ਦਿਮਾਗ ਤੋ ਪੈਦਲ ਪ੍ਰੋਹਣਾ ਭਾਗ 01 | Latest New Punjabi Comedy Movie 2024 | Best New Comedy Video

Поділитися
Вставка
  • Опубліковано 30 вер 2024
  • ਹਰ ਤਰਾ ਦਾ ਨਸ਼ਾ ਸਿਹਤ ਲਈ ਹਾਨੀਕਾਰਕ ਹੈ
    ......................
    Directed and Editing by :- Swarn Dhaliwal ( 8872587117 )
    ................................
    • For Business Enquiry email us at :-
    √√√√√........................√√√√√
    Dhaliwalswarn4@gmail.com
    .........
    Story writer :-- ਹਾਕਮ ਭੋਲਾ ( VCR WALE JATT )
    ....
    Featuring:- ਹਾਕਮ ( ਭੋਲਾ ) : 8146247683
    .......
    ਪੰਮੀ
    ........................
    •All Rights Reserved.
    .......
    NOTICE - This is a Copyright Protected work. re-uploading on any Social media Platform Will be Resulted in legal action
    .......
    Follow kro Instagram and Facebook te @VCRWALEJATT
    .........
    Apna Second Channel V Subscribe krlo
    #fullfunnyvideos #newwebseries #hakambhola #VCRWALENEWVIDEOS #Newpunjabifunnyepisode #punjabifunnynatak #bestnewpunjabifilm #newpunjabishortmovie #NewfunnyComedyfilm #Newfunnychannel #bestfunnypunjabivideo #Amli #kitnashakbande #hanikarkbande #BestNewFunnyScens

КОМЕНТАРІ • 81

  • @boharsingh7725
    @boharsingh7725 3 місяці тому +15

    ਵਾਹ ਜੀ ਕਮਾਲ਼ ਬਾਈ ਬਹੁਤ ਹੀ
    ਵਧੀਆ ਜੀ
    👍👍👍👍👍
    👌👌👌👌👌

  • @AmrinderSingh-d7n
    @AmrinderSingh-d7n 3 місяці тому +3

    ਹਰਜੱਸ ਮੈਡਮ ਜੀ ਬਹੁਤ ਵਧੀਆ ਐਕਟਿੰਗ ਹੈ ਜੀ❤🎉

  • @PalaAULAKH
    @PalaAULAKH 3 місяці тому +5

    ਭੋਲੇ ਬਾਈ ਹੁਣ ਤਾਂ ਦੋ ਦੋ ਘੈਂਟ ਐਕਟਰਸ ਲਈ ਫਿਰਦਾ ਗੋਰੋ ਤੇ ਮਾਣੋ ਦੋਨੇ ਘੈਂਟ ਆ ਜੇ ਸਹੀ ਗੱਲ ਆ ਤਾਂ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @gurjindersingh3638
    @gurjindersingh3638 3 місяці тому +20

    ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਹਰਜੱਸ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @PervaizShah-ok5qx
    @PervaizShah-ok5qx 3 місяці тому +3

    Nice 👍 video. Sari team da kum bohat wadiya. Bapu ji di acting bohat wadiya. Pummy di wife di acting super Panasonic.
    From, Pakistan.

