ਬੇਬੇ ਦੀਆ ਪੱਕੀਆ | bebe diyan pakyan | New punjabi short movie | New Punjabi Natak 2024

Поділитися
Вставка
  • Опубліковано 4 лип 2024
  • ਬੇਬੇ ਦੀਆ ਪਕੀਆਂ | bebe diyan pakyan | New punjabi short movie | New Punjabi Natak 2024
    mansa sanjhapariwa...
    sanjha_pari...
    #sanjhapariwarmansa #sanjha priwarvlogs #punjabivirsa #punjabishortfilm #punjabimovie2023 #punjabinatak #punjabifilm #jaspreet #newpunjabimovie2023 #punjabidrama #punjabicinema -#funny #punjabifilm #comedy #bapu #punjabisong #shorts
    sewak-9779460188
    kuldeep-8837512912
    laddi-7973979257
    writen by taini kotkapura-9988105100
  • Розваги

КОМЕНТАРІ • 149

  • @ArpanBawa
    @ArpanBawa 4 дні тому +111

    ਅਮਨ ਭੈਣ ਬਹੁਤ ਵਧੀਆ ਗੱਲ ਕੀਤੀ ਹੈ ਤੇਰੇ ਵਰਗਿਆਂ ਨਣਦਾ ਘਰ ਘਰ ਹੋਣ ਭੈਣੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐

  • @user-lq4qp2ch8v
    @user-lq4qp2ch8v 4 дні тому +5

    ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ ਬਹੁਤ ਵਧੀਆ ਵੀਡੀਓ ਵੀਰ ਜੀ ਦੇਖ ਕੇ ਨਜ਼ਾਰਾ ਆ ਜਾਂਦਾ ਫੁੱਲ ਪਰਮਾਤਮਾ ਚੜਦੀ ਕਲਾ ਚ ਰੱਖੇ ਸਾਰੀ ਟੀਮ ਨੂੰ ਰਮਨ ਗੁੱਜਰ ਸ੍ਰੀ ਅਨੰਦ ਪੁਰ ਸਾਹਿਬ

  • @meetokaur6000
    @meetokaur6000 4 дні тому +7

    ਮਨਦੀਪ ਬਹੁਤ ਹੀ ਚਗੀ ਆ ਬੇਬੇ ਦਾ ਦਿਮਾਗ ਖ਼ਰਾਬ ਬੇਬੇ ਤੇਰੀ ਜਵਾਨ ਬੰਦ ਨਹੀਂ ਹੁੰਦੀ ਬਹੁਤ ਬੋਲਦੀ ਕੁਲਦੀਪ ਤੇਰਾ ਵੀ ਦਿਮਾਗ ਨਹੀਂ ਕੰਮ ਨਹੀਂ ਕੁਲਦੀਪ ਮਾ ਨੂੰ ਦੇ ਥਾ ਰੱਖ ਤੀਵੀਂ ਨੂੰ ਤੀਵੀਂ ਦਾ ਦਰਜਾ ਦੇ ਅਮਨ ਨੇ ਬਹੁਤ ਹੀ ਸੋਹਣਾ ਸੁਜਾ ਦਿਤਾ nice video uk 🌹👌🙏

  • @SonuBarpagga
    @SonuBarpagga 4 дні тому +5

    ਬੇਬੇ ਜੀ ਬਹੁਤ ਵਧੀਆ ਗੱਲ ਠੰਡਾ ਖਾਈਏ ਤਤਾ ਨਹਾਈਏ ਕਦੇ ਹਕੀਮ ਕੋ ਨਾ ਜਾਈਏ ਸੋਨੂ ਵਡਭਾਗਾ ਹੁਸ਼ਿਆਰਪੁਰ

  • @raujq4349
    @raujq4349 4 дні тому +7

    ਜਸਮੀਤ। ਢੱਡੇ। ਬਹੁਤ। ਵਧਿਆ। ਵੀਡੀਓ। ਹੈ। ਜੀ❤❤❤❤

  • @tejpaldhillon5708
    @tejpaldhillon5708 День тому +1

    ਬਹੁਤ ਵਧੀਆ ਲੱਗੀ ਜੀ ਵੀਡੀਓ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਅਮਨ ਭੈਣ ਨੇ ਬਹੁਤ ਵਧੀਆ ਗੱਲ ਕਰ ਕੇ ਇੱਕ ਵਧੀਆ ਸੁਨੇਹਾ ਦਿੱਤਾ ਹੈ ਤੇਜਪਾਲ ਸਿੰਘ ਢਿੱਲੋ ਘੁੰਗਰਾਣਾ

