EP 593 | How Yoga Girl turned out to be a 40 year old divorcee and an LLB. Dad a Cong leader.

Поділитися
Вставка
  • Опубліковано 23 чер 2024

КОМЕНТАРІ • 211

  • @SurinderSingh-we9rt
    @SurinderSingh-we9rt 4 дні тому +29

    ਪਰਮਾਰ ਸਾਹਿਬ ਸੱਚੀ ਸੁੱਚੀ ਪੱਤਰਕਾਰੀ ਲਈ ਧੰਨਵਾਦ।ਇਸ ਔਰਤ ਨੂੰ ਮੁਆਫੀ ਨਹੀਂ ਇਸ ਖਿਲਾਫ ਕਾਨੂੰਨੀ ਕਾਰਵਾਈ ਜ਼ਰੂਰੀ ਹੈ।ਗਲਤੀ ਕਰਕੇ ਸਿੱਖ ਕੌਮ ਤੋ ਮੁਆਫ਼ੀ ਮੰਗ ਲੈਣੀ ਇੱਕ ਸ਼ੁਗਲ ਜਿਹਾ ਬਣ ਚੁੱਕਾ ਹੈ ਇਹ ਬੰਦ ਕਰਨਾ ਜ਼ਰੂਰੀ ਹੈ।

  • @sandhusandhu8242
    @sandhusandhu8242 4 дні тому +29

    परमार साहब सत् श्री अकाल। आपकी पड़ताल बिल्कुल सही है इसकी यह पहली गलती नही है जिससे यह लड़की नही अधेड उम्र की औरत है जान बूझकर गलती की है सजा तो इसको अवश्य मिलनी चाहिए नही तो भविष्य में कोई और वडी घटना हो सकती है। बल्कि इससे पूर्व हरमंदर साहिब में कई घटनाए हो चुकी है।
    आपका बहुत बहुत धन्यवाद।

  • @rbrar3859
    @rbrar3859 4 дні тому +28

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਪਰਮਾਰ ਸਾਹਬ।

  • @rajvirsingh4558
    @rajvirsingh4558 4 дні тому +20

    ਬੜੀ ਮਿਹਰਬਾਨੀ... ਪਰਮਾਰ ਸਾਬ... ਮਹਾਰਾਜ ਜੀ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖਣ... 🙏

  • @narinderkumar969
    @narinderkumar969 3 дні тому +16

    ਬ੍ਰੇਨ ਆਨ ਤੇ ਜਸਪਾਲ ਨਿੱਝਰ ਨੇ ਅਜ ਇਕ ਰਿਪੋਰਟ ਬਣਾਈ। ਕਿਸਾਨ ਯੂਨੀਅਨ ਓਗਰਾਹਾ ਜਥੇਬੰਦੀ ਓਤੇ।ਬੜੀ ਹੀ ਸ਼ਰਮਨਾਕ ਘਟਨਾ ਦਾ ਪਰਦਾਫਾਸ਼ ਕੀਤਾ।

    • @GagandeepSinghGill-sc8gk
      @GagandeepSinghGill-sc8gk 18 годин тому

      ਬਾਈ ਜੀ ਤੁਸੀਂ ਜਿਸ ਰਿਪੋਰਟ ਦੀ ਗੱਲ ਕੀਤੀ ਉਸ ਵਿੱਚ ਜੋ ਉਗਰਾਹਾਂ ਜੱਥੇਬੰਦੀ ਦੀ ਬੀਬੀ ਜੋ ਘਣੀਆਂ ਪਿੰਡ ਵਿੱਚ ਧਰਨੇ ਤੇ ਬੈਠੀ ਹੈ ਅਤੇ ਪਤਰਕਾਰ ਨਾਲ ਗੱਲਬਾਤ ਕਰਦੀ ਹੈ ਉਸ ਬੀਬੀ ਦੀ ਉਸ ਰਿਪੋਰਟ ਤੋਂ ਕੁਝ ਦਿਨ ਪਹਿਲਾਂ ਲੋਕ ਅਵਾਜ਼ ਚੈਨਲ ਤੇ ਪਤਰਕਾਰ ਮਨਿੰਦਰਜੀਤ ਸਿੱਧੂ ਨਾਲ ਇੰਟਰਵਿਊ ਹੈ ਉਸ ਵਿੱਚ ਉਸਨੇ ਦੱਸਿਆ ਕਿ ਉਹ ਐੱਲਪਰਿਕਸ ਦੀ ਗੋਲੀਆਂ ਖਾਂਦੀ ਹੈ ਤੁਸੀਂ ਉਹ ਇੰਟਰਵਿਊ ਸੁਣ ਸਕਦੇ ਹੋ

  • @bhagwantsingh7172
    @bhagwantsingh7172 4 дні тому +14

    ਪ੍ਰਸਿੱਧ ਹੋਣ ਲਈ ਚੰਗੇ ਕਰਮ ਕਰਨੇ ਚਾਹੀਦੇ ਹਨ। ਵਾਹਿਗੁਰੂ ਭਲੀ ਕਰਨਗੇ।ਮੈਨੂੰ ਭੀ ਇਸ ਬੀਬੀ ਦੀ ਸੀਰਸ ਆਸਣ ਵਾਲੀ ਫੋਟੋ ਵੇਖ ਕੇ ਬਹੁਤ ਦੁੱਖ ਹੋਇਆ ਜੀ।

