Prime Report (1052) || ਅਕਾਲੀ ਦਲ ਦੀ ਆਹ ਵੱਡੀ ਗ਼ਲਤੀ, ਮਹੇਸ਼ਇੰਦਰ ਗਰੇਵਾਲ ਨੇ ਖੋਲ੍ਹੇ ਭੇਤ

Поділитися
Вставка
  • Опубліковано 20 жов 2024

КОМЕНТАРІ • 96

  • @balkardhillon572
    @balkardhillon572 2 місяці тому +20

    ਜਿਸ ਦਿਨ ਇਹ ਮੁਆਫੀ ਮੰਗਣ ਗਏ ਸੀ ਉਸ ਦਿਨ ਦਾਹੜੇ ਕਿਵੇ ਖੁਲੇ ਛਡੇ ਸੀ ਇਨਾ ਕੰਜਰਾ ਦੇ ਰਬ ਨੂੰ ਵੀ ਵਖਾਵਾ ਕਰਦੇ ਇਹ ਲੋਕ ਪਤਾ ਨੀ ਇਹ ਕਦੋ ਮਗਰੋ ਲਹਿਣੇ ਆ

  • @ajaibsingh-td1cu
    @ajaibsingh-td1cu 2 місяці тому +15

    ਇਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ ਇਹ ਏਨੇ ਜ਼ਿਆਦਾ ਬੇਸ਼ਰਮ ਹੋ ਚੁੱਕੇ ਨੇ ਆਪਣਾ ਆਪ ਗੁਆ ਬੈਠੇ ਨੇ ਇਸ ਤੋਂ ਵੱਧ ਬੇਜ਼ਤੀ ਹੋਰ ਕੀ ਹੋਣੀ

  • @PritamSingh-wt7jx
    @PritamSingh-wt7jx 2 місяці тому +7

    ਜੇਕਰ ਲੋਕ ਬਾਦਲ ਅਕਾਲੀ ਦਲ ਚਾਂਹਦੇ ਤਾਂ ਵੋਟਾਂ ਵਿੱਚ ਜਤਾ ਦਿੰਦੇ

  • @nishansinghmajitha
    @nishansinghmajitha 2 місяці тому +3

    ਇਹ (ਰਾਜਾ-ਭੋਜ) ਬਾਦਲ ਨੂੰ ਕਹਿ ਰਿਹਾ...
    ਆਪਣੇ-ਆਪ ਨੂੰ ਗੰਗੂ ਤੇਲੀ ਕਹਿ ਰਿਹਾ..
    ਸੁਖਬੀਰ ਬਾਦਲ ਬੱਚ ਜਾ ਇਹਨਾਂ ਕੋਲੋ।

  • @parmindergadri1566
    @parmindergadri1566 2 місяці тому +13

    ਪੱਤਰਕਾਰ ਸਾਹਿਬ ਇਹ ਕਦੀ ਜਿੱਤਿਆ ਨਹੀਂ ਇਸਨੂੰ ਸਿਰਫ਼ ਔਰ ਸਿਰਫ਼ ਬਕਵਾਸ ਕਰਨ ਦਾ ਪਤਾ ਇਹ ਬੀਬੀ ਜਗੀਰ ਕੌਰ ਲਈ ਵੀ ਬਕਵਾਸ ਕਰਦਾ ਸੀ

  • @daulatsingh6812
    @daulatsingh6812 2 місяці тому +6

    100 ਦਿਨ ਚੋਰ ਦਾ ਇਕ ਦਿਨ ਸਾਧ ਦਾ ਵਾਲਾ ਸਮਾਂ ਆ ਗਿਆ ਲਗਦਾ ਜੀ

  • @bsr840
    @bsr840 2 місяці тому +5

    ਇਸ ਤਰ੍ਹਾਂ ਲੀਡਰਾਂ ਨੂੰ ਧੜਾ ਧੜ ਪਾਰਟੀ ਤੋਂ ਬਾਹਰ ਕੱਢ ਕੇ ਸੁਖਬੀਰ ਅਤੇ ਚਮਚੇ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ।

  • @JaswinderSingh-qe7ok
    @JaswinderSingh-qe7ok 2 місяці тому +5

    ਹੁਣ ਇਹਨਾਂ ਬੇਸ਼ਰਮੀ ਦੀਆਂ ਹੱਦਾਂ ਵੀ ਪਾਰ ਕਰਤੀਆ

  • @Sukhmandersingh-n9
    @Sukhmandersingh-n9 2 місяці тому +2

    ਦਸਵੇਂ ਪਾਤਸ਼ਾਹ ਨੂੰ ਆਉਣਾ ਪਊਗਾ ਦਸਵੇਂ ਪਾਤਸ਼ਾਹ ਮੇਰੇ ਮਾਲਕਾ ਮਸੰਦਾ ਨੂੰ ਸਾੜ ਤੇਲ ਪਾ ਕੇ ਤੈਨੂੰ ਪਤਾ ਹ ਕਿਹੜੇ ਮਾੜੇ ਆ ਮਸੰਦ

  • @balwantsinghmangat5637
    @balwantsinghmangat5637 2 місяці тому +2

    ਮੇਸ਼ੀ ਸਾਹਿਬ ਤੁਹਾਨੂੰ ਸਾਰਿਆਂ ਨੂੰ ਅਕਾਲ ਪੁਰਖ ਨੇ ਮਾਫ਼ ਨਹੀਂ ਕਰਨਾ , ਪਰਦੀਪ ਕਲੇਰ ਨੇ ਤਾਂ ਸਿਰਫ ਸੁਖਬੀਰ ਦਾ ਸੌਦਾ ਸਾਧ ਨੂੰ ਚੋਰੀ ਛਿੱਪੇ ਮਿਲਣ ਦੀ ਵਾਧੂ ਗੱਲ ਕੀਤੀ ਹੈ,ਬਾਕੀ 95 ਪ੍ਰਸੈਂਟ ਤਾਂ ਗੱਲਾਂ ਪਹਿਲਾਂ ਹੀ ਪਬਲਿਕ ਡੋਮੇਨ ਚ ਹਨ।

