ਪਾਤੀ ਧੱਕ ਨਤੀਜਿਆਂ ! ਕਈ ਮਾਮਲੇ ਨਿਬੇੜਤੇ ਜਲੰਧਰੀਆਂ! ਗੁੰਝਲਦਾਰ ਹੋਗੀ ਲੜਾਈ ਸੱਤਾ ਦੀ…

Поділитися
Вставка
  • Опубліковано 11 лип 2024
  • ਪਾਤੀ ਧੱਕ ਨਤੀਜਿਆਂ !
    ਕਈ ਮਾਮਲੇ ਨਿਬੇੜਤੇ ਜਲੰਧਰੀਆਂ !
    ਗੁੰਝਲਦਾਰ ਹੋਗੀ ਲੜਾਈ ਸੱਤਾ ਦੀ…

КОМЕНТАРІ • 145

  • @SurinderSingh-qi6qv
    @SurinderSingh-qi6qv 26 днів тому +9

    ਗਰੀਬ ਸੀਟ ਸੀ। Sc population si। ਸੱਤਾ ਧਾਰੀ ਪਾਰਟੀ ਸੀ। ਰੱਜ ਕੇ ਪੈਸੇ ਤੇ ਤੋਹਫ਼ੇ ਵੰਡੇ ਗਏ। ਆਮ ਗਰੀਬ ਲੋਕਾਂ ਦਾ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ ਸੀ।

    • @JaspalSingh-kc9uy
      @JaspalSingh-kc9uy 26 днів тому

      Bilkul ji

    • @jeetasingh9510
      @jeetasingh9510 25 днів тому +1

      All parties are on same page when it comes to political fights. What PM did in recent elections is all of us to see. Not good for healthy democracy.

  • @gurbaxshergill7949
    @gurbaxshergill7949 26 днів тому +11

    ਉਥੇ 35000 ਭਗਤ ਵੋਟ ਹੈ। ਜਦੋ CM ਨੇ ਅਨਾਂਉਸ ਕੀਤਾ ਕਿ ਮੈਂ ਇਸ ਨੂੰ ਮੰਤਰੀ ਬਣਾ ਦਿਆਂਗਾ। ਭਗਤ ਭਾਈਚਾਰਾ ਬਹੁਤ ਸਿਆਣਾ, ਉਹ ਇਕ ਜੁਟ ਹੋ ਗਏ।

  • @anmoldeepsingh6358
    @anmoldeepsingh6358 25 днів тому +3

    ਇਹ ਚੋਣ 2027 ਵਿੱਚ ਆਮ ਆਦਮੀ ਪਾਰਟੀ ਹਾਰੇਗੀ।ਜਿਮਨੀ ਚੋਣ ਅਕਸਰ ਸਰਕਾਰ ਜਿੱਤ ਜਾਂਦੀ ਏ। ਕਿਵੇਂ ਜਿੱਤਦੀ ਏ, ਇਹ ਸਾਰਿਆਂ ਨੂੰ ਪਤਾ।

  • @RanjitSingh-1984
    @RanjitSingh-1984 25 днів тому +1

    ਇਕ ਦਿਨ ਇਹੋ ਜਿਆ ਵੀ ਆਊ ਜਦੋ ਹੰਕਾਰੀ ਬੇਅੰਤੇ ਬੁੱਚੜ ਦੀ ਰੂਹ ਭਗਵੰਤਾ ਵੀ ਰੂੜੀਆਂ ਤੋਂ ਕਾਗਜ ਚੁਗੂ

  • @NirmalSingh-vl1bs
    @NirmalSingh-vl1bs 25 днів тому +2

    ਮੁੱਖ ਮੰਤਰੀ ਸਾਹਿਬ ਨੇ ਆਪਣੀ ਪਾਰਟੀ ਨੂੰ ਚਲਾਉਣ ਵਾਸਤੇ ਹਰ ਪੱਖ ਤੋਂ ਸੋਚਣਾ ਪੈਦਾ ਤੁਹਾਡੇ ਤਿੰਨਾਂ ਦੇ ਅਨੁਸਾਰ ਨਹੀਂ ਚੱਲਣਾ! ਕਦੀ ਭਾਜਪਾ ਖਿਲਾਫ਼ ਵੀ ਬੋਲ ਪਿਆ ਕਰੋ ਜਿਹੜੀ ਸਰਕਾਰ ਸਾਡੇ ਪੰਜਾਬ ਦੇ ਫੰਡ ਰੋਕਕੇ ਬੈਠੇ ਹਨ। ਭਗਵੰਤ ਸਿੰਘ ਮਾਨ ਹੁਣ ਤੱਕ ਦੇ ਪੰਜਾਬ ਦੇ ਵਧੀਆ ਮੁੱਖ ਮੰਤਰੀ ਹਨ।

