Kabir Records Inc.
Kabir Records Inc.
  • 88
  • 1 467 335

Відео

DIL NA DIYO HEERAN NU ( DURGA RANGILA) ਦੁਰਗਾ ਰੰਗੀਲਾ
Переглядів 3,9 тис.Рік тому
DIL NA DIYO HEERAN NU ( DURGA RANGILA) ਦੁਰਗਾ ਰੰਗੀਲਾ
GLADIATOR ਸੰਦੀਪ ਨੰਗਲ ਅੰਬੀਆਂ SINGER- GURJAAN
Переглядів 8 тис.Рік тому
GLADIATOR ਸੰਦੀਪ ਨੰਗਲ ਅੰਬੀਆਂ SINGER- GURJAAN
Yaad Tere Shehar Di (Gazal)GURBAKSH SHONKI FULL VIDEO
Переглядів 8 тис.Рік тому
Yaad Tere Shehar Di (Gazal)GURBAKSH SHONKI FULL VIDEO
TEASER- Gazal--Yaad Tere Shehar Di (GURBAKSH SHONKI}
Переглядів 186Рік тому
TEASER- Gazal Yaad Tere Shehar Di (GURBAKSH SHONKI}
The Syringe (PUNJABI SHORT FILM) #ਪੰਜਾਬੀ_ਫ਼ਿਲਮ #ਸਰਿੰਜ
Переглядів 967 тис.Рік тому
The Syringe (PUNJABI SHORT FILM) #ਪੰਜਾਬੀ_ਫ਼ਿਲਮ #ਸਰਿੰਜ
The Syringe TRAILER (ਨਸ਼ਿਆਂ ਉੱਤੇ ਅਧਾਰਿਤ ਪੰਜਾਬੀ ਫ਼ਿਲਮ ਸਰਿੰਜ ਦਾ ਟ੍ਰੇਲਰ)
Переглядів 1,4 тис.Рік тому
The Syringe TRAILER (ਨਸ਼ਿਆਂ ਉੱਤੇ ਅਧਾਰਿਤ ਪੰਜਾਬੀ ਫ਼ਿਲਮ ਸਰਿੰਜ ਦਾ ਟ੍ਰੇਲਰ)
mela 2022
Переглядів 187Рік тому
mela 2022
Tanhayian (Gazal) By GurBaksh shonki ਤਨਹਾਈਆਂ (ਗ਼ਜ਼ਲ)ਗੁਰਬਖਸ਼ ਸ਼ੌਂਕੀ
Переглядів 2,3 тис.2 роки тому
Tanhayian (Gazal) By GurBaksh shonki ਤਨਹਾਈਆਂ (ਗ਼ਜ਼ਲ)ਗੁਰਬਖਸ਼ ਸ਼ੌਂਕੀ
#27ਦਿਸੰਬਰ (27 DECEMBER) By GURBAKSH SHONKI
Переглядів 3,5 тис.2 роки тому
#27ਦਿਸੰਬਰ (27 DECEMBER) By GURBAKSH SHONKI
ਸੁਰਜੀਤ ਪਾਤਰ ਸਾਹਬ ਦੇ ਫ਼ਰਜ਼ੰਦ ਮਨਰਾਜ ਪਾਤਰ ਦੀ ਗਾਇਕੀ ਦਾ ਆਨੰਦ ਮਾਣੋ ll
Переглядів 512 роки тому
ਸੁਰਜੀਤ ਪਾਤਰ ਸਾਹਬ ਦੇ ਫ਼ਰਜ਼ੰਦ ਮਨਰਾਜ ਪਾਤਰ ਦੀ ਗਾਇਕੀ ਦਾ ਆਨੰਦ ਮਾਣੋ ll
ISHQE DA ROG | POONAM | HAPPY SILL | H GUDDU | NEW PUNJABI SONG 2021
