ਗੁਰਬਾਣੀ ਵਿਚ ਕ੍ਰਿਸ਼ਨ ਜੀ ਦਾ ਜ਼ਿਕਰ Bhai Sarabjit Singh Dhunda | Teri murli te bhala kon ni nachda
Вставка
- Опубліковано 22 сер 2022
- ਗੁਰਬਾਣੀ ਵਿਚ ਕ੍ਰਿਸ਼ਨ ਜੀ ਦਾ ਜ਼ਿਕਰ
• ਗੁਰਬਾਣੀ ਵਿਚ ਕ੍ਰਿਸ਼ਨ ਜੀ ...
ਭਾਈ ਸਰਬਜੀਤ ਸਿੰਘ ਧੂੰਦਾ
ਡੇਰਿਆਂ ਵਿਚ ਗੁਰੂ ਪਾਤਸ਼ਾਹ ਜਾਂ ਸਿੱਖਾਂ ਦੇ ਇਤਹਾਸਕ ਦਿਹਾੜਿਆਂ ਦੀ ਥਾਂ ਜਨਮ ਅਸਟਮੀ ਤੇ ਕੀਰਤਨ ਦਰਬਾਰ ਹੋ ਰਹੇ ਹਨ।
ਰਾਗੀ ਲਿਫਾਫੇ ਲੈ ਕੇ ਗੁਰੂ ਦੀ ਉਸਤਿਤ ਛੱਡ ਡੇਰੇਦਾਰਾਂ ਨੂੰ ਖੁਸ਼ ਕਰਨ ਤੇ ਲੱਗੇ ਹਨ।
ਹਿੰਦੂ ਸੱਜਣ ਮੰਦਰਾਂ ਵਿਚ ਜਿੰਨੀ ਮਰਜੀ ਆਪਣੇ ਇਸਟ ਦੀ ਉਸਤਿਤ ਕਰਨ ਕੋਈ ਇਤਰਾਜ ਨਹੀਂ।
ਪਰਮਾਤਮਾ ਨਾ ਹਿੰਦੂ ਹੈ,ਨਾ ਸਿੱਖ ਹੈ,ਨਾ ਮੁਸਲਮਾਨ ਹੈ, ਪਰਮਾਤਮਾ ਸਿਰਫ ਪਰਮਾਤਮਾ ਹੈ।
ਸਭ ਜੀਵਾਂ ਵਿਚ ਉਸ ਅਕਾਲ ਪੁਰਖ ਦੀ ਜੋਤ ਸਮਾਈ ਹੈ।
Yes, it's true.
Waheguru ❤ for the first time in guru wani is used for krishan
ਬਿਲਕੁਲ ਠੀਕ
Bhai tu hamare nam ram krishna narayan jo hinduon ke vo apni gurubani se hata do aur allah ka likh lo hame koi appati nahi tumhare santon ko samjha lo vo gyan charcha ke liye sanatan santon ke pass ate hai maulvi se charcha karon abe udhar ki baishskhi pe chalne walon yum hame sikhaoge
Nanak ji ne bramsutra ki diksha ki thi unke guru ne yahi sikhya tha akal purush bramasutra me hi hai nachiketa sambad me use kiya hai
ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਈਓ
ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ
ਦੁਆਪਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕਿਓ
ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ
ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ |
ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥
Bai ji aina nu kaun samjhaye, Gurbani sab nu jod di ai, te aa Hindu samaj naalon tutan di gall kar reha
@@skpunjabisuit6663 ਠੀਕ ਕਿਹਾ ਜੀ ਤੁਸੀਂ
@@skpunjabisuit6663ena murkha de piche na lgo chwala ne eh
bilkul
Eh bhagwaan krishen ji nu sareer hi samji baitha te ose hisab naal parchar kari jande ne. Tahio Sari viakhia ult karde ne.
ਕ੍ਰਿਸ਼ਨ ਜੀ ਪੂਰਨ ਪ੍ਰਮਾਤਮਾ aa ਗਿਆਨੀ ਜੀ, ਉਹਦਾ ਗਿਆਨੀ ਜੀ ਕਹਿਣ ਨੂੰ ਦਿਲ ਤਾਂ ਨਹੀਂ ਕਰਦਾ, ਚੱਲੋ ਕਹਿਣਾ ਪਿਆ.....ਕੋਈ ਵੀ ਹਿੰਦੂ ਜੇ ਕਰ ਗੁਰੂ ਘਰ ਜਾਂਦਾ ਤਾਂ ਓਸ ਨੇ ਕਦੀ ਨਹੀਂ ਸੋਚਿਆ ਕਿ ਮੰਦਰ ਜਾ ਗੁਰੂਘਰ ਵਿਚ ਕੋਈ ਫਰਕ aa...ਪਰ ਤੇਰੇ ਵਰਗੇ ਮੰਦਬੁੱਧੀ ਹਮੇਸ਼ਾ ਨਫਰਤ ਹੀ
ਪੈਦਾ ਕਰਨ ਗੇ...
Bilkul shi puter ji Giani soi jo brahm pshane sadh chor ko smker jane a Giani nhi hnn ji
Chup kar salee
ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥
Dhan Shri Krishan ji Maharaj, Dhan Guru Granth Sahib ji ❤
ਅਗਰ ਅੱਜ ਗੁਰੂ ਸਾਹਿਬ ਆਉਣਗੇ ਤਾ ਸਭ ਤੋਂ ਪਹਿਲਾ ਇਹਨਾਂ ਨਕਲੀ ਸਿੱਖਾਂ ਨੂੰ ਕਦੇ ਵੀ ਦਰਸ਼ਨ ਨਹੀ ਦੇਣਗੇ ਕਿਉਕਿ ਏਹੇ ਲੋਕ ਸਮਾਜ ਚ ਨਫਰਤ ਫੈਲਾਨ ਵਾਲੇ ਹਨ. ਅਸੀਂ ਸ੍ਰੀ ਰਾਮ ਚੰਦਰ ਭਗਵਾਨ ਅਤੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਨੂੰ ਗੁਰੂਬਾਣੀ ਅਨੁਸਾਰ ਪੂਰਨ ਭਗਵਾਨ ਮੰਨਦੇ ਹਾਂ ਅਤੇ ਹਮੇਸ਼ਾ ਮੰਨਦੇ ਰਹਾ ਗੇ
Bani wich eh vi darz hai "Kishan vishan mai kise na thiaun ". Es de bare chanan pao
Bilkul sahi keha veer thusi
Gurubani ch bhut kuj likhya ki puri gurbani te amal kr sakde o j maa da dudh pita ta kr k dikha ped pishe khoti turii
@@eksathmillkraho1558 Shai gall aa veer Inna piche lagg k te ashi katle aam kar diyea so respect Sri Guru Granth Sahib ji na ke apne aap nu sahi dikhaun lai Sri Guru Granth Sahib ji nu v jhutha paa rehe ne Inna varge babe bas kuj n kro sirf parmatma nu manno chahe oshnu Ram ji de roop vich,ya phir Sri Guru Granth Sahib ji de roop vich manno
@@parveenbhardwaj1289 sab hindua cho e nikle aw Ek gal hor jada ohi hijrha tapna jerha nakli bnya hove
Aaj tak ena to 9 gurua de naam pishe singh ta lga c hari de mandir nu drbaar sahib bna lya aw kithe di bhadri aw asi veer aap 10 gurua nu mande aw ona di bani v sunde aw pr kai kutii te bche rab te unglaan chukde o fer gusa anda
ਦੁਆਪੁਰਿ ਕਿ੍ਸਨ ਮੁਰਾਰਿ ਕੰਸੁ ਕਿਰਤਾਰਥ ਕੀਓ🙏🙏🙏🙏
ਵਾਹਿਗਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ
ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਯਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ
Par Brahm parameshwar Jai shri Krishna 🙏
ਕ੍ਰਿਸਨ ਭਗਵਾਨ ਜੀ ਬਾਰੇ , ਸਭ ਜਿਆਦਾ ਨਫਰਤ ਫੈਲਾਉਣ ਵਾਲੇ, ਭਾਈ **ਸਰਬਜੀਤ ਧੂੰਦੇ** ਬਰਗੇ ਬੇਈਮਾਨ ਪਰਚਾਰਕ ਹਨ। ਸੋ *"ਧੂੰਦੇ** ਬਰਗੇ ਪਰਚਾਰਕਾ ਨੇ ਨਫਰਤ ਦਾ ਗੰਦ ਪਾਇਆ ਹੋਇਐ।
Dhundha ji bilkul theek keh rehey hun. Jo krishan ji nu bhagwan mandey hun, uh brhamavad dey pujari hun.
