ਪੱਤਰਕਾਰ ਨੂੰ ਮਹਿੰਗਾ ਪਿਆ ਟੂਣੇ ਨਾਲ ਪੰਗਾ ਥਾਂ ਤੇ ਹੀ ਦਿਖਾਈ ਕਰਾਮਾਤ ਕਰਤਾ ਚਿੱਤ

Поділитися
Вставка
  • Опубліковано 3 жов 2024

КОМЕНТАРІ • 1,2 тис.

  • @GurjeetSingh-kj3ti
    @GurjeetSingh-kj3ti 2 роки тому +34

    ਬੋਹਤ ਬਧੀਆ ਸੱਚ ਦਾ ਸੁਨੇਹਾ ਦਿੱਤਾ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਨੂੰ ਸਿੱਖੀ ਜਿਬਨ ਦਾਨ ਬਖਸ਼ਣ ❤️🙏🏻

    • @ashokklair2629
      @ashokklair2629 2 роки тому +1

      ਜੇ ਟੂਣੇ ਜਾਂ ਮੰਤਰਾ ਨਾਲ ਕੱਖ ਨਹੀ ਬਿਗੜਦਾ।
      ਪਰ !! ਜੇ ਖਾਣ ਪੀਣ ਵਾਲੀਆ ਚੀਜਾਂ ਵਿਚ ਕੋਈ ਖਤਰਨਾਕ **((ਕੈਮੀਕਲ))** ਹੋਇਆ ਤਾ ਜਿੰਦਗੀ ਭਰ ਪਛੁਤਾਵੇਂਗਾ!!

  • @prabhdhillon2348
    @prabhdhillon2348 2 роки тому +187

    ਵੀਰੇ ਤੈਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

    • @chahal_s
      @chahal_s 2 роки тому +3

      Oh v sahi par twanu fuhdu bna gya aap hi rakhya smaan

    • @sukhramgarhia9483
      @sukhramgarhia9483 2 роки тому

      @@chahal_s ho sakda 🤣🤣🤣🤣

  • @sonuloms9834
    @sonuloms9834 2 роки тому +127

    ਹਰ ਗੱਲ ਦੇ ਬਾਦ ਬਾਈ ਕਹਿੰਦਾ 😂😂😂 ਲੈ ਕੀ ਹੋ ਗਿਆ ਲੈ ਕੀ ਹੋ ਗਿਆ 😂😂😂😂

    • @ashokklair2629
      @ashokklair2629 2 роки тому +10

      ਸੰਨ 1978 ਵਿਚ ਰੋਪੜ (ਆਈ ਟੀ ਆਈ) ਦੇ ਤਿੰਨ ਮੁੰਡਿਆ ਨੇ (ਨੰਗਲ-ਚੌਂਕ) ਚੌਰਾਸਤੇ ਤੋ ਟੂਣਾ ਖਾਧਾ ਸੀ! ਉਹ ਵੀ ਕਹਿੰਦੇ ਸਨ, ਕਿ ਕੀ ਹੋ ਗਿਆ, ਕੀ ਹੋ ਗਿਆ।
      ‌ ਪਰ ਸਾਮਨੂੰ ਪੰਜ ਕੁ ਬਜੇ, ਟੂਣੇ ਵਿਚਲੇ ਕੋਈ ਕੈਮੀਕਲ ਨਾਲ, ਇਕ ਦੀ ਇਕ ਅੱਖ , ਦੂਜੇ ਦੀਆ ਦੋਨੋ ਅਖਾ ਅੰਨੀਆ ਹੋਈਆ ਸਨ।
      ਇਕ ਦੀਆ ਹੱਡੀਆ ਭੁਰਨ ਲਗੀਆ ਸਨ।
      ਡਾਕਟਰ ਕਹਿੰਦੇ ਕੋਈ ""ਫਾਰਫੋਰਸ** ਕੈਮੀਕਲ ਖਾਧਾ ਗਿਆ ਸੀ।

    • @__affiya6503
      @__affiya6503 2 роки тому

      Haha 😂

    • @singh7666
      @singh7666 2 роки тому

      😂😂😂😂😂

    • @ArshDeep-tq1vo
      @ArshDeep-tq1vo 2 роки тому

      😅😅😅😅

    • @sonuloms9834
      @sonuloms9834 Рік тому

      @@ashokklair2629 bilkul sahi brother 😂😂😂

  • @bharatindersinghsidhu8031
    @bharatindersinghsidhu8031 2 роки тому

    ਬਹੁਤ ਹੀ ਵਧੀਆ ਤਰੀਕੇ ਨਾਲ ਬਾਬਾ ਭਰਮ ਤੋੜ ਬਣਕੇ ਪੇਸ਼ਕਾਰੀ ਕੀਤੀ ਹੈ, ਜਿਉਂਦਾ ਰਹਿ ਪੁੱਤਰਾ। ਏਹ ਪਰਉਪਕਾਰ ਦਾ ਕੰਮ ਕੀਤਾ ਹੈ,ਸ਼ਾਇਦ ਇਸ ਨੂੰ ਦੇਖਦਿਆਂ ਹੋਰਾਂ ਵਿੱਚ ਹਿੰਮਤ ਤੇ ਅਕਲ ਨਾਲ ਬਣ ਜਾਵੇ ਵਾਸਤਾ ।

  • @satgursingh1804
    @satgursingh1804 2 роки тому +113

    ਬਾਈ ਜੀ ਸਭ ਤੋਂ ਪਹਿਲਾਂ ਤੇਰਾ ਸ਼ੁਕਰਾਨਾ ਕਰਦੇ ਆ 🙏🏻
    ਜਿਹੜੇ ਲੋਕ ਭਟਕੇ ਹੋਏ ਨੇ ਉਹਨਾਂ ਨੂੰ ਸੇਧ ਮਿਲੇਗੀ ਜਿਸਦਾ ਵਿਸ਼ਵਾਸ ਪਰਮਾਤਮਾ ਤੇ ਨਹੀਂ ਉਹਨਾਂ ਨੂੰ ਇਹੋ ਜਿਹੇ ਪਖੰਡੀ ਕਦੇ ਪਾਰ ਨਹੀਂ ਲਾ ਸਕਦੇ ਪਰਮਾਤਮਾ ਤੇ ਭਰੋਸਾ ਰੱਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਪਰਮਾਤਮਾ ਤੋਂ ਆਪਣੀ ਭੁੱਲ ਬਖਸ਼ਾ ਲਓ ਕਿਸੇ ਦਾ ਬੁਰਾ ਸੋਚਣ ਵਾਲੇ ਦਾ ਕਦੇ ਭਲਾ ਨਹੀਂ ਹੋ ਸਕਦਾ 🙏🏻

    • @HISTORY_99
      @HISTORY_99 2 роки тому

      ਚੰਗਾ ਵੀਰ ਜੀ ਮੈਂ ਆਪ ਕਲਗੀਧਰ ਜੀ ਤੇ ਭਰੋਸਾ ਕਰਦਾਂ ਹਾਂ ਫਿਰ ਮੈਂ ਤਾਂ ੳਸ ਵੀਡੀਓ ਵਾਲਿਆਂ ਨੂੰ ਸਹੀ ਜਵਾਬ ਦੇ ਰਿਹਾ ਸੀ। ਪਰਮਾਤਮਾ ਇੱਕ ਹੈ।
      ਵਾਹਿਗੁਰੂ ਮਿਹਰ ਕਰੀਂ ❤🙏❤🙏❤

    • @ashokklair2629
      @ashokklair2629 2 роки тому +1

      ਸੰਨ 1978 ਵਿਚ ਰੋਪੜ (ਆਈ ਟੀ ਆਈ) ਦੇ ਤਿੰਨ ਮੁੰਡਿਆ ਨੇ (ਨੰਗਲ-ਚੌਂਕ) ਚੌਰਾਸਤੇ ਤੋ ਟੂਣਾ ਖਾਧਾ ਸੀ, ਟੂਣੇ ਵਿਚਲੇ ਕੋਈ ਕੈਮੀਕਲ ਨਾਲ, ਇਕ ਦੀ ਇਕ ਅਖ , ਦੂਜੇ ਦੀਆ ਦੋਨੋ ਅਖਾ ਅੰਨੀਆ ਹੋਈਆ ਸਨ।
      ਇਕ ਦੀਆ ਹੱਡੀਆ ਭੁਰਨ ਲਗੀਆ ਸਨ।
      ਡਾਕਟਰ ਕਹਿੰਦੇ ਕੋਈ ""ਫਾਰਫੋਰਸ** ਕੈਮੀਕਲ ਖਾਧਾ ਗਿਆ ਸੀ।

    • @onlinestart5244
      @onlinestart5244 2 роки тому

      Toona khan naal hoya edda hun edde vich vi study hundi aw bhut okhi shyd tinu eh nai pta jiss raah jeda turda onnu uddr da Sara pta hunda tu kehenga Ki aw taa pakhand aw j apne vdia di ijjat krda taan apne toh kissey vddey nu puchi jidi umar tere toh dugni hoye

  • @brothersengg1130
    @brothersengg1130 2 роки тому +121

    ਬਹੁਤ ਵਧੀਆ ਕੰਮ ਕੀਤਾ
    ਮੈਂ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ
    ਜਦੋਂ ਟੂਣੇ ਨੂੰ ਖਾਧਾ ਸੀ
    ਮੈਂ ਚੰਗਾ ਭਲਾ ਆਂ
    ਅੱਜ 51 ਸਾਲਾਂ ਦਾ ਹੋ ਗਿਆ
    ਕੁੱਝ ਵੀ ਨਹੀਂ ਹੋਇਆ
    ਤਿੰਨ ਮੇਰੇ ਬੱਚੇ ਆ