  • @BoharDhillon-hw3uc
    @BoharDhillon-hw3uc 3 місяці тому +4

    Very Very nice ji 👌👌👌👌👌
    👍👍👍👍👍

  • @HarjinderBhullar6076
    @HarjinderBhullar6076 3 місяці тому +2

    ਪੰਮੀ ਵਾਲੀ ਡੱਡੂ ਵਰਗੇ ਨੱਕ ਵਾਲੀ ਕਿਵੇਂ ਰਿੰੰਗਦੀ ਆ ਕਹਿੰਦੀ ਤੇਰਾ ਭਰਾ ਚਾਰ ਦਿਨ ਨੀ ਛੱਡਦਾ

  • @KuldeepSingh-nu9ez
    @KuldeepSingh-nu9ez 3 місяці тому +4

    ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ

  • @HarjinderBhullar6076
    @HarjinderBhullar6076 3 місяці тому +1

    ਹਰਜੱਸ ਕੌਰ ਕੋਈ ਤੇਰੀ ਮਾਂ ਦੇ ਗੋਲੀ ਨੀ ਵੱਜੀ ਚੰਗੀ ਭਲੀ ਤੀਵੀਂ ਆ ਚਲਿਤਰ ਕਰਦੀ ਆ,ਐਨਾ ਟਾਇਮ ਆਬਦੀ ਤੀਵੀਂ ਕੋਈ ਨੀ ਛੱਡਦਾ,ਜੇ ਭੋਲੇ ਬਾਈ ਦੀ ਇਜ਼ਤ ਪਿਆਰੀ ਹੁੰਦੀ, ਇਥੇ ਨੀ ਬਹਿੰਦੀ ਸੀ ਭੋਲੇ ਬਾਈ ਨੇ ਨਾਲ ਜਾਂਦੀ,ਤੇਰੀ ਬੀਬੀ ਚੰਗੀ ਭਲੀ ਆ ਦਸ ਰੋਟੀਆਂ ਖਾ ਕੇ ਦੁੱਧ ਦਾ ਕੌਲਾ ਪੀਂਦੀ ਹੋਉ ਬੁੜੀ ਤੋਕੜ ਮੱਝ ਵਰਗੀ ਪ ਈ ਆ,

  • @HarjinderBhullar6076
    @HarjinderBhullar6076 3 місяці тому +3

    ਸਹੀ ਗੱਲ ਆ ਜੇ ਚੋਜ ਕਰਨੇ ਆ ਆਬਦੀ ਤੀਵੀਂ ਹਰਜੱਸ ਕੌਰ ਰੰਨ ਸੋਹਣੀ ਨੂੰ ਲਿਆ

  • @HarjinderBhullar6076
    @HarjinderBhullar6076 3 місяці тому +1

    ਪੰਮੀ ਬਾਈ ਘੈਂਟ ਕਹਿੰਦਾ ਮੁੱਕੀ ਮਾਰੂ ਮੂੰਹ ਤੇ ਡੱਡੂ ਵਰਗੇ ਨੱਕ ਵਾਲੀ ਬੌਣੀ ਜਿਹੀ ਤੀਵੀਂ

  • @Gurdeepjanday
    @Gurdeepjanday 3 місяці тому +1

    ਭੋਲੇ ਨਾਲ ਤਾਂ ਬਹੁਤ ਮਾੜੀ ਹੋ ਰਹੀ ਹੈ

  • @SukhwinderSingh-wq5ip
    @SukhwinderSingh-wq5ip 3 місяці тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @HarjinderBhullar6076
    @HarjinderBhullar6076 3 місяці тому +2

    ਕਹਿੰਦੀ ਮਾੜੇ ਮੇਰੇ ਕਰਮ ਤੇਰੇ ਘਰ ਆ ਗਈ,ਹੋਰ ਤੈਨੂੰ ਪਟਿਆਲੇ ਵਾਲੇ ਰਾਜੇ ਦੀ ਰਾਣੀ ਬਣਨਾ ਸੀ,ਹੋਰ ਤੈਨੂੰ ਐਸ ਡੀ ਐਮ ਵਿਆਹ ਕੇ ਲਿਜਾਂਦਾ, ਤੇਰੇ ਨਾਲ ਇਹੋ ਜਿਹਾ ਬੁੜਾ ਵਿਆਹ ਕਰਵਾਉਂਦਾ,

