ਸੁਣ ਲੋ ਅਸਲ ਸਚਾਈ

Поділитися
Вставка
  • Опубліковано 10 лют 2025

КОМЕНТАРІ • 155

  • @asttydydydgfxfxyfufug3798
    @asttydydydgfxfxyfufug3798 7 місяців тому +6

    ਕੋਈ ਪਰਵਾਹ ਨਾ ਕਰ ਵੀਰੇ ਲੋਕਾਂ ਦੀ ਆਦਤ ਹੈ ਪਰ ਲੋਕ ਆਪਣੀ ਆਦਤ ਤੋ ਮਜਬੂਰ ਨੇ

  • @kingsofmirzapur6039
    @kingsofmirzapur6039 7 місяців тому +12

    ਬਾਬਾ ਗੋਪੀ ਨਾਥ ਜੀ ਸਦਾ ਅਮਰ ਰਹੇ ਅਸੀ ਰਾਜੇ ਵੜਿੰਗ ਨੂੰ ਅਪੀਲ ਕਰਦੇ ਆ ਕੀ ਏਸ ਬਾਬਾ ਜੀ ਦੇ ਪਿੰਡ ਸਮਾਧ ਬਣਾ ਦੋ ਗੋਪੀ ਬਾਬੇ ਦੇ ਨਾ ਤੇ ਮੇਲਾ ਲੋਨਾ ਏਸ ਬਾਰ ਜੈ ਪੀਰਾ ਦੀ

  • @BahadarSingh-cr1xr
    @BahadarSingh-cr1xr 7 місяців тому

    Bai pher te 2 din chota mere kolo ,,,, 7,9 1989 aa Mera chal pher apne vadde bai nu v kise video ch happy bday khi veera love you boht sara❤

  • @AK-bp2qp
    @AK-bp2qp 7 місяців тому +9

    ਨਸ਼ਾ ਸ਼ਰੇਆਮ ਵਿਕਦਾ ਗੋਪੀ, ਕਿੰਨੇ ਮੁੰਡੇ ਮਰਦੇ ਐ ਰੋਜ਼ਾਨਾ??

  • @raghveersingh6607
    @raghveersingh6607 7 місяців тому +7

    ਬਾਈ ਜੀ ਚਿੱਟਾ ਤਾਂ ਹੁਣ ਜ਼ਿਆਦਾ ਵੱਧ ਗਿਆ ਹਰ ਰੋਜ਼ ਚਿੱਟੇ ਨਾਲ ਮੁੱਡੇ ਮਰ ਰਹੇ ਆ ਬਾਈ ਇਸ ਸਰਕਾਰ ਨੇ ਤਾਂ ਪੰਜਾਬ ਦਾ ਬੈੜਾ ਗ਼ਰਕ ਕਰਤਾ ਕਰਜ਼ਾ ਹਰ ਰੋਜ਼ ਪੰਜਾਬ ਸਿਰ ਚੜਾ ਤਾ

  • @shivanisharma5562
    @shivanisharma5562 7 місяців тому +2

    ਬਾਬਾ ਜੀ ਗੋਪੀ ਨਾਥ ਦੀ ਜੈ ਹੋਵੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

    • @pind877
      @pind877 7 місяців тому

      Thode hje mkan bnye hi nhi

  • @ਮਾਲਵੇਦਾਜੱਟ-ਗ2ਘ
    @ਮਾਲਵੇਦਾਜੱਟ-ਗ2ਘ 7 місяців тому +31

    ਬਾਬਾ ਪੱਦਲ ਨਾਥ ਹੋਰੀ😂

  • @surdipkaur5909
    @surdipkaur5909 7 місяців тому

    Sat shri akal Gurpreet bai waheguru tahanu chardi kala vich rake very beautiful video from Germany❤

  • @DeepJagdeepMusic
    @DeepJagdeepMusic 7 місяців тому +2

    ਬਾਬਾ ਪੱਦਲ ਦਾਸ ਜੀ ਗਪੋੜਸ਼ੰਖ

  • @jeskaransandhu07
    @jeskaransandhu07 7 місяців тому +1

    ਬਾਬਾ ਜੀ ਫ਼ੋਟੋ ਲੈ ਕੇ ਆਉਣੀ ਪਾਓ ਪੁਸਣਾ ਸੀ ਕੁਸ਼ ਮੁੰਡਾ ਕੈਂਦਾ ਸੀ ਤੱਡਾ ਰਿਸਤੇਦਾਰ ਫ਼ੋਟੋ ਲੈ ਜਾਣੀ ਜਰੋਰੀ ਆ