  • @Daske.WaleSahi
    @Daske.WaleSahi 4 дні тому +50

    ਪ੍ਰਮਾਰ ਸਾਬ੍ਹ ਬਹੁਤ ਡੂੰਘੀ ਜਾਣਕਾਰੀ ਕੱਢ ਕੇ ਲਿਆਉਂਦੇ ਹੋ ਸਿਰੇ ਲਾਉਂਦੇ ਹੋ ਹਰ ਗੱਲ ਬੇਝਿਜਕ ਸੱਚੀ ਪੱਤਰਕਾਰੀ ਕਰਦੇ ਹੋ

  • @ashoksarari942
    @ashoksarari942 3 дні тому +6

    ਬਿਲਕੁਲ ਜੀ.ਪਰਮਾਰ ਸਾਬ ਜਿੰਨੇ ਵਧੀਆ ਇਨਸਾਨ ਹਨ.ਓਨੀ ਵਧੀਆ ਇਹਨਾਂ ਦੀ ਪੱਤਰਕਾਰੀ ਤੇ ਕਮਾਲ ਦੀ ਹੁੰਦੀ ਹੈ ਇਹਨਾਂ ਦੁਆਰਾ ਕਲਮਬਧ ਕੀਤੀ ਹੋਈ ਜਾਣਕਾਰੀ. 👍🏿

  • @amarjitsingh-hh9hx
    @amarjitsingh-hh9hx 8 годин тому +1

    ਆਪ ਜੀ ਦਾ ਧੰਨਵਾਦ ਇਸ ਜਾਣਕਾਰੀ ਲਈ ll ਇਸ ਤੋਂ ਇਸ ਬੀਬੀ ਦੇ ਸ਼ਰਾਰਤੀ ਸਵਭਾਵ ਦਾ ਪਤਾ ਲੱਗਦਾ ਹੈ ll ਵਾਹਿਗੁਰੂ ਐਸੇ ਚਲਾਕ ਲੋਕਾਂ ਨੂੰ ਬੁਧੀ ਬਖਸ਼ਣ

  • @Gurinder8458
    @Gurinder8458 4 дні тому +14

    ਪਰਮਾਰ ਸਾਹਿਬ ਜੀ. ਬਾਣੀਆਂ ਦੇ ਪਰਿਵਾਰ ਕਦੇ ਇਹ ਬਰਦਾਸ਼ਤ ਨਹੀਂ ਕਰਦੇ ਕਿਸੇ ਨੀਵੀਂ ਜਾਤੀ ਦੀ ਕੁੜੀ ਨਾਲ ਮੁੰਡੇ ਦਾ ਵਿਆਹ ਹੋਵੇ. ਭਾਂਡਾ ਛੋਟਾ ਸੀ ਦਾਣੇ ਜ਼ਿਆਦਾ ਪੈ ਗਏ ਤਾਂ ਪਾਟਣਾ ਹੀ ਸੀ . ਤਲਾਕ ਤਾਂ ਹੋਣਾ ਹੀ ਸੀ ਇਕ ਕਰੇਲਾ ਦੂਜਾ ਨਿੰਮ ਚੜ ਜਾਵੇ ਤਾਂ ਕੁੜੱਤਣ ਵੱਧ ਹੀ ਜਾਂਦੀ ਹੈ. ਜਾਤ ਦੀ ਕੋਡ ਕਿਰਲੀ ਤੇ ਜੱਫੇ ਸ਼ਤੀਰਾਂ ਨਾਲ .

  • @GurjeetSingh-nn9zn
    @GurjeetSingh-nn9zn 4 дні тому +7

    ਸਲੂਟ ਵਾ ਪਰਮਾਰ ਸਾਹਬ ਤੁਹਾਡੀ ਪੱਤਰਕਾਰੀ ਦੀ

  • @GurmeetSingh-ud1dv
    @GurmeetSingh-ud1dv 3 дні тому +8

    ਅਸਲੇ ਦਾ ਧੀ ਪੁੱਤਰ ਹੀ ਅਸਲੀ ਹੁੰਦਾ ਹੈ ਏ ਪਤਾ ਨਹੀਂ ਕੋਣ ਪਿਤਾ ਏ ਮਾਂ ਦਾ ਰਿਸ਼ਤਾ ਪਤਾ ਨਹੀਂ ਪਰ ਦੁਹਾਗਣ ਬਾਗ਼ ਘਰ ਘਰ ਜਾਣ ਵਾਲੀ ਏ ਕਰੇਕਟਰ ਖਰਾਬ ਏ

  • @harindersinghsidhu1707
    @harindersinghsidhu1707 4 дні тому +8

    ਸਾਰੀ ਕਹਾਣੀ ਸੁਣ ਕੇ ਪਤਾ ਲੱਗਦਾ ਹੈ ਇਸ ਲੜਕੀ ਦਾ screw ਢਿੱਲਾ ਹੈ ਉਹ ਵੀ ਬਹੁਤ ਜ਼ਿਆਦਾ ।

  • @gurupreetsinghgurupreetsin2876
    @gurupreetsinghgurupreetsin2876 4 дні тому +11