  • @dharambanipal9130
    @dharambanipal9130 3 місяці тому +1

    ਭੋਲੇ ਵਿਆਹ ਤੋਂ ਵਾਦ ਗੋਰੋ ਵੱਰਗੀ ਤੀਮੀ ਪੇਕੇ ਨੀ ਸੱਡੀਦੀ ਵੀਡੀਓ ਬਹੁਤ ਵਧਿਆ

  • @GurmeetKaur-kl7zs
    @GurmeetKaur-kl7zs 3 місяці тому +4

    ਸੋਹਣੀ ਵੀਡੀਓ ਸੋਹਣੀ ਫੈਮਿਲੀ ❤❤

  • @HarjinderBhullar6076
    @HarjinderBhullar6076 3 місяці тому +2

    ਹਰਜੱਸ ਕੌਰ ਭਾਬੀ ਬਹੁਤ ਸੋਹਣੀ ਆ ਘੈਂਟ ਸਿਰਾ ਲੁੱਕ ਵਾਲੀ ਘੈਂਟ ਤੇ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ ਭੋਲੇ ਬਾਈ ਤੇ ਹਰਜੱਸ ਕੌਰ ਭਾਬੀ ਦੀ

  • @mallmann8309
    @mallmann8309 3 місяці тому +3

    ਭੋਲੇ ਦੀ ਐਕਟਿੰਗ ਤਾ ਅੱਤ ਐ। ਕਮਾਲ ਕਰੀ ਜਾਂਦਾ ਹੈ ਭੋਲਾ। ਮਲ ਮਾਨ - ਕਨੇਡਾ।

  • @SarwanDass-qp1pi
    @SarwanDass-qp1pi 3 місяці тому +1

    Haanji ki Haal ehh ji thodaaaaaaaaaaaaaaaa VCR Wale Jatt team waleyo Sat Sri Akal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab India 🙏🙏🙏🙏🙏🙏🙏🙏🙏🙏🙏

  • @Parminder-GurnoorRai0322
    @Parminder-GurnoorRai0322 3 місяці тому +2

    ਬਹੁਤ ਵਧੀਆ ਵੀਡਿਓ 🎉🎉❤❤❤

  • @JasbirSingh-mw1vr
    @JasbirSingh-mw1vr 3 місяці тому +1

    ਗੋਰੋ ਤਰਸ ਕਰ ਭੋਲੇ ਤੇ। ਭੋਲੇ ਜੇ ਗੋਰੋ ਨਹੀਂ ਤੁਰਦੀ ਤਾਂ ਤੂੰ ਵੀ ਸਹੁਰੇ ਘਰ ਹੀ ਡੇਰਾ ਲਗਾ ਲੈ।
    ਘਰੇ ਤਾਂ ਤੂੰ ਡਕਾ ਤੋੜਦਾ ਨੀ।

  • @gurdeepaujla1442
    @gurdeepaujla1442 3 місяці тому +3

    Very nice video

  • @jsa-bb2mf
    @jsa-bb2mf 3 місяці тому +3

    Vary vary nice video 🎉🎉🎉

  • @surindersingh7094
    @surindersingh7094 3 місяці тому +2

    ਬਹੁਤ ਵਧੀਆ ਟੀਮ ਵਰਕ ਧੰਨਵਾਦ ਉਡੀਕ ਕਰਨੀ ਸ਼ੋਖ਼ੀ ਹੋ ਜਾਦੀ

  • @championgamemap6485
    @championgamemap6485 3 місяці тому +2

    ❤ਬਹੁਤ ਵਾਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਭੋਲਾ ਸਰਪੰਚ ਜਿੰਦਾ ਬਾਦ ਐਡ ਪਾਰਟੀ ❤

  • @seemabansal1671
    @seemabansal1671 3 місяці тому +2

    💐 Jai 💐 mata 🌹 di 💐💐🌹🙏🙏🙏💚🤎🖤💐🌹

  • @TejwinderSingh-gp7cf
    @TejwinderSingh-gp7cf 3 місяці тому +2

    Nice video 👍👌👍👌👍👌👍👌👍👌👍👌👍

  • @TejwinderSingh-gp7cf
    @TejwinderSingh-gp7cf 3 місяці тому +2

    Good Video 🌻🌿🌻🌿🌻🌿🌻🌿🌻🌿🌻🌿

  • @TejwinderSingh-gp7cf
    @TejwinderSingh-gp7cf 3 місяці тому +2

    Nice 🙏🍁🙏🍁🙏🍁🙏🍁🙏🍁🙏🍁🙏🍁🙏

  • @ToniPunch
    @ToniPunch 3 місяці тому +2

    Vah ji Kia bat bhole Bhai te Puri teem atat parmatma Lambi umar kre vpo kala bakra

