ਬਦਲਵੀਂ ਰਣਨੀਤੀ ਸਿਕੰਦਰ ਸਿੰਘ ਮਲੂਕਾ ਦੀ ! ਭਰਿਆ ਜਾਵੇਗਾ ਖਲਾਅ ਰਾਜਨੀਤੀ ਦਾ… Punjab Television

Поділитися
Вставка
  • Опубліковано 12 тра 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 137

  • @davinderdhindsaofficial
    @davinderdhindsaofficial 16 днів тому +14

    ਮੈਂ ਸ੍ਰ ਹਮੀਰ ਸਿੰਘ ਜੀ ਦੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਹਾਂ ਕਿਸਾਨੀ ਅੰਦੋਲਨ ਤੋਂ ਸੁਰੂ ਆਤ ਹੋ ਚੁੱਕੀ ਆਉਣ ਵਾਲੀ ਕਿਸੇ ਵੀ ਇਲੈਕਸ਼ਨ ਦੇਖਣਾ ਕੀ ਹੋਵੇਗਾ ਤੇ ਰਿਜਲਟ ਵੀ ਦੇਖਣ ਵਾਲੇ ਹੋਣਗੇ ਸਿਆਸਤਦਾਨ ਕੋਈ ਪੈਰਾਸ਼ੂਟ ਰਾਹੀਂ ਨੀ ਉਤਰੇ ਸਾਡੇ ਵਿਚੋ ਸਾਡੇ ਹੀ ਭੈਣ ਭਰਾ ਹਨ ਲੋਕ ਹੀਅੰਦੋਲਨਾਂ ਰਾਹੀਂ ਸਿਆਸਤ ਨੂੰ ਠੀਕ ਕਰਨਗੇ ਸਮਾਂ ਜਰੂਰ ਲੱਗੇਗਾ ਇਸ ਵੇਲੇ ਮੌਕਾ ਹੈ ਲੋਕਾਂ ਕੋਲ ਪੰਚਾਇਤੀ ਚੋਣਾਂ ਵਿੱਚ ਆਪਣੇ ਨਿੱਜੀ ਮਤਭੇਦਾਂ ਤੋਂ ਉਤੇ ਉਠਕੇ ਪਿੰਡਾਂ ਵਿੱਚ ਪੜੇ ਲਿਖੇ ਸੁਝਵਾਨ ਨੋਜਵਾਨਾਂ ਨੂੰ ਸਰਵਸੰਮਤੀ ਨਾਲ ਚੁਣਨਾ ਚਾਹੀਦਾ ਜਿਨਾ ਨੂੰ ਇਹ ਜਾਣਕਾਰੀ ਹੋਵੇ ਕੇ ਪੰਚਾਇਤ ਦੀ ਤਾਕਤ ਕੀ ਹੁੰਦੀ ਹੈ ਹੁਣ ਤਾਂ ਸੈਕਟਰੀ ਹੀ ਸਭ ਕੁਝ ਬਣੀ ਫਿਰਦੇ ਨੇ ਜਦ ਕਿ ਸੈਕਟਰੀ ਸਰਪੰਚ ਦਾ ਕਲਰਕ ਹੁੰਦਾ ਪੰਚਾਇਤ ਇਲੈਕਟਡ ਬਾਡੀ ਹੈ ਧੰਨਵਾਦ ਜੀ

    • @harpalsingh5181
      @harpalsingh5181 16 днів тому +2

      ਬਿਲਕੁਲ ਸਹੀ ਕੂਮੈਟ ਕੀਤਾ ਤੁਸੀਂ

    • @j.kahuja7873
      @j.kahuja7873 16 днів тому

      Ok

  • @deepbrar.
    @deepbrar. 16 днів тому +16

    ਇਨਸਾਨ ਦੀ ਸੋਚ ਹੀ ਉਸਨੂੰ ਬਾਦਸ਼ਾਹ ਬਣਾਉਦੀ ਹੈ ‬
    ‪ *ਹਰ ਕਿਸੇ ਦੇ ਪਾਸ ਡਿਗਰੀ ਹੋਵੇ ਏਹ ਜ਼ਰੂਰੀ ਨਹੀਂ*

    • @sekhonsekhon4142
      @sekhonsekhon4142 16 днів тому

      ਤੁਹਾਡਾ ਮਤਲਬ ਮੋਦੀ ਤੋਂ ਤਾਂ ਨਹੀਂ?😜

  • @user-xv6ix5kl6b
    @user-xv6ix5kl6b 16 днів тому +10

    ਸਭ ਮਲੂਕੇ ਚਲਾਕੀ ਮਲੂਕਾ ਭਾਜਪਾ ਦੀ ਛਤਰੀ ਹੇਠ ਹੈਂ। ਸਭ ਪੰਜਾਬ ਦੇ ਗਦਾਰ।

  • @singhgurdeep5407
    @singhgurdeep5407 16 днів тому +3

    ਤਿੰਨ ਸੀਟਾਂ ਸ੍ਰੋਮਣੀ ਅਕਾਲੀ ਦਲ ਦੀਆਂ ਪੱਕੀਆਂ ਅਮਿ੍ਰਤਸਰ ਅਨੰਦਪੁਰ ਸਾਹਿਬ ਤੇ ਬਠਿੰਡਾ

  • @deepbrar.
    @deepbrar. 16 днів тому +11

    ਦੀਪ ਦੀ ਦੁਸ਼ਮਣੀ ਹਨੇਰੇ ਨਾਲ ਹੁੰਦੀ ਹੈ, ਉਸਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ‬
    ‪ *ਹਨੇਰਾ ਰਾਜਮਹਿਲ ਵਿਚ ਹੈ ਜਾਂ ਕਿਸੇ ਗਰੀਬ ਦੀ ਝੌਂਪੜੀ ਵਿਚ*

