85 ਸਾਲ ਦੀ ਬੇਬੇ ਬਣੀ ਬੁੜੀ ਤੋਂ ਕੁੜੀ😍ਕਦੇ 110 ਕਿੱਲੋ ਭਾਰ ਤੇ 30 ਰੋ'ਗ ਸੀ ਹੁਣ ਘੋੜੇ ਵਰਗੀ | Yoga Guru Interview

Поділитися
Вставка
  • Опубліковано 3 жов 2024
  • 85 ਸਾਲ ਦੀ ਬੇਬੇ ਬਣੀ ਬੁੜੀ ਤੋਂ ਕੁੜੀ😍ਕਦੇ 110 ਕਿੱਲੋ ਭਾਰ ਤੇ 30 ਰੋ'ਗ ਸੀ ਹੁਣ ਘੋੜੇ ਵਰਗੀ | Yoga Guru Interview
    #babaramdev #yogaguru #interview #bollyhollybaba
    🏅JOIN NOW: UA-cam Mastery Course CLICK 👉: JagmeetBrar.com
    Visit Our Website: www.bollyhollyb...
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba

КОМЕНТАРІ • 365

  • @amarjeetsingh7561
    @amarjeetsingh7561 2 роки тому +23

    ਮਾਤਾ ਜੀ ਦੀ ਜਿੰਦਗੀ ਇਕ ਬਹੁਤ ਵਡਾ ਸੰਦੇਸ਼ ਹੈ ਅਜ ਦੇ ਯੁੱਗ ਵਿੱਚ।

  • @gurvirgill8109
    @gurvirgill8109 2 роки тому +5

    ਧੰਨਵਾਦ ਮਾਤਾ ਜੀ ਇਸ ਤਰ੍ਹਾਂ ਵੀਡੀਓ ਦੇਖ ਕੇ ਦੁਨੀਆ ਨੂੰ ਹਿੰਮਤ ਮਿਲੇਗੀ ਜੀ🙏🙏

  • @manmohankaur8890
    @manmohankaur8890 2 роки тому +62

    ਪੁਆਇੰਟ ਦਿਖਾਉਣ ਵੇਲੇ ਕੈਮਰਾ ਪੁਆਇੰਟ ਉੰਤੇ ਪੂਰਾ ਝੂਮ ਕਰਕੇ ਦਿਖਾਉਣਾ ਚਾਹੀਦਾ ਸੀ ਤਾਂ ਕਿ ਦਰਸ਼ਕਾਂ ਨੂੰ ਵੱਧ ਫਾਇਦਾ ਮਿਲ ਸਕਦਾ 🙏🙏🙏🙏🙏🙏🙏🙏🙏

  • @gurwindersingh1502
    @gurwindersingh1502 2 роки тому +4

    ਸਵੇਰ ਦੀ ਯੂ ਟਿਊਬ ਵੇਖਣ ਡਏ ਆ ਪਰ ਇਹ ਹੈ ਕੰਮ ਦੀ ਵਿਡਿਉ👌👌👌👌👌

  • @inderjitgill7800
    @inderjitgill7800 2 роки тому +71

    ਬਹੁਤ ਖੁਸ਼ੀ ਹੋਈ ਮਾਤਾ ਜੀ ਨੂੰ ਵੇਖ ਕੇ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਜੀ

  • @shindisran8524
    @shindisran8524 2 роки тому +18

    ਯਰ ਅ ਬ੍ਰੇਕ ਜੀ ਹੇਠਾਂ ਨਾ ਲਾਇਆ ਕਰੋ 2ਪੁਆਇੰਟ ਨਹੀਂ ਦਿਖੇ ਮਾਤਾ ਨੇ ਜੋਂ ਦੱਸੇ ਸੀ । ਅ ਗੱਲ ਮਾੜੀ ਅ ਤੁਹਾਡੀ ਬਾਕੀ ਠੀਕ ਸੀ।

  • @cutedogsweety1118
    @cutedogsweety1118 2 роки тому +54

    ਮੈਂ ਬਹੁਤ ਬਿਮਾਰ ਰਹਿੰਦੀ ਆ ਪਰ ਮਾਤਾ ਜੀ ਨੂੰ ਦੇਖ ਕੇ ਹਿਮਤ ਆ ਗੀ ਸ਼ੁਕਰੀਆ ਮਾਤਾ ਜੀ ਖੁਸ਼ ਰਹੋ 👍🥰