  • @shivanisharma5562
    @shivanisharma5562 7 місяців тому +1

    ਰਿਸ਼ਵਤ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @InderjeetsethiInderjeetsethi
    @InderjeetsethiInderjeetsethi 7 місяців тому +2

    Love ❤️ you Gopi veer love u 👍👍pind kharwan distic Yamunanagar Ambala Haryana punjabi India

  • @SunilKumar-fn4dl
    @SunilKumar-fn4dl 7 місяців тому +2

    Very good bai Ji

  • @jeskaransandhu07
    @jeskaransandhu07 7 місяців тому

    baba ji kidan milo ge pusna c kus jai babe di ਤਵੀਤ ਕਰੋਨਾ ਸੀ

  • @NarinderpalBrar
    @NarinderpalBrar 7 місяців тому +2

    ਕਿਉਂ ਭਕਾਈ ਮਾਰੀ ਜਾਨਾ ਅਸੀਂ ਵੀ ਬਰਾੜ ਹਾ ਬਚਪਨ ਤੋਂ ਕਦੇ ਕੋਈ ਨਸ਼ਾ ਮੂੰਹ ਤੇ ਨਹੀਂ ਰੱਖਿਆ ਜੇ ਆਪ ਜਰਦਾ ਬੀੜੀ ਲਾਉਣਾ ਤਾ ਸਾਰੀ ਬਰਾੜ ਕੌਮ ਨੂੰ ਕਿਉ ਬਦਨਾਮ ਕੀਤਾ, ਮੈਂ ਵੀ ਸਿੱਧੂਆ ਤੇ ਬਰਾੜਾਂ ਦੀ ਇਤਹਾਸ ਕਵਿਤਾ ਰਾਹੀਂ ਲਿਖਿਆ ਪਰ ਆਹ ਬੀੜੀ ਜਰਦਾ ਕਿਤੇ ਨਹੀਂ ਪੜਿਆ,

  • @kuldeepbega
    @kuldeepbega 7 місяців тому +6

    ਬਾਦਲਾਂ ਦਾ ਚਮਚਾ

  • @Punjab3630
    @Punjab3630 6 місяців тому

    ਬਾਬਾ ਪੱਦੜ ਮਾਰ ਜੀ🎉🎉 0:58

  • @baliharsingh5558
    @baliharsingh5558 7 місяців тому +2

    Good Jatta, Thinks

  • @PardeepSinghPardeep-uw6pg
    @PardeepSinghPardeep-uw6pg 7 місяців тому +15

    ਪਖੰਡੀ ਬਾਬਾ

  • @WGCtractorsfarminglovers
    @WGCtractorsfarminglovers 7 місяців тому

    Sat Shri akal ji saryaa nu

  • @sattideol
    @sattideol 7 місяців тому

    ਭਾਈ ਸਾਬ ! ਭਗਵੰਤ ਇਹ ਸਾਰਾ ਕੁੱਝ ਜਿਮਨੀ ਚੋਣਾਂ ਜਿੱਤਣ ਤੱਕ ਕਰ ਰਿਹਾ। ਨਸਾ ਨਾਂ ਪੰਜਾਬ ਚੋ ਬੰਦ ਕੱਲ ਹੋਇਆ ਅਤੇ ਨਾ ਹੋਵੇ। ਕਾਰਨ ਇਹ ਆ ਕਿ ਇਸ ਨੂੰ ਵੇਚਦੇ ਹੀ ਵੱਡੇ ਬਿਉਰੋਕਰੇਟਾਂ ਦੇ ਰਿਸਤੇਦਾਰ ਅਤੇ ਜਾਣਕਾਰ ਆ , ਲੋਕ ਸਾਰਾ ਗੁੱਸਾ ਰਾਜਨੇਤਾਵਾਂ ਤੇ ਕੱਢਦੇ ਆ।
    ਰਾਜਨੇਤਾ ਹਮੇਸਾਂ ਇਹ ਬਿਉਰੋਕਰੇਟਾਂ ਤੋਂ ਘੱਟ ਪੜੇ ਹੋਣ ਕਾਰਨ ਅਤੇ ਬਦਲਵੀ ਸਥਿਤੀ ਕਾਰਨ ਕਦੇ ਵੀ ਉਹਨਾਂ ਅੱਗੇ ਟਿਕ ਨੀ ਪਾਉਦੇ ਅਤੇ ਸਖਤ ਸਟੈਂਡ ਨੀ ਰੱਖ ਪਾਉਦੇ।

