Chajj Da Vichar (2111)

Поділитися
Вставка
  • Опубліковано 27 жов 2024

КОМЕНТАРІ • 136

  • @boharsingh7725
    @boharsingh7725 2 місяці тому +11

    ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    🙏🙏🙏🙏🙏

  • @satnaamsingh7614
    @satnaamsingh7614 2 місяці тому +7

    ਵਾਹਿਗੁਰੂ ਵਾਹਿਗੁਰੂ ਜੀ ❤❤❤

  • @SukhwinderSingh-wq5ip
    @SukhwinderSingh-wq5ip 2 місяці тому +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @VarinderSingh-he7wo
    @VarinderSingh-he7wo 2 місяці тому +1

    ਸਤਿ ਸ੍ਰੀ ਅਕਾਲ ਹਰਮਨ ਜੀ ਅਤੇ ਟਹਿਣਾਂ ਜੀ।ਬਹੁਤ ਵਧੀਆ ਪ੍ਰੋਗਰਾਮ ਹੈ।

  • @Narinderkamboj-s5q
    @Narinderkamboj-s5q 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @BaldevD-jx5gu
    @BaldevD-jx5gu 2 місяці тому +4

    ਸਤਿਸ੍ਰੀ ਅਕਾਲ ਜੀ ! ਟਹਿਣਾ ਸਾਹਿਬ ਜੀ ਅਤੇ ਥਿੰਦ ਜੀ ਮੈਨੂੰ ਤੁਹਾਡਾ ਪ੍ਰੋਗਰਾਮ ਸੁੱਣਕਿ ਬਹੁੱਤ ਖੁਸ਼ੀ ਮਿਲਦੀ ਹੈ ।ਤੁਸੀ ਖ਼ਬਰਾਂ ਵੀ ਵੱਧੀਆ ਦਿੰਦੇ ਹੋ।ਖ਼ਬਰਾਂ ਦੀ ਖ਼ਬਰ ਸੁਣਦੇ ਹਾਂ। ਧੰਨਵਾਦ ਜ

  • @VarpalKaur-i2z
    @VarpalKaur-i2z 2 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @Jaspalsingh-sk7ck
    @Jaspalsingh-sk7ck 2 місяці тому +6

    ਟੈਹਿਣਾ ਸਾਬ ਥਿਂਦ ਜੀ ਅਤੇ ਪਾ੍ਇਮ ਏਸ਼ੀਆ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ

  • @daljitsingh7980
    @daljitsingh7980 2 місяці тому +12

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @SatnamSingh-bc5zm
    @SatnamSingh-bc5zm 2 місяці тому +15

    ਜ਼ਿੰਦਗੀ ਰੁੱਤਾਂ ਵਰਗੀ ਹੁੰਦੀ ਹੈ। ਕਦੇ ਗਰਮੀ,ਕਦੇ ਸਰਦੀ,ਕਦੇ ਹੁੰਮਸ,ਕਦੇ ਬਹਾਰ।

  • @surindersingh8539
    @surindersingh8539 2 місяці тому +8

    ਸਹੀ ਕਿਹਾ ਟਹਿਣਾ ਸਾਹਿਬ। ਬਿੱਟੂ ਬਾਰੇ ਤੇ ਫਿਲਮ ਬਾਰੇ।

  • @gurpreetsinghdhaliwal807
    @gurpreetsinghdhaliwal807 2 місяці тому

    ਸਤਿ ਸ੍ਰੀ ਅਕਾਲ ਜੀ

  • @nirmalsinghnarain1952
    @nirmalsinghnarain1952 2 місяці тому +3

    ਬਿੱਟੂ ਸਾਹਿਬ ਮੰਤਰੀ ਬਣ ਗਏ ਹੋ ਪਰ ਪੰਜਾਬ, ਤੇ ਪੰਜਾਬ ਦੇ ਲੋਕਾਂ ਦੀ ਜਨਤਾ ਦੀ ਮਦਦ ਕਰੋ ਧੰਨਵਾਦ

  • @jasbirsingh4931
    @jasbirsingh4931 2 місяці тому +3

    This parogram good and jabardast hai i love this parogram Jasbir Singh dera baba nanak

