ਭੂਟਾਨ ਘੁੰਮਣਾ ਕਿਉਂ ਹੈ ਮਹਿੰਗਾ Bhutan Tour Guide | Punjabi Travel Couple | Ripan Khushi

Поділитися
Вставка
  • Опубліковано 15 вер 2024

КОМЕНТАРІ • 537

  • @Navnoor_shorts
    @Navnoor_shorts Рік тому +23

    ਇੱਕ ਖ਼ਾਸ ਜਾਣਕਾਰੀ ਭੂਟਾਨ ਵਾਸਤੇ ਕਿ ਇੱਥੇ ਤੰਬਾਕੂ ਬੀੜੀ ਸਿਗਰੇਟ 🛑 ਬਿਲਕੁਲ ਬੈਨ ਕਿਤੀ ਹੋਈ ਏਥੋਂ ਦੀ government ਨੇ ਵੈਸੇ ਸੱਭ ਤੋਂ ਵੱਧ ਆਪਾ ਰੌਲਾ ਪੌਦੇ ਕੀ ਪੰਜਾਬ ਗੁਰੂਆਂ ਦੀ ਧਰਤੀ ਹੈ ਤਬਕੂ ਸਿਗਰਟ ਬੰਦ ਹੋਣਾ ਚਾਹੀਦਾ ਪੂਰੇ ਪੰਜਾਬ ਵਿੱਚ ਤਾਂ ਕੀ ਬੰਦ ਹੋਣਾ ਸੱਭ ਤੋਂ ਪਵਿੱਤਰ ਸ਼ਹਿਰ ਅੰਮ੍ਿਤਸਰ ਈ ਬੱਸ ਅੱਡੇ ਤੋਂ ਲੈ ਕੇ ਪਾਵੇ ਦਰਬਾਰ ਸਾਹਿਬ ਵਾਲ਼ੇ ਪਾਸੇ ਚਾਲਜੋ ਪਾਵੇ ਕਿਸ਼ੇ ਹੋਰ ਪਾਸੇ ਰੋਡ ਦੇ ਖੱਬੇ ਸੱਜੇ ਬੱਸ ਤੰਬਾਕੂ ਸਿਗਰਟਾਂ ਦੇ ਖੋਖੇ ਹੀ ਨਜ਼ਰ ਔਂਦੇ ਪਾਨ ਖਾ ਖ਼ਾ ਕੇ ਸੜਕਾਂ ਬੱਸ ਅੱਡਾ ਸੱਭ ਲਾਲ ਕਿੱਤਾ ਪਿਆ ਮੂਤ ਮੂਤ ਕੇ ਕੰਦਾ ਪਰੀਆ ਪਾਇਆ ਮੂਤਣ ਵਾਲ਼ੇ ਤਾਂ ਜਨਾਨੀਆ ਦੀ ਵੀ ਪਰਵਾ ਨੀ ਕਰਦੇ ਸਰਮ ਦੀਆਂ ਮਾਰੀਆਂ ਵਿਚਾਰਿਆ ਨੂੰ ਖ਼ੁਦ ਹੀ ਰਸਤਾ ਬਦਲਣਾ ਪੈਂਦਾ 😡

  • @Sandeep_Sandhu
    @Sandeep_Sandhu Рік тому +60

    ਜੇ ਇਹਨਾਂ ਰਾਜਿਆਂ ਵਰਗੀ ਸੋਚ ਆਪਣੇ ਲੀਡਰਾਂ ਦੀ ਹੋ ਜੇ ਤਾਂ ਪੰਜਾਬ ਫਿਰ ਤੋਂ ਸੋਨੇ ਦੀ ਚਿੜੀ ਬਣ ਜੇ, ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 👏🏻

    • @ManjitKaur-cl7su
      @ManjitKaur-cl7su Рік тому +1

      Shi gal bro ma b a he soch re c

    • @CharanjitSingh-us9ft
      @CharanjitSingh-us9ft Рік тому +2

      ਪਰ ਆਪਣੇ ਮੰਤਰੀ ਵਰਗ ਨੇ ਤਾਂ ਵੀਰ ਜੀ ਰਾਜਿਆਂ ਨੂੰ ਬਦਨਾਮ ਕਰਨ ਚ ਕੋਈ ਕਸਰ ਨਹੀਂ ਛੱਡਣੀ ਸੀ😂

    • @roopsingh4799
      @roopsingh4799 Рік тому +1

      N😢

    • @Sandeep_Sandhu
      @Sandeep_Sandhu Рік тому

      @@ManjitKaur-cl7su hnji

    • @Nation806
      @Nation806 Рік тому +1

      Jai Hind 🇮🇳🇮🇳❣️

  • @SinghGill7878
    @SinghGill7878 Рік тому +13

    ਮਾਪਿਆਂ ਨੇ ਨਾਮ ਵੀ ਵਧੀਆ ਰੱਖਿਆ ਖੁਸ਼ੀ ਰਹਿੰਦੀ ਵੀ ਸਦਾ ਖੁਸ਼ ਆ ਵਾਹਿਗੁਰੂ ਜੀ ਇਸੇ ਤਰਾਂ ਹਮੇਸ਼ਾ ਖੁਸ਼ ਹੀ ਰੱਖੇ 🙏

