Canada Immigration Policy: ‘ਇੱਕ ਏਕੜ ਜ਼ਮੀਨ ਗਹਿਣੇ ਧਰ ਕੇ ਪੁੱਤ ਕੈਨੇਡਾ ਭੇਜਿਆ ਸੀ ਪਰ.’..| 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 27 лис 2024

КОМЕНТАРІ •

  • @sandeepsandhu567
    @sandeepsandhu567 4 дні тому +128

    ਕਨੈਡਾ ਸਰਕਾਰ ਦੀ ਕੀ ਗਲਤੀ ਇਸ ਵਿੱਚ,, ਕਨੈਡਾ ਸਰਕਾਰ ਨੇ ਸਾਨੂੰ ਕਰਜਾ ਚੁੱਕੇ ਆਉਣ ਲਈ ਨਹੀ ਬੋਲਿਆ

    • @garryj7845
      @garryj7845 4 дні тому +4

      Sahi gal a 22. Sver to Sham tak bharti media HAYE CANADA HAYE CANADA HAYE TRUDEAU. Student har passe jaande a UK USA GERMANY AUSTRALIA NZ. Dubai Qatar te PR v ni denda uthe ni laande dharna

    • @Smiling-Monk
      @Smiling-Monk 4 дні тому +1

      Trudeau is Great Leader 🇨🇦 , Trudeau is A God man Khalistan Zindabad 💐💐💐

    • @Gagandeepg7960
      @Gagandeepg7960 4 дні тому +2

      ਕਨੇਡਾ ਇਹ ਵੀ ਨਹੀਂ ਕਿਹਾ ਸੀ ਕਿ ਅਸੀਂ ਪੱਕੇ ਨਹੀਂ ਕਰਾਂਗੇ , ਕਨੇਡਾ ਆਪਣੀ ਗੱਲ ਉਤੇ ਨਹੀਂ ਰਿਹਾ

    • @davinder4sp646
      @davinder4sp646 4 дні тому +11

      @@Gagandeepg7960student jehdi SOP likhde a-us ch saf likhea janda k main apni study krk vapis a javaga😂😂

    • @ramneetbedi579
      @ramneetbedi579 3 дні тому +4

      ​@@Gagandeepg7960their country their rules... can change anytime. Here the dad is saying they wanted to settle in Canada on the basis of their children and enjoy free benefits. Why when 99% don't even know how to speak English.

  • @SATAMDESIGNER
    @SATAMDESIGNER 4 дні тому +44

    ਜਿਵੇਂ ਇੱਕ ਬਹੀਆ ਬਿਹਾਰ ਜਾਂਦਾ ਸੀ ਨਾਲ 5-7nal ਲੈਅ ਕੇ ਆਉਂਦਾ ਸੀ ਐਵੇਂ ਹੀ ਆਪਣਾ ਹਾਲ ਸੀ ਤਾਹੀ ਬੰਦ ਕਰਤਾ

  • @narinderpalsingh5349
    @narinderpalsingh5349 4 дні тому +42

    ਪੰਜਾਬ ਦੇ ਲੋਕਾਂ ਨੂੰ ਹੁਣ ਆਵਦੇ ਪੁੱਤਰ ਧੀਆਂ ਨੂੰ ਵਿਦੇਸ਼ ਨਹੀਂ ਭੇਜਣਾ ਚਾਹੀਦਾ,ਕਨੇਡਾ ਵਿੱਚ ਹੁਣ ਕੋਈ ਭਵਿੱਖ ਨਹੀਂ ਰਹਿ ਗਿਆ ਹੈ

    • @Kang_dulla.
      @Kang_dulla. 3 дні тому

      ਪਰ ਬਈ ਜੀ ਇਹ ਗੱਲ ਸੋਚ ਸਮਝ ਕੇ ਨਹੀਂ ਕਦਮ ਚੱਕਦੇ ਬੱਸ ਇਹ ਹੀ ਕਹਿੰਦੇ ਆ ਕੇ ਜੋ ਪਹਿਲਾਂ ਦੇ ਬਾਹਰ ਗਏ ਨੇ ਉਹ ਪਿੰਡ ਚ ਵੱਡੇ ਵੱਡੇ ਘਰ ਬਣਾ ਕੇ ਚੱਲ ਜਾਂਦੇ ਉੱਨਾਂ ਦਾ ਕਸੂਰ ਆ ।.. ਤੇ ਪੰਜਾਬ ਚ ਵੱਡੇ ਵੱਡੇ ਵਿਆਹ ਕਰਦੇ ਉੱਨਾਂ ਵਾਲ ਦੇਖ ਕੇ ਸਾਡੇ ਬੱਚੇ ਵੀ ਜਿੰਦ ਕਰਦੇ ਆ ।..ਬਈ ਤੁਸੀਂ ਕਦੇ ਟਰੈਕਟਰ ਦੇਖੇ ਦੁਨੀਆਂ ਚ ਜ਼ਮੀਨ ਤੇ ਖੇਤੀ ਕਰਨ ਵਾਸਤੇ ਹੁੰਦੇ ਨੇ ਪਰ ਪੰਜਾਬ ਚ ਟਰੈਕਟਰਾਂ ਤੇ ROYAL VEEL 🛞🛞ਪਏ ਹੁੰਦੇ ।.. ਜਿਦਾ ਟਰੱਕ ਤੇ ਬਾਂਦਰ ਬੈਠਿਆ ਹੁੰਦਾ ਇੱਦਾਂ ਲੱਗਦੇ ਨੇ ।.. ਆਪਣੇ ਵਲੋਂ ਬਹੁਤ ਜੈਲਦਾਰਾ ਵੱਡੇ ਜਮੀਦਾਰ ਦੇ ਮੁੰਡੇ ।. ਪਰ ਇੱਦਾਂ ਕਰਦਾ ਉਹੀ ਜੋ ਕਰਜ਼ੇ ਬੈਕ ਵਾਲੀ ਕਾਪੀ ਲਾਲ ਹੁੰਦੀ ਹੈ ਤੇ ਲੀਮਟਾ ਵਾਲੀ ਵੀ ਲਾਲ ਹੁੰਦੀ ।.. ਬਾਪੂ ਦੇ ਕੁਰਤਾ ਵੀ ਪਾਟਾ ਹੁੰਦਾ

