ਕੁੱਲੜ Pizza ਵਾਲਿਆਂ ਦੀ ਕੁੰਡਲੀ ਕੱਢ ਲਿਆਏ ਨਿਹੰਗ ਸਿੰਘ! ਕਾਂਡ ਫਰੋਲ’ਤੇ ਸਿੰਘਾਂ ਨੇ! Oneindia Punjabi

Поділитися
Вставка
  • Опубліковано 25 лис 2024

КОМЕНТАРІ • 220

  • @KuldeepSingh-go4xi
    @KuldeepSingh-go4xi Місяць тому +35

    ਬਹੁਤ ਵਧੀਆ ਸੋਚ ਆ ਜੀ ਵਿਚਾਰ ਬਹੁਤ ਵਧੀਆ ਜੀ

  • @devindersingh6649
    @devindersingh6649 Місяць тому +36

    ਦਸਤਾਰ ਦਾ ਸਤਿਕਾਰ ਸਭ ਤੋਂ ਉਤੇ ਸਭ ਤੋਂ ਪਹਿਲਾਂ

  • @SurinderDhiman-iu9uu
    @SurinderDhiman-iu9uu Місяць тому +16

    ਸਹੀ ਗੱਲ. ਖਾਲਸਾ ਜੀ ਜੋ ਵੀ ਸਿੱਖ ਧਰਮ ਨੂੰ ਬਦਨਾਮ ਕਰਨ ਦੀ ਸਾਂਜਿਸ਼ ਕਰਦਾ ਹੈ ਉਸਨੂੰ ਸਜ਼ਾ ਦੇਣ ਦਾਂ ਹੱਕ ਖਾਲਸੇ ਨੂੰ ਹੀ ਹੋਣਾ ਚਾਹੀਦਾ ਹੈ

    • @mkbskb1
      @mkbskb1 Місяць тому

      Wehlay nikkamay begairat. Nihang
      Ena nu kis ne haq ditta kise di nijji zindgi ch dakhal den da.
      Ja k apni bhang peen. Eh waday singh saab una nu roti nai dinday

  • @manjindersingh7379
    @manjindersingh7379 Місяць тому +30

    1000 %ਸਹੀ ਸੋਚ ਨਿਹੰਗ ਸਿੰਘ ਸਾਬ 🙏👍👍🙏

    • @mkbskb1
      @mkbskb1 Місяць тому

      Wehlay. Nikammay. Kisay di nijji zindgi ch dakhal den da koi haq nai.
      Tusi una nu roti nai dinday Begairat

  • @angrejsinghbajwa788
    @angrejsinghbajwa788 Місяць тому +34

    ਬਹੁਤ ਵੱਧੀਆ ਗੱਲਬਾਤ ਕੀਤੀ ਖਾਲਸਾ ਜੀ ਨੇ
    ਸਿਮਰਨਜੀਤ ਮੱਕੜ ਨੂੰ ਵਿਉਆ ਤੱਕ ਮਤਲਬ ਹੈ ਉਸ ਦਾ ਕੋਈ ਮਤਲਬ ਨਹੀਂ ਇਸ ਮਾਮਲੇ ਵਿੱਚ ਨਹੀਂ ਆਉਣਾ ਚਾਹੀਦਾ ਸੀ

    • @GurdeepSingh-gp2yh
      @GurdeepSingh-gp2yh Місяць тому

      .ਸਹੀ ਕਿਹਾ y ਇਹ ਨਾਲ਼ੇ ਹੁੰਦਾ ਕੌਣ ਆ ਮੱਕੜ.