  • @lakhbirsingh4351
    @lakhbirsingh4351 25 днів тому +2

    ਲੋਕ ਧੰਨ ਹਨ ਜੋ ਇਨ੍ਹਾਂ ਨੂੰ ਫੀਡਬੈਕ ਦੇ ਰਹੇ ਹਨ

  • @hardevsinghsidhu4557
    @hardevsinghsidhu4557 26 днів тому +6

    1995 ਚ ਬੇਅੰਤ ਸਿੰਘ ਗਿੱਦੜਬਹਾ ਦੀ ਚੋਣ ਮੌਕੇ ਰੀਜਲਟ ਵਾਲੇ ਦਿਨ ਰਘਬੀਰ ਸਿੰਘ ਲਈ ਝੰਡੀ ਵਾਲੀ ਕਾਰ ਤਿਆਰ ਕਰਕੇ ਲਿਆਦੀ ਸੀ

  • @krishandandiwal4159
    @krishandandiwal4159 26 днів тому +17

    ਹਮੀਰ ਸਿੰਘ ਦੀ ਚੰਗੀ ਤਰਾਂ ਤਸੱਲੀ ਕਰਾਤੀ ਮਾਨ ਸਾਬ ਨੇ

  • @Ranjeetdaliwal-kz2nc
    @Ranjeetdaliwal-kz2nc 26 днів тому +3

    ਇਹ ਸੀਟ ਪਹਿਲਾ ਵੀ ਕਈ ਵਾਰ ਬੀਜੇਪੀ ਨੇ ਜਿੱਤੀ ਹੈ ਅਤੇ ਇਸ ਸੀਟ ਉੱਪਰ ਭਾਜਪਾ ਦਾਂ ਪੁਰਾਣਾ ਅਧਾਰ ਹੈ। ਪਰ ਕਾਂਗਰਸ ਦਾ ਤੀਜੇ ਨੰਬਰ ਤੇ ਆਉਣਾ ਹੈਰਾਨੀ ਵਾਲਾ ਹੈ ਜਿੱਥੇ ਸਾਬਕਾ ਮੁੱਖ ਮੰਤਰੀ ਅਤੇ ਹਲਕੇ ਦਾ ਸੰਸਦ ਲਗਾਤਰ ਹਲਕੇ ਵਿੱਚ ਰਿਹਾ ਹੋਵੇ।

  • @bikkarsingh2957
    @bikkarsingh2957 26 днів тому +1

    ਸ੍ਰ ਹਮੀਰ ਸਿੰਘ ਜੀ ਇਲਾਕੇ ਦੇ ਲੋਕਾਂ ਤੋਂ (ਜਲੰਧਰ ਪੱਛਮੀ) ਪਤਾ ਕਰਿਓ, ਮੁੱਖ ਮੰਤਰੀ ਨੇ ਵਿਰੋਧੀ ਵੋਟ ਕੁੱਝ ਲਾਲਚ ਵਿੱਚ ਤੇ ਕੁੱਝ ਡਰਾ ਕੇ,ਪੈਣ ਹੀ ਨਹੀਂ ਦਿੱਤੀ 🙏🙏

  • @sahibsinghcheema4151
    @sahibsinghcheema4151 25 днів тому +1

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤

  • @baljitsingh6957
    @baljitsingh6957 26 днів тому +1

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @jagjitkhalsa7670
    @jagjitkhalsa7670 25 днів тому +1

    ਬਾਦਲ ਸਾਬ ਵਧਾਈਆਂ ਗੱਠਜੋੜ ਦੀ ਜਿੱਤ ਦੀਆ

  • @reshamsingh5116
    @reshamsingh5116 26 днів тому +3

    ਪਹਿਲਾਂ ਕਹਿੰਦੇ ਸੀ ਘੱਟ ਵੋਟ ਪੈਣ ਨਾਲ ਸਰਕਾਰੀ ਧਿਰ ਨੁਕਸਾਨ ਹੋਵੇਗਾ?

