ਚੱਲ ਕੋਈ ਨਾ (part-2) ॥Chal koi na॥New Punjabi Web Series2024 ॥sukhsaab

Поділитися
Вставка
  • Опубліковано 5 чер 2024
  • #punjabinatak #newpunjabivideo #sukhsaab
    Actor = sukhsaab ,ishu,jora singh ,Dhramjeet
    Female Actors = Rani ,Rehmat,Harman ,Heer
    Spcl thnx- Harman batth
    Video Editing == sukhwinder singh
    Camera Man = Sukhwinder singh
    Story ✍️ -sukhsaab,
    Producer = sukhsaab team
    Any enquiry 📞
    Insta id = sukhsaab75?igsh...
    ✉️ ssukh910@gmail.com
    sukh saab,punjabi natak,sukh saab new video,punjabi movies,punjabi short movies,BABAL DA VEHRA,AMMA JAE,GULABO,Bhara barsi vidhwa,ਬਾਰਾਂ ਬਰਸੀ ਵਿਧਵਾ,ਗੁਲਾਬੋ,ਅੰਮਾ ਜਾਏ,NEW PUNJABI WEB SERIES,DEV MINDO,Haryauwale,Dharnat Jhinjer,Amar devgan,Sakkiyan Bheina,jatt speed,Aman Dhillon,Dhee da Sangharsh,Punjabi natak,Latest punjabi movie 2024,Punjabi film,Dhuta Jattbeatrecord,Bhaggu shada 12
  • Розваги

КОМЕНТАРІ • 49

  • @PreetKaur-nm7gl
    @PreetKaur-nm7gl Місяць тому +4

    Love you Harman di❤❤❤❤

  • @rajwantkaur5713
    @rajwantkaur5713 Місяць тому +2

    ਬੇਬੇ ਤਾਂ ਬਾਹਲੀ ਪਖੰਡ ਕਰਦੀ ਪਹਿਲੀ ਕਹਾਣੀ ਵਾਂਗ ਜੀਤਾ ਦੇ ਖਤ ਹੀ ਪੈ ਰਹਿੰਦੀ

  • @satnamkaur2435
    @satnamkaur2435 Місяць тому +1

    ਰਾਵੀ ਬਹੁਤ ਪਿਆਰੀ ਧੀ ਐ ❤❤

  • @twinssisters9732
    @twinssisters9732 Місяць тому +2

    Harman bhene tu meri favorite a ❤❤

  • @sarbjitkaur9202
    @sarbjitkaur9202 Місяць тому +2

    ਬਹੁਤ ਵਧੀਆ ਜੀ 🙏🙏❤❤

  • @PalaAULAKH
    @PalaAULAKH Місяць тому +1

    ਬਹੁਤ ਸੋਹਣੀ ਵੀਡੀਓ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @balveerkaur3010
    @balveerkaur3010 Місяць тому

    ਰਾਣੀ ਦੀਦੀ ਸਤਿ ਸ਼੍ਰੀ ਅਕਾਲ ਤੁਸੀਂ ਬਹੁਤ ਗਲਤ ਕਰਦੇ ਪਏ ਹੋ ਇਨਾ ਕੰਮ ਕਰਦੀ ਹ ਵਿਚਾਰੀ ਕੁੜੀ ਤੁਸੀਂ ਤੁਹਾਨੂੰ ਬਹੁਤ ਗੰਦਾ ਗੰਦਾ ਬੋਲਦੇ ਹੋ ਸਾਰਾ ਟੱਬਰ ਇੱਕ ਸੁੱਖ ਹੈ ਤੇ ਉਹਦਾ ਪਿਉ ਹ ਉਹ ਉਹਦੀ ਮਿਹਰ ਕਰਦੇ ਬਸ ਤੁਹਾਡੀ ਕੁੜੀ ਵੀ ਨਹੀਂ ਘੱਟ ਬੋਲਦੀ ਉਹਨੂੰ ਰਾਣੀ ਦੀਦੀ ਪਖੰਡ ਬਹੁਤ ਕਰਦੀ ਆਂ ਤੂੰ ਸਾਨੂੰ ਵੇਖ ਕੇ ਨਾ ਮਾੜੀ ਸ਼ਿਕਸ਼ਾ ਹੀ ਆਊਗੀ ਲੋਕਾਂ ਨੂੰ ਚੰਗੀ ਨਹੀਂ ਆਉਂਦੀ

  • @user-qf4kh8gc2k
    @user-qf4kh8gc2k Місяць тому +3

    Such+jeeta❤very.nice.harman.bhabi.sd.kush.sihk.lo.akal.bolne.ki😮😮🙏🙏radhe.radhe.. Ambala dosdka