  • @deepbrar.
    @deepbrar. 16 днів тому +9

    ਹਾਰ ਤੁਹਾਡੇ ਕੋਲ਼ੋਂ ਧਨ ਖੋਹ ਸਕਦੀ ਹੈ ‬
    ‪ *ਲੇਕਿਨ ਤੁਹਾਡਾ ਗੌਰਵ ਕਦੀ ਵੀ ਨਹੀਂ*

  • @SukhwinderSingh-2107
    @SukhwinderSingh-2107 16 днів тому +3

    ਰੰਧਾਵਾ ਐਂਕਰ ਬਹੁਤ ਵਧੀਆ ਹੈ। ਗੱਲ ਬਾਤ ਕਰਨ ਉੱਤੇ ਪੂਰੀ ਮੁਹਾਰਤ ਹੈ।👍 ਪੱਤਰਕਾਰੀ ਵਿੱਚ ਪੂਰੇ ਕਾਮਯਾਬ ਹੋ। ਸ਼ੁੱਭ ਇੱਛਾਵਾਂ 🎉

  • @gur9213
    @gur9213 16 днів тому +9

    ਬਹੁਤ ਵਧੀਆ ਚਰਚਾ ਸ ਹਮੀਰ ਸਿੰਘ ਜੀ

  • @deeparsh223
    @deeparsh223 16 днів тому +5

    ਅੱਜ ਤਾਂ ਹਮੀਰ ਸਿੰਘ ਜੀ ਸਿਰਾ ਹੀ ਲਾ ਦਿੱਤਾ ਹੈ।

  • @anmoldeepsingh6358
    @anmoldeepsingh6358 16 днів тому +4

    ਬਠਿੰਡਾ ਸੀਟ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਜਿੱਤ ਰਿਹਾ ਏ। ਵਿਕਾਸ ਦੇ ਨਾਮ ਤੇ।

  • @karnalsingh3888
    @karnalsingh3888 15 днів тому +1

    Randal’s ji , you along with your team is reaching heights. Today’s debate is mind blowing. Hats off to Hamir Singh and all of you.

  • @BSBrar-by2bz
    @BSBrar-by2bz 16 днів тому +1

    ਰੰਧਾਵਾ ਸਾਹਿਬ ਕੋਲ ਸ਼ਬਦਾਂ ਦਾ ਭੰਡਾਰ ਹੈ ਗੱਲ ਕਰਨ ਦਾ ਢੰਗ ਹੈ ਅਗੇ ਹਮੀਰ ਸਿੰਘ ਜੀ ਤੇ ਕੋਲ ਗਿਆਨ ਅਥਾਹ ਹੈ ਜਗਤਾਰ ਸਿੰਘ ਇਕ ਲੰਬੇ ਸਮੇਂ ਦਾ ਤਜ਼ਰਬਾ ਰੱਖਦੇ ਹਨ ਸੋਂ ਕੁਲ ਮਿਲਾ ਕੇ ਵਾਲ ਦੀ ਖ਼ਲ ਲਾਉਣ ਦੇ ਕਾਬਿਲ ਹਨ ਹਰ ਆਉਣ ਵਾਲੀ ਹਵਾ ਦੀ ਪੂਰੀ ਬਿੜਕ ਰੱਖਦੇ ਹਨ ਦਿਲੋਂ ਪਿਆਰ

  • @amandeeprandhawa1849
    @amandeeprandhawa1849 16 днів тому +3

    ਰੰਧਾਵਾ ਜੀ ਸਤਿ ਸ੍ਰੀ ਅਕਾਲ ਜਿਸ ਦਿਨ ਪੇਪਰ ਭਰਨ ਦੀ ਤਰੀਕ ਲੰਘ ਗਈ ਮਲੂਕਾ ਸੁਖਬੀਰ ਨਾਲ ਤੁਰੁਗਾ

  • @jeetsingh4775
    @jeetsingh4775 16 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @harjinderkaur3978
    @harjinderkaur3978 16 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    👏👏👏👏

