ਮੇਰੇ ਹੱਕ ਦਾ ਪਾਣੀ (ਭਾਗ-3)Mare Hakk da Pani (Ep-3) New Latest Punjabi Movie 2024 ! Dhillon mansa wala

Поділитися
Вставка
  • Опубліковано 5 вер 2024
  • Mare Hakk da Pani (Ep-3)!! New Latest Punjabi Movie 2024 !! Dhillon mansa wala
    #Dhillonmansawala #Amandhillon #dhillonfilmproduction #punjabiwebseries
    #punjabishortmovie2023
    ***************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    ***************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Video***
    Mare hakk da pani (Ep-1)
    • ਮੇਰੇ ਹੱਕ ਦਾ ਪਾਣੀ !! Ma...
    Mare hakk da pani (Ep-2)
    • ਮੇਰੇ ਹੱਕ ਦਾ ਪਾਣੀ (ਭਾਗ-...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏
  • Розваги

КОМЕНТАРІ • 247

  • @user-ur8kx6nr5y
    @user-ur8kx6nr5y 3 місяці тому +40

    ਜਦੋਂ ਘਰ ਵਿੱਚ ਏਨੀ ਘੈਂਟ ਬੁੱਢੀ ਹੋਵੇ ਫ਼ੇਰ ਵੀ ਕੁੜੀ ਆਸ਼ਕੀ ਕਰਦੀ ਫਿਰਦੀ ਡਰ ਤਾਂ ਨਹੀ ਲਗਦਾ 😂😂😂😂😂😂

  • @user-re9eu3np6f
    @user-re9eu3np6f 3 місяці тому +7

    ਰਾਜ ਬਾਈ ਦੀ ਫਮੈਲੀ ਤਾ ਵਿਚਾਰੀ ਪਹਿਲਾਂ ਹੀ ਵਕਤ ਦੀ ਮਾਰੀ ਹੈ ਅੰਜਲੀ ਨੇ ਹੋਰ ਮੁਸੀਬਤ ਖੜੀ ਕਰ ਦਿੱਤੀ ਸੀਬੋ ਤਾ ਬਹੁਤ ਹੰਕਾਰੀ ਹੋਈ ਹੈ ❤❤❤❤❤

  • @sardajijagmohan3191
    @sardajijagmohan3191 3 місяці тому +9

    ਸੀਬੋ ਦੇ ਬਦਮਾਸ਼ਾਂ ਵਾਲਾ ਪਹਿਰਾਵਾ ਪਾ ਦਿੱਤਾ ਕਰਮੇ ਤੇ ਦੂਜੇ ਭਾਈ ਲੜ ਛੱਡਵੀ ਪੱਗ ਕਾਲਾ ਕੁੜਤਾ ਚਿੱਟਾ ਚਾਦਰਾਂ ਹੁੰਦਾ ਗੱਲ ਵੱਖਰੀ ਹੁੰਦੀ। ਪਰ ਹੁਣ ਉਹ ਦੇਸੀ ਬਦਮਾਸ਼ ਲਗਦੇ ਨੇ

  • @Sidhupb31mansa-rp5ks
    @Sidhupb31mansa-rp5ks 3 місяці тому +56

    ਅੰਜਲੀ ਤੇਰਾ ਜਾਣਾ ਕੁਝ ਨਹੀਂ ਉਹਨਾਂ ਗਰੀਬਾ ਨੂੰ ਮਰਵਾ ਦੇਵੇਗੀ 🥺 ਉਹ ਤਾਂ ਪਹਿਲਾ ਹੀ ਬਹੁਤ ਕੁਝ ਕਰਗੇ ਓਹਨਾ ਨਾਲ