  • @user-yv6gi4fo2l
    @user-yv6gi4fo2l Місяць тому +1

    Very nice video

  • @kamlarani8052
    @kamlarani8052 Місяць тому

    Sukh veere thodi wife bahut hi nice aa God bless you both🎉🎉🎉🎉❤❤❤

  • @gurjindersingh3638
    @gurjindersingh3638 Місяць тому +1

    ਬਹੁਤ ਵਧੀਆ ਵੀਡੀਓ ਸੁੱਖ ਸਾਬ ਜੀ 🙏 ਜੀਤਾ ਬਹੁਤ ਵਧੀਆ ਅਕਟਿੰਗ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @Jassa19
    @Jassa19 Місяць тому +2

    Bhut sohni video sukh bai ❤❤

  • @giansingh2669
    @giansingh2669 Місяць тому +2

    Bohat vadia video veerji ❤keep it up achieve all the success God bless you

  • @jsa-bb2mf
    @jsa-bb2mf Місяць тому +2

    Vary vary nice video 🎉🎉🎉🎉

  • @ramanlotey9030
    @ramanlotey9030 Місяць тому +2

    Sooo sooo soo beautiful vedio....... ❤🎉🎉❤❤❤ god bless you ❤❤❤❤ Keep shining, the world needs your light! ...... ❤❤❤❤❤😊👍

  • @sukhdeepsidhu2342
    @sukhdeepsidhu2342 Місяць тому +2

    ਬਹੁਤ ਵਧੀਆ ਵੀਡੀਓ ਵੀਰ 👍

  • @randhirsingh8292
    @randhirsingh8292 Місяць тому +2

    Sukh Veer ji.
    Very Nice Video
    Ji

  • @RehmatJEETA
    @RehmatJEETA Місяць тому +2

    Baba jii always bless you Sukh ✌️🧿

  • @mandeepsidhu667
    @mandeepsidhu667 Місяць тому +2

    ❤❤❤

  • @gurpreetmaan-oh1yr
    @gurpreetmaan-oh1yr Місяць тому +1

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @FatehSingh.940
    @FatehSingh.940 Місяць тому +3