  • @gur9213
    @gur9213 25 днів тому

    ਸ,ਹਮੀਰ ਸਿੰਘ ਜੀ ਸਲਿਊਟ ਏ ਜੀ ਬਹੁਤ ਵਧੀਆ ਵਿਸਲੇਸ਼ਨ ਕਰਦੇ ਓ ਤੁਸੀਂ

  • @sukhmansanghavlogs6617
    @sukhmansanghavlogs6617 26 днів тому +11

    ਹਮੀਰ ਸਿੰਘ ਜੀ ਕੁਝ ਕਹੋ ਹੁਣ ਤੁਸੀਂ ਆਮ ਆਦਮੀ ਪਾਰਟੀ ਦੀ ਜਿੱਤ ਉਤੇ ਕੱਚੇ ਜਿਹੇ ਕਿਉਂ ਹੋ ਰਹੇ ਓ ਤੇ ਰਹੀ ਗੱਲ ਮੁੱਖ ਮੰਤਰੀ ਦੇ ਘਰ ਲੈਣ ਦੀ ਤਾਂ ਉਹਨਾਂ ਨੇ ਕਲੀਅਰ ਕੀਤਾ ਸੀ ਕਿ ਇਹ ਦੋਆਬੇ ਦੇ ਸਾਰੇ ਲੋਕਾਂ ਦੀ ਸਹੂਲਤ ਲਈ ਆ ਨਾ ਕਿ ਸਿਰਫ ਵੋਟਾਂ ਕਰਕੇ

  • @balwantsinghdhadda2644
    @balwantsinghdhadda2644 25 днів тому

    Very nice discussion Randhawa Ji

  • @jagjitkhalsa7670
    @jagjitkhalsa7670 25 днів тому +1

    ਸੁਖਬੀਰ ਬਾਦਲ ਨੂੰ ਜਲੰਧਰ ਜਿਮਨੀ ਚੋਣ ਜਿੱਤਣ ਦੀ ਵਧਾਈ 😮

  • @gaganranu003
    @gaganranu003 26 днів тому +2

    ਸਰਕਾਰ ਦੀ ਜਿੱਤ ਜਾਂ ਸਰਕਾਰੀ ਜਿੱਤ 😁

  • @bhagwantsingh1641
    @bhagwantsingh1641 26 днів тому +2

    ਆਪ ਪਾਰਟੀ ਦਾ ਮੰਤਰੀ ਬਨਾਉਣ ਵਾਲਾ ਇਕੱਲਾ ਮੁੱਦਾ ਹੀ ਸਾਰੇ ਲੋਕ ਮੁੱਦੇਆ ਨੂੰ ਕਵਰ ਕਰ ਗਿਆ ।

  • @kamaldhindsa7528
    @kamaldhindsa7528 25 днів тому

    ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਜੀ ਨੂੰ🙏. Nice to all intelligent panelists . Great program as always

  • @charanjitsinghkhalsa1273
    @charanjitsinghkhalsa1273 25 днів тому +4

    ਰਜੇ ਹੋਏ ਅਮਲੀ (ਕਾਲੀ ਦਲ) ਨਾਲ ਭੁੱਖੇ ਹਾਥੀ (ਬੀਐਸਪੀ) ਨੂੰ ਚੋਣ ਸਮਝੋਤਾ ਵਾਰਾ ਨਹੀ ਖਾਧਾ ।
    ਕੁਲ ਵੋਟਾ 735

  • @sukhdevsingh-xk3bg
    @sukhdevsingh-xk3bg 26 днів тому +1

    ਬਹੁਤੇ ਮੁੱਦਿਆਂ ਤੋਂ ਦੂਰ ਹੋ ਕੇ ਬਲਿਯੂ ਅਤੇ ਸੇਮੀ ਬਲਿਯੂ ਫਿਲਮਾਂ ਲੱਭਣ ਦੇ ਚੱਕਰ ਚ ਹੀ ਖਿੰਡ ਪੁੰਡ ਗਏ

  • @GurwbinderSingh-uq7dc
    @GurwbinderSingh-uq7dc 25 днів тому

    ਲੈਫਟ ਦੇ ਲੀਡਰ ਕਰਾਪਸ਼ਨ ਜਾਂ ਸਿਸਟਮ ਵਿਚ ਸੈੱਟ ਹੋਣ ਦਾ ਦੂਜੀਆਂ ਪਾਰਟੀਆਂ ਨਾਲੋਂ ਫਰਕ ਸਪੱਸ਼ਟ ਹੈ।

