Raunki Podcast With Gopi Gurpreet | ਗੋਪੀ ਗੁਰਪ੍ਰੀਤ ਨਾਲ ਰੌਣਕੀ ਪੌਡਕਾਸਟ | ਭਾਗ-5

Поділитися
Вставка
  • Опубліковано 12 вер 2024
  • Raunki Podcast With Gopi Gurpreet | ਗੋਪੀ ਗੁਰਪ੍ਰੀਤ ਨਾਲ ਰੌਣਕੀ ਪੌਡਕਾਸਟ | ਭਾਗ-5
    ਇਸ ਵੀਡੀਓ ਵਿਚ ਗੋਪੀ ਗੁਰਪ੍ਰੀਤ ਨੇ ਭਵਿੱਖਬਾਣੀ ਕੀਤੀ ਸੀ ਕਿ ਸਿੱਧੂ ਮੂਸੇ ਵਾਲਾ ਦੋਬਾਰਾ ਫੇਰ ਉਸਸੇ ਹਵੇਲੀ ਚ ਪੈਦਾ ਹੋਉਗਾ
    Gopi gurpreet
    Gopi gurpreet podcast
    Punjabi podcast Gopi gurpreet
    Gopi gurpreet video
    Gopi gurpreet sarpanch
    Gopi gurpreet Interview
    Gopi gurpreet channel
    Gopi gurpreet short video
    Gopi gurpreet Brar
    Gopi gurpreet Status
    Gopi gurpreet di video
    Gopi gurpreet Horse
    Gopi gurpreet short movie

КОМЕНТАРІ • 129

  • @pgstreetvlog919
    @pgstreetvlog919 25 днів тому +2

    ਜਾਂ ਤਾਂ ਉਸੇ ਦਿਨ ਬੋਲਦਾ ਜਦੋਂ ਸਿੱਧੂ ਤੇ ਅਕਾਇਕ ਹੋਇਆ ਸੀ,ਬਾਅਦ ਵਿੱਚ ਬੋਲਣ ਦਾ ਕਿ ਫਾਇਦਾ ਜਦੋਂ ਮਾਤਾ ਨੇ ਬੱਚੇ ਨੂੰ ਜਨਮ ਦੇਣ ਦਾ ਟਾਈਮ ਹੋ ਗਿਆ ,🔥🔥🔥🔥🔥

  • @jashmamgillsaad1528
    @jashmamgillsaad1528 7 місяців тому +3

    ਬਾਲਾ ਵੱਡਾ ਸਿਆਣਾ ਵੈਦ ਬਣਦਾ ਬਾਈ

  • @gurpreetbrar60091
    @gurpreetbrar60091 7 місяців тому +13

    ਕੌਮੀ ਯੋਧਾ ਸ਼ਹੀਦ ਬਾਈ ਦੀਪ ਸਿੰਘ ਸਿੱਧੂ ਤੇ ਸੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਜ਼ਿੰਦਾਬਾਦ ਸਾਡੇ ਆਲੇ

  • @yad3388
    @yad3388 9 місяців тому +6

    ਇਹ ਚਵਲ ਈ ਸਿਆਣਾ ਰਹਿ ਗਿਆ

  • @karamjitdhillon3715
    @karamjitdhillon3715 9 місяців тому +8

    ਅੱਜ ਜੱਟਵੈੜ ਦੀ ਘਾਟ ਬਹੁਤ ਰੜਕਦੀ ਆ ਸਿੱਧੂ ਬਾਈ ਜੀ

  • @__Germany_9.9.9
    @__Germany_9.9.9 9 місяців тому +10

    Gopi veer sidhu wali gal sachi hoje rab meri zindagi la lve bs ankhi. Kudyian de izzat karan wala vapis aje waheguru 🙏