  • @kirankaur4504
    @kirankaur4504 2 місяці тому +2

    ਸਤਿ ਸ੍ਰੀ ਅਕਾਲ ਜੀ 🙏🙏

  • @baljitkaur5898
    @baljitkaur5898 2 місяці тому

    Good programe

  • @Deep-g8w
    @Deep-g8w 2 місяці тому +2

    Kya baat hai ❤❤ g

  • @ParmRai-m8i
    @ParmRai-m8i 2 місяці тому

    Very nice 💯💯❤❤🎉🎉

  • @charanjitkaur9692
    @charanjitkaur9692 2 місяці тому +6

    ਹਰਮਨ ਤੁਸੀਂ ਕਿੰਤੂ ਪਰੰਤੂ ਘਟ ਕਰੋ , ਟਹਿਣਾ ਸਾਹਿਬ ਬਹੁਤ ਸੁਲਝੇ ਹੋਏ ਨੇ , ਖਬਰ ਦੀ ਖਬਰ ਦਾ ਕੋਈ ਮੁਕਾਬਲਾ ਨਹੀਂ , ਨਿਮਰਤਾ ਨਾਲ ਗੱਲ ਕਰੋ

  • @iqbalsingh8227
    @iqbalsingh8227 2 місяці тому +8

    sant s.jarnail.singh.bhindra.wala jindabadh❤

  • @malwapb1023
    @malwapb1023 2 місяці тому +1

    ਤੁਸੀਂ ਜੇ ਨਹੀਂ ਸੰਤਾ ਦੀ ਸੋਚ ਨਾਲ ਸਹਿਮਤ ਫਿਰ ਵੀ ਮਿਹਰਬਾਨੀ ਕਰਕੇ ਨਾਮ ਤਾ ਰਿਸਪੇਕਟ ਨਾਲ ਲੈਣਾ ਚਾਹੀਦਾ
    🙏

  • @singhkewal2611
    @singhkewal2611 2 місяці тому +4

    very 2 good your program ji

  • @BalwantSingh-to7nu
    @BalwantSingh-to7nu 2 місяці тому +3

    ਤੁਸੀਂ ਬੱਸਾਂ ਦੇ ਹਾਰਨ ਮਾਰਨ ਦੀ ਗੱਲ ਕੀਤੀ ਇਹ ਗੱਲ ਸੱਚ ਹੈ ਕਿ ਬੱਸਾਂ ਦੇ ਹਾਰਨ ਲਗਾਤਾਰ ਮਾਰਦੇ ਆ ਭਾਵੇਂ ਜ਼ਾਮ ਲੱਗਿਆ ਭਾਵੇਂ ਸੜਕ ਖ਼ਾਲੀ ਹੋਵੇ

  • @panjabsingh3713
    @panjabsingh3713 2 місяці тому +3

    ❤❤❤❤❤❤

  • @RajKaur-q7l
    @RajKaur-q7l 2 місяці тому +3

    Tuhada program jarur dekh di a ta bhut khus ho jani a

  • @lachhmansingh5933
    @lachhmansingh5933 2 місяці тому +2

    Tehina sahib ji vichar bahut hi vadhia L S Kainth Dhuri

  • @RajinderSingh-r5s
    @RajinderSingh-r5s 2 місяці тому +4

    ਟੈਹਿਣਾ ਸਾਬ ਸ਼ਹਿਰਾਂ ਵਿੱਚ ਬਾਹਰਲੇ ਗੇਟ ਦਰਵਾਜ਼ੇ ਦੀ ਕੁੰਡੀ ਨਹੀਂ ਹੁੰਦੀਆਂ

  • @SukhdevSingh-bp6yf
    @SukhdevSingh-bp6yf 2 місяці тому

    Tehna ji SSA 🙏
    (Sukhdev Singh NZ)