    • @sadhsingh2036
      @sadhsingh2036 2 роки тому +10

      ਮੈ ਟੁਣੇ ਤੋ ਟੱਪਿਆ ਮੇਰਾ ਟੱਟਾ ਗੈਬ ਹੋ ਗਿਆ 150ਸਾਲ ਬਾਦ ਵਾਪਸ ਆਇਆ ਹਾ ਹਾ ਹਾ ਹਾ ਹਾ

    • @sandeepdangwal296
      @sandeepdangwal296 2 роки тому +1

      22 murde di rakh kha ke dikha fir tenu pata lagu from moga

    • @harwindersingh2293
      @harwindersingh2293 2 роки тому +11

      Sandeep bai lokk murde kha gye tu hle rakh te rukhya pya😂😂😂😂

    • @saiboutique7869
      @saiboutique7869 2 роки тому +1

      @@sandeepdangwal296 😁😁

    • @amanguru333
      @amanguru333 2 роки тому +1

      @@sadhsingh2036 😀😀😀😀🤣🤣🤣🤣🤣

  • @GurmeetKaur-ku9mh
    @GurmeetKaur-ku9mh 2 роки тому +36

    ਵਾਹਿਗੁਰੂ ਤੁਹਾਡਾ ਭਲਾ ਕਰੇ ਵੀਰ ਜੀ ਬਹੁਤ ਵਧੀਆ

  • @meharsingh9033
    @meharsingh9033 2 роки тому +1

    ਬਿਲਕੁਲ ਹੀ ਪਖੰਡ ਹੈ।ਇਸ ਤੋਂ ਡਰਨ ਦੀ ਲੋੜ ਨਹੀਂ।ਵਧੀਆ ਕੀਤਾ ਤੁਸੀਂ ਵੀਰ ਜੀ।

  • @mandeepkaur2989
    @mandeepkaur2989 2 роки тому +140

    ਵੀਰ ਜੀ ਤੁਸੀਂ ਜੋ ਮਰਜ਼ੀ ਕਰੀਜਾਉ ਪਰ ਅੰਧਵਾਸ ਲੋਕਾਂ ਵਿਚੋਂ ਘਢਣਾ ਬੜਾ ਔਖਾ ਹੈ

  • @rickmaan1733
    @rickmaan1733 2 роки тому +2

    ਬਾਬਾ ਨਾਨਕ ਤੇਰੀ ਦੁਨੀਆ ਦੇ ਰੰਗ ਨਿਆਰੇ
    ਤੂੰ ਜਿਹੜੇ ਵਹਿਮਾਂ ਭਰਮਾ ਚੋ ਕੱਢਿਆ ਸੀ ਦੁਨੀਆ ਨੂੰ
    ਪਾਖੰਡੀ ਸਾਧਾਂ ਨੇ ਅੱਜ ਓਹੀ ਭਰਮਾ ਚ ਵਾੜੇ।

  • @parmindergrewal7275
    @parmindergrewal7275 2 роки тому +24

    ਬੰਦਾ ਘੈਂਟ ਆ ਬਾਈ ਤੂੰ 🙏🙏

    • @ashokklair2629
      @ashokklair2629 2 роки тому

      ਘੈਂਟ ਦਿਆ ਲਗਦਿਆ!!?
      ਸੰਨ 1978 ਵਿਚ ਰੋਪੜ (ਆਈ ਟੀ ਆਈ) ਦੇ ਤਿੰਨ ਮੁੰਡਿਆ ਨੇ (ਨੰਗਲ-ਚੌਂਕ) ਚੌਰਾਸਤੇ ਤੋ ਟੂਣਾ ਖਾਧਾ ਸੀ, ਟੂਣੇ ਵਿਚਲੇ ਕੋਈ ਕੈਮੀਕਲ ਨਾਲ, ਇਕ ਦੀ ਇਕ ਅਖ , ਦੂਜੇ ਦੀਆ ਦੋਨੋ ਅਖਾ ਅੰਨੀਆ ਹੋਈਆ ਸਨ।
      ਇਕ ਦੀਆ ਹੱਡੀਆ ਭੁਰਨ ਲਗੀਆ ਸਨ।
      ਡਾਕਟਰ ਕਹਿੰਦੇ ਕੋਈ ""ਫਾਰਫੋਰਸ** ਕੈਮੀਕਲ ਖਾਧਾ ਗਿਆ ਸੀ।

  • @navdeepkaurrollno.21class55
    @navdeepkaurrollno.21class55 2 роки тому +139

    ਦੁਨੀਆਂ ਪੱਟਤੀ ਵੀਰੇ ਪਖੰਡਾਂ ਨੇ, ਰੱਬ ਤੋਂ ਵੱਡੀ ਕੋਈ ਸ਼ਕਤੀ ਨਹੀ ਹੈਗੀ, ਕੋਈ ਭੁੱਖ਼ੇ ਇਨਸਾਨ ਜਾ ਕਿਸੇ ਭੁੱਖੇ ਜੀਵ ਨੂੰ ਖਵਾਕੇ ਤਾ ਭਲਾਂ ਹੋ ਸਕਦਾ,ਪਖੰਡ ਕਰਕੇ ਨਹੀਂ

    • @gurjeetsinghmavi1836
      @gurjeetsinghmavi1836 2 роки тому +1

      Bhene ehna nu dekhna hi bndd kro eh sirf kmai krde ne rbb kre bhoot ehna ton sada Punjab bachha lve

    • @ashokklair2629
      @ashokklair2629 2 роки тому

      ਜੇ ਟੂਣੇ ਜਾਂ ਮੰਤਰਾ ਨਾਲ ਕੱਖ ਨਹੀ ਬਿਗੜਦਾ।
      ਪਰ !! ਜੇ ਖਾਣ ਪੀਣ ਵਾਲੀਆ ਚੀਜਾਂ ਵਿਚ ਕੋਈ ਖਤਰਨਾਕ **((ਕੈਮੀਕਲ))** ਹੋਇਆ ਤਾ ਜਿੰਦਗੀ ਭਰ ਪਛੁਤਾਵੇਂਗਾ!!

    • @AmrikSingh-mp9em
      @AmrikSingh-mp9em 2 роки тому

      Tu padeya kar aje video n dekhiya kar
      From:South Korea

    • @onlinestart5244
      @onlinestart5244 2 роки тому

      Kuj nai vigrda lokaan di jindgi barbaad ho jandi maut ho jandi aw kaale ilma naal tu kehnda vigrda kuj nai kissey din enna cheeja De tkkey chdya fr pta lagna phla hr cheej da survey krida fr bolida 22 moorkh na bno jedi cheej da tinnu knowledge hani oddiyan tekkian nai maridiyan

    • @simarjitkaur1126
      @simarjitkaur1126 2 роки тому

      Nic😂😂😂😂😂

  • @sukhisukhi7128
    @sukhisukhi7128 2 роки тому +87

    ਜਿਓਦਾਂ ਰੈ ਜੱਟਾ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏

    • @AmanSingh-pd9kw
      @AmanSingh-pd9kw 2 роки тому +1

      J ustad toone ch Zahir hunda😰😰😰😩😫😵

    • @labhsingh9855
      @labhsingh9855 2 роки тому +8

      ਵੀਰ ਤੈਨੁੰ ਕੀ ਪਤਾ ਇਹ ਜੱਟ ਹੀ ਹੈ,ਇਹ ਇੱਕ ਅਗਾਂਹਵਧੂ ਸੋਚ ਵਾਲਾ ਨੌਜਵਾਨ ਹੈ।ਪਰ ਇਸ ਤਰ੍ਹਾਂ ਕਦੇ ਵੀ ਚੁੱਕ ਕੇ ਖਾਣਾ ਨਹੀਂ ਚਾਹੀਦਾ। ਹੋ ਸਕਦਾ ਹੈ ਕਿ ਉਸ ਵਿੱਚ ਕੋਈ ਜ਼ਹਿਰ ਮਿਲਾਇਆ ਗਿਆ ਹੋਵੇ।ਬਾਕੀ ਵੀਰ ਦਾ ਬਹੁਤ ਬਹੁਤ ਧੰਨਵਾਦ।🙏🙏🙏🙏🙏

    • @ashokklair2629
      @ashokklair2629 2 роки тому +1

      ਜੇ ਟੂਣੇ ਜਾਂ ਮੰਤਰਾ ਨਾਲ ਕੱਖ ਨਹੀ ਬਿਗੜਦਾ।
      ਪਰ !! ਜੇ ਖਾਣ ਪੀਣ ਵਾਲੀਆ ਚੀਜਾਂ ਵਿਚ ਕੋਈ ਖਤਰਨਾਕ **((ਕੈਮੀਕਲ))** ਹੋਇਆ ਤਾ ਜਿੰਦਗੀ ਭਰ ਪਛੁਤਾਵੇਂਗਾ!!

    • @gobinddheeawaz7622
      @gobinddheeawaz7622 2 роки тому

      Lagdhaa Jatt dhaa jees din keesene chemical milaa k rakhtaa fer ee pataa laggu jiyaadha hoshiyaari naa vakhaayi karo duniyaa Pare taon pare paayi aa saawdhaan raho..

