ਕੀ ਗੁਰੂ ਸਾਹਿਬ ਜੀ ਨੇ ਸ਼ਿਵ ਜੀ ਕੋਲੋਂ ਵਰ ਮੰਗਿਆ ? Baba Banta Singh JI

Поділитися
Вставка
  • Опубліковано 24 сер 2024
  • Subscribe us on :-
    UA-cam : - bit.ly/2RKD1cj
    Baba Banta Singh Ji : / bababantasingh
    Instagram : / baba.banta.singh.ji
    Twitter : - / bababantasingh
    Published Year : 2020
    Copyright : Baba Banta Singh Channel Productions.

КОМЕНТАРІ • 1,5 тис.

  • @Sugreev007
    @Sugreev007 Рік тому +3

    ਇਹ ਕਿਸੇ ਨੂੰ ਨੀ ਪਤਾ ਕਿ ਇਹ ਸਾਰੀ ਖੇਡ ਕਿਸਦੀ ਹੈ।
    ਪਰ ਸਾਨੂੰ ਇਹ ਸਵਾਲ ਨੂੰ ਸਵਾਲ ਹੀ ਰਹਿਣ ਦੇਣਾ ਚਾਹੀਦਾ ਹੈ ਇਸ ਵਿਚ ਹੀ ਸਭ ਦਾ ਭਲਾ ਹੈ ਤੇ ਆਪੋ ਆਪਣੇ ਗੁਰੂ ਨੂੰ ਮੰਨਣਾ ਚਾਈਦਾ ਹੈ ਚਾਹੇ ਭਗਵਾਨ ਸ਼ਿਵਜੀ,ਵਿਸ਼ਨੂੰ,ਬ੍ਰਹਮਾ,ਅਕਾਲ ਪੁਰਖ। ਬਾਕੀ ਆਪੋ ਆਪਣੀ ਸ਼ਰਧਾ ਆ।🙏

    • @naviii949
      @naviii949 8 місяців тому

      ਇਹ ਸਾਰੀ ਖੇਡ ਓਸ ਇਕ ਅਕਾਲ ਪੁਰਖ ਵਾਹਿਗੁਰੂ ਦੀ ਹੀ ਹੈ l ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤੀਜੇ ਗੁਰੂ ਅਮਰਦਾਸ ਸਾਹਿਬ ਜੀ ਲਿਖਦੇ ਹਨ:
      ਸ਼ਿਵ ਸ਼ਕਤ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ l l ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ l l ਅੰਗ (page) 920 ਤੇ
      ਮਤਲਬ ਪਰਮਾਤਮਾ ਨੇ ਜਦੋਂ ਇਹ ਕਰੋੜਾਂ ਹੀ ਸੰਸਾਰ ਤੇ ਬ੍ਰਹਮੰਡ ਬਣਾਏ ਤਾ ਇਹਨਾ ਨੂੰ ਚਲਾਉਣ ਲਈ ਆਪਣੇ ਆਪ ਨੂੰ ਦੋ ਰੂਪ ਸ਼ਿਵ ਤੇ ਸ਼ਕਤੀ ਬਣਾਏ ( ਇਹ ਸ਼ਿਵ ਤੇ ਸ਼ਕਤੀ ਹੀ ਅਸਲ ਵਿੱਚ ਪਰਮਾਤਮਾ ਹੀ ਹਨ। ਫਿਰ ਇਹਨਾ ਸ਼ਿਵ ਤੇ ਸ਼ਕਤੀ ਰਾਹੀਂ ਅਪਣਾ ਹੁਕਮ (ਸਿਸਟਮ, ਕਾਨੂੰਨ) ਚਲਾਉਣ ਲਈ ਇਕ ਮਾਈ ( ਮਾਤਾ) ਪ੍ਰਗਟ ਕੀਤੀ। ਹੁਣ ਗੱਲ ਨੂੰ ਅੱਛੀ ਤਰਾ ਸਮਜ ਕਿ ਇਹ ਏਕਾ ਮਾਈ ਸ਼ਿਵ ਤੇ ਸ਼ਕਤੀ ਤੋਂ ਹੀ ਪ੍ਰਗਟ ਹੋਈ ਮਤਲਬ ਓਹ ਹੀ same ਚੀਜ਼ ਹੈ ਇਹ ਏਕਾ ਮਾਈ, ਸ਼ਿਵ ਤੇ ਸ਼ਕਤੀ ਹੀ ਹੈ।
      ਹੁਣ ਅੱਗੇ ਸਮਜ ਕਿ ਸ਼੍ਰੀ ਜਪਜੀ ਸਾਹਿਬ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਸਮਜਾਉਂਦੇ ਹਨ:
      ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ l ਇਕ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੇਬਾਣ l
      ਸੰਸਾਰੀ ਨੂੰ ਬਣਾਉਣ ਵਾਲਾ ਬ੍ਰਹਮਾ, ਵਿਸ਼ਨੂੰ ਚਲਾਉਣ ਵਾਲਾ, ਤੇ ਮਹੇਸ਼ ( ਸ਼ਿਵਜੀ, ਰੁਦ੍ਰ, ਸ਼ੰਕਰ) debaan ਲਾਉਂਦਾ ਹੈ l debaan ਦਾ ਮਤਲਬ ਹੁੰਦਾ ਹੈ ਸੰਸਾਰ ਨੂੰ ਮੌਤ ਦਿੰਦਾ ਹੈ , ਪਰ ਕਿਹੜੀ ਮੌਤ, ਓਹ ਮੌਤ ਨਹੀਂ ਜਿਹੜੀ ਮੌਤ ਮਰਕੇ ਇਨਸਾਨ 84 ਲੱਖ ਦੇ ਚੱਕਰ ਵਿੱਚ ਪੈ ਜਾਂਦਾ ਹੈ। ਮੌਤ ਮਤਲਬ ਮੋਖ, ਮੁਕਤੀ ਦਿੰਦਾ ਹੈ। ਮੁਕਤੀ ਦਾ ਰਸਤਾ ਦਸ ਦਾ ਹੈ।ਮੌਤ ਦੇਣ ਦਾ ਕੰਮ ਧਰਮਰਾਜ ਦਾ ਹੈ। ਕਰਮਾਂ ਦਾ ਹਿਸਾਬ ਕਿਤਾਬ ਧਰਮਰਾਜ ਕਰਦਾ ਹੈ।ਦੀਬਾਣ ਦਾ ਅਰਥ ਹੁੰਦਾ ਹੈ ਕਿ ਦਰਬਾਰ ਲਾਇਆ ਹੋਏ ਹੈ ਸ਼ਿਵਜੀ ਨੇ , ਜੋਂ ਇਨਸਾਨ ਰੱਬ ਦੀ ਭਗਤੀ ਕਰਦੇ ਹਨ ਓਹਨਾ ਨੂੰ ਓਹਨਾ ਦੀ ਅਸਲੀ ਮੰਜਿਲ ਤੇ ਪਹੁੰਚ ਚਾ ਦਿੰਦਾ ਹੈ। ਪਰ ਆਮ ਭਾਸ਼ਾ ਵਿੱਚ ਇਹ ਕੇਹਾ ਜਾਂਦਾ ਕੀ ਸ਼ਿਵਜੀ ਮੌਤ ਦਾ ਦੇਵਤਾ ਹੈ। ਪਰ ਹੁਣ ਤੂੰ ਸਮਜ ਲੇ ਕਿ ਕਿਹੜੀ ਮੌਤ ਦਿੰਦਾ ਹੈ। ਇਹਨਾਂ ਤਿੰਨੋ ਬ੍ਰਹਮਾ ਵਿਸ਼ਨੂੰ ਮਹੇਸ਼ ਤੋਂ ਹੀ ਸੰਸਾਰ ਚਲਦਾ ਹੈ, ਮਾਇਆ ਦਾ ਪਸਾਰਾ ਹੁੰਦਾ ਹੈ ਤੇ ਇਹ ਤਿਨਾ ਨੂੰ ਹੀ ਤ੍ਰੈਗੁਣ ਮਾਇਆ ਕਹਿੰਦੇ ਹਨ। ਰਜੋ ਸਾਤੋ ਤਮੋ। ਫੇਰ ਇਹਨਾ ਤੋਂ ਹੀ ਅੱਗੇ ਅਨੇਜਾ ਜੂਨੀਆਂ, ਸੂਰਜ ਚੰਦ ਧਰਤੀ ਪਾਤਾਲ ਗਰਮੀ ਸਰਦੀ ਦਿਨ ਰਾਤ ਹਵਾ ਪਾਣੀ ਅਗਨੀ ਆਕਾਸ਼ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਮਤਲਬ ਜੋਂ ਵੀ ਸੰਸਾਰ ਨੂੰ ਚਲਾਉਣ ਲਈ ਚਾਹੀਦਾ ਸੀ ਓਹ ਬਣਿਆ। ਅਨੇਕਾਂ ਦੇਵੀ ਦੇਵਤੇ ਬਣੇ।
      ਹੁਣ ਗੱਲ ਨੂੰ ਹੋਰ ਸਮਜ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਸ ਦੇਵੀ ਦੀ ਆਰਾਧਨਾ ਕੀਤੀ ਓਹ ਓਹ ਏਕਾ ਮਾਈ ਆਧ ਸ਼ਕਤੀ ਭਗੌਤੀ ਹੈ ਜਿਹੜੀ ਪਰਮੇਸ਼ਵਰ ਦਾ ਹੀ ਰੂਪ ਹੈ। ਨਾ ਕਿ ਓਹ ਦੇਵੀ ਜਿਹੜੀ ਤਿਨਾ ਗੁਣਾ ਵਿੱਚੋ ਪੈਦਾ ਹੋਈ ਹੈ। ਬ੍ਰਹਮਾ ਵਿਸ਼ਨੂੰ ਮਹੇਸ਼ ਤੋਂ ਪੈਦਾ ਹੋਈ ਹੈ। ਸਿੱਖ ਧਰਮ ਵਿੱਚ ਜਿਹੜੀ ਅਰਦਾਸ ਸ਼ਰੂ ਹੁੰਦੀ ਹੈ ਕਿ ਪ੍ਰਿਥਮ ਭਗੌਤੀ ਸਿਮਰ ਕੈ, ਇਹ ਇਹ ਏਕਾ ਮਾਈ ਆਧ ਸ਼ਕਤੀ ਸ਼ਿਵਾ ਹੈ ਜੌ ਖੁਦ ਹੀ ਵਾਹਿਗੁਰੂ ਰੂਪ ਹੈ( ਸ਼ਿਵ ਸ਼ਕਤ ਹੈ)ਪਰ ਇਕ ਗੱਲ ਹੋਰ ਡੂੰਘੀ ਹੈ , ਓਹ ਅੱਗੇ ਸਮਜ।