  • @user-my1xd7fj2d
    @user-my1xd7fj2d 4 дні тому +5

    ਬਹੁਤ ਵਧੀਆ ਵੀਡੀਓ
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @devrajjindal9636
    @devrajjindal9636 4 дні тому +7

    ਬਹੁਤ ਵਧੀਆ ਜੀ ਵੈਦ ਦੇਵ ਰਾਜ ਜਿੰਦਲ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ

  • @akashsidhu4112
    @akashsidhu4112 2 дні тому

    ਅਮਨ ਭੈਣ ਤੂੰ ਬਹੁਤ ਵਧੀਆ ਬਣਾਉਣੀ ਏ!! ❤❤ ਅਮਨ ਭੈਣ ਵਰਗੀਆਂ ਨਾਨਦਾਂ ਘਰ ਘਰ ਹੋਣ 👍🏻🎉❤

  • @BeantSingh-ih1sn
    @BeantSingh-ih1sn 2 дні тому

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @user-lq4qp2ch8v
    @user-lq4qp2ch8v 4 дні тому

    ਜੇਕਰ ਇਹੋ ਜਿਹੀ ਨਨਦ ਹਰਿ ਘਰ ਵਿੱਚ ਹੋਵੇ ਤਾਂ ਕਿਸੇ ਦਾ ਘਰ ਖਰਾਬ ਨਾ ਹੋਵੇ ਜਿਉਦੀ ਵਸਦੀ ਰਹਿ ਭੈਣੇ ਜਿਹੜੀ ਸ਼ਿਕਸ਼ਾ ਦਿੱਤੀ ਬਹੁਤ ਵਧੀਆ ਰਮਨ ਗੁਜਰ ਸ੍ਰੀ ਆਨੰਦਪੁਰ ਸਾਹਿਬ