Jai Shri Krishna 🙏🙏🙏🙏
@@SukhvinderSingh-sl6zvsahi bole aap narayan nam ak charwaha apke guru ke ganv me tha vo pdos me rahta tha uski ma devki thi jo use dahi bhat khilati thi ganv ke log use hansi majak me krishna bol diya karte the vo achhi murli bajata tha sab ganv wale uski murli par hi nachte the uska mathura ke krishna se koi lena dena nahi tha sare shabad usi ko dekh dekh kar like hai
गुरु ग्रंथ साहिब में 5600 बार राम नाराय ण गोबिनद कृष्ण नाम आता है(भाई वाले कि जन्म शाखि पेज नंबर 329 नानक देव सच खंड जा कर श्री हरि बिष्णु से मिले हरि नेकहा मैने आप को पृथ्वी पर पांचवां वेद सुनाने के लिए भेजा था सुना आए हरि ओम वाहेगुरु वाहेगुरु वाहेगुरु
@@arvindsinhkunwar324da na bolo sir mai khud Hindu aa Guru eda ni kr skde. Os time hindu lok kaafi vehema bhrama ch c saade punjab de hindu dujia state de hindus toh allg kyunki ethe sikhism zyda hai ode toh sbh inspire hai. Guru nanak ji ek mahan ataama c ajj kuch ghttia hindu sikha kaarn hindu sikha ch vitkra peh rea sbh congress te bhindrawale kaarn hoea. Guru ji de tym ch kdi hindu bht vdia trah rhe hai saare dharama di respect c aggr o chahnde te saarea nu convert kr skde c prr nhi kita andro andro asi sbh b sikh he aa .
@@arvindsinhkunwar324. Sikh gurus ke karn hi to Hindu bacha ha Vrna orangjeb ke time hi khatam ho gia hota. Or tera name muhamad husan hota. Kamine sale.
Bhai sahab Pehle gurbani ke deek tarah arath samaj lavo
@@kulvirkaur9734are vo narayan alag the yar vo nayaran unke guru ke ganv me gay charata tha murli bajata tha sab uski murli par nachte the guri sahab ke pados me rahne wale devki ka ladka tha vo jav dahi bhat khila rahi to guru shahab ne vahi gurugranth sahab me likh diya uska hamare vishnu se koi lena dena nahi nanak dev hindu nahi the vo sikh the to unhe vishnu kyon milenge unhe waheguru milenge na bhagwan ak hai par log ki shraddha se darshan dete hai vo vishnu ko nahi mante the gurugranth me likha hai vo hindu muslman nahi the han bad me usi gurugranth me likha ki kbir hindu rahenge kyonki musalman banne par unhe ling katane ka dar tha
ਹਰੀ ਹੀ ਅਕਾਲਪੁਰਖ ਹੈ ❤❤❤❤
ਪ੍ਰਮਾਤਮਾ ਦੇ ਸਮੇਂ ਸਮੇਂ ਤੇ ਵੱਖ ਵੱਖ ਅਵਤਾਰ ਹੋਏ ਨੇ
ਇਸ ਲਈ ਕਿਸੇ ਦਾ ਵੀ ਮਖੌਲ ਨਹੀਂ ਉਡਾਇਆ ਕਰਦੇ 🙏
ਮੰਦਾ ਬੋਲ ਨਾ ਬੋਲੀਏ ਕਰਤਾਰੋ ਡਰੀਏ🤫🙏
Right ✅ pr jina nu puth pe gai ona nu smjan da koi feda ni
Jai shri krishna
granth sahib ji mei bara clearly kaha hai akal purkh ne arjan sahib ke rup mei avtar liya
ang 1409
In the great darkness of this world, the Lord revealed Himself, incarnated as Guru Arjun.
ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੩
@@manujip ਅਰਜਨ ਸਾਹਿਬ v ta ਜੰਮੇ ਸੀ ਪਰ ਇਹ ਤਾਂ ਕਹਿੰਦਾ ਰੱਬ ਜਨਮ ਮਰਨ ਤੋ ਰਹਿਤ a ??????
ਗੁਰਬਾਣੀ ਵਿੱਚ ਤਾਂ ਕਿਹਾ ਹੈ ਕੇ ਰੱਬ ਸੈਭੰ ਹੈ
ਯਾਨੀ ਉਸ ਮਾਲਿਕ ਦੀ ਹਸਤੀ ਔਰ ਵਜੂਦ ਬੇ ਜ਼ਾਤ ਖ਼ੁਦ ਬਾ ਖ਼ੁਦ ਹੈ
ਰੱਬ ਖ਼ੁਦ ਹੀ ਅਪਣੇ ਆਪ ਵਿੱਚ ਮਿਲਿਆ ਹੋਇਆ ਹੈ
ਆਪੀ ਨੇ ਆਪੁ ਸਾਜਿਓ ਆਪੀਨੈ ਰਚਿਓ ਨਾਉ
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ
जिन्ह मीराबाई जी नें कृष्णा भक्ति करके प्रभु श्री कृष्णा को पाया आज उन्ही मीराबाई जी का वणनन श्री गुरु ग्रंथ साहिब जी मैं आता है 🙏🏻 अर्थात् उनका वणनन गुरु साहिबौ ने ग्रंथ साहिब मैं कीया है I
Guru granth sahib ko samajne ke liye bahut samaj ki jarurat hai, guru granth ka jo central idea hai vo devotion yanike prema bakhti hai, isiliye sabhi Bhagat aur mira ji ka Naam aaya hai samaan ke Saath,par yahan bhai Saab ek parmatma ki Baat kar rahe Bhagat kabir ji ke shabad ke havale se, koi nindhya nahi kar rahe hai
@@kulvirkaur9734oh clear keh reha hai ki assi vakh ha kive vakh aa assi sikh bodhi te jaini sanatan dian shakhava ne eh gal sach aa eh manan chahe na manan
@@kulvirkaur9734
Unno ki lod pp gye guru granth sahib ji nu shad k
Kabir to havala denn ley
Havla dinda te geeta ji to dinda 😊
@@abhinashsharma982Bhagat Kabir G di baani Guru Granth Sahib ch hi daraj hai.
@@kulvirkaur9734 Meera da varnan kithe hai SGGS ji vich. Kehra shabd hai jis vich Meera da naam aanda hai. Pls reply
ਜੈ ਸ਼੍ਰੀ ਕ੍ਰਿਸ਼ਨਾ ❤
ਕਬੀਰ ਸਾਹਿਬ ਜੀ ਦੇ ਸੱਚ ਬੋਲਣ ਤੋਂ ਅੱਜ ਵੀ ਬੜੀ ਮੁਸ਼ਕਿਲ ਹੈ ਬਹਮਣਵਾਦ ਨਹੀਂ ਚਾਹੁੰਦਾ ਸੱਚ ਦੀ ਗੱਲ ਹੋਵੇ
Sahi gal ha sir g
🙏🏻वाहेगुरु
यदा यदा हि धर्मस्य....... गीता जी में भगवान् ने कहा है कि निराकार रुप मे मैं सब जगह व्याप्त हूै और जब कोई भक्त मुझे जिस रुप में प्राप्त करना चाहता है मुझे उसी रुप में प्रगट होना पडता है क्योंकि मैं भक्तों के आधीन हू भगवान् कृष्ण तो साकार रूप में नन्द के यहाँ आये उससे पहले तो निराकार रूप में सदा से ही है जब कोई नहीं था तब भी वोही थे जब कोई नहीं रहेगा तब भी वोही रहेगा
❤
Right
Bilkul sahi
नाम जप करो जी ये प्रभु की माया है।किसी से सेवा करवा रहा है किसी से भागती किसी से प्यार किसी से अहंकार किसी से निंदा जो आप कर रहे हो।मेरा भगवान साकार भी और निराकार भी एक ही है
अगर वो जूं में नहीं आता और न उसके माता-पिता तो श्री गुरु नानक देव जी के बारे में क्या कहेंगे भाई साहब जी
Guru nanak sahib ne bhi usi akaal ki aradhana ki hai, which thing you are getting angry with him, he is only explaining Bhagat kabir ji shabad, get angry with kabir ji
सही है जी, पवित्र आत्मा इश्वर संत महात्मा गुरु साहिब भी किसी की कोख से तो पैदा हुए हैं, इसमे ये ज्ञानी जी क्यों इतना kabir criticism का बखान कर रहे हैं,,, क्या कुदरत के नियम इसी सृष्टि का हिस्सा नहीं, ज्ञानी जी आधे अधुरे ज्ञान से संगत को confuse करते नज़र आ रहे हैं,, और कुछ नही। thatsall।।।
@@punjabi49051unke kehna ka matlab hai ki agr creator janam le leta to wo creator nhi creation hai bhagwan kbi janam nhi lete Shree krishan , ram, Guru nanak , gautam buddha yeh sab bhagwan nhi hain unka roop hain .