  • @Dhillon00086
    @Dhillon00086 Місяць тому +14

    Khalsa ji 100% ryt

  • @nikhil3616
    @nikhil3616 Місяць тому +12

    Khalsa g bhoot vadia gal kiti

  • @sukadevshing2928
    @sukadevshing2928 Місяць тому +11

    Khalsa. Ji. Thode. Bahot. Vdia. Vichar. Ne. Ji

  • @RajaKhosla-t9i
    @RajaKhosla-t9i Місяць тому +10

    Khalsa ji thode bahot vdia vichar ne ji 🎉🎉🎉❤❤

  • @ruhivickbatra1142
    @ruhivickbatra1142 Місяць тому +1

    100%‌ਸਹੀ ਆ ਵੀਰੋ

  • @allinone-dj9kn
    @allinone-dj9kn Місяць тому +6

    ਅਸੀਂ ਤਾਂ ਬਾਬਿਆਂ ਦੇ ਨਾਲ ਹਾਂ ਜੀ

    • @mkbskb1
      @mkbskb1 Місяць тому

      Fer ena bhangian nu sister da rishta de de

  • @gurnamsingh3111
    @gurnamsingh3111 Місяць тому +2

    ਬਹੁਤ ਵਧੀਆ ਉਪਰਾਲਾ ਜੀ

  • @arnsthans8850
    @arnsthans8850 Місяць тому +14

    ਹੁਣ ਤਾਂ ਸ਼ਰਮ ਦਾ ਕੋਈ ਵੀ ਕੰਮ ਨਹੀਂ ਰਿਹਾ ਹੁਣ ਤਾਂ ਪੈਸੇ ਰੁਪਏ ਤੇ ਜ਼ਨਾਨੀ ਬਾਜ਼ੀ ਜ਼ਨਾਨੀਆਂ ਨੂੰ ਅੱਗ਼ੇ ਕਰਨਾ ਇਜ਼ਤ ਦਾਂ ਕੋਈ ਖ਼ਿਆਲ ਹੈ ਹੀ ਨਹੀਂ ਉਹ ਸਮਾਂ ਸਹੀ ਸੀ ਜਦੋਂ ਔਰਤ ਸੁਹਾਗਣ ਸਿਰ ਤੋਂ ਚੁੰਨੀ ਤੇ ਘੁੰਡ ਵਾਲੀਆਂ ਸੀ ਉਦੋਂ ਕੁਝ ਲੋਕਾਂ ਵਿਚ ਸ਼ਰਮ ਨੂੰ ਤੇ ਇਜ਼ਤ ਨੂੰ ਸਮਝਦੇ ਸੀ ਹੁਣ ਲੋਕਾਂ ਨੂੰ ਘਰੋਂ ਬਾਹਰ ਕਿਦਾਂ ਜਾਈਏ ਹੁਣ ਤਾਂ ਹਾਏ ਹਾਏਏਏਏਏਏਏਏ 😂😂😂

    • @Geja
      @Geja Місяць тому

      ਅੱਜ ਜੋਂ ਚੰਗੇ ਬੰਦੇ ਆ ਆਪਣੀ ਜਨਾਨੀ ਨੂੰ ਇਹ ਲੱਛਣ ਨੂੰ ਸਿਖਾਉ ਗਿਆ ਪਰ ਇਹ ਤਾਂ ਪੰਜਾਬ ਨੂੰ ਖਤਮ ਕਰਨ ਨੂੰ ਫਿਰਦੇ ਅਗਰ ਅੱਜ ਏਨਾ ਤੇ ਸ੍ਕਿੰਜਾ ਨਾ ਕੱਸਿਆ ਗਿਆ ਤਾਂ ਇਹ ਲੋਕ ਛੋਟੇ ਛੋਟੇ ਜਵਾਕਾ ਨੂੰ ਵੀ ਹੁਣ ਤਾਂ ਵੀਡਿਓ ਉਣ ਲਗ ਗਈਆ

    • @DreamNDA__Motivation
      @DreamNDA__Motivation Місяць тому

      ਸਹੀ ਗੱਲ ਐ

  • @Abhinav-z1w6z
    @Abhinav-z1w6z Місяць тому +8

    Good points

  • @baljitkaur4281
    @baljitkaur4281 Місяць тому

    ਵਾਹਿਗੁਰੂ ਜੀ ਬਿਲਕੁਲ ਸਹੀ ਗੱਲ ਆ । ਪਬਲਿਕ ਤੁਹਾਡੇ ਨਾਲ ਆ ਖ਼ਾਲਸਾ ਜੀ 🙏🙏 ਬਿੱਲਕੁਲ ਸਹੀ ਵਿਚਾਰ ਆ । ਇੱਕ ਬੰਦੇ ਦੇ ਬੋਲਣ ਨਾਲ ਤੁਸੀਂ ਗ਼ਲਤ ਨਹੀਂ ਆ🙏

