Veer vich gura nu keo lai ke aaunde ho....o alug time c te hun hor time hai aapa os time hai v nahi c ta v aj ona dina vich ron aaunda.......sidhu v sacha banda c jis nu sare roe ne
Sahi gall h .....bahut preshn c andro sidhu veer ohi geeta likh denda c jo oh mehsoos krda c....loki usnu dbana chahdy c but o dbiya ni....ehi usda ek kasoor h......jo usnu maar deta.... justice for sidhu moosewala 🙏🙏
Jihre singer sidhu to jalde san hun bi oh jor la len sidhu bai to oh bahut shote level te hi rehange. Sidhu bai legend si legend rahega. Amar ho gya bai.
Bai asli zindagi ch sant si bai @sidhumoosewala Dilon afsos he ke me veer nu kadi mil nahi sakeya..... Te music industry ch Devilaan da peyo si bai @sidhumoosewala..... king of Music Industry si. Legend never dies always in our hearts forever.
SIDHU veer vrgaa hun koi nahi aaugaa bai duniyaa gaugi singer bahut aaun bahut puraane khund paaye aa par Sidhu vrgaa bandaa nai aaungaa veer ji Sidhu de jaan toh baad industry khatam aa 🥺💯👑😔
ਸਿੱਧੂ ਇਕੱਲਾ ਬੰਦਾ ਸੀ ਜਿਸ ਨੂੰ ਸਾਰਾ ਸੰਸਾਰ ਰੋਇਆ I
🙏🙏🙏🙏🙏
Ryt
देश विदेश रोया है उस बंदे के लिए
@@Sumanshopping hajii 101% right ✅Suman ji
Veer vich gura nu keo lai ke aaunde ho....o alug time c te hun hor time hai aapa os time hai v nahi c ta v aj ona dina vich ron aaunda.......sidhu v sacha banda c jis nu sare roe ne
ਬਾਈ ਭਾਨੇ ਤੜਕੇ ਉੱਠਣ ਤੋਂ ਲ਼ੈ ਕੇ ਸ਼ਾਮ ਤੱਕ ਬਾਈ ਸਿੱਧੂ ਹੀ ਯਾਦ ਆਉਂਦਾ ਲੱਗਦਾ ਨੀ ਜੱਟ ਛੱਡ ਗਿਆ ਉਂ ਆਏ ਲੱਗਦਾ ਸ਼ੇਰ ਕੱਲਾ ਘੇਰਿਆ
ਭਾਨਾ ਬਹੁਤ ਵਧੀਆ ਐਕਟਰ ਆ ਸਿੱਧੂ ਦਾ ਕੋਈ ਤੋੜ ਹੀ ਨਹੀਂ ਸੀ
ਸਾਰੇ ਭੈੰਣ - ਭਰਾ ਰਲਕੇ ਅਰਦਾਸ ਕਰਿਆ ਕਰੀਏ ਸਿਧੂੱ ਨੂੰ ਵਾਹਿਗੁਰੂ ਜੀ ਆਪਣੀ ਛੱਤਰ ਛਾਇਆ ਵਿੱਚ ਰੱਖੇ , ਪਾਪੀਆਂ ਦੀਆਂ ਕੁਲਾਂ ਸਜ਼ਾ ਭੁਗਤਣ ।
ਸਿੱਧੂ ਮੋਸੇਵਾਲੇ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਸੱਚੀ ਗੱਲ ਹੁਣ ਨਹੀਂ ਦਿਲ ਕਰਦਾ ਗਾਣੇ ਸੁਣਨ ਨੂੰ ਬੇਸ਼ੱਕ ਕਿਸੇ ਦੀ ਵੀ ਹੋਣ😢😢😢
ਸਿੱਧੂ ਵੀਰ ਜੀ ਐਨੀ ਨਾਰਾਜ਼ਗੀ ਚੰਗੀ ਨਹੀਂ ਹੁਣ ਤਾਂ ਵਾਪਸ ਆ ਜਾਓ।
Bai hun kadi bhi nhi aa sakda enda di duniya ch chale gye miss you 😭😭😭😭
😭😭😭
Hi Sagar..how r u ??
@@amandeepkaur6887 shi keha Aman ji...
@@Raj.Sandhu I m fine trying to digest bro sidhu's death.
