Insect pest in Rice Crop increasing ( ਝੋਨੇ ਵਿੱਚ ਕੀੜੇ, ਮਕੋੜੇ ਆਉਣੇ ਸ਼ੁਰੂ , ਸਪਰੇਅ ਤੋਂ ਪਹਿਲਾ ਦੇਖੋ)

Поділитися
Вставка
  • Опубліковано 24 лип 2020
  • as on 26 July 2020 many types of insects are found in Rice Crop fields. Minor population of only 2 types of harmful insects stem borer and leaf folder found. But against it a lot of beneficial insects are there. If a farmer uses poisons for the control of harmful insects it will destroy all the population of beneficial insects. it will increase the population of harmful insects in future that will results use of huge amount of Insecticides in crop, that will pollute environment and effect the quality of Rice produce. Finally it will impact the farmer business and profit of farmer will decrease. so at this stage contact agriculture experts and decide carefully about the control measures. In previous days I visited many rice fields and I found that there is no need to start control Operations against these insects at this time.
    #ricecrop
    #padddy
    #dhan
    #munji
    #insects
    #leaffolder
    #stemborer
    #sundi
    #gob
    #spray
    #friends
    #pests

КОМЕНТАРІ • 633

  • @MrDeep81
    @MrDeep81 3 роки тому +29

    ਦੁਕਾਨਦਾਰਾਂ ਨੇ ਪਦਾਨ ਨਾਲ ਅੰਦਰ ਭਰੇ ਪਏ ਆ, ਉਨਾ ਟਿਕਣ ਨੀ ਦੇਣਾ ਕਿਸਾਨਾਂ ਨੂੰ ਖੇਤਾਂ ਚ ਗੇੜੇ ਮਾਰ ਮਾਰ ਕੇ ਸਲਾਹਾਂ ਦੇਣੀਆਂ -ਮੈਂ 2 ਸਾਲ ਤੋਂ ਅੱਧੇ ਖੇਤਾਂ ਚ ਪਦਾਨ ਨਹੀਂ ਪਾਉਦਾ ਕੋਈ ਫਰਕ ਨੀ ਪੈਦਾਂ ਇਸ ਵਾਰ ਪਾਉਣੀ ਹੀ ਨਹੀਂ ਤੁਹਾਡੀ ਦੱਸੀ ਇਕ ਇਕ ਗੱਲ ਖੇਤਾਂ ਚ ਸਾਫ਼ ਦਿਖਾਈ ਦਿੰਦੀ ਆ

  • @gurjeetchakkal9808
    @gurjeetchakkal9808 3 роки тому +36

    ਸਰ ਜੀ ਤੁਸੀਂ ਮਿਤਰ ਕੀੜੇ ਮਕੌੜੇ ਬਾਰੇ ਜਾਣਕਾਰੀ ਦਿਤੀ ਮੈਨੂੰ ਪੱਤਾ ਲੱਗ ਗਿਆ ਅੱਗੇ ਅਸੀ ਬਿਨਾ ਮਤਲਬ ਤੋਂ ਸਪਰੇ ਕਰੀ ਜਾਂਦੇ ਸੀ ਧੰਨਵਾਦ ਸਰ ਜੀ

  • @Sonufaily
    @Sonufaily 3 роки тому +8

    ਡਾਕਟਰ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿੰਨੇ ਵਧੀਆ ਢੰਗ ਨਾਲ ਜਾਣਕਾਰੀ ਤੁਸੀਂ ਦਿੰਦੇ ਹੋ ਇੱਦਾਂ ਕੋਈ ਨੀ ਸਮਝਾਉਂਦਾ ਬਸ ਕੀਟਨਾਸ਼ਕ ਵਰਤਣ ਦੀ ਸਲਾਹ ਦਿੰਦੇ ਨੇ

