ਨੰਗਲ ਅੰਬੀਆਂ ਵਾਲਾ ਵੀ ਖਿਡਾ ਲਿਆ Gurpreet Jangiana ਨੇ ਜਿੱਤਣ ਨਹੀਂ ਦਿੱਤਾ Dauli Alkara ll Bittu Chak Wala
Вставка
- Опубліковано 7 лют 2025
- #bittuchakwala #dailyawaz #dullabaggapind #daulialkara #gurpreetjangiana #kabaddi
Host - Bittu Chak Wala
Editor- Bhupinder Singh Dhaliwal
Cameramen - Rajwinder Singh Sekhon, Bhupinder Singh Dhaliwal, Rupindarpal Singh Dhaliwal & Harpreet Singhg
Guest- Dauli Alkara & Gurpreet Jangiana
Digital Producer- Bittu Chak Wala
Location- Punjab
Label - Daily Awaz
ਮੈ ਪੂਰੀ ਵੀਡੀਓ ਦੇਖੀ ਆ ਦੌਲੀ ਤੇ ਬਾਈ ਗੁਰਪ੍ਰੀਤ ਜੰਗੀਆਣੇ ਦੀ ਤੇ ਇਹ ਦੋਵੇਂ ਸਟਾਰ ਮੇਰੇ ਏਰੀਆ ਦੇ ਨੇ ਮੈਂ ਕਬੱਡੀ ਨੂੰ ਬਹੁਤ ਪਿਆਰ ਕਰਦਾ ਬਹੁਤ ਦੇਖਦਾ ਖੁਸ਼ੀ ਦੁੱਗਾਂ ਦਾ ਮੈਂ ਕੱਟੜ ਫੈਨ ਆ ਤੇ ਮੈ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਦੌਲੀ ਅਲਕੜੇ ਵਾਲਾ ਪਹਿਲਾ ਨਾਲੋਂ ਹੋਰ ਵਧੀਆ ਖੇਡੇ ਤੇ ਨਸ਼ਾ ਰਹਿਤ ਖੇਡੇ ਇਹੀ ਅਰਦਾਸ ਕਰਦਾ ਤੇ ਗੁਰਪ੍ਰੀਤ ਬਾਈ ਦਾ ਧੰਨਵਾਦ ਕਰਦਾ ਜ਼ੋ ਨੌਜਵਾਨ ਆ ਨੂੰ ਕਬੱਡੀ ਨਾਲ ਜੋੜਦੇ ਆ ਇੰਟਰਵਿਊ ਲਈ ਬਿੱਟੂ ਚੱਕ ਵਾਲੇ ਦਾ ਧੰਨਵਾਦ
ਡੋਲੀ ਅਲਕੜਾ ਬਹੁਤ ਵਧੀਆ ਪਲੇਅਰ ਆ ਤੇ ਗੁਰਪ੍ਰੀਤ ਜੰਗੀਆਣਾ ਤੇ ਹੀਰਾ ਬੰਦਾ ਤੇ ਪਲੇਅਰ ਦੇ ਮੱਦਦ ਕਰਦਾ ਤੇ ਪਲੇਅਰ ਵੀ ਬਹੁਤ ਵਧੀਆ
ਗੁਰਪ੍ਰੀਤ ਦਿਲ ਦਾ ਸਾਫ ਬੰਦਾ ਹਰ ਇੱਕ ਦੀ ਦਿਲੋਂ ਮੱਦਦ ਕਰਦਾ
ਡੌਲੀ ਵੀ ਘੈਂਟ ਖਿਡਾਰੀ ਤੇ ਵਧੀਆ ਬੰਦਾ ਚੰਗਾ ਮਾੜਾ ਸਮਾ ਆਉਂਦਾ ਜਾਂਦਾ ਰਿਹੰਦਾ ਆ ਹਰ ਇੱਕ ਦੀ ਜ਼ਿੰਦਗੀ ਵਿੱਚ ॥
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਇਹਨਾਂ ਦੋਨਾਂ ਪਲੇਅਰਾਂ ਨੂੰ ਤੇ ਪੱਤਰਕਾਰ ਬਿੱਟੂ ਵੀਰ ਨੂੰ।
ਧੰਨਵਾਦ ਬਿੱਟੂ ਵੀਰ ♥️🙏 ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਆ ਮੇਰੇ ਦੌਲੀ ਭਰਾ ਤੇ ਸਦਾ ਮੇਹਰ ਬਣਾਈ ਰੱਖਿਓ
ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਵੀਰ ਵਾਹਿਗੁਰੂ ਕਿਰਪਾ ਕਰਨ ਤੁਹਾਡੇ ਤੇ ਤੁਹਾਡਾ ਕਰਕੇ ਸਾਡੇ ਪਿੰਡ ਦਾ ਨਾਮ ਦੁਬਾਰਾ ਗਰਾਂਊਡ ਵਿੱਚ ਬੋਲਣ ਲੱਗਿਆ🙏🙏🙏
Bhadaur ch kathe ਖੇਡੋ ਗੇ ਬਈ
F.