  • @Sidhumoosewala-wp2ux
    @Sidhumoosewala-wp2ux Місяць тому +4

    ਨਿਹੰਗ ਸਿੰਘੋ ਧਾਰਾ 371 ਮੇਨ ਮਸਲਾ ਮੁੱਦਾ ਪੰਜਾਬ ਦਾ ਉਧਰ ਹੋਵੋ 🙌

  • @gurvindersingh-li8oy
    @gurvindersingh-li8oy Місяць тому +5

    Bahut badhiya kita baba ji ne

  • @alambirsingh5076
    @alambirsingh5076 Місяць тому +3

    ਬਿਲਕੁਲ ਸਹੀ ਕਹਿ ਰਹੇ ਭਾਈ ਸਾਬ ਜੀ👌👌👌👌🙏🏻🙏🏻🙏🏻🙏🏻

  • @sahibmera-ev8
    @sahibmera-ev8 Місяць тому +10

    ਨਹਿੰਗ ਸਿੰਘ ਸਹੀ ਆ ਜੀ

    • @mkbskb1
      @mkbskb1 Місяць тому

      Kida. Eh sirf wehlay te nakmay aa. Koi kam nai ena nu bhang peen ton bina

  • @BajWa-d9l
    @BajWa-d9l Місяць тому +3

    Ehna nu daso k singh v parra likha aa ji.verry good waheguru ji 🙏

  • @ANKHI_SARDARZZ
    @ANKHI_SARDARZZ Місяць тому +4

    ਉਹਨੂੰ ਛੱਡੋ ਪਹਿਲਾਂ ਮੱਕੜ ਦੀ ਰੇਲ ਬਣਾਓ ਚੰਗੀ ਤਰ੍ਹਾਂ

  • @nindabawa5716
    @nindabawa5716 Місяць тому

    Bohot bohot hi vadia Vichar Baba je de Bilkul Saaf Gall kar rhe PARNAAM BABA JE 🙏 TUHANO JE

  • @jogasingh91
    @jogasingh91 Місяць тому +1

    Waheguru Waheguru

  • @krishanlalbhagat4419
    @krishanlalbhagat4419 Місяць тому

    Nihang Singh bilkul sahi kaha ki sikhi sab to upper hai

  • @KuldipSingh-jx4fp
    @KuldipSingh-jx4fp Місяць тому +4

    Sahi gal baba ji

  • @TejiSingh-fe1hy
    @TejiSingh-fe1hy Місяць тому +2

    U right khalsa ji

  • @Kamaljit270
    @Kamaljit270 Місяць тому +2

    DHAN DHAN Sri guru govind Singh ji di laddly fojh 🙏🙏🙏🙏

  • @Nehra375
    @Nehra375 Місяць тому +1

    Good Khalsa ji

  • @varindersandhu4671
    @varindersandhu4671 Місяць тому +2

    Bhut vadea gal ha kalsa ji

  • @harbakhshishsingh9825
    @harbakhshishsingh9825 Місяць тому +1

    Very nice singh saab ji

  • @LoveVeer-e4s
    @LoveVeer-e4s Місяць тому +4

    Yes right ji

  • @Sukhpreet697
    @Sukhpreet697 Місяць тому +2

    You are right baba ji

  • @paramjitmehroke2354
    @paramjitmehroke2354 Місяць тому +1

    Baba ji you are right

  • @Jasmine007-l8w
    @Jasmine007-l8w Місяць тому

    Nihang singh ji tuc sach de raah te chle o.. Piche na hatyo.. Full support baba g

  • @SukhChahal-yh2gl
    @SukhChahal-yh2gl Місяць тому

    Bahut vadhiya tusi kr rha.. ho.. tusi baba ji

  • @user-bl1ds6cj8t
    @user-bl1ds6cj8t Місяць тому +7

    💯💯💯💯💯💯👍

  • @prabhdeep3777
    @prabhdeep3777 Місяць тому +3

    Sahi baba ji

  • @sahibharman9440
    @sahibharman9440 Місяць тому +2

    Bache mobile dekhde c har doji teesri reel ena di aundi c school ch bachea di aaps gallan chaldia c .jina nu nahi pta c x bare ona nu v pta lga. Bohat nuksan kita bachea da. Sikhi da .baba g ne har gal da jawab tark nal Dita.