  • @TheMindsetChanger
    @TheMindsetChanger 4 дні тому +25

    ਕੈਨੇਡਾ ਦੇ ਪਿੱਛੇ ਹੀ ਕਿਉੰ ਪੈ ਗਏ ਸੀ ਸਾਰੇ???
    World ਵਿੱਚ ਹੋਰ ਵੀ ਵਧੀਆ ਘੈਂਟ countries ਨੇ। Europe ਕਿਉਂ ਨਹੀਂ ਗਏ? ਭੇਡ ਚਾਲ ਦਾ ਹਿੱਸਾ ਕਿਉ ਬਣੇ? Small countries like Netherlands, Denmark, Austria, Luxembourg, Singapore ਕੈਨੇਡਾ ਤੋਂ 100 times better ਨੇ ਤੇ PR ਤੋਂ citizenship ਦਾ route ਵੀ easy ਆ।

    • @davinder4sp646
      @davinder4sp646 4 дні тому

      asha daso fer agent jehda denmark vargi country ch bhej dve😂

    • @jetank2016
      @jetank2016 3 дні тому

      @@davinder4sp646 how about je padh likh lawo and be a skilled professional ? Degreea ni.
      Jado time hunda apne bande dhyan ni dinde fer saukhe tareeke labbde set hon de. PR and trucking. Bro, we need to move away from physical mehnat to dmagi mehnat. I know using brain is hard but that’s the way to success in today’s worlds

  • @LiveLife-fj6us
    @LiveLife-fj6us 4 дні тому +53

    ਮੇਰੀ ਕੁੱਖੋਂ ਜੰਮੇ ਬਦਲ ਗਏ
    ਮੇਰਾ ਟੁੱਟ ਗਿਆ ਹੁਣ ਮਾਨ
    ਪ੍ਰਵਾਸੀ ਹੋਰਨਾਂ ਸੂਬਿਆਂ ਦੇ
    ਮੇਰੀ ਹਿੱਕ ਤੇ ਥੁੱਕਦੇ ਨੇ ਪਾਨ (ਪੰਜਾਬ)

    • @oldvideos3992
      @oldvideos3992 4 дні тому

      Waah 🙏

    • @PriyankaThakurchandrvanshi
      @PriyankaThakurchandrvanshi 4 дні тому

      😂ਅਸੀਂ ਤੇਰੀ ਛਾਤੀ ਉੱਤੇ ਪਚਕਾਰੀਆਂ ਹੀ ਨਹੀਂ ਮਾਰਾਂਗੇ ਸਗੋਂ ਟੱਟੀਆਂ ਕਰਾਂਗੇ ਭਰਾਂਗੀ ਹੋਰ ਕੁਝ ਬੋਲ ਕੀ ਬੋਲਣਾ ਏ😂

    • @DineshDinesh-nh9wk
      @DineshDinesh-nh9wk 4 дні тому +2

      Sarkaaran e maadiyan ne.
      Ki kre Punjab.
      Mool-niwasi mohthaj roti de.
      Baaghi ho Parwaasi hoyi jaan.

    • @sonusonu-qv4op
      @sonusonu-qv4op 4 дні тому

      Tussi una de muh te chitta thook deo 😂

    • @Smiling-Monk
      @Smiling-Monk 4 дні тому

      Trudeau is Great Leader 🇨🇦 , Trudeau is A God man Khalistan Zindabad 💐💐💐

  • @positivethoughts8461
    @positivethoughts8461 4 дні тому +16

    ਓ ਭਰਾਵੋ ਕਨੇਡਾ ਵਿੱਚ ਕਿਹੜਾ ਦਰਖਤਾਂ ਤੇ ਡਾਲਰ ਲੱਗੇ ਹੋਏ ਹਨ😢 ਮਸ਼ੀਨ ਬਣ ਕੇ ਰਹਿ ਗਏ ਉਧਰ ਗਏ ਨੌਜਵਾਨ।ਆਪਦੇ ਬੱਚਿਆਂ ਨੂੰ ਐਧਰ ਕੀ ਕੰਮਕਾਰ ਕਰਨ ਲਈ ਪ੍ਰੇਰਿਤ ਕਰੋ।🙏🙏

  • @x-rays8800
    @x-rays8800 4 дні тому +27

    Canada ਸਰਕਾਰ ਨੇ ਕਦੇ ਨਹੀਂ ਕਿਹਾ ਸੀ ਕਿ ਉਹ ਤੁਹਾਨੂੰ ਪੜਾਈ ਤੋਂ ਬਾਅਦ PR ਦੇਵੇਗੀ। Visa ਤੁਹਾਨੂੰ ਪੜਾਈ ਲਈ ਮਿਲਿਆ ਸੀ ਨਾ ਕਿ PR ਲਈ।।।
    ਪਹਿਲਾ ਥਰਨੇ ਲਾ ਲਾ ਕੇ ਨਾਲ ਪੰਜਾਬ ਦਾ ਬੇੜਾ ਗ਼ਰਕ ਕਰਤਾ ਹੁਣ Canada ਦਾ ਕਰੀ ਜਾਣੇ ਆ😮😮😮

    • @wkwkwkw1216
      @wkwkwkw1216 3 дні тому

      Study de points hunde jo pr di file boost krde ne!