  • @gillshavinder9790
    @gillshavinder9790 2 місяці тому +2

    ਉਏ ਉਦੋਂ ਟੌਹੜਾ ਸਾਹਿਬ ਤੇ ਐਕਸ਼ਨ ਲੈਣ ਵੇਲੇ ਢੀਂਡਸਾ ਤੇਰੇ ਵਾਂਗ ਬਾਦਲਾਂ ਦੇ ਛਿੱਟੇ ਮਾਰਦਾ ਸੀ

  • @amanjitsingh21
    @amanjitsingh21 2 місяці тому +2

    ਇਸ ਬੁੱਢੇ ਨੂੰ ਸਾਰੇ ਕਮੈਟਸ ਕਾਪੀ ਕਰਕੇ ਸੈਂਡ ਕਰੋ ਕੋਈ

  • @amanjitsingh21
    @amanjitsingh21 2 місяці тому +2

    ਬਹੁਤ ਬੇਸ਼ਰਮ ਲੋਕ ਨੇ ਬਈ ਇਹ ਤਾਂ !! ਬੱਚਾ ਬੱਚਾ ਜਾਣਦਾ ਕੇ ਲੋਕ ਸੁੱਖੇ ਨੂੰ ਦੇਖਣਾ ਵੀ ਨਹੀਂ ਚਾਉਂਦੇ ਪਰ ਇਹ ਏਵੇ ਹੀ ਛਿੱਟੇ ਮਾਰੀ ਜਾਂਦੇ ਨੇ ਸੁੱਖੇ ਦੇ

  • @Champhs-qba12
    @Champhs-qba12 2 місяці тому +4

    ਸੁਣਿਆ ਖਾਲਸਾ ਜੀ ਇਸ ਮਸੰਦ ਨੇ 84 ਵਿੱਚ DC ਹੁੰਦਾ ਸੀ ਟੈਕ ਤੌਪਾ ਨਾਲ ਹਮਲਾ ਕਰਨ ਦਾ ਹੁਕਮ

  • @SarpanchShergill-o7d
    @SarpanchShergill-o7d 2 місяці тому +2

    ਗਰੇਵਾਲ ਤੁਸੀ 00000 ਹੋਗਏ ਹੋਂ

  • @ReshamSingh-fe5wp
    @ReshamSingh-fe5wp 2 місяці тому +4

    ਗਰੇਵਾਲ ਜੀ ਕੀ ਅਕਾਲੀ ਦਲ ਸਿਰਫ ਸੁਖਬੀਰ ਬਾਦਲ ਹੀ ਹੋ?

  • @DARSHANKAUR-zh7qx
    @DARSHANKAUR-zh7qx 2 місяці тому +3

    ਇਹ ਗਿਰੇਵਾਲ ਬਹੁਤ ਵੱਡਾ ਬੇਸ਼ਰਮ ਹੈ

  • @NarinderKaur-cj2ep
    @NarinderKaur-cj2ep 2 місяці тому +2

    ਚੋਰਾ ਦਾ ਟੋਲਾ ਅਜੈ ਵੀ ਰਬ ਤੋ ਨਹੀ ਡਰਦੇ

  • @JagroopSingh-fh9dp
    @JagroopSingh-fh9dp 2 місяці тому +2

    ਛੋਟੇ ਵੀਰ ਸੁਖਬੀਰ ਬਾਦਲ ਤੇ ਬਾਗੀ ਸਾਰੇ ਚਲੇ ਕਾਰਤੂਸ ਹਨ ਇਹਨਾ ਨੂੰ ਲੋਕਾ ਨਕਾਰ ਦਿੱਤਾ ਇਹਨਾ ਦੋ ਧੜਿਆਂ ਦਾ ਕਖ ਨਹੀ ਬਣਨਾ ਇਹਨਾ ਦਾ ਅਕਾਲੀਦਲ ਹੋਣਾ ਚਾਹੀਦਾ ਨਾ ਕੇ ਅਕਾਲੀਦਲ ਬਾਦਲ

  • @darshanbhullar7200
    @darshanbhullar7200 2 місяці тому +1

    ਅਸਲੀ ਅਕਾਲੀ ਪੁਰਾਣਾ ਹੀ ਰਹੇਗਾ

  • @davinderpalsingh2086
    @davinderpalsingh2086 2 місяці тому +3

    ਇਹ ਬੇਸ਼ਰਮ ਲੋਕ ਨੇ

  • @gsdakha3763
    @gsdakha3763 2 місяці тому +3

    ਚਮਚਾ ਬਾਦਲਾਂ ਦਾ

  • @amanjitsingh21
    @amanjitsingh21 2 місяці тому +1

    ਸੁਖਵੀਰ ਦੀ ਪ੍ਰਧਾਨਗੀ ਵਿਚ ਅਕਾਲੀ ਦਲ ਇੰਨੇ ਨਿਗਾਰ ਤੇ ਚਲਾ ਗਿਆ ਇਹ ਪਤਾ ਨੀ ਕਿਉ ਸਿਫ਼ਤਾਂ ਕਰੀ ਜਾਂਦਾ !! ਹੱਦ ਹੁੰਦੀ ਕੋਈ ਸਿੱਟੇ ਮਾਰਨ ਦੀ ਵੀ