@@kulvirkaur9734gurvani vich krishn g nu bhgwaan kiya gya par lo
1402 ਅੰਗ ਤੇ ਸ੍ਰੀ ਕ੍ਰਿਸਨ ਜੀ ਨੂੰ ਹੀ ਵਾਹਿਗੁਰੂ ਕਿਹਾ ਜੀ
🤣
ਜੇ ਪ੍ਰਚਾਰਕ ਹੀ ਅਜਿਹੇ ਮੰਦਬੁੱਧੀ ਹੋਣ ਫਿਰ ਆਮ ਲੋਕਾਂ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ। ਸਿੱਖ ਧਰਮ ਦੇ ਲੋਕਾਂ ਦੇ ਮਾਨਸਿਕ ਪੱਧਰ ਦੇ ਗਿਰਨ ਲਈ ਜੁੰਮੇਵਾਰ ਇਹ ਸਭ ਪ੍ਰਚਾਰਕ ਨੇ।
ਜੈ ਸ੍ਰੀ ਕ੍ਰਿਸ਼ਨਾ
ਸ਼੍ਰੀ ਅੰਗ 988 ਧਨਿ ਧਨਿ ਕ੍ਰਿਸ਼ਨ ਉੁੱਡੇ ਕਾਂਬਲੀ ਧਨਿ ਧਨਿ ਤੂੰ ਮਾਤਾ ਦੇਵਕੀ ਿਜਹ ਘਰੇ ਰਮੀਆ ਕਵਲਾ ਪਤੀ ਧਨਿ ਧਨਿ ਬਨ ਖੰਡ ਬਿੰਦਰਾ ਬਨ ਜਹ ਖੇਲੇ ਸ਼੍ਰੀ ਨਰਾਇਣ ਬੇਨੂ ਬਜਾਵੇ ਗੋਪਣੂ ਚਰੇ ਨਾਮੇ ਕਾ ਸੁਆਮੀ ਆਨੰਦ ਕਰੇ
O eh khoteya nu kuch samaj nahi ona
@@parshotomsharma4004 ❤
Right
ਧੂੰਦਾ , ਗੁਰਬਾਣੀ ਪੜ੍ਹਨ ਵੇਲੇ, ਜਾਣ ਬੁਝ ਕੇ ਅੰਨ੍ਹਾ ਬਣਿਐ:-
ਧੰਨਿ ਧੰਨਿ ਕ੍ਰਿਸਨ ਓਢੈ ਕਾਂਬਲੀ!!
Ajj kal har koi krishan ji maharaz toh nafrat karda ae par guru granth sahib ji di baani ehna nu bahut aadat satikar dindi hai
ਜੈ ਸ੍ਰੀ ਕ੍ਰਿਸ਼ਨ
ਇਹ ਗਿਆਨੀ ਜੀ ਦੇ ਧਰਮਾਂ ਅਤੇ ਜਾਤਾਂ ਵਿੱਚਕਾਰ ਵਿਤਕਰੇ ਪਾਉਣ ਵਾਲੇ ਭਾਸ਼ਣ ਹਨ
ਗੁਰੂ ਨਾਨਕ ਦੇਵ ਜੀ ਸਾਹਿਬ ਅਤੇ ਸ੍ਰੀ ਕ੍ਰਿਸ਼ਨ ਜੀ ਨੇ ਕਿਸੇ ਵੀ ਧਰਮ ਜਾਂ ਵਿਆਕਤੀ ਨੂੰ ਅਲੱਗ ਨਹੀਂ ਸਮਝਿਆ
ਸਗੋਂ ਗੁਰੂ ਨਾਨਕ ਦੇਵ ਜੀ ਸਾਹਿਬ ਨੇ ਕਿਹਾ ਕਿਰਤ ਕਰੋ ਵੰਡ ਕੇ ਛਕੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਰ ਹਰ ਮਹਾਦੇਵ
ਕ੍ਰਿਸਨ ਭਗਵਾਨ ਜੀ ਬਾਰੇ , ਸਭ ਜਿਆਦਾ ਨਫਰਤ ਫੈਲਾਉਣ ਵਾਲੇ, ਭਾਈ **ਸਰਬਜੀਤ ਧੂੰਦੇ** ਬਰਗੇ ਬੇਈਮਾਨ ਪਰਚਾਰਕ ਹਨ। ਸੋ *"ਧੂੰਦੇ** ਬਰਗੇ ਪਰਚਾਰਕਾ ਨੇ ਨਫਰਤ ਦਾ ਗੰਦ ਪਾਇਆ ਹੋਇਐ।
A ho j parcharak gumrah karde ne.
ਆਪਣੇ ਧਰਮ ਦਾ ਪ੍ਰਚਾਰ ਕਰਨਾ ਬਹੁਤ ਚੰਗੀ ਗੱਲ ਹੈ ਪਰ ਦੂਸਰੇ ਧਰਮਾਂ ਦੀ ਨਿੰਦਿਆ ਕਰਨਾ ਚੰਗੀ ਗੱਲ ਨਹੀਂ ਹੈ।
पहले तो भाई रिस्पेक्ट से नाम लो नंद और कृष्ण नही नंद जी और कृष्ण जी,,,,,ok भाई जी कहते है की अगर कृष्ण जी भगवान ने नंदजी के बेटे के रूप मैं अवतार लिया तो नंद जी को किस भगवान ने जन्म दिया,,,,तो भाई अगर आप अपने गुरु नानक को भगवान मानते हो तो उन्के पिता को किस भगवान ने जन्म दिया था,,,,यार हद है पता नही आपको कुछ भी हमरे हिन्दू धर्म को छोडो आपको अपने सिख धर्म का भी पुरा नही पता,,,,एक छोटी सी कोशिश है कि आप को थोडा हिन्दू धर्म के बारे मैं बता दूं तो भाई आप अपने गुरु ग्रंथ जी मैं ही देख लो अंग 1389 मैं पढ़ लेना की कृष्ण जी कौन थे,,,राम जी कौन थे,,,,बाकी अगर और जानकारी चाहिये तो मुझ से मिल लेना,,,,
NAHI melegay aap ko Geyani ji
Right bro ap ki bat Satya ha PTA nhi ajkl ka logo ko kya ho gya ha kyu itni nafrat karta ha hindu darm sa
Gud job bro 👏👍👌
ਧੂੰਦਾ ਜੀਂ ਅਧੂਰਾ ਗਿਆਨ ਹੈ ਤੁਹਾਨੂੰ ਸ਼੍ਰੀ ਮਦ ਭਾਗਵਤ ਗੀਤਾ ਦੇ 11 ਵੇਂ ਅਧਾਏ ਵਿੱਚ ਲਿਖਿਆ ਹੈ ਹੇ ਅਰਜੁਨ ਨਾ ਮੈਂ ਜਨਮ ਲੇਤਾ ਹੂ ਨਾ ਮੈਂ ਮਰਤਾ ਹੂੰ ਮੈਂ ਉਤਪਨ ਕੇ ਸਾਥ ਉਤਪਨ ਨਹੀਂ ਹੋਤਾ ਪ੍ਰਲ਼ੇ ਕੇ ਸਾਥ ਪਾਰਲੇ ਨਹੀਂ ਹੋਤਾ ਜੋ ਮੁਜੇ ਦੇਵਕੀ ਔਰ ਨੰਦ ਕੇ ਘਰ ਜਨਮਾਂ ਹੂਆ ਮਾਨਤੇ ਹੇ ਵਹਿ ਮਹਾਂ ਮੂਰਖ ਆਗਿਆਨੀ ਹੈਂ
@@haryana7483 nafrat nhi hai tum glt follow kr rhe oo devi dev ko manonkoi dikaat nhi lekin bhagwaan ek ee hai jisne sab ko bnya hai allah wahegruru god
Fer jadon Bhagwat Gita Padhi Honi ustoh baad ohna de shabad eh hone ne
ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ ॥
ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੂ ਰੇ ॥੧॥
ਤੋਹਿ ਚਰਨ ਮਨੁ ਲਾਗੋ ਸਾਰਿੰਗਧਰ ॥
ਸੋ ਮਿਲੈ ਜੋ ਬਡਭਾਗੋ ॥੧॥ ਰਹਾਉ ॥
ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ ॥
ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ਮੋਹਿ ਕਬੀਰਾ ਨਾਊ ਰੇ ॥
गुरुवाणी गुरुओं के श्रीमुख से निकले शब्दों का और गुरु जी की आज्ञा से चुनींदा सच्चे संतो के विचारों का अमृत सागर है। गुरुओं के श्रीमुख से निकले शब्दों में इतनी गहराई है की एक शब्द की व्याख्या करने में ही अनेकों ग्रंथो की रचना हो सकती है और आज हर व्यक्ति अपने आपको इतना समझदार मानने लगा है की संतों की वाणी के अर्थ करने में लगा है।
U r wright Dear 🙏🏻🙏🏻 God bless u waheguru khusiya bakhse tuhanu sareya nu Ji 🙏🏻🙏🏻