  • @DeepSingh88l
    @DeepSingh88l 2 роки тому +6

    ਵਾਹ ਮਾਤਾ ਜੀ ਕਿਆ ਬਾਤ ਹੈ 👏👏👏

  • @birsbhansingh9691
    @birsbhansingh9691 2 роки тому +23

    ਮਾਂ ਦਿਲ ਖੁਸ਼ ਹੋ ਗਿਆ ਤਹਾਡੀ ਸਹਿਤ ਤਂਦਰੁਸਤ ਵੇਖ ਕੇ ਵਹਿਗੁਰੂ ਜੀ ਕੋਲੋ ਅਰਦਾਸ ਕਰਦੇ ਹਾ ਸਾਰੇ ਬਜੁਰਗ ਇਦਾ ਹੀ ਹਁਸਦੇ ਵਸਦੇ ਰਹਿਣ

  • @GodIsOne010
    @GodIsOne010 2 роки тому +4

    ਕਿਰਪਾਂ ਕਰਕੇ ਆਪਣੇ ਮਾਂ ਬਾਪ ਦੀ ਸੇਵਾ ਕਰੋ ਜੀ ਤੁਹਾਡਾ ਪਿਆਰ ਮਾਂ ਬਾਪ ਦੀ ਉਮਰ ਵੱਡੀ ਕਰੋ ਜੀ 🙏🏻ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਸਹੀ ਰਸਤੇ ਪਾਵੇਗਾ ਜੀ🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ 🙏🏻ਵਾਹਿਗੁਰੂ ਜੀ ਦੁਨੀਆਂ ਦੀ ਨਫਰਤ ਖਤਮ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @monicaverma9858
    @monicaverma9858 2 роки тому +4

    Is video ko dekh ker man ko bahut inspiration mili hai.. bhagwan mata ji ko lambi umar de aur yog guru Swami Ramdev ji ko shat shat naman 🙏🙏

  • @bav2073
    @bav2073 2 роки тому +11

    Bebe ta ramdev nu v piche Chad ta love u bebe waheguru hasmesha khush rakhe

    • @ksshagun503
      @ksshagun503 2 роки тому

      😄shi gl a mnu v khud ਹਿਮਤ aagi bebe wl vekh k

  • @ranjitsinghranjitsingh6538
    @ranjitsinghranjitsingh6538 2 роки тому +3

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਬੇਬੇ ਜੀ 🌹🙏🌹

  • @surinderpspcl3834
    @surinderpspcl3834 2 роки тому +18

    Bibi ji ...very motivational .....ho sakda asi v yog karan lg payyie....thanks so much

  • @ਚੜ੍ਹਦੀਕਲਾ-ਵ3ਰ
    @ਚੜ੍ਹਦੀਕਲਾ-ਵ3ਰ 2 роки тому +15

    Omg thanks ਮਾਤਾ ਜੀ ਬਹੁਤ ਵਧੀਆ ਉਪਰਾਲਾ ਕੀਤਾ ਤੁਸੀ ਵਾਹਿਗੁਰੂ ਤੁਹਾਡੇ ਤੇ ਹੋਰ ਕਿਰਪਾ ਕਰਨ ਤੇ ਸਾਡੇ ਤੇ ਵੀ ਕੇ ਅਸੀ ਵੀ ਤੁਹਾਡੇ ਗੁਣਾਂ ਨੂੰ ਅਪਣਾ ਸਕੀਏ ਬਹੁਤ ਬਹੁਤ ਧੰਨਵਾਦ