Bhut nyc banda Bai gurpreet ❤🤟
Bhut nyc banda Bai gurpreet ❤🤟
ਬਹੁਤ ਵਧੀਆ ਇੰਟਰਵਿਊ ਕੀਤੀ ਹੈ ਬਿੱਟੂ ਵੀਰ ਜੀ। ਆਪਣੇ ਸਮੇਂ ਦੇ ਤਕੜੇ ਖਿਡਾਰੀ ਨੇ ਦੋਵੇਂ ਜੀ।
ਸੰਦੀਪ ਨੰਗਲ ਅੰਬੀਆ ਵਰਗਾ ਨਾ ਕੋਈ ਹੈਗਾ ਨਾ ਕੋਈ ਹੋਣਾ ਝੋਟਾ ਜੱਟ ਸੀ miss you bro Sandeep y g Waheguru g 🙏🙏😭😭
ਗੁਰਪ੍ਰੀਤ ਜੰਗੀ ਅਣਾ ਬਹੁਤ ਹੀ ਵਧੀਆ ਇੰਨਸਾਨ ਤੇ ਕਬੱਡੀ ਖਿਡਾਰੀ ਹੈ ਸਾਥੀ ਪਲੈਰਾਂ ਨੂੰ ਹੌਸਲਾ ਹਿਮਤ ਦਿੰਦਾ ਰਹਿੰਦਾ ਇਹ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਕਿਸੇ ਕਿਸੇ ਤੇ ਵਾਹਿਗੁਰੂ ਜੀ ਦੋਵਾਂ ਵੀਰਾਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ।
,,Ballu ਰਟੈਂਡਾ,,
ਵਾਹਿਗੁਰੂ ਹਰ ਖਿਡਾਰੀ ਨੂੰ ਤੰਦਰੁਸਤੀਆ ਤਰੱਕੀਆ ਖੁਸੀਆ ਦੇਵੇ🙏
ਬਹੁਤ ਵਧੀਆ ਇੰਟਰਵਿਊ । ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਦੋਲੀ ਨੂੰ
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਵੀਰਾਂ ਨੂੰ।
Very nice
ਗੁਰਪ੍ਰੀਤ ਜੰਗੀਅਾਣਾ ਦੀ ਸਪੋਟ ਨਾਲ ਦੌਲੀ ਫੇਰ ਵਧੀਅਾ ਖੇਡ ਰਿਹਾ..