  • @jagjitkhalsa7670
    @jagjitkhalsa7670 25 днів тому +1

    ਭਾਈ ਸਾਬ BJP ਦਾ ਮੁੱਖ ਮੰਤਰੀ ਛੱਡੋ ਪੰਜਾਬ ਚ ਪੰਚ ਨਹੀ ਬਣਦਾ ਦਿਖਾਈ ਦਿੰਦਾਂ

  • @NavjotSingh-qu1ys
    @NavjotSingh-qu1ys 25 днів тому

    Hamir singh g sangrur ਵਿੱਚ ek AAM WORKER ਨੂੰ TICKET ਦਿੱਤੀ ਸੀ ਲੋਕਾਂ ਹਰਾ ਦਿੱਤਾ ਫੇਰ ਕਿਵੇਂ leadership ਕਿਵੇਂ develop ਹੋਏਗੀ

  • @ajaibsinghpanesarCanada
    @ajaibsinghpanesarCanada 25 днів тому

    S S A 🙏🙏🙏 Randhawa Sahib ji S.Hamir Singh ji and Professor Sekhon Sahib ji

  • @paramjitdhamrait5185
    @paramjitdhamrait5185 26 днів тому +1

    Waheguru ji bless you all.

  • @Ranjeetdaliwal-kz2nc
    @Ranjeetdaliwal-kz2nc 26 днів тому +1

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @Nanak-rc1go
    @Nanak-rc1go 26 днів тому +2

    ਪ੍ਰੋ. ਸਾਹਿਬ ਕੇਜਰੀਵਾਲ ਵਾਲੀ ਸਲਾਹ , ਸੁਖਬੀਰ ਬਾਦਲ ਨੂੰ ਦੇ ਦੇਵੋ, ਦੋਬਾਰਾ ਪ੍ਰਧਾਨ ਬਣ ਜਾਵੇਗਾ ਜੀ। ਤੁਸੀ ਦਿੱਲੀ ਨਾਲੋ ਪੰਜਾਬ ਚ ਵੱਧ ਰਾਏ ਦਿੳੇੁ ਜੀ। ਦੇਖੋ ਪ੍ਰਧਾਨਗੀ ਛੱਡਦਾ। ਉਹ ਤਾਂ ਮੁੱਖਮੰਤਰੀ ਹੈ ਜੀ।
    ਕਿਹੜੀ ਮਿਹਰ ਜੀ, ਸੁਖਬੀਰ ਤੋ ਕਬਜ਼ੇ ਛੁਡਾ ਲੈਣ, ਜਥੇਦਾਰ ਤੇ ਪ੍ਰਧਾਨ ਜੇਬਾਂ ਚੋ ਨਿਕਲਦੇ ਨੇ ।

  • @RajwindraSingh-jo7iu
    @RajwindraSingh-jo7iu 26 днів тому +1

    ਹਮੀਰ ਸਿੰਘ ਜੀ ਦਾ ਇਹ ਹਾਲ ਹੈ ਕਿ ਹੁਣ ਫੇਰ। ਮਾਰ। ਮੈ ਨੀ ਮੰਨਦਾ

  • @jagjitkhalsa7670
    @jagjitkhalsa7670 25 днів тому +1

    ਸੁਖਬੀਰ ਬਾਦਲ ਨੂੰ ਜਲੰਧਰ ਜਿਮਨੀ ਚੋਣ ਜਿੱਤਣ ਦੀ ਵਧਾਈ 😂

  • @gur9213
    @gur9213 25 днів тому

    V good job professor Sekhon

  • @jagjitsingh7647
    @jagjitsingh7647 25 днів тому

    Sukhbir singh Badal sab congratulations 🎉 707

  • @jeetasingh9510
    @jeetasingh9510 25 днів тому

    Well done Jalandhar west voters by teaching a lesson to turncoat who deceived his constituency.

  • @ajaibsinghpanesarCanada
    @ajaibsinghpanesarCanada 25 днів тому

    S S A 🙏🙏🙏🙏🙏🙏🙏🙏🙏 to all members present at this time in program

  • @s.k.sharma1063
    @s.k.sharma1063 26 днів тому

    If CM sort out demands of State Government employees,no one can destabilize APP in next General election.

  • @ShamsherSingh-hc2pl
    @ShamsherSingh-hc2pl 25 днів тому

    Pl only give thumps to Aap .