  • @jagirsingh5691
    @jagirsingh5691 16 днів тому +1

    ਕਾਸ਼ ਅੱਜ ਦੀ ਲੀਡਰਸ਼ਿਪ ਇਸ ਸ਼ਾਨਦਾਰ ਵਾਰਤਾ ਵਿਚੋੰ ਕੋਈ ਸਿੱਖਿਆ ਲੈ ਸੱਕੇ

  • @deepbrar.
    @deepbrar. 16 днів тому +8

    ਗ਼ਰੂਰ ਨਾ ਕਰਿਆ ਕਰ ਆਪਣੀ ਪੱਦਵੀ ਦਾ, ਰੱਬ ਜੀ ਨੇ ‬
    ‪ *ਨਾ ਜਾਣੇ ਤੇਰੇ ਵਰਗੇ ਕਿੰਨੇ ਬਣਾ ਕੇ ਮਿਟਾ ਦਿੱਤੇ*

  • @vc5172
    @vc5172 16 днів тому +1

    ਰੰਧਾਵਾ ਜੀ , ਸਰਦਾਰ ਹਮੀਰ ਸਿੰਘ ਜੀ , ਸਰਦਾਰ ਜਗਤਾਰ ਸਿੰਘ ਜੀ ਜੋ ਤੁਸੀਂ ਪੰਜਾਬ ਦੇ ਭਵਿੱਖ ਲਈ ਜੋ ਅੱਜ ਤੰਦ ਛੇੜੇ ਨੇ 🙏ਮਿਹਰਬਾਨੀ ਕਰਕੇ ਦੂਸਰੇ ਤੀਸਰੇ ਦਿਨ ਇਹੋ ਜਿਹੀ ਹੱਲਾਸ਼ੇਰੀ ਦਿੰਦੇ ਰਿਹਾ ਕਰੋ ਪੰਜਾਬੀਆਂ ਨੂੰ । ਰੱਬ ਕਰੇ ਕੋਈ ਸੰਜੀਦਾ ਵਿਅਕਤੀਆਂ ਦਾ ਸਮੂਹ ਜਾਂ ਸਿਆਸੀ ਪਾਰਟੀ ਇਹੋ ਜਿਹੀ ਆਵੇ ਜੋ ਪੰਜਾਬ ਲਈ ਬਹੁਤ ਵਧੀਆ ਕਰ ਸਕੇ।

  • @tejasidhu4739
    @tejasidhu4739 16 днів тому +2

    ਜਿਹੜੇ ਮੌਰਲ ਦੀ ਹਮੀਰ ਜੀ ਤੁਸੀਂ ਗੱਲ ਕਰ ਰਹੇ ਹੋ ਕੀ ਪੰਜਾਬ ਦੀਆਂ ਸੱਥਾਂ ਚ ਲੋਕ ਇਸਨੂੰ ਸਮਝ ਸਕਦੇ ਹਨ। ਸਿਕੰਦਰ ਸਿਂਘ ਮਲੂਕਾ ਨੂੰ ਜਾਨਣ ਵਾਲੇ ਇਹ ਜਾਣਦੇ ਹਨ ਕਿ ਉਹ ਮਨ ਦੀ ਮਰਜੀ ਕਰਨ ਵਾਲੇ ਇਨਸਾਨ ਹਨ ਕਿਸੇ ਅੱਗੇ ਲੇਲੜੀਆ ਕੱਢਣ ਵਾਲਿਓ ਚੋਂ ਨਹੀਂ ਬੱਚੇ ਹੋਣ ਜਾਂ ਦੋਸਤ ਜਾਂ ਪਾਰਟੀ ਆਗੂ।

  • @virindersinghvirindersingh4655
    @virindersinghvirindersingh4655 16 днів тому +6

    ਮੈ ਡਾ ਹਮੀਰ ਸਿੰਘ ਨਾਲ ਸੌ ਪਰਤੀਸ਼ਤ ਸਹਿਮਤ ਹਾ ਲੀਡਰ ਨੂੰ ਗਰਾਉਂਡ ਲੈਵਲ ਤੇ ਉਤਰਨਾ ਹੀ ਪਵੇਗਾ ਪਾਰਟੀ ਕੁਛ ਵੀ ਨਹੀਂ ਹੁੰਦੀ ਲੋਕ ਉਪਰ ਹੁੰਦੇ ਹਨ

  • @Kiranpal-Singh
    @Kiranpal-Singh 16 днів тому +5

    *ਮੋਦੀ-ਭਾਜਪਾ ਦੇ ਦਸ ਸਾਲ ਦੇ ਰਾਜ ਬਾਅਦ, ਕੇਂਦਰ ਵਿੱਚ ਤਬਦੀਲੀ ਦੀ ਲੋੜ ਹੈ* ……..
    ਜਿਆਦਾਤਰ ਵਿਕਸਤ ਮੁਲਕਾਂ ਵਿੱਚ ੮-੧੦ ਸਾਲ ਬਾਅਦ ਤਬਦੀਲੀ ਕਰਦੇ ਹਨ *ਲੋਕ ਹਿਤ ਵਿੱਚ ਨਵੀਂ-ਵੱਖਰੀ ਵਿਚਾਰਧਾਰਾ-ਊਰਜਾ ਦੀ ਲੋੜ ਹੁੰਦੀ ਹੈ* !