    ਸਤਿ ਸ਼੍ਰੀ ਅਕਾਲ ਬਲਜੀਤ ਸਿੰਘ ਪਰਮਾਰ ਜੀ ਸਰ, ਮੈਨੂੰ ਅਫਸੋਸ ਹੈ ਕਿ ਮੈਂ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਦੇ ਸਕਿਆ ਮੈਂ ਸ਼ਹਿਰ ਤੋਂ ਬਾਹਰ ਸੀ ਅਤੇ ਕਾਰ ਦੀ ਮੁਰੰਮਤ ਕਰਵਾ ਰਿਹਾ ਸੀ, ਇਸ ਲਈ ਮੈਂ ਮੁਆਫੀ ਚਾਹੁੰਦਾ ਹਾਂ ਕਿ ਕਿਉਂਕਿ ਮੈਂ ਬੜੌਦਾ ਵਿੱਚ ਰਹਿੰਦਾ ਹਾਂ, ਮੈਂ ਤੁਹਾਨੂੰ ਇਸ ਔਰਤ ਬਾਰੇ ਜ਼ਿਆਦਾ ਸਬੂਤ ਨਹੀਂ ਦੇ ਸਕਦਾ।ਮਾਫ਼ ਕਰਨਾ, ਮੈਂ ਕੰਮ ਵਿੱਚ ਰੁੱਝਿਆ ਹੋਇਆ ਸੀ।

  • @narinderkumar969
    @narinderkumar969 3 дні тому +5

    ਅਜ ਤੋ ਪੰਜਾਹ ਸ਼ਾਲ ਪਹਿਲਾ ਕਾਂਗਰਸ ਪ੍ਰਧਾਨ ਇੰਦਰਾ ਗਾਂਧੀ ਨੇ ਸ਼ਞਿਧਾਨ ਦੀ ਹਤਿਆ ਕੀਤੀ।ਐਮਰਜੈਂਸੀ ਲਗਾ ਕੇ।ਬਹੁਤ ਜੁਲਮ ਜਬਰ ਕੀਤਾ।

  • @jasvirsinghghuman
    @jasvirsinghghuman День тому +2

    ਪਰਮਾਰ ਸਾਬ੍ਹ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸੱਚ ਅਤੇ ਖੋਜ ਸਾਹਿਤ ਬੋਲਣ ਲਈ ❤❤

  • @rajivangrish1838
    @rajivangrish1838 3 дні тому +10

    It is sacrelage to do any such antics at place of worship. More so when it is not your religion. Wrong act. Must spend 6 months in jail.

  • @JitenderKumar-lp2yv
    @JitenderKumar-lp2yv 4 дні тому +15

    Sir ye SBB kuch last 10 years se essa hi ho raha hei, ye andhbhaqat, Public ko Moorkh Samjhte hein. Ye baat universal truth hei ki agr koi bhi Bndaa ya Bnddi Kissi Religious Temple ya place mein jaakar uss particular Relegion ke against koi activity karte hein to unko uss particular Relegion ki public target krregi or agr wo Religious community minority mein ho or iss minority community ke religious ko agr target krke majority community mein apni Pehchaan bnn sakti hei to ye 1 mouka hei Politics mein aane ka. Saaf-Saaf Nazar Aata hei ki ye Bjp se ticket lekar apna future bananna chahti hei.

    • @jasbirkaur5322
      @jasbirkaur5322 День тому +3

      You are correct bro. Faltu me apse nafrat fala rahe log

  • @sukhmindersarang9536
    @sukhmindersarang9536 4 дні тому +5

    Excellent research and presentation Sir. Appreciate your efforts.

  • @SukhjinderSingh-mj4ft
    @SukhjinderSingh-mj4ft 4 дні тому +5

    Sir salute to you for top class journalism god bless you

  • @manjitsriat9687
    @manjitsriat9687 3 дні тому +2

    ਪਰਮਾਰ sir ਜੀ ਤੁਹਾਡਾ ਬਹੁਤ ਬਹੁਤ ਤਹਿ ਦਿੱਤੀ ਧੰਨਵਾਦ ਤੂਸੀਂ ਡੂੰਘਾਈ ਵਿੱਚ ਜਾਕੇ ਇਸ ਵਿਵਾਦ ਨੂੰ ਕਾਫੀ ਹਦ ਤਕ ਸਾਫ ਸੂਥਰੇ ਢੰਗ ਨਾਲ ਲੋਕਾਂ ਸਾਮ੍ਹਣੇ ਲਿਆ ਕੇ ੳਸ ਸ਼ੈਤਾਨ ਲੜਕੀ ਦੇ ਪਿਛੋਕੜ ਤੋਂ ਲੈ ਕੇ ਹੂਣ ਤਕ ਦੀ ਸਾਰੀ ਦੀ ਸਾਰੀ ਤਸਵੀਰ ਲਿਆ ਕੇ ਧਰ ਦਿੱਤੀ ਹੈ......ਆਪ ਜੀ ਕਾਬਲੇ ਤਾਰੀਫ਼ ਹੋ.....ਜਦੋਂ ਕਿਸੇ ਬੀ ਧਰਮ ਦੇ ਮਨਣ ਵਾਲੇ ਲੋਕਾਂ ਦੇ ਧਾਰਮਿਕ ਜਜ਼ਬਾਤਾ ਦਾ ਘਾਣ ਹੂੰਦਾ ਹੋਵੇ .....ਉਹ ਬੀ ਜਾਣ ਬੂਝ ਕੇ...... ਤਾਂ ਉਥੇ ਨਾ ਕੇ ੳਸ ਧਰਮ ਨੂੰ ਮੰਨਣ ਵਾਲੇ... ਬਲਕਿ ਦੂਜੇ ਧਰਮ ਦੇ ਲੋਕਾਂ ਨੂੰ ਬੀ ਔਤਰਾਜ ਹੋਣਾ ਲਾਜ਼ਮੀ ਹੈ ਕਿਉਂ ਕਿ ਕਲ ਕਿਸੇ ਹੋਰ ਕੌਮ ਨਾਲ ਬੀ ਇਹੋ ਜਿਹੀਆਂ ਸ਼ੈਤਾਨੀਆਂ ਹੋਣ ਦੇ ਹਾਲਾਤ ਬਣ ਸਕਦੇ ਨੇ ਸ਼ਰਾਰਤੀ ਅੰਸਰਾ ਵਲੋ.......ਇਸ ਵਾਸਤੇ ਇਸ ਲੜਕੀ ਨੂੰ ਕਿਤੀ ਸ਼ਰਾਰਤ ਦੀ ਸਜਾ ਜਰੂਰ ਮਿਲਣੀ ਚਾਹੀਦੀ ਆ ਜੀ ....ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏

  • @GurmailSingh-ri8ri
    @GurmailSingh-ri8ri 4 дні тому +7

    ਪਰਮਾਰ ਸਾਹਿਬ ਹਰੀਜਨ ਹੋਣਾ ਗੁਨਾਹ ਨਹੀਜਿਆਦਾਪਾੜਿਆ ਮਾੜ੍ਹਾਨਹੀ ਜਾਣਬੁਜ ਕੇ ਗ਼ਲਤੀ ਕਰਨੀ ਗਲਤਹੈ ਇਸਦੀ ਮਾਫੀ ਨਹੀ

  • @sukhbirsingh-ir4np
    @sukhbirsingh-ir4np 4 дні тому +18

    ਪਰਮਾਰ ਸਹਿਬ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੀ ਹਰ ਰੋਜ਼ ਬੇਅਦਬੀ ਹੋ ਰਹੀ ਹੈ ਜੇਕਰ ਸਿਖ ਕਾਰਵਾਈ ਕਰਨ ਦੀ ਗਲ ਕਰਦੇ ਹਨ ਤਾਂ ਸਾਰਾ ਹਿੰਦੁਸਤਾਨ ਮੀਡੀਆ ਖਾਲਿਸਤਾਨ ਦਾ ਰੌਲਾ ਪਾਉਣ ਲਗ ਜਾਂਦਾ ਹੈ। ਮੁਸਲਮਾਨ ਆ ਤੌ ਭੀ ਭੈੜੀ ਹਾਲਤ ਹੈ ਸਿੱਖਾਂ ਦੀ ਭਾਰ੍ਤ ਵਿਚ ਸਾਰੀਂਆਂ ਪਾਰਟੀਆਂ ਹੀ ਸਿੱਖ ਵਿਰੋਧੀ ਤਾਕਤਾਂ ਹਨ ਸਿਖਾਂ ਨੂੰ ਹੁਣ ਇਹ ਦੇਸ਼ ਛੱਡ ਜਾਣਾ ਚਾਹੀਦਾ ਹੈ ਨਹੀਂ ਤਾਂ ਗੁਰੂ ਸਾਹਿਬ ਅਨੁਸਾਰ ਦੇ ਜੀਵੈ ਪਤਿ ਲਥੀ ਜਾਇ ਸਭੁ ਹਰਾਮੁ ਜੇਤਾ ਕਿਛੁ ਖਾਇ ਮਾਰੇ ਜਾਣ ਗੇ ਸਿੱਖ ਕਿਸੇ ਵੀ ਨੇ ਮਦਦ ਨਹੀਂ ਕਰਨੀ । ਸਿੱਖ ਹੁਣ ਵਿਦੇਸ਼ਾਂ ਵਿੱਚ ਆਪਣੇ ਬੱਚੇ ਭੇਜ ਦੇਣ ਅੱਗੇ ਹਾਲਤ ਮਾੜੇ ਹੋਣਗੇ ।ਬਚ ਬੁਰੇ ਹਾਲਾਤਾਂ ਤੋਂ ਸਿੰਘਾਂ ਦਾ ਪੱਤਾ ਪੱਤਾ ਵੈਰੀ

    • @user-yr2ih4xo6b
      @user-yr2ih4xo6b День тому +1

      ਡਰੋ ਨਾ ਆਪਣਾ ਦੇਸ਼ ਦੀ ਗੱਲ ਕਰੋ ਭੱਜਣਾ ਥੋੜੀ ਹੈ

  • @jarnailsingh5042
    @jarnailsingh5042 День тому +1

    ❤ਪਰਮਾਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਹਾਸਿਲ ਕੀਤੀ ਆਪ ਜੀ ਦੀ ਬਹੁਤ ਮੇਹਨਤ ਹੈ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਪ 🙏💕ਜੀ ਨੂੰ ਸਦਾ ਚੜਦੀ ਕਲਾ ਵਿੱਚ ਰਖਣ ਜੀ 🙏🙏🌷💐🌷💐🌷🌷🌷🌷👌👌

  • @Rajveer-zk9tp
    @Rajveer-zk9tp 3 дні тому +4

    Bijli karke sada pra gurdeep singh is duniya vich nhi reha sanu eh bijli nhi chaidi es bijli nu 33 foot tah uda dyo parkache uda dyo bijli de jadake pado bijli de

  • @GURPREET0604
    @GURPREET0604 4 дні тому +10

    ਵੀਡੀਓ ਜਰੂਰ ਲੰਬੀ ਪਰ ਜਾਨਕਾਰੀ ਦਰੁੱਸਤ ਹੈ। ਧੰਨਵਾਦ ਜੀ ਬਹੁਤ ਬਹੁਤ

  • @user-le3gj8om7d
    @user-le3gj8om7d 2 дні тому +2

    So she is abusing her position.She 💯 should be charged and prison.🙏

  • @swaransingh1659
    @swaransingh1659 4 дні тому +6

    ਜੇ ਇਸ ਨੇ ਵਕਾਲਤ ਕੀਤੀ ਹੋਈ ਹੈ ਤਾਹੀਓਂ ਬਾਰ ਬਾਰ ਕਹਿੰਦੀ ਸੀ ਮੈਂ ਕੁਝ ਗਲਤ ਨਹੀਂ ਕੀਤਾ ਮੈਨੂੰ ਮਰਯਾਦਾ ਵਾਰੇ ਪਤਾ ਨਹੀਂ ਸੀ