    • @naviii949
      @naviii949 8 місяців тому

      ਇਹ ਜੇਹੜੇ ਤਿੰਨ ਦੇਵਤੇ ਨੇ ਬ੍ਰਹਮਾ ਵਿਸ਼ਨੂੰ ਮਹੇਸ਼, ਜਿਵੇਂ ਮੈਂ ਦੱਸਿਆ ਕਿ ਇਹ ਤਿੰਨੋ ਏਕਾ ਮਾਈ ( shivshakt ਵਾਹਿਗੁਰੂ) ਤੋਂ ਪੈਦਾ ਹੋਏ ਹਨ। ਇਹ ਆਮ ਇਨਸਾਨ ਵਾਂਗੂੰ ਨਹੀਂ ਹਨ। ਆਮ ਇਨਸਾਨ ਵਿੱਚ ਤਾਂ ਪਿਓ ਦਾ, ਮਾਤਾ ਦਾ ਤੇ ਬੱਚਿਆ ਦਾ ਆਪਣਾ ਵੱਖਰਾ ਵੱਖਰਾ ਸੁਬਾਹ ਤੇ ਵੱਖਰੇ ਵੱਖਰੇ ਗੁਣ ਹੁੰਦੇ ਹਨ। ਆਪਣੀ ਆਪਣੀ ਸੋਚ ਹੁੰਦੀ ਹੈ। ਕਦੀ ਕਦੀ ਤਾਂ ਬੱਚੇ ਮਾ ਬਾਪ ਨੂੰ ਜਾ ਮਾ ਬਾਪ ਬੱਚੇ ਨੂੰ ਤਿਆਗ ਵੀ ਦਿੰਦੇ ਹਨ, ਅਲਗ ਹੋ ਜਾਂਦੇ ਹਨ ਪਰ ਇਹ ਤਿੰਨੋ ਕਯੋਂ ਕਿ ਵਾਹਿਗੁਰੂ ਏਕਾ ਮਾਈ ਤੋਂ ਹੀ ਪੈਦਾ ਹੋਏ ਹਨ, ਇਹਨਾ ਵਿੱਚ ਕੋਈ ਫ਼ਰਕ ਨਹੀਂ ਹੁੰਦਾ, ਕੋਈ ਲੜਾਈ ਨਹੀਂ ਹੁੰਦੀ ਕਿ ਤੂੰ ਵੱਡਾ ਕਿ ਮੈ ਵੱਡਾ, ਇਹ ਜੋਂ ਵੀ ਲੜਦੇ ਝਗੜਦੇ ਹਨ ਓਹ ਇਕ ਹੁਕਮ ਵਿਚ ਹੀ ਸਾਰੀ ਲੀਲਾ ਕਰਦੇ ਹਨ ਵਾਹਿਗੁਰੂ ਦੇ ਹੁਕਮ ਅਨੁਸਾਰ ਸ਼੍ਰਿਸਟੀ ਨੂੰ ਚਲਾਉਣ ਲਈ। ਆਪਣੇ ਅੰਦਰੋਂ ਆਪਣੀ ਆਤਮਾ ਤੋਂ ਇਹ ਓਸ ਏਕਾ ਮਈ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੇ ਹੋਏ ਹੁੰਦੇ ਹਨ। ਨਹੀਂ ਤਾਂ ਤੂੰ ਆਪ ਸੋਚ ਬਿਨਾ ਵਾਹਿਗੁਰੂ ਨਾਲ ਜੁੜੇ ਹੋਣ ਕਰਕੇ ਇਹ ਏਨਾ ਵੱਡਾ ਵਾਹਿਗੁਰੂ ਦਾ ਸਿਸਟਮ ਨੂੰ ਚਲਾ ਲੈਣਗੇ ਜਿਸ ਵਿਚ ਇਕ ਸਕਿੰਟ ਦਾ ਵੀ ਫ਼ਰਕ ਨਹੀਂ ਪੈਂਦਾ। ਰਜੋ ਸਾਤੋ ਤਮੋ ਗੁਣ ਇਹਨਾ ਵਿਚ ਨਹੀਂ ਹਨ, ਇਹ ਤਿੰਨੋ ਇਹਨਾ ਤਿੰਨਾ ਗੁਣਾਂ ਨੂੰ ਆਪਣੇ ਆਧੀਨ (under) ਕਰਕੇ ਇਹਨਾ ਤੋ ਕੰਮ ਲੈਂਦੇ ਹਨ। Sggs ਵਿੱਚ ਕਬੀਰ ਜੀ 1194 ਅੰਗ ਤੇ ਲਿਖਦੇ ਹਨ:
      ਸ਼ੰਕਰ ਜਾਗੈ ਚਰਨ ਸੇਵ।
      ਮਤਲਬ ਸ਼ੰਕਰ ਵੀ ਪੂਰਨ ਰੂਪ ਵਿਚ ਜਗਿਆ ਹੋਇਆ ਹੈ ਵਾਹਿਗੁਰੂ ਦੇ ਨਾਮ, ਗਿਆਨ ਵਿੱਚ, ਆਪਣੀ ਆਤਮਾ ਦੇ ਪ੍ਰਤੀ ਸੁਚੇਤ ਹਨ ਜਾਗ੍ਰਿਤ ਹਨ l ਵਾਹਿਗੁਰੂ ਦੇ ਚਰਨਾਂ ਦੀ ਨਿਰੰਤਰ ਸੇਵਾ ਕਰ ਰਹੇ ਹਨ ਸ਼ੰਕਰ ਜੀ। ਵਾਹਿਗੁਰੂ ਦੇ ਨਾਮ ਵਿੱਚ ਭਿੱਜੇ ਪਏ ਹਨ।

  • @bobbysingh7353
    @bobbysingh7353 8 місяців тому +11

    ਸ਼ਿਵ ਜੀ ਬਾਰੇ ਤੇ ਆਪ ਗੁਰੂ ਗੋਬਿੰਦ ਜੀ ਲਿੱਖਦੇ ਨੇਂ ਏਕ ਸ਼ਿਵ ਭਏ ਏਕ ਗਏ ਏਕ ਫ਼ਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈਂ ਕਹਿੰਦੇ ਮਹਾਂਦੇਵ ਸ਼ਿਵ ਜੀ ਏਸੇ ਮਹਾਂਪੁਰਸ਼ ਦੁਨੀਆਂ ਤੇ ਖ਼ੁਦਾ ਦੇ ਹੁਕਮ ਵਿੱਚ ਆਉਂਦੇ ਨੇ ਵਾਹਿਗੂਰੂ ਦੇ ਹੁਕਮ ਵਿੱਚ ਚਲੇ ਜਾਂਦੇ ਨੇ । ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਂ ਓਸ ਸ਼ਿਵ ਦਾ ਉਪਾਸ਼ਕ ਹਾਂ ਜੋ ਸਦੀਵੀ ਐ ਜੋ ਪਰਮੇਸ਼ੁਰ ਹੈ ਇਹਨਾਂ ਦੇਵਤਿਆਂ ਦਾ ਵੀ ਮਾਲਕ ਐ । ਉਸਦੇ ਬਾਰੇ ਮਹਾਂਰਾਜ ਕਹਿੰਦੇ ਨੇਂ ।। ਪਾਂਹਿ ਗਏ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ।। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾਂ ਸਿਮਰਤ ਸਾਸਤ੍ਰ ਬੇਦ ਸਭੈ ਬਹੁ ਭੇਤ ਕਹੈ ਹਮ ਏਕ ਨਾਂ ਜਾਨਿਯੋ।। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾਂ ਕਹਿਯੋ ਸਭ ਤੋਹਿ ਬਖਾਨਿਯੋ ।।