  • @KhalsaAS
    @KhalsaAS Місяць тому

    DASTAR DA SATKAR SAB TO PEHLAN...NEHANG SINGH❤❤

  • @RupinderSingh-pw3tb
    @RupinderSingh-pw3tb Місяць тому +2

    Maker saab main aje start kiti dakhni video par j tusi kulad walya di sport kiti ah te mari gal ah

  • @ranjitvirk1632
    @ranjitvirk1632 Місяць тому

    Bahut wadiya baba ji eh tusi hi sudaro ge ehnu na

  • @igagansaini
    @igagansaini Місяць тому +2

    I support nihung singhs

  • @goldylongowalsaab5722
    @goldylongowalsaab5722 Місяць тому

    Right ✅️

  • @harmeetsingh5939
    @harmeetsingh5939 Місяць тому +23

    Kuller pizza wala makar di Massi da munda a😂

  • @JagtarsinghGrewal-j8n
    @JagtarsinghGrewal-j8n Місяць тому

    Theak aa baba ji

  • @amangrewal47
    @amangrewal47 Місяць тому +2

    ਉਸਦੀ ਆਪਦੀ ਤਾਂ ਕੋੲਈ ਇਜਤ ਨਹੀ ਰਹੀ ਪੱਗ ਦੀ ਇਜਤ ਰੱਖੀ ਹੁਦੀ ਤਾਂ ਅੱਜ ਆ ਟਾੲਇਮ ਨਾ ਆੳਉਦਾ

  • @dhandhanramdasgurujimerkar2499
    @dhandhanramdasgurujimerkar2499 Місяць тому

    Baheguru ji

  • @Kamaljit270
    @Kamaljit270 Місяць тому +2

    Baba ji Tussi sodha lawo kanjra da 🙏🙏🙏🙏

  • @deepbrar4814
    @deepbrar4814 Місяць тому

    Right 👍

  • @Dharam1632
    @Dharam1632 Місяць тому

    ਇਸੇ ਕਰਕੇ ਸਾਨੂੰ ਅਕਿਰਤਘਣ ਬਣਨਾ ਪਿਆ।
    ਕੋਈ ਗੁਰਬਾਣੀ ਦੀ ਜਾਣਕਾਰੀ ਨਹੀਂ ਰੱਖਦਾ।
    ਸਿਰਫ ਗੁਰੂਦਵਾਰਿਆਂ ਦੇ ਭਾਈ ਜੀ ਤਕ ਸੀਮਤ ਰਹਿ ਗਏ ਹਾਂ
    ਜਿਸ ਮਰਣੇ ਤੇ ਜਗੁ ਡਰੈ।।
    ਮੇਰੇ ਮਰਣੈ ਅਨੰਦ।।
    ਕਾਉਂਣ ਉਤਰਦਾ ਅਜਿਹੀ ਅਵਸਥਾ ਵਿਚ?

  • @charanjitsingh726
    @charanjitsingh726 Місяць тому

    Sahi aa

  • @jasbirsingh-zt9mx
    @jasbirsingh-zt9mx Місяць тому

    Gal vadhiya bhut sabh kuj pasey li hi kita enehy

  • @sahilsadioura5139
    @sahilsadioura5139 Місяць тому

    Waheguru ji

  • @TriptaSharma-f3e
    @TriptaSharma-f3e Місяць тому

    Right

  • @ssbal2048
    @ssbal2048 Місяць тому +8

    Sarbjot makkar bahut time kush gallan galat kar tika hae.