  • @BalwinderSingh-kn4ut
    @BalwinderSingh-kn4ut 18 годин тому +1

    Parmar Saab ji Tusi vdia Jankari Paise kitty hai nice be continuing . wahegru ji Thano Lami ummr Karan

  • @Unknownperson56e21
    @Unknownperson56e21 4 дні тому +10

    Very good reporting parmar saab

  • @jsparmar3901
    @jsparmar3901 День тому

    Parmar Sahib Excellent analysis. This is called investigated reporting

  • @sukhbirsingh7003
    @sukhbirsingh7003 4 дні тому +4

    Salute sir ji

  • @Baljeetsingh-jq7ig
    @Baljeetsingh-jq7ig 4 дні тому +3

    PARMAAR SAHIB NE DUDH DA DUDH TE PANI DA PANI KARTA GREAT HARD WORK DONE ❤

  • @gautamkanwar5507
    @gautamkanwar5507 День тому +1

    Very good information parmar ji

  • @Hacsukh
    @Hacsukh 4 дні тому +5

    ਪਰਮਾਰ ਸਾਬ ਨੇ ਗਾਂਡੂ ਗੈਂਗਸਟਰ ਲੋਰਾਂਸ ਬਸਨਾਈ ਦੀ ਪਾਕਿਸਤਾਨ ਵਾਲੀ ਵਿਡੀੳ ਕੌਲ ਨੂੰ ਇਕ ਦੋ ਦਿਨਾਂ ਚ ਹੀ ਜੜਾਂ ਤੋ ਪੁੱਟ ਕੇ ਸੱਚ ਸਾਡੇ ਸਾਹਮਣੇ ਰੱਖ ਦਿੱਤਾ ਸੀ, ਜਦੋ ਕੀ ਹੋਰ ਝੋਲੀ ਚੱਕ ਪੱਤਰਕਾਰਾ ਤੋ ਖਬਰ ਦਾ "ਖੱਖਾ" ਵੀ ਨੀ ਫਰੋਲ ਹੋਇਆ।
    ਬਲਜੀਤ ਪਰਮਾਰ ਜੀ ਦੀ ੳਮਰ ਗੁਜਰ ਗਈ ਪੱਤਰਕਾਰੀ ਕਰਦਿਆ, ਮੈ ਤੁਹਾਨੂੰ ਮਿਲਣਾ ਚਾਹੁੰਦਾ ਹਾਂ
    । ਬਾਕੀ ਤੁਸੀ ਲੰਮੀਆ ਉਮਰਾਂ ਮਾਣੇ , 🎉

    • @hindpunjab2400
      @hindpunjab2400  4 дні тому +1

      ਜਦੋਂ ਮਰਜ਼ੀ ਜਿੱਥੇ ਚਾਹੋ ਮਿਲ ਲਿਓ ਜੀ। ਵੈਲਕਮ।

    • @Hacsukh
      @Hacsukh 4 дні тому

      @@hindpunjab2400 ਥੈਂਕਯੂ ਪਰਮਾਰ ਜੀ, ਮੈ ਐਸ ਵਕਤ ਅਮਰੀਕਾ ਚ ਹਾਂ ਜੀ, ਜਦੋ ਵੀ ਇੰਡੀਆ ਆਇਆ ਤੁਹਾਡੇ ਦਰਸ਼ਨ ਜਰੂਰ ਕਰਨੇ । ਬਾਕੀ ਜੇ ਅਮਰੀਕਾ ਦੀ ਕਦੇ ਕੋਈ ਜਾਣਕਾਰੀ ਲੈਣੀ ਹੋਵੇ ਤਾ ਹੁਕਮ ਕਰਿੳ।
      ੳਹ ਜੋ ਪਿੱਛੇ ਜੇ ਦੋ ਭੈਣਾ ਦਾ ਨਿਊ ਜਰਸੀ, ਕਾਰਟਰੇਟ. ਮੁੰਡੇ ਨੇ ਕਤਲ ਕੀਤਾ , ੳਹ ਮੇਰੇ ਘਰ ਤੋ ਡੇਢ ਮੀਲ ਮੀਲ ਦੇ ਫਾਸਲੇ ਤੇ ਐ।
      ਸ਼ੁਕਰੀਆ ਜੀ ਨਿਮਾਣੇ ਜੇ ਬੰਦੇ ਨੂੰ ਜਵਾਬ ਦੇਣ ਲਈ। 🙏🙏

  • @kamaldeepdhillon8487
    @kamaldeepdhillon8487 3 дні тому +2

    VERY INFORMATIVE VIDEO, THANKS PARMAR SAAB,YOUR WELL WISHER FROM TORONTO (CANADA)

  • @BalwinderKaur-qu9ls
    @BalwinderKaur-qu9ls 4 дні тому +5

    Next Kangna Ranout of modi nd Shah jori substitute of Simrity Irani

  • @jagirsingh8544
    @jagirsingh8544 День тому +1

    Nice Parmar ji thanks for

  • @SimranjitSingh-wl7lx
    @SimranjitSingh-wl7lx 2 дні тому +2

    Nice journalism ❤

  • @SukhdevSingh-sj9ik
    @SukhdevSingh-sj9ik 2 дні тому +1

    Very very nice reporting

  • @baljitsidhu8912
    @baljitsidhu8912 18 годин тому +1

    इस को पूछना चाहिए कि श्री हरमंदर साहिब के बिना कोई जगह नहीं मिली दुनियां में सो कॉल्ड योगा के लिए???