    • @Namantrader191
      @Namantrader191 2 роки тому

      Jutta

  • @tezpratap7161
    @tezpratap7161 2 роки тому

    ਬੁਹੁਤ ਖੂਬ ਬਾਈ ਬੁਹੁਤ ਵੱਡੀ ਗੱਲ ਹੈ ਜੋ ਬਹਾਦਰੀ ਦਿਖਾਈ ਵਿਗਿਆਨ ਦੇ ਦੌਰ ਚ ਵੀ ਲੋਕ ਇਹ ਕੁੱਝ ਕਰ ਰਹੇ ਹਨ ਝੱਲ ਮਾਰੀ ਜਾਂਦੀ ਦੁਨੀਆਂ ਬਾਈ ਜੀ ਮੈਂ ਵੀ ਇੱਕ ਦਿਨ ਚੌਰਾਹੇ ਵਿਚੋਂ ਦੋ ਫੁੱਲ ਝਾੜੂ ਨਵੇਂ ਚੁੱਕ ਲੇ ਸਨ ਤਿੰਨ ਸਾਲ ਬੀਤੁ ਗਏ ਕੋਈ ਚੁੜੇਲ ਨਹੀਂ ਚਿੰਬੜੀ ਦੋ ਸਾਲ ਲੌਕ ਡੌਨ ਚ ਈ ਆ ਜਾਂਦੀ ਉਦੋਂ ਤਾਂ ਜਮਾ ਵੇਹਲੀ ਹੀ ਹੋਊਗੀ

  • @bahadaursingh7435
    @bahadaursingh7435 2 роки тому +115

    ਭਰਾਵਾ ਕੋਈ ਜਾਣਕੇ ਜੈਹਰ ਪਾਦੂ ਬੰਚਕੇ ਰਹੈਣਾ

  • @armyboi8145
    @armyboi8145 2 роки тому

    ਪੰਜਾਬ ਵਿਚ ਬੇਰੁਜ਼ਗਾਰੀ ਦਾ ਸੱਭ ਤੋਂ ਵੱਡਾ ਕਾਰਨ ਅਨਪੜਤਾ ਤੇ ਵਹਿਮ ਭਰਮ 👍

  • @sidhugaming59115
    @sidhugaming59115 2 роки тому +47

    ਬਾਈ ਮੁੰਡਾ ਤੇ ਤੇਰੇ ਤੇ ਜਾਉ ਪੱਤਰਕਾਰ ਬਣੂ ਪੱਕਾ

    • @ਪ੍ਰੀਤ-ਜ1ਥ
      @ਪ੍ਰੀਤ-ਜ1ਥ 2 роки тому

      Hahahaha 👌

    • @PubGLover-en4qk
      @PubGLover-en4qk 2 роки тому

      😂😂😂😂

    • @ashokklair2629
      @ashokklair2629 2 роки тому +1

      ਸੰਨ 1978 ਵਿਚ ਰੋਪੜ (ਆਈ ਟੀ ਆਈ) ਦੇ ਤਿੰਨ ਮੁੰਡਿਆ ਨੇ (ਨੰਗਲ-ਚੌਂਕ) ਚੌਰਾਸਤੇ ਤੋ ਟੂਣਾ ਖਾਧਾ ਸੀ, ਟੂਣੇ ਵਿਚਲੇ ਕੋਈ ਕੈਮੀਕਲ ਨਾਲ, ਇਕ ਦੀ ਇਕ ਅਖ , ਦੂਜੇ ਦੀਆ ਦੋਨੋ ਅਖਾ ਅੰਨੀਆ ਹੋਈਆ ਸਨ।
      ਇਕ ਦੀਆ ਹੱਡੀਆ ਭੁਰਨ ਲਗੀਆ ਸਨ।
      ਡਾਕਟਰ ਕਹਿੰਦੇ ਕੋਈ ""ਫਾਰਫੋਰਸ** ਕੈਮੀਕਲ ਖਾਧਾ ਗਿਆ ਸੀ।

    • @ਪ੍ਰੀਤ-ਜ1ਥ
      @ਪ੍ਰੀਤ-ਜ1ਥ 2 роки тому

      @@ashokklair2629 e lok majak samzde a

  • @vishavnirmaan4731
    @vishavnirmaan4731 2 роки тому +2

    ਸ੍ਰਿਸ਼ਟੀ ਹੀ ਇਹ "ਆਪ"ਹੈ, ਬਹੁਤ ਖੂਬ ਕਿਹਾ ਵੀਰ।

  • @beststudypunjab5368
    @beststudypunjab5368 2 роки тому +5

    ਬਹੁਤ ਵਧੀਆ ਢੰਗ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਵੀਰ

  • @betasingh9328
    @betasingh9328 2 роки тому +1

    ਵਾਹਿਗੁਰੂ ਮਿਹਰ ਕਰ ਲੋਕ ਪਾਗਲ ਹੋ ਗਏ ਗੁਰੂ ਗ੍ਰੰਥ ਸਾਹਿਬ ਜੀ ਤੋ ਕੋਈ ਵੱਡਾ ਨਹੀ ਵੀਰ ਤੈਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @arshdeepkaur89
    @arshdeepkaur89 2 роки тому +34

    Dhan dhan Sri guru granth sahib ji🙏🙏🙏🙏

  • @rashpallsingh2452
    @rashpallsingh2452 2 роки тому +2

    ਉਹ ਵੀਰਾਂ ਆਪਣੀ ਜ਼ਿੰਦਗੀ ਨੂੰ ਕਦੇ ਵੀ ਐਨੀ ਸਸਤੀ ਨਾ ਸਮਝਿਆ ਕਰੋ ਕਿਉਂਕਿ ਟੂਣੇ ਕਰਨ ਵਾਲੇ ਬਹੁਤ ਪਰੇ ਤੋਂ ਪਰੇ ਪਏ ਹਨ ਇਹ ਕਾਲੇ ਇੰਲਮਾ ਵਾਲੇ ਚੰਗੇ ਭਲੇ ਬੰਦਿਆਂ ਨੂੰ ਪਾਗਲ ਕਰਕੇ ਰੱਖ ਦਿੰਦੇ ਹਨ ਤੇਰੀ ਕਿਸਮਤ ਹੀ ਬਹੁਤ ਜ਼ਿਆਦਾ ਚੰਗੀ ਹੈ ਜੋ ਅੱਜ ਤੱਕ ਤੇਰਾ ਕਿਸੇ ਟੂਣੇ ਕਰਕੇ ਕੋਈ ਵੀ ਨੁਕਸਾਨ ਨਹੀਂ ਹੋਇਆ ਵਾਹਿਗੁਰੂ ਜੀ ਤੇਰੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣ ਅਤੇ ਸਮੱਤਿਆ ਅਤੇ ਬੁੱਧੀ ਬਕਸ਼ਣ ਜੀ

    • @garrysandhu4151
      @garrysandhu4151 2 роки тому

      je bai tu eh chija nu mnda tn tu granth sahib nu ni mnda

  • @surjitsingh4935
    @surjitsingh4935 2 роки тому +52

    ਵੀਰ ਜੀ ਇਹ ਵੀਡੀਉ ਪੰਖ਼ਡੀ ਬਾਬੇ ਵੀ ਦੇਖ ਰਹੇ ਹੁਣੇ
    ਅਗੇ ਤੋ ਧਿਆਨ ਨਾਲ ਵਿਚ ਕੋਈ ਜਹਿਰ ਵੀ ਪਾ ਸਕਦਾ ਹੈ ਟੂਣੇ ਕਰਨ ਵਾਲੇ ਜਾ ਬਾਬੇ ਕਹਿਣ ਗੇ ਪੰਗੇ ਲੇਦਾ ਸੀ

    • @ashokklair2629
      @ashokklair2629 2 роки тому +1

      ਸੰਨ 1978 ਵਿਚ ਰੋਪੜ (ਆਈ ਟੀ ਆਈ) ਦੇ ਤਿੰਨ ਮੁੰਡਿਆ ਨੇ (ਨੰਗਲ-ਚੌਂਕ) ਚੌਰਾਸਤੇ ਤੋ ਟੂਣਾ ਖਾਧਾ ਸੀ, ਟੂਣੇ ਵਿਚਲੇ ਕੋਈ ਕੈਮੀਕਲ ਨਾਲ, ਇਕ ਦੀ ਇਕ ਅਖ , ਦੂਜੇ ਦੀਆ ਦੋਨੋ ਅਖਾ ਅੰਨੀਆ ਹੋਈਆ ਸਨ।
      ਇਕ ਦੀਆ ਹੱਡੀਆ ਭੁਰਨ ਲਗੀਆ ਸਨ।
      ਡਾਕਟਰ ਕਹਿੰਦੇ ਕੋਈ ""ਫਾਰਫੋਰਸ** ਕੈਮੀਕਲ ਖਾਧਾ ਗਿਆ ਸੀ।

  • @karndeepsingh4663
    @karndeepsingh4663 2 роки тому +1

    Mere vr sirra bohat vadiya Kita lokka nu bhi PTA lga kuj dillo saloot a vr 🙏💗

  • @randhawaridersvlogs6886
    @randhawaridersvlogs6886 2 роки тому +68

    Dhan dhan baba deep singh ji shaheed singh ji kirpa karn. Ehna loka da kuch nahi hooo sakda. Akal bakshn waheguru ehna loka nu.

  • @sukdavsingh862
    @sukdavsingh862 2 роки тому +3

    ਬਹੁਤ ਵਧੀਆ ਕੰਮ ਕੀਤਾ ਜਿਉਂਦੇ ਰਹੋ ਸੇਰੋ ਦਿਲੋਂ ਧੰਨਵਾਦ ਬਾਈ ਜੀ । ਲੋਕਾਂ ਨੂੰ ਅੰਧ ਵਿਸ਼ਵਾਸ ਵਿੱਚੋਂ ਬਾਹਰ ਕੱਢਣ ਲਈ ਪਰ ਬਾਈ ਲੋਕ ਨੀ ਹੱਟਦੇ ਮੈ ਕੋਈ 20 ਜਿੰਦੇ ਝਾੜੂ ਇਹੋ ਜਿਹੇ ਚੁੱਕ ਕੇ ਘਰੇ ਲਿਆ । ਮੈਨੂੰ ਤਾਂ ਆਪ ਨੀ ਕੁੱਝ ਹੋਈਆਂ ਸਗੋ ਲੋਕਾਂ ਨਾਲੋਂ ਮੇਰੇ ਝੋਨਾਂ ਤੇ ਕਣਕ ਦਾ ਝਾੜ ਵੱਧ ਹੀ ਨਿੱਕਲਦਾ

    • @ashokklair2629
      @ashokklair2629 2 роки тому

      ਜੇ ਟੂਣੇ ਜਾਂ ਮੰਤਰਾ ਨਾਲ ਕੱਖ ਨਹੀ ਬਿਗੜਦਾ।
      ਪਰ !! ਜੇ ਖਾਣ ਪੀਣ ਵਾਲੀਆ ਚੀਜਾਂ ਵਿਚ ਕੋਈ ਖਤਰਨਾਕ **((ਕੈਮੀਕਲ))** ਹੋਇਆ ਤਾ ਜਿੰਦਗੀ ਭਰ ਪਛੁਤਾਵੇਂਗਾ!!