ਗੁਰਬਾਣੀ ਗੁਰੂ ਸਾਹਿਬ ਨੇ ਗੁੰਝਲਦਾਰ ਨਹੀ ਬਣਾਈ ਕਿ ਸਮਝਣੀ ਹੀ ਔਖੀ ਹੋ ਜਾਵੇ ਜਿਵੇਂ ਤੁਸੀ ਕਹਿ ਰਹੇ ਹੋ ਗੁਰਬਾਣੀ ਮਨੁੱਖ ਨੂੰ ਸੇਧ ਦੇਣ ਲਈ ਹੈ ਤੇ ਇਸੇ ਲਈ ਸਰਲ ਭਾਸ਼ਾ ਚ ਹੈ ਆਪਾ ਪੜਦੇ ਨਹੀ ਇਸੇ ਲਈ ਇਹ ਕਹਿ ਦਿੰਦੇ ਹਾਂ ਗੁਰਬਾਣੀ ਚ ਜੋ ਵੀ ਗੱਲ ਕਹੀ ਹੈ ਸਾਫ ਤੇ ਸਪੱਸ਼ਟ ਕਈ ਵਾਰ ਕੁਝ ਲੋਕਾਂ ਨੂੰ ਇਹ ਸੱਚ ਹਜ਼ਮ ਨਹੀ ਆਉਂਦਾ ਜਪੁਜੀ ਸਾਹਿਬ ਸਪੱਸ਼ਟ ਗੁਰੂ ਨਾਨਕ ਸਾਹਿਬ ਨੇ ਕਿਹ ਪਰਮਾਤਮਾਂ ਆਕਾਰ ਰਹਿਤ ਉਸ ਜੂਨੀਆਂ ਚ ਨਹੀ ਆਉਂਦਾ ਤੇ ਬਰਮਾਂ ਵਿਸ਼ਨੂੰ ਤੇ ਸ਼ਿਵ ਜੀ ਨੂੰ ਕਾਲ ਦੇ ਅੰਦਰ ਦੱਸਿਆ ਤੇ ਸਪੱਸ਼ਟ ਤੋਰ ਤੇ ਕਿਹਾ ਕਿ ਸਬ ਓਸ ਅਕਾਲ ਪੁਰਖ ਦੀ ਰਜ਼ਾ ਅੰਦਰ ਨੇ
ਸਰਲ ਭਾਸ਼ਾ ਵਿੱਚ ਹੈ ਗੁਰ ਬਾਣੀ।।
ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ ॥ ਮਧੁਸੂਧਨ ਦਾਮੋਦਰ ਸੁਆਮੀ ॥ ਰਿਖਿਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ ॥੧॥ ਮੋਹਨ ਮਾਧਵ ਕ੍ਰਿਸ਼ਨ ਮੁਰਾਰੇ ॥ ਜਗਦੀਸੁਰ ਹਰਿ ਜੀਉ ਅਸੁਰ ਸੰਘਾਰੇ ॥ ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਸੰਗਾ॥ ...
ਗਰੰਥ ਸਾਹਿਬ : ਅੰਗ {1082} ਧੰਨ ਧੰਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ 🙏🏻🙏🏻
❤❤❤❤❤❤❤ਜੈ ਸ਼ਿਰੀ ਰਾਧੇ ਕਰਿਸ਼ਨਾ
😂
Lakh 84 jun bharm ke bhajan nand. Ji ne. Ussi bhagvan ki bhagti ki, jissne khand, barhmand banaya, ussi parmesr krisan ji ne avtar le ke dharti ko kans, durodhan, jarasand, kichak. Jaise doostan to mukkat kiya. Sattnam hi waheguru ji.
Maa Baap to sabhi Guruji,sabhi Devi Devta ke hein magar parmatma to unse pehle bhi tha.
Julam de against har yug mein parmatma ne avtar liya aur logon ko sahi rasta dikhaya,Mata pita to sabhi ke Thai.
Waheguru ji.
Shiri krishn g da koi paar nahi pa sakta sanatn dharm sab se ucha hai
गीता अधयाय 7 श्रलोक 9 समपूरण वेदो मे(कृषण ) ओंकार हुं गीता अध्याय 10 श्लोक 25 गुरूनानक का ओंकार (जितना हो सके समाज को जोडने का काम करे तोडने का नहीं ) गीता अध्याय 4 श्लोक 5.6.7 में जन्म मरण से परे हूं हरि ओम नमो नारायण नारायण नारायण नारायण
Jab krishn janm marn se pre hai to janm kis ka hoa
@@DSharma-wr8fr हरि ओम अ 4 श 6 मैअजनमा अबिनाशी अपनी योग माया से प्रकट होता हूँ शलोक 7 मैं अपने शरीर को सवयम रचता हूं
अ 10 श 2मेरी। उतपतिको न देवता जानते न महर्षि जानते हैं
अ7 श 25 अज्ञानी लोग मुझे जन्मने मरने बाला समझते हैं हरि ओम वाहेगुरु वाहेगुरु वाहेगुरु
Rab ek aa parmatma ek aa per time nal avatar leya aa duniya te jot ek e aa chahe sri ram ji sri Krishna ji sri guru Nanak Dev ji jot ek hi aa
Jai Shree Krishna ❤,
You can NOT harm Hindusism
You can not harm Sikhism either.
Log toh apne dharm ko sanatan keh kar parmeshvar ki sanaatantaa ko challenge karte hain. Koi dharm rab se oonchaa nahin
You cannot harm Sikhism either
Log toh apne dharm ko sanatan keh kar parmeshvar ki sanaatantaa ko challenge karte hain. Log toh apne dharm ko sanatan keh kar parmeshvar ki sanaatantaa ko challenge karte hain.
Os sanatan ki sanatanta ko challenge karte hain tum log
@@arvindsinhkunwar324
koi bhi dharm sanaatan nahin hai chaahe woh jitnaa bhi daawaaa karen. Sanaatan toh Hindu bhi nahin ho sakte es sansaar ke andar. Hindu se pehle kya thaa woh aap bhi nahin jaante. Hindu bhi toh os parmeshvar ki sanaatantaa se upje the. Hindu bhi marte hain aur janm lehte hain jaise har dharm ke log marte hain aur janm lehte hain. Phir woh kaise sanatan hue. Yeh humari andar ki jot hee os parmeshvar ki sanatanta ka hisa hai jo kabhi marti nahin. Hum toh es sansar ke andar tab tak zinda hain jab tak jot shareer ke andar mojood hain baad meh toh jism Morde se khaak ho jaataa hai.
@@arvindsinhkunwar324
Jab duniya kaa ant ho ga, phir toh duniya ke saath dharm kaa bhi ant hogaa. Dharm toh rehndi duniya tak hai. Dharm ko practice karne waale toh tab tak hain jab tak duniya hain. Phir sanatan kya hoye. Parmeshvar ki Sanatanta hee es brahmand ka mool hai dosar koi naahi.
Dharm toh tabh tak rahegaa jab tak duniya rahegi.
Phir dharm sanatan kya hua?