ਵਾਹਿਗੁਰੂ ਸਰੀਰਕ ਤੰਦਰੁਸਤੀ ਬਖ਼ਸ਼ਣ 🙏 ਬਹੁਤ ਸੋਹਣਾ ਖੇਡਾਰੀ ਸੀ ਬਾਈ 🙏
ਦੋਲੀ ਵੀਰ ਬਹੁਤ ਵਧੀਆ ਪਲੇਅਰ ਬੰਦਾ ਬਹੁਤ ਸਰੀਫ ਵਾਹਿਗੁਰੂ ਜੀ ਮੇਹਰ ਕਰਨਗੇ ਵਾਹਿਗੁਰੂ ਜੀ ਦੀ ਮੇਹਰ ਨਾਲ ਫ਼ੇਰ ਤੋਂ ਗਰਾਉਡਾ ਵਿੱਚ ਦੋਲੀ ਹੋਵੇਗੀ
ਬਹੁਤ ਵਧੀਆ ਪਲੇਰ ਵਾ ਦੋਲੀ ਬਾਈ ਤੇ ਗੁਰਪ੍ਰੀਤ ਜੰਗੀਆਣਾ ਹੀਰੇ ਬੰਦੇ ਦੋਵੇ ਸੁਪਰ ਸਟਾਰ ਗੁਰਪ੍ਰੀਤ
Love you so much bittu chak valea veeratu i bahut great o jo eho ਜਿਹੀਆਂ ਗੱਲਾ ਨੂੰ ਲੋਕਾ ਅੱਗੇ ਲੈਅ ਕੇ ਆਉਣੇ ਹੋ ਨਹੀਂ ਲੋਕ ਪਤਾ ਨਹੀਂ ਕਿ ਕੀ ਪੋਂਕੀ ਜਾਂਦੇ ਰਹਿੰਦੇ ਨੇ ਗੇ
Gurpreet 😘😘😘😘
ਬਿੱਟੂ ਭਾਜੀ ਸਮਾਂ ਭਲਵਾਨ ਹੈ ਕੁਛ ਸਮਾਂ ਪਹਲੇ ਪਿੰਡ ਖੇਤ ਪੱਠੇ ਵੱਡਦਾ ਜਾਂ ਰੇਹੜੇ ਤੇ ਪੱਠੇ ਲਿਆਉਣ ਜਾਂਦਾ ਕੰਨਾਂ ਵਿਚ ਲੀਡਾ੍ ਲਾ ਕੇ ਸੁਣਦਾ ਸੀ ਹੁਣ ਪੁਰਤਗਾਲ ਤੋਂ ਸੁਣੀਦਾ ਜੀ
ਗੁਰਪ੍ਰੀਤ ਵਾਈ ਦਿਆ ਗੱਲਾਂ ਬਹੁਤ ਚੰਗੀਆ
Dauli aja jatta dobara yara bht khushi hoyi tu agya vaps nashe cho rabb sukh rakhe dobara aja mera pind saido a bai love you jatta
Yr ekk gll pki bittu nu pta va kihre bnde de interview krni chidi❤❤
ਬਹੁਤ ਵਧੀਆ ਗੁਰਪ੍ਰੀਤ ਖਿਡਾਰੀ ਨਾਲ ਉਸ ਤੋ ਵਧੀਆ ਇਨਸਾਨ ਆ
ਸਿਰਾ ਗੱਲਬਾਤ ਬਾਈ ਦੌਲੀ ਅਲਕੜਾ ਸਪੋਟ ਫੁੱਲ ਵੱਲੋਂ:-ਡੇਅਲੀ ਫਿਟਨੈੱਸ ਗਰੁੱਪ ਭਦੌੜ 💞
ਗੁਰਪ੍ਰੀਤ ਜੰਗੀਆਣਾ ਵਧੀਆ ਤੇ ਨੇਕ ਇਨਸਾਨ ਆ
Hun Khelo Bhai Dollie Jaa Nai 22 ?????
Je Khelda Ta Waheguru Fit Karde Veer Nu 💪💪💪✌👍🏻
Jeonda bsda reh gurpreet veere...teri interview housla dugna kr dindi aa...lbu veere ❤️
ਬਾਈ ਸਵਾਦ ਆ ਗਿਆ ਇਕੱਠੇ ਦੇਖ ਕੇ ਵੀਰਾਂ ਨੂੰ
ਗੁਰਪ੍ਰੀਤ 💯👌👌
ਵਾਹਿਗੁਰੂ ਮੇਹਰ ਰੱਖੇ 🙏🏻🙏🏻
Gurpreet bhra apna dil da bhut sab insan aw dholi bhra vi bhut vidya bhra 💝 aw
ਬਾਈ ਗੁਰਪ੍ਰੀਤ ਜੰਗੀਆਣਾ ਲਵ ਯੂ
ਬਹੁਤ ਵਧੀਆ ਲੱਗੀ ਗੱਲ ਬਾਤ ਜੀ।
ਗੁਰਪ੍ਰੀਤ ਨਜਾਇਜ ਈ ਤਵਾ ਜਾ ਲਾਉਂਦਾ ਸ਼ੁਰੂ ਤੋਂ ਦੌਲੀ 'ਤੇ।
ਸ਼ੋਅ ਐਂਵੇ ਕਰਦਾ ਗੁਰਪ੍ਰੀਤ ਵੀ ਦੌਲੀ 'ਤੇ ਅਹਿਸਾਨ ਬਾਹਲੇ ਦੌਲੀ 'ਤੇ ਅਤੇ ਦੌਲੀ ਗਲਤ ਆ ਜਿਆਦਾ
ਅਗਲੇ ਨੇ ਕਰ ਕੇ ਦਿਖਾਇਆ ਤੇਰੇ ਵਰਗੇ ਘਰ ਬੈਠੇ ਕਮੈਂਟ ਕਰਨ ਯੋਗੇ ਆ।
Waheguru g Veera nu hamesha chardi kalan vich rakhe
ਜਿਉਂਦੇ ਰਹੋ ਮਾਲਵੇ ਦੇ ਪੁੱਤਰੋ
ਬਹੁਤ ਸੋਹਣੀ ਇੰਟਰਵਿਊ।