  • @gurmansmom5019
    @gurmansmom5019 Рік тому +29

    ਧੰਨਵਾਦ ਰਿਪਨ ਵੀਰੇ ਤੁਸੀਂ ਆਪਣੇ ਖਰਚੇ ਤੇ ਭੁਟਾਨ ਦੀ ਧਰਤੀ ਦੀ ਸੈਰ ਕਰਵਾਈ ਸਾਡੇ ਤਾਂ ਵੱਸੋ ਬਾਹਰ ਆ ਰੱਬ ਤੁਹਾਨੂੰ ਦੋਹਾਂ ਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ ਜਿਉਂਦੇ ਵਸਦੇ ਰਹੋ

  • @geetabhalla5768
    @geetabhalla5768 Рік тому +12

    ਬਹੁਤ ਵਧੀਆ ਬਲੌਗ ❤, ਇੰਨਾ ਦੇ ਰਾਜੇ ਜਿਗਮੇ ਖੇਸਰ ਵਾਂਗਚੁਕ ਤੇ ਰਾਣੀ ਜਸਟਿਨ ਪੇਮਾ ਆਪਣੇ ਪੁੱਤਰ ਨਾਲ਼ ਭਾਰਤ ਵਿੱਚ ਆਏ ਸੀ ਤੇ ਦਿੱਲੀ ਵਿਖੇ ਰਾਜਘਾਟ ਤੇ ਫੁੱਲ ਭੇਟ ਕਰਨ ਗਏ ਸੀ, ਕੁਦਰਤੀ ਸਾਡੇ ਸਕੂਲ ਦਾ ਵੀ ਟ੍ਰਿਪ ਗਿਆ ਸੀ ਤੇ ਅਸੀ ਵੀ ਰਾਜਘਾਟ ਤੇ ਹੀ ਸੀ, ਕੁੱਝ ਦੇਰ ਲਈ ਉਹ ਸਾਰਾ ਰਸਤਾ ਬੰਦ ਕਰ ਦਿੱਤਾ ਗਿਆ ਸੀ ਤੇ ਅਸੀ ਸਾਰਿਆਂ ਨੇ ਦੂਰੋਂ ਉਨ੍ਹਾਂ ਵੱਲ ਹੱਥ ਹਿਲਾਏ, ਰਾਜੇ ਤੇ ਰਾਣੀ ਨੇ ਸਾਡੇ ਵੱਲ ਵੀ ਮੁਸਕਰਾ ਕੇ ਉਸੇ ਤਰ੍ਹਾਂ ਹੀ ਜਵਾਬ ਦਿੱਤਾ ਤੇ ਆਪਣੇ ਛੋਟੇ ਜਿਹੇ ਪੁੱਤਰ ਨੂੰ ਵੀ ਹੱਥ ਹਿਲਾਉਣ ਲਯੀ ਕਿਹਾ, ਅਸੀ ਸਾਰੇ ਬਹੁਤ ਖੁਸ਼ ਹੋਏ ਸੀ, ਰਾਣੀ ਨੇ ਆਪਣੀ ਸਿੱਖਿਆ ਭਾਰਤ ਤੋਂ ਹੀ ਲਈ ਹੈ ❤

  • @kuljitkanda1276
    @kuljitkanda1276 Рік тому +19

    ਬਾਈ ਰਿਪਨ ਭੈਣ ਖੁਸ਼ੀ ਬਾਬਾ ਨਾਨਕ ਦੇਵ ਸਾਹਿਬ ਜੀ
    ਥੋਡੀ ਜੋੜੀ ਨੂੰ ਦੁਨੀਆ ਦੀਆ ਸਾਰੀਆਂ ਖੁਸ਼ੀਆ ਅਤੇ
    ਤਰੱਕੀਆਂ ਬੱਖਸੇ

  • @harbhajansingh8872
    @harbhajansingh8872 Рік тому +25

    ਵੀਰ ਜੀ ਬਹੁਤ ਸੋਹਣਾ ਦੇਸ਼ ਹੈ ਪਰ ਮਹਿੰਗਾ ਹੈ
    ਨਜ਼ਾਰਾ ਆ ਗਿਆ ਤੁਸੀਂ ਸਾਨੂੰ ਭੁਟਾਨ ਦੀ ਯਾਤਰਾ ਕਰਵਾਈ ਜੀ ਤੁਹਾਡਾ ਬਹੁਤ ਧੰਨਵਾਦ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @GurmeetSingh-gz3fc
    @GurmeetSingh-gz3fc Рік тому +6