phir dharm toh sanatan nahin rahaa jab duniya ka ant hoga dharm bhi duniya ke saath khatam hoga
Sirf ek parmeshvar hee sanaatan rahegaa
Sirf rab hee atal sach rahegaa
Us sanatan ki sanaatantaa ko challenge Karte hain ye katar so called Hindutva kehne wale log apne aap ko rab se oonchaa samajh kar
ਜੈ ਸ਼੍ਰੀ ਕ੍ਰਿਸ਼ਨ 🙏
😂
ਭਗਤ ਕਬੀਰ ਜੀ ਜਦੋ ਆਏ ਸੀ ਓਦੋਂ ਤੇਰੇ ਵਰਗੇ ਪੰਡਤਾਂ ਨੇ ਕੀ ਕੁੱਝ ਕੀਤਾ ਓਹਨਾਂ ਨਾਲ ਜਾਣ ਮਗਰੋਂ ਮੈਲੇ ਲਗਦੇ ਨੇ ਸੰਤ ਸਤਿਗੁਰੂ ਅਪਦੀ ਭਗਤੀ ਕਰਾਉਣ ਨੂੰ ਨਹੀਂ ਕਹਿੰਦੇ ਇਹ ਨਾਮ ਨਾਲ ਜੋੜਦੇ ਨੇ ਨਾ ਕਿਸੇ ਦੀ ਨਿੰਦਾ ਕਰਦੇ ਨੇ ਨਾਂ ਤੁਹਾਡੇ ਵਾਂਗ ਓਹਨਾਂ ਕੋਲ ਟਾਈਮ ਹੁੰਦਾ ਓਸ ਅਕਾਲਪੁਰਖ ਦੀ ਗੱਲ ਕਰਨ ਤੋਂ ਇਲਾਵਾ ਸਤਸੰਗ ਚ । ਸੋ ਜਨ ਨਿਰਮਲ ਜਿਨ ਆਪ ਪਛਾਤਾ ਅਪਣੇ ਆਪ ਦਾ ਪਤਾ ਨਹੀਂ ਚਲੇਆਂ ਰੱਬ ਨੂੰ ਜਾਨਣ ।ਬਾਣੀ ਕਹਿੰਦੀ ਹੈ ਪੜੀਏ ਜੇਤੇ ਵਰਸ਼ , ਪੜੀਏ ਜੇਤੇ ਮਾਸ ਪੜੀਏ ਜੇਤੀ ਆਰਜੂ , ਪੜੀਏ ਜੇਤੇ ਸੁਆਸ ਨਾਨਕ ਲੇਖੇ ਇੱਕ ਗੱਲ ਹੋਰ ਓਹਮੇ ਝੱਖਣ ਝਾਲ ।ਸਾਰੇ ਸਾਲ ਪੜਦੇ ਰਹੋ ਸਾਰੇ ਮਹੀਨੇ ਪੜਦੇ ਰਹੋ ਸਾਰੀ ਉਮਰ ਪੜ੍ਹਦੇ ਰਹੋ ਸੁਆਸ ਸੁਆਸ ਪੜਦੇ ਰਹੋ ਹੰਕਾਰ ਜਰੂਰ ਆ ਜਾਵੇਗਾ ਮੇ ਐਨੇ ਵਾਰ ਬਾਣੀ ਪੜੀ ਹੈ ਪਰ ਮਿਲਣਾ ਕੁੱਝ ਵੀ ਨਹੀਂ ਜੇਕਰ ਅਮਲ ਨਾ ਕੀਤਾ ਨਾਨਕ ਲੇਖੇ ਇੱਕ ਗੱਲ ,ਉਹ ਕਿਹੜੀ ਗੱਲ ਹੈ ਕਿਹੜਾ ਹੁਕਮ ਹੈ ਏਕੋ ਨਾਮ ਹੁਕਮ ਹੈ ਨਾਨਕ , ਸਤਗੁਰ ਦੀਆ ਬੁਝਾਏ ਜੀਉ ।ਪੂਰੇ ਗੁਰੂ ਤੋਂ ਸੋਝੀ ਆਉਂਦੀ ਹੈ ਬਾਣੀ ਦੇ ਵਿੱਚ ਥਾ ਥਾ ਲਿਖਿਆ, ਏਕੋਂ ,,ਸਤਿਗੁਰ ਪ੍ਰਸਾਦਿ , ਓਹ ਇੱਕ ਹੈ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ । ਓਸ ਨਾਮ ਦੀ ਸੋਝੀ ਪੂਰੇ ਗੁਰੂ ਕੋਲ ਜਾ ਕੇ ਆਉਂਦੀ ਹੈ ।ਸਾਰੇ ਲੋਕ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਮੰਨਦੇ ਹਨ ਸਤਿਕਾਰ ਕਰਦੇ ਹਨ ਕੀ ਹਿੰਦੂ ਕੀ ਮੁਸਲਿਮ ਕੀ ਇਸਾਈ ਪਰ ਇਹ ਤੁਹਾਡੇ ਵਰਗੇ ਭਾਈ ਲੋਕਾਂ ਦੀ ਫਿਤਰਤ ਹੈ ਹਰ ਕਿਸੇ ਨੂੰ ਨਿੰਦਣਾ ਬਾਣੀ ਚ ਕਿੱਥੇ ਲਿਖਿਆ ਕਿਸੇ ਦੀ ਨਿੰਦਾ ਕਰਨ ਲਈ।
JAI SHRI KRISHNA JI MAHARAJ 🙏🌹🌱🌿🌻🌺💐
जय श्री कृष्ण वाहेगुरु जी🙏🙏🙏
ਵਿਸ਼ਨੂੰ ਰੂਪ ਨਾਨਕ ਗੁਰੂ
ਸ਼ਿਵ ਸਵਰੂਪ ਸ਼੍ਰੀ ਚੰਦ
ਏਕ ਰੂਪ ਜੋ ਭਜੇ ਹੋਇ ਸੋ ਪਰਮਾਨੰਦ ॥
Pta hai ae shabad da arth ke aa
aa nhi padeya
ik shiv bheo ik shiv gyo bishnu aur brama kai avtar bhi anek bhe anek hai
Ek noor ye sub jag upjaya kon bhale ko mande. Jay shree Krishna sub usdi leela hai ji.
Awal Allah noor upaayaa kehne se tujhe dar lagtaa hai kyaa
Awal Allah noor upaayaa kehne se tujhe dar lagta hai kya
Hare Krishna ..... Dhundu ji sach sach rehna... Hare Krishna
वाहे गुरु जी जय श्री कृष्ण जी
अकाल पुरख जी लोगों को समझ नहीं आ सकता है जी भगवान जी की माया बहुत बेअंत है जी
ਰੱਬ ਕਣ ਕਣ ਵਿੱਚ ਹੈ ਗਲ ਦਿਲ ਮੰਨਣ ਦੀ ਹੈ
ਬਹੁਤ ਵਧੀਆ ਜਾਣਕਾਰੀ ਦਿੱਤੀ ਗੁਰਬਾਣੀ ਅਨੁਸਾਰ ਕਿ ਰੱਬ ਜਨਮ ਮੌਤ ਤੋਂ ਰਹਿਤ ਹੈ ਪਰ ਫਿਰ ਵੀ ਲੋਕ ਦੁਨਿਆਵੀ ਮਨੁੱਖਾ ਨੂੰ ਰੱਬ ਮਨੀ ਜਾਦੇ।
ਹਰਿਜਨ ਹਰਿ ਅੰਤਰ ਨਹੀ ਨਾਨਕ ਸਾਚੀ ਜਾਨ।।
Krishn g bhgwaan se Gurbani vich B lika
दसम ग्रंथ की पैंनती गुरु महाराज गुरु गोविंद सिंह जीने दशम ग्रंथ कृष्णा अवतार जी बारे खुद लिखा है
Guru sahib ne bhut sare avataro ki Katha likhi hai yeh bhi likha yeh Sare Akal ke Aadar tha .
"गुरु गोबिंद दोऊ खड़े काके लागूं पांव बलिहारी गुरु आपने जिन गोबिंद दियो मिलाए " । ये लोग भारत वर्ष के महान गुरुओं को भी हिंदू और सिख में बांट देना चाहते हैं इनको यह समझ होनी चाहिए की गुरु नानक देव जी से लेकर गुरु गोबिंद सिंह जी और सभी गुरुओं की पवित्र वाणी के सार श्री गुरु ग्रंथ साहिब पर किसी वर्ग विशेष का अधिकार नहीं है वह पूरे हिंदुस्तान के गुरु हैं।
@@anilbhardwaj1171 Guru Sahib jagat guru hai
Puri Manavta ke Guru hai
Sikh ka arth hota Sikhna wala .
Jo Guru se Sikhta hai Wohi Guru ka Hota
Sikh sirf manav jaati ko maanta hai
granth sahib ang 1409
akal purkh ne avtar liya
In the great darkness of this world, the Lord revealed Himself, incarnated as Guru Arjun.
ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੩
gurbani krishan da satkar shikh karishan da taktar
ਗੁਰਫਤਿਹ ਵੀਰ ਜੀ 🙏🏻ਪਰਮਾਤਮਾ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ ਜੀ 🙏🏻
ਨਫ਼ਰਤ ਕਰਨ ਦੀ ਵਜਾਏ ਸਮਝਣ ਦੀ ਕੋਸ਼ਿਸ਼ ਕਰੋ ਜੀ ਭਾਈ ਸਾਹਿਬ ਸਚ ਬੋਲ ਰਹੇ ਹਨ ਧੰਨਵਾਦ 🙏🏻
ਬਾਬਾ ਜੀ ਕਿਸੇ ਨੂੰ ਤੇ ਬਖਸ਼ ਦਿਆ ਕਰੋ, ਹਰ ਇਕ ਦੀ ਨਿੰਦਾ ਕਰਨ ਦਾ ਤੁਸੀਂ ਠੇਕਾ ਲਿਆ ਹੋਇਆ ਆ।
ਸਾਰੀ ਦੁਨੀਆਂ ਪਾਗਲ ਤੁਰੀ ਫਿਰਦੀ ਆ, ਇਕ ਸਿਰਫ ਤੁਹਾਨੂੰ ਹੀ ਆ ਗੁਰਬਾਣੀ ਦਾ ਪੂਰਾ ਗਿਆਨ।
Hahaha sahi Gal A
ਧੂੰਦਾ , ਗੁਰਬਾਣੀ ਪੜ੍ਹਨ ਵੇਲੇ, ਜਾਣ ਬੁਝ ਕੇ ਅੰਨ੍ਹਾ ਬਣਿਐ:-
ਧੰਨਿ ਧੰਨਿ ਕ੍ਰਿਸਨ ਓਢੈ ਕਾਂਬਲੀ!! ਧੰਨ ਧਨ ਮਾਤਾ ਦੇਵਕੀ, ---
Mai ta ik gal jaanda,,Guru Nanak Dev ji ne tuhade vangu samaj ch nafrat nhi failaayi
guru granth sahib ki kahnde fe
@@mannusingh8606 Guru Granth sahib kehnde ne 'Kawal nain madhur Bain kot sain Sang sobh kehat Maa Jasodh Jiseh dahi bhaat khahe jiyo'oh sohne naiNa wala hai,mithe bola wala hai,kroda mitra wala hai jehde ohde naal sobhde ne,Maa Yashoda(parmatma) da putar,,jihda oh dahi te chawal khanda hai