  • @KaranLahoria280
    @KaranLahoria280 2 роки тому +7

    ਇਹ ਕਲਯੁਜ ਅਾ ਬਾਈ ! ਵਾਹਿਗੁਰੂ ਜੀ ਮੇਹਰ ਕਰੇਓ ਸੱਭ ਤੇ 🙏🙏

  • @malkiatsingh2054
    @malkiatsingh2054 2 роки тому +50

    ਅੰਧਵਿਸ਼ਵਾਸ਼ ਉਦੋਂ ਤਕ ਖਤਮ ਨਹੀਂ ਹੋ ਸਕਦਾ ਜਦੋ ਤਕ ਇਸ ਨੂੰ ਫੈਲਾਉਣ ਵਾਲੇ ਬਾਬਿਆਂ ਦੇ ਆਖੋਤੀ ਡੇਰਿਆਂ ਤੇ ਕੋਈ ਕਾਰਵਾਈ ਨਹੀ ਹੁੰਦੀ ।

  • @jasskaur4806
    @jasskaur4806 2 роки тому +21

    ਬਹੁਤ ਵਧੀਆ ਸਮਝਾਇਆ ਤੁਸੀ ਵੀਰ ਜੀ🙏 ਵਾਹਿਗੁਰੂੂ ਜੀ ਚੜਦੀ ਕਲਾ ਵਿੱਚ ਰੱਖਣ 🙏ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਪਰ ਕੁਝ ਨਹੀਂ। ਦੁੱਧ ਪੁੱਤ ਮੰਗਣੇ ਉਹਨਾਂ ਤੋਂ ਮੰਗੋ।

    • @ashokklair2629
      @ashokklair2629 2 роки тому

      ਗੁਰੂ ਗ੍ਰੰਥ ਸਾ: ਜੀ ਆਪਣੀ ਜਗ੍ਹਾ ਹਨ।
      ਪਲ!! ਜੇ ਟੂਣੇ ਜਾਂ ਮੰਤਰਾ ਨਾਲ ਕੱਖ ਨਹੀ ਬਿਗੜਦਾ।
      ਪਰ !! ਜੇ ਖਾਣ ਪੀਣ ਵਾਲੀਆ ਚੀਜਾਂ ਵਿਚ ਕੋਈ ਖਤਰਨਾਕ **((ਕੈਮੀਕਲ))** ਹੋਇਆ ਤਾ ਜਿੰਦਗੀ ਭਰ ਪਛੁਤਾਵੇਂਗਾ!!

    • @lifestruth9066
      @lifestruth9066 2 роки тому +1

      @@ashokklair2629 camical apni jgha ohdi video apni jgha ...
      J khan pin de camical to to darn lg gye fr ta ghre v suba uth k cha to le k rat di roti tak kuj ni khana chahida prawa ..
      Na koi fal fruit na juice .. Sab camical ale aj kal..
      Video ch veer da mtlb sirf eh a k sade loka ne apne ghr patte hoye ehna faltu kmma ch pai k jo hai hi ni..

  • @sandhudeepkhaira2035
    @sandhudeepkhaira2035 2 роки тому +14

    ਵਾਹਿਗਰੂ ਜੀ ਭਲਾ ਕਰਨ ਤੇ ਅਕਲ ਬਖਸ਼ਣ ❤️

  • @inder2100
    @inder2100 2 роки тому +12

    ਪੁਤ ਹੁਣ ਖਾ ਲਿਅਾ ਕਿਤੇ ਫਿਰ ੲਿਹੋ ਜਿਹਾ ਹੋਵੇ ਤਾਂ ਨਾ ਖਾਣਾ ੲਿਹੋ ਜਿਹੇ ਗੰਦੇ ਲੋਕ ਜਹਿਰ ਵੀ ਪਾ ਸਕਦੇ ਹਨ ਫਿਰ ਕਹਿਣਗੇ ਬਾਬਾ ਬੜਾ ਸਕਤੀਸਾਲੀ ਹੈ ਪੁਤਰ ੲਿਹੋ ਜਿਹੀ ਗਲਤੀ ਦੁਬਾਰਾ ਮਤ ਕਰਨੀ ਵਾਹਿਗੁਰੂ ਚੜਦੀ ਕਲਾ ਵਿਚ ਰਖੇ ਤੈਨੂੰ

    • @ashokklair2629
      @ashokklair2629 2 роки тому

      ਸੰਨ 1978 ਵਿਚ ਰੋਪੜ (ਆਈ ਟੀ ਆਈ) ਦੇ ਤਿੰਨ ਮੁੰਡਿਆ ਨੇ (ਨੰਗਲ-ਚੌਂਕ) ਚੌਰਾਸਤੇ ਤੋ ਟੂਣਾ ਖਾਧਾ ਸੀ, ਟੂਣੇ ਵਿਚਲੇ ਕੋਈ ਕੈਮੀਕਲ ਨਾਲ, ਇਕ ਦੀ ਇਕ ਅਖ , ਦੂਜੇ ਦੀਆ ਦੋਨੋ ਅਖਾ ਅੰਨੀਆ ਹੋਈਆ ਸਨ।
      ਇਕ ਦੀਆ ਹੱਡੀਆ ਭੁਰਨ ਲਗੀਆ ਸਨ।
      ਡਾਕਟਰ ਕਹਿੰਦੇ ਕੋਈ ""ਫਾਰਫੋਰਸ** ਕੈਮੀਕਲ ਖਾਧਾ ਗਿਆ ਸੀ।

  • @dhaliwalmusic9680
    @dhaliwalmusic9680 2 роки тому

    ਏਨੇ ਆਪਣੇ ਕੋਲੋਂ ਹੀ ਰੱਖਿਆ ਵੀਰ ਐਮੇ ਮਾਰੀ ਜਾਦਾ ਫੇਮਸ ਹੋਣ ਦੇ ਚੱਕਰ ਨੇ ਸਾਰੇ

  • @gulshanattri9833
    @gulshanattri9833 2 роки тому +55

    ਦੁਨੀਆਂ ਚੰਨ ਤੇ ਪੰਹੁਚ ਗਈ ਸਾਡੇ ਲੋਕ ਸਾਲੇ ਹਾਲੇ ਵੀ ਜਾਦੂ ਟੂਣੇ ਕਰੀ ਜਾਦੇ...ਉਹ ਦੱਲਿਉ ਲੋਕੋ ਵਹਿਮ ਦਾਂ ਇਲਾਜ ਕੋਈ ਨਹੀਂ ਹੈਗਾਂ

  • @JaswinderSingh-wd5co
    @JaswinderSingh-wd5co 2 роки тому +1

    ਵੀਰ ਨੇ ਟੂਣੇ ਟੋਟਕੇ ਕਰਨ ਵਾਲਿਆਂ ਦੇ ਸਿੱਧੀ
    ਚੁਪੇੜ ਮਾਰੀ। ਜਿਉਂਦਾ ਰਹਿ ਉਹ ਵੀਰੇ। ਪ੍ਰਮਾਤਮਾ
    ਤੈਨੂੰ ਲੰਬੀਆਂ ਉਮਰਾਂ ਬਖ਼ਸ਼ੇ।

  • @Postcadworld20
    @Postcadworld20 2 роки тому +6

    ਜਿਸ ਵਿਅਕਤੀ ਨੇ ਇਹ ਟੂਣਾ ਕੀਤਾ ਜੇ ਉਹ ਇਸ ਵੀਡੀਓ ਨੂੰ ਦੇਖ ਰਿਹਾ ਹੋਵੇ ਉਹ ਤਾ ਗਾਲਾਂ ਹੀ ਕੱਢ ਦਾ ਹੋਣਾ ਇਸ ਵੀਰ ਨੂੰ 😂😂😂

    • @simran4121
      @simran4121 2 роки тому

      Hahahaha 😂 onne ta kehna m enne paise la te ye sara smman khrab kr gya or kuj kha gya . ..

    • @Postcadworld20
      @Postcadworld20 2 роки тому +1

      @@simran4121 sahi gal 😂

  • @harbanslal1994
    @harbanslal1994 2 роки тому

    Eh Hunda rab te bhrosa or jehde rakh K gye ohna nu babe upr fittemooh aisi duniya daa good msg bro

  • @baljitkaurdhaliwal6865
    @baljitkaurdhaliwal6865 2 роки тому +8

    ਆ ਬੌਹਤ ਵਧੀਆ ਤਰੀਕਾ ਹੈ ਵੀਰ ਜੀ ਲੋਕਾਂ ਨੂੰ ਏਨਾ ਫਾਲਤੂ ਦੇ ਵੇਹਮ ਚੋ ਕਡਨ ਦਾ ਲੱਗੇ ਰਹੋ

    • @ashokklair2629
      @ashokklair2629 2 роки тому +1

      ਜੇ ਟੂਣੇ ਜਾਂ ਮੰਤਰਾ ਨਾਲ ਕੱਖ ਨਹੀ ਬਿਗੜਦਾ।
      ਪਰ !! ਜੇ ਖਾਣ ਪੀਣ ਵਾਲੀਆ ਚੀਜਾਂ ਵਿਚ ਕੋਈ ਖਤਰਨਾਕ **((ਕੈਮੀਕਲ))** ਹੋਇਆ ਤਾ ਜਿੰਦਗੀ ਭਰ ਪਛੁਤਾਵੇਂਗਾ!!