  • @ArpanBawa
    @ArpanBawa 4 дні тому +28

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐

  • @GhulamRasool-ej1pt
    @GhulamRasool-ej1pt 4 дні тому +7

    Ghulam Rasool Bhatti Pakistani Muscat Oman se❤❤❤

  • @user-dp8iv1bg3f
    @user-dp8iv1bg3f 4 дні тому +1

    ਭੈਣ ਦਾ ਰੋਲ ਬਹੁਤ ਵਧੀਆ ਹੈ ਬੇਬੇ ਬਹੁਤ ਰੁਖੇ ਸੁਭਾਅ ਦੀ ਹੈ ।ਭੁਪਿੰਦਰ ਕੌਰ

  • @yadvinderbinder
    @yadvinderbinder 4 дні тому +1

    ਵਧੀਆ ਵਡਿਓ

  • @romyratol3130
    @romyratol3130 4 дні тому +1

    ❤️👍

  • @user-hx5ze3zk7x
    @user-hx5ze3zk7x 4 дні тому +2

    ਬਹੁਤ ਸੋਹਣੀ ਵੀਡੀਓ ਜੀ ❤❤❤❤❤

  • @crazygamerz136
    @crazygamerz136 4 дні тому +1

    ਭੈਣ ਬਹੁਤ ਵਧੀਆ ❤❤❤❤❤❤

  • @HappySingh-f9e
    @HappySingh-f9e 4 дні тому +1

    ਬਹੁਤ ਵਧੀਆ ਹਰਦੀਪ ਕੌਰ ਬਸਰਾੳਉ

  • @SukhwinderkaurSekhon-gx8ui
    @SukhwinderkaurSekhon-gx8ui 4 дні тому +3

    ਬਹੁਤ ਵਧੀਆ ਵੀਡੀਓ ਆ।ਹਰ ਇਕ ਘਰ ਵਿਚ ਅਮਨ ਵਰਗੀ ਨਨਾਣ ਹੋਣੀ ਚਾਹੀਦੀ ਹੈ।❤❤❤❤

  • @harpreetsharma4125
    @harpreetsharma4125 4 дні тому +1

    ਬਹੁਤ ਹੀ ਵਧੀਆ ਵੀਡੀਓ ❤

  • @jaspalkaur1552
    @jaspalkaur1552 4 дні тому +2

    ਬਹੁਤ ਸੋਹਣੀ ਵੀਡੀਓ ਹੈ। ਇਹਦੇ ਵਿੱਚ ਨਣਾਨ ਦਾ ਰੋਲ ਬਹੁਤ ਸੋਹਣਾ, ਮਤਲਬ ਸਮਝਦਾਰੀ ਵਾਲਾ , ਬਹੁਤ ਸੋਹਣਾ ਰੋਲ ਹੈ।

  • @BalvirKaur-cg3gd
    @BalvirKaur-cg3gd 4 дні тому +1

    ❤❤❤❤❤

  • @BhupinderKaur-ct9pz
    @BhupinderKaur-ct9pz 4 дні тому +1

    Very nice video veerji 🙏❤

  • @user-rq5dm7jb2k
    @user-rq5dm7jb2k 4 дні тому +2

    Nice sister ji 🙏 ❤️❤️

  • @GurpinderKaur-kx1vg
    @GurpinderKaur-kx1vg 4 дні тому +1

    Bahut vadiya video ji♥️

  • @IqbalSingh-ce4nd
    @IqbalSingh-ce4nd 4 дні тому +1

    ਬਹੁਤ ਵਧੀਆ ਵੀਡੀਉ ਆ

  • @SonuBarpagga
    @SonuBarpagga 4 дні тому +1

    ਬਹੁਤ ਵਧੀਆ ਪਿੱਕ ਸੋਨੂ ਬੜਭਾਗ ਆ ਹੁਸ਼ਿਆਰਪੁਰ

  • @devil.com1070
    @devil.com1070 4 дні тому +2

    ਬੁਹਤ ਪਿਆਰੀ ਵੀਡਿਓ🎉🎉🎉❤❤ਬਲਵੀਰ ਕੌਰ ਜਸਪਾਲ ਸਿੰਘ ਹਰਜੀਤ ਕੌਰ ਜੈਤੋ ਮੰਡੀ

  • @Brar516
    @Brar516 4 дні тому +3

    🙏🙏🙏🧡🧡🎈🎈🙏🏼🙏🏼👌🏻👌🏻👌👌♥️♥️🔥🔥🌴🌴🌴🌴🌴💘💘🌹🌹🌹🌹💘💘💘💘💘🌴🌴🌴🌴 ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਸੁਖਜਿੰਦਰ ਕੌਰ ਕਿਰਨਪਾਲ ਕੋਰ ਬੇਟੀ ਪ੍ਰਭਨੂਰ ਸਿੰਘ ਬੇਟਾ ਵਾਹਿਗੁਰੂ ਜੀ ਵਾਹਿਗੁਰੂ ਜੀ