  • @user-we5pe7vi7v
    @user-we5pe7vi7v 3 місяці тому +4

    Harjit diyaaaa galla te hasaaa aundaaaa 😂😂😂😂

  • @Harvinder1105
    @Harvinder1105 3 місяці тому +4

    ਫੌਜੀ ਵਰਦੀ ਜਦੋ ਦੇਖਦੇ ਹਾ ਤਾ ਦਿਲ ਖੁਸ਼ ਹੋ ਜਾਦਾ.... ਸਾਡੇ 22 ਦੇ ਵਰਦੀ ਸੋਹਣੀ ਲਗਦੀ ਆ

  • @msf5937
    @msf5937 3 місяці тому +2

    ਜਿੰਨੈ ਬਾਈ ਗੁੰਗੇ ਬੋਲੇ ਜੇ ਹੁੰਦੇ ਆ ਉਹ ਹੀ ਐਹੋ ਜੇ ਕੰਮ ਕਰਦੇ ਹੁੰਦੇ ਆ ਬਹੁਤ ਵਧੀਆ ਸੁਨੇਹਾ ਰਾਜ ਸਿੱਧੂ ਫਾਜ਼ਿਲਕਾ

  • @satishkhipal6988
    @satishkhipal6988 3 місяці тому +6

    ਹਰਜੀਤ ਜਵਾਂ ਸੂਰਦਾਸ ਲਗਦਾ

  • @Virk-2022
    @Virk-2022 3 місяці тому +8

    ਸੋਨੀਆ ਦੇ ਕਾਟੇ ਬਹੁਤ ਸੋਹਣੇ ਨੇ 😊

    • @user-gw5tb9bs4o
      @user-gw5tb9bs4o 3 місяці тому +1

      ਕਾਟੇ ਤਾਂ ਕਰਮੇਂ ਨੇ ਲਾਹ ਦੇਣੇ ਸੀ ਅੱਜ ਬਚਾਅ ਹੋ ਗਿਆ😂😂😂😂

    • @soniasonia1865
      @soniasonia1865 2 місяці тому

      Thank you so much ji 🙏

  • @MandeepKaur-nc5dm
    @MandeepKaur-nc5dm 3 місяці тому +2

    Bahut Vidya story aa g Aman dii karme te Sonia di acting bahut Vidya aa g God bless you parmatma Tarki bakshe Mandeep Kaur Gill Patiala ❤❤❤❤

  • @AmrikSingh-hx3cf
    @AmrikSingh-hx3cf 3 місяці тому +5

    ਬਹੁਤ ਵਧੀਆ ਵੀਡੀਓ ਜੀ॥ਅੱਜ ਬਾਈ ਕਾਕਾ ਸਿੰਘ ਜੀ ਬੁਢਲਾਡਾ ਕਚਿਹਰੀ ਵਿੱਚ ਮਿਲੇ ਸੀ ਬੜੇ ਨਿੱਘੇ ਸੁਭਾਅ ਦੇ ਲੱਗੇ॥

  • @hardeepkaurnutritionhub7126
    @hardeepkaurnutritionhub7126 3 місяці тому +21

    Harjeet ਬਾਈ ਦੀਆਂ ਐਨਕਾਂ ਤਾਂ ਲੰਡਨ ਤੋ ਆਈਆਂ ਲਗਦੀਆਂ 😅😂 ਬੈਸੇ ਬਾਈ ਜੀ ਤੁਸੀਂ ਐਨਕਾਂ ਸੀਰੀਜ਼ ਵਿਚ ਬਿਲਕੁੱਲ ਵੀ ਨੀ ਉੱਤਾਰ ਦੇ? ਕਯੋਂ ਬਾਈ g😅। ਤੁਸੀਂ ਤਾਂ ਸਾਨੂੰ ਬਿਲਕੁੱਲ ਸਾਦੇ ਕੱਪੜਿਆਂ ਚ ਹੀ ਘੈਂਟ ਲੱਗਦੇ ਹੋ। ਵੈਸੇ ਬਾਈ ਐਨਕਾਂ ਤਾਂ ਤੇਰੀਆਂ ਘੈਂਟ ਨੇ। ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀ ਦੇਣ।

  • @jagdishkaur9755
    @jagdishkaur9755 3 місяці тому +4

    ਪਾਣੀ ਸਮੱਸਿਆ ਦੇ ਨਾਲ ਆਸ਼ਕੀ ਸਮੱਸਿਆ ਵੀ ਰਲ ਗਈ ਹੈ ਹੁਣ ਮਾਮਲਾ ਵਿਗੜੇਗਾ ਕਿਉਂ ਕਿ ਦੋਹਾਂ ਪਰਿਵਾਰਾਂ ਦੇ ਸਬੰਧ ਤਾਂ ਪਹਿਲਾਂ ਹੀ ਠੀਕ ਨਹੀਂ।ਸਾਰੇ ਕਲਾਕਾਰਾਂ ਦੀ ਐਕਟਿੰਗ ਬਹੁਤ ਹੀ ਵਧੀਆ ਹੈ।