    • @x-rays8800
      @x-rays8800 3 дні тому +2

      @wkwkwkw1216 ਪਰ ਇਸਦਾ ਇਹ ਮਤਲਬ ਨਹੀਂ ਕਿ ਪੜਾਈ ਤੋਂ ਬਾਅਦ PR ਮਿਲਣਾ ਤੁਹਾਡਾ ਮੌਲਿਕ ਅਧਿਕਾਰ ਹੋ ਗਿਆ ਜੌ ਤੁਸੀਂ ਥਰਨੇ ਲਾ ਰਹੇ ਹੋ 😄😄

    • @KulwinderSingh-jf7oy
      @KulwinderSingh-jf7oy 3 дні тому

      ​@@wkwkwkw1216ਹਰ ਥਾਂ ਨੂੰ ਆਪਣੇ ਪੀਓ ਦੀ ਥਾਂ ਨਾ ਬਣਾ ਲਿਆ ਕਰੋ ਯਾਰ

  • @TechnicalVlogs-sf7ei
    @TechnicalVlogs-sf7ei 4 дні тому +38

    4-5 ਲੱਖ ਬੰਦੇ ਨਾਲ ਹਿੱਲ ਗਿਆ ਕਨੇਡਾ ।
    ਸਾਡੇ ਦੇਸ਼ ਵਿਚ ਕਈ ਕਰੌੜ ਬੀਗਲਾਦੇਸ਼ੀ , ਪਾਕੀਸਤਾਨੀ , ਨੇਪਾਲੀ ,ਅਫਰੀਕੀ , ਸ਼੍ਰੀ ਲਕਣ ਪਏ ਨੇ

    • @ravigoswami5214
      @ravigoswami5214 4 дні тому +2

      Sae gal

    • @manpreetbrar5080
      @manpreetbrar5080 4 дні тому +4

      Canada di abadi Punjab naalo v ghat aa bai. Naale 4-5 lakh naal ni hilya, 4-5lakh har saal naal hillya, 5 saala ch 20-25 lakh.

    • @TechnicalVlogs-sf7ei
      @TechnicalVlogs-sf7ei 4 дні тому

      @@manpreetbrar5080 , Bai area we India nalo 2.5 Guna hai Canada da

    • @dailytech1251
      @dailytech1251 4 дні тому

      125 crore hindu v aa 😢

    • @Gagandeepg7960
      @Gagandeepg7960 4 дні тому +2

      ਕਤੀੜੇ ਪਾਕਿਸਤਾਨ ਤੇ ਭਾਰਤ ਪਹਿਲਾਂ ਇਕ ਹੀ ਸਨ , ਸਭ ਤੋਂ ਵੱਧ ਕੁਰਬਾਨੀ ਸਿੱਖਾਂ ਤੇ ਮੁਸਲਮਾਨਾਂ ਦੀ ਹੈ , ਭਾਜਪਾ ਵਾਲੇ ਤਾਂ ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਸੀ

  • @rajanarora1110
    @rajanarora1110 4 дні тому +25

    ਕੈਨੇਡਾ ਨੇ ਚਿੱਠੀ ਪਾਈ ਸੀ ਤੁਹਾਨੂੰ ... ਤੁਸੀਂ ਆਪ ਹੀ ਗਏ ਹੋ

    • @Smiling-Monk
      @Smiling-Monk 4 дні тому

      Trudeau is Great Leader 🇨🇦 , Trudeau is A God man Khalistan Zindabad 💐💐💐

    • @Gagandeepg7960
      @Gagandeepg7960 4 дні тому

      ​@@Smiling-Monkਖ਼ਾਲਿਸਤਾਨ ਵਾਲੇ ਜ਼ਮੀਨ ਦਾ ਠੇਕਾ ਘੱਟ ਕਿਉਂ ਨਹੀਂ ਕਰਦੇ ? ਖ਼ਾਲਿਸਤਾਨ ਵਾਲਿਆਂ ਨੇ ਹੀ ਚਿੱਠੀਆਂ ਲਿਖੀਆਂ ਟੂਰੋਡੋ ਨੂੰ, ਉਹ ਚਾਹੁੰਦੇ ਹੀ ਨਹੀਂ ਕਿ ਹੋਰ ਪੰਜਾਬੀ ਇਥੇ ਆਉਣ

    • @sukhighuman3602
      @sukhighuman3602 3 дні тому +1

      Shii aw gall aw g

  • @HeeraDosanjh
    @HeeraDosanjh 4 дні тому +19

    ਕ਼ੋਈ ਪੜਨ ਨਹੀ ਆਇਆ pr ਦੇ ਕਰਕੇ ਆਏ ਗਲਤ ਪੇਪਰ ਲਾਕੇ

    • @Harshdeep-je8bt
      @Harshdeep-je8bt 3 дні тому

      ਤੂੰ ਕਿਵੇਂ ਆਇਆ ਸੀ। ਭੈਣ ਨਾਲ ਵਿਆਹ ਕਰਵਾਕੇ?😀

  • @B70456
    @B70456 4 дні тому +7

    Canadian government never force to anyone to come here and if anyone came here on a study visa, they should complete their study, go back to their country.
    Canada govt must do what is the best for their country and their citizens.

  • @tejreetkaur2068
    @tejreetkaur2068 4 дні тому +9

    ਮੇਰਾ ਬੇਟਾ ਵੀ ਵਿਦਿਆਰਥੀ ਏ ਰੋਜ਼ ਜੋਬ ਲੱਭਣ ਜਾਂਦਾ ਕੋਈ ਨਹੀਂ ਕੰਮ ਦੇਂਦੇ ਮਨ ਬਹੁਤ ਦੁਖੀ ਹੁੰਦਾ ਉਦਾਸ ਬੱਚੇ ਨੂੰ ਵੇਖ ਕੇ

    • @samlekhi85
      @samlekhi85 4 дні тому

      Send them to accounts department, will get a job soon or may be a medical assistant.

    • @upscaspirantdelhi9561
      @upscaspirantdelhi9561 4 дні тому

      Sorry but last 2 sal to news vich aa rea ke Canada na jao kamm hani.....
      Fr v kyo bheji ja rhe ooooo

    • @Psimansingh
      @Psimansingh 4 дні тому +1

      Mera v ehi haal hai Mata ji. Skill hon de bawjood v koi kam nahi milda

    • @Entertainment-df1mp
      @Entertainment-df1mp 3 дні тому +1

      Nah jao canada kina kiya se jan nu

    • @jetank2016
      @jetank2016 3 дні тому +1

      @@tejreetkaur2068 madam sorry to hear this. But koi v kamm anne wah karange ta risk ta hai he. Pehla gadhe ghode sab chal jande c as taxi truck driver labour bahut chahidi c . Hun bande v bahut hoge and kamm v badal ge.

  • @sukilitt9594
    @sukilitt9594 4 дні тому +29

    No body ask them spend money. Don’t complain. Study visa doesn’t mean PR. Everyone wants easy way out.