  • @karanveersingh1220
    @karanveersingh1220 8 місяців тому +3

    ਇਹ ਬੰਦਾ ਕੰਮ ਬਹੁਤ ਕਰਦਾ, ਤਾਹੀਓਂ ਪਤਲਾ ਬਹੁਤ ਹੋਇਆ ਪਿਆ, ਵਾਹਿਗੁਰੂ ਮੇਹਰ ਕਰਨ

  • @HarkirtSingh-i1v
    @HarkirtSingh-i1v 6 місяців тому +2

    ਬਹੁਤ ਵਧੀਆ ਵੀਰ ਜੀ

  • @HarneetKalas-nf8nd
    @HarneetKalas-nf8nd 9 місяців тому +4

    ਵਾਹਿਗੁਰੂ ਜੀ ਕਿਰਪਾ ਕਰਿਓ ਜੀ ਸਿੱਧੂ ਬਾਈ ਜਲਦੀ ਤੋਂ ਜਲਦੀ ਵਾਪਿਸ ਆ ਜਾਣ ਜੀ

  • @user-ep2vt4nx7m
    @user-ep2vt4nx7m 7 місяців тому +1

    ਸਤਿ ਸਰੀ ਆਕਾਲ ਬਾਈ ਗੋਪੀ
    ਵਾਹਿਗੁਰੂ ਜੀ ਮੇਹਰ ਕਰੇ ਮੇਰੇ ਵੀਰ ਤੇ
    ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ
    ਗੋਪੀ ਬਾਈ

  • @user-ne7hh1mj1k
    @user-ne7hh1mj1k Місяць тому

    Good 22 g Good a gopi

  • @harneksectry3522
    @harneksectry3522 7 місяців тому +2

    ਬਹੁਤ ਵਧੀਆ ਭਾਜੀ

  • @user-ep2vt4nx7m
    @user-ep2vt4nx7m 7 місяців тому

    ਜੱਟ ਬੰਦੇ ਆ ਬਾਈ ਹੱਥੀਂ ਕੰਮ ਕਰਦੇ ਹਾਂ
    ਤੇਰੀਆਂ ਗੱਲਾਂ ਸੁਣਦੇ ਹਾਂ ਬਹੁਤ ਹੀ ਵਧੀਆ ਤੇ ਮਨ ਭਾਉਂਦੀਆਂ ਨੇ ਬਾਈ
    ਜਿਉਂਦਾ ਬੱਸਦਾ ਰਹਿ ਬਾਈ