  • @gurmeetsembi620
    @gurmeetsembi620 3 місяці тому +2

    Je koi simple banda dress up ho jave opra lagda ove hi harjeet veer vichara simple h aainka laiyan te sare makhol karde han

  • @HarjinderSingh-nr4ky
    @HarjinderSingh-nr4ky 3 місяці тому +1

    Wah tere Seebo bande ta badmash vekhe ne bebe badmash pahili vaar vekhi aa 😂😂😂❤❤

  • @KhanSaab-hg2wj
    @KhanSaab-hg2wj 3 місяці тому +3

    ਬਹੁਤ ਵਧੀਆ ਵੀਡੀਓ ਮੁਲਾਜ਼ਮ ਹੁਸੈਨ ਪਿੰਡ ਲੰਡੇ ਜਿਲਾ ਮੋਗਾ

  • @babybansal7679
    @babybansal7679 3 місяці тому +1

    Bhut vadia video aa nest video jaldi to jaldi aawaye

  • @ParamjitKaur-wc2ot
    @ParamjitKaur-wc2ot 3 місяці тому +1

    Wonderful stores all the time love it .Raj beta be brave your parents hide from you .thanks ❤love you all ,stay blessed❤

  • @harpreetsinghsra7253
    @harpreetsinghsra7253 3 місяці тому +4

    ਹਰਜੀਤ ਭੋਲੇ pan ਦਾ ਰੋਲ ਵਧੀਆ ਕਰਦਾ ਵਿਚਾਰਾ greeb aiwe ਨਾ ਮਾਰਿਆ ਜਾਵੇ ਸੀਬੋ ਦਾ pehrawa ਸਹੀ ਨਹੀਂ

  • @user-ur8kx6nr5y
    @user-ur8kx6nr5y 3 місяці тому +11

    ਅਭੀ ਨੇ ਬਦੀਆ ਕੀਤਾ ਭਰਾ ਕੋਈ ਵੀ ਨਹੀ ਦੇਖ ਸਕਦਾ ਇਸ ਤਰਾਂ ਸੀਬੋ ਸੂਟ ਪਾਕੇ ਜਾਦਾ ਬਦੀਆ ਲਗਦੀ ਸੀ ਆ ਕਪੜੇ ਬਦੀਆ ਨਹੀ ਲਗਦੀ 😂😂😂😂😂

  • @user-ef6jv9tq6h
    @user-ef6jv9tq6h 3 місяці тому +2

    ਸੋਨੀਆ ਦੇ ਕਾਂਟੇ ਬਹੁਤ ਸੋਹਣੇ ਨੇ

  • @user-wx5ru9jg4d
    @user-wx5ru9jg4d 3 місяці тому +1

    Very nice story God bless you harpreet Kaur sandoha I

  • @SimranKaur-xp8xy
    @SimranKaur-xp8xy 3 місяці тому +1

    Very nice god bless you team members 👌🏻👌🏻🙏🙏👍👍👍

  • @rajwidersingh3641
    @rajwidersingh3641 3 місяці тому +12

    Anjali acting is so beautiful and sonia acting is so beautiful aman raj bebe bapu sibu bebe all team acting beautiful 😊😊❤❤and I am from punjab pathrala 😊😊❤❤

  • @user-cc4lu9fh2s
    @user-cc4lu9fh2s 2 місяці тому

    Very nice video 👏👏 Harjeet. te Anjali

  • @babybansal7679
    @babybansal7679 3 місяці тому +1

    God bless you all team members

  • @gamingwithvansh6507
    @gamingwithvansh6507 2 місяці тому

    Very very nice video 👌👌🙏🙏❤️❤️

  • @amninderkundal6549
    @amninderkundal6549 3 місяці тому +1

    Harjeet eanka la k jmma jhudu hi lag da ha na hi sibbo di look changee lag di ha..vese video buhat sohni ha

