ਕਲਯੁਗੀ ਪੁੱਤ ਨੇ ਆਪਣੀ ਮਾਂ ਨਾਲ ਰਲ ਕੇ ਪਿਓ ਦਾ ਕਹੀ ਨਾਲ ਵੱ*ਢ ਤਾ ਸਿਰ ਦੇਖ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ
Вставка
- Опубліковано 9 лис 2024
- ਕਲਯੁਗੀ ਪੁੱਤ ਨੇ ਆਪਣੀ ਮਾਂ ਨਾਲ ਰਲ ਕੇ ਪਿਓ ਦਾ ਕਹੀ ਨਾਲ ਵੱ*ਢ ਤਾ ਸਿਰ ਦੇਖ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ ਪੂਰੀ ਸੱਚਾਈ ਵੀਡੀਓ ਵਿੱਚ ਦੇਖੋ
ਬਹੁਤ ਦੁਖ ਦੀ ਗੱਲ ਹੈ 😢😢😢 ਇਹੋ ਜਿਹੀ ਮਾੜੇ ਪੁਤਾ ਨਾਲੋ ਰੱਬ ਨਾ ਦੇਵੇ ਜਨਾਨੀ ਨੂੰ ਸ਼ਰਮ ਨਹੀਂ ਆਈ 😢😢😢😢😢
ਇਕ ਪਾਸੇ ਕਤਲ ਦੀ ਖ਼ਬਰ ਨਾਲ ਲਵਲੀ ਸਵੀਟ ਹਾਉਸ ਦੀ ਮਸ਼ਹੂਰੀ ਗੱਲ ਸੋਹਣੀ ਨੀ ਲਗਦੀ
ਕਿਸੇ ਵੀ ਚੀਜ਼ ਨੂੰ ਮਾਰਨਾ ਕੋਈ ਜਰੂਰੀ ਨਹੀਂ ਹੈ ਮੈਂ ਮੈਂ ਤਾਂ ਇਹ ਸਮਝਦਾ ਹਾਂ ਕਿ ਦੁਬਾਰਾ ਜ਼ਿੰਦਗੀ ਨਹੀਂ ਮਿਲਣੀ
ਜਦੋ ਕਿਸਮਤ ਹਾਰ ਦੇਜੇ ,, ਪਤਾ ਨਹੀਂ ਕੀ ਗੈੜਂ ਬਣਜੇ। ਬਹੁਤ ਮਾੜਾ ਕਰੇਆ
ਕੋਈ ਤੁਕ ਤਾਂ ਬਣ ਨੀ ਰਹੀ ਕਿਸੇ ਗੱਲ ਦੀ ਦੂਜਾ ਪੱਖ ਜਾਣਨਾ ਵੀ ਜ਼ਰੂਰੀ ਹੈ ❤
ਘਰ ਤਬਾਹ ਹੋ ਗਿਆਂ ਜੇ ਕੋਈ ਗੱਲ਼ ਸੀ ਚਾਰ ਬੰਦਿਆਂ ਚ ਬੈਠ ਕੇ ਨਿਬੇੜਾ ਕਰ ਲੈਂਦੇ ਬਹੁਤ ਮੰਦਭਾਗੀ ਘਟਨਾ ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਂਵਦੇ ਚਰਨਾਂ ਚ ਨਿਵਾਸ ਬਖਸ਼ਣਾ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ
ਜਣੀਕੇ ਗੱਲ ਇਸ ਤਰਾਂ ਹੈ ਕਿ ਜਣੀ ਕੇ ਮੁੰਡਾ ਅਪਸੈਟ ਹੋਊ ਜਣੀ ਕੇ ਪਿਉ ਵੀ ਗਲਤ ਹੋ ਸਕਦਾ ਹੈ
ਵਾਹਿਗੁਰੂ ਜੀ ਮਹਿਰ ਕਰੋ🙏🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏ਏ ਸਮਾਜ ਕਿੱਧਰ ਨੂੰ ਚਲ ਪਿਆ ਨੋਜੋਬਨੀ ਨਰਕ.ਨੂੰ ਜਾਂ ਰਹੀ💔 ਏ ਦੁਨੀਆ ਦਾਰੀ ਪਿਉ ਨਾਲ ਹੀ ਆਂ ਜਿਦੇ ਨਾਲ ਦੁਨੀਆ ਤੇ ਆਪ ਆਇਆ ਉਸ ਨੂੰ ਮਾਰਨ ਵੇਲੇ ਹੱਤ ਨੀਂ ਕਮੇ ਜੇਹੜੇ ਪਿਉ ਤੇ ਜ਼ੁਲਮ ਕਰਨ ਵਾਲੇ ਸ਼ਰਮ ਨਾਲ ਮਰ ਜਾਣ ਫਾਂਸੀ ਦੀ ਤਾਂ ਲੋੜ ਨੀ ਇੱਕ ਪਿਉ ਦਾਂ ਰਿਸ਼ਤਾ ਸਬ ਤੋਂ ਵੱਡਾ ਹੁੰਦਾ 😢😢😢😢
O veer ਪਿੰਡ ਦੱਸ
ਹੁਣ ਤਾਂ ਇਨਾ ਮਾੜਾ ਯੁੱਗ ਆ ਗਿਆ ਹੈ ਕਿ ਲੋਕ ਵਿਆਹ ਕਰਾਉਣਾ ਹੀ ਛੱਡ ਦੇਣਗੇ।