  • @amanjitsingh21
    @amanjitsingh21 2 місяці тому +1

    ਇਹ ਚਾਪਲੂਸ ਲੋਕਾਂ ਨੇ ਅਕਾਲੀ ਦਲ ਦਾ ਬੇੜਾ ਗਰਕ ਕਰ ਦਿੱਤਾ !! ਉਹ ਲੋਕ ਨਾਰਾਜ਼ ਨੇ ਸੁੱਖੇ ਤੋ ਉਹਨੂੰ ਪਾਸੇ ਕਰੋ ! ਜਾਂ ਕੇ ਅਜੇ ਹੋਰ ਨੀਚੇ ਜਾਣਾ

  • @gurpreetsinghchahal9751
    @gurpreetsinghchahal9751 2 місяці тому +1

    ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬੋਲੀ ਦੇਖੋ ਇਹਨਾਂ ਦੀ ਕੀ ਅਕਾਲੀ ਲੀਡਰਾਂ ਵਾਲੀ ਹੈ ਸ਼ਰਮ ਆਉਣੀ ਚਾਹੀਦੀ ਹ ਹੁਣ ਤਾਂ ਬੇੜਾ ਗਰਕ ਹੋ ਗਿਆ ਗਰੇਵਾਲ ਸਾਹਿਬ ਹੁਣ ਤਾਂ ਸ਼ਰਮ ਕਰੀਏ ਆਪਾਂ ਸਾਰੇ

  • @bsr840
    @bsr840 2 місяці тому +1

    ਗਰੇਵਾਲ ਜੀ ਜਿਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਕਰ ਰਹੇ ਹੋ ਇਸ ਤਰ੍ਹਾਂ ਏਕਤਾ ਕਦੇ ਸ਼ਾਇਦ ਹੋ ਹੀ ਨਹੀਂ ਸਕੇਗੀ।

  • @MalkitSingh-et2bq
    @MalkitSingh-et2bq 2 місяці тому +5

    ਪ੍ਰਧਾਨਗੀ ਓਹਦਾ ਬਾਪੂ ਵੀ ਛੱਡੋ 😂😂😂😂

  • @jagjeetsingh9613
    @jagjeetsingh9613 2 місяці тому +3

    ਜਿਵੇ ਤੁਸੀ ਦਿਲੀ ਆਲਿਆਁ ਦੀ ਛਤਰੀ ਤੇ ਬੈਠ ਕੇ ਓਡਾਰੀਆਂ ਮਾਰੀਆਂ ਏਨਾ ਦਾ ਕੀ ਆ ਵੀਰ ਕਲ ਚੋਨਾ ਆਗੀਆ ਏਨਾ ਇਕਠੇਹੋਜਾਨਾ ਫੇਰ ਕਹਿਨਗੇ ਘਰ ਵਾਪਸੀ ਹੋਗੀ

  • @SukhwinderSingh-nk4wn
    @SukhwinderSingh-nk4wn 2 місяці тому +3

    ਕਿਹੜਾ ਅਕਾਲੀ ਦਲ ਜਿਹਨੇ ਬੇਅਦਬੀ ਕਰਾ ਕੇ ਮੁਆਫ਼ੀ ਦਿੱਤੀ

  • @khushwantsingh9626
    @khushwantsingh9626 2 місяці тому +1

    🤔 ਮਹੇਸ਼ਇੰਦਰ ਗਰੇਵਾਲ ਦਾ ਕਹਿਣਾ ਹੈ ਕਿ ਸਰਪ੍ਰਸਤ ਦਾ ਅਹੁਦਾ ਉਨ੍ਹਾਂ ਨੇਤਾਵਾਂ ਲਈ ਹੈ ਜੋ ਸਾਰਥਕਤਾ ਗੁਆ ਚੁੱਕੇ ਹਨ। *ਪਰ ਉਹ ਜਾਣਦੇ ਸਨ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਆਪਣੀ ਮੌਤ ਤੋਂ ਪਹਿਲਾਂ ਕਈ ਸਾਲਾਂ ਤੱਕ ਸਰਪ੍ਰਸਤ ਸਨ। ਕੀ ਇਹ ਉਹਨਾਂ 'ਤੇ ਵੀ ਲਾਗੂ ਹੁੰਦਾ ਹੈ*
    🤔 ਸੁਖਬੀਰ ਨੂੰ ਖੁਸ਼ ਕਰਨ ਲਈ ਅਜਿਹੇ ਬੇਤੁਕੇ ਬਿਆਨ ਅਤਿ ਨਿੰਦਣਯੋਗ ਹਨ। ਸਗੋਂ ਇਹ ਸ੍ਰੀ ਢੀਂਡਸਾ ਨਾਲੋਂ ਵੀ ਵੱਧ ਸ੍ਰੀ ਬਾਦਲ ਦੀ ਸਤਿਕਾਰਯੋਗ ਆਤਮਾ ਦਾ ਅਪਮਾਨ ਹੈ।
    🤔 *ਸੁਖਬੀਰ ਨੂੰ ਆਪਣੀ ਟੀਮ ਨੂੰ ਅਜਿਹੇ ਬੇਤੁਕੇ ਬਿਆਨ ਜਾਰੀ ਕਰਨ ਤੋਂ ਸੁਚੇਤ ਕਰਨਾ ਚਾਹੀਦਾ ਹੈ।*