  • @majorsingh1124
    @majorsingh1124 3 місяці тому +2

    Very nice vod ji❤❤❤❤❤🎉🎉🎉🎉🎉🎉🎉

  • @ArjunBallu-m4f
    @ArjunBallu-m4f Місяць тому +1

    Varry nice👍👍 gud job ❤❤❤❤❤❤nice😊😊😊😊😊❤❤❤❤❤🎉🎉🎉

  • @soniuppal161
    @soniuppal161 3 місяці тому +2

    Sira video

  • @ToniPunch
    @ToniPunch 3 місяці тому +1

    Bhole Bhai te pammi kuldeep Kaur te Harjass te bapu te Puri teem atat

  • @rupinderdhillon2374
    @rupinderdhillon2374 3 місяці тому +2

    ਕਮਾਲ ਕਰੀ ਪਈ ਆ

  • @SonyMoga-wr1eq
    @SonyMoga-wr1eq 3 місяці тому +2

    ❤❤❤❤❤ਸਿਰਾ❤❤❤❤❤

  • @HarjinderBhullar6076
    @HarjinderBhullar6076 3 місяці тому +1

    ਪੰਮੀ ਬਾਈ ਘੈਂਟ ਇਹਨੂੰ ਡੱਡ ਨਾਸੀ ਦੀ ਬਾਂਹ ਮਰੋੜ ਕੇ ਚੂੜੀ ਕਸ ਬਹੁਤ ਬੈਚਰ ਤੀਵੀਂ ਆ ਪੰਮੀ ਬਾਈ ਘੈਂਟ ਤੇਰੇ ਵਾਲੀ ਤੀਵੀਂ ਬੌਣੀ ਜਿਹੀ

  • @ravinderkaur6035
    @ravinderkaur6035 3 місяці тому +2

    very nice 🎉🎉🎉🎉🎉

  • @PritpalSingh-hm2rq
    @PritpalSingh-hm2rq 3 місяці тому +2

    Very nice bhola bai

  • @sarbjeetsinghsandhu
    @sarbjeetsinghsandhu 3 місяці тому +2

    ❤❤❤❤❤ ਬਹੁਤ ਵਧੀਆ ਹੈ ❤❤❤

  • @PrabhjotSingh-hk2on
    @PrabhjotSingh-hk2on 3 місяці тому +2

    ਬਹੁਤ ਵਧੀਆ ਜੀ ❤️ ❤️

  • @Harmailsingh-gc2ck
    @Harmailsingh-gc2ck Місяць тому +1

    ਬਹੁਤ ਵਧੀਆ👍💯👍💯👍💯❤❤❤❤

  • @TejwinderSingh-gp7cf
    @TejwinderSingh-gp7cf 3 місяці тому +1

    🥰🌷🥰🌷🥰🌷🥰🌷🥰🌷🥰🌷🥰🌷🥰🌷🥰

  • @VAIDTHANDURAMJISARPANCHGHUNASB
    @VAIDTHANDURAMJISARPANCHGHUNASB 3 місяці тому +1

    ਬਹੁਤ ਵਧੀਆ ਵੀਡੀਉ ਹੈ ਭੋਲੇ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @kuljitsingh2620
    @kuljitsingh2620 2 місяці тому +1

    ਬਹੁਤ ਵਧੀਆ ਵੀਡੀਓ ਹੈ

  • @baghelsingh9735
    @baghelsingh9735 3 місяці тому +1

    Verynicevodji❤❤❤❤🎉🎉🎉🎉❤❤🎉🎉

  • @harmandhaliwal2842
    @harmandhaliwal2842 3 місяці тому +2

    Very nice Video Bhai ji

  • @baljitsingh-9674
    @baljitsingh-9674 2 місяці тому +1

    Bhole di ection badiya hai

  • @GurpreetSingh-fq7di
    @GurpreetSingh-fq7di 3 місяці тому +1

    Very nice video brother Bhole always your videos superb and your all team members work amazing 👍🌹❤️🙏🙏