  • @vijaybhatia5724
    @vijaybhatia5724 Рік тому +24

    सदा शिव की शिवत्व को प्राप्त शिव शंकर भोलेनाथ हें हर हर महादेव शिव शम्भू 🙏🏻🌹

  • @sanjaybakshi8375
    @sanjaybakshi8375 Рік тому +37

    Har Har mahadev 🕉️🌹🌹🙏
    Waheguru ji 🙏

  • @honeymahilpur2048
    @honeymahilpur2048 Рік тому +25

    ਕੁੱਲ ਮਿਲਾ ਕੇ ਗੱਲ ਇਹ ਹੈ ਕੇ ਇਹਨਾਂ ਨੇ ਆਪਣੀ ਵਡਿਆਈ ਕਰਨੀ ਹੁੰਦੀ ਏ.. ਜਿੱਥੇ ਮਰਜੀ ਦੇਖ ਲਓ..
    ਸ਼ਿਵ ਜੀ ਦਾ ਨਾਮ ਲੈਣ ਲੱਗੇ ਕਿੱਦਾਂ ਮੌਤ ਪੈਂਦੀ ਏਸ ਨੂੰ.. ਬਹੁਤ ਮੁਸ਼ਕਿਲ ਨਾਲ ਸ਼ਿਵਜੀ ਦਾ ਨਾਮ ਲੈਂਦਾ.. ਕੋਈ ਧਰਮ ਨੀ ਮਾੜਾ ਕੋਈ ਗੁਰੂ ਕੋਈ ਪੀਰ ਕੋਈ ਦੇਵਤਾ ਨੀ ਮਾੜਾ.. ਮਾੜੇ ਏ ਤੇ ਏਦਾਂ ਦੇ ਲੋਕ... ਜਿਹੜੇ ਲੋਕਾਂ ਨੂੰ ਸਿਖਾਉਂਦੇ ਨੇ ਕੇ ਏਹ ਗੁਰੂ ਛੋਟਾ ਏ ਤੇ ਏ ਗੁਰੂ ਬੜਾ ਏ..
    ਵਾਹਿਗੁਰੂ ਜੀ 🙏❤️
    ਹਰ ਹਰ ਮਹਾਦੇਵ 🙏❤️
    ਏਦਾਂ ਦੇ ਲੋਕਾਂ ਨੂੰ ਅਕਲ ਦਿਓ..

    • @SandeepSingh-gc3nv
      @SandeepSingh-gc3nv Рік тому +1

      Sahi aa vir g

    • @amandeepsingh7993
      @amandeepsingh7993 Рік тому +3

      ਇੱਥੇ ਬੰਤਾ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਨਹੀਂ ਕੀਤੀ ਉਹਨੇ ਦੱਸਿਆ ਕੀ ਸਾਰਿਆਂ ਤੋਂ ਵੱਡਾ ਵਾਹਿਗੁਰੂ ਹੈਂ ਜਿਸ ਨੇ ਸਭ ਦੀ ਰਚਨਾ ਕੀਤੀ ਹੈ ਜਿਹੜੀ ਗੱਲ ਤੂੰ ਕਹਿ ਰਿਹੈਂ ਕਿ ਇਹ ਬੰਤਾ ਸਿੰਘ ਨੂੰ ਕਹਿਣੀ ਚਾਹੀਦੀ ਸੀ ਹਰ ਥਾਂ ਤੇ ਆਪਣਾ ਠੱਪਾ ਲਾ ਲਓ

    • @harduttkaran7189
      @harduttkaran7189 Рік тому

    • @harduttkaran7189
      @harduttkaran7189 Рік тому +1

      es nu kush v nai pata

    • @harduttkaran7189
      @harduttkaran7189 Рік тому +1

      eh hi loka wich fut pande ne eho jehe vechar de k

  • @bhullarsaab7630
    @bhullarsaab7630 Рік тому +20

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @varindersingh349
    @varindersingh349 2 роки тому +42

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ🙏🌺🌷🌹🌻🌺🌷🌹🌻🌺🌷🌹🌻🌺🌷🌻🌺❤️

  • @allahisgreat1015
    @allahisgreat1015 Рік тому +72

    सत्य ही शिव हैँ, शिव ही सत्य हैँ, शिव ही सुन्दर हैँ,
    "सत्यम -शिवम् -सुंदरम "
    हर हर महादेव 🙏🙏🙏

    • @lovepreetbhatti4917
      @lovepreetbhatti4917 Рік тому +2

      😂😂😂😂 tume allah is great kyu likha hai

    • @allahisgreat1015
      @allahisgreat1015 Рік тому +4

      ​@@lovepreetbhatti4917 shiv hi allah hai🙏🙏

    • @allahisgreat1015
      @allahisgreat1015 Рік тому +2

      ​@@lovepreetbhatti4917 all Muslim worship lord shiv, this is fact
      Most of the muslims don't know and don't believe this. Because there is a 'Shivlinga' inside 'the makka' named as Shri 'MahaMakkeshwara' and later on makka... This is not funny.. You can check various studies performed on this fact and all the outcomes said that there is a Lord Shiv temple inside makka.

    • @lovepreetbhatti4917
      @lovepreetbhatti4917 Рік тому +2

      @@allahisgreat1015 jis stone ko bo chatte hai woh kya hai. Pr ander se toh kamra khali hai shiv ling kha hai. Aur tumne je kaha se pada

    • @SatpalChaudhary-qk3mw
      @SatpalChaudhary-qk3mw Рік тому +1

      Om namah shivay 🙏🙏

  • @arshdeepsinghbawa8414
    @arshdeepsinghbawa8414 Рік тому +3

    ਨਿਰੰਕਾਰ ਸਦਾਸ਼ਿਵ ਦਾ ਹੀ ਸ਼ੰਕਰ ਜਾਂ ਸ਼ਿਵ ਰੂਪ ਹੈ ਜੋ ਸ਼ਿਵਜੋਤ ਦੇ ਧਿਆਨ ਵਿੱਚ ਰਹਿੰਦੇ ਹਨ....
    ਸ਼੍ਰੀ ਬ੍ਰਹਮਾ,ਸ਼੍ਰੀ ਵਿਸ਼ਣੂ,ਸ਼੍ਰੀ ਰਾਮ, ਸ਼੍ਰੀ ਕ੍ਰਿਸ਼ਨ ਜੀ ਨੇ ਸ਼ਿਵ ਜੀ ਨੂੰ ਧਿਆ ਕੇ ਵਰ ਪ੍ਰਾਪਤ ਕੀਤੇ ਹਨ.....
    ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਸ ਸ਼ਿਵਸ਼ਕਤੀ ਦਾ ਹੀ ਜ਼ਿਕਰ ਕੀਤਾ ਹੈ.....
    ਇਹ ਸੱਚ ਸਵਿਕਾਰ ਕਰਨਾ ਚਾਹੀਦਾ ਪਰ ਉਸ ਹੋਰ ਤਰੀਕੇ ਨਾਲ ਪੇਸ਼ ਕਰਨਾ ਮਜਬੂਰੀ ਹੈ ਲੱਗਦੀ ਇਹਨਾਂ ਦੀ
    ਸ਼ਿਵ ਲੋਕ ਕਲਿਆਣ ਕਰਨ ਰੂਪ ਹੋਇਆ

  • @Singh-wg5ny
    @Singh-wg5ny Рік тому +35

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ || ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ||

    • @GurpreetKaur-xw8cn
      @GurpreetKaur-xw8cn Рік тому +1

      ua-cam.com/video/yC894QLi1eY/v-deo.html
      ਧੰਨ ਗੁਰੂ ਗੋਬਿੰਦ ਸਿੰਘ ਜੀ 🙏🌸

    • @nareshattri2425
      @nareshattri2425 11 місяців тому +1

      Jo muh me aaya bol rahe ho Us Akaalpurkh ke naam lekar vedon ki vyakhya kar rahe ho kya kabhi ved puran padhe bhi hai ???

  • @ranjanasharmasharma3837
    @ranjanasharmasharma3837 Рік тому +194

    हम महादेव के भक्त थे ,महादेव के भक्त हैं और महादेव के भक्त रहेंगे॥जय महाकाल 🙏🙏🙏🙏शिव शम्भु

    • @jujharsingh4127
      @jujharsingh4127 Рік тому +9

      Jis ne bole nath ko banaya ha yo bada ha

    • @ranjanasharmasharma3837
      @ranjanasharmasharma3837 Рік тому +50

      @@jujharsingh4127 सत्य को स्वीकार करना कठिन होता है और सत्य ही शिव है ,सत्यम शिवम् सुंदरम 🙏💯

    • @noobgamer6392
      @noobgamer6392 Рік тому +14

      @@ranjanasharmasharma3837 shiv se bhi upr hai koi

    • @ranjanasharmasharma3837
      @ranjanasharmasharma3837 Рік тому +33

      @@noobgamer6392अरे हज़ारों कि महफ़िल और लाखों के मेले है जहां तुम नहीं मेरे महाकाल वहाँ हम अकेले हैं🕉🕉जय महाकाल🔥

    • @noobgamer6392
      @noobgamer6392 Рік тому +11

      @@ranjanasharmasharma3837 tum bewakoof ho abhi tk tumhe samjh nhi aya

  • @atulmkrdwj4705
    @atulmkrdwj4705 Рік тому +22

    आत्मा शिव जी है तो दिल श्री गुरु गोबिंद सिंह साहब जी 🙏 वाहेगुरु जी
    ॐ नमः शिवाय 🙏🙏

  • @urban1751
    @urban1751 11 місяців тому +9

    Wahey guru ji da khalsa ,wagey guru ji di fateh....On namah Shivay ,Har Har Maya dev

  • @ranjanasharmasharma3837
    @ranjanasharmasharma3837 Рік тому +22

    जय शिव भोले🕉🕉👍🏻

  • @parmjeetsinghfromjalalabad9907
    @parmjeetsinghfromjalalabad9907 2 роки тому +60

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ.