  • @Sarbjitsingh-g4e
    @Sarbjitsingh-g4e 2 місяці тому +1

    ਭਰਾਵੋ, ਮਿਲ ਕੇ ਕੋਈ ਹੋਰ ਗੱਲ ਵੀ ਸੋਚ ਲੋ, ਅੱਜ ਤੱਕ 1ਲੱਖ 32ਹਜਾਰ ਕਰੋੜ ਰੁਪਏ ਦੀ ਇੱਕਲੀ ਬਿਜਲੀ ਦੀ ਸਬ ਸਾਡੀ ਡੂੰਘੇ ਖੂਹ ਵਿੱਚ ਚਲੀ ਗਈ, 3ਲੱਖ ਤੋਂ ਵਧ ਪੰਜਾਬ ਤੇ ਕਰਜ਼ਾ ਏ, ਗਰੀਬਾਂ ਦੀ ਕੋਈ ਸੁਣਦਾ ਨਹੀਂ, ਨੌਜਵਾਨ ਮਾਪਿਆਂ ਦੇ ਗਲ-ਗੂਠਾ ਦੇ ਕੇ, ਜ਼ਮੀਨਾਂ ਜਾਇਦਾਦ ਵੇਚ ਵੇਚ ਕੇ ਵਿਦੇਸਾਂ ਨੂੰ ਤੁਰੇ ਜਾਂਦੇ ਐ, ਥੋਨੂੰ ਕਰੂਜ਼ਰਾਂ ਦੇ ਸੁਪਨਿਆਂ ਵਿੱਚ ਗਲਤਾਨ ਰਹਿਣ ਤੋਂ ਬਿਨਾ ਲੀਡਰੋ ਕੁਝ ਹੋਰ ਸੋਚੋ।

  • @charatsingh5843
    @charatsingh5843 2 місяці тому +4

    ਇਨ੍ਹਾਂ ਸਾਰਿਆਂ ਨੇ ਰਲ ਕੇ ਭੱਠਾ ਬਠਾਇਆ ਸਾਰੇ ਚੋਰ ਹਨ

  • @reshamsingh5449
    @reshamsingh5449 2 місяці тому

    ਕੀ ਚੰਗਾ ਕੀ ਮਾੜਾ ਜਨਤਾ ਕਰੇਗੀ ਹੱਲ ਲੀਡਰਾਂ ਨੂੰ ਫ਼ਿਕਰ ਕਰਨ ਦੀ ਜਰੂਰਤ ਨਹੀਂ

  • @bootasingh9780
    @bootasingh9780 2 місяці тому +1

    ਬਾਦਲ ਦਲ ਨੂੰ ਅਕਾਲੀ ਦਲ ਨਹੀਂ ਕਿਹਾ ਜਾ ਸਕਦਾ , ਇਨ੍ਹਾਂ ਪੰਥ ਦੋਖੀਆਂ ਨੇ ਸਿੱਖੀ, ਸਿੱਖ ਸਿਧਾਂਤਾਂ,ਧਾਰਮਿਕ ਸੰਸਥਾਵਾਂ ਨੂੰ ਢਾਹ ਲਾਈ। ਬਾਦਲ ਦਲ ਨੂੰ ਕੁੱਤਾ ਨਹੀਂ ਪੁੱਛਦਾ ।

  • @ajaibsinghdhillon6797
    @ajaibsinghdhillon6797 2 місяці тому +2

    ਤੁਸੀ ਕੀ ਗੱਲ ਕਰ ਰਹੋ ਤੁਹਾਡੀ ਇਕਾਂਤ 15ਵੋਟਾ ਲੈਣ ਦੀ ਨਹੀ ਬਲਵਿੰਦਰ ਭੂੰਦੜ, ਗਰੈਵਾਲ ਕਦੇ ਜਿੱਤੇ ਹੋ

  • @ajmersingh6332
    @ajmersingh6332 2 місяці тому +2

    ਇਹ ਸਾਰੇ ਹੀ ਬਾਦਲ ਸਮੇਤ ਅਕਾਲੀ ਦਲ ਚੋ ਸਰਪਲਸ ਨੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਵੋਟ ਨੀ ਪਾਉਣੀ ਇਹ ਐਲਾਨ ਕਰਨ ਅਸੀਂ ਅਕਾਲੀ ਦਲ ਛੱਡ ਰਹੇ ਹਾਂ ਬਦਲਾਵ ਵਧੀਆ ਅਕਾਲੀ ਦਲ ਵਾਸਤੇ ਜ਼ਰੂਰੀ ਹੈ

  • @AjmerSingh-er1kl
    @AjmerSingh-er1kl 2 місяці тому +2

    ਕਿਹੜਾ ਪੰਥ ਇਹ ਸਾਰੇ ਗਦਾਰ ਆ ਦੱਲੇ

  • @AjmerSingh-er1kl
    @AjmerSingh-er1kl 2 місяці тому +2

    ਇਹਨਾ ਦੱਲਿਉ ਨੂ ਆਕਾਲ ਤਖਤ ਨੇ ਤਾ ਕੁਝ ਕੀਤਾ ਨਹੀ ਲੋਕਾ ਨੇ ਦਿਖਾਤਾ ਸੀਸਾ

  • @amanjitsingh21
    @amanjitsingh21 2 місяці тому +1

    ਠੱਗ ਲੋਕਾਂ ਅਪਣੇ ਘਰ ਭਰੇ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਅਕਾਲੀ ਦਲ ਦਾ ਬੇੜਾ ਗਰਕ ਕਰਤਾ ਚਾਪਲੂਸੋ