  • @joginderbal8668
    @joginderbal8668 15 днів тому

    well done sirdar Hameer Singh ji

  • @bachittargill8988
    @bachittargill8988 16 днів тому +1

    ਸਰਦਾਰ ਹਮੀਰ ਸਿੰਘ ਦੇ ਵੀਚਾਰਾਂ ਨਾਲ ਸਹਿਮਤ ਹੋਇਆ ਜਾ ਸਕਦਾ ਹੈ। ਪੰਜਾਬ ਚ ਸਮੂਹਕ ਬੌਧਿਕ ਕੰਗਾਲੀ ਹੈ।

  • @user-jw4nc9lf2o
    @user-jw4nc9lf2o 16 днів тому +4

    ਮਲੂਕਾ ਦੀ. ਨੁਹ ਦੀ ਆਪਣੀ ki qualification ki ਸੀ oh ਕਿਹੜੀ merit ਨਾਲ਼ select ਹੋਈ.

    • @KulbirSingh-cb2oh
      @KulbirSingh-cb2oh 16 днів тому

      ਇਸ ਦੀ ਕੁਆਲੀਫਿਕੇਸ਼ਨ ਤਾ ਸਿਰਫ ਮਲੂਕਾ ਦੀ ਨੂੰਹ ਹੀ ਹੈ ਇਹਨਾਂ ਕਾਰਨਾ ਕਰਕੇ ਅਕਾਲੀ ਦਲ ਦਾ ਅੰਤ ਹੋ ਰਿਹਾ ਹੈ

  • @balwantsinghdhadda2644
    @balwantsinghdhadda2644 15 днів тому

    Very nice discussion Randhawa Ji

  • @singhjagtar9788
    @singhjagtar9788 16 днів тому

    ਅੱਜ ਵਧੀਆ ਲੱਗਾ ਕਿ ਇਕ ਸਾਰਥਿਕ ਬਹਿਸ ਹੋਈ।

  • @nirmalsinghsidhu4982
    @nirmalsinghsidhu4982 16 днів тому +1

    ਪੰਜਾਬ ਟੇਲੀਵਿਜਨ ਗੱਲ ਪੰਜਾਬ ਦੀ ਕਰਦੇ ਕਿਸੇ ਬੰਦੇ ਦੇ ਵੋਟਾਂ ਵਿੱਚ ਜਿੱਤ ਹਾਰ ਦੀ ਨਹੀਂ।

  • @surindersingh2406
    @surindersingh2406 16 днів тому

    Well said Hamir ji

  • @BalwinderSingh-ug2mf
    @BalwinderSingh-ug2mf 16 днів тому

    Very nice information sardar hamir singh g thanks

  • @harmeetsinghghumaan8601
    @harmeetsinghghumaan8601 16 днів тому +1

    Remarkble debate my dear randhawa ji best of good luck

  • @user-fo6vi2hu9b
    @user-fo6vi2hu9b 16 днів тому +2

    ਸਤਿਕਾਰ ਯੋਗ ਰੰਧਾਵਾ ਸਾਹਿਬ ਸੰਗਰੂਰ ਲੋਕ ਸਭਾ ਹਲਕੇ ਤੋਂ ਸ੍ ਇਕਬਾਲ ਸਿੰਘ ਝੂੰਦਾਂ ਸਾਹਿਬ ਸੁਖਪਾਲ ਸਿੰਘ ਖੈਹਰਾ ਸਾਹਿਬ ਨੂੰ ਟੱਕਰ ਦੇ ਰਹੇ ਹਨ ਹਕੀਕਤ ਝੂੰਦਾਂ ਸਾਹਿਬ ਇਕ ਨਿਜੀ ਸਖਸ਼ੀਅਤ ਦੇ ਤੌਰ ਤੇ ਵੀ ਮਕਬੂਲ ਹੋ ਰਹੇ ਹਨ ਕੂਝ ਵੀ ਹੋ ਸਕਦਾ ਹੈ ਨਤੀਜੇ ਵੱਖਰਾ ਹੋਵੇਗਾ ਸੰਗਰੂਰ ਲੋਕ ਸਭਾ ਹਲਕੇ ਦਾ

    • @GurcharanSingh-cg4oj
      @GurcharanSingh-cg4oj 16 днів тому

      ਸਾਨੂੰ ਅਜ਼ੇ ਬਰਗਾੜੀ ਭੁੱਲੀ ਨੀ
      ਅਜੇ ਜ਼ਮੀਰ ਜਾਗਦੀ ਆ

  • @dalipsingh1507
    @dalipsingh1507 16 днів тому

    Sat shri akal v intelligent anylsist

  • @angrejsingh-zk5lj
    @angrejsingh-zk5lj 16 днів тому +1

    🙏🙏👍

  • @GurwinderSingh-ki3dx
    @GurwinderSingh-ki3dx 16 днів тому

    ਸਰਦਾਰ ਹਮੀਰ ਸਿੰਘ ਜੀ ਦੀਆਂ ਗੱਲਾਂ ਸਹੀ ਜਾਪੀਆਂ

  • @ajaibsinghpanesarCanada
    @ajaibsinghpanesarCanada 16 днів тому +1

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @harpreetsinghthind2816
    @harpreetsinghthind2816 16 днів тому +1