ਵਾਹਿਗੁਰੂ ਵਾਹਿਗੁਰੂ ਤਾਂਹੀ ਕਹਿੰਦੇ ਛੋਟੀ ਉਮਰ ਤੋ ਹੀ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਦਾ ਚਾਹੀਦਾ ਤਾਂ ਕਿ ਦਿਮਾਗ ਬੁੱਧੀ ਸਹੀ ਰਹੇ ਅੱਜ ਕੱਲ ਸਹਿਣਸ਼ੀਲਤਾ ਘੱਟ ਗੁੱਸਾ ਜ਼ਿਆਦਾ ਹੈ ਬੱਚਿਆਂ ਵਿੱਚ ਬੁੱਧੀ ਭਰਿਸ਼ੱਟ ਹੋਈ ਪਈ ਆ । ਵਾਹਿਗੁਰੂ ਇਸ ਵੀਰ ਆਤਮਾ ਨੂੰ ਚਰਨਾ ਚ ਨਿਵਾਸ ਬਖਸ਼ੇ । ਬਹੁਤ ਮਾੜਾ ਹੋਇਆ
ਕੋਈ ਵੀ ਖਾਬਰ ਕਰਨ ਤੋ ਪਹਿਲਾ ਪਿੰਡ ਦਾ ਤੇ ਜਿਲੇ ਦਾ ਨਾਮ ਜ਼ਰੂਰ ਦੱਸਣਾ ਚਾਹੀਦਾ ਬਾਈ ਜੀ ਬਾਕੀ ਜੋ ਵੀ ਹੋਈਆ ਬਹੁਤ ਨਿੰਦਣਯੋਗ ਹੈ ਜੀ
Disst sangrur village Bhutal kalan
@@bablipunia4162 J nai pta hunda na dsea kro nathpura pind a Bathinda jilhe da
ਜਨੀ ਕੇ, ਜਨੀ ਕੇ, ਜਨੀ ਕੇ, ਜਨੀ ਕੇ, ਜਨੀ ਕੇ 😂
ਹਾ ਹਾ ਹਾ ਹਾ ਹਾ 😂
jni k asi dikha ni sakde jni k
Wahaguru ji 🙏😢😢😢😢
Munda bohat vdiya gallan krda ..
ਬੰਦਾ ਸੀ ਤਾਂ ਯਾਰਾ ਦਾ ਯਾਰ, ਪਰ ਪੱਕੇ ਪੈਂਚਰ ਬਾਉਤ ਲਾਉਂਦਾ ਸੀ ਜੋ ਇਸ ਦੇ ਕਤਲ ਦਾ ਕਾਰਨ ਬਣਿਆ
Ki matlab veer gal ki hoi puri dsyo jra
@@AmanNagra-r3i ਸਹੇਲੀਆ
Ave madha na bolo bhut badiya banda c
@@bablipunia4162 ਬਾਈ ਜੀ ਮੈਂ ਵੀ ਇਹ ਕਹਿ ਰਿਹਾ ਵੀ ਸੀ ਯਾਰਾ ਦਾ ਯਾਰ, ਮੈਨੂੰ ਵੀ ਰਸਤੇ ਵਿਚ ਮਿਲਦਾ ਗਿਲਦਾ ਸੀ ਹਸਮੁੱਖ ਸੀ, ਪਰ ਜਿਹੜੀ ਗਲ ਹੈਗੀ ਆ ਓ ਤਾਂ ਹੈਗੀ ਹੀ ਆ ਟਾਈਮ ਵਾਲ਼ੇ ਚਕ ਦਾ ਸੀ
@@blessings9732 no
ਜਨੀ ਕੇ ਜਨੀ ਕੇ ਜਨੀ ਕੇ ਦਾ ਕੀ ਮਤਲਬ ਹੋਇਆ ਪੱਤਰਕਾਰ ਵੀਰ ਵੀ ਹੱਦ ਕਰੀ ਜਾਂਦਾ ਐ
eda matlab hoya matlab
ਚਲੋ ਯਰ ਇਕ ਨਾ ਇਕ ਦਿਨ ਸਭ ਨੇ ਜਾਣਾ ਅੱਜ ਨਹੀਂ ਤੇ ਕੱਲ ਪਿਓ ਨੇ ਮਰ ਈ ਜਾਣਾ ਸੀ
ਵੈਸੇ ਗਲਤੀ ਪਿਓ ਦੀ ਵੀ ਹੋਊਗੀ ਕਿਉਕਿ ਪਿਓ ਵੀ ਮਤਰੇਈ ਮਾਂਵਾ ਵਰਗੇ ਹੁੰਦੇ
bro apni life di story na project kar khabar utte, tenu kinne keh tan ke pao matraviya maa vang hunde
Pio ne paleyaa rabb da roop hunda pio