  • @AjmerSingh-er1kl
    @AjmerSingh-er1kl 2 місяці тому

    ਆਕਾਲ ਤਖਤ ਵਾਲੇ ਰੱਬ ਤੋ ਤਾ ਕੁਝ ਹੋਇਆ ਨਹੀ ਡਰ ਲੋਕਾ ਨੇ ਕਰਤਾ ਕੰਮ

  • @BhupinderSinghmangtBhupi-mn7zb
    @BhupinderSinghmangtBhupi-mn7zb 2 місяці тому

    ਤੋ ਆਪਣੀ ਬੀ ਔਕਾਤ ਦਸਦੇ ਕੇ ਮੈਂ ਸਿਰੇ ਦਾ ਰਿਸ਼ਵਤ ਖੋਰਾ ਜਦੋਂ ਮੈਂ ਜੀਐਨਈ ਦਾ ਚੇਅਰਮੈਨ ਸੀ ਇਕ ਲੜਕੀ ਜਿਹੜੀ ਕਿ ਮੇਰੇ ਘਰ ਦੇ ਵਿੱਚ ਫਸਟ ਆਈ ਸੀ ਉਹ ਟੀਚਰ ਟੀਚਰ ਭਰਤੀ ਹੋਣ ਲਈ ਸਾਰੇ ਮਾਪਦੰਡ ਪੂਰੇ ਕਰਦੇ ਸੀ ਦੱਸਦੇ ਕਿ ਮੈਂ ਰਿਮਟ ਕਾਲਜ ਦੀ ਪੜੀ ਹੋਈ ਕੁੜੀ ਜਿਹੜੀ ਕਿ ਉਸ ਤੋਂ ਬਹੁਤ ਥੱਲੇ ਸੀ ਉਸਨੂੰ 50,000 ਲੈ ਗਏ ਪ੍ਰੋਫੈਸਰ ਰੱਖ ਲਿਆ ਇਹ ਮੇਰੀ ਔਕਾਤ ਹੈ

  • @FatehDeol-yw1go
    @FatehDeol-yw1go 2 місяці тому +1

    ਚੱਕ। ਦਿਓ। ਫੱਟੇ

  • @mandeepsekhon3582
    @mandeepsekhon3582 2 місяці тому

    ਉਦੋ ਤਾ ਤੁਸੀ ਵੀ ਇਹਨਾ ਦੱਲਿਆ ਨੂੰ ਜੀ ਜੀ ਕਰਦੇ ਸੀ ਉਦੋ ਹੀ ਇਸ ਤਰਾ ਦਾ ਸਖਤ ਲੈਣਾ ਸੀ

  • @jyotigurm1406
    @jyotigurm1406 2 місяці тому

    ਕਿਉ ਇਸ ਬੰਦੇ ਨੂੰ ਹਰ ਰੋਜ ਲੋਕਾ ਦੇ ਮੱਥੇ ਲਾ ਦਿੰਦੇ ਹੋ । ਜੇਕਰ ਪਰਮਿੰਦਰ ਢੀਡਸਾ ਡੇਰੇ ਵੋਟਾ ਮੰਗਣ ਗਿਆ ਸੀ ਕੀ ਢੀਡਸਾ ਡੇਰੇ ਵੋਟਾ ਬਾਦਲ ਪਰਿਵਾਰ ਦੀ ਬਿਨਾ ਇਜਾਜਤ ਤੇ ਬਿਨਾ ਜਾਣਕਾਰੀ ਤੋ ਗਿਆ ਸੀ ਜੇਕਰ ਢੀਢਸਾ ਬਿਨਾ ਇਜਾਜਤ ਬਿਨਾ ਮਰਜੀ ਤੋ ਵੋਟਾ ਮੰਗਣ ਗਿਆ ਸੀ ਉਦੋ ਬਾਦਲ ਪਰਿਵਾਰ ਨੇ ਢੀਡਸਾ ਤੇ ਕਾਰਵਾਈ ਕਿਉ ਨਹੀ ਕੀਤੀ ਜਦੋ ਪ੍ਰਕਾਸ਼ ਬਾਦਲ ਟੋਹੜਾ ਸਾਹਬ ਨੂੰ ਕਾਂਗਰਸ ਦੀ ਬੀ ਟੀਮ ਕਹਿੰਦੇ ਸੀ ਉਦੋ ਇਹ ਗਰੇਵਾਲ ਵੀ ਟੋਹੜਾ ਸਾਹਬ ਦਾ ਸਾਥ ਛੱਡ ਗਿਆ ਸੀ । ਜੇਕਰ ਲੋਕ ਬਾਦਲ ਦਲ ਨੂੰ ਚਾਹੁੰਦੇ ਨੇ ਫੇਰ ਬਾਦਲ ਦਲ ਦੀਆ ਜਮਾਨਤਾ ਜਪਤ ਹਰਿਆਣੇ ਲੋਕਾ ਨੇ ਕਰਵਾਈਆ । ਐਵੇ ਝੂਠ ਬੋਲੀ ਜਾਦਾ

  • @parminderkaur7844
    @parminderkaur7844 2 місяці тому

    Good Answers.