  • @jassimahi7150
    @jassimahi7150 3 місяці тому +2

    Harjeet anka la ke eh lagda jeme anah hunda

  • @swaranjitkaur2197
    @swaranjitkaur2197 3 місяці тому +5

    Harjit vere Tera kala chashma 😂😂😂😂

  • @user-lh1ye7hw1h
    @user-lh1ye7hw1h 3 місяці тому +4

    Good video very gggggggggggggggg ❤❤❤

  • @sukhdeepsidhu2342
    @sukhdeepsidhu2342 3 місяці тому +6

    Very nice story, Rajveer Dhillon veer, Aman dhillon sister ji 👍🎉🎉

  • @MakhanSingh-dm6rl
    @MakhanSingh-dm6rl 3 місяці тому +3

    Bahut sohni video aa aman 😊😊❤❤ didi

  • @jagandeepsingh2452
    @jagandeepsingh2452 3 місяці тому +1

    ਅੰਜਲੀ ਤੇਰਾਂ ਜਾਣਾ ਕੁਂਝ ਨਹੀ ਉਹਨਾਂ ਗਰੀਬਾਂ ਨੂੰ ਮਰਵਾ ਦੇਵੇਗੀ ਉਹ ਤਾਂ ਪਹਿਲਾਂ ਹੀ ਬਹੁਤ ਕੁਝ ਕਰਦੇ ਹਨ ਉਹਨਾਂ ਗਰੀਬਾਂ ਨਾਲ

  • @user-gw5tb9bs4o
    @user-gw5tb9bs4o 3 місяці тому +1

    ਜਦੋਂ ਰਾਜ ਨੇ ਬਾਪੂ ਨਾਲ ਗੱਲ ਤੋਰੀ ਹਰਜੀਤ ਨੇ ਐਨਕਾਂ ਲਾ ਕੇ ਐਦਾਂ ਬੈਠ ਗਿਆ 😂😂😂😂😂😂😂😂😂
    ਜਿੱਦਾਂ ਮੋਤੀਏ ਦਾ ਅਪਰੇਸ਼ਨ ਹੋਇਆ ਹੁੰਦਾ

  • @tejindersingh9676
    @tejindersingh9676 3 місяці тому +1

    Verry Nice video sibow bebe da Pehrava changa ni lagda ae ta sut vich hi sohni lagdi aa🌷🌷🙏🙏💗💗🗼🗼☘☘🌷🌷💗💗

  • @GurinderSingh-ow5wl
    @GurinderSingh-ow5wl 3 місяці тому +1

    WAHEGURU JI..

  • @tanukaur10
    @tanukaur10 3 місяці тому +1

    ❤❤😊😊Very Very Very nice video ji😊😊❤❤

  • @user-on3oo3nj9b
    @user-on3oo3nj9b 3 місяці тому +1

    Harjeet diya anka 😂😂😂😂😂

  • @mandeepmann8730
    @mandeepmann8730 2 місяці тому

    ਬਹੁਤ ਘੈਟ ਐਪੀਸੋਡ ਜੀ, ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ

  • @Pawitarsidhu
    @Pawitarsidhu 3 місяці тому +2

    First like and comment from australia
    Bht sohni story

  • @arshchahal1854
    @arshchahal1854 3 місяці тому

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ

  • @babybansal7679
    @babybansal7679 3 місяці тому +1

    Nest video jaldi to jaldi aawaye

  • @SandhuGora-wu7mc
    @SandhuGora-wu7mc 2 місяці тому +1

    Aman harjit de chasma lva de 🎉🎉🎉

  • @gagandeepkaur-ll4hg
    @gagandeepkaur-ll4hg 3 місяці тому +1

    Buth vadia video a aman ਦੀਦੀ ji wmk ❤❤❤❤

  • @user-ur8kx6nr5y
    @user-ur8kx6nr5y 3 місяці тому +1

    ਨਾਂਮ ਸੁਣਕੇ ਲੋਕੀਂ ਥਰ ਥਰ ਕੰਬਣ ਲੱਗ ਜਾਂਦੇ ਘਰ ਦੀ ਕੁੜੀ ਡਰਦੀ ਨਹੀ ਸੋਚਿਆ ਨਹੀ ਸਾਡੀ ਬੁੱਢੀ ਅੜਬ ਹੈ 😂😂😂😂😂😂