  • @kumarsukhchain7975
    @kumarsukhchain7975 3 роки тому +8

    ਡਾ ਸਾਹਿਬ ਤੁਹਾਡੀ ਜਾਣਕਾਰੀ ਬਹੁਤ ਵਧੀਆ ਹੈ ਇਸ ਵਾਰ ਤੁਹਾਡੇ ਦੱਸੇ ਅਨੁਸਾਰ ਹੀ ਖੇਤ ਵਿਚ ਕੰਮ ਕਰ ਰਹੇ ਹਾਂ ਕਿਉਂਕਿ ਤੁਹਾਡੇ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੈ ਧੰਨਵਾਦ 🙏🙏

  • @JAGJEETSINGH-vh4yw
    @JAGJEETSINGH-vh4yw 3 роки тому +37

    ਸਾਨੂੰ ਵਿਡੀਉ ਦੇਖ ਕੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਹਨ। ਤੁਹਾਡੇ ਨਾਲ ਜੁੜ ਕੇ ਸਾਡਾ ਬਹੁਤ ਫਾਇਦਾ ਹੋਇਆ ਹੈ। ਜਿਉਂਦੇ ਵਸਦੇ ਰਹੋ ਜੀ

  • @chaterjitsingh354
    @chaterjitsingh354 3 роки тому +3

    ਬਹੁਤ ਬਹੁਤ ਧਂਨਵਾਦ ਡਾਃ ਵੀਰ,,,ਤੁਸੀ ਤਾ ਕਿਸਾਨਾ ਦੇ ਰਂਬ ਹੋ,,,,ਅਸੀ ਪਹਿਲਾ ਵਾਲੇ ਸਾਲ ਕੁਝ ਨੀ ਪਾਇਆ ਸੀ,,,ਨਿਸਰਨ ਤੋ ਪਹਿਲਾ ਇਕ ਸਪਰੇ ਕਰੀ ਸੀ, ,,ਝੋਨਾ ਓੁਨਾ ਹੀ ਹੋਇਆ ਸੀ, ,,,ਬਲਿਹਾਰੀ ਕੁਦਰਤ ਵਸਿਆ,,,,ਤੇਰਾ ਅਂਤ ਨਾ ਜਾਇ ਲਖਿਆ,,,,ਵਾਹਿਗੁਰੂ ਕਿਸਾਨਾ ਤੇ ਮੇਹਰ ਕਰੀ,,,ਡਃ ਸਾਹਬ ਵੀਡਿਓ ਦੇਖ ਕੇ ਰੂਹ ਂਖੁਸ ਹੋ ਗਈ

  • @myland973
    @myland973 3 роки тому +48

    ਜਿਓਦਾ ਰੈ ਸਿੱਧੇ ਰਾ ਪਾੳੁਣ ਵਾਲਿਅਾ

  • @gurvindersingh7342
    @gurvindersingh7342 3 роки тому +2

    ਬਹੁਤ ਬਹੁਤ ਧੰਨਵਾਦ ਡਾਕਟਰ ਸਾਬ,ਜਾਣਕਾਰੀ ਲਈ

  • @komalrajgarh3738
    @komalrajgarh3738 3 роки тому +1

    ਮੈਂ ਕੲੀ ਲੋਕ ਪਦਾਨ ਦੋ - ਦੋ ਵਾਰ ਪਾਉਂਦੇ ਵੀ ਦੇਖੇ ਨੇ ਜੀ , ਉਪਰੋਂ ਮਹਿੰਗੀਆਂ ਸਪਰੇਆਂ ਕਰਦੇ ਨੇ , ਫਿਰ ਬਚਣਾ ਕੀ ਆ ,, ਛੁਣਛਣਾ । ਫਿਰ ਆਪਾਂ ਕਹਿੰਦੇ ਆ ਵੀ ਖੇਤੀ ਘਾਟੇ ਆਲਾ ਸੌਂਦਾ ਬਣਗੀ । ਡਾ ਸਾਬ ਦੇ ਕਹਿਣ ਤੇ ਦੋ ਸਾਲਾਂ ਤੋਂ ਸਭ ਤੋਂ ਸਸਤੀ ਸਪਰੇਅ ਕਰਦੇ ਆ , ਪਰ ਕਰਦੇ ਆ ਪੂਰੇ ਸਮੇਂ ਤੇ । ਨਤੀਜ਼ਾ ਬਹੁਤ ਸੋਹਣਾ ਮਿਲਦਾ