    • @GurpreetKaur-xw8cn
      @GurpreetKaur-xw8cn Рік тому

      ua-cam.com/video/yC894QLi1eY/v-deo.html
      ਧੰਨ ਗੁਰੂ ਗੋਬਿੰਦ ਸਿੰਘ ਜੀ 🙏🌸

  • @ranjanasharmasharma3837
    @ranjanasharmasharma3837 Рік тому +53

    अकाल मृत्यु वो मरे जो कर्म करे चाण्डाल का काल भी उसका क्या करे जो भक्त हो महाकाल का 🙏🙏🙏🙏🕉🕉🕉🕉🕉🕉🕉जय महादेव🙏🙏🙏🙏🙏हर हर हर महादेव👍🏻👍🏻👍🏻👍🏻👍🏻👍🏻👍🏻👍🏻👍🏻👍🏻

    • @ranjanasharmasharma3837
      @ranjanasharmasharma3837 Рік тому +6

      @Tarsem Balheri Akal mritue nhi mrenge 💯

    • @allahisgreat1015
      @allahisgreat1015 Рік тому +2

      ​@Tarsem Balheri tum to akal purkh ko mante ho to tume to paida bhi nahi hona chahiye tha😂😂😂

    • @GOBINDSINGHBISHT
      @GOBINDSINGHBISHT Рік тому

      ​@@allahisgreat1015😂😂😂😂

  • @BinderSingh-mt3ki
    @BinderSingh-mt3ki Рік тому +80

    हम तो भोले के भोले के भगत हैं भोले को ही मानते हैं वह ले को ही मानते रहेंगे हर हर महादेव शंभू

    • @soni_sandhu
      @soni_sandhu Рік тому +4

      Mann lo Rokya Kise ne asi ta expl kr rhe sch Ki aa

    • @Vijay-sj8wf
      @Vijay-sj8wf Рік тому +1

      ​@@roshansmart6919 tum toe wahe guru ko mante hoe. Magar yae log shiv g ko nahe maante. Vedio ko dhyan sae dekho

    • @allahisgreat1015
      @allahisgreat1015 Рік тому +1

      ​@@soni_sandhu achha ji bahut bahut dhanwad ji.. Tuhada ehsaan rahega sade sir hamesha😂😂😂...,, o veere sikh ho ke American flag lagayi firda.. Chal tiranga na laga pr ghat to ghat khanda sahib hi laga lenda😂😂😂😂

    • @soni_sandhu
      @soni_sandhu Рік тому

      @@allahisgreat1015 bonsduuu jithy da citizen udr da hé lgaNa Jdo khalse da flag aaya oh lga lu tAADE tirangeee di gand ni marde attakwadiii naa hon

    • @SangramBhardwajSirOfficial
      @SangramBhardwajSirOfficial Рік тому +1

      ❤️

  • @heerasingh6931
    @heerasingh6931 Рік тому +11

    Har har mahadev Jai Shiv shankar 🕉🙏

  • @jasbirkaur4917
    @jasbirkaur4917 2 роки тому +20

    Wahguru g ਧਨੰਵਾਦ ਬਾਬਾ ਜੀ ਬਹੁਤ ਸੁੰਦਰ ਉਪਦੇਸ਼ ਹੈ🙏🙏💐💐❤❤

    • @sodhipawar7485
      @sodhipawar7485 Рік тому

      🙏

    • @allahisgreat1015
      @allahisgreat1015 Рік тому

      Chalo man lene aa kujh der laye,😂😂

    • @GurpreetKaur-xw8cn
      @GurpreetKaur-xw8cn Рік тому

      ua-cam.com/video/yC894QLi1eY/v-deo.html
      ਧੰਨ ਗੁਰੂ ਗੋਬਿੰਦ ਸਿੰਘ ਜੀ 🙏🌸

  • @Shivkirpa999
    @Shivkirpa999 2 роки тому +28

    Har har mahadev 🙏🙏🌷

  • @yesholybro1738
    @yesholybro1738 Рік тому +25

    Yes, Indirectly all explanation and parnbhram dedicated to vishnu as supreme indirectly 🙏hare krishna.

    • @indersingh1525
      @indersingh1525 Рік тому +2

      No indirectly this is directly...
      Akaal ka koi roop nhi jiska roop hota he wo kaal kaali Brahma Vishnu mahesh yaa firr baad me aaye budhaa 10 guru sahibab chahe jo bhi ho un sabne sirf aur sirf uss Akaal jyot parmeshwar ke hi dhyan karne me apna jivan safal kiya ...
      So , yaha koi uch nhi koi nich nhi koi jaat nhi koi paat nhi inn sabse alag Akaal parmeshwar ki puja ho rahi he usi ke beAnt swaroop ke Gyan ki baat ho rahi he ...
      Baki ye directly ho yaa indirectly isse samazne ke liye pichhe Jana mushkil he jisse jaat paat vair virodh ke dhong ne bahot pichhe dhakel diya ....

    • @yesholybro1738
      @yesholybro1738 Рік тому +4

      @@indersingh1525 Respect you brother ❤️ but mein concept ki baat karra hun Sanatani scriptures me vishnu ji ke 3 type and supreme one is maha Vishnu ( vishnu who made Vishnu himself ) as yes we can workship him as a allah, waheguru akal purakh and Jesus cause vishnu is just name of that form actually vishnu ji is described form less and even in guru granth sahib ji define very well about vishnu as one we can call him allah and waheguru whatever you want theory is so complicated to understand but guru nanak dev ji did it very well. So, Sikhism no belive in idol worship and all as they believe God is everywhere not just in deity as hindu did as same but in practical way natural substances e.g. earth, fire and water at form of idol Hindu workship little scientific as now everyone proof. So, sanatana concern is too different for understanding now but guru nanak dev ji enlightenment as about no need for doing so hard as we can workship god everywhere e.g. aarti in jagannath puri ( krishna ) nanak ji rejected aarti of idol as dev ji did it in sky for god same but more relevant nanak ji said about we limited god as just a form of idol as that time people just belive idol is god and nanak enlight very well as we can see nanak ji taken name of vishnu ji soo many times in shrimad Gurbani but we failed to understand manytimes. Yes, there is only one Supreme god from where everything spawn out brith and dead. Hare krishna ❤️ waheguru ji ❤️

    • @indersingh1525
      @indersingh1525 Рік тому

      @Yogi jaha tak comments aapke log bhi he .....

    • @yesholybro1738
      @yesholybro1738 Рік тому +2

      @Yogi Agree with your point and Don't say hindu it's Sanatani which remains from start to end nor build or destroy as everyone is Santani (muslim, Sikh or all World remains) they pray to same god only just different as sanatana is soo oldest there is lot of knowledge about what is god that's we can't understand now but have a look in beauty of Sanatan dharma there is 3 supreme godhead ( Brahma, vishnu and Shiva ) all are same with different energy like atom have proton neutron and electron in science language but everything is made of atom ⚛️. So, scientific bruh as we still judge about hindus just cause of political dogs.