  • @Gurdeepcheemapb13
    @Gurdeepcheemapb13 2 роки тому +2

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ ਵੀਰੇ🙏🙏🙏

  • @JatinderSingh-yz3ho
    @JatinderSingh-yz3ho 2 роки тому +5

    ਪੱਟੂ ਨੇ ਬਾਲਟੀ ਭਰਲੀ 😂😂👍

  • @meet5352
    @meet5352 2 роки тому +2

    ਸਹੀ ਕਿਹਾ ਵੀਰ ਤੁਸੀਂ ਸ਼ਿਸ੍ਟੀ ਹੀ ਪਰਮਾਤਮਾ ਆ ਮੈਂ ਵੀ ਬਹੁਤ ਟੂਣੇ ਖਾਂਦੇ ਆ ਕਈ ਪਖੰਡੀ ਬਾਬਿਆਂ ਨੂੰ ਸਿੱਧਾ ਕੀਤਾ

  • @amriksingh9589
    @amriksingh9589 2 роки тому +29

    ਹੈਟਰ ਗੁਰਬਿੰਦਰ ਬਾਬੇ ਖੇੜੀ ਵਾਲੇ ਕੋਲ ਨਹੀਂ ਗਿਆ ਬਹੁਤ ਟੈਮ ਹੋ ਗਿਆ ਮਿਲ ਆਇਆ ਕਰ ਬਾਬੇ ਨੁੰ ਪੁਨ ਦਾ ਕੰਮ ਹੀ ਐਂ

  • @sarbjitkaur4996
    @sarbjitkaur4996 2 роки тому

    Veer tussi bahut sare lok da baram torya bahut vadiya

  • @amriksingh9589
    @amriksingh9589 2 роки тому +23

    ਹੇਟਰ ਮੇਰੇ ਸ਼ੇਰ ਤੇਰਾ ਅਸਲੀ ਟੂਣੇ ਨਾਲ ਵਾਅਹ ਨਹੀਂ ਪਿਆ ਕੋਈ ਗੱਲ ਨਹੀਂ ਵੈਹਮਾ ਭਰਮਾ ਵਿਚੋ ਕੰਡਣ ਦੀ ਕੋਸ਼ਿਸ਼ ਕੀਤੀ ਹੈ ਨਾਲੇ ਲੈਕੇ ਤਾ ਜਾਣਾ ਈ ਐ ਸਾਰਾ ਸਮਾਨ ਤੇਰਾ ਆਪਣਾ ਹੀ ਹੈ

  • @zoomzoomjagdeep9089
    @zoomzoomjagdeep9089 2 роки тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @basramufliswriter1751
    @basramufliswriter1751 2 роки тому +5

    ਟੂਣੇ ਟਾਮਣ ਨਾਲ ਕੁਝ ਨਹੀਂ ਹੁੰਦਾ। ਇਹ ਸਾਡੇ ਦਿਲ ਦਾ ਭੈ ਆ। ਪਰ ਪੱਤਰਕਾਰ ਵੀਰ ਜੀ ਇਸ ਤਰ੍ਹਾਂ ਖਾਣਾ ਠੀਕ ਨਹੀਂ ਹੈ। ਮੰਨਿਆ ਕਿ ਇਹ ਪਖੰਡ ਹੈ,ਪਰ ਜੇਕਰ ਵਿਚ ਕੋਈ ਜਹਿਰੀਲੀ ਚੀਜ ਮਿਲਾਈ ਹੋਵੇ ਫਿਰ ਉਲਟਾ ਨੁਕਸਾਨ ਵੀ ਹੋ ਸਕਦਾ ਵੀਰ ਜੀ। ਥੋੜਾ ਬੱਚਕੇ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।

    • @ashokklair2629
      @ashokklair2629 2 роки тому

      ਜੇ ਟੂਣੇ ਜਾਂ ਮੰਤਰਾ ਨਾਲ ਕੱਖ ਨਹੀ ਬਿਗੜਦਾ।
      ਪਰ !! ਜੇ ਖਾਣ ਪੀਣ ਵਾਲੀਆ ਚੀਜਾਂ ਵਿਚ ਕੋਈ ਖਤਰਨਾਕ **((ਕੈਮੀਕਲ))** ਹੋਇਆ ਤਾ ਜਿੰਦਗੀ ਭਰ ਪਛੁਤਾਵੇਂਗਾ!!

    • @ashokklair2629
      @ashokklair2629 2 роки тому

      ਸੰਨ 1978 ਵਿਚ ਰੋਪੜ (ਆਈ ਟੀ ਆਈ) ਦੇ ਤਿੰਨ ਮੁੰਡਿਆ ਨੇ (ਨੰਗਲ-ਚੌਂਕ) ਚੌਰਾਸਤੇ ਤੋ ਟੂਣਾ ਖਾਧਾ ਸੀ, ਟੂਣੇ ਵਿਚਲੇ ਕੋਈ ਕੈਮੀਕਲ ਨਾਲ, ਇਕ ਦੀ ਇਕ ਅਖ , ਦੂਜੇ ਦੀਆ ਦੋਨੋ ਅਖਾ ਅੰਨੀਆ ਹੋਈਆ ਸਨ।
      ਇਕ ਦੀਆ ਹੱਡੀਆ ਭੁਰਨ ਲਗੀਆ ਸਨ।
      ਡਾਕਟਰ ਕਹਿੰਦੇ ਕੋਈ ""ਫਾਰਫੋਰਸ** ਕੈਮੀਕਲ ਖਾਧਾ ਗਿਆ ਸੀ।

  • @kaur363
    @kaur363 2 роки тому +1

    Wahaguru ਤੈਨੂੰ ਚੜਦੀ ਕਲਾ ਬਕਸ਼ੇ

  • @SandeepSingh-fz4eg
    @SandeepSingh-fz4eg 2 роки тому +3

    ਰਾਖ ਤਾ ਹੁਣ ਮੈ ਖਾਅ ਨੀ ਸਕਦਾ 😂😂😂😂👍👍👍👍

  • @sonusinghs1636
    @sonusinghs1636 2 роки тому +4

    ਵਿਰੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @Rajwinderkaur-ty7wo
    @Rajwinderkaur-ty7wo 2 роки тому +4

    ਪਾਗਲ ਆ ਵੀਰ ਲੋਕ ਤੁਸੀ ਤੰਦਰੁਸਤ ਰਹੋ🙏🙏🙏

  • @rajveerkaur8893
    @rajveerkaur8893 2 роки тому +2

    Sab sikhan ko hukamm hai guru maaneo granth🙏🙏🙏🙏🙏❤️❤️❤️🌹🌹🌹🌷🌷🌷💐💐💐

  • @vedparkash796
    @vedparkash796 2 роки тому +4

    ਵਾਹਿਗੁਰੂ,ਤੇ,ਸ਼ਰਧਾ,ਰੱਖੋ,,,ਭਾਰੋਸਾ,ਰੱਖੋ,,ਗੁਰਮੁਖ,ਪਿਆਰਿਓ,ਕੋਈ,ਭੂਤ,ਭਾਂਤ,ਨਹੀ

    • @ashokklair2629
      @ashokklair2629 2 роки тому +1

      ਸਰਧਾ ਭਰੋਸਾ ਕੀ ਕਰੂ!!!
      ਜੇ ਟੂਣੇ ਜਾਂ ਮੰਤਰਾ ਨਾਲ ਕੱਖ ਨਹੀ ਬਿਗੜਦਾ।
      ਪਰ !! ਜੇ ਖਾਣ ਪੀਣ ਵਾਲੀਆ ਚੀਜਾਂ ਵਿਚ ਕੋਈ ਖਤਰਨਾਕ **((ਕੈਮੀਕਲ))** ਹੋਇਆ ਤਾ ਜਿੰਦਗੀ ਭਰ ਪਛੁਤਾਵੇਂਗਾ!!

  • @ਨਿਰੋਗਜੀਵਨ-je8zi
    @ਨਿਰੋਗਜੀਵਨ-je8zi 2 роки тому +1

    ਕਿਆ ਬਾਤ ਆ ਵੀਰ 👍

  • @JAGDEEPSINGH-cp6qq
    @JAGDEEPSINGH-cp6qq 2 роки тому +62

    ਵਾਹਿਗੁਰੂ ਵਾਹਿਗੁਰੂ ਮਿਹਰ ਕਰੇ 🙏🙏🙏🙏

  • @HISTORY_99
    @HISTORY_99 2 роки тому +1

    अच्छा भाई वाहेगुरु एक महान ईन्सान थे ना कि भगवान और अगर वे भगवान होते तो कभी आपको दिखे हैं ।बल्कि गुरु नानक देव जी ने कहा है कि परमात्मा निराकार है।

    • @HISTORY_99
      @HISTORY_99 2 роки тому

      गुरु नानक देव जी आप कहते हैं कि परमात्मा निराकार है यानि कि वे दिखता नहीं बल्कि वह हम सबके भीतर होते हैं ।

  • @preetgillgill3775
    @preetgillgill3775 2 роки тому +57

    ਵਾਹਿ ਗੁਰੂ ਜੀ

  • @amritmaan6144
    @amritmaan6144 2 роки тому +1

    9:00 right mra veer 💪🏻

  • @tannuaviraj521
    @tannuaviraj521 2 роки тому +5

    Satnam Shri Waheguru ji Waheguru ji Waheguru ji Waheguru ji Waheguru ji Waheguru ji ☝🏻 🤲🏻 🙏🏻

  • @Aman-gr5oh
    @Aman-gr5oh 2 роки тому

    O Banda great si yr, sb kuch le gya😂😂😂😂😂😂😂😂😂😂😂

  • @abhilahoria8962
    @abhilahoria8962 2 роки тому +3

    ਏਦੇ ਮਗਰ ਲੱਗ ਕੇ ਕੋਈ ਆਵਦਾ ਗੋਗਾ ਨਾ ਚਿੱਤ ਕਰਾ ਲਿਓ 😂😂

  • @Jaswinder3290
    @Jaswinder3290 2 роки тому

    ਬਾਈ ਤੂੰ ਤਾਂ ਜਮਾ ਮੇਰੇ ਵਾਲਾ ਕੰਮ ਕੀਤਾ 👌🏻👌🏻👌🏻👍👍👍😄

  • @jagtarrattan1755
    @jagtarrattan1755 2 роки тому +18

    ਵਾਹਿਗੁਰੂ ਮਿਹਰ ਕਰਨ,ਲੋਕ ਅੰਧ ਵਿਸ਼ਵਾਸ ਤੋਂ ਬਚਣ

    • @onlinestart5244
      @onlinestart5244 2 роки тому

      22 g eh jeda bnda eh smaan kha reha eh edi last video aw lagda isto baad te eh labbda nai isto agli videos vich hun dsso Jwab do