Jo vi hai
1. Gurbani vich krishna hai
2. Krishna je rabb nahin ta vi bahut kuj han.
3. Gurbani vich krishna, Ram te Shankar sab hun. Daso kyaon hun?
Waheguru 🙏
Jai shiri krishna 🙏
Gurbani vich krishn nu bhgwaan keya gya pela par lo
Guru nanak ji jab prakat hue touanke pita ji bhi to unse pehle hi hue the .
Rab da avtar te rab wich farak hunda..rab da avtar aya..avtar aunde rende a dharti te
रागी महोदय जी... ये संवैधानिक युग है... मनुष्य कहीं भी विचरण कर सकता है... कोई प्रतिबंधित सीमा नहीं... हमारे महापुरुषों ने कभी किसी पंथ की भावना नहीं रखी... स्वेच्छा पर सबका निज अधिकार है... जहां कहीं भी ज्ञान की पावनी गंगा बहेगी आत्मा रुपी राधा अवश्य स्नान करेगी... मन को समाधि में तल्लीन रहना चाहिए न कि... अन्यत्र ताकझांक में रुचि रखनी चाहिए... स्वयं का अंत करने वाले ही सच्चे संत कहलाते हैं... यही एक सच्चे संत की मूल व्याख्या और परिभाषा है... जहां भौतिकता होगी वहां विभाजन होना कोई अतिश्योक्ति नहीं... मेरे विचार में हृदय परिवर्तन कोई पाप न अनीति... हम और आप- इसी का नाम समाज है... कालचक्र के अनुसार... समाज अपने नवीन रुप में अवतरित होता आया है... ये ईश्वर का विधान है... जो इसे अवैध समझते हैं.. वह ईश्वर की अनुकृति नहीं...! ... नमो प्रीती तजो अनीति... मानवता में बस करो प्रगति... कहे संत कवि रामजीमहाराज... जनहित में यही परम भक्ति मुक्ति समझ लो ये जगती...!!... ध्यानार्थ हेतु- क्रिया होगी तो प्रतिक्रिया भी निश्चित होगी... संगीत सम्राट तानसेन भी... संगीत समाधि में तल्लीन न होने के कारण अपने ही गुरु भाई से पराजित हुए थे... जिनका नाम बैजूबावरा है... वो एक सच्चे सधे हुए साधक थे... इन दोनों के मध्य हुई संगीत प्रतियोगिता इतिहास में आज़ भी अंकित है... आधुनिक मनुष्य अपडेट हो रहा है.. इसमें धर्म की कोई हानि नहीं...धर्म पर अपना स्वामित्व न रखिए... ये प्रकृति के विरुद्ध है...!... जैसी करनी वैसी भरनी... ( संत कवि रामजीमहाराज...)... 7 जून 2023
ਏਕ ਕ੍ਰਿਸਨੰ ਤ ਸਰਬ ਦੇਵਾ ਦੇਵ ਦੇਵਾ ਤ ਅਤਮਹ ਇਹਦਾ ਕੀ ਮਤਲਬ ਬਾਬਾ ਜੀ
ਜੈ ਸ਼੍ਰੀ ਕ੍ਰਿਸ਼ਨ ਜੀ।
ਧੂੰਦੇ ਕੋਈ ਕਿਸੇ ਨੂੰ ਪੂਜੇ, ਕਿਸੇ ਨੂੰ ਮੰਨੇਂ,
ਤੈਨੂੰ ਕੀ ਤਕਲੀਫਅ?
ਪਵਿਤਰ ਗੁਰਬਾਣੀਂ ਦਾ ਤੈਨੂੰ ਭੋਰਾ ਵੀ ਗਿਆਨ ਨੀਂਗਾ।
ਤੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ, ਭਗਵਾਨ ਸ਼੍ਰੀ ਰਾਮ ਜੀ ਦਾ, ਦੇਵੀ ਦੇਵਤਿਆਂ ਦਾ ਤੇ ਸੰਤਾਂ ਮਹਾਂਪੁਰਸ਼ਾਂ ਦਾ ਮਹਾਂ ਨਿੰਦਕ ਹੈਂ, ਅਸਲੀਅਤ ਦਾ ਤੈਨੂੰ ਭੋਰਾ ਵੀ ਗਿਆਨ ਨੀਂਗਾ, ਓਹੋ ਜੇ ਤੈਨੂੰ ਸੁਣਨ ਆਲ਼ੇਅ।
ਕੀ ਤੈਨੂੰ ਪਤਾਅ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1402 ਤੋਂ 3 ਤੱਕ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅਤੇ ਭਗਵਾਨ ਸ਼੍ਰੀ ਰਾਮ ਜੀ ਵਾਸਤੇ 16 ਵਾਰੀ ਵਾਹਿਗੁਰੂ ਸ਼ਬਦ ਔਂਦਾ? ਕੀ ਤੂੰ ਏਸ ਸਚਾਈ ਨੂੰ ਵੀ ਦੱਬਣ ਦਾ ਦੁਹਸਾਹਸ ਕਰੇਂਗਾ?
ਵਾਹ ਓਏ ਮਾਂ ਦਿਆ ਪੁੱਤਾ ਤੇ ਭੈਣ ਦਿਆ ਵੀਰਾ!
Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏
ਸਿਵ,ਹੀ,ਵਾਹਿਗੁਰੂ,ਸਿਵਾ਼,ਦਾ,ਨ,ਜਨਾਮ,ਹੋਇਆ਼
ਨਾ,ਮਾਰਨ,ਧੂਦਾ,ਜੀ
ਧੂੰਦਾ , ਗੁਰਬਾਣੀ ਪੜ੍ਹਨ ਵੇਲੇ, ਜਾਣ ਬੁਝ ਕੇ ਅੰਨ੍ਹਾ ਬਣਿਐ:-
ਧੰਨਿ ਧੰਨਿ ਕ੍ਰਿਸਨ ਓਢੈ ਕਾਂਬਲੀ!!
ਭਗਤ ਕਬੀਰ ਜੀ ਨੇ ਬਿਲਕੁਲ ਸਹੀ ਲਿਖਿਆ ਗੁਰਬਾਣੀ ਵਿੱਚ
ਵਾਹਿਗੁਰੂ ਮਿਹਰ ਕਰੋ ਰੱਬ ਜੀ
ਬਾਣੀ ਦੀ ਕਥਾ ਮਨਮੁੱਖਾਂ ਨੂੰ ਚੰਗੀ ਨਹੀਂ ਲਗਦੀ ਭਾਈ ਸਾਹਿਬ ਬਹੁਤ ਵਧੀਆ ਕਥਾ ਸੁਣਾ ਰਹੇ ਹਨ
Bhagwan avtar lende ne ... Baba ji puri life tuhnu eh Gyan ni hona jdo mout Ani odo kal bherov ne tuhnu sb sach dikha dena 1-2 pal ch but odo TUC sach jan ke v kuch ni kr pana..
Ehnu landu nu odo v ni samajh auni
kade baba ji ਅੰਦਰ ਕਰਾਨਾ ਚਾਹੀਦਾ ੲਦਾਂ ਦੇ ਘਟੀਆ ਬੰਦੇ ਨੂੰ ਜੇਹੜਾ ਕਿਸੇ ਦੇ ਧਰਮ ਬਾਰੇ ਨਾ ਜਆਂਣਦਏਆਂ ਹੋਆਂ ਗ਼ਲਤ ਬੋਲੇ ਮੰਦਰਾਂ ਵਿੱਚ ਕੋਈ ਗ਼ਲਤ ਬੋਲੇ ਜਾਂ ਗੁਰੂ ਘਰਾਂ ਵਿੱਚ ਔਦਾ ਮਿਲਕੇ ਵਿਰੋਧ ਕਰਨਾ ਚਾਹੀਦਾ ਹੈ
ਬਹੁਤ ਹੀ ਖੂਬਸੂਰਤ ਵਿਚਾਰ ਨੇ ਜੀ
ਅੰਗ 988 ਜਰੂਰ ਪੜੋ
ਧੂੰਦਾ , ਗੁਰਬਾਣੀ ਪੜ੍ਹਨ ਵੇਲੇ, ਜਾਣ ਬੁਝ ਕੇ ਅੰਨ੍ਹਾ ਬਣਿਐ:-
ਧੰਨਿ ਧੰਨਿ ਕ੍ਰਿਸਨ ਓਢੈ ਕਾਂਬਲੀ!!