  • @karmjitkaurbrar2325
    @karmjitkaurbrar2325 7 місяців тому +3

    Very good 👍👍👍 I

  • @GurpreetKaur-pg3gf
    @GurpreetKaur-pg3gf 7 місяців тому

    Right veer ji

  • @SukhchainSingh-bl3tb
    @SukhchainSingh-bl3tb 7 місяців тому +12

    ਲਵ ਯੂ ਜੱਟਾਂ ਕੰਮ ਖਿੱਚ ਕੇ ਰੱਖ

  • @iqbalbrar6977
    @iqbalbrar6977 7 місяців тому +5

    ਗੋਪੀ ਬਾਈ ਚੜਦੀ ਕਲਾਂ ਰਹੇ

  • @RanjeetSarpanch
    @RanjeetSarpanch 7 місяців тому +6

    ਬਾਈ ਜੀ ਬਾਬੇ ਵਾਲੀ ਗੱਲ ਨਾ ਕਰੋ ਗੋਪੀ ਇਕ ਬਹੁਤ ਵਧੀਆ ਇਨਸਾਨ ਹਨ ਵਹਿਗੁਰੂ ਵਹਿਗੁਰੂ ਜੀ ਚੱੜਦੀ ਕਲਾ ਕਰੇ ਬਾਈ ਜੀ ਗੋਪੀ ਨੂੰ ਬਦਨਾਮ ਨਾ ਕਰੋ ਇਹ ਇਕ ਬਹੁਤ ਵਧੀਆ ਇਨਸਾਨ ਹਨ

  • @ButaSarpanch-u9f
    @ButaSarpanch-u9f 7 місяців тому +10

    ਬਾਬਾ ਗੋਪੀ ਨਾਥ ਜੀ

  • @karnsharma2461
    @karnsharma2461 7 місяців тому +2

    ਤੂੰ ਤਾਂ ਕਰਮਜੀਤ ਅਨਮੋਲ ਨੂੰ ਵੀ ਜਤਾਇਆ ਸੀ ਉਹਦੇ ਬਾਰੇ ਵੀ ਬੋਲ ਹੁਣ

  • @jassabrar143
    @jassabrar143 7 місяців тому +7

    ਕਰਮਜੀਤ ਅਨਮੋਲ ਤੂੰ ਕੀ ਆਖਿਆ ਸੀ ਉਹ ਫ਼ਰੀਦਕੋਟ ਤੋ ਜਿੱਤੋ ਗਾ ਉਸ ਦਿਨ ਆਖਿਆ ਸੀ ਜਦੋ ਹਰਸਿਮਰਤ ਬਾਰੇ ਬੋਲਿਆਂ ਸੀ

  • @BalwinderSingh-gv5eb
    @BalwinderSingh-gv5eb 7 місяців тому

    Y ji sat Shri akaal ❤❤ y phon n

  • @reshamsingh605
    @reshamsingh605 6 місяців тому

    Tenu ptaa guru granth sahab vich ki likhya keshan bare veer tobacco bare veer g dastaar bare poora sunobai g gurbani nu

  • @HakamSingh-it8vf
    @HakamSingh-it8vf 7 місяців тому

    ❤🙏

  • @Jolly0781
    @Jolly0781 7 місяців тому

    ਗੁਰਪ੍ਰੀਤ ਪ੍ਰਵਾਹ ਨਹੀਂ ਕਰੀ ਦੀ ਹਾਥੀ ਫਿਰਦਾ ਕੁੱਤੇ ਭੋਕਦੇ ਨੇ ਬਾਈ ਤੇਰਾ ਤਾਂ ਸਰੀਰ ਵੀ ਹਾਥੀ ਵਰਗਾ