    • @indersingh1525
      @indersingh1525 Рік тому

      @Awesome hmmmm exactly

  • @jagdishvermani31
    @jagdishvermani31 Рік тому +25

    ਹਰ ਹਰ ਮਹਾਦੇਵ।
    ਵਾਹਿਗੁਰੂ ਜੀ ਦਾ ਖ਼ਾਲਸਾ
    ਵਾਹਿਗੁਰੂ ਜੀ ਦੀ ਫਤੇ
    🇮🇳🙏🏻🇮🇳👁️🙏🏻👁️
    🙊🙉🙈

  • @Rajendra8957
    @Rajendra8957 2 роки тому +63

    A great religion ,sikkism. We are blessed to have sikh religion in India. Wahe Guru ji.. bless all

    • @tamashbeen_log
      @tamashbeen_log Рік тому +4

      Niraakar Matlab pta h aap logon yaa nahi ptaa...brahmkumari sansthaan mein shivji yaani k mahadev bhagwan shankar ki jyotirswaroop ki pooja ki jaati h...aap logon ne apni marji se shiv ko dusraa shiv bnaa diya,,,,,akaal purkh Punjabi mein ,,,or hindi mein akaal purush,,,,jo kaal se pre ho ,,,kaaal jiska kuchh naa bigaad sake,,,bhagwan shankar ko hi kaal ka mukhi maana jata h ,,,,desh k 12 jyotirling shiv shankar mahadev ka symbol hain,,,,yaani ki nirakaar,,or sakaar roop khud mahadev hain,,,naam hi Alag Alag hain shivji ke bas,,,jo sangharkarta hai jagat k naa ki koi or shiv,,,,om yaani omkaar,,,or Punjabi mein uccharan badal jata h onkaar ho jata h,,,niraakaar bhagwan shiv ko yaani mahadev ko kaha jata h,,Punjabi mein ho jata h nirankaar,,,arth ka anarth to aap logon ne Kiya h ,,,paap k bhaagi kyu bante ho aap log ,,,logon ki mati maari gyi h jo aapke pichhe lag k bhagwan mahadev ko buraa bhlaa ganda bolte h ungali uthhate h sirf aap logon k failaye hue jaal se bhramit ho jate h,,,,,ikk onkaar guru Nanak ji ne shiv ko hi Bola tha par unse ek bht badi galti ho gyi bhaasha ka chunaav dusraa kar Liya unhone,,,
      Akaal mrityu woh mare
      Jo kaam kre chandaal
      Kaal bhi uskaa kya Kare
      Jo bhakt ho mahaakaal ka
      Kaal ke devtaa mahaakaal yàani shanker bhagwan ko hi kaha jata h....sggs mein sari stuti hi shiv shanker..ram ....thakur ji yaani krishnaa bhagwaan ki kri gyi hai...lekin aap log kehte ho ke ye w0h thakur nhi h jo krishna,,ye to koi or hi thaakur h,,,arey saraa bharat jaantaaa h yahan kis thakur ki baat ho rhi h lekin aap log hi nhi maante,,,kyuki aap logon ke ahem ko chott jo Lagti h,,,,bharat k ghar ghar mein hrek rajya mein Krishan ko thakur ji kaha Jata h,,,jinhone Geeta mein arjun ko updesh dete hue apne viraat swaroop ka Darshan diya or kaha main hi bhagwaan hu,,or jarurat padne par avatar leta hu iss dhraa pr,,,,sakaar roop mein kabhi niraakaar roop mein,,,bhagwan k mukh se nikli hui baaton ko aap jhuthha bataoge kya, kabhi ved puraano ka adhyayan Kiya ho to jaano,,,,hum jaise aam log hi kar lete h or jaan lete h Sach jhooth,,par kuchh log aap logon k pichhe lag kar bina kuchh soche vichare lag jate h,,,guru Nanak dev ji bhi ooper baithhe apnaa Sar peetkar rote honge k kin murkhon ko updesh diye maine,, iss se acchaa to woh sanatani hi rehte,, bhlaaa huaa woh to uss samay ka k unke drishtaant keval punjab k logon tak hi simit reh gye nhi to ye bhedchaal Wali duniya mahaakaal mahadev k saare 12 jyotirling tod deti unke pichhe lag kar, ,,jinki bht mahantaa h desh mein,, arey sanatani ghar mein janam lekar jis guru ko ek 3 dhaagon se bnaa hua janeu pehanna bhari lga uss panthh k log Haan main yahan panthh hi kahungi kyuki sikh koi dhrm nhi h panthh h vichardhara alag h jiski , uske logon ko 3 metre ki pagdi lapetnaa bhaari nhi lgtaa,, main tou nhi buraa kehti par bht logon ko kehte dekha h ke nanak ne dukaan chalayi thi apni,,, jis Tarah sikh log murti pooja nhi karte usi tarah Hindu dhrm se nikle hue Arya samaj, vaidic log,, jain ,, bodh , brahmchari sansthaan aadi murti pooja nhi karte,,par aap logon ki tarah woh log shankar bhagwan ka aisa apmaan nhi karte,, shiv ko hi koi or shiv btaate ho aap log to,, kmaaal h bhyi,,,,,

    • @tamashbeen_log
      @tamashbeen_log Рік тому +4

      Or sikh koi dhrm nhi h,, ek panthh h bas,,ideology,,, nanak panthh,,jisne apni vichardhara rakhi ,,, jaise kabeer panth ,,dadu panthh,, Arya samaj ,,,jain samaj,,,bodh samaaj,, ,sanatan dhrm k vriksh se nikli branches

    • @Khalistanjindavaad
      @Khalistanjindavaad Рік тому +3

      @@tamashbeen_log hindu konsa dharm hai jab raam ki patni sita ko ravan utha ke legya tha or baha jake uska rap kiya tha or jbb raam ko ptaa chala tu bo rone lgg gya ese logo ko tum bhagwan ka darja dete ho karisan raam shivji akal purakh ke bhagat the

    • @tamashbeen_log
      @tamashbeen_log Рік тому +2

      @@Khalistanjindavaad arey bhai unhone lilaa rachayi thi ye sari,,abhimaani ravan k liye,,,pehle adhyayan karlo,,sirf Mota Mota padhne sunney dekhne se nhi ptaa chalega,,mata seeta ki chhaya gyi thi Lanka bas woh khud nhi,, or ye rape ki baat kahan se aa gyi ravan ne tou hath b nhi lgaya tha Maa Sita ko, Ek tinke matr se darr jata tha ravan jab maata seeta ussey dikhati thi kabhi padh lena ravan sanhitaa usne khud likhi h Maa seeta ki mahimaa usme,, bhagwan vishnu ne har yug mein avtaar liye h dushton ke sarvnaash k liye,,,or iss antim yug kaliyug mein phir se avtaar lenge kalki naam se, , kyu paap k bhaagi bante ho bhai,,apne hi bhagwan ko galat bolkar,,,seeta jaisi naari to koi ban hi nhi sakti,,,sakshaat luxmi swaroopa thi bhagwan k sath avtarit hui thi seeta bankar,,,udaharan dete h jiske charitra ka log tum ussey hi ganda bolkar paap k bhaagi kyu ban rhe ho,,,,agnii pariksha ,,dharti Maa ki God mein smaa jana, ,ye sab lilayein thi bhagwan ki,,ek udaharan set Kiya tha aane wale samaj k liye,,apni prajaa k liye bhagwan Sri ram chander ji ne,,,k prajaa se ooper mere liye koi bhi nhi,, Ravan jaisaa vidvaan or mahaan pandit itni murkhtaa kbhi nhi kar paya jo tumne Aarop lgaya,,,tathyon k aadhaar par Bola h maine aise hi hwaa mei baat nhi ki bhai

    • @tamashbeen_log
      @tamashbeen_log Рік тому +1

      @@Khalistanjindavaad arey bhai unhone lilaa rachayi thi ye sari,,abhimaani ravan k liye,,,pehle adhyayan karlo,,sirf Mota Mota padhne sunney dekhne se nhi ptaa chalega,,mata seeta ki chhaya gyi thi Lanka bas woh khud nhi,, or ye rape ki baat kahan se aa gyi ravan ne tou hath b nhi lgaya tha Maa Sita ko, Ek tinke matr se darr jata tha ravan jab maata seeta ussey dikhati thi kabhi padh lena ravan sanhitaa usne khud likhi h Maa seeta ki mahimaa usme,, bhagwan vishnu ne har yug mein avtaar liye h dushton ke sarvnaash k liye,,,or iss antim yug kaliyug mein phir se avtaar lenge kalki naam se, , kyu paap k bhaagi bante ho bhai,,apne hi bhagwan ko galat bolkar,,,seeta jaisi naari to koi ban hi nhi sakti,,,sakshaat luxmi swaroopa thi bhagwan k sath avtarit hui thi seeta bankar,,,udaharan dete h jiske charitra ka log tum ussey hi ganda bolkar paap k bhaagi kyu ban rhe ho,,,,agnii pariksha ,,dharti Maa ki God mein smaa jana, ,ye sab lilayein thi bhagwan ki,,ek udaharan set Kiya tha aane wale samaj k liye,,apni prajaa k liye bhagwan Sri ram chander ji ne,,,k prajaa se ooper mere liye koi bhi nhi,, Ravan jaisaa vidvaan or mahaan pandit itni murkhtaa kbhi nhi kar paya jo tumne Aarop lgaya,,,tathyon k aadhaar par Bola h maine aise hi hwaa mei baat nhi ki bhai

  • @gurpreetbawa6272
    @gurpreetbawa6272 Рік тому +16

    Har har mahadev 🙏🙏🙏

  • @s.k.haridas6726
    @s.k.haridas6726 Рік тому +46

    Shiv is unborn, an energy

    • @a.s.bhullar3602
      @a.s.bhullar3602 Рік тому +1

      bhai aap mix karte ho wo hi bataya hai shiv energy hai ek shiv mahadev hai agar doubt hai to reply karo

    • @a.s.bhullar3602
      @a.s.bhullar3602 Рік тому

      @@KamalKumar-xt3xo acha theek hai to batao aadi shakti kon thi ?

    • @a.s.bhullar3602
      @a.s.bhullar3602 Рік тому

      @@KamalKumar-xt3xo kya hua ? jwaab to do ab bhai .