    🙏🙏🙏

  • @KewalKrishan-le5us
    @KewalKrishan-le5us 16 днів тому +1

    SSA Randhawa ji

  • @chhinderpalsingh9105
    @chhinderpalsingh9105 16 днів тому

    SSA ji 🙏 Harjinder Randhawa 🙏 S HAMIR SINGH JI 🙏 app ji ko Salute 👍 Love Sada Punjab ❤❤ Love Sada India 🇮🇳

  • @arwindergill3650
    @arwindergill3650 16 днів тому +1

    ਕਮਾਲ ਹੈ ਜੀ ਪਾਰਟੀ ਬਾਰੇ ਫੈਸਲਾ ਲੈਣਗੇ ਉਹ ਲੋਕ ਜਿਹੜੇ ਚੁੱਪ ਕਰਕੇ ਲੋੜ ਵੇਲੇ ਘਰ ਬੈਠਣ ਤੇ ਇਹ ਦੇਖਣ ਕਿ ਲੀਡਰਸ਼ਿਪ ਬਾਰੇ ਫੇਰ ਫੈਸਲਾ ਲੈਣ ਗੇ। ਮਲੂਕਾ ਸਾਬ ਨੂੰ ਸਵਾਰਕੇ ਮਿਰਚਾਂ ਲਾ ਰਹੇ ਹਨ ਚੈਨਲ ਵਾਲੇ ਸੱਜਣ।

  • @KewalKrishan-le5us
    @KewalKrishan-le5us 16 днів тому +1

    SSA Jagtar Singh ji

  • @KewalKrishan-le5us
    @KewalKrishan-le5us 16 днів тому +1

    SSA Hamir Singh ji

  • @RajwinderBrar-df4tu
    @RajwinderBrar-df4tu 16 днів тому

    Good❤

  • @inderjitsinghgill2754
    @inderjitsinghgill2754 16 днів тому

    🙏🙏🙏🙏🙏

  • @tejasingh8330
    @tejasingh8330 16 днів тому

    Good

  • @SukhdevSingh-tm9qg
    @SukhdevSingh-tm9qg 16 днів тому +5

    ਅਗਾਂਹ ਵਧਣ ਵਾਲੇ ਲੋਕ ਸੰਘਰਸ ਕਰਦੇ ਹੀ ਹੁੰਦੇ ਆ

  • @satwinderpalsingh948
    @satwinderpalsingh948 16 днів тому +2

    Keeping in view the past strategies of BJP to split parties, it is very important for SAD to eradicate BJP from Punjab. At present, SAD is weak but has the capacity to bounce back. Best strategy for SAD is to ask voters - 'if u are not going to vote SAD then not vote for BJP, vote other party'. If BJP gain strength, SAD will finish.

  • @user-zo7ko8vj9c
    @user-zo7ko8vj9c 16 днів тому

    S hamir singh best spokes man & journologist in present period salut to nim

  • @user-cw7pw6so4z
    @user-cw7pw6so4z 16 днів тому

    Bahaut vadhia hamir singh sab ji sat shri akal to all members of punjab television team

  • @parkashsinghkhurmi2941
    @parkashsinghkhurmi2941 16 днів тому +1

    ਰੰਧਾਵਾ ਸਾਹਿਬ ਮਲੂਕਾ ਸਾਹਿਬ ਦਾ ਫ਼ੋਨ ਫ਼ੜ ਲਵੋ ਫਿਰ ਪਤਾ ਲੱਗੂ ਨੂੰਹ ਚੰਗੀ ਜਾ ਅਕਾਲੀ ਦਲ

  • @bhagwantsingh611
    @bhagwantsingh611 16 днів тому +1

    ਸੰਸਥਾ ਅਤੇ ਜਥੇਬੰਦੀ ਵਿੱਚ ਫਰਕ ਹੁੰਦਾ

  • @maninderjeetsinghcheema
    @maninderjeetsinghcheema 16 днів тому +1

    Struggle is necessary but there is void in leadership. Sometimes it does take some time to rejuvenate but the ground is ready

  • @malkitbhangu9508
    @malkitbhangu9508 16 днів тому

    Sardar Hameer Singh ji you absolute right.

  • @Nareshkumar-fk7cj
    @Nareshkumar-fk7cj 16 днів тому +2

    ਜੇਕਰ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਲੋਕ ਸਭਾ ਚੋਣ ਜਿੱਤ ਜਾਂਦੇ ਹਨ ਤਾਂ ਉਹ ਆਪਣੀ ਕਾਬਲੀਅਤ ਮੰਨਣਗੇ ਅਤੇ ਜੇਕਰ ਹਾਰ ਜਾਂਦੇ ਹਨ ਤਾਂ ਇਸਦਾ ਸਮੁੱਚਾ ਠਿੱਕਰਾ ਮਲੂਕਾ ਪਰਿਵਾਰ ਉਪਰ ਪਰਿਵਾਰ ਉਪਰ ਭੰਨਿਆ ਜਾਵੇਗਾ।

    • @jaswantsingh-xj6dk
      @jaswantsingh-xj6dk 16 днів тому

      ਜੀ ਨਹੀਂ ਜਿੱਤ ਦਾ ਸਿਹਰਾ ਮਲੂਕਾ ਸਾਹਿਬ ਨੂੰ ਮਿਲੇਗਾ ਅਤੇ ਦੋਵੇਂ ਪਰਿਵਾਰ ਆਪਣੀ ਬਣਾਈ ਨੀਤੀ ਨੂੰ ਅੱਗੇ ਵਧਾਉਣਗੇ

  • @AmarSingh-si9dd
    @AmarSingh-si9dd 16 днів тому

    It appears that Hamir Singh ji in his best form , from health and spirit side. They are intelligent and best secular journalist. Jagtar Singh ji also best from Sikh point of view. Randhawa Sab ji nu Har Maidane Fateh hove ji.