    ਰਿਪਨ + ਖੁਸ਼ੀ ਅੱਜ ਬਹੁਤ ਹੀ ਸੋਹਣਾ ਏਰੀਆ ਦਿਖਾਇਆ ਹੈ, ਤੇ ਸਭ ਤੋਂ ਵਧੀਆ ਜਦੋਂ ਹੋਟਲ ਚ ਚਾਹ ਪੀਤੀ ਸੀ ਓਹ ਰੋਲ ਤੇ ਗੱਲਬਾਤ ਮਨ ਨੂੰ ਘੈਂਟ ਲੱਗੀ ਐ, ਤੇ ਐਵੇਂ ਹੀ ਪਿਆਰ ਕਰਦੇ ਰਹੋ, ਗੁਰੂ ਨਾਨਕ ਹਮੇਸ਼ਾ ਕਿਰਪਾ ਮੇਹਰ ਬਣਾਈ ਰੱਖਣ ਜੀ,

  • @dalipsinghdalipsingh7726
    @dalipsinghdalipsingh7726 Рік тому +5

    ਖੁਸ਼ੀ ਬੇਟਾ ਬਹੁਤ ਹੀ ਪਿਆਰੀ ਲਾਡਲੀ ਜਿਹੀ ਲੱਗਦੀ ਹੈ, ਵਾਹਿਗੁਰੂ ਹਮੇਸ਼ਾ ਇਸ ਤਰ੍ਹਾਂ ਹੀ ਰੱਖਣ ਹਮੇਸ਼ਾ ਖੁਸ਼ ਰੱਖਣ ❤❤❤❤

  • @JagdishSingh-hl6zd
    @JagdishSingh-hl6zd Рік тому +3

    ਰਿਪਨ ਤੇ ਖੁਸ਼ੀ ਜੀ ਬਹੁਤ ਬਹੁਤ ਧੰਨਵਾਦ ਜੀ 🙏 ਆਪ ਭੂਟਾਨ ਦੀ ਸੈਰ ਕਰਾ ਰਹੇ ਹੋ
    ਪ੍ਰਮਾਤਮਾ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏

  • @NehaNeha-yk1bz
    @NehaNeha-yk1bz Рік тому +3

    ਰਿਪਨ ਵੀਰੇ ਇਥੇ ਵੀ ਗੁਰੂ ਨਾਨਕ ਦੇਵ ਜੀ ਦਾ ਕਈ ਗੁਰਦੁਆਰਾ ਸਾਹਿਬ ਹੈ ਜਾਂ ਨਹੀਂ ਰਿਪਨ ਵੀਰੇ ਖੁਸ਼ੀ ਦੀ ਰੱਬ ਤਹਾਨੂੰ ਦੋਵਾਂ ਨੂੰ ਚੜ੍ਹਦੀ ਕਲਾ ਵਿਚ ਰੱਖਕੇ 🙏🙏🙏🙏

  • @JagtarSingh-wg1wy
    @JagtarSingh-wg1wy Рік тому +2

    ਰਿਪਨ ਜੀ ਭੂਟਾਨ ਦੇਸ਼ ਦੀ ਸੈਰ ਤਾਂ ਬਹੁਤ ਹੀ ਵਧੀਆ ਹੈ ਪਰ ਇਹ ਮਹਿੰਗਾ ਵੀ ਬਹੁਤ ਹੈ ਬਲੌਗ ਵੇਖ ਕੇ ਬਹੁਤ ਕੁਝ ਪਤਾ ਲੱਗਾ ਹੈ ਜੀ ਵਾਹਿਗੁਰੂ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @rajindersingh8536
    @rajindersingh8536 Рік тому +6

    ਚਲੋ ਪੁੱਤਰਾਂ ਚੱਲੀਏ ਫਿਰ ਬੇਟੇ ਦੇ ਪਿਆਰ ਸਦਕੇ ਮੈਂ ਤਾਂ ਮੁਫ਼ਤ ਚ ਘੁੰਮ ਰਿਹਾ🎉🎉🎉❤❤❤

  • @GurmeetSingh-gz3fc
    @GurmeetSingh-gz3fc Рік тому +3

    ਗੁਰੂ ਨਾਨਕ ਪਾਤਸ਼ਾਹ ਜੀ ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਤੇ ਯਾਤਰਾ ਹੋਰ ਸੋਹਣੀ ਤੇ ਸੁਖਾਲੀ ਬਣਾਕੇ ਰੱਖਣ ਗੁਰੂ ਪਾਤਸ਼ਾਹ ਜੀ,

  • @sukhmanfamilyvlogs
    @sukhmanfamilyvlogs Рік тому +2

    ਧੰਨਵਾਦ ਰਿਪਨ ਤੇ ਖੁਸ਼ੀ 🙏🏻ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਤੁਹਾਡੇ ਵਲੌਗਾਂ ਚੋਂ 🫶