  • @harmailsingh8626
    @harmailsingh8626 7 місяців тому +1

    ਇਹਨੂੰ ਪੁੱਛੋ ਇਸ ਵਾਰ ਜੀਰੀ ਦਾ ਝਾੜ ਕਿੰਨਾ ਰਹੂ, ਗੁਰੂ ਦੀ ਹਜ਼ੂਰੀ ਚ ਹਵਨ ਕਰਨ ਵਾਲੇ ਵੀ ਨਿਹੰਗਾਂ ਵਾਰੇ ਵੀ ਬੋਲੋ

  • @AK-bp2qp
    @AK-bp2qp 7 місяців тому +1

    ਐਵੇਂ ਖੱਚ ਭੋਰੀ ਜਾਨਾਂ ਗੋਪੀ, ਦੱਸ ਕਿਹੜਾ ਬਰਾੜ ਜਰਦਾ, ਬੀੜੀ ਲਾਉਂਦਾ 45-50 ਸਾਲ ਤੱਕ..?

  • @vikramjit9891
    @vikramjit9891 7 місяців тому +1

    ਬਾਈ ਕੋਈ ਕਸਰ ਰਹਿ ਨਾ ਜਾਵੇ

  • @WGCtractorsfarminglovers
    @WGCtractorsfarminglovers 7 місяців тому

    🙏🙏🙏🙏

  • @bsbbalkaransingh2039
    @bsbbalkaransingh2039 7 місяців тому

    Brara wali gall sach hai bilkul bai

  • @BrarFarmBudhsinghwala
    @BrarFarmBudhsinghwala 7 місяців тому

    ਠੀਕ ਆ ਬਾਬਾ ਜੀ 😂

  • @bhupindersinghbajwa1559
    @bhupindersinghbajwa1559 7 місяців тому +2

    ਐਵੀ ਨਾ ਬਰਾੜਾ ਨੂੰ ਬਦਨਾਮ ਕਰੀ ਜਾ ਕਿਸੇ ਕੋਲੋ ਹਥ ਹੋਲਾ ਕਰਵਾਏ ਗਾ

    • @brarmoga3403
      @brarmoga3403 7 місяців тому

      Bhupendersingh nam piche singh Kam Janani wale UA-cam de comment box ch hi badmash kise nu roti khade nu jar liya kar

  • @AvnoorSingh-bw6vm
    @AvnoorSingh-bw6vm 7 місяців тому +1

    ਬਾਈ ਸਾਲਾ ਸਮਾਂ ਹੀ ਇਹੋ ਜਿਹਾ ਸੱਚ ਬੰਦਾ ਹਰ ਇੱਕ ਸੁਣ ਨਹੀਂ ਸਕਦਾ ਸੱਚ ਸੁਣਨਾ ਬਹੁਤ ਔਖਾ ਵੱਡਾ ਜਿਗਰਾ ਕਰਕੇ ਸੁਣਨਾ ਪੈਂਦਾ ਕਿਸੇ ਦੀ ਵਡਿਆਈ ਕਰਦੇ ਖੁਸ਼ ਹੋ ਕੇ ਸੁਣੋ ਉਹਦੇ ਬਾਰੇ ਸੱਚ ਬੋਲਦੇ ਹੁਣ ਮੈਂ ਤੋਂ ਹੋਰ ਕੁਝ ਕਿਹਾ ਜਾਓ

  • @khushisekhon7991
    @khushisekhon7991 7 місяців тому +1

    ਗੋਪੀ ਬਾਬਾ ਪਾਖੰਡੀ ਬਾਬਾ ਤੇਰੀ ਇੱਕ ਨੀ ਸਮਜ਼ ਆਈ ਘੁਸੇ ਇੱਕ ਇੰਟਰ ਵੀਉ ਚ ਤੂੰ ਆਖੀ ਜਾਂਦਾ ਸੀ ਮੈਂ ਧਾਗਾ ਕਰ ਕੇ ਦੇਂਣਾ ਸਲਿਆ ਗੁਰੂ ਗ੍ਰੰਥ ਸਹਿਬ ਨੂੰ ਮੰਨਣ ਵਾਲੇ ਬੰਦੇ ਤਾਂ ਏਹ ਗੱਲਾ ਕਰਦੇ ਹੀ ਨਹੀਂ ਸਲਿਆ ਤੇਰੀ ਕੋਈ ਜੁਬਾਨ ਵੀ ਦੋਗਲਾ ਗੱਪੀ ਪੈਰ ਪੈਰ ਤੇ ਤੇਰੇ ਬਿਆਨ ਬਦਲ ਜਾਂਦੇ ਆ ਲੋੜੇ