    • @RaunkiPodcast
      @RaunkiPodcast  7 місяців тому

      ਮਿਹਰਬਾਨੀ ਬਾਈ ਜੀ 🤝 ਸ਼ੁਕਰੀਆ ਜੀ 👏

  • @gurmailsingh9666
    @gurmailsingh9666 7 місяців тому +1

    ਬਾਈ ਹਾਸੇ ਵਾਲੀਆਂ ਗੱਲਾਂ ਕਰਦਾ ਪਰ ਸੱਚੀਆਂ ਨੇ।

  • @user-op2qp3nm4b
    @user-op2qp3nm4b 8 місяців тому +1

    ਦੁੱਜਿਆ ਨੂੰ ਸਲਾਹਾਂ ਦੇਣ ਵਾਲਿਆ
    ਨਿਗਾ ਆਪਣੇ ਉੱਤੇ ਤਹਿਥੋ ਮਾਰ ਨੀ ਹੁੰਦੀ

  • @brarbrar6884
    @brarbrar6884 9 місяців тому +7

    ਇਹਨੂੰ ਕਹੋ ਸਰੀਰ ਫਿੱਟ ਕਰਲਾ ਐਵੇਂ ਵਿਦਵਾਨਪੁਣਾ ਝਾੜੀ ਜਾਂਦਾ

    • @HarvinderVlogs-un6wm
      @HarvinderVlogs-un6wm 8 місяців тому

      ਜੋ ਬੰਦਾ ਸਰੀਰ ਨੀ ਸਾਂਭ ਸਕਦਾ ਉਹ ਹੋਰ ਕੀ ਕਰੋ 😂😂

  • @lovepreetsingh-wx7dv
    @lovepreetsingh-wx7dv 9 місяців тому +1

    ਬਹੁਤ ਵਧੀਆਂ ਬੰਦਾ ਗੋਪੀ 🥹🥹🩷🩷🩷🩷

    • @RaunkiPodcast
      @RaunkiPodcast  9 місяців тому

      ਮਿਹਰਬਾਨੀ ਬਾਈ ਜੀ 🤝

  • @honeysekhuwas1592
    @honeysekhuwas1592 9 місяців тому +11

    ਵੀਰ ਤੇਰੇ ਬੋਲ਼ਾ ਲਈ ਦਿਲੋਂ ਸਤਿਕਾਰ ਪਿਆਰ ❤❤❤

  • @manpreetsinghbrar3869
    @manpreetsinghbrar3869 9 місяців тому +6

    Gopiਸਿੰਘ ਸਰਕਾਰ ਵੱਲੋਂ ਕਿਸੇ ਨੂੰ ਲਾਈਸੇਸ ਨਹੀਂ ਦਿੰਦੀ

  • @jasvirsinghmaan7561
    @jasvirsinghmaan7561 8 місяців тому +2

    ਲਾਭ ਉਗੋਕੇ ਆਲੀ ਤੇਰੀ ਜਮਾ ਸਹੀ ਆ ਬਾਈ ਪਰ ਹੁਣ ਉਹ ਭੁੱਲ ਗਿਆ ਵੀ ਉਹ ਕਿਥੋਂ ਉੱਠ ਕੇ ਆਇਆ ਕੁਰਸੀ ਨੇ ਦਿਮਾਗ ਖਰਾਬ ਕਰਤਾ

  • @AmrikSingh-ux1kh
    @AmrikSingh-ux1kh 6 місяців тому

    ਗੱਲ ਤਾਂ ਬਾਈ ਜੀ ਸੱਚ ਹੋ ਗਈ ਪਰ ਹੁਣ ਆਉਣ ਵਾਲੇ ਸਿੱਧੂ ਨੂੰ ਨਾ ਕੁਛ ਹੋਵੇ

  • @user-ne7hh1mj1k
    @user-ne7hh1mj1k Місяць тому

    Good massage

  • @gaggi-gandhara022
    @gaggi-gandhara022 9 місяців тому +1

    Gopi Banda sira a🎉🎉🎉🎉🎉🎉❤❤❤❤❤❤

  • @Bihari-br5cq
    @Bihari-br5cq 9 місяців тому +1

    Good gurpreet ji

  • @kulwindersingh6429
    @kulwindersingh6429 9 місяців тому +1

    Very nice good 👍 gopi

  • @BaljitSingh-hz8oy
    @BaljitSingh-hz8oy 7 місяців тому

    Gopi vary good man good job

  • @gurjantsingh-cx1sw
    @gurjantsingh-cx1sw 9 місяців тому +9

    ਲੈ ਦੱਸ ਉਹ ਲੋਕਾ ਨੂੰ ਸਲਾਹ ਦਿੰਦਾ ਜਿਹਨੂੰ ਆਵਦੇ ਸਰੀਰ ਦਾ ਨੀ ਪਤਾ ਮੈਨੂੰ ਦੱਸੂ ਇਹ ਘੋੜੀ ਤੇ ਚੜ ਜਾਦਾ ਹੋਊ

  • @bhupinderpspcl9391
    @bhupinderpspcl9391 4 місяці тому

    A gya 22 sidhu sach ho gyia gallan

  • @Guri_Dhillon7773
    @Guri_Dhillon7773 9 місяців тому +3

    Bai tere 35 subscribers hi aa hun 36va m subscribe Karan lagiya ha fir Eve na kahi k tere varge 36 dekhe aa jdo channel chal gya😂😅🎉 good luck bro, rub tarakki bakshe

    • @RaunkiPodcast
      @RaunkiPodcast  9 місяців тому

      Nhi kehnda bai, duje channel te 32000 aa @lakhwinder_sran

    • @amanparviz3536
      @amanparviz3536 9 місяців тому

      Gopi te a Patarkar 2k sari partia Wale dengge te Adh Adh karlo Ih Dhiddal te Saala Thali de Bengan ni Thali da Haathi a ina Fuddu Banda Ganddu

    • @baldevbhullar2394
      @baldevbhullar2394 9 місяців тому

      ਵਾਹਿਗੁਰੂ ਗੋਪੀ ਨੂੰ ਨੌਲਜ ਬਹੁਤ ਐਂ ਕੰਮ ਵੀ ਕਰਦਾ ਐਂ ਖੇਤੀਬਾੜੀ ਵੀ ਇੱਕ ਨੰਬਰ ਕਰਦਾ ਏ ਸਿਆਣਾ ਐਂ ਯਾਰ ਵਜ਼ਨ, ਘੱਟ ਕਰ ਯਾਰ ਬਡਾਪੇ ਵਿੱਚ ਬਹੁਤ ਤੰਗ ਕਰਦਾ ਐਂ,cari on jatta gad aa