    • @a.s.bhullar3602
      @a.s.bhullar3602 Рік тому

      @@KamalKumar-xt3xo aadi shakti ne jna tha shiv brahma or vishnu ko jao pata kar lo ye hi problem hai hindu ki isi liye to tum ambitabh bachan sachin tendulkar sonia gandhi or modi ka mandir banate ho jis tarha shiv vishnu ko bhagwan bana diya wo devta hain bhai mahadev bola jaata hai shiv ko ram krishan insaan thy or vishnu ka avtar bola jaata hai ishwar ya paramatma wo hai jo in sabko bhejta hai banata hai . 5000 pehle mandir concept aaya tha uske pehle kisi devta ki pooja nahi hoti thi dikha do kahin likha ho ya koi 6000 saal purana mandir ho .

    • @rajputanahappy8516
      @rajputanahappy8516 Рік тому +3

      @@a.s.bhullar3602 aadi Shakti Shiv ki hi Shakti hai

  • @sukhwindersinghkhalsa1829
    @sukhwindersinghkhalsa1829 2 роки тому +61

    ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏻

  • @pendusansi5040
    @pendusansi5040 Рік тому +8

    Har har mahadev ji maher kare sab te 🙏🙏🙏🙏🙏
    Satnam waheguru ji maher kare sab te 🙏🙏🙏🙏🙏🙏

  • @gaurav_0_3_
    @gaurav_0_3_ Рік тому +14

    HAR HAR MAHADEV 🔱🔱

  • @msc1079
    @msc1079 Рік тому +8

    ਬਾਬਾ ਜੀ ਤਾਂ ਗ੍ਰੰਥ ਸਾਹਿਬ ਜੀ ਦੇ ਅਰਥਾਂ ਨੂੰ ਆਪਣੇ ਤੁੱਕਾਂ ਵਿਚ ਬਦਲ ਦਿੱਤਾ।
    ਧੰਨ ਹੋ ਤੁਸੀ

    • @Gopal10089
      @Gopal10089 7 місяців тому

      😂

    • @AKKALI_FOUJA
      @AKKALI_FOUJA Місяць тому

      BRO APA APNE GURU DI MN NI A TADI NHI

    • @msc1079
      @msc1079 Місяць тому

      @@AKKALI_FOUJA Apne Guru di mn lende taan dimag ch fjul Diya gallan nahi honiya si

    • @AKKALI_FOUJA
      @AKKALI_FOUJA Місяць тому

      @@msc1079 mniya ne bro koi nhi kirpa howe sarbat da bhla

  • @AKAAL.JI.SAHAY.1313.
    @AKAAL.JI.SAHAY.1313. 5 місяців тому +1

    Bilkul sahi gal baba banta singh ji akaal purk tuhanu chardikala wich rkhy ji pta ni kiny hi avtaar,bhagat, ehna sab ny ous parmatma nu paya v hai bus parmatma ehna v duoty kganda hai sanu eh a di gal manni chahi di hai

  • @ajmerbhurj-km8qn
    @ajmerbhurj-km8qn Рік тому +3

    ਗੁਰਬਾਣੀ ਤਾ ਇਨਸਾਨ ਨੂ ਹੀ ਦੇਵਤਾ ਮੰਨਦੀ ਆ ਵਿਗੜ ਕੇ ਪਰੇਤ ਬਣ ਜਾਦਾ ਸੁਧਰ ਕੇ ਦੇਵਤਾ ਬਣ ਜਾਦਾ

  • @krishnaenterprises19
    @krishnaenterprises19 Рік тому +8

    Om nam shivaye Har Har Mahadev

  • @mandeepmangat8880
    @mandeepmangat8880 Рік тому +9

    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ 🙏🏻

    • @GurpreetKaur-xw8cn
      @GurpreetKaur-xw8cn Рік тому

      ua-cam.com/video/yC894QLi1eY/v-deo.html
      ਧੰਨ ਗੁਰੂ ਗੋਬਿੰਦ ਸਿੰਘ ਜੀ 🙏🌸

  • @Fitness_zone
    @Fitness_zone Рік тому +7

    Devo k Dev Mahadev 🕉️Omkar🔱

  • @ranbirkaur3611
    @ranbirkaur3611 Рік тому +6

    ਤੁਹਾਡਾ ਕਥਾ ਕਰਨ ਦਾ ਤਰੀਕਾ ਅਤੇ ਅਵਾਜ ਵੀ ਸੰਤ ਮਸਕੀਨ ਜੀ ਨਾਲ ਮਿਲਦੀ ਹੈ ਜੀ
    ਚੜਦੀਆਂ ਕਲਾ ਵਿਚ ਰਹੋ

  • @rajputanahappy8516
    @rajputanahappy8516 Рік тому +9

    शिव ही शिव है woh 0 hai woh hi 1 hai ❤🙏🚩

  • @bholasinghsidhu5167
    @bholasinghsidhu5167 Рік тому +11

    ❤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @ranjanasharmasharma3837
    @ranjanasharmasharma3837 Рік тому +14

    जय महाकाल🔥

  • @baljitsingh3048
    @baljitsingh3048 7 місяців тому +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🌸

  • @MATASAHIBKAUR24x7
    @MATASAHIBKAUR24x7 2 роки тому +8

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @chetanbhagat326
    @chetanbhagat326 Рік тому +42

    _ Bhagwan shiv ...aadi anat na ona da na janam..na maran ...na maa ...na baap...naa guru ona da koi ...oo aadi anat ne❤

  • @user-perfectshot07
    @user-perfectshot07 Рік тому +24

    SHIV HEE MAHAKAL HAI SHIV HE MAHAKAL HAII ❣️OHI NAR HAI,OHI NARI HAI ,OHI KINNER HAI, OHI RAB HAI,OHI GOD HAI,OHI ALLAAH HAI,OHI ADI HAI,OHI ANANT HAI ❣️🙏🏻

    • @sewaksingh2033
      @sewaksingh2033 Рік тому +4

      Bilkul sahi lekin shiv ka sahi Matlab Hai 🕉 arthaat param eeshwar kyoke brahma bishan Mahesh aur sabhi devi devta us eeashwar(shiv) ke worker (supervisor) hai sabka maalik param eeshwar hi hai. ...kyoke vedo ke anusar sab devtao se lambi Umar mahadev ki hai lekin unki bhi ek limited Umar hai aur unka kaee baar awtar hua hai lekin param eeshwar Umar ke dayre se baahar hai janam maran se ooper sirf ek sadeevee anant shakti hai eeshwar .koi God kehta hai koee khuda kehta hai koi waheguru sree akaal kehta hai...

    • @sewaksingh2033
      @sewaksingh2033 Рік тому

      @shakti 🔥 bhaaee koee chaahe SHIV ke naam se Guru banaye , chaahe KHUDA ke naam se , chaahe ,AKAAL PURAKH WAHEGURU ke naam se chaahe GOD ke naam se chaahe us PARAM ANAND PARMESHWAR ke naam se koee fark nahi padtaa. baat ek hi hai k bass imaandari se GURU banana jarooree hai aur saari srishti me usee ka pratibimb dekhna jaroori hai aur har kisi ko uske naam par paakhand aur nafrat karne se bachna jaroori hai. Chaahe koee bhi ho aur kisi naam se bhi usko maanta ho.

    • @ArunveerSingh-mv1zo
      @ArunveerSingh-mv1zo Рік тому +1

      Mnniye ki. Je shiv nu guru bna lya te tuhada Vishnu narraj ho janda ... Bani guru granth sahib ji ch drz aa sanak snnd Mahesh samana shesh naag Tere mhrm na Jana ......read krlyo bani Bhagat kabir ji 🙏

    • @sewaksingh2033
      @sewaksingh2033 Рік тому

      @shakti 🔥 bhaaee Maine to nahi kahaa apba dharm shodkar mere Guru ke naam ko hi apnao saare dharm raaste hai us akaal purakh tak ( param eeshwar,khuda ,God , Niranjan Nirankaar )tak pahunchne ke bas apne apne dharm (Raste )par chaljar us prabhu tak pahucho lekin agar chalna shodkar ye chillate rahenge ke Mera hi dharm (rasta )sahi baki sab galat to haalat raaste ke un kutto jaisi ho jayegi jo rasto par chalne wale logo par sirf bhonkte rahte hai lekin khud nahi chalte .