Hun ta peta nehi thode time pehla saal ku hona ja 2 saal bhot mada haal si dauli alkara da nashe kerk gher de haal v made si. Waheguru ji chardikela vich rekhi pra nu hemsha hun ❤❤🙏🙏
ਏਕਮ ਤੇ ਡੌਲੀ ਨੇ ਜਿੰਦਗੀ ਖਰਾਬ ਕਰ ਲੀ ਨਹੀਂ ਤਾਂ ਰਿਕਾਰਡ ਬੋਲਦੇ ਸੀ ਇਹਨਾਂ ਦੇ
Kive jindgi khrab kiti ena ne dso Veer g
ਮਾੜਾ ਟਾਈਮ ਲੱਂਗੇ ਨੂੰ ਬਹੁਤ ਸਮਾਂ ਹੋ ਗਿਆ ਵੀਰ ਹੁਣ ਸਿੱਟ ਆ ਗੱਡੀ ਦੋਲੀ ਅਲਕੜਾ ਦੀ
@@gurchandsingh7646 bai ਜਿਹੜੇ 8 ਸਾਲ ਨਿਕਲ ਗੇ ਜਵਾਨੀ ਵਾਲੇ ਉਹ ਕਿਸੇ ਕੀਮਤ ਨੀ ਮਿਲਣੇ ਓਹ ਟਾਈਮ ਪੀਕ ਸੀ ਏਕਮ ਨਾਲੇ ਡੌਲੀ ਦਾ ਹੁਣ ਕਿਸ ਕਰ ਲੈਣ ਓਹ ਗੱਲ ਨੀ ਬਣਦੀ
Sahi gll a y….Ekam ne tn system he khraab kr lya……
@@RanjitSingh-ie7kp wakhat payea Piya c os time aine takde rederan noo
Good Luck Dolli bai ❤... Waheguru Sache Pathshah Dolli veer dubara star bna dewe.. verr asi sarre Parmatma agge ardass karde a Dolli bai dwara kabbadi de madaana vich shah jaawe.. duniya dwara Dolli nu khad khad dekhe ... Waheguru Dolli bai di game nu dwara shikhra te leke jawwe... keep it up brother ❤😘👍
Vich di gll hogi prr dowe bhrawa nu dubara ikthe khadna cahida wmk kare y huna ta ❤❤❤
Good player gurpreet ji,, hamsa sach insan e 🙏
Nice waheguru mein rakhen Kabaddi te
Interview
Sache patshah mere douli bai Di dubara guddi chadde ena nrm bnda waheguru krde sirra bai nu
Bhut vadiy bittu veer , ghaint player ne dove
Gurpreet bai sirra banda💎💎
bahaut vdia soch a y gurpreet dy,, salute a y
Handiaye vala match mian v dekhia gurpreet ne jaffa la ke team jitai si, sirra la ti gurpreet bai ne👌
Doli te Gurpreet bai bhut hi vdia players ne waheguru mehar kre
ਸਹੀ ਗੱਲ ਆ ਸਿੱਧਾ ਸਾਧਾ ਬੰਦਾ ਲਗਦਾ
ਮੈ ਬੇਨਤੀ ਕਰਦਾ ਕਿ ਮੇਰਾ ਭਤੀਜਾ ਵੀ ਕਬੱਡੀ ਖੇਡਦਾ ਹੈ 50ਕਿਲੋਚ ਮੈਂ ਉਸ ਨੂੰ ਵਧੀਆ ਪਲੇਯਰ ਬਨੋਣਾ ਹੈ ਗੁਰਪ੍ਰੀਤ ਸਿੰਘ ਜੀ ਮੱਦਦ ਕਰ
Chacha hove te eda da ❤️❤️
ਤਾਹਨੂੰ ਓਦੋ ਕੋਲ ਜਾਣਾ ਪੈਣਾ ਹੈ ਨਾ ਕੇ ਗੁਰਪ੍ਰੀਤ ਨੇ ਤਾਹਨੂੰ ਮਿਲਣ ਅਨਾ ਹੈ।ਇਸ ਕਰਕੇ ਗੁਰਪ੍ਰੀਤ ਦੇ ਪਿੰਡ ਜਾਓ ਓਥੇ ਮਿਲੇ ਗਾ ਵੀਰ
ਭਰਾਵਾ ਉਪਰ ਗੁਰਪ੍ਰੀਤ ਨੇ ਕੁਮੈਟ ਕਿਤਾ ਰਿਪਲਾਈ ਕਰਦੇ