  • @kulwinderbrar2537
    @kulwinderbrar2537 7 місяців тому

    bhagwant maan wali gall sachi aa bro ❤❤❤

  • @parkashsandhu7088
    @parkashsandhu7088 6 місяців тому

    Gal da jbaab de veer

  • @DavinderSingh-sh4eq
    @DavinderSingh-sh4eq 7 місяців тому

    ਹੋਰ ਗੱਲਾਂ ਹੀ ਘੁਮਾਈ ਜਾਂਦਾ, ਜਿਹੜਾ ਦੋਸ਼ ਲੱਗਿਆ ਉਸ ਦੀ ਸਫ਼ਾਈ ਦਿਓ ਕਿ ਤੁਸੀ ਪੁੱਤ ਹੋਣ ਦੀਆਂ ਪੂਛਾਂ ਦਿੰਦਾ ਹੈ ਜਾਂ ਨਹੀਂ? ਤੂੰ paddlur ਦੀ ਮਸ਼ਹੂਰੀ ਕਰੀ ਜਾਂਦਾ,ਵਿੱਚ ਘੋੜੇ ਭਜਾਈ ਫ਼ਿਰਦਾ, ਕਦੇ ਰਖਰੀਆ ਬਣਾਈ ਜਾਂਦਾ। ਇਸ ਲਈ ਕੇਵਲ ਉਸ ਗੱਲ਼ ਦੀ ਸਫਾਈ ਦਿਓ

  • @satindergrewal4998
    @satindergrewal4998 7 місяців тому

    ਲੋਕ ਆਪਣੀ ਆਦਤ ਤੋਂ ਮਜਬੂਰ ਨੇ ਤੁਸੀਂ ਪਰਵਾਹ ਨੂੰ ਨਾਕਰਿਆ ਕਰੋ

  • @DfFf-vk4sb
    @DfFf-vk4sb 7 місяців тому

    ਯਾਰ ਵਧੀਆ ਬੰਦਾ ਗੋਪੀ.. ਨਾ ਗਲਤ ਕਮੈਂਟ ਕਰਿਆ ਕਰੋ ਯਾਰ

  • @samitjakhar
    @samitjakhar 7 місяців тому

    Bhai phone kunso use kra kre

  • @GursewakSingh-bv7uj
    @GursewakSingh-bv7uj 7 місяців тому +3

    ਤਨਖਾਹਾ ਪਿਛੇ ਬਰਾੜ ਮਹਾਰਾਜ ਤੋ ਮੰਗੀ ਸੀ ਨਹੀ ਕਹੇਦਾ ਅਸੀ ਜਾਦੇ ਨੀ ਅੱਗੇਏ

  • @birdpigonslover3712
    @birdpigonslover3712 7 місяців тому

    Full sport

  • @Sukhwindersingh-gn6yd
    @Sukhwindersingh-gn6yd 7 місяців тому +2

    ਬਾਬਾ😢

  • @satnam_bhangu.1915
    @satnam_bhangu.1915 7 місяців тому +3

    ਗੱਲਾਂ ਵਿੱਚ ਦਮ ਹੁੰਦਾ ਬਾਈ ਗੋਪੀ ਦੀਆਂ ਵਿੱਚ ❤❤

  • @manjotchahal2030
    @manjotchahal2030 7 місяців тому +3

    Jo jo gopi nu baba mandya like kro 😅👍

  • @baljeetsinghsingh1097
    @baljeetsinghsingh1097 7 місяців тому +1

    Je 5 gla vicho 3 shi nikal Jaan kud nu rabb nhi samji da veer

  • @harbansdhillon-x8q
    @harbansdhillon-x8q 7 місяців тому +7

    ਐਵੇ ਝਵਲੀਆ ਮਾਰੀ ਜਾਦਾ❤❤❤❤❤❤❤❤❤❤❤❤❤❤❤❤❤❤❤❤❤❤

  • @parkashsandhu7088
    @parkashsandhu7088 6 місяців тому

    Mere kolo ta bai tu 30 second di aid de 2000 mang lae c

  • @rubbysekha
    @rubbysekha 7 місяців тому +2

    tidal 😂😂😂

  • @harpreetkaur-fl6nf
    @harpreetkaur-fl6nf 7 місяців тому +1

    Jis ne Akal takhat sahib te attack kita indra gandhi de kehan te oh Brar hi ciga Major kuldeep singh Brar 🤨🙄