  • @nirmalsinghmallhi9773
    @nirmalsinghmallhi9773 Рік тому +4

    ਰਿਪਨ ਮੇਰੀ ਕੁੜੀ ਵੀ ਖੁਸ਼ੀ ਦੀ ਤਰਾ ਬਚਿਆ ਵਾਂਗ ਕਰਦਿਆ ਸੱਤ ਸ੍ਰੀ ਅਕਾਲ ਦੋਵਾ ਨੂ ਵਾਹਿਗੁਰੂ ਜੀ ਮੇਹਰ ਕਰੀ ਦੋੋਵਾ ਤੇ

  • @VinayKumar-mk9vb
    @VinayKumar-mk9vb Рік тому +3

    Bai jo tuci dakha rahe o bhot sohna yr har bande nu shokk hunda kuman firan da kai var halat nahi sahi hunde hun main ghr betha pr dekh k eda he lg reha main he kumm reha luv ustadd thoda nam ripan mera vipan

  • @kharakasamra8405
    @kharakasamra8405 Рік тому +2

    ਧੰਨਵਾਦ ਰਿਪਨ ਅਤੇ ਖੁਸ਼ੀ ਜੀ

  • @RajKumar-tl1ov
    @RajKumar-tl1ov Рік тому +2

    Nice vlog & beautiful country Thank you P. T. C. Ripan & khushi ghar bethe vekh rahe han Sohna country Bhutan

  • @05.tanjeevsingh70
    @05.tanjeevsingh70 Рік тому +4

    ਜੇਕਰ ਖ਼ੁਸ਼ੀ ਵੀ ਪੰਜਾਬ ਦੀ ਵਿਰਾਸਤੀ ਪੌਸ਼ਾਕ ਪਾਉਂਦੇ ਤਾਂ ਜੋੜੀ ਬਹੁਤ ਸੋਹਣੀ ਲੱਗਣੀ ਸੀ

  • @mohindersingh-nb3eg
    @mohindersingh-nb3eg Рік тому

    ਵੀਰ ਜੀ ਤੇ ਭੈਣ ਜੀ
    ਸਤਿ ਸ੍ਰੀ ਆਕਾਲ
    ਇਹ ਬਲਾਗ ਬਹੁਤ ਵਧੀਆ ਲੱਗਿਆ
    ਇਸ ਵਿੱਚ ਕੁਦਰਤ ਨੇ ਬਣਾਏ ਦਰਿਆ ਪਹਾੜ
    ਬਹੁਤ ਵਧੀਆ ਲੱਗੇ
    ਸਾਰਿਆਂ ਨਾਲੋਂ ਵਧੀਆ ਇੱਥੋਂ ਦੀ ਸਰਕਾਰ ਵੱਲੋਂ ਅਨੁਸ਼ਾਸਨ
    ਧੰਨਵਾਦ
    ਆਸ ਕਰਦਾ ਹਾਂ ਕਿ
    ਆਉਣ ਵਾਲੇ ਬਲਾਗ ਵੀ ਬਹੁਤ ਵਧੀਆ ਦਿਖਾਉਣਗੇ
    ਪਰਮਾਤਮਾ ਤਾਕਤ ਬਖਸ਼ੇ
    ਫਰੀਦਕੋਟ

  • @jagdevmann1910
    @jagdevmann1910 Рік тому +4

    ਨੱਕ ਨੱਥ ਖਸਮ ਹੱਥ , ਜਹਾਂ ਦਾਣੇ ਤਹਾਂ ਖਾਣੇ ,ਨਾਨਕਾ ਸਚਿ ਹੈ(ਬਾਬੇ ਨੇ ਆਦਿ ਕਾਲ ਤੋਂ ਕਹਿ ਰੱਖਿਆਹੈਹੈ)

  • @RajinderSingh-ds3mf
    @RajinderSingh-ds3mf Рік тому +5

    ਸਤਿ ਸ੍ਰੀ ਆਕਾਲ ਜੀ ਦੋਨਾਂ ਨੂੰ,ਬਾਈ‌ ਜੀ ਦੇ ਇਥੇ ਗੁਰਦੁਆਰਾ ਸਾਹਿਬ ਹਨ ਤਾਂ ਦਰਸ਼ਨ ਜ਼ਰੂਰ ਕਰਵਾਓ।(ਰਾਜ ਗਿੱਲ ਦਿੜ੍ਹਬਾ)

  • @captainsingh3142
    @captainsingh3142 Рік тому +2

    100 millions usd in inr more than 820 crores not only 80 crores anyway im watching u guys n mr gudha singh atleast from a year n take care best wishes from canada