  • @surjeetsingh8809
    @surjeetsingh8809 25 днів тому

    👍👍👍👍👌

  • @angrejsingh-zk5lj
    @angrejsingh-zk5lj 25 днів тому

    🙏🙏👍

  • @Nanak-rc1go
    @Nanak-rc1go 26 днів тому +4

    ਸ਼੍ਰ. ਹਮੀਰ ਸਿੰਘ ਜੀ ਦੀ ਸੋਚ ਨੂੰ ਸਲਿਉਟ ਜੀ। ਜ਼ੋਰ ਬਹੁਤ ਲਾਇਆ। ਹਮੀਰ ਸਿੰਘ ਜੀ ਆਪਣੇ ਆਪ ਨੂੰ ਜ਼ਰੂਰ ਅੱਪਡੇਟ ਕਰਨ ।

    • @charanjitsingh2720
      @charanjitsingh2720 26 днів тому

      There should be no by election. The candidate who stood second should be made mla when the seat becomes vacant.

  • @jaspreetsekhon4633
    @jaspreetsekhon4633 25 днів тому

    ਸੇਖੋ ਸਹਿਬ ਸਤ ਸ੍ਰੀ ਅਕਾਲ

  • @balwinderdhillon2682
    @balwinderdhillon2682 25 днів тому

    Hamir Singh so sorry for you. You personally feel you lost the election. What change means for in the Government.

  • @NavjotSingh-qu1ys
    @NavjotSingh-qu1ys 25 днів тому

    Punjab de karze ਦੀ ਘੱਟ ਤੇ ਪੰਜਾਬ ਦੇ doonge hunde ਪਾਣੀ ਦੀ ਚਿੰਤਾ ਕਰੋ, karza lath jaooga ਪਰ ਪਾਣੀ kithon ਆਉਣਾ

  • @gurmailsingh994
    @gurmailsingh994 25 днів тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @SukhwinderSingh-ur2vo
    @SukhwinderSingh-ur2vo 26 днів тому

    ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਜੀ ਨੂੰ ਜੀ..🙏🏻🙏🏻🎉🎉🎉

  • @harnekmalhans7783
    @harnekmalhans7783 25 днів тому

    Sat Sri Akal to all the threerepectable personalities System so much corrupt if CM takes action then corrupt are welcome by the opposition Very hard to clean the dirty system

  • @Nanak-rc1go
    @Nanak-rc1go 26 днів тому

    Ssa ji

  • @aman19771
    @aman19771 26 днів тому +1

    Besharm lok ne Jalandhar de hor kuj nhi ....

  • @anupindersingh7506
    @anupindersingh7506 26 днів тому

    EXCELLENT VEDEO

  • @JPSINGH-ef8vz
    @JPSINGH-ef8vz 25 днів тому

    Comments are good but would have been better if the contents are correctly pronounced . For example , the word is Regulation not regulasan , Reshuffle not Resufal , Kush not Kus , Opposition, Oposisan ,so on and so forth .Thanks .

  • @strawhatpizza
    @strawhatpizza 25 днів тому

    CONGRESS IS STILL CELEBRATING SINCE THEY WON SOME M P

  • @satwantsingh8859
    @satwantsingh8859 24 дні тому

    ਈ ਵੀ ਐਮ ਦਾ ਕਮਾਲ

  • @samg4180
    @samg4180 25 днів тому

    ਹਮੀਰ ਸਿੰਘ ਤਾ ਬਸ ਅਕਾਲੀ ਅਕਾਲੀ ਕਰਦੇ ਸੀ ਹਮੇਸ਼ਾ 😂😂😂😂😂ਤੇ ਹੁਣ 😂😂😂😂

  • @Sukhmandersingh-n9
    @Sukhmandersingh-n9 25 днів тому

    ਕੀ ਹੁਣ ਇਸਤੀਫਾ ਦੇਊਗਾ 350 ਵੋਟ ਪਈ

  • @iqbalsingh2495
    @iqbalsingh2495 26 днів тому

    ਮੌਸਮ ਦਾ ਹਾਲ ਮੌਕੇ ਦੀ ਹਵਾ ਅਨੁਸਾਰ ਦੱਸਿਆ ਜਾਂਦਾ ਹੈ

  • @user-jw4nc9lf2o
    @user-jw4nc9lf2o 26 днів тому

    Punjab ਭਵਨ ਦਿੱਲੀ ਵਾਲਾਂ ਕਿਸ. ਵਾਸਤੇ ਹੈ

  • @gursimratkaurcheema6000
    @gursimratkaurcheema6000 26 днів тому

    ਆਦਮ ਪੁਰ 6ਵੋਟਾਂ ਟੋਹਰਾ ਸਾਹਿਬ ਦੇ ਪਰਧਾਨ ਗੀ ਦੇ ਬਿਆਨ ਤੋ ਪਹਿਲਾਂ ਹਾਰੇ ਸੀ ਮਾਂਗਟ

  • @jeetasingh9510
    @jeetasingh9510 25 днів тому

    BJP inspite of using all means could just get less than 1/3 of votes as compared to winning candidate’s votes.