kehre pind da bai
ਜੰਗੀਆਣਾ ਪਿੰਡ ਆ ਗੁਰਪ੍ਰੀਤ ਬਾਈ ਜੀ ਦਾ
Malwa ch nd ludhiana area de top de player promoter di support bina reh gye . Bahut vadia player Hage hale vi jehra 8 , 10 saal ho gye pind bar ch star hun
ਗੁਰਪ੍ਰੀਤ ਸਿੰਘ ਬਹੁਤ ਨੇਕ ਇਨਸਾਨ ਵਾ
ਸ਼ੁਕਰ ਵਾਹਿਗੁਰੂ ਜੀ ਏਦਾ ਹੀ ਪਿਆਰ ਰਵੇ ❤
Gurpeet broo ji gud 👍 🙏 dolli broo 🙏 gud ji very nice a ji
Bittu bhai Sandeep ludhar d interwiew karo oh Mera favourite raider hai ♥️
Good job ਛੋਟੇ ਭਰਾ
Y gurpreet sirra Banda g
Waheguru Maher kre dona Veera te 🙏🙏
Gurpreet vrga ajj koi plr ni sirraaaa bnda
ਗੁਰਪ੍ਰੀਤ ਜੰਗੀਆਣਾ ਤੇ ਦੁੱਲਾ ਬੱਗਾ ਪਿੰਡ ਦੇ ਚੇਹਰੇ ਇਕੋ ਜਿਹੇ ਨੇ
ਅਲਕੜਾ ਤੇ ਜੰਗੀਆਣੇ ਦੀ ਸਾਨ ਗੱਭਰੂ
Shoti umer da kasoor aa y. Ehh shoti umer vich vadda star ⭐ ce Doult singh Dhouli
Gurpreet sirra veer
ਗੁਰਪ੍ਰੀਤ ਜੰਗੀਆਣਾ ਸਿਰਾ
ਗੁਰਪਰੀਤ ਬੁਹਤ ਬਦੀਆ ਇਨਸਾਨ ਆ
Balle balle bi salute a tuhanu
ਸਹੀ
Gurpreet bai 🔥🔥🔥
Nice interview
Sirra jodi se bai doily de apane pind badiala ristedar y a baby k
ਸਦਾ ਨੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ.,,
Dulla ustad ❤❤❤❤
Gurpreet Bai❤❤
Bhut bdia bai
Ghaint bande dauli and Gurpreet jangiana
Good bnda jangiana wala jatt
Sirra
Very.nice.bittu.veer
ਜੁਗ ਜੁਗ ਜਿਉ ਦੋਨੋ
Wa o sera💪💪💪💪💪
BHT vdia
Dolli bhra aa apna badda ❤❤love you badde bhra
Gurpretta sera petha pama sohana da paka fann
✔️
Very Nice Good Interview
ਬਾਈ ਫੇਰ ਖੁਰਾਕ ਨੀ ਪੁੱਛੀ
Good job
Good veer
Dauli Alkara sacha,bhola shagird a Gurpreet da.
Dauli bht vdia insan a
ਇੱਕ ਸਾਲ ਪਿੱਥੋ ਤੇ ਜੰਗੀਆਣਾ ਦੇ 31 ਫੈਂਨਲ ਮੈਚ ਲੱਗੇ ਲਗਾਤਾਰ ਲੱਗੇ
Kehde saal bai?
Gurprit good person. Waheguru ji lambi umer kra vr di
Very good 👌👍👍
Sache patshah mere douli bai te Mehr kro pehla Vrga superstar bne
Good veer good
Waheguru ji
❤❤
Good luck brother 😍
very nice
Dohe ghaint plyer ne
Veer dr. Kalouke ale di interview kro y