  • @amardeepchand8654
    @amardeepchand8654 7 місяців тому +1

    ❤❤❤❤❤

  • @jagdevgurdip9723
    @jagdevgurdip9723 7 місяців тому

    Teri gallan sachhh😅😅

  • @GurdeepSingh-jg1hi
    @GurdeepSingh-jg1hi 7 місяців тому

    ਬਾਈ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਧੰਨਵਾਦ ਜੀ

  • @gurpreetSingh-yj6jh
    @gurpreetSingh-yj6jh 7 місяців тому

    ਤੂੰ ਵੀ ਜਰਦਾ ਬੀੜੀ ਨਹੀਂ ਪੀਂਦਾ ਤੂੰ ਵੀ ਅਸਲ ਬਰਾੜ ਹੈ ਨਹੀਂ ਫੇਰ

  • @AK-bp2qp
    @AK-bp2qp 7 місяців тому +1

    ਚਿੱਟਾ ਕਿੰਨੇ ਗੁਣਾ ਵਧ ਗਿਆ ਪੰਜਾਬ ਚ, ਦਿਸਦਾ ਨੀ ਤੈਨੂੰ?

  • @ramandeepsingh7572
    @ramandeepsingh7572 7 місяців тому +1

    ਖੱਚ ਵੱਡੀ ,ਜੋ

  • @GurpreetSingh-st6qm
    @GurpreetSingh-st6qm 7 місяців тому

    V.V NYC G ❤❤❤

  • @MangatJatt-z2k
    @MangatJatt-z2k 7 місяців тому

    ਨਸੇ ਵਾਲਾ ਤਾ ਕੁਸ ਨਹੀ ਹੋਇਆ ਬਾਈ

  • @InderjeetSingh-wl7gl
    @InderjeetSingh-wl7gl 7 місяців тому

    Next. Cm. Sandhwa

  • @sewaksingh-dd2uz
    @sewaksingh-dd2uz 7 місяців тому

    ਨਸ਼ਾ ਭਰਾ ਮੇਰਿਆ ਵਾਧੂ ਵਿਕਦਾ

  • @navibrar6743
    @navibrar6743 7 місяців тому

    Nice

  • @JarnailSingh-xk7qs
    @JarnailSingh-xk7qs 7 місяців тому

    Pehla sukveer nu ek number kehda c hun bhand nu eh banda da koi Deen daram nahi ehdi sikhi dekho jehda ravneet bittu varga buchra di spot karda

  • @gurpreetSingh-yj6jh
    @gurpreetSingh-yj6jh 7 місяців тому

    ਏਸ ਨੁ ਕੱਲੇ ਨੁ ਨਸ਼ਾ ਮੁੱਕਿਆ ਦਿੱਖ ਗਿਆ

  • @IKNOORTV
    @IKNOORTV 7 місяців тому +1

    Bakerpur wale babe to baad agla baba

  • @jasbeer-fo9ht
    @jasbeer-fo9ht 7 місяців тому

    Veer tusi Kam khichi rakho duniya te Eve hi veli hegi a tang karn nu

  • @gurbindersingh8866
    @gurbindersingh8866 7 місяців тому

    Sada pind tere naal hi sadyo leja j osde pind nhi milda nasha nale sada pind thana v lagda 😁

  • @AK-bp2qp
    @AK-bp2qp 7 місяців тому

    ਭਲਾਈਆਣੇ ਚ ਨਸ਼ਾ ਨੀ ਵਿਕਦਾ??

