Це відео не доступне.
Перепрошуємо.
Reasons behind rapid increase in numbers of Rice plant hopper (ਕਾਲਾ ਤੇਲਾ ਰਾਤੋ ਰਾਤ ਕਿਵੇਂ ਵਧ ਜਾਂਦਾ ਹੈ)
Вставка
- Опубліковано 6 вер 2020
- Rice plant hopper is a major insect of Rice Crop. Favourable condition that multiply it in a short time span discussed.
#ricecrop
#planthopper
#riceplanthopper
#kalatela
ਕਿਸਾਨਾਂ ਦਾ ਦੂਸਰਾ ਰੱਬ
Dr ਕੁਲਦੀਪ ਸਿੰਘ ਮਰਖਈ
ਬਹੁਤ ਹੀ ਵਧੀਆਂ ਜਾਣਕਾਰੀ ਗੁਰੂ ਜੀ।
Thanks ji
Sachi gll a vir .......te sanu v aml krna chahida
ਵੀਰ ਜੀਉ, ਜਨਮ ਦਿਨ ਦੀਆਂ ਮੁਬਾਰਕਾਂ ਜੀ ❤️❤️🙏🙏 ਗਰੁਪ ਮੇਰੀ ਖੇਤੀ ਮੇਰਾ ਕਿਸਾਨ ਵੱਲੋਂ ਵੀ ,ਗਰੁਪ ਵਿਚ ਜਾ ਕੇ ਦੇਖੋ ਵੱਡੇ ਵੀਰ 🙏🙏
Good on you dr sabh ,, ਆਪਾਂ ਅਜੇ ਤੱਕ ਕੋਈ ਵੀ ਸਪਰੇ ਨਹੀ ਕੀਤੀ, ਨਾ ਕੋਈ ਪਦਾਨ ਫਰਟੇਰਾ ਵਰਟਾਕੋ ਰੀਜੈਂਟ ਆਦਿ ਪਾਇਆ ਹੈ।।
ਹਣ 1121 90-95 ਦਿਨ ਦੀ ਹੋ ਗਈ ਹੈ, ਪਨੀਰੀ ਬੀਜਣ ਤੋਂ ਲੈ ਕੇ, ਹਣ ਇਸ ਹਫਤੇ 0:52:34 ਦੀ ਸਪਰੇ ਕਰਨੀ ਹੈ, ਕੋਈ ਸੁੰਡੀ ,ਤੇਲਾ ,ਫੰਗਸ, ਆਦਿਕ ਨਹੀਂ ਹੈ।।।
ਧੰਨਵਾਦ ਤੁਹਾਡੀ ਗਾਈਡੈਂਸ ਦਾ,ਸਲਾਹ ਦਾ।।
ਵੀਰ ਜੀ ਜਨਮ ਦਿਨ ਮੁਬਾਰਕ ਪਰਮਾਤਮਾ ਤਹਾਨੂੰ ਲੰਬੀ ਉਮਰ ਬਖਸ਼ਣ ਜੀ ਕਿਸਾਨਾਂ ਲਈ ਮਸ਼ੀਹਾ ਹੋ ਤਸੀ
ਇਹ ਦਵਾਈਆ ਆਉਦੀਆ ਕਿਉ ਨੇ ਦੁਕਾਨਾ ਤੈ ਜੇ ਇਨਾ ਨਾਲ ਨੁਕਸਾਨ ਹੁਦਾਵਾ ਬਦ ਕਰਵਾਉ ਕਿਉਕੀ ਹਰ ਕਿਸਾਨ ਨੂ ਇਨਾ ਬਾਰੇ ਨਹੀ ਪਤਾ
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਡਾ ਕਟਰ ਸਾਹਿਬ ਜਨਮ ਦਿਨ ਦੀ ਆ ਮੁਬਾਰਕਾਂ ਜੀ
ਧਨਵਾਦ ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ
Very good dr Saab bhut vdia jankari thanks
Dr. Saab satsriakal ji.
Bahut vadeya jankari ditti Dr Saab thanks
ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਮੇਹਰ ਕਰੇ
Great information sir ji
Dr sahib sat Shri akal g. If I have a power to choose a Agriculture Minister of India. Then I recommend Dr Kuldeep singh Markhai with in micro second. Hats of you 👍 👍 👍 👍 👍
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ
Dr sahib satshri akal ji bhaut vediya video ji thanks you ji
True information sir hi . I salute you dil se
Thanks Dr sab ji.