  • @BalveerSingh-t7v
    @BalveerSingh-t7v 2 місяці тому +4

    I'm from Kuwait in Punjab fattu dhinga

  • @ravinderkaurthind7294
    @ravinderkaurthind7294 2 місяці тому +4

    ਆਰ ਇਸ ਇਸ ਤੇ ਕਗਨਾ ਤੇ ਮੋਦੀ ਮਿਡੀਆ ਮੋਦੀ ਸਾਰੇ ਮਿਲੇ ਕੇ ਅਮਰਜੈਸੀ ਫਿਲਮ ਵਨਾਈ ਹੈ

  • @SurjitRana-d7f
    @SurjitRana-d7f 2 місяці тому +1

    Tahena ji you are very respectable person and Kangna she is like Indra Gundi Kural respectable and Bindawala he was Guru Gobind Singh ji de Foj Khalsa always going to remember Wahaguru Satnam

  • @SuchasinghSandhu-y3z
    @SuchasinghSandhu-y3z 2 місяці тому +6

    My favorite program g

  • @somadevi1614
    @somadevi1614 2 місяці тому

    Awesome 👌

  • @balwindersinghbal7952
    @balwindersinghbal7952 2 місяці тому +1

    Tehna Sahib…Ajj fir aap dona ne kamaal kr ti….🎉🙏👍😊👌😻

  • @bakeelsinghkhalsa1687
    @bakeelsinghkhalsa1687 2 місяці тому +11

    ਸੰਤ ਜਰਨੈਲ ਸਿੰਘ ਜੀ ਅਮਰ ਸ਼ਹੀਦ ਨੇਂ

  • @JagtarGill-u1z
    @JagtarGill-u1z 2 місяці тому +2

    Very good thania shiab and harman thind ji thanks

  • @harjitsingh-pp4ik
    @harjitsingh-pp4ik 2 місяці тому +3

    Bahut badhiya program hai....par aaj bhi koi khabar nahin.... Kolkata di..... Gajar coffee ki jankari nahin any jaruri nahin thi.... bahut din ho gaye.....ek bar bhi nahi Kolkata di diti khabar khabar...??????

  • @RajKaur-q7l
    @RajKaur-q7l 2 місяці тому +2

    Sat shri akal g tusi bhut khus rakhde o veer ji te bhine ji

  • @dilbagsingh6357
    @dilbagsingh6357 2 місяці тому +88

    ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲੇ ਲਿਖਿਆ ਕਰੋ ਜੀ। ਸਿੱਧਾਂ ਈ ਭਿੰਡਰਾਵਾਲਾ ਲਿਖ ਕੇ ਅਪਮਾਨ ਨਾ ਕਰਿਆ ਕਰੋ ਤੁਸੀ ਬਹੁਤ ਸੁਲਝੇ ਹੋਏ ਇਨਸਾਨ ਓ।

    • @singhsaab6992
      @singhsaab6992 2 місяці тому +10

      ਕੀ ਪਤਾ ਇਹਨਾਂ ਨੂੰ ਨਾ ਪਸੰਦ ਹੋਣ ਸੰਤ ਜੀ

    • @rajpaldhillon3635
      @rajpaldhillon3635 2 місяці тому +4

      🙏🤭🤔🤔🤔✌✌✌✌💪💪💪💪💪💪

    • @ALLINONE-xq4wi
      @ALLINONE-xq4wi 2 місяці тому

      ਤੁਸੀਂ ਜਵਾਬ ਵੀ ਖੁਦ ਹੀ ਦੇ ਦਿੱਤਾ ਜੀ ਗੁਰੂ ਸੀ ਉਹ​@@Punjabaale-d6e

    • @rupinderkaurdhaliwal5980
      @rupinderkaurdhaliwal5980 2 місяці тому +8

      ਇਹ ਦੂਜੇ ਲੋਕਾਂ ਨੂੰ ਸਿੱਖਿਆ ਦਿੰਦੇ ਨੇ ਆਪ ਕਿਸੇ ਨੂੰ ਸਨਮਾਨ ਕਿਵੇਂ ਦੇਣਾ ਪਤਾ ਨੀ

    • @harmandersingh2789
      @harmandersingh2789 2 місяці тому +1

      Kangna de din mare aiy hai parmatma aap hi Matt mar dinda.