  • @gurdeepkaur2506
    @gurdeepkaur2506 Рік тому +1

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸਣ

  • @rockblade9559
    @rockblade9559 2 роки тому +39

    ਸਕਰੀਨ ਤੇ ਮਸ਼ਹੂਰੀ ਆ ਜਾਂਦੀ ਪੂਆਇੰਟਜ ਦਾ ਤਾਂ ਕੁੱਝ ਪਤਾ ਹੀ ਨਹੀਂ ਲੱਗਿਆ

  • @lakhwinderkhattra9382
    @lakhwinderkhattra9382 2 роки тому +5

    ਪੰਡਤ ਵਾਲੀ add.ਨੇ ਸਾਰੀ video ਦੀ ਐਸੀ
    ਤੈਸੀ ਕਰਤੀ

  • @harpal34
    @harpal34 2 роки тому +28

    Proud of my mother......Waheguru bless you

  • @gurwindersingh1502
    @gurwindersingh1502 2 роки тому +4

    ਮਾਤਾ ਤੇ ਪੂਰੀ ਬਾਬੇ ਰਾਮਦੇਵ ਨੂੰ ਵੀ ਮਾਤ ਪਾਉਣ ਡਈ ਵਾ

  • @shardaanand6100
    @shardaanand6100 2 роки тому +2

    Mata jee shat shat parnaam meri umar wee 85 saal dee hsin tuhani dekh ke meri b himmat wad gai mai roz hun kra karengi Bhagwan baba jee tuhani himmat de tuhade te kripa banee rahe🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @ਚੜ੍ਹਦੀਕਲਾ-ਵ3ਰ
    @ਚੜ੍ਹਦੀਕਲਾ-ਵ3ਰ 2 роки тому +2

    ਬੇਬੇ ਜੀ please ਯੋਗਾ ਦੀ proper video ਬਣਾ ਦੋ

  • @arjansingh2798
    @arjansingh2798 2 роки тому +14

    Waheguru ji Mehar karna bebe Ji ty

  • @baljitjaguuvarpal9105
    @baljitjaguuvarpal9105 2 роки тому +7

    Very good Bebe ji parmatma hmesha chadi kalaa vich rakhe

  • @dilpreetkaur2974
    @dilpreetkaur2974 2 роки тому +2

    Wow boht vadiya lggeya dekh k yoga hi best aa sab to ehna nu dekh k yakeen ho geya

  • @babashrichandjidesidawakha7616
    @babashrichandjidesidawakha7616 2 роки тому

    ਬੇਬੇ ਜੀ ਰਾਮਦੇਵ ਦਾ ਇਹ ਯੋਗਾ ਪੁਆਇੰਟ ਠੀਕ ਹੈ ਪਰ ਜਿਹੜਾ ਉਸਨੇ ਲੋਕਾਂ ਨੂੰ ਲੁੱਟਿਆ ਉਹ ਗ਼ਲਤ ਹੈ ਬਾਕੀ ਤੁਸੀਂ ਯੋਗਾ ਤੱਕ ਸੀਮਤ ਰਹੋ ਤੇ ਲੋਕਾਂ ਨੂੰ ਸੇਧ ਦਿੰਦੇ ਰਹੋ ਤੇ ਯੋਗੀ ਤੇ ਮੋਦੀ ਵਾਰੇ ਜੋ ਕਿਹਾ ਉਹ ਗ਼ਲਤ ਹੈ ਇਨ੍ਹਾਂ ਮੋਦੀ ਯੋਗੀ ਨੇ ਦੇਸ਼ ਬਰਬਾਦ ਕਰ ਦਿੱਤਾ ਧੰਨਵਾਦ

  • @gulshankaur6637
    @gulshankaur6637 2 роки тому +14

    ਤੁਹਾਨੂੰ ਮਿਲਣਾ ਐ ਜੀ ।ਕਦੋਂ ਤੇ ਕਿੱਥੇ ਮਿਲੀਏ

  • @eknoorbains8677
    @eknoorbains8677 2 роки тому +5

    Waheguru ji sab nu tuhada varge himat bakhsha ji

  • @LawandCourt
    @LawandCourt 2 роки тому +2

    Mata point Das rehe se... acupressure de te channel wale aapni ads de 🎨 dehe see..

  • @lakhasingh4290
    @lakhasingh4290 2 роки тому +2

    Ki ah Amritsar ne Mata ji plz...jrur rply karna bahut wdiya laga Mata ji di video dakh k himat aa gai

  • @homeandgarden6938
    @homeandgarden6938 2 роки тому +6

    Wao... Inspirational people. Really age is no bar to do something

  • @ajmerdhillon3013
    @ajmerdhillon3013 2 роки тому +7

    ਸੁਆਮੀ ਦਾ ਆਸ਼ਰਮ ਕਿੱਥੇ ਹੈ

  • @drharcharankaur8156
    @drharcharankaur8156 2 роки тому +4

    PyaariZindaDilBebeGi!ProudOfU🌷👌🌴💅👏HmeshanCharhdiKala⛳vich💕Khirey🌻RahoGi🙏

  • @baldebshing1061
    @baldebshing1061 2 роки тому

    ਬਾ ਬੇਬੇ ਕਮਾਲ ਕਰ ਦਿੱਤੀ ਵਾਹਿਗੁਰੂ ਮੇਹਰ ਕਰੇ ਸਭ ਸੰਸਾਰ ਤੇ

  • @ramangautam7460
    @ramangautam7460 2 роки тому +7

    Salute to mother 🙏

  • @gulshankaur6637
    @gulshankaur6637 2 роки тому +91

    ਸਤਿ ਸ੍ਰੀ ਅਕਾਲ ਮਾਤਾ ਜੀ।ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ਿਸ਼ ਕਰਨ।ਤੁਸੀਂ ਕਿਥੋਂ ਦੇ ਹੋ ਜੀ