  • @JagseerSingh-mq2cr
    @JagseerSingh-mq2cr 16 днів тому

    Sat Sri akal sir ji ❤

  • @gurmelcheema1740
    @gurmelcheema1740 16 днів тому +3

    These politicians are making public fool.shame on these families 😅 Why we should vote both families Badal and BJP

  • @ikodapasara8143
    @ikodapasara8143 16 днів тому

    ਫਿਲਹਾਲ ?

  • @LakhwinderSingh-tp8oy
    @LakhwinderSingh-tp8oy 16 днів тому

    ਸਤਿ ਸ੍ਰੀ ਆਕਾਲ ਜੀ।
    ❤❤❤

  • @AvtarSingh-ox4lg
    @AvtarSingh-ox4lg 15 днів тому +1

    ਇੱਕ ਸਵਾਲ ਪੱਤਰਕਾਰਾਂ ਨੂੰ ਼ਪੰਜਾਬ ਵਿੱਚ ਕਿਸ ਸ਼ਹੀਦ ਪਰਵਾਰ ਨਾਲ ਖੜਿਆ ਅਕਾਲੀ ਦਲ਼ ਬੀਬੀ ਖਾਲੜਾ ਦੇ ਮੁਕਾਬਲੇ ਬੀਬੀ ਜਗੀਰ ਕੌਰ ਨੂੰ ਖੜਾ ਕਰ ਦਿੱਤਾ

  • @Nanakpanthi
    @Nanakpanthi 16 днів тому +1

    Randhawa ji, S. Harkrishan Singh Surjeet,S Huqam Singh, S Sawaran Singh, Dr Manmohan Singh to baad ki koi aisa Sikh leader hai jehra National ya International level da byan den de kabal ne, te ohna da byan je hove vi te log dhyan nal sunan.

  • @gurdeepdhaliwal8498
    @gurdeepdhaliwal8498 16 днів тому +1

    ਸੁਖਬੀਰ ਬਾਦਲ ਜੇਲ ਤੋ ਬਹੁਤ ਡਰਦੇ ਹਨ । ਭਾਰ ਜ਼ਿਆਦਾ ਹੋ ਗਿਆ । ਮੋਰਚਾ ?

  • @user-hp9om2qb7p
    @user-hp9om2qb7p 16 днів тому

    ਜਾਏਗਾ ਦੂਰ ਜਦੋ ਤੂੰ ਆਪਣੀਆ ਜੜਾ ਤੋ
    ਤਾ ਮਾਰੇਗਾ ਆਵਾਜ ਆਪਣੀਆ ਜੜਾ ਨੂੰ
    ਤੇਰੀ ਆਵਾਜ ਨੂੰ ਹੁੰਗਾਰਾ ਮਿਲੇਗਾ ਜੇ ਆਖਿਰ ਤਾ ਮਿਲੇਗਾ ਤੇਰੀਆ ਜੜਾ ਤੋ

  • @CharanjitSaroy
    @CharanjitSaroy 16 днів тому

    S Hamir SINGH ❤❤❤

  • @user-gx5se9yv4e
    @user-gx5se9yv4e 16 днів тому +4

    ਫਰੀਦਕੋਟ ਤੋਂ ਸ਼ਹੀਦ 4:08 ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਜੀ ਦੀਜਿੱਤ ਯਕੀਨੀ ਹੈ। 🎉।

  • @sadhusinghbrar5017
    @sadhusinghbrar5017 16 днів тому

    Hamir fully right

  • @user-gi3zh8nx7g
    @user-gi3zh8nx7g 16 днів тому +1

    Biba jida hi hak banda bathinda seet te ina vikas bahut kita hai

  • @manjithisinghsamra6187
    @manjithisinghsamra6187 16 днів тому

    I agree with JagtarSignghj.