  • @Kamboj.Sabh605
    @Kamboj.Sabh605 3 роки тому +5

    ਜਿਉਂਦੇ ਰਹੋ ਡI ਸਾਬ੍ਹ ਜੋਂ ਕਿਸਾਨਾਂ ਲਈ ਰੱਬ ਬਣ ਕੇ ਆਏ ਓ।।।।।

  • @gurindersingh1031
    @gurindersingh1031 3 роки тому +10

    ਡਾ ਸਾਬ ਸਚਾ।ਗਿਆਨ ਦੇਣ ਲਈ ਧੰਨਵਾਦ

  • @angrejsingh184
    @angrejsingh184 3 роки тому

    ਬਹੁਤ ਬਹੁਤ ਧੰਨਵਾਦ ਡਾ.ਸਾਬ ਜਾਣਕਾਰੀ ਦੇਣ ਲਈ

  • @balbirsingh7638
    @balbirsingh7638 3 роки тому +1

    ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ

  • @Nav_78
    @Nav_78 3 роки тому +2

    ਵਧੀਆ ਜਾਣਕਾਰੀ ਡਾਕਟਰ ਸਾਹਿਬ ਆਪਣਾ ਝੋਨਾ 45 ਦੀਨ ਦਾ ਹੋਗਿਆ ਅੱਸੀ ਹੁਣ ਤਕ ਖਾਦਾਂ ਤੋਂ ਅਲਾਵਾ ਕੋਈ ਵੀ ਜ਼ਹਿਰ ਨੀ ਪਾਈ ਝੋਨਾ ਬਹੁਤ ਵਧੀਆ ਖੜਾ ਹੈ

  • @sunilroperia1720
    @sunilroperia1720 3 роки тому

    Great sir,,, mai aapki sari videos dekhta hu , mujhe aaj sahi me ek acha marg darshak mila h ,mai khud mother nature ka fan hu, or samjhne ki koshis bhi karta hu ,aap sahi se jankari dete h iske liye thanku sir....

  • @Amandeepsingh-or1ng
    @Amandeepsingh-or1ng 3 роки тому

    Tuhade dassan mutabik main koi v spray nhi kiti na hi koi jehar khet ch thalle paya paddy hun 40day di hogi aa ikk waar vaar ptta lapet ayi c firr chli gyi hun paddy bahut sohni aaa thanks 🙏 Dr.Uncle

  • @sukhvirsingh9348
    @sukhvirsingh9348 3 роки тому +2

    Dr. Saab. Thank you very much for very important information. Thanks in advance. Sukhvir Singh RoopNagar.

  • @harwindervirk3790
    @harwindervirk3790 3 роки тому

    ਜਾਣਕਾਰੀ ਕਿਸਾਨਾ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ, ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @iqbalsingh8211
    @iqbalsingh8211 3 роки тому

    ਧੰਨਵਾਦ ਡਾ ਸਾਹਿਬ ਸਹੀ ਸਮੇਂ ਸਹੀ ਜਾਣਕਾਰੀ ਦਿੰਦੇ ਹੋ ਵਾਹਿਗੁਰੂ ਮੇਹਰ ਕਰੇ

  • @meetbrar9492
    @meetbrar9492 3 роки тому +2

    bro main sirf ik sprey krda hunna fame ja corazen jadon gobh te hunda jhona hor koi daane daar ja fir hor zeher ni paya .kudret sach vich hi apne aap kam krdi aa tuhadi gall sahi aa ji