  • @salmankhan-rc2jp
    @salmankhan-rc2jp 2 місяці тому

    sachi gal keh gya c veer

  • @manabrar3576
    @manabrar3576 9 місяців тому +2

    ਝੋਟੇ ਵਾਲਾ ਰੋਲ ਦਿਉ ਫਿਲਮ ਦੇ ਵਿੱਚ 😅😅😅

  • @Sohimajal
    @Sohimajal 7 місяців тому +1

    Fame hungry lock

  • @NareshKumar-i7s
    @NareshKumar-i7s Місяць тому

    Bhai kya Sona

  • @NirmalNirmal23-gr1dp
    @NirmalNirmal23-gr1dp 8 місяців тому +1

    Baii siraaaa👍👍👍👍👍

  • @amandeepsingh-if5pu
    @amandeepsingh-if5pu 5 місяців тому

    Ho geyi gal sach bro

  • @jaspreetchahal6724
    @jaspreetchahal6724 9 місяців тому

    Sirra bai gopi

  • @gurvinderbrar593
    @gurvinderbrar593 9 місяців тому +3

    ਜੀਹਦੀ ਨਾਂ ਅਕਲ ਨਾਂ ਸ਼ਕਲ ਹੁੰਦੀ ਐਓਹ ਵੀ ਭਕਾਈ ਮਾਰਨ ਲੱਗ ਪੈਂਦਾ ਯਾਰ ਹੱਦ ਹੋ ਗਈ ਲੌਕਾਂ ਦੀ ?ਏਹ ਹੈ ਕੀ ਯਾਰ ਸ਼ਰਮਕਰਲਓਕੁਸ