  • @armangill8813
    @armangill8813 Місяць тому +1

    ਨਿਹੰਗ ਸਿੰਘ 100ਸਹੀ

  • @DivleenKaur-s6r
    @DivleenKaur-s6r Місяць тому

    👍👍🙏🙏

  • @gorasingh1315
    @gorasingh1315 Місяць тому

    Weheguru ji

  • @preetvirk4477
    @preetvirk4477 Місяць тому

    Sahi gal aam masla ta dlhaunde ni chaannel vale media vale

  • @Dharam1632
    @Dharam1632 Місяць тому

    ਥਾਣਿਆਂ ਤੇ ਸਮਝੌਤੇ ਹੋ ਜਾਂਦੇ ਨੇ।
    ਗੁਰਮੁਖ artificial ਜਿੰਦਗੀ ਜਿਓਣ ਕਿਵੇਂ ਪਤਾ ਲੱਗੂ।
    ਮੌਕਾ ਦੇਣ ਤੋਂ ਬਾਅਦ ਕੰਮ ਉਵੇਂ ਹੀ
    ਚੱਲੀ ਜਾਂਦੇ ਨੇ।
    ਖਾਲਸਾ ਜੀ ਤੁਸੀ ਭਾਵੇਂ ਕੋਈ ਗਲਤ ਵੀ ਹੋਵੇ ਤੁਸੀਂ ਉਹਦੀ ਵੀ ਮੱਦਦ ਕਰਦੇ ਹੋ
    ਪਰ ਬਾਅਦ ਵਿੱਚ ਜਦੋ ਗੱਲ ਸਚਾਈ ਦੀ ਆਉਂਦੀ ਹੈ
    ਕੀ ਦੁਬਾਰਾ ਫੇਰ ਉਹਦੀ ਮੱਦਦ ਕਰਨੀ ਬਣਦੀ ਹੈ
    ਕੋਈ ਇਕੱਲਾ ਬੰਦਾ ਡਰਦਾ ਮਜਬੂਰ ਤੁਹਾਡੇ ਤੋਂ ਡਰਦਾ ਪਰਿਵਾਰ ਨੂੰ ਨੁਕਸਾਨ ਨੇ ਪਹੁੰਚੇ ਸਮਝੌਤਾ ਕਰ ਲੈਂਦਾ ਹੈ ਜਦੋ ਕੇ ਉਹ ਗਲਤ ਵੀ ਨਹੀਂ ਹੁੰਦਾ।
    ਧੰਦਾ ਕਰਨ ਵਾਲਿਆਂ ਰੋਕਣਾ
    ਚਾਹੀਦਾ ਨਾ ਕੇ ਹੱਲਾ ਸ਼ੇਰੀ ਦੇਣਾ।

  • @ranjitsinghbains2476
    @ranjitsinghbains2476 Місяць тому +9

    Makar Amritpal bare v nagativ bolda c.

    • @ZikrBrar
      @ZikrBrar Місяць тому

      Fer .. sach aa

  • @GoraGill-j3k
    @GoraGill-j3k Місяць тому

    Nihang singh jindabad,,makar v masand

  • @singhiskinggamers5202
    @singhiskinggamers5202 Місяць тому +6

    ਯਾਰ ਕਮਾਲ ਦੀ ਗੱਲ ਲੋਕ ਕਹਿ ਰਹੇ ਆ ਵੀ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਮਸਲੇ ਨੇ ਨਸ਼ਾ ਵਗੈਰਾ ਤੇ ਵੀ ਉਹਨਾਂ ਦਾ ਧਿਆਨ ਨਹੀਂ ਜਾਂਦਾ ਪਰ ਉਹਨਾਂ ਬੰਦਿਆਂ ਨੂੰ ਇਹ ਨਹੀਂ ਸਮਝ ਆਉਂਦਾ ਵੀ ਜਿਹੜੀ ਇੱਕ ਚੀਜ਼ ਦੇ ਉੱਤੇ ਕੋਈ ਕੰਮ ਕਰ ਰਿਹਾ ਉਹਨੂੰ ਤੁਸੀਂ ਸਪੋਰਟ ਨਹੀਂ ਕਰ ਰਹੇ ਤੇ ਬਾਕੀ ਮਸਲੇ ਦੇ ਪਿੱਛੇ ਭੱਜੇ ਫਿਰਦੇ ਆ ਤੇ ਮੈਨੂੰ ਇਨਾ ਵੀ ਪੱਕਾ ਪਤਾ ਵੀ ਜੇ ਕੋਈ ਨਸ਼ਿਆਂ ਦੇ ਖਿਲਾਫ ਲੱਗ ਜਾਊਗਾ ਤੇ ਉਹਨੂੰ ਕਹਿ ਦੇਣਗੇ ਵੀ ਹੋਰ ਵੀ ਬਹੁਤ ਮਸਲੇ ਆ ਉਹਨਾਂ ਦਾ ਤਾਂ ਕੁਝ ਕਰਦਾ ਨਹੀਂ

    • @bindrisingh8646
      @bindrisingh8646 Місяць тому

      O bhrawa tenu ki pta ki ki krre aa singh...ghre betha Mari Jani comment bss..