    • @jasbirkaur3828
      @jasbirkaur3828 3 дні тому

      Who says it is easy way out????....
      Children do everything on their own...cooking washing.....cleaning.....
      Grocery.... presentations.... preparation for exams.. finding jobs.... maintaining student as well as job life..at such a young age and stage...nd that too....all alone in a far off country...among total strangers
      HARS OFF TO ALL CHILDREN WHO HAVE GONE TO CANADA AND CREATED A NICHE FOR THEMSELVES ....
      DON'T DEMORALISE ANYONE......
      ALWAYS MOTIVATE AND HELP.....
      ALWAYS BOOST THEIR MORALE........
      THAT IS WHAT IS THE DEMAND OF TIME
      THERE ARE NO JOBS IN INDIA EVEN.....
      SO NO COMMENTS....AND...IF YOU CAN... ALWAYS COMPLIMENT....

    • @itsoktobdesi2572
      @itsoktobdesi2572 2 дні тому +1

      @@jasbirkaur3828cooking food for yourself, cleaning your own dishes, studying and paying your bills and student loans is what most people do…there is nothing special about it..read your own SOP written by you saying you will return to India after studies.

    • @itsoktobdesi2572
      @itsoktobdesi2572 2 дні тому +1

      @@jasbirkaur3828you say there are no jobs in India but most of our youth has never applied for a job in India….They have already made up their mind that they will go live in the west before turning 18.

    • @itsoktobdesi2572
      @itsoktobdesi2572 2 дні тому +1

      @@jasbirkaur3828There is no doubt they work hard…the problem is they work too hard because they don’t have a choice….sorry to say but Canadians cannot pee in bottles and avoid mandated breaks just to impress the employer. The standard of work environment in Canada has gone down the toilet…

    • @OnlyPositiveVibes96
      @OnlyPositiveVibes96 День тому

      @@itsoktobdesi2572 ena de hun tatte sang ch aye hoye ne😂😂

  • @HeeraDosanjh
    @HeeraDosanjh 4 дні тому +13

    ਕਿੰਨੇ ਕੇਹਾ ਸੀ ਪੈਸੈ ਲਾਕੇ ਜਾਵੋ

  • @Everyshortsindia
    @Everyshortsindia 4 дні тому +41

    tuhanu visa study da dita c ethe pakke rehan lai ni

    • @Harshdeep-je8bt
      @Harshdeep-je8bt 3 дні тому +1

      tuc kehde visa te gye ooo?

    • @ArpitBabbar-g3i
      @ArpitBabbar-g3i 3 дні тому

      Ehh BC na laina naa dena Kai Logan daa, Canadian government ne promise kiyaa sii study, live , explore and stay v kiyaa sii. Lggi smjh!!

    • @itsoktobdesi2572
      @itsoktobdesi2572 2 дні тому

      @@Harshdeep-je8btjive v gye sarkar ne pakke kita…dharne nai laye…end ch sarkar ne Canadian loka di sun ni aa

    • @Jagmeet46
      @Jagmeet46 2 дні тому

      @Everyshortsindia I soo agree with u !!

  • @gurjitsinghsidhu3858
    @gurjitsinghsidhu3858 3 дні тому +1

    Himmat rakho waheguru sahai honge, Sikhs da kam datke mehnat karana ate Gurujii te bharosa rakhna. 🦁🐎God grace 💐

  • @ajmerdhillon3013
    @ajmerdhillon3013 4 дні тому +4

    ਜਿੰਨਾ ਬੱਚਿਆਂ ਨੇ ਕਰੋਨਾ ਸਮੇ ਕੰਮ ਕੀਤਾ ਹੈ ਉਹਨਾ ਨੂੰ ਪਹਿਲ ਦੇ ਅਧਾਰ ਤੇ ਪੱਕਾ ਕਰਨਾ ਚਾਹੀਦਾ ਹੈ

  • @choclate6565
    @choclate6565 4 дні тому +25

    12-12 ghnte ehna ne bss kam he kita pdhai nhi te jeh pdhai kiti hundi tan PR ho jana si
    har kise nu cannada di PR chahidi a but pdhai koi ni krna chaunda

    • @samlekhi85
      @samlekhi85 4 дні тому +2

      Bilkul sahi gal aa. Gharde authe jande bache nu aah thodi na kehnde ne ki putt, mann laake padhai kari, oh taan eh kehnde ne ke putt dallar change chappi.

    • @wkwkwkw1216
      @wkwkwkw1216 3 дні тому +1

      Study da koi faayda vi nhi ethe trades nu hi importance mildi hai ya healthcare nu

  • @aman.0_0
    @aman.0_0 4 дні тому +9

    There are over close to 2 million international students in canada which the country can’t absorb

  • @Mankirat-Singh-H
    @Mankirat-Singh-H 3 дні тому +2

    SOP submit ਕਰਨ ਵੇਲੇ ਕੀ ਲਿਖਿਆ ਸੀ?

  • @shivdevsingh8458
    @shivdevsingh8458 3 дні тому

    ਪੰਜਾਬ ਹੀ ਸੰਭਾਲ ਲਵੋ ਜੀ 🙏

  • @manmohansingh9488
    @manmohansingh9488 3 дні тому +1

    Bout vadiya hoya 😊

  • @BHANGU123-h5h
    @BHANGU123-h5h 4 дні тому +1

    ਹੁਣ ਤਾਂ ਹਰ ਇੱਕ ਜਨਾ ਤੁਰਿਆ ਫਿਰਦਾ ਬਾਹਰ ਕਮਾਈ ਹੋਵੇ ਜਾ ਨਾ

  • @anmg2024
    @anmg2024 4 дні тому +21

    Immigration agents basically are ruining Punjab and mostly of these agents are Punjabi's. Nobody was interested in actual studies, just fast money.