  • @dhaliwalsingh7861
    @dhaliwalsingh7861 2 місяці тому +1

    Sarse wale de sewak

  • @kulwantuppal2964
    @kulwantuppal2964 2 місяці тому

    Good design

  • @PremSingh-cp8px
    @PremSingh-cp8px 2 місяці тому

    Good 22G.esi.sewa.mai.v.karni.hai

  • @krishanmann5754
    @krishanmann5754 2 місяці тому +2

    Akali dal badal ta ni
    Akali dal lok aa

  • @IqbalSingh-gg9qk
    @IqbalSingh-gg9qk 2 місяці тому +1

    Only spoon

  • @SukhwinderSingh-w9v3p
    @SukhwinderSingh-w9v3p 2 місяці тому +1

    Loka nu moorkh na bnao izzat tuhadi kise di v nhi rahegi loka di nigah vich, baki vadhiya gall tusi ik duje diya kartoota dass k loka kol oh gallan man rihe ho, jehrhiya lok pushde c te tusi mukkar jande c, bas aidha e lagge raho, vote te hun tuhanu kise paoni nhi, baki aah jihrhe hun roz media vich aaunde aa, eh ujrhe baga de galarh patwari aa, ehna nu kon jaanda a.

  • @balbirsinghjmajra2523
    @balbirsinghjmajra2523 2 місяці тому +1

    Bhardangi na Chadeo Besharem

  • @GurdevBhullar-vi2xd
    @GurdevBhullar-vi2xd 2 місяці тому +1

    Jado. Tusi. B. J. P. Nal. C. Odo. Saf. C

  • @BhupinderSinghmangtBhupi-mn7zb
    @BhupinderSinghmangtBhupi-mn7zb 2 місяці тому

    ਬਾਦਲ ਸਾਹਿਬ ਦੀ ਦੋ ਬੰਦੇਸ਼ੀ ਸੀ ਤੂੰ ਉਹਨਾਂ ਨੂੰ ਸਮਝ ਨਹੀਂ ਸਕਦਾ ਉਹਨਾਂ ਨੇ ਤੇਰੇ ਤੋਂ ਕੰਮ ਲੈਣਾ ਸੀ ਕੰਮ ਲੈ ਲਿਆ ਤੈਨੂੰ ਕੋਈ ਉਹਦਾ ਤਾਂ ਨਹੀਂ ਦਿੱਤਾ

  • @bootasingh7039
    @bootasingh7039 2 місяці тому +1

    Is chawal de palle ki aa kade koe chon jiteeaa

  • @devindergrewal2004
    @devindergrewal2004 2 місяці тому +1

    O bhai, jthedar Gurmukh singh jionda aje. Oh sab kujh dass chukia. Ehi kujh jo pardeep dass riha. Judge Ranjit singh ne vi ehi enquary kiti aa. Kunber Vijay partap vi , Hor kine saboot chahide aa ,Badal tole nu.

  • @pmjk8937
    @pmjk8937 2 місяці тому +3

    Aa ta vadda chimcha aa Sukhe da.

  • @davindersingh-kf4rx
    @davindersingh-kf4rx 2 місяці тому +1

    Yr ena di boli kini maadi aa vaise..yaar Tattu a word vadia ni lagda...

  • @KuldeepSingh-py9uz
    @KuldeepSingh-py9uz 2 місяці тому +1

    Aa banda v Akali dal da sab to wada chmcha ha

  • @ranvirdhanoea1606
    @ranvirdhanoea1606 2 місяці тому +1

    Ih banda lumbad hai ih peran te pani ni pen denda

  • @KuldeepSingh-p7x
    @KuldeepSingh-p7x 2 місяці тому

    Greawal is Also Tati of Sukhbir 😂

  • @harpreetkaursidhh7043
    @harpreetkaursidhh7043 2 місяці тому +1

    Ikk dooje de chithe kholan to bina enna de plle hor kush ni haiga.panth te punjab lawaris ho reha 😢

  • @kulwindersingh9915
    @kulwindersingh9915 2 місяці тому +1

    Badal ne sare hi khol te bhonkan lye

  • @gungelafaz
    @gungelafaz 2 місяці тому +1

    Chaaplusi di V koi hadd hundi ae par shayad ina kali dal badal de leaders di ta sachi rabb ne matt hi mar diti ae

  • @AjmerBhullar-i7y
    @AjmerBhullar-i7y 2 місяці тому

    Tuhanu badal jaroori a akali dal jaroori nhi

  • @BhupinderSinghmangtBhupi-mn7zb
    @BhupinderSinghmangtBhupi-mn7zb 2 місяці тому

    ਵੱਡਿਆਂ ਅਕਾਲੀ ਦਲ ਦੇ ਵਫ਼ਾਦਾਰ ਆ ਤੇਰੇ ਘਰ ਅੱਠ ਗੱਡੀਆਂ ਖੜੀਆਂ ਨੇ

  • @jasbirsaini2126
    @jasbirsaini2126 2 місяці тому +1

    Tusi hun kade bi jit ni sakde

  • @Champhs-qba12
    @Champhs-qba12 2 місяці тому +1

    ਪਤਾ ਪੰਥ ਨੂੰ ਮਸੰਦਾਂ ਵੀ ਬੀਬੀ ਹਰਸਿਮਰਤ ਇੰਸ਼ਾ ਕਿਮੇ ਜਿੱਤੀ ਏ ਇਹ ਬੰਦਾ ਪਹਿਲੇ ਪੰਜ ਮਸੰਦਾਂ ਵਿੱਚ ਇੱਕ ਏ ਖਾਲਸਾ ਜੀ

  • @gurcharansingh7252
    @gurcharansingh7252 2 місяці тому

    Grewal sahib hun tuhade kujh v pale ni

  • @ajmersingh3905
    @ajmersingh3905 2 місяці тому

    akali dal de purn khatme tkk date rho sukhbir baďal de pichhe

  • @BhupinderSinghmangtBhupi-mn7zb
    @BhupinderSinghmangtBhupi-mn7zb 2 місяці тому

    ਪੱਤਰਕਾਰ ਸਾਹਿਬ ਇਸ ਬੰਦੇ ਦਾ ਮੂੰਹ ਦੇਖਣਾ ਮਾੜਾ ਤੁਸੀਂ ਇਹਦੀ ਇੰਟਰਵਿਊ ਲੈਦੇ ਹੋ ਲੈਦੇ ਹੋ

  • @harbansdhatt6843
    @harbansdhatt6843 2 місяці тому

    Chamchagiri di vi koi limit hundi hai ena loka da koi dharam nahi. Lok ena nu vote koi nahi ponda

  • @rajindergupta2235
    @rajindergupta2235 2 місяці тому

    Patarkar Sahib eh and Chamchyan me tan Akali dal da bera bthaya hai.