    • @CharanjeetKaur-sr3uo
      @CharanjeetKaur-sr3uo 4 дні тому

      ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ

  • @jatinderbajwa9600
    @jatinderbajwa9600 3 дні тому

    ਬਹੁਤ ਵਧੀਆ ਵੀਡੀਓ/ ਲਗਦੀ/ਹੈ/ਮੈਨੂ/ ਜਤਿੰਦਰ ਕੌਰ/ ਬਾਜਵਾ/ਮੋਹਾਲੀ

  • @JhirmalSingh-xb1sj
    @JhirmalSingh-xb1sj 4 дні тому +4

    Jhirmal Singh kot sadar khan very nice video Kuldeep Singh ❤❤❤❤

  • @Rohit-pr4pj
    @Rohit-pr4pj 4 дні тому +1

    Very nice video

  • @gurmeetkaur9773
    @gurmeetkaur9773 4 дні тому +1

    Very nice video ji 🙏

  • @komaldhillon1291
    @komaldhillon1291 3 дні тому

    ਭੈਣ। ਤੇਰੀ ਗੱਲ ਸਹੀ। ਹੈ

  • @neetugold6136
    @neetugold6136 4 дні тому +1

    Nice video

  • @jaswantkaur6496
    @jaswantkaur6496 4 дні тому +1

    Very nice story g 👌

  • @HarnekSingh-oz6bw
    @HarnekSingh-oz6bw 4 дні тому +1

    ਬੇਬੇ ਹੁਣ ਬਚਾ ਹੋ ਗਿਆ ਆਟੇ ਦਾ ਐਵੇਂ ਤੰਗ ਕਰੀ ਜਾਦੀ ਆ

  • @RupinderShergill-tn9yf
    @RupinderShergill-tn9yf 4 дні тому

    Bhut vadia video

  • @GurleenKaur-cs2lw
    @GurleenKaur-cs2lw 4 дні тому +2

    Aman di acting very good ..

  • @user-ix3yc1vg6m
    @user-ix3yc1vg6m 4 дні тому +2

    Very nice video ji 👍👍❤️❤️💕💕❤❤🎉🎉🎉🎉❤❤❤

  • @dr.bhupinderchadha9116
    @dr.bhupinderchadha9116 4 дні тому +1

    Sis in law is very nice
    She is bold to say truth to her mom nd bro

  • @surinderkaur9156
    @surinderkaur9156 2 дні тому

    very nice video good luck

  • @bhupindergaddu4562
    @bhupindergaddu4562 4 дні тому +1

    Very good story😊 this is the story of every Indian household 😢 i pray that everyone has a sister-in-law like this who takes stand for her bhabhi😊😊😊😊😊

  • @manishamalhotra4959
    @manishamalhotra4959 4 дні тому +1

    Har kaarch aiho jei nanand honi chaidi ai

  • @MANVEERSINGH-il8xu
    @MANVEERSINGH-il8xu 4 дні тому +2

    Very nice video veer ji kuldeep God bless all everyone ❤❤❤👍👍👌👌

  • @HarahveersinghHarsh
    @HarahveersinghHarsh 4 дні тому +2

    Good 👍

  • @Amandeep-wz3mq
    @Amandeep-wz3mq 4 дні тому +1

    Very nice video g 🎉🎉🎉

  • @user-we8cz5vx1b
    @user-we8cz5vx1b 2 дні тому

    Very nice video 👌❤👍

  • @Lovepreet_mehso
    @Lovepreet_mehso 4 дні тому +1

    ਬਹੁਤ ਸੋਹਣੀ ਵੀਡੀਓ ਬਾਈ ਜੀ ❤ਮਨਰਾਜ ਸਿੰਘ ਮਹਿਸੋਪੁਰੀਆ ਜਲੰਧਰ 😍👍

  • @user-ek4yn6ll2r
    @user-ek4yn6ll2r 4 дні тому +2

    ❤❤❤🎉🎉

  • @niranjansingh8034
    @niranjansingh8034 4 дні тому +1

    ❤❤❤ virk

  • @jessdylan4532
    @jessdylan4532 3 дні тому

    Beautiful bond between Bhabhi n Nanand. Lots of love from Singapore 💖

  • @BalkarSingh-jo1zw
    @BalkarSingh-jo1zw 4 дні тому +2

    ❤❤❤❤🎉🎉🎉

  • @sidhusiblings385
    @sidhusiblings385 4 дні тому +1

    ਅਮਨ ਭੈਣ ਤੇਰੇ ਸੁਭਾ ਮਿਠੀ। ਆਵਾਜ
    ਬਾਈ ਘਰ ਦੀ ਆਮ ਕਹਾਣੀ ਗਲ ਸੁਣ
    ਭਾਬੀ ਝੋਲਾ ਚੁਕ ਰਾਹ ਨਹੀ ਤੁਰ ਨਾਲ
    ਘੂਰ ਦਿਤੀ ਨਾਲੇ ਮਠਾਸ ਬੇਬੈ ਨੂੰ ਸੁੱਣੀਈ ਕਮਾਲ ਮੇਰੀਏ ਭੈਣੇ ਘਰ ਭੈਣ
    ਅਮਨ ਹੋਵੇਘਰ ਘਰ ਕੁਲਦੀਪ ਭੈਣ
    ਨੂੰ ਚੰਗੀ ਸਿਖਿਆ ਕਿਨੇ ਦਿਤੀ ਵਹਿਗੁਰੂ ਜੀ ਼ਚੜਦੀਕਲਾ ਬਖਸੇ
    ਭੈਣ 1ਨੰਬਰ ਵਿਡਿਉ। ਜਸਨੂਰ ਪਿਂੰਡ ਕਲਾਲਾ ਜਿਲਾ ਬਰਨਾਲਾ