सभी का सिरजनहार कबीर परमेश्वर जो शब्द की उत्पत्ति बता सकता है
गुरु तेग बहादुर ,गुरु नानक देव ,गुरु गोविंद सिंह भारत के महान सिख गुरुओ ने हिन्दू धर्म की रक्षा हेतु अपना सर्वशःअर्पण कर दिया और क्रूर आततायियों से युद्ध किया ,इन महान गुरुओ को हमरा कोटि कोटि नमन ,जो बोले सो निहाल शत श्री अकाल वाहे गुरु ज़ी का खालसा वाहे गुरु ज़ी की फतह जय श्री राम
❤
Kyon faltu ka jhoot bolte ho yar unki apni ladai thi govind singh jab rat me ghar chhod ke bhage the to hinduon ne bachaya fir jab 40 sikh unhe chod ke chale gaye tab bhi santh diya hathiyar chalana jaipur me dadu dayal ke khalsaon ne sikhaya unki fauj ko rajputon ne traing di
If we think Guru Nanak is avatar then Shree Krishna also an avatar. These avatars born to show us there is a supreme power who is beyond birth and death.
Agree with you but ehna mahaan gyaniyaa nu kon samjhaye jeda ratta maar k apna Gyan vand de fir rahe ne
ਗਿਆਨੀ ਜੀ , ਕ੍ਰਿਸ਼ਣ ਦੇ ਰੂਪ ਵਿੱਚ ਉਸ ਨਿਰੰਕਾਰ ਨੇ ਹੀ ਅਵਤਾਰ ਲਿਆ,ਤੇ ਉ ਸਵਰੂਪ ਪੂਜਨੀਯ ਹੈ,ਉ ਸ਼ਰੀਰਕ ਤੌਰ ਤੇ ਨੰਦ ਦੇ ਪੁੱਤਰ ਸੀ,ਪਰ ਆਤਮਿਕ ਤੌਰ ਤੇ ਉ ਪਰੰਬਰਹਮ ਪਰਮੇਸ਼ਵਰ ਨਿਰੰਕਾਰੁ ਹੀ ਸਨ, ਗੁਰਬਾਣੀ ਵਿੱਚ ਥਾਂ ਥਾਂ ਤੇ ਕ੍ਰਿਸ਼ਣ ਜੀ ਦੇ ਸ਼ਬਦ ਮਿਲਦੇ ਹਨ। ਸਾਡਾ ਰੂਹਾਨੀ ਪਿਤਾ ਨਿਰੰਕਾਰ ਹੈ,
ਧੂੰਦਾ , ਗੁਰਬਾਣੀ ਪੜ੍ਹਨ ਵੇਲੇ, ਜਾਣ ਬੁਝ ਕੇ ਅੰਨ੍ਹਾ ਬਣਿਐ:-
ਧੰਨਿ ਧੰਨਿ ਕ੍ਰਿਸਨ ਓਢੈ ਕਾਂਬਲੀ!!
ਬਾਬਾ ਜੀ ਮੈਂ ਹਿੰਦੂ ਹਾਂ ਪਰ ਮੈਂ ਸਿੱਖ ਧਰਮ ਬਾਰੇ ਸੁਣਿਆ ਤੇ ਪੜ੍ਹਿਆ ਹੈ। ਸਿੱਖ ਤੋਂ ਭਾਵ ਹੈ ਬਹੁਤ ਮਹਾਨ ਅਤੇ ਪ੍ਰਤਿਭਾਸ਼ਾਲੀ ਸ਼ਖਸੀਅਤ। ਪਰ ਮੈਨੂੰ ਇੱਕ ਸ਼ੱਕ ਹੈ ਕਿ ਕੀ ਸਿੱਖ ਦੇ ਘਰ ਪੈਦਾ ਹੋਏ ਸਾਰੇ ਵਿਅਕਤੀ ਵੀ ਸਿੱਖ ਹੋਣ ਦਾ ਹੱਕ ਮਿਲ ਜਾਂਦਾ ?
Sikh wo hi hai jisne amrit shaka hai aur jo subah shaam waheguru ji ko yaad krta hai aur sewa krta hai
krishan ji di mahima guru granth sahib vich hi hai
Krishan ji Avtar ji ..veer mere...jiwe guru sahib ji sadde........Tu v virodh krke roti kmon waliya vicho hai...jdo.agle bolde ohdi.cheeka na mariya kro.fer.
ਜੈ ਸ਼੍ਰੀ ਕਿ੍ਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ 🙏❤️🙏
Shri Krishna Leela~Hare Krishna🙇❤️🔥🕉️🔱🙏
ਮੈ ਨ ਗਨੇਸ਼ਹਿ ਪ੍ਰਿਥਮ ਮਨਾਊਂ ॥ ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ ॥ ਕਾਨ ਸੁਨੇ ਪਹਿਚਾਨ ਨ ਤਿਨ ਸੋਂ ॥ ਲਿਵ ਲਾਗੀ ਮੋਰੀ ਪਗ ਇਨ ਸੋਂ ॥੪੩੪. ਮੈਂ ਸ਼ੁਰੂ ਵਿਚ ਗਣੇਸ਼ ਦੀ ਪੂਜਾ ਨਹੀਂ ਕਰਦਾ ਅਤੇ ਕ੍ਰਿਸ਼ਨ ਅਤੇ ਵਿਸ਼ਨੂੰ ਦੀ ਵਿਚੋਲਗੀ ਵੀ ਨਹੀਂ ਕਰਦਾ; ਮੈਂ ਉਨ੍ਹਾਂ ਬਾਰੇ ਆਪਣੇ ਕੰਨਾਂ ਨਾਲ ਹੀ ਸੁਣਿਆ ਹੈ ਅਤੇ ਮੈਂ ਉਨ੍ਹਾਂ ਨੂੰ ਪਛਾਣਿਆ ਨਹੀਂ; ਮੇਰੀ ਚੇਤਨਾ ਪਰਮ ਕਾਲ ਦੇ ਚਰਨਾਂ ਵਿੱਚ ਲੀਨ ਹੋ ਗਈ ਹੈ।434
Nal eh vi likhea hoea. Bishan bagat ki a fal hoi. Aad biad sve ske na koi.
Hare Krishna...