  • @BaldevSingh-vo3bp
    @BaldevSingh-vo3bp 3 дні тому +3

    ਸਲੂਟ ਹੈ ਸਰ ਜੀ ਤੁਹਾਨੂੰ ਤੁਸੀਂ ਇਸ ਮੰਦ ਬੁੱਧੀ ਕੁੜੀ ਦੀ ਬੈਕ ਰਾਊਂਡ ਵਿਸਤਾਰ ਨਾਲ ਪੇਸ਼ ਕੀਤੀ

  • @baldevdutt2768
    @baldevdutt2768 4 дні тому +3

    SSA Parmar Sahib Ji good 👍❤

  • @jaswantsingh-xj6dk
    @jaswantsingh-xj6dk 4 дні тому +4

    ਲੜਕੀ ਮਸ਼ਹੂਰੀ ਚਾਹੁੰਦੀ ਸੀ ਸਮਝਦਾਰ ਲੋਕਾ ਵਿਚ ਮਸ਼ਹੂਰ ਨਹੀਂ ਹੋ ਰਹੀ ਸੀ ਦਲਜੀਤ ਦਸਾਂਜ ਦੀ ਗਾਈਡੈਂਸ ਮੁਤਾਬਿਕ ਮਸ਼ਹੂਰ ਹੀ ਹਾਸਲ ਕਰਨ ਲਈ

  • @balichahal8104
    @balichahal8104 4 дні тому +4

    Divorce, beautiful, single, age 40’s , rich bandia naal yaari Delhi Punjab gujrat bombay ehnu tusi ki kaho gy bahut good reputation wali ha,” RAAT di RANI “ lagdi ha hor kush nahi , maybe I’m wrong sorry 🎉

  • @jps4954
    @jps4954 3 дні тому +1

    ਵਾਹਿਗੁਰੂ ਜੀ 🙏 ਬਹੁਤ ਵੱਧੀਆ ਜਾਨਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ 🙏

  • @KULWANTSINGH-es1no
    @KULWANTSINGH-es1no 2 дні тому +1

    ਇਸ ਕੁੜੀ ਦੋਸ਼ ਹੈ ਕਿ ਨਈਂ ਪਤਾ ਨਈ ਭਰ ਇਹ ਵੀ ਕਿਹਾ ਜਾਂਦਾ ਹੈ ਕਿ, ਦਰਬਾਰ ਸਾਹਿਬ ਦੇ ਸੇਵਾਦਾਰਾਂ ਕੋਲੋਂ ਪੁੱਛ ਕੇ ਯਾਨੀ ਪਰਮਿਸ਼ਣ ਲੈਕੇ ਯੋਗਾਸਨ ਕੀਤਾ ਸੀ, ਇਹ ਵੀ ਲਿਖਿਆ ਜਾ ਰਿਹਾ ਹੈ ਕਿ ਜਿੰਨਾ ਦੋ ਸੇਵਾਦਾਰਾਂ ਨੇ ਪਰਮਿਸ਼ੰਨ ਦਿੱਤੀ ਸੀ ਓਹਨਾ ਉਤੇ ਵਿ S GPC ਨੇ ਐਕਸ਼ਨ ਲਿਆ ਹੈ।
    ਕੇ ਇਹ ਸੱਚ ਹੈ ਤਾਂ ਫਿਰ ਇਸ ਕੁੜੀ ਦਾ ਕੋਈ ਦੋਸ਼ ਨਹੀਂ ਹੈ।
    ਫਿਰ ਜੌ ਕਰਨਾ ਹੈ ਓਹ ਸੇਵਾਦਾਰਾਂ ਤੇ ਐਕਸ਼ਨ ਲਵੋ।

  • @parmindersinghgill6470
    @parmindersinghgill6470 День тому +2

    ਡੂੰਘੀ ਜਾਣਕਾਰੀ ਦੇਣ ਲਈ ਧੰਨਵਾਦ ਜੀ 🙏

  • @tajinderpalsinghvicky637
    @tajinderpalsinghvicky637 18 годин тому +1

    ਪੁਲਿਸ ਪਹਿਲਾਂ ਵਾਲੀਆਂ ਮੰਦਰਾਂ ਵਿੱਚ ਕੀਤੀਆਂ ਗ਼ਲਤੀਆਂ ਦਾ ਰਿਕਾਰਡ ਲੈ ਕੇ ਕੋਰਟ ਵਿੱਚ ਪੇਸ਼ ਕਰ ਸਕਦੇ

  • @ranjitsandle2213
    @ranjitsandle2213 9 годин тому +1

    Good information jee

  • @GurmeetSingh-ud1dv
    @GurmeetSingh-ud1dv 3 дні тому +1

    ਸ਼ਾਬਾਸ਼ ਪਤਰਕਾਰ ਜੀ ਬਹੁਤ ਧੰਨਵਾਦ ਜੀ

  • @kaydhillon5426
    @kaydhillon5426 3 дні тому +1

    Excellent information is always appreciated thanks 🙏

  • @saytruth1382
    @saytruth1382 3 дні тому +2

    The culprit should be tried under law.Those who try to put pressure on SGPC officials must be exposed and those who yield the pressure.The proceedings of the case should be refreshed to the public on every level.