  • @NavjotKaur-mv2bq
    @NavjotKaur-mv2bq 9 місяців тому +1

    Very good

  • @rockydhaliwal429
    @rockydhaliwal429 8 місяців тому

    Bai leeran agyian commentan ch baki bai tera channel sirra te gopi v sirra❤❤

  • @user-zg1le3vz5f
    @user-zg1le3vz5f 6 місяців тому

    18:32 agya bai ❤❤ hogi sachi gal teri rab tenu chad di kla ch rkhe ❤❤

    • @RaunkiPodcast
      @RaunkiPodcast  5 місяців тому

      ਬਿਲਕੁਲ ਜੀ ਮਿਹਰਬਾਨੀ ਬਾਈ ਜੀ 🤝

  • @TariqMehmood-mx7ti
    @TariqMehmood-mx7ti 8 місяців тому

    GOPI GURPEET IS A GREAT AADAMI

  • @raman4842
    @raman4842 7 місяців тому

    Very nice 👍👍

  • @Brar__Boy
    @Brar__Boy 9 місяців тому

    nice ਪਰਸਲਨ 😂😂

  • @Jodff75
    @Jodff75 13 днів тому

    Tu rab a

  • @gurmeetbrar2004
    @gurmeetbrar2004 8 місяців тому

    Nice ver gophy

  • @user-ir3dm1lp8z
    @user-ir3dm1lp8z 8 місяців тому

    Very Very nice video ❤

  • @gurpreetbrar60091
    @gurpreetbrar60091 7 місяців тому +2

    ਭਗਵੰਤ ਮਾਨ ਭੰਡ ਸੰਗਰੂਰ ਬਹੁਤ ਨੋਕਰੀਆ ਵੰਡੀਆ ਡਾਂਗਾਂ ਨਾਲ

  • @user-ty3db2ku8z
    @user-ty3db2ku8z 2 місяці тому

    ਗੋਪੀ ਵਾਈ ਆਵਦਾ ਫੋਨ ਨੰਬਰ ਦੈਦੋ ਆਸੀ ਮੋਗੈ ਜਿਲੈ ਤੋਂ ਬੋਲਦੇ ਆ

  • @pardeepsingh7402
    @pardeepsingh7402 9 місяців тому

    Best background khula mahol

    • @RaunkiPodcast
      @RaunkiPodcast  9 місяців тому

      ਬਿਲਕੁਲ ਜੀ 🙏🏽ਸ਼ੁਕਰੀਆ ਜੀ 👏

  • @user-yu8dr6of2t
    @user-yu8dr6of2t 9 місяців тому +1

    Sria aa y

  • @simransran6908
    @simransran6908 8 місяців тому

    Nice 👍

  • @HarneetKalas-nf8nd
    @HarneetKalas-nf8nd 9 місяців тому

    God bless you to brother

  • @maherkaler7214
    @maherkaler7214 9 місяців тому +1

    vdia bi Banda sada bi goopi

  • @jodhaothi8484
    @jodhaothi8484 9 місяців тому

    Good goppy vira

    • @RaunkiPodcast
      @RaunkiPodcast  9 місяців тому

      ਸ਼ੁਕਰੀਆ ਜੀ 👏

  • @VehlaMunda-ny3hs
    @VehlaMunda-ny3hs 9 місяців тому +4

    ਹਰ ਕੋਈ ਮਾਇਕ ਰੱਖ ਲੈਦਾ

  • @GurmeetSingh-ff3kf
    @GurmeetSingh-ff3kf 9 місяців тому +1

    nice

  • @user-Bhangu528
    @user-Bhangu528 9 місяців тому +4

    ਵੀਰ ਪੰਜਾਬ ਜਾਦੇ ਬੋਲੀਆਂ ਕਰ ਇੰਗਲਿਸ਼ ਸਹੀ ਨਈ ਬੋਲੀ ਜਾਂਦੀ ਕ ਈ ਵਾਰੀ

  • @hujcoxjro7277
    @hujcoxjro7277 8 місяців тому

    Nice ❤❤

  • @UshaRani-ci6on
    @UshaRani-ci6on 8 місяців тому

    Veer.ji

  • @gagansandhu4596
    @gagansandhu4596 9 місяців тому +1

    Veere kadi Amritpal singh ji dee gal kr liya karo

  • @MandeepSingh-zt6ck
    @MandeepSingh-zt6ck 9 місяців тому

    Gopi Banda vadia ji

  • @creativity_synonyms_in_punjabi
    @creativity_synonyms_in_punjabi 6 місяців тому

    😊😊😊🎉

  • @user-mt4cd1sj5k
    @user-mt4cd1sj5k 8 місяців тому

    ❤🎉❤

  • @NareshKumar-i7s
    @NareshKumar-i7s Місяць тому

    Bina Manpreet nahin Punjabi

  • @kulwant7243
    @kulwant7243 7 місяців тому

    🙏🙏🙏🙏🙏🙏

  • @KulbirSingh-i6r
    @KulbirSingh-i6r 8 місяців тому

    Gopi 22 da number mil sakda ji?

  • @garmalsingh4181
    @garmalsingh4181 8 місяців тому +1

    Hun enj kar jekar tere 32 dand Han te parmatma tere he sunda hae ta posha v den lag ja patrkar kese nu v charchet vitch lea ke hwa bna dende han

  • @BhupinderSinghDhaliwal-jn5fe
    @BhupinderSinghDhaliwal-jn5fe 9 місяців тому +2

    33 kille ek moge ch hor kise de 33 kille ek moge ch ni hone 50=50 kille ek moge ch aa loka hor kinne gap mare ga ja pra net te istu wadda gappi ni dekha

  • @canadasingh7419
    @canadasingh7419 9 місяців тому

    gaaaaa

  • @gurtejsinghgrewal7478
    @gurtejsinghgrewal7478 9 місяців тому +1

    ਵੀਰ ਪੂਰਾ AAP ਸਰਕਾਰ ਦਾ ਸਪੋਕਸਮੈਨ ਜਾਣੀ ਕਿ ਅੰਜਨਾ ਓਮ ਮੋਦੀ ਵਾਲਾ ਕੰਮ ਕਰ ਕੇ ਗਿਆ।

  • @karankhairasingh8721
    @karankhairasingh8721 9 місяців тому +1

    Jado tu ghorhi te baith janda c ghorhi ki mehsoos kardi c

  • @harjeetsinghmaan7005
    @harjeetsinghmaan7005 9 місяців тому +1

    Kyo gup Mari jana 35 minut jeonda reha baki 32 dund sarea de hi hunde ne

  • @user-uc8yv7ob3o
    @user-uc8yv7ob3o 9 місяців тому

    Can we meet? Gopi baii😊or call

  • @ParveenKumar-fc7dt
    @ParveenKumar-fc7dt 9 місяців тому

    IVF??????