  • @ArshdeepSingh-dc9zt
    @ArshdeepSingh-dc9zt 2 місяці тому

    Grewal Cora ghuth bola hai

  • @baljindersinghkmow3566
    @baljindersinghkmow3566 2 місяці тому +1

    eh u puchi tohra. sahib nu badal ne khatam karta. cee. tu basharm. badal de juti chat banya

  • @BhupinderSinghmangtBhupi-mn7zb
    @BhupinderSinghmangtBhupi-mn7zb 2 місяці тому

    ਤੇਰੇ ਸੂਤ ਮੇਰੇ ਕੋਲ ਹੈਗੇ ਜਿੱਥੇ ਜਿੱਥੇ ਤੇ ਪੈਸੇ ਖਾਦੇ ਨੇ

  • @karamsingh5855
    @karamsingh5855 2 місяці тому

    ਬਹੁਤ ਵਧੀਆ ਫੈਸ਼ਲਾ ਲਿਆ ਸ੍ਰੋਮਣੀ ਆਕਾਲੀ ਦਲ ਨੇ ਇਹਨਾ BJP ਦੇ ਦਲਾਲ ਮੈਂਬਰਾ ਨੂੰ ਪਾਰਟੀ ਵਿੱਚੋ ਕਢ ਕੇ ਪੰਜਾਬ ਦਾ ਕਿਸਾਨ ਆਪਣੇ ਹਕਾ ਦੀ ਲੜਾਈ ਲੜ ਰਿਹਾ ਹੈ BJP ਸਰਕਾਰ ਗੋਲੀਆ ਮਾਰ ਰਹੀ ਹੈ ਜੇਲਾ ਵਿੱਚ ਬੰਦ ਕੀਤਾ ਸ਼ੈਕੜੇ ਕਿਸਾਨ ਫੱਟੜ ਕਰ ਦਿੱਤੇ ਪਰ ਇਸ ਢੀਢਸਾ & ਗਰੁੱਪ ਨੇ ਕਦੇ ਵੀ ਕਿਸਾਨਾ ਦੇ ਹਕ ਵਿੱਚ ਖੜਕੇ ਜਿਦਾਬਾਦ ਨਹੀ ਕਿਹਾ ਨਾ ਤਾ ਕਦੇ ਇਲੈਕਸ਼ਨ ਤੋ ਪਹਿਲਾ ਅਤੇ ਨਾ ਹੀ ਇਲੈਕਸ਼ਨਾ ਤੋ ਬਾਅਦ ਕਦੇ ਵੀ BJP ਸਰਕਾਰ ਖਿਲਾਫ ਨਹੀ ਬੋਲੇ ਅਤੇ ਨਾ ਹੀ ਕਿਸਾਨਾ ਦੇ ਹਕ ਵਿੱਚ ਨਾਅਰਾ ਮਾਰਿਆ ਸੁਖਬੀਰ ਸਿੰਘ ਬਾਦਲ ਨੇ ਬਿਲਕੁਲ ਠੀਕ ਕੀਤਾ ਇਹਨਾ ਪੰਜਾਬ ਦੇ ਗਦਾਰਾ ਨੂੰ ਬਾਹਰ ਕੱਢਿਆ ਆਕਾਲੀ ਦਲ ਵਿੱਚੋ

  • @SukhwinderSinghhans-km6ng
    @SukhwinderSinghhans-km6ng 2 місяці тому

    Sukha bhit badhiya a o hi pardhan chyda hor koi ni

  • @gsdakha3763
    @gsdakha3763 2 місяці тому

    👎👎👎👎👎👎👎👎👎👎👎👎

  • @ParmpreetSingh-s6p
    @ParmpreetSingh-s6p 2 місяці тому

    Chiithe hi sare chwla de aa

  • @BzbBzbjnzjs
    @BzbBzbjnzjs 2 місяці тому

    Salia grewal Tu dass ttatte far lai sukhe amli de 99 ch tu salia sukhe de budhe de v khilaaf c 😂😂😂😂