ਇਹ ਮਾਲਵੇ ਵਾਲੇ ਤੇ ਮਾਝੇ ਵਾਲੇ ਕਤਲ ਕਰਨ ਲੱਗੇ ਮਿੰਟ ਨੀ ਲਾਉਂਦੇ ।ਇਹ ਤਾਂ ਆਪਣੇ ਨੂੰ ਨੀ ਬਖਸ਼ਦੇ ਤੀਜਾ ਇਹਨਾਂ ਦਾ ਕੀ ਲਗਦਾ। ਤਾਹੀ ਗਰੀਬੀ ਨਾਲ ਘੁਲਦੇ ,ਹੁਣ ਜੇਲ ਬੈਠੂ ਤੇ ਜੇਹੜੇ ਦੋ ਸਿਅੜ ਹੁਣ ਵੇਚ ਕੇ ਪੁਲੀਸ ਤੇ ਵਕੀਲਾਂ ਦੇ ਘਰ ਭਰਨ ਗੇ ।
ਓ ਮੈਂ ਜਾਂਣਦਾਂ ਦੁਵਾਬੇ ਵਾਲਿਆਂ ਤੇ ਬੀਬੀਆਂ ਭਾਰੂ ਨੇ ਸਕੂਟੀਆਂ, ਕਾਰਾਂ ਤੇ ਰਾਹ ਵੀ ਨਹੀਂ ਦਿੰਦੀਆਂ ਕਿਸੇ ਨੂੰ। ਬੇਗੋਵਾਲ,ਭਲੱਬ ਖੁੱਲੇ ਪੈਸੇ,ਅਸਲੀ ਆਜ਼ਾਦੀ
ਸਹੀ ਗੱਲ ਬਹੁਤ ਬੇਗੈਰਤੀ ਉਧਰ @@ManjinderSingh-x1c
Baei Ji A kihrre dist. Kihra pind he baei. Ji
Veer ji Doja pakh ve jaror pta karo koi galti honi h poora Sach dso
Apne punjab ch ajj kal mental bhut bemariya chal reha ne
Pr apne loka nhu es cheez barre pta nhi hai
Es munde nhu pakka koi mental bemari hou gye..
ਕੋਈ ਚੰਗਾ ਕਹੀ ਜਾ ਰਹੇ ਹਨ, ਕੋਈ ਕੁਝ ਕਿਸੇ ਬਿਆਨ ਨੀ ਇੱਕ
Jado ਪਿਓ he kahar hove fir vadna he
ਪਿਂਉ ਸ਼ਾਰਾ ਗੰਲਤ ਹੋਊ ਤਾ ਹੀ ਮਾਰੀ ਦਿਆ ਨੇ ਅੰਕ ਚੰਬਿਆ ਦੂਸ਼ਰਾ ਵੀ ਪੰਖ ਸ਼ੁਨੋ ਤਾ ਹੀ ਪਤਾ ਲੰਗੂ ਸ਼ਾਰੀ ਗੰਲ ਬਾਤ ਦਾ
ho sakda munda phsyco hove bas eve pai nu marta hove, mentally disturbed lok punjab vich v nr saare america vich thodi ne
ਮਾਈਕ ਵਾਲੇ ਭਰਾ ਜੀ ਤੁਸੀ ਇਹ ਕੀ ਖਬਰ ਸੁਣਾਉਣਾ ਚਾਹੁੰਦੇ ਹੋ . ਹਰ ਕਿਸੇ ਦੇ ਮੋਹਰੇ ਮਾਈਕ ਕਰ ਦੇਦੇ ਹੋ
Jani k pind kehda
Patrkar gal ghatt krda te jaani k , jaani k vadh krda 😂
Video direct ne start kr sakda??
Waheguruji
Waheguru ji
I dont believe the son and mother did this together
The son clearly had mental health issues, and is not able to socialise with other people likes being alone etc....The reason he did not cry is probably because mentally he is in shock...
ਜਣੀ ਕੇ ਵੱਖਰਾ ਜਿਹਾ ਰਹਿੰਦਾ ਸੀ
ਜਨੀ ਕੇ ਜਨੀ ਕੇ ਜਨੀ ਕੇ ਜਨੀ ਕੇ ਕੁਸ਼ ਪਲੇ ਵੀ ਪਾ
🙏🙏😭😭waheguru ji
ਪਿੰਡ ਨਾਥਪੁਰਾ ਦੀ ਘਟਨਾ ਇਹ
ਜ਼ਿਲ੍ਹਾ ਕਿਹੜਾ
Bathinda @@Avatarsingh-q8l
WAHEGURU ji
Waheguru waheguru 😢😢
Waheguru ji aap hee jannnh wala pta nhi keho jiha time aa chukia
Bahut mada come keta ji
So.sad
Bathinda da. Nathpura pind
ਪਿੰਡ ਕਿਹੜਾ ਹੈ ਜੀ
Nathpura....
Nathpura
Bina gal to koi nhi marda bapu nal koi gal ta hou
Ha shi gl soch k hi Marya ma putt d slah c
Ajj kil ki ho gea dunieea nu ....jdo wife hi appni hoe awe de putt nalo bina putta hi theek a
Very Very sad Ji bhut dukh lagiea Sakht too Sakht sja milni chahidi a ji doshiea nu
Kalyug veer ji
I think he is under dipression
Waheguru ji😢😢😢😢😢😢😢😢
Gal koi hor be hu jine ni dasi sare khush vch o saff pta lag da chcha nu ta van chida hunda gal chakn da
ਜਾਣੀ k ਜਾਣੀ k jani k
🙏🙏🙏😭😭😭eh basharam janay nu eh nai pta kl nu tere e putt ne thenu e marna🙏🙏😭😭😭😭
Nathpura pind ha
Ehna waste vehra mokla ho gaya
Aa jawaka to puchi jane aa kise siyane bande to pucho
Poori khabar vich jni k jni k jiyada suniys
Oe bina gall to koini marda kise nu maran to phlea aap marna painda koi gall ta hu na munda nasha pata karda c kise ne ni keha v munda nasha karda c pakka tang karda hu gahr agla kina time yre kai lok bhar ta has has gallan karde hunde aa par gahr vich bhut tang karde hunde aa aak k ehu jeha step chalda hunda
Yr ame na botha chak k kalyugi kalyugi put karn lag jaya karo sono salyo ki pata agle de ghar da ke pata kina k dukhi karda hu agla rahi gall pind walya di aah ta sale time nal badal jande hunde aa phlea sari umar bande nu mada kahi jange jado marje odu rab bana dinde aa bande nu phlea doje da pakh v sun lao
So sad
Koi smjdar banda Kyu ni gl krda
Sama badal gay ajj kal g
Put da ma baap nall pyar ni riga
putt nashe da aadi lagda bhai
ਵਾਹਿਗੁਰੂ ਜੀ
ਫਾਸੀ ਦਿੳ
Mantli upsat ho sakda pala tusi dayan dena she
😭😭😭😭😭
Banda hi mara hona tan hi putt ne katal kita
Admi kis tra da vi hove us da ktal karna bahut galt hai
😢😢😢
🙄🙄🙄
Asto Marha Hor Ki Hoo
ਪਿੰਡ ਕਹਿੜਾ ਹੈ ਜੀ
ਨਾਥਪੁਰਾ ਬਠਿੰਡਾ ਜ਼ਿਲ੍ਹਾ
ਪਿੰਡ ਨਾਥਪੁਰਾ ਬਠਿੰਡਾ
ਪੁੱਤ ਜੱਟਾੱਂ ਦੇ
ਕਲਯੁਗ ਆ ਵੀਰੇ ਇਹ ਕੰਮ ਹਰ ਕਾਸਟ ਵਿਚ ਹੋ ਰਹੇ ਨੇਂ
ua-cam.com/video/Hyy5bNX8bgw/v-deo.htmlsi=rKxFmCw-vAqbYqk0
Hun jatt sarkari roti te aa gye...
😂😂😂😂😂
😮😮😮😮
Chithiyan maut Gvaara haasa
Jis din ais bai da maru os din dekha ge hasda
@@JagdeepKang-wh5kn Right 👍👍
Right 👍 👍 @@JagdeepKang-wh5kn
Bai ji reporter sabb pehla tusi training lao reporting kidda karidi a chahe koi thuhade ton chota howe onu tu tu keh ke gal nahi karidi plus duzi dhir da pakh v jarror report karida hunda reporter sabb ? I request you to all of the reporter’s who’s buying a camera 🎥 and a mic 🎤 it’s not fair you should get a some training to do the reporting
Jeeb wali Goli da siyapa sara
Waheguruji
Waheguru ji 😭😭😭
Waheguru Ji
😢😢😢
😂😂😂😂😂
😢😢😢
😢😢😢😢