  • @manjitkaur-uh1mi
    @manjitkaur-uh1mi 4 дні тому +1

    Very nice video
    Very nice massage

  • @SandeepKaur-jw4cy
    @SandeepKaur-jw4cy 2 дні тому

    babe da subah bahla kabba bebe bhukhi na maar nooh nu hun tan atta frizz ch rakhea janda jattan de dil tan vadde vadia lagde roti chulhe te lalo nooh saas ralke 👍

  • @preetgrewal114
    @preetgrewal114 4 дні тому

    Very nice video good messages🙏🏻🙏🏻

  • @jaspalkaur2065
    @jaspalkaur2065 4 дні тому +1

    Very nice video ji

  • @husanpreet9665
    @husanpreet9665 4 дні тому

    Bohot badhiya hai ji video thanks 🎉🎉

  • @gill89
    @gill89 4 дні тому +1

    ਬਹੁਤ ਵਧੀਆ ਵੀਡੀਓ ਬਾਈ ਕੁਲਦੀਪ। ਕੋਈ ਸਿਰੀਜ ਚਲਾਓ ਬਲਰਾਜ ਸਿੰਘ ਗਿੱਲ ਗੰਗਾਨਗਰ ਰਾਜਸਥਾਨ

  • @JaspreetDhillon-gp9ch
    @JaspreetDhillon-gp9ch 4 дні тому +1

    Baut vadia mesj deta vedio ch ❤❤

  • @sumanjay2417
    @sumanjay2417 4 дні тому +1

    🎉🎉🎉👌👌👌👏

  • @paramjitkaur1750
    @paramjitkaur1750 4 дні тому +2

    Nice video ha ji ❤❤❤parm jit Nabha

  • @jaspalsinghmogga2726
    @jaspalsinghmogga2726 4 дні тому

    Nicc

  • @PargatSingh-l1c
    @PargatSingh-l1c 4 дні тому

    nice video

  • @bhajankaur8289
    @bhajankaur8289 4 дні тому +1

    Aman ne bhut sohni gall kiti❤❤❤❤❤ bhajan kaur jirkpur Chandigarh 🎉🎉🎉🎉🎉🎉

  • @THEGAGUTV
    @THEGAGUTV 4 дні тому +1

    🙂👍👍🙂🙂🙂🙂🙂🙂

  • @user-ek3ng4jd1l
    @user-ek3ng4jd1l 4 дні тому +2

    ਹਰਦੀਪ ਕੌਰ ਪਿੰਡ ਸ਼ੇਰਪੁਰ ਕਲਾਂ ❤️❤️❤️❤️❤️❤️👌👌👌👌👌👌

  • @jagjitgill2867
    @jagjitgill2867 4 дні тому +1

    Very nice video ❤

  • @harjitkaur2702
    @harjitkaur2702 4 дні тому +1

    Very nice story.❤❤harjit kaur

  • @komaldhillon1291
    @komaldhillon1291 3 дні тому

    ਜੇ।ਸੱਸਾਂ।ਮਾਂ।ਬਣ।ਜਾਣ।ਤਾਂ।ਪੰਗਾ
    ਪੈਦਾ। ਨਹੀਂ

  • @vijayghai7929
    @vijayghai7929 4 дні тому +1

    Vijay kuparthala nic moves

  • @karmvir495
    @karmvir495 4 дні тому +1

    Good massage ❤❤❤

  • @RachhpalkaurKaur-fn6pt
    @RachhpalkaurKaur-fn6pt 4 дні тому

    Very nice 👍👍👍👍🙂 video ji

  • @BalrajSingh-uy4um
    @BalrajSingh-uy4um 4 дні тому

    Nic story ji❤❤

  • @manjeetchohan3197
    @manjeetchohan3197 4 дні тому +2

    ❤❤❤❤❤🎉🎉🎉🎉🎉🎉👌👌👌👌👌👌👌👌

  • @haroonrashid6601
    @haroonrashid6601 4 дні тому +1

    Good video mashallah
    Haroon Rashid khan Faisalabad Pakistan

  • @swaransinghbhatia3116
    @swaransinghbhatia3116 4 дні тому +2

    Bahut hi vadiya story ji swaran singh bhatia chhattisgarh

  • @sonalika750lover2
    @sonalika750lover2 4 дні тому +2