  • @rajasidhu9069
    @rajasidhu9069 2 місяці тому +5

    ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਲਿਖਿਆ ਕਰੋ ਟਹਿਣਾ ਤੇ ਹਰਮਨ ਕੌਰ ਥਿੰਦ ਜੀ ❤🎉

  • @harwinderkaur9040
    @harwinderkaur9040 2 місяці тому +2

    Sat shri akal Tehna ji Harman ji 🙏

  • @roopgjobsalert1608
    @roopgjobsalert1608 2 місяці тому

    ਬਾਈ ਜੀ ਸਤਿ ਸ੍ਰੀ ਆਕਾਲ
    ਤੁਸੀ ਇਕ ਫਿਲਮ ਦਸੀ ਸੀ
    ਜੋਂ ਔਖੀ ਜ਼ਿੰਦਗੀ ਨਾਲ ਸੰਬੰਧਿਤ ਸੀ ਨਾਮ ਦਸਿਓ ਜਰੂਰ

  • @SardarSaab-xz2wk
    @SardarSaab-xz2wk 2 місяці тому +7

    ਹੁਣ ਐਨ ਆਰ ਆਈ ਦੀ ਕੋਠੀ ਗਈ ਜੀ 🌷🌷♥️♥️

  • @KuldeepSingh-qq9ds
    @KuldeepSingh-qq9ds 2 місяці тому

    👍👍🌹🌹
    🌱🍀☘️🌿🌴🌳🌲
    V Harnola D Kaithal

  • @gurindersangha3764
    @gurindersangha3764 2 місяці тому +1

    Shi gall aw jii main kehna aaw pyi aaw chaabi

  • @ashishmundawal3143
    @ashishmundawal3143 2 місяці тому

    Funny well nice

  • @KulwantSingh-v8z
    @KulwantSingh-v8z 2 місяці тому +1

    Good night SIR ❤

  • @tejinderpalsingh7817
    @tejinderpalsingh7817 2 місяці тому +2

    Sat shri akal Tehna j and Harman Thind j

  • @MewaSingh-gq4bp
    @MewaSingh-gq4bp 2 місяці тому +1

    Sat sri akal ji

  • @surjeetsinghsohi7812
    @surjeetsinghsohi7812 2 місяці тому +4

    ਕੰਗਣਾ ਨੂੰ ਤੁਸੀਂ ਸਮਝਾਵੋ

  • @singhsaab6992
    @singhsaab6992 2 місяці тому +9

    ਖਿਸਆਨੀ ਬਿੱਲੀ ਖੰਬਾ ਨੋਚੇ ਵਾਲਾ ਹਾਲ ਹੋਇਆ ਪਿਆ??

  • @jarnailsingh9949
    @jarnailsingh9949 2 місяці тому +3

    005th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @punjabsingh3695
    @punjabsingh3695 2 місяці тому

    ਟਹਿਣਾ ਸਾਹਿਬ ਜੀ।
    ਤੁਹਾਨੂੰ ਤਾ ਮਿਲਣ ਲਈ ਕੋਈ ਆਇਆ ਸੀ।
    ਹੁਣ ਮੇਰੀ ਵੀ ਸੁਣੋ! ਮੈਂ ਘਰ ਵਿੱਚ ਇਕੱਲਾ ਸੀ। ਮੈਂ ਪੋਟੀ ਕਰ ਰਿਹਾ ਸੀ ਬਾਹਰੋਂ ਬੈਲ ਵੱਜਣ ਦੀ ਅਵਾਜ਼ ਆਈ। ਤਿੰਨ ਵਾਰੀ ਬੈਲ ਵੱਜੀ ਮੈਂ ਪੋਟੀ ਕਰਕੇ ਹੱਥ ਧੋ ਕੇ ਬਾਹਰ ਆਇਆ ਅਤੇ ਇੱਕ ਮੰਗਤਾ ਖੜਾ ਸੀ, ਮੈਂ ਪੁਛਿਆ ਕਿ ਬੈਲ ਕਿਸਨੇ ਮਾਰੀ ਹੈ, ਤੇ ਉਹ ਕਹਿੰਦਾ ਮੈਂ ਮਾਰੀ ਹੈ, ਮੈਂ ਕਿਹਾ ਕਿਉਂ ਮਾਰੀ ਹੈ, ਕਹਿੰਦਾ ਖੈਰ ਪਾਉ।

