Show with Sidhu Moosewala | Singer | EP 27 | Talk with Rattan

Поділитися
Вставка
  • Опубліковано 25 лис 2024

КОМЕНТАРІ • 3,7 тис.

  • @TAJINDERSINGH-lp7pi
    @TAJINDERSINGH-lp7pi Рік тому +64

    ਜੱਟਾ ਬਹੁਤ ਮਿਸ ਕਰਦੇ ਆ ਤੈਨੂੰ।।
    ਤੇਰੀ ਸੋਚ, ਤੇਰੀ ਕਲਮ, ਤੇਰੇ ਕੰਮ, ਤੇਰੇ ਕਿਰਦਾਰ ਨੂੰ ਸਲਾਮ ।।।
    REST IN POWER !!!!

  • @ajayjatt1728
    @ajayjatt1728 10 місяців тому +34

    ਅੱਜ ਵੀ ਇੰਜ ਲਗਦਾ ਜਿਮੇ ਬਾਈ ਸਾਡੇ ਕੋਲ ਹੀ ਹੈ ❤ ਲਵ ਯੂ ਜੱਟਾ

  • @chaudharyajnalachaudharyaj5776
    @chaudharyajnalachaudharyaj5776 2 роки тому +158

    ਲੋੜ ਤੋਂ ਇ ਜਾਇਦਾ ਮੁੰਡਾ ਸੱਚ ਬੋਲਦਾ 💔🥹🥹
    ਇਹੀ ਕਾਰਨ ਬਣਗਿਆ ਯਾਰਾ ਤੂੰ ਸਾਡੇ ਤੋ ਦੂਰ ਹੋ ਗਿਆ 💔

  • @aditithakur67
    @aditithakur67 2 роки тому +426

    I never heard him when he was fighting election, was just a fan of his songs. I made my mind that he shouldn't be in politics even without hearing his idealogy. Now after his death when I've been through his interviews, he was a very enlightened young man who had a vision in politics. He was man attached to his roots and knew what people were facing. This loss is much bigger than what we are thinking

    • @maahbhatti3097
      @maahbhatti3097 2 роки тому +15

      Aap indian ho non Muslim ap ho preshan bnta h lekin humy pta ni kya ho gya kahin skoon ni h bhht zyada preshan hn I don't know q even m inko inki death k baad janny lagi hun 💔🇵🇰

    • @noone8202
      @noone8202 2 роки тому +9

      Exactly same feeling I have while watching this interview

    • @spiritguy3181
      @spiritguy3181 2 роки тому +1

      Very true, well said.

    • @YuezhiTribe
      @YuezhiTribe 2 роки тому +11

      I regret that i never listened to him when he was alive, nor professionally nor politically

    • @kannupreetkaur684
      @kannupreetkaur684 2 роки тому +2

      Yes absolutely aditi

  • @gurpreetsinghsandhu1986
    @gurpreetsinghsandhu1986 2 роки тому +459

    ਬੰਦਾ ਦਿਲ ਦਾ ਸਾਫ ਸੀ। ਮੂੰਹ ਤੇ ਸੱਚ ਬੋਲਦਾ ਸੀ ਬਸ ਸੱਚ ਬੋਲਣਾ ਸੱਚੇ ਬੰਦੇ ਨੂੰ ਮਾਰ ਗਿਆ। ਰੱਬ ਧੱਕਾ ਕਰ ਗਿਆ। RIP ਸਿੱਧੂ ਮੂਸੇਵਾਲਾ...........

  • @pardeepsinghchohan5065
    @pardeepsinghchohan5065 2 роки тому +118

    ਮਰਦੇ ਦਮ ਤੱਕ ਯਾਦ ਰਹੇ ਗਿਆ ਵੀਰੇ ਤੇ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇ ਗਿਆ ਜਿਹੜਾ ਪਿਆਰ ਅਸੀਂ ਤੈਨੂੰ ਕਰਦੇ ਸੀ ਉਹ ਹੋਰ ਕਿਸੇ ਨੂੰ ਨਹੀਂ ਕਰ ਹੋਣਾ ਸਾਨੂੰ ਤੇਰੇ ਤੇ ਮਾਣ ਸੀ ਮਾਣ ਹੈ ਤੇ ਮਾਣ ਰਹੋਂ ਗਿਆ ਪਰ ਪਤਾ ਨਹੀਂ ਅਜੇ ਵੀ ਦਿਲ ਕਿਉਂ ਨਹੀਂ ਮੰਨਦਾ ਕੀ ਸਾਡਾ ਭਰਾ ਇਸ ਦੁਨੀਆਂ ਵਿੱਚ ਨਹੀਂ ਜਦੋ ਵੀ ਤੇਰਾ ਕੋਈ ਗਾਣਾ ਸੁਣ ਲਵਾ ਤੇਰੀ ਫੋਟੋ ਸਹਮਣੇ ਆ ਜਾਵੇ ਤਾਂ ਦਿਲ ਰੋਣ ਲੱਗ ਜਾਂਦਾ ਕਿ ਕਾਸ਼ ਇਹ ਸਭ ਕੁਝ ਝੂਠ ਹੁੰਦਾ ਮੈ ਘਰ ਟੀਵੀ ਦੇਖ ਰਿਹਾ ਸੀ ਤੇ ਮੇਰੇ ਭਰਾ ਨੇ ਮੈਨੂੰ ਭੱਜਕੇ ਆ ਕੇ ਕਿਹਾ ਕੀ ਬਾਈ ਆਪਣਾ ਭਰਾ ਸਿੱਧੂ ਮੂਸੇ ਵਾਲੇ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਮੈਨੂੰ ਯਕੀਨ ਨਹੀਂ ਹੋਇਆ ਫੇਰ ਮੈ ਆਪਣੇ ਤਾਏ ਦੇ ਮੁੰਡੇ ਦੇ ਵੱਟਸਐਪ ਮੈਸੇਜ ਦੇਖਿਆ ਉਸ ਵਿੱਚ PTC news ਦੀ ਫੋਟੋ ਸੀ ਜਿਸ ਵਿੱਚ ਲਿਖਿਆ ਸੀ ਨਹੀਂ ਰਹੇ ਗਾਇਕ ਸਿੱਧੂ ਮੂਸੇ ਵਾਲਾ ਫੇਰ ਵੀ ਯਕੀਨ ਨਹੀਂ ਹੋਇਆ ਮੈਂ ਉਸਨੂੰ Reply ਕੀਤਾ ਕਿ ਹਲੇ ਸਿੱਧੂ ਜ਼ਖ਼ਮੀ ਆ ਇਲਾਜ ਚੱਲ ਰਿਹਾ ਝੂਠੀ ਖ਼ਬਰ ਸ਼ੇਅਰ ਨਾ ਕਰੋ ਉਸਨੇ ਜਵਾਬ ਦਿੱਤਾ ਕਿ ਨਹੀਂ ਬਾਈ ਸੱਚੀ ਪੂਰਾ ਹੋ ਗਿਆ ਮੈਨੂੰ ਫੇਰ ਵੀ ਯਕੀਨ ਨਹੀਂ ਆਇਆ ਜਦੋਂ ਤੇਰੀ ਕਾਰ ਵਿੱਚ ਡਿੱਗੇ ਦੀ ਵੀਡਿਉ ਸਾਹਮਣੇ ਆਈ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਦਿਲ ਕਰੇ ਉਚੀ ਉਚੀ ਰੋਵਾਂ ਚੀਕਾ ਮਾਰਾਂ ਪਰ ਮੈਂ ਹੋਂਸਲਾ ਜਿਹਾ ਕਰਕੇ ਆਪਣੇ ਕਮਰੇ ਵਿੱਚ ਜਾ ਕੇ ਗੇਟ ਲਾ ਲਿਆ ਤੇ ਇਕਲਾ ਬੈਠ ਕੇ ਰੋਣ ਲੱਗ ਗਿਆ ਨਾਲੇ ਸੋਸ਼ਲ ਮੀਡੀਆ ਤੇ ਵੀਡਿਉ ਦੇਖੀ ਜਾਵਾ ਕਿ ਕਾਸ਼ ਕੋਈ ਖ਼ਬਰ ਆ ਜਾਵੇ ਕਿ ਸਿੱਧੂ ਦੀ ਹਾਲਤ ਠੀਕ ਆ ਨਾਲੇ ਉਹਨਾਂ ਲੋਕਾਂ ਨੂੰ ਗਾਲ੍ਹਾਂ ਕੱਢਾ ਜੋ ਤੈਨੂੰ ਹਸਪਤਾਲ ਲਿਜਾਣ ਦੀ ਬਜਾਏ ਵੀਡਿਉ ਬਣਾਉਣ ਲੱਗ ਪਏ ਤੇ ਇਹੀ ਸੋਚੀ ਜਾਵਾਂ ਕਿ ਸਿੱਧੂ ਭਰਾ ਗੰਨਮੈਨ ਕਿਉਂ ਘਰ ਛੱਡ ਗਿਆ ਕਾਸ਼ ਗੰਨਮੈਨ ਨਾਲ ਹੁੰਦੇ ਫੇਰ ਸੋਚਿਆ ਸਾਡਾ ਭਰਾ ਤਾਂ ਦਲੇਰ ਸੀ ਕਿਸੇ ਤੋਂ ਡਰ ਕੇ ਰਹਿਣ ਵਾਲਾ ਨਹੀਂ ਸੀ ਪਰ ਕੁੱਤੀ ਸਰਕਾਰ ਆਮ ਆਦਮੀ ਪਾਰਟੀ ਨੂੰ ਗਾਲ੍ਹਾਂ ਕੱਢਾ ਕਿ ਇਹਨਾਂ ਨੇ ਤੇਰੀ ਸਕਿਉਰਟੀ ਵਾਪਿਸ ਲੈ ਲਈ ਤੇ ਮਗਰੋਂ ਪ੍ਰਚਾਰ ਕੀਤਾ ਤੇ ਦੁਸ਼ਮਣਾ ਨੂੰ ਦੱਸਿਆ ਮੈਂ ਸੋਂਹ ਚੁੱਕੀ ਕਿ ਮੈਂ ਕਦੇ ਵੀ ਭਗਵੰਤ ਮਾਨ ਨੂੰ ਤੇ ਉਸਦੀ ਦੱਲੀ ਆਮ ਆਦਮੀ ਪਾਰਟੀ ਨੂੰ ਕਦੇ ਵੋਟ ਨਹੀਂ ਪਵਾਂਗਾ ਭਰਾ ਹੁਣ ਤੇਰੇ ਜਾਣ ਮਗਰੋਂ ਲੋਕ ਬਹੁਤ ਕਹਾਣੀਆਂ ਬਣਾ ਰਹੇ ਪਰ ਸਾਨੂੰ ਕਿਸੇ ਤੇ ਯਕੀਨ ਨਹੀਂ ਜਿਹੜੇ ਤੈਨੂੰ ਦਿਲੋਂ ਪਿਆਰ ਕਰਦੇ ਆ ਉਹਨਾਂ ਨੂੰ ਤੇਰੇ ਤੇ ਹਮੇਸ਼ਾ ਯਕੀਨ ਸੀ ਹੁਣ ਲੋਕ ਪੁਲਿਸ ਜੋ ਮਰਜ਼ੀ ਭੌਂਕੀ ਜਾਵੇ ਪਰ ਭਰਾ ਤੇਰਾ ਬਦਲਾਂ ਵੀ ਜ਼ਰੂਰ ਲੈਣ ਗੇ ਤੈਨੂੰ ਪਿਆਰ ਕਰਨ ਵਾਲੇ ਹੁਣ ਤਾਂ ਸਾਲੇ ਦੱਲੇ ਗਾਨਡੂ ਪੁਲਿਸ ਦੇ ਕੋਲ ਆ ਪਰ ਜਿਸ ਦਿਨ ਬਾਹਰ ਨਿਕਲੇ ਉਦੋਂ ਨਹੀਂ ਬਚਦੇ

    • @rajgill8579
      @rajgill8579 Рік тому +1

      Love you miss you

    • @ParminderSingh-jz4uf
      @ParminderSingh-jz4uf Рік тому +1

      My feelings same bro
      M totally agreed with you

    • @HARMAN-TV5911
      @HARMAN-TV5911 11 місяців тому

      Es world di raunak c Mera veer😢​@@loveroopkaur

    • @Ajay__4701
      @Ajay__4701 10 місяців тому +1

      bai same hoya c dorh laun giya c me kpde lah k pjn e lga c te munde di cal ayi kenda sidhu nu marta me dekhya youtube sala ykeen e na hove v aa ki ho giya os din lta kmbn lg gia koi dorh ni layi ghr ake beh giya chup chap mummy ne puchya ki hoya time nl a gia me phone che video chlai mummy nu fda ta te aap ron lg gia 🥺💔te bai schi eda lgda jive ska pra chl gia hove 😭

  • @shubhjotsidhu5911
    @shubhjotsidhu5911 Рік тому +68

    ਇਹ ਵਾਲੀ ਇੰਟਰਵਿਊ ਤਾਂ ਯਾਦ ਹੀ ਰਹੂ ਯਰ , ਜਿਸ ਦਿਨ ਬਾਈ ਸਾਡੇ ਤੂੰ ਦੂਰ ਚਲਾ ਗਿਆ ਸੀ , ਉਸ ਦਿਨ ਥੋੜਾ ਟਾਈਮ ਪਹਿਲਾਂ ਹੀ ਮੈਂ ਇਹੋ ਇੰਟਰਵਿਊ ਵੇਖ ਰਿਹਾ ਸੀ 🥺💔
    MISS UH LEGEND 🥺⛳

  • @aayusharmas_perspective
    @aayusharmas_perspective 2 роки тому +285

    Proud to be your fan. No body can beat his goodness. RIP💔

    • @Pro-dm8dd
      @Pro-dm8dd 2 роки тому +9

      Omg,he was very samart very intelligent such young man they killed him 😭😭😭😭😭

    • @ParminderSingh-jz4uf
      @ParminderSingh-jz4uf Рік тому +2

      No ,RIP, rest in peace bro
      It's ,Rest In Power,

  • @umer2901
    @umer2901 2 роки тому +77

    Tears are not ending Since 29-05-2022
    It is not easy to imagine life without the legend Sidhu Moose Wala.
    The mind is still thinking and the heart is crying tears of blood that please come back Moose Wala.
    I'm from Pakistan but still my heart is in Pind Moose Wala Thinking that when He Come Back to Killy aly Haveli Chy..

  • @RamandeepSingh-cj5zf
    @RamandeepSingh-cj5zf 2 роки тому +106

    ਕਹਿੰਦੇ ਜਿੰਦਗੀ ਦਾ ਦਸਤੂਰ ਹੁੰਦਾ ਏ
    ਜਿੱਥੇ ਜਾਣਾ , ਜਾਣਾ ਤਾਂ ਜਰੂਰ ਹੁੰਦਾ ਏ
    ਮਿਹਨਤਕਸ਼ ਬੰਦੇ ਨੂੰ ਮਿਹਨਤ ਦਾ ਗਰੂਰ ਹੁੰਦਾ ਏ
    ਸਿੱਧੂ ਨੂੰ ਮਾੜਾ ਕਹਿਣ ਵਾਲਿਓ ਸਮਾਂ ਥੋੜਾ ਈ ਫਜ਼ੂਲ ਹੁੰਦਾ ਏ।

  • @hundalsaab3706
    @hundalsaab3706 Рік тому +20

    125crore di abadi vicho iko banda dil nu laga c raba ovi tu sade kolo kho laya 😢. legend never die justiceforsidhumoosewala ❤

  • @samyaad8493
    @samyaad8493 Рік тому +19

    ਜੋ ਸੋਚ ਸਿੱਧੂ ਦੀ ਸੀ ਅੱਧੇ ਲੋਕਾਂ ਦੇ ਤਾਂ ਅਜੇ ਵੀ ਸਮਝ ਤੋਂ ਪਰੇ ਆ
    #justiceforsidhumoosewala

  • @shamshersidhu7273
    @shamshersidhu7273 2 роки тому +80

    Miss you so much ਵੱਡੇ ਵੀਰ 😭😭😭😭😭😭 ਵੱਡੇ ਵੀਰ ਤੁਸੀਂ ਹਮੇਸ਼ਾਂ ਸਾਡੇ ਦਿਲਾਂ ਦੇ ਵਿੱਚ ਰਹੋ ਗੇ love you so much big bro 😭😭😭😭😭😭😭😭😭

  • @harshdeepsingh_yt
    @harshdeepsingh_yt 2 роки тому +1194

    MISS YOU BAI🥺💔

    • @safediwala1439
      @safediwala1439 2 роки тому

      Bjp walo ne marwa diya moke ka fyda utha ke

    • @unitycatalog
      @unitycatalog 2 роки тому

      Gand ghatea Punjab da ik

    • @sjnmhn
      @sjnmhn 2 роки тому +6

      He is making enough money to get his own private security and bullet proof cars, why did not he use it after all those threat calls?

    • @tushararora5891
      @tushararora5891 2 роки тому +2

      🙏🏻🥺

    • @jott343
      @jott343 2 роки тому +4

      Miss you veer ji 😭😭love you 💔💔 baba ma da ਕੱਲਾ ਪੁੱਤਰ ਸੀ Sada veer ਸੀ

  • @Dr.AmandeepSingh
    @Dr.AmandeepSingh 2 роки тому +47

    Once a legend said "Oh Ankhi Aa Geet Jatt De Sirran Ton Na Launde Chunniya".
    Rest In Power S. Shubhdeep Singh Sidhu (Sidhu Moose Wala).

  • @hemant88h
    @hemant88h 2 роки тому +138

    Such a nice interview , Sidhu bai speaks every single word true ...
    ALIVE IN HEARTS , AAP JAISA KOI NAI THA , NA HAI AUR NA HI HOGA

    • @anumsehar7703
      @anumsehar7703 2 роки тому +7

      Poltics ne marvaya hy gang k zariye

    • @owl11
      @owl11 2 роки тому +2

      @@anumsehar7703 100%💔🥺

    • @dhakkarsinghdhakkar6382
      @dhakkarsinghdhakkar6382 11 місяців тому

      Yes bro sidhu moose wala zindjaan aa sade ty hamesha rahega

  • @kirandeepbadhan8433
    @kirandeepbadhan8433 2 роки тому +23

    Words.... Assi pyar de khidaari aa sajjna.. Na jitt da zikar na haar da fikar.. hats off to you Sidhu ji.. Always in heart💕💕.. Rest in power✊💫☝️🔥💕❤

  • @johngilljohngill817
    @johngilljohngill817 2 роки тому +14

    ਸਦਾ ਜਿਉਂਦਾ ਰਹੇਂਗਾ ਜੱਟਾ ਸਾਡੇ ਦਿਲਾਂ ਵਿੱਚ।
    ਦਿਲ ਦਾ ਨੀ ਮਾੜਾ ❤❤❤

  • @Aman-cc9pe
    @Aman-cc9pe 2 роки тому +53

    ਸਿੱਧੂ ਦਿਲ ਦਾ ਰਾਜਾ ਬੰਦਾ 👌 ਤਾਹੀਂ ਕਹਿੰਦਾ ਦਿਲ ਦਾ ਨੀ ਮਾੜਾ

  • @jagga3715
    @jagga3715 2 роки тому +82

    ਸਹੀ ਗੱਲਾਂ ਬਾਈ ਸਾਰੀਆਂ ਜੇ ਤੂੰ ਨਾ ਗਾਉਂਦਾ ਹੁੰਦਾ ਕਿਸੇ ਨੇ ਨਾਈ ਪੁੱਛਣਾ ਸੀ ਸਿੱਧੂ ਕੌਣ ਆ ਹੁਣ ਸਾਲੇ ਸੜਦੇ ਆ ਜੀਹਨੇ ਮਾੜਾ ਕਹਿਣੇ ਕੲਈ ਦੇਣਾ ਲੋਕ ਸਾਲੇ ਬੁੱਧੀ ਜੀਵੀ ਬਣੇ ਰਹਿੰਦੇ ਰੋਟੀ ਕੋਈ ਨੀ ਦਿੰਦਾ

  • @Tje760
    @Tje760 Рік тому +54

    Very mature and appropriate replies by Sidhu. Legends never die.

    • @JasleenSandhu-cb4dd
      @JasleenSandhu-cb4dd Рік тому

      😢❤️❤️💖🥺❤️❤️❤️❤️❤️❤️💔💔💔💔💔💔💔💔💔💔💔💔💔💔💔💔💔💔💔

  • @nagmasayyed2057
    @nagmasayyed2057 2 роки тому +26

    Other artists only showing off the love for Punjab...they come only for shoot with high security...than leave for abroad or Mumbai... But this guy truly love his pind and stayed there... Legend with zero fakeness... Punjab lost his true son..💔

    • @adhil4615
      @adhil4615 2 роки тому +2

      Distribute above 9 crore to district and 40 lakh in hospital

  • @preetsandhu0286
    @preetsandhu0286 2 роки тому +234

    ਆਦਮੀ ਦੇ ਜਾਣ ਤੋਂ ਬਾਅਦ ਹੀ ਲੋਕ ਸਮਝਦੇ ਹਨ। ਪਹਿਲਾਂ ਕਿਉਂ ਨਹੀਂ।ਇਹ ਹੀ ਸਾਡੀ ਸਭ ਤੋਂ ਵੱਡੀ ਭੁੱਲ ਹੈ। ਕਿੰਨੇ ਹੀਰੇ ਗੁਆਓ ਗੇ। ਇੱਕ ਵੀ ਸਵਾਲ ਦਾ ਜਵਾਬ ਗ਼ਲਤ ਨਹੀਂ ਦਿੱਤਾ।

    • @sunnyyadav4509
      @sunnyyadav4509 Рік тому +9

      😊😊😊😊😊

    • @sukhsahni2640
      @sukhsahni2640 Рік тому +5

      ​@@sunnyyadav4509 ik gal sache dillon kihna main 22 de jaan to baad fan ni bnea pihla to c ajj maan hunda apde te v 22 te v

    • @Ranveer_Singh_sangha03
      @Ranveer_Singh_sangha03 Рік тому +1

      22 main te 4th song toh munde nu bohut pasand kerda c
      Mere bacha nahi koi or menu eve laga c mera apna munda chala geya duniya toh

    • @MalooksinghJhajj
      @MalooksinghJhajj 11 місяців тому

      @@Ranveer_Singh_sangha03 k

    • @Merapeo877
      @Merapeo877 11 місяців тому +1

      A ta theek aa ik heera tusi accident vich v gawaya jehra aj Kal yodha banaya Hoya 😂😂

  • @mann.at7869
    @mann.at7869 2 роки тому +22

    Sidhua mar Jana ethe yaadan reh janiya ..yaadan reh geyian .ah interview 5th vaar dekhi aj Bai di yaad bahut aundi aa.... miss you veereya 😭😭😭😭😭😭😭😭😭😭😭😭😭😭😭😭😭

  • @RajuSingh-nl1mx
    @RajuSingh-nl1mx 2 роки тому +57

    ਸਿੱਧੂ ਤਾਂ ਮਾਨਸਾ ਨੂੰ ਇੱਕ ਬਰੈੱਡ ਬਣਾ ਦਿੰਦਾ ਜੇਹੜੇ ਬੰਦੇ ਨੇ ਕਨੇਡਾ ਤਾਈਂ ਥੱਕ ਪਾਈ ਤੀ ਬਿਨਾਂ ਕਿਸੇ ਸਹਯੋਗ ਤੋਂ ਬਿਨਾਂ

  • @DilbagSingh-ll1es
    @DilbagSingh-ll1es 2 роки тому +792

    ਸੱਚੀਆਂ ਗੱਲਾਂ ਹੀ ਕਰ ਗਿਆ ਵੀਰੇ.... ਇਹੀ ਯਾਦ ਰਹਿਣੀਆਂ ਹੁਣ ਵੀਰੇ 😢😢😢😢😢😢😢😢

    • @madihamirza9278
      @madihamirza9278 2 роки тому +5

      Z

    • @tejindersinghchahal9275
      @tejindersinghchahal9275 2 роки тому +10

      ਯਾਦਾਂ ਛੁੱਡ ਗਿਆ ਬਾਈ ਹੁਣ ਤਾਂ ਇਹੀ ਰਹਿ ਗਈਆਂ 😭😭😭😭😂😂

    • @sharmanimish
      @sharmanimish 2 роки тому +10

      Suchi bat

    • @hansrajsingh1966
      @hansrajsingh1966 2 роки тому +8

      I really miss you bro 😭😭😭😭😭😭😭😭😭😭😭😭

    • @Loveleensidhu
      @Loveleensidhu 2 роки тому +4

      Miss you bro😭😭😭

  • @harpreetsingh-on3gj
    @harpreetsingh-on3gj 2 роки тому +109

    Unfortunately i was not fan of moosewala when he was alive.. but after watching this interview,, i become his big fan

    • @NoOne-cl8my
      @NoOne-cl8my 2 роки тому +6

      Same,,.. mn inka aik song suna tha or bas nam pta tha na kbi inko khin follow kia ab hr interview dekhti hr jgah follow kia 💔💔💔😣

    • @Muslimah-ve1vq
      @Muslimah-ve1vq 2 роки тому +1

      @@NoOne-cl8my SAME

    • @NoOne-cl8my
      @NoOne-cl8my 2 роки тому

      @@Muslimah-ve1vq 💔🥺

    • @vickyvickt1477
      @vickyvickt1477 2 роки тому

      @@NoOne-cl8my hlo

  • @harmanvirdi1374
    @harmanvirdi1374 2 роки тому +14

    ਫ਼ਕਰ ਬਹੁਤ ਆ ਜਿਨੀ ਬਾਰ ਦੇਖੋ ਦੂਗਣਾ ਹੀ ਨਿਕਲੋਗਾ sidhu ❤️

  • @lovedeepsingh1239
    @lovedeepsingh1239 2 роки тому +12

    ♥️♥️♥️♥️ ਸਿੱਧੂ ਦੀਆ ਗੱਲਾ ਚੋ ਹੋਲੀ ਹੋਲੀ ਵਖਤ ਨਾਲ ਠਰੰਮਾ ਆਹ ਗਿਆ ਹੈ.. ਵਧੀਆਂ ਗੱਲ ਆਹ

  • @Ankit_Bhushan
    @Ankit_Bhushan 2 роки тому +16

    OMG😳🥺Etni chhoti si umar me etna knowledge ☝️😢👑🙏 Legend u my idol ✍️ i am only fan #Legendsidhumoosewala Lifetime 🙏 Legend never die, he alive in our ❤️ always, from Bihar state 🇮🇳 Rehndi duniya tak Legend sidhu moosewala name rahega 🌍 miss u soo much Legend 😭😭😭😭😭😭😭😭😭😭

  • @aishwaryaa7317
    @aishwaryaa7317 2 роки тому +282

    He was fearless, powerful and real. He was the game changer in the industry. His consistency as an artist was scary.
    Sidhu Moosewala dominated/ruled the industry like a king. He was just 28.
    Rest Easy LEGEND. You've left behind an unparalleled Legacy.🕊❤️
    His confidence and belief were often mistaken for ego, arrogance. He did what he said.
    The world salutes you forever, for taking stand, never bending down and never stepping back. He had the guts to speak about topics which others never could, and never will.
    There can never be another one ever....because they need to be ballsy to be a 'Sidhu Moosewala' in this cowardly and corrupted society. He was INVINCIBLE.🕊

    • @nav1519
      @nav1519 2 роки тому

      Rai, aishwaryaa

    • @ImJidionDaddy
      @ImJidionDaddy 2 роки тому +2

      well said

    • @gkg6711
      @gkg6711 2 роки тому +1

      Wow well said!! 👍🏻👍🏻

  • @GurpreetSingh-lk8mn
    @GurpreetSingh-lk8mn 2 роки тому +365

    ਪ੍ਰਮਾਤਮਾਂ ਸਿੱਧੂ ਵੀਰ ਤੇ ਮਿਹਰ ਭਰਿਆ ਹੱਥ ਰੱਖੇ god bless u veer 🙏🙏🙏

  • @gurmailbrar4221
    @gurmailbrar4221 2 роки тому +5

    ❤️ ਦਾ ਨੀ ਮਾੜਾ ਸਾਡਾ ਸਿੱਧੂ ਮੂਸੇਆਲਾ ਮੇਰਾ ਵੀਰਾ ਹਮੇਸ਼ਾਂ ਅਮਰ ਰਹੂਗਾ ਲੋਕ ਰਹਿੰਦੀ ਦੁਨੀਆਂ ਤੱਕ ਯਾਦ ਕਰਨਗੇ ਵੀਰ ਨੂੰ 🙏🙏 ਮੈਂ ਅਰਦਾਸ ਕਰਦਾਂ ਪਰਮਾਤਮਾ ਅੱਗੇ ਕਿ ਓਹ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਆਲਾ)ਨੂੰ ਦੁਆਰਾ ਨਵਾਂ ਜਨਮ ਦੇ ਕੇ ਏਸ ਜੱਗ ਤੇ ਭੇਜੇ ਤਾਂ ਜੋ ਓਹ ਆਪਣੇ ਅਧੂਰੇ ਸੁਪਨਿਆਂ ਨੂੰ ਪੂਰਾ ਕਰ ਸਕੇ।miss u veer sidhu moosewala😭😭

  • @jagroopsingh5686
    @jagroopsingh5686 2 роки тому +57

    ਕਲਾ ਦੇ ਦਮ ਤੇ ਨਾਮ ਬਣਾੲਿਅਾ ਸਿੱਸੂ ਨੇ ਦੁਨੀਅਾ ਜੋ ਮਰਜੀ ਕਹੇ.

    • @jagroopsingh5686
      @jagroopsingh5686 2 роки тому +3

      @Okay Bye tata ਗਾਹ ਹੋ

    • @atomicfreq
      @atomicfreq 2 роки тому

      @Okay Bye tata soja shotu

    • @harmanpindiala8528
      @harmanpindiala8528 2 роки тому

      ua-cam.com/video/DaMY7L2zR34h/v-deo.htmlttps://ua-cam.com/video/DaMY7L2zR34/v-deo.html

  • @sagarpreetkaur4300
    @sagarpreetkaur4300 2 роки тому +68

    ਜੁੱਗ ਜੁੱਗ ਜੀਓ ਵੀਰੋ। ਤੁਹਾਡਾ ਚੈਨਲ ਸਬਸਕਰਾਇਬ ਕਰਤਾ ਸਿਰਫ਼ ਸਿੱਧੂ ਵੀਰ ਕਰਕੇ।

  • @angrejsingh8600
    @angrejsingh8600 2 роки тому +12

    ਹੀਰਾ ਬੰਦਾ ਸੀ ਸਿੱਧੂ ਵੀਰਾ 🌟🌟❤️❤️❤️❤️

  • @Shine_2010
    @Shine_2010 2 роки тому +116

    So much down to earth person , he will always remain in our hearts, listen him first time, i feel so much relatable bhai g 's all thoughts , miss uh bhai g , May God bless his soul rest in peace 🙏🙏🙏🙏

  • @sukhbal5388
    @sukhbal5388 2 роки тому +17

    What a loss to all of us. Our people and govts are not able to digest the truth and have no stamina to bear someone's unbeatable success. Rest in Power Sidhu!! You will be missed and remembered forever. Wish you meet your parents again in another world!!

  • @gyanmantri4001
    @gyanmantri4001 2 роки тому +16

    Kya interview Dita bai ne
    Har question da ans Sunan yog hai
    Littrely he was wiser than his age
    Miss u brother....rip💔

  • @rajpreetkaur1993
    @rajpreetkaur1993 2 роки тому +585

    Proud to be a Sidhu fan❤️🧿

  • @sayyad9897
    @sayyad9897 2 роки тому +112

    Such a pure heart ♥️ this guy had .. people who talk straight always face hatred from this selfish world 🌎.. rip bro 🪦 you were a legend indeed

  • @khairagagan5029
    @khairagagan5029 Рік тому +3

    Veere ਜਦੋਂ ਕਾਹਲੀ ਜਿਹੀ ਪੈਂਦੀ ਦਿਲ ਨੂੰ ਅੱਜ ਵੀ ਵੇਖ ਲੈਂਦਾ ਆਹ interview 😢😢

  • @Iamvikram5443
    @Iamvikram5443 2 роки тому +76

    Sidhu is legend.
    Always living in ❤💞 hearts.
    Punjabi industry change krte si sidhu warga banda ni aana dwara.
    Sidhu di family nu blessings🙏 di lod hai.
    RIP, living legend ethe hi aa Sidhu sab de dil wch

  • @yuvisingh6947
    @yuvisingh6947 2 роки тому +99

    Biggest thing out of panjab that stayed in panjab. Death is not of the physical body it’s of the consciousness - sant jarnail singh bhindrawala sidhu may not be in his body but his consciousness was clear, he is immortal because his message and voice will live on forever. Inspired me to work hard get where I want to be and represent my community as he did 💪🏽❤️

    • @Rayan-yt5uk
      @Rayan-yt5uk 2 роки тому

      🤦‍♀️

    • @yuvisingh6947
      @yuvisingh6947 2 роки тому +4

      @@Rayan-yt5uk what? Why you put that emoji?

    • @sweetscience3770
      @sweetscience3770 2 роки тому +5

      @@yuvisingh6947 cuz he's a Hindu Nationalist that's reminded of the atrocities his people committed when he hears words like "khalistaan" or "Sant Jarnail Singh Bhindrawale"

  • @poonampayal3821
    @poonampayal3821 2 роки тому +30

    25:26-25:36- his intuitions 🔥🔥

  • @alamalkhan1624
    @alamalkhan1624 2 роки тому +306

    RIP BROTHER YOU WILL ALWAYS REMAIN IN OUR HEARTS U WILL NEVER BE forgotten DEEP RESPECT

  • @supportfarmers4332
    @supportfarmers4332 2 роки тому +18

    He was so honest humble real truthful . He was so knowledgeable at this age with a vision. He’ll be missed forever. Definitely he’s a legend.

  • @vashmakhansidhu...6482
    @vashmakhansidhu...6482 2 роки тому +14

    Veere rehndi duniya te kadde tainu bhul ni pange.....Tu sachi sada dil te nede rahuga.....I love you bro....kash ik bari tainu mil pati.....😭😭😭😭 Allah tainu uper khush rakhe....🥺🤲🏻🥺

  • @FreeGuy_Punit
    @FreeGuy_Punit 2 роки тому +99

    Never fails to win our heart by his songs ❤️❤️ And there was't a single day when i feel bored by his songs 😭😭
    RIP G.O.A.T. 💙💙

  • @jassdeep5732
    @jassdeep5732 2 роки тому +36

    Bhut samjdar bnda j sidhu gallan bhut sahi kahiya💯🙏

  • @aforanatomywithvikram5184
    @aforanatomywithvikram5184 2 роки тому +14

    Rab da hi banda parava
    He knows everything ♥️♥️♥️♥️

  • @PradeepKumar-hq8ut
    @PradeepKumar-hq8ut 2 роки тому +52

    Sidhu Moosewala will always be Live in our hearts ❤️❤️❤️
    Rest In Peace Legend 🙏🙏

  • @JapRecords_official
    @JapRecords_official 8 місяців тому +5

    ਬਾਈ ਹੁਣ ਤੇਰੇ ਤੇ ਕੋਈ ਪਰਚਾ ਨਹੀਂ ਹੋਣਾ,,29may ...ਬਸ ਤੈਨੂੰ ਮਾਰ ਦਿੱਤਾ ਜਾਵੇਗਾ 😔😭😢😢😭😭💔

    • @KuldeepSingh-ey8dl
      @KuldeepSingh-ey8dl 8 місяців тому

      Samjh nai lggi veere tere comment di?

    • @JapRecords_official
      @JapRecords_official 8 місяців тому

      @@KuldeepSingh-ey8dl veer sidhu ne parche di gal kiti c interview ch scapegoat song bare,, main ussse da ਜਵਾਬ ਦੇ ਰਿਹਾ c ਕੇ,,ਬਾਈ ਹੁਣ ਤੇਰੇ ਤੇ ਕੋਈ ਪਰਚਾ ਨਹੀਂ ਹੋਣਾ,,29may ...ਬਸ ਤੈਨੂੰ ਮਾਰ ਉਂ ਜਾਵੇਗਾ 😔😭😢😢😭😭

  • @Motherearth99447
    @Motherearth99447 2 роки тому +15

    सत्य कभी नही मारा सकता ,वो किसी भी रूप में आके , जन्म लेके दुगने पावर से अपनी सात्विकता को अंजाम देके रहेगा । ईमानदारी की।आत्मा कभी नही मरती ।💟🙏✅💫🕊️🌍

  • @kaur2322
    @kaur2322 2 роки тому +11

    ਹਏ ਰੱਬਾ ਮੈ interview ਦੇਖਦੀ ਭੁੱਲ ਗਈ ਕੀ ਇਹ ਇਨਸਾਨ ਦੁਨੀਆ ਵਿਚ ਨਹੀ ਹੈ ਹਏ ਰੱਬਾ ਬੁਹਤ ਗੱਲਤ ਕੀਤਾ😢😢

    • @Raj-fearless
      @Raj-fearless 2 місяці тому

      Same Feeling aa Yaar Ki Kraya Jawe Sachi Yakeen Nhi Aunda Hna ❤

  • @bablihundal5843
    @bablihundal5843 2 роки тому +35

    Heera bnda sidhu yrrr. Je 10 ennu psnd ni krde taa oh v apne ustaad kr k . Pr 90 da pura pyr aw .

    • @harmanpindiala8528
      @harmanpindiala8528 2 роки тому

      ua-cam.com/video/DaMY7L2zR34h/v-deo.htmlttps://ua-cam.com/video/DaMY7L2zR34/v-deo.html

  • @rajdeepkaur8193
    @rajdeepkaur8193 Рік тому +5

    Jaata never fold never back down,,bai tenu sun k energy aundi aa ik positive vibes❤️🥰💔💔miss u jaata ❤️

  • @spade5752
    @spade5752 2 роки тому +51

    He is the real GOAT. How wise he was and the love for his Punjab. His killing is a disgrace.

  • @syntheticsilkwood2206
    @syntheticsilkwood2206 2 роки тому +310

    I'm here after the unfortunate news of his death and this is so informative
    The political parties killed him for their own selfish reasons
    Hell is definitely a place on earth!!

    • @ekanek..9431
      @ekanek..9431 2 роки тому

      Me too its ugly.how bjp used the opportunity of app making a mistake and they killed him and now there are all over the media accusing aap.... saale chakke

    • @Karma_dorjay
      @Karma_dorjay 2 роки тому

      No political has nothing to do with his killing. Stop being a typewriter CBI .let the police do the thing.
      Some gangsters have already claimed the killing

    • @yashtuteja5897
      @yashtuteja5897 2 роки тому +1

      Bro gangsters killed them

    • @Gagandeepkaur-cf1je
      @Gagandeepkaur-cf1je 2 роки тому +13

      Bhagwant maan nu v sawaal a ..security vaps kion lyi ...agle din hi maar ditta geya ...point to be noted

    • @yashtuteja5897
      @yashtuteja5897 2 роки тому +3

      @@Gagandeepkaur-cf1je security kali ohdi ni hati te ena gangstara ne jado sandeep nanglambia nu mareya isi tarah ohdo kithe gye si tuc sare vese jo vi hoya maada hoya sarkar puri tarah ta ni par kite na kite edi vi galti hai rip🙏

  • @farmer295x
    @farmer295x 2 роки тому +21

    Kinna saf dil si bande da 💔

  • @markushairstudio2935
    @markushairstudio2935 2 роки тому +16

    Jo v likhya ohi sach hoya ❣️
    Jina chir likhugi eh sach likhugi hora vangu kalam gulam nhi meri #sidhumoosewala ❣️

  • @harjitsinghdhaliwal9653
    @harjitsinghdhaliwal9653 Рік тому +2

    #justiceforsidhumoosewala
    ਦੁਨੀਆ ਦੇ ਮਨ ਅੱਗੇ ਲੀਡਰਾਂ ਦੇ ਧੰਨ ਅੱਗੇ
    ਸੂਟਰਾ ਦੀ ਗੰਨ ਅੱਗੇ ਝੁਕੀਆਂ ਨਹੀਂ
    ਅਸਲੇ ਦਾ ਖੋਫ ਦੇਖ ਅੱਖਾਂ ਮੂਹਰੇ ਮੋਤ ਦੇਖ
    ਹੁੰਦੀ ਗੰਨ ਲੋਡ ਦੇਖ ਲੁਕੀਆਂ ਨਹੀਂ ।

  • @speedrecords2218
    @speedrecords2218 2 роки тому +192

    Nice sidhu moose wala Punjab Lover singer 😊 ❣️

  • @mannboy759
    @mannboy759 2 роки тому +29

    Sidhu great person 👍👍👍❤️❤️❤️

  • @BaljinderSingh-kn1fs
    @BaljinderSingh-kn1fs Рік тому +6

    Rab da roop c sidhu bhai🙏🏻❤️

  • @harrysingh560
    @harrysingh560 2 роки тому +31

    RIP LEGEND ❤️ you’re my favourite singer, always stayed humble and down to earth 😞❤️ Waheguru apne charna ch jagah bakhsan 🙏

  • @Parneet_1
    @Parneet_1 2 роки тому +82

    Sidhu tells facts 🔥🔥

  • @mr.ahmedfarooq5113
    @mr.ahmedfarooq5113 2 роки тому +35

    Our legend never Die ...SIDHU is Always in our Heart 😭😭😭😭😭😭❤️❤️❤️❤️❤️

  • @TheDistractionStudio
    @TheDistractionStudio 2 роки тому +99

    Excellent interview. Rattan Singh is fair and balanced in his interviews.

  • @uswildlife9
    @uswildlife9 2 роки тому +10

    He ended the interview with a great song’Everybody hurts’…. 💕💕

  • @harrymonga1734
    @harrymonga1734 2 роки тому +46

    He was great human being very knowledgeable person and one of the Top rapper will be missed for ever . He will be always remembered by his honest songs. RIP🙏🙏

  • @pixie5472
    @pixie5472 2 роки тому +28

    He knew something that nobody else knew. His murder was clearly political. May his angel soul rest in heaven. 💜 Om shanti.

  • @lovleenkour1617
    @lovleenkour1617 2 роки тому +5

    Banda hmesha sach bolda c ...ohda sach hi ohnu mehnga pey gya😭😭😭
    Chlo iss gll da Maan hai k ..jine chir reha ...hikk thokk k reha✌️✌️
    #justiceforsidhumoosewala 💔💔🥺🥺

  • @SanjayYadav-fy7tv
    @SanjayYadav-fy7tv 2 роки тому +187

    I can relate to his words
    Don't blindly trust anyone 💯🙏
    Veere sidhu bhai choad kr chle gye mera veera 😭😭
    Always remembered legend ❤😞

    • @SalmanKhan-xb3ej
      @SalmanKhan-xb3ej 2 роки тому

      ????????

    • @SalmanKhan-xb3ej
      @SalmanKhan-xb3ej 2 роки тому

      Kithe

    • @SanjayYadav-fy7tv
      @SanjayYadav-fy7tv 2 роки тому

      @@SalmanKhan-xb3ej 13:12

    • @SalmanKhan-xb3ej
      @SalmanKhan-xb3ej 2 роки тому

      Fer ki hoya aa ki script likhi siddhu ne

    • @SanjayYadav-fy7tv
      @SanjayYadav-fy7tv 2 роки тому +3

      @@SalmanKhan-xb3ej veere sidhu to bas loka nuu message diye janda ki hor kabhi kisi nal ankh band kr ke vishwas na kro bhaley he wo thodda sabse badiya yaar he kyo na ho...m

  • @officialsidhufan0
    @officialsidhufan0 2 роки тому +5

    Tu dil de nede c , hai te hmesha rhega bai . ❤️ love u bro . Rest in power champ.

  • @paramvirsingh1339
    @paramvirsingh1339 2 роки тому +62

    Sidhu is legend 🔥...right answers 🤙❤️

  • @princebantai
    @princebantai 2 роки тому +52

    Rip sidhumoosewala masterpiece Punjabi industry legend 😭😭😭😘😘😘🥰🥰

  • @NANAKPURISINGH
    @NANAKPURISINGH 5 місяців тому +2

    Miss you bai 😢😢😢ਜੱਟਾ ਪਤਾ ਨਹੀਂ ਕਦੋਂ ਆਵੇਗਾ, ਤੇ ਇੰਡਸਟਰੀ ਚ ਕਦੋਂ ਖੌਰੂ ਪਾਏਗਾ। ਪਰ ਜਿਹੜੇ ਜਿਹੜੇ ਨੂੰ ਖੂੰਜੇ ਲਾਕੇ ਗਿਆ ਤੂੰ, ਹਾਲੇ ਤੱਕ ਉਹ ਉੱਠ ਨਹੀਂ ਸਕੇ। ਉਹ ਮੁੜਕੇ ਕਦੇ ਨਾ ਉੱਠਦੇ ਕੇਰਾ ਜਿਹਤੇ ਪਾਤਾ ਭਾਰ। ਤੂੰ ਤੂੰਹੀ ਸੀ ਜੱਟਾ ,ਤੇਰੀ ਜਗਾ ਹਾਲੇ ਵੀ bilboard ਤੇ ਆ, ਕੋਈ ਤੇਰੇ ਉਪਰ ਨਹੀਂ ਆ, ਤੂੰ ਬਾਜ ਆ ਜਿਹੜਾ ਅਸਮਾਨ ਨੂੰ ਚੀਰ ਕੇ ਰੱਖ ਦਿੰਦਾ। ਕੌਣ ਕਹਿੰਦਾ ਤੂੰ ਮਰ ਗਿਆ, ਤੂੰ ਅਮਰ ਆ ਜੱਟਾ, ਤੇ ਸਦੀਆਂ ਤੱਕ ਤੇਰਾ ਐਵੇਂ ਹੀ ਉੱਚਾ ਰੁਤਬਾ ਰਹੇਗਾ। ਜਿਹੜੇ ਤੂੰ ਗਾਣੇ ਲਿਖ ਗਿਆ ਤੇ ਗਾ ਗਿਆ, ਉਹਦੀ ਕਾਪੀ ਕਰਨੀ ਵੀ ਕਿਸੇ ਦੇ ਬੱਸ ਦੀ ਗੱਲ ਨਹੀਂ। ਰੱਬ ਨੇ ਇੱਕੋ ਇੱਕ ਪੀਸ ਬਣਾਇਆ ਸੀ ਇੰਡਸਟਰੀ ਦਾ ਕਿੰਗ ਸਿੱਧੂ moseala।

  • @naveensindhu022
    @naveensindhu022 2 роки тому +50

    🌴🌴The best reply for every questions, osm justification❤️👌

  • @bindabassian3814
    @bindabassian3814 2 роки тому +6

    ਬੰਦਾ ਘੈਂਟ ਆ ਯਰ ਸਿੱਧੂ ਲੋਕਾਂ ਨੇ ਕਦਰ ਨਹੀਂ ਪਾਈ 🚀🚀

  • @Singhharpal-r2k
    @Singhharpal-r2k 11 місяців тому +5

    ਸੰਜੂ ਗਾਣੇ ਤੋ ਮੈ ਸਿੱਧੂ ਸੁਣਨਾ ਸ਼ੁਰੂ ਕੀਤਾ,
    ਕਿਉਂਕਿ ਸੰਜੈ ਦੱਤ ਦਾ ਮੁਰੀਦ ਹਾਂ।
    ਪਰ ਮੈਂ ਹੁਣ ਮੈ ਸਿੱਧੂ ਦਾ ਵੀ ਕਾਇਲ ਹੋ ਗਿਆ।
    ਬੱਸ ਘੈਂਟ ਸੈਲੀਬ੍ਰਿਟੀ ਮੇਰੀ ਹਮੇਸ਼ਾ ਪਸੰਦ ਰਹੀ।
    ਚਮਕੀਲਾ ਸੋਨੂੰ ਸ਼ਰਮਾ ਨੂੰ ਵੀ ਮੈ ਪਸੰਦ ਕਰਦਾ ਹਾਂ।

  • @rashansidhu7153
    @rashansidhu7153 2 роки тому +19

    Its really difficult to believe 😢RIP 😭,
    He will always be at top and always live in our heart ,deep respect for him❤️,
    Legend will be legend
    Sach janeo hun ta music industry de king bina sb kuj adura lgda kuj hun boln lai hi nai reha,😭💔 sach bolda ,Hikh thok k bolda c sada veer😭taraki jari ni gar madde loka toh😢

  • @MrSingh-jt6qm
    @MrSingh-jt6qm 2 роки тому +46

    Bilkul sahi keha sidhu bai 💪💪⛳⛳

  • @moosajattnahimukna
    @moosajattnahimukna Рік тому +3

    ਜੱਟਾ ਇਕ ਮਾਖਤਾ ਤੂੰ ਆਪਣੇ ਆਪ ਨੂੰ ਸਾਂਭ ਲੈਂਦਾ ਜੱਟਾ ਕੋਈ ਤਾਂ ਪੰਜਾਬ ਦਰਦੀ ਮਿਲਿਆ ਸੀ ਪੰਜਾਬ ਨੂੰ

  • @xxprabhxxx4283
    @xxprabhxxx4283 2 роки тому +72

    Sidhu speaks only facts and is a legend in the punjabi industry ❤🔥🔥

    • @kpF30
      @kpF30 2 роки тому +3

      Sach bolega toh milu 295,karega taraki tu hate milugii.. 💔

    • @gauravsindhu2386
      @gauravsindhu2386 2 роки тому

      @@Waqar-mm7pb Ak 47;was dumped form a a garbage country Pakistan. We are suffering just because of a poor nation

  • @nikhiljoshi2542
    @nikhiljoshi2542 2 роки тому +78

    Nice interview every question was answered very well by sidhu bai 🧡💯

  • @farhahussaini9995
    @farhahussaini9995 2 роки тому +9

    Rest in peace 🙏 pure soul and honest human being. Respect 🙏 🤲

  • @jassyaar5911
    @jassyaar5911 2 роки тому +114

    Sidhu moosewala bai❤️❤️ kinna innocent jeha lgda interview ch ❤️❤️but songs ch bhut dharan paunda hatera de🤣🤣🤣🤣

    • @ShaneG159
      @ShaneG159 2 роки тому +5

      🤣🤣🤣 dayyynammmm facts he seems like the most innocent guy in whole Punjabi industry and songs me dekho 🤣🤣

    • @jassyaar5911
      @jassyaar5911 2 роки тому +1

      @@ShaneG159 🤣🤣🤣ryt bro

    • @harmanpindiala8528
      @harmanpindiala8528 2 роки тому

      ua-cam.com/video/DaMY7L2zR34h/v-deo.htmlttps://ua-cam.com/video/DaMY7L2zR34/v-deo.html

    • @bhallasaabbhallasaab601
      @bhallasaabbhallasaab601 2 роки тому +6

      Punjab da sbto kaint bnda hai sidhu bai ❤️🔥💣

    • @jassyaar5911
      @jassyaar5911 2 роки тому +1

      @@bhallasaabbhallasaab601 ❤️❤️

  • @pindadeclub4119
    @pindadeclub4119 2 роки тому +59

    ❤️❤️❤️ सोच नू सलाम वीर जी

  • @shashigoyal6605
    @shashigoyal6605 2 роки тому +9

    He was a very intelligent person, sober and ankhi, but dil da ni mada, we lost a solitaire 💎, we want justice 😢

  • @finehumanbeing3506
    @finehumanbeing3506 2 роки тому +47

    Will miss your forever brother. RIP legend.

  • @hamzatayyabkhan1993
    @hamzatayyabkhan1993 2 роки тому +38

    An artist is always famous for his great work and that's why there are so many #sidhumoosewala fans across the border too 😪 we are deeply saddened on his death...
    Love from Pakistan 🇵🇰💗❤
    Jay kren ga tarraqi putt hate milu gi 😪

  • @springs8725
    @springs8725 2 роки тому +6

    Wiser than his times! God bless you angel!

  • @Tarar_vlogs
    @Tarar_vlogs 2 роки тому +54

    I still can't believe it that he is no more among us 🥺🥀

  • @croodsdogs6503
    @croodsdogs6503 2 роки тому +39

    EHHH LEGEND BANDA A BRO🌎🇨🇦🇨🇦🦅🦅❤🔥🔥

    • @HoneySingh-vl9sn
      @HoneySingh-vl9sn 2 роки тому

      Sidhu ta changa lagda bcz sidhu always
      Told facts 💯

    • @harmanpindiala8528
      @harmanpindiala8528 2 роки тому

      ua-cam.com/video/DaMY7L2zR34h/v-deo.htmlttps://ua-cam.com/video/DaMY7L2zR34/v-deo.html

  • @pahadirapstarrahulmaira
    @pahadirapstarrahulmaira 10 місяців тому +2

    He is so intelligent, so mature
    Legend sidhumoosewala ❤❤

  • @AryanSharma-kt8xw
    @AryanSharma-kt8xw 2 роки тому +30

    He was the brightest star in the sky, and it hurt those who couldn't see him shine. RIP bro, you will always be remembered 💔💔

  • @dashu_m
    @dashu_m 2 роки тому +12

    Can't believe I am not able to hear sidhu
    mossewala voice again. You are always in our hearts sidhu paaji 🙏rip sidhu paaji Hell is waiting for your killers

  • @navscreativecorner7203
    @navscreativecorner7203 2 роки тому +10

    We have lost a gem. He was music genius and enlightened mind.

  • @ronieewoodentertainment2726
    @ronieewoodentertainment2726 2 роки тому +40

    U will never die u r still alive in our thoughts love ❤️ u Sidhu mossewalla