    Nice video parneet Kaur and fateh Singh from dharadun

  • @Simonvlogs29
    @Simonvlogs29 Місяць тому

    Sukh....jeeta.....💕💕💕❤️❤️❤️❤️😍😍😍

  • @PalwinderKaur-fc8ls
    @PalwinderKaur-fc8ls Місяць тому +3

    ❤❤❤❤

  • @Simonvlogs29
    @Simonvlogs29 Місяць тому

    Sukh....jeeta ....💕💕💕💕💕💕💕

  • @user-eb2ys9lh9i
    @user-eb2ys9lh9i Місяць тому +1

    ਪਿਛਲੀ ਸਟੋਰੀ ਫੇਰ ਚਾਲੂ ਕਰ ਲਈ

  • @balvirsingh-il3eb
    @balvirsingh-il3eb Місяць тому +4

    ਭਾਈਵੀਰ ਦੇਖਿਓ ਕਿਤੇ ਸੱਸ ਦਾ ਕਰੈਕਟਰ ਕਿਤੇ ਸਾਡੀਆਂ ਭੈਣਾਂ ਬੀਬੀਆਂ ਤੇ ਅਸਰ ਨਾ ਕਰ ਜਾਵੇ

  • @Simonvlogs29
    @Simonvlogs29 Місяць тому

    Sukh.....jeeta..... Love you 🤟 yr

  • @Simonvlogs29
    @Simonvlogs29 Місяць тому

    Jeeta bahut piyari aa 😊😊😊

  • @rajvirkaur351
    @rajvirkaur351 Місяць тому +3

    Nice video 👌

  • @user-yu8hs2so8j
    @user-yu8hs2so8j Місяць тому +2

    Nice video ji

  • @beantkaurdult6908
    @beantkaurdult6908 Місяць тому +2

    Very nice video Veera jaldi banya karo video

  • @jagandeepsingh2452
    @jagandeepsingh2452 Місяць тому +1

    ਸੁੱਖ ❤ਰਹਿਮਤ ❤❤❤❤❤❤❤❤

  • @BhagwanDass-uq9es
    @BhagwanDass-uq9es Місяць тому +2

    Bohat Badia vidio Ludhiana

  • @jagvinderkaur8972
    @jagvinderkaur8972 Місяць тому +1

    Sukh Dona akting very nice very very good 💯🎊💟💕👌👍👌👍👌🎉🎉🎉

  • @gurpreetram-nx8ww
    @gurpreetram-nx8ww Місяць тому

    ਵੀਰੇ ਬਹੁਤ ਵਧੀਆ ਸਟੋਰੀ ਆ ਸੱਚੀ ਘਰ 2ਦੀ ਕਹਾਣੀ ਆ ਆ ✌️🤟👍💯❤️😍🥰

  • @gurmalsingh3892
    @gurmalsingh3892 Місяць тому +1

    ਬਹੂ ਦਾ ਸੁਭਾ ਬਹੁਤ ਨਰਮ ਹੈ ਸੁਖ ਦਾ ਸੁਭਾ ਵੀ ਠੀਕ ਹੈ ਸੁਖ ਦੀ ਮਾਂ ਤੇ ਭੈਣ ਦਾ ਸੁਭਾ ਬਹੁਤ ਖਰਾਬ ਹੈ ਬਾਪੂ ਜੀ ਦਾ ਰੋਲ ਬਹੁਤ ਵਧੀਆ ਹੈ ਆ ਇਕ ਗੁਆਉਣ ਹੋਰ ਚੁਗਲੀਆ ਕਰਨ ਵਾਸਤੇ ਜਦੋ ਆਪਣੀਆ ਕੁੜੀਆ ਨਾਲ ਇਹੋ ਜਿਹਾ ਵਰਤਾਵ ਹੋਇਆ ਫਿਰ ਪਤਾ ਲਗੂ ਵੀਡੀਓ ਬਹੁਤ ਵਧੀਆ ਹੈ ਜੀ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ❤❤❤❤❤

  • @rajwantkaur5713
    @rajwantkaur5713 Місяць тому +2

    ਸੁੱਖ ਜੀਤਾ ਦੀ ਗੱਲ ਸਮਝਦਾ ਨਹੀਂ ਜਦੋਂ ਭੈਣ ਨੇ ਰੰਗ ਲਾਏ ਫੇਰ ਪਤਾ ਲਗੂ

  • @harjinderpurba8170
    @harjinderpurba8170 Місяць тому +2

    Eh q nhi sochdia v teri dhee v kise di nu bnugi

  • @gurpreetram-nx8ww
    @gurpreetram-nx8ww Місяць тому

    ਮੇਰਾ comments reply kr de kro Mai ਸਾਰੀ ਵੀਡੀਓ ਦੇਖ ਦੀ ਆ

  • @balveerkaur3010
    @balveerkaur3010 Місяць тому

    ਜੀਤਾਂ ਆਂਟੀ ਸਹੀ ਕਹਿ ਰਹੀ ਹੈ

  • @harjinderpurba8170
    @harjinderpurba8170 Місяць тому +2

    Jodi jini soni aa maa oni cutti jnani aa hr vedio vich ahi kanjrkhana

  • @balveerkaur3010
    @balveerkaur3010 Місяць тому

    ਸੁੱਖ ਬੇਟਾ ਸਤਿ ਸ੍ਰੀ ਅਕਾਲ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਪਰ ਤੁਹਾਡੀ ਮੰਮੀ ਜਿਹੜੀ ਹ ਨਾ ਇਹ ਕਰਦੀ ਡਰਾਮੇ

  • @balvirsingh-il3eb
    @balvirsingh-il3eb Місяць тому +2

    ਚੱਲ ਕੋਈ ਨਾ ਤੁਸੀਂ ਵੀਡੀਓ ਬਣਾਓ ਅਸੀਂ ਦੇਖਾਂਗੇ ❤❤ ਮੇਰੀ ਹਮਸਫ਼ਰ ਵੀ ਦੋ ਘੰਟੇ ਪਹਿਲਾਂ ਪੁੱਛ ਰਹੀ ਸੀ ਜਿਹੜੀ ਕੁੜੀ ਸਰਕਾਰੀ ਨੌਕਰੀ ਵਾਲੀ ਦੀ ਵੀਡੀਓ ਨਹੀਂ ਆਈ ਹੁਣ ਦੇਖਦੇ ਹਾਂ ਧੰਨਵਾਦ ਵਲੋਂ ਬਲਵੀਰ ਦਹਿਲੀਜ਼

  • @twinssisters9732
    @twinssisters9732 Місяць тому +1

    ma ani excitement nal thodi video dekhn aya ane time vaad mood khrab krta a kudi di acting ne 😂😂

  • @paramjeetkaur3329
    @paramjeetkaur3329 Місяць тому

    Awaj slow h

  • @user-oq4de4lg1u
    @user-oq4de4lg1u Місяць тому +1

    Viedeo good but do not use this word niputi.dil dukda.ki jina de ghar put ni uh insan ni?put dhee rab di rehmat hai.jina de ghar put ni ki uh marey han tuhadi nazar ch.kise da dil na dukhi karo.dhee put wich hor farak na pao.