  • @amanbrar273
    @amanbrar273 2 місяці тому +1

    🙏🏻

  • @Entertainment-df1mp
    @Entertainment-df1mp 2 місяці тому

    Ajj bhot barish ho rahe ha

  • @harjeetsingh9645
    @harjeetsingh9645 2 місяці тому

    App jindabad’ eni nichta

  • @kanwaljeetsingh4812
    @kanwaljeetsingh4812 2 місяці тому

    🙏🙏 sat Sri akal ji 🙏🙏👍

  • @HarkrishanLal-f9r
    @HarkrishanLal-f9r 2 місяці тому

    🌷🌷❤️🌺⚘️

  • @BaljeetSingh-sd7jl
    @BaljeetSingh-sd7jl 2 місяці тому

    ਹੁਨ ਕੰਗਨਾ ਨਾ ਯਾਰੀ ਆ ਬਿਟੂ ਜੀ ਦੀ

  • @abroldentalcare8638
    @abroldentalcare8638 2 місяці тому +1

    Pls fix up meeting with kangna Ashok Abrol

  • @bholanehal4234
    @bholanehal4234 2 місяці тому

    ਢਹਿਣਾ ਸਾਹਿਬ ਜੀ ਬਾਰ ਬਾਹਰੋਂ ਲਾਉਣਾ ਤਾਂ ਬਦਲਾ ਲਉ ਭਾਵਨਾ ਹੋ ਗਈ ਨਾ ਫਿਰਾ

  • @jaswantsingh5517
    @jaswantsingh5517 2 місяці тому +2

    Film Emergency de release to pehlan poori film dekh ke objectionable drish cut kite jaan.

  • @ranvirsingh1706
    @ranvirsingh1706 2 місяці тому +1

    ਦਿਨ ਨੇੜੇ ਤਾਂ ਦਿਖਾਉਂਦੀ ਲੱਗਦੀ ਆਪਣੇ ਬਾਪ ਨੂੰ 😂😂😂

  • @GurdeepSingh-su5ev
    @GurdeepSingh-su5ev 2 місяці тому +1

    ਇਹ ਤਾਂ ਟਹਿਣੇ ਨੇ ਬਾਸੀ ਵਾਲੀ ਗੱਲ ਕੀਤੀ ਆਵਾਜ ਕਿਹੋ ਜਿਹੀ ਆ ਰਹੀ ਆਹ ਆਹ ਆਹ ਦੀ ਆਵਾਜਾ ਆ ਰਹੀਆ ਸੀ ਬਾਸੀ ਵੀ ਵਾਰ2 ਕਹਿ ਰਿਹਾ ਸੀ ਸੁਆਦ ਦੇ ਮਾਰੇ

    • @iqbalsinghshahi
      @iqbalsinghshahi 2 місяці тому

      😅😅😅

    • @dhalvindersingh6501
      @dhalvindersingh6501 2 місяці тому

      ??? ਵੀ ਬਾਸੀ ਵਾਗੂ ਸਵਾਦ ਲੈਣ ਲੱਗ ???
      ਵਿਆਹ ਦੀ ਵੀ ਉਮਰ ਹੁੰਦੀ ਐ

  • @abroldentalcare8638
    @abroldentalcare8638 2 місяці тому

    There was rain in bathinda and muktsat yesterday

  • @daljitsingh8044
    @daljitsingh8044 2 місяці тому +1

    wah Tehna shaib coffee nal
    sadooka free.

  • @BalwinderSingh-ms4by
    @BalwinderSingh-ms4by 2 місяці тому +3

    ਟਹਿਣਾ ਸਾਹਿਬ ਸਾਡੀ ਜ਼ਮੀਨ ਆਕਵਾੲਇਰ ਕੀਤੀ ਹੈ ਮੈਨੂੰ ਅਧੇ ਪੈਸੇ ਮਿਲੇ ਬਾਕੀ ਲੱਗਭਗ ਇਕ ਕਰੋੜ ਰੁਪਏ ਰਹਿੰਦੇ ਹਨ ਉਹ ਕਬਜ਼ਾ ਚਹੁੰਦੇ ਹਨ ਮੈ ਕੀ ਕਰਾਂ ?