  • @vijaykumari3183
    @vijaykumari3183 3 місяці тому +1

    Bapu.g.very.nice.sala.lagda.peyar.da👍👍

  • @BaljeetSingh-wr5sd
    @BaljeetSingh-wr5sd 3 місяці тому +1

    Very nice video

  • @manjindersingh1822
    @manjindersingh1822 3 місяці тому

    Very nice video ji waheguru bless u all team members ji

  • @harpreetsaini1214
    @harpreetsaini1214 2 місяці тому

    Very nice video g ❤

  • @giankaur5648
    @giankaur5648 3 місяці тому +1

    Changna nu penia hi cahidia. Good

  • @PreetMandahar
    @PreetMandahar 3 місяці тому +5

    Harjeet diaa ainkaaa ladoooo koi😅😅😅

  • @jasvirkaur487
    @jasvirkaur487 3 місяці тому

    Bapu ji very funny sala lagda Pyar da😅😅😅

  • @kaurdeepinder9667
    @kaurdeepinder9667 3 місяці тому +1

    Karme bai eh kahda dukh har insann nu apni jindagi jeen d haq a chahe kudi a chahe munda. And agar anjli ne partner choose kar v liya ta k hoyea oh ta h possible hai je gharde man jaan thk nahu ta nahi.. Eh ta agle d freedom ghutan wali gal a.. Ijjat eda nahi leindi jida tusi soch rahe ho. And college padan le hunde a na k eh sb karn le.. Harjeet speak very decent way bapu mein ohnu pyar karde..😃

  • @gaganbilling5152
    @gaganbilling5152 3 місяці тому +3

    Very nice video ji 🎉

  • @Kamaljitkaurwm5hg5sg4e
    @Kamaljitkaurwm5hg5sg4e 3 місяці тому +1

    ਹਰਜੀਤ ਨੇ ਐਨਕ ਲਾਈ ਆ 😂😂😂😂😂

  • @gurvinderkullar5431
    @gurvinderkullar5431 3 місяці тому +1

    ❤ਬਹੁਤ ਵਧੀਆ ਵੀਡੀਓ ਹੈ👍👍👍

  • @Savitaqureshi...
    @Savitaqureshi... 3 місяці тому +2

    Harjeet nu Sur daas kio Bana dita aman😂😂😂😂😂😂

  • @SandhuGora-wu7mc
    @SandhuGora-wu7mc 2 місяці тому

    Aman tu smja harjit nu eh marvadu tahanu 🎉🎉🎉

  • @GurinderSingh-ow5wl
    @GurinderSingh-ow5wl 3 місяці тому +1

    JAI SIYA RAM JI..