ਸਿੱਧੂ ਮੁਸੇਵਾਲਾ ਤਾ ਸਾਰੀ ਦੁਨੀਅਾ ਜਿੱਤਕੇ ਚਲਾ ਗਿਅਾ
ਅਮਰ ਹੋ ਗਿਆ ਸਿੱਧੂ ਜਿਸ ਨੂੰ ਦੁਨਿਆ ਰੋਈ
ਸਿੱਧੂ ਮੂਸੇਵਾਲ ਤੂੰ ਦੁਨੀਆ ਦੀ ਆਵਾਜ਼ ਸੁਣ ਕੇ ਵਾਪਸ ਆ ਜਾ
ਭਾਨੇ ਬਾਈ ਸਿਆਂ ਕਿਥੇ ਕੋਈ ਕਿਸੇ ਦੀ ਉਮਰ ਕਿਸੇ ਨੂੰ ਲੱਗਦੀ ਆ,,, ਇਹ ਤਾਂ ਗੱਲਾ ਬਣਿਆ ਹੋਇਆ,,, ਬਾਈ ਸਿਧੂ ਮੂਸੇ ਵਾਲੇ ਦਾ ਸਾਥ ਹੀ ਇਹਨਾ ਕੋ ਸੀ ❤️😥😥😭😭
ਸਿੱਧੂ ਮੂਸੇ ਆਲਾ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇ ਗਾ
Sidhu bai varga banda nai auna dunia tai dubara miss u sidhu bai
Sidhu bai ji tuci ਸਾਨੂੰ ਕਦੇ ਵੀ ਨਹੀ ਭੁਲ ਸਕਦੇ ਹੁਣ ਤੁਸੀ ਵਾਪਸ ਅਾ ਜੋ ਬਹੁਤ ਸਮਾ ਹੋ ਗਿਅਾ ਤੁਹਾਨੂੰ ਗਿਅਾ ਨੂੰ ਵਾਹਿਗੁਰੂ ਜੀ ਬਾੲੀ ਜੀ ਨੂੰ ਵਾਪਸ ਭੇਜ ਦੋ ਜੀ
ਸਿਧੂ ਭਾਜੀ ਆ ਜਾਊ ਹੁਣ ਬਹੁਤ ਦਿਨ ਹੋ ਗਏ ਤੁਹਾਨੂੰ ਗਏ ਨੂੰ SYL ਗੀਤ ਰਲੀਜ਼ ਕਰਨਾ ਆਪਾ ਆ ਜਾਊ ਜੀ ਪਲੀਜ,,,,
ਰੱਬਾ ਮੋੜ ਦੇ
Kash eda hoje
Miss u bro 😭😭😭😭
ਜਿਸ ਦਿਨ ਦਾ ਸਿੱਧੂ ਵੀਰ ਗਿਆ ਕੋਈ ਕੰਮ ਕਰਨ ਨੂੰ ਕੁਝ ਦੇਖਣ ਨੂੰ ਦਿਲ ਹੀ ਨਹੀਂ ਕਰਦਾ ।
ਮੈ ਤਾਂ ਸਾਰਾ ਦਿਨ ਸਿੱਧੂ ਵੀਰ ਦਿਆ ਵੀਡਿਉ ਹੀ ਦੇਖੀ ਜਾਨਾ
mein vi
asin v sare
Main ve
Same
@@harman8383 Harman Baidwan?
ਬੱਸ ਸਾਰਾ ਕੁੱਝ ਜੇ ਚ ਲੁਕ ਗਿਆ ਬਾਈ ਜੀ।
ਇਸ ਵੀਰ ਨੇ ਅਸਲੀ ਗੱਲਾਂ ਕੀਤੀਆਂ!
ਪ੍ਰੇਮ ਢਿੱਲੋਂ ਵਰਗੇ 40 ਸਾਲ ਗਾਇ ਜਾਣ ਸਿੱਧੂ ਦੇ ਇੱਕ ਗਾਂਣੇ ਵਰਗੇ ਵੀ ਨੀ ਬਣ ਸਕਦੇ.