ਭਾਈ ਜੀ ਤੁਸੀਂ ਕਿੰਨੇ ਕੁ ਗੁਰਮੁਖ ਹੋ ਕਿੰਨਾ ਕੁ ਨੂਰ ਹੈ ,ਤੁਹਾਡੇ, ਸ਼ੱਕ ਹੁੰਦਾ ਹੈ, ਅਗਰ ਵਗਯਾਨਿਕ ਤਰੀਕੇ ਨਾਲ ਸਮਝੀਏ ਤੇ ਪੱਥਰ ਵਿੱਚ ਵੀ ਪ੍ਰਾਣ ਹਨ।
ਤੁਸੀਂ ਜਿਹਨਾਂ ਰਾਗੀਆਂ ਦੀ ਬਾਦਖੋਈ ਕਰਦੇ ਪਏ ਹੋ ਉਹਨਾਂ ਨੇ ਉਹ ਕ੍ਰਿਸ਼ਨ ਭਜਨ ਉਸ ਭਜਨ ਦੇ ਅਸਲੀ ਗਾਇਕ ਫ਼ਿਰੋਜ਼ ਖਾਨ ਤੋਂ ਵੀ ਅੱਛਾ ਗਾਇਆ ਹੈ। ਬਾਕੀ ਤੁਹਾਡੇ ਜਿਹੇ ਜਾ ਮੇਰੇ ਜਿਹੇ ਆਲੋਚਨਾ ਕਰਣ ਵਾਲੇ ਲੋਗ ਸਮਾਜ ਵਿੱਚ ਡਿਪਰੈਸ਼ਨ ਦਾ ਕਾਰਣ ਹਨ। ਇਹ ਗੱਲ ਮੈਂ ਬੜੀ ਗਹਿਰੀ ਮਨੋਵਾਗਯਾਨਕ ਸਮਝ ਤੋਂ ਬਾਦ ਕਹਿ ਰਿਹਾ ਹਾਂ।
Baba JI ne jeda sabad ucharan kita hai es sabad di bilkul mangharat viyakhya kiti hai anek parmaan han Ji sangat ji
Waheguru ji 🌹 🙏 WaheGuru Ji
jai sri krishan
Shri Krishn Aap ko sadbudhhi de 🙏
karishan kare krishan kare ha ha krisha kare baki tu jan da veer
khoob teri pagri mithe tere bol dwarka nagri
baki tu jan da veer
har g aye har g aye shad sighasan har g aye
baki tu jan da veer
kawal nain madoor van kot sen
baki tu jaan da veer
ki ki dusa hor udi maya
aap ho gopi aap hi khana aap hi
baki tu jan da
harimandir ❤❤❤❤❤❤❤❤
waheguru g baba dudi bakshe
ਸਤਿ ਸ੍ਰੀ ਅਕਾਲ ਜੀ
ਗੁਰੂ ਨਾਨਕ ਦੇਵ ਸਾਹਿਬ ਜੀ ਵੀ ਪਿਤਾ ਮਹਿਤਾ ਕਾਲੂ ਜੀ ਦੇ ਘਰ ਜਨਮ ਲਿਆ ਸੀ।
ਤਾਂ ਕਿਆ ਨੰਦ ਬਾਬਾ ਦੇ ਘਰ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਨਹੀਂ ਲੈ ਸਕਦੇ।
🙏🙏🙏🙏
Nah nanak rab si nah krishan. Agar Bhagwan janm lehtaa hai martaa bhi zaroor hai phir rab kya hua je janm lehtaa hai aur martaa hai
Rab ki Hond se saari brahmand chalti hai
@@tedtalksdhillon8751ਭਾਈ ਜੀ ਰੱਬ ਆਤਮਾ ਹੈ
ਆਤਮਾ ਨਾ ਮਰਦੀ ਹੈ ਨਾ ਜਨਮ ਲੈਂਦੀ ਹੈ
ਸ਼ਰੀਰ ਮਰਦਾ ਜੰਮਦਾ ਰਹੰਦਾ ਹੈ ਕੱਚੀ ਮਿੱਟੀ ਹੈ ਤਾਂ ਕਰਕੇ ਸ਼ਰੀਰ ਨੂੰ ਰੱਬ ਨਹੀ ਕਹ ਸਕਦੇ।
ਪਰ ਗੁਰੂ ਦੀ ਆਤਮਾ ਅਵਤਾਰਾਂ ਦੀ ਤੇ ਆਪਣੀ ਖੁਦ ਦੀ ਆਤਮਾ ਇੱਕੋ ਰੱਬ ਦੇ ਰੂਪ ਹੈ।
ਪਰ ਆਤਮ ਤੱਤ ਦਾ ਗਿਆਨ ਕਿਸੇ ਵਿਰਲੇ ਨੂੰ ਹੁੰਦਾ ਹੈ ਤੇ ਜਿਸਨੂੰ ਹੁੰਦਾ ਹੈ ਓਹੀ ਰੱਬ ਹੈ ਜਿਵੇਂ ਗੁਰੂ ਸਾਹਿਬਾਨ।।
@@tedtalksdhillon8751Gurvani vich krishn g nu bhgwaan kiya gya
ਗੁਰੂ ਜੀ ਦੀ ਬਾਣੀ ਆਪ ਪੜੀਏ ਤਾ ਹੀ ਸੋਝੀ ਆ ਸਕਦੀ ਹੈ
ਪ੍ਰਮਾਤਮਾ ਸੁਮੱਤ ਬਖਸ਼ੇ
ਧੂੰਦਾ , ਗੁਰਬਾਣੀ ਪੜ੍ਹਨ ਵੇਲੇ, ਜਾਣ ਬੁਝ ਕੇ ਅੰਨ੍ਹਾ ਬਣਿਐ:-
ਧੰਨਿ ਧੰਨਿ ਕ੍ਰਿਸਨ ਓਢੈ ਕਾਂਬਲੀ!!
Bus ka veer to keo Loka da man VH vesh kol da ha God is one
ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਨੇ ਗੁਰਬਾਣੀ ਦੇ ਅਰਥ ਗੁਰਮਤਿ ਅਨੁਸਾਰ ਠੀਕ ਕੀਤੇ ਹਨ
Waheguru waheguru waheguru waheguru waheguru ji WMK 🙏🌿
🙏👏💐ਵਾਹਿਗੁਰੂ ਜੀ
मेरो बापु माधउ तू धनु केसौ सांवलीओ बीठुलाइ ॥१॥ रहाउ॥
अर्थ: हे मेरे माधव! हे लंबे केसों वाले प्रभु! हे साँवले रंग वाले प्रभु! हे बीठुल! तू धन्य है, तू मेरा पिता है (भाव, तू ही मुझे पैदा करने वाला और रखवाला है)।1। रहाउ।
धन गुरु नानक 🙏🙏🙏
Right
Pakhand da khandan kita c guru sahib ne na ke shuder nal nafrat karn wale karishsm ka gon gaya
@@motivationguru2783 tum log Krishna ka nahi guru granth saheb ka apman krte ho,, hindu se nafrat thik hai lekin nafrat me itne andhe ho gye ke apne hi guru ka apman krne lge ho
I just love all the comments ❤❤
Jai hare krishna krishna krishna hare hare.
Jai shri krishna 🙏
Aapko samajh, nahi aayga aapki aankho per dharm sankiirta ka parda para hi
Krishan ji rab ke, awtaar hi jaise guru Nanak Dev ji or jaise Guru Gobind singh Sahib ji, jab jab sansaar me adharm barta hi swaim Rab ji awtsar lete hi, mane savam Guru Granth Sahib me krishan ji ke liye bahut pare hi
Guru arjun Dev ji, bhai Gurdaas ji Guru Ram daas ji Bhatt sahibaan, Bhagat Naam dev ji ke bahut se shabad hi or Guru Gobind singh ji ne Dasham Garanth me krishan avtaar ke baare me vistaar se likha hi
Kashat na ho to ak baar jaroor par lena 🙏🙏🙏🙏
Kabhi bhi doosre dharm ki ninda nahi karni chahiye
Aapko nahi, manna mat maaniye, dhanyavaad 🙏
Waheguru waheguru waheguru waheguru waheguru ji chardikla bakse
Radhe krishna
O bhai real message daso gurbani da ,,stop spreading hate already u guys are not following sikh principles of guru nanak ,,the way to make all understand that krishna ram 10 gurus all came time to time to teach people ,,EGO has no place in any religion i am sikh and i believe all rivers go into oceans ,god is infinite and the ways to worship him is also infinite ,,our brain is not sharp enf to understand the mysteries , love all tu hi tu hi har jga tu hi hai ❤
All references of Noun are for the Metaphysical state of the CREATOR Abinaasee Prabhu.
ਜੈ ਸ੍ਰੀ ਰਾਮ ਚੰਦ ਭਗਵਾਨ ਜੀ 🙏🙏
Guru Granth Sahib ki Vani hi shree krishn hai
ਵਾਹਿਗੁਰੂ ਜੀ ਕਿਰਪਾ ਕਰੋ
ਮੈਂ ਨ ਗਨੇਸਹਿ ਪ੍ਰਿਥਮ ਮਨਾਊਂ ਕਿਸ਼ਨ ਬਿਸ਼ਨ ਕਬਹੂ ਨਹਿ ਧਿਆਊਂ ਚੌਪਈ ਸਾਹਿਬ ਜੀ ਦਿਓ ਜਵਾਬ।ਸਨਦ ਸਨਕ ਮਹੇਸ਼ ਸਮਾਨਾਂ ਸ਼ੇਸ਼ਨਾਗ ਤੇਰਾ ਭਰਮ ਨਾ ਜਾਨਾਂ। ਇਥੇ ਕਬੀਰ ਜੀ ਬੋਲ ਰਹੇ ਕਿ ਬ੍ਰਹਮਾ ਦੇ ਤਿੰਨ ਪੁੱਤਰ ਨੇ ਸ਼ਿਵ ਨੇ ਇਥੋਂ ਤੱਕ ਕਿ ਵਿਸ਼ਨੂੰ ਦੇ ਸਭ ਤੋਂ ਵਡੇ ਭਗਤ ਸ਼ੇਸ਼ਨਾਗ ਨੇ ਵੀ ਰੱਬ ਨੂੰ ਨਹੀਂ ਸਮਝਿਆਂ ਉਸ ਦਾ ਭੇਦ ਨਹੀਂ ਪਾਇਆ ਦਿਉਂ ਜਵਾਬ
ਨਫ਼ਰਤ ਨਾ ਫਲਾ ਗੁਰੂ ਸ਼੍ਰੀ ਕ੍ਰਿਸ਼ਨਾ ਜੀ ਗੁਰੂਆਂ ਦੀ ਬਾਣੀ ਵਿੱਚ ਵੀ ਆਉਂਦੇ ਨੇ
ਮਾਮਾ ਕਿ੍ਸ਼ਨ ਅਵਤਾਰ ਸੀ