    • @iqbalsinghshahi
      @iqbalsinghshahi 2 місяці тому

      ਕਬਜ਼ਾ ਪੂਰੀ ਪੈਮੇਂਟ ਮਿਲਣ ਤੋਂ ਬਾਅਦ ਦੇਣਾ ਜੀ।

  • @KuldeepSingh-pb8ny
    @KuldeepSingh-pb8ny 2 місяці тому +1

    bitu ji punjab lay kuj.karo

  • @rupinderkaurdhaliwal5980
    @rupinderkaurdhaliwal5980 2 місяці тому +3

    ਇਹ ਤਾਂ ਦਿਖਾਉਂਦੀ ਏ ਦੁਬਾਰਾ ਇਤਿਹਾਸ ਹੋਵੇ ਅਕਤੂਬਰ 84ਫਿਰ ਆਵੇ ਇਹਨੇ ਅੱਤ ਤਾਂ ਕ੍ਰਾਤੀ ਹੁਣ ਅੰਤ ………. ……. …..

  • @gurmailsandhu4419
    @gurmailsandhu4419 2 місяці тому

    ਕਾਲੀ ਗਾਜਰ ਰਾਮਦੇਵ ਦੇ ਆਸ਼ਰਮ ਵਿਚ ਹੋਣਗੀਆਂ

  • @abroldentalcare8638
    @abroldentalcare8638 2 місяці тому

    I taken medical but could not succeed then changed to b com Ashok Abrol

  • @abroldentalcare8638
    @abroldentalcare8638 2 місяці тому

    Pls call for interview with bittu of taina sahib

  • @amritbrar1992
    @amritbrar1992 2 місяці тому

    Tehna saab ik Benti aa ads band kro 35 mint da program hunda hun 50 k ads laiya aa program dekhn nu Dil ni karda ehda ehnu band kro

  • @shyamshukla2791
    @shyamshukla2791 2 місяці тому

    Very funny

  • @Gurnam-w2b
    @Gurnam-w2b 2 місяці тому +1

    Tehna Saab te Harman ji sat sharee akal ji mousam dasan .lge sirf Kal Kahe Dea Karo Kade jhoothe nhi paoge

  • @virkGurbakssingh
    @virkGurbakssingh 2 місяці тому

    Tahena sahb sntan da nam satkar nal lea kto

  • @amanbrar273
    @amanbrar273 2 місяці тому +1

    ਫਿਕਰ ਨਾ ਕਰੋ ਕਾਕਾ ਜੀ ਬਿਟੂ ਸਾਹਿਬ ਤਾ ਸੁਰਖੀਆ ਵਿਚ ਰਹਿਣਾ ਹੀ ਮਾਨ ਮਹਿਸੂਸ ਕਰ ਦੇ

  • @SubhashDhiman-gn6yw
    @SubhashDhiman-gn6yw 2 місяці тому +1

    Rehna sahib do hafte bahar la ke aei han tan english bolde han ji.

  • @SSBeast_editz101
    @SSBeast_editz101 2 місяці тому

    Sant Jarnail Singh Khalsa bhindarawale keha Karo ji

  • @kulwantkaur8427
    @kulwantkaur8427 2 місяці тому +3

    Sant giani sant sipahi jarnail singh ji khalsa bhindranwale bol oye avda thumbnail jaa sahi paya kro 🤬😡

  • @avtarsingh896
    @avtarsingh896 2 місяці тому +7

    ਕੰਗਣਾ ਇੱਕ ਇੱਕ ਛੂਆ ਛੂਤ ਦੀ ਬਿਮਾਰੀ ਤੋਂ ਪੀੜਤ ਹੈ ਇਸਦੀ ਇਹ ਬੀਮਾਰੀ ਸਿੱਖ ਹੀ ਠੀਕ ਕਰ ਸਕਦਾ ਐ।