    • @radhesham4809
      @radhesham4809 2 роки тому +1

      Amritsar

    • @avtarkaur6610
      @avtarkaur6610 2 роки тому

      Avtar kaur mata ji app tha bhuth bhuth thank you

    • @jarnailsingh2989
      @jarnailsingh2989 2 роки тому +1

      @@radhesham4809 ¹

    • @inderpreetsinghPB02
      @inderpreetsinghPB02 2 роки тому +2

      ਅੰਮ੍ਰਿਤਸਰ ਇੰਦਰਾ ਕਲੋਨੀ ਝਬਾਲ ਰੋਡ ਨੇੜੇ ਕੁਸ਼ਟ ਆਸ਼ਰਮ ਸਾਡੀ ਗਲੀ ਦੇ ਹਨ ਮਾਤਾ ਜੀ

    • @ansh-zm8iq
      @ansh-zm8iq 2 роки тому

      @@inderpreetsinghPB02 saban vali gali,7no

  • @rajwantkaurdhillon7355
    @rajwantkaurdhillon7355 2 роки тому +3

    Mata gi sat Shiri akal
    Tusi Logan vaste prerna srot ho.
    Waheguru tuhnu tandrusti bakshan.

  • @sukhdhalimanderdhaliwal3179
    @sukhdhalimanderdhaliwal3179 2 роки тому +9

    Dhan mata ji

  • @AbcDef-uo6pu
    @AbcDef-uo6pu 2 роки тому +8

    Love ❤ u mataji gbu

  • @Artwork604
    @Artwork604 2 роки тому +6

    Very nice Mata Ji

  • @parmjeetsidhu
    @parmjeetsidhu 2 роки тому +3

    bout vadyea jankari deti aa mata g ne

  • @saroyakumar2690
    @saroyakumar2690 2 роки тому +1

    Permatma tuhadi lambeeeeee lambeeeeee umer kare 🙏🙏

  • @surindersidana1653
    @surindersidana1653 2 роки тому

    YEH Bilkul Sahi Baat hai ji 💯

  • @simranpreet3700
    @simranpreet3700 2 роки тому +5

    🙏 satnam Sri waheguru ji 🙏

  • @jaspalkaur8758
    @jaspalkaur8758 2 роки тому +15

    Waheguru ji chardikala wich rakhan 🙏

    • @manjotsingh1468
      @manjotsingh1468 2 роки тому

      Hello Dear kiva o Tus hor sab theek hai ji

  • @ranjitkaur8388
    @ranjitkaur8388 2 роки тому +13

    Love ❤u Mata j God Bless u

  • @balbiratwal788
    @balbiratwal788 2 роки тому +2

    Great. Mata. Ji

  • @mastakkhan333
    @mastakkhan333 2 роки тому +8

    ਬੁਹਤ ਖੁਬ ਜੀ

    • @rakeshralli9566
      @rakeshralli9566 2 роки тому

      Gaddaron ki koi jaroorat nahi hai get out

    • @rakeshralli9566
      @rakeshralli9566 2 роки тому

      Nikal yahan se get out

    • @harjeetsingh616
      @harjeetsingh616 2 роки тому

      Oh kive gaddar ho gye

    • @rakeshralli9566
      @rakeshralli9566 2 роки тому

      @@harjeetsingh616 koi eeho jai thaan nahi jithey gand nahi paya

    • @rakeshralli9566
      @rakeshralli9566 2 роки тому

      @@harjeetsingh616 lokaan diyaan kudiyan chuknaa bumb dhmaka karna bekasooran nu maar Dena

  • @jaisinghcheema9362
    @jaisinghcheema9362 2 роки тому +1

    ਮਾਤਾ ਜੀ ਸੱਤਿ ਸ਼ਿਰੀ ਅਕਾਲ God bless you live long and good luck

  • @allcolourofmylife
    @allcolourofmylife 2 роки тому

    ਜੇ ਮਾਤਾ ਨੂੰ ਅਪਣੇ ਪਿੰਡ
    ਬੁਲਾਣਾ ਹੋਵੇ ਯੋਗਾ ਕਲਾਸ ਲੈਣ ਲਈ ਕੀ ਆ ਜਾਣ ਗੇ

  • @harbajanmli7503
    @harbajanmli7503 2 роки тому

    ਬਹੁਤ ਵਧੀਆ।, Good 👍 job.