Dhanbad sir bahut vadia jankari diti tusi
Thank you Dr Sahab for useful information
Thanks Dr Saab ji
Thanks dr.sabb
Thanks Dr sahab
Thanks doctor sabe je
ਧੰਨਵਾਦ ਡਾਕਟਰ ਸਾਹਿਬ ਜੀ
Sar Sira la dita , thanks
Tuhade video bahut vadiya hundi aa ji
ਜਨਮ ਦਿਨ ਮੁਬਾਰਕ ਹੋਵੇ ਜੀ।
ਅੱਜ ਤਾਂ ਅੱਤ ਹੀ ਕਰਾਤੀ ਡਾਕਟਰ ਸਾਅਬ।।
Thanks Dr Saab 🙏🙏🙏
Happy birthday ਜੀ ਮੁਬਾਰਕਾ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ
Thanks Dr Saab
Happy birthday sir. Thank you for good information
Very good information 👌
ਡਾ ਸਹਿਬ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਅਾ ਜਾਣਕਾਰੀ ਦੇਨੇੳੁ ਸਰ
ਧੰਨਵਾਦ sir ਜੀ ਜ਼ਿਲ੍ਹਾ ਮੋਹਾਲੀ ਦੇ ਪਿੰਡ ਸੋਹਲ ਦੇ ਕਿਸਾਨ ਨੇ ਸਿੱਧੀ ਬਿਜਾਈ ਛਿਟਾ ਮਾਰਕੇ ਉਸਨੇ ਕੀਤੀ ਸੀ ੳੁਸ ਕਿਸਾਨ ਤੋਂ ਝਾੜ ਅਤੇ ਇਸ ਆਈਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਵੀ ਦਿੱਤੀ ਜਾਵੇ ਜੀ
Thanku sir ji
Please listen carefully and do according to the advice.Infomation provided by Dr ji is supported by data and our experience is the same.Thanks for doing welfare of farmers.
Very good information
Thanks sir ji 🙏🙏
Nice Dr ji
ਡਾ ਸਾਹਿਬ ਏਨਾ ਦਵਾਈਆਂ ਤੋ ਇਲਾਵਾ ਹੋਰ ਕਿਹੜੀਆਂ ਦਵਾਈਆਂ ਠੀਕ ਰਹਿਣਗੀਆਂ ਜੀ ਦੱਸਿਓ ਜੀ ਜਰੂਰ
good job bai ji
baki tuhadi sariya video bhut vadiya hundiya ji
ਡਾ ਸਹਿਬ ਬਹੁਤ ਬਹੁਤ ਧੰਨਵਾਦ
ਅਸੀ ਵੀ ਫੰਗੀਸਾੲੀਡ ਤੋ ਵਗੈਰ ਹੋਰ ਕੋੲੀ ਦਵਾੲੀ ਨਹੀ ਵਰਤੀ
ਆਪਾ ਭੀ ਵੀਰ
Mai v
ਵੀਰ ਜੀ ਕਿ ਤੁਸੀ ਥੋੜੀ ਫੰਗਸ ਅਤੇ ਤੇਲੇ ਵਾਰੇ ਜਾਣਕਾਰੀ ਦੇ ਸਕਦੇ ੳ ।ਜਿਵੇ ਕਿ ਇਨ੍ਹਾਂ ਨੂੰ ਖੇਤ ਚ ਚੈਕ ਕਿਵੇ ਕਰੀਏ।ਸਪਰੇ ਤੋ ਬਾਅਦ ਕਿਨਾ ਕੁ ਅਸਰ ਹੋਇਆ ਏਹ ਕਿਵੇ ਦੇਖੀਏ
@@TheGurpyar right ess var ve attack bht a hopper da
parmatma thanu labbi umar bakhe sir jo tusi kisan di seva kar rahe ho
Thanks sar ji
ਧੰਨਵਾਦ ਸ਼੍ਰੀ
Nice
Veer
Ji
Dr Sahib Happy birthday very nice information
Thnx veer ji
Excellent sir
Thanks Ji
Wish you a vry vry HAPPY BIRTHDAY sir god bless you 👌👌
Thanks very much
Janmdin diya bhut bhut mubarka ji
Happy Birthday bro waheguru g lambiya umraa bakhsan 🙏🙏
Nice information
Good job sir
Good sir ji
ਤੇਲੇ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ਜੀ
Buhat vadia sir
ਧੰਨਵਾਦ ਜੀ
Thanks sir G
Nyc information 🙏🙏
Dr saab panicle mite bare jankari do?? 🙏🙏🙏
Thank you sir
Thanks veer
Happy birthday Dr Saab
Thanks sir ji..very good information..