  • @narinderpalsingh6063
    @narinderpalsingh6063 Місяць тому

    👍

  • @sanjeevkumar-4219
    @sanjeevkumar-4219 Місяць тому

    👍👍👍👍👍👍🌹🌹🌹🌹

  • @manpreetsarao3933
    @manpreetsarao3933 Місяць тому +1

    Next movie makkar vs Gopi

  • @krishanlalbhagat4419
    @krishanlalbhagat4419 Місяць тому

    Guru Gobind Singh dy Sher kisy to nahi darde sura so pehchan lary deen k hett purja purja katt mary koi chdy khett

  • @ShreyanshPathaina
    @ShreyanshPathaina Місяць тому

    Baba ji bilkul thik bol rye makar kon hai ehda hi bhonki janda thoda cristen bne sadar jo haale. V dastar payi firde ohna te v action lo plzz

  • @ranjodhsingh6382
    @ranjodhsingh6382 Місяць тому +2

    Makad nu bot samjdar samjde c .. par ethe sanu bohat bevkuf laga makad

  • @TarlochanGarwal-it1wg
    @TarlochanGarwal-it1wg Місяць тому +9

    ਇੱਕ ਭਾਪਾ ਸੌ ਸਿਆਪਾ

    • @mkbskb1
      @mkbskb1 Місяць тому

      Veer ji eh gal kar k tusi ek anokhi jehi bhen pesh kiti hai te apnay anpad begairat te pakka dalla hon da saboot dita hai te sabit kita hai k tusi puray mohallay di mehnat da natija ho. Eh gal sachi hai k sikh dharm sirf te sirf jattwaad hai.
      Khima da patar
      Das

    • @mkbskb1
      @mkbskb1 Місяць тому

      Veer ji
      Eh gal kar k tusi ek anokhi jehi bhen pesh kiti hai te apnay anpad begairat te pakka dalla hon da saboot dita hai
      Te es gal nu sabit kita hai k tusi puray mohallay di mehnat da natija ho
      Es gal ch koi shakk nai
      Sikh dharm sirf te sirf jattwaad hai
      Khima da patar
      Das

    • @JagsirSingh-w7e
      @JagsirSingh-w7e Місяць тому

      😂😂😂😂

  • @balwinderpannu2765
    @balwinderpannu2765 Місяць тому

    Baba ji good

  • @kulwinderkumar3438
    @kulwinderkumar3438 Місяць тому +1

    Shi kya babaji

  • @FatehdeepJashan
    @FatehdeepJashan Місяць тому +5

    Salla Ek Jawak jehe ne sare tang kite ne , ek var juttita maro salla aape set hoju ??

    • @harindermundi92
      @harindermundi92 Місяць тому

      ਵੀਰੇ ਪੈਣੀਆਂ ਜੁੱਤੀਆਂ ਇਸਦੇ ਅੱਜ ਨਹੀ ਤਾਂ ਕੱਲ ਹਟਣਾਂ ਉਸਨੇ ਹੈ ਨਹੀ ਉਸਨੂੰ ਪਤਾ ਕਿ ਉਹ ਸਿੱਖੀ ਸਰੂਪ ਨੂੰ ਕਲੰਕਿਤ ਕਰ ਰਿਹਾ ਤੇ ਉਸੇ ਦੇ ਉਸਨੂੰ ਵਿਊ ਤੇ ਪੈਸੇ ਫੇਮ ਮਿਲ ਰਿਹਾ

  • @TejiSingh-fe1hy
    @TejiSingh-fe1hy Місяць тому

    🎉🎉🎉🎉🎉🎉🎉

  • @harneklehal9789
    @harneklehal9789 Місяць тому

    Are the blues brothers unemployed ??

  • @JASWINDERDHALIWAL-c4k
    @JASWINDERDHALIWAL-c4k Місяць тому

    Ik wari khalsa ji ludhiana wala dhoti ji wale wude noo janta khilaf leke aagiaa si sare puthe kum karda maker

  • @SurinderSinghkaunke
    @SurinderSinghkaunke Місяць тому

    Evi sahi h par sare pase sochna pevegaa

  • @jagtarkasumbri8861
    @jagtarkasumbri8861 Місяць тому

    Makar chawala marda. Good baba ji tusi theek hu

  • @harindersinghgandhi2352
    @harindersinghgandhi2352 Місяць тому

    Ba😢

  • @SaurabhRelia
    @SaurabhRelia Місяць тому

    Focus on real issues not these scandals

  • @bukanjatttttt
    @bukanjatttttt Місяць тому

    Yar eh media ne ainwei makkar nu cir chda rakheya...ki cheez h yr oh....na koi knowledge na koi intellectual banda!!!