  • @punjjaabdesh8659
    @punjjaabdesh8659 16 днів тому

    ਮੈਂ ਮੈਂ ਮੈਂ ਮੈਨੇਜਰ ਸਾਹਬ ਮੈਂ ਮੈਂ ਮੈਂ, ਮੈਂ ਇਹ ਨੀ ਕਰਦਾ, ਮੈਂ ਉਹ ਨੀ ਕਰਦਾ, ਮੈਂ ਏਥੋਂ ਸ਼ੁਰੂ ਕਰਦਾਂ, ਮੇਰਾ ਇਹ ਆ ਮੇਰਾ ਉਹ ਆ।
    ਸ਼ੁਕਰ ਰੱਬ ਦਾ ਲੱਤ ਡਾਹ ਕੇ ਨੀ ਬੈਠਦਾ।

  • @user-le2bh3mw1g
    @user-le2bh3mw1g 15 днів тому +1

    Sardar sikandar singh maluke nu party ne boht ijjat man dita per fer v pta nehi leader ies tra kio kerde hen

  • @jogindersingh-eb2jk
    @jogindersingh-eb2jk 16 днів тому

    Issue is not striking on the ground which may able to strike movement this problem with Punjab at this stage there is possiblity in near future

  • @user-wj5cr2dz8y
    @user-wj5cr2dz8y 16 днів тому

    Kisan.majdur.coaprative.ii.bare.ki.vichar..hai

  • @HarjinderSingh-ku9bh
    @HarjinderSingh-ku9bh 16 днів тому

    Ajj paggan de rang eko jehe ne but thoughts are totally different

  • @Happysingh-lp9jq
    @Happysingh-lp9jq 16 днів тому +1

    Robert wader pupu vaar bolo congress

  • @sharmatenthouse1848
    @sharmatenthouse1848 16 днів тому

    Hamir Singh jagtarsingh Randhawa by sat shri akal

  • @karmjitsinghaujla3567
    @karmjitsinghaujla3567 16 днів тому

    Randhawa ji eh tohada jagtar singh hilia lagda h.

  • @pritamsingh5206
    @pritamsingh5206 16 днів тому +1

    ਮਲੂਕਾ ਸਾਹਿਬ ਭਾਜਪਾਈ ਅੰਦਰੋਂ ਪਹਿਲਾਂ ਹੀ ਬਣ ਬੈਠੇ ਹਨ ਹੁਣ ਤਾਂ ਵਕਤ ਦੇਖ ਰਹੇ ਹਨ। ਮਲੂਕਾ ਸਾਹਿਬ ਨਾਂ ਤਾਂ ਭਾਜਪਾ ਦੇ ਰਹਿਣਗੇ ਅਤੇ ਨਾਂ ਹੀ ਅਕਾਲੀ ਦਲ ਨੇੜੇ ਲਾਵੇਗਾ। ਚਲਾਕ ਸੋਚ ਅਪਣਾ ਰਹੇ ਹਨ। ਇਹ ਠੋਸ ਰਾਜਨੀਤੀ ਨਹੀਂ ਕਹੀ ਜਾ ਸਕਦੀ। ਜੇ ਨੂੰਹ ਜਿੱਤ ਜਾਂਦੀ ਹੈ ਤਾਂ ਮਲੂਕਾ ਸਾਹਿਬ ਬਾਗੋ ਬਾਗ ਜਰੂਰ ਦਿਸਣਗੇ।

    • @pritamsingh5206
      @pritamsingh5206 16 днів тому +1

      ਢੀਂਡਸਾ ਸਾਹਿਬ ਦਾ ਪਰਿਵਾਰ ਠੀਕ ਚੁੱਪ ਵਿੱਚ ਸਹੀ ਹੈ।

    • @pritamsingh5206
      @pritamsingh5206 16 днів тому

      ਸਰਦਾਰ ਹਰਮੀਤ ਸਿੰਘ ਜੀ ਨੇ ਪੰਜਾਬ ਦੀ ਦੁਖਦੀ ਨਬਜ਼ ਫੜੀ ਹੈ। ਪੰਜਾਬ ਆਪਣੀ ਕਿਸਮਤ ਲਈ ਕਿਸੇ ਨਵੀਂ ਪੁੰਗਰਦੀ ਸੋਚ ਨੂੰ ਭਾਲ ਰਿਹਾ ਹੈ। ਕਿਸਾਨੀ ਅੰਦੋਲਨ ਵੀ ਅਜਿਹੇ ਹੀ ਅਕੇਵੇਂ ਵਿੱਚੋਂ ਉਭਰਕੇ ਬਾਹਰ ਆਇਆ ਪਰ ਰਸਤਾ ਕੇਵਲ ਕਿਸਾਨੀ ਮੁੱਦੇ ਦੁਆਲੇ ਰਿਹਾ। ਪਰ ਸਾਡੇ ਸਿਆਸੀ ਪਾਰਟੀਆਂ ਦੀ ਸੁੱਤੀ ਸੋਚ ਨੂੰ ਜਗਾਉਣਾ ਹੀ ਲਗਦਾ ਸੀ। ਵਧੀਆ ਵਿਚਾਰ ਰੱਖੇ ਹਨ।

  • @jagroopsingh5592
    @jagroopsingh5592 16 днів тому

    Ma i Ardas Karda ha ke
    Saria Parties de sare hi
    Candidates Jit Jan ta ke
    PB da Bhala Ho Sake.