  • @dppal791
    @dppal791 2 місяці тому

    Sukha gapi ,a ne mandey

  • @tarunbandalifecoach9499
    @tarunbandalifecoach9499 2 місяці тому

    ਸਚਾਈ ਨਹੀਂ ਲੁਕ ਦੀ, ਜੇ ਬੰਦਾ ਨਿਊਜ਼ ਮੀਡਿਆ ਖੇਤਰ ਨਾਲ ਜੁੜਇਆ ਹੋਵੇ!ਧੰਨਵਾਦ ਜੀ!
    ਇੰਜੀਨੀਅਰ ਤਰੁਣ ਬਾਂਡਾ
    ਸਤਿਕਾਰਯੋਗ ਸਾਰੀ ਗਰੁੱਪ ਮੈਂਬਰ ਨੂੰ
    ...ਸਤਿ ਸ਼੍ਰੀ ਅਕਾਲ 🙏ਜੈ ਸ਼੍ਰੀ ਰਾਮ
    ਮੈਨੂੰ ਵਾਰ ਵਾਰ ਅਲੱਗ ਅਲੱਗ ਮੈਸਜ ਰਾਹੀਂ ਇਹ ਪੁੱਛ ਰਹੇ ਸੀ! ਕਿ ਮੈਨੂੰ International Protection ਕਿਉ ਲੈਣੀ ਪੈ ਰਹੀ ਸੀ!
    ਜਵਾਬ :-ਮੈਂ ਤਰੁਣ ਬਾਂਡਾ SLIET Deemed to be University Estd. by Govt Of India ਲੌਂਗੋਵਾਲ, District Sangrur ਪੰਜਾਬ ਭਾਰਤ ਵਿੱਚ ਜੁਲਾਈ 2015 ਤੋਂ ਜੁਲਾਈ 2020 ਰੈਗੂਲਰ ICD ਤੋਂ Phd ਤੱਕ ਦੇ Students ਨੂੰ ਪੜਾ ਰਿਹਾ ਸੀ!ਸਾਡੀ appointment ਦੇ ਅਧੀਨ ਵਾਕੀ ਸਟਾਫ ਦੇ ਨਾਲ High Court, ਚੰਡੀਗੜ੍ਹ ਵਿਖ਼ੇ Stay ਸੀ!But ਉਸ college ਦੇ Former Registrar Sanjeev Bansal ਜੋ ਮੇਰਾ ਸੁਨਾਮ ਵਿਖ਼ੇ ਗੁਆਂਢੀ ਵੀ ਹੈ!ਉਸ ਨੇ ਸੁਨਾਮ ਪੁਲਿਸ ਪ੍ਰਸ਼ਾਸ਼ਨ ਨਾਲ ਮਿਲਕੇ ਮੇਰੇ ਮਗਰ ਸੁਪਾਰੀ ਕਿੱਲਰ ਲਗਾਏ!ਕਿਊ ਕਿ ਪਹਿਲਾ ਵੀ ਇਕ ਵਾਕਾਂ ਕਾਲਜ duty ਤੋਂ ਵਾਪਿਸ ਹੁੰਦੇ ਹੋ ਚੁਕਿਆ ਸੀ ਤੇ ਮੈਨੂੰ 2 ਮਹੀਨੇ ਦੀ rest ਤੇ ਰਹਿਣਾ ਪਿਆ ਸੀ!
    ਜਦੋ, ਮੈਂ ਆਪਣੀ presentation ਮਾਨਯੋਗ District Session Judge ਸਾਬ ਨੂੰ ਦਿਤੀ!ਤਾਂ ਉਹਨਾਂ ਨੇ Sangrur DC ਅਤੇ SSP direction ਜਾਰੀ ਕੀਤੀ! ਸੈਸ਼ਨ ਜੱਜ ਸਾਬ ਦੀ Direction ਦੇ ਬਾਬਜੂਦ ਮਜੋਦਾ DC ਸੰਗਰੂਰ ਅਤੇ ਸਾਬਕਾ SSP ਸਾਮਾਣੇ ਮੇਰੇ ਤੇ attack ਕਰਿਆ ਗਈਆ!7-8 ਮਹੀਨੇ ਮੈਂਨੂੰ ਆਪਣੀ ਜਾਨ ਬਚਾਉਣ ਲਈ ਪਟਿਆਲਾ Army ਕਲੋਨੀ ਰਹਿਣਾ ਪਿਆ!ਵਾਅਦ ਵਿੱਚ ਆਪਣੀ wife ਨਾਲ ਦੁਬਈ ਜਾਨਾ ਪਿਆ!ਪਰ ਇਹਨਾਂ ਨੇ ਪੋਲੀਟੀਕਲ ਮਦਦ ਨਾਲ ਮੈਨੂੰ ਦੁਬਈ target ਕਰਨ ਦੀ ਕੋਸ਼ਿਸ਼ ਕੀਤੀ!ਫਿਰ ਵਾਪਿਸ ਭਾਰਤ ਆਕੇ High court ਤੋਂ direction ਕਾਰਵਾਈ!ਉਸ ਬਾਬਜੂਦ ਪ੍ਰਧਾਨ +ਮੰਤਰੀ,+ ਗ੍ਰਹਿ- ਮੰਤਰੀ +ਚੀਫ ਸੈਕਟਰੀ +DC+ਭਾਜਪਾ ਅਤੇ RSS ਦਾ ਸਾਰਾ ਗਰੁੱਪ, Minister Aman Arora ਮੇਰੇ ਅਤੇ ਮੇਰੇ ਪਰਿਵਾਰ ਨੂੰ ਸਾਜਿਸ਼ ਦੇ ਤਹਿਤ ਮਾਰਵਣਾ ਚਾਹੁੰਦੇ ਹਨ!
    Purpose :-ਮੇਰੀ ਮਾਤਾ ਸ਼੍ਰੀ ਮਤੀ ਕਮਲਾ ਦੇਵੀ (ਰਿਟਾਇਰਡ ਟੀਚਰ ) ਜੀ ਦੇ ਪਿਤਾ ਜੀ ਦਾ ਘਰ ਜੋ Sanjeev Bansal ਅਤੇ ਉਸ ਦੇ ਭਰਾ ਆਪਣੀ ਕਾਰਾ ਖੜਾਉਣ ਲਈ ਲ੍ਹਣਾ ਚਾਉਦੇ ਸੀ!
    Mobile Number :+919256437603

  • @DeepSingh-y7h
    @DeepSingh-y7h 2 місяці тому

    👎👎👎👎👎👎👎👎👎👎