  • @gulabh
    @gulabh 4 дні тому +1

    Great investigative journalism.

  • @kksandhu1779
    @kksandhu1779 2 дні тому +1

    Good information sir

  • @user-ho5tk3zk8b
    @user-ho5tk3zk8b 6 годин тому

    Very informative Parmar ji.

  • @narinderkumar969
    @narinderkumar969 3 дні тому +2

    ਰਾਹੁਲ ਗਾਂਧੀ ਦਾ ਬਿਆਨ ਸ਼ਞਿਧਾਨ ਖਤਰੇ ਞਿਚ। ਮੋਦੀ ਸ਼ਰਕਾਰ ਤੇ ਸ਼ਞਿਧਾਨ ਖਤਰੇ ਵਿੱਚ ਹੈ।ਮੋਦੀ ਸ਼ਰਕਾਰ ਸ਼ਞਿਧਾਨ ਬਦਲ ਦਵੇਗੀ।

  • @boharsingh5371
    @boharsingh5371 3 дні тому +2

    Very nice parmar sab

  • @IndetsinghSingh
    @IndetsinghSingh 3 дні тому +1

    Thanks very much

  • @user-oz9xs6tw7v
    @user-oz9xs6tw7v День тому +1

    ਧੰਨਵਾਦ। ਜੀ। ਪਰ।ਮਾਰ। ਜੀ।ਸਾਫ। ਸੁਥਰੀ। ਪੱਤਰਕਾਰੀ। ਦੇ। ਜੀ।

  • @balvirkaur9989
    @balvirkaur9989 3 дні тому +1

    Thanks Sir.

  • @GURPREET0604
    @GURPREET0604 4 дні тому +2

    ਵਾਹਿਗੁਰੂ ਤੁਹਾਡੇ ਉੱਤੇ ਕਿਰਪਾ ਕਰਨ 🙏

  • @gmsetia
    @gmsetia 3 дні тому +1

    Thanks for sharing this knowledge

  • @hargopalsingh219
    @hargopalsingh219 3 дні тому +1

    Parmar sahib tusi bout hard work krde

  • @user-wf8ck4fc2m
    @user-wf8ck4fc2m День тому +1

    In reality this video should be no more than 15minutes

  • @GurmeetSingh-ud1dv
    @GurmeetSingh-ud1dv 3 дні тому +3

    ਮਾਫੀ ਦੇ ਲਾਇਕ ਨਹੀਂ ਸਖ਼ਤ ਕਾਰਵਾਈ ਕੀਤੀ ਜਾਵੇ

  • @rounder624
    @rounder624 4 дні тому +2

    Good job mr. Parmar

  • @asttydydydgfxfxyfufug3798
    @asttydydydgfxfxyfufug3798 2 дні тому +1

    Sir you good man

  • @bhupinderssood4004
    @bhupinderssood4004 4 дні тому +1

    Good information 🙏

  • @BalvirSingh-ig7lx
    @BalvirSingh-ig7lx 2 дні тому +1

    Great pattarkaar
    Baljit singh parmar

  • @kamaldeepsingh3988
    @kamaldeepsingh3988 3 дні тому +4

    RSS ਨੇ ਕਿੱਡੀ ਵੱਡੀ ਗੇਮ ਖੇਡੀ ਆ.. ਜਦੋਂ ਹੁਣ ਇਹਦਾ ਦਲਿਤ ਹੋਣ ਦਾ ਰੌਲਾ ਸਾਹਮਣੇ ਆਊ... ਤਾਂ ਸਿਖਾ vs ਹਿੰਦੂ ਦੇ ਨਾਲ ਨਾਲ ਦਲਿਤ vs ਸਿੱਖਾਂ ਦਾ ਝਮੇਲਾ ਅੱਡ ਖੜ੍ਹਾ ਹੋਊ...🤔