ਬਹੁਤ ਵਧੀਆ ਸੁਭਾਅ ਤੇ ਵਧੀਆ ਸੋਚ ਦਾ ਇਨਸਾਨ ਹੈ ਭਾਨਾ ਆਪਣਾ ਭਰਾ ਪਹਿਲਾਂ ਭਾਨਾ ਦੇਖਣ ਨੂੰ ਹੋਰ ਸੀ ਪਰ ਇੰਟਰਵਿਊ ਸੁਣ ਕੇ ਸੱਚ ਤੇ ਯਕੀਨ ਸਾਹਮਣੇ ਆ ਗਿਆ ਇਸੇ ਤਰ੍ਹਾਂ ਭਾਨੇ ਦਾ ਪਿਆਰ ਹੁਣ ਭਾਨਾ ਸਿੰਧੂ ਨਾਲ ਹੈ ਜੋ ਕਿ ਕਿਸਾਨ ਯੂਨੀਅਨ ਲੲੀ ਭਾਨਾ ਬਹੁਤ ਕੰਮ ਕਰ ਰਿਹਾ ਹੈ ਵਾਹਿਗੁਰੂ ਮੇਹਰ ਕਰੇ
Hmesha favourite c, favourite rhega legend...miss u bai 😭😭
Sidhu bai kade nhi bhulaya ja sakda ...🙏🙏Rip...🙏🙏
ਜਿਹੜਾ ਵੀ ਓਹਨੂੰ ਇਕ ਵਾਰੀ ਮਿਲਦਾ c ਮੁੜ ਨਹੀਂ ਭੁੱਲਦਾ c
Miss you sidhu moosewala ustaad g 💔💔💔💔💔💔💔😭😭😭😭😭😭😭😭😭😭😭😭😭😭💔💔💔💔💔
Sidhu pra suna ge jdo tak sah chlde ne hor koi ni
Dil da raja si sidhu moosewala 💔
Sidhu moosewala always our in heart. Sidhu moosewala legend.
Legend Sidhu bai. Bohat Pyara krda c really bhana bai nu
Sidhu live u broo tenu yaad bht krde an 22 . Bhanna veer g thnu rabb chardikalan ch rakhe 🙏🙏
Sahi gall h .....bahut preshn c andro sidhu veer ohi geeta likh denda c jo oh mehsoos krda c....loki usnu dbana chahdy c but o dbiya ni....ehi usda ek kasoor h......jo usnu maar deta.... justice for sidhu moosewala 🙏🙏
Kde na mukan wala dukh de geya sidhu 💔
Jo unse mile h sath rhe h unko to rona hi h jab ham kde mile nhi ham roo rhe h justice sidhu ji
Hi
Sachi gal
Bilkul sahi 💔😢
Legend Never Die 💔
Waheguru jii
Jihre singer sidhu to jalde san hun bi oh jor la len sidhu bai to oh bahut shote level te hi rehange. Sidhu bai legend si legend rahega. Amar ho gya bai.
Since sidhu bai’s death this is a real meaningful conversation on his life & relationship
Dil vich jinda rahuga hamesha sidhu bai ji
Vir g sachi muchi hi ankhi jatt c sidhu musewala 😭😭😭😭😭
Bhane bai nhi bhulna bai sidhu 😢😭😭😭
Bhane y da sidhu pra nal bhut pyar c
Dil da ni mada tera sidhu moose wala love you jatta
ਸਿੱਧੂ ਬਾਈ ਜਿੰਦਾਬਾਦ ਜਸਟਿਸ ਫਾਰ ਸਿੱਧੂ ਬਾਈ 🙏
Pachtawa rehgea Bai nu mil v ni paye 😭😭😭😭😭😭😭😭😭😭😭😭😭😭😭😭😭
hm☹️
sahi gal aa
Last words of reporter r really true
We lost our legend
#JusticeForSidhuMoosewala
Miss u Legend Sidhu bro Mossewala 😭😭😭😭😭
Miss you veer,😭😭😭😭
Eh bai hamesha sidhu nu support krda sa ❤️
Sidhu mossewala jindabad
ਵੀਰੇ ਓਹੋ ਬੰਦਾ ਮਾਨਸਾ ਏਰੀਆ ਤੋਂ ਵਰਲਡ ਲੈਵਲ ਦਾ ਬ੍ਰਾਂਡ ਬਣ ਗਿਆ ਮਾਨਸਾ ਦੀ ਪਹਿਚਾਣ ਓਹਦੇ ਕਰਕੇ ਹਮੇਸ਼ਾ ਰਹੂ ਮਾਣ ਅਾ ਬਾਈ ਨੂੰ ਸ਼ੁਰੂ ਤੋਂ ਸੁਣਦੇ ਰਹੇ ਹਰ ਹਾਲਾਤ ਵਿਚ ਓਹਦੇ ਫੈਨ ਰਹੇ ਰਹਿੰਦੀ ਦੁਨੀਆਂ ਤੱਕ ਰਹਾਂਗੇ ...