    • @garryj7845
      @garryj7845 4 дні тому +1

      Who told you they are Punjabi? Recently they arrested a bhaiya advisor in Canda

    • @anmg2024
      @anmg2024 2 дні тому

      @@garryj7845 99% are punjabis

    • @garryj7845
      @garryj7845 2 дні тому

      @@anmg2024 all are non-punjabi hindu

  • @JasvirSingh-yh4cn
    @JasvirSingh-yh4cn 4 дні тому +9

    ਹੁਣ ਤੁਹਾਡੇ ਕਰ ਕੇ ਕਨੇਡਾ ਚ ਬਰਫ਼ ਪੈਣੋ ਹੱਟ ਜਾਏ ਚਾਹੁੰਦੇ ਕੀ ਹੋ ਤੁਸੀਂ ਕਨੇਡਾ ਕਿਹੜਾ ਤੁਹਾਡੇ ਘਰ ਚੱਲ ਕੇ ਆਇਆ ਸੀ ਤੁਹਾਨੂੰ ਲਿਜਾਉਣ ਲਈ

  • @Bhupinderkaurdhaliwalusa
    @Bhupinderkaurdhaliwalusa 2 дні тому +1

    ਬਚੇ‌ ਪੜਨ‌ ਗੲੇ ‌ਹਨ‌ ਪਕੇ ਨਹੀਂ ਹੋਣ ਜਾਂਦੇ ‌ਹਨ‌

  • @gss6617
    @gss6617 4 дні тому +6

    ਕੈਨੇਡਾ ਨੂੰ ਜਨਰਲ ਡਾਇਰ ਦੀ ਲੋੜ ਆਂ,, ਜਿਹੜਾ ਗੱਦਾਰ ਪੰਜਾਬੀਆਂ (ਜਿਹੜੇ ਸਰਦੇ ਪੁੱਜਦੇ ਹੋਣ ਦੇ ਬਾਵਜੂਦ ਪੰਜਾਬ ਛੱਡ ਗਏ)ਨੂੰ ਸਬਕ ਸਿਖਾਵੇ

  • @GarryChahalOFFICIAL
    @GarryChahalOFFICIAL 3 дні тому +1

    ਤਾਇਆ ਚਾਚਿਆਂ ਦੀਆਂ ਹਿੱਕਾਂ ਛਾੜਨ ਗਏ ਸੀ 😂 ਉਲਟਾ…………😂

  • @Kalirana_00
    @Kalirana_00 4 дні тому +3

    ਕੰਮ ਠੰਡਾ ਪੈ ਗਿਆ ਕਨੇਡਾ ਚ ਹੁਣ

  • @manjit-79
    @manjit-79 3 дні тому +1

    ਯਾਦ ਰੱਖੋ ਆਉਣ ਵਾਲੇ ਸਮੇਂ ਵਿੱਚ PR ਵਾਲੇ ਵੀ ਸੁਰੱਖਿਅਤ ਨਹੀਂ ਰਹਿਣਗੇ

  • @Drawithartist
    @Drawithartist 3 дні тому +2

    Schi gal aa canada koi na aao, aci ta 30 lakh lga kr fass gaye aa. Thwanu lgna ki mai ta bolda ki hor jane edr aan gay ta sanu kmm ght milna ya ohna ne bhi ameer bnn jana. But reality eh hai ki aithai sirf guzara ho reha , roti 2 time kha rhe, ghr da kiraya , ehna sbb ch chl jnda sbb . Mainu ta kiti toh 30 lakh mil jaan ta mai next day he wapis aa jna india🙏🏻. Eh nark hai , edr koi na aao . PR ta bhul jao . Baki koi ne smjda, hje bhi loki student visa lgwa kr aayi ja rhe, koi na lgg jna pta jd land hona Canada di dharti par🙏🏻

  • @bebaak_rai
    @bebaak_rai 4 дні тому +16

    ਤੂਹੀ ਇੰਡੀਆ ਨੂੰ ਮਾੜਾ ਕਹਿੰਦੇ ਹੋ ਪਰ ਇੰਡੀਆ ਵਿੱਚ ਕੋਈ ਭੁੱਖਾ ਨਹੀਂ ਮਰਦਾ । ਦੁੱਜੇ ਪਾਸੇ ਕੈਨੇਡਾ ਵਿੱਚ ਲੋਕ ਸੱਭ ਤੋਂ ਜਿਆਦਾ ਟੈਂਸ਼ਨ ਪਰੇਸ਼ਾਨੀ ਵਿੱਚ ਰਹਿੰਦੇ ਆ

    • @o2protectordm909
      @o2protectordm909 4 дні тому +2

      Hunger Index da. Pata

    • @garryj7845
      @garryj7845 4 дні тому +3

      80crore hindu bhukka sonda roj.

    • @Ajnabi-0007
      @Ajnabi-0007 3 дні тому +1

      @@garryj7845ਲੋਕਾਂ ਦਾ ਛੱਡ ਤੂੰ ਆਪਣਾ ਦਸ ਰੋਟੀ ਖਾ ਕੇ ਸੌਦਾ ਕਿ ਭੁੱਖਾ ਸੋਦਾ😂

    • @Ajnabi-0007
      @Ajnabi-0007 3 дні тому +1

      ⁠@@o2protectordm909Hunger index nu chlon wale tere warge ghusse hee baithe aa jehre apni country de data nahi dinde bas dujiya da dinde aa😂, canada america da real data canada america vich reh k pta lgda te asi roj dekhde aa canada ch😅

  • @Deep13-s
    @Deep13-s 3 дні тому

    ਬਾਈ ਕੋਈ ਕੁਜ਼ ਨੀ ਐਵੇ ਬੋਲੀ ਜਾਂਦੇ ਨੇ ਪੈਸਾ ਬਣਦਾ ਬਾਈ ਓਦਰ 3/4 ਲੱਖ ਮਹੀਨੇ ਦਾ ਪੰਜਾਬ ਚ ਕੀ ਬਣਦਾ ਬੰਦਾ ਨਸ਼ੇੜੀ ਬੇਰੁਜ਼ਗਾਰ ਗੈਂਗਸਟਾਰ ਬੱਸ ਓਦਰ ਭਵਿੱਖ ਬਈ ਐਵੇ ਥੋੜ੍ਹੀ ਜਾਈ ਜਾਂਦੇ ਲੋਕ 🙏🙏

  • @Gurjitsingh-zh5cc
    @Gurjitsingh-zh5cc 4 дні тому +6

    Sad to see this but to be honest ehh huna zaruri aa, Canada da Bathinda ban gia aa !! Canada Government ne kado v nai keha k Karza chukk k aao and aasi PR pakki deni aa, tusi hi keha c k study karan aa rehe aa hun galat oh nai aasi aa veer ji !!