    • @ArunveerSingh-mv1zo
      @ArunveerSingh-mv1zo Рік тому

      @shakti 🔥 beta veer kehna kinu aa

  • @JoginderSingh-gt5tu
    @JoginderSingh-gt5tu Рік тому +3

    Waheguru ji 100 percent shach waheguru ji ka khalsa waheguru ji ki Fatahe Maharaj ji Waheguru ji

  • @AjaypalSinghk
    @AjaypalSinghk Рік тому +16

    Waheguru ji 😊 om namah shivay ji har har Mahadev ji 🥰🥰🙇🙏👍🌺🥀👑

  • @GOBINDSINGHBISHT
    @GOBINDSINGHBISHT Рік тому +5

    ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਤੁਹਾਡੇ ਗੁਰੂ ਤੇ ਰੱਬ ਕੌਣ ਸੀ

    • @kultarsingh413
      @kultarsingh413 4 місяці тому +1

      ਗੁਰੂ ਜੀ ਨੇ ਵੀ ਆਤਮਿਕ ਜੋਤ ਨੂੰ ਹੀ ਅਕਾਲ ਕਿਹਾ ਐ

    • @Manmohitsingh12345
      @Manmohitsingh12345 4 місяці тому +2

      Sanu akaal purkh da ptaa kise shiv brhma visnu da nhi

  • @rohitsharma-mz7si
    @rohitsharma-mz7si Рік тому +12

    Jai shiv shankar
    Waheguru ji 🙏🙏🙏

  • @ranjanasharmasharma3837
    @ranjanasharmasharma3837 Рік тому +25

    हर हर हर महादेव🙏🕉

  • @allahisgreat1015
    @allahisgreat1015 Рік тому +6

    Har har mahadev.. 🙏🙏🔥🔥 waheguru 🙏🙏❤️❤️

  • @sahilsusania782
    @sahilsusania782 Рік тому +8

    HAR HAR MAHADEV ❤

  • @HappySingh-rt5zg
    @HappySingh-rt5zg 3 місяці тому +1

    ਦੇਹ (ਸਰੀਰ) ਸਿਵਾ(ਮੜ੍ਹੀਆ,ਸਮਸ਼ਾਨ) ਖਲਾਸੇ ਨੂੰ ਜਨਮ ਭਾਵ ਅਮਰ ਬਰ ਅਤੇ ਜੁਲਮ ਨੂੰ ਸ਼ਮਸ਼ਾਨਘਾਟ

  • @BhaiGurpreetSinghgossalBathind
    @BhaiGurpreetSinghgossalBathind 2 роки тому +15

    ਧੰਨ ਗੁਰੂ ਨਾਨਕ ਦੇਵ ਜੀ

  • @iamsomanshusharma
    @iamsomanshusharma Рік тому +14

    हर हर महादेव 🕉️

  • @vinayakrajpurohit3087
    @vinayakrajpurohit3087 Рік тому +6

    Waheguru se bhi uppr shiv ji he vo param bhram parmeshwar he har har mahadev ❤❤ mahadev ne hi guru nanak ko bnaya or sare devta unse hi he

  • @sunnybajwa5206
    @sunnybajwa5206 Рік тому +2

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @ajmerbhurj-km8qn
    @ajmerbhurj-km8qn Рік тому +2

    ਗੁਰਬਾਣੀ ਵਿਚ ਅਕਾਲ ਪੁਰਖ੍ਦੇ ਵੱਖ ਵੱਖ ਨਾਮ ਹਨ

  • @yogeshbakshi1253
    @yogeshbakshi1253 Рік тому +7

    Ishwar satya hai ,satya hi shiv hai ,shiv hi sundar hai ...om namah shivay 🙏

  • @mukhtiarsingh1594
    @mukhtiarsingh1594 2 роки тому +9

    Dhan satguru Guru gobind singh ji 🙏

  • @751sandeepsingh
    @751sandeepsingh 2 роки тому +6

    Bhai Sahib di awaaz bhut jabrdast a

    • @allahisgreat1015
      @allahisgreat1015 Рік тому

      O bharawa ehnu kujh ni pata.. Ave na ehde pichhe lag jayi😂😂😂😂

  • @allahisgreat1015
    @allahisgreat1015 Рік тому +4

    "हेमकुण्ड पर्वत है जहाँ, सप्तश्रृंग शोभित है तहां,
    तह हम कठिन तपस्या साधी, महाकाल कलिका आराधी ".....श्री गुरुगोबिंद राय ज़ी के द्वारा रचित वाणी का अंश 🙏🙏
    कलों के काल महाकाल,
    देवों के देव महादेव,
    आदिशक्ति, श्री महादेव की अर्धांगिनी माँ पर्वती ( महाकाली माँ कलिका ), इस सृष्टि के माता पिता और कोई नहीं बल्कि हमारे महाकाल और महा देवी माँ कलिका ही हैँ....., वह अनादि हैँ अनन्त हैँ
    हर हर महादेव 🙏🙏🙏

    • @japsvideoz2532
      @japsvideoz2532 Рік тому

      Tera maa da loda ha mahakal kal da pyo ha akal 😂😂

    • @Prakashkumarsharma-tc7uy
      @Prakashkumarsharma-tc7uy 7 місяців тому

      Unhone sirf shivji maharaj aur shiv me antar bataya hai shivji kahi baar aaye chale gye aur mirtyue hogyi lekin shiv jo kabhi janam nhi leta aur nhi marta hai unko manate hai na ki shivji mahraj jo insan roop me hai kyuki tum log bhatki ke naam par har har mahadev par logo ko lootna aur ek dusre ko pareshan karna aur bhatki ka naktak karna hai lekin actually me shivji mahraj kahi baar aaye aur gye

  • @devjuttla
    @devjuttla Рік тому +3

    KRISHNA
    BHAGAVAD-GITA
    Chapter 10, Verse 3
    He who knows Me as the unborn, as the beginningless, as the Supreme Lord of all the worlds-he, undeluded among men, is freed from all sins.
    Chapter 10, Verse 8
    I am the source of all spiritual and material worlds. Everything emanates from Me. The wise who know this perfectly engage in My devotional service and worship Me with all their hearts.
    Chapter 10, Verse 20
    I am the Self, O Gudakesa, seated in the hearts of all creatures. I am the beginning, the middle and the end of all beings.
    Chapter 10, Verse 32
    Of all creations I am the beginning and the end

  • @param2098
    @param2098 2 роки тому +11

    ਵਾਹਿਗੁਰੂ 🌹🌹🌹🌹

  • @ushahibhatti-pt9vf
    @ushahibhatti-pt9vf 5 місяців тому +1

    Dhan dhan Sri guru granth sahib ji ❤🙏

  • @harshnagwani3163
    @harshnagwani3163 Рік тому +1

    Guru Bovind Singh ji ne ye bani me kaha h but, kisi bhi insaan ko mana nhi h ki shiv ji ki aradhna mat karo , so dont worry Hindu brothers, sab ak hi h ,🙏🏻 Waheguru ji 🙏🏻❤️. Har har mahadev ❣️ 😊

  • @SandeepYadav-mm8vq
    @SandeepYadav-mm8vq Рік тому +5

    Jai shiv baba shiv hi god hai hindu satay hai Jai radha krishan

  • @surenderchoudhary6513
    @surenderchoudhary6513 Рік тому +11

    ਉਮ ਨਮ ਸਿਵਾਯ

  • @simiesingh
    @simiesingh Рік тому +2

    Hare krishna radhe radhe🙏

  • @rajubhaini1779
    @rajubhaini1779 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏♥♥♥🌷🌷🌷🌷🌷ਵਾਹਿਗੁਰੂ ਜੀ 🌷🌷🌷🌷🌷ਵਾਹਿਗੁਰੂ ਜੀ

  • @Techonfire24
    @Techonfire24 Рік тому +3

    Mahakal toh Sab k Guru hain Kyun ki Jeene ka Adhikar unke pass hai 🙏🙏

  • @karateverma1007
    @karateverma1007 Рік тому +6

    Waheguru ji tusi Great Ho 🙏🙏🙏

    • @GurpreetKaur-xw8cn
      @GurpreetKaur-xw8cn Рік тому

      ua-cam.com/video/yC894QLi1eY/v-deo.html
      ਧੰਨ ਗੁਰੂ ਗੋਬਿੰਦ ਸਿੰਘ ਜੀ 🙏🌸

  • @amritbirsingh2814
    @amritbirsingh2814 2 роки тому +33

    ਬਹੁਤ ਵਧੀਆ ਕਥਾ ਕਰਦੇ ਨੇ ਬਾਬਾ ਜੀ💐

  • @ManjotGill-xk4ed
    @ManjotGill-xk4ed Місяць тому

    Waheguru ji waheguru ji waheguru ji waheguru ji

  • @RajveerSinghDhillon
    @RajveerSinghDhillon 2 роки тому +7

    ਵਾਹਿਗੁਰੂ ਜੀ

  • @karanvirsingh7427
    @karanvirsingh7427 Рік тому +4

    Waheguru ji Dhan Sri Guru Gobind Singh Ji Maharaj❤

  • @ahummbrahmasmi
    @ahummbrahmasmi Рік тому +1

    Shambhoo means swayam-bhoo means the self originated and anant. Jisko kisi ne nahi banaya or jo anant hai. Poore sansaar ki mrityu ko jeene wale b sada shiv hai. Jai mahakaal

  • @karanbudhmorewala1351
    @karanbudhmorewala1351 Рік тому +4

    Jai mahadev 🙏🏻

  • @SangramBhardwajSirOfficial
    @SangramBhardwajSirOfficial Рік тому +9

    हर हर महादेव 🙏🕉️

    • @SangramBhardwajSirOfficial
      @SangramBhardwajSirOfficial Рік тому

      @aulakhsimran3437 @aulakhsimran3437 जी धन्यवाद❤️।
      प्रसन्नता हुई जानकर।
      Follow सरदार रवि रंजन सिंह protester of Halal meat certification & True Indology

    • @allahisgreat1015
      @allahisgreat1015 Рік тому

      ​@Aulakh Simran aap sachhe deshbhagat ho bhai🙏🙏🙏❤️❤️

  • @meenabareilly4251
    @meenabareilly4251 2 роки тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🌹🌹🙏