    • @tarsempal5710
      @tarsempal5710 День тому +1

      परिवार उसका कांग्रेस पार्टी का है और आप हर बात RSS ke sath naam. करदे हो

  • @JARNAILGURSAHIBJASPREET
    @JARNAILGURSAHIBJASPREET 3 дні тому +2

    ਮੋਸਟ ਰਿਸਪਿਕਟਡ ਸਰ, ਤੁਸੀਂ ਗਰੇਟ ਪੱਤਰਕਾਰ ਹੋ।

  • @sahirambishnoi8158
    @sahirambishnoi8158 3 дні тому +1

    After,, Tajmahal, golden temple is second attractive palace in India

  • @jagirsinghsinghjagir4842
    @jagirsinghsinghjagir4842 3 дні тому +3

    ਫਿਰ ਤਾਂ ਇਸ ਨੂੰ ਵੱਧ ਤੋਂ ਸਜਾ ਮਿਲਣੀ ਚਾਹੀਦੀ ਉਮਰ ਕੈਦ ਕਿਉਂਕਿ ਇਸ ਨੇਂ ਜਾਂਣ ਬੁੱਝਕੇ ਕੀਤਾ

  • @raghbirsandhu8527
    @raghbirsandhu8527 4 дні тому +1

    Parmar sab jankari lai Dhanyawad

  • @GogaChahals
    @GogaChahals 3 дні тому +1

    Bahut badhiya

  • @gurdialsinghkhalsa7861
    @gurdialsinghkhalsa7861 19 годин тому +1

    Good🎉

  • @Gurjeetbhangu3191
    @Gurjeetbhangu3191 19 годин тому +1

    ਤੁਸੀ ਵਾਕਿਆ ਹੀ ਮਹਾਨ ਵਧੀਆ ਪੱਤਰਕਾਰ ਓ ਡੁੰਘਾਈ ਨਾਲ ਡਟੇ ਕੱਢ ਲਿਆਏ

  • @kirpalsingh779
    @kirpalsingh779 2 дні тому +1

    Nice

  • @BalwinderSingh-ez9hc
    @BalwinderSingh-ez9hc 23 години тому +2

    ਇਹ ਪਹਿਲਾ ਹੀ ਛਟੀ ਹੋਈ ਬਦਮਾਸ਼ ਹੈ

  • @Humanbeing899
    @Humanbeing899 4 дні тому +4

    ਤੁਸੀ ਵੀ ਬੜੇ ਡੂੰਗੀ ਜਾਣਕਾਰੀ ਦਿੰਦੇ ਹੋ ।

  • @jaswantsingh-ug4cd
    @jaswantsingh-ug4cd 4 дні тому +1

    Great Sir..eh tusi hi ker sakde o g

  • @sukhwindersinghlubana4606
    @sukhwindersinghlubana4606 13 годин тому +1

    ਸਰ ਜੀ ਜੇ ਇਸ ਨੁ ਨਥ ਨਾ ਪਾਈ ਤਾ ਕਲ ਨੁ ਫੇਰ ਕੋਈ ਦੁਜੀ ਆ ਜਾਊ ਝਾਨੇ ਖਿਲਾਰ ਕੇ

  • @user-iy3tw7zb4d
    @user-iy3tw7zb4d 14 годин тому +1

    Seeing you after so many months where were you Sir

  • @hargopalsingh219
    @hargopalsingh219 3 дні тому +1

    Bout thanks tuhada

  • @user-gd6pi2uc5w
    @user-gd6pi2uc5w 4 дні тому +1

    Well done

  • @Sandhu203
    @Sandhu203 4 дні тому +1

    Sir 18-19 years when got driving licence for 20 years
    For example - i got licence 2013 to 2033 in ludhiana

  • @narindersingh2387
    @narindersingh2387 2 дні тому +1

    ਕਿਧਰ ਰਹੇ ਤੁਸੀਂ ਚੱਕੀ ਜਾਓ ਫੱਟੇ ਸੱਚ ਤੇ ਪਹਿਰਾ ਦਿੰਦੇ ਰਹੋ

  • @JaswinderKaur-qr1ro
    @JaswinderKaur-qr1ro 2 дні тому +2

    🙏👌👌👌👌👌es aurat nu jail bhajaeo

  • @luckysidhu1952
    @luckysidhu1952 3 дні тому +1

    BAI JI PURA SACH KAD LAI AAE PATARKARTI DA SIRRRRA HAI JO LOK APNI PUBLICITY KARDE NE OH AH KAM KAR DE NE WAHEGURU JI AAP JI NU TANDRUSTI BAKSHAN

  • @KulwantSingh-wc8qc
    @KulwantSingh-wc8qc 12 годин тому +1

    Waehguru waehguru waehguru waehguru waehguru ji ka Khalsa waheguru ji fatha

  • @swaranjitgill9583
    @swaranjitgill9583 День тому +1

    Right

  • @rdeepsingh1583
    @rdeepsingh1583 4 дні тому +2

    Medical bana laugi ji ke main mentally disturbed c es layi eh kr gyi ji

  • @JagjitSingh-ox1zy
    @JagjitSingh-ox1zy 4 дні тому +1

    Nice video.

  • @jogindersingh-eb2jk
    @jogindersingh-eb2jk 3 дні тому +1

    Well explained story but some leaders supporting her create doubts that is why people are feeling her so her photos with Kangana Ranout also created doubts

  • @Unknownperson56e21
    @Unknownperson56e21 4 дні тому +4

    Parmar saab tote uda dine ho tote 🎉🎉🎉🎉

  • @Raajveersingh11
    @Raajveersingh11 4 дні тому +3

    Parmar sahib kyun thuk vich jalebiyaan banaa rahe ho.. jadon ohne galti hi maan li pher gussa ki karna.. Hindu samaj vich is nu leke v galaan aa rahiyaan ne.. oh v apni jagah theek hai.. muslims nu kiven izajat de diti jandi hai namaz paran di? X te same video ek hor chal rahi hai jis vich angrej aurat same ohi jageh te dance kar rahi hai bilkul ohi tarike naal leg uper kar ke... Ki kite eh hindu samaj nu koi sandesh dena chahnde haan aapan? Je answer yes hai te pher oh sandesh ki hai? Tusi aap dasya ke oh eh pehle v kardi hai dusri jageh te pher koi saazish wali gal te lag nahin rahi.. nafratyaan wadh rahiyaan ne Parmar sahib jis ton bachna chahida hai.. je sahi tarike naal dekhon te jis katarwaad te aapan chal rahe haan ehdi manjil taliban, ISIS hi hai te aapan kyun is raste pay khare haan? Payar aur izzat kamoune bahut oukhe hai.🙏🏿

  • @jasbirkaur5322
    @jasbirkaur5322 День тому +1

    Kya baat hai sir . Tusi ta sere de information dete .anna ta sgpc be na lab sakke

  • @hargopalsingh219
    @hargopalsingh219 3 дні тому +2

    Parmar sahib iss kuri ne Jan buj ke iss tran kita sabh kuj famous hon li

  • @sahirambishnoi8158
    @sahirambishnoi8158 3 дні тому +1

    Now FIR is registered,law doing her work , controversial girl',gattar clean work is her background