  • @ProGaming-yq7fe
    @ProGaming-yq7fe Місяць тому +2

    Good

  • @balrajsingh8308
    @balrajsingh8308 Місяць тому

    Gundagardi in Punjab at the top.

  • @JagtarsinghGrewal-j8n
    @JagtarsinghGrewal-j8n Місяць тому

    A repoter nu puso tu ke aa

  • @punjabToSandhu
    @punjabToSandhu Місяць тому

    ਵਧੀਆ ਗੱਲ ਆ ਪਰ ਹੋਰ ਵੀ ਬਹੁਤ ਲੱਚਰ ਲੋਕ ਨੇ ਸਭ ਦੀ ਲਿਸਟ ਬਣਾਓ

  • @SukhwinderSingh-cv4zb
    @SukhwinderSingh-cv4zb Місяць тому

    Makad v ada d vedio banve fer

  • @arvinderpalsingh4646
    @arvinderpalsingh4646 Місяць тому

    Makkar bhai ni Galla khan da dill kar riha hona ta hi pangy lai riha hai 🤔🤔🤔🤔👎👎

  • @nanapatekar9967
    @nanapatekar9967 Місяць тому

    Mms toh ilava kuch galat ni kitta kulhad ne hun banda aapdi janani naal nach v ni sakda..mms jinne leak kita ohde piche pavo..

  • @Rafeeeqahmad-m9h
    @Rafeeeqahmad-m9h Місяць тому

    @Jimmy-b2i2c Police wale ki najayaj aulaad hai yeh Jimmy 😂

  • @RajKamal-g2i
    @RajKamal-g2i Місяць тому

    Pehli Gal Uhdi Ki Majburi Jehra Eh Kam Karda Jehde Kar Ke Sara Viyaad Khra Hunda Je Acting Karan Da Shok Boliwood Filma Vich Chle Jave Naal Aapni Wife Nu Vi Lai Jave Badnami Wala Kam Na Kare ENGLAND ( UK )

  • @BikramjeetSingh-lj1ew
    @BikramjeetSingh-lj1ew Місяць тому

    Baba ji makar galt galt hai ji
    Pahla de makarda masala hi nahin Banda Baba ki kyo makaar aap singh ni

  • @BKK454
    @BKK454 Місяць тому

    Simranjit Singh makaar ne tan aap ik Delhi wale SGBT nu belong krde munde di Paag lawah k eh dass dita c k bai eh Paag bann k galat kaam nahi krna jo tu Internet 🛜 Te kar reha a ....,, iss nall hor vi Adan e Paag bann k Sikhan nu badnaam karnge ..... Bass oh interview vich kahli kar gye 😅 hor kush nahi .... Ohna nu bhul gyea c ...,

  • @kantakaur4364
    @kantakaur4364 Місяць тому

    Bilkul sahi kita ji eh kute diaa poosha noo nihanug singh foza hi soudharenge ? WAHEGURU JI CHARDIAA KALAAN CH RAKHENA ji 🙏🏿

  • @TejiSingh-fe1hy
    @TejiSingh-fe1hy Місяць тому

    😂😂😂

  • @balvindersingh2409
    @balvindersingh2409 Місяць тому

    Nihang singha di ek ek gal right hai . .. as I lives in Ajmer Rajasthan.... jaadv koi samagaam hunda hai ta sikh sangaat anundi hai te ehh gaal v hundi hai ki dhekho punjab ch ki gaand pa rahe ne ehh instagram wale kulad pizza alleya ne ta sharam he la diti hai .... Real as sikh te punjab tho belong karda ha ta bhit sharam aur fikar hundi hai appni sikhi di te punjab di

  • @sunnybhagat7392
    @sunnybhagat7392 Місяць тому

    Kullad vahliya da lagda dana pani mukk gya duniya toh

  • @BhupinderArora-u8g
    @BhupinderArora-u8g Місяць тому

    S S Makkar he also cutting his beard better he correct himself first, otherwise shut his mouth

  • @emotivealbummoga4421
    @emotivealbummoga4421 Місяць тому

    Jinu pag da khial nai onu banan da v koi hak nai

  • @SukhChahal-yh2gl
    @SukhChahal-yh2gl Місяць тому

    Ra.j krega Khalsa

  • @chandigarha
    @chandigarha Місяць тому

    Tu qu daki. Viedo. Tu. Girbani