  • @BaldevSingh-md9di
    @BaldevSingh-md9di Рік тому +2

    ਬਹੁਤ ਵਧੀਆ ਚੰਗੀ ਚੀਜ਼ ਮਾਹਿੰਗੀ ਹੀ ਹੁੰਦੀ ਆ

  • @SukhwinderSingh-wq5ip
    @SukhwinderSingh-wq5ip Рік тому +2

    ਬਹੁਤ ਵਧੀਆ ਯਾਤਰਾ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @harjitkaurharjit6239
    @harjitkaurharjit6239 Рік тому

    ਬਹੁਤ ਵਧੀਆ ਲੱਗ ਰਿਹਾ ਕਿਉਂਕਿ ਹੈ ਹੀ ਬਹੁਤ ਸੋਹਣਾ ਦੇਸ਼ ਐ ਬਈ ਜਿਉਂਦੇ ਵਸਦੇ ਰਹੋ ਖੁਸ਼ ਰਹੋ 👍👍❤️

  • @satwantsinghgill9851
    @satwantsinghgill9851 Рік тому +4

    ਵਾਹਿਗੁਰੂ ਹਮੇਸ਼ਾ ਖੁਸ਼ ਤੇ ਮੇਹਰ ਭਰਿਆ ਹੱਥ ਰੱਖੇ ਖੁਸ਼ੀ ਭੈਣ ਤੇ ਅਤੇ ਰਿਪਨ ਬਾਈ ਜੀ ਤੁਹਾਡੇ ਤੇ 🙏

  • @elish-7171
    @elish-7171 Рік тому +7

    Ripan and Khushi you both are awesome...very adorable...
    God bless you ..
    Your way of explaining things and talking are really mind blowing...Enjoyed so much..
    Visited Paro during my stay in Bhutan from 1980 to 1985....
    Memories refreshed

  • @paramjitsinghsingh251
    @paramjitsinghsingh251 Рік тому +9

    ਸਦਾ ਖੁਸ਼ ਰਹੋ, ਰਿਪਨ ਖੁਸ਼ੀ ਪੂਰੀ ਦੁਨੀਆਂ ਦੀ ਸੈਰ ਕਰਵਾਉ। ਪਰਮਾਤਮਾ ਤਹਾਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖੇ 🙏🏻🙏🏻🙏🏻🙏🏻

    • @khemrajbansal9683
      @khemrajbansal9683 Рік тому

      ☆ KHUSHI KO KHUSH RAKHAA KARO BETA ☆ GOD BLESS YOU

  • @jasbirsinghdhillon2466
    @jasbirsinghdhillon2466 Рік тому +2

    ਵਾਹਿਗੁਰੂ BLESS YOU KHUSHI &RIPAN

  • @amritsran-qt7ni
    @amritsran-qt7ni Рік тому +2

    Ripan best thing is he said k mai chaunda aa khushi hmesha ewe ee bachpane ch rhe❤

  • @tarlochanrai6339
    @tarlochanrai6339 Рік тому

    ਭੂਟਾਨ ਤੋਂ ਬਹੁਤ ਹੀ ਮਹਿੰਗਾ ਸਾਨੂੰ ਫ੍ਰੀ ਵਿਚ ਦਿਖਾ ਦਿੱਤਾ ❤🙏👍

  • @Sandhu_Jatt2471
    @Sandhu_Jatt2471 Рік тому +4

    God bless u ਵੀਰ ਜੀ ਤੇ ਭੈਣ ਜੀ
    ❤❤❤❤❤❤❤❤❤

  • @mandeepsandhu3436
    @mandeepsandhu3436 Рік тому

    ਤੁਹਾਡੇ ਵਲੌਗ ਵੇਖਕੇ ਲਗਦਾ ਭਾਰਤ ਦੇ ਗਵਾਂਢੀ ਮੁਲਕਾਂ ਚੋਂ ਸ੍ਰੀ ਲੰਕਾ ਤੇ ਭੁਟਾਨ ਕਾਫੀ ਖੂਬਸੂਰਤ ਨੇ।

  • @kaurjasbir2758
    @kaurjasbir2758 Рік тому +4

    Lots of love , blessing for you beautiful couple 😍 take care both... Rab rakha 👏🏻

  • @manjitsingh-ee7kf
    @manjitsingh-ee7kf Рік тому +2

    You Provide The valueable Knowledge & Facts About Bhutan,Thanks A Lot

  • @abnashbhullar3715
    @abnashbhullar3715 Рік тому +1

    Dear Khushi and Ripan thanks for showing Thimphu city and paro it is v beautiful appreciate people are v nice Raja Rani is v good who made it more beautiful (Bhutan) God bless them thanks for showing different things

  • @ManjitKaur-cl7su
    @ManjitKaur-cl7su Рік тому +8

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰੋ ਵੀਰ ਜੀ 😊😊

  • @tonysharma9805
    @tonysharma9805 Рік тому +6

    Bhutan is really a amazing place. How much clean disciplined and peaceful. This is a surprise that Bhutan is nearby india.
    सच में एक शांत जीवन बिताने के लिए इससे सुंदर जगह कोई नहीं हो सकती।
    धन्यवाद वीरे धन्यवाद खुशी बेहने।
    श्री वाहेगुरु जी महाराज दोना ना चढ़ती कला च रखे।
    Thank you rab rakha 💓

  • @user-mw3fh5qs3q
    @user-mw3fh5qs3q Рік тому +2

    ਬਹੁਤ ਵਧੀਆ ਬੇਟਾ ਜੀ।ਚੜ੍ਹਦੀ ਕਲਾ ਰਹੇ ਜੀ।

  • @SandeepKumar-tz8oq
    @SandeepKumar-tz8oq Рік тому +1

    All world best tour..peaceful respect full.wonderful.