  • @daljindersingh9851
    @daljindersingh9851 2 роки тому

    Mata ii Bahut hi khusi hoi aap ji da hosla dekh ke dhan hai ma

  • @RB_Agricultural
    @RB_Agricultural 2 роки тому +1

    waheguru ji sabh te mehar kare mata ji tuci dhan ho

  • @satnamsingh333
    @satnamsingh333 2 роки тому +3

    God bless you

  • @TechTornado-y8c
    @TechTornado-y8c 2 роки тому

    Z bahut badhiya Mata Ji Dil bahut khush ho gaya

  • @charanjitkaur3391
    @charanjitkaur3391 2 роки тому +4

    Waheguru.Ji.Maher.Kareo.

  • @inderjeetkalsi9145
    @inderjeetkalsi9145 2 роки тому +1

    Wahguru ji tuhanu hemasha Khush rekhy or tangtusti rekhy

  • @luvsarpal2996
    @luvsarpal2996 2 роки тому +1

    pranaam. mata. ji🙏🙏🙏🙏

  • @meenashukla1164
    @meenashukla1164 2 роки тому +2

    Very proud of you Mata ji

  • @lakhvirsingh2656
    @lakhvirsingh2656 2 роки тому +2

    God bless u biji

  • @lakhveersinghlakha9392
    @lakhveersinghlakha9392 2 роки тому +4

    Wahegur ji

  • @balbindersingh7367
    @balbindersingh7367 2 роки тому +4

    Vigyapan kar ke pura nahi dis riha, mata ji waheguru ji tuhdi umar hor lambi kare.

  • @karanbal9269
    @karanbal9269 6 місяців тому

    ਮਾਤਾ ਜੀ ਦੇ ਸੰਦੇਸ਼ ਤੋਂ ਸੱਭ ਨੂੰ ਫਾਇਦਾ ਲੈਣਾ ਚਾਹੀਦਾ ਹੈ

  • @satwantkaur7289
    @satwantkaur7289 2 роки тому +2

    Hanji god bless you 👌 ♥️ mata ji

  • @soniyagrover8419
    @soniyagrover8419 Рік тому

    ye jo neeche publicly show ho rai h plz ise ya upr show kr dijiya kre
    qki kuch btane lgti h daddi ji
    wha banner show ho jata h

  • @sukhpreetsingh-qp1yx
    @sukhpreetsingh-qp1yx 2 роки тому +1

    Pandit d add Deni jruri c jdo Mata dsdi c point bare odo ohdi add age add jndi h pta ta lgda ni keda point press krna

  • @HarpalSingh-uv9ko
    @HarpalSingh-uv9ko 2 роки тому +1

    God bless you bebe g

  • @gurmeetk8783
    @gurmeetk8783 2 роки тому

    Very good mata ji. Good thinking. 👍👍

  • @parmjeetkaur5256
    @parmjeetkaur5256 2 роки тому

    Bauht vadhia Mata ji waheguru tuanu chadicla baksan

  • @gurwindersingh1502
    @gurwindersingh1502 2 роки тому +3

    Paji me v Amritsar to a maata kehre park ch kardi a yoga ji

  • @surindersinghgill5673
    @surindersinghgill5673 2 роки тому +1

    Sir jab mats Ji finger points dana me did rahe c kujh pata nahi lag rhyac kikunke ok commercial add Sandi rahi please is da dhyan rakhna

  • @parmjeetsidhu
    @parmjeetsidhu 2 роки тому +4

    ਬਹੁਤ ਵਧੀਆ ਭੋਜਨ ਦੀਆਂ ਹੈਲਦੀ ਤੇ ਅਸਾਨ ਰੇਸਪੀਜ ਵੇਖਣ ਲਈ Parmjeet Sidhu ਚੇਨਲ ਨੂੰ ਸਬਸਕਰਾਇਬ ਜਰੂਰ ਕਰਨਾ ਜੀ 🙏

  • @niranjandas5252
    @niranjandas5252 2 роки тому

    Great lesson for Mankind

  • @hoib....4021
    @hoib....4021 2 роки тому +3

    Rab g ama g nu hor sehat day bahot mehat karda na

  • @sukhjitsinghsidhu6116
    @sukhjitsinghsidhu6116 2 роки тому +3

    Baut vadia mata ji diya gala saht bara

  • @guri9049
    @guri9049 2 роки тому

    God bless you mata ji...aaj kal diya saasa ty bas.koi kam keh do bus keh dindiya ny.mai ta hell ve nhi skdi yoga ta dur di gal..apne sehat da ve khayal nhi rakh skdeya..