  • @jaswantsinghgill9370
    @jaswantsinghgill9370 2 роки тому

    Very very nice and knowledgeable thanks lots

  • @MANJITSINGH-el1nt
    @MANJITSINGH-el1nt 2 роки тому +30

    ਵੀਰ ਜੀ ਵਾਹਿਗੁਰੂ ਤੁਹਾਡਾ ਭਲਾ ਕਰੇ ਵਾਹਿਗੁਰੂ ਸਦਾ ਹੀ ਤੁਹਾਡੇ ਨਾਲ ਹੈ ਜੇ ਕਿਸੇ ਨਾਲ ਬਣਾ ਨੀ ਨਹੀਂ ਤੇ ਵਿਗਾੜਨੀ ਵੀ ਨਹੀਂ ਚਾਹੀਦੀ

    • @MANJITSINGH-el1nt
      @MANJITSINGH-el1nt 2 роки тому +2

      ਰੱਬ ਨਾ ਕਰੇ ਜੇ ਤੁਹਾਨੂੰ ਕੋਈ ਕਸ਼ਟ ਆਵੇਂ ਤੇ ਗੁਰੂ ਰਾਮਦਾਸ ਦਾ ਲਾੜ ਫੜੇ ਉਹ

  • @kiratsond1166
    @kiratsond1166 2 роки тому

    ਵੀਡੀਓ ਤਾਂ ਬਹੁਤ ਵਧੀਆ ਲੱਗੀ ਅੰਧ ਵਿਸ਼ਵਾਸ਼ ਤੇ ਬਣਾਈ ਆ ਬਹੁਤ ਵਧੀਆ ਕੰਮ ਕੀਤਾ ਲੋਕ ਜਾਗ੍ਰਤ ਹੋਣਗੇ ਪਰ ਵੀਡੀਓ ਉਪਰ ਲਿਖਿਆ ਪੱਤਰਕਾਰ ਨੂੰ ਟੂਣਾ ਮੰਹਿਗਾ ਪੈ ਗਿਆ ਚਿੰਤ ਕਰਤਾ ਕਰਾਮਾਤ ਦਿਖਾਤੀ ਉਸ ਤਰ੍ਹਾਂ ਦਾ ਤਾਂ ਵਿੱਚ ਕੁੱਝ ਵੀ ਨਹੀਂ ਸੀ ਵੀਡੀਓ ਉਪਰ ਸਹੀ ਲਿਖਿਆ ਕਰੋ ਵੀਰ ਬਾਕੀ ਵੀਡੀਓ ਬਹੁਤ ਵਧੀਆ ਲੱਗੀ ਧੰਨਵਾਦ

  • @indianarmysikhregiment1364
    @indianarmysikhregiment1364 2 роки тому +5

    ਤੇਰਾ ਉਪਰਾਲਾ ਵਧੀਆ ਵੀਰ ਵਹਿਮ ਭਰਮ ਦੂਰ ਕਰਨ ਵਾਸਤੇ,,,
    ਪਰ ਇਹ ਸੱਭ ਕੁਝ ਤੁਸੀਂ ਰੱਖਿਆ ਪਹਿਲਾਂ,, ਨਹੀਂ ਤਾਂ ਕੁੱਤੇ ਨਹੀਂ ਛੱਡ ਦੇ ਮਠਿਆਈ, ਤੇਨੂੰ ਖਾਣ ਦਾ ਮੌਕਾ ਕਿੱਥੋਂ ਮਿਲ਼ਦਾ 😂

  • @eknoorsingh5892
    @eknoorsingh5892 2 роки тому +1

    ਬਾਈ ਜੀ ਤੁਸੀ ਬਹੁਤ ਵਧੀਆ ਸੋਨੇਹਾ ਦਿੱਤਾ ਆਪਣੀ ਸੁੱਤੀ ਪਈ ਕੋਮ ਨੂੰ ਲੁੱਟ ਕੇ ਖਾ ਗੇ ਮੁਲਕ ਨੂੰ ਜਾਦੂ ਟੂਣੇ ਵਾਲੇ ਬੇੜਆ ਗਰਕ ਕਰਤਾ ਮੁਲਕ ਦਾ ਹੋ ਸਕਦਾ ਥੋਨੂ ਦੇਖ ਕੇ ਕੋਈ ਸਹੀ ਮਾਰਗ ਤੇ ਪੈ ਜਾਵੇ ਥੋਡਾ ਬਹੁਤ ਬਹੁਤ ਧੰਨਵਾਦ 🙏🙏❤ਪਰ ਬਾਈ ਜੀ ਤੁਸੀ ਵਾਰ ਵਾਰ ਏਹ ਖਾ ਪੀ ਕੇ ਨਹੀ ਦੇਖਓਨਾ ਪਲੀਜ਼ ਕਿਓਂਕਿ ਲੋਕਾ ਨੂੰ ਪਤਾ ਇਹ ਗੁਰੂ ਨਾਨਕ ਦੇਵ ਜੀ ਦਾ ਸਿਖ ਹੈ ਇਹਨੂੰ ਸਾਡੇ ਜਾਦੂ ਟੂਣੇ ਦਾ ਕੋਈ ਵੀ ਡਰ ਨਹੀ ਤਾ ਕਰਕੇ ਇਹ ਨਹੀਂ ਪਤਾ ਕੀ ਕਾਮੀਕੱਲ ਪਾ ਕੇ ਰਖ ਦੇਣ ਜੋ ਤੁਹਾਡੇ ਲਈ ਹਾਨੀਕਾਰਕ ਸਾਬਤ ਹੋ ਸਕਦਾ ਕਿਓਂਕਿ ਕੀ ਜਦੋ ਵੀ ਆਪਣੀ ਕੋਮ ਨੂੰ ਸਹੀ ਮਾਰਗ ਦੇਖਓਣ ਦਾ ਜਤਨ ਕੀਤਾ ਗਿਆ ਹੈ ਤਾ ਸਹੀ ਮਾਰਗ ਦੇਖਓਣ ਵਾਲੇ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ ਇਸ ਕਰਕੇ ਵੀਰਾ ਅਪਣਾ.........👍❤god blees you 🙏🙏🙏

    • @maniaulakh8902
      @maniaulakh8902 Рік тому

      Oo bai awa ni pta app he rakhya hove video bnone vste te like te comment vste

  • @GurdeepSingh-oi2br
    @GurdeepSingh-oi2br 2 роки тому +16

    ਸਾਡੇ ਪਿੰਡ ਕੈਮਰੇ ਚ ਮੁੰਡਾ ਅ ਗਿਆ ਜਿਨੇ ਕਰਦਾ ਕਿਤਾ ਸੀ ਕਰਦਾ ਗੁਰੂ ਘਰ ਕੋਲ ਫਰ ਗੁਰੂਘਰ ਅਨੋਸਮੰਨਤ ਕੀਤੀ ਗਈ

  • @ksguru108ylatiyayoutubecha6
    @ksguru108ylatiyayoutubecha6 2 роки тому +1

    Bai te ta kmal hi kr deti marn juman iko hath dusar kon mare Radha Swami ji

  • @thamansingh8716
    @thamansingh8716 2 роки тому +29

    ਜੇਕਰ ਏਹੀ ਸਮਾਨ ਕਿਸੇ ਗਰੀਬ ਦੇ ਮੂੰਹ ਜਾਂ ਗਰੀਬ ਦੇ ਬੱਚਿਆਂ ਦੇ ਪੇਟ ਚ ਪਾਇਆ ਹੁੰਦਾ ਤਾਂ ਮਨ ਦੀ ਮੁਰਾਦ ਗਰੀਬ ਦੀ ਅਸੀਂਸ ਨਾਲ ਜਰੂਰ ਪੂਰੀ ਹੋ ਜਾਂਦੀ।

    • @ashokklair2629
      @ashokklair2629 2 роки тому +1

      ਜੇ ਟੂਣੇ ਜਾਂ ਮੰਤਰਾ ਨਾਲ ਕੱਖ ਨਹੀ ਬਿਗੜਦਾ।
      ਪਰ !! ਜੇ ਖਾਣ ਪੀਣ ਵਾਲੀਆ ਚੀਜਾਂ ਵਿਚ ਕੋਈ ਖਤਰਨਾਕ **((ਕੈਮੀਕਲ))** ਹੋਇਆ ਤਾ ਜਿੰਦਗੀ ਭਰ ਪਛੁਤਾਵੇਂਗਾ!!

    • @ashokklair2629
      @ashokklair2629 2 роки тому

      ਸੰਨ 1978 ਵਿਚ ਰੋਪੜ (ਆਈ ਟੀ ਆਈ) ਦੇ ਤਿੰਨ ਮੁੰਡਿਆ ਨੇ (ਨੰਗਲ-ਚੌਂਕ) ਚੌਰਾਸਤੇ ਤੋ ਟੂਣਾ ਖਾਧਾ ਸੀ, ਟੂਣੇ ਵਿਚਲੇ ਕੋਈ ਕੈਮੀਕਲ ਨਾਲ, ਇਕ ਦੀ ਇਕ ਅਖ , ਦੂਜੇ ਦੀਆ ਦੋਨੋ ਅਖਾ ਅੰਨੀਆ ਹੋਈਆ ਸਨ।
      ਇਕ ਦੀਆ ਹੱਡੀਆ ਭੁਰਨ ਲਗੀਆ ਸਨ।
      ਡਾਕਟਰ ਕਹਿੰਦੇ ਕੋਈ ""ਫਾਰਫੋਰਸ** ਕੈਮੀਕਲ ਖਾਧਾ ਗਿਆ ਸੀ।