  • @MohinderSingh-hr6pk
    @MohinderSingh-hr6pk 16 днів тому

    S Jagir Singh ji,no reporter of any channel is suggesting president SAD to expel Maluka ji from party as he is supporting B J P

  • @HarjinderSingh-ku9bh
    @HarjinderSingh-ku9bh 16 днів тому

    Ajj mela lut lia S Hamir singh ne

  • @anilvinayak895
    @anilvinayak895 16 днів тому

    Jagtar Singh ji, presently akali& akali is not soch but selfish, U need newness as per demand of the masses

  • @nastejsingh2122
    @nastejsingh2122 16 днів тому

    harmeet singh, 400 years back it was not democracy, now democracy and modernization with electronic media

  • @jarnailsingh9949
    @jarnailsingh9949 16 днів тому +2

    180th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @malkitbhangu9508
    @malkitbhangu9508 16 днів тому

    We always fight for our rights because we are in minority

  • @jagroopsingh5592
    @jagroopsingh5592 16 днів тому

    Sare leader Niji Hata nu Pehal
    Dide han.

  • @karnailbhullar846
    @karnailbhullar846 16 днів тому

    Jagtar used myself and ego

  • @malwinderwalia2119
    @malwinderwalia2119 16 днів тому

    S hamir singh ਬਿਲਕੁਲ ਸਹੀ ਕਹਿ ਰਹੇ ਹਨ ਮੈ ਜਗਤਾਰ ਸਿੰਘ ਨਾਲ ਸਮਿਹਤ ਨਹੀਂ ਹਾ ਸੰਗਰਸ਼ ਚਲਦਾ ਰਹਿੰਦਾ ਹੈ

  • @KanwalSidhu13
    @KanwalSidhu13 16 днів тому

    Hameerji is always talking about non practical things, the ground reality is totally different. The views given by hameerji is only good for seminars and conferences.

  • @nirmalcheema2191
    @nirmalcheema2191 16 днів тому

    S hamir Singh ji Sahi ne Jagtar singh ji negative ne

  • @jagroopsingh5592
    @jagroopsingh5592 16 днів тому +1

    World Wich Hi Sikhs Hi Sikhs Nu
    Marde Han
    Sikhs Kade Bi Joint Nahi Ho
    Sakde in future.

  • @bootasingh7039
    @bootasingh7039 16 днів тому

    Akali dal sifer te out hovega

  • @mittiputtmajhail2960
    @mittiputtmajhail2960 15 днів тому

    It is foolish ego of Sukhbir. He should have approached Maluka and ask him to work out of Bathinda, in other seats. At least it would show that Maluka and others are still with AD. But he is not shrewed like his father but full of arrogance.

  • @buasinghdeol587
    @buasinghdeol587 16 днів тому

    L,

  • @bikramdevsingh4491
    @bikramdevsingh4491 15 днів тому

    if maluka says he is true akali and he is not acting then he should speech against his nooh at bathinda

  • @manjindersathwal2301
    @manjindersathwal2301 16 днів тому

    Punjab di dharti bhot jarkhej a jithy k Guru Garanth Saheb likheya gea….ethy sirf Ik beej poun di fir Ik jamman loun di lorh a …ohde vicho hi Ik laher nikalni a …te seyasat badlni a

  • @bsr840
    @bsr840 16 днів тому

    ਮਲੂਕੇ ਨੂੰ ਐਨੇ ਨੀਵੇਂ ਪੱਧਰ ਦੀ ਰਾਜਨੀਤੀ ਨਹੀਂ ਖੇਡਣੀ ਚਾਹੀਦੀ।

    • @MohinderSingh-hr6pk
      @MohinderSingh-hr6pk 16 днів тому

      मलूका प्लेयिंग गंदी गेम इन SAD psrty

  • @AvtarSingh-ox4lg
    @AvtarSingh-ox4lg 15 днів тому

    ਲੋਕ ਅਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਭੁੱਲੇ ਨਹੀਂ ਪਰ ਕੋਈ ਅਕਾਲੀ ਦਲ਼ ਪੰਥਕ ਕਹਾਉਣ ਵਾਲੇ ਟੁੱਕੜਾ ਬੋਚ ਅਕਾਲੀ ਟੁੱਕੜਾ ਬੋਚ ਪੱਤਰਕਾਰ ਸਿਰਾਂ ਤੇ ਪੱਗਾਂ ਬੰਨ ਕੇ ਬਰਗਾੜੀ ਮੋਰਚੇ ਨੂੰ ਭੁੱਲ ਕੇ ਵਾਰ ਵਾਰ ਮੂਹ ਵਿੱਚ ਅਕਾਲੀ ਦਲ਼ ਦਾ ਨਾਂ ਆਉਣਾਂ ਫਿੱਟ ਲਾਹਣਤਾਂ ਪੱਤਰਕਾਰ ਦੇ

  • @Happysingh-lp9jq
    @Happysingh-lp9jq 16 днів тому

    Congress party ke parshant kishor 3 hahaha 😂😂😂

  • @satpalbhunder-iu9cn
    @satpalbhunder-iu9cn 14 днів тому

    ਬਹੁਤ ਇਕੱਠ ਸੀ

  • @tarinder
    @tarinder 16 днів тому

    Punjab de masele te discussion last part shows our love for our people thanks ❤

  • @amriksingh-sj6zr
    @amriksingh-sj6zr 16 днів тому

    Randhawaji as per present political electoral assessment no candidate of sadal Badal in winning position through out pb in Lok sabha elections