Переглядів 112 тис.3 роки тому
ISHQE DA ROG | POONAM | HAPPY SILL | H GUDDU | NEW PUNJABI SONG 2021
ISHQE DA ROG (TEASER)
Переглядів 1,5 тис.3 роки тому
ISHQE DA ROG (TEASER)
Gurbakhsh Shonki's Delhi vs Jhanjer (ਦਿੱਲੀ ਬਨਾਮ ਝਾਂਜਰ)
Переглядів 1,8 тис.3 роки тому
Gurbakhsh Shonki's Delhi vs Jhanjer (ਦਿੱਲੀ ਬਨਾਮ ਝਾਂਜਰ)
SHIV DE VAANG BY GURBAKHSH SHONKI ਸ਼ਿਵ ਦੇ ਵਾਂਗ ਗਾਇਕ ਗੁਰਬਖਸ਼ ਸ਼ੌਂਕੀ
Переглядів 29 тис.3 роки тому
SHIV DE VAANG BY GURBAKHSH SHONKI ਸ਼ਿਵ ਦੇ ਵਾਂਗ ਗਾਇਕ ਗੁਰਬਖਸ਼ ਸ਼ੌਂਕੀ
BIRHON DA TEER | Reetu Nooran | Amdad Ali | Happy Sill | New Punjabi Songs || 2020 ||
Переглядів 154 тис.3 роки тому
BIRHON DA TEER | Reetu Nooran | Amdad Ali | Happy Sill | New Punjabi Songs || 2020 ||
TEASER || BIRHON DA TEER || REETU NOORAN || LATEST PUNJABI SAD SONG 2020
Переглядів 2 тис.4 роки тому
TEASER || BIRHON DA TEER || REETU NOORAN || LATEST PUNJABI SAD SONG 2020
COMING SOON DURGA RANGEELA S NEW SONG ON KABIR RECORD AND DIL VICH SILL
Переглядів 8814 роки тому
COMING SOON DURGA RANGEELA S NEW SONG ON KABIR RECORD AND DIL VICH SILL
ਗੁਰਬਖਸ਼ ਸ਼ੋਂਕੀ ਦਾ ਨਵਾਂ ਗੀਤ ਹੋਰ ਡਿਗਣਾ ਕਿੰਨਾ ਬਾਕੀ ਆ
Переглядів 3914 роки тому
ਗੁਰਬਖਸ਼ ਸ਼ੋਂਕੀ ਦਾ ਨਵਾਂ ਗੀਤ ਹੋਰ ਡਿਗਣਾ ਕਿੰਨਾ ਬਾਕੀ ਆ
FARAK || PUNJABI SHORT MOVIE || Sandhu Brothers || Sajan Akbarpuri || Happy Sill || Natish Sill
Переглядів 32 тис.4 роки тому
FARAK || PUNJABI SHORT MOVIE || Sandhu Brothers || Sajan Akbarpuri || Happy Sill || Natish Sill