  • @anurajsinghmarok9805
    @anurajsinghmarok9805 Рік тому +2

    Waheguru ji da Khalsa waheguru ji di fathe

  • @YashpalSingh-eh4tt
    @YashpalSingh-eh4tt Рік тому +4

    Dhan dhan Guru Nanak dev ji Maharaj 🙏❤

  • @diljitbains9770
    @diljitbains9770 Рік тому +3

    ShiV SHANKER Hee PARMESHWAR HAi SaTya Hee ShiV HAi🙏🙏 Tu Ta HuN Aya

  • @iamsomanshusharma
    @iamsomanshusharma Рік тому +15

    Devo k dev mahadev ji ki jai 🙏

  • @DeepSingh-zo1id
    @DeepSingh-zo1id 5 місяців тому +1

    Har har mahadev 🙏🙏🌹🌹♥️♥️

  • @riia4112
    @riia4112 Рік тому +3

    Om namah shivaye ❤️
    Waheguru ji ❤

  • @gurmanjotsingh4681
    @gurmanjotsingh4681 2 роки тому +11

    Waheguru ji🙏

  • @akashpreetsingh274
    @akashpreetsingh274 2 роки тому +10

    Waheguru

  • @dimplerajajagrangroup936
    @dimplerajajagrangroup936 Рік тому +8

    जय महाकाल

  • @JarnailSingh-zs9rc
    @JarnailSingh-zs9rc 2 роки тому +15

    ਸਤਿਨਾਮ ਵਾਹਿਗੁਰੂ

  • @Prabhdeep0909
    @Prabhdeep0909 2 роки тому +9

    Dhan dashmesh pita ji❤

  • @meenabareilly4251
    @meenabareilly4251 2 роки тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @akumarvideoclip2562
    @akumarvideoclip2562 Рік тому +3

    Jai mahakkaal...only shiv

  • @Harwindersingh-yl3il
    @Harwindersingh-yl3il Рік тому +4

    Satnam waheguru ji 📿

    • @GurpreetKaur-xw8cn
      @GurpreetKaur-xw8cn Рік тому

      ua-cam.com/video/yC894QLi1eY/v-deo.html
      ਧੰਨ ਗੁਰੂ ਗੋਬਿੰਦ ਸਿੰਘ ਜੀ 🙏🌸

  • @manusaini9355
    @manusaini9355 Рік тому +17

    ਬਹੁਤ ਵਧੀਆ ਲੱਗਾ ਸੁਣ ਕੇ ਬਹੁਤ ਵਧੀਆ ਕਥਾ ਕਰਦਿਓ ☺️🙏

    • @allahisgreat1015
      @allahisgreat1015 Рік тому

      🤔🤔🤔

    • @GurpreetKaur-xw8cn
      @GurpreetKaur-xw8cn Рік тому +1

      ua-cam.com/video/yC894QLi1eY/v-deo.html
      ਧੰਨ ਗੁਰੂ ਗੋਬਿੰਦ ਸਿੰਘ ਜੀ 🙏🌸

    • @user-dh9go3nj3x
      @user-dh9go3nj3x 4 місяці тому

      ​@@allahisgreat1015 veer satkar h sab devo ko avtaro ko. Par. Parmatma 1 h ye bat nhi nikar sakta koi vo kisi roop rang me nhi h ye duniya us parmatma ki ugli ke nakhun bhi barabar nhi ❤

  • @komal2836
    @komal2836 2 роки тому +6

    ਧੰਨ ਗੁਰੂ ਗੋਬਿੰਦ ਸਿੰਘ ਜੀ 🌹🌹🌹🌹🌹🙏🙏🙏🙏🙏

  • @NirmalSingh-kr3ty
    @NirmalSingh-kr3ty Рік тому +3

    Waheguruji. Waheguruji

  • @user-bp2ws9dp9s
    @user-bp2ws9dp9s 7 місяців тому +1

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @neelamkumari578
    @neelamkumari578 Рік тому +5

    हर हर महादेव हर हर महादेव सच को स्वीकार कर लेना चाहिए

  • @vinayakrajpurohit3087
    @vinayakrajpurohit3087 Рік тому +6

    Kon he akal purkh vo khud mahadev hi he jinhone guru nanak dev ji ko bnaya ❤❤❤

    • @sewaksingh2033
      @sewaksingh2033 Рік тому

      Bhaaee jara dhyan se adhyan Kiya Karo dharm ka apni agyanta mitaane ke liye mann me dwesh rakhkar kisi ko shota badaa bataane ke liye chullu bhar gyan seekhkar khud ko sant samajhna moorakgta ki noshani hoti hai ....(mahadev ko kehat sadaa shiv nirankar ka cheenat nahi bhiv ) jo mahadev ko hi shiv maante hai unhone nirakar anant eeshwar shiv ko pehchana hi nahi kyoke brahma bishan Mahesh aur baaki ke sabhee devi devtao ki limited Umar hai (vedo ke anusar ) lekin param eeshwar is Umar ke dayre se pare hai wo sadaa the hai aur rahenge unka kabhi janam maran nahi hota sadaa ke liye parkashmaan hai unka koee naam bhi nahi hai sab wishes hai hai jaise God Matlab sirf goodness. khudaa Matlab khud hi khud se khud me , param eeshwar Matlab sabka dhyey eesht(sabka eeshwar ) akaal purakh (( wo shakti jo kaal umar ke dayre se ooper hai purakh Matlab sabme Kan Kan me widhyamaan hai))asal me wo Umar samay ki hi nahi shabado kee semaa se bhi pare hai anaam hai jo jis naam se chaahe yaad kare lekin dhya uska kare baat tabhi banti hai..

    • @vinayakrajpurohit3087
      @vinayakrajpurohit3087 Рік тому +1

      @@sewaksingh2033 abe ganwar asmani kitabo se pdd ke aya he kya mahadev ka koi janm nhi hua jakke sare ved puran utha le jisko tum nirakar bolte ho vohi mahadev he jinhone srishti rachi or mahaparlay me sab unme hi vilin ho jayga smjha yha faltu ka glt gyan mt bant

    • @sewaksingh2033
      @sewaksingh2033 Рік тому +1

      @@vinayakrajpurohit3087 beta pahle apne hi dharmic granth padho pandito ki gadhi hiyi stories mat suno khud jis din adhyan karoge usdin pataa chalega k kon c kitaab padhani hai ya saari Umar dharm ke naam par paakhand karte huye nafratprasti me andhe ho Kar gujarni hai khud ke grantho ka adhyan karne ko kahaa hai kisi aur ki kitaabe padhne ko nahee bina adhyan ke dharmik gyan jhaadne ka nashaa dubo deta hai dharm ka sahi gyan har lok me museebat se nikalta hai

    • @vinayakrajpurohit3087
      @vinayakrajpurohit3087 Рік тому +1

      @@sewaksingh2033 abe chutiye terko jada pta he kya hmare granth ke bare me chl pta konse ved puran me likha he shiv ji ka janm hua tum sikh jis parmeswar ki pujte ho nirakar ko vo mahadev hi he tumhare guru nanak bhi unko japte the khalistani vichar dhara wale se gyan liya he kya

    • @wahegurumeharkari2944
      @wahegurumeharkari2944 Рік тому +1

      @@sewaksingh2033 pandito se tum sikho ki phatti bhot jab dekho unhe ulta bolte ho jab barabari ni kar sakte to burai karne lge 😂😂Lage raho beta

  • @supersaiyan460
    @supersaiyan460 5 місяців тому +1

    Tera khuda bhi jisko pujta hai
    Wo hai shiv
    Sisko bhoot pisach bhi pujte hai wo hai shiv
    Jisko allah bhi pujta hai wo hai shiv
    Jisko sare devi devta puje
    Wahi hai sada shiv
    Unka hi ek roop hai
    Shiv jo kailash main hai

  • @khannaboys
    @khannaboys Рік тому +4

    Waho waho shri Guru Granth Sahib ji 🙏🏼🙏🏼❤
    Bahut sare hindu veer apne aap he hor he matlab kadi jande ney.
    Eh Sardar Banta Singh ji ne kafi clear karta ji 🙏🏼
    Jo sach hai usnu koi mita ni sakda 🙏🏼

    • @allahisgreat1015
      @allahisgreat1015 Рік тому +1

      Sabar rakho bhai, sach jaldi hi same ayega tumahre😂😂

    • @allahisgreat1015
      @allahisgreat1015 Рік тому +1

      Bhai sahab, khair chhodo yaar😂😂

    • @karamjitsinghsidhu3420
      @karamjitsinghsidhu3420 Рік тому

      ​@@allahisgreat1015kiyu tum Ghar main baith kar sach likh rahe ho

    • @mr.harir786
      @mr.harir786 Рік тому

      Kitab nu parmatma hahaha😂😂😂, eh ni sale sudhrne, sch pta b ha , fer b ni mnde

    • @karamjitsinghsidhu3420
      @karamjitsinghsidhu3420 Рік тому

      @@mr.harir786 salya ja ke apne peo modi nu hi push la e guru granth shaib aa k kitab aa

  • @gaggubrar1335
    @gaggubrar1335 2 роки тому +7

    Waheguru ji