  • @balkarn.yessingh3917
    @balkarn.yessingh3917 9 місяців тому

    ਬਾਈ ਬਲਕਰਨ ਸਿੰਘ ਵਾਲਾ ਘੋੜਾ ਬਹੁਤ ਤਕੜੀ ਚੀਜ ਸੀ ਪਿੰਡ ਅਲਕੜਾ

  • @veerpalkashyap2446
    @veerpalkashyap2446 9 місяців тому +1

    ਹਾਥੀ ਦਾ ਬੱਚਾ

  • @AbcaBcab-ij3wu
    @AbcaBcab-ij3wu 8 місяців тому

    Kenma mehna aa

  • @chakdefatte
    @chakdefatte 6 місяців тому

    18:40 hogi sachi

  • @harjeetsinghmaan7005
    @harjeetsinghmaan7005 9 місяців тому

    Balkour singh ta dahdi kali karno ni hutda

  • @sharpysingh8465
    @sharpysingh8465 8 місяців тому

    Gopi g roti ghat khaia karo mote bahut hoee jande o estara ta fut jaoge

  • @jassadhillon9339
    @jassadhillon9339 9 місяців тому +1

    Bus kr brava

  • @NareshKumar-i7s
    @NareshKumar-i7s Місяць тому

    O lute Badal kya neta Punjab

  • @BhupinderSinghDhaliwal-jn5fe
    @BhupinderSinghDhaliwal-jn5fe 9 місяців тому

    Kehnda moose wala hankari nhi c mere all world de fan hor pata ni kinne wadde wadde gapp shaddi janda baitha hun pata lagga isda motape da gappa nal bharya pya

  • @jassadhillon9339
    @jassadhillon9339 9 місяців тому +1

    Bakwas

  • @AmanKapson0001
    @AmanKapson0001 9 місяців тому

    Bai teriya gala bhut sahi a

  • @yad3388
    @yad3388 9 місяців тому +2

    ਤਿੰਨ ਸੋ ਦ ਮੈਂਕ ਲਾਕੇ ਹਰੇਕ ਪੋਡਕਾਸਟ ਕਰਨ ਲੱਗ ਜਾਦਾ ਟੱਟੂਆ ਨੁੰ ਸਵਾਲ ਕਰਨ ਦ ਚੱਜ ਨਹੀ। ਇਹਨਾ ਦੀ ਰੀਪੋਟ ਕਰਿਆ ਕਰੋ

    • @RaunkiPodcast
      @RaunkiPodcast  9 місяців тому +2

      3000 ਦਿੰਨਾ ਤੈਨੂੰ , ਇਹ ਮਾਈਕ ਲਿਆਦੇ

  • @user-mm5nx3dh8k
    @user-mm5nx3dh8k 2 місяці тому

    ਬੁੱਧੂ ਚੈਨਲਾਂ ਵਾਲੇ ਐਵੇਂ ਗਿੱਦੜਾਂ ਦਾ ਗੂੰਹ ਮਾੜੀ ਚਾਹੜੀ ਫਿਰਦੇ ਨੇ ਇਹ ਸਾਡੇ ਪਿੰਡ ਦਾ ਬੁੱਧੂ ਬੰਦਾ ਪਹਿਲਾਂ ਇਹ ਹਾਥੀ ਦਾ ਡਿਗਰੀ ਤਾਂ ਦੇ ਲੳ

  • @Jodff75
    @Jodff75 13 днів тому

    Sub fem lee

  • @harpalsingh1964
    @harpalsingh1964 8 місяців тому

    Good gurpreet ji

  • @KulwinderKaur-dt3mg
    @KulwinderKaur-dt3mg 9 місяців тому

    Nice👍

  • @user-mt4cd1sj5k
    @user-mt4cd1sj5k 8 місяців тому

    🎉❤🎉