Excellent
Thanku sir 🙏🙏
Thx veer g
Thanks g sir
Thanks sir
ਜਿਸ ਤੇ ਤੁਸੀਂ ਉਗਲ ਰੱਖੀ ਉਸਦੀ ਨਾਲ ਵਾਲੀ ਨਾਲੀ ਤੇ ਜੋ 1.21 ਤੋ 1.23 ਵਿੱਚ ਹਰੇ ਰੰਗ ਦੀ ਜੋ ਮੱਛਰੀ ਜਿਹੀ ਚੱਲ ਰਹੀ ਏ ਸਾਡੇ ਏਰੀਏ ਵਿੱਚ ਦੁਕਾਨਾਂ ਵਾਲ਼ਿਆਂ ਨੇ ਕਿਸਾਨਾਂ ਨੂੰ ਇਹ ਵੀ ਤੇਲਾਂ ਕਹਿਕੇ ਡਰਾਇਆ ਹੋਇਆ ਏ ਕੀ ਇਹ ਤੇਲਾਂ ਏ ਜਾ ਮਿੱਤਰ ਕੀਟ ਜਾ ਵੇਸੇ ਹੀ ਦੂਜਾ ਤਾਂ ਤੇਲਾਂ ਹੈ ਜੋ ਪਰਾਲ਼ੀ ਰੰਗ ਦਾ ਪਰ ਹਰੇ ਬਾਰੇ ਜ਼ਰੂਰ ਦੱਸਣਾ ਬਹੁਤ ਵਹਿਮ ਏ ਕਿਸਾਨਾਂ ਵਿੱਚ ਇਸ ਨੂੰ ਲੈਕੇ
Happy birthday Dr Sabha
Happy birthday dr. Saab
thaks sir g
Happy birthday to you veer ji God bless u 🎂🎂
thnx sir g
Happy b day dr sahib ji
Sir g Happy birthday 🎂 🍰 💐💐
Right Bai g
Thx sir g
Happy birthday ji GBU
Thanks
Satshri akal dr sahib what about emamectin benzoate 1.9 ec
Good sar
Dr g mai BIfenthrin 10%EC lambada Cyhalothrin 4.9%CS tuhadi video on to pehla lai aya c. Mai ehna dwayia de jaga kehria dawaya lai K ava. Ajj mai gobe the sundi, tidda to spray karni. Pls reply.
ਸਤਿ ਸ੍ਰੀ ਅਕਾਲ ਜੀ ਅੱਜ ਸਪਰੈ ਕੀਤੀ ਸੀ ਚੰਗੀ ਧੁੱਪ ਸੀ ਸਪਰੈ ਤੋਂ 2ਘੰਟਿਆ ਬਆਦ ਕਪੜੇ ਭੈ ਕਣੀਆਂ ਆ ਗਈਆਂ ਇਸ ਨਾਲ ਸਪਰੈ ਤੇ ਅਸਰ ਪਵੇਗਾ ਜੀ
Sar stepocyklen da teka ek kile vich kine use kr skde aa
Good 🙏🙏🙏
Sat shri akal sir
Bhut bhut dhanwad ji jankari layi
Maff karna bhute veera spray kr lyi but age to pta jrur chal gya ji hun control bare daseo plz...
NEXT VIDEO aa rhi aa bai
Dr sahib ji bayer di confidoor best a
Sir vich kujh lokk fungicide ta insecticide da spray karn time uss vich streptocycline da 6 gm vali packet paounde na uss de bare daso uss da fyade hai ja koi nuksan ha oss da bi
Sir satsriakl...sir plz aa dsdo ki amistar top,,chess te boron kini pouni aa kille ch??
Dr .ji ki ...isoprotholane naal v hoper di sikayt aa jandi aa
HAPPY BIRTHDAY SIR G
Dr. Sahib happy birthday
Happy Birthday Vir ji. Vir ji es tele vaste kehrri divai di sapry Karie and thrin Salt di jaga kehrri sapry Karie.
Sir asi haje tai koi tale wale spray nai kiti hon asi kedi spary karia tale wali