  • @amitchoudhary1752
    @amitchoudhary1752 2 роки тому

    Shaandaar zindabad zabardast.... Khich k rakho veere

  • @idhub6263
    @idhub6263 2 роки тому +19

    ਵਾਹਿਗੁਰੂ ਜੀ।🙏

  • @priyasandhu8781
    @priyasandhu8781 2 роки тому

    Bhout vadaya gide kita tci dunia nu thx veer ji

  • @harfgill4266
    @harfgill4266 2 роки тому +4

    Waheguru ji waheguru Ji waheguru ji waheguru ji waheguru Ji

  • @pardeep_996
    @pardeep_996 2 роки тому

    ਖੂਸਬੁ ਵਧੀਆ ਇਹਦੇ ਮਗਰ ਭੁੱਤ ਆ ਸਕਦਾ 😂😂

  • @randhirsingh2337
    @randhirsingh2337 2 роки тому +68

    ਇਹ ਹੈ ਤਾਂ ਅੰਧਵਿਸ਼ਵਾਸ ਹੀ ਪਰ ਇਸ ਨੂੰ ਖਾਣਾ ਸਹੀ ਨਹੀਂ ਹੈ ਕੋਈ ਜ਼ਹਿਰ ਹੀ ਨਾ ਹੋਵੇ

    • @ashokklair2629
      @ashokklair2629 2 роки тому +1

      ਸੰਨ 1978 ਵਿਚ ਰੋਪੜ (ਆਈ ਟੀ ਆਈ) ਦੇ ਤਿੰਨ ਮੁੰਡਿਆ ਨੇ (ਨੰਗਲ-ਚੌਂਕ) ਚੌਰਾਸਤੇ ਤੋ ਟੂਣਾ ਖਾਧਾ ਸੀ, ਟੂਣੇ ਵਿਚਲੇ ਕੋਈ ਕੈਮੀਕਲ ਨਾਲ, ਇਕ ਦੀ ਇਕ ਅਖ , ਦੂਜੇ ਦੀਆ ਦੋਨੋ ਅਖਾ ਅੰਨੀਆ ਹੋਈਆ ਸਨ।
      ਇਕ ਦੀਆ ਹੱਡੀਆ ਭੁਰਨ ਲਗੀਆ ਸਨ।
      ਡਾਕਟਰ ਕਹਿੰਦੇ ਕੋਈ ""ਫਾਰਫੋਰਸ** ਕੈਮੀਕਲ ਖਾਧਾ ਗਿਆ ਸੀ।

  • @lifestruth9066
    @lifestruth9066 2 роки тому

    😂🙏🙏😂
    Sira lata baii .. Eh aa proof andhvishwasi loka lyi

  • @kaur4621
    @kaur4621 2 роки тому +7

    Waheguruji ka Khalsa Waheguruji ki Fateh🙏

  • @MohanSingh-xf2nf
    @MohanSingh-xf2nf 2 роки тому

    ਹੈਟਰ ਵੀਰ ਬਹੁਤ ਵਧੀਆ ਕੀਤਾ

  • @ranachakkal1956
    @ranachakkal1956 2 роки тому +10

    ਬਾਈ ਇਹ ਤਾਂ ਸਾਰਾ ਸਮਾਨ ਤੇਰਾਂ ਆਪਣਾ ਹੀ ਲੱਗਦਾ ਰੱਖਿਆ ਹੋਇਆ ਤਾਹੀ ਵਰਤੀ ਜਾਂਦਾ ਨਹੀਂ ਤਾਂ ਕਿਸੇ ਦੀ ਚੀਜ਼ ਰੱਖੀ ਹੋਈ ਵਰਤਣ ਨੂੰ ਦਿਲ ਨਹੀਂ ਕਰਦਾ

    • @ManjinderSinghDeoll
      @ManjinderSinghDeoll 2 роки тому

      ਪੱਕੀ ਗੱਲ ਆ। ਹੱਥ ਲਾੳਣਾ ਅਲੱਗ ਗੱਲ ਹੈ। ਖਾਣ ਲਈ ਇਨ੍ਹਾਂ ਦਲੇਰੀ ਦਿਖਾਈ ਕੱਪੜੇ ਨੂੰ ਹੱਥ ਲਾੳਣਾ। ਕੋਈ ਬੀਮਾਰੀ ਵੀ ਹੁੰਦੀ ਹੈ ਲਾਗ ਵਾਲ਼ੀ। ਕਪੜੇ ਵਗੈਰਾ ਨੂੰ ਹੱਥ ਲਗਾ ਕੇ। ੳਸੇ ਹੱਥ ਨਾਲ ਬਰਫ਼ੀ ਖਾਣੀਂ। ਆਪਦਾ ਸਮਾਨ ਰੱਖਿਆ ਹੋਇਆ ਹੈ ਇਸ ਪੱਤਰਕਾਰ ਦਾ

    • @ashokklair2629
      @ashokklair2629 2 роки тому

      ਸੰਨ 1978 ਵਿਚ ਰੋਪੜ (ਆਈ ਟੀ ਆਈ) ਦੇ ਤਿੰਨ ਮੁੰਡਿਆ ਨੇ (ਨੰਗਲ-ਚੌਂਕ) ਚੌਰਾਸਤੇ ਤੋ ਟੂਣਾ ਖਾਧਾ ਸੀ, ਟੂਣੇ ਵਿਚਲੇ ਕੋਈ ਕੈਮੀਕਲ ਨਾਲ, ਇਕ ਦੀ ਇਕ ਅਖ , ਦੂਜੇ ਦੀਆ ਦੋਨੋ ਅਖਾ ਅੰਨੀਆ ਹੋਈਆ ਸਨ।
      ਇਕ ਦੀਆ ਹੱਡੀਆ ਭੁਰਨ ਲਗੀਆ ਸਨ।
      ਡਾਕਟਰ ਕਹਿੰਦੇ ਕੋਈ ""ਫਾਰਫੋਰਸ** ਕੈਮੀਕਲ ਖਾਧਾ ਗਿਆ ਸੀ।

    • @ManjinderSinghDeoll
      @ManjinderSinghDeoll 2 роки тому

      @@ashokklair2629 ਇਹੀ ਤਾਂ ਕਹਦੇ ਹਾਂ ਘੱਟੋ ਘੱਟ ਘਰ ਵਿੱਚ ਪਈ ਦੋ ਦਿਨ ਪਹਿਲਾਂ ਦੀ ਨੰਗੀ ਰੱਖੀ ਚੀਜ਼ ਨੀ ਖਾਦੀ ਜਾਂਦੀ

  • @ramankumariee5318
    @ramankumariee5318 2 роки тому +1

    ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖਣ

  • @BalwantSingh-rz4ch
    @BalwantSingh-rz4ch 2 роки тому +10

    ਟੂਣੇ ਟਾਮਣ ਕਰਨੇ ਸਭ ਅੰਧਵਿਸ਼ਵਾਸ ਹੈ ਇਸ ਨਾਲ ਕੋਈ ਸੁੱਖ ਨਹੀਂ ਮਿਲਦਾ ਸ਼ਿਵਾਏ ਘਰ ਬਰਬਾਦ ਕਰਨ ਤੋਂ

    • @ashokklair2629
      @ashokklair2629 2 роки тому +1

      ਸੰਨ 1978 ਵਿਚ ਰੋਪੜ (ਆਈ ਟੀ ਆਈ) ਦੇ ਤਿੰਨ ਮੁੰਡਿਆ ਨੇ (ਨੰਗਲ-ਚੌਂਕ) ਚੌਰਾਸਤੇ ਤੋ ਟੂਣਾ ਖਾਧਾ ਸੀ, ਟੂਣੇ ਵਿਚਲੇ ਕੋਈ ਕੈਮੀਕਲ ਨਾਲ, ਇਕ ਦੀ ਇਕ ਅਖ , ਦੂਜੇ ਦੀਆ ਦੋਨੋ ਅਖਾ ਅੰਨੀਆ ਹੋਈਆ ਸਨ।
      ਇਕ ਦੀਆ ਹੱਡੀਆ ਭੁਰਨ ਲਗੀਆ ਸਨ।
      ਡਾਕਟਰ ਕਹਿੰਦੇ ਕੋਈ ""ਫਾਰਫੋਰਸ** ਕੈਮੀਕਲ ਖਾਧਾ ਗਿਆ ਸੀ।

  • @Funhack263
    @Funhack263 2 роки тому

    ਵਾਹ ਵੀਰੇ ਵਾਹ ਲੋਕ ਵਹਿਮ ਵਿੱਚ ਹੀ ਤੁਰੇ ਫਿਰਦੇ ਨੇ

  • @gurpreetsinghsidhu5067
    @gurpreetsinghsidhu5067 2 роки тому +12

    ਨਾ ਖਾਇਆ ਕਰੋ ਯਰ ,ਕਈ ਆਰੀ ਜਨਾਨੀਆਂ ਜ਼ਹਿਰ ਵੀ ਪਾਕੇ ਟੂਣਾ ਕਰ ਦੀਆਂ ਹੋਣਗੀਆਂ

    • @ashokklair2629
      @ashokklair2629 2 роки тому

      @G.S. ਸਿੱਧੂ ਜੀ! ਬਿਲਕੁਲ ਸਹੀ✓✓✓=ਜੀ!
      ਸੰਨ 1978 ਵਿਚ ਰੋਪੜ (ਆਈ ਟੀ ਆਈ) ਦੇ ਤਿੰਨ ਮੁੰਡਿਆ ਨੇ (ਨੰਗਲ-ਚੌਂਕ) ਚੌਰਾਸਤੇ ਤੋ ਟੂਣਾ ਖਾਧਾ ਸੀ, ਟੂਣੇ ਵਿਚਲੇ ਕੋਈ ਕੈਮੀਕਲ ਨਾਲ, ਇਕ ਦੀ ਇਕ ਅਖ , ਦੂਜੇ ਦੀਆ ਦੋਨੋ ਅਖਾ ਅੰਨੀਆ ਹੋਈਆ ਸਨ।
      ਇਕ ਦੀਆ ਹੱਡੀਆ ਭੁਰਨ ਲਗੀਆ ਸਨ।
      ਡਾਕਟਰ ਕਹਿੰਦੇ ਕੋਈ ""ਫਾਰਫੋਰਸ** ਕੈਮੀਕਲ ਖਾਧਾ ਗਿਆ ਸੀ।