  • @088surjit
    @088surjit 26 днів тому +1

    Punjab di bodik gareebi poore sikhar te hai

  • @harbanssingh2167
    @harbanssingh2167 25 днів тому

    Here I will say leaders of not bad but people of Punjab have become greedy and non visionary they are selfish

  • @Nanak-rc1go
    @Nanak-rc1go 26 днів тому +2

    ਅੱਜ ਦਿਲ ਧਰਾ ਗੱਲਾਂ ਕਰਦੇ ਦੇਖੋ, ਫੇਲ ਸੋਚ ਵਾਲੇ। ਸੋਚ ਬਦਲਣ ਦੀ ਜ਼ਰੂਰਤ ਹੈ, ਦੋਵੇਂ ਵੀਰਾਂ ਨੂੰ ।

  • @jagtarsidhu3758
    @jagtarsidhu3758 25 днів тому

    Lala of Delhi is the number one enemy of Sri Guru Granth Sahib je and khalsa panth and interests of Punjab.

  • @baljitsingh6957
    @baljitsingh6957 26 днів тому

    ਪੰਜਾਬ ਸਰਕਾਰ ਤੇ ਭਗਵੰਤ ਮਾਨ ਦੇ ਹੀਰੇ ਮੰਤਰੀ ਵਿਧਾਇਕ ਪੰਜਾਬ ਲਈ ਨਿਕੰਮੇ ਸਾਬਤ ਹੋਏ ਹਨ।

  • @aviroopbrar7356
    @aviroopbrar7356 26 днів тому

    Media have failed to assess the politicians.

  • @harkanwalsingh8061
    @harkanwalsingh8061 26 днів тому

    Bai g. Jallndhriye sarkari tukk khaan Wale ne .. dowe by election ch ehna ne dasya...!!

  • @chanderparkash381
    @chanderparkash381 25 днів тому

    Eh politics local h ,Punjab di nahi.
    Mohinder bhagat hi loka nu sahi candidate nazar aye so koi how option nahi si.Bjp dude number te es laying ayi Kyoko Rinku and Angural dono mil gye si so vote Bjp nu vi pe gyi.Angural ex mla vi si.Congress candidate lady councilor te famous na hon kaaran congress nu vote nahi payi.

  • @6661on
    @6661on 26 днів тому

    ਆ ਕੀ ਹੋ ਗਿਆ

  • @vishaldogra3834
    @vishaldogra3834 26 днів тому

    Randawa ਜੀ cong aap ਮਿਲ ਕੇ ਲੜੇ ਸਾਡੇ ਹੁਸ਼ਿਆਰਪੁਰ ਚ ਵੀ cong ਨੇ ਬੀਬੀ ਗੁਮਰ ਦਾ ਸਾਥ ਨਹੀ ਦਿਤਾ

  • @s.k.sharma1063
    @s.k.sharma1063 26 днів тому

    In by-election,in Rajasthan BJP made Candidate a Minister but he lost election.

  • @surindersinghsidhamerimathohri
    @surindersinghsidhamerimathohri 25 днів тому

    ਪੁਰਾਣੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਨਾਲ ਲੁੱਟ ਖੋਹ ਲਿਆ ਪੰਜਾਬ

  • @mohanaujlainfotainmentlive7422
    @mohanaujlainfotainmentlive7422 26 днів тому

    Sukhvir Badal s Political ground down fall because his sport candidate BSP only 740 votes

  • @SukhwinderSingh-xk7mn
    @SukhwinderSingh-xk7mn 25 днів тому

    Veerji ਹੁਣ ਗੱਲਾਂ Da Karhah Na ਬਣਾਓ Aam ਲੋਕ ਬਹੁਤ Siane Ho ਗੇ ਜੀ Apna Hi Faeda Lok ਦੇਖਦੇ 7osaal ਕਿਸੇ Parti Ne Aam ਲੋਕਾਂ ਨੂੰ ਕੁਝ ਨਹੀਂ ਦਿੱਤਾ