  • @karangill6912
    @karangill6912 7 місяців тому

    Baba gopi opro kusse lok 😂😂😂

  • @BaljeetSingh-sl7
    @BaljeetSingh-sl7 7 місяців тому

    Very nice

  • @MandeepSingh-co3us
    @MandeepSingh-co3us 7 місяців тому

    Yaar koi standard haiga Tera kde kise muhre lamma pee jana kde kise muhre hun bhagwant Maan de polish marre jana

  • @randeepsingh4512
    @randeepsingh4512 7 місяців тому

    Bai bhagwant Mann ne election jitni ha is kar ka nasha band kita ha loka ne mp election wich vote nai payi election to bad wich dekheo koi nasha band nai ho na

  • @Rajput.zorawar302
    @Rajput.zorawar302 7 місяців тому

    Banda bhot sirra aa

  • @parkashsandhu7088
    @parkashsandhu7088 6 місяців тому

    Sidhu moosewala wala paise nu pyar ni kita c par tu ta veer 30 second di video de v paise mangda

  • @harpreetsinghsidhu7059
    @harpreetsinghsidhu7059 7 місяців тому

    ਤੇਰਾ preet kidar giya

  • @dilbagsingh3752
    @dilbagsingh3752 7 місяців тому

    Good bi ji

  • @Gillz5911
    @Gillz5911 7 місяців тому +1

    Gopi Baba peddler Nath

  • @kulvindersarao5221
    @kulvindersarao5221 7 місяців тому

    ਪਾਇਪ ਨੂੰ ਦੋਵੇਂ ਪਾਸੇ ਢੱਕਣ ਲਾ ਦੇ ਪਾਇਪ ਵੀ ਆਪੇ ਜਾਊ

  • @armandeep6144
    @armandeep6144 7 місяців тому +3

    ਪਇਪਾ ਦੇ ਅੱਗੇ ਗੱਟੇ। ਬੰਨ ਦਿਉ ਢੱਕਣ ਦੀ ਲੋੜ ਨਹੀਂ

  • @DuniyaFatah22
    @DuniyaFatah22 7 місяців тому

    ਜਿਓਂਦਾ ਰਹਿ ਮਿੱਤਰਾ

  • @AbdulSattar-eg6pv
    @AbdulSattar-eg6pv 7 місяців тому

    ❤❤❤❤❤❤❤❤❤❤❤❤❤❤❤❤❤❤

  • @MandeepK-w7o
    @MandeepK-w7o 7 місяців тому

    😂😂 ah dekh lao baba ji nu

  • @parkashsandhu7088
    @parkashsandhu7088 6 місяців тому

    Paise kyu mangde ho veer chhoti g aid karn de

  • @sahib9037
    @sahib9037 7 місяців тому

    ਵੀਰ ਗੋਪੀ ਤੇਰੀ ਗੱਲ਼ ਸੁਣਦੇ aa interview ve ਸੁਣਦੇ ਆ
    ਪਰ ਬਾਬਾ ਨਾ ਬਣਿਆ ਕਰ
    ਫਿਰ ਤੇਨੂ ਟੱਟੀ ਦੀ ਦੇਰੀ ਆਖ ਦੇਣੇ ਆ

  • @pind877
    @pind877 7 місяців тому

    Gopi sha

  • @AmritBhamra-d8u
    @AmritBhamra-d8u 7 місяців тому

    Mann sire da chawal

  • @karanveersharma-wd8vf
    @karanveersharma-wd8vf 7 місяців тому

    Daan Singh ne sikhi rakhli

  • @kakabasra6595
    @kakabasra6595 7 місяців тому

    ਗੋਪੀ ਸੱਚੀ ਯਾਰ ਲੋਕਾਂ ਨੇ ਵੀ ਹੱਦ ਕਰਤੀ

  • @dharmSingh-ob1nr
    @dharmSingh-ob1nr 7 місяців тому

    Bai nu pura pta kon power ch a kinu pump dene ne kida chanc... Awi kehdiye bai pura sacha bnda sahi nu sahi got nu glt akali dal alya nu Raja wearing de bare v sache bnde ne sachi gll kri a bhut vadia bnde ne apa fuddu lok a khar sacha bnda baba gurpreet 😂😂

  • @kulvindersarao5221
    @kulvindersarao5221 7 місяців тому +1

    32 ਦੰਦ 😂😂😂

  • @DefaulterJatt-ef5hv
    @DefaulterJatt-ef5hv 6 місяців тому

    ਗੂਹ ਖਾਣਾ ਬੰਦਾ 😂😂😂

  • @RaviChahal-m8l
    @RaviChahal-m8l 7 місяців тому +1

    Gapiiiiii😂😂😂😂

  • @InderjitSingh-of5lm
    @InderjitSingh-of5lm 7 місяців тому

    Mera das de viah kado hona 100 rupe da matha teko gopi baba ji nu