  • @ManiKalyan-fx2iw
    @ManiKalyan-fx2iw 11 місяців тому

    ਰਿਪਲ ਤੇ ਖੁਸ਼ੀ ਬਹੁਤ ਸ਼ਾਨਦਾਰ ਜੋੜੀ ਆ ਤੁਹਾਡੀ

  • @dalipsinghdalipsingh7726
    @dalipsinghdalipsingh7726 Рік тому +2

    ਜਿਸ ਤਰ੍ਹਾਂ ਦਾ ਭੂਟਾਨ ਵੇਖਣ ਨੂੰ ਲਗਦਾ ਹੈ,ਜਿਸ ਤਰੀਕੇ ਦੀਆਂ ਸਹੂਲਤਾਂ ਮੁਹਈਆ ਕਰਵਾਉਂਦਾ ਹੈ ਇਕੱ ਲੱਖ ਰੁਪਏ ਤੱਕ ਪੰਜ ਦਿਨ ਘੁੰਮ ਸਕਦੇ ਹਾਂ,

  • @TheGeetPunjabi
    @TheGeetPunjabi Рік тому +2

    Ripan and Khushi Beta, Bhutan is really beautiful. Above all your coverage is highly valuable to promote tourism.

  • @balrajjattana2936
    @balrajjattana2936 Рік тому +6

    Tuhada vlog dekh k din ban janda bai❤❤❤❤❤❤❤❤❤❤❤❤😊

  • @surekhathakur134
    @surekhathakur134 Рік тому +4

    Beautiful country , satisfied and contented people . The waste bag hanging behind driver seat was really v. nice idea . Impressed 👍👍

  • @pushpinderpreetsingh9386
    @pushpinderpreetsingh9386 Рік тому

    ਭਾਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਇੰਨੀ ਵੱਖ ਵੱਖ ਥਾਵਾਂ ਦਿਖਾਦੇ ਹੋ। ਭਾਜੀ ਤੁਹਾਨੂੰ ਇਕ ਬੇਨਤੀ ਹੈ। ਭੁਟਾਨ ਤੋਂ ਇੱਕ ਚਾਹ ਮਿਲਦੀ ਹੈ ਜਿਸ ਦਾ ਨਾਂ Mac Tea Lemon ਹੈ। ਕਿਰਪਾ ਕਰਕੇ ਦੋ ਪੈਕਟ ਚਾਹ ਸਾਨੂੰ ਲਿਆ ਦੇਣਾ ਇਸ ਬਹਾਨੇ ਤੁਹਾਡੇ ਨਾਲ ਮੇਲ ਵੀ ਹੋ ਜਾਵੇਗਾ।

  • @harkiratsingh1449
    @harkiratsingh1449 Рік тому +2

    ❤ Most beautiful couple in the world ❤
    🌾 Zindagi zindabad 🌾

  • @guysdabeasta3200
    @guysdabeasta3200 Рік тому +2

    Well done good job keep going through the world 🌎 and enjoy your journey both of you

  • @ramansatnam
    @ramansatnam Рік тому +4

    ਬਾਈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਉੱਪਰ

  • @backtobatala5579
    @backtobatala5579 Рік тому +2

    Aa gye batale wale cmts ch bht ghaintt vlogs hunde thode nice couples god bless uu

  • @darshankaur3551
    @darshankaur3551 Рік тому +2

    Gaya (Bihar ) ch v budha di bohat ਉੱਚੀ ਸਟੈਚੂ ਹੈ

  • @maharajabangkok5182
    @maharajabangkok5182 Рік тому +1

    Following you every episode
    Good working
    Come to Southeast Asia
    Very good for travel
    I am from Thailand

  • @sherachoudhary5291
    @sherachoudhary5291 Рік тому +3

    Ripan+Kushi,ik question hai,butan ch tabaku,(sigret,jardha,huka,paan,)bean hy, please video ch dasana

