਇਕ ਸਿੱਖ ਹੋਣ ਦੇ ਨਾਤੇ ਪੰਜਾਬ ਦੇ ਨੌਜਵਾਨਾਂ ਦਾ ਸਾਥ ਤਾਂ ਦੇਣਾ ਚਾਹੀਦਾ ਹੈ। ਆਪਣੇ ਪਰਿਵਾਰ ਬਾਰੇ ਨਾ ਸੋਚੋ ਕੌਮ ਅਤੇ ਪੰਜਾਬ ਬਾਰੇ ਸੋਚੋ।

  • @RajinderSingh-bp4br
    @RajinderSingh-bp4br 16 днів тому +2

    Either Bhai APSingh or Congress ll win Sri Khadoor Sahib

  • @lakhvirsingh1450
    @lakhvirsingh1450 16 днів тому +1

    SSA Randhawa ji s hamir singh ji great person

  • @sardardalwindersinghmand9523
    @sardardalwindersinghmand9523 16 днів тому

    ਲਾਈਕ ਨੰਬਰ 342

  • @JPSINGH-ef8vz
    @JPSINGH-ef8vz 16 днів тому

    You need to be neutral and balanced in selecting the topics for discussion which should be objective and with correct pronunciation . Thanks .

  • @KewalKrishan-le5us
    @KewalKrishan-le5us 16 днів тому +1

    SSA Randhawa ji

  • @RajinderSingh-bp4br
    @RajinderSingh-bp4br 16 днів тому +2

    Visra Singh Valtoha ll loose

  • @gurdeepsinghgrewal5329
    @gurdeepsinghgrewal5329 16 днів тому +6

    ਰਧਾਵਾ ਜੀ ਹਮੀਰ ਸਿੰਘ ਜੀ ਫਾਰਮੂਲਾ ਜਿਹਦਾ ਮਰਜ਼ੀ ਹੋਵੇ ਕਾਗਰਸ ਪੰਜਾਬ ਵਿੱਚ ਤਿੰਨ ਸੀਟਾ ਤੇ ਸਿਮਟ ਕੇ ਰਹਿ ਜਾਣੀ ਆ ਝਾੜੂ ਨਾਲ ਕਾਗਰਸ ਦਾ ਗੁਪਤ ਸਮਜੌਤਾ ਪੁੱਠਾ ਪੈ ਜਾਣਾ ਕਾਗਰਸ ਲਈ

  • @sharmatenthouse1848
    @sharmatenthouse1848 16 днів тому +1

    Hamir Singh Randhawa by sat shri akal ji

  • @baldevmankoo1049
    @baldevmankoo1049 16 днів тому +1

    ਰੰਧਾਵਾ ਸਾਹਿਬ ਸੁਖਬੀਰ ਨੇ ਤਾਂ ਪੰਥਕ ਮੁੱਦੇ ਚੋਣ ਮੁੱਦੇ ਨਹੀਂ ਘੋਸ਼ਿਤ ਕਰਨੇ ਤੁਸੀਂ ਹੀ ਆਪਣੇ ਵਲੋਂ ਮੁਦੇ ਘੋਸ਼ਿਤ ਕਰ ਦਿਉ। ਬਾਦਲ ਤੇ ਪੰਥਕ ਬਹੁਤ ਵਡਾ ਝੂਠ ਹੈ।

  • @ranjitroomi63
    @ranjitroomi63 16 днів тому +1

    ਰੰਧਾਵਾ ਸਾਹਿਬ ਚੁੱਕੀਂ ਚੱਲੋ ਕੰਮ😂

  • @user-sl5ht4pf1v
    @user-sl5ht4pf1v 16 днів тому

    ਰੋਚਕ ਡੀਬੇਟ

  • @user-nx6tv6il2t
    @user-nx6tv6il2t 16 днів тому +2

    Loka ne final kr Lia vote kis nu pauni hea

  • @user-jw4nc9lf2o
    @user-jw4nc9lf2o 16 днів тому

    Hamir singh ji ਏਹ ਕੀ ਠੀਕ ਹੈ. ਕੇ ED de..ਅੱਗੇ. ਪੇਸ਼ ਕਿਉਂ ਨਹੀਂ ਹੋਇਆ je ਉਹ ਈਮਾਨ ਦਰ. ਸੀ.

  • @KewalKrishan-le5us
    @KewalKrishan-le5us 16 днів тому +1

    SSA Hamir Singh ji

  • @sakattarsingh7114
    @sakattarsingh7114 16 днів тому +1

    Very good episode 👌

  • @Ind5911
    @Ind5911 16 днів тому

    ਕਾਂਗਰਸੀ ਡਰੀ ਜਾਂਦੇ ਨੇ ਤੇ ਇੱਕ ਦੂਜੇ ਨੂੰ ਠੋਕਣ ਤੇ ਹੋਏ ਹੋਏ ਨੇ 😂😂😂😂

  • @jagdevsandhu6186
    @jagdevsandhu6186 16 днів тому +1

    Sukhjinder Randhawa can easily manage 10 Cr from Ashoo &Sadhu Singh both saintly Persons

  • @Nanak-rc1go
    @Nanak-rc1go 16 днів тому

    ਬਾਜਵਾ ਰਾਜੇ ਨੂੰ ਵੀ ਚੱਕਰਵਿਉ ਚ ਪਾਉਣਗੇ , ਜੇ ਜ਼ੋਰ ਚੱਲ ਗਿਆ।

  • @mehapi
    @mehapi 16 днів тому +3

    ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਅਕਾਲੀ ਉਮੀਦਵਾਰ

  • @sardardalwindersinghmand9523
    @sardardalwindersinghmand9523 16 днів тому

    ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸ੍ਰ ਹਮੀਰ ਸਿੰਘ ਸਾਬ੍ਹ ਜੀ ਅਤੇ ਪੰਜਾਬ ਟੈਲੀਵਿਜ਼ਨ ਦੇ ਪੂਰੇ ਪਰਿਵਾਰ ਨੂੰ ਦੋਵੇਂ ਹੱਥ ਜੋੜ ਕੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਆਕਾਲ ਪ੍ਰਵਾਨ ਹੋਵੇ ਜੀ

  • @JoginderpalGandhi
    @JoginderpalGandhi 16 днів тому

    Virsa Singh valtoha is announced at a channel

  • @balwindersandhu3248
    @balwindersandhu3248 16 днів тому

    Parminder singh Dhindsa should be more suitable candidate from Khadoor sahib if he join congress party

  • @gurjantsinghgur9105
    @gurjantsinghgur9105 16 днів тому

    Khadur Sahib SAD Virsa Singh Baltoha Jee Candidate hon ge

  • @nirmalsinghsidhu4982
    @nirmalsinghsidhu4982 16 днів тому

    ਵਧੀਆ ਚਰਚਾ। ਸਿਆਣੇ ਪੰਜਾਬੀ।