  • @ramandeepkaur3375
    @ramandeepkaur3375 2 місяці тому

    Very nice video ❤

  • @SimranSingh-zx4wj
    @SimranSingh-zx4wj 3 місяці тому

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤❤❤

  • @sarbjitkaur9202
    @sarbjitkaur9202 3 місяці тому

    Very nice God bless you 🙏🙏💓💞

  • @babybansal7679
    @babybansal7679 3 місяці тому +1

    Waiting for nest video

  • @babybansal7679
    @babybansal7679 3 місяці тому +1

    Sat sri akal ji

  • @babybansal7679
    @babybansal7679 3 місяці тому +1

    Good job

  • @shind8262
    @shind8262 3 місяці тому +2

    ਬਹੁਤ ਵਧੀਆ ਵੀਡੀਓ ਅਮਨ ਦੀਦੀ 😊

  • @amrinderranu5151
    @amrinderranu5151 2 місяці тому

    God bless you all family members g

  • @sukhjeetkaur5397
    @sukhjeetkaur5397 3 місяці тому +2

    Harjeet di ainkkk😂😂😂

  • @rachnabhandari2787
    @rachnabhandari2787 3 місяці тому

    Bahut vadiya story h g 🙏🙏🌹

  • @manindermaninder3117
    @manindermaninder3117 2 місяці тому

    Nice video 🎉

  • @SandeepKaur-zz5dq
    @SandeepKaur-zz5dq 3 місяці тому

    Nice story

  • @SAMSUNGJ-md4ek
    @SAMSUNGJ-md4ek 3 місяці тому +1

    Very very nice video ❤❤❤🇵🇰

  • @kulvirgill5881
    @kulvirgill5881 3 місяці тому

    Very very very nice story God bless you all family 💘

  • @soniasonia1865
    @soniasonia1865 2 місяці тому

    V nic

  • @user-by2vv5jz9v
    @user-by2vv5jz9v 3 місяці тому +1

    Aman sdhilon you

  • @user-re2hf7fm4t
    @user-re2hf7fm4t 3 місяці тому

    Waheguru sari teem nu khush rakhe ❤

  • @satveerbrar1856
    @satveerbrar1856 2 місяці тому

    ਹਰਜੀਤ ਤਾਂ ਐਨਕਾਂ ਈ ਲਾਈ ਬੈਠਾ 🤣🤣🤣

  • @daljitkaur353
    @daljitkaur353 3 місяці тому

    ਬਹੁਤ ਵਧੀਆ ਵੀਡੀਓ ਅਮਨ ਜੀ❤❤❤❤🎉🎉🎉❤❤❤❤❤

  • @iqbalsran7866
    @iqbalsran7866 3 місяці тому

    Very Very nice video God bless you all teams ❤

  • @JasleenKaur-vh9cv
    @JasleenKaur-vh9cv 3 місяці тому

    Bahal mansa good acting and avi bhangu good acting nice video

  • @sukhmanikaurmani6892
    @sukhmanikaurmani6892 2 місяці тому

    Nice video

  • @vijaykumari3183
    @vijaykumari3183 3 місяці тому +1

    Ajto.sonia.very.nice.lggti

  • @GurinderSingh-ow5wl
    @GurinderSingh-ow5wl 3 місяці тому +1

    JAI MATA DI..

  • @parminderbhullar998
    @parminderbhullar998 3 місяці тому

    Nice 👌 👌 👌 ❤❤🎉🎉😅😅😊😊😊

  • @SandhuGora-wu7mc
    @SandhuGora-wu7mc 2 місяці тому

    Aman tere seen bhut 2 sohna hunda aa 🎉🎉🎉🎉

  • @MangieGill.
    @MangieGill. 3 місяці тому

    Well, well, well guys another fantastic episode to your previous storyline no wonder they always say it’s the quiet one that’s always very naughty just like it’s shown in your video like the shits going to hit the fan soon. Can’t wait for the next episode. Let’s see what happens next, going out to you all from the UK loving loving loving you all you are all simply the best. God bless.

  • @binderdhumi1232
    @binderdhumi1232 2 місяці тому

    ਬਹੁਤ ਵਧੀਆ ਜੀ❤❤❤❤❤❤❤

  • @user-by2vv5jz9v
    @user-by2vv5jz9v 3 місяці тому

    Very nice sister named Gurpreet Kaur DHA pal 🤗🐶

  • @rajwidersingh3641
    @rajwidersingh3641 3 місяці тому +1

    I love your videoes 😊😊😊❤❤

  • @gurshansingh8127
    @gurshansingh8127 3 місяці тому

    ਬਹੁਤ ਵਧੀਆ ਜੀ

  • @happyjoshi5426
    @happyjoshi5426 3 місяці тому

    Very nice story. Aman didi

  • @crazygamerz136
    @crazygamerz136 3 місяці тому

    ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ❤❤❤❤ ਨਾਈਸ

  • @user-zb3iz6mr9f
    @user-zb3iz6mr9f 3 місяці тому

    Very nice all theme acting

  • @shaminderkaursandhu9747
    @shaminderkaursandhu9747 3 місяці тому

    Very good video aaji good job all team ❤❤

  • @harsimrankaursimran8262
    @harsimrankaursimran8262 3 місяці тому

    Very nice acting every one❤❤❤❤❤❤❤❤❤

  • @shazadtaggar1597
    @shazadtaggar1597 3 місяці тому

    God bless you👍👍👍👍👍❤❤❤❤

  • @baljindermander1545
    @baljindermander1545 3 місяці тому

    Veery nice

  • @MalkeetSingh-sr3ec
    @MalkeetSingh-sr3ec 3 місяці тому

    Good bist nice

  • @BoharDhillon-hw3uc
    @BoharDhillon-hw3uc 3 місяці тому

    Very Very nice ji 🙏🙏🙏🙏🙏