  • @bhupindersingh6164
    @bhupindersingh6164 2 місяці тому +1

    Nice news sir ji
    Fudhu ਵਾਂਗ ਨਾ ਹੱਸਿਆ ਕਰ ਰੌ

  • @jagjiwankaur3938
    @jagjiwankaur3938 2 місяці тому +2

    ਕੀ ਭਾਲਦੇ ਹੋ ਇਹਨਾ ਦੋਗਲਿਆ ਤੋ ਪਹਿਲਾਂ ਤਾ ਆਪਣੇ ਘਾਟੇ ਪੁਰੇ ਕਰਦੇ ਹਨ ਜਦੋ ਉਸਾਰੀ ਦੀ ਵਾਰੀ ਆ ਜਾਦੀ ਉਦੋ ਤੱਕ ਉਨਾ ਘੁਗਾ ਟੇਟ ਹੋ ਜਾਦਾ😢😢😢😢😢

  • @amanbrar273
    @amanbrar273 2 місяці тому +2

    ਪਰਥ ਆਸਟ੍ਰੇਲੀਆ ਵਿਚ ਮੀਂਹ ਬਹੁਤ

  • @hoobee28
    @hoobee28 2 місяці тому

    Hum taan Bittu ji kehte hain ke Aquire ka jo Jameen da Muabaja bhi Punjab Govt frve

  • @rsbajwa5505
    @rsbajwa5505 2 місяці тому +2

    Kion ik iho jihe admi bare sachai dasna jis ne aine hindua da katal kavaya hove, nirdosh sikha nu lutteya hove ki ih galat hai

  • @abroldentalcare8638
    @abroldentalcare8638 2 місяці тому

    Kanji is made of kali mirch Ashok Abrol

  • @ManojKumar-mc8sm
    @ManojKumar-mc8sm 2 місяці тому +1

    Punjab main 84 ko lekr bahut bnayi jisme hinduo ko dushman btaya gyi jb ki osme bahut muslim bi thha vi congrans ko maante mgr hinduo kbi movie pr itraj nahi keya

  • @HarminderSingh-jm7bo
    @HarminderSingh-jm7bo 2 місяці тому +1

    Eh beante de khandaan da hai
    Is nu jo taqleef hai sab jande hai punjab vich. Ohi soch isdi vi hai.

  • @abroldentalcare8638
    @abroldentalcare8638 2 місяці тому

    You all persons making indirectly and of her film Ashok Abrol

  • @SurinderSingh-ih2yd
    @SurinderSingh-ih2yd 2 місяці тому

    Battu nu gala kadan nu dil karda por ........

  • @abroldentalcare8638
    @abroldentalcare8638 2 місяці тому

    Bittu is yes man of modi due to this made m p from rajasthan Ashok Abrol

  • @davindersinghjoshan
    @davindersinghjoshan 2 місяці тому

    Thanvaad tehna saab..aloo di promotion karn lai….zayda khange log sadde onne hi mehnge honge…..

  • @abroldentalcare8638
    @abroldentalcare8638 2 місяці тому

    Ashok Abrol

  • @abroldentalcare8638
    @abroldentalcare8638 2 місяці тому

    Taina sahib cycle is chon nishan if yadav u P Ashok Abrol

  • @ajeetsingh1086
    @ajeetsingh1086 2 місяці тому

    FALLTU GaLLan Ghat kareya karo PLease....🙏

  • @AbhaydeepsinghBasra-r2k
    @AbhaydeepsinghBasra-r2k 2 місяці тому

    ਖ਼ਬਰਾਂ ਦਿਉ ਪਰ ਤੁਸੀਂ ਇੰਦਰ ਉਧਰ ਦੀ ਬਕਵਾਸ ਬਹੁਤ ਕਰਦੇ ਦੇ ਮਤਲਬ ਦੀ ਗੱਲ ਕਰੋ ਕਮੇਡੀ ਲਈ ਕਪਿਲ ਸ਼ਰਮਾ ਹੈ

  • @jagjeetanttal5496
    @jagjeetanttal5496 2 місяці тому

    Kanngna da tham well la k kanngna di gal vi ni kari eh keho zeha chaj da vichar

  • @karamjeetkaur5153
    @karamjeetkaur5153 2 місяці тому

    Tusi girgit taan vekhya hona harmanji ?

  • @amanbrar273
    @amanbrar273 2 місяці тому +1

    ਤੂੰ ਨੀ ਬੋਲਦਾ ਰਕਾਨੇ ਬੀ ਜੇ ਪੀ ਬੋ ਦਾ