  • @jagtaraingh76
    @jagtaraingh76 2 роки тому

    ਵਾਹ ਵਾਹ ਕਿਆ ਬਾਤ ਹੈ ਜੀ , ਸੋਹਣਾ ਮੈਸੇਜ ਆ, ਪਸੂ ਬਿਰਤੀ ਲੋਕਾਂ ਲਈ

  • @parminderbasra4762
    @parminderbasra4762 2 роки тому +3

    ਸੂਜਵਾਨ ਬਣੋ। ਤਰਕਸ਼ੀਲ ਬਣੋ ਤਰਕਸ਼ੀਲ ਸੁਣੋ
    ਤਰਕਸ਼ੀਲ ਕਿਤਾਬਾਂ ਪੜੋ

  • @davindersingh7353
    @davindersingh7353 2 роки тому +1

    ਬਾਹਰਲੇ ਮੁਲਕਾਂ ਚ ਆਪਣੇ ਨਾਲੋਂ ਪੈਸਾ ਜ਼ਿਆਦਾ ਤਕਨੀਕ ਜ਼ਿਆਦਾ ਫੈਸ਼ਨ ਜ਼ਿਆਦਾ ਹਰ ਚੀਜ਼ ਆਪਣੇ ਤੋਂ ਅੱਗੇ ਉਥੇ ਕਿੳ ਨੀ ਕੋਈ ਟੂਣਾ ਟਾਮਣ ਕਰਦਾ ਉਥੇ ਕਿੳ ਨੀ ਪਖੰਡ ਕਰਦੇ ਉਹਨਾਂ ਨੂੰ ਪਤਾ ਮਿਹਨਤ ਕਰਾਂਗਾ ਤਾਂ ਨਾਮ ਬਣੂ ਤਾਂ ਲਾਈਫ ਸਟਾਇਲ ਵਧਿਆ ਹੳ ਇਥੇ ਜੇ ਕੋਈ ਤਰੱਕੀ ਕਰ ਲਵੇ ਤਾਂ ਮੱਚਣਗੇ ਵੀ ਕਿੳ ਸਾਡੇ ਤੋਂ ਅੱਗੇ ਨਿਕਲ ਗਿਆ ਉਹਦੇ ਘਰ ਕਦੇ ਖੂਨ ਦੇ ਛਿੱਟੇ ਮਾਰਨਗੇ ਕਦੇ ਕੁਝ ਪਰਸੋਂ ਅਸੀਂ ਵੀ ਇੱਕ ਨਵਾਂ ਜਿੰਦਾ ਝਾੜੂ ਇੱਕ ਦੋ ਆਈਟਮਾਂ ਹੋਰ ਸੀ ਚੱਕ ਕੇ ਮੋਟਰ ਤੇ ਰੱਖ ਲਾਇਆ ☺️ਨਵਾਂ ਝਾੜੂ ਨਾਲ ਸਫ਼ਾਈ ਕੀਤੀ ਜਿੰਦਾ ਮੋਟਰ ਦੇ ਕੋਠੇ ਨੂੰ ਲਾ ਦਿੱਤਾ ਸਾਬਣ ਨਾਲ ਨਹਾ ਵੀ ਲਾਏ ਸ਼ੂਦਰ ਤੇ ਚੂੜੀਆਂ ਪਾਇਆ ਨੇ

  • @anshpreetkaur9541
    @anshpreetkaur9541 2 роки тому +3

    Waheguru ji maher karn kuj vi nahi koi kar sakda Waheguru ji Waheguru ji 🙏

  • @sahibarts8440
    @sahibarts8440 2 роки тому +1

    Waheguru ji to vada koi ni ji. Thanks brother

  • @jyotisharma4947
    @jyotisharma4947 2 роки тому +3

    Jai mata di ❤️❤️❤️❤️❤️❤️❤️❤️❤️🙏🙏🙏🙏

  • @paridhaliwal3562
    @paridhaliwal3562 2 роки тому

    ਕੀ ਕਰਾਮਾਤ। ਦਿਖਾਈ ਏ ਟੂਣੇ ਨੇ ਕਰਾਮਾਤ ਤਾਂ ਵੀਰ ਨੇ ਦਿਖਾਈ ਏ ਟੂਣਾ ਰਿਫਿਊਜ ਕਰਕੇ

  • @sukhkaur7504
    @sukhkaur7504 2 роки тому +3

    ਵਾਹ ਤੁਸੀਂ ਤਾਂ ਹਾਸਾ ਬਹੁਤ ਕਡਾਉਦੇ ਓ 😂😂😂 ਵਾਹਿਗੁਰੂ ਵਾਹਿਗੁਰੂ
    ਕਹਿਦੇ ਘਰ ਲ਼ੈ ਕੇ ਜਾਵਾਗੇ 😂😂

  • @gurmeetpanch668
    @gurmeetpanch668 2 роки тому

    ਬਹੁਤ ਵਧੀਆ ਬਾਈ ਜੀ 🤘🤘🤘👌👌👌👌🤟🤟🤟🤟🤟✌️✌️✌️✌️💓💓💓💓❤️❤️❤️

  • @noori4209
    @noori4209 2 роки тому +3

    ਸਾਡੇ ਪਿੰਡ ਵਾਲ਼ਾ ਇੱਕ ਬੰਦਾ ਉਹ ਵੀ ਖਾ‌‌ ਜਾਂਦਾ ਕੁਝ ਵੀ ਨਹੀਂ ਹੋਇਆ ਉਸ ਨੂੰ ਵੀ ਸਭ ਪਖੰਡ ਆਂ 🤘🏻

  • @dharvindersinghvirkvirk5190
    @dharvindersinghvirkvirk5190 2 роки тому +2

    ਵਾਹਿਗੁਰੂ ਜੀ ਭਰੋਸਾ ਰੱਖੋ

  • @Gurmat_academy_2023
    @Gurmat_academy_2023 2 роки тому +61

    ਜਿਹੜੀ ਬੀਬੀ ਨੇ ਇੰਨੇ ਪੈਸੇ ਖਰਚ ਕੀਤੇ ਇੰਨੇ ਦਾ ਘਰ ਵਾਲੇ ਨੂੰ ਘਿਉ ਲਿਆ ਦਿੰਦੀ ਘਰਵਾਲੇ ਮੁੰਡਾ ਜਮਾ ਦੇਣਾ ਸੀ

  • @shindersingh7073
    @shindersingh7073 2 роки тому

    ਪ੍ਮਾਤਮਾ ਤੈ ਵਿਸ਼ਵਾਸ਼ ਕਰੋ

  • @jaswantsingh1555
    @jaswantsingh1555 2 роки тому +4

    ਇਹ ਅਮੀਰ ਜੱਟਾਂ ਦੇ ਕਾਰੇ ਨੇ ਪੁੱਤ ਮੰਗਦੀਆਂ ਨੇ ਪਾਖੰਡੀਆ ਤੋਂ 4-5 ਹਜਾਰ ਦਾ ਖਰਚਾ ਕੀਤਾ ਹੈ ਗਰੀਬ ਬੰਦਾ ਕਿਥੋਂ ਕਰਲੂ

    • @Sidhumosewalafan488
      @Sidhumosewalafan488 2 роки тому +1

      Ah pakhand dor krn wala v jatt aa Masta de Drea te jina mjbi Sikh jande Ona kon jnda te rhi gal Sade pind mjbia dia roj danga chldia koi kse de gate ch tuna kr jnda koi kse de.tu aji mere nl apa koi baba lbhde a te ohna de dere ch ginti kra ge kine jatt a kine koi hor ja tuhadi cast de.pr thonu chwla nu jatt hi dikh jnde a.eh hindu dhrm ch a sara sman ki gal punjab ch hindu ni rehnde oh ni eda da kuj krde? Jine jagrate hunde TUC krone a te mada jatta nu kehne a.jatt sehj path akhand path kronde te TUC lok jagrate krone a ja msta dia chonkia mele krone a.hun das eh kina da Kara a jine chonkia lga rhe a Ona cho koi jatt ni Sade pind ta mjbi sikha dia jnani a ch kse ch mata aundi kse ch per aunda jina deravad TUC khol rkhea apnia kartota krde jo oh cmta ch ja social media ch jatta da keh do.mai ta kehna jine dere a Jo chonkia la rhe a ohna de jutia Maro fr dekho oh jatt aa k ki aa 80% thode bnde niklne a.sade pind aji dikha du koi mata bni a koi baba bnea te vdi a vdia kothia pyia mjbia dia km krde ni chonkia lon lg jnde a ina de juti ferni chaidi a.jo dukhi hunda ohna to paise lut de a munde da jhnsa dende a km krde ni sale dheari jan pta lge.jatt kdi v eh km ni krde ohna kol jmena hgia kehta ch mehnt krke khnde a.aji Sade pind bht vda pind a mnu ek v jatt chonkia lgonda dikha di te nhi mai dikhau kine thodi cast de ek pind ch apne ghra ch dere khol k bethe a dholkia chmte ly k.hun Dass eh amer jatt krde a ja vehle mjbi Sikh chonkia la rhe a..mai ta kehna jo chonki la rhe a live shitr fero ina de te kutpa krna chaida live fr ina di cast pucho dekhi thode mjbi Sikh niklne a chonkia wale kyu k tuhade ch hi Devi aundi a jyda bidia pinea ch tuhade ch per aunde bidia penea ch pakhand fyla rkhea TUC.koi esai dhrm ch sir Mari jnda.apni mnji thle sota ni marde muh chk k jatt keh dende a v jatt krde a.chonkia ta TUC la rhe a mata per ta bidia pinea ch a rhe a.bnd krao eh km apne loka to..kdi ja k dekh kse dere ch jyda mjbi Sikh miln ge

    • @pardeepk3270
      @pardeepk3270 2 роки тому

      👋👋❣️👋👋🐒🐒🐒🐒🐒🐒🐒

  • @amanychauhan
    @amanychauhan 2 роки тому

    Love you vree ਬੋ ਵਧੀਆ

  • @dogsinboxl1351
    @dogsinboxl1351 2 роки тому +16

    ਚੱਕ ਬੀਬਾ ਬਾਈ ਨੇ ਮੁੰਡਾ ਦੇ ਤਾਂ

  • @gill47sandhu750
    @gill47sandhu750 2 роки тому

    ਬਹੁਤ ਵਧੀਆ ਕੀਤਾ ਵੀਰੇ ਕੀ ਪਤਾ ਵਿਡੀਓ ਵੇਖ ਕੇ ਕਿਸੇ ਨੂੰ ਸਬਕ ਮਿਲ ਜਾਵੇ