  • @manjitsinghmatharu
    @manjitsinghmatharu 26 днів тому

    🙏🙏🙏

  • @dalbirsinghpalakikuwait6515
    @dalbirsinghpalakikuwait6515 25 днів тому

    Ssa ji randawa sab sab ji

  • @jagjitkhalsa7670
    @jagjitkhalsa7670 25 днів тому

    ਰੰਧਾਵਾ ਸਾਬ ਸੁਖਬੀਰ ਚੰਦ ਬਾਦਲ ਨੂੰ ਜਲੰਧਰ ਜਿਮਨੀ ਚੋਣ ਜਿੱਤਣ ਦੀ ਵਧਾਈ 😂

  • @navjeetsingh6783
    @navjeetsingh6783 26 днів тому

    🎉🎉🎉🎉

  • @user-jw4nc9lf2o
    @user-jw4nc9lf2o 26 днів тому

    Tell the real ਰੇਟ of per vote ?

  • @jagwantsingh8245
    @jagwantsingh8245 25 днів тому

    Dhake nal koi marji jit le

  • @gurvinderpalsingh679
    @gurvinderpalsingh679 25 днів тому

    SIKH KAUM NE SARA AKALIDAL NU DURKAR DITA AKALI WORD TON NAFRAT HU GI KAUM NU

  • @NirmalSingh-vl1bs
    @NirmalSingh-vl1bs 25 днів тому

    ਹਮੀਰ ਸਿੰਘ ਆਮ ਆਦਮੀ ਪਾਰਟੀ ਵਧੀਆ ਪਾਰਟੀ ਹੈ ਕੇਜਰੀਵਾਲ ਨੂੰ ਗੋਲੀ ਮਰਵਾ ਦਿਉ ਸਵਾਲ ਕਾਂਗਰਸ ਦਾ ਕੀਤਾ ਨਿੰਦਿਆ ਆਮ ਆਦਮੀ ਪਾਰਟੀ ਦੀ ਕਰ ਰਿਹਾ। ਕਾਂਗਰਸ ਤੇ ਭਾਜਪਾ ਵੀ ਆਪਣੀ ਪਾਰਟੀ ਵਾਸਤੇ ਕੰਮ ਸੈਂਟਰ ਕਮੇਟੀ ਨੂੰ ਪੁੱਛ ਕੇ ਕਰਦੇ

  • @HSG1957
    @HSG1957 25 днів тому

    Nothing wrong win is win 💪 BJP party on second ❤ Congress gone to death bed 🔴🟡🟢🔴🟡🟢🔴🟡

  • @JaspalSinghSidhu-i8x
    @JaspalSinghSidhu-i8x 26 днів тому

    ਭਗਵੰਤ ਮਾਨ ਦੀ ਕੁਰਸੀ ਤਾ ਚੈਟਾ ਤੂ ਬਾਅਦ ਵੀ ਖਤਰੇ ਵਿਚ ਹੇ

  • @HarjinderSingh-kh1gy
    @HarjinderSingh-kh1gy 25 днів тому

    ਆਪ ਤਾਂ ਡੁੱਬੇ zazman ਵੀ ਡੋਬੇ

  • @sahajsingh2515
    @sahajsingh2515 26 днів тому

    मर्जी नाल program करदे ओ Randhawa ji

  • @jaggideol3014
    @jaggideol3014 25 днів тому

    ਅੱਜ ਦੀ ਧੱਕ ਦੀ ਗੱਲ ਕਰੋ, 2027 ਓਦੋਂ ਵੇਖਾਂਗੇ। ਮਾਨ ਨੇ ਕਹਿ ਕੇ ਠੋਕੇ ਆ ਤੁਹਾਡੇ ਵਰਗੇ ਬੁੱਧੂਮਾਨ

  • @alhequoqcrp3205
    @alhequoqcrp3205 26 днів тому

    S.s.a.g

  • @NavjotSingh-qu1ys
    @NavjotSingh-qu1ys 25 днів тому

    ਦਿੱਲੀ ਵਿੱਚ teeze ਨੰਬਰ te ਆਉਣੀ AAP, sharm krlo virodhta ਕਰਨਾ laazmi ਹੈ ਪਰ haaso heeni ਗੱਲ ਨਾ kro

  • @daljitatwal153
    @daljitatwal153 25 днів тому

    Your discussion always wrong
    Don’t try to become too smart

  • @gurjantsinghsingh901
    @gurjantsinghsingh901 26 днів тому

    Ina De pet ch pain ho raha he

  • @NavjotSingh-qu1ys
    @NavjotSingh-qu1ys 25 днів тому

    Hamir singh bss ਰੋ ਨਾਹੀ ਰਾਹੇ ਬਾਕੀ ਦਿਲ andro ਰੋ ਰਿਹਾ

    • @jugsingh2006
      @jugsingh2006 25 днів тому

      Ohna kehdi sarkar banaoni si? Vidvan door future dekhda,moorakh sham da khana..