КОМЕНТАРІ

  • @deshrajverma8940
    @deshrajverma8940 12 днів тому

    Abi bi nasha sare aam bik rha h ,, neta police sab sale mile hue h

  • @ParminderSingh-r9g
    @ParminderSingh-r9g 23 дні тому

  • @NawazAhmed-y5k
    @NawazAhmed-y5k 26 днів тому

    Rona Agia Yrr Movie Dekhke 😢😢 ehi reality hai Drug Addiction Di

    • @kabirrecordsinc.1738
      @kabirrecordsinc.1738 26 днів тому

      ਧੰਨਵਾਦ ਜੀ ਤੁਹਾਡਾ ਤੁਸੀਂ ਫਿਲਮ ਪਸੰਦ ਕੀਤੀ

  • @VickyGill-h1v
    @VickyGill-h1v 27 днів тому

    ਆਵਾਜ ਜਨਾਬ ਜੀ ਬਿਲਕੁਲ ਨ੍ਹੀ ਬਦਲੀ ਤੁਹਾਡੀ❤❤ ਦਿਲ ਨੂੰ ਛੋਹ ਜਾਂਦੀ ❤❤❤

  • @fiazahmed2170
    @fiazahmed2170 28 днів тому

    Very nice movie inder veer ji super massage

  • @Sunny-py3ez
    @Sunny-py3ez 28 днів тому

    ਚਿੱਟਾ ਪੀਣ ਵਾਲਿਆਂ ਨੂੰ ਨਹੀਂ ਚਿੱਟਾ ਵੇਚਣ ਵਾਲਿਆਂ ਨੂੰ ਫੜੋ 😢🙏🏻🙏🏻

  • @Rajeshsharma-cz7lj
    @Rajeshsharma-cz7lj 28 днів тому

    Bde srm ki baat hai punjab me apne maa baap ki khusiyo ke katik bste hai jinko maa baap ne na jane kha kha matha tek ke manga hoga

  • @PargatsinghWarraich
    @PargatsinghWarraich 28 днів тому

    ਬਹੁਤ ਵਧੀਆ ਹੈ ਵੀਡੀਓ ਸੱਚ ਰੋਣ ਆਉਂਦਾ ਹੈ ਇਹ ਵੀਡੀਓ ਦੇਖ ਕੇ

  • @lovesodhi8891
    @lovesodhi8891 Місяць тому

    Very inmosnal story

  • @AmanSandhu-g3w
    @AmanSandhu-g3w Місяць тому

    Bahut sohna sunehaa punjab lai 🙏🙏🙏🙏🙏

  • @singerAmansra
    @singerAmansra Місяць тому

    Good acting super movie

  • @singerAmansra
    @singerAmansra Місяць тому

    Yrr nahi Bai gardar ho tusi

  • @bhupindersinghjoshi3733
    @bhupindersinghjoshi3733 Місяць тому

    Is this artificial ?No This is not artificial 💉 OMG this is not short film 👍

  • @aulakhbunty152
    @aulakhbunty152 Місяць тому

    Waheguru ji kise de v dhee put nu es lahnat to door rehn da bal baksheo ji

  • @sonux-lt4kc
    @sonux-lt4kc Місяць тому

    Waheguru ji

  • @pankajmehra382
    @pankajmehra382 Місяць тому

    😢😢😢😢😢😢😢😢😢😢😢😢😢

  • @NigelBooth-dk7bf
    @NigelBooth-dk7bf Місяць тому

    Drugs are a curse. Thank you for highlighting this major issue.

  • @pardeepgoldy1117
    @pardeepgoldy1117 2 місяці тому

    Kya baat aa ji koi shabad nahi Shonki ji lai bus ❤❤❤❤

  • @yousafjavaid7338
    @yousafjavaid7338 2 місяці тому

    ❤❤😢

  • @mickysandhu6879
    @mickysandhu6879 2 місяці тому

    Davinder chamkaur sahib nu bht mubarkan,nice song

  • @NarinderSingh-ul5oq
    @NarinderSingh-ul5oq 2 місяці тому

    Very best presentation. Kash sarkara kush sochdiya

  • @YOGESHCHHIKARA-o3o
    @YOGESHCHHIKARA-o3o 3 місяці тому

    Vaise to ye kahani har state ki h but sabse jyada haryana or Punjab de munde barbaad h nasse k chakkar me 😢😢😢😢

  • @BalwinderSingh-eq5sz
    @BalwinderSingh-eq5sz 3 місяці тому

    🙏🙏🙏🙏

  • @gandhitileart
    @gandhitileart 3 місяці тому

    Wow

  • @BababaljitBararr
    @BababaljitBararr 3 місяці тому

    Very nice beautiful luck song 🎉❤

  • @garryrajpuria7069
    @garryrajpuria7069 4 місяці тому

    Siraaaaa🎉🎉🎉

  • @garryrajpuria7069
    @garryrajpuria7069 4 місяці тому

    ❤❤❤❤❤

  • @garryrajpuria7069
    @garryrajpuria7069 4 місяці тому

    But shona ji song

  • @NankeyKaur-b3r
    @NankeyKaur-b3r 4 місяці тому

    Waheguru ji

  • @varinderbharaj9779
    @varinderbharaj9779 4 місяці тому

    Nashe ch dakahl hona sokha bahar mot naal hi aa hunda

  • @HarpalSingh-ru3he
    @HarpalSingh-ru3he 4 місяці тому

    Bhut surila gaunde ho

  • @dhimanjagranpartykurali7771
    @dhimanjagranpartykurali7771 5 місяців тому

    Very nice veer ji👍👍

  • @honey_puaar
    @honey_puaar 5 місяців тому

    Lyrics ❤️❤️❤️🔥🔥🔥🔥💯💯

  • @sandhusaab1619
    @sandhusaab1619 5 місяців тому

    Punjab de sarkar te police chngi hove ta kise da put nashe ch nhi penda 😢😢

  • @HARDEEPKAUR-lz7pt
    @HARDEEPKAUR-lz7pt 5 місяців тому

    ਮੇਰਾ। ਭਰਾ। ਵੀ। ਚਿੱਟਾ। ਕਰਦਾ😭😭😭😭😭

  • @HARDEEPKAUR-lz7pt
    @HARDEEPKAUR-lz7pt 5 місяців тому

    😢😢😢😢

  • @manjeetsingh9904
    @manjeetsingh9904 5 місяців тому

    Salute shonki veere

  • @rameenkaur998
    @rameenkaur998 5 місяців тому

    ਕਿੰਨਾ ਜਹਿਰ ਘੋਲ ਦਿੱਤਾ ਹੈ ਇਨਾ ਸਿਆਸਤਾਂ ਨੇ ਸਾਡੇ ਪੰਜਾਬ ਅੰਦਰ ਪਰ ਸਾਡੇ ਲੋਕਾਂ ਨੂੰ ਕਦੋਂ ਸਮਝ ਆਏਗੀ ਇਸ ਗੱਲ ਦੀ ਕਦੋਂ ਅਸੀਂ ਕੋਈ ਕਦਮ ਚੁੱਕਾਂਗੇ ਇਹਨਾਂ ਦੇ ਖਿਲਾਫ ਕਿਹੜੇ ਦਰਦ ਭਰੇ ਹਾਲਾਤਾਂ ਜੋ ਗੁਜਰ ਰਿਹਾ ਹੈ ਸਾਡਾ ਪੰਜਾਬ। ਅਤੇ ਸਾਡੇ ਫਿਲਮੀ ਐਕਟਰ ਚਮਕੀਲੇ ਦੀਆਂ ਫਿਲਮਾਂ ਬਣਾਉਣ ਚ ਰਚੇ ਹੋਏ ਹਨ ਉਹਨਾਂ ਨੂੰ ਪੰਜਾਬ ਦਾ ਇਹ ਵਿਸ਼ਾ ਨਜ਼ਰ ਨਹੀਂ ਆ ਰਿਹਾ

  • @davindersingh6300
    @davindersingh6300 5 місяців тому

    ਬਚਾ ਲਵੋ ਪੰਜਾਬ ਨੂੰ ਲੋਕੋਂ ਨਹੀ ਤਾਂ ਪੰਜਾਬ ਦੀ ਜਵਾਨੀ ਖਤਮ ਈ ਸਮਝੋ ਪੰਜਾਬ ਨੂੰ ਤਾਂ ਪਹਿਲਾਂ ਈ ਖ਼ਤਮ ਕਰਨ ਤੇ ਤੁਲੇ ਹੋਏ ਨੇ ਇਸ ਚਿੱਟੇ ਰਾਕਸ਼ਸ਼ ਨੂੰ ਸਿਰਫ ਪੋਸਤ ਦੀ ਖੇਤੀ ਈ ਪੰਜਾਬ ਤੋਂ ਬਾਹਰ ਕੱਢ ਸਕਦੀ ਏ

  • @sohitbawana3965
    @sohitbawana3965 6 місяців тому

    fr v Punjab vala nu akl nhi ondi😢😢😢😢

  • @HarnekSingh-n3v
    @HarnekSingh-n3v 6 місяців тому

    Dhanwaad vir song layi........

  • @JasvirSingh-qo5ur
    @JasvirSingh-qo5ur 6 місяців тому

    Justice for gladiator

  • @MantajBhullar-h4h
    @MantajBhullar-h4h 6 місяців тому

    Waheguru ji 😢😢

  • @Gurpreetsingh-kt3jm
    @Gurpreetsingh-kt3jm 6 місяців тому

    ਵਾਹਿਗੁਰੂ ਮਿਹਰ ਕਰੇ ਪੰਜਾਬ ਤੇ ਨਸ਼ਿਆਂ ਨੇ ਪੰਜਾਬ ਦੀ ਨੌਜਵਾਨੀ ਦਾ ਬੇੜਾ ਕਰਕੇ ਛੱਡਿਆ ਵਾਹਿਗੁਰੂ ਮਿਹਰ ਕਰੇ ਰਗਲੇ ਪੰਜਾਬ ਤੇ

  • @Gurlalbhangu.100
    @Gurlalbhangu.100 7 місяців тому

    ਨਸ਼ੇ ਦੇ ਸੌਦਾਗਰ ਕਿਸੇ ਅੱਤਵਾਦੀ ਤੋਂ ਘਟ ਨਹੀਂ

  • @binderdidsa9107
    @binderdidsa9107 7 місяців тому

    Good ji good

  • @mehndipalwan7549
    @mehndipalwan7549 7 місяців тому

    ਨਸ਼ਾ ਵੇਚਣ ਵਾਲਿਆਂ ਨੂੰ ਮੌਕੇ ਤੇ ਹੀ ਗੋਲੀ ਮਾਰ ਦੇਣੀ ਚਾਹੀਦੀ ਹੈ

  • @harbanskang
    @harbanskang 7 місяців тому

    👌👌👌👌👌

  • @deep22g13
    @deep22g13 7 місяців тому

    ਸਾਰੀ ਵੀਡੀਓ ਬਹੁਤ ਸੋਹਣੀ ਏਂ ਬਿਲਕੁੱਲ ਸੱਚ ਦੇ ਅਧਾਰ ਤੇ ਬਣੀ ਆ ਸਾਰੀ ਹੀ ਟੀਮ ਦੇ ਰੋਲ ਬਹੁਤ ਇਮਾਨਦਾਰੀ ਨਾਲ ਨਿਭਾਇਆ ਗਿਆ ਤੇ ਸਾਰੇ ਗੀਤ ਵੀ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤੇ ਗਏ ਹਨ ਬਹੁਤ ਹੀ ਸ਼ਲਾਘਾਯੋਗ ਫਿਲਮ ਪੇਸ਼ ਕੀਤੀ ਹੈ ਪ੍ਰਮਾਤਮਾਂ ਤੁਹਾਨੂੰ ਬਹੁਤ ਤਰੱਕੀ ਬਖਸ਼ੇ ਜੀ ਧੰਨਵਾਦ ਸਹਿਤ ਜੀ

    • @deep22g13
      @deep22g13 7 місяців тому

      God Bless You All Parsons

  • @darshansingh8207
    @darshansingh8207 7 місяців тому

    ਬਹੁਤ ਵਧੀਆ ਜੀ ਸਾਰੀ ਟੀਮ ਨੂੰ ਸਲੁਟ ਐ ਜੀ ਜੇ ਨਸ਼ੇੜੀਆਂ ਨੂੰ ਸਮਝ ਆ ਜਾਵੇ ਤੇ ਸਰਕਾਰ ਨੂੰ ਵੀ ਪੁੱਤ ਬਚ ਰਹਿਣਗੇ