    Gurpreet Singh Jhajj Bilaspur nice ❤🎉

  • @devindersingh4277
    @devindersingh4277 4 дні тому +1

    Very Nic Pic Devinder Singh Saini Ropar

  • @sukhwindersingh9014
    @sukhwindersingh9014 4 дні тому +1

    Aman nice

  • @SarwanDass-qp1pi
    @SarwanDass-qp1pi 4 дні тому +1

    Mata Gurmel Kaur ji and Chhote veer Kuldip Singh ji Sat Sri Akal ji SareyaaaaaaaaaaaaaaaaaaaaaaaaN nu 🙏🙏🙏🙏🙏

  • @karmansandhu9987
    @karmansandhu9987 4 дні тому +1

    Preet Sandhu Bathinda

  • @baljitkaur5278
    @baljitkaur5278 4 дні тому +1

    🙏🙏👌

  • @inderjitkaur4820
    @inderjitkaur4820 4 дні тому +2

    Bahut vadhia video hai ji 👌👌👌👌👍👍👍👍🎉🎉🎉🎉 inderjit kaur bathinda

  • @hamirsinghsingh8102
    @hamirsinghsingh8102 4 дні тому +1

    Very very nice video Hamir Singh New Delhi

  • @sakinajavaid6051
    @sakinajavaid6051 4 дні тому

    Nice video ❤❤❤❤❤

  • @happyjoshi5426
    @happyjoshi5426 4 дні тому +1

    Bahut vadhià story Aman da roll bahut vadhià ❤❤🎉🎉

  • @RukmaniDevi-vl4nn
    @RukmaniDevi-vl4nn 4 дні тому +1

    Aman bhain da roll bada badhia hai Aman vergi band her Ghar vich honi chahidi nice vedio 👍 hp parwanoo se manjinder kaur

  • @anurag_saddi
    @anurag_saddi 4 дні тому

    Nice video
    Aman da role bht vadia lga
    Sanjeev Sharma Moga

  • @HarmanDeep-lu9im
    @HarmanDeep-lu9im 4 дні тому +1

    Bahut vadiya gl khi mandeep behan ne very nice video ji ❤❤❤❤❤❤

  • @jasvirkaursandhu4119
    @jasvirkaursandhu4119 4 дні тому +1

    Balkul right aman kata ❤

  • @SarwanDass-qp1pi
    @SarwanDass-qp1pi 4 дні тому +1

    Haanji ki Haal ehh ji thodaaaaaaaaaaaaaaaa Sanjha Pariwar Mansa waleyo Sat Sri Akal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar 🙏🙏🙏🙏🙏🙏🙏🙏🙏🙏🙏

  • @surinderkaurbrar63
    @surinderkaurbrar63 2 дні тому

    Very nice ,Aman da roll Bauht hi Vadhiya

  • @paramjeetkor
    @paramjeetkor 4 дні тому +1

    Aman bhen ne taan bhut sohne treeke naal gall baat kiti sweet jhi nanaan ❤❤❤❤❤parmjit kaur pind taunsa ropar

  • @user-tx7ii7nx9f
    @user-tx7ii7nx9f 4 дні тому +1

    Wah22 WAHBASHUT BADIYA VIDEO LAGI KHSKAR BAHIMN DA KIRDAR WALI BAIN NULAKH LAKH WADAIYA

  • @gurpreetmaan-oh1yr
    @gurpreetmaan-oh1yr 4 дні тому

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @user-ki5dl7it6t
    @user-ki5dl7it6t 4 дні тому

    Daljit kaur usa shaina very very
    Very very good nice video

  • @user-lo3kc3bv1r
    @user-lo3kc3bv1r 4 дні тому

    Nice video Geeta Rani Ludhiana