    • @NavjotSingh-qu1ys
      @NavjotSingh-qu1ys 25 днів тому

      @@jugsingh2006 ?????

    • @NavjotSingh-qu1ys
      @NavjotSingh-qu1ys 25 днів тому

      @@jugsingh2006 pet na paiyya rotia te sabbe galla khotia, ee vidwaan nhi ਅਕਾਲੀ-ਭਾਜਪਾ ਦੇ chatukaar ne

    • @kulwantsinghjohal4849
      @kulwantsinghjohal4849 25 днів тому

      ਹਮੀਰ ਸਿੰਘ ਜੀ ਕਿਸੇ ਦੇ ਚਾਟੂਕਾਰ ਨਹੀ ਹਨ ।ਤੁਸੀ ਲੋਕ ਹੀ ਜੋ ਵੱਖ ਵੱਖ ਪਾਰਟੀਆਂ ਦੇ ਭੌਕੇ ਹੌ ਨਿਰਪੱਖ ਲੋਕਾਂ ਦੇ ਗਲ ਚ ਫੱਟੇ ਲਮਕਾ ਦਿੰਦੇ ਹੋ।

  • @Nanak-rc1go
    @Nanak-rc1go 26 днів тому +1

    ਮੈਂ ਨਾ ਮਾਨੂੰ ਬਣਕੇ ਹਮੀਰ ਸਿੰਘ ਜੀ ਹੱਸੇ। ਸ਼ੁਕਰ ਹੈ ਮਾਲਿਕ ਦਾ।

  • @Nanak-rc1go
    @Nanak-rc1go 26 днів тому +1

    ਕੇਜਰੀਵਾਲ ਤੋ ਬਾਹਰ ਜਾ ਕੇ , ਉਹ MLAs ਜ਼ੀਰੋ ਹੋ ਜਾਣਗੇ ਜੀ।

  • @Nanak-rc1go
    @Nanak-rc1go 26 днів тому

    ਦੋਵਾ ਵੀਰਾ ਨੂੰ ਹੱਥ ਜੋੜਕੇ ਬੇਨਤੀ ਹੈ ਕਿ ਆਪ ਅੱਪ ਗ੍ਰੇਡ ਬਣੋ। ਸੱਚ ਅੱਖੀਂ ਦੇਖੋ। ਕਿਤਾਬਾ ਪੜਕੇ ਨੀ, ਤਜਰਬੇ ਨਾਲ ਵੱਡਾ ਬਣਦਾ ਪਿੱਛੋਂ , ਜਿਵੇਂ 2 ਤਜਰਬਾ ਵੱਧਦਾ ਜਾਂਦਾ।

  • @jeetasingh9510
    @jeetasingh9510 25 днів тому +1

    In AAP where is high command, Bhagwan Mann is the next powerful person after Kejriwal rest are strategists.

  • @kuldeepsinghgill2078
    @kuldeepsinghgill2078 26 днів тому

    Aam admi zindabaad bhagwant maan sahib 💪💪💪good🌹💪👍 work🌹✌

  • @GurjantSingh-zh5du
    @GurjantSingh-zh5du 26 днів тому

    Eh chenal hamesa Aap. virodhi aa g.

  • @Nanak-rc1go
    @Nanak-rc1go 26 днів тому

    ਜੇ ਚਾਰੇ ਜਿੱਤ ਗਏ , ਫਿਰ ਕੀ ਕਹੋਗੇ ਜੀ ॥ , ਉਹ ਵੀ ਹੁਣੇ ਦੱਸ ਦਿੳੇ ਜੀ, ਪੰਡਤਾਂ ਵਾਂਗੂੰ ।

  • @gurbhejsinghbilling7591
    @gurbhejsinghbilling7591 26 днів тому

    Face kachhe hoge tuhade

  • @harbilassingh8033
    @harbilassingh8033 26 днів тому

    Common public like AAP and Mann government. Nothing else.