By g sache sucha ensan vich dalere hunde h dlery lege
Sidhu sub d hero h
Bai asli zindagi ch sant si bai @sidhumoosewala
Dilon afsos he ke me veer nu kadi mil nahi sakeya.....
Te music industry ch Devilaan da peyo si bai @sidhumoosewala..... king of Music Industry si.
Legend never dies always in our hearts forever.
Rip lenged sidho bhai hamisha dila ch rahiy ga ❤️❤️❤️
Miss. You. Sidhu ver 🙏 miss you veere 🙏 waheguru ji 🙏 waheguru ji 🙏 apne charna wich rakhi mere malka 🙏 waheguru ji 🙏
ਬਹੁਤ ਵਧੀਆ ਵਿਚਾਰ ਧੰਨਵਾਦ ਜੀ ਤੁਸੀਂ ਬਹੁਤ ਬਿਰਾਗ ਮਈ ਵਿਚਾਰ ਕੀਤਾ ਬਾਈ ਜੀ ਅਖਾਂ ਵਿਚ ਅੱਥਰੂ ਆ ਜਾਂਦੇ ਐ
Miss u soooooooooooo much bai sidhu😭😭😭😭. Bai Amar hai hmesha sade dila ch
❤️💯💯😢😢bai vrga koi bn v nhi skda
WAHEGURU JI MEHAR KARE G 🙏🙏🙏🙏🙏🙏🙏🙏🙏🙏🙏🙏🙏🙏🙏
MISS U LEGEND SIDHU MOOSE WALA 😭💔😭💔😭💔😭💔😭💔
#JUSTICE FOR SIDHU MOOSE WALA
Dilda nai Mara tera 🔥 Sidhumoosewala 🔥💕 from Pakistan
Tusii kismt Wale o Jo mile o sidhu nu .... 😭🙏
Very sorry about the loss baiji. After Sidhu leaving this world, now even don't feel like listening to any Punjabi songs.
Sidhu mosewala wapas aja
Sab to wakhra c sidhu pra sada
sidhu mosse wala legend 💔
Sidhu Moose Wala Legend and Legend Never Die ❤️❤️
#Justice For Sidhu Moose Wala
God bless Sidhu baee ji
Hi Sandeep...how r you??
Love you Sidhu pra 💔😞
Miss uuh veere 😢😢we want justice for my sidhuu veeree
I was waiting for his voice for me he was & still is one of the loyal person to our legend sidhu
ਬਾਈ ਭਾਨੇ ਨੇ ਸਿੱਧੂ ਨਾਲ ਯਾਰੀ ਨਿਭਾੲੀ ਹੈ ਇਗਲੇਡ ਤੇ ਕੇਨਡਾ ਵਰਡੇ ਦੇਸਾ ਦਾ ਦੋਰਾ ਛੱਡ ਕਿ ਵਾਪਸ ਪੰਜਾਬ ਆ ਗਿਅਾ ਭਾਨੇ ਬਾੲੀ ਯਾਰ ਤੇਰੇ ਵਰਗੇ ਚਹੀਦੇ ਨੇ
Bai nu Jinny cheat kita Bai ne oda v Pala kita😭😭💔💔💔
Aj ode ghaty da pata lag rya ae
#justiceforsidhumoosewala
Bai baut time lgga ta love you bai mintu jatt dilo tere aw
SIDHU veer vrgaa hun koi nahi aaugaa bai duniyaa gaugi singer bahut aaun bahut puraane khund paaye aa par Sidhu vrgaa bandaa nai aaungaa veer ji Sidhu de jaan toh baad industry khatam aa 🥺💯👑😔
Legend never die 💪💪💪🙏🙏🙏
Sidhu bro misss u yr aja vapas 😭😭😭😭😭😭😭
Anakhi just sidhu musewala miss you
Sidhu Bhai the legend forever
Miss you bhai g 🙏😭💔💔😭💐
ਵਾਹਿਗੁਰੂ ਜੀ ਵਾਹਿਗੁਰੂ
Watched your interview till end. Dil bahut dukhi hai after Bai has gone.
Sidhu pra miss you
Miss you sidhu moosewala 🌺
Bai Miss you Legend
Waheguru ji 🙏 mehar kri sab te ♥ 💖❤ 🙏 💕 💙
Legend never die
sahi Keha 👍
Rona aa gya😭😭😭
SIDHU MOOSE WALA legend 😔 miss you veera ❤️
Bhana bai you are the best friend of sidhu
Thanks for always been with him
God bless you
Siraaa banda c
Sidhu moose wala bhi live in our hearts, Love from Pakistan. 🇵🇰💔🏡
Schii gal aa brother 😭😭
Y rona ae gya
bhout vaidya interview justice for sidhu🙏🙏
Hi Amar ji...how r u ??