  • @TufailShah-db8sd
    @TufailShah-db8sd 3 місяці тому +2

    ❤❤

  • @manjitvirk8548
    @manjitvirk8548 3 місяці тому +1

    Very nice video ji 😂😂😂❤❤

  • @tamsilakausar-u7g
    @tamsilakausar-u7g 3 місяці тому +1

    Hero to Kisi kam ka rakh le

  • @Gurjeetsingh-mx9ic
    @Gurjeetsingh-mx9ic 3 місяці тому +1

    Very nice video

  • @karamjitsingh5773
    @karamjitsingh5773 3 місяці тому +1

    Very Nice 😂😂😂😂

  • @KaramjeetKaur-u8o
    @KaramjeetKaur-u8o 2 місяці тому +1

    Nice❤❤❤❤🎉🎉💐💐👌👌👌

  • @rajbaljot5509
    @rajbaljot5509 3 місяці тому +1

    🎉🎉🎉🎉

  • @jassekamjassekam
    @jassekamjassekam 3 місяці тому +1

    Nice

  • @jogindersinghparmar2896
    @jogindersinghparmar2896 24 дні тому +1

    Nice 🎉act all team

  • @darshansinghcheema6383
    @darshansinghcheema6383 3 місяці тому +1

    Very nice video

  • @JotBoda2
    @JotBoda2 3 місяці тому +1

    ❤❤❤❤🎉🎉🎉 good 👍👍👍

  • @TarlochansinghPalia1234
    @TarlochansinghPalia1234 3 місяці тому +1

    Very nice bro

  • @suchasingh3466
    @suchasingh3466 3 місяці тому +1

    Very nice video

  • @KSGAklia
    @KSGAklia Місяць тому +1

    ❤❤❤❤❤❤

  • @prabhdeepsingh7456
    @prabhdeepsingh7456 3 місяці тому +1

    Very nice 👍

  • @TejwinderSingh-gp7cf
    @TejwinderSingh-gp7cf 3 місяці тому +1

    Video 🌹🌹🌹🌹🌹🌹🌹🌹🌹🌹🌹🌹🌹🌹

  • @kuldeepsekhon4251
    @kuldeepsekhon4251 3 місяці тому +1

    Nice

  • @DavinderKaur-ex9fp
    @DavinderKaur-ex9fp 2 місяці тому +1

    🎉🎉

  • @DavinderSingh-fh7by
    @DavinderSingh-fh7by 3 місяці тому +1

    ❤️🔴👌👍

  • @NavjotKaur-mv2bq
    @NavjotKaur-mv2bq 3 місяці тому +1

    Very good bhole

  • @desiboyspindawale3477
    @desiboyspindawale3477 3 місяці тому +1

    ❤❤❤

  • @reshamsingh7501
    @reshamsingh7501 3 місяці тому +1

    Very good 👍

  • @SandeepGerwal-in8fs
    @SandeepGerwal-in8fs 3 місяці тому +1

    Nice

  • @HasanpreetSingh-fe3ti
    @HasanpreetSingh-fe3ti 3 місяці тому +1

    Very very nice👍👍👍👍👍👍👍👍👍👍👍👍👍👍

  • @jaglandjevent8837
    @jaglandjevent8837 2 місяці тому

    nyc

  • @baljeetsandhu9007
    @baljeetsandhu9007 3 місяці тому +1

    Nice 👍 👍

  • @BhagwanDass-uq9es
    @BhagwanDass-uq9es 3 місяці тому +2

    Bohat Badia vidio Ludhiana

  • @daljeetjeeti383
    @daljeetjeeti383 3 місяці тому +1

    ਵੀਡੀਓ ਬਹੁਤ ਵਧੀਆ ਭੋਲੇ ਬਾਈ ਜੀ