  • @Bhinda_
    @Bhinda_ Рік тому +2

    Nice video Ji paaji

  • @manpreetatwal6270
    @manpreetatwal6270 Рік тому

    Waheguru ji 🙏🏻🙏🏻🙏🏻 love you sidhu mosewala forever 😘😘😘😘

  • @KuldeepSingh-xe5mr
    @KuldeepSingh-xe5mr 11 місяців тому

    ਸਲੂਟ ਹੈ ਬੱਚਿਉ ਬਹੁਤ ਮਿਹਨਤ ਤੇ ਲਗਨ ਨਾਲ ਕੰਮ ਕਰਨ ਲਈ

  • @KulwinderKaur-ch2nu
    @KulwinderKaur-ch2nu Рік тому +2

    Sat Shri akal Khushi te ripan veer ji 🙏

  • @imranrajs4731
    @imranrajs4731 Рік тому +4

    Hello Ripen and Khushi how are u hope you are doing well. I am Imran from Pakistan, Islamabad. I am your regular viewer. i have viewed all your recent series ie Srilanka, Bangladesh, Nepal and Bhutan, especially Khushi visit of Pakistan. Now if your again get a chance to visit Pakistan i would really feel pleasure to see and be your hospitable. I really like your style of Punjabi speaking and particularly the way you give information about certain places . Bhutan is absolutely fantastic place but very expensive out of my reach. I would like to appreciate if you mention my name and sentiments in next vlog Thanks regards

  • @satnamsinghpurba9584
    @satnamsinghpurba9584 Рік тому +2

    Very nice video god bless both of you take care 😊

  • @BalwinderKaur-dk4xl
    @BalwinderKaur-dk4xl Рік тому +2

    Lots of love blessings for you beautiful couple ❤❤Take care both 👍👍

  • @premsharma6819
    @premsharma6819 Рік тому

    Bahut achhi video Sir ji. Pura Bhutan vakha ditta tusi. Sat Sri Akaal .

  • @SukhchainSingh-hr6bv
    @SukhchainSingh-hr6bv Рік тому +1

    Most beautiful couple in the world, 😻😻

  • @TejpalSingh-ub9kk
    @TejpalSingh-ub9kk Рік тому +2

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ

  • @FaraattaTv
    @FaraattaTv Рік тому +1

    Stay blessed khushi bhena , ripan bai .. chalo koi na Paise tan bai aunde jande rehnde aa Traveling karo nd enjoy life . Tusi atlest viewers de chehre te rounk la k aouna oo , bahut sohni places dhekone oo

  • @malikathar9158
    @malikathar9158 Рік тому +3

    My best tareval couple ❤❤❤❤❤🎉🎉🎉🎉

  • @Panjolapb12
    @Panjolapb12 Рік тому +3

    ਬਹੁਤ ਵਧੀਆ ਝਾਕੇ

  • @PrabhjotGill
    @PrabhjotGill Рік тому +3

    Thanks for showing Bhutan. I am surprised that Bhutan government is charging $400 per day from foreign tourists. I will never pay $400 per day for this country to visit it. I think it is a big mistake on their part and they will be loosing lots of money in tourism. Bhutan is nice but not worth $400 per day per person. There are thousands of places in Europe, Canada, north, south and Central America and Africa which are thousand times more beautiful to visit.

  • @mykitchengarden58
    @mykitchengarden58 Рік тому +1

    Paro is must beautyful
    Airport is in paro
    River pisto which is very clean
    Tiger next is also near paro
    All road and bridge built by BRO with the ministry by dinner India

  • @KuldeepSingh-xe5mr
    @KuldeepSingh-xe5mr 11 місяців тому

    ਬਹੁਤ ਵਧੀਆ ਜਾਣਕਾਰੀ ਧੰਨਵਾਦ

  • @indersingh172
    @indersingh172 Рік тому +2

    Next to heaven ❤❤❤
    Realy neat nd clean country

  • @KamalSingh-dl6yc
    @KamalSingh-dl6yc Рік тому

    ਵੀਰ ਜੀ ਬਹੁਤ ਸੋਹਣਾ ਦੇਸ਼ ਹੈ ਪਰ ਮਹਿੰਗਾ ਹੈ ASI TA SIR AAP JI NU DHEK HI KHUS HA JI THANKA ..CHANDIGARH TO

  • @jaspalsingh6773
    @jaspalsingh6773 Рік тому

    Ripen and kuse God belss you🎉🎉🎉

  • @khushimunde7872
    @khushimunde7872 Рік тому

    🙏veerji thanks both of u tuhade krke asin ghr beth ke hi tuci world & india dekh rhe hn again thanks❤we love u❤😂😂

  • @NirmalSingh-ln2po
    @NirmalSingh-ln2po Рік тому +1

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ

  • @goraya1300
    @goraya1300 Рік тому

    Waheguru ji mehr kar tuhada ta Kushi ripan 🙏🙏

  • @kaurj8453
    @kaurj8453 Рік тому +2

    Car, ta guard dita ha ina respect window kholda na raja rani wali feeling da raha na koi mehanga nahi
    Blog vich 10 bari guard nu keha dita mehanga ha guard sochda hona tourism kina grabe han guard ban ka panga laya
    Pama guard👌

  • @Devanshusharma5212
    @Devanshusharma5212 Рік тому +2

    We are enjoying equally at home in India. Thanks a lot..