ਸਿੱਧੂ ਮੂਸੇਵਾਲਾ ਬਾਈ ਬਹੁਤ ਵਧੀਆ ਬੰਦਾ ਸੀ
Legend never die 😭😭
ਸਿੱਧੂ ਮੂਸੇਵਾਲਾ ਬਾਈ ਮਿਸ ਯੂ 😭🙏
🙏🏻 ਵਾਹਿਗੁਰੂ
😨😨 Mera veer Sidhu 😓😓 O Rab ji 💔
Legend sidhu Moose wala 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
Justice for sidhu paaji
ਸਿੱਧੂ ਨੇ ਆਉਣ ਵਾਲੇ ਸਮੇਂ ਚ ਇੱਕ ਵੱਡਾ ਲੀਡਰ ਬਣਨਾ ਸੀ ਕਿਉਂਕਿ ਉਹ ਆਪਣੇ ਫੈਸਲਿਆਂ ਤੇ ਖੜਨ ਵਾਲਾ ਬੰਦਾ ਸੀ ਉਹ ਕਿਸੇ ਬੰਦੇ ਜਾਂ ਪਾਰਟੀ ਦੇ ਚਲਾਏ ਨਹੀਂ ਚਲਦਾ ਸੀ ਸਿੱਧੂ ਦੀ ਮੌਤ ਵੀ ਇਸ ਗੱਲ ਤੇ ਮੋਹਰ ਲਾਕੇ ਗਈ, ਆ ਦੂਸਰੇ ਗਾਉਣ ਵਾਲੇ ਤਾਂ ਉਹਦੇ ਸਾਹਮਣੇ ਮਰਾਸੀ ਜਿਹੇ ਲਗਦੇ ਆ
Nice veer c sidhu moosewala 😢 😢😢😢
So sad 😭 sidhu 22
ਹਜੇ ਤਕ ਰੋਟੀ ਚੰਗੀ ਨਹੀਂ ਲਗਦੀ |
ਬੜਾ ਦੁੱਖ ਹੈ |
legend never die 💔
ਬਾਈ ਤੁਸੀਂ ਵੀ ਲੱਖਾ ਭਾਨਾ ਆਪਣਾ ਬਚਾਅ ਰੱਖਿਆ ਕਰੋ ਦੁਨੀਆਂ ਦਾ ਕੁਝ ਨਹੀਂ ਪਤਾ ਕਿਸੇ ਤੇ ਵੀ ਯਕੀਨ ਨਾ ਕਰੋ ਆਪਣੇ ਭਰਾ ਸਿੰਧੂ ਦੀ ਵੀ ਰੇਕਿੰਗ ਆਪਣੇ ਨੇ ਹੀ ਕਰੀ ਹੈ ਹਰ ਇਕ ਬੰਦੇ ਤੇ ਵਿਸ਼ਵਾਸ ਨਾ ਕਰੋ ਧਿਆਨ ਰੱਖੋ ਕਿਸੇ ਦੀਆਂ ਗੱਲਾਂ ਵਿਚ ਨਾ ਆਊ ਤੇ ਆਪਣੇ ਤੇ ਵੀ ਘੱਟ ਵਿਸ਼ਵਾਸ ਕਰੋ ਬਚਾਅ ਜ਼ਰੂਰ ਰੱਖੋ ਤੁਹਾਡੇ ਵਰਗੇ ਮਹਾਨ ਯੋਧੇ ਤੇ ਇਮਾਨਦਾਰ ਬੰਦੇ ਬਹੁਤ ਘੱਟ ਮਿਲਦੇ ਹਨ ਚੰਗੇ ਇਨਸਾਨ ਬੰਦੇ ਦੀ ਵਾਸੇ ਉਮਰ ਘੱਟ ਹੁੰਦੀ ਹੈ ਜੋ ਵਾਹਿਗੁਰੂ ਨੂੰ ਮਨਜ਼ੂਰ ਹੈ ਉਹ ਹੋਈ ਜਾਂਦਾ ਪਰ ਵਾਹਿਗੁਰੂ ਆਪੇ ਜਾਣੀ ਜਾਣ ਹੈ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੀ ਇਹੋ ਜਿਹੇ ਮਹਾਨ ਯੋਧਿਆਂ ਤੇ ਸਲਾਮ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੀ