PEKEYAN DI THUKK (True Emotional Story Make You Cry) | Punjabi Short Film | Latest Movies 2019

Поділитися
Вставка
  • Опубліковано 27 гру 2024

КОМЕНТАРІ • 1,1 тис.

  • @sukhjeetsingh2215
    @sukhjeetsingh2215 5 років тому +23

    ਬਹੁਤ ਹੀ ਭਾਵੁਕ ਕਹਾਣੀ ਤੇ ਕੌੜਾ ਸੱਚ ਉਮਰ ਦੇ ਨਾਲ ਪੇਕੇ ਭੁੱਲਦੇ ਜਾਂਦੇ ਨੇ ਪਰ ਧੀਆਂ ਹਮੇਸ਼ਾ ਪੇਕਿਆਂ ਨੂੰ ਯਾਦ ਰੱਖਦੀਆਂ😢😢

  • @sahilwalia8553
    @sahilwalia8553 5 років тому +102

    ਮੇਰੇ ਵੱਲੋਂ ਇਸ ਨਾਟਕ ਦੇ ਲੇਖਕ ਨੂੰ ਸਲਾਮ..... ਬਹੁਤ ਹੀ ਡੂੰਘੀ ਸੋਚ ਅਤੇ ਵਿਚਾਰਧਾਰਾ ਵਾਲਾ ਲੇਖਕ ਹੈ।

    • @shabbirhussain2878
      @shabbirhussain2878 Рік тому

      Eee to be in ee ee in eeeeeeeeeee to the ee e in eeeeeeeeeeeeeeeeeeee in eeeeeeeeeee in e e ee

  • @armaansolanki07
    @armaansolanki07 5 років тому +4

    Bhooot he soni story h menu taa rona aa gya bhooot jada vadiya story h punjab de shaan h te
    Es vich menu mata bhooot pyari lggi h
    Mere pekya de thukk banuge

  • @gagandeepkaursandhu7999
    @gagandeepkaursandhu7999 5 років тому +4

    ਅੱਜ ਦੇ ਸਮੇਂ ਦੀ ਸਚਾਈ ਆ ਪਰ ਫਿਰ ਵੀ ਪੇਕੇ ਤਾਂ ਪੇਕੇ ਆ ,ਹਰ ਕੁੜੀ ਆਪਣੇ ਸਹੁਰੇ ਘਰ ਆਪਣੇ ਪੇਕਿਆਂ ਦੀ ਠੁੱਕ ਬਣਾਉਂਦੀ ਏ,ਬਹੁਤ ਹੀ ਵਧੀਆ ਕਹਾਣੀ ਏ......

  • @Amarjitsingh-xc4sq
    @Amarjitsingh-xc4sq 5 років тому +133

    Rotti ta waheguru ne deni hi aa. Bas bhain bhravan de ditte da maan hunda aa sobha bandi. Bhut heart touching story. Bajurg rajji khushi rehan ji

  • @kulwindersidhubrar7257
    @kulwindersidhubrar7257 3 роки тому +3

    ਬਾਈ ਯਰ ਫਿਲਮ ਰੋਕ ਰੋਕ ਵੇਖੀ ਆ ਰੋਣ ਨਿਕਲ ਜਾਦਾ ਸੀ ਨਾਲੇ ਇਹ ਵੇਖਦਾ ਸੀ ਕੋਈ ਆ ਨਾਂ ਜਾਵੇ ਰੋਦੇ ਉੱਤੇ

  • @godlybanana2756
    @godlybanana2756 5 років тому +78

    ਵਾਹ ਕਿਆ ਕਮਾਲ ਦੀ ਸੱਚੀ ਭਾਵਕ ਕਹਾਣੀ ਹੈ ਸਲੂਟ ਹੈ ਵੀਰ ਜੀ ਕਮਾਲ ਕਰਤੀ keep it up 👌👌👌👌🙏🙏🙏👍👍👍😭😭😭

  • @ramnikkaur5917
    @ramnikkaur5917 4 роки тому +2

    Bhuya nal ranuka hundia...Bhuya tan kismat nal mildiyan. Bhuya dan man hamesha chahida....🙏

  • @sukhjeetsingh2215
    @sukhjeetsingh2215 5 років тому +5

    ਇਹ ਵੀਡੀਓ ਦੇਖਣ ਤੋਂ ਬਾਅਦ ਮੇਰੀ ਪਹਿਲੀ ਨਜ਼ਰ ਦਾਦੀ ਵੱਲ ਗਈ ਤੇ ਮੇਰੀ ਮਾਂ ਨੂੰ ਮਾਂ ਇਹ ਵੀਡੀਓ ਦਿਖਾ so emotional😢😢

  • @Sidhu5911-key
    @Sidhu5911-key 3 роки тому

    ਆਪਣੇ ਸਮਾਜ ਚ ਭੂਆ ਨੂੰ ਬੜੀ ਅਜੀਬ ਨਿਗਾਹ ਨਾਲ ਵੇਖਦੇ ਸਾਰੇ ,ਭੂਆ ਦੀ ਤੀਜੀ ਪੀਹੜੀ ਤੱਕ ਜ ਚਲੇ ਤਾਂ ਸਭ ਔਖੇ ਆਉਂਦੇ , ਇਹਨਾ ਨੇ ਬੜੇ ਸੋਹਣੇ ਢੰਗ ਨਾਲ ਪੇਸ਼ ਕੀਤਾ ਇੱਕ ਹੋਰ ਕਿਨਾਰਾ ,ਸਲਾਮ ਇਸ ਲੇਖਕ ਨੂੰ 🙌🏿🙌🏿

  • @sainideepak4225
    @sainideepak4225 5 років тому +9

    Har ghar di aahi kahani hai. Thanks for such a lovely emotions. I do sindhara on behalf of my mom. Since, My mom is no more but sister feel proud of me. I am really touched.

  • @hardeepbangar8400
    @hardeepbangar8400 4 роки тому +1

    Dil ro pea dekh ke schi ਗੁਰਚੇਤ ਚਿੱਤਰਕਾਰ sir ji atttttttt siraaaaa boht boht vdhiaa hundi aaa tuhadia hrek album

  • @sukhpalsingh2202
    @sukhpalsingh2202 5 років тому +114

    Waqt nal rishte bdal jande ne... so nice story..

    • @satdhillon9543
      @satdhillon9543 5 років тому +8

      mere khyal naal rishtey ni badal de... bus jo sdia jehia nooha aa jandia oh ghr barbaad kr dindia...
      mundia nu v tang preshan krdia... fr ohna nu majbooran ghrwalia di gal man ni paindi a

    • @sukhpalsingh2202
      @sukhpalsingh2202 5 років тому

      Shi.. pr phir v bhra di ghrdi te bhtije di ghardi dona rishtya ch bhut fark hai..waqt nal rishte badal jande ne😔

    • @gurpreetkaurpreet5846
      @gurpreetkaurpreet5846 5 років тому +1

      Nice video

    • @manreetkaur9619
      @manreetkaur9619 5 років тому +1

      Rishte bdln wale v apa hi aa g... je ajj apa khud e kuj smjhange ..tan future ch eda da na hovega ...

    • @manreetkaur9619
      @manreetkaur9619 5 років тому

      @@satdhillon9543 je nooha madian hundia tan mundeya nu hi smjhna chaida ..k o parents te wife nu equal rkhn .... tan eda da kuj na hove ...

  • @YG-hm9gt
    @YG-hm9gt 5 років тому +1

    ਮੈਂ ਪੂਰਾ ਧੁਰ ਅੰਦਰ ਤੱਕ ਹਿੱਲ ਗਿਆ, ਮਾਤਾ ਜੀ ਦਾ ਕਿਰਦਾਰ ਦਮਦਾਰ ਤੇ ਰਿਸ਼ਤਿਆਂ ਦੇ ਨਿੱਘ ਨਾਲ਼ ਭਰਿਆ ਸੀ ਜਿਸ ਉਪਰ ਨਵੀਂ ਪੀੜ੍ਹੀ ਨੇ ਕਬਜ਼ਾ ਕੀਤਾ ਹੋਇਆ ਤੇ ਮੈਂ ਵਧਾਈ ਦੇਂਦਾ ਗੁਰਜੇਤ ਚਿੱਤਰਕਾਰ ਦੀ ਸਾਰੀ ਟੀਮ ਵਰਕ ਨੂੰ ਤੇ ਸਪੈਸ਼ਲ ਧੰਨਵਾਦ ਮਾਤਾ ਜੀ ਦਾ ਜਿਸਨੇ ਅੱਜ ਦੇ ਸਮੇਂ ਵਿੱਚ ਵੀ ਪੇਕਿਆਂ ਦੀ ਠੁੱਕ ਨੂੰ ਬਰਕਰਾਰ ਰੱਖਿਆ ਹੈ ।ਬੀਬੀ ਜੀ ਦੇ ਹੰਝੂਆਂ ਤੇ ਸੋਚ ਨੇ ਅਜਿਹਾ ਹਲੂਣਿਆ ਕਿ ਕੋਸ਼ਿਸ਼ ਕਰਾਂਗਾ ਕਿ ਆਪਣੇ ਪਰਿਵਾਰ ਚ ਹਰ ਰਿਸ਼ਤੇ ਦੀ ਕਦਰ ਹੋਏ ਤੇ ਆਪਾਂ ਸਾਰੇ ਆਪਣੇ ਆਪਣੇ ਘਰਾਂ ਤੋਂ ਕੋਸ਼ਿਸ਼ ਕਰੀਏ ਤੇ ਪੁਰਾਣਾ ਪੰਜਾਬ, ਸਭਿਆਚਾਰ ਤੇ ਵਿਰਸੇ ਨੂੰ, ਰਿਸ਼ਤਿਆਂ ਨੂੰ ਬਚਾਉਣ ਦਾ ਉਪਰਾਲਾ ਕਰੀਏ ।ਧੰਨਵਾਦ ਬਹੁਤ ਕੁਝ ਸਿੱਖਣ ਨੂੰ ਮਿਲਿਆ ਬੇਬੇ ਜੀ ਦੇ ਕਿਰਦਾਰ ਤੋਂ ।

    • @singhsandhu8651
      @singhsandhu8651 3 роки тому

      Gurcheit chitkar di t har adakari meaninful hundi aa par eh v sach aa k purne rishitia ch pyar, kadr izat man t twhjo hunda c jo aej kal nai as galo meri dadi ma kismat ali aa jis di umar 130 dal d as pas ho k gujri t usde pake veer pitje hun tak milde rhe marde dam tak.

  • @deepikamarwah8613
    @deepikamarwah8613 4 роки тому +21

    Very emotional 😭 can’t stop my tears

  • @hardishkaur6965
    @hardishkaur6965 5 років тому +8

    There is no words for this movie
    ਇਹ ਹੈ ਅਸਲੀ ਕਲਜੂਗ
    Who agreed
    Give one like

  • @ਪਰਮਿੰਦਰਸਿੰਘਗਾਧਰਾ

    ਰੁਵਾ ਦਿੱਤਾ ਕਹਾਣੀ ਨੇ ਬਹੁਤ ਸੋਹਣੀ ਸਿਖਿਆ ਭੂਆ ਦਾ ਕਿਰਦਾਰ ਬਹੁਤ ਤਕੜਾ ਅਸੀ ਵੀ ਲੜਦੇ ਹੁੰਦੇ ਸੀ ਭੂਆ ਸਾਡੇ ਘਰ ਸੋ ਅਜ

    • @dimplekashyap3218
      @dimplekashyap3218 5 років тому

      It's nice story

    • @manjitkaur5153
      @manjitkaur5153 5 років тому

      Veer sachi bacpan yaad kara deta.sachi bahut cha hunda c.te ehi jed k bhova ajj sady ghar sona..so sweet yaada ne oh..

  • @Gk-jt3bi
    @Gk-jt3bi 4 роки тому

    ਬਹੁਤ ਸੋਹਣੀ ਪੇਸ਼ਕਾਰੀ ਹੈ. ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ ,ਪਿਆਰ ਦੇਵੋ. ਜੇ ਪੈ ਕੇ ਭੁੱਲ ਜਾਣ ਤਾਂ ਪੁੱਤ ਨੂ ਹਾਂ ਨੂੰ ਉਹਨਾਂ ਦੀ ਜਗ੍ਹਾ ਲੈ ਲੈਂਦੇ ਪੈ ਕੇ ਦੀਆਂ ਯਾਦ ਹੀ ਨਾ ਆਵੇ. ਮਹਿਣਾ ਮਾਰਨੇ ਛੱਡ ਦੇਈਏ ਤਾਂ ਪੰਜਾਬੀਆਂ ਦੀ ਕੋਈ ਰੀਸ ਨਹੀ. ਬੇਬੋ ਨੇ ਬਹੁਤ ਸੋਹਣੀ ਐਕਟਿੰਗ ਕੀਤੀ ਜਿਵੇਂ ਸੱਚੀ ਉਹਨਾਂ ਨਾਲ਼ ਏਹ ਸਭ ਹੋਈਆ ਹੋਵੇ

  • @inderjithunjan4394
    @inderjithunjan4394 5 років тому +37

    Gurchet sir, it is very emotional story and film bcz it is every woman 's feeling , so carry on like this

  • @aulakh277
    @aulakh277 2 роки тому

    ਬਹੁਤ ਵਧੀਆ ਕਹਾਣੀ , ਫਿਲਮਾਂਕਣ, ਪੇਸ਼ਕਾਰੀ ਬੇਬੇ ਜੀ । ਪਰਮਾਤਮਾ ਲੰਬੀ ਉਮਰ ਬਖਸ਼ੇ ਜੀ

  • @paramcanada7552
    @paramcanada7552 5 років тому +19

    ਵੀਰੇ ਸਟੋਰੀ ਤਾਂ ਵਧੀਆ ..ਪਰ ਮਾਤਾ ਨੇ ਐਕਟਿੰਗ ਸਿਰਾ ਕੀਤੀ ......👌👌👌👌

  • @KavitaKumari-ol6lw
    @KavitaKumari-ol6lw Рік тому

    Such me bhut achi story thi muje dekh kr bhut rona aaya yaarr 😔😔😭😭

  • @nishaanrathore2582
    @nishaanrathore2582 5 років тому +8

    I am from the heart of Rajasthan..this story had touched very deep my heart...even I can't understand proper Punjabi but understood the real emotions and touch of this story...superb story..such as the mirror of society

  • @gauravchanana5951
    @gauravchanana5951 4 місяці тому

    ਬਹੁਤ ਹੀ ਭਾਵੁਕ ਕਹਾਣੀ ਹੈ l ਤੇ ਬਹੁਤ ਹੀ ਵਧੀਆ ਤਰੀਕੇ ਨਾਲ ਦਿਖਾਈ ਗਈ ਹੈ l

  • @mohinaG
    @mohinaG 2 роки тому +3

    Heart melting story and brilliant acting. Felt so real. But this is exactly what our generation is reduced to - No warmth in blood and only blood boiling for more money

  • @rubanigupta2316
    @rubanigupta2316 5 років тому +1

    No words.. crying lot 🙏🙏🙏🙏 kash eh din kade kise te naa ave... Nanak naam chardi klla tere bhane sarbat da bhalla

  • @sukhveerwaraich5086
    @sukhveerwaraich5086 5 років тому +41

    Standing clapping for all team members jina concept priceless lya...hanzu aa gy dekh k...

  • @varunsethi8001
    @varunsethi8001 4 роки тому

    Waheguru ji Sab nu matt Dave.sab duniya De Veera nu iss joga Kre.ki oh oh apne bhena de pakiyan di thuk bani rahe. And really rishte de ahmiyat den len naal nai. Payar naal hundi hai. Behn Bhai ate Bhabi da payar bht payara movie. Aankhon cho apne aap Paani aa gya.

  • @deepikasingh2264
    @deepikasingh2264 5 років тому +28

    Heart touching...& Last am crying 😭...gud writer... fantastic acting..

  • @hardeepkaurgill6633
    @hardeepkaurgill6633 2 роки тому +1

    ਜਦੋਂ ਮਾਂ ਬਾਪ ਜਿਉਂਦੇ ਹੁੰਦੇ ਹਨ ਤਾਂ ਧੀਆਂ ਦੀ ਫੁੱਲ ਚੜਾਈ ਹੁਂਦੀ ਹੈ ਪਰ ਮਾਂ ਬਾਪ ਦੇ ਜਾਣ ਤੋਂ ਬਾਅਦ ਕੋਈ ਨਹੀਂ ਪੁੱਛਦਾ ਦੀ ਜੰਮੀ ਭੈਣ ਬਿਸਰੀ ਭੂਆ ਕੀਦੇ ਜਾਦ💕

  • @harsimbains8667
    @harsimbains8667 4 роки тому +5

    Waheguru g mehr krna...... 🙏... Schi bohat vdya concept c.... Speechless😑 😔😟😕😖😣

  • @sikanderram6774
    @sikanderram6774 4 роки тому

    Kya baat hai bai .eh koi Story nahi eh aaj Kala di sachhi hai. Ashi riste bhul de jade hai. Thanks for all team very very nice massage all the youth

  • @Yashica_8dec
    @Yashica_8dec 5 років тому +16

    Such an emotional short story 😭
    Couldn't stopped my tears 😢

  • @sumithsharma497
    @sumithsharma497 5 років тому

    Bhut kuch sikhne ko milta hai ..asi videos dekhne mai...
    Raaba sab se maa baap khush rakhi

  • @manbir_singh_badana
    @manbir_singh_badana 3 роки тому +7

    ਬੇਬੇ ਨੇ ਬਹੁਤ ਸੋਹਣਾ ਰੌਲ ਬਣਾਇਆ !! ਸਚੀ ਜੁਆਕ ਵਡੇ ਹੋ ਜਾਣ ਤਾ ਭੂਆ ਤੇ ਡੈਡੀ ਦੇ ਰਿਸ਼ਤਿਆਂ ਚ ਦੂਰੀਆਂ ਪੈ ਜਾਂਦੀਆਂ ਨੇ, 😔

  • @AmandeepSingh-cf9qs
    @AmandeepSingh-cf9qs 5 років тому +2

    Really heart touching... hanju aa gye dekh k

  • @amanpreetkasana8602
    @amanpreetkasana8602 4 роки тому +8

    Watched this movie for the 4th time in 2 months really liked the story n acting of ਬੀਬੀ g

  • @havindersingh6486
    @havindersingh6486 2 роки тому

    ਬਹੁਤ ਵਧੀਆ। ਬਹੁਤ ਡੂੰਘੇ ਦਰਿਆ ਹਨ ਦਿਲ ਵਿੱਚ ਸੋਚਣ ਦੇ।

  • @Kids-favourite-13
    @Kids-favourite-13 5 років тому +15

    ਮੈਨੂੰ ਬਹੁਤ ਰੋਣ ਆਇਆ ਦੇਖ ਕੇ ਸੱਚੀ 😭😭ਵਾਹਿਗੁਰੂ😔

  • @love_vlogs89
    @love_vlogs89 4 роки тому

    Sachi gal aaa peeke kadde nai bhulde na maan taan bhulda unna da kudiya nu.... Bhave kini v niki cheej hove khush ho jndiaaa jado pekke maan taan karde aaa

  • @aliajaved5558
    @aliajaved5558 5 років тому +6

    😢😭oh God icant stop my tears with this old lady.Pekiyan de bary maan hundy tiyaan noon😢

  • @chandersuthar8918
    @chandersuthar8918 5 років тому

    Meri 3 saal ki beti rone lagi..bahut roi bahut roi.aur bahut roi...boli dadi jiiiiii....shaandaar movie...bahut badiya concept..

  • @preetsandhu6501
    @preetsandhu6501 5 років тому +89

    ਰੰਗੀਨ ਦੁਨੀਆਂ
    ਕਾਲੇ ਦਿਲ
    ਚਿੱਟਾ ਖੂਨ
    ਅੱਜ ਦੇ ਸਮੇਂ ਦੀ ਸੱਚਾਈ ।। ਆਪਣੇ ਮਾਂ ਪਿਉ ਦੀ ਸੇਵਾ ਜਰੂਰ ਕਰੋ ਮਿੱਤਰੋ , ਨਹੀਂ ਤਾਂ ਸਾਰੀ ਉਮਰ ਪਛਤਾਵੇ ਦੀ ਅੱਗ ਵਿੱਚ ਝੁਲਸਦੇ ਰਹਿ ਜਾਉਗੇ

    • @kn-ff8gd
      @kn-ff8gd 5 років тому +1

      Bht vadia aa pr je dekhya jave ta keha jnda ajj kl de bachya nu rishtya de koi kdr ni bt maen ahi point utte kehni aa ajj kal de rishtedaar matlbi ho chuke ne jdo kese te maara time aunda ahi rishtedaar sb to pehla pichhe hatde eh reality aa oh hai c pichle jamane de lok jo kese bhen te maara time aunda ta pajje aunde c pr ajj kal de rishte mtlbi aa

    • @renuverma8393
      @renuverma8393 5 років тому

      Yi asleyat hi maa baap this nahe hodi sab da parevar hi olad bhe sath tha dende ji kuch hoi

    • @gurpreetkaurpreet5846
      @gurpreetkaurpreet5846 5 років тому +1

      Time de naaal naal rishte badal jande ne koi ni kise da ethe😢

    • @sukhveerkaur9490
      @sukhveerkaur9490 5 років тому

      😭😭😭

  • @sandeepkaur431
    @sandeepkaur431 3 роки тому +1

    Bahut tarah di stories dekhiya ne but this story just touched my heart. Writer did a great job. Thank you for teaching a beautiful lesson of respect. Jo aj kal di new generation kat e krdi hai.

  • @manpreetkaur-yn6ux
    @manpreetkaur-yn6ux 5 років тому +6

    This video deserves million billion likes...so good concept and action is also so real..👌👌..

  • @emkem51
    @emkem51 5 років тому +2

    very emotional Story Rabba kadi v kisi noo mohtaz na karin . Waheguru Ji.

  • @Satwinderkamloops
    @Satwinderkamloops 5 років тому +11

    Emotional.. I try to remember my families ( relatives) I live in 🇨🇦 but I love my Punjabi culture.

    • @waheedanwar1993
      @waheedanwar1993 4 роки тому

      ਸਤਵਿੰਦਰ ਚਾਹਲ ਕੈਨਡਾ Xxx

  • @sandhusurinder1170
    @sandhusurinder1170 5 років тому +1

    Bhot shoni movie aa rona aa gya mata ji da roll sariya movies ch wadiya lagda h I love mata ji di boli nu

  • @karanuppal2643
    @karanuppal2643 5 років тому +3

    Waoooo what a story.... Amazing.... God bless to the makers and the artists.... This is the reality of today's world.... Women's to maintain the respect of their fathers house should follow this thing and brother should also need to take care of this... It is very very important... God bless

  • @sukhpalsingh9477
    @sukhpalsingh9477 2 роки тому

    ਅੱਜ ਦੀ ਪੀੜ੍ਹੀ ਦਾ ਲਹੂ ਚਿੱਟਾ ਹੋ ਗਿਆ ਇਨ੍ਹਾਂ ਲੲੀ ਰਿਸ਼ਤੇ ਨਾਤੇ ਕੁਝ ਵੀ ਨਹੀਂ ਕਹਾਣੀ ਬਹੁਤ ਵਧੀਆ 👍👍🙏

  • @kulwantram9473
    @kulwantram9473 5 років тому +19

    Sachi bb ji di story dekh k bohut man udaas te dil.Ron lga mabap mabap hi hundea bhai bhrjaayi ta kise kise nu hi chnge millde a

    • @khay_66m
      @khay_66m 5 років тому +2

      Yeh baat apne Sach kahi veerji
      Behan hamesha bhai ki dua karti ke woh sub salamat aur kush hal rehe.
      Zamana bohut badlaou mei hai veerji.
      Insaan ki kadr nhi!
      Subh waqt ka daur.
      Kudha hume kadr karne ki taufeekh de.

  • @JaswinderKaur-sf5ml
    @JaswinderKaur-sf5ml 5 років тому

    Very nice last scene ne rva dita eh reality aa aj asi jine mrji modern ho jayie sohre ghr pekeya di thukk bni psnd krde aa

  • @sukhikaur4895
    @sukhikaur4895 5 років тому +5

    Heart loving truth that shows there is no more respect is left our elders

  • @sukhioyehoye
    @sukhioyehoye 4 роки тому

    ਦਿਲ ਚੀਰ ਲੈਣ ਵਾਲੀ ਸਟੋਰੀ ਸੀ । ਪੈਸੇ ਦਾ ਕੁਝ ਨੀ ਪਿਆਰ ਨਾਲ ਦੁਨੀਆ ਕਾਇਮ ਰਹਿਣੀ ਚਾਹੀਦੀ ਐ 👌👌ਪਹਿਲਾ ਪਿਆਰ ਵੰਡਦੇ ਸੀ ਪਰ ਹੁਣ ਉਹ ਕੁਝ ਨਹੀ ਰਿਹਾ ।

  • @deepnavsidhu3640
    @deepnavsidhu3640 5 років тому +9

    Bahut sohni story aa .... Rwa ditta meinu 😥😥😥😥

  • @billogujjar5190
    @billogujjar5190 4 роки тому

    Boht achi story thi. Sach betyan apny meyky ki asy hi izzat bnati hn

  • @Yashica_8dec
    @Yashica_8dec 5 років тому +8

    More videos like this needed!! Today, I realized for girls how important their parents or maternal relationship are..

    • @rimshaappi8540
      @rimshaappi8540 5 років тому

      True. I miss my ami. I'm also punjabi. love from Pakistan .

  • @gurpreetkour3923
    @gurpreetkour3923 5 років тому

    Mini film da badsah hai gurtej chitarkar super heero very nice story mata ji ne bhut sohna roll kitta

  • @jaspreetdhaliwal2086
    @jaspreetdhaliwal2086 5 років тому +8

    Bitter truth of today’s relationships... so beautiful story. Real feelings

  • @hatttereki
    @hatttereki 5 років тому

    ਬਹੁਤ ਪਿਆਰੀਆਂ ਤੇ ਦਿਲ ਟੁੰਬਵੀਆਂ ਕਹਾਣੀਆਂ ਹਨ ਚਿੱਤਰਕਾਰ ਦੀਆਂ

  • @kanchanchawla4362
    @kanchanchawla4362 5 років тому +3

    Very emotional heart touching story ...it makes me cry ...Great acting...👌👌

  • @shobharani-ng1hs
    @shobharani-ng1hs 3 роки тому

    Seriously. Aisa bhot k saath hota h k apne maa baap k ghr ki izzat bachane k liye bhot kuch krna pdta h

  • @mahimunda5733
    @mahimunda5733 5 років тому +4

    It's very true story.....miss u dadi maa😢😢😢😢

  • @shekharsingh6369
    @shekharsingh6369 5 років тому

    Bahut bhavuk aur kadvi sachai likhi h , dil jeet liya,kuch rivaz boj ban gye h

  • @AmandeepKaur-ee2qb
    @AmandeepKaur-ee2qb 5 років тому +39

    ਜੋ ਵੱਡੀਆਂ ਦੀ ਇਜ਼ਤ ਨੀ ਕਰਦੇ ਕੋਈ ਉਹਨਾਂ ਦੀ ਇੱਜਤ ਨੀ ਕਰਦਾ

    • @Gagandeep-ce6pw
      @Gagandeep-ce6pw 5 років тому +1

      Bhaine tusi kudiya n hi sbb khrab kitia n ristedaryia

  • @Jaspargas
    @Jaspargas 5 років тому

    mere bhua ji ne. asi bot respect krde ohna di. kadi ucha niwa bolnaa tan door di gal.. mai apni family wich apne dada ji nana ji everyone. sabnu waqt de naal badalde dekhea hai.. jo ki thik v hai..

  • @manpreetgaba
    @manpreetgaba 5 років тому +5

    I loved the story and the feel behind it. 👌👌👌👌

  • @rimpydadra4860
    @rimpydadra4860 5 років тому +2

    Very nyc 😥😥pyar nlll duniya chlldi a na ki inha chija nalll
    God bless u gurchet chitarkar gud message

  • @abcde8913
    @abcde8913 5 років тому +161

    Mera beta 5saal da us ne 2vaar film dekhi and after 2nd time oh Ron lagg piya kehnda mummy bibi nu chup karao oh royi jaandi 😢

    • @abcde8913
      @abcde8913 5 років тому +4

      @Cash Orass Tera Sara tabbar Te aan wale v maha fuddu J hun Ikk piyo da te boli na hun J boliya Te Sarre piyo de naa v likh Di haraami

    • @RAMNIKK
      @RAMNIKK 5 років тому +2

      @Cash Orass tainu lagda rabb ne dimag ni ditta.

    • @joginderkaur1696
      @joginderkaur1696 5 років тому

      good story

    • @gaganthiaragaganthiara968
      @gaganthiaragaganthiara968 5 років тому

      @Cash Orass ਜੇ ਦਿਮਾਗ ਨਾਮ ਦੀ ਕੋਈ ਚੀਜ ਤੇਰੇ ਕੋਲ ਹੈ ਨੀ ਤਾ ਮੂੰਹ ਬੰਦ ਰੱਖੀਦਾ

    • @mandeepguru2290
      @mandeepguru2290 5 років тому +2

      mere nana ji te nani ji nhi hege menu meri mummy da drd yaad a geya ...
      jdo tak jundi a mummy nu main jaan to badh pyar krdi a nankeyan di kami nhi puri kr skdi but koshis krdi a mom nu koi drd na hove

  • @deepbirring2741
    @deepbirring2741 5 років тому

    emotional and heart touching story...menu ta movie ne bhut rulaya...ajj kal jyadatar rishte eda hi ho gye ne...

  • @nanditamehndiratta5650
    @nanditamehndiratta5650 5 років тому +5

    nice story..true depiction of change in relationship as time passes by

  • @karanvirsingh3235
    @karanvirsingh3235 2 роки тому

    ਲਵ ਯੂ ਬੇਬੇ, ਫਿਲਮ ਵਿਚ ਜਾਨ ਪਾ ਦਿੱਤੀ

  • @DeepSingh-kz8dk
    @DeepSingh-kz8dk 5 років тому +3

    Its amazing, as seems that new generation loosing their family relationships and regards.. ( wonderful short movies)

  • @jassjot7825
    @jassjot7825 5 років тому

    Waqt naal rishty badal jandy ne. Bahut sohni story layi aa veer....ajj da time bahut mada aa gya ..log rishtyeya di kadar ni krdy ...

  • @monicasingh5316
    @monicasingh5316 5 років тому +53

    Badi soni story aa... Rwa ditta... Sab lokkan toh binti aa apde buzurga tha maan rakho... unnanu hor kujj nai chidda... 🙏

    • @user-gd6tv2vm6o
      @user-gd6tv2vm6o 5 років тому +2

      Monica Singh jadd bhai bhehan d marriage ho jawe bad ch pekey jana inna sokha nhi maa piyo yad andey h

    • @Tom-ds5uk
      @Tom-ds5uk 4 роки тому +1

      Absolutely right

  • @Shining-s2v
    @Shining-s2v 4 роки тому

    Sachmuch dil nu chooo gai eh story per eh kade sach na hove bhain bhra da pyar hamesa banyia rahe

  • @mariabajwa4512
    @mariabajwa4512 5 років тому +2

    Weeping😭😭..ALLAH pak sb k byteyon k parents ko acha rakhy ameen

  • @javaiddogar9430
    @javaiddogar9430 3 роки тому

    Ohh GOD maa g 😇 very heart touching 😍 reality bases Mayen kbi apny maikay ko ni bholtin ♥️

  • @artveerkaurart1687
    @artveerkaurart1687 4 роки тому +6

    Really made me cry🥺😭 so emotional.

  • @goldycbu9878
    @goldycbu9878 5 років тому +2

    ਬਹੁਤ ਸੋਹਣਾ ਕੰਮ ਕੀਤਾ ਵੀਰੋ! ਜਿਉਂਦੇ ਰਹੋ । ਰੁਆ ਦਿੱਤਾ ਸੱਚਾਈਆਂ ਨੇ।

  • @harpreetkaur-dt7cz
    @harpreetkaur-dt7cz 5 років тому +4

    heart touching story, I am speechless 😔😔

  • @BebellaGirl
    @BebellaGirl 5 років тому +2

    Waqt naal khoon v Pani ban janda rishtea da 💯💯

  • @charanwaraich6252
    @charanwaraich6252 4 роки тому +3

    Superb story ! Congratulations to entire team !

  • @d.mshorts5087
    @d.mshorts5087 5 років тому

    Speechless ...it's a reality yrr kio lok rishtya di kdr krni bhulde jnde

  • @TheHamidshahzad
    @TheHamidshahzad 5 років тому +6

    Ya ALLAH ... ITs Damm true ... I hate this ... apaan sirf rony aan kuch krday nai ...

  • @rajkumarisinghsingh4282
    @rajkumarisinghsingh4282 5 років тому

    Bhut jyada bhavuk kr Dita... Bibi nu dekh K ta Man bhar gea.. Akhan hanju rok na skia

  • @kulwinderkaur8345
    @kulwinderkaur8345 5 років тому +4

    Bht sohni story a g sachi rwa dita😔😔

  • @PoonamSharma-ww3cc
    @PoonamSharma-ww3cc 2 роки тому

    Bahut sundar story hai.betion ka dukh koi nahi samajh ta.....

  • @crazyflash5379
    @crazyflash5379 5 років тому +11

    I think old time was good. New generation is changed

  • @dxbyt991
    @dxbyt991 4 роки тому +2

    Very vary nice video 👌👌👌💝
    ਸਾਨੂੰ ਅਾਪਣੇ िਰਸ਼िਤਅਾ ਨੂੰ ਭੁਲਨਾ ਨਹੀ ਚਾਹੀਦਾ ਹੈ 🙏🙏🙏
    ਅਾਪਣੀਆ ਭੈਣਾ ਦੀ ਕਦਰ ਕਰੋ 👫👫

  • @harpalkaur428
    @harpalkaur428 5 років тому +3

    Heart touching story
    Great work 👏👏👏Mr. Gurchet

    • @Gagandeep-ce6pw
      @Gagandeep-ce6pw 5 років тому

      Ajjkl diya new kudiya n kmm khrab krta eh ni sochdia b eh gl ghum k sade t b auni a

  • @mahakalkidiwanihr4794
    @mahakalkidiwanihr4794 5 років тому

    Movie bnane walo ko aouskr...mere dil se yhi awj h..rula hi diya

  • @inderpreetsingh552
    @inderpreetsingh552 5 років тому +5

    I was crying a lot while watching it

  • @vidhimishra1015
    @vidhimishra1015 5 років тому +1

    Very heart touching ik kudi hi apne maa baap di izzat nu bna k rakh skdi aa

  • @cutenoor8208
    @cutenoor8208 5 років тому +5

    rawa dita bht i touching story every girl can realise

  • @gagandhillonarts3833
    @gagandhillonarts3833 4 роки тому +1

    ਸੱਚੀਂ ਹੀ ਇਸ ਫਿਲਮ ਵਿਚ ਬਹੁਤ ਦਰਦ ਐ। ਮੈਂ ਵਾਰ ਵਾਰ ਫਿਲਮ ਦੇਖੀ ਆ,ਜਿੰਨੀ ਵਾਰ ਵੇਖੀ ਓਨੀ ਵਾਰ ਰੋਇਆਂ 😢😢😢😢😢😢

  • @jashanpreetkaur8519
    @jashanpreetkaur8519 5 років тому +4

    mainu meri nanni yaad aa gye. bhut hi achi story c

    • @kpdhaliwal8448
      @kpdhaliwal8448 5 років тому +1

      same here .... mainu v meri naani yaad aa gyi...

  • @sidhuchannel5704
    @sidhuchannel5704 5 років тому

    ਵਾਕੇ ਹੀ ਜੋ ਮੂਵੀ ਵਿਚ ਵਿਖਾਆ ਹੈ ਸਚ ਹੈ।ਮਾਪਿਆ ਨਾਲ ਹੀ ਸਭ ਉਚਾ ਹੁੰਦਾ ਹੈ।।ਬਹੁਤ ਹੀ ਵਧੀਆ ਮੂਵੀ ਮੈਨੂੰ ਲੱਗੀ।।ਮੋਗੇ ਤੋ ਮੈ ਹਾਂ।।।

  • @daljeetkaur3930
    @daljeetkaur3930 5 років тому +6

    Aaj kal ta khun de rishte jwani ch hi sath chd dinde hai...budhape tak koi sath nhi dinda.....😢😢😢😢😢
    Very nice story.....😢😢😢

    • @sainisharan8860
      @sainisharan8860 5 років тому +2

      sahi kiha dii tusi koi bhrjai te bhai kise de nai hunde bus apna man smja k apde sohre ghr bhaitho ohi peke te ohi sohre ne

    • @daljeetkaur3930
      @daljeetkaur3930 5 років тому +1

      @@sainisharan8860 hnji sahi gl ji.
      Bss peke v Hun naam de hi reh gey..🙏🏻🙏🏻

    • @sainisharan8860
      @sainisharan8860 5 років тому

      nooha age maa baap majbur ho jnde ne kyuk ohna ne ap roti khani hundi aa asi te fer v khnge peke slamat rehn dheya chija di bhukhiya ni hundiya oh te bus apne maan taan diya bhukhiya hundiya ne per eh gl bhrjaiya nu udo v smj ni aundi jdo apne ghro beghr hundiya ne oh mape kde na mrn kise dhee de nhi te sra peka ghr ujar jnda hai.....

    • @daljeetkaur3930
      @daljeetkaur3930 5 років тому +1

      @@sainisharan8860 hnji...sahi gl ji...
      Chlo waheguru ji sab te mehr bnai
      Rakhan ...🙏🏻🙏🏻🙏🏻

    • @sainisharan8860
      @sainisharan8860 5 років тому

      @@daljeetkaur3930 han ji sahi gal aa ji

  • @sudhirmoar5868
    @sudhirmoar5868 5 років тому

    Veero maine ye movie first time dekhi te mere dil nu chhu gai