  • @SinghGursewak-c1i
    @SinghGursewak-c1i 4 дні тому +1

    ਸਾਰੇ ਹੀ ਕਰਜਾ ਚੁੱਕ ਕੇ ਹੀ ਆਏ ਆ।

  • @Jasminkarn
    @Jasminkarn День тому +1

    Apniya kudiya nu v ikale na pejo bahr plz🙏

  • @shakhertalwar4350
    @shakhertalwar4350 2 дні тому +1

    Aa gya swaad 😂😂😂🎉🎉🎉 Apna Ghar apna hee hunda 😂

  • @SukhwinderSingh-wn9rj
    @SukhwinderSingh-wn9rj 3 дні тому +2

    They make this country hell to live for citizens and they don’t follow any rules .
    Also misbehave at every place

  • @Sandeepsingh-t9z4j
    @Sandeepsingh-t9z4j 4 дні тому +3

    ਆ ਹੋ ਕੈਨੇਡਾ ਤਾ ਮਾਮੇ ਦਾ ਨਾ

  • @ambhatti-e4m
    @ambhatti-e4m 3 дні тому +1

    This is mistake of agents
    Who dont tell rules and regulations to students before migrating

    • @DK-ez4jt
      @DK-ez4jt 2 дні тому +1

      Were the students illiterates ? Or they just know to make and watch instagram reels 😂

  • @Rrrrtttyyfu568
    @Rrrrtttyyfu568 День тому

    Boht vdiaaaa goood job canada

  • @gurbirgill4945
    @gurbirgill4945 3 дні тому

    ਏਧਰ ਨਾਲ ਦੀ ਸਰਦਾਰੀ ਨਹੀ ਜੇ ਅੰਗਰੇਜਾਂ ਦੇ ਫਿਰ ਗੁਲਾਮ ਬਨਣਾਂ ਤਾਂ ਪੱਕੇ ਜਾਉ ਨਹੀ ਤਾਂ ਏਥੇ ਦੋ ਟਾਇਮ ਦੀ ਜੇ ਰੋਟੀ ਮਿਲਦੀ ਤਾਂ ਮਾਲਕ ਦਾਂ ਸੁਕਰ ਕਰੋ ਮਜੇ ਕਰੋ

  • @Harmansinghsaini_pb39
    @Harmansinghsaini_pb39 4 дні тому +8

    Na jayo kine kega jann nu

  • @gss6617
    @gss6617 4 дні тому +7

    ਲਾਲਚ ਬੁਰੀ ਬਲਾ,

  • @surinderpal7690
    @surinderpal7690 4 дні тому +3

    Mai dipression da mariz ban gaya beti nu canada bhej ke😢

  • @jaideepmarya6916
    @jaideepmarya6916 3 дні тому +1

    Unfortunately these very people never question the successive Punjab government why their kids had to go to Canada or why there are no jobs for their children in Punjab..

    • @jetank2016
      @jetank2016 3 дні тому +1

      Because our Kids are nkamme. Hence no jobs for them. Good skilled kids from Punjab are doing super good in Gurgaon, Bangalore, Mumbai Hyderabad etc

  • @Jag87472
    @Jag87472 3 дні тому +2

    Canada zyada easy ho geya.....nz and ausiie starting to hi eda ...ese krke koi protest v ni krda......Canada government galt ni.....ohna di country ohna de rules...

  • @Gugi3589
    @Gugi3589 4 дні тому +4

    3:00 government neh supnye kdo dekhaye..supna koi v la lo jaroori oh sach hundye

  • @tejveertoor6172
    @tejveertoor6172 2 дні тому +1

    Set ta jo pehla aye 20 year de oh unfit hoye paye 😂😂

  • @punjabidecenthulk784
    @punjabidecenthulk784 9 годин тому

    Pata ni ਕਨੇਡਾ america ki aa, kade ਇੰਡੀਆ ch ਜ਼ੋਰ laa ke ਦੇਖਣਾ c ke ethe ਹੀ ਕੰਮ ਸੈੱਟ ho ਜਾਏ, ਬਿਹਾਰੀ ta ethe hi set ਹੋਈ jande aa

  • @SukhpreetSingh-v2k
    @SukhpreetSingh-v2k 4 дні тому +3

    Why the heck they are comparing it with komagatamaru. ?😢

  • @samlekhi85
    @samlekhi85 4 дні тому +4

    Mainu eh ni samajh aundi ke punjab de lokkan ne Canada nu apna dujja ghar kiven samajh leya si?? You wont believe guys, in Punjab, girls are forced to take IELTS so that they can get married (temp), and instead of giving dowry (which is illegal) the girl's family ask boys family to pay for the study visa so that after 6 months or 3 months, the boy can also go to Canada. After getting PR, they both can seperate if they want. That is the mentality of people in Villages. Its such a shame that these people do not encourage their children to study in India at less than half of the price they pay for their children to go Canada where mostly become Awaara only. I honestly think, what is happening is a good thing to learn a lesson. No wonder why India is not booming. The only thing now our punjabi people has learnt is protesting. Put it this way, if your intention is to go study, attaining study visa then why are students protesting?? They can come home after getting certificates and get jobs here in India. For that they have to study good first.

    • @navjotbrar938
      @navjotbrar938 3 дні тому +1

      yeah this is what no most of Punjabi farmers are money minded they are ready to sell her daughter or son to PR boy rather than finding right match for him or her.

  • @worldtraveller1095
    @worldtraveller1095 3 дні тому +2

    ਲਾਲਚ ਪੰਜਾਬੀਆਂ ਨੂੰ ਲੈ ਡੁਬਿਆ... ਆਪਣਾ ਰਹਿਣ ਸਹਿਣ ਸਬ ਗਵਾ ਲਿਆ

  • @JimmyGill-l5e
    @JimmyGill-l5e 4 дні тому +1

    Don't blame Canada 🇨🇦 government

  • @vickyraizada
    @vickyraizada 4 дні тому +5

    Dharne Lao jithe v jao .
    Dharne Lao jithe v jao .

    • @Gagandeepg7960
      @Gagandeepg7960 3 дні тому

      ਕਦੇ ਤੇਰਾ ਨੰਬਰ ਵੀ ਆਵੇਗਾ, ਨੰਬਰ ਸਭ ਦਾ ਆਉਂਦਾ ਹੈ

  • @Sundryindia19
    @Sundryindia19 3 дні тому

    Aapa taa set haa Canada ch😊

  • @daljeetkhatra1698
    @daljeetkhatra1698 3 дні тому

    ਅਡਾਨੀ ਆਪਣੇ ਪਰਾਉਣੇ ਦੀ ਗੱਲ ਕਰੋ 😎😎😎

  • @ssingh6490
    @ssingh6490 3 дні тому

    Time hor b bad hoega future vich Canada da !Punjabi loka nu hale b samaj Lena chaida it's so sad

  • @sahabjit
    @sahabjit 4 дні тому +3

    Canada ne pehla SOP layi c vi tusi pakke taur te nahi raho ge canada ch

  • @zorbatb4701
    @zorbatb4701 23 години тому

    in life, nothing is promised...you can fight for it but still thats doesn't guarantee anything...its a bitter but good lesson in life...baki blame it on few bad apples jinna karke etho de Lok vi students da sath nai dena chaunde...oh vi factor haiga ik...

  • @KiranKaurGhuman
    @KiranKaurGhuman 3 дні тому

    Punjab need awareness classes also life careers classes in primary school to high school
    A career path is a list of steps to take in your professional life for progressing into different or more advanced roles at work. It's a series of jobs and experiences that help employees reach their ultimate career objectives and future goals

  • @simranjeet1595
    @simranjeet1595 4 дні тому +1

    Mere baapu ji je boleya c ki ek jameen nikal k tainu bhaar bhej dinde h pr ma baapu ji ni boleya c ki ehda krna bewkuffi hai. Je kr meri hassiyat bnaunn du nhi h isda matlab eh nhi ki ma sab vech vuch k bhaar chalaa jawa.. India te boht opportunity hai bus sahi direction di jarurat hai. Jehda ki programming skills aundi howe te eteh india vich balle balle ne..

    • @sajankumar757
      @sajankumar757 4 дні тому +1

      Bro 40 lakhs laake ik fuddu ja diploma krle us toh labour krni is vich ki samajdari aa..40 lakhs india laaye hunda STEM courses varge programs layi hun tak phd ho jaani c ehna di…
      Punjab de youth sab toh vaddi problem study nhi krna hai

  • @anmolkapoor7248
    @anmolkapoor7248 11 годин тому +1

    Ehi jdo m kehnda c km krlo company kdd daugi te mainu aggo puchdi c tu ki soch k ethe km kr reha ki soch k es company ch lgya. Kon janda ehna nu jo aj bhole bne h

  • @Smiling-Monk
    @Smiling-Monk 4 дні тому +1

    Trudeau is Great Leader 🇨🇦 , Trudeau is A God man Khalistan Zindabad 💐💐💐

  • @RandeepSingh-rr5oi
    @RandeepSingh-rr5oi 2 дні тому

    canada government ne kadi commit ni kita PR lae ….. asi e karje chk chak gae c

  • @jaswinderkaur4152
    @jaswinderkaur4152 3 дні тому

    😢ryt we want pr😢we spend allot

  • @TourismPromoterMrSinghIndia
    @TourismPromoterMrSinghIndia 3 дні тому

    Dhare wala kamm canada ch v start karta ,yaar onna di country aa onna de rules ne tuhi aapne aap nu onna de rules mutabiq badlo dharna la k tuhi apna kamm khrab kar laina kujj ta akal to kamm lavo oonna de hisab nal challo tuhi apne hisab nal onna nu na chalaon di koshish karo request aa 🙏🙏

  • @rajeevganeshgarh
    @rajeevganeshgarh 3 дні тому

    Wathere Gujarati, Marathi te South Indian bhare pade h Canada, USA & UK vich, o ta kade vi jameena bech ke nahi jande ??

  • @Bobby.544
    @Bobby.544 4 дні тому +3

    5 saal ch kujh kamaya nahi ????

    • @Ajnabi-0007
      @Ajnabi-0007 3 дні тому

      Kamon nu ethe kehra rukha nu lgde aa, rehan sehan da rent , khaan peen da sauda patta , aun jann da kharcha te baki feesa de naal je bande ne gaddi lai hove ta har mahine kishat and insurance de k kuj nahi bachda, bhulekha ee aa sareya nu k jehra canada chal geya pta nahi kine k dollar banayi janda😅

    • @Bobby.544
      @Bobby.544 3 дні тому +1

      @Ajnabi-0007 . ron wale kma ni sakde.
      tuhanu loka nu victim bann di adat pe gyi ae

    • @Ajnabi-0007
      @Ajnabi-0007 3 дні тому

      @@Bobby.544 oo prava 15-20 saal pehla gall hor c odu bahut loka ne paise bnaeya kyu k duniya bahut ghatt , mai hun de hisaab naal gall krda peya k hun kuj nahi bachda kyu k lok bahut aage te kamm koi milda, sab kuj mehnga ho chukeya, ajj time bas kharche purre hunde paye aa tahi student aye bache suicide kar rahe aa kyu k picheo ghar de paise mangde aa karza laun lai te bacha aap paise mangda feesa bharan lai, hun tere warge India baithe bande nu kon samjave

    • @Bobby.544
      @Bobby.544 3 дні тому

      @Ajnabi-0007 tenu kisne keha me india baitha ae.
      jisne padna ae os bande lyi india ch hi bahut kujh ae. canada jan wale parde nhi, bs pr hon jande aa.
      baki jisne kam nahi karna oh fukre canada ja k v ronde hi rehande.

  • @brownhunk007
    @brownhunk007 День тому

    Canada is full. Stay home

  • @asifjaved1939
    @asifjaved1939 4 дні тому +9

    Khalistan zindabad inshallah Canada zindabad Trudeau zindabad

  • @DevinderSamra
    @DevinderSamra 3 дні тому

    I request do not give negative comments about students.Every person thinks I am intelligent.Rub to Darna chahi da Hae.No body knows that such a situation can effect their their lifealso

  • @subagsingh5057
    @subagsingh5057 4 дні тому +4

    Punjabi na Canada vich apne majak ban la sorry Canadian Punjabio But I am happy in Punjab Amritsar sorry everyone

  • @Kamaljitt
    @Kamaljitt 3 дні тому

    Yaar canada ne bahut bande nu PR diti a specially punjabian nu bahut PR diti ehda matlab eh nahi a ki Canada vadiya country ni a .. hun yaar sareh Punjab nu ta PR nahi mil sakdi .. Hor country bahut a je kisey ne jana ya mehnat karni a ta there are too many countries ..

  • @GurdeepSingh-zt3mi
    @GurdeepSingh-zt3mi 3 дні тому

    Asi sari umer set he nai hunde yrr Dubai ja k cannada jana cannada ja k asi USA jana fr USA ja k bolde ne set Dubai hona samjo bhr ne 😊😊

  • @akashsarin4232
    @akashsarin4232 4 дні тому +2

    Itha bhi dharne aur othe jaake bhi dharne 😁😁😁

  • @CheerfulHikingWaterfall-gu2bc
    @CheerfulHikingWaterfall-gu2bc 4 години тому

    Good good

  • @shagandeepsingh5267
    @shagandeepsingh5267 4 дні тому +2

    Mai amrika da citizen han…. Metra pariear manne ta mai ajj india chale jawa!

  • @SauravSingh-t9v
    @SauravSingh-t9v 4 дні тому +4

    Ee log phela india which dharna lande see, huun othee shuru hogge 😂😂😂
    Victom card alle janta♠️♠️♠️♠️

  • @GurmeetSingh-dv2cm
    @GurmeetSingh-dv2cm 4 дні тому +1

    Kine keha c jan nu juteya phero 😂😂

  • @GaganSingh-ck1gt
    @GaganSingh-ck1gt 4 дні тому

    Bai PR naal ki hona kam ta haini, je job haigi v a ta mehngayi eni a ki job de paisea naal massa guzara hunda so piche India ch paise bhejan da ta bhull he jao

  • @Hamza-s9i
    @Hamza-s9i 4 дні тому +1

    God bless Punjabi brothers and sisters 😢😢😢

    • @Hamza-s9i
      @Hamza-s9i 4 дні тому +1

      Punjabi brothers and sisters are suffering due to BJP and RSS negative activities

  • @mskjewel
    @mskjewel 4 дні тому +1

    Jihna to awde ghar da Kam ni hunda ohi lok bhar nu bhej jande ne awde khet awdi jameen samb lao Kai lok ne jihna ne ik kile to v 100 kile pelli bnai hoi a te tusi ki nai kr skde Jo bhar nu bhji Jane ho

  • @sainiamarjeet
    @sainiamarjeet 4 дні тому +1

    mul te wapis punjab ch he bananana dollar da is kar ke 5-10 saal he kaam karo te paisa jode wapis ayo

  • @sainiamarjeet
    @sainiamarjeet 4 дні тому

    jenu punjab ch sabar nahi oh bahar ja ke ve sabar nahi hona

  • @divindersingh6775
    @divindersingh6775 4 дні тому

    Only one question why why why

  • @vikassharma2794
    @vikassharma2794 День тому

    Phele sai hi saaf saaf policy hoti h ki padhai karo or vapas aapne desh niklo… har jagha raiyta failate ho

  • @Gugi3589
    @Gugi3589 4 дні тому

    Business visa la kye chalye jao hun

  • @raj4558
    @raj4558 2 дні тому

    Kede desh di government ne tuhanu supne dikhae c

  • @dhanwantmoga
    @dhanwantmoga 4 дні тому

    Apnj kahda dhaon tr kirpqn rakhi ce canada aon nu….?..Baaki us waqt tan paise monde ne laye te 6 bnad tuhade ….

  • @keycekeyce3562
    @keycekeyce3562 3 дні тому

    marry some PR girl, you gonna do arranged marriage anyways

  • @pardeepkawatra6470
    @pardeepkawatra6470 4 дні тому

    Canada nallo sabji de rehdi lalo India vich 4 pasey ban jaan ge nally 30..35.lak bachey ga hun kuch nahi baher veero behno na aao otehy hi karo kuch badhi vadi rakam hondi h 30.35 lak

  • @ravitsharma5492
    @ravitsharma5492 4 дні тому

    Canada has ditched students

  • @SahneySaab
    @SahneySaab 4 дні тому +1

    Shame on trudo and canada

  • @RideronBullet
    @RideronBullet 4 дні тому

    Lokan di adat hogi hun… dheeea di kamaee khan di

  • @girlskingdom362
    @girlskingdom362 4 дні тому

    Maa peo da ni kasoor. Bachey bhed chaal vich pai gaye si. Jid kar k jana

  • @Punjabhub2
    @Punjabhub2 3 дні тому

    Vdia hoye jo apni maaa da nai ho sake ohnu duji dharti maaa kitho rakhu

  • @ZenoSamaOmniKing
    @ZenoSamaOmniKing 2 дні тому

    padh likh ke punjab vich IT industry lagao
    kanak jhona kari jana bas sari umar?
    industry to binda development nhi honi kadi v
    mere kai dost europe us to shad ke india job karn aunde pey IT industry ch , ethe better package to work life hai kende , par problem eh hai ki sari IT industry South india and delhi , haryana , dusri state ch a
    punjab ch bas nachde nihang ne jo industry nhi lagn dende andpadh

  • @indianfunclub2203
    @indianfunclub2203 4 дні тому

    Ismein Canada Sarkar ki kya Galti Hai population explosion India Kare aur bukate Canada

  • @mskjewel
    @mskjewel 4 дні тому +2

    loka de boore hal hi ne jo krja chukea c ohda koi ethe kam shuru krlo jihnu wekho bhar jana saleo apne punjab nalo wadia desh keda ethe kuj krlo bhar tuhade lai kedia kursia paia ne na tuhadi ijat es desh rehni na us desh