  • @RanjitSingh-we1dd
    @RanjitSingh-we1dd Рік тому

    Ripan bhaji kushi bahan ji🙏 ਬਹੁਤ ਵਧੀਅਾ ਲੱਗਿਅਾ ਜੀ 🌷🌷

  • @gurymalhansgurymalhans7360
    @gurymalhansgurymalhans7360 Рік тому +1

    ਬੂਦਾ ਮੰਦਿਰ ਬਹੁਤ ਬਹੁਤ ਸੋਹਣਾ

  • @charanjeetsingh7152
    @charanjeetsingh7152 Рік тому

    ਰਿਪਨ ਖੁਸ਼ੀ ਜੀ ਸਾਸਰੀਕਾਲ
    ਤੁਹਾਡੀ ਜਿੰਦਾਦਿਲੀ ਨੂੰ ਸਲਾਮ

  • @amandeepaman8923
    @amandeepaman8923 Рік тому +3

    May God bless u both veer ji

  • @kanwaljeetsingh4812
    @kanwaljeetsingh4812 Рік тому +1

    🙏🙏👍 wahegur aap per kirpa banai rakhe🙏🙏👍

  • @gurinderkaur5637
    @gurinderkaur5637 Рік тому +2

    ਬਹੁਤ ਵਧੀਆ

  • @Balbirsinghusa
    @Balbirsinghusa Рік тому

    ਇਹ ਤਾ ਡਾਲਰਾਂ ਵਿੱਚ ਵੀ ਚੀਕ ਕਢਾਉਂਦਾ।ਤਾਹੀਉਂ ਯਾਤਰੂ ਘੱਟ ਦਿੱਸਦੇ ਆ।ਧੰਨਵਾਦ ਜੀ ਸਾਡੀ ਸੈਰ ਹੋ ਗਈ ਤੁਹਾਡੇ ਨਾਲ ਈ।

  • @AnjuSharma-it1nu
    @AnjuSharma-it1nu Рік тому

    Hello 👋👋🤗🤗 Ripan Khushi God 🙏🙏❤️🙏🙏 bless u beta 💗💗💗😙😚😚😙😚😚😚😙💕😍🌹😍🌹😍🌹😍🌹😍🌹😍🌹😍

  • @swarnbhullar4967
    @swarnbhullar4967 Рік тому

    Bahut vadia jankari tusin pun da kam vi karde ho jehre nahin kharcha kar sakde ghar baithe dekh sakde ne nale khushi ripen nu duawan dinde ne

  • @kaursarwaracooking6739
    @kaursarwaracooking6739 Рік тому +1

    Very nice🎉 so gut 🇩🇪sehr sehr schön ❤❤❤🇩🇪🇩🇪🇩🇪🇩🇪🇩🇪 Veerji ji Dankeschön 🙏🇩🇪

  • @SherSingh-ec7jr
    @SherSingh-ec7jr Рік тому

    ਬਹੁਤ੨ਸੋਹਣਾ ਲੱਗਿਆ ਧੰਨਵਾਦ🙏

  • @Surfolkart
    @Surfolkart Рік тому +4

    Really it's a country of joy and happiness

  • @manjindersinghbhullar8221
    @manjindersinghbhullar8221 10 місяців тому

    ਬਹੁਤ ਸੋਹਣਾ ਸਹਿਰ ਲੱਗ ਰਿਹਾ ਹੈ 👍🏻👍🏻👍🏻

  • @lalimaan9452
    @lalimaan9452 Рік тому +3

    Best punjabi travel couple ❤

  • @mitsysekhon3123
    @mitsysekhon3123 Рік тому +1

    Beautiful journey.... ✨️

  • @mandeepbajaj7864
    @mandeepbajaj7864 Рік тому +1

    NYC 🎉🎉🎉🎉🎉.(nagaland ase chote hunde kehde hunde c k nagaland vich log v ....... Rehde hunde A.)😂 Pr dekho tusi k dekhao ge. Waiting 🙀

  • @ramansatnam
    @ramansatnam Рік тому +2

    Big Fan from Pb-19
    Sanghera

  • @sarbjitdhaliwal6838
    @sarbjitdhaliwal6838 Рік тому +1

    Thanks kushi, rupan for showing us Bhutan ,

  • @Surfolkart
    @Surfolkart Рік тому +2

    Thank you Punjabi travel couple

  • @gurinderkaur4137
    @gurinderkaur4137 Рік тому +1

    Rab thanu dono nu khush rakha😊❤❤

  • @rsarora5644
    @rsarora5644 Рік тому +4

    gadi mili driver milia guide milia .so not more 20000 rs..daily