  • @amanpreetsingh1922
    @amanpreetsingh1922 Рік тому

    Mainu epilepsy da attack aa geya si 15 din pehle. Maut nu boht nere dekh ke aaya haan ..parmatma ne duja janam dita..hun theek ho ke dujeya di vi help karanga..32 saal di age vich. Agle din ton 5 pranayam kar te shuru 2,2 hours. Diet raw kar ti..16 hours fasting. 8 hours khana sirf Ovi. Fruits , veggies te thoda bajra, ragi Millet diet. Evening 6:30 pm khana khatam. Morning 5 vaje uthna shuru kar ta.. negativity khatam kar ti..mind boht relax ho geya..jo problem aayi hei usnu vad sutna hun..🙏🙏

  • @kaurg3068
    @kaurg3068 2 роки тому +1

    Bhot motivation mili mata ji nu dekh ke🙏🏻🙏🏻

  • @harpreetkaur3341
    @harpreetkaur3341 2 роки тому +3

    Waheguru ji 🙏🏻🙏🏻

  • @AshaRani-qd6ue
    @AshaRani-qd6ue 2 роки тому +1

    Excellent💯👍

  • @inderjeetkalsi9145
    @inderjeetkalsi9145 2 роки тому +1

    Wah ji wah babay ji

  • @sukhwinderkaur7860
    @sukhwinderkaur7860 Рік тому

    Good ma ji,,

  • @sudeshkumari7990
    @sudeshkumari7990 2 роки тому +3

    Parnaam Mata ji🙏🙏
    Very nice 👍👍

  • @tarsemkaur589
    @tarsemkaur589 2 роки тому

    Mata ji sada Khush rho

  • @harsharankaur9513
    @harsharankaur9513 2 роки тому

    Very good 👍 waheguru ji.

  • @satnamkaur3156
    @satnamkaur3156 2 роки тому +1

    Very nice ❤

  • @kashmirhundal1217
    @kashmirhundal1217 2 роки тому +1

    Very good ji Godbless you always 🙏

  • @RakeshKumar-of1lc
    @RakeshKumar-of1lc 2 роки тому +1

    Mata ji bahut vadhia 🙏🙏🧘‍♂️🧘‍♂️

  • @veenasingla8117
    @veenasingla8117 2 роки тому +1

    Jai mata di

  • @kaladhari2564
    @kaladhari2564 2 роки тому

    Sadey Satikar yog Mata ji dey charn spursh ji.

  • @vinodpru
    @vinodpru 2 роки тому +1

    Selut aa g mata g nu es tran Dian vedio bnaea kro g Punjab de lokan nu esdi boht lor aa

  • @gurpreetbhamra9752
    @gurpreetbhamra9752 2 роки тому +5

    *Waheguru*

  • @sonifirozpuria7776
    @sonifirozpuria7776 2 роки тому +1

    God bless you

  • @sukhpalkaur1641
    @sukhpalkaur1641 2 роки тому

    Waheguru ji sbh te meher bhria hath rkho ji 🙏🙏

  • @veenanarang4888
    @veenanarang4888 2 роки тому +2

    मां तुझे सलाम 🙏🙏🙏

  • @simranrajput5043
    @simranrajput5043 2 роки тому

    May God bless oll the old age people

  • @navdeepbrar6012
    @navdeepbrar6012 2 роки тому +8

    Sat shri akal Mata ji 🙏

    • @kawalpreetkaur3610
      @kawalpreetkaur3610 2 роки тому

      Haji ji ase bahut war Mela ha Mata ji nu,🙏🙏

    • @SimmiTandon-p1p
      @SimmiTandon-p1p 7 місяців тому

      Paaji Maata da Full Address mil jega, With Contact number

  • @rajveermander3217
    @rajveermander3217 2 роки тому

    Baba Ji Mata Ji Waheguru Ji Maharaj Ji Mahadev Ji Sabna Te Hamesha Meher Karna Ji 🙏🎂

  • @papirahu6551
    @papirahu6551 2 роки тому +1

    Very nice 🙏🙏

  • @radhaswami6088
    @radhaswami6088 2 роки тому +1

    Thanku Mata g 🙏🙏